Chajj Da Vichar (1082) || ਰਾਣੀ ਰਣਦੀਪ ਵੱਲੋਂ ਖੁਲਾਸਾ ਇੱਕੋ ਗ਼ਲਤੀ ਨੇ ਛੁਡਵਾ ਦਿੱਤੀ ਮੇਰੀ ਗਾਇਕੀ PART-1

  Рет қаралды 659,018

Prime Asia TV

Prime Asia TV

Күн бұрын

Link Part 2 : • Chajj Da Vichar (1083)...
#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 700
@kakaaakash
@kakaaakash 4 жыл бұрын
ਕੌਣ ਕੌਣ ਚਾਹੁੰਦਾ ਕਿ ਰਾਣੀ ਰਣਦੀਪ ਦੁਬਾਰਾ ਵਾਪਸੀ ਕਰੇ?
@HarpreetKaur-cq2fb
@HarpreetKaur-cq2fb Жыл бұрын
❤❤❤❤
@SandeepKaur-go1pm
@SandeepKaur-go1pm Жыл бұрын
Vapsi krni chahidi hai ji... Main boht sunya... Os time wale gane main hun v sunda
@gurbajsinghpannu4084
@gurbajsinghpannu4084 Жыл бұрын
Vapsi karni chaidi hai
@dialsinghkular6050
@dialsinghkular6050 Жыл бұрын
​@@HarpreetKaur-cq2fb😢😊😊😊😊😊
@jaijawanjaikisan7059
@jaijawanjaikisan7059 4 жыл бұрын
ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ.... ਸੋ ਰੋਗ ਹੋਰ ਲਾ ਗਿਆਂ...... ਅੱਜ ਵੀ ਦਿਲਾਂ ਚ ਸੰਭਾਲ ਕੇ ਰੱਖਿਆ ਮੈਂ ਤਾਂ..... ਮੇਰੀ ਮਨ ਪਸੰਦ ਗਾਇਕਾ ਰਾਣੀ ਰਣਦੀਪ
@sukhpalsukhpal6830
@sukhpalsukhpal6830 4 жыл бұрын
yar meri v a..
@BabluBablu-xr4xo
@BabluBablu-xr4xo Жыл бұрын
Mera vi
@RSANDHU077
@RSANDHU077 4 жыл бұрын
ਬਹੁਤ ਸੋਹਣਾ ਗਾਉਂਦੇ ਹੋ ਰਾਣੀ ਰਣਦੀਪ ਜੀ,,,, ਦੁਬਾਰਾ ਸ਼ੁਰੂ ਕਰੋ ਵਾਹਿਗੁਰੂ ਮੇਹਰ ਕਰੇਗਾ
@kuldeepkaur6688
@kuldeepkaur6688 Ай бұрын
I love this song
@daljitkensray729
@daljitkensray729 3 жыл бұрын
ਰਾਣੀ ਜੀ ਤੁਸੀਂ ਵਾਪਸ ਆ ਜਾਓ ਤੁਹਾਨੂੰ ਸਾਰੇ ਬਹੁਤ miss ਕਰਦੇ ਆ 🙏❤️
@ਮਨਪ੍ਰੀਤਕੌਰਲੁਧਿਆਣਾ
@ਮਨਪ੍ਰੀਤਕੌਰਲੁਧਿਆਣਾ 4 жыл бұрын
ਰਾਣੀ ਜੀ, ਬੋਲਣ ਦਾ ਲਹਿਜਾ ਬੜਾ ਕਮਾਲ ਤੇ ਠਰੰਮੇ ਵਾਲਾ ਹੈ, ਜੱਗ ਜੱਗ ਜੀਓ
@jagjitresortsmallah1214
@jagjitresortsmallah1214 4 жыл бұрын
Nyc g
@sahbisahbisahbi8517
@sahbisahbisahbi8517 4 жыл бұрын
Hello g m sahbi kapurthala Geetkar j Kisi nu song chahi da hove te menu contact Karoo mare WhatsApp number+97455485475+97431606409 Qatar city to dsog g
@simi9999
@simi9999 4 жыл бұрын
Sahi keha
@allinone-dj9kn
@allinone-dj9kn 4 жыл бұрын
ਅਸੀਂ ਤਾਂ ਨਹੀਂ ਵਿਸਾਰਿਆ ਜੀ ਨਵੇਂ ਗਾਣੇ ਦੀ ਉਡੀਕ ਵਿੱਚ ਹਾਂ ਜੀ
@buntyjhanjeri8264
@buntyjhanjeri8264 4 жыл бұрын
ਕੋਣ ਕੋਣ ਰਾਣੀ ਦੀ ਆਵਾਜ਼ ਕਾਇਲ ਹੈ
@baljindersinghlongowal4097
@baljindersinghlongowal4097 4 жыл бұрын
ਓ ਭਾਈ ਘਾਈਲ ਨੀ ਕਾਇਲ
@Harpalsingh-ts1th
@Harpalsingh-ts1th 4 жыл бұрын
@@baljindersinghlongowal4097 😂😂😂ਲਗਦਾ ਬੰਟੀ ਘਾੲਿਲ ਹੈ😜😜😜😜😜
@princehangi4527
@princehangi4527 4 жыл бұрын
Me ji
@harjeetkaur6771
@harjeetkaur6771 4 жыл бұрын
Nice
@himmatsingh-gd2dy
@himmatsingh-gd2dy 3 жыл бұрын
QQ
@Harjitsidhu3000
@Harjitsidhu3000 4 жыл бұрын
ਆਵਾਜ਼ ਓਹੇਜੀ ਅੱਜ ਵੀ ਪਰਮਾਤਮਾ ਰਾਜ਼ੀ ਰੱਖੇ ਜਲਦੀ ਨਵਾਂ ਗੀਤ ਲੈਕੇ ਆਉਣ ਰਾਣੀ ਜੀ ।
@JAGMOHANsandhwan
@JAGMOHANsandhwan 4 жыл бұрын
600 ਦੇ ਕਰੀਬ ਕਮੇਂਟਸ ਦੱਸਦੇ ਹਨ ਕਿ ਆਪ ਜੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਵਧੀਆ ਰਹੇਗੀ ਹਿੰਮਤ ਰੱਖੋ ਤੇ ਸਵੈ ਵਿਸ਼ਵਾਸ ਨਾਲ ਵਧੀਆ ਗਾਇਕੀ ਨਾਲ ਨਵੀਂ ਸ਼ੁਰੂਆਤ ਕਰੋ ਜੀ। ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਜੀ ।
@r-saab9359
@r-saab9359 3 жыл бұрын
Right
@varindersinghsbk8860
@varindersinghsbk8860 4 жыл бұрын
Hun phir cassette da intezar karan waale like karo
@ujagarsingh8803
@ujagarsingh8803 4 жыл бұрын
ਇਸ਼ਕੇ ਦੀ ਮਾਰ ਬਹੁਤ ਗੀਤ ਸੁਣਿਆ ਹੈ ਉਸ ਟਾਈਮ, ਚੁਣਵੇਂ ਜਹੇ ਗਾਇਕ ਸੀ ਸੁਮਨ ਦੱਤਾ , ਹਰਭਜਨ ਮਾਨ, ਕੁਲਵਿੰਦਰ ਢਿੱਲੋਂ, ਰਣਜੀਤ ਮਣੀ,ਹੰਸ ਰਾਜ ਹੰਸ ਜੀ, ਰਾਣੀ ਰਣਦੀਪ, ਅਮਰਨੂਰੀ ਸਰਦੂਲ ਸਿਕੰਦਰ,ਵਰਗੇ ਗਾਇਕ ਸੀ , ਬਹੁਤ ਬਹੁਤ ਧੰਨਵਾਦ ਟਾਇਣਾ ਵੀਰ ਜੀ ਅਲੋਪ ਹੋਏ ਚੇਹਰੇ,, ਗੁਮਨਾਮ ਹੋਏ ਚੇਹਰੇ ਸਾਮਣੇ ਲਿਆ ਰਹੇ ਹੋ ਜੀ ਪੁਰਾਣੀਆਂ ਯਾਦਾ ਤਾਜਾ ਹੋ ਗੲੀਆਂ ਜੀ
@sharanjitkaur9813
@sharanjitkaur9813 3 жыл бұрын
Very nice❤️👍👍
@R_Roshan
@R_Roshan 4 жыл бұрын
ਬ-ਕਮਾਲ ਦੀ ਗਾਇਕਾ, ਵਕਤ ਨੇ ਗੁੰਮ ਕਰ िਦਤੀ ਸੀ.ਰਾਣੀ ਜੀ ਨੂੰ ਦੁਬਾਰਾ ਗਾਇਕੀ ਦੇ ਖੇਤਰ िਵਚ ਅਾੳੁਣਾ ਚਾਹੀਦਾ. ਤੁਸੀ ਬਣੇ ਹੀ ਗਾਇਕੀ ਲਈ ਹੋ.
