ਆਖਿਰ Chamkila ਨੇ ਗੋ"ਲੀ ਮਾਰਨ ਵਾਲੇ ਕਾਤਲਾ ਨੂੰ ਆਖਰੀ ਸ਼ਬਦ ਕੀ ਕਹੇ ਸੀ ਮੌਕੇ ਦੇ ਚਸ਼ਮਦੀਦ ਤੋ ਸੁਣੋ Diljit Dosanjh

  Рет қаралды 44,628

Unlimited Gyan

Unlimited Gyan

29 күн бұрын

ਆਖਿਰ ਸਾਮਣੇ ਆਇਆ ਚਮਕੀਲੇ ਨੇ ਗੋਲੀ ਮਾਰਨ ਵਾਲੇ ਕਾਤਲਾ ਨੂੰ ਆਖਰੀ ਸ਼ਬਦ ਕੀ ਕਹੇ ਸੀ ਮੌਕੇ ਦੇ ਚਸ਼ਮਦੀਦ ਤੋ ਸੁਣੋ Chamkila | Diljit Dosanjh
Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
Email Us Unlimitedgyanug@gmail.com Instagram id Unlimited_Gyan
Facebook Page Unlimited Gyan Media Link ➡️ / unlimitedgyanmedia
Swag Punjab Tv / @swagpunjabtv
ਵਿਰਾਸਤ ਟੀਵੀ ਲਾਈਵ Virasat Tv Live
/ @virasattvlive7
Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 89
@vijaykahlon2876
@vijaykahlon2876 27 күн бұрын
Bai chamkila ji bahut nice Banda si
@SukhwinderSingh-dq2xt
@SukhwinderSingh-dq2xt 27 күн бұрын
ਨਾ ਕੋਈ ਚਮਕੀਲੇ ਵਰਗਾ ਲਿਖ ਸਕਦਾ ਨਾ ਕੋਈ ਗਾ ਸਕਦਾ। ਦਰਵੇਸ਼ ਬੰਦਾ ਸੀ ਚਮਕੀਲਾ। ਰੱਬ ਨੇ ਗੋਡ ਗਿਫ਼ਟ ਦਿਤੀ ਸੀ ਓਸ ਨੂ।
@DilbaghSingh-le1po
@DilbaghSingh-le1po 26 күн бұрын
Amarjot chamkila jindabad
@vijaykahlon2876
@vijaykahlon2876 27 күн бұрын
Nahi Bhulna Dugri da Babbar sher 😭😭😭😭😭😭
@HarwinderSingh-en3og
@HarwinderSingh-en3og 25 күн бұрын
Very good chamkila
@swagpunjabtv
@swagpunjabtv 27 күн бұрын
Waheguru Ji 🙏 🙏
@Fun_with_fateh
@Fun_with_fateh 18 күн бұрын
ਨੈਣ ਮੇਰੇ ਨਾਲ ਪੲਈ ਏ ਕਿਹੜਾ ਉੱਠਾ ਮੈਂ ਬਹਾਨਾ ਲਾ ਕੇ ਸ਼ਿੰਦੇ ਦਾ ਗੀਤ ਹੈ ਸੁਣਨਾ ਪਸੰਦ ਹੈ
@user-rn6nu9pk3d
@user-rn6nu9pk3d 4 күн бұрын
Amar Jodi ❤❤
@rajpaltiwana9249
@rajpaltiwana9249 26 күн бұрын
ਧਾਰਮਿਕ ਗੀਤ ਘਰਾਂ ਵਿੱਚ ਕੀ ਗੱਲ ਕਰਦੇ ਹੋ ਗੁਰੂ ਘਰਾਂ ਚ ਬਹੁਤ ਵਜਦੇ ਸੀ ਤੇ ਹੁਣ ਵੀ ਵਜਦੇ ਨੇ
@AnjuBala-me1ms
@AnjuBala-me1ms 26 күн бұрын
Chamikela aur amerjot ji jaisa koi nahi padta hone bohot nice avaz si bohot gaat age ch chale gaye duniya tuo❤.😥🙏🙏
@MaanSaab-gy9mm
@MaanSaab-gy9mm 27 күн бұрын
