Chajj Da Vichar (1133) || ਬਿੰਦਰਖੀਏ ਨੇ ਕਿਉਂ ਕੀਤਾ ਧੱਕਾ ਚੋਟੀ ਦੇ ਗਾਇਕਾਂ ਨੇ ਰੋਲਿਆ ਮੈਨੂੰ

  Рет қаралды 238,232

Prime Asia TV

Prime Asia TV

Күн бұрын

Пікірлер: 377
@jagmeetteona6186
@jagmeetteona6186 Жыл бұрын
ਬਹੁਤ ਵਧੀਆ ਗੀਤ ਕਾਰ ਆ ਬਿੱਲਾ ਲਸੋਈ ਵਾਲਾ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੁੱਖੇ
@satwantsingh4271
@satwantsingh4271 4 жыл бұрын
ਵੀਰ ਨਾਲ ਧੱਕਾ ਕੀਤਾ ਹੈ।
@sukhwinderbhangu898
@sukhwinderbhangu898 4 жыл бұрын
ਬਹੁਤ ਧੱਕਾ ਕੀਤਾ ਬਾਈ ਜੀ ਨਾਲ਼
@mandersingh1692
@mandersingh1692 2 жыл бұрын
ਵਿਹਿਗੁਰੂ ਭਲੀ ਕਰੇ
@manjinderbhullar4882
@manjinderbhullar4882 4 жыл бұрын
ਸਤਿ ਸ੍ਰੀ ਅਕਾਲ ਜੀ ਟਹਿਣਾਂ ਸਾਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਬਿੱਲਾ ਲਸੋਈ ਵਾਲਾਂ ਜੀ ਇੰਟਰਵਿਊ ਬਹੁਤ ਵਧੀਆ ਲੱਗਿਆਂ ਧੰਨਵਾਦ ਸ਼ੁਕਰੀਆ ਮਨਜਿੰਦਰ ਸਿੰਘ ਪਿੰਡ ਭੁੱਲਰ ਹੇੜੀ ਨੇੜੇ ਧੂਰੀ ਸੰਗਰੂਰ👍👍👍👍💯💯💯
@charnjeet839
@charnjeet839 4 жыл бұрын
Sira
@sammyrabbon4745
@sammyrabbon4745 4 жыл бұрын
Sammai Robbon bila y j
@sonyk4198
@sonyk4198 4 жыл бұрын
Raj Jargari wale di bhi interview lao
@sukhmansanghavlogs6617
@sukhmansanghavlogs6617 4 жыл бұрын
ਬਾਈ ਟਹਿਣਾ ਸਾਬ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਤੁਸੀਂ ਨਛੱਤਰ ਗਿੱਲ ਨੂੰ ਜਰੂਰ ਬੁਲਾਓ ਬਹੁਤ ਵਧੀਆ ਗੀਤ ਗਾਏ ਆ ਬਾਈ ਨੇ
@surindermander5899
@surindermander5899 4 жыл бұрын
ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਟਹਿਣਾ ਵੀਰ ਜੀ ਹਰਮਨ ਭੈਣ ਜੀ ਗਰੀਬ ਲੋਕਾਂ ਨਾਲ ਵੱਡੇ ਲੋਕ ਧੱਕਾ ਕਰਦੇ ਹਨ
@arrowsontarget6352
@arrowsontarget6352 3 жыл бұрын
ਕੀ ਧੱਕਾ ਹੁੰਦਾ ਛੋਕਰਾਂ ਪਿੰਡ ਵਿੱਚ ਦੱਸੋ
@malkitdhillon870
@malkitdhillon870 4 жыл бұрын
