Canadian farmer's Life Easy or Tough? Life In Canada

  Рет қаралды 253,450

Hamdard Media Group Canada

Hamdard Media Group Canada

3 жыл бұрын

#lifeincanada #farmerincanada #canadadekhet
Life in Canada: ਕੈਨੇਡਾ ਚ ਕਿਸਾਨ ਦੀ ਜਿੰਦਗੀ... ਕਿੰਨੀ ਔਖੀ ਕਿੰਨੀ ਸੌਖੀ?!
In this episode we visited Azad Hills farm and tried to provide some information regarding agriculture sector in Canada
Program: Life In canada
Host: #Taranjeet_kaur_ghuman
DOP: Harsh Jassal
Editing: Mandeep Punia
Its Hamdard TV presentation
Thank you for watching ! Have fun
Subscribe Kro Sada KZbin Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Пікірлер: 450
@taranjeetkaurghuman8207
@taranjeetkaurghuman8207 3 жыл бұрын
👍🙏🏼
@SimranSingh-ns5qw
@SimranSingh-ns5qw 3 жыл бұрын
🇬🇧
@amriksinghbhanri4377
@amriksinghbhanri4377 3 жыл бұрын
Good job jl
@yaddhillon200
@yaddhillon200 3 жыл бұрын
Good program.
@amxnghuman
@amxnghuman 3 жыл бұрын
Thoda v got ghuman aa 😊
@OhiSandhu
@OhiSandhu 2 жыл бұрын
Nice mam keep it up ghuman saab
@gurmejsingh4235
@gurmejsingh4235 3 жыл бұрын
ਲਗਦਾ ਤਰਨਜੀਤ ਕੋਰ ਘੁਮਨ ਵੀ ਕਿਸਾਨੀ ਪਿਛੋਕੜ ਤੋ ਹੈ।ਬਹੁਤ ਵਧੀਆ ਸਵਾਲ ਕੀਤੇ ।ਜਵਾਬ ਵੀ ਵਧੀਆ ਮਿਲੇ।ਵਾਹਿਗੁਰੁ ਇਸ ਨੂੰ ਹੋਰ ਤਰਕੀ ਬਖਸ਼ੇ।।
@taranjeetkaurghuman8207
@taranjeetkaurghuman8207 3 жыл бұрын
Thnks ji
@HarpalSingh-zi9te
@HarpalSingh-zi9te 3 жыл бұрын
@@taranjeetkaurghuman8207 tanks je
@ManpreetKaurthArollno-se5nk
@ManpreetKaurthArollno-se5nk 3 жыл бұрын
@@taranjeetkaurghuman8207 g
@ManpreetKaurthArollno-se5nk
@ManpreetKaurthArollno-se5nk 3 жыл бұрын
@@taranjeetkaurghuman8207 U
@ManpreetKaurthArollno-se5nk
@ManpreetKaurthArollno-se5nk 3 жыл бұрын
@@taranjeetkaurghuman8207 9
@prabhdyalsingh4722
@prabhdyalsingh4722 3 жыл бұрын
ਬੇ-ਸ਼ੱਕ ਜੱਟ ਜਮੀਨ ਤੋ ਦੂਰ ਹੋ ਜਾਵੇ ਪਰ ਜਮੀਨ ਜੱਟ ਤੋ ਦੂਰ ਨਹੀ ਹੁੰਦੀ। ਘੁੰਮ-ਘੁੰਮਾ ਕੇ ਜੱਟ ਖੇਤੀ ਹੀ ਕਰੇਗਾ। ਬੀਬਾ ਘੁੰਮਣ ਸਾਹਿਬਾ ਨੇ ਬਹੁਤ ਵਧੀਆ ਸਵਾਲ ਕੀਤੇ ਹਨ, ਪੰਜਾਬੀ ਕਿਸਾਨ ਇਹਨਾ ਤੋ ਲਾਹਾ ਲੈ ਸਕਦੇ ਹਨ।
@HEALTHANDWELLNESS.Bhagatsingh
