ਚਮਕੀਲੇ ਦੇ ਸਾਰੇ ਰਿਕਾਰਡਾਂ ਚ ਤੂੰਬੀ ਵਜਾਉਣ ਵਾਲੇ - ਦੀਪਾ ਤੁੰਬੀ ਵਾਲੇ ਨਾਲ ਮੁਲਾਕਾਤ ॥Deepa tumbi wala Interview

  Рет қаралды 31,297

SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

Күн бұрын

Пікірлер
@arshpeetmlk5283
@arshpeetmlk5283 8 ай бұрын
ਅਮਨ ਫੁਲਾਵਾਲ ਤੇ ਦਿਲਵਾਗ ਹੁੰਦਲ ਜੀ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਇਨੇ ਵਧੀਆ ਸੰਗੀਤਕਾਰ ਨਾਲ ਮੇਨ ਤੂੰਬੀ ਵਜਾਉਣ ਵਾਲੇ ਮਾਹਿਰ ਦੀ ਇੰਟਰਵਿਊ ਵੇਖਾਈ ਇਸ ਨਾਲ ਗੱਲ ਕਰਨ ਨਾਲ ਤੇ ਪਤਾ ਲੱਗਾ ਕੇ ਆਹੁੰਜਾ ਸਾਹਬ ਤਾ ਗੀਤ ਦੀ ਸੁਰੂ ਤਰਜ ਚ ਹੀ ਵਜਾਉਂਦੇ ਸੀ ਗਿਆਨੀ ਨਾਰੂਲਾ ਜੀ ਗਾਣੇ ਦੇ ਵਿੱਚ ਵੀ ਬਜਾਉਦੇ ਸੀ ਜਿਵੇ ਹਿੱਕ ਉਤੇ ਸੌ ਜਾ ਵੇ ਵਾਲੇ ਅੈਲ ਪੀ ਵਿਚ ਬਹੁਤ ਧਮਾਲ ਪਾਈ ਮੈਡਮ ਅਮਰਜੋਤ ਜੀ ਦੇ ਪਹਿਲੇ 2 ਈ ਪੀ ਮਿੱਤਰਾ ਮੈ ਖੰਡ ਅਤੇ ਰੱਬਾ ਵਿੱਚ ਟਰੱਕਾਂ ਵਾਲੇ ਚ ਅੈਸ ਅੈਨ ਘੁਲਾਟੀ ਉਸ ਦੀ ਵੀ ਗਾਨੇ ਦੇ ਵਿੱਚ ਟੱਪੇ ਟੱਪੇ ਤੇ ਤੂੰਬੀ ਵਜਾਈ ਹੋਈ ਹੈ ਧੰਨਵਾਦ ਸਹਿਤ ਮੁਖਤਿਆਰ ਸਿੰਘ
@jobanjoban8243
@jobanjoban8243 6 ай бұрын
ਦੀਪਾ ਭਾਜੀ ਤੁਹਾਡੀਆ ਗੱਲਾਂ ਬਾਤਾਂ ਸੁਣਕੇ ਬਹੁਤ ਅਨੰਦ ਆਇਆ ਤੂਬੀ ਤੁਸੀਂ ਬਹੁਤ ਵਾਧਿਆਂ ਵਜਾਉਦੇ ਹੋ । ਤੂਬੀ ਦੇ ਤੁਸੀਂ ਉਸਤਾਦ ੳ ਭਾਜੀ ਦਿਲੋ ਸਲੂਟ ਕਰਦੇ ਹਾਂ ਤੁਹਾਨੂੰ ਵੀਰ ਜੀ
@harbhajansinghdiwanwala7153
@harbhajansinghdiwanwala7153 4 жыл бұрын
ਦੀਪਾ ਤੁੰਬੀ ਵਾਲਾ ਜੀ ਸਲੂਟ ਆ ਜੀ ਥੋਨੂੰ ਤਕਰੀਬਨ ਤੁਸੀਂ ਸਾਰੇ ਹੀ ਵੱਡੇ ਸੰਗੀਤ ਕਾਰ ਤੇ ਕਲਾਕਾਰਾ ਨਾਲ ਕੰਮ ਕਰ ਚੁੱਕੇ ਹੋ।ਅਤੇ ਅਮਰ ਸਿੰਘ ਚਮਕੀਲਾ ਜੀ ਦੇ ਗੀਤਾ ਵਿੱਚ ਤੂੰਬੀ ਵਜਾ ਕੇ ਕਮਾਲ ਹੀ ਕੀਤੀ ਹੈ। ਵਹਿਗੂਰੁ ਅੱਗੇ ਇਹੋ ਅਰਦਾਸ ਕਰਦੇ ਹਾਂ । ਸੱਚੇ ਪਾਤਸ਼ਾਹ ਆਪ ਜੀ ਨੂੰ ਲੰਮੀਆਂ ਉਮਰਾ ਤੇ ਕੰਮ ਵਿੱਚ ਤਰਕੀਆ ਵਖਸੇ ਧੰਨਵਾਦ ਵੀਰ ਜੀ । ਰੱਬ ਨੇ ਜੇ ਚਾਹਿਆ ਤਾਂ ਅਮਰ ਸਿੰਘ ਚਮਕੀਲਾ ਜੀ ਦੀ 33ਵੀਂ ਵਰਸੀ ਤੇ ਆਪ ਜੀ ਦੇ ਦਰਸ਼ਨ ਕਰਨ ਦੀ ਉਮੀਦ ਜਾਂ ਕਹਿ ਲਓ ਆਸ ਰੱਖਦੇ ਹਾਂ ਜੀ ।👌👏👏👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👏👏👏👏
@ashokkumarpathak9442
@ashokkumarpathak9442 3 жыл бұрын
Excellent thank you sir g
@mehakpunjabdi9790
@mehakpunjabdi9790 4 жыл бұрын
ਅਮਨ ਫੁੱਲਾਂਵਾਲ , ਦਿਲਬਾਗ ਹੁੰਦਲ ਅਤੇ ਵਿਚਾਲੇ ਦੀਪਾ ਤੂੰਬੀ ਵਾਲਾ ਤੇ ਨਾਲ ਬੜੀ ਸੁਰੀਲੀ ਗਾਇਕਾ ਬੀਬਾ ਜੀ ,ਨਾਲੇ ਗੱਲਾਂ,ਨਾਲੇ ਗੀਤ-ਸੰਗੀਤ, ਦੀਪੇ ਦੇ ਸੰਗੀਤਕ ਸਫ਼ਰ ਬਾਰੇ ਹੱਡਬੀਤੀਆਂ ,ਜਾਣੀ ਸਾਰੀ ਇੰਟਰਵਿਊ ਬੜੀ ਵਧੀਆ ਲੱਗੀ, ਬਾਕੀ ਸਾਰੀਆਂ ਮਹਿਬੂਬ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਬੜਾ ਚੰਗਾ ਲੱਗਿਆ