@gurpartapsinghsingapore5816
@gurpartapsinghsingapore5816 4 жыл бұрын
*ਹੁਣ ਵੱਜਣਗੀਆਂ ਸਰਚਾਂ ਰਾਣੀ ਰਣਦੀਪ ਤੇ*
@CrimeStoryies
@CrimeStoryies 4 жыл бұрын
Marn e lga c veer 😁😁😁😁
@tirathsingh6539
@tirathsingh6539 4 жыл бұрын
ਬਿਲਕੁਲ ਸਹੀ
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
ਹਾਂਜੀ ਸਹੀ ਕਿਆ ਵੀਰਜੀ ਮੈਂ ਵੀ ਸੋਚ ਰਹੀ ਸੀ ਪੁਰਾਣੇ ਸੋਂਗ ਕੱਢ ਕੇ ਸੁਣਨ ਦੀ
@saabsingh1266
@saabsingh1266 4 жыл бұрын
Hanji
@saabsingh1266
@saabsingh1266 4 жыл бұрын
Jaroor sarch Hovegi
@gurpindersinghrandhawa4916
@gurpindersinghrandhawa4916 4 жыл бұрын
ਤੂੰ ਤਾਂ ਆਇਆ ਸੀ ਵੰਡਾਉਣ ਦੁਖ ਮੇਰੇ, ਵੇ ਸੌ ਦੁੱਖ ਹੋਰ ਲਾ ਗਿਆ
@saabtung2519
@saabtung2519 4 жыл бұрын
ਮੈਂ ਉਦੋਂ ਨੌਵੀਂ ਕਲਾਸ ਚ ਪੜਦਾ ਸੀ ਬਹੁਤ ਸੁਣਿਆ ਦਿਲ ਕੱਚ ਦਾ ਤੇ ਇਸ਼ਕੇ ਦੀ ਮਾਰ
@gurjeetsingh514
@gurjeetsingh514 3 жыл бұрын
Mai v
@sukhwantsingh7429
@sukhwantsingh7429 Жыл бұрын
Same bro
@lovelymasihekam7327
@lovelymasihekam7327 4 жыл бұрын
ਮੈਂ ਬਹੁਤ ਸੁਣਦੀ ਹਾਂ ਰਾਣੀ ਜੀ ਦੇ ਗੀਤ, ਮੈਂ ਸੱਤਵੀਂ ਕਲਾਸ ਤੋਂ ਸੁਣਦੀ ਆ ਰਹੀ ਆ, ਵਿਆਹ ਤੋਂ ਬਾਅਦ ਅੱਜ ਤੱਕ ਸੁਣ ਰਹੀ, ਮੈਨੂੰ ਸਾਰੇ ਗੀਤ ਬਹੁਤ ਹੀ ਪਸੰਦ ਹੈ, ਰਾਣੀ ਰਣਦੀਪ ਜੀ ਰੱਬ ਮੇਹਰ ਕਰੇ ਤੁਹਾਡੇ ਤੇ, ਕਿ ਤੁਸੀਂ ਜਲਦੀ ਹੀ ਗੀਤ ਰਿਲੀਜ਼ ਹੋਵੇ,
@RajKamal-g2i
@RajKamal-g2i Жыл бұрын
Lovely Masih Ekam Jai Masih Di ENGLAND
@jeetsidhu143
@jeetsidhu143 4 жыл бұрын
ਨਜ਼ਾਰਾ ਲਿਆ ਤਾ ਬਚਪਨ ਚੇਤਾ ਆਗਿਆ......ਪਲੀਜ਼ ਦਵਾਰਾ ਜਲਦੀ ਆਓ ਅਸੀਂ ਵਕਤ ਦਾ ਇੰਤਜ਼ਾਰ ਕਰਾਂਗੇ 😍
@dilbaggajjanwala2569
@dilbaggajjanwala2569 4 жыл бұрын
ਮੈਂ ਉਦੋਂ ਚੜ੍ਹਦੀ ਜਿਹੀ ਉਮਰ ਚ, ਸੀ... ਸਕੂਲ ਵੇਲੇ.. ਜਦੋਂ ਰਾਣੀ ਰਣਦੀਪ ਦਾ.. ਐਸੀ ਪਈ ਇਸ਼ਕੇ ਦੀ ਮਾਰ.. .. ਸੁਣਿਆ ਸੀ..... ਬਹੁਤ ਸੁਣਿਆ ਇਹਨਾਂ ਨੂੰ.... ਲਾਸ੍ਟ ਚ, ਚੰਨ ਜੀ ਸਲਾਮ... ਸੁਣਿਆ...... ਇੱਕ ਇਹ ਹੈ ਸਾਡੇ ਮੋਗੇ ਜ਼ਿਲ੍ਹੇ ਦੇ.....ਬਾਕੀ ਸਾਡੇ ਪਿੰਡਾਂ ਵੱਲ ਦੇ.... ਬਹੁਤ ਵਧੀਆ ਜੀ.... ਜੁੱਗ ਜੁੱਗ ਜੀਓ..... 👍👍👍👌👌👌👌👍👍👍🙏🙏🙏🙏🙏🙏
@myjob6401
@myjob6401 4 жыл бұрын
ਮੈਂ ਅੱਜ ਵੀ ਆਪਣੇ ਦੋਸਤਾਂ ਨੂੰ ਪੁੱਛਦਾ ਹੁਨਾ ਕੀ ਇਕ ਰਾਣੀ ਗਾਉਂਦੀ ਹੁੰਦੀ ਸੀ,, ਉਹ ਕਿੱਥੇ ਗਈ ,, ਅੱਜ ਤੱਕ ਕੇ ਅੱਖਾਂ ਵਿੱਚ ਚਮਕ ਆਈ,,,,,,,,
@narinderkaur3074
@narinderkaur3074 4 жыл бұрын
Sahi gal ha
@nachhattarkaur5921
@nachhattarkaur5921 4 жыл бұрын
sahi gal ae
@geetunaharkaur2529
@geetunaharkaur2529 3 жыл бұрын
Mere pind ehna de nanke aa 🤗😊main mili haan ehna nu bhtt Nice nature aa
@sukhwantsingh7429
@sukhwantsingh7429 Жыл бұрын
​@@geetunaharkaur2529 ਕਿਹੜਾ ਪਿੰਡ ਹੈ ਜੀ
@geetunaharkaur2529
@geetunaharkaur2529 Жыл бұрын
@@sukhwantsingh7429 talwandi bhai hai chota jya sher
@sahilmalaysia1233
@sahilmalaysia1233 4 жыл бұрын
ਪਲੀਜ਼ ਰਾਣੀ ਜੀ ਫਿਰ ਇੱਕ ਵਾਰ ਬੱਲੇ ਬੱਲੇ ਕਰਵਾ ਦੋ ਕੋਈ ਗਾਣਾਂ ਦੁਬਾਰਾ ਕੱਢੋ ਜੀ
@awazehshabad1370
@awazehshabad1370 4 жыл бұрын
ਤੂੰ ਤੇ ਆਇਆਂ ਸੀ ਵੰਡਾਉਣ ਦੁੱਖ ਮੇਰੇ ਵੇ ,ਸੌ ਦੁੱਖ ਹੋਰ ਲਾ ਗਿਆ (ਮੇਰਾ ਬੈਸਟ ਗੀਤ)
@ਪ੍ਰੀਤਨਸਰਾਲੀ
@ਪ੍ਰੀਤਨਸਰਾਲੀ 4 жыл бұрын
ਵੀਰ ਜੀ ਮੇਰਾ ਵੀ ਮਨਪਸੰਦ ਗੀਤ ਹੈ
@rachhpalsingh8946
@rachhpalsingh8946 4 жыл бұрын
ਬੀਬਾ ਰਣਦੀਪ ਰਾਣੀ ਜੀ ਫੇਰ ਗਾਉਣਾ ਸ਼ੁਰੂ ਕਰੋ ਅੱਜ ਵੀ ਕਮਾਲ ਦੀ ਆਵਾਜ਼ ਹੈ ਪਹਿਲਾਂ ਅਤੇ ਹੁਣ ਦੀ ਆਵਾਜ਼ ਵਿੱਚ ਕੋੲੀ ਫਰਕ ਨਹੀਂ। ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ
@jagtargill7098
@jagtargill7098 4 жыл бұрын
Also me
@SonuSandhu88
@SonuSandhu88 4 жыл бұрын
Best song
