Chajj Da Vichar (1936) || ਅੰਮ੍ਰਿਤਾ ਵਿਰਕ ਕਿਵੇਂ ਬਚੀ ਧੱਕੇ ਤੋਂ ਕੌਣ-ਕੌਣ ਕਰਦਾ ਸੀ ਸਾਜ਼ਿਸ਼ਾਂ

  Рет қаралды 225,700

Prime Asia TV

Prime Asia TV

Күн бұрын

Пікірлер: 305
@NaunihalSinghBhullar
@NaunihalSinghBhullar 6 ай бұрын
ਅਮ੍ਰਿਤਾ ਵਿਰਕ ਬਹੁਤ ਵਧੀਆ ਗਾਇਕਾ ਹੈ
@SukhwinderSingh-qn4rj
@SukhwinderSingh-qn4rj 2 ай бұрын
Very nice singing ❤❤❤❤❤❤❤❤❤❤❤❤❤❤❤❤
@balwindersinghkallowal9033
@balwindersinghkallowal9033 Жыл бұрын
ਗਾਇਕੀ ਦਾ ਗੁਣ, ਅੰਮ੍ਰਿਤਾ ਵਿਰਕ ਕੋਲ ਹੈ । ਵਧਾਈ ਦੀ ਪਾਤਰ ਹੈ । ਅੰਮ੍ਰਿਤਾ ਵਿਰਕ ਦਾ ਗਾਇਆ ਧਾਰਮਿਕ ਗੀਤ, "ਜਨਮ ਖਾਲਸੇ ਦਾ ਵਿੱਚ ਅਨੰਦਪੁਰ ਹੋਇਆ " ਬਹੁਤ ਖੂਬਸੂਰਤ ਹੈ ।
@GagandeepSingh-xe4pf
@GagandeepSingh-xe4pf Жыл бұрын
ਜਿੰਨੀ ਨਿਭ ਗਈ ਨਬਾ ਆਪਾ ਸੋਹਣਿਆ ਤੂੰ ਮੈਨੂੰ ਬਦਨਾਮ ਨਾ ਕਰੀ, ਗਾਣਾ ਬਹੁਤ ਹੀ ਸੋਹਣਾ ਅੰਮ੍ਰਿਤਾ ਵਿਰਕ ਦਾ,, ਇਹ ਗਾਣੇ ਵਿਚ ਇਕ ਟੱਪਾ ਤੈਨੂੰ ਖਾ ਲਿਆ ਭਲਾ ਤੂੰ ਮੈਨੂੰ ਖਾ ਲਿਆ ਬਣੀ ਚ ਗੱਲਾਂ ਹੋਰ ਹੁੰਦੀਆ ਬਾਹਲਾ ਸੋਹਣਾ ਬਾਈ ਜੀ,,,,,,,
@SuchaSingh-mu7hn
@SuchaSingh-mu7hn Жыл бұрын
Big fan amrita virk..ਸਾਰੀ ਜਵਾਨੀ amrita ਦੇ ਗੀਤ ਸੁਣਦੇ ਹੀ ਲੰਘ ਗਈ।।best singer in the industry
@GotaSingh-gj7dq
@GotaSingh-gj7dq Жыл бұрын
ਹੰਜੂਆ ਨਾ ਚਨੀ ਭਿੱਜਗੀ ਗੀਤ ਬਹੁਤ ਸੁਣਿਆ ਮੈਂ ਅੱਜ ਵੀ ਸੁਣਦਾ
@gurdeepbamrah1352
@gurdeepbamrah1352 Жыл бұрын
ਸੋਡੀਆ ਸਾਰੀਆਂ ਐਟਰਵਿਉ ਤੋ ਸਬ ਤੋ ਵਧੀਆ ਇਹ ਵਾਲੀ ਐਨਟਵਿਉ ਲੱਗੀ ਧੰਨਵਾਦ ਜੀ
@JagjitJagjit-gs5oh
@JagjitJagjit-gs5oh 2 ай бұрын
ਉਸ ਟਾਇਮ ਕੁੜੀਆਂ ਅਤੇ ਮੁੰਡਿਆਂ ਵਿੱਚ ਬਹੁਤ ਪਿਆਰ ਸੀ। ਅਤੇ ਮਾੜੀ ਗੱਲ ਤੋਂ ਵੀ ਡਰਦੇ ਸਨ। ਹੁਣ ਉਹ ਪਿਆਰ ਨਹੀਂ ਰਹੇ
@kamal.pb02
@kamal.pb02 10 ай бұрын
ਅੰਮ੍ਰਿਤਾ ਵਿਰਕ ਜੀ ਦੇ ਬਹੁਤ ਗੀਤ ਸੁਣੇ ਮੈਂ ਟਰੈਕਟਰ ਤੇ ਕਿਉਕਿ ਮੇਰੇ ਬਾਪੂ ਜੀ ਅੰਮ੍ਰਿਤਾ ਵਿਰਕ ਜੀ ਦੀ ਹਰ ਕੇਸਟ ਰੱਖਦੇ ਹੁੰਦੇ ਸੀ ਓਹਨਾਂ ਦਿਨਾਂ ਚ।ਅੱਜ ਮੈਡਮ ਦੀਆਂ ਗੱਲਾਂ ਸੁਣਕੇ ਵੀ ਬਹੁਤ ਵਧੀਆਂ ਲੱਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਮੇਹਰ ਕਰੇ
@ManavBhatti-q7t