ਟਹਿਣਾ ਸਾਬ ਰੰਨ ਤੇ ਮਸ਼ੂਕ ਸ਼ਬਦ ਅਸ਼ਲੀਲ ਨਹੀਂ ਹੈ ।ਰੰਨ ਸ਼ਬਦ ਗੁਰੂ ਸਾਹਿਬ ਨੇ ਗੁਰਬਾਣੀ ਚ ਵਰਤਿਆ। ਰੰਨਾਂ ਹੋਈਆਂ ਬੋਧੀਆਂ। ਰੰਨ ਲੈ ਪੁੱਤ ਵੱਖ ਹੋਏ ਮਾਪੇ ਛੋਡ ਵੱਡਾ ਹਤਿਆਰਾ। ਮਸ਼ੂਕ ਅਰਬੀ ਦਾ ਸ਼ਬਦ ਹੈ ਕਰਾਨ ਸ਼ਰੀਫ ਚ ਆਉਂਦਾ ਹੈ ਇਹ ਸ਼ਬਦ ਸਾਡੇ ਲੋਕਾਂ ਨੇ ਅਸ਼ਲੀਲ ਬਣਾ ਦਿੱਤੇ ਹਨ ਟਾਈਮ ਟਾਈਮ ਤੇ ਬੋਲੀ ਬਦਲਦੀ ਰਹਿੰਦੀ ਹੈ।
@harinderkhangura2568
@harinderkhangura2568 4 жыл бұрын
Yess I agreed
@santlashmanmuni8125
@santlashmanmuni8125 4 жыл бұрын
ਆਪ ਜੀ ਦੀ ਗੱਲ ਸਹੀ ਹੈ ਹੋਰ ਵੀ ਬਹੁਤ ਸ਼ਬਦ ਹਨ ਸਭਿਅਕ ਪਰ ਅਸਭਿਅਕ ਸਮਝਦੇ ਹਨ
@JattFactor
@JattFactor 4 жыл бұрын
Agree with you ਢਿੱਲੋਂ ਸਾਬ
@jindgizindabad5293
@jindgizindabad5293 3 жыл бұрын
ਬਹੁਤ ਬਹੁਤ ਮਿਹਰਬਾਨੀ ਜੀ ਮਲਕੀਤ ਸਾਬ ਜੀ ਜਾਣਕਾਰੀ ਵਧਾਉਣ ਲਈ, ਸਾਡੇ ਬੋਲਣ ਦੇ ਲਹਿਜੇ ਚ ਇਹ ਸਬਦ ਅਸ਼ਲੀਲ ਲਗਦੇ ਨੇ ,, ਰੰਨ , ਮਸ਼ੂਕ , ਪਰ ਇਹ ਦੇਖੋ ਨਾ ਜਿਸ ਵੀ ਸਬਦ ਦੀ ਉਤਪਤੀ ਹੋਈ ਹੈ , ਕਿਸੇ ਸਮੇ , ਇਹ ਸਬਦ ਸਾਡੇ , ਆਦਰਸ਼ ਜਰੂਰ ਵਰਤਦੇ ਰਹੇ ਨੇ। , ਬਹੁਤ ਸ਼ੁਕਰੀਆ ਜੀ
@PardeepSingh-ky8lq
@PardeepSingh-ky8lq 3 жыл бұрын
Tusi. Bi ji intelegent o
@SatnamSingh-bc5zm
@SatnamSingh-bc5zm 4 жыл бұрын
ਸਾਥੋਂ ਹੋਈਆਂ ਨਾ ਚੁਸਤ- ਚਲਾਕੀਆਂ, ਨਾ ਸਾਥੋਂ ਗੱਲਾਂ ਹੋਈਆਂ ਬੇਬਾਕੀਆਂ। ਸਾਥੋਂ ਕੋਰੇ-ਕਰਾਰੇ ਨਾ ਬਣ ਹੋਇਆ, ਨਾ ਸਾਥੋਂ ਲੱਗੀਆਂ ਅੰਬਰਾਂ ਨੂੰ ਟਾਕੀਆਂ।
@JS50108
@JS50108 2 жыл бұрын
Att share bai ji 🙏
@santokhsinghsingh2878
@santokhsinghsingh2878 2 жыл бұрын
Nice
@jerry-v107
@jerry-v107 3 жыл бұрын
ਟੈਹਣਾ ਸਾਬ ਜੀ ਤੁਸੀ ਹਮੇਸਾ ੳੁਹਨਾ ਨੂੰ ਹੀ ਬੁਲਾਂੳੁਦੇ ਹੋ ਜੋ ਮਸਹੁਰ ਹਨ ਕਦੇ ੳੁਹਨਾ ਨੂੰ ਵੀ ਬੁਲਾੳ ਜੇਹੜੇ ਗੀਤ ਕਾਰ ਸੰਗਰਸ ਕਰ ਰਹੇ ਨੇ ਤਾਂ ਕੀ ੳੁਹਨਾ ਗੁਮਨਾਮ ਗੀਤਕਾਰਾਂ ਦੀ ਕਲਾ ਵੀ ਸਰੋਤੇਅਾਂ ਦੇ ਸਾਮਨੇ ਅਾਵੇ िਜਨਾ िਵਚੌਂ ਮੈਵੀ ਇਕ ਗੀਤਕਾਰ ਹਾਂ
@kabiraris6981
@kabiraris6981 4 жыл бұрын
ਵੀਰ ਜੀ ਦੀ ਇੱਕ ਗੱਲ ਬੜੀ ਚੰਗੀ ਲੱਗੀ ਕਾਸ਼ ਹਰ ਇੰਨਸਾਨ ਦਾ ਨੋਟਾਂ ਵਾਗ ਖਰੇ ਖੋਟੇ ਦਾ ਪਤਾ ਲੱਗਦਾ ਹੁੰਦਾ
@Armaanstudio4648
@Armaanstudio4648 4 жыл бұрын
ਬਿੱਲਾ ਲਸੋਈ ਗਰੀਬ ਬੰਦਾ ਗਰੀਬ ਦਾ ਹੱਕ ਲੋਕ ਹਮੇਸ਼ਾਂ ਮਾਰਦੇ ਆਏ ਆ..
