No video

Chajj Da Vichar (1281) || ਰੌਣਕੀ ਰਾਮ ਨੂੰ ਕਿਉਂ ਮਾਰਨਾ ਚਾਹੁੰਦੇ ਸੀ ਖਾੜਕੂ?

  Рет қаралды 285,423

Prime Asia TV

Prime Asia TV

Күн бұрын

#PrimeAsiaTV​​​ #ChajjDaVichar​​​ #SwarnTehna​​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 625
@AjeetSingh-tg3us
@AjeetSingh-tg3us 3 жыл бұрын
ਟਹਿਣਾ ਸਾਹਿਬ, ਬਹੁਤ ਦੇਖਿਆ ਆਪ ਜੀ ਪ੍ਰੋਗਰਾਮ, ਪਰ ਯਾਰ ਅੱਜ ਇਹ ਪ੍ਰੋਗਰਾਮ ਨੇ ਬਹੁਤ ਪ੍ਰਭਾਵਤ ਕੀਤਾ, ਸਹਿਜ ਅਨੰਦ, ਮਿਲਿਆ, ਬਚਪਨ ਤੋਂ ਸੁਣਿਆ ਸੀ ਰੌਣਕੀ ਰਾਮ ਹੋਰਾਂ ਨੂੰ ਪਰ ਅੱਜ ਰੱਬ ਦੇ ਦਰਸ਼ਨ ਕੀਤੇ ਹਨ।
@user-hv7zl2lv6c
@user-hv7zl2lv6c 3 жыл бұрын
Att bkamal
@DaljitSingh-sc8pg
@DaljitSingh-sc8pg 3 жыл бұрын
ਚਾਚਾ ਜੀ, ਤੁਸੀਂ ਬਹੁਤ ਚੰਗੇ ਹੋ। ਦਿਲੋ ਸਤਿਕਾਰ 🙇‍♀️🙇‍♀️🙇‍♀️🙇‍♀️🙏🙏🙏
@satwantsingh5187
@satwantsingh5187 3 жыл бұрын
ਬਾਈ ਬਲਵਿੰਦਰ ਬਿੱਕੀ ਜੀ ਇੱਕ ਇਮਾਨਦਾਰ ਸ਼ਖਸੀਅਤ ਦੇ ਮਾਲਕ ਨੇ ਤੇ ਸੱਚੇ ਲੋਕਾਂ ਦੀ ਕਦਰ ਕਰਨ ਵਾਲੇ ਇਨਸਾਨ ਨੇ ,ਮਨ ਖੁਸ਼ ਹੁੰਦਾ ਏਦਾਂ ਦੀ ਰੂਹ ਦੇ ਦਰਸ਼ਨ ਕਰਕੇ ,,ਏਦਾਂ ਹੀ ਲੋਕਾਈ ਨੂੰ ਖਸ਼ੀਆਂ ਖੇੜੇ ਵੰਡਦੇ ਰਹਿਣ
@vickysinghvicky2618
@vickysinghvicky2618 3 жыл бұрын
ਗੁਰੂ ਤੇਗ ਬਹਾਦਰ ਸਾਹਿਬ ਜੀ ਮੇਹਰ ਕਰਨ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਤੇ
@parmindersinghkhurana6689
@parmindersinghkhurana6689 3 жыл бұрын
ਚਾਚਾ ਰੌਣਕੀ ਰਾਮ ਜੀ ਵਰਗੇ ਇਨਸਾਨ, ਬਹੁਤ ਹੀ ਘੱਟ ਨੇ ਵਿੱਚ ਜਹਾਨ, ਇਮਾਨਦਾਰ ਵੀ ਹੱਦੋਂ ਵੱਧ, ਤੇ ਵੰਡਣ ਵੀ ਹਰ ਥਾਂ ਮੁਸਕਾਨ, ਇਹੋ ਜਿਹੇ ਜੇ ਆਪਾਂ ਵੀ ਹੋ ਜਾਈਏ, ਦੇਸ਼ ਸਾਡਾ ਮੁੜ ਹੋ ਜਾਊ ਮਹਾਨ, ਤਾਂਘ ਵਿਦੇਸ਼ਾਂ ਵਿੱਚ settle ਹੋਣ ਦੀ, ਛੱਡ ਜਾਣਗੇ ਫੇਰ ਪੰਜਾਬ ਦੇ ਵੀ ਜਵਾਨ, ਪਰ ਇਸ ਲਈ ਸਭ ਤੋਂ ਪਹਿਲਾਂ ਸਾਨੂੰ, ਬਦਲਣੇ ਪੈਣਾ ਸਾਰੇ ਨੇਤਾ ਬੇਈਮਾਨ, ਮੌਕਾ ਓਹ ਵੀ ਹੁਣ ਬਹੁਤ ਹੈ ਨੇੜੇ, ਅੱਗੇ ਲਿਆਈਏ ਨਵੇਂ ਨੇਤਾ ਸੂਝਵਾਨ, ਪਰਖ ਚੁੱਕੇ ਹਾਂ ਜਿਨ੍ਹਾਂ ਨੂੰ ਪਰਮਿੰਦਰ, ਕਰੀਏ ਸਦਾ ਲਈ ਬਾਹਰ ਓਹ ਸਿਆਸਤਦਾਨ।
@drekuw2387
@drekuw2387 3 жыл бұрын
Phy
@HarjitSingh-yt9ox
@HarjitSingh-yt9ox 3 жыл бұрын
ਬਹੁਤ ਬਹੁਤ ਸ਼ੁਕਰੀਆ ਪ੍ਈਮ ਏਸ਼ੀਆ ਟੀ.ਵੀ. ਇਸ ਭਾਵਕਤਾ ਭਰੀ ਇੰਟਰਵਿਊ ਲੲੀ। ਚਾਚਾ ਜੀ ਨੂੰ ਹਸਾਉਂਦਿਆਂ ਤਾਂ ਬਹੁਤ ਵਾਰ ਦੇਖਿਆ ਸੀ ਇੰਨੇ ਭਾਵਕ ਅਤੇ ਸੰਜੀਦਾ ਇਨਸਾਨ ਦੇ ਦਰਸ਼ਨ ਪਹਿਲੀ ਵਾਰ ਹੋਏ ਹਨ ਼਼਼਼਼਼ਜਿ਼ੰਦਾਬਾਦ
@ManinderSingh-xd8mx
@ManinderSingh-xd8mx 3 жыл бұрын
ਚਾਚਾ ਜੀ ਅੱਜ ਫੇਰ ਤੁਸੀ ਮੇਰਾ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ਼ ਕੇ
@gurmeetsran4436
@gurmeetsran4436 3 жыл бұрын
ਚਾਚਾ ਰੌਣਕੀ ਰਾਮ ਜੀ ਦੀ ਜ਼ਿੰਦਗੀ ਦਾ ਸਫ਼ਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ ਸੁਣਕੇ ਲੂੰ ਕੰਢੇ ਖੜ੍ਹੇ ਹੋ ਗਏ ਧੰਨਵਾਦ ਵੀਰ ਟਹਿਣਾ ਤੇ ਭੈਣ ਹਰਮਨਥਿੰਧ ਜੀ ਸੱਚ ਸਾਹਮਣੇ ਲਿਆਉਂਦੇ ਰਹੋਂ ਪ੍ਰਮਾਤਮਾ ਆਪ ਜੀਆਂ ਨੂੰ ਬਲਵਿੰਦਰ ਸਿੰਘ ਵਿੱਕੀ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ
@SatnamSingh-qh3le
@SatnamSingh-qh3le 3 жыл бұрын
ਵਾਹਿਗੁਰੂ ਜੀ ਮਿਹਰ ਕਰੋ ਅਜਿਹੇ ਮਿਹਨਤੀ ਤੇ ਇਮਾਨਦਾਰ ਕਲਾਕਾਰ ਬਲਵਿੰਦਰ ਸਿੰਘ ਵਿੱਕੀ (ਚਾਚਾ ਰੌਣਕੀ ਰਾਮ ) ਤੇ
@BhupinderSingh-rz1ln
@BhupinderSingh-rz1ln 3 жыл бұрын
ਚਾਚਾ ਜੀ ਦੀਆਂ ਗੱਲਾਂ ਸੁਣ ਕੇ ਮਨ ਖੁਸ਼ ਹੋ ਗਿਆ
@jagdishsingh-dt8vc
@jagdishsingh-dt8vc 3 жыл бұрын
ਵਾਹ ਕਿਆ ਬਾਤ ਹੈ।ਇਕ ਕੋਇਲ ਵਰਗੇ ਮਹਾਨ ਇਨਸਾਨ ਨੇ ਆਪਣੀ ਛੋਹ ਨਾਲ ਇੱਕ ਛੋਟੀ ਜਿਹੀ ਘੁੱਗੀ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਉੱਡਣ ਲਾ ਦਿੱਤਾ। ਚਾਚਾ ਰੌਣਕੀ ਰਾਮ ਆਪਣਾ ਦਰਦ ਛੁਪਾ ਕੇ ਵੀ ਲੋਕਾਂ ਨੂੰ ਹਸਾ ਰਿਹਾ ਹੈ । ਵਾਹਿਗੁਰੂ ਕਰੇ ਚਾਚਾ ਜੀ ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ।
@rajindersingh3399
@rajindersingh3399 3 жыл бұрын
Aaaaaaaaaaaaaaaaaaaaaaaaaaaaaaaaaaaaaaaaaàaàaààààaa
@rajindersingh3399
@rajindersingh3399 3 жыл бұрын
Aaaaaaaaaaaaaaaaaaaaaàaaaaaààaààaaaàaààà!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!