@ManavBhatti-q7t Жыл бұрын
ਅੱਜ ਤੱਕ ਦੇ ਪ੍ਰੋਗਰਾਮਾਂ ਵਿਚੋਂ ਸਭ ਤੋਂ ਵੱਧ ਵਾਰ ਵੇਖਿਆ ਸੀ ਜਦੋਂ ਚਰਨ ਲਿਖਾਰੀ ਆਇਆ ਸੀ ਹੁਣ ਸਭ ਤੋਂ ਵੱਧ ਅਨੰਦ ਵਾਲਾ ਪ੍ਰੋਗਰਾਮ ਅੰਮ੍ਰਿਤਾ ਵਿਰਕ ਵਾਲਾ ਹੈ
@subashsoni41
@subashsoni41 Жыл бұрын
ਮੇਰਾ ਯਾਰ ਸਾਬਾ ਬਹੁਤ ਵੱਡਾ ਫੈਨ ਸੀ ਅਮਿ੍ਤਾ ਜੀ ਤੁਹਾਡਾ,,,, ਮੈਨੂੰ ਓਹ ਗਾ ਕੇ ਦੱਸਦਾ ਹੁੰਦਾ ਸੀ ਕਿ ਤੁਹਾਡਾ ਕਿਹੜਾ ਗੀਤ ਨਵਾਂ ਆਇਆ ਹੈ,,, ਮੈਨੂੰ ਉਸ ਨੇ ਹੀ ਦਸਿਆ ਸੀ ਕਿ ਅਮਿ੍ਤਾ ਵਿਰਕ ਕੋਣ ਹਨ,,,,ਤੇਰੀ ਪੱਗ ਦੀ ਝਾਲਰ ਬਣ ਜਾਵਾਂ ਦਿਲ ਕਰਦਾ ਹੈ ਪੁਲਸੀਆਂ ਯਾਰਾ,,,, ਇਹ ਕਹਿ ਕੇ ਮੈ ਉਸ ਨੂੰ ਛੇੜਦਾ ਹੂੰਦਾ ਸੀ,,,,, ਪਰ ਅਫਸੋਸ ਕਿ ਉਹ ਅੱਜ ਇਹ ਇੰਟਰਵਿਊ ਦੇਖਣ ਲਈ ਸਾਡੇ ਵਿੱਚ ਮੌਜੂਦ ਨਹੀਂ ਹੈ ਪਰ,,,,, ਉਹ ਹਮੇਸ਼ਾ ਮੈਨੂੰ ਯਾਦ ਰਹੂਗਾ ਜ਼ਿਦੰਗੀ ਭਰ
@jasspreetsingh559
@jasspreetsingh559 Жыл бұрын
ਯਾਦ ਬਾਈ ਸਾਂਬ ਕੇ ਰੱਖੀ ਯਾਰ ਨਹੀ ਮਿਲਦੇ 😢
@AmanCheema1313
@AmanCheema1313 11 ай бұрын
ਅਸੀਂ ਬਹੁਤ ਛੋਟੇ ਸੀ, ਜਦੋਂ ਇਹਨਾਂ ਦੇ ਗੀਤ ਸੁਣਦੇ ਸੀ, ਅੱਜ ਅਸੀਂ ਜਵਾਨ ਹੋ ਗਏ ਆਂ ਪਰ ਅੰਮ੍ਰਿਤਾ ਜੀ ਦੀ ਅਵਾਜ ਓਹੀ ਆ, ਇਹਨਾਂ ਨੂੰ ਸੁਣ ਕੇ ਆਪਣਾ ਬਚਪਨ ਹੀ ਯਾਦ ਆ ਗਿਆ। ਮੈਨੂੰ ਯਾਦ ਹੈ ਸਾਡੇ ਆਂਢੀ ਗੁਆਂਢੀ ਜਿਦੋ ਜਿਦੀ ਇਹਨਾਂ ਦੇ ਗਾਣੇ ਸੁਣਦੇ ਹੁੰਦੇ ਸੀ 😅😊❤
@Ghjhtiyjhdfyjbvdduvcn
@Ghjhtiyjhdfyjbvdduvcn 10 ай бұрын
Mere viyah te aaye c ehna ne show kita 8janvary 2016 vich
@dhdksmmeedndmdmmr
@dhdksmmeedndmdmmr 18 күн бұрын
llo
@kamalpreet3283
@kamalpreet3283 Жыл бұрын
ਅੰਮ੍ਰਿਤਾ ਵਿਰਕ ਰਵਿਦਾਸੀਆ ਸ਼ੇਰਨੀ ❤️
@daljindersumra3473
@daljindersumra3473 Жыл бұрын
❤❤❤❤❤❤❤
@basakhasingh4865
@basakhasingh4865 Жыл бұрын
❤❤❤
@vipankumar6694
@vipankumar6694 Жыл бұрын
@pamajawadha5325
@pamajawadha5325 Ай бұрын
good
@pamajawadha5325
@pamajawadha5325 Ай бұрын
Shi gal amrita virk punjab di toper siger c bhut sad song hit super hit
@jamadesigallan5356
@jamadesigallan5356 Жыл бұрын
