ਛੱਡੀ ਪ੍ਰਧਾਨਗੀ Sukhbir Badal ਨੇ, Dr Garg ਤੋਂ ਸੁਣੋ,ਫੇਰ ਕਿ ਹੋਜੂ?ਖਤਮ Shiromani Akali Dal,Sath Television

  Рет қаралды 33,561

Sath Television ਸੱਥ ਟੈਲੀਵਿਜ਼ਨ

Sath Television ਸੱਥ ਟੈਲੀਵਿਜ਼ਨ

Күн бұрын

#Sath_Television #ਸੱਥ_ਟੈਲੀਵਿਜ਼ਨ #Gurjider_Singh_Bhangu
ਛੱਡੀ ਪ੍ਰਧਾਨਗੀ Sukhbir Badal ਨੇ, Dr Garg ਤੋਂ ਸੁਣੋ,ਫੇਰ ਕਿ ਹੋਜੂ?ਖਤਮ Shiromani Akali Dal,Sath Television
Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
Gurjinder_Singh_Bhangu
-ਅਦਾਰਾ Sath_Televsion
#SathTelevision #SathTelevisonLatest #SathTelevisoninterviews #SathTelevisionNews #SathTelevision
#SathChannelUpdate
Sath Television , Sath Television Videos, Sath Television Latest Video
Sath Television_ Sath_Television_Videos Sath_Television_Latest_Video
Sath Televison
Sath Televison Videos
Sath Televison update
Sath Televison News
Sath Televison Gurjinder Singh Bhangu

Пікірлер: 55
@gill-punjab
@gill-punjab 3 ай бұрын
ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦਿੰਦਾ, ਪਾਰਟੀ ਖਤਮ ਹੁੰਦੀ ਹੋ ਜਾਵੇ, ਕਿਉਂਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਛੱਡ ਦਿੱਤੀ ਤਾ ਬਾਦਲ ਪਰਿਵਾਰ ਜੀਰੋ ਹੋ ਜਾਵੇਗਾ
@gill-punjab
@gill-punjab 3 ай бұрын
ਧਿਆਨ ਦਿਓ ਜੀ
@ajaypalsinghdhaliwal1490
@ajaypalsinghdhaliwal1490 3 ай бұрын
ਹੁਣ ਕਿਹੜਾ ਹੀਰੋ ਐ ਹੁਣ ਵੀ ਜ਼ੀਰੋ ਐ
@jassiimangat
@jassiimangat 3 ай бұрын
ਪੰਜਾਬ ਦੇ ਸਮੂਹ ਹਿੰਦੂ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਡਾ ਪਿਆਰੇ ਲਾਲ ਗਰਗ ਜੀ ਤੋਂ ਸਿੱਖਿਆ ਲਵੋ ਅਤੇ ਪੰਜਾਬ ਦੇ ਹਿਤੈਸ਼ੀ ਬਣੋ
@dayasingh2414
@dayasingh2414 3 ай бұрын
ਗਰਗ ਸਾਹਬ ਜੀ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਸੱਚੀ ਅਤੇ ਅਸਲੀਅਤ ਵਾਲੀਆਂ ਗੱਲਾਂ ਦੱਸੀਆਂ
@narinderkumar7074
@narinderkumar7074 3 ай бұрын
ਗਰਗ ਸਾਹਿਬ ਨੂੰ ਅਕਾਲੀਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ
@karansingh-sk6qn
@karansingh-sk6qn 3 ай бұрын
Sidhu saab adviser's laya ta c eda kutta banda eh leader sidhu nu b nhi rehn dita
@gill-punjab
@gill-punjab 3 ай бұрын
ਅਕਾਲੀ ਦਲ ਪਾਰਟੀ ਦੇ ਪ੍ਰਧਾਨ ਲਈ ਪਾਰਟੀ ਵਰਕਰਾਂ ਰਾਹੀ ਵੋਟਾਂ ਪਵਾਲਉ ਜਿਸ ਦੀਆਂ ਵੋਟਾਂ ਵੱਧ ਹੋਣ ਗਈਆ ਉਸ ਨੂੰ ਪਾਰਟੀ ਪ੍ਰਧਾਨ ਬਣਾ ਦਿਉ
@gill-punjab
@gill-punjab 3 ай бұрын
ਧਿਆਨ ਦਿਓ ਜੀ
@ajaypalsinghdhaliwal1490
@ajaypalsinghdhaliwal1490 3 ай бұрын
ਲੋਕਾਂ ਨੇ ਹੁਣ ਵੋਟਾਂ ਨੀ ਪਾਈਆਂ
@simransidhu864
@simransidhu864 3 ай бұрын
ਸੁਖਬੀਰ ਸਿੰਘ ਬਾਦਲ ਸਮਰਥਕ ਨੇਤਾ ਅਤੇ ਬਾਗੀ ਕਹੇ ਜਾਣ ਵਾਲੇ ਨੇਤਾ ਸਭ ਲੋਕਾਂ ਦੇ ਮਨਾਂ ਵਿੱਚੋਂ ਉਤਰ ਚੁੱਕੇ ਹਨ ਕਿਉਂਕਿ ਇਨ੍ਹਾਂ ਸਾਰਿਆਂ ਨੂੰ ਸੱਤਾ ਵੇਲੇ ਸੱਚੇ ਸੌਦੇ ਨੂੰ ਮੁਆਫੀ, ਬੇਅਦਬੀ ਦੀਆਂ ਘਟਨਾਵਾਂ,, ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨਾ ਅਤੇ ਹੋਰ ਅਨੇਕਾਂ ਮੁੱਦੇ ਅੱਖੋਂ ਪਰੋਖੇ ਕਰਕੇ ਸੁਖਬੀਰ ਬਾਦਲ ਦਾ ਸਾਥ ਦਿੱਤਾ ਹੁਣ ਇਕੱਲੇ ਸੁਖਬੀਰ ਬਾਦਲ ਨੂੰ ਹੀ ਦੋਸ਼ੀ ਕਰਾਰ ਦੇ ਕੇ ਆਪ ਦੁੱਧ ਧੋਤੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂਕਿ ਲੋਕਾਂ ਦੀ ਸੋਚ ਲੀਡਰਾਂ ਤੋਂ ਬਹੁਤ ਅੱਗੇ ਲੰਘ ਚੁੱਕੀ ਹੈ।
@kulbirsinghkhaira2414
@kulbirsinghkhaira2414 Ай бұрын
Grt intellectual spirit explained everything with gurbani enlightenment
@Pkwaraich
@Pkwaraich 3 ай бұрын
ਗਰਗ ਜੀ ਸਤਿ ਸ੍ਰੀ ਅਕਾਲ ਜੀ
@gillrajvir5929
@gillrajvir5929 3 ай бұрын
ਇਹ ਭੁਲਗੇ ਧਰਮ ਤੇ ਕਿਸਾਨਾਂ ਨੂੰ
@HSKHAIRA
@HSKHAIRA 3 ай бұрын
ਸਤਿਕਾਰਯੋਗ ਸ਼੍ਰੀ ਮਾਨ ਡਾਕਟਰ ਪਿਆਰੇ ਲਾਲ ਗਰਗ ਸਾਬ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਇਕ ਸੁਝਾਅ ਹੈ, ਕਿ ਤੁਹਾਡੇ ਵਰਗੇ ਸਿਆਣੇ ਸਮਝਦਾਰ ਵੱਖ ਵੱਖ ਖੇਤਰਾਂ ਦੇ ਪੰਜਾਬ ਅਤੇ ਪੰਥ ਹਿਤੈਸ਼ੀ ਬੁੱਧੀਜੀਵੀ ਇਕੱਠੇ ਹੋ ਕੇ, ਸਮੁੱਚੀ ਅਕਾਲੀ ਲੀਡਰਸ਼ਿਪ ਨਾਲ ਬੈਠ ਕੇ ਗੱਲ ਕਰੋ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕ ਸ਼ਾਨਾਮੱਤਾ ਇਤਿਹਾਸ ਰੱਖਣ ਵਾਲੀ ਜਥੇਬੰਦੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜਬੂਤ ਹੋਣਾ ਪੰਜਾਬ ਤੇ ਪੰਥਕ ਹਿਤਾਂ ਵਿਚ ਰਹੇਗਾ। ਇਹ ਦੋਵੇਂ ਧੜੇ ਆਪ ਹੂਦਰੀਆਂ ਕਰ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਅਪਣੇ ਹਿੱਤ ਸਾਧਣਾ ਹੈ, ਪੰਥ ਅਤੇ ਪੰਜਾਬ ਨਾਲ ਇਹਨਾਂ ਨੇ ਕੋਈ ਸਰੋਕਾਰ ਨਹੀਂ ਰੱਖਿਆ। ਧੰਨਵਾਦ ਜੀ। ਦਫੇਦਾਰ ਹਰਜਿੰਦਰ ਸਿੰਘ ਖਹਿਰਾ, ਸੂਬਾ ਪ੍ਰਧਾਨ ਸਟੇਟ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ (ਸੇਵਾ) ਪੰਜਾਬ ਰਜਿ: । ਪਿੰਡ#ਅਗੌਲ ਤਹਿਸੀਲ ਨਾਭਾ ਜਿਲ੍ਹਾ ਪਟਿਆਲਾ । 94630 38047
@SukhdevSingh-bp6yf
@SukhdevSingh-bp6yf 3 ай бұрын
Dr.Garg ji SSA🙏
@AmarjitSingh-eq3rl
@AmarjitSingh-eq3rl 3 ай бұрын
ਅਕਾਲੀ ਦਲ ਲੋਕਾਂ ਦੇ ਮਨਾਂ ਵਿੱਚੋਂ ਨਹੀਂ ਹਤੀ ਗੜਜੋੜ ਕਰਕੇ ਸਦਾ ਜਿੱਤ ਦਰਜ ਕੀਤੀ
@GurpalSingh-jr2sr
@GurpalSingh-jr2sr 3 ай бұрын
ਸਾਅ- ਸ੍ਰੀ ਅਕਾਲ ਗਰਗ ਸਾਬ, ਡਾਕਟਰ ਸਾਹਿਬ ਤੁਸਾਂ ਇਹ ਵੀ ਭਲੀਭਾਂਤ ਜਾਣਦੇ ਹੋਂ ਕੇ ਭਾਵੇਂ ਲਾਲ ਸੁਰਖ ਅੱਖਾਂ ਵਾਲਿਆਂ ਜਥੇਦਾਰਾਂ ਸਹਾਰੇ ਹੁਣ ਕੋਈ ਦਲ ਨਹੀਂ ਚਲਣਾ ਫਿਰ ਵੀ ਸੰਜ਼ਮ ਨਾਲ਼ ਤਾੜਨ ਵਾਲੇ ਲੀਡਰ ਦੀ ਭੂਮਿਕਾ ਵਾਲਾ ਮੋਢੀ ਸਾਡੇ ਸਮਾਜ ਵਿਚ ਅੱਜ ਵੀ ਬੜਾ ਜ਼ਰੂਰੀ ਹੈ ਜਿਸ ਕਾਰਨ ਕਿਸੇ ਪਾਰਟੀ ਜਾਂ ਪਰਿਵਾਰ ਵਿਚ ਅਨੁਸ਼ਾਸਨ ਬਣਿਆ ਰਹਿੰਦਾ।
@s.psandhu590
@s.psandhu590 3 ай бұрын
ਡਾ ਗਰਗ ਸਾਬ,ਜੇ ਜਿੱਤਾਂ ਦਾ ਸਿਹਰਾ ਪਾਰਟੀ ਪ੍ਰਧਾਨ ਦੇ ਸਿਰ ਬੱਝਦਾ ਹੈ ਤਾਂ ਹਾਰਾਂ ਦਾ ਠੀਕਰਾ ਵੀ ਤਾਂ ਪ੍ਰਧਾਨ ਦੇ ਸਿਰ ਭੰਨਿਆਂ ਜਾਵੇਗਾ
@gillrajvir5929
@gillrajvir5929 3 ай бұрын
ਗਰਗ ਸਾਹਿਬ ਨੂੰ ਪਰਧਾਨ ਬਣਾਓ
@HarbhajanSarwara
@HarbhajanSarwara 3 ай бұрын
You are very right Sir. They are all as u explained. Further I may add almost all parties seem so then who will save the country?The only reply for this question seems ,GOD will!
@jagannathsingh9336
@jagannathsingh9336 3 ай бұрын
ਜੋਂ ਲੋਕਾਂ ਦੇ ਹਿਤ ਛੱਡ ਕੇ ਲੋਕਾਂ ਨੂੰ ਮੂਰਖ ਬਣਾਵੇਗਾ ਉਹਨਾਂ ਦਾ ਇਹੀ ਹਸ਼ਰ ਹੋਵੇਗਾ ਲੋਕ ਸਭ ਜਾਣਦੇ ਹਨ ਭਾੜੇ ਬਹੁਤ ਪਾ ਲੇ
@sukhwinderbling1330
@sukhwinderbling1330 3 ай бұрын
ਸ਼੍ਰੋਮਣੀ ਅਕਾਲੀਦਲ ਤੇ ਲੋਕਾਂ ਤੇ ਪੰਥ ਦਾ ਭਰੋਸਾ ਹੈ ਪਰ ਬਾਦਲ ਪ੍ਰਵਾਰ ਨੂੰ ਕੋਈ ਵੀ ਨਹੀ ਚਹੁੰਦਾ
@KulwinderSingh-zv1tx
@KulwinderSingh-zv1tx 3 ай бұрын
Sat.shri.akal.g.🙏🌹🌹😊
@balwindersinghbrar5963
@balwindersinghbrar5963 3 ай бұрын
ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।
@karansingh-sk6qn
@karansingh-sk6qn 3 ай бұрын
Garg warga sacha sucha banda de interview kaka ts best kam krda o
@NachhattarSingh-io6qx
@NachhattarSingh-io6qx 2 ай бұрын
ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਞੀਰ ਬਾਦਲ ਸਮੇਤ ਅਤੇ ੲਇਹਨਾ ਦੇ ਸਲਾਹਕਾਰਾਨੇਅਕਾਲੀ ਦਲ ਦਾ ਬੇੜਾ ਬਿਠਾੲਇਅਆ ।
@VikramSingh-qm5hc
@VikramSingh-qm5hc 3 ай бұрын
‌🙏👍
@gurjaipalsingh2463
@gurjaipalsingh2463 3 ай бұрын
Garg sab great human great floss far
@sukhdevkahlon3983
@sukhdevkahlon3983 3 ай бұрын
S S badal great leader
@gunvanshsingh8607
@gunvanshsingh8607 3 ай бұрын
Very nice
@karansingh-sk6qn
@karansingh-sk6qn 3 ай бұрын
Sath tv ❤your good work always
@malwabelt.838
@malwabelt.838 3 ай бұрын
Sukhveer Singh Badal is great leader, another one’ (bagi ) -00
@gurdarshangill1704
@gurdarshangill1704 3 ай бұрын
❤❤❤❤❤
@harjindernijjar109
@harjindernijjar109 3 ай бұрын
@AmarjitSingh-eq3rl
@AmarjitSingh-eq3rl 3 ай бұрын
ਇਕੋ ਮੁੱਦਾ ਲਗਦਾ ਹੈ ਹੁਣ ਹੋਰ ਕੋਈ ਮੁੱਦਾ ਪੰਜਾਬ ਦਾ ਨਹੀ ਬਚਿਆ ਪਿਛਲੇ 10 ਦਿਨਾਂ ਤੋਂ ਇਹੀ ਲਗ ਰਿਹਾ ਹੈ
@karamjeetsandhu827
@karamjeetsandhu827 3 ай бұрын
Sukhbir Singh badal Ji good leader
@harjassidhu8025
@harjassidhu8025 3 ай бұрын
Dr good man
@darshansingh667
@darshansingh667 3 ай бұрын
ਗਰਗ ਜੀ ਇਹ ਸਾਰੇ ਬੇਈਮਾਨ ਚੋਰ ਮੌਕਾ ਪੑਸਤ ਤੇ ਪੰਜਾਬ ਦੇ ਦੁਸ਼ਮਣ ਹਨ ਜਰੂਰ ਬੇੜਾ ਬੈਠੇਗਾ ਅਬਦਾਲੀ ਦਲ ਦਾ
@roopkaur5484
@roopkaur5484 3 ай бұрын
Eh sareakali dal de leader dosdi ne sodha sadh noo muafi dena bargari khand vele sare ekthe ci rab ena noo kade muaf nhi karega
@mukhtiarsinghsandhu7348
@mukhtiarsinghsandhu7348 3 ай бұрын
I request sukhbir singh badal sahib jee. Please take help of ex DGP Sumedh saini ???
@HarbhajanSarwara
@HarbhajanSarwara 3 ай бұрын
I like your comment about
@MilwantSingh
@MilwantSingh 3 ай бұрын
Garg sahib the great,Garg sahib is great gems for Sikh kom,sab to vadh Sikh kom da nuksan akali dal na kita,ehna da suarath kaval apda Ghar bharna raj gia
@arwindergill3650
@arwindergill3650 3 ай бұрын
ਸਭ ਅਖੌਤੀ ਲੀਡਰ ਸੋਖੇ ਪੈਸੇ ਦੇ ਲਾਲਚੀ ਹਨ। ਜੇ ਇੱਕ ਕੰਮ ਵਿੱਚ ਕੋਈ ਫਾਇਦਾ ਨਹੀਂ। ਤਾਂ ਛੱਡ ਦਿਓ ਕੋਈ ਹੋਰ ਕੰਮ ਕਰ ਲਉ।
@mukhtiarsinghsandhu7348
@mukhtiarsinghsandhu7348 3 ай бұрын
Garg sahib SSA Jee.
@nihalsingh5959
@nihalsingh5959 3 ай бұрын
Akali dal jindabad
@AmrikSingh-s1o
@AmrikSingh-s1o 3 ай бұрын
Sukhbir. Asthma.jaldi.to.jaldideve
@satishbansal9655
@satishbansal9655 3 ай бұрын
DR.GARG CPI CPM AND NAXALITE VICHARDARA DA HAI ,ISSILYE YEH DESH V HINDUISM KE KHILAAF BOLTA REHTA HAI
@jassiimangat
@jassiimangat 3 ай бұрын
@surindersaluja253
@surindersaluja253 3 ай бұрын
Akali dal nahi hun badal dal hai
From Small To Giant Pop Corn #katebrush #funny #shorts
00:17
Kate Brush
Рет қаралды 72 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2,1 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 14 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 22 М.
From Small To Giant Pop Corn #katebrush #funny #shorts
00:17
Kate Brush
Рет қаралды 72 МЛН