Capt. Channan Singh Sidhu || Interview || Punjab Today

  Рет қаралды 91,655

Punjab Today

Punjab Today

Күн бұрын

Пікірлер: 467
@kanwarsidhu3286
@kanwarsidhu3286 Жыл бұрын
ਗੱਲਾ ਤਾ ਸਹੀ ਆ ਕੈਪਟਨ ਸਾਹਿਬ ਦੀਆ ਪਰ ਬਹੁਤੇ ਲੋਕਾ ਦੇ ਖੋਪੜ ਚ ਨਹੀ ਪੈਣੀਆ
@harrapacivilization2779
@harrapacivilization2779 Жыл бұрын
ਅਮ੍ਰਿਤਪਾਲ ਨੂੰ ਕੋਈ ਸੂਝ ਬੂਝ ਨਹੀ । ਐਵੇ ਅਕੂਮਤ ਅਕੂਮਤ ਕਰੀ ਜਾਂਦਾ ਹਰ ਗੱਲ ਵਿਚ
@kebalsingh5028
@kebalsingh5028 Жыл бұрын
Yes
@gogiji267
@gogiji267 Жыл бұрын
👍👍
@gurwindersinghgssidhu2936
@gurwindersinghgssidhu2936 Жыл бұрын
ਬਹੁਤ ਵਧੀਆ ਵਿਚਾਰ ਇਹ ਸਾਰਾ ਤਾਣਾ ਬਾਣਾ ਸਿੱਖਾਂ ਨੂੰ ਪਿੱਛੇ ਕਰਨ ਲੲਈ ਬੁਣਿਆ ਜਾ ਰਿਹਾ ਸਿੱਖ ਭਾਈਚਾਰਾ ਸਹੀ ਪੜਤਾਲ ਕਰਕੇ ਹੀ ਕਿਸੇ ਦਾ ਸਾਥ ਦੇਵੇ।ਵਾਹਿਗੁਰੂ ਜੀ
@amritsingh2619
@amritsingh2619 Жыл бұрын
ਸਹੀ ਗੱਲ ਕੋਈ ਵੀ ਸੁਣਨਾ ਨਹੀਂ ਚਾਉਂਦਾ
@gurlabhsingh8072
@gurlabhsingh8072 2 жыл бұрын
ਸਿੱਖਾਂ ਦਾ ਨੁਕਸਾਨ ਸਾਡੇ ਆਪਣੇ ਲੀਡਰਾਂ ਜੁੰਮੇਵਾਰ ਲੋਕਾਂ ਨੇ ਕੀਤਾ ਜਿੰਨਾ ਦਾ ਨਾਮ ਨਹੀਂ ਲੈ ਰਹੀਆਂ ਦਿੱਲੀ ਦਿੱਲੀ ਕਰਦੇ ਹਨ ਸਾਨੂੰ ਦਿੱਲੀ ਦੀ ਝੋਲੀ ਕਿਸ ਨੇ ਪਾਇਆ
@babbusandhu3133
@babbusandhu3133 Ай бұрын
ਜੋ ਗੰਲਾ ਕਹੀਆਂ ਜਮਾਂ ਸੰਚੀਆਂ ਗੰਲਾ very good
@narindersingh6581
@narindersingh6581 Жыл бұрын
ਭਾਈ ਸਾਹਿਬ ਜੀ ਵੱਧ ਤੋਂ ਵੱਧ ਵੀਡੀਓਜ ਪਾਓ ਜੀ ।ਮੇਰੀ ਦਿਲੋਂ ਅਸੀਸ ਹੈ ਕਿ ਇਹ ਸੇਵਾ ਤੁਹਾਨੂੰ ਸੱਚਖੰਡ ਵਿੱਚ ਜਗਾ ਦਿਵਾਏਗੀ।
@RajwinderSingh-gh5zl
@RajwinderSingh-gh5zl Жыл бұрын
ਮੈਂ ਕੈਪਟਨ ਚੰਨਣ ਸਿੰਘ ਜੀ ਦੀ ਗੱਲ ਨਾਲ਼ ਬਿਲਕੁੱਲ ਸਹਿਮਤ ਹਾਂ
@buttamantri6087
@buttamantri6087 Жыл бұрын
ਬਹੁਤ ਵਧੀਆ ਵਿਚਾਰ ਗਿਆਨੀ ਜੀ
@rajindersinghsudan2161
@rajindersinghsudan2161 2 жыл бұрын
Lack of quality education in Sikh community is the main problem ,political leaders are not sincere, so due to lack of education it's difficult to assess the real situations
@sukhjiit
@sukhjiit Жыл бұрын
ਬਿਲਕੁੱਲ ਸਹੀ ✅️
@pardeepsingh-ym8bg
@pardeepsingh-ym8bg Жыл бұрын
ਵਾਹ ਜੀ ਕਪਤਾਨ ਸਾਹਿਬ ਕੀ ਬਾਤ ਆ ਦਿਲ ਖੁਸ਼ ਕਰਦਾ ਬਹੁਤ ਵੱਡੀਆ ਸੋਚ ਆ ਬਹੁਤ ਵੱਡੀਆ