@Rinkukhurdvlogs
@Rinkukhurdvlogs 4 жыл бұрын
ਬਿੱਲਾ ਲਸੋਈ ਵਾਲਾ ਬਹੁਤ ਵੱਧੀਆ ਗੀਤਕਾਰ ਆ ਇੱਸ ਦੀ ਵੱਧ ਤੋ ਵੱਧ ਸਪੋਟ ਕਰੋ
@ranjeetsingh1656
@ranjeetsingh1656 3 жыл бұрын
Thana ਸਾਹਿਬ ਮਜ਼ਾਕ nahi ਕਰਨਾ palees madath karo ਜੀ
@amargora5129
@amargora5129 4 жыл бұрын
ਪਰਮਾਤਮਾ ਬਿਲਾ ਲਸੋਈ ਨੂੰ ਤੰਦਰੁਸਤੀ ਬਖਸੇ,ਰੱਬ ਕਿਰਪਾ ਕਰੇ ਚੜ੍ਹਦੀ ਕਲਾ ਚੋ ਰੱਖਣ
@gurmusic458
@gurmusic458 4 жыл бұрын
ਬਹੁਤ ਵਧੀਆ ਗੀਤਕਾਰ ਆ ਬਿੱਲਾ ਜੀ ਮੇਰੇ ਜਿੰਨੀਆਂ ਪਿੰਡ ਲਸੋਈ ਕੋਈ ਵੀ ਚੋਟਾ ਖਾਵੇ ਨਾ
@R_Roshan
@R_Roshan 4 жыл бұрын
ਬਾ-ਕਮਾਲ,ਬਿਲਾ ਜੀ। ਧੀਆਂ ਤੇ ਬਹੁਤ ਵਧੀਆ ਗੀਤ ਹੈ ਜੀ
@hardeepkaur712
@hardeepkaur712 3 жыл бұрын
ਬਾਈ ਟਾਣਾ ਸਾਹਿਬ ਜੀ ਤੇ ਮੇਰੀ ਭੈਣ ਜੀ ਧੰਨ ਧੰਨ ਕਰਵਾ ਦਿੱਤੀ ਹੈ ਆਪ ਜੀ ਨੇ। ।।।।ਰੋਪੜ ਪੰਜਾਬ ਤੋਂ
@rajveermanjitpuri6183
@rajveermanjitpuri6183 3 жыл бұрын
Asi v roper ton an chamkaur sahib
@samralamusicstudio550chann9
@samralamusicstudio550chann9 4 жыл бұрын
ਬਿੱਲਾ ਲਸੋਈ
@manaksandhwan2851
@manaksandhwan2851 4 жыл бұрын
Nice ji
@KuldeepSingh-vv6dm
@KuldeepSingh-vv6dm 7 ай бұрын
ਬਹੁਤ ਵਧੀਆ ਗੀਤਕਾਰ ਹੈ ਬਿੱਲਾਂ ਲਸੋਈ ਵਾਲੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ
@laddicheema5743
@laddicheema5743 4 жыл бұрын
ਦੇਖੋ ਭਰਾਵੋ ਕਲਮ ਦਾ ਮੁੱਲ ਕਦੇ ਕੋਈ ਦੇ ਨਹੀਂ ਸਕਦਾ ਪਰ ਇਨਸਾਨ ਦੀ ਅਤੇ ਓਹਦੇ ਕੰਮ ਦੀ ਕਦਰ ਜਰੂਰ ਕਰਨੀ ਬਣਦੀ ਹੈ।। ਸੋ ਬਿੱਲਾ ਵੀਰ ਜੀ ਤੁਹਾਨੂੰ ਦਿਲੋਂ ਸਲੂਟ ਐ।।
@Rinkukhurdvlogs
@Rinkukhurdvlogs 4 жыл бұрын
ਸੀ ਬੁੱਕਲ ਦੇ ਸੱਪ ਵਰਗਾ ਤੇਰਾ ਪਿਆਰ ਮਸੂਕੇ ਨੀ ਬਿੱਲਾ ਮੇਰੇ ਜਿੱਲੇ ਸੰਗਰੂਰ ਦਾ ਸਾਨੂੰ ਮਾਣ ਹੈ ਸਾਡੇ ਵੱਡੇ ਵੀਰ ਤੇ
@nickprabh6707
@nickprabh6707 4 жыл бұрын
Brother eh Billa lasoi wala e
@sonyk4198
@sonyk4198 4 жыл бұрын
@@nickprabh6707 Raj jargari bare ki khyal aa
@varunjotsinghvoiceofpunjab1310
@varunjotsinghvoiceofpunjab1310 4 жыл бұрын
ਸਤਿਕਾਰਯੋਗ ਬਿੱਲਾ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਜੀ।
@skytech6719
@skytech6719 4 жыл бұрын
ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਦੇਖਣ ਤੋਂ ਪਹਿਲਾ ਹੀ like ਕਰ ਦਿੱਤਾ।
@KuldeepSingh-vv6dm
@KuldeepSingh-vv6dm 6 ай бұрын
ਬਹੁਤ ਹੀ ਵਧੀਆ ਗੀਤਕਾਰ ਹੈ ਬਾਈ ਬਿੱਲਾ ਲਸੋਈ ਵਾਲਾ ਵਹਿਗੁਰੂ ਜੀ ਬਿੱਲੇ ਉੱਪਰ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ
@jagannath6786
@jagannath6786 4 жыл бұрын
ਲੇਖਕ ਦੀ ਗਰੀਬੀ ਦੀ ਨਜਾਇਜ ਵਰਤੋ ਕੀਤੀ ਗਈ।
@sukhwinderkaur7145
@sukhwinderkaur7145 4 жыл бұрын