@HEALTHANDWELLNESS.Bhagatsingh 3 жыл бұрын
ਬਹੁਤ ਵਧੀਆ ਜਾਣਕਾਰੀ । ਆਪਣੇ ਪੰਜਾਬ ਵਿੱਚ ਤਾਂ ਜਮੀਨ ਹੇਠਾਂ ਪਾਣੀ ਖਤਮ ਹੋ ਰਿਹਾ। ਜਦਕਿ ਇਥੇ ਕਨੇਡਾ ਵਿੱਚ ਸਰਕਾਰ ਦੀਆਂ ਹਦਾਇਤਾਂ ਨੂੰ ਅਣਗੋਲਿਆਂ ਨਹੀਂ ਕਰ ਸਕਦੇ। ਜਮੀਨਾਂ ਦੀ ਕੁਦਰਤੀ ਬਣਤਰ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੇ ਜਦਕਿ ਪੰਜਾਬ ਵਿੱਚ ਨਜਾਇਜ਼ ਮਾਇਨਿੰੰਗ ਕਰ ਜਮੀਨਾਂ ਕੁਦਰਤੀ ਢਲਾਣਾਂ ਦਾ ਬੇੜਾ ਗਰਕ ਕਰ ਦਿੱਤਾ। ਰੱਬਾ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਵੀ ਸੁਮੱਤ ਬਖਸ਼ੀ ਤਾਂ ਜੋ ਪੰਜਾਬ ਦੀ ਧਰਤੀ ਬੰਜਰ ਹੋਣ ਤੋ ਬੱਚ ਸਕੇ। ਆਪਣੇ ਪੰਜਾਬੀ ਜੱਟਾਂ ਦੇ ਮੁੰਡੇ ਆਪਣੇ ਖੇਤਾਂ ਵਿੱਚ ਆਪ ਕੰਮ ਕਰਨ ਤੋਂ ਭਜਦੇ ਆਂ ਜਦਕਿ ਬਾਈ ਜੀ ਆਪ ਹੀ ਕੰਮ ਕਰਦੇ ਆਂ। ਚੰਗੀ ਸੇਧ ਹੈ ਆਪਣੇ ਪੰਜਾਬੀ ਮੁੰਡਿਆਂ ਲਈ। ਬਹੁਤ ਖੂਬਸੂਰਤ ਇੰਟਰਵਿਊ ਕੀਤਾ ਤੁਸੀ ਤਰਨਜੀਤ। ਵਾਹਿਗੁਰੂ ਤੁਹਾਨੂੰ ਖੁਸ਼ ਰਖਣ। ਬਹੁਤ ਸਾਰੀਆਂ ਦੁਆਵਾਂ।
@taranjeetkaurghuman8207
@taranjeetkaurghuman8207 3 жыл бұрын
Thnks
@amratghumman3466
@amratghumman3466 3 жыл бұрын
Salute to this girl for the knowledge which she is having about farmers. To the point question. Love the way. 🖤
@mujtabasindho1220
@mujtabasindho1220 2 жыл бұрын
Here in hyderabad Sindh Pakistan Ghummans people big village
@gillsukhmander6024
@gillsukhmander6024 Жыл бұрын
ਕਨੇਡਾ ਦੀ ਖੇਤੀਬਾੜੀ ਬਾਰੇ ਬਹੁਤ ਵਧੀਆ ਜਾਨਕਾਰੀ ਦਿੱਤੀ ਧੰਨਵਾਦ। ਕਨੇਡਾ ਦੇ ਡੇਅਰੀ ਫਾਰਮਿੰਗ ਬਾਰੇ ਵੀ ਇਸੇ ਤਰਾਂ ਜਾਣਕਾਰੀ ਚਾਹੀਦੀ ਆ ਕਿੱਥੋਂ ਮਿਲ ਸਕਦੀ ਆ
@hardeepsinghup2142
@hardeepsinghup2142 2 жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ💓🙏
@gurpreetsinghsidhu5067
@gurpreetsinghsidhu5067 2 жыл бұрын
ਸ਼ਾਇਦ ਪਾਣੀ ਨਹੀਂ ਲਾਉਣਾਂ ਪੈਂਦਾ ਬਾਹਰ ,ਮੀਂਹ ਤੇ ਹੀ depend ਹੋਊ। ਪੰਜਾਬ ਚ ਨਹਿਰੀ ਪਾਣੀ ਲਾਉਣਾ ਔਖਾ ਰਾਤਾਂ ਨੂੰ
@HarmandeepSingh-vy5ll
@HarmandeepSingh-vy5ll 3 жыл бұрын
ਜਮੀਨ ਦੇ ਰੇਟ ਬਾਰੇ ਤਾਂ ਤੁਸੀ ਕੁਝ ਦਸਿਆ ਹੀ ਨੀ ਬਾਕੀ ਬਹੁਤ ਵਦੀਆ ਇੰਟਰਵਿਊ ਸੀ ਬਹੁਤ ਵਦੀਆ ਸਵਾਲ ਨੇ❤️❤️
@taranjeetkaurghuman8207
@taranjeetkaurghuman8207 3 жыл бұрын
In next episode
@khinda.anoopgarhiya
@khinda.anoopgarhiya 3 жыл бұрын
@@taranjeetkaurghuman8207 waiting
@SatpalSingh-cv7lo
@SatpalSingh-cv7lo 3 жыл бұрын
