Chajj Da Vichar (1356) || ਐਮੀ ਵਿਰਕ ਵੱਲੋਂ ਕਿਸਾਨਾਂ ਨਾਲ ਗ਼ੱਦਾਰੀ ਦਾ ਸੱਚ - Part 2

  Рет қаралды 227,790

Prime Asia TV

Prime Asia TV

2 жыл бұрын

Link to Part 1 :- • Chajj Da Vichar (1355)...
#PrimeAsiaTV​​​ #ChajjDaVichar​​​ #SwarnTehna​​​ #HarmanThind #BNSharma
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 443
@tiwanatv6454
@tiwanatv6454 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਬ ਤੇ ਬੀਬਾ ਥਿੰਦ ਜੀ ਸਵਾਦ ਲਿਆਤਾ ਸ਼ਰਮਾ ਜੀ ਨੇ ਸਾਡੀਆਂ ਅਨੀਆਂ ਤੇ ਬੋਲੀਆਂ ਸਰਕਾਰਾਂ ਨੂੰ ਲੱਖ ਲਾਹਨਤਾਂ ਨੇ
@ekzinddi6443
@ekzinddi6443 2 жыл бұрын
ਬੀ ਐਨ ਸ਼ਰਮਾ ਨੂੰ ਕਰੀ ਹੋਈ ਮੁਲਾਕਾਤ ਲਾਜਵਾਬ ਐ ਜੀ ਬਹੁਤ ਹੀ ਨਰਮ ਦਿਲ ਤੇ ਚੰਗੀ ਸੋਚ ਦੇ ਮਾਲਕ ਆ ਵਾਹਿਗੁਰੂ ਚੜਦੀ ਕਲਾ ਬਖ਼ਸ਼ਣ
@sukhdevsinghdev3694
@sukhdevsinghdev3694 2 жыл бұрын
Buhtttttt vdiya program aa ji
@tangocharly4217
@tangocharly4217 2 жыл бұрын
ਸ਼ਰਮਾਂ ਦੀ ਦਿਲੋਂ ਪੈਰੀ ਪੈਣਾ ਕਬੂਲ ਕਰਨਾਂ,, ਧੰਨਵਾਦ ਸਾਰੀ prime Asia 🌏 🙌 ਟੀਮ ਦਾ ਜੋ ਐਹੋ ਜਹੇ ਦਿਲਦਾਰਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਦੀ ਹੈਂ
@gavymehra3210
@gavymehra3210 2 жыл бұрын
bhut nyc sharma ji👌👌👌👌👌👌
@gurmukhssingh8253
@gurmukhssingh8253 2 жыл бұрын
ਬਹੁਤ ਵਧੀਆ ਇਨਸਾਨ ਹਨ ਬੀ ਐਨ ਸ਼ਰਮਾ ਜੀ ਮੁਲਾਕਾਤ ਦੇਖਣ ਦਾ ਆਨੰਦ ਆ ਗਿਆ
@sutanterdullat9163
@sutanterdullat9163 2 жыл бұрын
ਇਨਕਮ ਟੈਕਸ ਖਾ ਗਏ ਰਾਜਨੀਤਿਕ ਲੋਕ ।ਜਨਤਾ ਜਾਵੇ ਢੱਠੇ ਖੂਹ ਵਿੱਚ।
@user-xg5pc8yx9g
@user-xg5pc8yx9g 2 жыл бұрын
ਅਨੰਦ ਆ ਗਿਆ ਜੀ ਸ਼ਰਮਾ ਦੀਆਂ ਮੁਲਾਕਾਤਾਂ ਦੇਖ ਕੇ
@user-qu5je9gj3f
@user-qu5je9gj3f 4 ай бұрын
ਵਾਹ ਟਹਿਣੀ ਸਾਹਿਬ ਸੁਆਦ ਆ ਗਿਆ ਦੇਖ ਰਹੇ ਹਾਂ ਬੀ ਨ ਸ਼ਰਮਾ ਬੰਬੇ ਨਾਗਪੁਰ ਧੰਨਵਾਦ
@SatnamSingh-bc5zm
@SatnamSingh-bc5zm 2 жыл бұрын
ਚੰਦਰਿਆ ਤੂੰ ਤਾਂ ਸੱਚੀਂ-ਮੁੱਚੀਂ ਭਾਵੁਕ ਕਰ ਦਿੱਤਾ !!!
@karamjeetsingh2352
@karamjeetsingh2352 2 жыл бұрын
ਤੇਰੀ ਪੰਜਾਬੀ ਕਮਾਲ ਸਤਿਨਾਮ
@SatnamSingh-bc5zm
@SatnamSingh-bc5zm 2 жыл бұрын
@@karamjeetsingh2352 ਧੰਨਵਾਦ, ਸ਼ੁਕਰੀਆ ਜੀ !!!