@user-hv7zl2lv6c
@user-hv7zl2lv6c 3 жыл бұрын
Waheguru ji waheguru waheguru waheguru waheguru ji
@jorawarsingh9115
@jorawarsingh9115 3 жыл бұрын
ਬਹੁਤ ਹੀ ਖ਼ੂਬਸੂਰਤ ਪ੍ਰੋਗਰਾਮ! ਭਾਵੁਕ ਕਰ ਦਿੱਤਾ! ਜਿੳੁਦੇ ਵਸਦੇ ਰਹੋ!!!
@jarnailsingh8301
@jarnailsingh8301 3 жыл бұрын
ਬਹੁਤ ਹੀ ਖੁਬਸੂਰਤੀ ਨਾਲ ਪੇਸ਼ਕਾਰੀ ਹੋਈ ਰੈਣਕੀ ਰਾਮ ਚਾਚਾ ਜੀ ਬਹੁਤ ਸੰਜੀਦਾ ਕਲਾਕਾਰ ਨੇ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ
@theindividual839
@theindividual839 3 жыл бұрын
ਵਾਹ ਜੀ ਵਾਹ। ਮਨ ਤੇ ਤਨ ਸ਼ਰਸਾਰ ਹੋ ਗਿਆ। ਜੁਗ ਜੁਗ ਜਿਉਂ ਚਾਚਾ ਜੀ. ਧੰਨਵਾਦ ਪ੍ਰਾਈਮ ਏਸ਼ੀਆ।
@sharmakewal7537
@sharmakewal7537 3 жыл бұрын
ਚਾਚਾ ਰੌਣਕੀ ਰਾਮ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ ਲਗਪਗ ਪੈਂਤੀ ਸਾਲ ਪੁਰਾਣਾ ਪ੍ਰੋਗਰਾਮ ਰੌਣਕ ਮੇਲਾ ਵਿੱਚ ਚਾਚਾ ਜੀ ਟੂਟੀ ਵਿੱਚੋਂ ਬੀਨ ਵਜਾ ਕੇ ਸੱਪ ਕੱਢਦੇ ਹੋਏ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਦਿਖਾਈ ਦੇ ਰਹੇ ਪ੍ਰਮਾਤਮਾ ਇਨ੍ਹਾਂ ਦੀ ਉਮਰ ਲੋਕ ਗੀਤਾਂ ਜਿੰਨੀ ਲੰਬੀ ਕਰੇ ਅਤੇ ਨਾਲ ਹੀ ਪ੍ਰਾਈਮ ਏਸ਼ੀਆ ਟ ਟੀ ਵੀ ਅਤੇ ਸਵਰਨ ਸਿੰਘ ਟਹਿਣਾ ਤੇ ਬੇਟੀ ਹਰਮਨ ਥਿੰਦ ਦਾ ਵੀ ਬਹੁਤ ਬਹੁਤ ਧੰਨਵਾਦ
@jasvirchandi7170
@jasvirchandi7170 3 жыл бұрын
ਚਾਚਾ ਜੀ ਨੂੰ ਪ੍ਰਾਈਮ ਏਸ਼ੀਆ ਨਾਲ ਹੀ ਜੋੜ ਲਵੋ ।ਦਰਸ਼ਕਾਂ ਨੂੰ ਚੰਗੀ ਕਲਾ ਦੇਖਣ ਨੂੰ ਅਤੇ ਵਧੀਆ ਵਿਚਾਰ ਸੁਣਨ ਨੂੰ ਮਿਲਦੋ ਰਹਿਣਗੇ
@sangitadhillon3799
@sangitadhillon3799 3 жыл бұрын
Yes I do agree
@prabhdyalsingh4722
@prabhdyalsingh4722 3 жыл бұрын
ਵਾਹ...! ਕਰੀਬ 35/40 ਸਾਲ ਪਹਿਲਾਂ ਚਾਚਾ ਰੋਣਕੀ ਰਾਮ ਦੀ ਅਵਾਜ ਰੇਡੀਓ ਤੇ ਸੁਣਦੇ ਸੀ। ਅੱਜ ਫਿਰ ਯਾਦਾਂ ਤਾਜੀਆਂ ਹੋ ਗਈਆ ਹਨ ਜੀ। ਦੁਨੀਆਂ ਦਾ ਦਰਦ ਰੱਖਣ ਵਾਲਿਆਂ ਦੀਆਂ ਅੱਖਾਂ ਨਮ ਹੋ ਹੀ ਜਾਦੀਆਂ ਹਨ। ਜਜਬਾਤਾਂ ਚ ਭਿੱਝੀ ਰੂਹ ਹੈ ਜੀ।
@babbughulyani9957
@babbughulyani9957 3 жыл бұрын
ਸਲਾਮ ਏ ਚਾਚਾ ਰੌਣਕੀ ਰਾਮ ਨੂੰ, great persnolety
@gurcharansingh3863
@gurcharansingh3863 2 жыл бұрын
Chacha G tuhadi sihat ta ????❤️😀
@punjabistoriesandpoems4305
@punjabistoriesandpoems4305 3 жыл бұрын
ਬਹੁਤ ਵਧੀਆ ਮੁਲਾਕਾਤ ਪੇਸ਼ ਕੀਤੀ ਹਰਮਨ ਥਿੰਦ ਜੀ ਤੇ ਟਹਿਣਾ ਸਾਹਿਬ 🙏👍
@gulshankumar-sb8ni
@gulshankumar-sb8ni 3 жыл бұрын
ਬਲਵਿੰਦਰ ਵਿਕੀ ਜੀ ਬਹੁਤ ਵਧੀਆ ਕਲਾਕਾਰ ਹਨ, ਕਲਾ ਦੇ ਨਾਲ ਸਮੇਂ ਸਮੇਂ ਦੀਆਂ ਤਸਵੀਰਾਂ ਨੂੰ ਬਾਖੂਬੀ ਦਰਸ਼ਕਾਂ ਦੇ ਸਨਮੁਖ ਪੇਸ਼ ਕਰਦੇ ਹਨ।
@shaminderjeetkaur9147
@shaminderjeetkaur9147 3 жыл бұрын
Just speechless. ਚਾਚਾ ਜੀ ਦੀ ਇੱਕ ਇੱਕ ਗੱਲ ਵਿੱਚੋਂ ਉਹਨਾਂ ਦਾ ਸਾਲਾਂ ਦਾ ਤਜਰਬਾ ਝਲਕ ਰਿਹਾ ਸੀ. ਬਸ ਇਸੇ ਤਰ੍ਹਾਂ ਸਾਫ ਸੁਥਰੇ ਰਹਿਣਾ. What a best line. Thanq so much for such a wonderful interview
@preetsingh-xt9kq
@preetsingh-xt9kq 3 жыл бұрын
Good job
@paramjeetkaur945
@paramjeetkaur945 3 жыл бұрын
ਧੰਨਵਾਦ ਜੀ ਬਹੁਤ ਵਧੀਆ ਜੀ ਕਲਾਕਾਰ ਉਹ ਹੀ ਬਣ ਸਕਦਾ ਹੈ ਜਿਸ ਦੇ ਜੱਜ ਬਾਤ ਜਿਦਾਂ ਹਨ ਰੋਣਕੀ ਰਾਮ ਜੀ ਨੇ ਰੋਣਕਾ ਵੀ ਲਾਇਆ ਤੇ ਜੱਜ ਬਾਤੀ ਕਰਕੇ ਰਵਾ ਵੀ ਦਿਤਾ ਟੇਣਾ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ
@user-xg5pc8yx9g
@user-xg5pc8yx9g 3 жыл бұрын
ਸਦਾ ਹੀ ਸਲਾਮ ਬਾਪੂ ਤੇਰੀ ੳੁॅਚੀ ਸੋਚ ਤੇ िਮਹਨਤ ਨੂੰ Great Salute
@BalwinderSingh-ug9fe
@BalwinderSingh-ug9fe 3 жыл бұрын
ਜੈ ਹਿੰਦ ਸ਼ਬਦ ਦੀ ਵਿਆਖਿਆ ਕਰਕੇ ਚਾਚਾ ਜੀ ਨੇ ਸਾਡੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਝੜੀ ਲਾ ਦਿੱਤੀ ਹੈ ।ਨਮਸਕਾਰ ਹੈ ਐਸੀ ਸਖਸ਼ੀਅਤ ਨੂੰ ।