ਚੱਲੇ ਸੀ ਲੱਭਣ , ਲੱਭਦੇ ਲੱਭਉਦੇ ਆਗੇ ਤੁਹਾਡੇ ਵਿਹੜੇ। ਜਵਾਬ ਲੈ ਚੱਲੇ ਹਾਂ, ਜੋ ਮਨ ‘ਚ ਸਵਾਲ ਸੀ ਜਿਹੜੇ। ਤੁਹਾਡਾ ਸ਼ੁਕਰੀਆ,ਮਿਹਰਬਾਨੀਆਂ, ਅਸੀਂ ਹੋਰ ਤੱਕ ਸਕੇ ਕਨੇਡਾ ਨੂੰ ਨੇੜੇ। ਹੁਣ ਉਡੀਕ ਇੱਕ ਪ੍ਰੋਗਰਾਮ ਦੀ ਹੈ ਜਿਸ ‘ਚ ਜਾਣਕਾਰੀ ਕਿ ਕਿਸਾਨ ਪੱਕੇ ਤੌਰ ਤੇ ਕਨੇਡਾ ਕਿਵੇ ਅ ਸਕਦੇ ਨੇ ਬਾਰੇ ਹੋਵੇ।
@taranjeetkaurghuman8207
@taranjeetkaurghuman8207 3 жыл бұрын
Bhut khoob.. thnks
@dharminderbhathal231
@dharminderbhathal231 3 жыл бұрын
ਕੈਨੇਡਾ ਦੀ ਖੇਤੀ ਬਾੜੀ ਬਾਰੇ ਬਹੁਤ ਵਧੀਆ ਜਾਣਕਾਰੀ ਹੈ, ਇੰਟਰਵਿਊ ਵੇਖ ਕੇ ਆਨੰਦ ਆ ਗਿਆ 👍🙏
@singh2189
@singh2189 3 жыл бұрын
Reporter has full effort of speaking pure Punjabi. Farmers lacks that. Nothing like speaking pure English or pure Punjabi. Interesting episode Thanks for sharing Ghuman.
@ranasaroya3645
@ranasaroya3645 2 жыл бұрын
Mostly Agreed but she said "neeche" where she should have said "thalle" or "Hethan" or "Bhunje"
@user-mj9zf5lk2q
@user-mj9zf5lk2q 3 жыл бұрын
ਪੱਤਰਕਾਰ ਦੀ ਬੋਲੀ ਬਹੁਤ ਵਧੀਆਂ ਆ ਤੇ ਗੱਲ-ਬਾਤ ਕਰਨ ਦਾ ਤਾਰੀਕਾ ਬਹੁਤ ਵਧੀਆਂ
@Dbbjf145
@Dbbjf145 Жыл бұрын
Good to see a girl having such knowledge on basic things of agriculture.✌️
@sukhpalsingh4513
@sukhpalsingh4513 2 жыл бұрын
ਬਹੁਤ ਚੰਗਾ ਲੱਗਿਆ ,ਧੰਨਵਾਦ ।
@progressivefarm3212
@progressivefarm3212 3 жыл бұрын
ਘੁੰਮਣ ਬੇਟਾ ਜੀ, ਤੁਸੀਂ ਬਹੁਤ ਵਧੀਆ ਸੁਆਲ ਕੀਤੇ ਜਿਵੇਂ ਕਿ ਤੁਸੀਂ ਵੀ ਪੰਜਾਬ ਦੀ ਖੇਤੀ ਨਾਲ ਕਾਫੀ attached ਰਹੇ ਹੋ, ਬਾਕੀ ਵੀਰ ਜੀ ਨੇ ਵੀ ਜਵਾਬ ਦੇ ਕੇ ਤਸੱਲੀ ਕਰਵਾ ਦਿੱਤੀ। ਦੋਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ।
@taranjeetkaurghuman8207
@taranjeetkaurghuman8207 3 жыл бұрын
Thnks ji
@JagjeetSingh-vy3iq
@JagjeetSingh-vy3iq 2 жыл бұрын
ਜੀ ਬਹੁਤ ਵਧੀਆ ਗੱਲਬਾਤ ਏ। ਸ਼ੁਕਰੀਆ
@iqbalsinghbali18
@iqbalsinghbali18 3 жыл бұрын
ਤੂੰ ਤਾਂ ਕੁੜੇ ਫਾਰਮਰ ਨੂੰ ਉਲਝਾ ਹੀ ਲਿਆ, ਰਹਿੰਦੀ ਤੂੰ ਕੈਨੇਡਾ ਹੈਂ, ਪਰ ਪੰਜਾਬ ਦੀ ਬਹੁਤ ਨੌਲਜ ਹੈ ।ਚੰਗਾ ਹੋਮ ਵਰਕ ਕਰਕੇ ਆਈਂ ਏ । ਧੰਨਵਾਦ ।
@tagavsshshs622
@tagavsshshs622 Жыл бұрын
Sade punjab nu mada na boli Canada oho sode layi changa sada ta punjab sada taj aa bas love you mere punjab nu ❤️❤️❤️dilo
@AmarjeetSingh-mm1fy
@AmarjeetSingh-mm1fy 3 жыл бұрын
Lady has good knowledge about farming ...bahut vadiya sawaaal te javaaab v .....