@radheshamramkishan2387
@radheshamramkishan2387 Жыл бұрын
Deepa tumbi wala bai ji very very nice ba kamaal 🙏🌹🌹🌹 22/02/2023
@vakilamann937
@vakilamann937 11 ай бұрын
ਬਹੁਤ ਵਧੀਆ ਦੀਪੇ ਬਾਈ
@vinylRECORDS0522
@vinylRECORDS0522 4 жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ। ਸ਼ਵਿੰਦਰ ਸਿੰਘ ਪਰਦੇਸੀ ਦੇ ਰੇਡੀਓ ਤੇ ਬਹੁਤ ਚਿਰ ਲੋਕਗੀਤ ਆਉਦੇ ਰਹੇ ਆ।
@buntywarriach8276
@buntywarriach8276 3 жыл бұрын
ਬਹੁਤ ਵਧੀਆ ਵੀਰ ਜੀ। ਸੋਚ ਪੰਜਾਬ ਦੀ tv ਦਾ ਉਪਰਾਲਾ
@ksmahlaproduction5003
@ksmahlaproduction5003 2 жыл бұрын
Deepa ji bahut vadia
@nirmalchoudhary2500
@nirmalchoudhary2500 3 жыл бұрын
ਦੀਪਾ ਉਸਤਾਦ ਜੀ ਵਧੀਆ ਇਨਸਾਨ ਤੇ ਸਿੱਧੇ ਸਾਦੇ ਇਨਸਾਨ ਹਨ ਜੀ ਬਹੁਤ ਹੀ ਹਲੀਮੀ ਨਾਲ ਬੋਲਦੇ ਹਨ ਜੀ ਕੁਲਦੀਪ ਸਿੰਘ ਦੀਪਾ ਤੂੰਬੀ ਵਾਲੇ
@balwanthande1997
@balwanthande1997 4 жыл бұрын
ਬਾਈ ਜੀ ਦੀਪਾ ਔਰ ਬੀਨੂੰ ਸੁੱਪਰ ਹਿੱਟ ਵੋਇਸ ਮੇਰੇ ਲਈ ਲਤਾ ਔਰ ਰਫੀ ਹੈ ਬਾਈ ਜੋ ਤੁਸੀ ਜਿਉਦੇ ਰਹੋ ਪਹਿਲੀ ਵਾਰ ਹੀ ਸੁਣਿਆ ਤੁਹਾਨੂੰ
@khosasaab3464
@khosasaab3464 2 жыл бұрын
ਬਹੁਤ ਵਧੀਆ ਮੁਲਾਕਾਤ ਜੀ ਦੀਪਾ ਜੀ ਤੂੰਬੀ ਕਮਾਲ ਦੀ ਵਜਾਉਂਦੇ ਆ
@JaspalSingh-ku3vl
@JaspalSingh-ku3vl Жыл бұрын
Good
@jindaginama9322
@jindaginama9322 4 жыл бұрын
ਜਿਊਂਦੇ ਵਸਦੇ ਰਹੋ ਜੀ ਪਰਮਾਤਮਾ ਆਪ ਜੀ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਜੀ ਧੰਨਵਾਦ ਸਹਿਤ ਜੀ
@harbanssingh2258
@harbanssingh2258 3 жыл бұрын
Very nice Interview with Kuldeep Deepa TunbiWala
@jasmailsinghbillu6003
@jasmailsinghbillu6003 4 жыл бұрын
V V NICE. ਸਾਰਾ ਕੁੱਝ ਸੱਚ ਦੱਸਿਅਾ ਦੀਪਾ ਜੀ ਨੇ
@bahadursingh5720
@bahadursingh5720 3 жыл бұрын
Very Nice interview Ji
@ashokkumarpathak9442
@ashokkumarpathak9442 3 жыл бұрын
Excellent
@JaspalSingh-fo9hh
@JaspalSingh-fo9hh 3 жыл бұрын
Very nice interview
@haygopal6977
@haygopal6977 3 жыл бұрын
Deepa ji bahut uchhe ansan han