@VarinderSingh-bh6ym
@VarinderSingh-bh6ym Жыл бұрын
ਮੁਆਫ਼ ਕਰਨਾ ਜੀ ਪੈਂਫਲਿਟ ਚਾਰ ਮਹੀਨਿਆਂ ਤੋਂ ਨਹੀਂ,ਇਹ ਪਿਛਲੇ ਪੰਜ ਸਾਲਾਂ ਤੋਂ ਹੀ ਚੱਲ ਰਹੇ, ਨਰੂਲਾ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਰਾਤ ਬਾਰਾਂ ਬਾਰਾਂ ਵਜੇ ਤੱਕ ਉੱਚੀ ਮਾਈਕ ਡੀ ਜੇ ਲਗਾ ਕੇ ਚੀਕਾਂ ਮਾਰਦਾ ਹੈ, ਜਦਕਿ ਕੁਝ ਦਿਨ ਪਹਿਲਾਂ ਹੀ ਮੋਦੀ ਜੀ ਨੇ ਵੀ ਰਾਤ ਦਸ ਵਜੇ ਤੋਂ ਬਾਅਦ ਮਾਈਕ ਤੋਂ ਭਾਸ਼ਣ ਨਹੀਂ ਦਿੱਤਾ ਸੀ।
@babbu6151
@babbu6151 Жыл бұрын
Deep sidhu kol jnda ohdy
@Ranjitsingh-yr2kn
@Ranjitsingh-yr2kn Жыл бұрын
ਕੈਪ ਸਹਿਬ ਸੱਚੀਆਂ ਗੱਲਾਂ ਤੇ ਕਈਆ ਦੇ ਮਿਰਚਾਂ ਲੱਗ ਰਹੀਆਂ ਹਨ
@bibekgiyan
@bibekgiyan Жыл бұрын
ਇਸ ਮੌਕੇ ਪੰਜਾਬ ਦੇ ਲੋਕਾਂ ਦੀ ਸੋਚ ਐ ਚਿੱਟਾ ਪੀਣਾ ਅਤੇ ਸਿੱਖੀ ਤੋਂ ਪਤਿਤ ਹੋਣਾਤੇ ਵਿਦੇਸ਼ ਜਾਣ ਦੀ ਜੇ ਅੰਮਿ੍ਰਪਾਲ ਸਿੰਘ ਇਸ ਸੋਚ ਨੂੰ ਮਾਰ ਦੇਵੇ ਤਾਂ ਧੰਨਵਾਦੀ ਹੋਵਾਂਗੇ
@harcharansinghbrar6808
@harcharansinghbrar6808 Жыл бұрын
ਕੈਪਟਨ ਸਾਹਿਬ ਨੇ ਬਹੁਤ ਵਧੀਆ ਸੁਨੇਹੇ ਦੇ ਨਾਲ ਨਾਲ ਸੁਚੇਤ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ।
@morgansingh8186
@morgansingh8186 Жыл бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@ਭਾਈਪ੍ਰੇਮਸਿੰਘ
@ਭਾਈਪ੍ਰੇਮਸਿੰਘ Жыл бұрын
ਕੈਪਟਨ ਸਾਬ ਬਹੁਤ ਵਧੀਆ ਵੀਚਾਰ ਹੈ
@gurlabhsingh8072
@gurlabhsingh8072 2 жыл бұрын
ਜਦੋ ਤੱਕ ਇਹ ਅਮ੍ਰਿਤ ਧਾਰੀ ਮੋਨੇ ਲੋਕਾਂ ਨੂੰ ਨਫਰਤ ਬੰਦ ਨਹੀਂ ਕਰਦੇ ਉਸ ਵਕਤ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਬਾਬਾ ਗੁਰੁ ਨਾਨਕ ਦੇਵ ਜੀ ਦੀ ਸਿੱਖਿਆ ਤਾਂ ਇਹ ਲੋਕ ਭੁੱਲ ਗਏ ਮਰ ਜੋ ਮਾਰ ਦੇਵੋ ਸਾਡੇ ਆਪਣੇ ਲੀਡਰਾਂ ਅਤੇ ਲੋਕਾਂ ਧਰਮ ਅਤੇ ਪੰਜਾਬ ਦਾ ਨਾਸ ਕਰ ਦਿੱਤਾ
@sikandersingh7611
@sikandersingh7611 Жыл бұрын
ਨਵੀਂ ਪੀੜ੍ਹੀ ਨੂੰ ਕੀ ਪਤਾ ਜਦ ਕਿੰਨੇਂ ਮਾੜੇ ਹਾਲਾਤ ਸੀ 84ਤੋ 95 ਤੱਕ ਬਹੁਤ ਔਖਾਂ ਟਾਈਮ ਨਿਕਲਿਆ ਸੀ
@vikramjitsingh7518
@vikramjitsingh7518 Жыл бұрын
ਬਹੁਤ ਵਧੀਆ ਵਿਚਾਰ ਹਨ ਜੀ
@narindersingh6581
@narindersingh6581 Жыл бұрын
ਪੰਜਾਬ ਵਾਸੀਓ ਇਹੀ ਪੂਰਨ ਸਚਾਈ ਹੈ ਮਨ ਲਓ ਮਨ ਲਓ ਜੀ
@JaswinderSingh-pl5vc
@JaswinderSingh-pl5vc 2 жыл бұрын
Very good information and beter for Sikhs to listen and operate accordingly.