@SUKHCHARANPREET82
@SUKHCHARANPREET82 3 жыл бұрын
ਪੰਜਾਬੀ ਦੇ ਬਹੁਤ ਘੱਟ ਪੱਤਰਕਾਰ ਨੇ ਜੋ ਬੀਬੀ ਤਰਨਜੀਤ ਵਾਂਗ ਸੈਂਸੲੇਬਲ ਸੰਵਾਦ ਕਰ ਸਕਦੇ ਹਨ।ਭਾਰਤ ਤੋਂ ਬਾਹਰ ਤਾਂ ੲਿਹ ਬਿਲਕੁੱਲ ਵੀ ਅਾਮ ਵਰਤਾਰਾ ਨਹੀਂ ਹੈ।
@taranjeetkaurghuman8207
@taranjeetkaurghuman8207 3 жыл бұрын
Shukriya
@gurtejsingh7723
@gurtejsingh7723 3 жыл бұрын
Taranjeet kaur ghuman mene ta ni lagda v koi suwal reh giya hona jatt te zameen nal judiya na pusiya hove OH v puri piour Punjabi ch tuhada teh dilo dhanwad
@sukhwantsidhu4273
@sukhwantsidhu4273 3 жыл бұрын
ਮੈਨੂੰ ਬਹੁਤ ਪਸੰਦ ਆਇਆ, ਤੁਸੀਂ ਕਨੇਡਾ ਦੀ ਖੇਤੀ ਬਾਰੇ ਦੱਸਿਆ। ਧੰਨਵਾਦ
@rehanabdullah490
@rehanabdullah490 2 жыл бұрын
Aeh tay bari khusi di gul hay tay punjab day farmer vee canada vich kum karday nay assi tay pind da mahol like kurday han
@gurvirsingh6663
@gurvirsingh6663 3 жыл бұрын
ਕੀ ਤ੍ਰਾਸਦੀ ਹੈ ਕੈਨੇਡਾ ਚ ਜੱਟ ਦਾ ਕਿੰਨਾ ਸਤਿਕਾਰ... ਤੇ ਪੰਜਾਬ ਚ ਕਿੰਨੀ ਲੁੱਟ ਤੇ ਜੁੱਤੀਆਂ ਮੁਫਤ ਚ
@punjabwala1904
@punjabwala1904 3 жыл бұрын
YAW ITS WRONG FROM HIM
@Banknifty950
@Banknifty950 9 ай бұрын
Udon he boli janda
@bajwasaab3999
@bajwasaab3999 Жыл бұрын
👍👍👍👍👍👍👍 great paji 👍👍👍👍👍👍👍👍👍👍👍👍👍👍👍👍
@thekingsoftractor3047
@thekingsoftractor3047 3 жыл бұрын
ਬਹੁਤ ਵਦੀਆ ਮੈਡਮ ਜੀ ਇਟਰਵਿਉ 💐
@iqbalsinghbali18
@iqbalsinghbali18 3 жыл бұрын
ਮਸ਼ੀਨਰੀ ਦੀ ਬਾਈ ਨੇ ਹੱਦ ਹੀ ਕਰਤੀ, ਏਨੀ ਜ਼ਿਆਦਾ ਜ਼ਮੀਨ ਤੇ ਨਹੀਂ । ਸੁਣਿਆ ਹੈ ਬਾਹਰ ਤਾਂ ਦਸ ਦਸ ਹਜ਼ਾਰ ਏਕੜ ਜ਼ਮੀਨ ਹੁੰਦੀ ਹੈ ਅੰਗਰੇਜ਼ਾਂ ਕੋਲ ।
@navkang613
@navkang613 3 жыл бұрын
Apne punjab ch ik 3630 naal hi 60 70 khet waah dinde aaa
@OhiSandhu
@OhiSandhu 2 жыл бұрын
Bill gates kol h america ch lakha acre
@gurpreet9098
@gurpreet9098 Жыл бұрын
She is having a fully knowledge about farming ❤️
@gavydhillon6542
@gavydhillon6542 2 жыл бұрын
aye haye taranjeet mam looking fabulous
@Oklivehere
@Oklivehere 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਤੁਸੀਂ ਤੁਹਾਡਾ ਬਹੁਤ ਧੰਨਵਾਦ ਜੀ
@mampreetsingh6594
@mampreetsingh6594 3 жыл бұрын
ਪੰਜਾਬ ਵਿੱਚ ਕਿਸਾਨ ਪਹਿਲਾਂ ਹੀ ਕਿਸਤਾਂ ਤੇ ਟਰੈਕਟਰ ਲੈ ਕੇ ਟੋਚਨ ਮੁਕਾਬਲਿਆਂ ਵਿੱਚ ਟਰੈਕਟਰ ਭੰਨ ਦਿੰਦੇ ਹਨ
@sukhmohansingh7260
@sukhmohansingh7260 3 жыл бұрын
Tochen after atemhatya
@mzmirza9
@mzmirza9 3 жыл бұрын
Good informative helpful VIDEO. GOOD JOB !, GOOD LUCK !
@gurvirsingh6663
@gurvirsingh6663 3 жыл бұрын
Bahut wadhia interview... Informative... Thanks tarnjit Kaur ghuman...