ਬੜਾ ਹੀ ਚਕਵੇ,ਗੀਤ ਨੇ ਬਾਈ,ਦੇ,ਸੰਗਰੂਰ ਵਾਲੇ ਥੋੜੇ ਤੇਜ਼ ਨੇ🤣🤣🤣🤣🤣
@singhisking539
@singhisking539 4 жыл бұрын
👍👍
@sandeepsaran1059
@sandeepsaran1059 4 жыл бұрын
Billa veer comments dekhda hove ta comment jroor kre 🙏
@kalahassanpuri9423
@kalahassanpuri9423 Жыл бұрын
ਬਹੁਤ ਹੀ ਵਧੀਆ ਬਾਈ ਟਹਿਣਾਂ ਸਾਬ ਜੀ ਤੇ ਹਰਮਨ ਥਿੰਦ ਜੀ, ਬਿਲਾ ਲਸੋਈ ਵਾਲਾ ਜੀ
@harpreetgill9226
@harpreetgill9226 4 жыл бұрын
ਹਰਮਨ ਰਾਣੀ ਤੱਤ ਨੂੰ ਵੀ ਬੁਲਾਓ
@pushpinderkaur9286
@pushpinderkaur9286 4 жыл бұрын
Bohut waar request kiti hai g.pls ਹਰਮਨਜੀਤ nu bulao
@arshsidhu3938
@arshsidhu3938 4 жыл бұрын
BAI YR OHDA KOI TOD NI HAIGA ❤❤
@tangocharly4217
@tangocharly4217 4 жыл бұрын
Taina ਸਾਬ ਤੁਸੀਂ ਵੀ ਅੱਤ ਹੀ ਹੋ,,, ਦੁੱਖ ਬਾਦ ਵਿੱਚ ਦੱਸਿਉ,,, ਹੁਣ ਦੁੱਖ ਦੱਸੋ-
@sukhmandhillon6474
@sukhmandhillon6474 4 жыл бұрын
ਬਹੁਤ ਧੱਕਾ ਹੋਇਆ ਹੈ ਵੀਰ ਨਾਲ
@RajSingh-cv3uu
@RajSingh-cv3uu 2 жыл бұрын
ਬਿਲੇ ਵੀਰ ਜੌ ਰੱਬ ਨੇ ਤੁਹਾਨੂੰ ਦਿੱਤਾ ਓਹ ਰੱਬ ਕਿਸੇ ਵਿਰਲੇ ਨੂੰ ਹੀ ਦਿੱਤਾ
@amargora5129
@amargora5129 4 жыл бұрын
ਓਹ ਬਾਈ ਜੀ, ਇਸ ਮੁਲਕ ਚੋ ਕਾਇਰਾਂ ਦੇ ਗਾਇਕਾਂ ਦੇ ਦੋ ਦੋ ਮੁੰਦੀਆਂ ਲੀਰਾਂ ਲਮਕਣ ਸਾਇਰਾਂ ਦੇ
@romeysandhu5920
@romeysandhu5920 4 жыл бұрын
ਬਹੁਤ ਘੈਟ ਗੀਤਕਾਰ ਬਿਲਾ ਲਸੋੲੀ ਞਾਲਾ
@KuldeepSingh-vv6dm
@KuldeepSingh-vv6dm 4 ай бұрын
ਫੱਕਰ ਸਾਧ ਸੁਭਾਅ ਦਾ ਮਾਲਕ ਬਾਈ ਬਿੱਲਾ ਲਸੋਈ ਵਾਲਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ
@MaanSaab-gy9mm
@MaanSaab-gy9mm 2 жыл бұрын
ਇਤਫ਼ਾਕ ਡਰੈਵਰਾ ਚ ਵੀ ਨਹੀਂ ਕਿਸੇ ਚ ਵੀ ਨਹੀਂ ਇਹ ਗੱਲ ਬਹੁਤ ਵਧੀਆ ਲੱਗੀ
@rajindersingh3934
@rajindersingh3934 4 жыл бұрын
ਬਿਲਕੁਲ ਸਹੀ ਗੱਲ
@ArshDeep-em4zt
@ArshDeep-em4zt 4 жыл бұрын
ਬਹੁਤ ਵਧੀਆ ਗੀਤ ਕਾਰ ਸੀ ਰੋਲ ਕੇ ਰੱਖ ਦਿੱਤਾ ਵਿਚਾਰੇ ਨੂੰ
@narindersandhu9460
@narindersandhu9460 2 жыл бұрын
Very nice interview 👍👍. All singers need to support writer’s.
@ssjeetkaur899
@ssjeetkaur899 4 жыл бұрын
🥰🥰🥰sir Billa lassoi
@jarnailsigh8643
@jarnailsigh8643 4 жыл бұрын
ਸਵਰਨ ਸਿੰਘ ਟਹਿਣਾ ਅਤੇ ਥਿੰਦ ਜੀ ਸਤਿ ਸ੍ਰੀ ਅਕਾਲ।ਬਿੱਲਾ ਲਸੋਈ ਵਾਲਾ ਸਾਡੇ ਨੇੜੇ ਪਿੰਡ ਦਾ
@karvesingh
@karvesingh 4 жыл бұрын
ਸਤਿ ਸ੍ਰੀ ਅਕਾਲ ਜੀ !! ਇਕ ਹੋਰ ਮੁਲਾਕਾਤ ਇਹਨਾਂ ਦੇ ਲਿੱਖੇ ਗੀਤ ਗਾਉਣ ਵਾਲਿਆਂ ਨਾਲ ਆਮਨੇ ਸਾਮਣੇ ਹੋ ਜਾਵੇ ਜੀ 🙏🏻👳🏼‍♂️
@pinderhari2524
@pinderhari2524 2 жыл бұрын
Ll
@vikramsandhu3320
@vikramsandhu3320 2 жыл бұрын
@@pinderhari2524 the.