@bawasanju8410
@bawasanju8410 4 жыл бұрын
Hnji vr song bahut nice c
@babbumaan6858
@babbumaan6858 2 жыл бұрын
ਬਹੁਤ ਸੋਹਣੀ ਅਵਾਜ਼ ਤੇ ਗਾਇਕੀ,, ਰਾਣੀ ਰਣਦੀਪ ਜੀ,, ਬਚਪਨ ਚ ਬਹੁਤ ਸੁਣਿਆ,, ਬਹੁਤ ਹੀ ਕਮਾਲ ਅਵਾਜ਼ ਦੇ ਮਾਲਿਕ ਨੇ ਰਾਣੀ ਜੀ,,
@jobanveerbleem9750
@jobanveerbleem9750 4 жыл бұрын
ਇਸ ਤਰਾਂ ਦੇ ਗਾਇਕਾਂ ਨੂੰ ਅੱਗੇ ਲੈ ਕੇ ਆਇਆ ਕਰੋ ਟਹਿਣਾ ਸਾਬ।। ਬਹੁਤ ਜ਼ਿਆਦਾ ਖੂਬਸੂਰਤ ਪ੍ਰੋਗਰਾਮ ਸੀ ਅੱਜ ਦਾ।।
@rajpallitt8365
@rajpallitt8365 3 жыл бұрын
ਮੈਡਮ ਜੀ ਤੁਹਾਡੇ ਗੀਤ ਮੈ ਉਸ ਟਾਇਮ ਚ ਬਹੁਤ ਉਚੀ ਅਵਾਜ਼ ਚ ਮੋਟਰ ਤੇ ਲਾਕੇ ਸੁਣਦਾ ਸੀ ਤੁਸੀ ਮੈਨੂੰ ਮੇਰੀ ਜਵਾਨੀ ਯਾਦ ਕਰਵਾ ਦਿਤੀ ਇਹਨੇ ਵਧਿਆ ਗੀਤ ਸੀ ਤੁਹਾਡੇ ਅੱਜ ਦਾ ਗਾਇਕ ਤੁਹਾਡੇ ਬਰਾਬਰ ਨਹੀ
@Rinkukumar-mf7wj
@Rinkukumar-mf7wj 4 жыл бұрын
ਜਿਸਦਾ ਨਾਮ ਹੀ ਇਨ੍ਹਾਂ ਵਧੀਆਂ ਹੈ "ਚੱਜ ਦਾ ਵਿਚਾਰ" ਪ੍ਰੋਗਰਾਮ ਕਿੰਨਾ ਵਧੀਆਂ ਹੋਵੇਗਾ ਇਹ ਤਾਂ ਸਾਰੇ ਜਾਣਦੇ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਇਕਦਮ ਸਾਫ -ਸੁਥਰਾ ਹੈ।ਇਕ ਬੇਨਤੀ ਹੋਰ ਕਰਨੀ ਚਾਉਗਾ ਮੈਂ ਕਿ 'ਅੰਮ੍ਰਿਤਾ ਵਿਰਕ ਅਤੇ 'ਅਨੀਤਾ ਸਮਾਣਾ' ਹੋਰਾਂ ਨੂੰ ਵੀ ਜਰੂਰ ਬੁਲਾਓ ਜੀ ਕਿਉਂਕਿ ਉਹਨਾਂ ਦੇ ਗੀਤ ਵੀ ਬਹੁਤ ਸੁਪਰ -ਹਿੱਟ ਰਹੇ ਸੀ ਉਹਨਾਂ ਦਿਨਾਂ ਚ ਇਸ ਕਰਕੇ ਉਹਨਾ ਦਾ ਵੀ ਹਾਲ-ਚਾਲ ਪੁੱਛਣਾ ਜਰੂਰ ਬਣਦਾ ਹੈ ਧੰਨਵਾਦ ਜੀ
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
ਸਹੀ ਕਿਆ ਵੀਰਜੀ ।
@sumanjitkaur01
@sumanjitkaur01 4 жыл бұрын
ਰਾਣੀ ਜੀ ਬਹੁਤ ਮਿੱਠੀ ਆਵਾਜ਼ ਦੇ ਮਲਕ ਹਨ ਤੇ ਇਹਨਾਂ ਨੂੰ ਗਾਇਕੀ ਵਿਚ ਵਾਪਸ਼ ਆ ਜਾਣਾ ਚਾਹੀਦਾ ਹੈ ਜੇ ਇਹਨਾਂ ਨੂੰ ਕਿਸੇ ਦੀ ਮੱਦਦ ਦੀ ਲੋੜ ਹੈ ਤਾਂ ਇਹਨਾਂ ਦੀ ਮੱਦਦ ਕੀਤੀ ਜਾਵੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ 🙏🙏🙏😘😘
@gagandeepsinghriar1678
@gagandeepsinghriar1678 4 жыл бұрын
ਤੂੰ ਤਾ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੌ ਦੁੱਖ ਹੋਰ ਦੇ ਗਿਆ ਰਾਣੀ ਰਣਦੀਪ ਦਾ ਗੀਤ ਆ
@sukhi.sukhi_
@sukhi.sukhi_ 4 жыл бұрын
ਜਾਗੋ ਦੇ ਬਹਾਨੇ ਗਿੱਧਾ ਪਾਉਣ ਆਈ ਅਾਂ, ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਨੀ ਨੱਚਣਾ ਆਗਿਆ ਅੱਜ ਤੇਰਾ ਨੀ ਵਿਆਹ ਵਰਗੇ ਖੂਬਸੂਰਤ ਗੀਤਾਂ ਦੀ ਰਾਣੀ
@laliwander6970
@laliwander6970 4 жыл бұрын
ਜੇਕਰ ਦੋਬਾਰਾ ਗਾਇਕੀ ਚ ਆਵੋ ਤਾਂ ਜੀ ਤੁਸੀਂ ਗੁਰਲੇਜ਼ ਅਖ਼ਤਰ ਨੂੰ ਫੇਲ੍ਹ ਕਰ do ge
@SunilSingh-zg6hg
@SunilSingh-zg6hg 4 жыл бұрын
ਨਵੇ ਬਣੇ ਸਬ ਫੀਮੇਲ ਸਿੰਗਰਾਂ ਨੂੰ ਜਬਰਦਸਤ ਟੱਕਰ ਦੇ ਸਕਦੇ ਨੇ ਰਣਦੀਪ ਮੇਮ
@sahilmalaysia1233
@sahilmalaysia1233 4 жыл бұрын
ਸਹੀ ਗੱਲ ਏ
@noorsingh9232
@noorsingh9232 4 жыл бұрын
Yes
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
ਟੁੱਟੀਆਂ ਭਜੀਆਂ ਸਿੰਗਰਾਂ ਨੂੰ ਸੁਣ ਸੁਣ ਕੇ ਮੰਨ ਅੱਕ ਗਿਆ । ਪੁਰਾਣੇ ਗਾਣੇ ਕੱਢ ਕੇ ਸੁਣਦੇ ਰਹੀਦਾ ਬਚਪਨ ਦੀਆਂ ਯਾਦਾਂ ।
@kamaljitsingh7364
@kamaljitsingh7364 4 жыл бұрын
100% ਸਹੀ ਕਿਹਾ ਲਾਲੀ ਜੀ।
@jatinderpalsingh5957
@jatinderpalsingh5957 4 жыл бұрын
ਮੈਡਮ ਜੀ ਦਾ ਗਾਣਾ ਸੁਣ ਕੇ ਬਹੁਤ ਚੰਗਾ ਲੱਗਾ ਤੇ ਨਾਲੇ ਮੈਡਮ ਜੀ ਦੀ ਆਵਾਜ਼ ਸੁਣ ਕੇ ਅੱਖਾਂ ਚੋਂ ਪਾਣੀ ਆ ਗਿਆ ।
@indershah4171
@indershah4171 3 жыл бұрын
Allah bless u Rani ji love u meria duava thahade nal hai fir tu au wait kar rehe hai Allah thanu har khushi dave te sehatjab kre love u
@swaranjeetkaur8182
@swaranjeetkaur8182 2 жыл бұрын
@@indershah4171 pppp
@ghsbhallian
@ghsbhallian 4 жыл бұрын
ਵਾਹ ਜੀ ਵਾਹ....ਰਾਣੀ ਰਣ ਦੀਪ ਜੀ ਨਾਲ ਮੁਲਕਾਤ ਕਰਾਉਣ ਦਾ prime Asia TV da ਧੰਨਵਾਦ। ਰਾਣੀ ਜੀ ਦੇ ਨਵੇਂ ਗੀਤਾਂ ਦੀ ਅੱਜ ਵੀ ਉਡੀਕ ਹੈ
@parnamsandhu8344
@parnamsandhu8344 4 жыл бұрын
Nice.rani.ji.