ਮੈਡਮ ਜੀ ਅਸਲ ਗੀਤਕਾਰ ਹੋਏ ਤੁਹਾਨੂੰ ਉੱਤੇ ਚੱਕਣ ਵਾਲੇ ਤੁਸੀਂ ਕਿਸੇ ਗੀਤਕਾਰ ਨਾਂ ਕਿਓਂ ਨਹੀਂ ਲਿਆ?ਤੁਹਾਨੂੰ ਸੋਨਾ ਮਿਲਿਆ ਕੀਹਦੀ ਬਦੋਲਤ।ਤੁਸੀਂ ਕਿਸੇ ਗੀਤਕਾਰ ਨੂੰ ਕੀ ਦਿੱਤਾ,, ਇਹ ਗੱਲ ਸੱਚ ਹੈ ਕਿ ਚੜਦੇ ਸੂਰਜ ਨੂੰ ਸਲਾਮਾ ਅੱਜ ਤੁਹਾਨੂੰ ਆਰਨੇਤ ਦਾ ਪਿੰਡ ਵੀ ਯਾਦ ਆ ਆਪਣੇ ਗੀਤਕਾਰਾਂ ਦੇ ਨਾਮ ਯਾਦ ਨਹੀਂ ਸਿਰਫ ਚੜਦੇ ਸੂਰਜ ਯਾਦ ਨੇ।ਮੈਂ ਸੁਰਿੰਦਰ ਸਿੰਘ ਪੰਜਾਬੀ ਟ੍ਰਿਬਿਊਨ ਵਾਲੇ ਗੁਵਾ ਤੁਸੀਂ ਤੇ ਕਾਕਾ ਫੂਲ ਨੇ ਮੇਰਾ ਗੀਤ, ਜੋ ਕਿ ਸੁਚੇਤ ਵਾਲਾ ਜੀ ਨੇ ਗਾਉਣਾ ਸੀ ਤੁਸੀਂ ਮੇਰੀ ਆਗਿਆ ਤੋਂ ਬਿਨਾਂ ਗਾ ਕੇ ਮੇਰਾ ਫਰਕ ਪਵਾਇਆ
@satojsatoj3208
@satojsatoj3208 Жыл бұрын
ਕਹਿੜਾ ਸੋਂਗ ਸੀ ਵੀਰ
@kamal.pb02
@kamal.pb02 10 ай бұрын
ਆਹੀ ਸਵਾਲ ਮੇਰੇ ਮਨ ਚ ਹੈ ਕੇ ਇਕ ਪ੍ਰੀਤ ਲਿਖਾਰੀ ਕਿਹਾ ਓਹ ਵੀ ਓਪਰਾ ਜਿਹa ਬਾਕੀ ਜਿਆਦਾ ਬੂਟਾ ਭਾਈ ਰੂਪਾ ਨਾਮ ਬੜਾ ਆਉਂਦਾ ਸੀ ਅੰਮ੍ਰਿਤਾ ਜੀ ਦੇ ਗੀਤਾਂ ਚ ਜਿਨ੍ਹਾਂ ਦਾ ਜਿਕਰ ਹੋਣਾ ਜਰੂਰੀ ਸੀ
@BiderSingh-y3k
@BiderSingh-y3k 4 ай бұрын
Ohde nl dunga chkkr c ehda ose ne hi anmol virk liandi c
@jasspreetsingh559
@jasspreetsingh559 Жыл бұрын
ਅਮ੍ਰਿਤਾ ਵਿਰਕ ਇਕ ਦੌਰ ਆ ਆਪਣੇ ਸਮੇਂ ਦਾ ...ਧੰਨਵਾਦ ਏਨਾ ਦੇ ਦਰਸ਼ਨ ਕਰੋਣ ਲੲੀ ❤
@FytfVdf
@FytfVdf Жыл бұрын
❤️❤️❤️❤️❤️
@JaswantSingh-sb6vf
@JaswantSingh-sb6vf 8 ай бұрын
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਬੀਬਾ ਜੀ ਅਤੇ ਟਹਿਣਾ ਅਤੇ ਅੰਮ੍ਰਿਤਾ ਵਿਰਕ ਜੀ ਨੇ।
@jaggabajwa5642
@jaggabajwa5642 4 ай бұрын
ਟੁੱਟੇ ਦਿਲ ਵਾਲੇ ਤਾਂ ਅਮ੍ਰਿਤਾ ਵਿਰਕ ਦੇ ਗੀਤ ਹੀ ਸੁਣਦੇ ਹੁੰਦੇ ਸੀ
@BalwinderSingh-xv7xs
@BalwinderSingh-xv7xs 10 ай бұрын
ਚੁੰਨੀ ਦੇ ਚਾਰੇ ਲੜ ਭਿੱਜੇ ਬਹੁਤ ਸੋਹਣਾ ਗੀਤ ਸੀ ਅਮ੍ਰਿਤਾ ਵਿਰਕ ਦਾ
@khanna3482
@khanna3482 10 ай бұрын
ਬਹੁਤ ਅਫਸੋਸ ਦੀ ਗੱਲ ਆ ਕਾਕੇ ਫੂਲ ਵਾਲੇ ਵੀਰ ਦਾ ਜ਼ਿਕਰ ਹੀ ਨਹੀਂ ਕੀਤਾ ਅੰਮ੍ਰਿਤਾ ਵਿਰਕ ਜੀ ਨੇ ਗੀਤ ਤੁਹਾਡੇ ਸਾਰੇ ਬਹੁਤ ਵਧੀਆ ਅੱਜ ਵੀ ਸੁਣਦਾ ਰਹਿੰਦਾ ਪਰ ਕਾਕੇ ਫੂਲ ਵਾਲੇ ਦਾ ਵੀ ਇੱਕ ਵਾਰੀ ਇੰਟਰਵਿਊ ਲਓ ਜੀ
@harjinderjaura177
@harjinderjaura177 Жыл бұрын
ਅੰਮ੍ਰਿਤਾ ਵਿਰਕ ਜੀ ਦੇ ਗੀਤ ਮੈਂ ਕੋਈ ਜਿਆਦਾ ਸੁਣੇ ਨਹੀ ਪਰ ਗਲਬਾਤ ਤੋਂ ਪਤਾ ਲੱਗਿਆ ਕਿ ਵਿਰਕ ਵਧੀਆ ਸੋਚ ਦੇ ਮਾਲਕ ਹਨ ❤ so very nice 👍