@amritsingh3686
@amritsingh3686 3 жыл бұрын
ਮੁਲਾਕਾਤਾ ਬਹੁਤ ਵੇਖੀਆਂ, ਇਹ ਮੁਲਾਕਾਤ ਦਿਲ ਵਿਚ ਉਤਰ ਗਈ, ਜੈ ਹਿੰਦ
@ninderghugianvi3243
@ninderghugianvi3243 3 жыл бұрын
ਬੜੀ ਰੌਚਕ ਲੱਗੀ ਗਲਬਾਤ। ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਹੀਰਾ ਬੰਦਾ ਏ। ਲੰਬਾ ਸਮਾਂ ਰੇਡੀਓ ਤੇ ਟੀਵੀ ਦੀ ਨੌਕਰੀ ਕਰਦਿਆਂ ਤੇ ਦਿਹਾਤੀ ਪ੍ਰੋਗਰਾਮ ਵਿਚ ਰੌਣਕੀ ਰਾਮ ਬਣਕੇ ਲੋਕਾਂ ਦੇ ਦਿਲਾਂ ਉਤੇ ਰਾਜ ਕੀਤਾ ਹੈ। ਜਲੰਧਰ ਰਹਿੰਦਿਆਂ ਕਈ ਮੁਲਾਕਾਤਾਂ ਹੁੰਦੀਆਂ ਰਹੀਆਂ, ਉਹ ਯਾਦਗਾਰੀ ਸਮਾਂ ਸੀ। ਇਹ ਮੁਲਾਕਾਤ ਇਕ ਲਾਜਵਾਬ ਪੇਸ਼ਕਾਰੀ ਹੈ।
@narinderbhaperjhabelwali7965
@narinderbhaperjhabelwali7965 3 жыл бұрын
T
@user-oh1rz9uo3x
@user-oh1rz9uo3x 3 жыл бұрын
ਸਤ ਸ਼੍ਰੀ ਅਕਾਲ ਚਾਚਾ ਜੀ ਜਿੰਦਗੀ ਦੇ ਪਲ ਦੇ ਨਾਲ ਧਰਮ ਦੀ ਕਿਰਤ ਤੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਦਸਮ ਗੁਰੂ ਦੀ ਕੁਰਬਾਨੀ ਦਾ ਵਾਸਤਾ ਪਾਕੇ ਦੇਸ ਵਾਸੀਆਂ ਨੂੰ ਚੰਗੇ ਰਸਤੇ ਤੇ ਚਲਣ ਨੂੰ ਪ੍ਰੇਰਿਆ ਧੰਨਵਾਦ ਸਾਰੀ ਟੀਮ ਦਾ
@kamleshkaur5859
@kamleshkaur5859 3 жыл бұрын
ਸਦੀਆਂ ਬੀਤ ਗਈਆਂ ਸੀ ਬਲਵਿੰਦਰ ਬਿੱਕੀ Sir ਦੀ ਆਵਾਜ਼ ਸੁਣੀ ਨੂੰ। ਬਹੁਤ ਬਹੁਤ ਧੰਨਵਾਦ Prime Asia...🙏
@singhmoga6545
@singhmoga6545 3 жыл бұрын
Ji sahi keha ji
@kamleshkaur5859
@kamleshkaur5859 3 жыл бұрын
@@singhmoga6545 ਬਹੁਤ ਬਹੁਤ ਸ਼ੁਕਰੀਆ ਜੀ...🙏
@SarbjitSingh-rl4mn
@SarbjitSingh-rl4mn 3 жыл бұрын
Bilkul mam
@rashpalpatiala
@rashpalpatiala 3 жыл бұрын
Sahi keha g @kamlesh g
@Abhijotsandhu59115
@Abhijotsandhu59115 3 жыл бұрын
Right ji
@naunihalbhullar1788
@naunihalbhullar1788 3 жыл бұрын
🙏ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ ਸਵਰਨ ਸਿੰਘ ਟਹਿਣਾ ਸਾਹਬ ਭੈਣ ਹਰਮਨ ਜੀ ਵਾਹਿਗੁਰੂ ਚੜਦੀ ਕਲਾ ਕਰੇਂ ਚਾਚਾ ਰੌਣਕੀ ਰਾਮ ਜੀ ਵਾਹਿਗੁਰੂ ਚੜਦੀ ਕਲਾ ਕਰੇਂ 🙏🙏
@SatnamSingh-py7nl
@SatnamSingh-py7nl 3 жыл бұрын
ਸੱਚੀਂ ਅੱਖਾਂ ਚੋਂ ਪਾਣੀ ਆਪ ਮੁਹਾਰੇ ਹੀ ਵਗਣ ਲੱਗਾ, ਵਾਹਿਗੁਰੂ ਜੀ 🙏
@hardevsingh6468
@hardevsingh6468 3 жыл бұрын
ਆਵਾਜ ਬਹੁਤ ਵਧੀਆ
@sukhchainsingh9449
@sukhchainsingh9449 3 жыл бұрын
ਇਹੋ ਜਿਹੀਆਂ ਸੁਲੱਖਣੀਆਂ ਰੂਹਾਂ ਦੇ ਦਰਸ਼ਨ ਦੀਦਾਰ ਕਰਾਉਣ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ।
@KuldeepSingh-qq9ds
@KuldeepSingh-qq9ds 3 жыл бұрын
ਟੈਹਣਾਂ ਸਾਬ , ਹਰਮਨ ਜੀ ਅਤੇ ਰੌਣਕੀ ਰਾਮ ਜੀ 🙏 ਪਰ ਪ੍ਰੋਗਰਾਮ ਤੋਂ ਪਹਿਲਾਂ ਮੁੱਖ ਝਲਕੀਆਂ ਪੇਸ਼ ਕਰਨ ਦੀ ਲੋੜ ਨਹੀਂ ਹੈ ਸਿਧਾ ਪ੍ਰਸਾਰਣ ਕਰਿਆ ਕਰੋ ਪਲੀਜ਼ ਅੱਜ ਕੱਲ ਟਾਇਮ ਦੀ ਸਭ ਕੋਲ਼ ਕਮੀਂ ਹੈ
@pammajaura3113
@pammajaura3113 3 жыл бұрын
ਚਾਚਾ ਤੂੰ ਸਦਾ ਚੜ੍ਹਦੀ ਕਲਾ ਵਿਚ ਰਹੋ
@amnindergillgill5493
@amnindergillgill5493 3 жыл бұрын
ਚਾਚਾ ਚੌਧਰੀ ਜੀ ਬਹੁਤ ਹੀ ਨੇਕ ਇਨਸਾਨ ਹਨ ਪ੍ਰਮਾਤਮਾਂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਅਜਿਹੀਆਂ ਸਖਸ਼ੀਅਤਾਂ ਦੇ ਰੂਬਰੂ ਕਰਵਾਉਣ ਲਈ
@hnsraj45
@hnsraj45 3 жыл бұрын
ਟਹਿਣਾ ਸਾਬੵ ਤੁਹਾਡਾ ਪੋ੍ਗਰਾਮ ਵੀ ਆਕਸੀਜਨ ਵਰਗਾ ਹੀ ਲਗਦਾ ਹੈ।।
@GurbajUk2021
@GurbajUk2021 3 жыл бұрын
Sahi khya 22
@skytech6719
@skytech6719 3 жыл бұрын
ਬਿਲਕੁਲ ਸਹੀ। oxygen
@balwinderkumar7336
@balwinderkumar7336 3 жыл бұрын
ਬਹੁਤ ਵਧੀਆ ਲੱਗਾ ਚਾਚਾ ਜੀ ਨੂੰ ਦੇਖ ਕੇ ਸੁਣ ਕੇ..... ਬਹੁਤ ਹੀ ਮਹਾਨ ਸਖਸ਼ੀਅਤ...