@kamalmirpuri1407
@kamalmirpuri1407 2 жыл бұрын
ਬੀ ਐਨ ਸ਼ਰਮਾ ਜੀ ਦਿਲ ਜਿੱਤ ਲਿਆ ਤੂੰਸੀ ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਸੁਨਾਉਣ ਲਈ ਧੰਨਵਾਦ 🙏
@jasbirsingh-dl2os
@jasbirsingh-dl2os 2 жыл бұрын
ਜੀਹ ਨੇ ਮੇਰਾ ਦਿਲ ਲੁਟਿਆ ਵਿਚ ਕਮਾਲ ਦਾ ਰੋਲ ਹੈ ਤੇ ਰੱਬ ਦਾ ਰੇਡੀਓ 2 ਵਿਚ
@ayes1669
@ayes1669 2 жыл бұрын
ਬੀ. ਐਨ. ਸ਼ਰਮਾ ਪੰਜਾਬੀ ਫਿਲਮ ਇੰਡਸਟਰੀ ਦਾ ਹੀਰਾ ਹੈ 💎💎💎💎💎
@Basra4458
@Basra4458 2 жыл бұрын
ਬਹੁਤ ਹੀ ਸਾਫ਼ ਤੇ ਸਪੱਸ਼ਟ ਵਿਚਾਰਧਾਰਾ ਦੇ ਧਾਰਨੀ ਹੋ ਤੁਸੀਂ ਸ਼ਰਮਾ ਜੀ 👍
@pratapsinghgrewal3383
@pratapsinghgrewal3383 2 жыл бұрын
Bhut.Bchiya.
@gsdakha3763
@gsdakha3763 2 жыл бұрын
ਬਹੁਤ ਵਧੀਆ ਵਿਚਾਰ ਨੇ ਸ਼ਰਮਾ ❤️❤️❤️🌾🌾🌾 ਜੀ ਤੁਹਾਡੇ
@gurmukhssingh8253
@gurmukhssingh8253 2 жыл бұрын
ਗੁਰਦੇਵ ਢਿੱਲੋ ਉਰਫ ਭਜਨਾ ਅਮਲੀ ਉਹਨਾ ਨਾਲ ਮੁਲਾਕਾਤ ਕੀਤੀ ਜਾਵੇ ਬੜੀ ਮਿਹਰਬਾਨੀ ਹੋਵੇਗੀ ਜੀ
@kundal318
@kundal318 2 жыл бұрын
Already interview hoeya veer ji. Aproxx 2 month pehla
@gopigill5169
@gopigill5169 2 жыл бұрын
ਬਹੁਤ ਹੀ ਸੁਲਜਿਆ ਹੋਇਆ ਬੰਦਾ, ਬਹੁਤ ਵਧੀਆ ਗੱਲ ਬਾਤ ਕੀਤੀ, ਧੰਨਵਾਦ 🙏🙏🙏
@karamjeetsingh2352
@karamjeetsingh2352 2 жыл бұрын
ਸੁਲਝਿਆ
@gopigill5169
@gopigill5169 2 жыл бұрын
@@karamjeetsingh2352 ਤੂੰ ਤਾ ਵੀਰ ਜਜ਼ਬਾਤੀ ਹੀ ਹੋ ਗਿਆ, ਮੈਂ ਗ਼ਲਤ ਨੀਂ ਲਿਖਿਆ ਬੱਸ ਜਿਦਾ ਸਾਡੇ ਬਜ਼ੁਰਗ ਬੋਲਦੇ ਸੀ ਓਦਾਂ ਮੈਂ ਲਿਖਤਾਂ, ਮੈਂ ਵੀ ਕੋਈ ਬਹੁਤਾ ਪੜ੍ਹਿਆ ਲਿਖਿਆ ਨੀਂ ਵੀਰ, ਗੁੱਸਾ ਨਾ ਕਰੀ ਮੇਰੀ ਗੱਲ ਦਾ
@karamjeetsingh2352
@karamjeetsingh2352 2 жыл бұрын
@@gopigill5169 ਵੀਰ ਮੇਰਿਆ ਗੁੱਸਾ ਕਿਹੜੀ ਗੱਲੋਂ ਕਰਨਾ
@honeyantalhoneyantal3712
@honeyantalhoneyantal3712 2 жыл бұрын
@@karamjeetsingh2352 ਵੀਰ ਮੇਰੇਆ ਹੋਂਦਾ ਜੀ 😂😂😂😂 ਗੁੱਸਾ ਵੀ ਨਾ ਕਰੇਓ ਮੈ ਵੀ ਪੰਜਾਬੀ ਦਾ ਮਾਸਟਰ ਨੀ
@Armaanpreet111
@Armaanpreet111 2 жыл бұрын
ਅਸੀਂ ਆਪਣੇ ਘਰ ਦੁਆਲੇ 1000 ਰੁਪਏ ਦੇ ਦਰਖਤ ਲਗਾਏ ਹਨ
@RakeshKumar-ko3hy
@RakeshKumar-ko3hy 2 жыл бұрын
Very good madam ji. Main dubai vich kam karda aa. But aah video dekh ke hun main b sochea ki jrur rukh lganwa.