@tubeyou100ful
@tubeyou100ful Жыл бұрын
ਬਾਪੂ ਜੀ , ਅੰਦਰੋ ਸਬ ਨੂੰ ਪਤਾ , ਇਸ ਬਾਰੇ ਜਦੋਂ ਇਸ ਨੂੰ ਪਤਾ ਲਗਿਆ ਇਸ ਨੇ ਭਜ ਜਾਣਾ ਅਪੇ ਹੀ , ਪਹਿਲਾ ਵਾਲੀਆਂ ਗਲਾ ਨਹੀਂ।
@Beant_bariwala22
@Beant_bariwala22 Жыл бұрын
Sgpc ਕਹਿ ਰਹੀ ਆ ਔਰਤ ਅਪਵਿੱਤਰ ਆ,, ਉਸ ਨੂੰ ਹਰਿਮੰਦਰ ਸਾਹਿਬ ਸੇਵਾ ਚ ਸ਼ਮਿਲ ਨੀਂ ਹੋਣ ਦਿੱਤਾ,, ਕੀਰਤਨ ਨੀਂ ਕਰਨ ਦਿੱਤਾ ਜਾਂਦਾ,, ਪੰਜ ਪਿਆਰਿਆ ਚ ਸ਼ਮਿਲ ਨੀਂ ਹੋਣ ਦਿੱਤਾ ਜਾਂਦਾ,,,, ਓਸ ਤੋਂ ਅੱਗੇ ਕਾਰ ਸੇਵਾ ਦੇ ਨਾਂ ਤੇ ਤਰਨਤਾਰਨ ਸਾਹਿਬ ਵਿਖ਼ੇ ਲੋਕਾਂ ਤੋਂ ਟੋਕਰੀਆਂ ਢਵਾ ਕੇ ਗੁਰੂ ਨਾਨਕ ਹਸਪਤਾਲ ਬਣਾ ਕੇ,, ਵੇਚ ਦਿੱਤਾ || ਸ਼੍ਰੋਮਣੀ ਕਮੇਟੀ ਦੀ 13000 ਕਿੱਲਾ ਜ਼ਮੀਨ ਕਿਸ ਕੋਲ ਆ ਲੀਗ ਤੇ ਸਭ ਨੂੰ ਪਤਾ,,,, ਉੱਥੇ ਕਿਉਂ ਨੀਂ ਬੋਲ ਰਿਹਾ ਅਮ੍ਰਿਤਪਾਲ ਸਿੰਘ 🙏🏻🙏🏻🙏🏻🙏🏻🙏🏻
@amandeepsingh_paapi
@amandeepsingh_paapi 2 жыл бұрын
ਕੈਪਟਨ ਚੰਨਣ ਸਿੰਘ ਸਿੱਧੂ ਨਾਲ ਮੁਲਾਕਾਤ ਅਤੇ ਗੱਲਬਾਤ ਕਾਫ਼ੀ ਚੰਗੀ ਰਹੀ..
@tarsemsingh9592
@tarsemsingh9592 2 жыл бұрын
Bahut vadhia jankari a g
@gauravgautam5404
@gauravgautam5404 2 жыл бұрын
This Anchor always ask logical questions. Its great
@preetdhillon7853
@preetdhillon7853 2 жыл бұрын
Captain sahab ji Jay Sarkar Sidhu Sarkari marandi kyon
@nonaharautube
@nonaharautube Жыл бұрын
Thanks Capt Sidhu for a very good in-depth analysis and bringing facts to light . Answer lies in Sri Guru Granth Sahib Ji....All people concerned with Punjab should follow Guru Granth Sahib Ji for guidance.
@RKARORA96
@RKARORA96 Жыл бұрын
I salute uncle ji ki knowledge ko
@birinderahuja2648
@birinderahuja2648 Жыл бұрын
Captain Sahib is talking to the point with his all time experience. Sikhs of today must take cautious note and stay away from yet again evil designs of our enemy.
@salindersingh373
@salindersingh373 Жыл бұрын
You are right in assessing the issue.