@bikramkaur4736
@bikramkaur4736 4 жыл бұрын
Come back g lovely voice Rani randeep g God blees u
@armaan6773
@armaan6773 4 жыл бұрын
ਰਾਣੀ ਰਣਦੀਪ ਦੁਬਾਰਾ ਸੁਰੂ ਕਰੋ ਜੀ Nice song ji👌🤙🙏👍
@gurjantsidhu1708
@gurjantsidhu1708 4 жыл бұрын
ਚੰਗੀ ਸਿਹਤ ਔਰ ਗਾਇਕੀ ਵਿੱਚ ਵਾਪਸੀ ਦੀ ਕਾਮਨਾ ਕਰਦੇ ਹਾਂ ਜੀ 🙏
@Nirmalmahla4236
@Nirmalmahla4236 4 жыл бұрын
very nice rani ji
@khalsakhabarnama3981
@khalsakhabarnama3981 4 жыл бұрын
ਇਹ ਕੁੜੀ ਕਰਤਾਰ ਰਮਲਾ ਜੀ ਦੀ ਭਤੀਜੀ ਹੈ ਉਹਨਾਂ ਦੀ ਗਾਇਕੀ ਦੀ ਵਾਰਿਸ ਹੈ ਦੁਬਾਰਾ ਸ਼ੁਰੂ ਕਰੋ ਗਾੳਣਾ
@sukhbirsingh7891
@sukhbirsingh7891 4 жыл бұрын
ਮੈਂ ਇਸ਼ਕ ਗਾਣਾ ਰੀਲ ਵਿੱਚ ਭਰ ਕੇ ਲਿਆਂਦਾ ਸੀ ਤੇ ਇਕ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਸੋਣਦਾ ਹੁੰਦਾ ਸੀ miss you mam ਬਹੁਤ ਸੋਹਣੀ ਗਾਇਕੀ ਸੀ ਤੁਵਾਡੀ
@Vicky98153
@Vicky98153 4 жыл бұрын
ਬਹੁਤ ਸ਼ੁੱਭ ਕਾਮਨਾਵਾਂ ਮੁੜ ਗਾਇਕੀ ਸ਼ੁਰੂ ਕਰਨ ਲਈ
@mandhirmour8955
@mandhirmour8955 4 жыл бұрын
ਅੱਜ ਵੀ ਪੂਰੀ ਤਰਾਂ ਯਾਦ ਹੈ ਇਸ਼ਕੇ ਦੀ ਮਾਰ ਤੋਂ ਬਾਅਦ ਵਧੀਆਂ ਉਮੀਦਾਂ ਨਾਲ, ਮੈਂ ਸੰਗਰੂਰ ਲਾਲ-ਬੱਤੀਆਂ ਕੋਲ ਜੌਨੀ ਆਲੇ ਦੀ ਦੁਕਾਨ ਤੋਂ ਦਿਲ ਕੱਚ ਦਾ ਖਰੀਦੀ ਸੀ। ਤੇ ਓਹੀ ਕਾਹਲ ਕਦਮੀਂ ਨਾਲ ਬੱਸ ਸਟੈਂਡ ਵੱਲ ਮੁੜਿਆ ਸੀ..ਇਨਾ ਚਾਅ ਕਿ ਕਦ ਫੀਲੀਪਸ ਵਾਲੇ ਡੈਕ ਨੂੰ ਭਾਗ ਲੱਗਣੇ। ਸਾਰੀ ਕੈਸਟ ਕਮਾਲ ਹਰ ਗੀਤ ਆਸ ਤੇ ਖਰਾ ਉਤਰਿਆ ਪਰ ਅਫਸੋਸ ਹੈ ਕਿ ਐਨੇ ਸੁਪਰ ਡੁਪਰ ਹਿੱਟ ਹੋਣ ਦੇ ਕਾਬਿਲ ਗੀਤ ਚੰਗੀ ਤਰਾਂ ਪ੍ਰਮੋਟ ਨਹੀਂ ਹੋ ਪਾਏ ਸੀ। ਤੇ ਹੁਣ ਦੁਬਾਰਾ ਮੈਮ ਰਾਣੀ ਰਣਦੀਪ ਜੀ ਨੂੰ ਦੇਖ ਸੁਣ ਬਹੁਤ ਖੁਸ਼ੀ ਹੋਈ। ਨਵੀਂ ਆਸ ਵੱਝੀ ਓਹੀ ਸ਼ਿਦਤ ਵਾਲੀ ਆਵਾਜ਼ ਦੁਬਾਰਾ ਮਾਨਣ ਦੀ🎶 ਪਰਮਾਤਮਾ ਇਹ ਅਵਾਜ਼ ਹਮੇਸ਼ਾ ਸਲਾਮਤ ਰੱਖੇ। ਨਵੇਂ ਗੀਤਾਂ ਲੲੀ ਸ਼ੁਭਕਾਮਨਾਵਾਂ । 💐🌻🌸
@jagdishsaini4212
@jagdishsaini4212 4 жыл бұрын
ਇਹ ਅੱਜ ਭੀ ਧੂੜਾਂ ਪਟਾ ਦੳਗੀ, come on and sing for viewer and punjabi language
@Avreen_Kaur9824
@Avreen_Kaur9824 4 жыл бұрын
right
@rajwinderwaraich8641
@rajwinderwaraich8641 4 жыл бұрын
ਬਹੁਤ ਵਧੀਆ ਲੱਗਾ ਜੀ ਮੈਡਮ ਦੀ ਇੰਟਰਵਿਊ ਸੁਣ ਕੇ। ਧੰਨਵਾਦ ਟਹਿਣਾ ਜੀ ਤੇ ਹਰਮਨ ਜੀ।
@rajindermehta3168
@rajindermehta3168 4 жыл бұрын
ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਸਤਿ ਸ੍ਰੀ ਅਕਾਲ ਅਮਰਦੀਪ ਗਿਲ ਭਾਜੀ ਨੇ ਇਸ਼ਕੇ ਦੀ ਮਾਰ ਗਾਣਾ ਕਾਰ ਵਿੱਚ ਲਖਿਆ ਸੀ ਦਿੱਲੀ ਜਾਂਦੇ ਹੋਏ ਉਸ ਕਾਰ ਵਿੱਚ। ਮੈ ( ਰਜਿੰਦਰ ਹੈਪੀ )ਤੇ ਬਾਈ ਹਰਦੇਵ ਮਾਹੀ ਨੰਗਲ ਪਿ੍ਆ ਕੰਪਨੀ ਦੇ ਮਾਲਕ ਆਰ ਕੇ ਬਾਂਸਲ ਸਾਹਿਬ ਮੋਜੂਦ ਸਨ ਉਨਾ ਦਿਨਾ ਵਿੱਚ ਮੈ ਪਿ੍ਆ ਕੰਪਨੀ ਨਾਲ ਐਟਚ ਸੀ ੳਦੋ ਹਰਦੇਵ ਮਾਹੀ ਨੰਗਲ ਦੀ ਦਿੱਲੀ ਸਚਿਨ ਭਾਜੀ ਨਾਲ ਕੈਸਟ ਰਿਕਾਰਡ ਹੋ ਰਹੀ ਸੀ। ਪਲੀਜ ਸੱਚ ਦਸੋ।
@pallkabaddi8503
@pallkabaddi8503 4 жыл бұрын
ਜਦੋ ਸਮਾ ਹੁੰਦਾ ੳੁਦੋ ਸਮਜ ਨਹੀ ਹੁੰਦੀ ਜਦੋ ਸੱਮਜ ਅਾੳੂਦੀ ੳੂਦੋ ਸਮਾ ਨਹੀ ਹੁੰਦਾ! ਜੇ ਸਮਾ ਤੇ ਸੱਮਜ ਰੱਲ ਜਾਣ ਹੱਰ ਕੋੲੀ ਅਾਪਣੀ ਜ਼ੀਨਦਗੀ ਦੇ ਸੁਪਨੇ ਪੂਰੇ ਕਰਲੇ ੲੇਹ ਮੇਰੀ ਸੋਚ ਅਾਪਣੀ ਸੋਚ ਅਾ 🙏👍
@yaadugill3438
@yaadugill3438 4 жыл бұрын
िਸਰਾ
@tarandrawingartist2226
@tarandrawingartist2226 4 жыл бұрын
Very good bro ਸਹੀ ਗੱਲ ਏ
@vickykaushish8745
@vickykaushish8745 4 жыл бұрын
Bilkul Sahi keha ji
@loanpanda0763
@loanpanda0763 3 жыл бұрын
ਬਿਲਕੁਲ ਸਹੀ ਗੱਲ ਐ ਵੀਰ
@singleshotrecordsukjagsuk3968
@singleshotrecordsukjagsuk3968 4 жыл бұрын
"ਕਾਸੇ ਵਿੱਚੋ ਦਿਲ ਰੱਖ ਕੇ "ਰਾਣੀ ਜੀ ਦਾ ਬਹੁਤ ਹੀ ਖੂਬਸੂਰਤ ਗੀਤ ਸੀ.