@lakhidhillon4028
@lakhidhillon4028 2 жыл бұрын
ਇਹ ਤਾਂ ਬੰਦਾ ਬਿਲਕੁਲ ਨਹੀਂ ਇਹ ਤਾਂ ਇਕ ਸੰਸਥਾ ਹੈ। ਵਾਹ ਸ਼ਰਮਾ ਜੀ ਸਲੂਟ।
@jaswindernbbardar5800
@jaswindernbbardar5800 2 жыл бұрын
ਟਹਿਣਾ ਵੀਰ ਜੀ ਸਰਮਾ ਜੀ ਨੇ ਦਿੱਲ ਦੀਆਂ ਗੱਲਾਂ ਕੀਤੀਆਂ ਲਾਸਟ ਵਿੱਚ ਅੱਖਾਂ ਨਮਨ ਹੋ ਗਈਆਂ
@tangocharly4217
@tangocharly4217 2 жыл бұрын
Sahi kiha 22 mera v dil bhar gia c
@baljindersingh1184
@baljindersingh1184 2 жыл бұрын
ਐਮੀ ਵਿਰਕ ਦਾ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਮਿਲ ਗਿਆ ਹੋਣਾ ਹੈ । ਗੱਲ ਕਰਨ ਤੋਂ ਪਹਿਲਾਂ ਹਾਲਾਤਾਂ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ । ਤਾਂ ਕਿ ਫਿਰ ਸ਼ਰਮਿੰਦਾ ਨਾ ਹੋਣਾ ਪਵੇ ।ਤੇ ਸਾਡੇ ਲਫਜ਼ਾਂ ਨਾਲ ਕਿਸੇ ਦਾ ਦਿਲ ਨਾ ਦੁੱਖੇ।ਐਮੀ ਬਹੁਤ ਵਧੀਆ ਇਨਸਾਨ ਹੈ ।ਗੱਲਬਾਤ ਸੁਣਕੇ ਬਹੁਤ ਚੰਗਾ ਲੱਗਿਆ ਹੈ ।ਆਤਮਾ ਖੁਸ਼ ਹੋ ਗਈ ਹੈ ।ਕਲਾਕਾਰੋ ਜਿਉਂਦੇ ਵਸਦੇ ਰਹੋ ।
@karmabirring
@karmabirring 2 жыл бұрын
ਪ੍ਰਾਈਮ ਏਸ਼ਿਆਂ ਦੀ ਸਾਰੀ ਟੀਮ ਨੂੰ, ਅਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ...... 🙏🏻ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 👍🏻 ਧੰਨਵਾਦ ਜੀਓ 🙏🏻🙏🏻🙏🏻🙏🏻
@pritamsinghmanes2716
@pritamsinghmanes2716 Жыл бұрын
.
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਸੁਆਦ ਲਿਆ ਤਾਂ ਟਹਿਣਾ ਸਾਬ। ਬਹੁਤ ਚੰਗੇ ਵਿਚਾਰ ਦਿੱਤੇ ਬੀ ਐੱਨ ਸ਼ਰਮਾ ਨੇ
@jikarmohammed5846
@jikarmohammed5846 2 жыл бұрын
ਸਤਿ ਸ੍ਰੀ ਅਕਾਲ ਜੀ🙏।ਬੀ ਐਨ ਸਰਮਾਂ ਜੀ ਤੁਸੀਂ ਮਹਾਨ ਹੋ 🌹।
@Sandy-ki3vr
@Sandy-ki3vr 2 жыл бұрын
ਤੁਸੀਂ ਇੰਨਾਂ ਸੱਭ ਤੋਂ ਵਧੀਆਂ ਕਲਾਕਾਰ ਹੋ
@BalwinderSingh-ms4by
@BalwinderSingh-ms4by 4 ай бұрын
ਬਹੁਤ ਵਧੀਆ ਪ੍ਰੋਗਰਾਮ ਲਗਾ,ਬੀ ਐਨ ਸ਼ਰਮਾ ਬਹੁਤ ਵਧੀਆ ਬੰਦਾ ਹੈ।ਤੁਗਲਵਾਲ ਗੁਰਦਾਸਪੁਰ।
@mandipsingh692
@mandipsingh692 2 жыл бұрын
ਬਹੁਤ ਵਧੀਆ ਕਲਾਕਾਰ ਸਰਮਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ
@ranjitkaursandhu7846
@ranjitkaursandhu7846 2 жыл бұрын
ਬਹੁਤ ਵਧੀਆ ਵਿਚਾਰ ਬੀ ਐਨ ਸ਼ਰਮਾ ਜੀ ਦੇ 🙏🏽
@officialrajasaini1552
@officialrajasaini1552 3 ай бұрын
ਬੀਐਨ ਸ਼ਰਮਾ ਜੀ ਇੱਕ ਵਧੀਆ ਕਲਾਕਾਰ ਹੈਗੇ ਹੀ ਨੇ ਪਰ ਇਕ ਬਹੁਤ ਹੀ ਵਧੀਆ ਇਨਸਾਨ ਵੀ ਹਨ ਬਾਕੀ ਟਹਿਣਾ ਸਾਬ ਆਪ ਜੀ ਦਾ ਚੱਜ ਦਾ ਵਿਚਾਰ ਬਹੁਤ ਕਿਵੇਂ ਵਧੀਆ ਲੱਗਾ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਖੁਸ਼ ਰੱਖੇ 🙏🙏
@autochannelpb3227
@autochannelpb3227 2 жыл бұрын
ਨੇਕ ਰੂਹ ਨੇ ਸ਼ਰਮਾ ਜੀ ਕਿਸਾਨ ਮਜਦੁਰ ਏਕਤਾ ਜਿੰਦਾਬਾਦ
@farmerjourney5974
@farmerjourney5974 2 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@charanjeetsingh9799