ਕੋਈ ਕਹਿੰਦਾ ਪਰਿਵਾਰ ਵਿੱਚ ਬਹਿ ਕੇ ਨਹੀਂ ਸੁਣ ਸਕਦੇ ਕੋਈ ਕਹਿੰਦਾ ਪਰਿਵਾਰਕ ਗੀਤ ਨਹੀਂ ਸਨ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੋ ਆਪਾਂ ਬਾਹਰ ਪਾਰਟੀ ਚ ਬਹਿ ਕੇ ਜੋ ਗੰਦ ਮੰਦ ਬੋਲਦੇ ਸੀ ਖੇਹ ਮਿੱਟੀ ਖਾਂਦੇ ਆ ਉਹੀ ਕੁੱਝ ਆਪਾਂ ਘਰ ਆ ਕੇ ਥੋੜ੍ਹੀ ਕਰਦੇ ਆ ਕੋਈ ਚੀਜ਼ਾਂ ਬਾਹਰ ਬਹਿ ਕੇ ਸੁਣਨ ਵਾਲੀਆਂ ਹੁੰਦੀਆਂ ਨੇ ਨਾਲ਼ੇ ਚਮਕੀਲੇ ਨੇ ਕਿਹੜਾ ਕੱਲੇ ਨੇ ਮਾੜਾ ਗਾਇਆ ਨਾਲ਼ੇ ਸਿੱਧੂ ਮੂਸੇਵਾਲਾ ਕਿਹੜਾ ਗੰਦਾ ਗਾਉਂਦਾ ਸੀ ਬਸ ਚਮਕੀਲਾ ਹਮਾਤੜ ਬੰਦਾ ਸੀ ਤਾਂ ਕਰਕੇ ਉਹ ਜਾਦਾ ਚੁੱਭਦਾ ਏ
@jujhar25ify
@jujhar25ify 25 күн бұрын
Halke hoye kuttiyan ney Chamkila tey Bhen Amarjot da katal kr ditta. Katal nu jayiz kraar den lyee Dharam da naam vartiya giya. Dharam vich inj dey julm di aagiya nahi hai. Tey fir kehan lagg paye k gande geet gaanda c. Hun Katil kuttiyan dey Thoo Thoo hundi hai, ic krke koyi na koyi bahaana labh k Julm nu shupaana chandey hn. Pr Ih nahi ho sakda. Julm da nanga naach saari duniya dey moorey aa giya.
@productionpb48wale
@productionpb48wale 27 күн бұрын
Bhut vadhia insaan c Chamkila saab talent 👌🏻🙏🏻
@harneksingh8105
@harneksingh8105 27 күн бұрын
Va kamaal amar singh chamkila amarjot
@gurvindersingh7522
@gurvindersingh7522 26 күн бұрын
Dhan Dhan Baba Isher Singh Ji Maharaj Rara Sahib Wale. Mannu ji bahut achhe. Chamkila & Amarjot is evergreen jodi no 1.
@harleenkaur1391
@harleenkaur1391 27 күн бұрын
Waheguru Ji
@kapilrohilla3901
@kapilrohilla3901 27 күн бұрын
Waheguru ji
@kamalpreet3283
@kamalpreet3283 26 күн бұрын
Dhan Dhan Dani Ram Chamkila mata amarjot 💖
@skbainsverynicejaigurudevj6631
@skbainsverynicejaigurudevj6631 24 күн бұрын
Usa ch Sade bache v truck 🚛 chamkeela e sunde a v nice👌👌👌👌👌
@shamsersingh5441
@shamsersingh5441 26 күн бұрын
ਰੰਨ ਬੋਤਲ ਵਰਗੀ ਸੁਣਿਆ ਕਦੇ ਰਮਲਾ
@darbarasingh9145
@darbarasingh9145 27 күн бұрын
ਤੁਸੀ ਨਾ ਸੁਣੋ ।
@navneetkaur2096
@navneetkaur2096 27 күн бұрын
Waheguruji waheguruji ❤❤❤❤❤
@rojanakhaberpunjabi8247
@rojanakhaberpunjabi8247 27 күн бұрын
❤❤
@techcdrive1702
@techcdrive1702 25 күн бұрын
Maarne walo tumhe kya mila, marne wala to Punjab ke liye 1 nayi kahani likh gya, thank you Imtiaz ali A R rehman and irshad and diljit Dosanjh and Parineeti and all the crew.