@bhattifruitfarm9206
@bhattifruitfarm9206 3 жыл бұрын
Good
@jaswindersidhu3680
@jaswindersidhu3680 2 жыл бұрын
Madam you know every problem of farmers and your punjabi language is very good. Your know every work and culture of farmers. Very very nice.
@amratvirk6347
@amratvirk6347 2 жыл бұрын
Awsmmm
@yaddhillon200
@yaddhillon200 3 жыл бұрын
Tarunjit ghuman did a wonderful job. Good program. Keep on sharing more like this.
@lucianopimentel5259
@lucianopimentel5259 Жыл бұрын
Hello, all right, my name is Luciano, I live in Brazil, I have 14 years of experience with planting and harvesting grains, I know how to maintain machines and implements. hardworking,dedicated person and i really want to work in agriculture in canada.
@preetbrar5571
@preetbrar5571 2 жыл бұрын
Tarnjeet kaur ji tusi punjabi bhut shoni bolde ho te tuhada swal karn da trika v bhut vadiya tusi bhut hi shone swal puche
@ramdass5490
@ramdass5490 3 жыл бұрын
Punjab de vich jis kisan kol 5.ekad.jmeen hai. Agar oh njayej kharch na kre. Ta oh. Canada de 100.ekad wale Kisan nalo jiada kamyab hai
@sunnybhunder6721
@sunnybhunder6721 3 жыл бұрын
ਕੁੜੀ ਨੂੰ ਕਿੰਨੀ ਵਧੀਆ ਜਾਨਕਾਰੀ ਹੈ
@Punjabi22_
@Punjabi22_ 9 ай бұрын
2 Times I and my son visited this Farm they three brothers are very close friends Elder brother Raju Toor my classmate from India From my adjoining village known them since my 11th Grade
@binder1232
@binder1232 2 жыл бұрын
Bahut hi vadia
@ravisidhu9919
@ravisidhu9919 Жыл бұрын
Taranjeet kaur tuhdiya videos bhut informative hundia,thnx for this information
@Hamdardmediagroup
@Hamdardmediagroup 3 жыл бұрын
Fruit Farming by Punjabi in Canada: kzbin.info/www/bejne/moSZlWShbq9rftU
@VarinderSingh-vw9rv
@VarinderSingh-vw9rv 3 жыл бұрын
ਬਹੁਤ ਦਿਲਚਸਪ ਵੀਡੀਓ ਮਨ ਖੁਸ਼ ਹੋ ਗਿਆ ਜੀ ਹੋਰ ਵੀ ਵੀਡੀਓ ਬਣਾਓ
@jogidersingh9915
@jogidersingh9915 2 жыл бұрын
ਪੰਜਾਬ ਵਰਗੀ ਧਰਤੀ ਕਿਤੇ ਨਹੀਂ ਮਿਲਦੀ
@pawanbhambhu9211
@pawanbhambhu9211 3 жыл бұрын
भारत मैं खेती तो बहुत बढ़िया है पर जो सुविधाएं कनाडा मैं किसानों को मिल रही है वह सुविधाएं अगर भारतीय किसान को मिले तो भारतीय किसान समर्थ हो जाए
@sikandersinghbhatti2311
@sikandersinghbhatti2311 3 жыл бұрын
Iske liye sabse pehle msp mile toh bahut badhiya ho jaaye kisanon ki sthiti.
@BhupinderSingh-ul8im
@BhupinderSingh-ul8im 3 жыл бұрын
ਇਹ ਕਿਸ ਜਗ੍ਹਾ ਦੀ ਵੀਡੀਓ ਐ। ਇਹ ਸੱਪਾਂ ਦਾ ਘਰ ਸੰਭਾਲਿਆ ਐ,ਸੰਦ ਬਹੁਤ ਵਧੀਆ ਨੇ
@princevats8191
@princevats8191 2 жыл бұрын
Land price batao plss mam or tractor price batao
@OhiSandhu
@OhiSandhu 2 жыл бұрын
4 crore ka tractor h
@OhiSandhu
@OhiSandhu 2 жыл бұрын
India ch tn soyabean launda he kon..ethe sirf jhona kanak chlri ya fer cotton o v ghat gi
@zaildarupdates6017
@zaildarupdates6017 3 жыл бұрын
Very good I like your video 👍 aap bhi kheti se judi hui puri trh se lgta h
@garry.vloger7304
@garry.vloger7304 3 жыл бұрын
Vadiya interviw liti aa anker ne rabb tuhanu kush rakhy
@taranjeetkaurghuman8207
@taranjeetkaurghuman8207 3 жыл бұрын
Thnks
@BabuBhai-nv2zh
@BabuBhai-nv2zh Жыл бұрын
Nice life in farming old is gold
@gurmukhsinghbhatti9717
@gurmukhsinghbhatti9717 2 жыл бұрын
Good jobwork
@nishatarsingh3130
@nishatarsingh3130 3 жыл бұрын
Thank You very much for showing the Canada farmer's life.