@charanjeetsingh9799 2 жыл бұрын
ਬੀ ਅੈਨ ਸਰਮਾਂ ਜੀ ਵਾਹ ਕਿੰਨੇ ਵਧੀਆ ਸੈਕੂਲਰ ਜਿੰਦਾਦਿਲ ਇਨਸਾਨ ਹੋ ਤੁਸੀਂ ਇੱਕ ਹੀ ਘਾਟ ਹੈ ਕਿ ਤੁਸੀਂ ਕਿਸੇ ਅਦਿੱਖ ਉਹ ਸਕਤੀ ਤੇ ਵਿਸਵਾਸ ਕਰਦੇ ਹੋ ਜਿਹੜੀ ਹੈ ਈ ਨਹੀਂ
@gurjeetsingh8294
@gurjeetsingh8294 2 жыл бұрын
ਬਹੁਤ ਵਧੀਆ ਜੀ ਕਿਸਾਨ ਏਕਤਾ ਜਿੰਦਾਬਾਅਦ 🌾🌾
@kuldeeps556
@kuldeeps556 2 жыл бұрын
ਬਹੁਤ ਵਧੀਆ ਸ਼ਰਮਾ ਜੀ
@JaswinderKaur-yv2qc
@JaswinderKaur-yv2qc 2 жыл бұрын
ਜੁੱਤੀ ਵਾਲੀ ਗੱਲ ਤੋਂ ਬਹੁਤ ਹੱਸੀ ਆਈ ਬਹੁਤ ਵਧੀਆ ਲਗਦਾ ਹੈ ਪ੍ਰੋਗਰਾਮ ਪ੍ਰਾਈਮ ਏਸ਼ੀਆ ਦਾ ਧੰਨਵਾਦ
@BaljitKaur-gg6os
@BaljitKaur-gg6os 2 жыл бұрын
ਸ਼ਰਮਾ ਜੀ ਦੇ ਵਿਚਾਰ ਸੁਣਕੇ ਰੂਹ ਖੁਸ਼ ਹੋ ਗਈ 🔥❤️
@boharsingh7725
@boharsingh7725 2 жыл бұрын
ਬਹੁਤ ਹੀ ਵਧੀਆ ਜੀ✅ ਸਤਿ ਸ੍ਰੀ ਅਕਾਲ 👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@SarbjitKaur-lq9dc
@SarbjitKaur-lq9dc 2 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ 🙏🙏
@sachdaparchawan
@sachdaparchawan 2 жыл бұрын
ਵਾਹ ਕਿਆ ਬਾਤ ਹੈ ਸ਼ਰਮਾ ਜੀ।
@sidhuanoop
@sidhuanoop 2 жыл бұрын
ਬਹੁਤ ਹੀ ਵਧੀਆ ਮੁਲਾਕਾਤ ਸ਼੍ਰੀ ਬੀ ਐਨ ਸ਼ਰਮਾਂ ਜੀ ਨਾਲ । ਰੂਹ ਖੁਸ਼ ਹੋਗੀ ਬਹੁਤ ਸੁਹਿਰਦ ਤੇ ਅਣਖੀਲੇ ਇਨਸਾਨ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ
@deeprataindia1170
@deeprataindia1170 Жыл бұрын
ਬਹੁਤ ਹੀ ਵਧੀਆ ਲੱਗਿਆ BN ਸ਼ਰਮਾ ਜੀ ਦਿੱਲ ਤੋ ਗੱਲਾਂ ਕੀਤੀਆਂ ਤੁਸੀ। ਜੁੱਗ ਜੁੱਗ ਜੀਵਨ ਜੀ। ,,Ballu ਰਟੈਂਡਾ,,
@amarjeets7372
@amarjeets7372 2 жыл бұрын
BN Sharma Ji bahut hi achi ruh hun tey dil bahut saaf hai. Sanu bahut maan hai Punjab de saraya artist loka tey. May God bless BN Sharma Ji.
@BaljinderSingh-ri9gw
@BaljinderSingh-ri9gw 2 жыл бұрын
ਬਹੁਤ ਸੋਹਣਾ ਪ੍ਰੋਗਰਾਮ
@jagtardulay8001
@jagtardulay8001 2 жыл бұрын
BN ਸ਼ਰਮਾਾਂ ਜੀ ਸਲੂਟ ਆ ਜੀ ਤੁਹਾਨੂੰ ਥੋਡੀ ਸੋਚ ਨੂੰ ਤਹਾਡੇ ਕਿਰਦਾਰ ਨੂੰ🙏🙏👌👌
@anshuanmol5663
@anshuanmol5663 2 жыл бұрын
Kisan mazdoor EKTA zindabaad 🙏👍💪
@jugrajsinghsidhu8953
@jugrajsinghsidhu8953 2 жыл бұрын
ਸ਼ਰਮਾ ਜੀ ਨੇ ਬਿੱਲਕੁੱਲ ਸੱਚ ਕਿਹਾ ਹੈ ਉਹ ਦਰੱਖਤ ਕਿੱਥੇ ਚੱਲੇਗੇ ਜਦੋਕੇ ਹੁਣ ਤਾ ਇਹੋ ਜਿਹੀਆ ਮਸੀਨਾ ਆ ਗਾਈਆ ਨੇ ਜੋ ਕਿੱਸੇ ਵੀ ਰੁੱਖ ਨੂੰ ਇੱਕ ਥਾਂ ਤੋ ਪੁੱਟਕੇ ਦੂਜੀ ਥਾਂ ਉਪਰ ਲਗਾ ਸਕਦੀ ਹੈ ਹੁਣ ਲੋਕੋ ਜਦੋ ਲੀਡਰ ਵੋਟਾ ਮੰਗਣ ਆਉਣ ਇੰਨਾ ਰੁੱਖਾ ਦੇ ਹੋਏ ਕਾਤਲਆਮ ਵਾਰੇ ਵੀ ਸਵਾਲ ਪੁੱਛ ਲਿਉ ਧੰਨਵਾਦ ਜੀ। ਚੱਲਦਾ
@gurpreetsinghtoor8928
@gurpreetsinghtoor8928 2 жыл бұрын
ਜੀ ਪੁੱਛਣਾ ਚਾਹੀਦਾ
@kuldippurba2485
@kuldippurba2485 2 жыл бұрын