@sahilhundal5054
@sahilhundal5054 4 жыл бұрын
ਕਾਕਾ ਫੂਲ ਵਾਲੇ ਨੇ ਸਭ ਨਾਲ ਗ਼ਦਾਰੀ ਕੀਤੀ ਹੈ
@balwindersinghsingh8510
@balwindersinghsingh8510 4 жыл бұрын
ਹਾਂ ਵੀਰ ਜੀ
@rachhpalsingh8946
@rachhpalsingh8946 4 жыл бұрын
ਕਾਕਾ ਫੂਲ ਵਾਲਿਆ ਸੱਜਣਾ ਮੈ ਤੇਰੀ ਇੰਟਰਵਿਊ ਸੁਣੀ ਹੈ ਬਾਈ ਜੀ ਤੁਸੀਂ ਗਲਾ ਬਹੁਤ ਕੀਤੀਆ ਨੇ। ਪਰ ਬਿੱਲੇ ਲਸੋਈ ਵਾਲੇ ਦੀਆਂ ਦੀਆਂ ਤੁਹਾਡੇ ਪ੍ਰਤੀ ਕੀਤੀਆ ਗਲਾ ਦਾ ਜਵਾਬ ਦੇ ਸੱਜਣਾ ਤੂੰ ਉਸ ਗ਼ਰੀਬ ਨਾਲ ਗ਼ਰੀਬ ਮਾਰ ਕੀਤੀ ਹੈ ਤੈਨੂੰ ਰੱਬ ਨੇ ਮੁਆਫ਼ ਨਹੀਂ ਕਰਨਾਂ
@harvindersinghdhatt4960
@harvindersinghdhatt4960 4 жыл бұрын
Thanks Tehna Sahib For This Conversation
@jagseerchauhan172
@jagseerchauhan172 4 жыл бұрын
ਬਿੱਲੇ ਨੇ ਧਰਮਪ੍ਰੀਤ ਦਾ ਜਿਕਰ ਕਿਉਂ ਨਹੀਂ ਕੀਤਾ ਉਸ ਨੇ ਵੀ ਗੀਤ ਗਾਏ ਨੇ ਜਿਵੇਂ ਗੱਲ ਮੁਕਾਕੇ ਤੁਰ ਜਾਂਦੀ
@amritsingh3686
@amritsingh3686 4 жыл бұрын
ਬਾਈ ਧਰਮੇ ਨੇ ਵੀ ਗਾਇਆ ਪਿੰਡ ਲਸੋਈ ਵਾਲੇ ਨੂੰ ਕਿਓਂ ਦਿਲ ਚੋਂ ਕੱਢਇਆ
@ManjinderSingh-wj6kj
@ManjinderSingh-wj6kj 4 жыл бұрын
ਉਹ ਉਹ ਮੈਂ ਤਾਂ ਬਿੰਦਰਖੀਆ ਦੀ ਆਵਾਜ਼ ਵਿੱਚ ਬਿੱਲੇ੍ ਦੇ ਗੀਤ ਸੁਣਿਆ ਸੀ ਮੈਂ ਤਾਂ ਸਮਝਾ ਸੀ ਕਿ ਬਿੱਲਾਂ ਬਹੁਤ ਤਕੜਾ ਗੀਤਕਾਰ ਹੋਵੇਗਾ
@RajSingh-cv3uu
@RajSingh-cv3uu 2 жыл бұрын
ਕਰੋ ਵੀਰ ਦੀ ਮੱਦਤ ਜਿਸਨੂੰ ਵਾਹਿਗੁਰੂ ਜੀ ਨੇ ਦਿੱਤਾ
@Dildeeprandhawa82
@Dildeeprandhawa82 4 жыл бұрын
ਲਸੋਈ ਪਿੰਡ ਵਿੱਚ ਜਦ ਪਾਵਾਂ ਬੋਲੀਆਂ। ਬਿੱਲੇ ਹੋਣੀ ਬੰਨ ਬੰਨ ਆਣ ਟੋਲੀਆਂ।
@RB-vd3bc
@RB-vd3bc 4 жыл бұрын
Koi hatha pairan di kho sakda per rab di ditti kismat nu koi ni kho sakda, this is great example ke Rabb hai
@mrsingh9648
@mrsingh9648 2 жыл бұрын
ਵਾਹਿਗੁਰੂ ਮਿਹਰ ਕਰੇ ਤੇਰੇ ਤੇ ਪਰ ਜਿੰਨਾਂ ਨੇ ਤੇਰੇ ਨਾਲ ਧੱਕਾ ਕੀਤਾ ਇਸ ਦੁਨੀਆਂ ਵਿੱਚ ਨਹੀਂ ਹੈ
@sukhakhan5982
@sukhakhan5982 4 жыл бұрын
Very very very very very very nice billa ji💙💙💙💙💛💛💛💛💛👌👌👌👌👌👌👌👏👏👏👏👏👏👏
@SukhwinderSingh-xo1hd
@SukhwinderSingh-xo1hd 4 жыл бұрын
