No video

Chajj Da Vichar (1278) || ਮੂਤ ਪੀ ਪੀ ਕੇ ਕਢਾ ਲਿਆ ਜਲੂਸ

  Рет қаралды 256,073

Prime Asia TV

Prime Asia TV

Күн бұрын

#PrimeAsiaTV​​​ #ChajjDaVichar​​​ #SwarnTehna​​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 429
@DarshanSingh-ph7rt
@DarshanSingh-ph7rt 3 жыл бұрын
ਜੇ ਮੂਤ ਪੀਣ ਨਾਲ ਬੰਦਾ ਠੀਕ ਹੂੰਦਾ ਫੇਰ ਦਿਵਾਈਆਂ ਤੇ ਏਨਾ ਪੈਸਾ ਖਰਚ ਕਰਨ ਦੀ ਕੀ ਲੌੜ ਨਾਲੇ ਮੌਤਾਂ ਨਾ ਹੋਣ
@jasvindrabrar8781
@jasvindrabrar8781 3 жыл бұрын
Fer tan koi mre hi na ji.
@gatkanagpur9136
@gatkanagpur9136 3 жыл бұрын
T
@gatkanagpur9136
@gatkanagpur9136 3 жыл бұрын
H hubby by v v v v gv g. 🔛😕🙁
@manpreetsinghmultani8654
@manpreetsinghmultani8654 3 жыл бұрын
@@jasvindrabrar8781 weeeww eweewwwwwee
@manpreetsinghmultani8654
@manpreetsinghmultani8654 3 жыл бұрын
Wewwewee
@jagbirjaggashakri4848
@jagbirjaggashakri4848 3 жыл бұрын
ਬਿਲਕੁਲ ਸਹੀ ਹੈ ਪਤਰਕਾਰ ਵੀਰ ਸਵਰਨ ਸਿੰਘ ਟਹਿਣਾ ਤੇ ਭੈਣ ਹਰਮਨ ਥਿੰਦ ਜੀ ਮਹਾਰਾਜ ਤੁਹਾਡੇ ਤੇ ਮਹਿਰ ਭਰਿਆ ਹਥ ਰੱਖੇ ਕਿਸਾਨ ਏਕਤਾ ਜ਼ਿੰਦਾਬਾਦ
@manjotsinghbajwa7250
@manjotsinghbajwa7250 3 жыл бұрын
Right 👍👍👌👌👍👌
@hardeepkaursidhu1261
@hardeepkaursidhu1261 3 жыл бұрын
ਹਰਮਨ ਥਿੰਦ੍ਰ ਜੀ ਤੁਹਾਨੂੰ ਹੱਸਦੀਆ ਨੂੰ ਦੇਖ ਕੇ ਮੇਰੇ ਮੰਮੀ ਬਹੁਤ ਖੁਸ਼ ਹੁੰਦੇ ਆਏ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਸੀ
@maghermaan2754
@maghermaan2754 3 жыл бұрын
Now L You
@mahnisidhu7795
@mahnisidhu7795 3 жыл бұрын
Same
@narinderlamba5123
@narinderlamba5123 3 жыл бұрын
@@maghermaan2754 By By mom
@nathurampathak5608
@nathurampathak5608 3 жыл бұрын
Good
@narinderjeetkaur2918
@narinderjeetkaur2918 3 жыл бұрын
ਪ੍ਰਾਈਮ ਏਸ਼ੀਆ ਵਾਲੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਤੰਦਰੁਸਤੀ ਬਖਸ਼ੇ ਜੀ
@SatnamSingh-bc5zm
@SatnamSingh-bc5zm 3 жыл бұрын
ਸਾਡੇ ਮੁਲਕ ਵਿੱਚ ਬਹੁਤ ਸਾਰੇ ਲੋਕ ਹਕੀਮ ਲੁਕਮਾਨ ਬਣਨ ਦਾ ਯਤਨ ਕਰ ਰਹੇ ਹਨ। ਆਪਣੀਆਂ ਆਪਣੀਆਂ ਯੱਭਲੀਆਂ ਛੱਡ ਰਹੇ ਹਨ।
@DavinderSingh-mn9jk
@DavinderSingh-mn9jk 3 жыл бұрын
ਸਵਰਨ ਸਿੰਘ ਟਹਿਣਾ ਵੀਰ ਜੀ ਅਤੇ ਮੇਰੀ ਹਰਮਨ ਥਿੰਦ ਭੈਣ ਜੀ ਸਤਿ ਸ੍ਰੀ ਅਕਾਲ ਜੀ, ਹਰਮਨ ਥਿੰਦ ਭੈਣ ਜੀ ਤੁਹਾਡਾ ਹਾਸਾ ਦੇਖ ਕੇ ਮੇਰੀ ਧਰਮਪਤਨੀ ਬਹੁਤ ਖੁਸ਼ ਹੁੰਦੀ ਹੈ ਅਤੇ ਅਸੀਂ ਹਮੇਸ਼ਾ ਤੁਹਾਡੇ ਹਾਸੇ ਦੇ ਫੈਨ ਹਾਂ ਤੇ ਰਹਾਂਗੇ, ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਤੁਹਾਡੇ ਵਿਚਾਰ ਵੀ ਬਹੁਤ ਵਧੀਆ ਹੁੰਦੇ ਨੇ, ਇਸ ਉਪਰਾਲੇ ਲਈ ਤੁਹਾਡਾ ਸ਼ੁਕਰੀਆ, ਧੰਨਵਾਦ ਜੀ
@jaswinderpalkaur6707
@jaswinderpalkaur6707 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਸਾਰੇ ਜਨ ਸੰਘਰਸ਼ੀਆਂ ਤੇ ਹਮੇਸ਼ਾਂ ਮਿਹਰ ਭਰਿਆ ਹਥ ਰਖੋ ਜੀ। ਵਾਹਿਗੁਰੂ ਜੀ ਸਾਰਿਆਂ ਤੋਂ ਅਣਜਾਣ ਪੂਣੇ ਚ ਹੋਈਆਂ ਗਲਤੀਆ ਮਾਫ ਕਰਨਾ ।ਵਾਹਿਗੁਰੂ ਜੀ ਕਰੋਨਾ ਵਰਗੀ ਬਿਮਾਰ ਤੋ ਸਭ ਨੂੰ ਬਚਾਓ ਵਾਹਿਗੁਰੂ ਜੀ
@sukhwinderkaur7145
@sukhwinderkaur7145 3 жыл бұрын
ਸਾਡਾ ਦੇਸ਼ ਮਹਾਨ ਹੈ ਬੁਰਾ ਹਾਲ ਹੈ ਹਸਪਤਾਲ ਵਿੱਚ ਪਟਿਆਲੇ ਹਸਪਤਾਲ ਵਿੱਚ ਇਲਾਜ ਲਈ ਆਉਦੇ ਹਨ ਪਰ ਮਰ ਕੇ ਹੀ ਆਉਦੇ ਹਨ
@NavkaranDhillon420
@NavkaranDhillon420 3 жыл бұрын
ਕੱਲਾ ਦੇਸ਼ ਮਹਾਨ ਤੇ ਜੰਨਤਾ ਕੀ ਕਰੂ ਜਦੋਂ ਰਾਜਾ ਹੀ ਝੂਠਾ ਤੇ ਦਗੇਬਾਜ਼ ਹੋਵੇ..