@parmindersinghgill6470
@parmindersinghgill6470 3 жыл бұрын
ਏਥੇ ਵੀ ਬਰਾਨੀ ਕਣਕ ਬੀਜਦੇ ਹੁੰਦੇ ਸਾਂ, ਮੀਂਹ ਪੈ ਜਾਣੇ ਤਾਂ ਵਾਹਵਾ ਹੋ ਜਾਂਦੀ ਸੀ,ਨਹੀਂ ਤਾਂ ਕੁੱਝ ਵੀ ਨਹੀਂ,, ਕਨੇਡਾ ਵਿੱਚ ਮੀਂਹ ਤਕਰੀਬਨ ਪੈ ਜਾਂਦਾ। ਝਾੜ ਤਾਂ ਪੰਜਾਬ ਜਿੰਨਾ ਨਹੀਂ ਆਂ,,ਪਰ ਰਕਬਾ ਖੁੱਲ੍ਹਾ ਡੁੱਲ੍ਹਾ ਹੋਣ ਕਰਕੇ, ਕਿਸਾਨ ਸੌਖਾ ਵਾ। ਦੂਜਾ ਬੀਮਾ, ਸਬਸਿਡੀਆਂ ਆਦਿਕ ਵੀ ਹਨ।
@b.s.chahal9783
@b.s.chahal9783 3 жыл бұрын
SHABASH GHUMAN BETA U ASK V SPECIFIC QUIETION BY TOOR ANWSERED V OPENLY BETA AAM MEDIA CITIES WICH HI FIRDA TUSIN BAHUT HI VADHYA FARMING JANKARI DITTI THANKS KEEP IT UP👍👍
@sukhwantsidhu4273
@sukhwantsidhu4273 3 жыл бұрын
ਜਮੀਨ ਦਾ ਰੇਟ ਨੀ ਦੱਸਿਆ ਜੀ
@kalamogewala7265
@kalamogewala7265 3 жыл бұрын
ਬਹੁਤ ਵਧੀਆ ਜੀ 👌👌🙏🙏🙏
@sodhisingh4817
@sodhisingh4817 Жыл бұрын
Very nice very good job i like it so much ji
@razasaith3333
@razasaith3333 3 жыл бұрын
Ap bohat he khoobsorat batten karti hein
@JagtarSingh-yq4dg
@JagtarSingh-yq4dg 3 жыл бұрын
ਤਰਨਜੀਤ ਕੌਰ ਜੀ ਭੈਣ ਨੇ ਬਹੁਤ ਹੀ ਵਧੀਆ ਕੀਤੇ ਇਨੇ ਸਧਾਰਨ ਮਨ ਖੁਸ਼ ਹੋ ਗਿਆ ਪੰਜਾਬ ਦੇ ਮੁਖ ਮੰਤਰੀ ਪਰਤਾਪ ਸਿਘ ਜੀ ਯਾਦ ਆ ਗਏ ਅਜ ਦੇ ਸਮੇ ਵਿਚ ਤਾ ਪਿੰਡ ਦੇ ਮੁੰਡਿਆ ਨੂੰ ਵੀ ਨਹੀ ਪਤਾ ਖੇਤੀ ਸੰਦਾ ਦਾ ਕਿਸਾਨਾ ਦੇ ਬਁਚੇ ਤਾ ਸਿਰਫ ਟੋਚਨ ਪਾ ਸਕਦੇ ਹੁਣ ਦੇਸੀ ਜਁਁਟਾ ਦੀ ਧੀ ਜੇ ਜਿਊਦੇ ਰਹੋ,,, ਵਹਿਗੁਰੂ ਜੀ ਮਿਹਰ ਕਰਨ ਜੀ
@surinderbrar4249
@surinderbrar4249 3 жыл бұрын
Very good information and video. Anchor has good skills and voice , thanks for such a nice video, I enjoyed watching this video.
@palwindersingh0555
@palwindersingh0555 3 жыл бұрын
Bohat vadiya interview👍
@gurcharansingh807
@gurcharansingh807 Жыл бұрын
Good questions and good answers ji
@MalkitSingh-nl1sg
@MalkitSingh-nl1sg 2 жыл бұрын
Absolutely gorgeous question and answer
@brarzworld
@brarzworld 3 жыл бұрын
Taranjeet kaur ghumaan bhain nu slaute aaa Bohat hi sohni te bareeki nal interview kiti Baaki eda lgda k ehna nu khud v kaafi knowledge aa farming di Nd plz ik req aa k agge jdo interview kro ge ta farm te land di price jroor pushna g India cho kinni te kive invest kr skde aa ohdi jaankari jaroor dena g
@taranjeetkaurghuman8207
@taranjeetkaurghuman8207 3 жыл бұрын
🙏🏼
@ranjitsinghmahal1840
@ranjitsinghmahal1840 3 жыл бұрын
Wonderful and informative.....good delivery of ideas..thanks
@punjabzindawad3588
@punjabzindawad3588 2 жыл бұрын
Ghuman bhain nu bhi chngi knowledge hai khetiwadi di 👌
@jagrajdhillon9867
@jagrajdhillon9867 9 ай бұрын
Ancor has very good knowledge about agriculture and machines.