ਟਹਿਣਾ ਸਾਹਿਬ: ਮੰਟੋ ਸਾਹਿਬ ਨੇ ਆਪਣੀਆਂ ਕਹਾਣੀਆਂ ਬਾਰੇ ਪੈਂਦੇ ਖਿਲਾਰੇ ਬਾਰੇ ਕਿਹਾ ਸੀ: 'ਦਾਦ ਇਸ ਗੱਲ ਦੀ ਚਾਹੁੰਦਾ ਹਾਂ ਕਿ ਮੇਰੇ ਢਿੱਡ ਨੇ ਮੇਰੇ ਦਿਮਾਗ਼ ਵਿੱਚ ਵੜ ਕੇ ਕੀ ਗ਼ੁਲ ਖਿਲਾਏ' ਸੋ, ਮਜਬੂਰੀਆਂ ਬਹੁਤ ਕੁੱਝ ਕਰਵਾਉਂਦੀਆਂ ਨੇ ਹਾਲਾਂਕਿ ਮੈਂ ਬਾਈ ਜੀ ਨਾਲ ਸਹਿਮਤ ਨਹੀਂ.. ਆਪਣੇ 'ਸੌਦੇ' ਦੀ ਕੀਮਤ ਤਾਂ ਪਤਾ ਹੋਣੀ ਹੀ ਚਾਹੀਦੀ ਏ.. ਕਿਸੇ ਰਚਨਾ ਦੇ ਫ਼ਲੌਪ ਹੋਣ ਤੋਂ ਬਾਅਦ ਕਦੇ ਨੀ ਸੁਣਿਆ ਕਿ ਯਾਰ ਪੈਸੇ ਤਾਂ ਵਧੀਆ ਲਏ ਸੀ ਲੇਕਿਨ ਗੀਤ ਫ਼ੇਰ ਨੀ ਚੱਲਿਆ.. ਦੂਜੀ ਗੱਲ ਜਿਹੜੇ ਫ਼ਨਕਾਰ ਇਸ ਸੰਸਾਰ 'ਤੇ ਨਹੀਂ, ਉਨ੍ਹਾਂ ਬਾਰੇ ਕੁੱਝ ਵੀ ਮਾੜਾ ਚੰਗਾ ਕਹਿ ਸਕਦੇ ਹਾਂ ਲੇਕਿਨ ਅਫ਼ਸੋਸ ਕਿ ਉਹ ਬੰਦੇ ਹੁਣ ਜਵਾਬ ਨੀ ਦੇ ਸਕਦੇ.. ਇਤਿਹਾਸ 'ਚ ਕੀ ਹੋਇਆ ਸੀ, ਕਿਉਂ ਹੋਇਆ ਸੀ ਤੇ ਕਿਵੇਂ ਹੋਇਆ ਸੀ, ਉਹਦਾ ਸਿਰਫ਼ ਅੰਦਾਜਾ ਹੀ ਲਾਇਆ ਜਾ ਸਕਦਾ ਏ.. ਏਦਾਂ ਈ ਮਿੱਥਾਂ ਬਣਦੀਆਂ ਨੇ, ਜਿਵੇਂ ਸ਼ਿਵ ਬਾਰੇ, ਮੰਟੋ ਸਾਹਿਬ ਬਾਰੇ ਜਾਂ ਇਸਮਤ ਬਾਰੇ ਬਣੀਆਂ ਨੇ..
@SukhwinderSingh-xo1hd
@SukhwinderSingh-xo1hd 4 жыл бұрын
ਸ਼ਬਦਾਂ ਵਾਸਤੇ ਪਹਿਲਾਂ ਈ ਮਾਫ਼ੀ, ਜੇ ਕਿਸੇ ਦੀਆਂ ਭਾਵਨਾਵਾਂ 'ਜ਼ਖ਼ਮੀ' ਹੋਈਆਂ ਹੋਣ...
@singhisking539
@singhisking539 4 жыл бұрын
Very true brother
@nirmalsingh-li5ct
@nirmalsingh-li5ct 4 жыл бұрын
ਰੰਨ ਅਤੇ ਮਸ਼ੂਕ ਸਹੀ ਹਨ
@surinderpal8255
@surinderpal8255 2 жыл бұрын
Veri good interview dhanbad thena sir g
@jattdamuqabla4513
@jattdamuqabla4513 3 жыл бұрын
ਬਿੱਲੇ ਵੀਰ ਤੇਰੇ ਨਾਲ ਬਹੁਤ ਧੱਕਾ ਹੋਇਆ
@jassyjudge7639
@jassyjudge7639 3 жыл бұрын
ਵਾਹਿਗੁਰੂ ਭਲੀ ਕਰੇ ਤੁਹਾਡੇ ਉਤੇ ਬਿਲਾ ਬਾਈ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ
@jagseerchauhan172
@jagseerchauhan172 4 жыл бұрын
ਸਵਰਨ ਟਹਿਣਾ ਹਰਮਨ ਥਿੰਦ ਬਹੁਤ ਵਧੀਆ ਜੀ ਮੈਂ ਵੀ ਲਗਪਗ ਸਾਰੇ ਪ੍ਰੋਗਰਾਮ ਵੇਖਦਾ ਹਾਂ ਤੁਹਾਡੇ ਬਹੁਤ ਵਧੀਆ ਕਰਦੇ ਓ ਤੁਸੀਂ
@harryp1320
@harryp1320 4 жыл бұрын
ਪੰਜਾਬੀ ਗ਼ਜ਼ਲ ਨਾਲ ਸਬੰਧਤ ਸਖਸ਼ੀਅਤ ਨਾਲ ਵੀ ਮੁਲਾਕਾਤ ਕੀਤੀ ਜਾਵੇ ਕਿਰਪਾ ਕਰਕੇ ਜੀ।
@jaswindernbbardar5800
@jaswindernbbardar5800 4 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ 🙏🙏🙏🙏
@anikatepatyal4909
@anikatepatyal4909 2 жыл бұрын
Very good meeting 😜
@JS50108
@JS50108 2 жыл бұрын
ਇਹ ਬਿੱਲਾ ਲਸੋਈ ਨੀ ਸ਼ੇਰ ਲਸੋਈ ਆ । Great writer Billa bai.