@morgansingh8186
@morgansingh8186 Жыл бұрын
He is the big bastard
@baldevraj8346
@baldevraj8346 Жыл бұрын
Bahut himmat chahidi hai sach b olan vaste, shidhu sahib sach bolan lyi salute
@singhbalwinder9867
@singhbalwinder9867 Жыл бұрын
ਬਿਲਕੁਲ ਸਹੀ ਕਿਹਾ ਕੈਪਟਨ ਸਾਹਿਬ ਜੀ
@bb-vi5db
@bb-vi5db 5 ай бұрын
ਕਿਉ ਬਕਵਾਸ ਕਰਦਾ ਚਨਣਾ ਅਕਲ ਨੁ ਹੱਥ ਮਾਰ ਕੋਈ ਚੰਗੀ ਸਲਾਹ ਦਿਉ ਬਰਬਾਦੀ ਨਾ ਕਰਾਉ ਪੰਜਾਬ ਦੀ
@harshdeepsingh2372
@harshdeepsingh2372 Жыл бұрын
ਤਾਹਿ ਅੱਜ ਦੇ ਵੇਲੇ ਸਿਖਾਂ ਨੂੰ ਸਿਰ ਵਾਰਨ ਤੋਂ ਜਾਂਦਾ ਸਿਰ ਵਰਤਣ ਦੀ ਲੋੜ ਹੈ।
@tejaspreetsingh6090
@tejaspreetsingh6090 2 жыл бұрын
ਇਹਨਾਂ ਦੀ ਦਾਹੜੀ ਭਾਵੇਂ ਚਿੱਟੀ ਹੋ ਗਈ ਹੋਵੇ ਪਰ ਫੁਕਰਪੰਤੀ ਨਹੀਂ ਜਾਂਦੀ। ਕੈਪਟਨ ਸਾਬ ਤੁਹਾਡੀ wife'ਵੀ ਕ੍ਰਿਸਟੀਅਨ ਹੈ।
@sukhwinderbling1330
@sukhwinderbling1330 Жыл бұрын
ਕੈਪਟਨ ਸਾਹਿਬ ਵਧੀਆ ਸਚੇ ਸੁਚੇ ਇਨਸਾਨ ਹਨ ਅਤੇ ਨਿਡਰ ਹੋਕੇ ਆਪਣੇ ਬੜੇ ਡੁੰਘੇ ਵਿਚਾਰ ਰੱਖਦੇ ਹਨ
@akaur4533
@akaur4533 Жыл бұрын
ਦੀਪ ਸਿਧੂ ਵੱਡਾ ਸੀ ਅੱਜ ਵੀ ਵੱਡਾ ਹੈ ਆਉਣ ਵਾਲੇ ਸਮਾਂ ਵੀ ਵੱਡਾ ਹੋਵੇਗਾ
@jaspindergilluboke5010
@jaspindergilluboke5010 2 жыл бұрын
ਇਹ ਗੱਲ ਸਾਫ਼ ਹੈ ਕਿ ਕੈਪਟਨ ਚੰਨਨ ਸਿੰਘ ਦੀ ਵਿਚਾਰਧਾਰਾ ਸੰਤਾਂ ਨਾਲ ਨਹੀਂ ਮਿਲਦੀ
@babbu6151
@babbu6151 Жыл бұрын
Ohh vichartara nyy Punjab nu ki dita?
@bhupinderkumar1292
@bhupinderkumar1292 Жыл бұрын
ਲਨ ਦਾ ਸੰਤ
@sekhonmanpreet8866
@sekhonmanpreet8866 2 жыл бұрын
ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਿਸੇ ਤੋਂ ਨਾ ਹਾਰੇ
@sodhisingh4817
@sodhisingh4817 Жыл бұрын
Very good very nice viedo ji
@RajwinderSingh-gh5zl
@RajwinderSingh-gh5zl Жыл бұрын
ਕੈਪਟਨ ਚੰਨਣ ਸਿੰਘ ਜੀ ਸਿੱਧੂ ਸਾਹਿਬ ਜਿੰਦਾਬਾਦ
@akaur4533
@akaur4533 Жыл бұрын
ਤੁਸੀਂ ਨਹੀਂ ਉਠੇ ਚਿੱਟਾ ਘਰਾਂ ਦੇ ਘੱਟ ਉਜਾੜ ਰਿਹਾ ਹੈ ਪੰਜਾਬ ਖਾਲੀ ਹੋ ਰਿਹਾ
@santokhsingh7543
@santokhsingh7543 Жыл бұрын
ਬਾਪੂ ਦੀਆ ਸਚੀਆ ਗਲਾ ਸਾਰਿਆ ਨੂੰ ਮਾੜੀਆ ਲਗਦੀਆ
@jugrajsinghsidhu1551
@jugrajsinghsidhu1551 Жыл бұрын
ਦੀਪ ਸਿੱਧੂ ਨੇ ਧਰਨਾ ਲਾ ਕੇ ਭਾਵੇਂ ਬੈਠਾ ਰਿਹਾ ਥੋੜੇ ਜਿਹੇ ਬੰਦੇ ਨਾਲ ਜਦੋਂਕਿ ਉਗਰਾਹਾ ਦੀ ਇੰਡੀ ਵੱਡੀ ਜਥੇਬੰਦੀ ਸੀ ਜਿਸ ਦੀ ਲੰਬਾਈ ਇੰਨੀ ਵੱਡੀ ਸੀ ਚਾਰ ਸਟੇਜਾਂ ਲਾਉਣੀਆਂ ਪਈਆਂ ਸੀ ਉਹਨਾਂ ਵਾਰੇ ਦੀਪ ਕਹਿੰਦਾ ਇਹ ਕੀ ਜਾਣ ਦੇ ਇੱਕ ਸਾਂਝੇ ਮਸਲੇ ਤੇ ਲੱਗੇ ਧਰਨੇ ਉਹਨਾਂ ਨੂੰ ਕਾਮਰੇਡ ਦੱਸਦਾ ਰਿਹਾ ਤਾ ਕੇ ਕੇਦਰ ਸਰਕਾਰ ਨੂੰ ਉਹਨਾਂ ਵਾਰੇ ਕਾਮਰੇਡ ਕਹਿਕੇ ਦੱਸਿਆ ਜਾਵੇ ਦੂਜੇ ਪਾਸੇ ਦੇ ਆਵਦੇ ਭਰਾ ਨੇ ਉਸ ਦੀ ਮੋਤ ਨੂੰ ਐਕਸੀਡੈਂਟ ਮੰਨਿਆ ਹੋਇਆ ਹੈ
@iqbalsingh2336
@iqbalsingh2336 Жыл бұрын
ਬਾਪੂ ਸਹੀ ਬੋਲ ਰਿਹਾ ਪਰ ਕਈਆਂ ਦੇ ਮਿਰਚਾ ਲੱਗਦੀਆਂ।
@JagdeepSinghJachak
@JagdeepSinghJachak Жыл бұрын
ਈਹਦੀ ਇੰਟਰਵਿਊ ਦੀ ਕੀ ਲੋੜ ਸੀ ਜੇ ਕੁੜੀ ਨਾਲ ਸੀ ਫਿਰ ਫੋਟੋ ਕਿਉਂ ਨਹੀ ਆਈ ਕੁੜੀ ਦੇ ਸਟ ਕਿਉ ਨਹੀ ਵਜੀ
@talibkikalam9716
@talibkikalam9716 Жыл бұрын
ਕਮਾਲ ਦਾ ਤੁਜ਼੍ਰਬਾ ਹੈ ਇਸ ਬਜ਼ੁਰਗ ਦਾ
@kingloud
@kingloud 2 жыл бұрын
ਇਹ ਕਮਜੋਰ ਦਿਲ ਦਾ ਬੰਦਾ ਹੈ
@KulwinderSingh-se1ty
@KulwinderSingh-se1ty 3 күн бұрын
Good information 👍
@dr.pawankumararyan4892
@dr.pawankumararyan4892 2 жыл бұрын
Thanks captain sahab, your bold outpouring isTrue to heart and exposed the burried naked facts.