@baathmandeep6222
@baathmandeep6222 3 жыл бұрын
ਬਹੁਤ ਸ਼ਾਨਦਾਰ ਵਾਰਤਾਲਾਪ ਕੀਤਾ ਜੀ, ਬਹੁਤ ਬਹੁਤ ਧੰਨਵਾਦ ਸਵਰਨ ਸਿੰਘ ਜੀ ਤੇ ਹਰਮਨ ਥਿੰਦ ਜੀ ਏਨੇ ਸਧਾਰਨ ਢੰਗ ਇੰਟਰਵਿਊ ਕਰਦੇ ਹੋ
@darshanchangli2502
@darshanchangli2502 3 жыл бұрын
ਚਾਚਾ ਰੌਣਕੀ ਰਾਮ ਜੀ ਸਲੂਟ ਆ ਤੁਹਾਡੀ ਤਰਕਸ਼ੀਲ ਸੋਚ ਨੂੰ। ਜਿੰਦਗੀ ਜਿੰਦਾਬਾਦ।।
@BalwinderSingh-kh5en
@BalwinderSingh-kh5en 3 жыл бұрын
ਬਹੁਤ ਵਧੀਆ ਚਾਚਾ ਰੌਣਕੀ ਰਾਮ ਜੀ ਵਲੋਂ
@sukhpreetsingh5809
@sukhpreetsingh5809 3 жыл бұрын
ਸਲੂਟ ਸਰ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਦੁਨੀਆਂ ਭਰ ਦੇ ਨਾਲ ਸਾਂਝੀ ਕੀਤੀ ਜਾਣੀ ਚਾਹੀਦੀ ਹੈ
@navmardaynavmarday8562
@navmardaynavmarday8562 3 жыл бұрын
ਚੰਗੇ ਬੰਦੇ ਨਾਲ ਹਮੇਸ਼ਾ ਹੀ ਆਮ ਲੋਕਾਂ ਨਾਲੋਂ ਜਿਆਦਾ ਮਾੜਾ ਹੁੰਦਾ
@SurinderMand
@SurinderMand 3 жыл бұрын
ਸਭ ਤੋਂ ਹੁਣ ਤੱਕ ਦਾ ਸੋਹਣਾ
@sunny78646
@sunny78646 3 жыл бұрын
ਉਸਤਾਦ ਲੋਕ, ਸਹੀ ਮਾਅਨੇ ਵਿੱਚ ਜਿੰਦਗੀ ਅਤੇ ਰੁਤਬੇ ਦਾ ਹੱਕ ਅਦਾ ਕਰਨ ਵਾਲੇ ਲੋਕ, ਰੱਬ ਤੁਹਾਨੂੰ ਸਲਾਮਤ ਰੱਖੇ
@jaswantsinghrathore.comedy
@jaswantsinghrathore.comedy 3 жыл бұрын
“ਨਾ ਕਹੀਂ ਕਦੇ ਅਲਵਿਦਾ ਤੇ ਨਾਸਤਿਕ ਹੋਣੋ ਬਚਾ ਲਵੀਂ ਮੈਨੂੰ ..ਤੇਰੀ ਮੌਜ਼ੂਦਗੀ ਵਿੱਚ ਹੀ ਖ਼ੁਦਾ ਕ਼ਰੀਬ ਲੱਗਦਾ ਹੈ”Always Love & Respect Bicky bhaji ❤️🙏
@kuldeepdhugga6876
@kuldeepdhugga6876 2 жыл бұрын
Kamal d interview
@nssanghasingh7687
@nssanghasingh7687 Жыл бұрын
ਸਭ ਤੋਂ ਵਧੀਆ ਇੰਟਰਵਿਊ ਲੱਗੀ ਹੈ ਬਹੁਤ ਸੁਣਦੇ ਹੁੰਦੇ ਸਾਂ ਚਾਚਾ ਰੌਣਕੀ ਰਾਮ ਜੀ ਨੂੰ। ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ
@narinderjeetkaur2918
@narinderjeetkaur2918 3 жыл бұрын
ਪ੍ਰਾਈਮ ਏਸ਼ੀਆ ਵਾਲੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਤੰਦਰੁਸਤੀ ਬਖਸ਼ੇ। ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@jaswantkaur1518
@jaswantkaur1518 Жыл бұрын
ਅਜ ਦੀ ਇੰਟਰਵਿਊ ਲਾਜਵਾਬ ਹੈ। ਧੰਨਵਾਦ ਟਹਿਣਾ ਜੀ ਤੇ ਮੈਡਮ ਥਿੰਦ ਜੀ
@Harryrattavlogs
@Harryrattavlogs 3 жыл бұрын
ਟੈਹਣਾ ਸਾਹਿਬ ਪਹਿਲਾਂ ਤਾਂ ਤੁਹਾਨੂੰ ਦਿੱਲ ਤੋਂ ਸਲੂਟ ਐ ਢੇਰ ਸਾਰਾ ਪਿਆਰ ਐ ਤੇ ਦੁਆਵਾਂ ਨੇ ਕਿ ਤੁਸੀਂ ਇੰਨੀ ਖੁਸ਼ਦਿਲ ਸ਼ਖ਼ਸੀਅਤ ਨੂੰ ਸਾਡੇ ਰੂਬਰੂ ਕੀਤਾ ਅਤੇ ਉਸ ਦੇ ਲਾਜ਼ਵਾਬ ਵਿਚਾਰ ਸੁਨਣ ਦਾ ਸਾਨੂੰ ਮੌਕਾ ਮਿਲਿਆ. ਜਿਸ ਸਮੇਂ ਸ਼ਾਇਦ ਰੌਣਕੀ ਰਾਮ ਜੀ ਦੇ ਪ੍ਰੋਗਰਾਮ ਆਉਂਦੇ ਸੀ ਉਦੋੰ ਮੈਂ ਜੰਮਿਆ ਹੀ ਨਾ ਹੋਵਾ ਜਾ ਬਹੁਤ ਛੋਟਾ ਹੋਵਾਂ ਤੇ ਸਾਡੇ ਘਰ ਟੀਵੀ ਰੇਡੀਓ ਨਾ ਹੋਵੇ ਜਾ ਸ਼ਾਇਦ ਦੇਖੇ ਵੀ ਹੋਣ ਪਰ ਉਦੋਂ ਕਲਾ ਬਾਰੇ ਇੰਨੀ ਜਾਣਕਾਰੀ ਜਾਂ ਉਤਸੁਕਤਾ ਨਹੀਂ ਸੀ ਬਜਾਇ ਸ਼ਕਤੀਮਾਨ ਦੇ. ਇਸ ਇੰਟਰਵਿਊ ਨੂੰ ਸੁਣ ਕੇ ਮੈਂ ਮਹਿਸੂਸ ਕਰ ਰਿਹਾ ਹਾਂ ਕਾਸ਼ ਮੈ ਪੰਜ ਚਾਰ ਸਾਲ ਪਹਿਲਾਂ ਜੰਮ ਪੈਂਦਾ ਅਤੇ ਕਾਸ਼ ਹਰਿਆਣੇ ਦੇ ਵਾਡਰ ਦੀ ਬਜਾਇ ਜਲੰਧਰ ਦੇ ਨੇੜੇ ਤੇੜੇ ਜੰਮ ਪੈਂਦਾ ਤਾਂ ਰੌਣਕੀ ਰਾਮ ਜੀ ਦੇ ਪ੍ਰੋਗਰਾਮ ਸਮੇਂ ਸਿਰ ਦੇਖ ਲੈਂਦਾ. ਪਰ ਕੋਈ ਨਾ ਇਹ ਸਭ ਤਾਂ ਬੰਦੇ ਹੱਥ ਨਹੀਂ ਹੈ ਪਰ ਤੁਹਾਡਾ ਇਹ ਪ੍ਰੋਗਰਾਮ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਮੇਰੇ ਕੋਲੋ ਜੋ ਕਲਾ ਦੇਖਣ ਦਾ ਮੌਕਾ ਖੁੰਝ ਗਿਆ ਸੀ ਉਹ ਤੁਸੀਂ ਆ ਇੰਟਰਵਿਊ ਕਰਕੇ ਮੈਨੂੰ ਵਾਪਿਸ ਕਰ ਦਿੱਤਾ ਹੈ. ਇੰਨਾ ਖੁਸ਼ਦਿਲ ਇੰਨਸਾਨ ਮੈਂ ਜ਼ਿੰਦਗੀ ਵਿਚ ਬਹੁਤ ਘੱਤ ਦੇਖੇ ਹਨ. ਇਸ ਇੰਟਰਵਿਊ ਤੋਂ ਬਾਅਦ ਜ਼ਿੰਦਗੀ ਜਿਓਣ ਦਾ ਨਵਾਂ ਨਜ਼ਰੀਆ ਮਿਲਿਆ. ਇਸ ਨਜ਼ਰੀਅੇ ਦੇ ਕੀ ਸਿੱਟੇ ਨਿਕਲਦੇ ਹਨ ਇਹ ਤਾਂ ਭਵਿੱਖ ਦਸੇਗਾ ਪਰ ਆ ਇੰਟਰਵਿਊ ਸੁਣ ਅੱਜ ਦਿਲ ਬਾਗੋ ਬਾਗ ਜਰੂਰ ਹੋ ਗਿਆ ਹੈ ਤੇ ਸਾਰੇ ਨਾਕਾਰਾਤਮਕ ਵਿਚਾਰ ਛੂ ਮੰਤਰ ਹੋ ਗਏ ਹਨ ਤੇ ਸਾਰੇ ਸਰੀਰ ਦੇ ਖੂਨ ਅੰਦਰ ਨਵੀਂ ਤਾਜ਼ਗੀ ਦਾ ਅਹਿਸਾਸ ਹੋ ਰਿਹਾ ਹੈ. (ਭੁਲਚੁਕ ਤੇ ਗਲਤੀਆਂ ਲਈ ਮੁਆਫ਼ੀ)
@bschahal3404
@bschahal3404 3 жыл бұрын
Very nice
@Harryrattavlogs
@Harryrattavlogs 3 жыл бұрын
ਧੰਨਵਾਦ ਜੀ
@onkarsahota1677
@onkarsahota1677 3 жыл бұрын
ਜੈਹਿੰਦ ਵਾਲੇਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਨੂੰ ਲੂੱਟਕੇ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਗੁਰੂਆਂ ਦੇ ਵਾਰਸਾਂ ਨੂੰ ਇਸਦਾ ਦਿਲੋਂ ਦੁੱਖ ਹੈ ਬਾਕੀ ਨਕਲੀ ਲੋਕ ਐਵੇਂ ਗੁਰੂਆਂ ਦੀ ਉਟ ਲੈਕੇ ਬੈਠੇ ਨੇ
@BHANGUVIDEOSUK
@BHANGUVIDEOSUK 3 жыл бұрын
ਸੱਚੀਆਂ ਗੱਲਾਂ ਬਾਈ ਜੀ ਦੀਆਂ।He is great human being. God Bless Him.
@HarpreetSingh-bl2zn
@HarpreetSingh-bl2zn 3 жыл бұрын
ਬਹੁਤ ਵਧੀਆ ਲੱਗਿਆ ਰੌਣਕੀ ਰਾਮ ਜੀ ਦੇ ਗੱਲਾਂ ਤੇ ਵਿਚਾਰ
@SurjeetSangha-qh5hg
@SurjeetSangha-qh5hg 3 жыл бұрын
ਟਹਿਣਾ ਸਾਹਿਬ ਜੀ ਚਾਚਾ ਰੌਣਕੀ ਰਾਮ ਜੀ ਨੂੰ ਪ੍ਰਾਈਮ ਏਸ਼ੀਆ ਲੈ ਲਵੋ ਤੇ ਕਰ ਕਰਵਾਕੇ ਮਨ ਖੁਸ਼ ਤਾਂ ਹੋਇਆ ਦੁੱਖ ਬਹੁਤ ਲੱਗਾ ਚੰਗੇ ਇਨਸਾਨਾਂ ਦ ਦੁਨੀਆ ਕਦੋਂ ਤੇ ਕਿਵੇਂ ਹੱਟੇਗੀ ਸਬਰ ਪਰਖਣੋ ਵਾਹਿਗੁਰੂ ਜੀ ਕਿਰਪਾ ਕਰੀਉ ਤੰਦਰੁਸਤੀ ਦੀ ਦਾਤ ਬਖਸ਼ਉ ਸੱਭ ਨੂੰ
@karmjitrai146
@karmjitrai146 2 жыл бұрын
ਵਾ ਕਮਾਲ ਸ਼ਖਸੀਅਤ ਨੇ ਚਾਚਾ ਰੌਣਕੀ ਰਾਮ ਜੀ ਬੜਾ ਕੌੜਾ ਮਿੱਠਾ ਜ਼ਿੰਦਗੀ ਦਾ ਸਫ਼ਰ ਤੈਅ ਕੀਤਾ ਸਲੂਟ ਜੀ ਆਪ ਨੂੰ ਟਹਿਣਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀ ਚਾਚਾ ਰੌਣਕੀ ਰਾਮ ਜੀ ਦੇ ਵਿਚਾਰ ਦਿਲ ਦੀਆਂ ਗਹਿਰਾਈਆਂ ਵਿਚੋਂ ਨਿਕਲੀਆਂ ਗਲਾ ਸਾਡੇ ਨਾਲ ਸਾਂਝੀਆਂ ਕੀਤੀਆਂ
@KuldeepSingh-qq9ds
@KuldeepSingh-qq9ds 3 жыл бұрын
ਜਿਸ ਵੀ ਮਹਾਨ ਸ਼ਖਸ ਨੇ ਇਨ੍ਹਾਂ ਦਾ ਨਾਮ ਚਾਚਾ ਰੌਣਕੀ ਰਾਮ ਰਖਿਆ ਹੈ ਉਨ੍ਹਾਂ ਨੂੰ ❤️ ਸਲਾਮ 🙏
@madsingh1152
@madsingh1152 2 жыл бұрын
ਬਹੁਤ ਵਧੀਆ ਗੱਲ ਬਾਤ ਤੇ ਵਿਚਾਰ ਸਾਂਝੇ ਕੀਤੇ ਚਾਚਾ ਰੌਣਕੀ ਰਾਮ ਉਰਫ ਬਲਵਿੰਦਰ ਵਿੱਕੀ ਜੀ ਨੇ. ਬਚਪਨ ਯਾਦ ਕਰਾਤਾ ਚਾਚਾ ਰੌਣਕੀ ਰਾਮ ਜੀ ਨੇ. ਪਰ ਜਿਹੜਾ ਗੁਰੂ ਤੇਗ ਬਹਾਦਰ ਜੀ ਬਾਰੇ ਕਿਹਾ ਗਿਆ ਹਿੰਦ ਦੀ ਚਾਦਰ, ਗੁਰਬਾਣੀ ਵਿਚ ਕੀਤੇ ਵੀ ਹਿੰਦ ਦੀ ਚਾਦਰ ਨਹੀਂ ਲਿਖਿਆ ਸਗੋਂ ਸ਼੍ਰਿਸਟ ਦੀ ਚਾਦਰ ਲਿਖਿਆ ਗਿਆ ਹੈ, ਗੁਰੂ ਸਾਬ ਨੇ ਕਿਸੇ ਇਕ ਮੁਲਕ ਲਈ ਕੁਰਬਾਨੀ ਨਹੀਂ ਕੀਤੀ ਓਹਨਾ ਨੇ ਸਾਰੀ ਮਨੁੱਖਤਾ ਲਈ ਕੁਰਬਾਨੀ ਕੀਤੀ ਸੀ. ਇਹਨਾਂ ਛੋਟਾ ਨਾ ਬਣਾਓ ਗੁਰੂ ਸਾਬ ਜੀ ਦੀ ਕੀਤੀ ਕੁਰਬਾਨੀ ਨੂੰ. ਵਾਹਿਗੁਰੂ ਸਬ ਦਾ ਭਲਾ ਕਰਿਓ. 🙏. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ.