@kirankaurjudge5855
@kirankaurjudge5855 Жыл бұрын
Ryt
@lakhy727
@lakhy727 Жыл бұрын
ਵਿਰਕ ਜੀ ਦੇ ਗੀਤ ਨਾ ਭੁੱਲਣ ਯੋਗ ਹਣ
@BalvirSingh21475
@BalvirSingh21475 4 ай бұрын
ਪਹਿਲਾਂ ਵਧੀਆ ਮੈਡਮ
@arshsandhu9936
@arshsandhu9936 Жыл бұрын
ਵਾਹ ਟਹਿਣਾ ਜੀ ਵਾਹ ਐਂਡ ਕਰਵਾ ਦਿੱਤੀ।ਇਸ ਤਰ੍ਹਾਂ ਹੀ ਹਸਦੇ ਵਸਦੇ ਰਹੋ ਤੇ ਹਸਾਉਂਦੇ ਰਹੋ। ਮੈਡਮ ਹਰਮਨ ਜੀ ਤੁਹਾਡਾ ਵੀ ਬਹੁਤ ਧੰਨਵਾਦ। ਮੈਡਮ ਅ੍ਰਮਿਤਾ ਵਿਰਕ ਪਹਿਲਾਂ ਵੀ ਐਂਡ ਕਰਵਾਉਂਦੇ ਰਹੇ ਹਨ ਤੇ ਹੁਣ ਵੀ ਆਪਣਾ ਲਿਖਿਆ ਗੀਤ ਗਾ ਕੇ ਐਂਡ ਕਰਵਾ ਗਏ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
@manjitsingh1117
@manjitsingh1117 Жыл бұрын
ਪੰਜਾਬ ਦੀ ਸ਼ੇਰਨੀ ਕਲਾਕਾਰ। ਜਿਉਂਦੇ ਰਹੋ। ਮਨਜੀਤ ਸ਼ਹਿਣਾ। ਬਰਨਾਲਾ।
@RavinderRavee
@RavinderRavee Жыл бұрын
ਯਾਰ ਬਾਈ ਪਹਿਲਾਂ ਵੀ ਜਦ ਪੜਦੇ ਸੀ ਅੰਮ੍ਰਿਤਾ ਵਿਰਕ ਨੂੰ ਬਹੁਤ ਸੁਣਿਆ। ਪਰ ਇਸ ਇੰਟਰਵਿਊ ਤੋਂ ਬਾਦ ਗੱਡੀ ਚ ਇਹਨਾਂ ਦੇ ਈ ਗਾਣੇ ਚੱਲੀ ਜਾਂਦੇ । She’s such a nice human being with nice attiquates too. Parmatma charhdi kla ch ehna nu and their family. Lots of love and respect. ❤️❤️🙏🙏
@Deollivegaming
@Deollivegaming Жыл бұрын
ਅਮ੍ਰਿਤਾ ਵਿਰਕ ਦੀ ਅਵਾਜ਼ ਤਾਂ ਅਜੇ ਉਵੇਂ ਹੀ ਆ ਵਧੀਆ।
@SinghGill7878
@SinghGill7878 Жыл бұрын
ਇਹਨਾਂ ਦੀ ਕਾਪੀ ਅਨਮੋਲ ਵਿਰਕ ਆਈ ਸੀ ਪਰ ਨਹੀਂ ਕਿਸੇ ਨੇ ਬਹੁਤੀ ਪਸੰਦ ਨਹੀਂ ਕੀਤੀ
@ranjeetsinghsandhu8635
@ranjeetsinghsandhu8635 Жыл бұрын
ਮੈਂ ਬਹੁਤ ਸੁਣਿਆਂ ਅਮ੍ਰਿਤ ਵਿਰਕ ਜੀ ਨੂੰ ❤❤❤❤❤❤❤❤
@SukhmanderSingh-uy3xc
@SukhmanderSingh-uy3xc Жыл бұрын
ਅਮ੍ਰਿਤ ਵਿਰਕ ਬਹੁਤ ਵਧੀਆ ਕਲਾਕਾਰ ਤੇਰਾ ਵੀਰ ਸ਼ਰਾਬੀ ਆਇਆ ਨ੍ਨਦੇ ਕੁੱਡਾ ਖੋਲ ।🎉🎉🎉🎉 ਸ ਸ ਕੋਹਲੀ ਬਾਠਿੰਡਾ
@NarinderKumar-uz4hy
@NarinderKumar-uz4hy Жыл бұрын
Main tan fan hega e aan Amrita ji da, mere pita ja bhi bohat vadde fan si Amrita ji de. Pita ji nu tan 10 sal ho gaye dunia cho giya nu. Great singer Amrita ji. Raji rave.