@paramjitsingh1469
@paramjitsingh1469 3 жыл бұрын
@@NavkaranDhillon420 m. ....kmnmmmmn9m9nnn mn
@paramjitsingh1469
@paramjitsingh1469 3 жыл бұрын
Jbnbn
@goldysingh427
@goldysingh427 3 жыл бұрын
@@NavkaranDhillon420 tuhada raja bhi taan zhotha app sin maar ke aya kisan bill te phir kehnda yeh galat hai.
@NavkaranDhillon420
@NavkaranDhillon420 3 жыл бұрын
@@goldysingh427 ਸਾਡਾ ਕਿਹੜਾ ਰਾਜਾ..ਕੋਈ ਵੀ ਨਹੀਂ.. ਨਾਂ ਕਿਸੇ ਨੂੰ ਰਾਜਾ ਮੰਨਦੇ ਆ ਅਸੀਂ..
@balvirsinghvirk2567
@balvirsinghvirk2567 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰੇ
@jaswinderpalkaur6707
@jaswinderpalkaur6707 3 жыл бұрын
ਟਸਿਣਾ ਵੀਰ ਤੁਸੀਂ ਠੀਕ ਹੀ ਰਹੋ ।ਸਾਡੀ ਪੰਜਾਬ ਪੰਜਾਬੀ ਪੰਜਾਬੀਅਤ ਦਾ ਘਾਣ ਹੋ ਜਾਵੇਗਾ ਨਹੀ ਵੀਰ ਅਸੀਂ ਅਰਦਾਸਾਂ ਕਰਾਂਗੇ ਤੁਸੀ ਤੰਦਰੂਸਤੀ ਹੀ ਰਹੋ ।ਸੰਭਾਲਦੇ ਰਹੋ ਸਾਡੀ ਮਾਂ ਬੋਲੀ ਪੰਜਾਬੀ ਨੂੰ ।
@jagmohansarao5273
@jagmohansarao5273 3 жыл бұрын
Good luck with 🙏
@karamjitsingh8522
@karamjitsingh8522 3 жыл бұрын
ਬਾਈ ਯਾਰ ਇਹ ਗਾਂ ਮੂਤ ਦਾ ਇੱਕ ਵਾਰਡ ਬਣਾ ਲੈਣ ਓਥੇ ਬੀ ਜੇ ਪੀ ਵਾਲੇ ਭਰਤੀ ਕਰਕੇ ਕਰੋਨਾ ਮੁਕਤ ਕਰ ਲੈਣ ਕਿਸੇ ਨੂੰ ਕੀ ਇਤਰਾਜ ਆ ਜੀ
@majorsingh3877
@majorsingh3877 3 жыл бұрын
ਸਰਦਾਰ, ਟਹਿਣਾ ਸਹਿਬ ਭੈਣ ਥਿੰਦ ਥਾਕੀ ਪਤਰਕਾਰ ਨੂੰ ਸਮਝਾਓ
@jinderpal4664
@jinderpal4664 3 жыл бұрын
Bilkul shi gal aa
@ranjitkaur9567
@ranjitkaur9567 3 жыл бұрын
ਬਿਲਕੁਲ ਸਹੀ ਹੈ
@karamjitsingh8522
@karamjitsingh8522 3 жыл бұрын
@@jinderpal4664 ਜੀ ਸ਼ਕਰੀਆ
@karamjitsingh8522
@karamjitsingh8522 3 жыл бұрын
@@ranjitkaur9567 ਜੀ ਬੀਬਾ ਜੀ
@sarabjeet8813
@sarabjeet8813 3 жыл бұрын
ਹੱਸਦੇ ਵੱਸਦੇ ਰਹੋ ਸਾਰੇ ਮੇਰੀ ਟਿੱਪਣੀ ਪੜਣ ਵਾਲੇ 🙏🙏🙏🙏🙏🙏
@kashmirdegun7160
@kashmirdegun7160 3 жыл бұрын
ਗਊੂ ਮੂਤਰ ਪੀਣ ਦੀ ਤੁਸੀਂ ਗੱਲ ਕੀਤੀ ਮੈਨੂੰ ਤੇ ਉਲਟੀ ਆ ਗਈ ਪਾਗਲ ਲੋਕ ਨੇ ਜੋ ਗਊ ਮੂਤਰ ਪੀਂਦੇ ਹਨ
@swaransingh1874
@swaransingh1874 3 жыл бұрын
ਟਹਿਣਾ ਜੀ ਮੇਰੇ ਮਿੱਤਰ ਨੇ ਕਰੋਨਾ ਟੈਸਟ ਕਰਵਾਇਆ ਪੋਜਿਟਵ ਆਇਆ ਪਰ ਜਦੋਂ ਉਸ ਨੇ ਚਾਰ ਦਿਨ ਬਾਅਦ ਟੈਸਟ ਕਰਵਾਇਆ ਤਾਂ ਨੈਗਿਟਵ ਪਾਇਆ ਗਿਆ ਦਸੋ ਜੀ ਟਹਿਣਾ ਜੀ ਕਿਸ ਤੇ ਯਕੀਨ ਕਰੀਏ
@jaswinderpalkaur6707
@jaswinderpalkaur6707 3 жыл бұрын
ਟਹਿਣਾ ਵੀਰ ਬੀਬਾ ਥਿੰਦ ਸਤਿ ਸ਼ਿਰੀ ਅਕਾਲ ਜੀ । ਵੀਰ ਜੀ ਅਜ ਦੇ ਵਿਚਾਰ ਬਹੁਤ ਵਧੀਆ ਨੇ ਜੀ ।ਵੀਰ ਜੀ ਖਬਰਾਂ ਚ ਸਹੀ ਸਚ ਦਿਖਾਉਣ ਦਾ ਧੰਨਵਾਦ ਵੀਰ ।।
@jasis6492
@jasis6492 3 жыл бұрын
Bahut hi julam kita hospital waliya ne bahut hi dard bhari news hai insaniyat hi marr rahi hai hun tan parmatma hi raiham kare hun tan🙏
@rattanchand7274
@rattanchand7274 3 жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਧੰਨਵਾਦ ਸਾਰੀ ਟੀਮ ਦਾ । ਜਿਊਂਦੇ ਵਸਦੇ ਰਹੋ।
@mohindersinghrorgarh8174
@mohindersinghrorgarh8174 3 жыл бұрын
ਵਿਸ਼ਵਾਸ ਖਤਮ ਹੋ ਗਿਆ ਹੈ ਸਰਕਾਰ ਤੋ
@NavkaranDhillon420
@NavkaranDhillon420 3 жыл бұрын
🤣🤣..ਹੈਗਾ ਕਦੋਂ ਸੀ..🤣🤣.. ਸਾਨੂੰ ਤਾਂ ਪਹਲੇ ਦਿਨ ਤੋਂ ਹੀ ਨਹੀਂ ਸੀ..
@boharsingh7725
@boharsingh7725 3 жыл бұрын
ਬਹੁਤ ਵਧੀਆ ਜੀ✅ ਧੰਨਵਾਦ 👏👏👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@jasvinderkaur5845
@jasvinderkaur5845 3 жыл бұрын
ਸਾਡੇ ਇੱਕ ਬੰਦੇ ਦਾ ਐਕਸੀਡੈਂਟ ਹੋਇਆ ਸੀ ਉਸਦਾ ਗਰਦਨ ਦਾ ਮਣਕਾ ਟੁੱਟ ਗਿਆ ਸੀ। Hospital ਵਾਲਿਆ ਨੇ Corona positive ਦਾ tag ਲਗਾਕੇ ਰੈਫਰ ਕਰਤਾ। ਉੱਥੇ ਉਸਦਾ treatment ਨਹੀਂ ਹੋਇਆ ਵਿਚਾਰੇ ਦੀ death ho ਗਈ। ਏਹੋਜਾ ਕੁੱਝ ਹੋ ਰਿਹਾ ਏਥੇ ਤਾਂ।
@pawanjakhu5384
@pawanjakhu5384 3 жыл бұрын
ਜਦੋਂ ਪਰਗਿਆ ਠਾਕੁਰ ਆਪ ਬਿਮਾਰ ਹੁੰਦੀ ਫੇਰ ਰਹੇ ਆਪ ਕਿਉ AIIMS ya Bombay hospital ਚ ਕਿਉ ਭਜਦੀ ਗਾਊਸ਼ਾਲਾ ਕਿਉ ਨੀ ਜਾਂਦੀ ਉਦੋਂ ਮੂਤ ਪੀ ਲਿਆ ਕਰੇ
@rbrar3859
@rbrar3859 3 жыл бұрын
ਅਸੀਂ ਪਿੰਡਾਂ ਵਾਲੇ ਕਿਸਨ ਇਹਨਾਂ ਭਗਤਾਂ ਨੂੰ ਖਾਣ ਤੇ ਪੀਣ ਲਈ ਗੋਹਾ ਮੂਤਰ ਫਰੀ ਦੇ ਸਕਦੇ ਹਾਂ
@karmabirring
@karmabirring 3 жыл бұрын
ਤੋਹਾਡਾ ਚੈਨਲ ਬਹੁਤ ਵਧੀਆਂ ਜੀ 🙏
@baljindersinghlongowal4097
@baljindersinghlongowal4097 3 жыл бұрын
ਜੋ ਇਨਸਾਨ ਰੋਟੀ ਖਾਦਾ ਦਿੱਲੀ ਹਾਜਰੀ ਭਰੋ ਜੀ
@jaswindergill973
@jaswindergill973 3 жыл бұрын
ਭਾਰਤੀ ਲੋਕ ਨੀਚ ਕਿਵੇਂ ਬਣੇ , ਇਹ ਕਿਤਾਬ ਜਰੂਰ ਪੜੋ
@jatindersony2033
@jatindersony2033 3 жыл бұрын
Jaswinder gill ji sare comments read kite pr iko ii comment vdia lga jo tusi likhya Mai daawa krda je sade.sare smaaj de lok eh book read kr lain ta sanu develope hon to koi power nhi rok skdi bt afsos k sada.intereset ii nhi aa agge vadhan ch👍👍
@jagdeepsinghdeep7046
@jagdeepsinghdeep7046 3 жыл бұрын
ਟਹਿਣਾ ਸਾਹਿਬ ਜੀ ਮੈ ਪ੍ਰਾਈਵੇਟ ਸਕੂਲ ਵਿੱਚ ਸਕਿਯੋਰਟੀ ਗਾਰਡ ਦੀ ਨੌਕਰੀ ਕਰਦਾ ਹਾਂ ਸਾਡੀ ਕੰਪਨੀ ਦਾ ਠੇਕੇਦਾਰ ਸਕੂਲ ਤੋਂ 11000 ਰੁਪਏ ਪ੍ਰਤੀ ਵਸੂਲ ਕਰਦੇ ਹਨ ਸਾਨੂੰ 6800 ਰੁਪਏ ਦਿੰਦਾ ਹੈ ਇਨਸਾਫ਼ ਦੀ ਗੱਲ ਕੀਤੀ ਜਾਵੇ ਜੀ ਤੁਹਾਡੇ ਚੈਨਲ ਵੱਲੋਂ ਬੜੀ ਮ ਮੇਹਰਬਾਨੀ ਹੋਵੇਗੀ ਜੀ