@sunnychumber2822
@sunnychumber2822 Жыл бұрын
ਵੱਡੇ-ਵੱਡੇ ਪੰਜਾਬੀ ਚੈਨਲ ਕਿਉ ਨਹੀ interview ਲੈਂਦੇ ਈਨਾ ਦੀ..
@roi0roop893
@roi0roop893 Жыл бұрын
Quk o sarkara de under han sare
@pardeepsingh-ym8bg
@pardeepsingh-ym8bg Жыл бұрын
ਕਿਉ ਕੀ ਜਿਨੇ ਵੀ ਚੈਨਲ ਸਾਰੇ ਚਾਪਲੂਸੀ ਕਰਨ ਲੱਗੇ ਆ ਅੰਮ੍ਰਿਤਪਾਲ ਦੀ ਗਾਲਾ ਤੋਂ ਦਰਦੇ ਜੁਟੀਆ ਤੋਂ ਦਰਦੇ ਆ ਬਾਈ ਜੀ
@ranikaur1945
@ranikaur1945 Жыл бұрын
ਦੋਗਲਾਪਣ ਛੱਡੋ। ਕੌਮ ਦੀ ਗੁਲਾਮੀ ਲਾਹੁਣੀ ਪੈਣੀ।
@BaljeetKaur-df7zn
@BaljeetKaur-df7zn Жыл бұрын
Thnxxx 22 g
@micksingh792
@micksingh792 Жыл бұрын
Sardar sahib is telling the truth because when the black period of 1980 start I was student at dav college jalandhar.Exactly the same narrative they had created in 1978. Rab mehar karay punjab ta.
@tatavmsi
@tatavmsi Жыл бұрын
But what is bhagwant maan or aap govt doing.... Nothing or less than nothing?
@satvindersingh4262
@satvindersingh4262 Жыл бұрын
Ha
@HarpreetSingh-nu7yn
@HarpreetSingh-nu7yn Жыл бұрын
ਕੈਪਟਨ ਸਾਹਬ ਤੁਹਾਡੀਆਂ ਗੱਲਾ ਚ ਪੂਰਾ ਦਮ ਹੈ
@msbuttar
@msbuttar 2 жыл бұрын
ਇਹ ਪੱਤਰਕਾਰ ਵੀਰ ਤੇ ਕੈਪਟਨ ਸਾਹਿਬ ਦੋਵੇ ਸਿੱਖ ਸਿਆਸਤ ਦੀ ਗੱਲ ਕਰਦੇ ਨੇ। ਦੋਵੇ ਨੂੰ ਇੱਕ ਸਵਾਲ, ਸਸਰੀ ਕਾਲ ਦੇ ਅੱਖਰੀ ਅਰਥ ਕੀ ਹਨ? ਮੇਰੀ ਸਮਝ ਮੁਤਾਬਕ ਸਤਿ ਸ੍ਰੀ ਅਕਾਲ ਹੁੰਦਾ, ਸਸਰੀ ਕਾਲ ਨਹੀਂ। ਪਹਿਲਾ ਸਹੀ ਉਚਾਰਨ ਤਾਂ ਸਿੱਖੋ।
@gurpreetsinghsidhu9861
@gurpreetsinghsidhu9861 Жыл бұрын
ਇਹ ਤਾ ਬੂਝੜ ਨੇ ਦੋਨੇ ਇਕ ਪਾਸੇ ਕਹਿੰਦੇ ਬਾਹਰਲੇ ਚਰਚ ਵਾਲਿਆ ਨਾਲ ਸਬੱਧ ਨਹੀ
@harrapacivilization2779
@harrapacivilization2779 Жыл бұрын
@@gurpreetsinghsidhu9861 ਤੈਨੂੰ ਲਗਦੇ ਬੂਝੜ । ਤੂੰ ਕੋਈ ਪੈਮਾਨਾ ਨਹੀ ਕਿਸੇ ਦੀ ਬੂਝੜਤਾ ਮਾਪਣ ਦਾ
@gurpreetsinghsidhu9861
@gurpreetsinghsidhu9861 Жыл бұрын
@@harrapacivilization2779 ਇਹ ਬੇਠੈ ਜਬਾੜੇ ਮਾਰੀ ਜਾਦੇ ਨੇ ਨੋਜਵਾਨੀ ਨਸੇ ਦੀ ਦਲਦਲ ਵਿੱਚ ਡੂਬੀ ਪਈ ਕੋਈ ਚੰਗੇ ਸਕੂਲ ਦੀ ਗੱਲ ਕਰੋ ਕੋਈ ਚੰਗੇ ਹਸਪਤਾਲ ਚਲਾਓ