@jogindrjaggi
@jogindrjaggi 4 жыл бұрын
Bda mitha geet aa
@parminderkaur5376
@parminderkaur5376 4 жыл бұрын
I like this song
@jasdeepsingh3389
@jasdeepsingh3389 3 жыл бұрын
ਗੀਤਕਾਰ ਕਿਰਪਾਲ ਮਾਹਣਾ
@Dr-Saraj-Khan
@Dr-Saraj-Khan 4 жыл бұрын
ਮੈ ਕਿਹਾ ਚੰਨ ਜੀ ਸਲਾਮ ਕਹਿਣੇ ਆਂ, ਮੇਰੀ ਪਹਿਲੀ ਪਸੰਦ ਗਾਣਾ
@GurmeetSingh-cm6fm
@GurmeetSingh-cm6fm 4 жыл бұрын
ਰਾਣੀ ਜੀ ਤੁਹਾਨੂੰ ਸਾਡੇ ਦਰਸ਼ਕਾਂ ਦੀ ਪਿਆਰ ਕਰਨ ਵਾਲੇਆਂ ਦੀ ਕਸਮ ਗਾਣਾ ਜਰੂਰ ਸੁਰੂ ਕਰੋ ਜੀ 🙏🙏🙏🙏🙏
@sandipsingh6549
@sandipsingh6549 4 жыл бұрын
ਅੱਜ ਵੀ ਊ ਹੀ ਅਵਾਜ ਬੁਹਤ ਸੋਨੀ ਦੁਬਾਰਾ ਆਜੋ ਸੁਆਗਤ ਕੀਤਾ ਜਾਂਦਾ ਹੈ
@HappyPunjab1
@HappyPunjab1 9 ай бұрын
ਸਾਡੇ ਸਾਰਿਆਂ ਦੀ ਮੰਨਪਸੰਦ ਰਾਣੀ ਰਣਦੀਪ ਜੀ,ਅਸੀ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੁਹਾਡੀ ਗਾਇਕੀ ਤੇ ਅੰਨਦਾਜ ਨੂੰ, ਜਿਨ੍ਹਾਂ ਤੁਹਾਨੂੰ ਮੈ ਸੁਣਿਆ ਜੀ ਸਾਈਦ ਹੀ ਕਿਸੇ ਨੇ ਸੁਣਿਆ ਹੁਣਾ ਮੈ ਹੁਣ ਵੀ ਤੁਹਾਡੇ ਗਾਣੇ ਰਪੀਟ ਤੇ ਲਾ ਕੇ ਸੁਣਦਾ, ਇਸ਼ਕੇ ਦੀ ਮਾਰ, ਚਿੱਠੀਆਂ, ਤੂੰ ਤਾ ਆਇਆ ਸੀ ਵਢਾਉਣ ਦੁੱਖ ਮੇਰੇ,,ਤੇਰੇ ਵਾਅਦੇ ਨਿਕਲੇ ਲਾਰੇ ਜਹੇ,ਇਹ ਸਾਰੇ ਗੀਤ ਮੈ ਹਰ ਰੋਜ਼ ਗੱਡੀ ਵਿੱਚ ਰਪੀਟ ਤੇ ਸੁਣਦਾ, ਪਲੀਜ ਇਦਾ ਦੇ ਗੀਤ ਸਾਡੀ ਝੋਲੀ ਹੋਰ ਪਾਓ,ਤੇ ਪਲੀਜ ਤੁਸੀ ਗਾਇਕੀ ਲਾਈਨ ਵਿੱਚ ਦੁਆਰਾ ਆਜੋ, ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ, ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਤੁਸੀ ਸਦਾ ਹੀ ਹੱਸਦੇ ਵੱਸਦੇ ਰਹੋ,
@gursahibsinghkamboke3509
@gursahibsinghkamboke3509 4 жыл бұрын
ਮੈਂ ਉਸ ਵਕਤ 8ਵੀ ਜਮਾਤ ਵਿੱਚ ਪੜ੍ਹਦਾ ਸੀ ਬਹੁਤ ਵਾਰ ਸੁਣਿਆਂ ਇਹ ਗੀਤ 🥰
@skytech6719
@skytech6719 4 жыл бұрын
Mai v
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
ਮੈਂ ਵੀ
@jeetsingh6667
@jeetsingh6667 4 жыл бұрын
ਮਣਕੇ ਟੁੱਟਦੇ ਜਾਦੇ ਆ ਤੇਰੀ ਸੱਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਦੇ ਮਣਕੇ ਟੁੱਟਦੇ ਜਾਦੇ ਆ
@navdeepbugra2209
@navdeepbugra2209 4 жыл бұрын
bachpan to baad phli vaari eh awaz suni Thanks rooh khush krti♥️♥️
@SatnamSingh-ey3bg
@SatnamSingh-ey3bg 4 жыл бұрын
ਬਹੁਤ ਵਧੀਆ ਗਾਇਕਾ ਸੀ ਤੇ ਬਹੁਤ ਹੀ ਵਧੀਆ ਅਵਾਜ਼ ਸੀ ,ਮੌਕਾ ਮਿਲੇ ਤਾਂ ਇਕ ਵਾਰ ਫੇਰ ਸਰੋਤਿਆਂ ਦੇ ਰੂਬਰੂ ਹੋਵੋ ਤੇ ਗਾਊਣਾ ਸੁਰੂ ਕਰੋ।
@gursewaksingh5352
@gursewaksingh5352 4 жыл бұрын
ਐ ਮੇਰੇ ਪਿੰਡ ਧੂੜਕੋਟ ਦੇ ਜੰਮਪਲ ਹਨ ਇਹਨਾ ਦੀ (sis ਰਜਨੀ )ਵੀ ਬਹੁਤ ਸੋਹਣਾ ਗਾਉਂਦੀ ਵਾਹਿਗੁਰੂ ਤਰੱਕੀ ਬਖਸ਼ੇ ਭੈਣਾ ਨੂੰ
@yadwindergill914
@yadwindergill914 4 жыл бұрын
ਅਮਰਦੀਪ ਗਿੱਲ ਭਾਜੀ ਨੇ ਬਹੁਤ ਵਧੀਆ ਕਲਾਕਾਰਾ ਨੂੰ ਜਨਮ ਦਿੱਤਾ.....ਰਾਣੀ ਰਣਦੀਪ ਤੇ ਗਿੱਲ ਭਾਜੀ ਦੀ ਜੋੜੀ ਨੂੰ ਸਲਾਮ....