@jinderpal4664
@jinderpal4664 3 жыл бұрын
ਜਦੋਂ ਦੇਸ਼ ਦਾ ਹਾਕਮ ਤੇ ਸਰਕਾਰਾਂ ਹੀ ਵਿਗੜਿਆ ਹੋਣ ਤਾਂ ਲੋਕਾਂ ਨੂੰ ਕੀ ਸੁਧਾਰਨ ਗੇ,।
@harwinderharwinder918
@harwinderharwinder918 3 жыл бұрын
ਮੈਡਮ ਜੀ ਜੋ ਤੁਸੀਂ ਮਾਲਾ ਆਲੀ ਗੱਲ ਕੀਤੀ ਨਾ ਓਸ ਦਾ ਮੁੱਲ ਤਾ ਮੋਤੀਆ ਨਾਲੋ ਵੀ ਵੱਧ ਆ 🙏
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
@nirmaljitsingh537
@nirmaljitsingh537 3 жыл бұрын
ਸਵਰਨ ਸਿੰਘ ਟਹਿਣਾ! ਸਦਾ ਟਣਕਦੇ ਰਹਿਣਾ !! ਸਦਾ ਸੱਚੋ-ਸੱਚ ਕਹਿਣਾ!!! ਹੇਠ ਨ ਕਿਸੇ ਦੇ ਰਹਿਣਾ!!!
@karnailsinghmavi2380
@karnailsinghmavi2380 3 жыл бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ
@baljindersidhu5541
@baljindersidhu5541 3 жыл бұрын
ਖਿੱਚ ਕੇ ਰੱਖ ਕੰਮ ਨੂੰ ਵੀਰ
@sardarsatnamsingh9682
@sardarsatnamsingh9682 3 жыл бұрын
ਪਿੰਡ ਡੰਘੇੜੀਆਂ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਇੱਕ ਔਰਤ ਪੀ. ਜੀ. ਆਈ ਅੱਖਾਂ ਦੇ ਔਪਰੇਸ਼ਨ ਲਈ ਗਈ ਸੀ ਅਤੇ ਉੱਥੋਂ ਲਿਫ਼ਾਫ਼ਾ ਬੰਦ ਬਾਡੀ ਆਈ। ਲ਼ਾਸ਼ ਦਾ ਮੂੰਹ ਦੇਖਣ ਤੋਂ ਵੀ ਰੋਕਿਆ ਗਿਆ।
@jatindersony2033
@jatindersony2033 3 жыл бұрын
Vry vry bad gal aa ji Sade desh lyi😭😭
@gurwindersinghsidhu1765
@gurwindersinghsidhu1765 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾🌾
@GurdeepSingh-ed3zl
@GurdeepSingh-ed3zl 3 жыл бұрын
ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏🙏
@HardeepSingh-rm5ev
@HardeepSingh-rm5ev 3 жыл бұрын
ਬਹੁਤ.ਵਧੀਅਾ.ਵਿਚਾਰ.ਨਿਰਪਖ.ਪਤਰਕਾਰੀ.ਜੀ
@balbiratwal8391
@balbiratwal8391 3 жыл бұрын
ਪਰਗਿਟ ਬਹੁਤ ਸੱਚਾ ਇਨਸਾਨ ਹੈ ਸੱਚ ਤੇ ਖੜੇਗਾ
@AmandeepSingh-fe6co
@AmandeepSingh-fe6co 3 жыл бұрын
ਕੋਈ ਟਹਿਣਾ ਸਾਹਿਬ ਇਹੋ ਜਿਹੇ ਡਾਕਟਰਾਂ ਨੂੰ ਲੋਕ ਭੁੱਲਦੇ ਨਹੀ ਟਾਇਮ ਸਭ ਤੇ ਆਉਦਾ
@darshansidhu6944
@darshansidhu6944 3 жыл бұрын
ਟਹਿਣਾ ਸਾਹਿਬ ਜੇ ਕੁਲਦੀਪ ਮਾਣਕ ਨਹੀ ਤਾ ਚਰਨ ਲਿਖਾਰੀ ਹੀ ਸਹੀ
@srlangiana
@srlangiana 3 жыл бұрын
ਟਹਿਣਾ ਸਾਹਿਬ ਅਤੇ ਹਰਮਨ ਭੈਣ ਜੀ ਬਹੁਤ ਨੇਕ ਵਿਚਾਰ ਚਰਚਾ ਹੈ ਜੁਗਾਂ ਜੁਗ ਜੀਓ
@jassbedi8393
@jassbedi8393 3 жыл бұрын
ਪਿੰਡ ਭੂੰਦੜ ਸਾਡੇ ਜਿਲੇ ਵਿਚ ਆ ਵੀ ਆ ਜਨਾਬ ਮੁਕਤਸਰ ਸਾਹਿਬ ਵਿਚ ਇਹ ਖਬਰ ਸਾਡੇ ਜਿਲੇ ਦੀ ਆ ਪੁਰੇ ਪਿੰਡ ਵਿਚ ਕਹਿਰ ਮਚਿਆ ਕਰੌਨਾਂ ਦਾਂ🙏🙏
@sukhjindersandhu4141
@sukhjindersandhu4141 3 жыл бұрын
ਬੀਜੇਪੀ ਨੇ ਮੂਤ ਗੋਹੇ ਤੋ ਬਿਨਾਂ ਕਦੀ ਕੋਈ ਗੱਲ ਨਹੀਂ ਕੀਤੀ, ਸਾਰੇ ਮੂਤ ਪੀਣੇ ਪਾਰਲੀਮੈਂਟ ਵਿਚ ਬੈਠੇ ਨੇ