@Parneetdhanoa715
@Parneetdhanoa715 3 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ।
@albelapunjabisangeet6004
@albelapunjabisangeet6004 3 жыл бұрын
ਸ, ਬਲਵਿੰਦਰ ਬਿੱਕੀ ਚਾਚਾ ਰੌਣਕੀ ਰਾਮ ਜੀ ਨਾਲ਼ ਕੀਤੀ ਮੁਲਾਕਾਤ ਸ਼ਲਾਘਾਯੋਗ ਹੈ ਪੂਰੀ ਪ੍ਰਾਈਮ ਏਸ਼ੀਆ ਟੀਵੀ ਚੈਨਲ ਦੇ ਪ੍ਰੋਗਰਾਮ ਚੱਜ ਦਾ ਵਿਚਾਰ ਵਧਾਈ ਦਾ ਹੱਕਦਾਰ ਹੈ ਜੀ
@onkarsahota1677
@onkarsahota1677 3 жыл бұрын
ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਨਹੀਂ ਪੁਰੀ ਦੁਨੀਆਂ ਦੀ ਮਾਨਵਤਾ ਦੀ ਚਾਦਰ ਹਨ, ਹਿੰਦ ਵਾਲਿਆਂ ਨੇ ਤਾਂ ਉਹਨਾਂ ਦਾ ਪੰਜਾਬ ਕੲੀ ਤੁਕੜਿਆਂ ਵਿੱਚ ਜਾਨਬੂਝ ਕੇ ਵੰਡ ਦਿੱਤਾ ਉਹਨਾਂ ਦੀ ਭਲਾਈ ਦਾ ਜਵਾਬ ਬੜੀ ਬੁਰਾਈ ਨਾਲ ਦਿੱਤਾ
@surindersran432
@surindersran432 3 жыл бұрын
Top most interview in the history of Prime Asia
@harmansinghchahal9135
@harmansinghchahal9135 3 жыл бұрын
ਵਾਹਿਗੁਰੂ ਮੇਹਰ ਰੱਖਣ ਜੀ
@salamatsahota3851
@salamatsahota3851 3 жыл бұрын
ਇਹ ਉੱਦਮ ਸਿਰਫ਼ ਪ੍ਰਾਇਮ ਏਸ਼ੀਆ ਟੀਵੀ ਹੀ ਕਰ ਸਕਦਾ ਆ ਕਿ ਜੋ ਪੁਰਾਣੇ ਤੋਂ ਪੁਰਾਣੇ ਕਲਾਕਾਰਾਂ ਨੂੰ ਸਾਡੇ ਰੁ ਬ ਹੂ ਕਰਦੇ ਨੇ ਬਹੁਤ ਵਧੀਆ ਲੱਗਾ ਜੀ ਸਾਰਾ ਪ੍ਰੋਗਰਾਮ
@narindersingh1870
@narindersingh1870 3 жыл бұрын
ਅੱਜ ਸੀ ਸਹੀ ਤੇ ਸੱਚਾ ਚੱਜ ਦਾ ਵਿਚਾਰ
@rosekamal3984
@rosekamal3984 3 жыл бұрын
ਸੱਚੀ ਟਹਿਣਾ ਸਾਬ ਆਖਰੀ ਦੇ ਚੰਦ ਕੁ ਮਿੰਟਾਂ ਵਿੱਚ ਸਾਡੇ ਵੀ ਅੱਖਾਂ ਵਿੱਚੋਂ ਅਥਰੂ ਆ ਗਏ ਬਹੁਤ ਕੁਝ ਹੰਡਾਇਆ ਚਾਚਾ ਜੀ ਨੇ ਰੱਬ ਲੰਬੀ ਅਤੇ ਤੰਦਰੁਸਤ ਜਿੰਦਗੀ ਬਖਸ਼ੇ ਚਾਚਾ ਜੀ ਨੂੰ🙏
@GurmeetSingh-xr3vr
@GurmeetSingh-xr3vr 3 жыл бұрын
ਬਹੁਤ ਵਧੀਆ ਵਹਿਗੁਰੁ ਮੇਹਰ ਕਰੇ
@gursimranlibra113
@gursimranlibra113 3 жыл бұрын
ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਅਤੇ ਹਰਮਨ ਤੇ ਬਲਵਿੰਦਰ ਵਿੱਕੀ ਜੀ ਵੱਲੋਂ ਸੁਰਜਨ ਸਿੰਘ ਲਿਬੜਾ🖋
@Astro-doc
@Astro-doc 3 жыл бұрын
Chacha Raunki Ram oh heera hai jis raahin Punjab Sarkar, india Sarkar apna sandes punjabi janta nu dindi c. Ehna walon dita sandes punjabi janta di rooh tak janda c. *Salute to Chacha Ji*
@RadheShyam-vz7ne
@RadheShyam-vz7ne 3 жыл бұрын
Ajj da chajj da vichar (1253) sab ton uttam ate sarvotam hai salaam a tuhanu tehna Saab te thind ji bane raho prime Asia te ate awaam de Dilan te salaam ...
@baathmandeep6222
@baathmandeep6222 3 жыл бұрын
ਮੈਂ Prime Asia ਪਰਿਵਾਰ ਤੇ ਟਹਿਣਾ ਸਾਬ ਤੇ ਥਿੰਦ ਜੀ ਨੂੰ ਇਕ ਬੇਨਤੀ ਕਰਦਾ ਹਾਂ ਕਿ ਇਕ ਇੰਟਰਵਿਊ ਸਟੂਡੀਓ ਵਿਚ ਗੁਰਪ੍ਰੀਤ ਸਿੰਘ ਮਿੰਟੂ ਜੀ ਨਾਲ ਜਰੂਰ ਕੀਤੀ ਜਾਏ, ਸ਼ਾਇਦ ਓਹਨਾ ਨੂੰ ਏਸ ਸਮੇਂ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ
@manaksandhwan6803
@manaksandhwan6803 3 жыл бұрын
ਚਾਚਾ ਰੋਣਕੀ ਰਾਮ ਨਾਲ ਮੁਲਾਕਾਤ ਬਹੁਤ ਹੀ ਵਧੀਆ ਲੱਗੀ ਜੀ
@surinderpalkaur4802
@surinderpalkaur4802 3 жыл бұрын
ਚਾਚਾ ਜੀ ਦੇ ਅਜਵੈਣ ਵਾਲੇ ਪਰਾਉਂਠੇ ਬਹੁਤ ਸੁਵਾਦ ਨੇ।
@harpalsinghsandhu7571
@harpalsinghsandhu7571 3 жыл бұрын
ਚਾਚਾ ਰੌਣਕੀ ਰਾਮ ਦੀਆਂ ਲਾਈਆਂ ਰੌਣਕਾਂ ਨੂੰ ਭੁਲਾਇਆਂ ਵੀ ਨਹੀਂ ਭੁਲਾਇਆ ਜਾ ਸਕਦਾ ਇਸ ਤਰਾਂ ਦਿਲਾਂ ਤੇ ਰਾਜ ਕੀਤਾ ਚਾਚਾ ਚੰਡੀਗੜੀਆ ਨੇ ਗੁਰਨਾਮ ਸਿੰਘ ਤੀਰ ਕਲਮ ਦੇ ਧਣੀ ਨੇ
@kantarani6273
@kantarani6273 3 жыл бұрын
ਦਿਹਾਤੀ ਪ੍ਰੋਗ੍ਰਾਮ,ਭਾਈਆਂ ਜੀ ਅਤੇ ਰੌਣਕੀ ਰਾਮ ਦੀ ਜੋੜੀ ਬੜੀ ਸੁਪ੍ਰਸਿੱਧ ਸੀ, ਇਨ੍ਹਾਂ ਦੀ ਮਿੱਠੀ ਮਿੱਠੀ ਬਹਿਸ ਬਹੁਤ ਵਧੀਆ ਲਗਦੀ ਸੀ।
@buntyjatt5567
@buntyjatt5567 3 жыл бұрын
ਵਾਹਿਗੁਰੂ ਜੀ ਮੇਹਰ ਰੱਖੇ ਚਾਚਾ ਰੌਣਕੀ ਤੇ ਪਰਿਵਾਰ ਤੇ,
@KuldeepSingh-qq9ds
@KuldeepSingh-qq9ds 3 жыл бұрын
❤️👍 🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@RameshKumar-cu8yu
@RameshKumar-cu8yu 3 жыл бұрын
Emotional,trazic moments are part of life of Raunki Ram explained by him. Great interview
@baljindersingh-sb6ri
@baljindersingh-sb6ri 3 жыл бұрын
ਚਾਚਾ ਜੀ ਤੁਹਾਢੀ िੲਟਰिਵੳੂ ਦੇਖੀ ਮਨ ਖੁਸ ਹੋ िਗਅਾ ਸਲੂਟ ਸਰ ਜੀ ਕਲਾਕਾਰ ਤਾ ਬਹੁਤ ਦੇਖੇ ਪਰ ਸਾਰੇ ਅਾਪਜੀ ਤੋ ਥॅਲੇ ਨੇ.
@Greatexpectations8
@Greatexpectations8 3 жыл бұрын
ਚਾਚਾ ਰੌਣਕੀ , ਹਿੰਦ ਦੀ ਚਾਦਰ ਦੇ ਫ਼ਲਸਫ਼ੇ ਦਾ ਮੁਰੀਦ ਕਲਾਕਾਰ ਜ਼ਿੰਦਾਬਾਦ ! ਪ੍ਰਾਈਮ ਏਸ਼ੀਆਂ ਦਾ ਇਹ ਮੰਚ , ਟੈਹਣਾ ਸਾਹਿਬ ਅਤੇ ਬੀਬਾ ਥਿੰਦ ਜੀ ਜ਼ਿੰਦਾਬਾਦ !
@PawanKumar-rj3rw
@PawanKumar-rj3rw 3 жыл бұрын
वाह चाचा रोनकी राम जी Haeman ji TEHNA JI MAZA AAYEA THANK YOU
@RupDaburji
@RupDaburji 3 жыл бұрын
ਚਾਚਾ ਜੀ,ਟਹਿਣਾ ਸਾਹਿਬ ਅਤੇ ਹਰਮਨ ਜੀ ਜੁੱਗ ਜੁੱਗ ਜੀਓ ਜੀ
@harishbabutta5321
@harishbabutta5321 3 жыл бұрын
Chacha Raunaki Ram te aap sab nu Salaam,BAHUT vadhiya uprala h, Dhanwaad ji.
@AvtarSingh-rg9hy
@AvtarSingh-rg9hy Жыл бұрын
ਰੋਣਕੀ ਰਾਮ ਜੀ ਦੀ ਐਕਟਿੰਗ ਬੜੀ ਘੈਂਟ ਹੈ.
@avtargrewal3723
@avtargrewal3723 3 жыл бұрын
ਟਹਿਣਾ ਸਾਬ ਜੀ ਤੇ ਬੀਬੀ ਹਰਮਨ ਥਿੰਦ ਜੀ ਤੇ ਚਾਚਾ ਰੌਣਕੀ ਰਾਮ ਜੀ ਤੁਹਾਡੇ ਦਰਸਣ ਕੀਤੇ ਮਨ ਖੁਸ ਹੋ ਗਿਆ ਚਾਚੇ ਦੇ ਅਖਾ ਚੋ ਅੱਥਰੂ ਦੇਖ ਕੇ ਮੇਰੀਆਂ ਅੱਖਾਂ ਵੀ ਪਾਣੀ ਦੇਣੋਂ ਨਾਂ ਹਟੀਆ
@DeepSingh-xf7po
@DeepSingh-xf7po 3 жыл бұрын
ਟਹਿਣਾ ਸਾਬ ਚਾਚਾ ਰੋਣਕੀ ਰਾਮ ਵੀ ਤੁਹਾਡੇ ਚੈਨਲ ਦਾ ਹਿੱਸਾ ਹੋਣਾ ਚਾਹੀਦਾ ਨੇਂ ਕਿਉਂਕਿ ਤੁਹਾਡੇ prime Asia ਚੈਨਲ ਨੂੰ ਚਾਚਾ ਜੀ ਹੋਰ ਰੋਣਕ ਨਾਲ ਭਰ ਦੇਣ ਗੇ।
@sunnyneelam1895
@sunnyneelam1895 3 жыл бұрын
ਤੁਸੀ ਵੀ ਤੇ ਗੁਰਪ੍ਰੀਤ ਘੁੱਗੀ ਅੱਜ ਵੀ ਸਾਡੇ ਜਾਨੋਂ ਪਿਆਰੇ ਨੇ,,ਅੱਜ ਵੀ ਦਿਲਾਂ ਚ ਵਸਦੇ ਕਿਰਦਾਰ।love this ❤️👍👍👍👍
@jugrajsinghsidhu8953
@jugrajsinghsidhu8953 3 жыл бұрын
ਟਹਿਣਾ ਸਾਬ ਇਸ ਪ੍ਹੋਗਰਾਮ ਨੂੰ ਹਰੇਕ ਵ੍ਰਰੇ ਲਈ ਪੱਕਾ ਕਰਦੋ ਇਸੇ ਦਿਨ ਚਾਚਾ ਰੋਣਕੀ ਰਾਮ ਦੇ ਨਾਲ ਮੇਰੇ ਵੱਲੋ ਇਸ ਮਹਾਨ ਕਲਾਕਾਰ ਨੂੰ ਸਲਾਮ ਹੈ
@geetkarkalakhanpuri7625
@geetkarkalakhanpuri7625 3 жыл бұрын
ਰੋਣਕੀ ਚਾਚਾ ਜੀ ਨੇ ਕਮਾਲ ਕਰਤੀ ਟਹਿਣਾ ਵੀਰ ਜੀ
@jaswindersidhu9917
@jaswindersidhu9917 3 жыл бұрын
Wah kamal cha-cha ji ronki ram ji 🙏
@harbhindersandhu4425
@harbhindersandhu4425 3 жыл бұрын
ਭਾਵੁਕ ਕਰ ਗਏ ਅੱਜ ਤਾਂ ਚਾਚਾ ਰੌਣਕੀ ਰਾਮ ਜੀ
@user-xk9tq2kf5r
@user-xk9tq2kf5r 3 жыл бұрын
ਜੈ ਹਿੰਦੂ ਗੁਰੂ ਤੇਗ ਬਹਾਦਰ ਸਾਹਿਬ ਸਿ੍ਸਟੀ ਦੀ ਚਾਦਰ ਜੈ ਹਿੰਦ ‌ਹਿੰਦ ਦੀ ਚਾਦਰ ਮੋਦੀ ਇੰਦਰਾ ਬਾਕੀ ਸਾਰੇ
@onkardhillon3092
@onkardhillon3092 3 жыл бұрын
Salute to chacha Ronki Ram ji. God bless him long and happy life.