@mambsandhu1
@mambsandhu1 4 жыл бұрын
Paani diyaan Chhallaan geet de zikar toh bina eh kisht adhoori hai , hopefully tusi agli kisht ch zaroor zikar karoge !! Beautiful Interview !!
@clicklearn5177
@clicklearn5177 4 жыл бұрын
ਦੁਬਾਰਾ ਸ਼ੁਰੂ ਕਰੋ ਜੀ ਪਹਿਲੀ ਕੈਸੇਟ ਤੋਂ ਲੈ ਕੇ ਆਖਿਰੀ ਗੀਤ ਸਲੀਮ ਨਾਲ ਮੈਂ ਕਿਹਾ ਚੰਨ ਜੀ ਸਲਾਮ ਕਹਿਣੇ ਆਂ ਯਾਦ ਆ , ਤੁਹਾਡੇ ਸਰੋਤੇ ਅੱਜ ਵੀ ਉਡੀਕਦੇਂ ਆ
@bikramsingh8387
@bikramsingh8387 3 жыл бұрын
ਮੈਡਮ ਗਾਣਾ ਸੁਣ ਕੇ ੍ਹਫਿਰ ਦਿਨ ਯਾਦ ਆ ਗੲਏ
@sukhwinderkaur7145
@sukhwinderkaur7145 4 жыл бұрын
ਥੋਡੇ ਵਰਗੇ ਕਲਾਕਾਰ ਬਹੁਤ ਘਟ,ਨੇ ਇਕ ਵਾਰ ਜਰੂਰ ਆਓ
@amansalana2384
@amansalana2384 4 жыл бұрын
ਬਹੁਤ ਹੀ ਪਿਅਰੀ ਗਾਇਕੀ ਦੇ ਮਾਲਕ ਨੇ ਜੀ ਰਾਣੀ ਰਾਣਦੀਪ ਜੀ ਮੈ ਬਹੁਤ ਸੁਣੀਆ ਜੀ ਇਹਨਾ ਦੇ ਗੀਤਾ ਨੂੰ
@sukhdevsingh8961
@sukhdevsingh8961 4 жыл бұрын
ਤੂੰ ਕੀ ਥਾਣੇਦਾਰ ਲਗਿਆ ਇਹ ਗਾਣਾ ਮੈ ਦੁਬੇਈ ਚ ਟਰਾਲਾ ਚਲਾਉਂਦੇ ਸੁਣਿਆ ਰਾਣੀ ਜੀਪਰਿਵਾਰ ਸਭ ਠੀਕ ਠਾਕ ਹੈ
@jaspalgrewal438
@jaspalgrewal438 4 жыл бұрын
ਇਹੋ ਗਾਣਾ ਯਾਰ ਬਹੁਤ ਵਧਿਆ ਸੀ
@BB-uc8of
@BB-uc8of 4 жыл бұрын
She has learned from her past and is mature now ! ! God bless her
@surindersingh1513
@surindersingh1513 4 жыл бұрын
ਇਕ ਛੋਟਾ ਕੈਰੀਅਰ ਪਰ ਕਾਮਯਾਬੀ ਭਰਿਆ । ਉੱਜਲ ਭਵਿੱਖ ਦੀਆਂ ਸ਼ੁਭ ਕਾਮਨਾਵਾਂ ।
@coolsonucool
@coolsonucool 3 жыл бұрын
ਬਹੁਤ ਅਰਸੇ ਬਾਅਦ ਰਾਣੀ ਜੀ ਨੂੰ ਵੇਖ ਕੇ ਮੰਨ ਖੁਸ਼ ਹੋ ਗਿਆ। ਆਸ ਹੈ ਕਿ ਤੁਸੀ ਫਿਰ ਤੋਂ ਸ਼ੁਰੂਆਤ ਕਰੋਗੇ।
@harpreetsinghmoga
@harpreetsinghmoga 4 жыл бұрын
ਬਹੁਤ ਸੁਰੀਲੀ ਅਵਾਜ਼ ! ਵਾਹਿਗੁਰੂ ਤਰੱਕੀਆਂ ਬਖ਼ਸ਼ੇ ਜੀ !
@harindersingh6565
@harindersingh6565 4 жыл бұрын
Bakshiyan c par saambh ni saki
@GurwinderSingh-jd2pk
@GurwinderSingh-jd2pk 4 жыл бұрын
Waheguru ji Tarki bakseo sister nu
@ਗੁਰਦੁਆਰਾਸੰਤਸਰਸਾਹਿਬਪਿੰਡਕਲੇਰਬਾਲਾ
@ਗੁਰਦੁਆਰਾਸੰਤਸਰਸਾਹਿਬਪਿੰਡਕਲੇਰਬਾਲਾ 4 жыл бұрын
ਬਹੁਤ ਹੀ ਖੂਬਸੂਰਤ ਅਵਾਜ਼ ਦੇ ਮਾਲਿਕ ਨੇ ਇਹ ਭੈਣ ਜੀ
@JaswinderSingh-wo7oe
@JaswinderSingh-wo7oe 4 жыл бұрын
ਇਸ਼ਕੇ ਦੀ ਮਾਰ ਗੀਤ ਹੀ ਨਹੀਂ ਬਲਕਿ ਪੂਰੀ ਕੈਸੇਟ ਹੀ ਹਿੱਟ ਰਹੀ ਸੀ।
@MilanStudioFaridkot
@MilanStudioFaridkot 3 жыл бұрын
ਇਹ ਕੁੜੀ ਮੇਰੇ ਪਿੰਡ ਧੂੜਕੋਟ ਨੇੜੇ ਮੁੱਦਕੀ ਦੇ ਰਹਿਣ ਵਾਲੀ ਆ ,ਪਰ ਹੁਣ ਇਹ ਮੋਗੇ ਰਹਿ ਰਹੇ ਨੇ।ਰੱਬ ਮੇਹਰ ਕਰੇ
@mahidhaliwal654
@mahidhaliwal654 Жыл бұрын
Sanu ehna da contact nmbr cahida ji koi kmm hai mil skda aw ji?