@MOR.BHULLAR-PB05
@MOR.BHULLAR-PB05 Жыл бұрын
Very nice good job
@ravindersinghrandhawa503
@ravindersinghrandhawa503 3 жыл бұрын
Ancor you are grate u have good knowladge thank u
@davindersingh914
@davindersingh914 3 жыл бұрын
Veri great job
@raghavsehajpal9943
@raghavsehajpal9943 3 жыл бұрын
Mind Blowing vedio.. Great job nd coverage...
@lakshminarayanakonidena1837
@lakshminarayanakonidena1837 3 жыл бұрын
Very good farming. God bless you all. Greenway international foundation save the environment save the country. Hyderabad .
@JagdeepSingh-ob9xk
@JagdeepSingh-ob9xk 3 жыл бұрын
Bhut vdhiya ghuman g excellent apisode very good information
@SurinderSingh-dt5mc
@SurinderSingh-dt5mc 3 жыл бұрын
ੲਿਹੀ ਕੁਸ ਕਰਨਾ ਚਾਹੁੰਦੀ ਹੈ ਭਾਰਤ ਸਰਕਾਰ ਤਿੰਨੇ ਨਵੇਂ ਖੇਤੀਬਾੜੀ ਕਾਨੂੰਨ ਖੇਤੀ ਦਾ ੲਿਹੋ ਪੱਛਮੀ ਮਾਡਲ ਹਨ 500-500 ਕਿਲਿੱਅਾਂ ਦੇ ਖੇਤ ੲਿਹੋ ਜਿਹੇ ਵੱਡੇ-ਵੱਡੇ ਟਰੈਕਟਰ ਤੇ ਖੇਤੀ ਸੰਦ ਪਹਿਲਾਂ-ਪਹਿਲਾਂ ਕੰਪਨੀਅਾਂ ਲੈ ਕੇ ਅਾੳੁਣਗੀਅਾਂ ਕਿਸਾਨਾਂ ਕੋਲ ਹੁਣ ਦੀ ਤਰਾਂ ਨਿੱਕੇ-ਨਿੱਕੇ ਖੇਤ ਨਹੀਂ ਰਹਿਣਗੇ ਛੋਟੇ ਕਿਸਾਨ ਵੱਡੇ-ਵੱਡੇ ਫਾਰਮਰਾਂ ਕੋਲ ਦਿਹਾੜੀਅਾਂ ਕਰਨਗੇ ਖੇਤੀ ਬਿਲਕੁੱਲ ਕਨੇਡਾ ਦੀ ਤਰਾਂ ਤਕਨੀਕੀ ਤੇ ਹਾੲੀ ਲੈਵਲ ਦੀ ਹੋਵੇਗੀ ਮੋਦੀ ਸਰਕਾਰ ਵਲੋਂ ਲਿਅਾਂਦੇ ਵੈਸੇ ਗਾਟ ਸਮਝੌਤੇ ਅਧੀਨ ਅੰਤਰਰਾਸ਼ਟੀ ਪੱਧਰ ਦੇ ਬਿੱਲ ਹੀ ਨੇ ਤਿੰਨੋ ਖੇਤੀ ਅੈਕਟ ੲਿਹੋ ਜਿਹੇ ਖੇਤੀਬਾੜੀ ਮਾਡਲ ਖਿਲਾਫ ਹੀ ਪੰਜਾਬ 'ਚ ਅੱਜਕੱਲ ਅੈਜੀਟੇਸ਼ਨਾਂ ਤੇ ਧਰਨਿਅਾਂ ਦਾ ਹੜ ਅਾੲਿਅਾ ਹੋੲਿਅਾ ੲਿਹ ਗੱਲ ਵੀ ਬੜੀ ਅਜੀਬ ਹੈ ੲਿਕ ਪਾਸੇ ਪੰਜਾਬੀ ੲਿਸ ਖੇਤੀ ਮਾਡਲ ਦੀ ਵਡਿਅਾੲੀ ਕਰਦੇ ਨੀ ਥੱਕਦੇ ਦੂਜੇ ਪਾਸੇ ਅਾਪਣੀ ਮਾਤ-ਭੂਮੀ ਪੰਜਾਬ 'ਚ ੲਿਸਨੂੰ ਲਾਗੂ ਨੀ ਹੋਣ ਦੇਣਾ ਚਾਹੁੰਦੇ।
@Yo.k
@Yo.k Жыл бұрын
You are a good person ❤
@DECENTMANSHORTS
@DECENTMANSHORTS Жыл бұрын
वाहे गुरु जी 🌲🌲🌲🌲🇮🇳🇮🇳🇮🇳👏👏👏👌👌👌🙏🌻🌻🌻🌻🌻🌻🌻
@ajaykumarmandloi1875
@ajaykumarmandloi1875 3 жыл бұрын
Please, mem hindi me bhi video banaaiye to hum bhi samajh sakenge.