@rajveerkaur6506
@rajveerkaur6506 3 жыл бұрын
Kisaan ekta zindabad ......🙏🙏
@gursimranlibra113
@gursimranlibra113 3 жыл бұрын
ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਅਤੇ ਹਰਮਨ ਜੀ ਵੱਲੋਂ- ਸੁਰਜਨ ਸਿੰਘ ਲਿਬੜਾ🖋
@sarabjeet8813
@sarabjeet8813 3 жыл бұрын
ਹਾੲਏ ਹਰਮਨ ਜੀ ਜਦੋਂ ਤੁਸੀਂ ਕਿਹਾ ਉਏਏਏ ❤️ ਜਿੱਤ ਲਿਆ ਛੌਟੀ ਭੈਣ 😍😘
@gillsaabpb0424
@gillsaabpb0424 3 жыл бұрын
ਮੈਂ ਗੁਜਰਾਤ ਵਿੱਚ ਗੱਡੀ ਲੇ ਕੇ ਗੇਆ ਸੀ ਫਸ ਗਿਆ ਦੋ ਦਿਨ ਹੋ ਗਏ ਹਨ 😭
@sonyboss2833
@sonyboss2833 3 жыл бұрын
ਕੋਈ ਗੱਲ ਨਹੀ ਫਿਕਰ ਨਹੀਂ ਕਰਨਾ ਜੈ ਸੁੱਖ ਹੈ ਨਾਲ ਦੁੱਖ ਵੀ ਹੁੰਦਾ ਹੈ
@bajwavlogs2213
@bajwavlogs2213 3 жыл бұрын
Jam
@rajveerkaur6506
@rajveerkaur6506 3 жыл бұрын
Waheguru ji tuhada te mehar krn
@punia5709
@punia5709 3 жыл бұрын
Waheguru ji tuhade nal ne veer g🙏🙏🙏🙏waheguru ji da jaap krde raho🙏🙏🙏
@ramdharkaler2991
@ramdharkaler2991 3 жыл бұрын
ਟਹਿਣਾ ਜੀ ਸਬ ਨੂੰ ਪਤਾ ਵੀ ਕਿਵੇ ਸਮਾਨ ਅੰਦਰ ਜਾਦਾਂ ਗੱਲ ਉਥੇ ਹੀ ਮੁਕਦੀ ਐ ਲਿਡਰ ਬਦਲੋ ਉਹ ਲਿਡਰ ਬਣਾਉ ਜਿਨਾ ਦੀ ਜਮੀਰ ਜਾਗਦੀ ਹੋਵੇ
@skytech6719
@skytech6719 3 жыл бұрын
ਸਤਿ ਸ਼੍ਰੀ ਅਕਾਲ ਜੀ ❤️
@jugdevsingh1939
@jugdevsingh1939 3 жыл бұрын
ਕੇਪਟਨ ਕਿਹਾ ਰਹਾਂ ਬਹਾਰ ਸਟੇਟ ਆਉਣ ਵਾਲਿਆਂ ਨੂੰ ਹਰ ਮਦਦ ਦਿਆਂਗਾ ਦੂਜੇ ਪਾਸੇ ਕਿਹਾ ਰਿਹਾ ਠੀਕਰੀ ਪਹਿਰਾ ਲਾਉਣ ਨੂੰ ਇੱਕ ਪਿੰਡ ਤੋਂ ਦੂਜੇ ਕੋਈ ਨਾ ਆਵੇ ਏ ਕੀ ਹੋ ਰਿਹਾ
@harwindersingh4551
@harwindersingh4551 3 жыл бұрын
ਸਤਿ ਸ੍ਰੀ ਅਕਾਲ ਜੀ ਬ ਜ ਪ ਤੇ ਰ ਸ ਸ ਮੂਤ ਪੀਣੀ ਤੇ ਆਦਮਖੋਰ ਹੈ ਭਾਰਤ ਦੀ ਕੇਂਦਰੀ ਸਰਕਾਰ
@NavkaranDhillon420
@NavkaranDhillon420 3 жыл бұрын
ਟੀਕੇ ਦੀ ਲੁੱਟ ਤੇ ਵੀ ਗੱਲ ਕਰੋ ਟੈਹਨਾ ਸਾਬ ਤੇ ਹਰਮਨ ਥਿੰਦ ਜੀ..🙏
@gurpreetmallhi5840
@gurpreetmallhi5840 3 жыл бұрын
ਸੰਸਾਰ ਅਗਾਂਹ ਵਧ ਰਿਹੈ ਭਾਰਤ ਸਦੀਆਂ ਪਿੱਛੇ ਜਾ ਰਿਹਾ ਅਨਪੜ੍ਹ ਲੋਕ ਦੇਸ਼ ਚਲਾ ਰਹੇ ਹਨ
@ranjeetkb5735
@ranjeetkb5735 3 жыл бұрын
ਵਾਹ ਜੀ ਵਾਹ , ਬਹੁਤ ਹੀ ਵਧੀਆ ਢੰਗ ਨਾਲ ਗੱਲਬਾਤ ਕੀਤੀ ਹੈ
@BhupinderSingh-rz1ln
@BhupinderSingh-rz1ln 3 жыл бұрын
ਟਹਿਣਾ ਜੀ ਦੀ ਪੰਜਾਬੀ ਬੋਲੀ ਬਹੁਤ ਹੀ ਸੁਧ ਬੋਲ ਦੇ ਹਨ
@AshokKumar-bv9my
@AshokKumar-bv9my 3 жыл бұрын
चोराँ दी सरकार है कोई नहीं बच सकता है ।
@harpalrandhawa940
@harpalrandhawa940 3 жыл бұрын
Good blase u bro waheguru ji mehar bharyia hath Rakhio hamesha sabna te sari Sikh kom te 🙏👍❤️❤️❤️👍👍❤️