@BaljinderKaur-gu1kd
@BaljinderKaur-gu1kd 27 күн бұрын
ਬਹੁਤ ਲੋਕ ਇਹ ਪੁੱਛਦੇ ਨੇ ਕਿ ਚਮਕੀਲਾ ਜੀ ਦੇ ਗੀਤ ਪਰਿਵਾਰ ਵਿਚ ਬਹਿ ਕੇ ਸੁਣ ਨੀ ਸਕਦੇ ਸੀ, ਤਾਂ ਅੱਜ ਅਸਲੀਅਤ ਸੁਣੋ,ਘਰ ਘਰ ਚਮਕੀਲਾ ਜੀ ਦੇ ਗੀਤ ਚਲਦੇ ਸੀ, ਮਾਵਾਂ ਧੀਆਂ ਭੈਣਾਂ,ਸਭ ਹੁੰਦੇ ਸੀ ਘਰ ਵਿੱਚ,ਉਹ ਭੋਲੇ ਭਾਲੇ ਪਿੰਡਾ ਦੇ ਲੋਕ ਚਮਕੀਲਾ ਜੀ ਦੇ ਲਫ਼ਜ਼ ਨਹੀਂ ਸੁਣਦੇ ਸੀ, ਬਸ ਇਹ ਹੁੰਦਾ ਸੀ ਕੇ ਚਮਕੀਲਾ ਗਾ ਰਿਹਾ,ਚਮਕੀਲਾ ਜੀ ਦੀ ਕੈਸੇਟ ਚਲ ਰਹੀ ਹੈ,ਚਮਕੀਲਾ ਨੂੰ ਐਨਾ ਪਿਆਰ ਕਰਦੇ ਸੀ ਕੇ ਘਰ ਵਿਚ ਚਮਕੀਲਾ ਜੀ ਦਾ ਗੀਤ ਚਲਣਾ ਹੀ ਉਨ੍ਹਾਂ ਭੋਲੇ ਭਾਲੇ ਲੋਕਾਂ ਲਈ ਖੁਸ਼ੀ ਦੀ ਗੱਲ ਸੀ, ਤੇ ਦੁਸ਼ਮਣਾਂ ਤੋਂ ਆਹੀ ਦਾ ਬਰਦਾਸ਼ਤ ਨਹੀਂ ਹੋਇਆ,ਪਤਾ ਨਹੀਂ ਕਿਸ ਕਿਸ ਦਾ ਬੇੜਾ ਬਹਿ ਗਿਆ,ਮਰਵਾਇਆ ਮੇਰਾ ਵੀਰ😭😭ਮੇਰਾ ਵੀਰ ਨੇ ਸਭ ਸਿੰਗਰ ਵੇਹਲੇ ਬਿਠਾ ਦਿੱਤੇ ਸੀ,ਤਾਂ ਉਸ ਦੀ kdmyabi ਹੀ ਓਸ ਦੀ ਦੁਸ਼ਮਣ ਬਣ ਗਈ😭 ਵਾਹਿਗੁਰੂ ਜੀ ਉਨ੍ਹਾਂ ਪਾਪੀਆਂ ਨੂੰ ਮਾਫ ਨਾ ਕਰੀ,,🙏
@husanveersingh8693
@husanveersingh8693 26 күн бұрын
Tusi sunyea gee Hun vi sunyea karo ji morning he lalyea karo 3am he Bohat bada huga ghar ch
@KuldeepSingh-zr7ng
@KuldeepSingh-zr7ng 24 күн бұрын
Bhut shi gl khi sir tuci
@anmolkahlon1974
@anmolkahlon1974 24 күн бұрын
Sahi gll bhut vadia singer ki milya maar ki
@punjabigaming5111
@punjabigaming5111 12 күн бұрын
bilkul sahi
@KuldeepSingh-zr7ng
@KuldeepSingh-zr7ng 11 күн бұрын
Bahut shi gl khi ji tuci
@balramsingh2457
@balramsingh2457 27 күн бұрын
Verrynicechamkila
@avtarsingh9242
@avtarsingh9242 19 күн бұрын
ਬਾਈ ਜੀ ਹਰ ਕੋਈ ਕੇਹ ਦੀਦਾ ਮੇ ਚਮਕੀਲੇ ਦਾ ਫਲਾਣਾ ਮੇ ਦਿਮਕਾ ਇਸ ਪਹਿਲਾ ਕੋਈ ਨਹੀ ਬੋਲਿਆ
@JaspalSingh-kb8sl
@JaspalSingh-kb8sl 27 күн бұрын
Chamkila ji 👍💗💖💝💔❤️‍🩹💜💙❣️🖤💓💞💟🤍🤎💚🧡💛♥️❤️🌟🌟🌟🌟🌟🌟
@BaljeetSingh-fr3by
@BaljeetSingh-fr3by 19 күн бұрын
🙏🙏
@productionpb48wale
@productionpb48wale 27 күн бұрын
Dunia ch changa maada sbh kuch aa, 🙏🏻Ajj kal nalo tan theek c
@jiwansharma4169
@jiwansharma4169 27 күн бұрын
Jis nu nahin pasand na suno par God ton Bina kaun kise marn da adikar rakhda
@user-fz3ir2ks8d
@user-fz3ir2ks8d 27 күн бұрын
Chamkila amarjot ne dharmik Geet sare singera to vadia gai ne❤
@HarvinderSingh-yy8th
@HarvinderSingh-yy8th 27 күн бұрын
Bilkul.