ਹਰਮਨ ਭੈਣ,ਟਹਿਣਾ ਵੀਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆਂ ਹੁੰਦਾ ਹੈ।ਜਿਹੜਾ ਇਨਸਾਨ ਸਟੂਡੀਉ ਵਿੱਚ ਆ ਜਾਂਦਾ।ਉਹ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦੇ ਹੋਣਗੇ।
@rupinderjitkaur1242
@rupinderjitkaur1242 2 жыл бұрын
B n Sharma thunsy bilkul shy kiha thunsyਸਤਿਕਾਰ ਦੇ ਪਾਤਰ ਜੇ ਸਿਜਦਾ ਹੈ ਇਹੋ ਜਿਹੇ ਕਲਾਕਾਰ ਨੂੰ ਜੋ ਬਿਲਕੁੱਲ ਸਹੀ ਕਹਿ ਰਹੇ ਹਨ j
@gurnekkhaira3479
@gurnekkhaira3479 Жыл бұрын
ਬਹੁਤ ਵਧੀਅਾ ਬੰਦੇ ਅੈ ਸ਼ਰਮਾ ਜੀ ਤੇ ਅੈਮੀ ਵਿਰਕ ਵੀਰ ਜੀ।👍👌👌💚🙏
@sukhvirkaur3443
@sukhvirkaur3443 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏🙏👍👍👍👍👌👌👌👌🚜🚜🚜🚜🚜
@harwindersingh4551
@harwindersingh4551 2 жыл бұрын
ਸ਼ਰਮਾ ਜੀ ਸਤਿ ਸ੍ਰੀ ਅਕਾਲ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ
@harisingh8225
@harisingh8225 2 жыл бұрын
B n ਸ਼ਰਮਾ ਜੀ ਦੇ ਵਿਚਾਰਾਂ ਨੇ ਦਿਲ ਨੂੰ ਮੋਹ ਲਿਆ
@balvinderkaur8272
@balvinderkaur8272 2 жыл бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ 🙏🙏
@baljindersinghlongowal4097
@baljindersinghlongowal4097 2 жыл бұрын
ਸਰਮਾਂ ਜੀ ਤੁਸੀ ਦਿਲੋ ਕਿਸਾਨੀ ਲਈ ਦਰਦ ਰੱਖਦੇ ਓ ਬਹੁਤੇ ਕਲਾਕਾਰ ਨੇ ਫੋਟੋਆ ਖਿਚਾਕੇ ਮੁੜਆਏ ਸੁਰੂਆਤ ਚ ਹੁਣ ਕੋਈ ਓਹਨਾ ਚੋ ਕਦੇ ਦਿਸਿਆ ਨੀ ਟਿਂੱਕਰੀ ਬਾਡਰ ਤੇ ਧੰਨਵਾਦ ਜੀ
@paramjeetkaur945
@paramjeetkaur945 2 жыл бұрын
ਸ਼ਰਮਾ ਜੀ ਦਿਆਂ ਗਲਾਂ ਦਿਲਚਸਪ ਹਨ ਤੇ ਦਿਲ ਨੂੰ ਭਾਵੁਕ ਕਰਨ ਵਾਲਿਆਂ ਸਨ ਧੰਨਵਾਦ ਟੇਹਿਣਾ ਜੀ
@baljitsingh8394
@baljitsingh8394 Жыл бұрын
ਸ਼ਰਮਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਆ ਕਲਾ ਵਿੱਚ ਰੱਖਣ ਜੀ 🙏❤️🙏
@ravsandhoo4491
@ravsandhoo4491 2 жыл бұрын
BN Sharma is a simple man, enjoyed this interview. Thank you Harman ji and Thena sahib,
@charnsingh4399
@charnsingh4399 2 жыл бұрын
ਬੀ ਐਨ ਸ਼ਰਮਾ ਜੀ, ਤੁਹਾਡਾ ਸਵਾਲ ਹੈ ਕਿ ਤੁਹਾਡਾ ਦਿੱਤਾ ਹੋਇਆ 45 ਲੱਖ ਟੈਕਸ ਕਿੱਥੇ ਖਰਚਿਆ ਗਿਆ? ਇਸ ਸਵਾਲ ਦਾ ਜਵਾਬ ਹੈ ਕਿ ਸਰਕਾਰ ਬਾਰਾਂ ਰੁਪਏ ਦਾ ਕੰਮ ਸੌ ਰੁਪਏ ਵਿੱਚ ਕਰਵਾਂਦੀ ਹੈ। ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਬਾਕੀ ਅਠਾਸੀ ਰੁਪਏ ਕਿੱਥੇ ਜਾਂਦੇ ਹਨ ? ( 12 - 88 ਦਾ ਅਨੁਪਾਤ ਮੈਂ ਇੱਕ ਪ੍ਰਾਈਮ ਫੋਕਸ ਪ੍ਰੋਗਰਾਮ ਵਿੱਚੋਂ ਲਿਆ ਹੈ)
@jashanbatth1519
@jashanbatth1519 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
@honeybehrampur3895
@honeybehrampur3895 2 жыл бұрын
ਬਹੁਤ ਵਧੀਆ ਇੰਟਰਵਿਊ ਦਿੱਤੀ ਸ਼੍ਰੀ ਬਦਰੀ ਨਾਥ ਸ਼ਰਮਾ ਉਰਫ਼ ਬੀ.ਐਨ.ਸ਼ਰਮਾ ਜੀ ਨੇ ,,,,, ਜੀਓ ਸ਼ਰਮਾ ਜੀ,,,,ਦਿਲੋਂ ਸਤਿਕਾਰ🙏🏼🙏🏼🙏🏼
@JagtarSingh-jb3hv
@JagtarSingh-jb3hv 2 жыл бұрын