@gursahibgill5345
@gursahibgill5345 3 жыл бұрын
ਬਹੁਤ ਵਧੀਆ ਗੱਲਬਾਤ ਜੀ
@Singhmusic.9653
@Singhmusic.9653 3 жыл бұрын
ਜਿਸ ਨੂੰ ਨਹੀਂ ਪਤਾ ਕਿ ਭਾਰਤ ਵਿਚ ਕੀ ਹੋ ਰਿਹਾ ਉਹ ਟਹਿਣਾ ਸਾਹਿਬ ਨੂੰ ਕਾਲ ਕਰਨ।
@jaigopalsinghsaini262
@jaigopalsinghsaini262 3 жыл бұрын
ਮੂਤ ਪੀ ਕੇ ਲੰਬੀ ਉਮਰ ਸਾਰੇ ਅੰਧ ਭਗਤ ਕਰ ਲੳੁ ਬਾਕੀ ਸਾਰਾ ਮੁਲਕ ਚਾਹੇ ਕਰੋਨਾ ਨਾਲ ਮਰ ਜਾਵੇ
@panjab877
@panjab877 3 жыл бұрын
ਪੰਜਾਬ ਜਾਂ ਭਾਰਤ ਦੇ ਕਿਸੇ ਵੀ ਸਰਕਾਰੀ ਵਿਭਾਗ ਵਿੱਚ ਕੰਮ ਲਈ ਜਾਓ ਤਾਂ ਆਮ ਲੋਕਾਂ ਨਾਲ ਬਹੁਤ ਹੀ ਬਦਸਲੂਕੀ ਕੀਤੀ ਜਾਂਦੀ ਹੈ। ਨਿੱਜੀ ਅਦਾਰਿਆਂ ਦਾ ਪੁੱਛੋ ਹੀ ਨਾ!
@ManjitSingh-ey5gv
@ManjitSingh-ey5gv 3 жыл бұрын
ਹਰਮਨ ਜੀ ਨੂੰ ਤੇ ਟੈਹਣਾ ਜੀ ਨੂੰ ਸਤਿ ਸ੍ਰੀ ਆਕਾਲ ਜੀ ਪ੍ਰੋਗਰਾਮ ਚੰਗਾ ਲੱਗਦਾ ਜੀ
@tejwindersinghsingh3761
@tejwindersinghsingh3761 3 жыл бұрын
Tihna Saab comedy king ❤️❤️
@Jagtarsingh-rx6gk
@Jagtarsingh-rx6gk 3 жыл бұрын
Tehna Veer Ji Jis Veer Ne Gau Mutt Pena H punjab Se Free Lejo Nale Gau Di Kadar Ho Jaege
@sarabjeet8813
@sarabjeet8813 3 жыл бұрын
ਹੱਸਣਾ ਤੇ ਹਸਾਉਣਾ ਵੀ ਬਹੁਤ ਜ਼ਰੂਰੀ ਹੈ 😂😂
@Sahil_Dav
@Sahil_Dav 3 жыл бұрын
Prime asia tv ਨੂੰ ਬਹੁਤ ਸਮੇਂ ਤੋਂ ਦੇਖ ਰਿਹਾ ਤੇ ਇਕ ਸਾਫ ਸੁਥਰੀ ਸੋਚ ਨੂੰ ਵੇਖ ਕੇ ਵਧੀਆ ਲਗਦਾ ਹੈ। ਪਰ ਖਾਸ ਕਰਕੇ ਚੱਜ ਦੇ ਵਿਚਾਰ ਦੇ ਸਿਰਲੇਖ(Title) ਹਮੇਸ਼ਾ ਭੜਕਾਉਣ ਤੇ ਹਿੰਸਾ ਕਰਾਉਣ ਵਾਲੇ ਜਾਪਦੇ ਨੇ,,,,ਕਿਸੇ ਵੀ ਗੱਲ ਨੂੰ ਕਈ ਤਰਿੱਕੀਆਂ ਨਾਲ ਕਿਹਾ ਜਾ ਸਕਦਾ ਹੈ ਨਿਰਭਰ ਕਰਦਾ ਹੈ ਅਸੀਂ ਉਸ ਨੂੰ ਸਲੀਕੇ ਨਾਲ ਪੇਸ਼ ਕਰਨਾ ਹੈ ਯਾ ਆਪਣੀ ਭੜਾਸ ਹੀ ਕਡਨੀ ਹੈ ਕਿਸੇ ਧਰਮ ਵਿਸ਼ੇਸ਼ ਦੇ ਖਿਲਾਫ਼।। ਜੇਕਰ ਕਿਸੇ ਨੂੰ ਸਮਝਾਉਣਾ ਹੋਵੇ ਤਾਂ ਇਕ ਵਧਿਆ ਸਲੀਕਾ ਹੋਣਾ ਬਹੁਤ ਜ਼ਰੂਰੀ ਹੈ। ਸਭ ਸ਼ਬਦਾਂ ਦੀ ਚੋਣ ਤੇ ਨਿਰਭਰ ਕਰਦਾ ਹੈ ਤਿੱਖੇ ਵਰਤ ਲਈਏ ਜਾਂ ਥੋੜੇ ਸਲੀਕੇ ਵਾਲੇ।। ਬਾਕੀ ਤੁਸੀ ਜ਼ਿਆਦਾ ਸਮਝਦਾਰ ਹੋ ਬੇਨਤੀ ਪਹਿਲਾ ਵੀ ਕਿਤੀ ਹੈ ਹੁਣ ਫਿਰ ਕਰ ਰਿਹਾ ਜੇ ਠੀਕ ਲੱਗੇ ਤਾਂ ਗੋਰ ਫਰਮਾਇਓ🙏🙏🙏
@HardeepKaur-qi3qr
@HardeepKaur-qi3qr 3 жыл бұрын
ਹੁਣ ਤਾਂ ਕਬਰਾਂ ਦੇ ਵਿਚੱ ਲੱਤਾਂ ਇਨਾਂ ਲੀਡਰਾਂ ਦੀਆਂ ਇਹ ਕੰਮ ਕਿਓ ਨੀ ਕਰਦੇ ਲੋਕਾਂ ਲਈ
@darshansingh7177
@darshansingh7177 3 жыл бұрын
ਧੰਨਵਾਦ ਟਹਿਣਾ ਸਾਹਿਬ
@lovesingh5182
@lovesingh5182 Жыл бұрын
ਬਠਿੰਡੇ ਜ਼ਿਲ੍ਹੇ ਵਿੱਚ ਮੀਂਹ ਪੈ ਗਿਆ ਠੰਡਾ ਮੌਸਮ ਹੋ ਗਿਆ
@lakhwindersinghgujjar2990
@lakhwindersinghgujjar2990 3 жыл бұрын
ਬਹੁਤ ਵਧੀਆ ਜੀ
@parmjitsinghsarao1876
@parmjitsinghsarao1876 3 жыл бұрын
ਥਿੰਦ ਥੋੜਾ ਜਿਹਾ ਹੋਲੀ !
