Chajj Da Vichar (1326) || ਕੰਠ ਕਲੇਰ ਦੇ ਕੌਣ ਬਣੇ ਵੈਰੀ?

  Рет қаралды 498,333

Prime Asia TV

Prime Asia TV

Күн бұрын

#PrimeAsiaTV​​​ #ChajjDaVichar​​​ #SwarnTehna​​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 500
@mukhtiarbrar326
@mukhtiarbrar326 Жыл бұрын
ਕੰਠ ਕਲੇਰ ਜੀ ਤੁਹਾਡੇ ਸਾਰੇ ਗਾਣੇ ਵਾ ਕਮਾਲ ਹੈ। ਵਾਹਿਗੁਰੂ ਜੀ ਚੱੜਦੀ ਕਲਾ ਰੱਖਣ। ਜੀ 👍👌🙏🙏
@buntyjatt5567
@buntyjatt5567 3 жыл бұрын
ਅੱਜ ਵੀ ਅਸੀ ਕੰਠ ਕਲੇਰ ਦੇ ਗਾਣੇ ਸੁਣਦੇ ਹਾਂ, ਮੇਰੇ ਮਨਪਸੰਦ ਗਾਇਕ ਕੰਠ ਕਲੇਰ, ਵਾਹਿਗੁਰੂ ਜੀ ਮੇਹਰ ਰੱਖੇ ਬਾਈ ਹੁਰਾ ਤੇ,
@SatnamSingh-bc5zm
@SatnamSingh-bc5zm 3 жыл бұрын
ਜੇ ਤੂੰ ਜ਼ਿੰਦਗੀ ਗੁਜ਼ਾਰ ਲਏਂਗੀ ਸਾਡੇ ਤੋਂ ਬਗ਼ੈਰ,ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਹਾਂ। ਇਹ ਕੰਠ ਕਲੇਰ ਦਾ ਮਕਬੂਲ ਗੀਤ ਲੱਗਦਾ ਸਭ ਨੇ ਸੁਣਿਆ ਹੋਵੇਗਾ।
@jaswinderpalkaur6707
@jaswinderpalkaur6707 3 жыл бұрын
ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਸਾਰੀ ਟੀਮ ਨੂੰ ਸਤਿਕਾਰ ਸਹਿਤ ਸਤਿ ਸ਼ਿਰੀ ਅਕਾਲ ਜੀ ਤੰਦਰੂਸਤ ਰਹੋ ਸਦਾ ਖੁਸ਼ ਰਹੋ ਜੀ ।।ਬਹੁਤ ਵਧੀਆ ਲਗੀਆਂ ਗਲਾਂ ਵਿਚਾਰ ਕੰਠ ਕਲੇਰ ਦੇ ਗੀਤ ਬਹੁਤ ਵਵੀਆ ਗੀਯ ਨੇ ਕੰਠ ਕਲੇਰ ਵੀਰ ਚੜਦੀ ਕਲਾ ਚ ਰਹੋ ਜੀ ਤੰਦਰੂਸਤ ਰਹੋ ਕੰਠ ਕਲੇਰ ਦਿਲੋ ਸਤਿਕਾਰ ।।ਬੀਬਾ ਜੀ ਤੇ ਟਹਿਣਾ ਵੀਰ ਤੁਹਾਡੇ ਮੂੰਹੋ ਬਹੁਤ ਵਧੀਆ ਲਗਿਆ । ਨਜਾਰਾ ਲਿਆ ਦਿਤਾ ਜੀ ਸੰਗਰੂਰ ।।
@Maandisaab0509
@Maandisaab0509 3 жыл бұрын
ਲਗਦਾ ਨੀ ਜੀ ਹੈਗਾ
@devbhumiuatranchal5617
@devbhumiuatranchal5617 3 жыл бұрын
Very good singar
@devbhumiuatranchal5617
@devbhumiuatranchal5617 3 жыл бұрын
Bilkul sahi
@vellyveer2554
@vellyveer2554 2 жыл бұрын
ਇਹ ਕੋਈ ਨਵਾਂ ਆਇਆ ਆਵਾਜ ਤਾ ਵਧੀਆ ਬੰਦੇ ਦੀ
@HappySingh-ig9fe
@HappySingh-ig9fe 4 ай бұрын
ਦਿਲ ਖੁਸ ਹੋ ਗਿਆ ਜਵਾਨੀ ਚ ਜਖਮਾ ਦੀ ਦਵਾਈ ਸੀ ਕੰਠ ਕਲੇਰ ਦੇ ਗਾਣੇ💛🖤💙🧡💚💜❣️
@SatnamSingh-bc5zm
@SatnamSingh-bc5zm 3 жыл бұрын
ਐਵੇਂ ਨਹੀਂ ਬਣਿਆਂ ਜਾਂਦਾ ਸੇਰ ਤੋਂ ਸਵਾ ਸੇਰ, ਧੱਕੇ ਮਾਰਾਂ ਖਾ ਕੇ ਹੀ ਬਣ ਹੁੰਦਾ ਕੰਠ ਕਲੇਰ।
@JasvirSingh-tq5oz
@JasvirSingh-tq5oz 3 жыл бұрын
ਵਾਹ ਵੀਰ ਤੁਹਾਡੇ ਸ਼ਬਦ✍✍✍✍
@harishthakur246
@harishthakur246 Жыл бұрын
I love कंठ कलेर जी मैं हिमाचली हूं मैं आप के गाने सुनते आज 40साल हो गए आप जियो हजारों साल
@balbirbeli8742
@balbirbeli8742 3 жыл бұрын
ਪੰਜਾਬੀ ਗਾਇਕੀ ਦੀ ਇੱਕ ਨਿਵੇਕਲੀ ਅਤੇ ਸੁਰੀਲੀ ਆਵਾਜ਼ ਦੇ ਮਾਲਕ,ਕੰਠ ਕਲੇਰ ਜੀ।
@BaljitKaur-gg6os
@BaljitKaur-gg6os 3 жыл бұрын
ਰੂਹ ਨੂੰ ਸਕੂਨ ਮਿੱਲਦਾ ਕੰਠ ਕਲੇਰ ਦੇ ਗਾਣੇ ਸੁਣਕੇ ਰੱਬ ਰਾਖਾ 🙏❤️
@Lally-randhawa
@Lally-randhawa 3 жыл бұрын
ਕਾਲੇ ਨਿਜ਼ਾਮਪੁਰੀ ਦੇ ਸਾਰੇ song ਸੁਪਰ ਹਿੱਟ ਦਿੱਤੇ
@rk29punjab27
@rk29punjab27 3 жыл бұрын
Rigt broo
@RaviRaj-io4xd
@RaviRaj-io4xd 4 күн бұрын
Kala nizampury Saber koty Kanth kler 2005 to till date❤❤
@nangalphagwara3197
@nangalphagwara3197 3 жыл бұрын
Guru ravidass ji maharaj ji di kirpa aa kanth kaler te
@jagtarsinghjagtarsingh5312
@jagtarsinghjagtarsingh5312 2 жыл бұрын
Pamma nangal
@pavitarsingh3031
@pavitarsingh3031 2 жыл бұрын
Sahi gll aa
@saabtung2519
@saabtung2519 3 жыл бұрын
ਇਸ ਗਵਵੀਏ ਨਾਲ ਦਾ ਮੇਰੀ ਨਜ਼ਰ ਚ ਕੋਈ ਹੋਰ ਕਲਾਕਾਰ ਨਹੀਂ, ਬੜੇ ਸਾਲਾਂ ਦੇ ਸੁਣਦੇ ਆਏ ਇਹਨਾਂ ਨੂੰ
@gurjitsingh9750
@gurjitsingh9750 3 жыл бұрын
ਤੁਹਾਡੀ ਅਵਾਜ ਰੋਮ ਖੜੇ ਕਰ ਦਿੰਦੀ ਹੈ ਵਾਹਿਗਰੂ ਤਹਾਨੂ ਅਤੇ ਤਹਾਡੇ ਪਰਿਵਾਰ ਨੂੰ ਸਦਾ ਖੁਸ਼ ਰਖੇ💞💞💞
@dimondgaming2686
@dimondgaming2686 3 жыл бұрын
22 ਕੰਠ ਕਲੇਰ ਜੀ ਮੈਨੂੰ ਤੇਰਾ ਸਭ ਤੋਂ ਪਿਆਰਾ ਗੀਤ ਪਿੰਡ ਦੀਆ ਕੁੜੀਆਂ ਲੱਗਿਆਂ ਇਹ ਗੀਤ ਮੈਂ ਅੱਜ ਤੱਕ ਵੀ ਹਰ ਰੋਜ਼ ਵਾਗ ਸੁਣਦਾ ਹਾ
@gurwindersinghjalalana9960
@gurwindersinghjalalana9960 3 жыл бұрын
ਬਿਲਕੁੱਲ ਜੀ
@rajkaur8600
@rajkaur8600 3 жыл бұрын
ਮੈਂ ਵੀ ਬਹੁਤ ਸੁਣਦੀ ਇਹ ਗੀਤ, and tears flow endlessly every time. 🙏🏽
@deephans8055
@deephans8055 3 жыл бұрын
@@rajkaur8600 ...sachi ji
@parmindermehtot1088
@parmindermehtot1088 3 жыл бұрын
Bilkuj ji
@jaswinderpalkaur6707
@jaswinderpalkaur6707 3 жыл бұрын
ਧੰਨਵਾਦ ਵੀਰ ਜੀ ।।
@harjitvirdi413
@harjitvirdi413 3 жыл бұрын
ਦਿਲ ਅਾਬਾਦ ਹੋ ਗਿਅਾ,ਅਵਾਜ਼ ਚ, ਇੰਨਾ ਸਕੂਨ
@sukhdhaliwal6041
@sukhdhaliwal6041 3 жыл бұрын
ਮੇਰਾ ਫੇਵਰਟ ਸ਼ਿੰਗਰ ਆ ਬਹੁਤ ਸੋਹਣੀ ਅਵਾਜ਼ ਵਾਲਾ.....
@Sonuvirdi90
@Sonuvirdi90 3 жыл бұрын
ਉਸਤਾਦ ਕੰਠ ਸਾਬ ਦੀ ਈਟਰਵਿਉ ਦੇਖ ਤੇ ਸੁਣ ਕੇ ਰੂਹ ਖੁਸ਼ ਹੋ ਗਈ 👌🏻👌🏻👌🏻👌🏻
@karansinghsandhu3677
@karansinghsandhu3677 3 жыл бұрын
ਮੈਂ ਤਾਂ ਕੰਠ ਕਲੇਰ ਦਾ ਪਹਿਲਾਂ ਗੀਤ ਰੁਲਣਗੇ ਹੁਣ ਲੱਗਦਾ ਸੱਜਣ ਤਾਇਉ ਵਾਹਦਾ ਭੁੱਲ ਗਏ ਨੇ ਇਸ ਗੀਤ ਤੋਂ ਸ਼ੁਰੂ ਕੀਤਾ ਕੰਠ ਕਲੇਰ ਨੂੰ
@gurwindersinghjalalana9960
@gurwindersinghjalalana9960 3 жыл бұрын
ਸੁਰਾਂ ਦਾ ਰਾਜਾ ਕੰਠ ਕਲੇਰ All time hit👌
@vickyabab1200
@vickyabab1200 3 жыл бұрын
ਪੰਜਾਬ ਦੇ ਪਾਣੀਆਂ ਬਾਰੇ ਤੁਸੀਂ ਗੱਲ ਕੀਤੀ ਜੀ,੍ਹ ਬਹੁਤ ਵਧੀਆ ਲੱਗੀ ਜੀ, ਪਾਣੀ ਹੀ ਜ਼ਿੰਦਗੀ ਹੈ ਜੀ,
@manjeetsinghladdi2048
@manjeetsinghladdi2048 3 жыл бұрын
ਬਾਈ ਕਲੇਰ ਕੰਠ ਅਸਲੀ ਉਸਤਾਦ ਹੈ ਜੋ ਲੋਕ ਅੱਜ ਕਲ ਦੇ ਬੇਸੁਰੇ ਸਿੰਗਰਾਂ ਨੂੰ ਉਸਤਾਦ ਕਹਿਣ ਲੱਗ ਜਾਂਦੇ ਹਨ ਉਹ ਗਲਤ ਹੈ
@seemabadhan1652
@seemabadhan1652 3 жыл бұрын
ਬਹੁਤ ਸੋਹਣੀ ਅਵਾਜ਼ ਤੁਹਾਡੀ,,,,,ਕੰਠ ਕਲੇਰ ਜੀ,,, ਇਨਸਾਨ ਵੀ ਬਹੁਤ ਵਧੀਆ,,, ਤੁਸੀਂ, ਰਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ,,,,,
@kindaloponwale7518
@kindaloponwale7518 3 жыл бұрын
ਬਹੁਤ ਸੋਹਣੀ ਅਵਾਜ਼ ਤੁਹਾਡੀ,,, ਤੁਹਾਡੀ,,,ਕੰਠ ਕਲੇਰ ਜੀ
@sukhdevraj1901
@sukhdevraj1901 3 жыл бұрын
Bilkul
@bhinda.dc.pb.0551
@bhinda.dc.pb.0551 3 жыл бұрын
ਬਹੁਤ ਸੋਹਣੀ ਅਵਾਜ਼ ਹੈ ਤੁਹਾਡੀ ਕਲੇਰ ਜੀ...... ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
@bhinda.dc.pb.0551
@bhinda.dc.pb.0551 3 жыл бұрын
ਤੁਹਾਡੀ ਆਵਾਜ਼ ਬਹੁਤ ਸੋਹਣੀਆਂ ਕਲੇਰ ਜੀ....
@kalwindersingh7408
@kalwindersingh7408 2 жыл бұрын
@@bhinda.dc.pb.0551 .
@simranjeet5925
@simranjeet5925 4 ай бұрын
ਬਾਈ ਕੰਠ ਕਲੇਰ ਦੇ ਗੀਤ ਆਯੁਰਵੈਦਿਕ ਦਵਾਈ ਵਾਂਗੂੰ ਹੋਲੀ ਹੋਲੀ ਅਸਰ ਕਰਦੇ ਨੇ ਲੋਕਾਂ ਤੇ❤❤❤❤
@mshaaljaltirahenewstherepo3770
@mshaaljaltirahenewstherepo3770 3 жыл бұрын
ਅੱਜ ਕਲ ਵੀਰ ਰਸ ਰਿਹਾ ਕਿੱਥੇ ...... ਵਿ...ਜ ਰਸ ਦੀ ਗੱਲ ਹੈ ਹਰ ਪਾਸਿਓ ਬੇੜਾ ਗ਼ਰਕ ਕਰ ਦਿੱਤਾ ਹੈ ਨਵੀਆਂ ਨੇ
@BALWINDERSINGH-kl7fd
@BALWINDERSINGH-kl7fd 3 жыл бұрын
ਕੰਠ ਕਲੇਰ ਜੀ ਫਿਰੋਜ਼ ਖਾਨ ਜੀ ਕਮਾਲ ਖਾਨ ਜੀ 🙏🙏🙏🙏 ਪੰਜਾਬੀ ਇੰਡਸਟਰੀ ਦੇ ਕਿੰਗ ਨੇ ਇਹਨਾਂ ਵਰਗਾ ਕੋਈ ਨਹੀਂ ਗਾ ਸਕਦਾ ਇਹ ਬਹੁਤ ਹੀ ਸਾਉ ਨੇ ਬਹੁਤ ਹੀ ਸਤਿਕਾਰ ਕਰਨ ਵਾਲੇ ਇਨਸਾਨ ਨੇ ਇਹਨਾਂ ਦੀ ਤਰੀਫ਼ ਲਈ ਕੋਈ ਸ਼ਬਦ ਨਹੀਂ 🙏🙏🙏🙏
@BaljeetKaur-m9k
@BaljeetKaur-m9k 10 ай бұрын
Bilkul sahi gall va ji❤
@BALWINDERSINGH-kl7fd
@BALWINDERSINGH-kl7fd 10 ай бұрын
@@BaljeetKaur-m9k hello
@Lally-randhawa
@Lally-randhawa 3 жыл бұрын
ਕੰਠ ਕਲੇਰ ਵਰਗੀ ਅਵਾਜ਼ ਕਿਸੇ ਦੀ ਨੀ
@paulnatt3563
@paulnatt3563 3 жыл бұрын
You are great
@ranagill2676
@ranagill2676 3 жыл бұрын
ਬਿਲਕੁੱਲ ਐਸਾ ਕੰਠ ਐਸਾ ਗਰਾਮ ਕਿਸੇ ਅਵਾਜ ਵਿੱਚ ਨਹੀਂ ਹੋਣਾਂ
@jaskaranbhatti121
@jaskaranbhatti121 3 жыл бұрын
U r right ji
@bhanguhomeohall2079
@bhanguhomeohall2079 3 жыл бұрын
ਸਾਫ਼ ਸੁਥਰੀ ਗਾਇਕੀ ਔਰ ਸੁਰਾ ਦੇ ਮਾਲਕ ਬਾਈ ਕੰਠ ਕਲੇਰ ਜੀ ਨੂੰ ਸਤਿ ਸ੍ਰੀ ਆਕਾਲ 🙏 ਜੀਉਂਦਾ ਵਸਦਾ ਰਹਿ ਵੀਰ ਵਾਹਿਗੁਰੂ ਹੋਰ ਤਰੱਕੀ ਬਖਸੇ । ❤️❤️❤️❤️
@HappySingh-yk5et
@HappySingh-yk5et 3 жыл бұрын
Kanth Kaler ,the legend of Punjabi music industry ..
@vijaykumar-db4mm
@vijaykumar-db4mm Жыл бұрын
ਮਨ ਨੂੰ ਕੀਲ ਲੈਣ ਵਾਲੀ ਆਵਾਜ਼ ਅਤੇ ਸਾਫ ਸੁਥਰੀ ਗਾਇਕੀ। ਜਿੰਦਾਬਾਦ ਜੀ
@reshamsingh9584
@reshamsingh9584 3 жыл бұрын
ਤੇਰੀ ਕਲਾਕਾਰੀ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੇ ਵਾਹਿਗੁਰੂ ਲੰਮੀ ਉਮਰ ਬਖਸੇ
@bikramjitsingh3356
@bikramjitsingh3356 Жыл бұрын
ਕੰਠ ਕਲੇਰ ਜੀ ਤੁਹਾਡੇ ਗਾਣੇ ਸਦਾ ਹੀ ਜਿੰਦਾਬਾਦ ਰਹਿਣਗੇ, ਤੁਸੀਂ ਹੁਣ ਤੱਕ ਜੋ ਵੀ ਗਾਇਆ ਬਹੁਤ ਹੀ ਸੁਰੀਲਾ ਅਤੇ ਵਧੀਆ ਗਾਇਆ, ਮਾਲਕ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ
@gopigill5169
@gopigill5169 3 жыл бұрын
ਬਚਪਨ ਵਾਲੀਆਂ ਗੱਲਾਂ ਬਿਲਕੁਲ ਸੱਚੀਆਂ ਕੀਤੀਆਂ 🙏🙏
@tarjinderbadhan5314
@tarjinderbadhan5314 3 жыл бұрын
ਬਹੁਤ ਸੋਹਣੀ ਆਵਾਜ਼ ਬੁਲੰਦ ਕੰਠ ਕਲੇਰ ਜੀ,,
@sunnybobby2525
@sunnybobby2525 3 жыл бұрын
ਸਿਰਾ ਕਲਾਕਾਰ ਹਨ ਮੇਰਾ ਪਸੰਦ ਗੀਤ ਹਰ ਬੰਦੇ ਨੂੰ ਕੰਮ ਅੱਜਕਲ ਮਤਲਬ ਆ
@gurmindersingh9777
@gurmindersingh9777 2 жыл бұрын
ਅੱਜ ਤੱਕ ਦੋ ਹੀ ਇੰਟਰਵਿਊ ਪੂਰੀਆਂ ਦੇਖੀਆਂ ਨੇ ਇੱਕ ਲਾਭ ਹੀਰਾ ਜੀ ਤੇ ਦੂਜੇ ਬਾਈਁ ਕੰਠ ਕਲੇਰ ਜੀ। ਦੋਨਾਂ ਦੀਆਂ ਇੰਟਰਵਿਊ ਦੇ ਵਿੱਚ ਪੁਰਾ ਨੰਦ ਉਠਾਇਆ ਹੈ ਜੀ।
@bhadrufilmproduction646
@bhadrufilmproduction646 3 жыл бұрын
ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਆਪ ਜੀ ਨੇ , ਬਹੁਤ ਵਧੀਆ ਗਾਇਕ ਕੰਠ ਕਲੇਰ
@gurikailash7212
@gurikailash7212 3 жыл бұрын
Kaler bhaji kaimm
@gurikailash7212
@gurikailash7212 3 жыл бұрын
Kaler bhaji Mai Bhut sunda thade song
@sukhvirsingh3362
@sukhvirsingh3362 Жыл бұрын
ਕੰਠ ਬਾਈ ਦੇ ਚੇਹਰੇ ਤੋ, ਯੁਵਰਾਜ ਬਾਈ ਦੇ ਮੜ੍ਹੰਗੇ ਦਾ ਭੁਲੇਖਾ ਪੈਂਦਾ ਹੈ, ਦੋਨੋਂ ਹੀ ਸਿਰੇ ਦੇ ਸਟਾਰ ਹਨ, ਇੱਕ ਗਾਇਕ ਤੇ ਦੂਜਾ ਖਿਡਾਰੀ, ਵਾਹਿਗੁਰੂ ਸਭਨੂੰ ਚੜ੍ਹਦੀ ਕਲਾ ਬਖਸ਼ੇ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤🙏🌹❤️
@Balbirsinghusa
@Balbirsinghusa 3 жыл бұрын
ਮੇਰੇ ਸ਼ਹਿਰ ਦਾ ਕਲਾਕਾਰ।Love you Brother
@kuldeepkaur764
@kuldeepkaur764 3 жыл бұрын
Kehri city hai thodi
@Balbirsinghusa
@Balbirsinghusa 3 жыл бұрын
@@kuldeepkaur764 ਜੀ ਨਕੋਦਰ ਦੇ ਬਿਲਕੁਲ ਨਾਲ ਗਾਂਧਰਾਂ।ਪਿਛਲੇ ਲੰਬੇ ਸਮੇਂ ਤੋਂ ਐਲਕ ਗਰੋਵ ।
@PawanKumar-gy3tz
@PawanKumar-gy3tz 2 жыл бұрын
ਵੀਰ ਜੀ ਤੁਹਾਡੀ ਆਵਾਜ਼ ਸੁਣ ਕੇ ਮਨ ਖੁਸ਼ ਤੇ ਖਿਲ ਜਾਂਦਾ। ਤੁਹਾਡੇ ਸਾਰੇ ਗਾਣੇ ਬਹੁਤ ਵਧੀਆ ਹਨ।
@parmindersinghkhurana6689
@parmindersinghkhurana6689 3 жыл бұрын
ਹੋਵੇ ਸ਼ਾਮ ਜਾਂ ਹੋਵੇ ਸਵੇਰ, ਇਕ ਵਾਰ ਨਹੀਂ ਕਈ ਕਈ ਵੇਰ, ਸੋਚਦਾ ਰਹੇ ਮਨ ਇਹੋ ਗੱਲ, ਗਾ ਰਹੇ ਨੇ ਘੱਟ ਕਿਓਂ ਅਜਕਲ , ਕੰਠ ਕਲੇਰ? ਬੇਨਤੀ ਕਰੇ ਓਹਨਾਂ ਨੂੰ, ਪਰਮਿੰਦਰ, ਗਾਣੇ ਗਾਓ ਫਟਾ ਫਟ, ਤੁਸੀ ਪਹਿਲਾਂ ਵਾਂਗ ਫ਼ੇਰ।
@kuldeepkaur764
@kuldeepkaur764 3 жыл бұрын
Wahhhh
@menkavirdi6565
@menkavirdi6565 2 жыл бұрын
ਰਾਧਾ ਸੁਆਮੀ ਜੀ ਕਠ ਕਲੇਰ ਜੀ ਕੱਲਾ ਕਾਰ ਤਾਂ ਬਹੁਤ ਦੇਖੋ ਜਾ ਸੁਣੇ ਹਨ ਪਰ ਮੈ ਤੁਹਾਡੇ ਵਰਗਾਂ ਕੱਲਾ ਕਾਰ ਬਹੁਤ ਕਟ ਦੇਖੇ ਹਨ ਮੈਂ ਅਪਣੀ ਬੇਟੀ ਦੇ ਨਾਲ ਆਈ ਸੀ ਨਕੋਦਰ ਆਪ ਜੀ ਦੇ ਦਫਤਰ ਵਿੱਚ ਤੁਸੀਂ ਮੇਰੀ ਧੀ ਨੂੰ ਇੱਕੋ ਹੀ ਸਲਾਹ ਦਿੱਤੀ ਕੀ ਮੇਰੇ ਕੋਲ ਤਾਂ ਆ ਗਈ ਪਰ ਕਿੱਸੇ ਹੋਰ ਕੋਲ ਨਾ ਜਾਮੀਂ ਕਿਉਂ ਕਿ ਸਾਰੇ ਕੱਲਾ ਕਾਰ ਇੱਕੋ ਜਿਹੇ ਨਹੀਂ ਹੁੰਦੇ ਮੇਨੂੰ ਤੁਹਾਡੀ ਗੱਲ ਬਹੁਤ ਬੰਦਿਆ ਲੱਗੀ ਕਿ ਉ ਕੀ ਮੈਂ ਵੀ ਕਲੇਰ ਹਾ ਮੇਨੂੰ ਤੁਹਾਡੇ ਗਾਣੇ ਬਹੁਤ ਪਸੰਦ ਹਨ ਜਦ ਮੈਂ ਤੁਹਾਨੂੰ ਦਸੀਆ ਕੀ ਮੇਰਾ ਕੋਈ ਭਰਾਂ ਨਹੀਂ ਹੈ ਤਾਂ ਤੁਸੀਂ ਮੇਰਾ ਮਾਣ ਬਹੁਤ ਵਧਾਇਆ ਕੀ ਮੈਂ ਵੀ ਤੁਹਾਡਾ ਵਿਰ ਹੀ ਹਾਂ ਜਦ ਤੁਸੀਂ ਕਲੇਰ ਹੋ ਤਾਂ ਮੈਵੀ ਤੁਹਾਡਾ ਵਿਰ ਹੀ ਹਾਂ ਤੁਹਾਡੀੰ ਏਹ ਗਲ ਸੁਣ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੋਈਆ ਵਿਰੇ ਪ੍ਰਮਾਤਮਾਂ ਤੇਨੂੰ ਚੜਦੀ ਕਲਾ ਚ ਰੱਖੇ ਤੁਹਾਡੀਆਂ ਗਲਾਂ ਸੁਣ ਕੇ ਬਹੁਤ ਬੰਦਿਆ ਲੱਗਾ ਰਾਧਾ ਸੁਆਮੀ ਜੀ ਕਠ ਕਲੇਰ ਜੀ ਵਿਰੇ ਪ੍ਰਮਾਤਮਾਂ ਤੇਨੂੰ ਚੜਦੀ ਕਲਾ ਚ ਰੱਖੇ 🙏🙏🙏❤❤
@paramjitsingh3693
@paramjitsingh3693 3 жыл бұрын
ਬਹੁਤ ਵਧੀਆ ਪ੍ਰੋਗਰਾਮ... ਕੰਠ ਕਲੇਰ ਵਰਗੇ ਕਲਾਕਾਰ ਤੇ ਮਾਣ ਕਰਨਾ ਬਣਦਾ ਹੈ... ਰੂਹਾਂ ਨੂੰ ਸਕੂਨ ਦੇਣ ਵਾਲੀ ਗਾਇਕੀ..
@jagdishrajbains8613
@jagdishrajbains8613 3 жыл бұрын
ਬਹੁਤ ਹੀ ਵਧੀਆ ਗਾਇਕ ਕੰਠ ਕਲੇਰ ਜੀ।
@darshanboparai1904
@darshanboparai1904 3 жыл бұрын
@@jagdishrajbains8613 0
@nirmalsingh9613
@nirmalsingh9613 3 жыл бұрын
Read 6th ⁶
@HarbhajanSingh-yv5tx
@HarbhajanSingh-yv5tx 2 жыл бұрын
@@jagdishrajbains8613
@amarjitsingh3794
@amarjitsingh3794 2 жыл бұрын
@@jagdishrajbains8613 m
@villgerboy4859
@villgerboy4859 3 жыл бұрын
Rooh khush ho gayi ji kanth bhaji de live gane sun k najara aa gaya peg laye da mul mur geya thanks ji dilon 🙏🙏🙏🙏🙏
@majorcheema9859
@majorcheema9859 3 жыл бұрын
ਧੰਨਵਾਦ ਟੈਹਣਾ ਸਾਬ ਕੰਠ ਕਲੇਰ ਜੀ ਨੂੰ ਸਾਡੇ ਰੁਹ ਬਰੂ ਕੀਤਾ 🙏🙏
@RajSingh-nz5cf
@RajSingh-nz5cf 3 жыл бұрын
ਸ਼ਾਇਦ ਕਦੇ ਵੀ ਨਹੀਂ ਆਉਣਾ ਸਾਨੂੰ ਜੀਹਦੀਆਂ ਉਡੀਕਾਂ
@Lally-randhawa
@Lally-randhawa 3 жыл бұрын
ਅੱਜ ਵੀ ਓਹ ਜੀ ਅਵਾਜ਼ ਅ ਕੰਠ ਕਲੇਰ ਦੀ
@BALWINDERSINGH-kl7fd
@BALWINDERSINGH-kl7fd 3 жыл бұрын
ਅੱਜ ਦੇ ਫੁਕਰੇ ਸਿੰਗਰਾਂ ਤੋਂ ਕੰਠ ਕਲੇਰ ਨਹੀਂ ਬਣਿਆ ਜਾਣਾ 🙏🙏🙏
@jagannath7141
@jagannath7141 3 жыл бұрын
ਕੰਠ ਕਲੇਰ ਵਧੀਆ ਕਲਾਂਕਾਰ ਹੈ ।ਜਿੰਦਗੀ ਚੋ ਠੋਕਰਾਂ ਖਾਧੀਆ ਹਨ ।ਸ਼ੁਰੂ ਸ਼ੁਰੂ ਵਿੱਚ ਇਹ ਸਾਡੇ ਇੱਕ ਵਿਆਹ ਦੀ ਪਾਰਟੀ ਵਿੱਚ ਆਏ ਸਨ । ਬੜੀ਼ ਸਾਦਗੀ ਦੇਖੀ ਸੀ ।
@gopigill5169
@gopigill5169 3 жыл бұрын
ਬਾਕਮਾਲ ਅਵਾਜ ਤੇ ਗੀਤ, ਬਹੁਤ ਹਾਸੇ ਠੱਠੇ ਵਾਲਾ ਪ੍ਰੋਗਰਾਮ ਸੀ ਅੱਜ 😊😊🙏🙏
@noor_brar5122
@noor_brar5122 3 жыл бұрын
ਐਨੀ ਪਿਆਰੀ ਆਵਾਜ਼🔊🔊🔊
@g.s.m5458
@g.s.m5458 3 жыл бұрын
ਕੰਠ ਕਲੇਰ ਜੀ ਨਾਲ ਇੱਕ ਮੁਲਾਕਾਤ ਹੋਰ ਕਰੋਂ ਜੀ 🙏🙏🙏
@Punjabiroast169
@Punjabiroast169 3 жыл бұрын
Wah y chote hunde to sunde AA Kanth Kaler nu.......y de geet tutte Dil nu skoon dinde ne 😍😍
@satwindersingh1156
@satwindersingh1156 3 жыл бұрын
ਟਹਿਣਾ ਬਾੲੀ ਜੀ ,ਹਰਮਨ ਜੀ ਅਤੇ ਕਲੇਰ ਕੰਠ ਜੀ ਸਵਾਦ ਅਾ ਗਿਅਾ ਅੱਜ ਦਾ ਪੋ੍ਗਰਾਮ ਦੇਖ ਸੁਣ ਕੇ ਜਿਓਦੇ ਵਸਦੇ ਰਹੋ ।
@SurinderKumar-g6m
@SurinderKumar-g6m 10 ай бұрын
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਕੰਠ ਕਲੇਰ ਜੀ ਤੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਾਈ ਜੀ ਨੂੰ.... ਡਾ. ਸੁਰਿੰਦਰ ਕਟਾਰੀਆ SBS Nagar ਟੌਂਸਾ
@jagtarsingh-lc9gy
@jagtarsingh-lc9gy 3 жыл бұрын
ਰੂਹ ਤਾਜ਼ਾ ਹੋ ਗਈ। ਸ਼ੁਕਰੀਆ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ। 🙏🙏🙏
@ramankamar7027
@ramankamar7027 2 жыл бұрын
Vrey. Nice. Ji
@ranjeetsinghsandhu8635
@ranjeetsinghsandhu8635 3 жыл бұрын
ਬਹੁਤ ਸੋਣੀਂ ਆਵਾਜ਼ ❤️❤️❤️🌹🌹🌹🌹👌👌👌👌
@vickyhair5522
@vickyhair5522 3 жыл бұрын
ਏਹ ਬੀ ਔਣ ਦੇਓ ਬਹੁਤ ਪਸੰਦ ਐ ਮੈਨੂੰ ਥੋਡਾ ਸਟਾਈਲ 👍👍👍
@drd7363
@drd7363 3 жыл бұрын
ਸੁਰੀਲਾ (ਲਾਈਵ) ਗਾਉਣਾ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦੈ,ਕਲੇਰ ਕੰਠ ਉਹ ਸ਼ਹਿਨਸ਼ਾਹ ਕਲਾਕਾਰ ਐ,,ਨਹੀਂ ਤਾਂ ਕਈ ਆਪਣੇ ਆਪ ਨੂੰ ਕਹਾਉਂਦੇ ਡਰਾਮੇਂਬਾਜ ਸਟੇਜ ਤੇ ਫੁਕਰੀਆਂ ਮਾਰਕੇ ਇਹਨੂੰ ਮਜਾਕ ਉਹਨੂੰ ਟੌਂਚ,,ਪਰ ਕੰਠ ਘੈਂਟ ਇਨਸਾਨ ਐ
@sachdaparchawan
@sachdaparchawan 3 жыл бұрын
ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।
@GurjeetSingh-jn8ns
@GurjeetSingh-jn8ns 2 жыл бұрын
ਬਹੁਤ ਵਧਿਆ ਸੁਰੀਲਾ ਗਾਇਕ ਕੰਠ ਕਲੇਰ। 22 / 6 / 22 / ਵਿੱਚ ਕੌਣ ਕੋਣ ਸੁਣ ਰਹਿ ਏ ਜੀ 💐👍
@dimondgaming2686
@dimondgaming2686 3 жыл бұрын
22 ਟਹਿਣਾ ਜੀ ਤੇ ਹਰਮਨ ਭੈਣ ਜੀ ਤੁਹਾਡਾ ਅੱਜ ਦਾ ਕੰਠ ਕਲੇਰ ਦਾ ਪੋ੍ਗਰਾਮ ਬਹੁਤ ਵਧੀਆ ਲੱਗਾ
@ekamdeep7218
@ekamdeep7218 2 жыл бұрын
ਬਿਲਕੁਲ ਸਹੀ ਗੱਲਾਂ ਕੰਠ ਕਲੇਰ ਬਹੁਤ ਵਧੀਆ ਇਨਸਾਨ
@Lally-randhawa
@Lally-randhawa 3 жыл бұрын
ਕਲੇਰ ਸਾਂਬ ਜੀ ਜੁਗ ਜੁਗ ਜੀਉ
@sAmRa-fy2lu
@sAmRa-fy2lu 2 жыл бұрын
all time favorite singer... love you kanth kaler veer ji...
@jvysidhu6724
@jvysidhu6724 3 жыл бұрын
ਮੈਨੂੰ ਇਹਨੇ ਹੀ ਸਾਹ ਚਾਹਿਦੇ ਜੋ ਤੇਰੇ ਨਾਲ ਗੁਜ਼ਾਰੇ ਜਾਂਣ 🙏🙏🙏🙏🙏
@grewalgrewal1098
@grewalgrewal1098 3 жыл бұрын
ਕੀ ਕਹਾ ਰੂਹ ਖੁਸ਼ ਕਰਤੀ ਮਰੀ ਹੋਈ 🙂🙂🙂🙂
@yuvi678
@yuvi678 3 жыл бұрын
ਸੱਚੀ ਅੱਖਾਂ ਚੋ ਪਾਣੀ ਆ ਗਿਆ ਕੰਠ ਕਲੇਰ ਦੇ ਗਾਣੇ ਸੁਣ ਕੇ 😭
@pizzaboy599
@pizzaboy599 3 жыл бұрын
No controversy No cast ego Very best signing
@sanjivbath5764
@sanjivbath5764 3 жыл бұрын
ਸਾਡੇ ਸ਼ਹਿਰ ਨਕੋਦਰ ਦਾ ਮਾਣ ਕੰਠ ਕਲੇਰ ਜੀ 👍👍👍👍👍👍👍
@1234i2
@1234i2 10 ай бұрын
ਨਕੋਦਰ ਰਹਿਦੇ ਵੀਰ ਜੀ
@AmandeepSingh-mm3bz
@AmandeepSingh-mm3bz 2 жыл бұрын
ਰੂਹ ਖੁਸ਼ ਹੋ ਗਈ ਕੰਠ ਕਲੇਰ ਜੀ ਦੇ ਬੋਲ ਸੁਣ ਕੇ
@official__hargun_vlogs3998
@official__hargun_vlogs3998 3 жыл бұрын
ਰਾਗਦਾਰੀ ਅਤੇ ਰੂਹ ਨਾਲ ਗਾਉਣਾ ਕਿੰਨੂ ਕਹਿੰਦੇ ਉਹਦੀ ਇੱਕ ਜਿਊਦੀ ਜਾਗਦੀ ਮਿਸਾਲ ਹੈ ਕੰਠ ਕਲੇਰ ਸਰ ਸਰਸ਼ਾਰ ਸਵਾਦ ਗੜੂੰਦ ਕਲਾਕਾਰ ਦੇ ਨਾਲ ਨਾਲ ਇੰਨਸਾਨ ਵੀ ਬਹੁਤ ਵਧੀਆ ਹੈ ਕਲੇਰ ਭਾਅ ਜੀਉ ਹਰਵਿੰਦਰ ਜੀ👍👍👍👍
@simranjeet5925
@simranjeet5925 4 ай бұрын
ਅੱਜ ਵੀ ਨਮਾ ਨਕੋਰ ਗਾਇਕ ਲਗਦਾ ਬਾਈ ਕੰਠ ਕਲੇਰ
@sukhwinderkaur7145
@sukhwinderkaur7145 3 жыл бұрын
ਨਮਸਕਾਰ ਟਹਿਣਾ ਸਾਹਿਬ ਜੀ,ਕੰਠ ਕਲੇਰ ਜੀ ਬੜੇ ਸਾਊ ਜਿਹੇ ਲੱਗਦੇ ਹਨ, ਬੜੇ ਵਧੀਆ ਗੀਤ ਗਾਏ ਨੇ,ਪ੍ਰਮਾਤਮਾ ਲੰਬੀ ਉਮਰ ਬਕਸੇ ਜਿਉਂਦੇ ਰਹੋ,ਠੰਡੇ ਠੰਡੇ ਗੀਤ ਗਾਏ ਨੇ ਵੀਰ ਨੇ
@uttampalsingh792
@uttampalsingh792 2 жыл бұрын
ਬਹੁਤ ਹੀ ਸਪੈਸ਼ਲ ਅਵਾਜ਼ ਹੈ ਕਲੇਰ ਕੰਠ ਜੀ ਦੀ ਗਾਣਾ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ
@karansinghsandhu3677
@karansinghsandhu3677 3 жыл бұрын
ਪੱਤਰਕਾਰ ਨੇ ਸਰਦਾਰਾ ਸਿੰਘ ਜੌਹਲ ਨੂੰ ਸਵਾਲ ਕੀਤਾ ਕਿਸਾਨ ਝੋਨਾ ਨਾ ਬੀਜਣ ਤਾਂ ਕੀ ਬੀਜਣ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਹੇਂ ਹੈ ਤਾਂ ਉਨ੍ਹਾਂ ਦਾ ਜਬਾਬ ਸੀ ਕਿ ਕਿਸਾਨ ਉਹ ਕੁੱਝ ਬੀਜਣ ਜੋ ਪਾਣੀ ਖ਼ਤਮ ਹੋਣ ਤੋਂ ਬਾਅਦ ਬੀਜਣਾ ਹੈ
@baldevsingh4451
@baldevsingh4451 2 жыл бұрын
ਕੰਠ।ਸਾਬ।ਹਰ।ਗਰੀਬ ।ਦਾ।ਇਹੋ ।ਹਾਲ ਏ।ਪੈਸੇ ।ਵਾਲੇ ।ਕਦ ।ਕਿਸੇ ।ਗਰੀਬ ।ਨੂੰ ਉਪਰ ।ਉਠਣ।ਦੇਂਦੇ ।ਨੇ।
@dimondgaming2686
@dimondgaming2686 3 жыл бұрын
22ਕੰਠ ਕਲੇਰ ਜੀ ਤੁਹਾਡੀ ਸਭ ਤੋਂ ਵਧੀਆ ਗੱਲ ਮੈਨੂੰ ਸਾਈਕਲ ਵਾਲੀ ਲੱਗੀ ਮੇਰੇ ਕੋਲ ਅੱਜ ਵੀ ਉਹ ਸਾਈਕਲ ਮੋਜੂਦ ਹੈ ਜਿਸਤੇ ਜਾ ਕੇ ਮੈ ਪਹਿਲਾਂ ਮੈ ਪੜ੍ਹਾਈ ਕੀਤੀ ਅਤੇ ਉਸ ਸਮੇਂ ਹਾਲਾਤ ਬਹੁਤ ਨਾਜੁਕ ਸੀ ਉਸ ਤੋ ਬਾਅਦ ਉਸ ਸਾਈਕਲ ਤੇ ਜਾ ਕੇ ਮੈਂ ਕੰਮ ਸਿਖਿਆ ਪਰ ਅੱਜ ਮੈ ਰੱਬ ਦਾ ਸੁਕਰ ਗੁਜਾਰ ਹਾ ਜਿਸਨੇ ਮੈਨੂੰ ਕੋਠੀਆਂ ਕਾਰਾ ਤੇ ਦੁਕਾਨਾ ਜੋਗਾ ਕਰਤਾ ਮੈ ਅੱਜ ਵੀ ਉਸ ਸਾਈਕਲ ਨੂੰ ਕਦੇ ਕਦੇ ਚਲਾਉਦਾ ਹਾ ਤੇ ਇਕ ਇਕ ਦਿਨ ਯਾਦ ਕਰਦਾ ਹਾ
@brarranna8421
@brarranna8421 3 жыл бұрын
Bhot vdea bai g
@chalbhai2703
@chalbhai2703 2 жыл бұрын
ਮੈਂ ਨੌਵੀਂ ਕਲਾਸ ਵਿੱਚ ਸੀ ਜਦੋਂ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆ ਆਇਆ ਸੀ ਦਿਲ ਵੀ ਨਹੀਂ ਟੁੱਟਾ ਸੀ ਪਰ feel ਪੂਰੀ ਆਉਂਦੀ ਸੀ।।❤️❤️❤️❤️❤️
@LachhmanSingh-bx8zw
@LachhmanSingh-bx8zw 11 ай бұрын
😊
@majorcheema9859
@majorcheema9859 3 жыл бұрын
ਮੈਂ ਬਹੁਤ ਸੁਨਦਾ ਸੀ ਕੰਠ ਕਲੇਰ ਨੂੰ ਜਦੋਂ ਪੜਦੇ ਸੀ ਤੂੰ ਚੇਤੇ ਆਵੇਂ ਤੇ ਇੰਤਜਾਰ ਵਰਗੇ ਗੀਤ ਰਪੀਟ ਤੇ ਸੁਣਦੇ ਸੀ
@DaljeetSingh-ju2uu
@DaljeetSingh-ju2uu 3 жыл бұрын
mummy my job h my
@AmritPal-hp4dp
@AmritPal-hp4dp 3 жыл бұрын
ਕੰਠ ਤੇਰੀ ਆਵਾਜ਼ extra ordinary aa. Sach jo dard teri awaj wich aa kisey kol nahi .pehli war tera gana tu chetey ਸੁਣਿਆ ਸੀ tey kai war ਸੁਣਦਾ ha
@harsimratkaur4863
@harsimratkaur4863 3 жыл бұрын
ਵਾਹ ਕੰਠ ਕਲੇਰ ਭਾਜੀ ਕੱਲ ਕਨੇਡਾ ਤੋਂ ਲਾਈਵ ਨਜ਼ਰ ਆ ਰਹੇ ਸੀ ਅੱਜ ਚੱਜ ਦੇ ਵਿਚਾਰ ਵਿੱਚ ਬੈਠੇ ਹਨ ਚਲੋ ਖੈਰ ਜਦੋਂ ਤੁਹਾਡਾ ਸਦਾਬਹਾਰ ਗਾਇਕ ਪਰੋਗਰਾਮ ਆਇਆ ਹੋਵੇ ਤਾਂ ਸਮਝੋ ਸਮਾਂ ਗੁਲਜ਼ਾਰ ਹੋ ਗਿਆ 12 ਮਹੀਨੇ 30 ਦਿੰਨ ਸੁਣਨ ਵਾਲਾ ਮੇਰੀ ਜ਼ਿੰਦਗੀ ਦਾ ਅਣਮੁੱਲਾ ਕਲਾਕਾਰ ਜੀਉ ਟਹਿਣਾ ਸਾਹਿਬ ਮੁਲਾਕਾਤ ਲਈ
@JasvirSingh-tq5oz
@JasvirSingh-tq5oz 3 жыл бұрын
ਪੰਜਾਬ ਦੀ ਜਵਾਨੀ ਨੂੰ ਹਥਿਆਰਾਂ ਨਹੀ ਵਿਖਾਇਆ ਸਾਹਿਬ ਜੀ ਨੇ
@sonusamrai
@sonusamrai 3 жыл бұрын
ਕਲਾ ਦੇ ਸਿਕੰਦਰ ਕੰਠ ਕਲੇਰ 👍👍
@kssidhutv3842
@kssidhutv3842 3 жыл бұрын
ਬਹੁਤ ਸੁਰੀਲਾ ਗਾਇਕ ਰੂਹ ਨੂੰ ਸਕੂਨ ਮਿਲਦਾ ਹੈ।
@boharsingh7725
@boharsingh7725 3 жыл бұрын
ਬਹੁਤ ਹੀ ਵਧੀਆ ਬਾਈਁ ਜੀ👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@SurinderKumar-g6m
@SurinderKumar-g6m 10 ай бұрын
ਸਾਡਾ ਵੀਰ ਕੰਠ ਕਲੇਰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ... ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ ਕਲੇਰ ਸਾਬ ਜੀ ਨੂੰ... ਮੇਰੇ ਸੋਹਰੇ ਪਰਿਵਾਰ ਵੀ ਕਲੇਰ ਹੀ ਹਨ ।ਖੇੜਾ ਫਗਵਾੜਾ,,......
@rabbdabanda7083
@rabbdabanda7083 3 жыл бұрын
ਮੇਂ ਬਹੁਤ ਸੁਣੀ ਤੁਹਾਡੀ Meri Arzi ਐਲਬਮ 💯💯😇
@mayabanger9134
@mayabanger9134 3 жыл бұрын
ਸਾਡੇ ਪੰਜਾਬੀਆਂ ਦਾ ਮਾਣ ਕਲੇਰ ਕੰਠ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰਖਣ। 23.50👌🏻👌🏻👌🏻👌🏻 right
@rajusharmadhinger4367
@rajusharmadhinger4367 3 жыл бұрын
ਦੀਪਕ ਹੰਂਸ ਨੂੰ ਵੀ ਬੁਲਾਵੋ ਜੀ ਕਦੇ
@mintusingh7046
@mintusingh7046 3 жыл бұрын
sachi 22 Deepak hans ji
@virdi291
@virdi291 10 ай бұрын
Us time mai v deepak hans , hardeep cheema te kanth kler g una de saare geet sunda c
@jeetasimarshorts790
@jeetasimarshorts790 6 ай бұрын
ਦੀਪਕ ਹੰਸ ਜੀ ਦੀ interview ਸੁਣਨ ਨੂੰ ਬਹੁਤ ❤ ਦਿਲ ਕਰਦਾ ਆ
@baljeetravidassia5584
@baljeetravidassia5584 2 жыл бұрын
ਬਹੁਤ ਵਧੀਆ ਸਿੰਗਰ ਕਲੇਰ ਕੰਠ ਭਾਜੀ
@vickysinghvicky2618
@vickysinghvicky2618 3 жыл бұрын
ਇਸ ਨੂੰ ਕਹਿੰਦੇ ਨੇ ਗਾਇਕੀ ਤੇ ਇਹ ਨੇ ਗਾਇਕੀ ਦੇ ਅਸਲ ਉਸਤਾਦ
@JagjitSingh-yk8qi
@JagjitSingh-yk8qi 21 сағат бұрын
ਕਲੇਰਕੰਠ ਸਾਹਿਬ ਬਹੁਤ ਪਿਆਰੇ ਸਿੰਗਰ ਹਨ ਅਸੀਂ ਇਹਨਾਂ ਦੇ ਬਹੁਤ ਵੱਡੇ ਫੈਨ ਹਾਂ
@narrindersangar6731
@narrindersangar6731 3 жыл бұрын
ਵਾਹ! ਵਾਹ! ਮੇਰੇ ਵਾਂਗੂ ਬਹੁਤੇ ਪੰਜਾਬੀਆਂ ਦਾ ਪੰਸਂਦੀਦਾ ਗਾਇਕ , ਕਿਹੜੇ ਕਿਹੜੇ ਗੀਤ ਦੀ ਗੱਲ ਕਰਾਂ, ਜਿਉਂਦਾ ਵਸਦਾ ਰਹਿ ਮੇਰਾ ਵੀਰ, ਮਜ਼ਾ ਆ ਗਿਆ ਮੁਲਾਕਾਤ ਦੇਖ ਕੇ
@AmritpalSingh-xz1mp
@AmritpalSingh-xz1mp 2 жыл бұрын
ਸਿਰਾ ਕਲਾਕਾਰ ਨੇ ਕੰਠ ਕਲੇਰ ਅੱਜ ਵੀ ਸੁਣਦੇ ਹਾਂ
@tandonoldrecord2672
@tandonoldrecord2672 3 жыл бұрын
ਬਹੁਤ ਪਿਆਰਾ ਗਾਇਕ ਆ ਜੀ ਕੰਠ ਕਲੇਰ ਜੀ
@harnamdassraheja9966
@harnamdassraheja9966 2 жыл бұрын
Ah yah kalakar nu rab lambiya umra bakhshi
@BALWINDERSINGH-kl7fd
@BALWINDERSINGH-kl7fd 3 жыл бұрын
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏🙏🙏🙏
@vickyabab1200
@vickyabab1200 3 жыл бұрын
ਕੰਠ ਕਲੇਰ ਜੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਜੀ, ਖਿੱਚੋ ਫਿਰ ਗੀਤਾਂ ਦੀ ਤਿਆਰੀ ਜੀ, ਦਿਓ ਸਾਨੂੰ ਹੋਰ ਨਵੇਂ ਗੀਤ ਜੀ,
@dharmveersinghdharmveersin4772
@dharmveersinghdharmveersin4772 2 жыл бұрын
ਮੇਰੀ ਪੂਰੀ ਜ਼ਵਾਨੀ ਦੀਆਂ ਯਾਦਾਂ ਜੁੜੀਆਂ ਹਨ ਕੰਠ ਵੀਰ ਦੇ ਗੀਤਾਂ ਨਾਲ ਬਹੁਤ ਖੁਸ਼ੀ ਦਾ ਪਲ ਹੈ ਇਹ ਪ੍ਰੋਗਰਾਮ ਦੇਖਣਾ
@jaswinderpalkaur6707
@jaswinderpalkaur6707 3 жыл бұрын
ਟਹਿਣਾ ਵੀਰ ਜੀ ਬੀਬਾ ਥਿੰਦ ਕੰਠ ਕਲੇਰ ਵੀਰ ਸਤਿਕਾਰ ਭਰੀ ਸਤਿ ਸ਼ਿਰੀ ਅਕਾਰ ਜੀ ਬਹੁਤ ਵਧੀਆ ਗੀਤ ਵਿਚਾਰ ਨੇ ।ਜੀ ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਤੁਹਾਡੇ ਮੂੰਹੋਂ ਗੀਤ ਬਹੁਤ ਸੋਹਣੇ ਲਗੇ ।ਧੰਨਵਾਦ ।ਕੰਠ ਵੀਰ ਹੁਣ ਤਾ ਇਕ ਇਕ ਬਚਾ ਐ ।ਨਾ ਚਾਚਾ ਨਾ ਤਾਇਆ ਨਾਂ ਮਾਸੀ ਨਾ ਭੂਆ ਜੀ ।ਇਕਲੇ ਕਿਹੜੇ ਰਿਸਤੇ ਨਾਲ ਵਰਤਣਗੇ ।।।ਸੰਗਰੂਰ।।
@ਵਾਹਿਗੁਰੂਜੀ-ਹ2ਗ
@ਵਾਹਿਗੁਰੂਜੀ-ਹ2ਗ 2 жыл бұрын
ਕਲੇਰ ਕਠ ਵਧੀਆ ਗਾਇਕੀ ਸੁਨਣ ਨੂੰ ਮਿਲੀ ਜੀ
@harshwinderkaur7260
@harshwinderkaur7260 3 жыл бұрын
ਵਾਹ ਵਾਹ ਹਰਮਨ ਭੈਣ ਜੀ ਕਿੰਨੀ ਪਿਆਰੀ ਆਵਾਜ਼ ਬਹੁਤ ਸੋਹਣਾ ਗਾਇਆ 👍👍
@manjitnahal7911
@manjitnahal7911 3 жыл бұрын
Very unique singer
小丑教训坏蛋 #小丑 #天使 #shorts
00:49
好人小丑
Рет қаралды 54 МЛН
My scorpion was taken away from me 😢
00:55
TyphoonFast 5
Рет қаралды 2,7 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Beat Ronaldo, Win $1,000,000
22:45
MrBeast
Рет қаралды 158 МЛН
Interview with Punjabi Singer Kanth Kaler
14:55
Amrita Madaan
Рет қаралды 22 М.
Maahi Di Mehfil | Episode no 2 |  Kanth Kaler | Maahi Sharma
1:02:43
HLV STUDIOS
Рет қаралды 140 М.
小丑教训坏蛋 #小丑 #天使 #shorts
00:49
好人小丑
Рет қаралды 54 МЛН