@BaljinderSingh-cw9yt
@BaljinderSingh-cw9yt 3 жыл бұрын
ਬੇਸੁਰੀ ਅਵਾਜ ਅਤੇ ਬੋਰਿੰਗ ਇੰਟਰਵਿਊ ਅਤੇ ਟਹਿਣਾ ਤੇ ਥਿੰਦ ਵਲੋਂ ਬੇਲੋੜੀ ਚਾਪਲੂਸੀ ਵੈਰੀ bad
@onkardhillon3092
@onkardhillon3092 3 жыл бұрын
@@BaljinderSingh-cw9yt nahi yar, inni vi mari nahi
@shergill4996
@shergill4996 3 жыл бұрын
chaj de vichar da best episode 👌. pls sehgal sahib da interview 🙏kereo pls
@sukhdevhehar
@sukhdevhehar 3 жыл бұрын
Thanks for very good interview.
@rinku075
@rinku075 3 жыл бұрын
ਸੱਚੀ ਅੱਖਾਂ ਚ ਹੰਝੂ ਆਗਏ ਬਾਬਾ ਜਦੋਂ ਮੇਹਰ ਕਰੇ
@lakhveersingh2420
@lakhveersingh2420 3 жыл бұрын
ਸਲਾਮ ਚਾਚਾ ਜੀ ਨੂੰ ਚਾਚਾ ਜੀ ਦੀ ਸੋਚ ਨੂੰ
@sukhwindersingh7792
@sukhwindersingh7792 Жыл бұрын
ਬਲਵਿੰਦਰ ਸਿੰਘ ਬਿੱਕੀ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਟਹਿਣਾ ਸਾਬ੍ਹ
@ranagnz7442
@ranagnz7442 2 жыл бұрын
ਟਹਿਣਾਂ ਸਾਹਿਬ ਅਤੇ ਹਰਮਨ ਭੈਣ ਮੁਲਾਕਾਤਾਂ ਬਹੁਤ ਸੁਣੀਅਾਂ ਤੇ ਵੇਖੀਅਾਂ ਪਰ ਅੱਜ ਦੀ ਮੁਲਾਕਾਤ ਬਾਕਮਾਲ ਲਾਜਵਾਬ ਸਲਾਮ ਹੈ ਵਿੱਕੀ ਭਾਜੀ ਹੁਰਾਂ ਦੀ ਸੋਚ ਨੂੰ।ਵੈਸ ਤਾਂ ਮੈਂ ਗੁਰਪਰੀਤ ਵੀਰ ਤੋਂ ਭਾਜੀ ਹੁਰਾਂ ਬਾਰੇ ਸੁਣਿਅਾਂ ਸੀ ਪਰ ਅੱਜ ੲਿਸ ਤਰਾਂ ਮਹਿਸੂਸ ਹੋੲਿਅਾ ਕਿ ਮੈਂ ਭਾਜੀ ਮੇਰੇ ਨਾਲ ਗੱਲਾਂ ਕਰ ਰਹੇ ਹਨ। ਵਿੱਕ ਭਾਜੀ ਵਾਹਿਗੁਰੂ ਅਾਪ ਜੀ ਨੂੰ ਚੜਦੀ ਕਲਾ ਬਖ਼ਸ਼ਣ🙏
@davindersingh835
@davindersingh835 3 жыл бұрын
Heart touching interview. 40 minute kise vadia km ch lge ajj.
@GALAVNAGARI
@GALAVNAGARI 3 жыл бұрын
This second part of interview with Chacha Raunki Ram ji would be bracketed among the best of interviews by Prime Asia TV and all that I had ever viewed and listened on TV or Radio. Though, I was fan of his artistic skills and unique presentations, since my Childhood, full of sarcasm, spun across the ground realities and people on streets in village's as well as cities. But today's interview has brought forward his hidden emotive, religious and social side of character. I am floored and am speechless, emotional and short of words to express myself in gratitude towards the real Legend behind making of famous Punjabi " Chacha Raunki Ram". Wishing him and his family all the very best and blissful life ahead.
@labhsingh3020
@labhsingh3020 3 жыл бұрын
ਅੱਖਾਂ ਵਿੱਚ ਅਥਰੂ ਉਸਦੇ ਹੀ ਆਉਂਦੇ ਹਨ ਜਿਸ ਨੂੰ ਦੇਸ਼ ਨਾਲ ਸੱਚਾ ਪਿਆਰ ਹੁੰਦਾ ਹੈ ਕਲਾਕਾਰ ਤਾਂ ਹੁੰਦਾ ਹੀ ਨਰਮ ਦਿਲ ਹੈ। ਬਿੱਟੀ ਜੀ ਦੇ ਦਿਲ ਅੰਦਰ ਔਖੇ ਵੇਲੇ ਕੌੜੇ ਕੁਸੈਲ ਅਨੁਭਵ ਸਭ ਹਨ ਗੱਲ ਨੂੰ ਤੋਲਕੇ ਅੰਦਰੋਂ ਕਢਦੇ ਹਨ।ਐਸਾ ਕਲਾਕਾਰ ਬਨਣਾ ਹਰੇਕ ਦੇ ਬਸ ਨਹੀਂ। ਸੋ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ। ਹਰਮਨ ਜੀ ਅਤੇ ਸਵਰਨ ਸਿੰਘ ਟਹਿਣਾ ਜੀ ਨੂੰ ਬਹੁਤ ਬਹੁਤ ਪਿਆਰ। ਜਿਉਂਦੇ ਵਸਦੇ ਰਹੋ। ਖ਼ਬਰਾਂ ਦੀ ਚੰਗੀ ਤਰ੍ਹਾਂ ਮੁਰੰਮਤ ਕਰਦੇ ਰਹੋ।
@jatinderpattar812
@jatinderpattar812 3 жыл бұрын
ਪਰਾਈਮ ਏਸੀਆ ਚੈਨਲ ਹਮੇਸਾ ਚੜਦੀ ਕਲਾ ਵਿੱਚ ਰਿਹੇ ਬਹੁਤ ਹੀ ਵਧੀਆਂ ਪ੍ਰੋਗਰਾਮ ਹੁੰਦੇ
@gurdevsaini9557
@gurdevsaini9557 3 жыл бұрын
Tehna te Thind ji tusi kalakara nu bula ke bahut badia kam karde ho. Chacha ji vare v sanu eni knowledge nahin c. Thx ji Love u chacha ji.
@hussanlalbhatia6721
@hussanlalbhatia6721 3 жыл бұрын
ਵਾਹ ਜੀ ਵਾਹ ਰੌਣਕੀ ਰਾਮ ਜੀ ਰੌਣਕਾਂ ਲਈਆਂ ਆ
@harchandkothalamalerkotlap1564
@harchandkothalamalerkotlap1564 3 жыл бұрын
ਧੰਨਵਾਦ ਪਰਾਈਮ ਏਸ਼ੀਆ ਦਾ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਪੰਜਾਬ
الذرة أنقذت حياتي🌽😱
00:27
Cool Tool SHORTS Arabic
Рет қаралды 21 МЛН
Yum 😋 cotton candy 🍭
00:18
Nadir Show
Рет қаралды 7 МЛН
Gli occhiali da sole non mi hanno coperto! 😎
00:13
Senza Limiti
Рет қаралды 18 МЛН
🩷🩵VS👿
00:38
ISSEI / いっせい
Рет қаралды 24 МЛН
الذرة أنقذت حياتي🌽😱
00:27
Cool Tool SHORTS Arabic
Рет қаралды 21 МЛН