@panjab877
@panjab877 3 жыл бұрын
ਸ਼੍ਰੀ ਮਾਨ/ਸ਼੍ਰੀ ਮਤੀ ਜੀ ਸਾਡਾ ਪਿੰਡ ਵੀ ਮਾਨਸਾ ਜ਼ਿਲ੍ਹੇ ਵਿੱਚ ਹੀ ਹੈ। ਸਾਡੇ ਪਿੰਡ ਵਿੱਚ ਵੀ ਕੁਝ ਉਹਨਾਂ ਵਿਅਕਤੀਆਂ ਨੂੰ ਕਰੋਨਾ ਹੋ ਗਿਆ ਹੈ ਜਿੰਨ੍ਹਾਂ ਨੇ ਕੁਝ ਸਮਾਂ ਪਹਿਲਾਂ ਕਰੋਨਾ ਟੀਕਾ ਵੀ ਲਗਵਾ ਲਿਆ ਸੀ!
@punia5709
@punia5709 3 жыл бұрын
Ho reha hai uhna nu v corona. Mansa de do pinda da bura hal hai waheguru ji uhna pinda te mehar bharya hath rakhan🙏🙏
@p.skhalsa5836
@p.skhalsa5836 3 жыл бұрын
ਟਹਿਣਾ ਸਾਹਿਬ ਇਹ ਭੂੰਦੜ ਪਿੰਡ ਮਾਨਸਾ ਜ਼ਿਲ੍ਹੇ ਦਾ ਨਹੀਂ ।ਇਹ ਪਿੰਡ ਮੁਕਤਸਰ ਸਾਹਿਬ ਜਿਲ੍ਹੇ ਦਾ ਹੈ ਜੀ
@parmindersinghkhurana6689
@parmindersinghkhurana6689 3 жыл бұрын
ਓਹਨਾਂ ਲੋਕਾਂ ਦਾ ਫਿਟੇ ਮੂੰਹ, ਕਹਿਣ ਜੋ ਪੀਓ ਮੂਤ ਅਤੇ ਮੱਲੋ ਗਾਂ ਦਾ ਗੂੰਹ, ਕੋਰੋਨਾ ਦਾ ਨਹੀਂ ਕੋਈ ਇਲਾਜ ਇਹ ਲੋਕੋ, ਮੰਨਣਾ ਨਹੀਂ ਇਹਨਾਂ ਗੱਲਾਂ ਨੂੰ।
@gandeepsingh3817
@gandeepsingh3817 3 жыл бұрын
100 ਵਿਚੋ 80 ਬਿਨਾਂ ਬੀਮਾਰੀ ਵਾਲੇ ਲੋਕਾਂ ਨੂੰ ਮਾਰ ਰਹੇ ਨੇ ਹੁਣ ਯਕੀਨ ਕਿਨਾਂ ਤੇ ਕੀਤਾ ਜਾਵੇ ਬੀਮਾਰੀ ਹੈ ਜਾਂ ਨਹੀਂ
@GurwinderSingh-fr8ij
@GurwinderSingh-fr8ij 3 жыл бұрын
ਵਾਹਿਗੁਰੂ ਮਿਹਰ ਕਰੇ ਸਭ ਤੇ 🙏🙏
@Gurbanivideocreator
@Gurbanivideocreator 3 жыл бұрын
Jad v thoda program dekh da tan Smile automatically aa jandi😀😄
@sukhmandersingh7710
@sukhmandersingh7710 3 жыл бұрын
Good morning 🌻🌄
@GurpreetSingh-wk1md
@GurpreetSingh-wk1md 3 жыл бұрын
Kissan majdoor ekta zinfdabaad winning in my all farmers any time
@gurjeetsingh8294
@gurjeetsingh8294 3 жыл бұрын
ਬਹੁਤ ਵਧੀਆ ਵਿਚਾਰ ਨੇ ਜੀ
@Lal_singh1
@Lal_singh1 3 жыл бұрын
ਟਹਿਣਾ ਸਾਹਿਬ ਜੀ ਡਾ ਬਿਸਵਰੂਪ ਰਾਏ ਨੂੰ ਸੁਣੋ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ। ਐਵੇਂ ਕਰੋਨਾ ਦਾ ਪਰਚਾਰ ਕਰੀ ਜਾਂਦੇ ਹੋ।
@Singhmusic.9653
@Singhmusic.9653 3 жыл бұрын
ਟਹਿਣਾ ਸਾਹਿਬ ਜੀ ਆਪਣਾ ਨੰਬਰ ਸ਼ੇਅਰ ਕਰੋ ਜੀ। ਧੰਨਵਾਦ ਸਹਿਤ
@channel-wd7nb
@channel-wd7nb 3 жыл бұрын
ਬਾਹਲਾ ਸਿਰਾ ਕਰਦੇ ਆ ਇਹ ਮਹਾਨ ਪੱਤਰਕਾਰ
@dhiramaanofficial3128
@dhiramaanofficial3128 3 жыл бұрын
ਸਤਿ ਸ੍ਰੀ ਆਕਾਲ ਜੀ।ਛਾਏ ਪੲੇ ਹੋ।
@jasvirjany8120
@jasvirjany8120 3 жыл бұрын
ਤੁਸੀਂ ਵੀ ਦੇਖੋ ਸਰਦਾਰ ਜਗਦੀਪ ਸਿੰਘ ਥਾਲੀ ਨੇ ਖ਼ੂਨ ਟੈਸਟ ਵੀ ਨਹੀਂ ਦਿੱਤਾ ਪਰ ਉਹਨਾਂ ਦੀ ਰਿਪੋਰਟ ਪੌਜੀਟਿਵ ਆਈ
@mahnisidhu7795
@mahnisidhu7795 3 жыл бұрын
Asi prime Asia tv da ad v full dekh lyi best program a 🙏🙏
@sukhwinderbhangu898
@sukhwinderbhangu898 3 жыл бұрын
ਹਰਮਨ ਥਿੰਦ ਤੇ ਟਹਿਣਾ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਨ ਜੀ
@gurbhejsingh4907