BN Sharma ji tusin bahut vade insaan ho Asin thonu salute hai sir ji Thodi respect sade dilan vich hor v vadhgi 🙏🏻
@pushpindersingh185
@pushpindersingh185 2 жыл бұрын
❤️💯ਵਧੀਆ ਸੋਚ ਦੇ ਇਨਸਾਨ
@NarinderSingh-ti4sq
@NarinderSingh-ti4sq 2 жыл бұрын
Shandar proograame. Simple person han Sharma ji. Bahut vadhia vichar han sharma ji de. Tehna sahib! Harman ji es lai aap vadhai de patar ho. God bless
@sonuatwal314
@sonuatwal314 2 жыл бұрын
Yaar sachi aakhaan vich pani aa gya eh interview deakh ke enna simple banda v actor ho sakda aa sida sadda banda aa
@amarjitkaur990
@amarjitkaur990 2 жыл бұрын
ਬੀ ਐਨ ਸ਼ਰਮਾ ਜੀ ਬਹੁਤ ਖੂਬ ਜੀ ਪਟਿਆਲਾ ਤੋਂ
@rashpalsinghchangera2843
@rashpalsinghchangera2843 2 жыл бұрын
ਮੈ ਵੀ ਪਟਿਆਲੇ ਤੋਂ ਜੀ
@amarjitkaur990
@amarjitkaur990 2 жыл бұрын
@@rashpalsinghchangera2843 ਵਾਹਿਗੁਰੂ ਜੀ
@jogindersingh-mn1tz
@jogindersingh-mn1tz 2 жыл бұрын
ਬੀ,ਐਨ, ਸ਼ਰਮਾ ਸਾਹਿਬ ਜੀ ਸਲਾਮ ਐ ਤੁਹਾਡੇ ਵਿਚਾਰਾਂ ਦੀ ਪ੍ਰਪੱਕਤਾ ਤੇ ਸੁਚੱਜੀ, ਸੁਲੱਖਣੀ ਕਿਰਤ ਨੂੰ, ਅੱਜ ਤੱਕ ਤੁਹਾਡਾ ਇੱਕ ਪੱਖ ਸਿਰਫ਼ ਤਰਾਸ਼ੀ ਹੋਈ ਅਦਾਕਾਰੀ ਵਾਲਾ ਹੀ ਵੇਖਿਆ ਸੀ, ਪਰ ਦਿਲ ਦੀਆਂ ਗਹਿਰ ਗੰਭੀਰ ਤੈਹਾਂ ਵਿੱਚ ਜ਼ਜਬਾਤੀ ਪਰ ਬਿਬੇਕ ਸੋਚ ਦੇ ਦਰਸ਼ਨ ਵੀ ਹੋਏ ਨੇ। ਆਪਣੀ ਗੱਲ ਨੂੰ ਥੋਹੜੇ ਸ਼ਬਦਾਂ ਨਾਲ ਵੱਡਾ ਤੇ ਸੰਪੂਰਨ ਬਣਾ ਦੇਣਾ ਅਦਾਕਾਰੀ ਦੀ ਮੁਹਾਰਤ ਹੀ ਆਖੀ ਜਾ ਸਕਦੀ ਐ। ਤੁਸੀਂ ਦਿਲ ਵਿੱਚ ਥਾਂ ਬਣਾ ਗੲੇ ਓ, ਬੁਲੰਦੀਆਂ ਛੂਹੋ।
@VarinderSingh-bh6ym
@VarinderSingh-bh6ym 2 жыл бұрын
ਮੈਂ ਕਦੇ ਵੀ ਕਿਸੇ ਦੀ ਇੰਟਰਵਿਊ ਨਹੀਂ ਦੇਖੀ , ਪਰ ਇਹ ਛੱਡ ਨਹੀਂ ਸਕਿਆ , ਜਮਾ ਦੇਸੀ ਗਲਬਾਤ।
@gagandeepsingh376
@gagandeepsingh376 3 ай бұрын
Ryt bro main v
@balwindersingh7463
@balwindersingh7463 2 жыл бұрын
ਟਹਿਣਾ ਸਾਹਿਬ, ਸਰਕਾਰ ਇਹ ਹੁੰਦੀ ਹੈ ਮੈਂ ਭਾਰਤ ਵਿੱਚ ਸੀ ਉਧਰ ਅਮਰੀਕਾ ਵਿੱਚ ਮੇਰੇ ਖ਼ਾਤੇ ਵਿੱਚ ਪੈਸੇ ਸਰਕਾਰ ਪਾ ਰਹੀ ਸੀ
@gurpreetsinghtoor8928
@gurpreetsinghtoor8928 2 жыл бұрын
ਭਾਰਤ ਸਰਕਾਰ ਖਾਤਿਆਂ ਚੋ ਮਿਹਨਤ ਦੇ ਪੈਸੇ ਕੱਢਣ ਦੇ ਨਵੇਂ ਨਵੇਂ ਤੇਰੀਕੇ ਲੱਭ ਰਹੀ ਹੈ
@jagdevbrar6100
@jagdevbrar6100 2 жыл бұрын
ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਰਮਾਂ ਜੀ ਸਲੂਟ ਹੈ ਆਪ ਜੀ ਨੂੰ ਆਪ ਜੀ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ ਸੁਣ ਕੇ ਅਨੰਦ ਆ ਗਿਆ
@gurpreetrangi3164
@gurpreetrangi3164 2 жыл бұрын
ਬੀ ਐਨ ਸ਼ਰਮਾ ਬਹੁਤ ਵਧੀਆ ਕਲਾਕਾਰ ਨੇ ਜੀ
@AmritPalSingh-dt8oj
@AmritPalSingh-dt8oj 2 жыл бұрын
He is not just a comedian and villain but a complete artist. God bless him.