@ManjotSingh-sz2wm
@ManjotSingh-sz2wm 4 жыл бұрын
ਵਾਹਿਗੂਰੂ ਵਾਹਿਗੁਰੂ ਜੱਪ ਲੈ ਬੰਦਿਆ ਤਰਜੇਗਾ
@FixGold1
@FixGold1 4 жыл бұрын
ਟਹਿਣਾ ਜੀ ਤੁਸੀਂ ਵੀ ਕੋਈ ਚੈਨਲ ਵੱਲੋਂ ਮਦਦ ਕਰ ਦਿਓ ਜੀ
@kulwinderkaur3618
@kulwinderkaur3618 4 жыл бұрын
ਬਹੁਤ ਵਧੀਆ ਇੰਟਰਵਿਊ ਹੈ, ਵਾਹਿਗੁਰੂ ਬਿੱਲੇ ਨੂੰ ਤੰਦਰੁਸਤੀ ਤੇ ਨਾਮ ਦਾਨ ਦੇਵੇ ਤੇ ਬਿੱਲਾ ਜੀ ਤੁਸੀਂ ਬਹੁਤ ਖੂਬਸੂਰਤ ਹੋ, ਵਾਹਿਗੁਰੂ ਨੇ ਤੁਹਾਨੂੰ ਬਹੁਤ ਗੁਣਾਂ ਨਾਲ ਨਿਵਾਜਿਆ ਹੈ।
@mohinderbrar2966
@mohinderbrar2966 4 жыл бұрын
Very nice program beta. ਬਹੁਤ ਸੋਹਣੇ ਗੀਤ ਲਿਖੇ ਹੈ ਪਰ ਮਾੜੀ ਗੱਲ ਹੈ ਇੰਨਾਂ ਨੂੰ ਪੈਸੇ ਪੂਰੇ ਮਿਲਨੇ ਚਾਹੀਦੇ ਹੈ। ਜੀਉ
@vaddkhanaparlad4179
@vaddkhanaparlad4179 4 жыл бұрын
ਬਹੁਤ ਵਧੀਆ ਜੀ
@sukhjitsingh6259
@sukhjitsingh6259 4 жыл бұрын
Billa Lasoiey wala Zindabad, Thanks Prime Esia TV
@jagdishbhatti6862
@jagdishbhatti6862 4 жыл бұрын
ਸਤਿ ਸ੍ਰੀ ਅਕਾਲ 22ਜੀ ਟਹਿਣਾ ਸਾਹਿਬ
@GurdeepSingh-ed3zl
@GurdeepSingh-ed3zl 4 жыл бұрын
ਟਹਿਣਾ ਸਾਹਿਬ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏🙏
@AmandeepSingh-mr6gr
@AmandeepSingh-mr6gr 4 жыл бұрын
ਲਾਭ ਹੀਰੇ ਨਾਲ ਵੀ ਮੁਲਾਕਾਤ ਕਰੋ ਜੀ
@GurpreetSingh-wk1md
@GurpreetSingh-wk1md 4 жыл бұрын
Love you so much tehna sahib g and madam thind g beimann sahib fans club
@subhashparas270
@subhashparas270 4 жыл бұрын
ਜਿੰਦਗੀ ਜ਼ਿੰਦਾਬਾਦ
@TarsemSingh-ue1iz
@TarsemSingh-ue1iz 4 жыл бұрын
Merah veer Naal Dhadi dhakkah Hoiyah hai Ji, Thank You Piareh Mr Swaran Ji Tahina , and Miss Harman Thindh Ji , Iss Great veer Sangeetkar nall dillon porie Hamdardi Likharie nall Bahut hai Ji, Waheguru Ji ka Khalsa Waheguru Ji ki Fateh, Jai Hind Ji, 🇬🇧🇺🇸🇨🇦🇵🇰🇮🇳😎😩😭👏🏼🙏🏽👍🏻📢 ! ! !
@rashpalsingh8962
@rashpalsingh8962 2 жыл бұрын
Wahe guru ji mehr kryo 🙏🙏🙏🙏🙏
@baljindermattumattu1671
@baljindermattumattu1671 2 жыл бұрын
Eh gal mainu v bhot vdiya lgi jo ke muh te kehi dende ho tuc main khud v even da hi han es lyi meri ristedara naal bhot ghat bndi
@PunjabiSabhiachaar
@PunjabiSabhiachaar 4 жыл бұрын
ਬਹੁਤ ਖ਼ੂਬ
@arwinderkaur3630
@arwinderkaur3630 4 жыл бұрын
SSA Jiyo mn khush ho geya galbat sun ke
@HarpalSingh-fn3ix
@HarpalSingh-fn3ix 4 жыл бұрын
Sandha valia baath saab Bhut vadia Punjab bare gall karde ne 🙏🙏
@gurinderpandhergrewal2243
@gurinderpandhergrewal2243 4 жыл бұрын
ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ ਜੀ
@tiwanatara6837
@tiwanatara6837 4 жыл бұрын
Bahut Bahut Rooh Raazi Hoi Tuhanu Es Platform utte Bewaak ho k boldean BILLA G. MUBARAK
@Rinkukhurdvlogs
@Rinkukhurdvlogs 2 жыл бұрын