@kuldeepbhullar9167
@kuldeepbhullar9167 4 жыл бұрын
Thanks for uploading
@jindaginama9322
@jindaginama9322 4 жыл бұрын
ਜਨਾਬ ਦੀਪਾ ਜੀ ਅੱਜ ਕੱਲ੍ਹ ਕਿਥੇ ਰਹਿੰਦੇ ਹਨ ਜੀ
@sochpunjabdiofficial
@sochpunjabdiofficial 4 жыл бұрын
ਲੁਧਿਆਣੇ
@Kuldeepsingh-gt1dj
@Kuldeepsingh-gt1dj Жыл бұрын
🎉,,Hmv,,ਦਾ,,ਮਾਸੜ,ਦੀਪਾ,ਪਜੈਬਾ,ਵਾਲਾ,🎉🎉🎉🎉🎉
@JaspalSingh-fo9hh
@JaspalSingh-fo9hh 3 жыл бұрын
Boss Sona Sona
@okzindagi
@okzindagi 4 жыл бұрын
Wakya hi heera hai deepa tumbiwala eho jahe bandeya de naaM swarn akhra ch likhe jaane chahiy de aa
@faqirsingh4723
@faqirsingh4723 3 жыл бұрын
Nice. Ok
@deeppardeep25
@deeppardeep25 4 жыл бұрын
Nice
@omparkash7860
@omparkash7860 3 жыл бұрын
Bhaji balbeer lehra nal milao
@sochpunjabdiofficial
@sochpunjabdiofficial 3 жыл бұрын
Oh bhar rehndy ne veer jad india aye ta jrur kra ge
@shamshersinghbittubhangu1919
@shamshersinghbittubhangu1919 3 жыл бұрын
Binu madam ji di gardan kai din dard hoi hoyegi interview de baad
@parmirtsingh1788
@parmirtsingh1788 Жыл бұрын
@davindergillgill4490
@davindergillgill4490 3 жыл бұрын
Chamkila ayia se panjawe
@rajbirsandhu337
@rajbirsandhu337 3 жыл бұрын
Sab to vadea gosa hi to
@nirmalchoudhary2500
@nirmalchoudhary2500 3 жыл бұрын
ਹਰਮੋਨੀਅਮ ਤੇ ਤੂੰਬੀ ਕਮਾਲ ਕਮਾਲ ਕਮਾਲ
@preetgs5209
@preetgs5209 4 жыл бұрын
Bibi nu ki problem aa.tik k baithya he nhi jnda.hilli jndi AA
@jagdeepsingh6540
@jagdeepsingh6540 2 жыл бұрын
Jwani aa😃😃😁😁
@haygopal6977
@haygopal6977 3 жыл бұрын
Deepa ji bahut uchhe ansan han
Don’t Choose The Wrong Box 😱
00:41
Topper Guild
Рет қаралды 28 МЛН
Муж внезапно вернулся домой @Oscar_elteacher
00:43
История одного вокалиста
Рет қаралды 7 МЛН
За кого болели?😂
00:18
МЯТНАЯ ФАНТА
Рет қаралды 3,5 МЛН
Prime Hassian (203) || ਜੀਜਾ / ਸਾਲਾ
18:58
Prime Asia TV
Рет қаралды 34 М.