@gurbhejsingh4907 3 жыл бұрын
Waheguru ji. Kirpa kry. 🙏 Sarbat da bhala kry. 🙏
@gurbindersingh1925
@gurbindersingh1925 3 жыл бұрын
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ
@baljinderkumar3721
@baljinderkumar3721 3 жыл бұрын
Waheguru.ji waheguru.ji
@tarsemsingh7963
@tarsemsingh7963 3 жыл бұрын
ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ
@jaswindernbbardar5800
@jaswindernbbardar5800 3 жыл бұрын
ਮੂਤ ਪੀਓ ਕਰੋਨਾ ਭਜਾਓ😂😂
@gagandeepsinghdeep16
@gagandeepsinghdeep16 3 жыл бұрын
ਇਹ ਭੂੰਦੜ ਪਿੰਡ ਰਾਜ ਸਭਾ ਦੇ ਮੌਜੂਦਾ MP ਬਲਵਿੰਦਰ ਸਿੰਘ ਭੂੰਦੜ ਤੇ ਉਹਨਾਂ ਦੇ ਫਰਜੰਦ ਮੌਜੂਦਾ MLA ਦਿਲਰਾਜ ਸਿੰਘ ਭੂੰਦੜ ਦਾ ਪਿੰਡ ਹੈ।
@karajsinghtoor3542
@karajsinghtoor3542 3 жыл бұрын
ਮਜ਼ਦੂਰ ਏਕਤਾ ਜਿੰਦਾਬਾਦ
@jattdamuqabla4513
@jattdamuqabla4513 3 жыл бұрын
kissan majdoor ekta jindabad
@beekeepinggallery9108
@beekeepinggallery9108 3 жыл бұрын
ਕਰੋਨਾ ਟੈਸਟ ਆਥੈਨਟਿਕ ਨਹੀ ਆ ਵੀਰ, ਤੁਸੀਂ ਪਰਾਈਵੇਟ ਟੈਸਟ ਕਰਾ ਲਉ ਤਾ ਜਿਆਦਾਤਰ ਕਰੋਨਾ ਨੈਗੇਟਿਵ ਆ ਜਾਂਦਾ, ਹੁਣ ਹਰ ਬੰਦਾ ਤਾ ਪਰਾਈਵੇਟ ਟੈਸਟ ਨੀ ਕਰਾ ਸਕਦਾ, ਤੁਸੀਂ ਦੇਖਿਆ ਹੋਣਾ ਕਈ ਮੰਤਰੀ ਵੀ ਪਹਿਲਾਂ ਪੋਜੀਟਵ ਆਏ, ਫ਼ੇਰ ਪਰਾਈਵੇਟ ਟੈਸਟ ਚ ਨੈਗੇਟਿਵ ਆਏ
@buntyjatt5567
@buntyjatt5567 3 жыл бұрын
ਬਹੁਤ ਵਧੀਆ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ, ਵਾਹਿਗੁਰੂ ਜੀ ਮੇਹਰ ਕਰੇ ਭਾਰਤ ਦੇਸ਼ ਵਾਸੀਆਂ ਤੇ, ਵਾਹਿਗੁਰੂ ਜੀ ਕਰੋਨਾ ਜੇਹੀ ਬਿਮਾਰੀ ਤੋਂ ਨਿਜਾਤ ਦਵਾਉ,
@nishansingh318
@nishansingh318 3 жыл бұрын
ਟਹਿਣਾ,,ਇਲਤੀ,ਬੱਚਾ ਵੈਰੀ ਗੁੱਡ
@Balbirsingh-sj7lf
@Balbirsingh-sj7lf 3 жыл бұрын
s sawaran SINGH Tehna saab Ji or Harman thindji sat sat shri akal ji Bahut vadia ji
@harwinderkandola2003
@harwinderkandola2003 3 жыл бұрын
ਮੈਡਮ ਜੀ ਚੈਕ ਤਾ ਕੱਛਾ ਲੋਹਾ ਕੇ ਕਰਦੇ ਹਨ ਪਰ ਅੰਦਰ ਸਾਰਾ ਕੁਝ ਮਿਲਦਾ ਚਿੱਟਾ ਫੀਮ ਡੋਡੇ ਸਾਰਾ ਕੁਝ ਮਿਲਦਾ
@GurpreetSingh-wk1md
@GurpreetSingh-wk1md 3 жыл бұрын
Love you so much tehna sahib g and madam thind g very good repoting smile plz all program and god bless you and your family and friends love you so much g..
@Gurbanivideocreator
@Gurbanivideocreator 3 жыл бұрын
Jinna nu eh ni pta v gau da milk peena ke urine oh hor swha trkki kr lain ge🤣🤦‍♂️
天使救了路飞!#天使#小丑#路飞#家庭
00:35
家庭搞笑日记
Рет қаралды 91 МЛН
How I Did The SELF BENDING Spoon 😱🥄 #shorts
00:19
Wian
Рет қаралды 36 МЛН
Мы сделали гигантские сухарики!  #большаяеда
00:44