@SukhwinderSingh-mv7rd
@SukhwinderSingh-mv7rd 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@MalkeetSingh-mn7tf
@MalkeetSingh-mn7tf 2 жыл бұрын
Very very nice nice ji kisan majdoor akta jindabad
@gillmanpreetsingh1990
@gillmanpreetsingh1990 2 жыл бұрын
ਪ੍ਾिੲਮ ਏਸ਼ੀਆ ਦੀ ਸਾਰੀ ਟੀਮ ਨੂੰ ਵਧਾੲੀਆ,ਟिਹਣਾ ਸਾਬ ਜੀ ਤੇ िਥੰਦ ਭੈਣਜੀ ਧੰਨਵਾਦ ਜੀ, ਬੀ ਅੈਨ ਸਰਮਾ ਬਹੁਤ ਵਧੀਆ िੲਨਸਾਨ ਹਨ ,िਜਓਦੇ ਵਸਦੇ ਰਹੋ,ਤੁਹਾਨੂੰ ਮੇਰੀ ਵੀ ੳੁਮਰ ਲਗ ਜੇ ...........................
@anwerkhan161
@anwerkhan161 2 жыл бұрын
ਬਹੁਤ ਅੱਛਾ
@jaswantchhabra8873
@jaswantchhabra8873 2 жыл бұрын
ਭੋਲਾ ਨਾਥ ਸ਼ਰਮਾ ਜੀ 🙏🙏
@jaswindernbbardar5800
@jaswindernbbardar5800 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ, ਤੇ ਸਰਮਾ ਜੀ🙏🙏
@rajindersharma7762
@rajindersharma7762 2 жыл бұрын
👍
@rajwantkaur1408
@rajwantkaur1408 2 жыл бұрын
ਬਹੂਤ ਵਧੀਆ ਸੁਬਾਅ ਤਾਡਾ ਸਰਮਾ ਜੀ ਮਜਾ ਆਗੀਆ ਗੱਲਾ ਸੁਣਕੇ ਹਰਮਨ ਦੀਦੀ ਜੀ
@gurbhejjohal4191
@gurbhejjohal4191 4 ай бұрын
ਸ਼ਰਮਾ ਜੀ ਬਹੁਤ ਵਧੀਆ ਲੱਗਿਆ ਥੈਕ ਯੂ
@sukhisukhi7128
@sukhisukhi7128 Жыл бұрын
ਦਿਲੋ ਸਤਕਾਰ B N ਸ਼ਰਮਾ ਜੀ🙏
@amarjitkaur990
@amarjitkaur990 2 жыл бұрын
ਹਰਮਨ ਬੇਟਾ ਜੀ ਇਨ੍ਹਾਂ ਕੰਮ ਹੋਣ ਦੇ ਬਾਵਜੂਦ ਭੂਰੇ ਵਾਲ ਕਰਾਉਣ ਦਾ ਟਾਈਮ ਮਿੱਲ ਜਾਂਦਾ ਹੈ ਬਹੁਤ ਖੂਬ ਜੀ ਪਟਿਆਲਾ ਤੋਂ
@skytech6719
@skytech6719 2 жыл бұрын
Why not!!! ਆਪਣੇ ਲਈ ਸਾਰਿਆ ਨੂੰ ਸਮਾ ਕੱਢਣਾ ਆਉਣਾ ਚਾਹੀਦਾ। ਇਸਦੇ ਵਿੱਚ ਗਲਤ ਕੀ ਹੈ। ??