@harrapacivilization2779
@harrapacivilization2779 Жыл бұрын
@@gurpreetsinghsidhu9861 ਧੂਤਿਆ ਦਾ ਆਕਾ ਅਮ੍ਰਿਤਪਾਲ ਕਹਿੰਦਾ ਸਕੂਲੀ ਸਿੱਖਿਆ ਰੁਕਾਵਟ ਹੈ
@smilejismile8024
@smilejismile8024 2 жыл бұрын
ਮੰਨ ਗਏ ਬਾਬਾ ਅੱਖਾਂ ਖੋਲ ਕੇ ਰੱਖ ਦਿੱਤੀਆਂ |ਸਚਾਈ ਦਸਣ ਲਈ ਬੌਹਤ ਬੋਹੜ ਧੰਨਵਾਦ|
@jagtarsinghsaini5105
@jagtarsinghsaini5105 2 жыл бұрын
ਬਹੁਤ ਸਹੀ ਗੱਲ ਕੈਪਟਨ ਸਾਬ ਨਕਲੀ ਪ੍ਰਧਾਨ ਦਾ it ਸੈੱਲ ਇਸ ਵੀਡੀਓ ਤੇ ਵੀ ਗਾਲ੍ਹਾਂ ਕੱਢਣ ਆਉਣ ਗੇ
@amandeepgill3721
@amandeepgill3721 Жыл бұрын
Nothing can be so clear and crisp insight for people of punjab.
@amninderdhillon4115
@amninderdhillon4115 Жыл бұрын
Good speech Capt saab
@bsk5666
@bsk5666 Жыл бұрын
ਕੈਪਟਨ ਸਾਬ 101 ਸਚ ਬੋਲ ਰਹੇ ਆ ਕੋਈ ਸੱਕ ਨੀ ਏਨਾ ਦੀ ਸਪੀਚ ਤੇ
@akaur4533
@akaur4533 Жыл бұрын
ਹਮਲਾ ਹੋ ਗਿਆ ਹੈ ਖਾਲਿਸਤਾਨ ਦੀ ਨੀਂਹ ਰੱਖ ਗੲੇ ਹਨ ਐਵੇਂ ਨਾ ਪਾਣੀ ਵਿੱਚ ਮਧਾਣੀ ਫੇਰ
@akaur4533
@akaur4533 Жыл бұрын
ਕੌਣ ਖੋਹ ਲੈਂਦੇ ਸਨ ਦਰਬਾਰ ਸਾਹਿਬ ਵਿੱਚ sgpc ਕਿਥੇ ਸੀ ਪੂਹਲਾ ਨਿਹੰਗ ਨਹੀਂ ਸੀ ਭੇਸ ਧਾਰਿਆ ਸੀ ਐਵੇਂ ਜਬਲੀਆਂ ਮਾਰੀ ਜਾਂਦਾ
@akaur4533
@akaur4533 Жыл бұрын
ਮਾਨ ਬਾਰੇ ਗਲਤ ੲਿਨਫਾਰਮੇਸ਼ਨ ਦਿੱਤੀ ਹੈ
@GurmukhSingh-hm9fp
@GurmukhSingh-hm9fp Жыл бұрын
ਸਹੀ ਸੰਦੇਸ਼
@didarsingh4400
@didarsingh4400 2 жыл бұрын
My best friends are hindu Christian Muslim ..I’m sikh , I m not first fight with anyone, they are my friends . Brothers. Dr Deol
@ravigodara887
@ravigodara887 Жыл бұрын
Bhot nek soch hai tuhadi Bai ji lots of love to you
@smilejismile8024
@smilejismile8024 2 жыл бұрын
ਵਾਹਿਗੁਰੂ ਜੀ 🙏🙏🙏🙏🙏
@hitmanuncle1409
@hitmanuncle1409 3 ай бұрын
ਐਵੇ ਚਵਲਾ ਮਾਰੀ ਜਾਂਦਾ ਬੁੱਢਾ
@deepmaangat1
@deepmaangat1 Жыл бұрын
Very precise analysis of the narrative being built around us in Punjab. Captain saab bolde raho, gaalan kaddhan aale asi dekh lawaange.