ਬਿਲਾ ਘੈਟ ਬੰਦਾ
@baldevsingh9391
@baldevsingh9391 2 жыл бұрын
ਬਿਲਾ ਬਹੁਤ ਵਧੀਆ ਗੀਤਕਾਰ ਹੈ ਜੀ
@lakhveersingh9059
@lakhveersingh9059 4 жыл бұрын
ਟਹਿਣਾ ਸਾਹਿਬ ਭਿੰਦਰ ਡੱਬਵਾਲੀ ਨਾਲ ਵੀ ਮੁਲਾਕਾਤ ਕਰੋ
@kuldipbajwa8385
@kuldipbajwa8385 3 жыл бұрын
ਵਧੀਆ ਜੀ
@hdhxccf1851
@hdhxccf1851 2 жыл бұрын
Wahe guru je mehar kare ga es veer te
@gurjantsingh7870
@gurjantsingh7870 4 жыл бұрын
ਬਿੱਲਾ ਲਸੋਈ ਬਹੁਤ ਵਧੀਆ ਗੀਤਕਾਰ ਆ ਜੀ
@harmanbhullar601
@harmanbhullar601 4 жыл бұрын
Surjeet.binderkhai Good.singer
@beantsingh5809
@beantsingh5809 4 жыл бұрын
Bhaut bamb song write kita na I proud to cacha g and good bless you
@tangocharly4217
@tangocharly4217 4 жыл бұрын
😄 🤣 😂 😆 ਸਹੀ taina ਸਾਬ ਗੁਗੂ ਗੋਲੂ monu ਮਿੱਠੂ ਲੱਡੂ 😄 🤣 ਨਹੀ ਯਾਰ ਕਿਸੀ ਨੇ ਤਾਂ ਕਿਹਾ ਹੋਣਾ,,,
@Punjabi-q6f
@Punjabi-q6f 4 жыл бұрын
Bhut vdia intriview ji
@AmrinderSingh-tq5ci
@AmrinderSingh-tq5ci 3 жыл бұрын
Bahut badhiya interview bahu changa subah Veer da bahut hasabi aaya jiude basde raha
@brarkuldeepbrarbrar1660
@brarkuldeepbrarbrar1660 4 жыл бұрын
GOOD
@brarkuldeepbrarbrar1660
@brarkuldeepbrarbrar1660 4 жыл бұрын
GOOD
@rashpalsingh9309
@rashpalsingh9309 2 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲਾਸੋਈ
@lakhwinderchandi5626
@lakhwinderchandi5626 4 жыл бұрын
Love u bro 🙏🏻🙏🏻🙏🏻🙏🏻🙏🏻🙏🏻
@gurindersingh8981
@gurindersingh8981 3 жыл бұрын
ਸਤਿਕਾਰ ਯੋਗ ਵੀਰ ਜੀ ਗੈਰੀ ਜਰਗ
@arrowsontarget6352
@arrowsontarget6352 3 жыл бұрын
ਭਾਜੀ ਨਾਲ ਧੱਕਾ ਹੋਈਆਂ।
@innocentfriends8718
@innocentfriends8718 4 жыл бұрын
ਵੀਰ ਜੀ ਤੁਸੀਂ ਇਕ ਵੀਡੀਓ ਚ ਕਿਤਾਬ ਦਾ ਜਿਕਰ ਕੀਤਾ ਸੀ। ਉਹ ਵੀਡੀਓ ਮੈਨੂੰ ਮਿਲ ਨਹੀਂ ਰਹੀ। ਕ੍ਰਿਪਾ ਕਰਕੇ ਮੈਨੂੰ ਕਿਤਾਬ ਦੇ ਨਾਮ ਦਸ ਦਵੋੋ ਮੈ ਪੜਨੀਆ ਨੇ
@Punjabi-q6f
@Punjabi-q6f 4 жыл бұрын
Good luck ji
@sahilhundal5054
@sahilhundal5054 4 жыл бұрын
ਇਸ ਕਲਕਾਰਾਂ ਦੀ ਗਲਤੀ ਹੈ ਇਸ ਬੰਦੇ ਦੀ ਮਦਦ ਤਾਂ ਵੈਸੇ ਹੀ ਕਰ ਦੇਣੀ ਚਾਹੀਦੀ ਹੈ
@jagdishbhatti6862
@jagdishbhatti6862 4 жыл бұрын
22gਸੁੱਖਪਰੀਤ ਸੁੱਖਾ ਡਰੋਲੀ ਵਾਲਾ ਦਾ ਉਸਤਾਦ ਬਿੱਲਾ ਲਸੋਈ ਵਾਲਾ ਜੀ ਨੇ ਜਿਕਰ ਕੀਤਾ ਹੈ।ਉਨ੍ਹਾਂ ਨੂੰ ਞੀ ਜਰੂਰ ਸਟੂਡੀਓ ਬੁਲਾ ਕੇ ਇੰਟਰਵਿਊ ਕਰੋ।ਬਹੁਤ ਗੁਰਮਤਿ ਦੀ ਜਿੰਦਗੀ ਜੀ ਰਿਹਾ ਹੈ ।ਜੀ।ਧੰਨਵਾਦ ਜੀ
@sochpunjabdi3155
@sochpunjabdi3155 4 жыл бұрын
ਵੀਰ ਜੀ ਸੁਖਪ੍ਰੀਤ ਦਾ ਨੰਬਰ ਦੇਣਾ ਜੀ 7423800051ਬਿੱਲਾ
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 40 МЛН
Random Emoji Beatbox Challenge #beatbox #tiktok
00:47
BeatboxJCOP
Рет қаралды 68 МЛН
Surinder Singh on current situation in Punjab
35:11
Breeze of Khalsa Raj
Рет қаралды 12 М.
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН