Chajj Da Vichar (1063) || ਸੁਦੇਸ਼ ਕੁਮਾਰੀ ਨੇ ਦੱਸਿਆ ਵੱਡਾ ਸੱਚ ਵੱਡੇ ਵੱਡੇ ਕਲਾਕਾਰ ਮਾਰ ਗਏ ਮੇਰੇ ਪੈਸੇ-Part 2

  Рет қаралды 363,239

Prime Asia TV

Prime Asia TV

Күн бұрын

Link Part 1: • Chajj Da Vichar (1062)...
#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 700
@Sukhjinder-t2t
@Sukhjinder-t2t 4 жыл бұрын
ਮੈਂ ਤਾਂ ਭੈਣ ਜੀ ਨੂੰ ਚੁੱਪ ਚੁਪੀਤੇ ਜਿਹੇ ਸਮਝਦਾ ਸੀ ਪਰ ਤੁਸੀਂ ਤਾਂ ਰੰਗ ਬੰਨ ਦਿੱਤਾ ਬੈਸਟ ਇੰਟਰਵਿਊ
@pvcwork9048
@pvcwork9048 4 жыл бұрын
🤣🤣🤣
@jaspalkhoslababbu8594
@jaspalkhoslababbu8594 3 жыл бұрын
Good @Artist Home
@jindgizindabad5293
@jindgizindabad5293 3 жыл бұрын
ਮੈ ਵੀ ਇਹੋ ਹੀ ਸ਼ੋਚਦਾ ਸੀ, ਪਰ ਇਹ ਤਾ ਹਨੇਰੀਆ ਹੀ ਲਿਆਈ ਜਾਦੇ ਨੇ ....
@tarlochansingh2227
@tarlochansingh2227 4 жыл бұрын
ਮੈਨੂੰ ਬਿਲਕੁੱਲ ਇਲਮ ਨਹੀਂ ਸੀ ਕੇ ਬੀਬਾ ਸੁਦੇਸ਼ ਕੁਮਾਰੀ ਐਨੀ ਬੁਲੰਦ ਆਵਾਜ਼ ਦੇ ਨਾਲ ਨਾਲ ਬਹੁਤ ਸੁਰੀਲੀ ਗਾਇਕਾ ਹੈ। ਸ਼ੁਕਰੀਆ ਟਹਿਣਾ ਸਾਹਿਬ ਅਤੇ ਬੀਬਾ ਹਰਮਨ।
@surinderpal9680
@surinderpal9680 4 жыл бұрын
ਮੈਡਮ ਸੁਦੇਸ਼ ਜੀ ਬਹੁਤ ਹਸ ਮੁੱਖ ਸੁਭਾਅ ਦੇ ਹਨ ਪਰਮਾਤਮਾ ਤਰਕੀਆ ਬਖਸ਼ੇ
@reshamnaurdh.-swaranshrila6752
@reshamnaurdh.-swaranshrila6752 4 жыл бұрын
Thanks ji
@surinderpal9680
@surinderpal9680 4 жыл бұрын
ਸਾਰੇ ਵੀਰਾਂ ਤੇ ਭੈਣਾਂ ਦਾ ਤੇ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ
@AmitChoudhary-mq1ui
@AmitChoudhary-mq1ui 4 жыл бұрын
ਅੱਜ ਪਹਿਲੀ ਵਾਰ ਸੁਦੇਸ਼ ਕੁਮਾਰੀ ਨੂੰ ਦੇਖਿਆ । ਸਾਡੇ ਕਾਲਜ ਦੇ ਦਿਨ ਬਹੁਤ ਵਧੀਆ ਲੰਘੇ ਸੀ ਇਹਨਾ ਦੇ ਗਾਣੇ ਸੁਣ ਕੇ
@vdhillon4382
@vdhillon4382 4 жыл бұрын
ਆਪਣੀ ਫੇਵਰਟ ਸਿੰਗਰ ਆ ਸੁਦੇਸ਼ ਕੁਮਾਰੀ. ਇਨ੍ਹਾਂ ਵਰਗੀ ਕਲੀਅਰ ਤੇ ਸਾਫ ਅਵਾਜ ਹੈਨੀ ਕਿਸੇ ਦੀ.
@yadwindersingh8537
@yadwindersingh8537 4 жыл бұрын
ਜਿਹੜੀ ਬਿਨਾmusic ਤੋ ਗੀਤ ਗਾ ਜੇ ੳੁਹ ਸ਼ੁਦੇਸ਼ ਕੁਮਾਰੀ ਅਾ
@geetunaharkaur2529
@geetunaharkaur2529 3 жыл бұрын
Jo bethe bethe gana bna dve oh ne sudesh kumari ji 🤗🤗
@raviinder80
@raviinder80 4 жыл бұрын
ਰਾਜ ਬਰਾੜ ਵੀਰ ਮੇਰਾ ਕਲਾਸਫੈਲੋ ਸੀ ਜੀ ।ਅਸੀਂ ਬਰਜਿੰਦਰਾ ਕਾਲਜ ਫਰੀਦਕੋਟ ਵਿਚ ਪੜ੍ਹਦੇ ਸੀ ਜੀ ।1992 ch.
@GURMUKHSINGH-dr4xn
@GURMUKHSINGH-dr4xn 4 жыл бұрын
😍😍😍💞💞
@jagtarubha1655
@jagtarubha1655 4 жыл бұрын
Raj brar ji love you ji Miss you ji
@ramandeepkaurhans8661
@ramandeepkaurhans8661 4 жыл бұрын
Meri ekk rej ch ohna nu dekhn de te Milan de but 😔😔
@SonuSingh-tr5jj
@SonuSingh-tr5jj 4 жыл бұрын
Key beet g
@sukhraj8238
@sukhraj8238 3 жыл бұрын
ਮੁੜਦੇ ਪਰਿੰਦੇ ਸੁਣ ਕੇ ਦਿਲ ਨੂੰ ਖਿੱਚ ਜਿਹੀ ਪੈਂਦੀ ਏ। ਕਿਆ ਅਵਾਜ ਏ ਜਿਉ। ਦਿਲੋੰ ਪਿਆਰ❤❤❤❤
@goldyarora9811
@goldyarora9811 4 жыл бұрын
ਪਹਿਲੀ ਪੰਜਾਬ ਦੀ ਕੌਈਲ ਸ਼੍ਰੀ ਮਤੀ ਸੁਰਿੰਦਰ ਕੌਰ ਜੀ ਜੇ ਦੁਜੀ ਕਹੀਏ ਪੰਜਾਬ ਦੀ ਕੌਈ ਸ਼ੁਦੇਸ਼ ਕੁਮਾਰੀ ਜੀ ?
@manveersingh3246
@manveersingh3246 4 жыл бұрын
ਨਰਿੰਦਰ ਬੀਬਾ ਰਣਜੀਤ ਕੌਰ ਗੁਲਸਨ ਕੋਮਲ ਜਗਮੋਹਨ ਕੌਰ ਸਨੇਹ ਲਤਾ ਨੂਰੀ ਹੋਰ ਬਹੁਤ ਨੇ ਜੇ ਤੁਸੀ ਸੁਣੀਆਂ ਹੋਣ ਤੇ ਨਾਲ ਹੀ ਸੁਦੇਸ ਕੁਮਾਰੀ ਵੀ ਲੀਜੈਂਡ ਹੈ
@BaldevSingh-jz2ls
@BaldevSingh-jz2ls 3 жыл бұрын
Baldev. Singh
@Sehaj_-yg9vh
@Sehaj_-yg9vh 3 жыл бұрын
@@manveersingh3246 ppp
@GurlalSingh-mb4wt
@GurlalSingh-mb4wt 3 жыл бұрын
Punjab de koel da award parminder sandhu nu miliya
@GurwinderSingh-kt1js
@GurwinderSingh-kt1js 3 жыл бұрын
Sunanda Sharma wa
@butasingh3552
@butasingh3552 4 жыл бұрын
Live ਸੁਣਕੇ ਮਨ ਖੁਸ਼ ਹੋ ਗਿਆ ਵਹੂਤ ਵਧੀਆ ਸੂਦੇਸ਼ ਕੁਮਾਰੀ ਜੀ ਰਬੱ ਤੂਹਾਨੂੰ ਸਦਾ ਖੁਸ਼ ਰਖਣ🙏👌👌
@guravtarsinghsandhu3612
@guravtarsinghsandhu3612 4 жыл бұрын
ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮਾਂ ਵਿਚੋਂ ਸਿਰੇ ਦਾ ਪ੍ਰੋਗਰਾਮ। ਸੁਦੇਸ਼ ਕੁਮਾਰੀ ਜੀ ਦਾ ਖੁੱਲ੍ਹਾ ਸੁਭਾਅ ਅਤੇ ਬੁਲੰਦ ਅਵਾਜ਼ ਬੁਹਤੀ ਵਧੀਆ ਹੈ
@gurpreetmaan7924
@gurpreetmaan7924 4 жыл бұрын
ਧਰਮਪ੍ਰੀਤ, ਰਾਜ ਬਰਾੜ ਬਹੁਤ ਵਧੀਆ ਗਾਇਕ ਸੀ ਪਰਾਣੀਆ ਯਾਦਾਂ ਚੇਤੇ ਕਰਵਾਈਆ ਜੀ ,,, ਮਾਨ
@BahadurSingh-ho8pb
@BahadurSingh-ho8pb 4 жыл бұрын
ਸੁਦੇਸ਼ ਕੁਮਾਰੀ ਜੀ ਨੇ ਤੇ ਬਹੁਤ ਰੌਣਕਾਂ ਲਾਈਆਂ ।ਅਨੰਦ ਆ ਗਿਆ ਮੁਲਾਕਾਤ ਦੇਖ ਕੇ ।
@reshamnaurdh.-swaranshrila6752
@reshamnaurdh.-swaranshrila6752 4 жыл бұрын
Thanks ji
@sandhujatt1362
@sandhujatt1362 4 жыл бұрын
ਨਵੀ ਪੀੜੀ ਅਾ ਨਹੀ ਸੁਣਦੀ ,,ਅਾ ਤਾ ਬਸ ੳੁਹੀ ਸੁਣਦੇ ਜਿਨਾ ਨੂੰ ਸੁਦੇਸ ਕੁਮਾਰੀ ਦੇ ਗੀਤਾ ਨੂੰ ਸਮਜਨਾ ਨਵੀ ਪੀੜੀ ਦੇ ਵੱਸ ਦੀ ਗੱਲ ਨਹੀ? ਮਜਾ ਅਾ ਗਿਅਾ ਦੇਖ ਕੇ ਦਿਲ ਖੁਸ਼ ਹੌ ਗਿਅਾ ਸਭ ਦੇਖ ਕੇ?
@raju_kaler_uppal
@raju_kaler_uppal 4 жыл бұрын
ਨਵਾਂ ਨੌ ਦਿਨ, ਪੁਰਾਣਾ 100 ਦਿਨ ।।।👍👍👍👍👍👍👍👍
@prabhjotkaur1751
@prabhjotkaur1751 4 жыл бұрын
ਇਹਨੀਂ ਸੋਹਣੀ ਆਵਾਜ਼ ਬਿਨਾਂ studio ....ਲਾਇਵ ਹੀ ਇਹ ਆ । ਵਹਿਗੁਰੂ ਮਹਿਰ ਕਰਨ 🙏🙏🙏🙏 ਦਿਲੋਂ ਸੱਚੀਂ ਬਹੁਤ ਰੂਹ ਖੁਸ਼ ਹੋਈ💐💐💐
@sandeepsinghsandeepsingh8840
@sandeepsinghsandeepsingh8840 4 жыл бұрын
ਭੈਣ ਨੇ ਜਿਹੜੇ ਗਾਇਕਾ ਬਾਰੇ ਵਧੀਆ ਕਿਹਾ ਸੱਚ ਨਾਲ ਸਾਰੇ ਗਾਇਕ ਹੀ ਬਹੁਤ ਵਧੀਆ ਸਨ
@shergillofficial7847
@shergillofficial7847 3 жыл бұрын
ਬਿਲਕੁਲ ਸਹੀ ਗੱਲ ਆ ਜਿਹਨੇ ਮੁੜਦੇ ਪਰਿੰਦੇ ਨੀ ਸੁਣਿਆ ਤਾਂ ਕੀ ਸੁਣਿਆ
@GurjantSingh-no9yo
@GurjantSingh-no9yo 4 жыл бұрын
ਸੁਆਦ ਆ ਗਿਆ ਟਹਿਣਾ ਸਾਹਿਬ, ਬਹੁਤ ਵਧੀਆ ਲੱਗਾ,ਚੱਜ ਦਾ ਵਿਚਾਰ ਸੁਣ ਕੇ,
@gurbajmaan9605
@gurbajmaan9605 4 жыл бұрын
ਮੈਮ ਸੁਦੇਸ਼ ਕੁਮਾਰੀ ਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਦਿਲ ਦੇ ਵਿਚ ਉਤਰਨ ਵਾਲੀ ਆਵਾਜ਼ ਆ ਇਸਦਾ ਖਾਸ ਖਿਆਲ ਰੱਖੋ ਇਸ ਆਵਾਜ਼ ਵਿਚ ਅਜੇ ਬਹੁਤ ਗਾਣੇ ਹਿੱਟ ਹੋਣੇ ਆ ਕਿਤੇ ਰਣਜੀਤ ਕੌਰ ਮੈਮ ਦੀ ਤਰ੍ਹਾਂ ਖਰਾਬ ਨਾ ਕਰ ਲਿਓ, ਇਸ ਕਰਕੇ ਕਿਸੇ ਦੇ ਹੱਥੋਂ ਕੋਈ ਚੀਜ਼ ਲੈਕੇ ਨਾ ਖਾਇਓ ਇਹ ਦੁਨੀਆਂ ਬਹੁਤ ਖਤਰਨਾਕ ਆ।
@paramjitkhaas4001
@paramjitkhaas4001 4 жыл бұрын
ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਵਾ ਕਮਾਲ ਆ ਵਾਹਿਗੁਰੂ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰੱਖੇ ਆਪ ਜੀ ਨੂੰ
@harbanssinghgill7577
@harbanssinghgill7577 3 жыл бұрын
ਸੁਦੇਸ਼ ਜੀ ਰੰਗ ਬੰਨ ਦਿੱਤਾ ਕਮਾਲ ਹੀ ਕਮਾਲ। ਬਹੁਤ ਹੀ ਵਧੀਆ ਲੱਗਾ
@ishqpura0783
@ishqpura0783 4 жыл бұрын
ਧਰਮਪ੍ਰੀਤ ਦੀ ਮਾਤਾ ਨਾਲ ਵੀ ਕਰੋ ਇੰਟਰਵਿਊ ਸਵਰਨ ਜੀ
@sumitkumar7797
@sumitkumar7797 3 жыл бұрын
ਸਵਰਨ ਭਾਜੀ ਮੇ ਤੁਹਾਡਾ ਧੰਨਵਾਦ ਕਰਦਾ ਤੁਸੀ ਬਾਈ ਧਰਮੇ ਦੇ ਗੀਤ ਨੂੰ ਸੁਣੀਆਂ
@jatinderkaur8382
@jatinderkaur8382 4 жыл бұрын
ਟਹਿਣਾ ਸਾਬ ਤੇ ਹਰਮਨ ਜੀ ਪ੍ੋਗਰਾਮ ਸੁਣ ਕੇ ਮਨ ਸਰਸ਼ਾਰ ਹੋ ਗਿਅਾ, ਸੁਦੇਸ਼ ਕੁਮਾਰੀ ਜੀ ਨੂੰ ਤੇ ਪ੍ਾੲੀਮ ੲੇਸ਼ੀਅਾ ਨੂੰ ਰੱਬ ਤਰੱਕੀਅਾ ਬਖਸ਼ੇ।
@jassapatwari
@jassapatwari 4 жыл бұрын
ਇੰਟਰਵਿਊ ਬਹੁਤ ਵੇਖੀਆਂ ਪਰ ਇਹਦੇ ਨਾਲ ਦੀ ਨਹੀਂ ਬਹੁਤ ਖੂਬ ਬਾਈ ਜੀ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਬਖਸੇ ਸਾਰੀ ਟੀਮ ਨੂੰ
@jairajasahibjiwaheguruji9845
@jairajasahibjiwaheguruji9845 4 жыл бұрын
ਸਹੀ ਗਲ ਵੀਰ ਜੀ
@rampalsingh317
@rampalsingh317 4 жыл бұрын
ਧਰਮਪ੍ਰੀਤ ਬਹੁਤ ਚੰਗਾ ਇਨਸਾਨ ਸੀ।ਬਹੁਤ ਸਰੀਫ਼ ਬੰਦਾ ਸੀ।
@ranjitmegafilmscreation4708
@ranjitmegafilmscreation4708 3 жыл бұрын
🙏 ਬਹੁਤ ਮਜਾ ਆਇਆ ਟੈਹਣਾ ਸਾਹਿਬ ਪੰਜਾਬ ਦੀ ਲਤਾ ਮੰਗੇਸ਼ਕਰ ਨੂੰ ਰੂਬਰੂ ਕੀਤਾ। ਸੁਦੇਸ਼ ਕੁਮਾਰੀ ਜੀ ਤਹਾਨੂੰ ਕਿਸੇ ਪੋਸਟਰ ਦੀ ਲੋੜ ਨਹੀਂ 🙏🙏🙏🙏 👍
@angrejmalhi90
@angrejmalhi90 4 жыл бұрын
ਸੁਰਜੀਤ ਭੁੱਲਰ ਤੇ ਰਾਜ ਬਰਾੜ ਬਹੁਤ ਚੰਗੇ ਇਨਸਾਨ ਹਨ
@jagtarubha1655
@jagtarubha1655 4 жыл бұрын
Raj brar ji Love you ji Miss you ji
@ramandeepkaurhans8661
@ramandeepkaurhans8661 4 жыл бұрын
Raj brar varga nai hona koye love him nd respect him sachi miss himmm very much 😔😔
@jagtarsingh1186
@jagtarsingh1186 4 жыл бұрын
brar de jaan nal tham hil gey punjabi sanget de
@bikkersingh6163
@bikkersingh6163 4 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਸਦਾ ਖੁਸ ਰੱਖੇ। 🙏 🙏 🙏 🙏 🙏 🙏 🙏 🙏 🙏 🙏
@gaganbhangwan9529
@gaganbhangwan9529 4 жыл бұрын
ਸੁਦੇਸ਼ ਕੁਮਾਰੀਂ ਬਹੁਤ ਵਧੀਆ ਕਲਾਕਾਰ full suport ji tenshon na lo ਤਾਨੂ ਸਾਰੇ ਜਾਣਦੇ ਨੇ👌🏿👌🏿👌🏿👈 ਦੋਗਾਣਾ ਗਾਇਕੀ de queen
@sardaariproductions4282
@sardaariproductions4282 4 жыл бұрын
bai ji king nhi queen kaho haha
@daljitkensray729
@daljitkensray729 3 жыл бұрын
ਭੈਣ ਜੀ ਮੈਨੂੰ ਤੁਹਾਡੀ ਅਵਾਜ਼ ਤੇ ਗਾਣੇ ਬਹੁਤ ਪਸੰਦ ਆ 🙏❤️ Waheguru bless you and your family 🙏
@manpreetsinghgill2050
@manpreetsinghgill2050 4 жыл бұрын
ਇਕ ਇੰਟਰਵਿਊ ਅਨੀਤਾ ਸਮਾਣਾ ਨਾਲ ਵੀ ਹੋ ਜਾਣੀ ਚਾਹੀਦੀ ਹੈ ਜੀ ਬੜੀ ਗਜਬ ਅਵਾਜ ਦੇ ਮਾਲਕ ਇਹਨਾਂ ਦੀ ਤਰਾਂ
@ranjeetsingh3246
@ranjeetsingh3246 4 жыл бұрын
Bilkul shi kya veer ne
@gurbajsingh328
@gurbajsingh328 4 жыл бұрын
ਬਿਲਕੁਲ ਸਹੀ
@muditjain9030
@muditjain9030 4 жыл бұрын
Good bro rity msg kita tuc
@Brownboy8801
@Brownboy8801 4 жыл бұрын
hun ta aneta smana g bhot he grebi (poor ) wale life jee rahe aa . u can see the full video on KZbin.