@hardialchahal9551
@hardialchahal9551 Жыл бұрын
ਕਣਕ ਵਾਲੀ ਗੱਲ ਸੁਣਾਕੇ ਤਾ ਟਹਿਣਾ ਸਾਹਿਬ ਦਿਲ ਨੂੰ ਟੁੰਬ ਗਈਆਂ ਇਹ ਤਰੇਲ ਦੇ ਤੁਪਕੇ ਇਡੀਆ ਦੀਆਂ ਜਾਂਦਾ ਤਾਜ਼ੀਆਂ ਕਰਾ ਦਿੱਤੀਆ
@ranjeetsinghsandhu8635
@ranjeetsinghsandhu8635 Жыл бұрын
ਦਿਲ ਦੇ ਸਾਫ ਨੇ ਮੈਡਮ ਜੀ ❤❤❤❤❤
@sardarsaAb-fv1bx
@sardarsaAb-fv1bx Жыл бұрын
ਮਿਸ ਪੂਜਾ ਜੀ,ਅਮ੍ਰਿਤਾ ਵਿਰਕ ਜੀ, ਬਹੁਤ ਵਧੀਆ ਨੇ ਜੀ❣️
@GotaSingh-gj7dq
@GotaSingh-gj7dq Жыл бұрын
1997, ਵਿੱਚ ਰਾਮਪੁਰਾ ਫੂਲ ਅਸੀ ਮਿਲਕੇ ਆਏ ਸੀ ਵਿਰਕ ਮੈਡਮ ਨੂੰ
@godisone7569
@godisone7569 5 ай бұрын
ਇੱਕ ਗੀਤ ਅੰਮ੍ਰਿਤਾ ਵਿਰਕ ਹੁਰਾਂ ਦਾ ਪ੍ਰਵੀਨ ਭਾਰਟਾ ਨਾਲ ਆਇਆ ਸੀ, ਐਨਾ ਝੂਠ ਨਹੀਂ ਬੋਲੀਦਾ ਸਹੇਲੀਏ, ਕਿਸੇ ਨਾਰਦ ਮੁਨੀ ਦੀਏ ਚੇਲੀਏ.... ਤੌਬਾ ਤੌਬਾ ਕਰਵਾ ਦਿੱਤੀ ਸੀ....ਆਹ ! ਉਹ ਵੀ ਕੀਹ ਦੌਰ ਸੀ , ਨਾ ਫ਼ਿਕਰ ਨਾ ਫਾਕਾ, ਹਰ ਸਮੇਂ ਖੁਸ਼ ਰਹਿਣਾ ਨਾ ਧਾਰਮਕ ਕੱਟੜਤਾ , ਨਾ ਜਾਤ ਨਾ ਪਾਤ, ਨਾ ਰੰਗ ਨਾ ਭੇਦ , ਸਾਰੇ ਪਾਸੇ ਰੱਬ ਦਿਸਦਾ ਸੀ...ਆਮੀਨ
@sonuchauhan2358
@sonuchauhan2358 Жыл бұрын
ਟਹਿਣਾ ਜੀ, ਗੋਰਾ ਚੱਕ ਵਾਲਾ ਜੀ ਦੀ ਵੀ ਇੰਟਰਵਿਊ ਜਰੂਰ ਕਰੋ ਜੀ।
@MandeepSingh-nx6lo
@MandeepSingh-nx6lo Жыл бұрын
👍
@MandeepSingh-nx6lo
@MandeepSingh-nx6lo Жыл бұрын
Yes
@PargatKhokhra
@PargatKhokhra Жыл бұрын
Ryt
@mohandeepsingh1646
@mohandeepsingh1646 Жыл бұрын
Yes jrua karo ji
@jasbirsinghludhiana
@jasbirsinghludhiana 11 ай бұрын
Y
@apnapunjab8789
@apnapunjab8789 Жыл бұрын
ਕਾਕਾ ਫੂਲ ਵਾਲਾ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਸੀ।।।
@gurmusic458
@gurmusic458 Жыл бұрын
ਜੌ ਅੰਮ੍ਰਿਤਾ ਵਿਰਕ ਨੇ ਗਾਇਆ ਹੋਰ ਕੋਈ ਨਹੀਂ ਗਾ ਸਕਦਾ ਅੰਮ੍ਰਿਤਾ ਵਿਰਕ ਅੰਮ੍ਰਿਤਾ ਹੀ ਆ ਗੁਰਪ੍ਰੀਤ ਭਵਾਨੀਗੜ੍ਹ
@jikarmohammed5846
@jikarmohammed5846 Жыл бұрын
ਅੰਮਿ੍ਤਾ ਵਿਰਕ ਬਹੁਤ ਵਧੀਆ ਗਾਇਕਾ ਜੀ। ਸਤਿ ਸ੍ਰੀ ਅਕਾਲ🙏🌹।
@happysidhu9853
@happysidhu9853 Жыл бұрын
ਟਹਿਣਾ ਸਾਬ ਗੋਰਾ ਚੱਕ ਵਾਲਾ ਨਾਲ ਮੁਲਾਕਾਤ ਪਹਿਲ ਦੇ ਅਧਾਰ ਤੇ ਕਰੋ ਜੀ
@kamalveersidhu5497
@kamalveersidhu5497 3 ай бұрын
ਕਾਕਾ ਫੂਲ ਦੇ ਘਰ ਬਹੁਤ ਸਾਲਾਂ ਤੱਕ ਰਹੀ ਕਾਕੇ ਨੇ ਸਾਰਾ ਖਰਚ ਕੀਤਾ ਸੀ ਇਸ ਦੀ ਪਹਿਲੀ ਟੇਪ ਤੇ ਸਾਡੇ ਅੱਖੀਂ ਦੇਖਣ ਦੀ ਗੱਲ ਹੈ ਜਿਹੜੀ ਕਹਿੰਦੀ ਹੈ ਪੈਸੇ ਜੋੜ ਕੇ ਟੇਪ ਕਰਵਾਈ ਹੈ ਕਿਉਂਕਿ ਕਾਕਾ ਫੂਲ ਵਾਲਾ ਸਾਡਾ ਮਾਮਾ ਤੇ ਅਸੀਂ ਨਾਨਕੇ ਘਰ ਸਾਰਾ ਕੁਝ ਅੱਖੀਂ ਦੇਖਣ ਨੂੰ ਮਿਲਿਆ ਪਰ ਇਹ ਕਿਤੇ ਜ਼ਿਕਰ ਨਹੀਂ ਕਰ ਸਕੀ
@officialkhaspurirecords2177
@officialkhaspurirecords2177 Жыл бұрын
ਬਹੁਤ ਵਧੀਆ ਖੁਸ਼ਮਿਜਾਜ਼ ਇੰਟਰਵਿਊ
@VarinderSingh-he7wo
@VarinderSingh-he7wo Жыл бұрын
ਕੀ ਅੰਮ੍ਰਿਤਾ ਵਿਰਕ ਹੁਣ ਵੀ ਗਾਣਾ ਗਾਉਂਦੀ ਹੈ ਕਦੇ ਦੂਰ ਦਰਸ਼ਨ ਤੇ ਇੰਨਾ ਦੇ ਬਹੁਤ ਗੀਤ ਆਉਂਦੇ ਸਨ।
@jandwalianath7279
@jandwalianath7279 11 ай бұрын
ਬਹੁਤ ਵਧੀਆ ਗੀਤ ਸੀ ਹਨ
@SinghGill7878
@SinghGill7878 Жыл бұрын
ਕੋਹਲੀ ਵਿਰਕ ਦਾ ਨਾ ਹੁਣ ਝੱਲਦੀ ਧਰਤੀ ਭਾਰ ਚੰਦਰੀਆ ਵੇ ........... ਲੰਗਦੇ ਬੱਦਲ ਦੀਆਂ ਕਣੀਆਂ ਸੀ ਤੇਰਾ ਪਿਆਰ ਚੰਦਰੀਆ ਵੇ ......
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@nirbhaisingh6456
@nirbhaisingh6456 Жыл бұрын
ਇਹ ਮੇਜਰ ਦੇ ਤੇ ਭਾਣਜੇ ਕਾਕਾ ਫੂਲ ਵਾਲੇ ਦੀ ਦੇਣ ਆ।ਕਿਸੇ ਟਾਈਮ ਅਮ੍ਰਿਤਾ ਨੇ ਕਿਸੇ ਮੈਗਜ਼ੀਨ ਨੂੰ ਦਿੱਤੀ ਇਟਰਵਿਉ ਵਿੱਚ ਆਪ ਮੰਨਿਆ ਸੀ ।ਹਾਲਾ ਕਿ ਇਸ ਤੋ ਬਾਅਦ ਵਾਲੀ ਇਟਰਵਿਉ ਵਿੱਚ ਕਾਕੇ ਤੇ ਬਹੁਤ ਇਲਜ਼ਾਮ ਸੀ ।ਸਰੀਰਕ ਸ਼ੋਸ਼ਣ ਤਕ ਦੇ ।
@surinderchahal9202
@surinderchahal9202 Жыл бұрын
7:13
@IqbalSandhu-pb5cv
@IqbalSandhu-pb5cv Жыл бұрын
ਓਸ ਟਾਈਮ ਅਜੀਤ ਅਖਬਾਰ ਤੇ ਖਬਰ ਲਵਾਈ ਸੀ ਏਹਨੇ ਕਾਕੇ ਫੂਲ ਵਾਲੇ ਤੇ ਲਾਏ ਦੋਸ਼ਾਂ ਦੀ
@yaad_brar81
@yaad_brar81 Жыл бұрын
ਬਹੁਤ ਸੁਣਿਆ ਮੈਡਮ ਨੂੰ ਬਹੁਤ ਸੋਹਣੀ ਆਵਾਜ ❤️‍🔥👌
@ManjeetSinghSingh-vd1ii
@ManjeetSinghSingh-vd1ii 11 ай бұрын
ਅੰਮ੍ਰਿਤਾ ਵਿਰਕ ਜੀ ਦੀ ਪਹਿਲੀ ਕੈਸਿਟ ਐਚ ਕੇ ਐਸ ਕੰਪਨੀ ਵਿਚ ਆਈ ਸੀ ਸੁਨਾਮ ਸ਼ਹਿਰ ਵਿੱਚ ਸੀ ਕੰਪਨੀ
@jassvlogs2380
@jassvlogs2380 Жыл бұрын
ਵੈਰੀ ਗੁੱਡ ਟਹਿਣਾ ਸਾਹਿਬ ਤੁਸੀਂ ਤੇ ਅੰਮ੍ਰਿਤਾ ਵਿਰਕ ਤੋਂ ਵੀ ਜ਼ਿਆਦਾ ਕਮਾਲ ਕਰਤੀ
@ਰੰਧਾਵਾtractor742
@ਰੰਧਾਵਾtractor742 Жыл бұрын
❤ਦਿਲ ਪਿਆਰ ਦੀ ਨਿਸ਼ਾਨੀ ਛੱਡ ਚੱਲੀਆਂ ਵੇ ਰੋਂਦੀ ਨੂੰ ਵਰਾਓਣ ਵਾਲਿਆ। ਮੇਰੇ ਦਿਲ ਦੇ ਨੇੜੇ ਦਾ ਗੀਤ ਐ।
@harnekmalla8416
@harnekmalla8416 Жыл бұрын
ਧਾਕੜ ਗਾਇਕਾ ਰਹੀ ਮੈਡਮ ਵਿਰਕ ਅੱਜ ਵੀ ਕਮਾਲ ਦਾ ਗਾਉਦੀ ਹੈ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@Ngill-er8cy
@Ngill-er8cy Жыл бұрын
Sirf amrita virk love you so much only one singer my favourite
@vipankumar6694
@vipankumar6694 Жыл бұрын
Amrita Virk g.. jai Gurudev Jai Dhan Gurudev g🙏🏽🌸❤️🥰
@GurtejSingh-xo4zo
@GurtejSingh-xo4zo 10 ай бұрын
ਟਹਿਣਾ ਸਾਹਬ ਸਿਰਾ ਬੰਦਾ 👌
@sukhasandhusukha9981
@sukhasandhusukha9981 Жыл бұрын
ਟੋਹਣਾ ਭਾਜੀ ਜਸਵਿੰਦਰ ਬਰਾੜ ਨੂੰ ਵੀ ਜਰੂਰ ਪ੍ਰੋਗਰਾਮ ਵਿੱਚ ਲਿਆਉ ਧੰਨਵਾਦ
@sherachoudhary5291
@sherachoudhary5291 7 ай бұрын
Supper Hit singar
@karrybajwa-st1qw
@karrybajwa-st1qw Жыл бұрын
ਟਹਿਣਾ ਜੀ Miss Pooja ਦਾ ਵੀ ਇਟਰਵਿਉ ਹੋ ਜਾਵੇ ❤
@bikkarsingh194
@bikkarsingh194 11 ай бұрын
ਟਹਿਣਾ ਸਾਹਿਬ ਚਲੋ ਮੈਂ ਕਹਿ ਦਿੰਦਾ ਤੁਹਾਨੂੰ ਤੁਸੀਂ ਜਿਉਂਦੇ ਰਹੋ ਤੁਹਾਨੂੰ ਪਰਮਾਤਮਾ ਤੰਦਰੁਸਤੀ ਬਖਸੇ ਤੁਸੀਂ ਚੰਗੇ ਕਲਾਕਾਰਾਂ ਦੇ ਦਰਸ਼ਨ ਕਰਵਾ ਦਿੰਦੇ ਹੋ
@babbu.khangura
@babbu.khangura Жыл бұрын
ਮੈ ਬਹੁਤ ਸੁਣਦਾ ਵਿਰਕ ਜੀ ਨੂੰ ਹਰ ਗੀਤ ਯਾਦ ਆ ਮੈਨੂੰ ਬਹੁਤ ਸਕੂਨ ਵਾਲੇ ਗੀਤ ਨੇ
@JashanPreet-qx9vm
@JashanPreet-qx9vm Жыл бұрын
My favourite amrita virk singer
@KULWANTSINGH-kc2lu
@KULWANTSINGH-kc2lu Жыл бұрын
Tehna sahib ji tuhanu and tuhadi team da interview karan te bahut bahut dhanwad
@shikari_editx90
@shikari_editx90 11 ай бұрын
Main v bhut song sundi c mam u de🎉🎉🎉🎉
@jaswindernamberdar2844
@jaswindernamberdar2844 Жыл бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏🙏🙏🙏🌹
@sheradolowalia1181
@sheradolowalia1181 Жыл бұрын
ਮੈਡਮ ਜੀ ਤੁਸੀਂ ਕਾਕਾ ਫੁਲ ਵਾਲੇ ਦਾ ਕੋਈ ਜਿਗਰ ਨਹੀਂ ਕੀਤਾ ਅਸਲ ਵਿੱਚ ਤੁਹਾਨੂੰ ਉਸ ਨੇ ਹੀ ਪੇਸ਼ ਕੀਤਾ ਸੀ 97 98 ਵਿੱਚ
@IqbalSandhu-pb5cv
@IqbalSandhu-pb5cv Жыл бұрын
ਆਵਦੇ ਕੋਲੋਂ ਪੈਸੇ ਲਾ ਕਿ ਕੈਸਟਾਂ ਕਰਾਈਆਂ ਸੀ ਕਾਕੇ ਫੂਲ ਵਾਲੇ ਨੇ
@jagirsingh7381
@jagirsingh7381 Жыл бұрын
ਬਹੁਤ ਵਧੀਆ ਗੀਤ ਗਾਉਂਦੇ ਹਨ ਵਿੱਰਕ 👍👍👍👍💯🙏
@amritbrar7908
@amritbrar7908 Жыл бұрын
Amrita virk has ruled rural Punjabi music industry for one decade 🎉🎉one of my favorite… on ever tractor , motor, buses
@CharanjitSinghNasirpur
@CharanjitSinghNasirpur Жыл бұрын
ਸਤਵਿੰਦਰ ਬਿੱਟੀ ਜੀ ਨੂੰ ਵੀ interview ਦੇ ਰਾਸਤੇ ਸਾਹਮਣੇਂ ਲਿਆਓ ਜੀ 🎉
@Punjabi-q6f
@Punjabi-q6f Жыл бұрын
ਬਹੁਤ ਵਦੀਆ interview ,ਹਸਮੁਖ ਸਵਾ ਬਹੁਤ ਵਦੀਆ ਲੱਗਿਆ
@jandwalianath7279
@jandwalianath7279 11 ай бұрын
ਸਾਰੇ ਵਧਿਆ ਹਨ
@DavinderSingh-mr8sl
@DavinderSingh-mr8sl Жыл бұрын
ਕਾਕੇ ਫੂਲ ਵਾਲੇ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਲਤ ਗਲਤ ਗੱਲ ਆ ਟਹਿਣਾ ਸਾਹਿਬ ਤੁਹਾਡੀ ਤੁਸੀਂ ਕਾਕੇ ਫੂਲ ਵਾਲੇ ਦਾ ਜ਼ਿਕਰ ਕਰਨਾ ਸੀ 🙏
@BalwinderBhullar-oq4de
@BalwinderBhullar-oq4de Жыл бұрын
ਮੈਡਮ ਜੀ ਕਾਕੇ ਫੂਲ ਵਾਲੇ ਦੇ ਵੀ ਬਹੁਤ. ਗੀਤ ਗਾਏ ਨੇ ਉਹ ਵੀ ਬਹੁਤ ਇਮਾਨਦਾਰ ਤੇ ਵਧੀਆ ਇਨਸਾਨ ਨੇ
@CharanjitSinghNasirpur
@CharanjitSinghNasirpur Жыл бұрын
ਮੇਰੀ ਮਾਤਾ ਇਹ ਨਹੀਂ ਕਹਿੰਦੀ ਕੇ fan ਆ ਇਹਨਾਂ ਜੀ ਦੀ,, ਕਹਿੰਦੀ ਆ ਕੇ ਸਹੇਲੀ ਆ ਮੇਰੀ ਅੰਮ੍ਰਿਤਾ ਵਿਰਕ ਜੀ 😂😂
@ranbirsingh-ys4zd
@ranbirsingh-ys4zd 11 ай бұрын
Bahut vadhiya gallbat end
@sardarsaAb-fv1bx
@sardarsaAb-fv1bx Жыл бұрын
ਲਖਵਿੰਦਰ ਮਾਨ ਮਰਾੜ੍ਹਾਂ ਵਾਲੇ ਜੀ ਨਾਲ ਵੀ ਮੁਲਾਕਾਤ ਕਰ ਲਵੋ ਜੀ
@gurjant97152
@gurjant97152 Жыл бұрын
Tx so much whole team and madam ji. Sawan saab chardi kala which raho
@Bhleemraman
@Bhleemraman Жыл бұрын
Very Nice ji ਅੰਮ੍ਰਿਤਾ ਵਿਰਕ ❤
@BalwinderKaur-dv1uf
@BalwinderKaur-dv1uf Жыл бұрын
Very Nice Amrita Virak Ji🙏🙏
@Bhleemraman
@Bhleemraman Жыл бұрын
Ok ji🙏
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
@KulvinderKanwal686
@KulvinderKanwal686 Жыл бұрын
ਬਹੁਤ ਦਿਲਚਸਪ ਗੱਲਬਾਤ
@indersidhu3212
@indersidhu3212 Жыл бұрын
ਮੈਡਮ ਮੇਰੀ ਗੱਡੀ ਵਿੱਚ ਤੁਹਾਡੇ ਗੀਤ ਚੱਲਦੇ ਆ ਹਮੇਸਾ
@Singh-sv3ng
@Singh-sv3ng Жыл бұрын
ਬਹੁਤ ਵਧੀਆ ਗਾਇਕਾਂ ਸੀ
@ArunKumar-yh7rz
@ArunKumar-yh7rz Жыл бұрын
very nice and interesting interaction with this artist of that era.
@malhi.musichoue
@malhi.musichoue 10 ай бұрын
ਬਾਈ ਜੀ ਮੜੀਵਾਲਾ ਭੱਟੀ ਗੀਤਕਾਰ ਆ ਓਹਨਾ ਦੀ ਇੰਟਰਵਿਊ ਕਰੋ ਜੀ ਧੰਨਵਾਦ ਜੀ
@Karmjitkaur-gk1xq
@Karmjitkaur-gk1xq Жыл бұрын
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ 🙏🙏
@jasssidhuindianarmy4075
@jasssidhuindianarmy4075 Жыл бұрын
Sat sri akal ji 😊
@kamalpreet2166
@kamalpreet2166 Жыл бұрын
Nice lady voice soo beautiful
@AbcXyz-bw2zi
@AbcXyz-bw2zi Жыл бұрын
I love you madam Amrita virk. Jee and all your teams in this interview I am old fan of yours lost from1997 and1998 too till date
@KulwinderKhakh-ns5sn
@KulwinderKhakh-ns5sn 11 ай бұрын
Lot of blessings and love.
@mandeepsinghmandeep3886
@mandeepsinghmandeep3886 Жыл бұрын
ਬਲਕਾਰ ਅਣਖੀਲੇ ਦੀ ਇੰਟਰਵਿਊ ਕਰੋ ਜੀ
@kehil986
@kehil986 Жыл бұрын
ਬਹੁਤ ਵਧੀਆ ਵਿਰਕ ਜੀ🎉🎉
@AmrikSingh-h1r3f
@AmrikSingh-h1r3f Жыл бұрын
ਬਹੁਤ ਵਧੀਆ ਇੰਟਰਵਿਊ ❤❤❤❤❤❤
@ajaibsinghpanesarCanada
@ajaibsinghpanesarCanada Жыл бұрын
S S A. 🙏🙏🙏🙏 Tehna Sahib ji Harman ji and Amrita Virk ji
@johalhundalmusicofficial
@johalhundalmusicofficial Жыл бұрын
Very nice singer
@KULWANTSINGH-kc2lu
@KULWANTSINGH-kc2lu Жыл бұрын
Madam Amrita Virk ji ne Guru Ravidas ji bare v bahut achha gaya. Ravidass samaj v Madam da dini rahega. Madam ji nu v Guru Ravidas ji de har Birthday te jaroor gana chahida. Madam ji Waheguru ji age ardas hai ki Madam ji din dugani rat chougani taraki kare
@charanjeetsingh3097
@charanjeetsingh3097 Жыл бұрын
ਅਮਰਤਾ ਬਿਰਕ ਜੀ ਪਹਿਲਾ ਬਲੇ ਗਾਣੇ ਗਾਓ ਜੀ❤❤❤❤❤
@JaswinderKaur-bn8gd
@JaswinderKaur-bn8gd Жыл бұрын
ਕਾਕਾ ਫੂਲ ਵਾਲਾ ਕੋਣ ਸੀ ਜੋ ਤਹਾਨੂੰ ਇਸ ਲਾਈਨ ਵਿਚ ਲੈ ਕੇ ਆਇਆ ਸੀ
@indersidhu3212
@indersidhu3212 Жыл бұрын
Dil kushh ho gyaa edaa lagyaa k asi kol bethh k gala krde aa
@goldengoldy5185
@goldengoldy5185 Жыл бұрын
ਟਹਿਣਾ ਸਾਹਿਬ ਕਿਥੇ ਪੰਗਾ ਲੈ ਲਿਆ ਉਮਰ ਦੀ ਗੱਲ ਕਰਕੇ ਦੇਖ ਲਓ ਹਰਮਨ ਵੀ ਝਟ ਅੰਮ੍ਰਿਤਾ ਜੀ ਨਾਲ ਰਲ ਗਏ 😅
@mcjag8265
@mcjag8265 Жыл бұрын
Jeonde vasde hasde raho Amrita Virk ji. Respect from KHANNA
@jasmersingh809
@jasmersingh809 9 ай бұрын
Anrita hi. Very. Good
The evil clown plays a prank on the angel
00:39
超人夫妇
Рет қаралды 53 МЛН
To Brawl AND BEYOND!
00:51
Brawl Stars
Рет қаралды 17 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Sangtar and Ranjit Kaur (EP46) - Punjabi Podcast
35:46
Sangtar
Рет қаралды 498 М.
The evil clown plays a prank on the angel
00:39
超人夫妇
Рет қаралды 53 МЛН