@surinderpal7690
@surinderpal7690 Жыл бұрын
Your totally Statments is true salute to you bhai sahab
@rashapalsunny4748
@rashapalsunny4748 2 жыл бұрын
ਉਹ ਬਾਬਾ ਘਰ ਬੈਠ ਜਾ ਕੋਈ ਗੱਲ ਬਣ ਦੀ ਔਰ ਦੀ ਪਤੋੜ ਮਾਰੀ ਜਾਂਦਾ। ਰਾਜੇ ਵਾਲ ਸਿੱਖ ਆ ਜਿਹੜਾ ਆਖਦਾ ਸੀ। ਨਿਸ਼ਾਨ ਸਾਹਿਬ ਇਥੋਂ ਲੇ ਜਾਉ ਧਰਨੇ ਚੋ
@rajkumarkumarverma7703
@rajkumarkumarverma7703 Жыл бұрын
Thanx veer jwana nu advice lyi
@dawarkadassbhardwaj3547
@dawarkadassbhardwaj3547 4 ай бұрын
Bahut vadia common vichar capt. Sahib de😮
@rsidhu8017
@rsidhu8017 Жыл бұрын
Newest planted leader is done and dusted for good now. Loved this discussion every bit. Question to both of you - Why a few privilaged families should get a chance yet again to represent Punjabi Interests ?
@rajeshkumardevgun9534
@rajeshkumardevgun9534 Жыл бұрын
Knowledgeable Dilog ਘੁਗ ਵਸੇ ਪੰਜਾਬ ਅਤੇ ਪੰਜਾਬੀਅਤ
@babbusandhu3133
@babbusandhu3133 Ай бұрын
Sahi gall a very good
@MohinderSingh-lw6bk
@MohinderSingh-lw6bk Жыл бұрын
ਆਪਣੀ ਗਲਤੀ ਮੰਨਣ ਦੀ ਬਜਾਏ ਏਜੰਸੀਆਂ ਨੂੰ ਜਾਂ ਆਰ ਐਸ ਐਸ ਨੂੰ ਦੋਸ਼ ਦੇਣਾ ਬਹੁਤ ਸੌਖਾ ਹੈ। ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਦੀ ਜਨਗਣਨਾ ਵੀ ਵੱਖ ਵੱਖ ਹੁੰਦੀ ਹੈ। ਕੋਈ ਨਹੀਂ ਕਹਿੰਦਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਹਨ। ਹਥਿਆਰ ੧੯੮੪ ਤੋ ਬਾਦ ਨਹੀਂ ਪਹਿਲਾਂ ਹੀ ੧੯੭੮ ਵਿੱਚ ਚੁੱਕੇ ਸਨ।
@satindersonu4649
@satindersonu4649 2 жыл бұрын
Respected sidhu sahab right advice for sikhs
@Ranjitsingh-yr2kn
@Ranjitsingh-yr2kn Жыл бұрын
ਗਰੇਟ ਕੈਪ ਸਹਿਬ
@surinderkour7386
@surinderkour7386 Жыл бұрын
Capt sidhu ji, Thanks for bringing facts to light. Please save the youngest janration from the agency’s
@surinderpal3563
@surinderpal3563 Жыл бұрын
Good sir for information ji.
@robinbhatti909
@robinbhatti909 2 жыл бұрын
Bohut he Deep knowledge hai bapu ji nu,🙏👍🙏
@manpreetsadiora1238
@manpreetsadiora1238 Жыл бұрын
84 wle kithe gi c eh deep knowledge.
@didarsingh4400
@didarsingh4400 2 жыл бұрын
You are right, Dr didar Singh Deol in psychology Human behaviour
@palraaviinder436
@palraaviinder436 2 жыл бұрын
ਸਿਆਣਾ ਬੰਦਾ ਸਿਆਣੀ ਸੋਚ ਹਰ ਪੰਜਾਬੀ ਨੂੰ ਸਮਜਨ ਦੀ ਲੋੜ
@harmony9198
@harmony9198 2 жыл бұрын
Interview need of the hour.
@GurjantSingh-ng3oy
@GurjantSingh-ng3oy Ай бұрын
ਸੱਚ ਬੋਲਿਆ ਗਿਆ ਜੀ
@jagirsingh7369
@jagirsingh7369 Жыл бұрын
ਪੰਜਾਬ ਦੇ ਕਿਸਾਨਾ, ਵਪਾਰੀਆਂ, ਟਰੱਕ ਟਰਾਂਸਪੋਟਰਾਂ, ਉਦਯੋਗਿਕਾਂ ਅਤੇ ਮਜਦਦੂਰ ਵਰਗ ਦੀ ਖੁਸ਼ਹਾਲੀ ਦਾ ਪੰਜਾਬ ਦੇ ਕਿਸੇ ਵੀ ਪੁਰਾਣੇ ਲੀਡਰਾਂ ਨੇ ਕੋਈ ਸਦੀਵੀ ਉਪਰਾਲਾ ਨਹੀਂ ਕੀਤਾ ਹੈ । ਨਵਜੋਤ ਸਿੰਘ ਸਿੱਧੂ ਜੋ ਅਟਾਰੀ ਬਾਰਡਰ ਖੁਲ੍ਹਾ ਕੇ ਕਾਰਜ ਕਰਨਾ ਚਾਹੁੰਦਾ ਸੀ ਉਸ ਦੀ ਪੰਜਾਬ ਦੇ ਬਹੁਤੇ ਲੀਡਰ ਨੇ ਲੱਤ ਹੀ ਖਿੱਚੀ ਅਤੇ ਅੰਮ੍ਰਿਤਸਰ ਦੇ ਹਲਕੇ ਦੇ ਵੋਟਰਾਂ ਨੇ ਵੀ ਉਸ ਨੂੰ ਵੋਟ ਨ ਦੇ ਕੇ ਹਰਾਇਆ ਹੈ ।
@DareToDream5841
@DareToDream5841 Жыл бұрын
Great information! Jagruk hovo Punjab de loko
@GurdeepSingh-xp1lb
@GurdeepSingh-xp1lb Жыл бұрын
Awareness, education health and nutrition and social well-being need to be first priority for Sikh Community, to survive and succeed in highly competitive professional environment.
@gamingbrothers7108
@gamingbrothers7108 Жыл бұрын
Very nice reporting paji 🙏
@JaswantSingh-iq1rg
@JaswantSingh-iq1rg Жыл бұрын
ਜਿੰਨੇ ਵੀ ਫੌਜੀ ਨੇ,,, ਏਹ ਸਰਕਾਰ ਦੇ ਖਿਲਾਫ਼ ਬੋਲ ਹੀ ਨਹੀਂ ਸਕਦੇ ਏਹ,,, ਕੈਪਟਨ ਚਨਣ,,,, ਕਿਥੋਂ ਸੱਚ ਕਹਿ ਦੇਵੇਗਾ ਕਿ, ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ,, ਜਦੋਂ ਕਿ ਹਮਲਾਵਰਾਂ ਵਿੱਚ ਏਹ ਵੀ ਫੌਜ ਦਾ ਹਿਸਾ ਸੀ,,, ਏਸਦਾ ਮੂੰਹ ਬੰਦ ਕਰਨ ਲਈ ਸਿੱਖਾਂ ਦੇ ਸੂਝਵਾਨ ਮੋਹਤਬਰਾਂ ਨੂੰ ਸਾਹਮਣੇ ਬੈਠ ਕੇ ਸਵਾਲ ਕਰਨੇ ਚਾਹੀਦੇ ਹਨ, ਕਿ ਜੋ ਗਲਤ ਭੌਂਕਦੈ, ਏਹਦਾ ਮੂੰਹ ਬੰਦ ਕੀਤਾ ਜਾਏ
@bakshishram1987
@bakshishram1987 Жыл бұрын
Bapu ji diyan galan vich bahut schai hai.har Punjabi nu samjani chahidi hai
@gillpassanger
@gillpassanger 2 жыл бұрын
ਕੈਪਟਨ ਸਾਹਿਬ ਤੁਸੀ ਸਿਆਣੇ ਹੋ ਪਰ ਏਨੇ ਵੀ ਸਿਆਣੇ ਨਹੀਂ ਜਿਨ੍ਹਾਂ ਤੁਸੀ ਆਪਣੇ ਆਪ ਨੂੰ ਸਮਝਦੇ ਹੋ ,
@RajwinderSingh-gh5zl
@RajwinderSingh-gh5zl Жыл бұрын
ਸਰਦਾਰ ਚੰਨਣ ਸਿੰਘ ਜੀ ਜ਼ਿੰਦਾਬਾਦ
@rajsinhmar3293
@rajsinhmar3293 Жыл бұрын
Good think sir g..loveing carring and life saving
@DineshSharma-yp1wf
@DineshSharma-yp1wf Жыл бұрын
Anchor paaji tuhada interview llain da tarika bahut wadia lagga. Badi samajdaari te nape tulle shabdaan naal tusi boleyo. Good job👍👍
@harcharansingh9905
@harcharansingh9905 Жыл бұрын
Nice very much nice thanks y
@achharsinghgill472
@achharsinghgill472 Жыл бұрын
The warnings and cautions narrated by Captain Sahib are most crucial
@DareToDream5841
@DareToDream5841 Жыл бұрын
Amritpal planted hai Loka nu kio samjh nahi lagdi
@indersdreams4471
@indersdreams4471 Жыл бұрын
ਬੁੱਢਾ ਅੰਦਾਜ਼ੇ ਜਹੇ ਨਾਲ ਹੀ ਗੱਲਾਂ ਕਰੀ ਜਾਂਦਾ । ਕੁੱਝ ਗਲਾਂ ਸਹੀ ਕੁੱਝ ਅੰਦਾਜੇ
@gurlabhsingh8072
@gurlabhsingh8072 2 жыл бұрын
ਇਸ ਬਾਬੇ ਦੀਆਂ ਗੱਲਾਂ ਵਿੱਚ ਦਮ ਹੈ
@chandervij3229
@chandervij3229 Жыл бұрын
You. Right
@pindamangat781
@pindamangat781 Жыл бұрын
Shai gall ji 100%
@SurinderSingh-xy2lq
@SurinderSingh-xy2lq Жыл бұрын
13 girls gurudwara sahib vicho nikliya c ohna da menu vi pta 100% sach boliya aj
@harjindersandhusingh1279
@harjindersandhusingh1279 Жыл бұрын
Captain shab you are very intelligent 👌
This dad wins Halloween! 🎃💀
01:00
Justin Flom
Рет қаралды 15 МЛН
啊?就这么水灵灵的穿上了?
00:18
一航1
Рет қаралды 79 МЛН
ROSÉ & Bruno Mars - APT. (Official Music Video)
02:54
ROSÉ
Рет қаралды 114 МЛН
Capt. Channan Singh Sidhu Latest Interview || Punjab Today
41:24
Punjab Today
Рет қаралды 12 М.
This dad wins Halloween! 🎃💀
01:00
Justin Flom
Рет қаралды 15 МЛН