@balrajsingh1486
@balrajsingh1486 4 жыл бұрын
ਟਹਿਣਾ ਜੀ ਵੀ ਕਾਲਜ ਵਿੱਚੋ ਨਿਕਲੇ ਮੈਡਮ ਥਿੰਦ ਵੀ ਸਕੂਲ ਵਿੱਚੋਂ ਨਿਕਲੇ ਫਿਰ ਪੜਾਈ ਇੰਨੀ ਜਾ ਜਰਨਲਿਸਟ ਕਿਦਾ ਬਣੇ ਰਣਦੀਪ ਰਾਣੀ ਦੇ ਗੀਤ ਬਹੁਤ ਘੈਂਟ ਸੀ ਬਹੁਤ ਸਾਲ ਹੋ ਗਏ ਇਸਕ ਦੀ ਮਾਰ ਨੂੰ ਲੜਾਈ ਤਾਂ ਵੱਡੇ ਵੱਡੇ ਕਾਰੋਬਾਰ ਫੇਲ ਕਰ ਦੇਦੀ ਹੈ ਲਗੇ ਵੇਲੇ ਨੂੰ ਕੀ ਪਛਤਾਉਣਾ
@vinod5304
@vinod5304 4 жыл бұрын
nikle da matlab passout hoye c jdo ena di album ayu c
@JasbirSingh-rv9pf
@JasbirSingh-rv9pf 3 жыл бұрын
ਰਾਣੀ ਜੀ ਆਪ ਸ਼ ਚਮਕੀਲਾ ਜੀ ਦੀ ਤਰਾ ਇਕ ਦੱਮ ਚਮਕੇਸੀ ਦੁਵਾਰਾ ਜਰੂਰ ਆਉ
@jasjitsingh6495
@jasjitsingh6495 4 жыл бұрын
ਬਹੁਤ ਵਧੀਆ ਗਾਇਕਾ ਆ ਰਾਣੀ ਰਣਦੀਪ ਬੀਬਾ ਜੀ ਉੱਦਮ ਦੁਬਾਰਾ ਕਰੋ,ਆਵਾਜ਼ ਸੁਰੀਲੀ ਆ।
@deeprataindia1170
@deeprataindia1170 Жыл бұрын
ਸੱਚੇ ਪਾਤਸ਼ਾਹ ਜੀ ਰਾਣੀ ਰਣਦੀਪ ਜੀ ਨੂੰ ਦੁਬਾਰਾ ਫੁੱਲ ਕਾਮਜਾਬ ਕਰਨਾ ਜੀ ਇਹਨਾ ਦੀ ਸਿਹਤ ਨੂੰ ਠੀਕ ਰੱਖਣਾ ਰੱਬ ਜੀ। ਆਪਜੀ ਦੇ ਗੀਤ ਬਹੁਤ ਹੀ ਸੁਪਰ ਹਿੱਟ ਹਨ ਜੀ। ,,Ballu ਰਟੈਂਡਾ,,
@navmardaynavmarday8562
@navmardaynavmarday8562 4 жыл бұрын
100 ਦੁੱਖ ਹੋਰ ਲਾ ਗਿਆ ਗਾਣਾ ਬੁਹਤ ਵਧੀਆ ਜੀ ਤੁਹਾਡਾ
@madankotla
@madankotla 3 жыл бұрын
Thanks everyone for your love courage n support for one n only rani randeep ji....god bless you all
@canadausakabaddilive
@canadausakabaddilive 4 жыл бұрын
ਮੁਲਾਕਾਤ ਤਾ ਹਮੇਸ਼ਾ ਦੀ ਤਰਾਂ ਬਹੁਤ ਵਧੀਆਂ ਹੁੰਦੀ ! ਪਰ ਪੰਜਾਬੀ ਵਿੱਚ ਲਿਖੀਆਂ ਟਿੱਪਣੀਆਂ ਪੜਨ ਦਾ ਸਵਾਦ ਵੀ ਦੁੱਗਣਾ ਹੁੰਦਾ ਹੈ 🙏
@GeninfoTeam
@GeninfoTeam 4 жыл бұрын
ਵਾਹ ਦਿਲ ਗੱਦ ਗੱਦ ਹੋ ਗਿਆ program ਦੇਖ ਕੇ
@sukhbirsingh7891
@sukhbirsingh7891 4 жыл бұрын
ਮੈਂ ਅੱਜ ਵੀ ਇਹਨਾਂ ਦਾ ਇਕ song ਬਹੁਤ ਸੋਣਦਾ ਹੈ ਇਸਕ ਸਤਾਈਆ ਤੇਰੇ ਇਸਕ ਸਤਾਈਆ
@jaspalsingh4959
@jaspalsingh4959 Жыл бұрын
ਵਾਹ ਜੀ✅👍✅👍✅👍 ਵਾਹਿਗੁਰੂ ਜੀ ਕਿਰਪਾ
@satnamsingh6239
@satnamsingh6239 4 жыл бұрын
ਰਾਣੀ ਜੀ ਤੁਸੀਂ ਫਿਰ ਤੋਂ ਗਾਉਣਾ ਸ਼ੁਰੂ ਕਰੋ ਜੀ
@Ghoomarmuzic
@Ghoomarmuzic 3 жыл бұрын
ਰਾਣੀ ਰਣਦੀਪ ਜੀ ਤੁਸੀਂ ਗੀਤ ਰਿਕਾਰਡ ਕਰੋ
@DeepSingh-xp2vg
@DeepSingh-xp2vg 4 жыл бұрын
ਸਭ ਕਿਸਮਤ ਦੇ ਗੇੜ ਹੁੰਦੇ ਨੇ ਜੋ ਪਰਮਾਤਮਾ ਨੂੰ ਮਨਜੂਰ ਬਹੁਤ ਵਧੀਆ ਗਾਇਕਾਂ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਰਾਣੀ ਰਣਦੀਪ ਨੂੰ
@avnoorsingh4236
@avnoorsingh4236 4 жыл бұрын
2003 2004 ਵਾਲਾ ਵਕਤ ਕਿੰਨਾ ਚੰਗਾ ਹੁੰਦਾ ਸੀ ਕਿੰਨੇ ਚੰਗੇ ਦਿਨ ਹੁੰਦੇ ਸਨ ਵਕਤ ਕਿੰਨੀ ਜਲਦੀ ਗੁਜ਼ਰ ਗਿਆ ਏ ਹੁਣ ਜਵਾਨੀ ਵੀ ਚੱਲੀ ਗਈ
@mssandhu1223
@mssandhu1223 3 жыл бұрын
ਸਹੀ ਕਿਹਾ ਬਾਈ ਜੀ
@sahilhundal5054
@sahilhundal5054 4 жыл бұрын
ਐਸੀ ਪਾਈ ਇਸ਼ਕੇ ਦੀ ਮਾਰ ਸਾਨੂੰ ਵੇਲੀਆਂ ਬਹੁਤ ਵਧੀਆ ਗਾਇਆ ਜੀ ਸੁਣ ਕੇ ਪੁਰਾਣੀ ਯਾਦ ਆ ਗਾਈ
@Harpalsingh-ts1th
@Harpalsingh-ts1th 4 жыл бұрын
ਮੈਨੂੰ ਲਗਦਾ ਵੈਰੀਅਾ ਕਿਹਾ ਗਾਣੇ ਵਿੱਚ😂😂😂😂😂😂
@harindersingh6565
@harindersingh6565 4 жыл бұрын
Valiya ni variya aa veer
@vsvick8183
@vsvick8183 4 жыл бұрын
ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ. ਸਾਡੇ ਬਚਪਨ ਦੇ ਹਿੱਟ ਗਾਇਕ. ਏਸਾ ਕੋਈ ਗੀਤ ਨਹੀਂ ਹੋਣਾ ਜੋ ਨਹੀਂ ਸੁਣਿਆ.
@ANGAD_BAGRI
@ANGAD_BAGRI 4 жыл бұрын
ਬਹੁਤ ਵਧੀਆ ਗਾਣੇ ਰਾਣੀ ਰਣਦੀਪ ਦੇ,ਬਚਪਨ ਯਾਦ ਕਰਾਤਾ, ਜੁਗ ਜੁਗ ਜੀਓ
@gurpreetsingh-lr6em
@gurpreetsingh-lr6em 4 жыл бұрын
ਰਾਣੀ. ਰਣਦੀਪ. ਗੁਡ. ਸਿੰਗਰ
@kindsoul131
@kindsoul131 4 жыл бұрын
Je mam dobara es line ch agye Ta. She will rule the world....
@Majhail_jatt_6522
@Majhail_jatt_6522 4 жыл бұрын
Rani Randeep de fan like kro
@jagirinanuwalia5568
@jagirinanuwalia5568 3 жыл бұрын
👍
@jagirinanuwalia5568
@jagirinanuwalia5568 3 жыл бұрын
👍
@tarsembumrah9421
@tarsembumrah9421 4 жыл бұрын
Ishke Di maar I heard this song from my student( girl student) for the first time in 2005 . She sang it beautifully like Rani Randeep
@sandipsingh6549
@sandipsingh6549 4 жыл бұрын
ਇੱਕ ਵਾਰ ਕੁਲਵਿੰਦਰ ਢਿੱਲੋਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰੋ ਜੀ
@BaldevSingh-ow4vn
@BaldevSingh-ow4vn 3 жыл бұрын
ਟਹਿਣਾ ਸਾਹਿਬ ਜੀ ਗਾਇਕ ਗੁਰਪ੍ਰੀਤ ਢੱਟ ਦੀ ਇਟਰਵਿਉ ਕਰਵਾਉ ਉਹ ਕਿੱਥੇ ਨੇ ਅੱਜ ਕੱਲ
@Deepsidhu5
@Deepsidhu5 4 жыл бұрын
ਸਵਰਨ ਸਿੰਘ ਟਹਿਣਾ ਤੇ ਹਰਮਨ ਕੌਰ ਥਿੰਦ ਜੀਓ ਸ੍ਰ ਅਮਰਦੀਪ ਸਿੰਘ ਗਿੱਲ ਹੁਰਾਂ ਨਾਲ ਵੀ ਮੁਲਾਕਾਤ ਕਰੋ .