@SonuSingh-tr5jj
@SonuSingh-tr5jj 4 жыл бұрын
Hnji bro
@manjinderkang2227
@manjinderkang2227 4 жыл бұрын
ਖਬਰਾਂ ਵਰਗੇ ਗੀਤ ਗਾਉਣ ਵਾਲਾ ਟਹਿਣਾ ੨੨ ਵੀ ਗਾਉਣ ਲੱਗ ਗਿਆ ਇਹ ਹੁੰਦਾ ਆ ਪਾਰਸ ਸਦ ਸਲਾਮ ਸੁਦੇਸ਼ ਕੁਮਾਰੀ ਜੀ
@SatnamSingh-oc3yw
@SatnamSingh-oc3yw 4 жыл бұрын
ਮੁੜਦੇ ਪਰਿਂਦੇ ਬਹੁਤ ਖੂਬਸੂਰਤ ਗੀਤ. ਹੁਣ ਵੀ ਮੇਰੇ ਫੋਨ ਹੈ ਜੀ
@rajwinderwaraich8641
@rajwinderwaraich8641 4 жыл бұрын
ਬਹੁਤ ਵਧੀਆ ਗਾਇਕਾ ਜੀ। ਇਹਨਾਂ ਦਾ ਕੋਈ ਵੀ ਗੀਤ ਨਿੰਦਣਯੋਗ ਨਹੀਂ
@balkaransinghvairoke
@balkaransinghvairoke 4 жыл бұрын
ਰਾਜ ਬਰਾੜ ਅਤੇ ਧਰਮਪ੍ਰੀਤ ਦੋਨੋ ਬਹੁਤ ਵਧੀਆ ਇਨਸਾਨ ਤੇ ਗਾਇਕ ਸਨ❤ ਸੰਦੇਸ਼ ਕੁਮਾਰੀ ਵੀ ਬਹੁਤ ਵਧੀਆ ਆਵਾਜ਼ ਦੀ ਮਾਲਕ ਤੇ ਇਨਸਾਨ ਹਨ ❤
@gurmeetsingh2654
@gurmeetsingh2654 4 жыл бұрын
ਮੈ ਬੀਬੀ ਜੀ ਨੂੰ ਪਹਿਲੀ ਵਾਰ ਵੇਖ ਰਿਹਾ ਹਾਂ ਪਰ ਬੁਲੰਦ ਆਵਾਜ ਹੈ ਦਿਲ ਦੀ ਸਾਫ ਖੁੱਲਾ ਸੁਭਾਅ ਬੀਬੀ ਜੀ ਜਿੰਦਾਬਾਦ ਰਹੋ ! ਮਰਦ ਹਮੇਸ਼ਾਂ ਬੇਈਮਾਨ ਹੈ ਕਦੇ ਨੀ ਚਾਹੁੰਦਾ ਔਰਤ ਉਸ ਤੋ ਆਗੇ ਲੰਗੇ ! ਇਹ ਹਮੇਸ਼ਾਂ ਔਰਤ ਨੂੰ ਆਪਣੀ ਮੁਤਾਜ ਬਣਾ ਕੇ ਰੱਖਣਾ ਚਾਹੁੰਦਾ ਹੈ ਜਿੰਨੇ ਵੀ ਕਲਾਕਾਰ ਮਸ਼ਹੂਰ ਹੋਏ ਹਨ ਓਹ ਗਾਇਕਾ ਕਰਕੇ ਹੋਏ ਨਾ ਕੇ ਆਪਣੇ ਆਪ
@amritmadahar6247
@amritmadahar6247 4 жыл бұрын
ਸਭ ਤੋਂ ਵੱਡੀ ਗੱਲ ਆ ਜੋ ਰਾਜ ਬਰਾੜ ਨੇ ਜਦੋ ਕਈ ਕਲਾਕਾਰਾ ਨੇ ਰੋਣ ਧੋਣ ਵਾਲੇ ਗੀਤ ਗਾ ਗਾ ਕਲਾਕਾਰੀ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ ਸੀ ਰਾਜ ਬਰਾੜ ਨੇ ਓਸ ਟਾਇਮ ਵਧੀਆ ਦੁਗਾਣੇ ਗਾ ਕੇ ਦੁਬਾਰਾ ਕਲਾਕਾਰਾ ਨੂੰ ਵਧੀਆ ਦੁਗਾਣੇ ਗਾਓਣ ਲਾਇਆ ਓਹਨਾ ਦੀ ਦੇਣ ਕਰਕੇ ਪੰਜਾਬੀ ਗੀਤ ਹਿੰਦੀ ਫਿਲਮਾਂ ਵਿੱਚ ਵੀ ਗਾਏ ਗਏ
@kamalpreetsingh8499
@kamalpreetsingh8499 4 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ। ਸੁਦੇਸ਼ ਕੁਮਾਰੀ ਜੀ ਦੀ ਅਵਾਜ ਲਾਜਵਾਬ ਹੈ ਜੀ
@gagandeepgagan6856
@gagandeepgagan6856 4 жыл бұрын
ਮੇਰੀ ਮਨਪਸੰਦੀ ਦੀ ਫੀਮੇਲ ਸਿੰਗਰ ਨੇ ਸੁਦੇਸ਼ ਕੁਮਾਰੀ ਜੀ ਨੇ ।
@sandhujatt1362
@sandhujatt1362 4 жыл бұрын
ਅਵਾਜ ਸੁਣ ਕੇ ਸੱਚੀ ਰੂ ਖੁਸ਼ ਹੌ ਗੲੀ ਜੀ? ਬਹੁਤ ਧੰਨਵਾਦ ਟਾਹਿਣਾ ਵੀਰ ਜੀ ਹਰਮਨ ਭੈਣ ਜੀ ?
@ranjharecords22
@ranjharecords22 4 жыл бұрын
ਬਹੁਤ ਵਧੀਆਂ ਟਹਿਣਾ ਸਾਬ ਬਹੁਤ ਆਨਦ ਆ ਗਿਆ ਮੁਲਾਕਾਤ ਸਾਫ਼ ਤੇ ਸੱਚੀਆਂ ਗੱਲਾਂ 🙏🏻🙏🏻
@joginderpaul8270
@joginderpaul8270 3 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਸੁਦੇਸ਼ ਕੁਮਾਰੀ ਦੀ ਅਵਾਜ ਸੁਰੀਲੀ ਤੇ ਯਾਦੂ ਮੲਈ ਹੈ
@satnamsinghsatta6526
@satnamsinghsatta6526 4 жыл бұрын
ਮੈਂ ਇੱਕ ਟਰੱਕ ਡਰਾਈਵਰ ਹਾਂ ਤੁਹਾਡੇ ਗਾਣੇਂ ਸੁਣ ਕੇ ਕਨੇਟਰੀ ਕਰੀਂ ਹੈ ਭੈਣ ਜੀ ਉਦੋਂ ਮੈਂ ਕਨੇਟਰੀ ਕਰਦਾ ਸੀ
@reshamnaurdh.-swaranshrila6752
@reshamnaurdh.-swaranshrila6752 4 жыл бұрын
Jio-jio
@GurjitSingh-gs4bp
@GurjitSingh-gs4bp 4 жыл бұрын
ਇਹ ਹੀ ਸੱਚ ਹੈ ਕਿ ਅੱਜ ਵੀ ਪੰਜਾਬੀ ਗਾਇਕੀ ਦੇ ਖੇਤਰ ਚ ਸੁਦੇਸ਼ ਕੁਮਾਰੀ ਜੀ ਦੇ ਕੱਦ ਦੀ ਕੋਈ ਗਾਇਕਾ ਨਹੀਂ ਹੈ.
@jairajasahibjiwaheguruji9845
@jairajasahibjiwaheguruji9845 4 жыл бұрын
Right
@naratasingh2946
@naratasingh2946 4 жыл бұрын
ਲੱਗਦਾ ਹੀ ਨਹੀਂ ਕਿ ਲਾਈਵ ਸੁਣ ਰਹੇ ਹਾਂ...... ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਇਸ ਆਵਾਜ਼ ਨੂੰ....
@sukhwinderkaur-ft7is
@sukhwinderkaur-ft7is 4 жыл бұрын
ਸੁਦੇਸ਼ ਕੁਮਾਰੀ ਜੀ ਨਾਲ ਮੁਲਾਕਾਤ ਦੇ ਦੋਨੋਂ ਭਾਗ ਬੜੇ ਬਾਕਮਾਲ ਰਹੇ ਦਿਲੋਂ ਸਤਿਕਾਰ🙏🏻, ਪਰ ਅੱਜ ਟਹਿਣਾ ਸਾਹਬ ਦਾ ਦੋਗਾਣਾ ਸੁਣ ਕੇ ਤਾਂ ਸਵਾਦ ਆ ਗਿਆ। ਮੈਨੂੰ ਲੱਗਦਾ ਹੁਣ ਤਾਂ ਇੱਕ ਅੱਧੀ ਟੇਪ ਕੱਢ ਕੇ ਹੀ ਹਟਣਗੇ ਟਹਿਣਾ ਸਾਹਬ, ਚੱਲੋ ਵਧੀਆ ਗੱਲ ਆ ਨਾਲ ਨਾਲ ਇਹ ਸ਼ੌਂਕ ਵੀ ਪੂਰਾ ਹੋਜੂ ਤੁਹਾਡਾ ਇੱਕ ਵਾਰ ਮੋਟਰਸਾਈਕਲ ਵੇਚ ਦੋ ਫਿਰ ਤਾਂ ਗੱਡੀਆਂ ਤੇ ਘੁੰਮਣਾ ਤੁਸੀਂ😅😅😅
@Sekhonbohar81
@Sekhonbohar81 4 жыл бұрын
ਪੰਜਾਬ ਦੀ ਦੂਜੀ ਸੁਰਿੰਦਰ ਕੌਰ ਨੇ ਵਾਕਿਆ ਬਾਈ ਪੰਜਾਬ ਦੀ ਅਸਲੀ ਦੂਜੀ ਕੋਇਲ ਨੇ ਸੁਦੇਸ਼ ਕੁਮਾਰੀ ਜੀ
@jarnailsingh568
@jarnailsingh568 Жыл бұрын
ਬਹੁਤ ਹੀ ਬਾਕਮਾਲ ਗਾਇਕਾ ਸੁਦੇਸ਼ ਕੁਮਾਰੀ ਜੀ 🙏🏻🙏🏻❤️ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਤੰਦਰੁਸਤ ਰੱਖਣ
@SunilSingh-zg6hg
@SunilSingh-zg6hg 4 жыл бұрын
ਮੁਡ਼ਦੇ ਪਰਿੰਦੇ ਬਾ ਕਮਾਲ ਸੋਂਗ,,ਜਦੋ ਵੀ ਸੁਣਦਾ ਹਾਂ ਅੱਖਾਂ ਚੋ ਹੰਜੂ ਆ ਜਾਦੇ ਨੇ,,ਬਹੂਤ ਵਧੀਆ ਸ਼ੁਦੇਸ਼ ਜੀ,,
@pvcwork9048
@pvcwork9048 4 жыл бұрын
sae gal a g ....family yaad a jandi a sun k
@aravinbrar1847
@aravinbrar1847 2 жыл бұрын
Me jad v suniya me roya a song.
@gagan5933
@gagan5933 2 жыл бұрын
ਟਹਿਣਾ ਸਾਬ੍ਹ ਅੱਜ ਪਤਾ ਲੱਗਾ ਕਿ ਐਨੇ ਵਧੀਆ ਗਾਣੇ ਜੋ ਸੁਪਰ ਹਿੱਟ ਸੀ ਔਰ ਅੱਜ ਵੀ ਹਨ ਉਹ ਸੁਦੇਸ਼ ਕੁਮਾਰੀ ਜੀ ਦੇ ਗਾਏ ਹਨ।
@daljitsroya2038
@daljitsroya2038 4 жыл бұрын
ਟਹਿਣਾ ਅਤੇ ਹਰਮਨ ਜੀ ਸ਼ੁਦੇਸਕੁਮਾਰੀ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ, ਪਰ ਮੇਰੇ ਪੰਸਦ ਦਾ ਗਾਣਾ ਨਹੀਂ ਸੁਣਾਇਆ, ਗਾਣਾ ਸੀ ਹਾਏ ਨੀ ਮੁੰਡਾ ਫਿਰਦਾ ਪਾਉਣ ਨੂੰ ਚੋਗਾ ।😄
@tgsingh_immigration
@tgsingh_immigration 4 жыл бұрын
🤣🤣🤣👌👌👌aho gaana att c oh v ..chogga
@vijaykumar-db4mm
@vijaykumar-db4mm Жыл бұрын
ਭੈਣ ਸੁਦੇਸ਼ ਕੁਮਾਰੀ ਜੀ ਤੁਹਾਡੀ ਆਵਾਜ਼ ਅਤੇ ਗਾਣੇ ਬਾ ਕਮਾਲ ਹੈ ਜੀ, ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ।
@PartapSingh-hv9ru
@PartapSingh-hv9ru 4 жыл бұрын
ਮੈਡਮ ਸੁਦੇਸ਼ ਕੁਮਾਰੀ ਜੀ ਅੱਜ ਵੀ ਖੁਦ ਨੂੰ ਇਕ ਸਟੂਡੈਂਟ ਸਮਜਦੇ ਅਾ ਨਾ ਕਿ ਉਸਤਾਦ ਇਹੋ ਖ਼ਾਸੀਅਤ aa ਇਹਨਾਂ ਦੀ
@punjablivenews--8682
@punjablivenews--8682 4 жыл бұрын
Very good ji,,,ਟਹਿਣਾ ਸਾਹਿਬ ਤੇ ਭੈਣ ਹਰਮਨ ਥਿੰਦ ਜੀ
@sp7259
@sp7259 4 жыл бұрын
Suresh kumari ji ,I never commented on any singers interviews but today I can't stop myself to say that you are the best and nobody even close to you.THANKS PRIME ASIA.
@Jaskaran1997
@Jaskaran1997 3 жыл бұрын
ਕਮਾਲ ਕਰਤੀ ਸ਼ੁਦੇਸ਼ ਕੁਮਾਰੀ ਜੀ ਨੇ ਅੱਜ ਤੱਕ ਦਾ ਸਭ ਤੋ ਘੈਟ ਸੀ ਚੱਜ ਦਾ ਵਿਚਾਰ , ਤੇ ਟਹਿਣਾ ਸਾਬ ਹਰ ਵਾਰ ਹੀ ਵਧੀਆ ਕਰਦੇ ਨੇ , ਪਰ ਐਤਕੀ ਤਾ ਨਵਾ ਹੀ ਰੂਪ ਦੇਖਣ ਨੂੰ ਮਿਲਿਆ, ਮਨ ਖੁਸ ਹੋ ਗਿਆ, ਪਰ ਟਹਿਣਾ ਸਾਬ ਗਾ ਵਧੀਆ ਲੇਦੇ ੳ ਤੁਸੀ,ਅੱਜ ਤੋ ਗਾਉਣ ਦੇ ਪ੍ਰਗੋਰਾਮ ਮਿਲਣ ਲੱਗ ਜਾਣਗੇ, ਅਭਿਆਸ ਕਰਿਆ ਕਰੋ ਹੁਣ ਤਾ , ਤੇ ਹਰਮਨ ਜੀ , ੳਹਨਾ ਦਾ ਸਵਾਲ ਪੁੱਛਣ ਦਾ ਤਰੀਕਾ ਘੈਟ ਏ🙏
@Beimaam
@Beimaam 4 жыл бұрын
ਵੀਰ ਅਤੈ ਭੈਣ ਜੀ ਸਤਿ ਸਰੀ ਅਕਾਲ ਜੀ ਮੈਂ 🙏🙏 ਜੋੜੵ ਕੇ ਬੇਨਤੀ ਕਰਦਾ ਆ ਕੀ ਭਾਈ ਬੱਬੂ ਮਾਨ ਨਾਲ ਜਰੂਰ ਮੁਲਾਕਾਂਤ ਕਰਿਓ ਪਲੀਜ਼
@varinderdhawan4613
@varinderdhawan4613 2 жыл бұрын
ਮੇਰੇ 8 ਗੀਤ ਸਤਿਕਾਰ ਯੋਗ ਸੁਦੇਸ਼ ਕੁਮਾਰੀ ਜੀ ਨਾਲ ਰਿਕਾਰਡ ਸੀ ਪਰ ਬਹੁਤ ਸਾਰੇ ਮਾੜੇ ਲੋਕ ਇੰਡਸਟਰੀ ਚ ਜਿੰਨਾ ਮੇਰਾ ਪ੍ਰੋਜੈਕਟ 5 ਸਾਲ ਦਿੱਤਾ ਨਹੀ ਪੈਸੇ ਵੀ ਲੱਖਾ ਚ ਲੈ ਲਏ । ਮੈਨੂੰ ਪਤਾ ਜਾ ਮੇਰੇ ਰੱਬ ਨੂੰ ਪਤਾ ਮੈ ਕੀ ਕੁਝ ਗਵਾ ਲਿਆ । ਬਾਕੀ ਸੁਦੇਸ਼ ਕੁਮਾਰੀ ਜੀ ਦੀ ਨੇਚਰ ਬਹੁਤ ਵਧੀਆ ।ਬਾਬਾ ਨਾਨਕ ਮੇਹਰ ਕਰੇ ਇੰਨਾ ਤੇ 👏👏🌷🌷
@aosidhu1
@aosidhu1 4 жыл бұрын
ਅਲਫ਼ਾਜ਼ ਹੀਣ ਹੋ ਗਿਆ ਹਾਂ ਕਿ ਮੈਂ ਤੁਹਾਨੂੰ ਕਿਵੇਂ ਸਲਾਹਾਂ ਹਰਮਨ ਭੈਣ ਤੇ ਟਹਿਣੀਆਂ ਵੀਰਾ ਵੇ 🍎📱🍎📱
@ranjitsinghkalabula
@ranjitsinghkalabula 4 жыл бұрын
ਸੁਦੇਸ਼ ਕੁਮਾਰੀ ਜੀ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ! ਟਹਿਣਾ ਵੀਰ ਤੇ ਹਰਮਨ ਥਿੰਧ ਹੋਰਾਂ ਦੀ ਪੇਸ਼ਕਾਰੀ ਬਕਮਾਲ ਹੈ 🌹💐🌹💐🌹💐❤️
@jaspreetgrewalbittu4028
@jaspreetgrewalbittu4028 4 жыл бұрын
ਬਹੁਤ ਵਧੀਆ ਜੀ। ਸੁਦੇਸ਼ ਜੀ ਵਰਗਾ ਕੋਈ ਨੀ ਗਾ ਸਕਦਾ। ਟਹਿਣਾ ਬਾਈ ਵੀ ਰਾਗ ਬਹੁਤ ਸੋਹਣਾ ਲਾਉਂਦਾ ਜੀ। ਹਰਮਨ ਭੈਣ ਤੁਸੀ ਵੀ ਕੋਈ ਰਾਗ ਲਗਾਓ।
@harjeetkaur6682
@harjeetkaur6682 3 жыл бұрын
ਸ਼ੁਦੇਸ਼ ਕੁਮਾਰੀ ਜੀ ਤੂਸੀ ਪੰਜਾਬ ਦੀ ਕੋਇਲ ਹੋ ਗਾਣਾ ਕੋਈ ਵੀ ਹੋਵੇ ਜਿਸ ਨੂੰ ਤੁਸੀਂ ਗਾਇਆ ਹੈ ਓਹੋ ਹਿਟ ਹੋਣਾ ਹੀ ਹੋਣਾ
@villagerboy4487
@villagerboy4487 4 жыл бұрын
ਟਹਿਣਾ ਸਾਬ ਜੀ ਲੁਧਿਆਣਾ ਦੇ ਕੋਲ ਮਤੇਵਾੜਾ ਦੇ ਜਮੀਨੀ ਵਿਵਾਦ ਦਾ ਵੀ ਜਿਕਰ ਕਰਿਓ ਕਿਰਪਾ ਕਰਕੇ ਸਰਕਾਰ ਗਰੀਬਾਂ ਦੀ ਜ਼ਮੀਨ ਖੋ ਰਹੀ ਆ
@vijaykumar-db4mm
@vijaykumar-db4mm Жыл бұрын
ਟਹਿਣਾ ਸਾਹਿਬ ਅਤੇ ਭੈਣ ਹਰਮਣ ਧਿੰਦ ਜੀ ਬਾ ਕਮਾਲ ਪੇਸ਼ਕਾਰੀ ਹੈ ਜੀ। ਮੈਂ ਜਦੋਂ ਤੱਕ ਇਕ ਪ੍ਰੋਗਰਾਮ ਨਾ ਦੇਖ ਲਵਾਂ, ਮੈਨੂੰ ਯਕੀਨ ਜਿਹਾ ਨਹੀਂ ਆਉਂਦਾ ਜੀ।
@RanjitSingh-sr3cd
@RanjitSingh-sr3cd 4 жыл бұрын
ਵਾਹ ਟਿਹਣਾ ਸਾਬ ਮਜ਼ਾ ਆ ਗਿਆ ਪਰ ਸਪੇਸ਼ਲ ਤੁਹਾਡਾ ਅਲਾਪ ਜਿਹੜਾ ਤੁਸੀ ਲਿਆ ਨਾ😂😂😂 ਕਿਆ ਬਾਤਾਂ👌👌👌
@baljitkarrha
@baljitkarrha 4 жыл бұрын
ਬਹੁਤ ਹੀ ਵਧੀਆ ਸੁਭਾ ਏ ਸੁਦੇਸ਼ ਕੁਮਾਰੀ ਜੀ ਦਾ ਮਜਾ ਆਹ ਗਿਆ ਪ੍ਰੋਗਰਾਮ ਦੇਖ ਕੇ ਜੀ ਅਵਾਜ ਤਾ ਬਹੁਤ ਮੀਠੀ ਏ ਜੀ ਤੁਹਾਡੀ ਰਬ ਮੇਹਰ ਕਰੇ ਤੁਹਾਡੇ ਤੇ ਜੀ
@lakhwinderbrar3155
@lakhwinderbrar3155 4 жыл бұрын
ਟਹਿਣਾ ਸਾਬ ਜੀ ਮੈ ਅਜ ਤੁਹਾਡੀ ਅਜੀਤ ਵੈਬ ਟੀ ਵੀ ਤੇ ਬੱਬੂ ਮਾਨ ਨਾਲ ਇੰਟਰਵਿਊ ਦੇਖੀ ਸੌ ਰਬ ਦੀ ਮਜਾ ਆ ਗਿਆ ਹੁਣ ਇਕ ਵਾਰ ਫਿਰ ਕਰੋ ਇੰਟਰਵਿਊ ਮਾਨ ਸਾਬ ਨਾਲ ਪਲੀਜ
@kuldipsidhu9294
@kuldipsidhu9294 4 жыл бұрын
ਦਿਲੋ ਸਲੂਟ ਆ ਭੈਣ ਜੀ ਸੁਦੇਸ਼ ਕੁਮਾਰੀ ਨੂੰ
@chahatpreetsingh6809
@chahatpreetsingh6809 4 жыл бұрын
ਬਹੁਤ ਸੋਹਣਾ ਗੀਤ ਗਾਇਆ ਟਹਿਣਾਂ ਸਾਹਿਬ ਜੀ ਨੇ
@ranjitsinghdhillon2347
@ranjitsinghdhillon2347 3 жыл бұрын
ਕਿਆ ਬਾਤ ਹੈ ਟਹਿਣਾ ਸਾਬ ਮਨ ਖੁਸ਼ ਕਰਤਾ !
@bagicha.singhbagicha.5b146
@bagicha.singhbagicha.5b146 4 жыл бұрын
ਟਹਿਣਾ ਯਾਰ ਤੂੰ ਤਾਂ ਗੌਣਾ ਸ਼ੁਰੂ ਕਰ ਦੇ ਸੁਰ ਤਾਲ your. Right.
@ਗੁਰਦੀਪਸਰੋਏ
@ਗੁਰਦੀਪਸਰੋਏ 4 жыл бұрын
ਅੱਜ ਦੇ ਕਈਂ ਪੰਜਾਬੀ ਕਲਾਕਾਰਾਂ ਨਾਲੋਂ ਚੰਗਾ ਗਾ ਲੈਂਦੇ ਨੇ ਟਹਿਣਾ ਸਾਹਿਬ
@manjeetrani2250
@manjeetrani2250 3 жыл бұрын
ਸਲਾਮ ਹੈ ਭੈਣ ਸੁਰੇਸ਼ ਕੁਮਾਰੀ ਜੀ ਨੂੰ 🥰🙏
@jagtarsingh1186
@jagtarsingh1186 4 жыл бұрын
ਸੂਦੇਸ ਜੀ ਸਕਲ ਸੂਰਤ ਵੀ ਸੋਹਣੀ ਤੇ ਅਵਾਜ ਤਾ ਹੈ ਹੀ ਤਾ ਫਿਰ ਕੈਮਰੈ ਅਗੇ ਕਿਉ ਨੀ ਆਏ
@jairajasahibjiwaheguruji9845
@jairajasahibjiwaheguruji9845 4 жыл бұрын
ਸਹੀ ਗਲ ਵੀਰ ਜੀ
@ranglapunjabgangsar4859
@ranglapunjabgangsar4859 4 жыл бұрын
ਮਾਨ ਆ ਸਾਨੂੰ ਕੀ ਸਾਡੇ ਦੇਸ਼ ਵਿੱਚ ਵੀ ਹਜੇ ਇਹਦਾ ਦੇ ਕਲਾਕਾਰ ਮਜੂਦ ਨੇ। ਸੁਦੇਸ਼ ਕੁਮਾਰੀ ਜੀ ਵਰਗੇ ਗਾਇਕ ਤਾਂ ਸਾਡੀ ਦੇਸ਼ ਦੀ ਸ਼ਾਨ ਨੇ। ਬਹੁਤ ਮਾੜਾ ਹੋਇਆ ਥੋਡੇ ਨਾਲ ਮੈਡਮ ਜੀ ਪਰ ਕੋਈ ਨੀ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਹੀ ਮਿਲਣਾ। ਆਵਦੀ ਆਵਦੀ ਮੇਹਨਤ ਕਰਕੇ ਹੀ ਬੰਦਾ ਸਫਲ ਹੁੰਦਾ। ਕਿਸੇ ਦੀ ਮੇਹਨਤ ਕੀਤੀ ਹੋਈ ਆਪਣੇ ਲਈ ਕੰਮ ਨਹੀਂ ਆਉਂਦੀ। 🥰
@OMWARVAL
@OMWARVAL 4 жыл бұрын
ਬਹੁਤ ਵਧੀਆਂ ਗਾਇਕਾ ਏ ਸੁਦੇਸ਼ ਕੁਮਾਰੀ ਜੀ 👌👌👌🙏🙏🙏🌹🌹🌹👍👍👍
@sunnygill3516
@sunnygill3516 4 жыл бұрын
Very nice👌
@davindersingh3488
@davindersingh3488 3 жыл бұрын
ਟਹਿਣਾ ਸਾਹਿਬ ਅੱਜ ਮਜ਼ਾ ਆ ਗਿਆ, ਸੁਦੇਸ਼ ਜੀ ਨੇ ਅੱਜ ਕੁਸਕਣ ਨੀ ਦਿੱਤਾ ਤੁਹਾਨੂੰ
@gaganbhangwan9529
@gaganbhangwan9529 4 жыл бұрын
ਪੁਰਾਣੇ ਖੁੱਡਾ ਨੂੰ ਜੀਊਣ ਦੇ ਵਲ ਨਹੀਂ ਸਿਖਾਈ RESPECT ji
@sheera525
@sheera525 3 жыл бұрын
ਪੰਜਾਬ ਦੀ ਲਤਾ ਮੰਗੇਸ਼ਕਰ ਨੇ🙏🏻
@ajaibsingh3988
@ajaibsingh3988 4 жыл бұрын
ਸੁਦੇਸ਼ ਕੁਮਾਰੀ ਜੀ ਇੱਕ ਮਹਾਨ ਗਾਇਕਾ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਨ ਵੀ ਨੇ। ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ ਬਖਸ਼ਿਸ਼ ਕਰਨ।
@reshamnaurdh.-swaranshrila6752
@reshamnaurdh.-swaranshrila6752 4 жыл бұрын
Thanks ji
@amanarpan1047
@amanarpan1047 3 жыл бұрын
ਟਹਿਣਾ ਸਾਬ ਤੁਹਾਡੀ ਸਮਾਈਲ ਕਿੰਨੀ ਪਿਆਰੀ ਹੈ🥰😘
@jagrajsinghjatana7313
@jagrajsinghjatana7313 4 жыл бұрын
ਬਹੁਤ ਵਧੀਆ ਜੀ।ਟਹਿਣਾ ਸਾਬ ਨੇ ਗਾਉਣ ਵਾਲਾ ਸਿਰਾ ਲਾਤਾ।👍👍👍😊😊
@bhaidaljitsinghamritsarwa2733
@bhaidaljitsinghamritsarwa2733 4 жыл бұрын
ਟਹਿਣਾ ਸਾਬ , ਤੇ ਹਰਮਨ ਜੀ ਧੰਨਵਾਦ ਤੁਹਾਡਾ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਨਪਸੰਦ ਗਾਇਕਾ ਸੁਦੇਸ਼ ਕੁਮਾਰੀ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਲਈ। ਪਰਮਾਤਮਾ ਤੁਹਾਡੀ ਤੇ ਉਹਨਾਂ ਨੂੰ ਹਮੇਸ਼ਾ ਚੜਦੀਕਲਾ ਚ ਰੱਖੇ
@GurpreetSingh-ih1dc
@GurpreetSingh-ih1dc 4 жыл бұрын
ਮਿਸ ਯੂ ਧਰਮਪਰੀਤ
@jaspalsingh4959
@jaspalsingh4959 Жыл бұрын
ਵਾਹਿਗੁਰੂ ਜੀ ਕਿਰਪਾ ਕਰਨ👍👍
@dastaarmerishaan6555
@dastaarmerishaan6555 4 жыл бұрын
ਬਹੁਤ ਖੁਸ਼ ਮਿਜਾਜ਼ ਨੇ ਸੁਦੇਸ਼ ਕੁਮਾਰੀ ਮੈਮ🙏👏
@RAJSINGH-kn5ch
@RAJSINGH-kn5ch 3 жыл бұрын
ਵਾਹ!ਲਾਜਵਾਬ ਕਲਾਕਾਰੀ । God bless you.
@likharirinkudodra990
@likharirinkudodra990 4 жыл бұрын
ਪੰਜਾਬ ਦੀ ਕੋਇਲ ਗਾਇਕਾ.... ਸੁਦੇਸ਼ ਕੁਮਾਰੀ 👌👌👌
@yadwindersingh8537
@yadwindersingh8537 4 жыл бұрын
ਸਦਾਬਹਾਰ ਕਲਾਕਾਰ ,ਅਾ ਜੀ
@bitturam3975
@bitturam3975 4 жыл бұрын
8 lakh de check den wale ghare paise puhcha k aon ,je tuhada na lay dinde ta mitti paleet ho jani c...sharam karan....bauhat interview sunia chaj da vichar te eh ik vakhri shap shud gayi .salute ajj da vichar team nu te sudesh kumari ji nu ,Punjabi lata ji
@sukhimehraj8229
@sukhimehraj8229 4 жыл бұрын
ਇਹ ਹੁੰਦੀ ਆ ਗਾਇਕੀ ।।। ਬਾ ਕਮਾਲ।। ਰੂਹ ਨੂੰ ਸਕੂਨ ਮਿਲਦਾ।। ਟਹਿਣਾਂ ਸਾਬ ਜਿਉਂਦੇ ਵਸਦੇ ਰਹੋ ਜੀ।।।
@sandeepshally1816
@sandeepshally1816 4 жыл бұрын
ਬਹੁਤ ਵਧੀਆ ਜੀ, ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਨੇ ਕਈ ਕਲਾਕਾਰ ਚਲਾਏ,ਇਹਨਾਂ ਦੀ ਆਵਾਜ਼ ਦਾ ਕੋਈ ਤੋੜ ਨਹੀਂ। ਕਦੇ ਦਵਿੰਦਰ ਕੋਹੀਨੂਰ ਨੂੰ ਵੀ ਲੈ ਕੇ ਆਓ ਟਹਿਣਾ ਸਾਬ
@naratasingh2946
@naratasingh2946 4 жыл бұрын
ਵਾਹ ਜੀ ਵਾਹ..... ਸਵਰਣ ਜੀ ਥਿੰਦ ਜੀ.....ਏਨ੍ਹੀ ਸੋਹਣੀ ਆਵਾਜ਼ ਨੂੰ ਸੁਣਨਾ ਇਤਿਹਾਸਕ ਪੱਲ ਹੈ.....
@parmjitjanpath
@parmjitjanpath 4 жыл бұрын
Chaj de vichar ch pehli vaar tehna saheb di class laggi hai ....sudesh kumari ji kamaal karti ... harman ji bahot khush ne aaj lagda ....again superb 👌
@kuldeepkaur3266
@kuldeepkaur3266 4 жыл бұрын
ਸ਼ਮਸ਼ੇਰ ਚਿੰਨੇ ਨਾਲ ਵੀ ਤੁਹਾਡੇ ਬਹੁਤ ਵਧੀਆ ਗਾਣੇ ਸੀ ਜੀ
@sukhsharma5662
@sukhsharma5662 4 жыл бұрын
ਮੁੜਦੇ ਪਰਿੰਦੇ👌👌👌👌👌😢😢
@inderjeetsharma7529
@inderjeetsharma7529 11 ай бұрын
ਲਾਲਚੰਦ ਯਮਲਾ ਤੇ ਨਰਿੰਦਰ ਵੀਵਾ ਤੋ ਵਾਦ ਮੈ ਪਹਲੀ ਵਾਰ ਕਿਸੇ ਪੱਜਾਵ ਦੀ ਸੁਲਜੀ ਹੋਇ ਗਾਇਕ ਨੁ ਸੁਨ ਕੇ ਮਨ ਵੜਾ ਖੁਸ਼ ਹੋਇਆ। ਕਯੋਕੀ ਮੈ ਵੀ ਲਾਲਚੰਦ ਤੇ ਵੀਵਾ ਜੀ ਦੇ ਟਾਇਮ ਦਾ ਇਕ ਲੋਕ ਗਾਇਕ ਹਾੱ ਵੀਵਾ ਜੀ ਨਾਲ ਮੇਰਾ ਗਾਨਾ ਦੁਨੀ ਦਾ ਪਹਾੜਾ ਐਚ ਐਮ ਵੀ ਨੇ ਰਿਕਾਡ ਕੀਤਾ ਸੀ। ਸੁਦੇਸ਼ ਕੁਮਾਰੀ ਜੀ ਤੁਸੀ ਕਲਾਕਾਰ ਭੀ ਵਹੁਤ ਅਛੇ ਹੋ ਤੇ ਇਨਸਾਨ ਭੀ ਵਹੁਤ ਅਛੇ ਲਗਦੇ ਔ।ਸਵੇਰ ਨੁ ਯੋਗ ਜਰੁਰ ਕਰੋ ਤਾ ਥੁਆਡੀ ਆਵਾਜ ਹੋਰ ਬੁਲੰਦ ਹੋ ਜਾਏਗੀ। ਖੁਸ਼ ਰਹੋ।
@ਗੁਰਦੀਪਸਰੋਏ
@ਗੁਰਦੀਪਸਰੋਏ 4 жыл бұрын
ਅਮਨ ਖਟਕੜ ਜੀ ਸੋਚੀਂ ਪਏ ਗਏ ਹੋਣੇ ਆ ਟਹਿਣਾ ਸਾਹਬ ਦੀ ਕਲਾਕਾਰੀ ਵੇਖ ਕੇ ਹੁਣ ਖ਼ਬਰ ਦੀ ਖ਼ਬਰ ਲਈ ਕੀਹਨੂੰ ਲੱਭੀਏ ਕਿਉਂਕਿ ਟਹਿਣਾ ਸਾਹਬ ਤਾਂ ਲਗਦੈ ਹੁਣ ਗਏ ਕੰਮ ਤੋਂ
@KaranSharmagp
@KaranSharmagp 4 жыл бұрын
Ki matlab ji
@kuljitkanda1276
@kuljitkanda1276 Жыл бұрын
ਬਾਈ ਸਵੰਰਨ ਸਿੰਘ ਟੇਣਾ ਜੀ ਭੈਣ ਹਰਮਨ ਥਿੰਦ ਜੀ ਭੈਣ ਜੀ ਸੁਦੇਸ਼ ਕੁਮਾਰੀ ਨਾਲ ਗੱਲਬਾਤ ਬੋਹਤ ਬੱਦੀਆ ਲੱਗੀ ਬਾਬਾ ਨਾਨਕ ਦੇਵ ਸਾਹਿਬ ਜੀ ਸਾਰੀ ਦੁਨੀਆ ਦੀਆਂ ਤਰੱਕੀਆਂ ਦੇਣ
Kluster Duo #настольныеигры #boardgames #игры #games #настолки #настольные_игры
00:47
规则,在门里生存,出来~死亡
00:33
落魄的王子
Рет қаралды 31 МЛН
Epic Reflex Game vs MrBeast Crew 🙈😱
00:32
Celine Dept
Рет қаралды 39 МЛН
Running With Bigger And Bigger Lunchlys
00:18
MrBeast
Рет қаралды 136 МЛН
Kluster Duo #настольныеигры #boardgames #игры #games #настолки #настольные_игры
00:47