@jasdeepsingh5538
@jasdeepsingh5538 3 жыл бұрын
Very nice, decent and well informed man.. respect from punjab
@parmindersinghaulakh6199
@parmindersinghaulakh6199 3 жыл бұрын
Very nice personality :anchor Tarnjeet Ghuman -Aulakh Amritsar Punjab
@navpreetsinghsidhu4432
@navpreetsinghsidhu4432 3 жыл бұрын
400000 dollar da matlab 2.2 crore.....ene ch ta india ch bank ch 12 lakh saal da ewe e i jau....kuch v krn di lod ni.....😂😂
@OhiSandhu
@OhiSandhu 2 жыл бұрын
12 lakh aa jnda pkki gal h ke?? Fer kheti kyo kri jne ha apa?? Usda tn 5 lakh v ni aa rea sanu
@gurinderkaur5637
@gurinderkaur5637 2 жыл бұрын
Very nice
@arjunbhandalkar8975
@arjunbhandalkar8975 Жыл бұрын
सासरियकाल madam muze aapka ye video bahut achaa lagaa muze ek question puchna hai canda ke farm me kya Indian farmers ko job mil sakta hai kya agar milta hai to kya karna होगा please muze reply Dena madam ji
@MalkitSingh-dz8oh
@MalkitSingh-dz8oh 3 жыл бұрын
ਘੁੰਮਣ ਜੀ ਭਾ ਜੀ ਨੂੰ ਇਹ ਪੁੱਛਣਾ ਸੀ ਖੇਤ ਠੇਕੇ ਤੇ ਲੲਏ ਜਾ ਅਪਣੇ । ਬੋਹਤ ਸੋਹਣਾ ਲੱਗੀਆਂ ਮਜਾ ਆਗਿਆ ਯਾਰਾਂ
@sikandersinghbhatti2311
@sikandersinghbhatti2311 3 жыл бұрын
500 killa aapna te 20 acres toh upar rent de lainde ne toor sahab.
@OhiSandhu
@OhiSandhu 2 жыл бұрын
@@sikandersinghbhatti2311 bai rate ki hunda acre da?
@haabidhillon3275
@haabidhillon3275 Жыл бұрын
Thanks for true information
@farooqali9960
@farooqali9960 Жыл бұрын
Very good information
@BholaSingh-vo4bs
@BholaSingh-vo4bs 3 жыл бұрын
Bahut vdia vdioe bai ji
@ramjoshi771
@ramjoshi771 3 жыл бұрын
Very nice video ,very good information. Thanks.
@satyamgill4702
@satyamgill4702 3 жыл бұрын
Very genuine nice gentlemen.A complete video.
@goldysingh2294
@goldysingh2294 3 жыл бұрын
Reporter ne bhut wadia swaal puche, really impressive 👍👍
@muhammadsarfraz5676
@muhammadsarfraz5676 2 жыл бұрын
Very informative and good knowledge about farmers fields
@rajbirbeniwal6099
@rajbirbeniwal6099 2 жыл бұрын
Good reporting
@MandeepSingh-fu2my
@MandeepSingh-fu2my 3 жыл бұрын
Tarnjit mam boht sohni video aa thodi & boht sohna bolde o tusi ....
@taranjeetkaurghuman8207
@taranjeetkaurghuman8207 3 жыл бұрын
Thnks
@AmarjeetSingh-fv6er
@AmarjeetSingh-fv6er 3 жыл бұрын
Taranjit kaur, very nice very good
@muhammadwarisbhatti5610
@muhammadwarisbhatti5610 3 жыл бұрын
Very informative and interesting vlog. Really love it.
@cutestabhi2830
@cutestabhi2830 2 жыл бұрын
Gd
@jagiminhas2602
@jagiminhas2602 3 жыл бұрын
Very nice interview well done thank you
@tarloksingh8465
@tarloksingh8465 3 жыл бұрын
Farmer always satisfied hardworking and thier eating in this world
How to start farming in canada as ne immigrants? #fyp #farming
21:38
Mr and Mrs Sidhu
Рет қаралды 11 М.
DEFINITELY NOT HAPPENING ON MY WATCH! 😒
00:12
Laro Benz
Рет қаралды 61 МЛН
Scary Teacher 3D Nick Troll Squid Game in Brush Teeth White or Black Challenge #shorts
00:47
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
Agricultural Land in Russia+917497888600,+917497888700
2:31
Medi Guider Overseas education Pvt Ltd
Рет қаралды 36 М.
A Day In The Life Of A Canadian Dairy Farmer!
20:32
SaskDutch Kid
Рет қаралды 189 М.
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 957 М.
DEFINITELY NOT HAPPENING ON MY WATCH! 😒
00:12
Laro Benz
Рет қаралды 61 МЛН