@Bittusaidoke
@Bittusaidoke 4 жыл бұрын
ਦਿਲ ਨੂੰ ਸ਼ਕੂਨ ਦੇਣ ਵਾਲੀ ਅਵਾਜ਼ god bless you ji
@jagtarsingh7531
@jagtarsingh7531 4 жыл бұрын
ਮੈਡਮ ਜੀ well come back ਜੀ miss u ਰਾਣੀ ਜੀ
@pritambahranakodaria
@pritambahranakodaria 4 жыл бұрын
ਰਾਣੀ ਰਣਦੀਪ ਦੀ ਆਵਾਜ਼ ਇੱਕ ਕੁਦਰਤੀ ਤੋਹਫ਼ਾ ਮਿਲਿਆ ਜੋ ਸਾਰਿਆਂ ਨੂੰ ਬਖਸ਼ ਮਾਲਿਕ ਨਹੀਂ ਕਰਦਾ ,,, ਸੋ ਜਰੂਰ ਦੁਆਰਾ ਪਿੜ ਵਿੱਚ ਆਉਣ ਤੇ ਗੀਤ ਅੱਛੇ ਸੁਣਨ ਵਾਲਿਆਂ ਨੂੰ ਨਿਹਾਲ ਕਰਨ ,,,, ਹਰਮਨ ਤੇ ਟਹਿਣਾ ਜੀ ਬਹੁਤ ਖੂਬ ਪੇਸ਼ਕਸ਼ Well Done ..
@gurisandhu8516
@gurisandhu8516 4 жыл бұрын
ਟਹਿਣਾ ਭਾਜੀ ਇੱਕ ਬੇਨਤੀ ਏ ਤੁਹਾਡੇ ਅੱਗੇ ਕਿ ਨੀਚੇ ਲੋਕਾਂ ਦੀ ਪਰਤੀਕਿਰਿਆ ਵੀ ਪੜ ਲਿਆ ਕਰੋ ਕਿ ਲੋਕ ਹੁਣ ਕਿਸ ਕਲਾਕਾਰ ਦੀ ਮੁਲਾਕਾਤ ਚਾਹੁੰਦੇ ਹਨ
@karamjitsinghsalana4648
@karamjitsinghsalana4648 7 ай бұрын
Tehna saab Amardeep singh Gill saab naal.jarur interview kro
@PardeepSingh-fx8mo
@PardeepSingh-fx8mo 4 жыл бұрын
ਜਾ ਵੇ ਸ਼ਰਾਬੀਆ ਵੇ ਕਦਰਾ ਮੇਰਾ ਭਰਿਆ ਜੌਬਨ ਲੁੱਟਿਆ ਤੇਂ ਮੈਨੂੰ ਭਰੀ ਨੂੰ ਹਿੱਕ ਨਾਲ ਲਾਉਂਦਾ ਸੀ ਕਰ ਖਾਲੀ ਪਰੇ ਨੂੰ ਸੁੱਟਿਆ ਤੇਂ ।।। ਵਾ ਕਮਾਲ ਗਾਣਾ✍️✍️✍️🤘🤘👌👌
@AnmolSingh-wi6uj
@AnmolSingh-wi6uj 4 жыл бұрын
Kehdi tape vich hai g song plz ddo
@mann062
@mann062 4 жыл бұрын
ਪਾਕਿਸਤਾਨ ਦੇ ਫਨਕਾਰਾ ਵਰਗੀ ਅਵਾਜ ਹੈ ਰਾਣੀ ਦੀ ਬਹੁਤ ਸੋਹਣੀ ਸੁਰੀਲੀ ਗਾਇਕਾ ਨੇ
@vikramrathod82
@vikramrathod82 4 жыл бұрын
ਸਬ ਤੋਂ ਪਹਿਲੀ ਵਾਰ ਰਾਣੀ ਰਣਦੀਪ ਨੂੰ ਬਰਨਾਲੇ ਸ਼੍ਰੀ ਮਹਾਸ਼ਕਤੀ ਕਲਾ ਮੰਦਿਰ ਵਿੱਚ ਸੁਣਿਆ ਸੀ ।।।। ਉਸ ਸਮੇਂ ਹਰਭਜਨ ਮਾਨ ਜੀ ਦਾ ਮਿਰਜ਼ਾ ਸੌਂਗ ਗਾਇਆ ਸੀ ।।।। ਬਹੁਤ ਵਧੀਆ ਗਾਇਕੀ ਸੀ ।।।।
@BhagatSingh-gk4cl
@BhagatSingh-gk4cl 4 жыл бұрын
ਵੀਰ ਜੀ ਗਾਇਕੀ ਇਕ ਭਗਤੀ ਹੈ
@harpreetkaur-bk5tr
@harpreetkaur-bk5tr 4 жыл бұрын
Thank you ji dasan lyi
@PunjabiFunFacts
@PunjabiFunFacts 4 жыл бұрын
ਮੈਂ ਬਹੁਤ ਸੁਣਿਆ ਇਹਨਾ ਦਾ ਗੀਤ, ਖੈਰ ਮੈਂ ਹੁਣ ਵੀ ਸਿਰਫ ਵਧੀਆ ਗੀਤ ਹੀ ਸੁਣ ਦਾ, ਪਰ ਘਟੀਆ ਗੀਤ ਜਿਆਦਾ ਚੜ ਰਹੇ ਆ ਅਜਕਲ, ਦੁੱਖ ਹੁੰਦਾ ਦੇਖ ਹੈ ਬੜਾ। ਹਾਲਾਂਕਿ ਮੈਂ ਵੀ ਨੌਜਵਾਨ ਹੀ ਆ, ਪਰ ਮਾੜੀ ਗਾਇਕੀ ਤੋਂ ਮੈਨੂੰ ਬੜੀ ਖਿਝ ਚੜਦੀ ਆ।
@sarbjitsingh97
@sarbjitsingh97 4 жыл бұрын
ਰਾਣੀ ਰਨਦੀਪ ਦਾ ਗਾਣਾ ਤਾਂ ਉਸ ਵਕਤ ਦਿਲ ਨੂੰ ਸਕੁਨ ਦਿੰਦਾ ਸੀ
@GurjitDhiman
@GurjitDhiman 3 жыл бұрын
Achha ji Gaane Tuhade ajj bhi sadey Dilah upper Raj karde Han All the Best of luck Mam JEE
@GurdeepSingh-we3nu
@GurdeepSingh-we3nu 4 жыл бұрын
ਮੈ ਜਦੋ ਸੱਤਵੀਂ ਕਲਾਸ ਵਿੱਚ ਪੜਦਾ ਸੀ ਉਦੋ ਆਉਦੇ ਜਾਦੇ ਸਮੇਂ ਬੱਸ ਵਿੱਚ ਇਹ ਗੀਤ ਅਕਸਰ ਸੁਣਨ ਨੂੰ ਮਿਲਦਾ ਸੀ ਤਾ ਬੜਾ ਦਿਲ ਨੂੰ ਟੁੰਬਦਾ ਸੀ।
@AmanSingh-jg5jj
@AmanSingh-jg5jj 3 жыл бұрын
Tohade geet ਸੱਭਿਆਚਾਰਕ ਵਿਰਸੇ ਨਾਲ ਜੁੜੇ ਹੋਏ ਸਨ
Do you choose Inside Out 2 or The Amazing World of Gumball? 🤔
00:19
How Strong is Tin Foil? 💪
00:26
Preston
Рет қаралды 137 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 13 МЛН
'Ishqe Di Maar' ਗੀਤ ਵਾਲੀ Rani Randeep ਦਾ Exclusive Interview
20:31
Master Saleem te Rani Randeep Best Live Performance
13:10
Live Show Punjab
Рет қаралды 118 М.