No video

Chajj Da Vichar (1280) || ਚਾਚਾ ਰੌਣਕੀ ਰਾਮ ਵੱਲੋਂ ਪਹਿਲੀ ਵਾਰ ਖੁਲਾਸੇ, 'ਰੌਣਕ ਮੇਲਾ' ਸਾਜ਼ਿਸ਼ ਨਾਲ ਹੋਇਆ ਸੀ ਬੰਦ

  Рет қаралды 339,865

Prime Asia TV

Prime Asia TV

Күн бұрын

#PrimeAsiaTV​​​ #ChajjDaVichar​​​ #SwarnTehna​​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 615
@gurjantsingh7964
@gurjantsingh7964 3 жыл бұрын
ਜਿਵੇਂ ਪੰਜਾਬੀ ਫਿਲਮਾਂ ਵਿੱਚ ਫਿਲਮ ਸ਼ੁਰੂ ਹੇਣ ਤੋਂ ਪਹਿਲਾਂ ਲੋਕਾਂ ਨੂੰ ਮਿਹਰ ਮਿੱਤਲ ਦੀ ਉਡੀਕ ਹੁੰਦੀ ਸੀ ਉਸ ਤਰ੍ਹਾਂ ਹੀ ਚਾਚਾ ਰੌਣਕੀ ਰਾਮ ਦੀ ਹੁੰਦੀ ਸੀ।
@SatnamSingh-bc5zm
@SatnamSingh-bc5zm 3 жыл бұрын
ਰੌਣਕਾਂ ਲਾਉਂਦੇ ਸਨ ਚਾਚਾ ਰੌਣਕੀ ਰਾਮ, ਉਡੀਕ ਹੁੰਦੀ ਸੀ ਰੌਣਕ ਮੇਲੇ ਦੀ ਹਰ ਸ਼ਾਮ।
@parmindersinghkhurana6689
@parmindersinghkhurana6689 3 жыл бұрын
ਮੈਂ ਇਕ ਡਾਕਟਰ ਹਾਂ ਅਤੇ ਤੁਹਾਡੇ ਨਾਲ ਇਕ ਸੱਚੀ ਘਟਨਾ ਸ਼ੇਅਰ ਕਰ ਰਿਹਾ ਹਾਂ, ਪੱਚੀ ਤੀਹ ਸਾਲ ਪਹਿਲਾਂ ਦੀ ਗੱਲ ਹੈ ਕਿ ਬੱਚੇ ਦੀ ਪੈਦਾਇਸ਼ ਸਮੇਂ ਮੈਂ ਇਕ ਔਰਤ ਦੇ ਘਰ ਟੀਕਾ ਲਾਉਣ ਗਿਆ, ਟੀਕਾ ਲਾਉਣ ਤੋਂ ਬਾਅਦ ਓਹਨਾਂ ਮੈਨੂੰ ਕਮਰੇ ਵਿੱਚ ਬੈਠਣ ਲਈ ਕਿਹਾ, ਓਸ ਵਕਤ ਟੀਵੀ ਤੇ ਰੌਣਕ ਮੇਲਾ ਪ੍ਰੋਗਰਾਮ ਚੱਲ ਰਿਹਾ ਸੀ, ਕੁੱਝ ਪਲਾਂ ਪਿੱਛੋਂ ਜਦੋਂ ਦਾਈ ਨੇ ਕਮਰੇ ਵਿੱਚ ਆ ਕੇ ਪਰਿਵਾਰ ਵਾਲਿਆਂ ਨੂੰ ਵਧਾਈ ਦਿੰਦਿਆਂ ਦੱਸਿਆ ਕੇ ਲੜਕੇ ਨੇ ਜਨਮ ਲਿਆ ਹੈ, ਓੱਥੇ ਬੈਠੇ ਨਵਜੰਮੇ ਬੱਚੇ ਦੇ ਦਾਦੇ ਨੇ ਓਸੇ ਵਕਤ ਬੱਚੇ ਦਾ ਨਾਂ ਰੌਣਕੀ ਰਾਮ ਰੱਖਣ ਦਾ ਫੈਸਲਾ ਕਰ ਲਿਆ। ਓਹ ਰੋਣਕੀ ਰਾਮ ਨਾ ਦਾ ਬੱਚਾ ਹੁਣ ਖੁਦ ਪਿਤਾ ਬਣ ਚੁੱਕਿਆ ਹੈ ਅਤੇ ਜਦੋਂ ਵੀ ਮੇਰੇ ਕੋਲ ਆਪਣੇ ਬੱਚੇ ਨੂੰ ਦਵਾਈ ਦਵਾਓਣ ਲਈ ਆਉਂਦਾ ਹੈ ਤਾਂ ਮੈਨੂੰ ਅੱਜ ਵੀ ਓਹ ਦਿਨ ਯਾਦ ਆ ਜਾਂਦਾ ਹੈ।
@gurwindersinghjalalana9960
@gurwindersinghjalalana9960 3 жыл бұрын
😀😎❤️
@jasis6492
@jasis6492 3 жыл бұрын
Wow
@jagtarsinghchitth1982
@jagtarsinghchitth1982 3 жыл бұрын
ਟਹਿਣਾ ਸਾਬ ਅਤੇ ਭੈਣ ਥਿੰਦ ਜੀ ਬਹੁਤ ਵਧੀਆ ਸ਼ਖ਼ਸੀਅਤ ਰੌਣਕੀ ਰਾਮ ਜੀ ਬਾਰੇ ਇੰਟਰਵਿਊ ਦਿਖਾ ਕੇ ਤੁਸੀਂ ਬਚਪਨ ਚੇਤੇ ਕਰਵਾਇਆ ਪ੍ਰਮਾਤਮਾ ਤੁਹਾਨੂੰ ਆਸ਼ੀਸ਼ ਬਖਸ਼ੇ
@chemasbhatti
@chemasbhatti 3 жыл бұрын
This is the real love of the people with a true artist and great personality. Thanks doctor sahib for sharing this event.
@parmindersinghkhurana6689
@parmindersinghkhurana6689 3 жыл бұрын
@@chemasbhatti Thanks so much Bhatti Sahib. Artist like Raunki Ram is a rarity these days. He must restart Raunaq Mela program. I m sure it will be an instant hit...
@rameshchander4676
@rameshchander4676 3 жыл бұрын
ਚਾਚਾ ਰੋਣਕੀ ਰਾਮ ਜੀ ਨੂੰ ਦੇਖ ਕੇ ਮਨ ਖੂਹ ਹੋ ਗਿਆ ਸਤਿ ਸ੍ਰੀ ਅਕਾਲ ਟਾਹਿਣਾ ਸਾਹਿਬ ਜੀ
@harjotsinghsandhu7702
@harjotsinghsandhu7702 3 жыл бұрын
ਖੁਸ਼
@BalkarSingh-gx8gi
@BalkarSingh-gx8gi 3 жыл бұрын
sardar sawran singh thennan shaib ji and bhan ji Harman thind ji and jagat chacha Ronki ram uraf Balwinder Singh ji ap sab nu piyar Bhai sat sari akal ji dhanwad ji
@gurpartapsinghrai3292
@gurpartapsinghrai3292 3 жыл бұрын
ਬੜੇ ਸਮਾ ਬਾਅਦ ਵੇਖ ਕੇ ਮਨ ਖੁਸ਼ ਹੋ ਗਿਆ ਚਾਚਾ ਰੌਣਕੀ ਰਾਮ ਨੂੰ ।।ਧੰਨਵਾਦ ਟਹਿਣਾ ਸਾਹਬ ਅਤੇ ਥਿੰਦ ਮਿਡਮ🙏🙏
@RajwantKaur-ee8gh
@RajwantKaur-ee8gh 3 жыл бұрын
Chacha sat sree akal
@tarlbatoksingh3358
@tarlbatoksingh3358 3 жыл бұрын
@@RajwantKaur-ee8gh very good thanks tehna and thind sahib satshri akal chacha ji
@amansidhuamansidhu9822
@amansidhuamansidhu9822 2 жыл бұрын
@@tarlbatoksingh3358 vu . y
@balbirsinghusajapmansadasa1168
@balbirsinghusajapmansadasa1168 3 жыл бұрын
1987 ਵਿੱਚ ਜਲੰਧਰ ਬੱਸ ਅੱਡੇ ਸਾਹਮਣ ਚਾਹ ਪੀਂਦੇ ਮਿਲੇ ਸੀ ਨਾਲ ਭਾਈਆ ਜੀ ਸੀ।ਉਦੋਂ ਕਲਾਕਾਰਾਂ ਨੂੰ ਵੇਖਣ ਦਾ ਬੜਾ ਸ਼ੌਕ ਹੁੰਦਾ ਸੀ ਚਾਅ ਚੜ ਜਾਣਾ।
@gurpreetsinghshimlapuri8470
@gurpreetsinghshimlapuri8470 3 жыл бұрын
ਬਹੁਤ ਸਾਰੇ ਫ਼ਨਕਾਰ ਗਰੀਬੀ ਦੀ ਦਲਦਲ ਵਿੱਚੋਂ ਨਹੀਂ ਨਿਕਲ ਸਕੇ, ਚਾਚਾ ਰੋਣਕੀ ਰਾਮ ਜੀ ਸਦਾ ਚੜ੍ਹਦੀ ਕਲਾ ਵਿਚ ਰਹੋ ਜੀ।
@preetlove2034
@preetlove2034 3 жыл бұрын
Tusi 4 mint ch 30 mint episode dekh leya??
@ashokkumar2947
@ashokkumar2947 3 жыл бұрын
@@preetlove2034 ਸਹੀ ..😂😂😂
@preetlove2034
@preetlove2034 3 жыл бұрын
@@ashokkumar2947 ohi gal yr 😉 review v dete avde
@ashokkumar2947
@ashokkumar2947 3 жыл бұрын
@@preetlove2034 ਲਾਈਕ ਪਾਉਣ ਦੇ ਚੱਕਰ ਵੀਰ ਸਾਰੇ😄😄
@preetlove2034
@preetlove2034 3 жыл бұрын
@@ashokkumar2947 ode nal ki hoju ??
@baljindersinghlongowal4097
@baljindersinghlongowal4097 3 жыл бұрын
ਸਦਾ ਬਹਾਰ ਕਮੇਡੀਅਨ ਤੋ ਵਧੀਆ ਇਨਸਾਨ ਬਲਵਿੰਦਰ ਵਿੱਕੀ ਉਰਫ ਰੌਣਕੀ ਰਾਮ ਜੀ
@gurjantsingh7964
@gurjantsingh7964 3 жыл бұрын
ਟਹਿਣਾ ਸਾਹਿਬ ਜਿਸ ਦਿਨ ਜਲੰਧਰ,ਬਠਿੰਡਾ ਦੂਰਦਰਸ਼ਨ ਤੋਂ ਚਾਚਾ ਰੌਣਕੀ ਰਾਮ ਲਾਈਵ ਹੋਏ ਸੀ ਮੈਂ ਵੀ ਉਸ ਦਿਨ ਬਠਿੰਡਾ ਵਿਖੇ ਟੀ ਵੀ ਤੇ ਵੇਖਿਆ ਸੀ। ਬਹੁਤ ਖੂਬਸੂਰਤ ਪ੍ਰੋਗ੍ਰਾਮ ਸੀ ਜੀ।
@jagtarsingh-lc9gy
@jagtarsingh-lc9gy 3 жыл бұрын
ਟਹਿਣਾ ਸਾਹਿਬ, ਹਰਮਨ ਥਿੰਦ ਜੀ ਤੇ prime Asia ਦੀ ਸਾਰੀ ਟੀਮ ਦਾ ਬਹੁਤ ੨ ਧੰਨਵਾਦ ਕਰਦੇ ਹਾਂ ਜੋ ਹਰ ਹਫ਼ਤੇ ਇੱਕ ਵਧੀਆ ਸਖਸ਼ੀਅਤ ਨਾਲ ਮੁਲਾਕਾਤ ਕਰਾਉਦੇ ਨੇ।
@reetkaur2385
@reetkaur2385 3 жыл бұрын
Why Gold have kept in locks. Chacha is Gold.
@parminderkaur9690
@parminderkaur9690 2 жыл бұрын
😂😂😂😂
@rupbrar6037
@rupbrar6037 3 жыл бұрын
ਵੜਾ ਮਂਨ ਖੁਸ ਹੁਏਆ ਜਦੋਂ ਐਨੇੰ ਚਿਰ ਬਾਅਦ ਚਾਚਾ ਰੋਂਣਕੀ ਰਾਂਮ ਸੁਣਂਨ ਅਤੇ ਵੇਖਣਂ ਨੂੰ ਮਿਲੇਆ ਟੈਣਾੰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ
@user-oh1rz9uo3x
@user-oh1rz9uo3x 3 жыл бұрын
ਸਤ ਸ਼੍ਰੀ ਅਕਾਲ ਚਾਚਾ ਰੌਣਕੀ ਰਾਮ ਜੀ ਧੰਨਵਾਦ ਟਹਿਣਾ ਸਾਬ ਅਤੇ ਭੈਣ ਹਰਮਨ ਥਿੰਦ ਜੀ ਬਚਪਨ ਵਿਚ ਵੇਖਿਆ ਟੀਵੀ ਪ੍ਰੋਗਰਾਮ ਰੌਣਕ ਮੇਲੇ ਦੀਆਂ ਯਾਦਾਂ ਤੀਦੀ ਤਾਜ਼ਾ ਕਰਾ ਦਿੱਤੀਆ ਰੌਣਕੀ ਰਾਮ ਦਾ ਬਚਪਨ ਦਾ ਦੁਖਾਂਤ ਸੁਣ ਕੇ ਮਨ ਭਰਿਆ ਬਹੁਤ ਦੁੱਖ ਲੱਗਾ ਸਾਡੇ ਚਾਚਾ ਰੌਣਕੀ ਰਾਮ ਜੀ ਤਰੱਕੀ ਬਖਸੇ
@kesarsinghghumaan1793
@kesarsinghghumaan1793 3 жыл бұрын
ਚਾਚਾ ਸੱਚ ਤਾਂ ਇਹ ਐ ਕਿ ਰੌਣਕੀ ਰਾਮ ਤੋਂ ਬਾਅਦ ਰੌਣਕ ਹੀ ਨਹੀਂ ਰਹੀ ਦੂਰਦਰਸ਼ਨ ਤੇ । ਸਤਿ ਸ੍ਰੀ ਅਕਾਲ ਜੀ ।
@DaljitSingh-ho9rx
@DaljitSingh-ho9rx 3 жыл бұрын
ਚਾਚਾ ਰੋਣਕੀ ਰਾਮ ਜੀ ਅੱਜ ਵੇਖ ਕੇ ਬਹੁਤ ਖੁਸ਼ੀ ਹੋਈ। ਅਸੀਂ ਬਹੁਤ ਫ਼ੈਨ ਸੀ ਦੋ ਪਹਿਣੇ ਅਤੇ ਇਕ ਥਿੰਦ ਵੀ ਕਾਬਲੇ ਤਾਰੀਫ਼ ਹੈ । ਕੋਈ ਵੀ ਘੱਟ ਨਹੀਂ ਹੈ ਪਰ ਪ੍ਰਮਾਤਮਾ ਆਪ ਜੀ ਨੂੰ ਹਰ ਖੁਸ਼ੀ ਦੇਵੇ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
@RanjeetSingh-qb8ie
@RanjeetSingh-qb8ie 3 жыл бұрын
My dear brother sada sukhi rahe tuhada pariwar Ranjit Abohar w suki Rakhe J
@kalwindersingh7408
@kalwindersingh7408 2 жыл бұрын
Chachaji jiunde raho best actor and person
@amannirman9136
@amannirman9136 Жыл бұрын
@@RanjeetSingh-qb8ie n
@gurpreetsinghshimlapuri8470
@gurpreetsinghshimlapuri8470 3 жыл бұрын
ਵਾਹ ਜੀ ਵਾਹ ਬਹੁਤ ਹੀ ਪੜ੍ਹੇ ਲਿਖੇ ਤੇ ਕ੍ਰਿਕਟਰ ਚਾਚਾ ਰੋਣਕੀ ਰਾਮ ਜੀ
@user-fr3uw7dh2f
@user-fr3uw7dh2f 3 жыл бұрын
ਇਹਨੀ ਈਰਖਾ ਵੱਧ ਗਈ ਲੋਕਾ ਚ ..ਜੋ ਅੱਗੇ ਵੱਧਦਾ ਉਹਦੀ ਟੰਗ ਖਿਚਣੋ ਨੀ ਹਟਦੇ ਲੋਕੀ..ਸਮਝ ਤੋ ਬਾਹਰ ਆ
@SureshKumar-uc1ov
@SureshKumar-uc1ov 3 жыл бұрын
ਰੌਣਕੀ ਰਾਮ ਜੀ ਪੰਜਾਬ ਦੇ ਮਹਾਨ ਕਲਾਕਾਰ ਹਨ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਅਜਿਹੇ ਕਲਾਕਾਰਾਂ ਦਾ ਸਨਮਾਨ ਕਰੀਏ
@user-mx6jh6kf5v
@user-mx6jh6kf5v 3 жыл бұрын
ਰਾਈਟ ਬਾਈ
@gurpreetsinghshimlapuri8470
@gurpreetsinghshimlapuri8470 3 жыл бұрын
ਟਹਿਣਾਂ ਸਾਬ ਬਿਲਕੁਲ ਸਹੀ ਕਿਹਾ ਤੁਸੀਂ ਜਿਨ੍ਹਾਂ ਦਾ ਕੰਮ ਸੀ ਸੱਪ ਫੜਨਾ ਉਹਨਾਂ ਨੂੰ ਦੇਸ਼ ਫੜਾ ਦਿੱਤਾ।
@balrajsingh7502
@balrajsingh7502 3 жыл бұрын
Prime ecia tv STI sry Akal ji chacha ਰੌਣਕੀ ਜੀ ਸੱਤ ਸ੍ਰੀ ਆਕਾਲ ਜੀ ਧੰਨਵਾਦ
@MandeepKaur-fv1ll
@MandeepKaur-fv1ll 3 жыл бұрын
ਅਮਰਜੀਤ ਕੌਰ ਅਮਰੀਕਾ ਟਹਿਣਾ ਸਾਹਿਬ ਔਰ ਥਿੰਦ ਸਾਹਿਥ ਜੀ ਤੁਸੀ ਬਹੁਤ ਮਹਾਨ ਹੋ ਜੀ ਤੁਹਾਡਾ ਪ ਰੋਗਰਾਮ ਬਹੁਤ ਹੀ ਵਧੀਆ ਹੈ ਜੀ
@777SHARMA
@777SHARMA 3 жыл бұрын
@@MandeepKaur-fv1ll ਤੇ ਫੇਰ ਸਿੱਧਾ ਕੁਮੈਂਟ ਕਰਨਾ ਸੀ, ਰਿਪਲਾਇ ਚ ਕਾਹਤੋਂ ਕੀਤਾ ❓
@MandeepKaur-fv1ll
@MandeepKaur-fv1ll 3 жыл бұрын
@@777SHARMA ਇਹ ਮੈਂ ਤਾਂ ਕੀਤਾ ਭਾਈ ਸਾਹਿਬ ਕਿਉਂਕਿ ਮੇਰਾ ਨੰਬਰ ਬੇਟੀ ਦੇ ਨਾਮ ਹੈ ਜੀ
@sukhjiwansingh7627
@sukhjiwansingh7627 2 жыл бұрын
@@MandeepKaur-fv1ll beti wala hai te dusre di izzat karni ta sikh leni c
@RupDaburji
@RupDaburji 3 жыл бұрын
ਚਾਚਾ ਜੀ ਦੀਆਂ ਗੱਲਾਂ-ਬਾਤਾਂ ਸੁਣ ਕੇ ਚੰਗਾ ਲੱਗਾ ਜੀਓ । ਚਾਚਾ ਜੀ ਦੀ ਸੋਚ ਨੂੰ ਸਲਾਮ । ਸਰੋਤਿਆਂ ਦੇ ਸਨਮੁੱਖ ਕਰਨ ਲਈ ਪ੍ਰਾਈਮ ਏਸ਼ੀਆ ਟੀਵੀ ਦਾ ਸ਼ੁਕਰੀਆ ਜੀ ।
@flyingsikhnikkabrar8990
@flyingsikhnikkabrar8990 3 жыл бұрын
ਬਹੁਤ ਵਧੀਆ ਗੱਲ ਇਮਾਨਦਾਰ ਬਣੋ ਚਾਚੇ ਦੀ ਗੱਲ
@skytech6719
@skytech6719 3 жыл бұрын
ਸਤਿ ਸ਼੍ਰੀ ਅਕਾਲ ਜੀ First. ਦੇਖਣ ਤੋਂ ਪਹਿਲਾ ਹੀ like👍🏻.
@gauravdeep_mrgursahibsingh7608
@gauravdeep_mrgursahibsingh7608 3 жыл бұрын
ਚਾਚਾ ਜੀ ਤੁਸੀਂ ਕਿੱਥੇ ਚਲੇ ਗਏ ਸੀ।ਸਾਡਾ ਸਾਰਾ ਬਚਪਨ ਤੁਹਾਡੇ ਪ੍ਰੋਗਰਾਮਾ ਤੋਂ ਵਾਂਝਾ ਰਹਿ ਗਿਆ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਹੈ ਸਾਡੇ ਬਚਪਨ ਦਾ ਬੀਤਿਆ ਸਮਾਂ ਹੁਣ ਵਾਪਸ ਨਹੀਂ ਆ ਜਾਣਾ।ਸਾਡਾ ਬਲੈਕਐਂਡ ਵਾਈਟ ਟੀ ਵੀ ਤੁਹਾਡੇ ਹਾਸੇ ਠੱਠੇ ਵਾਲੇ ਪ੍ਰੋਗਰਾਮਾਂ ਤੋਂ ਬਗੈਰ ਇੱਕ ਡੱਬਾ ਹੀ ਸੀ।ਟਹਿਣਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਅੱਜ ਸਾਨੂੰ ਚਾਚਾ ਜੀ ਦੇ ਦਰਸ਼ਨ ਕਰਵਾਏ।
@KaramjitSingh-es7zx
@KaramjitSingh-es7zx 3 жыл бұрын
ਬਹੁਤ ਵਧੀਅਾ ਪਰੋਗਰਾਮ ਸੀ ਰੌਣਕ ਮੇਲਾ ਚਾਚਾ ਰੌਣਕੀ ਰਾਮ ਬਿੱਕੀ ਜੀ ੳੁਸ ਪਰੋਗਰਾਮ ਤੋ ਬਾਅਦ ਕੋੲੀ ਪਰੋਗਰਾਮ ਵਧੀਅਾ ਨਹੀ ਅਾੲਿਅਾ ਜੀ ਹੁਣ ਕਦੋ ਅਾ ਰਹੇ ਹ਼ਾਜੀ ਜਲੰਧਰ ਦੂਰਦਰਸਨ ਤੇ ਜੀ
@gurjitthind62
@gurjitthind62 3 жыл бұрын
ਜਿਵੇਂ ਚਾਚੇ ਨੇ ਆਪਣੇ ਦੁੱਖ ਕਾਮੇਡੀ ਵਿੱਚ ਲੁਕੋ ਰੱਖੇ ਇਵੇਂ ਰੰਗਾਂ ਦੇ ਪਿੱਛੇ ਉਮਰ ਲੁਕੋ ਕੇ ਰੱਖੀ ਹੈ 🤗🤗😍😍
@gauravdeep_mrgursahibsingh7608
@gauravdeep_mrgursahibsingh7608 3 жыл бұрын
ਜਿਹੜਾ ਬੰਦਾ ਰੱਬ ਇੱਕ ਵਾਰੀ ਬਣਾ ਦਿੰਦਾ ਹੈ ਉਹ ਦੁਬਾਰਾ ਨਹੀਂ ਬਣਉਂਦਾ ਉਹ ਸੱਚਾ ਹੀ ਢਾਹ ਦਿੰਦਾ ਹੈ। ਜੋ ਰੋਣਕੀ ਰਾਮ ਇੱਕ ਵਾਰੀ ਰੱਬ ਨੇ ਬਣਾ ਦਿੱਤਾ ਉਹ ਦੁਬਾਰਾ ਨਹੀਂ ਬਣਿਆਂ।
@boharsingh7725
@boharsingh7725 3 жыл бұрын
ਬਹੁਤ ਹੀ ਵਧੀਆ ਜੀ✅ ਮਨ ਖੁਸ਼ ਹੋ ਗਿਆ ਧੰਨਵਾਦ ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@karamsingh3026
@karamsingh3026 3 жыл бұрын
ਸਾਡੇ ਲੋਕਾਂ ਨੇ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਇਮਾਨਦਾਰ ਬੰਦੇ ਨਾਲ ਧੱਕਾ ਨਾ ਹੋਇਆ ਹੋਵੇ ।😭😭😭😭😭😭
@kahlonmanpreet4913
@kahlonmanpreet4913 3 жыл бұрын
ਬਿਲਕੁਲ ਸਹੀ
@balvirsinghvirk2567
@balvirsinghvirk2567 3 жыл бұрын
ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂਜੀ ਚੜ੍ਹਦੀ ਕਲਾ ਬਖਸ਼ੇ ਦੀ
@gurpreetsinghgopi2155
@gurpreetsinghgopi2155 3 жыл бұрын
ਟਹਿਣਾ ਸਾਹਿਬ ਤੇ ਹਰਮਨ ਜੀ ਇਸ ਬੇਹੱਦ ਖਾਸ ਮਹਾਨ ਸ਼ਖ਼ਸੀਅਤ ਨਾਲ ਮੁਲਾਕਾਤ ਲਈ ਆਪ ਜੀ ਦਾ ਬਹੁਤ-ਬਹੁਤ ਵਿਸ਼ੇਸ਼ ਧੰਨਵਾਦ ਜੀ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਵਾਹਿਗੁਰੂ ਤੁਹਾਨੂੰ ਸਭ ਨੂੰ ਖੁਸ਼ੀਆਂ ਬਖਸ਼ਣ ਜੀ
@karamjitsinghbrar6871
@karamjitsinghbrar6871 3 жыл бұрын
ਪੰਜਾਬ ਦੇ ਹੀਰੇ ਦੇ ਨਾਲ ਮੁਲਾਕਾਤ ਕਰਾਉਣ ਲਈ ਬਹੁਤ ਧੰਨਵਾਦ ਸਵਰਨ ਟਹਿਣਾ ਤੇ ਥਿੰਦ ਭੈਣ ਜੀ
@ashokkumar-yy2oj
@ashokkumar-yy2oj 3 жыл бұрын
ਅੱਜ ਬਹੁਤ ਹੀ ਮਹੱਤਵਪੂਰਨ ਦਿਨ ਮਹਿਸੂਸ ਹੋ ਰਿਹਾ ਕਿ ਸਾਡੇ ਹਰਮਨ ਪਿਆਰੇ ਚਾਚਾ ਰੌਣਕੀ ਜੀ ਨੂੰ ਪ੍ਰੋਗਰਾਮ ਵਿੱਚ ਮਿਲਾ ਕੇ ਟੈਹਿਣਾ ਸਾਹਿਬ ਸਾਡੀ ਰੂਹ ਖੁਸ਼ ਕਰ ਦਿੱਤੀ ਧੰਨਵਾਦ ਜੀ
@g.g.c.5113
@g.g.c.5113 3 жыл бұрын
ਬਹੁਤ ਬਹੁਤ ਧੰਨਵਾਦ ਜੀ, ਕਾਫੀ ਦੇਰ ਤੋਂ ਚਾਚਾ ਜੀ ਦਾਇਤਜਾਰ ਕਰ ਰਹੇ ਸਨ 👍👍
@avtarsinghbilling3234
@avtarsinghbilling3234 3 жыл бұрын
ਵਾਹ ਟਹਿਣਾ ਸਾਹਬ ਤੇ ਮੈਡਮ ਥਿੰਦ ਦੀ ਜੋੜੀ। ਚਾਚਾ ਰੌਣਕੀ ਰਾਮ ਦੇ ਤੁਸੀਂ ਦਰਸ਼ਨ ਕਰਵਾ ਦਿਤੇ। ਚਾਚਾ ਰੌਣਕੀ ਰਾਮ ਜੀ ਤੁਹਾਡੇ ਖਿਲਾਫ ਕੀਤੀ ਸਾਜਿਸ਼ ਬਾਰੇ ਜਾਣ ਕੇ ਬੇਹਦ ਦੁਖ ਹੋਇਆ। ਪਰ ਤੁਸੀਂ ਤਾਂ ਅਜ ਵੀ ਚੰਦ ਵਾਗੂੰ ਚਮਕਦੇ , ਦਰਸ਼ਕਾਂ ਦੇ ਦਿਲਾਂ ਵਿਚ ਵਸਦੇ। ਹੁਣ ਤੁਹਾਡਾ ਆਹ ਪਰੋਗਰਾਮ ਦੇਖ ਕੇ ਸਾਜਿਸ਼ ਕਰਨ ਵਾਲੇ ਜਰੂਰ ਆਪਣੇ ਮੂੰਹ ਤੇ ਚਪੇੜਾਂ ਮਾਰਦੇ ਹੋਣਗੇ।
@sukhsandhu1857
@sukhsandhu1857 3 жыл бұрын
ਬਚਪਨ ਦਾ ਟਾਇਮ ਯਾਦ ਆ ਗਿਆ ਚਾਚਾ ਰੋਣਕੀ ਰਾਮ ਜਿੰਦਾਬਾਦ
@panghaniyamusic8021
@panghaniyamusic8021 3 жыл бұрын
Sat Sri akal ji main Bikaner to Maninder Singh main bahut khush han chacha ronki Ram ji de darshan karke live ke bahut kushvaha prime Asia TV no thank you dhanbad
@tsrandhawa8926
@tsrandhawa8926 3 жыл бұрын
ਵਾਹ ਓਏ ਰੱਬਾ , ਹਾਲੇ ਵੀ ਏਹੋ ਜਿਹੀਆਂ ਰੂਹਾਂ ਬਣਾਈ ਜਾਨੈ
@gurdial5191
@gurdial5191 3 жыл бұрын
ਪ੍ਰਾਇਮ ਏਸ਼ੀਆ ਚੈਨਲ ਉੱਤੇ ਚੱਜ ਦਾ ਵਿਚਾਰ ਵਿੱਚ ਚਾਚਾ ਰੌਣਕੀ ਰਾਮ ਜੀ ਦੀਆਂ ਗੱਲਾਂਬਾਤਾਂ ਸੁਣ ਕੇ ਅਤੇ ਚਾਚਾ ਜੀ ਦੇ ਬਹੁਤ ਚਿਰਾਂ ਪਿੱਛੋਂ ਦਰਸ਼ਨ ਕਰਕੇ ਮੇਰਾ ਮਨ ਬਾਗੋ ਬਾਗ ਹੋ ਗਿਆ।
@balwindersingh1513
@balwindersingh1513 3 жыл бұрын
Balwinder Singh g , bahut bahut charna ch pranam. Balwinder Singh from USA.
@skytech6719
@skytech6719 3 жыл бұрын
Very good. What a coincidence Same name.
@balwindersingh1513
@balwindersingh1513 3 жыл бұрын
Thank you Sir.
@aldeepsingh6737
@aldeepsingh6737 3 жыл бұрын
ਜਦੋਂ ਚਾਚੇ ਨੇ ਮੈਂ ਓਪਨਰ ਬੈਟਸਮੈਨ ਤੇ ਆਫ ਸਪਿਨਰ ਸੀ । ਮੈਨੂੰ ਕੋਈ ਬੰਦਾ ਯਾਦ ਆ ਸੀ 😀 ਕਿਸੇ ਹੋਰ ਨੂੰ ਵੀ ਯਾਦ ਆਇਆ ।
@deshraj441
@deshraj441 3 жыл бұрын
िਸਸਟਮ ਇਹਨਾਂ ਗੰਧਲਾ ਪਣ ਹੋਇਅਾ िਪਅਾ ਹੈ िਕ ਇਹਨਾਂ ਨੂੰ ਸॅਚੇ िਵਅੰਗ ਸੁਣੇ ਨਹੀ ਗਏ ਧੰਨਵਾਦ ਟिਹਣਾ ਜੀ ਭੈਣ िਥੰਦ ਜੀ िਜਹੜਾ ਤੁਸੀਂ ਪੰਜਾਬ ਦੇ ਹੀਰੇ ਦੇ ਦਰਸਨ ਕਰਾਏ ਧੰਨਵਾਦ Prime Aisa Chanal ਦਾ
@manjitsingh6883
@manjitsingh6883 3 жыл бұрын
ਚਾਚਾ ਰੌਣਕੀ ਰਾਮ ਜੀ ਦੀ ਇੰਟਰਵਿਊ ਦੇਖ ਕੇ ਮਨ ਦਗ ਦਗ ਹੋ ਗਿਆ ਜਿਉਂਦੇ ਵਸਦੇ ਰਹੋ ਚਾਚਾ ਰੌਣਕੀ ਰਾਮ ਜੀ God bless you sir ਸ਼ੁਕਰੀਆ ਟਹਿਣਾ ਸਾਹਿਬ ਹਰਮਨ ਥਿੰਦ ਜੀ
@vanshujassal8562
@vanshujassal8562 3 жыл бұрын
ਬਲਵਿੰਦਰ ਵਿੱਕੀ ਸਾਹਿਬ ਬਹੁਤ ਖੂਬ ਜੀ । ਆਪ ਜੀ ਨੂੰ ਵੇਖਦਿਆਂ ਸੁਭਾਵਕ ਬਚਪਨ ਯਾਦ ਆਉਂਦਾ ।
@narinderjeetsingh3994
@narinderjeetsingh3994 3 жыл бұрын
Excellent interview with Raunki Ram ji. Listening sweet voice after a long time. God blessing
@dhaliwalbalram8373
@dhaliwalbalram8373 3 жыл бұрын
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ ਜੀ ਟਹਿਣਾ ਸਹਿਬ ਜੀ ਅਤੇ ਬੇਟੀ ਹਰਮਨ ਥਿੰਦ ਜੀ ਚਾਚਾ ਰੌਣਕੀ ਰਾਮ ਜੀ ਹਮੇਸ਼ਾਂ ਜ਼ਿੰਦਾਬਾਦ ਰਹਿਣਗੇ ਰੌਣਕੀ ਰਾਮ ਜੀ ਤੋ ਬਿਨਾਂ ਦੂਰਦਰਸ਼ਨ ਕੇਂਦਰ ਜਲੰਧਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ
@Kulvirwaraich
@Kulvirwaraich 3 жыл бұрын
ਵਾਹ ਉਏ ਚਾਚਾ ਰੌਣਕੀ ਰਾਮਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੋ । ਟੈਹਣਾ ਜੀ ਹਰਮਨ ਬੀਬਾ ਸਤਿ ਸ੍ਰੀ ਅਕਾਲ । ਜਿੰਦਗੀ ਜਿੰਦਾਂਬਾਦ ! ਕਿਆ ਬਾਤ ਹੈ ਹਰਮਨ ਬੀਬਾ ਕਿਆ ਬਾਤ ਹੈ ਟੈਹਣਾ ਜਿੱਥੇ ਰੱਖੇ ਸਾਈਆਂ ਉੱਥੇ ਹੀ ਰੈਹਣਾ ।
@baljindersinghlongowal4097
@baljindersinghlongowal4097 3 жыл бұрын
ਜੋ ਵੀ ਇਨਸਾਨ ਰੋਟੀ ਖਾਦਾ ਦਿੱਲੀ ਅੰਦੌਲਨ ਚ ਹਾਜਰੀ ਭਰੋ ਜੀ
@SukhdevSingh-pz8ii
@SukhdevSingh-pz8ii Жыл бұрын
ਚਾਚਾ ਜੀ ਦਿਲ ਨਾ ਛਡਿਉ।। ਇਮਾਨਦਾਰ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ।।
@satwantsingh5187
@satwantsingh5187 3 жыл бұрын
ਬਾਈ ਬਲਵਿੰਦਰ ਬਿੱਕੀ ਜੀ ਬਹੁਤ ਸਾਰੇ ਇਮਾਨਦਾਰ ਅਫਸਰਾਂ ਦੀਆਂ ਤੁਸੀਂ ਨਾਂ ਲੈ ਕੇ ੳਨਾ ਦੀਆਂ ਇਮਾਨਦਾਰੀ ਤੇ ਵਧੀਆ ਵਰਤਾਅ ਦੀਆਂ ਵਡਿਆਈ ਤੇ ਤਰੀਫ ਕੀਤੀ ਬਹੁਤ ਵਧੀਆ ਲੱਗਾ
@sadhusingh4044
@sadhusingh4044 3 жыл бұрын
ਟਹਿਣਾ ਫਰੀਦਕੋਟੀਆ ਅੱਜ ਤਾਂ ਤੁਹਾਡੀ ਤਿੱਕੜੀ ਦਾ ਪਰੋਗਰਾਮ ਚਾਚਾ ਰੋਣਕੀ ਰਾਮ ਗੱਲਾਂ ਬਾਤਾਂ ਵੇਖਕੇ ਜਵਾਨੀ ਵੇਲੇ ਦੇ ਦਿਨ ਚੇਤੇ ਆ ਗਏ ਹਨ ਬਹੁਤ ਬਹੁਤ ਸੁਕਰੀਆ ਧੰਨਵਾਦ ਜੀ ਮੀਰਪੁਰ ਮਾਨਸਾ
@sukhjiwansingh7627
@sukhjiwansingh7627 2 жыл бұрын
Fake id sidhu di bhe......
@toxicyarr3352
@toxicyarr3352 3 жыл бұрын
ਚਾਚਾ ਰੌਣਕੀ ਰਾਮ ਜੀ ਵਾਹਿਗੁਰੂ ਜੀ ਕਰਣ ਕੀ ਤੁਸੀਂ ਫੇਰ ਤੋਂ ਉਸ ਤਰ੍ਹਾਂ ਹੀ ਆਪਣੇ ਸਰੋਤਿਆਂ ਦਿਲਾਂ ਵਿੱਚ ਨਵੇਂ ਖੁਸ਼ੀਆਂ ਲੈਕੇ ਆਵੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ 🙏🙏🙏
@shehnajsuman5127
@shehnajsuman5127 3 жыл бұрын
ਚਾਚਾ ਰੌਣਕੀ ਰਾਮ ਜੀ ਨੂੰ ਪਿਆਰ ਸਹਿਤ ਸੱਤ ਸ੍ਰੀ ਅਕਾਲ
@jaswindernbbardar5800
@jaswindernbbardar5800 3 жыл бұрын
ਚਾਚਾ ਰੌਣਕੀ ਰਾਮ ਸੁਣਕੇ ਬਹੁਤ ਵਧੀਆ ਲੱਗਿਆ ਜੀ।
@Bhupindersingh-fx2tk
@Bhupindersingh-fx2tk 3 жыл бұрын
ਵੈਸੇ ਤਾਂ ਚੱਜ ਦਾ ਵਿਚਾਰ ਪ੍ਰੋਗਰਾਮ ਦੇ ਸਾਰੇ ਐਪੀਸੋਡ ਹੀ ਵਧੀਆ ਹੁੰਦੇ ਹਨ ਪਰ ਜਦੋਂ ਕਿਸੇ ਪੁਰਾਣੀ ਸ਼ਖ਼ਸੀਅਤ ਨੂੰ ਬੁਲਾਇਆ ਜਾਂਦਾ ਤਾਂ ਬਹੁਤ ਵਧੀਆ ਲੱਗਦਾ 👍👍
@BalwinderSingh-qd3jl
@BalwinderSingh-qd3jl 3 жыл бұрын
ਚਾਚਾ ਰੌਣਕੀ ਰਾਮ ਜੀ ਨੂੰ ਦੇਖ ਕੇ ਮਨ ਬਾਗੋ ਬਾਗ ਹੋ ਗਿਆ ਪ੍ਰਾਈਮ ਏਸੀਆ ਦਾ ਧਨਬਾਦ
@AvtarSingh-vn5hf
@AvtarSingh-vn5hf 3 жыл бұрын
ਟੈਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚਾਚਾ ਰੌਣਕੀ ਰਾਮ ਨਾਲ ਮੁਲਾਕਾਤ ਕਰਵਾਈ ਜੀ
@surinderpalkaur4802
@surinderpalkaur4802 3 жыл бұрын
ਬਹੁਤ ਹੀ ਵਧੀਆ ਮੁਲਾਕਾਤ ਕੀਤੀ ਹੈ , ਜੀ ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਧ ਜੀ। ਸਾਡੇ ਭਾਜੀ ਤੇ ਚਾਚਾ ਜੀ ਦੀਆ ਗੱਲਾ ਤੇ ਕਮਾਲ ਦੀਆ ਹੀ ਹਨ। ਬੱਸ ਚਾਚਾ ਜੀ ਤੇ ਚਾਚਾ ਹੀ ਆ। ਇਹਨਾ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਬਹੁਤ ਖ਼ੂਬ।
@inderjeetsharma7529
@inderjeetsharma7529 2 жыл бұрын
ਚਾਚਾ ਰੌਣਕੀ ਨੁ ਅਜ ਸੁਨਕੇ ਮਨ ਵਹੁਤ ਖੁਸ਼ ਹੋ ਗਿਆ। ਮੈ ਫਗਵਾੜੇ ਦਾ ਰਹਨ ਵਾਲਾ ਹਾ ਵਚਪਨ ਚ ਮੈ ਦਿਹਾਤੀ ਪ੍ਰੋਗਰਾਮ ਸੁਨ ਦਾ ਸੀ ਵਹੁਤ ਮਨ ਖੁਸ਼ ਹੋ ਗਿਆ ਹੈ। ਮੇਰਾ ਸਲਾਮ ਹੈ ਰੌਣਕੀ ਰਾਮ ਜੀ ਆਪਕੋ।
@bittumanupuri4645
@bittumanupuri4645 3 жыл бұрын
ਕਾਸ਼ ਰੌਣਕੀ ਰਾਮ ਜੀ ਪਹਿਲਾਂ ਵਾਂਗ ਦੂਰਦਰਸ਼ਨ ਤੇ ਦੁਬਾਰਾ ਪ੍ਰੋਗਰਾਮ ਪੇਸ਼ ਕਰਨ ਤਾਂ ਬੜਾ ਹੀ ਚੰਗਾ ਹੋਵੇ
@manjitsinghsidhu9663
@manjitsinghsidhu9663 3 жыл бұрын
ਸਾਨੂੰ ਤਾਂ ਇਸ ਤਰ੍ਹਾਂ ਲਗਦਾ ਜਿਵੇਂ ਰੌਣਕ ਮੇਲਾ ਵੇਖ ਰਹੇ ਹੋਈਏ।
@RameshKumar-cu8yu
@RameshKumar-cu8yu 3 жыл бұрын
Really nice to see Balwinder Vicki Ji a great character, personality being hails from Jalandhar proud of him👍
@shaminderjeetkaur9147
@shaminderjeetkaur9147 3 жыл бұрын
ਚਾਚਾ ਰੌਣਕੀ ਰਾਮ ਜੀ ਬਹੁਤ ਹੀ ਇਮਾਨਦਾਰ ਤੇ ਠਰੰਮੇ ਵਾਲੇ ਇਨਸਾਨ ਹਨ.
@JagtarSingh-vs5hz
@JagtarSingh-vs5hz 3 жыл бұрын
ਬਲਵਿੰਦਰ ਸਿੰਘ ਜੀ ਰੌਣਕਾਂ ਦਾ ਸਰੋਤ ਤੁਹਾਡੇ ਦਰਦ ਬਹੁਤ ਹੈ
@navindersinghpardhan2463
@navindersinghpardhan2463 3 жыл бұрын
ਬਹੁਤ ਵਧੀਅ ਮੁਲਾਕਾਤ ਜਵਾਨੀ ਬਚਪਣ ਯਾਦ ਕਰਾ ਦਿਤਾ ਬਹੁਤ ਹੀ ਵਧੀਅ ਪੰਜਾਬੀ ਦਾ ਿੲਕ ਅਮੋਲਕ ਹੀਰਾ ਕਲਾਕਾਰ ਹੈ ਚਾਚਾ ਰੋਣਕੀ ਰਾਮ
@amanpreetsingh8916
@amanpreetsingh8916 3 жыл бұрын
ਚਾਚਾ ਰੋਣਕੀ ਰਾਮ ਜੀ ਵਾਹ ਕਿਆ ਬੰਦਾ ਇਹ ji Old ਯਾਦਾ ਤਾਜ਼ੀਆਂ ਕਾਰਵਾਈਆਂ
@inderjitkaur5148
@inderjitkaur5148 3 жыл бұрын
Waheguru ji Chacha Raunki Ram ji nu charhdi kala vich rakhan. 🙏🙏
@shehnajsuman5127
@shehnajsuman5127 3 жыл бұрын
ਟਹਿਣਾ ਸਾਹਿਬ ਤੇ ਹਰਮਨ ਥਿੰਦ ਦੋਵਾਂ ਦਾ ਕੋਈ ਜਵਾਬ ਨਹੀਂ ਦੋਨੋ ਵਧਾਈ ਦੇ ਪਾਤਰ ਹਨ।।
@deepkhattra2004
@deepkhattra2004 3 жыл бұрын
🙏🏻🙏🏻 bht Dhanwaad ji aap sab da es anmol kalakar nu ithey buloun lai
@jaswindersingh-po7hh
@jaswindersingh-po7hh 3 жыл бұрын
ਬਹੁਤ ਵਧੀਆ
@surjeetsinghguliani3601
@surjeetsinghguliani3601 2 жыл бұрын
ਪੁਰਾਣੀ ਯਾਦਾਂ ਚੇਤੇ ਕਰਵਾ ਦਿਤੀਆਂ ।ਇੰਟਰਵਿੳ ਬਹੁਤ ਵਧੀਆ ।ਪਰਮਾਤਮਾ ਜੌੜੀ ਨੂੰ ਸਲਾਮਤ ਰੱਖੇ ।
@gurmansmom5019
@gurmansmom5019 3 жыл бұрын
ਤਿਰੰਗਾ ਝੰਡਾ ਸਬੂਤ ਹੈ ਕਿ ਕਿਸਾਨ ਬਿਨਾ ਦੇਸ਼ ਨਹੀਂ ਬੱਚ ਸਕਦਾ ਮੋਦੀ ਚਾਚਾ ਰੌਣਕੀ ਚਾਚੇ ਦੀ ਗੱਲ ਨੂੰ ਸਮਝੋ
@satnambukanwalia6722
@satnambukanwalia6722 3 жыл бұрын
ਬਹੁਤ ਹੀ ਸੂਝਵਾਨ ਚਾਚਾ ਰੌਣਕੀ ਜੀ
@jarnailsigh8643
@jarnailsigh8643 2 жыл бұрын
ਦੋ ਟਹਿਣਾ ਤੇ ਤੀਜੇ ਤੂੰ ਭੈਣਾਂ ਵਧੀਆ ਚੱਜ ਦਾ ਵਿਚਾਰ ਸਦਾ ਖੁਸ਼ ਆਹਾਰ।
@as58383
@as58383 3 жыл бұрын
ਦੇਹਾਤੀ ਪ੍ਰੋਗਰਾਮ ੍ ਬਹੁਤ ਹੀ ਵਧੀਆ ਲਗਦਾ ਸੀ ਸਾਰਾ ਪਰਿਵਾਰ ਵਿਹੜੇ ਵਿੱਚ ਰੇਡੀਓ ਰੱਖ ਕੇ ਸਾਮ ਨੂੰ ਸੁਣਦੇ ਸੀ ਕਾਸ!ਓਹ ਟੲਇਮ ਫੇਰ ਆ ਜਾਵੇ
@yashdhir4649
@yashdhir4649 3 жыл бұрын
ਚਾਚਾ ਜੀ ਪੈਰੀਂ ਪੈਂਦਾ ਜੀ ।
@hathuriqbal6914
@hathuriqbal6914 3 жыл бұрын
ਰੌਣਕ ਮੇਲਾ , ਸੰਦਲੀ ਪੈੜਾਂ, ਖਬਰਾਂ ਬਾਅਦ ਗੁਣਵੰਤੀ ਦਾ ਕਹਿਣਾ, ਰੌਣਕੀ ਰਾਮ ਦੀਆਂ ਸਕਿੱਟਾਂ ਵੇਖਕੇ ਢਿੱਡੀਂ ਪੀੜਾਂ ਪੈ ਗੀਆਂ!
@avtarkasoulino.1363
@avtarkasoulino.1363 2 жыл бұрын
Very good ji chacha Ronki Ram...dy darshan hogy ji..asin fan han ji..
@user-xr6kr1dq1n
@user-xr6kr1dq1n 5 ай бұрын
ਬਚਪਨ ਵਿੱਚ ਰੇਡੀਓ,,ਟੀਵੀ ਤੇ ਬਹੁਤ ਸੁਣਿਆਂ ਰੌਣਕੀ ਰਾਮ ਜੀ ਨੂੰ... ਬਚਪਨ ਯਾਦ ਆਗਿਆ ਜੀ
@user-mw2tf2ut7s
@user-mw2tf2ut7s 3 жыл бұрын
ਮੇਰੀ। ਉਮਰ।53.ਕੁ।ਸਾਲ।ਦੀ।ਹੈ‌।ਮੈਂ।ਰੇਡੀਓ।ਤੇ।ਰੌਨਕੀ।ਰਾਮ।ਤੇ।ਠੰਢੂ।ਰਾਮ।ਦਾ। ਪ੍ਰੋਗਰਾਮ।ਸੁਣਦਾ।ਹੁੰਦਾ।ਸੀ। ਜਿਸ।ਦੇ। ਸ਼ੁਰੂ।ਹੋਣ।ਵੇਲੇ।ਇਕ।ਸਾਜ਼।ਭਜਦਾ।ਸੀ।ਇਕ।ਬੈਂਕ।ਜਾਣਾ।ਮੇਰੇ।ਕੋਲ। ਬੜੀ।ਖੁਸ਼ੀ।ਹੁਈ। ਤੁਸੀਂ।ਚਾਚਾ।ਰੌਣਕੀ।ਰਾਮ।ਬਲਾਇਆ। ਤੁਹਾਡਾ। ਬਹੁਤ। ਧਨਵਾਦ।ਤੇ।ਚਾਚੇ। ਨੂੰ। ਪਿਆਰ।ਭਰੀ।ਸਤਿਆਰਥੀ।ਅਕਾਲ।ਵੱਲੋਂ। ਦਰਸ਼ਨ। ਸਿੰਘ। ਕਿਸਾਨ।ਆਗੂ। ਦਿਲੀ।ਤੋਂ।ਹਾਂ।ਮੈਂ। ਪੰਜਾਬ।ਦੇ। ਮਾਨਸਾ ਜ਼ਿਲ੍ਹੇ।ਦੇ।ਪਿੰਡ। ਫਤਿਹਗੜ੍ਹ।ਜਾਨੇ ਵਾਲੀ।ਤਿਨਾ।ਦਾ। ਬਹੁਤ। ਧਨਵਾਦ।ਪਿਆਰ।ਭਰੀ।ਸਤਿੲਰੀ।ਅਕਾਲ।ਜੀ
@DeepSingh-xf7po
@DeepSingh-xf7po 3 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ
@sunnyneelam1895
@sunnyneelam1895 3 жыл бұрын
Bahut jiada vdhia program👍👍👍
@tejindersingh2679
@tejindersingh2679 3 жыл бұрын
Very good and nice programme Chajj da vichar
@lakhwinderchandi5626
@lakhwinderchandi5626 3 жыл бұрын
I love prime 🙏🙏🙏🙏🙏🙏🙏🙏🙏🙏🙏🙏🙏
@gurdevsinghkhela3534
@gurdevsinghkhela3534 3 жыл бұрын
Wah chacha ji ronak mela ajj v dil te ukkria pia
@gurbhejsingh4907
@gurbhejsingh4907 3 жыл бұрын
Waheguru ji. Kirpa kry. 🙏 Sarbat da bhala kry 🙏
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥
@littleboy7197
@littleboy7197 3 жыл бұрын
ਪੁਰਾਣੀ ਜ਼ਿੰਦਗੀ ਯਾਦ ਆ ਗਈ ਚਾਚੇ ਨੂੰ ਦੇਖ ਕੇ 🙏🙏🙏🙏🙏
@karamjitsinghsons6569
@karamjitsinghsons6569 3 жыл бұрын
Waheguru ji
@JassDhillon-vg8xc
@JassDhillon-vg8xc 3 жыл бұрын
Sardar Balwinder Singh bikki Great Legend very honest actor 👍👍👍
@engineers3651
@engineers3651 3 жыл бұрын
ਇਹ ਗੱਲ ਕੋਈ 15 ਕੁ ਸਾਲ ਪਹਿਲਾਂ ਦੀ ਹੈ ਚਾਚਾ ਰੌਣਕੀ ਰਾਮ ਮੈਨੂੰ ਨਵਾਂਸ਼ਹਿਰ ਇਕ ਰੈਸਟੋਰੈਂਟ ਵਿੱਚ ਮਿਲੇ ਸੀ। ਓਹ ਅਚਾਨਕ ਮੇਰੇ ਕੋਲ ਆ ਗਏ । ਓਏ ਆਹ ਤਾਂ ਇੰਦਰਜੀਤ ਨਿੱਕੂ ਦੀ ਫੋਟੋ ਕਾਪੀ ਆ। ਸਾਰੇ ਰੈਸਟੋਰੈਂਟ ਵਿੱਚ ਹਾਸਾ ਪੈ ਗਿਆ । 😅ਫਿਰ ਓਹਨਾਂ ਮੇਰੇ ਸਿਰ ਤੇ ਹੱਥ ਰੱਖ ਆਸ਼ੀਰਵਾਦ ਦਿੱਤਾ । ਹਮੇਸ਼ਾ ਯਾਦ ਹੈ ।
@tejindersingh2679
@tejindersingh2679 3 жыл бұрын
Kissan Mazdoor Ekta zindabad
@satjas5561
@satjas5561 Жыл бұрын
Sacha bande di awaz KDE dabdi nhi. Chacha ronki ram zindabad Hai zindabad rhega
@jagroopsingh5686
@jagroopsingh5686 3 жыл бұрын
ਟਹਿਣਾ ਸਾਬ ਹਰਮਨ ਜੀ 🙏.ਰੌਣਕੀ ਰਾਮ ਜੀ ਦੀਅਾ ਰੀਸਾਂ ਵੀ ਲੳੁਦੇ ਹੁੰਦੇ ਸੀ ਅਸੀ ਨਿੱਕੇ ਨਿੱਕੇ ਹੁੰਦੇ
@ashrafkhan9011
@ashrafkhan9011 3 жыл бұрын
Bahut Changa Laga Chacha ronki Ram Ji di interview Dekhe aap Logon Ko Bhi Ham Mubarak Dete Hain aap Mahan hastiyon ko dhundh kar Lekar Aate Hain
@user-sq4ig7fk9x
@user-sq4ig7fk9x 3 жыл бұрын
ਚਾਚੇ ਚੰਗੇ ਨਹੀਂ ਹੁੰਦੇ। ਪਰ ਇਹ ਚਾਚਾ ਚੰਗਾ ਹੈ। ਦੁਨੀਆਂ ਦੇ ਦਿਲਾ ਵਿਚ ਵਸਦੇ ਹਨ।
@user-tk2ev3wc6w
@user-tk2ev3wc6w 3 жыл бұрын
ਚਾਚਾ ਰੌਕਣੀ ਞਰਗ ਹੋਰ ਕੋਈ ਨਹੀ ਬਣ ਜਾਂਦੇ ਚਾਚਾ ਟੀਵੀ ਚੈਨਲ ਦੇ ਪ੍ਰੋਗਰਾਮ ਦਾ ਚਾਨਣ ਮਨਰਾ ਸੀ
@user-tk2ev3wc6w
@user-tk2ev3wc6w 3 жыл бұрын
ਬਹੁਤ ਧੰਨਵਾਦੀ ਹੈ ਆਪ ਜੀ ਦੇ
@rajeevpandit9073
@rajeevpandit9073 3 жыл бұрын
ਰੌਣਾਕੀ ਰਾਮ ਅੱਜ ਵੀ ਚਰਚਿਤ ਚਿਹਰਾ ਹੈ ਮੈਂ ਵੀ ਜਾਣਦਾ ਮੇਰਾ ਬਾਪੂ ਵੀ ਜਾਣਦਾ ਹੈ ਅਤੇ ਮੇਰਾ ਬੱਚਾ ਵੀ ਜਾਣਦਾ ਤੁਸੀਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵਸਦੇ ਹੋ
@user-yc8yu1ov7f
@user-yc8yu1ov7f 3 жыл бұрын
ਸਤਿ ਸ਼੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਸੋਹਣਾ ਪਰੋਗਰਾਮ ਹੈ ਜੀ,ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਹੀ ਖੁਸ਼ ਰੱਖਣ ਜੀ
@avtarkasoulino.1363
@avtarkasoulino.1363 2 жыл бұрын
Wehyguru ji oumra labiya kary ji ap sariyan de ji
@balbirsinghusajapmansadasa1168
@balbirsinghusajapmansadasa1168 3 жыл бұрын
ਹਜ਼ਾਰਾਂ ਪ੍ਰੋਗਰਾਮ ਆ ਗਏ ਪਰ ਠੰਡੂ ਰਾਮ ਰੋਣਕੀ ਰਾਮ ਭਾਈਆ ਦੇ ਸਮੇਂ ਦਿਹਾਤੀ ਪ੍ਰੋਗਰਾਮ ਦੀ ਵੱਖਰੀ ਸ਼ਾਨ ਸੀ।ਇੱਕ ਰੇਡੀਓ ਹੋਣਾ ਤੇ ਸਾਰੇ ਟੱਬਰ ਨੇ ਇੱਕ ਜਗਾਹ ਬੈਠਕੇ ਸੁਣਨਾ।ਬੜੇ ਭਲੇ ਦਿਨ ਸੀ।
@rattandhaliwal
@rattandhaliwal 3 жыл бұрын
ਵਾਹਿਗੁਰੂ ਰੌਣਕੀ ਸਾਹਬ ਨੂੰ ਸਲਾਮਤ ਰੱਖੇ.
@mintuseehra637
@mintuseehra637 3 жыл бұрын
ਇਹਨਾਂ ਕਾਲਾਕਾਰਾਂ ਦਾ ਦੂਰਦਰਸ਼ਨ ਛੱਡ ਕੇ ਜਾਣ ਤੋਂ ਬਾਅਦ ਦੂਰਦਰਸ਼ਨ ਦੇਖਣ ਨੂੰ ਦਿਲ ਨੀ ਕੀਤਾ ਕੁੱਝ ਗਿਣਤੀ ਦੇ ਵਧੀਆ ਕਲਾਕਾਰ ਹੀ ਸੀ ਦੂਰਦਰਸ਼ਨ ਕੋਲ
Gli occhiali da sole non mi hanno coperto! 😎
00:13
Senza Limiti
Рет қаралды 24 МЛН
Чёрная ДЫРА 🕳️ | WICSUR #shorts
00:49
Бискас
Рет қаралды 7 МЛН
Фейковый воришка 😂
00:51
КАРЕНА МАКАРЕНА
Рет қаралды 4,9 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 46 МЛН
Gli occhiali da sole non mi hanno coperto! 😎
00:13
Senza Limiti
Рет қаралды 24 МЛН