@balwantsingh3957
@balwantsingh3957 27 күн бұрын
ਉਹ ਗੰਦ ਨਹੀਂ ਸੀ ਗਾਉਂਦਾ ਉਹ ਰਿਸ਼ਤੇ ਜਿਵੇਂ ਦਿਓਰ ਭਰਜਾਈ ਕੁੜਮ ਕੁੜਮਣੀ ਇਹ ਗੰਦ ਨਹੀਂ ਇਹ ਉਹ ਰਿਸ਼ਤੇ ਨੇ ਜਿਨਾ ਨਾਲ ਅਸੀਂ ਮਜਾਕ ਮਖੌਲ ਕਰ ਸਕਦੇ ਹਾਂ ਰਿਸ਼ਤਾ ਹਰ ਇਕ ਸੱਚਾ ਤੇ ਸੁੱਚਾ ਹੁੰਦਾ ਹੈ ਜੈ ਮੰਨੀਏ ਤਾਂ ਓਸ ਕੁੜੀ ਨੂੰ ਪੁਸ਼ੋ ਜਿਸਦਾ ਓਸਦੇ ਪਤੀ ਦੇ ਮਰਨ ਤੋ ਬਾਅਦ ਦਿਓਰ ਦੇ ਨਾਲ ਵਿਆਹ ਕਰਵਾਉਣਾ ਪਿਆ ਦਸੋ ਤੇ ਜਿਸਨੂੰ ਜੇਠ ਨਾਲ ਵਿਆਹ ਕਰਵਾਉਣਾ ਪਿਆ ਆਪਣਾ ਮਨ ਸਾਫ ਰੱਖੋ ਹਰ ਵੇਲੇ ਮਜਾਕ ਨਹੀਂ ਹੁੰਦਾ ਸਿਰਫ ਵਿਆਹਾਂ ਵੇਲੇ ਮਜਾਕ ਹੁੰਦਾ ਹੈ
@anmolkahlon1974
@anmolkahlon1974 24 күн бұрын
ਸਹੀ ਗਲ ਇਹ ਗੰਦ ਨਹੀ ਸੀ ਇਕ ਮਜਾਕ ਜੋ ਉਸ ਟਾਇਮ ਇਹੋ ਜਹਾ ਮਜਾਕ ਕਰਦੇ ਸੀ ਝੜਾਈ ਨਹੀ ਜਰੀ ਗਈ
@sukhdevsinghsohi1951
@sukhdevsinghsohi1951 27 күн бұрын
Amrinder Singh very good actor c
@user-in4kx3ok8m
@user-in4kx3ok8m 19 күн бұрын
Bai dolly kanpur da n aa Nagpur to ya . Plz jankari sahi do
@kamaljit6992
@kamaljit6992 27 күн бұрын
Hun dusre ki gaunde aa,Shree -aam gallan kadh-de aa oh ni sunn-de tuhanu 😊
@malkitsingh8608
@malkitsingh8608 25 күн бұрын
Just Chamkila.
@user-dp2eh4pv3d
@user-dp2eh4pv3d 27 күн бұрын
ਹੋਰ ਕੋਈ ਮੁੱਦਾ ਨਹੀਂ ਰਿਹਾ ਪੰਜਾਬ ਵਿੱਚ," ਚਮਕੀਲਾ" ਫਿਲਮ ਰਿਲੀਜ਼ ਹੁੰਦਿਆਂ ਹੀ ਤਹਾਨੂੰ ਚਮਕੀਲੇ ਦਾ ਹੇਜ ਜਾਗ ਪਿਆ। ਪਹਿਲਾਂ ਕਿਸੇ ਨੂੰ ਚੇਤਾ ਨਹੀਂ ਸੀ ਕਿ ਉਸਦਾ ਪਰਿਵਾਰ ਕਿਹੜੇ ਹਾਲ ਵਿਚ ਆ । ਨਾ ਕਦੇ ਤੁਸੀਂ ਉਸਦੇ ਯਤੀਮ ਮੁੰਡੇ ਦੀ ਕਦੇ ਸਾਰ ਲਈ ਸੀ ਪਹਿਲਾਂ।
@user-so2ql5zx7g
@user-so2ql5zx7g 27 күн бұрын
Sheed cmkila Amar bibi Amarjot Amar rhe
@techcdrive1702
@techcdrive1702 25 күн бұрын
5-10 20 star movie. tine saal baad kisi insan ki aisi kahani dekh ke rongte khde ho gye
@DaljitSingh-zh3ty
@DaljitSingh-zh3ty 27 күн бұрын
mere chamkila veer ji nu Jada Bura kahega o Insan nahin ho sakda chamkila ji da koi Kasur nahin se 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@productionpb48wale
@productionpb48wale 27 күн бұрын
Kalwant Singh kukki dee interview bai ji 🙏🏻
@UnlimitedGyanChannel
@UnlimitedGyanChannel 27 күн бұрын
Hnji Contact Labh Rhe Aa
@dalvirkumar3710
@dalvirkumar3710 27 күн бұрын
Chmkele nu njej mareya geya
@sukhdeepmaan3494
@sukhdeepmaan3494 26 күн бұрын
Interview len wala ziyada hi parhia likhia lagda jo Microsoft nu metro soft keh reha 🤣
@swagpunjabtv
@swagpunjabtv 27 күн бұрын
Chamkila Ja Bhai Deepa Heera Kon Sahi Si ??
@vijaykahlon2876
@vijaykahlon2876 27 күн бұрын
Bai chamkila ji sahi si kise nu maran wala sahi kiwen ho sakda Deepe ne kyi maawa de putt maare
@ramanjeetkaur4663
@ramanjeetkaur4663 27 күн бұрын
Chamkila to gliti ho gi wqt ni vicaria fer vi jan to Marna bhut galat kita
@pawankumar2742
@pawankumar2742 19 күн бұрын
Bahut vdhia interview nhi hai
@ninderkaurdhindsa8656
@ninderkaurdhindsa8656 20 күн бұрын
Ikk sukh Punjab lai v sukh lao ih gaun wale babian di samadh te k Punjab de masle hall ho jan
@GurpalSingh-jr2sr
@GurpalSingh-jr2sr 26 күн бұрын
ਕਲਾਕਾਰ ਵੇਹਲੇ ਕਰਤੇ ਸੀ ਏਹ ਗੱਲ ਠੀਕ ਨਹੀਂ ਹੈ ਚਮਕੀਲੇ ਦੇ ਹੁੰਦਿਆਂ ਵਕਤ ਵੀ ਮਾਣਕ ਨੂੰ ਮੇਲਿਆਂ ਵਿਚ ਅਤੇ ਸਦੀਕ ਨੂੰ ਵਿਆਹ ਸ਼ਾਦੀਆਂ ਵਿਚ ਬਹੁਤ ਸੱਦਿਆ ਜਾਂਦਾ ਸੀ ਜਦੋਂ ਚਮਕੀਲੇ ਵਾਲਾ ਵਾਕਿਆਤ ਵਾਪਰ ਚੁੱਕਾ ਸੀ ਤਾਂ ਫੇਰ ਕਾਫ਼ੀ ਦੇਰ ਅਖਾੜਿਆਂ ਦਾ ਕੰਮ ਰੁਕਿਆ ਰਿਹਾ।
@harminder1424
@harminder1424 27 күн бұрын
Jina nu babar sher lgda oho chamkile de song apne ghr lga lain
@kamaaldeep5233
@kamaaldeep5233 27 күн бұрын
ਉਹੀ ਗੱਲਾਂ ਬਾਰ ਬਾਰ ਦੱਸ ਕੇ ਥੱਕਦਾ ਨੀ ਏ 50 ਇੰਟਰਵਿਊ ਵਿੱਚ ਇਹ ਗੱਲਾਂ ਕਹੀਆਂ
@SatnamSingh-nn1sw
@SatnamSingh-nn1sw 27 күн бұрын
ਤੇਰੀ ਕਮੈਂਟ ਵੀ ਫਜੂਲ ਮਤਲਬ ਦੀ ਹੈ। ਅਨਪੜ੍ਹ ਬੰਦੇ ਜਾਂ ਬੇਸਮਝ ਬੰਦੇ ਨੂੰ ਕਿਵੇਂ ਕੋਈ ਸਮਝਾਵੇ। ਇਹੋ ਜਿਹੀ ਕਮੈਂਟ ਪਾ ਕੇ ਕਹਿਣਾ ਮੁੜ ਮੁੜ ਉਹੀ ਬੋਲੀ ਜਾਂਦਾ ਹਰ ਇੰਟਰਵਿਊ ਵਿੱਚ। ਕਿਹੋ ਜਿਹੀ ਕੌਮਨ ਸੈਂਸ (common sense) ਹੈਗੀ।
@jasbirgill9170
@jasbirgill9170 25 күн бұрын
Hun.gande.gaane.b 3:45 and.ho.saggo.jiyaada.nagej.v.chalda.amrjot.garbhvati.c.pate.vich.maar.ditta.eh.soormeya.da.kam.nhi.
@makhansinghje4508
@makhansinghje4508 26 күн бұрын
Jhuth Boli.jande
@user-iu9nl2yn3o
@user-iu9nl2yn3o 20 күн бұрын
Sidhu musse vala chamkile di juti varga v nahi. Fudu lok musewale nu singer das rahe han. Musewal to vadia ta tusi interview vale v ga sakde ho.
@gurmeetdhaliwal6757
@gurmeetdhaliwal6757 10 күн бұрын
ਤਨੂੰ ਕਿਓ ਚੁੱਭਦਾ ਸ਼ੁਭਦੀਪ? ਬਹੁਤਾ ਦਰਦ ਹੁੰਦਾ ਤੂੰ Try ਕਰਲਾ ਗਾਉਣ ਦੀ ਸ਼ਾਇਦ ਖੋਟਾ ਪੈਸਾ ਚੱਲ ਹੀ ਜਾਵੇ ਗੰਦਾ ਬੀ
@davindersahni6975
@davindersahni6975 26 күн бұрын
Stupid people..talking..Chamkila greeb see..is being poor a crime?
@ind-bahadhitler0307
@ind-bahadhitler0307 27 күн бұрын
koi ni mei socheya tuhade saareya waste
@kamboj_farming
@kamboj_farming 27 күн бұрын
ਵਾਈ। ਏ। ਤਾਂ। ਉੱਥੋ ਡਰਕੇ। ਭੱਜ। ਗਿਆ। ਸੀ। 😅😅
@LuckyLD5800
@LuckyLD5800 27 күн бұрын
Mott agge tu v Bhai janda
@kamboj_farming
@kamboj_farming 27 күн бұрын
@@LuckyLD5800 ਕੀ ਬੋਲੀਆਂ ਓਏ
@LuckyLD5800
@LuckyLD5800 26 күн бұрын
Kehan to pehal us time nu dekh lo Jo time si .see us time nee punjab nu dita ki khali Punjab
@mandeepmehmi7
@mandeepmehmi7 26 күн бұрын
Tu salya goliya vich bund nangi krk khad janda fer
@19yearoldyoungman
@19yearoldyoungman 26 күн бұрын
@@kamboj_farmingtu posdi dea ki karna si
The Noodle Stamp Secret 😱 #shorts
00:30
Mr DegrEE
Рет қаралды 34 МЛН
[Vowel]물고기는 물에서 살아야 해🐟🤣Fish have to live in the water #funny
00:53
БАССЕЙН (смешное видео, юмор, приколы, поржать)
1:00
Натурал Альбертович
Рет қаралды 6 МЛН
Достаточно экстремально? 😆
0:23
НЕБО - СПОРТ И РАЗВЛЕЧЕНИЯ
Рет қаралды 2,3 МЛН
🫙He Had To Repeat After Her And Crumple The Bottle😲🤪🤠
0:18
BorisKateFamily
Рет қаралды 17 МЛН
⚠️BEWARE - Don’t Jump on moms Couch
0:17
Zach King
Рет қаралды 8 МЛН