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏🙏
@tarsemsajuma2390
@tarsemsajuma2390 2 жыл бұрын
ਬਹੁਤ ਵਧੀਆ ਇਨਸਾਨ ਨੇ ਬੀ ਐਨ ਸਰਮਾ ਜੀ
@preetboy143
@preetboy143 2 жыл бұрын
ਸਚਾ ਪੱਕਾ ਸਿਧਾ ਸਾਦਾ ਆਦਮੀ ਹੈ ਸ਼ਰਮਾ ਸਾਹਿਬ । ਲੰਮੀ ਉਮਰ ਹੋਵੇ ।
@manavwadhawan8209
@manavwadhawan8209 2 жыл бұрын
Sharma sir sone Da Dil h tuhada salute you sir
@singhkhalsa512
@singhkhalsa512 2 жыл бұрын
Well experienced guys all of u.. so discussion is most costly 👍
@pardeepsinghchohan5065
@pardeepsinghchohan5065 2 жыл бұрын
ਸਵਾਦ ਆ ਗਿਆ ਬਾਈ ਦੇ ਵਿਚਾਰ ਸੁਣ ਕੇ ਬਾਕੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ,, ਨੌਜਵਾਨ ਕਿਸਾਨ ਏਕਤਾ ਜਿੰਦਾਬਾਦ
@balwinderrandhawavlogsafar6252
@balwinderrandhawavlogsafar6252 Жыл бұрын
BNsharma sahab dill da saaf insaan hai waheguru ji mehar karan sharma ji te punjabi filma da maan ne sharma ji sach hai jis film cho nahi hunde oh film adhuri jahi lagdi hai jistra mehar mittal sahab toh bina film adhuri hundi si
@salamatsahota3851
@salamatsahota3851 2 жыл бұрын
ਅੱਖਾਂ ਵਿੱਚੋਂ ਅੱਥਰੂ ਆ ਗਏ ਜੀ 😢😢
@jassrajput4407
@jassrajput4407 4 ай бұрын
Sharman ji tuci Changi shoch de malik ho dilon thanks ❤❤❤
@Deeppessi
@Deeppessi 2 жыл бұрын
ਬਹੁਤ ਵਧੀਆ ਕਲਾਕਾਰ ਆ ਬ ਨ ਸ਼ਰਮਾ ਜੀ
@jaspalkaur3610
@jaspalkaur3610 2 жыл бұрын
ਸਤਿ ਸ਼੍ਰੀ ਅਕਾਲ ਜੀ 👍👍👆👆👍
@pardeepsinghchohan5065
@pardeepsinghchohan5065 2 жыл бұрын
ਸ਼ਰਮਾਂ ਜੀ ਦੀਆਂ ਪਹਿਲਾਂ ਵਾਲੇ 11 ਮਿੰਟ ਦੀਆਂ ਗੱਲਾਂ ਸੁਣ ਕੇ ਰੋਣਾ ਜਿਹਾ ਆ ਗਿਆ ਮੈਨੂੰ ਤਾਂ ਯਾਰ ਪਤਾ ਨਹੀ ਕਿਉਂ ਵੀਡਿਉ ਨੂੰ 10:29 ਮਿੰਟ ਤੇ ਰੋਕ ਕੇ ਆਪਣੇ ਦਿਲ ਦੀ ਗੱਲ ਕੂਮੈਂਟ ਕਰਕੇ ਦਸ ਰਿਹਾ ਵੀਡਿਉ ਨੂੰ ਰੋਕ ਕੇ ਬੈੱਡ ਤੇ ਪਿਆ ਮੈਂ ਇਹ ਸੋਚ ਰਿਹਾ ਕੀ ਦੁਨੀਆਂ ਤੇ ਇਹਨੇ ਨਰਮ ਸੁਭਾਅ ਤੇ ਇਮਾਨਦਾਰ ਇਨਸਾਨ ਵੀ ਹੈਗੇ ਆ ਸੱਚੀ ਯਾਰ ਮੈਨੂੰ ਸ਼ਰਮਾਂ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗ ਰਹੀਆਂ ਜੋ ਜੋ ਵੀ ਇਹ ਇੰਟਰਵਿਊ ਦੇਖ ਰਿਹਾ ਤੇ ਮੇਰਾ ਕੂਮੈਂਟ ਪੜ੍ਹ ਰਿਹਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਡਿਉ ਪੂਰੀ ਦੇਖਣ ਤੋਂ ਬਾਅਦ ਜਿਦਾਂ ਸ਼ਰਮਾਂ ਜੀ ਪਿਆਰ ਨਾਲ ਗੱਲ ਕਰ ਰਹੇ ਆ ਤੇ ਵੱਡੇ ਛੋਟੇ ਦੀ ਇੱਜ਼ਤ ਕਰਦੇ ਆਪਾਂ ਵੀ ਅੱਗੇ ਤੋ ਇਹਦਾ ਹੀ ਹਰ ਇੱਕ ਨਾਲ ਗੱਲ ਕਰਨੀ ਆ ਤੇ ਵੱਡੇ ਛੋਟੇ ਦਾ ਸਤਿਕਾਰ ਕਰਨਾ ਜਿਸ ਵੀ ਵੀਰ ਭੈਣ ਨੇ ਮੇਰਾ ਇਹ ਕੂਮੈਂਟ ਪੜ੍ਹ ਲਿਆ ਉਹ ਪਲੀਜ਼ ਕੂਮੈਂਟ ਨੂੰ ਲਾਈਕ ਕਰ ਦਿਉ ਜੇ ਹੋ ਸਕਿਆ ਕੂਮੈਂਟ ਦਾ ਜਵਾਬ ਵੀ ਦੇ ਦੇਣਾ ਇਸ ਨਾਲ ਮੈਨੂੰ ਪਤਾ ਚੱਲ ਜਾਵੇਗਾ ਕੀ ਮੇਰੇ ਵਿਚਾਰ ਨਾਲ ਕਿਨੇ ਵੀਰ ਭੈਣ ਸਹਿਮਤ ਨੇ ਧੰਨਵਾਦ ਜੀ
@GurpreetSingh-kr2mx
@GurpreetSingh-kr2mx 2 жыл бұрын
ਬਹੁਤ ਵਧੀਆ ਪ੍ਰੋਗਰਾਮ ,,,,,ਮਜਾ ਆ ਗਿਆ
@paramjitmahi8042
@paramjitmahi8042 2 жыл бұрын
Excellent program. Thanks to Prime asia
@osingh2041
@osingh2041 2 жыл бұрын
His real name is ‘Badri Nath Sharma’.
@skytech6719
@skytech6719 2 жыл бұрын
Really !!!
@osingh2041
@osingh2041 2 жыл бұрын
@@skytech6719 Yes, you can see his wikipedia.
@tractorandfarmingvlogs8931
@tractorandfarmingvlogs8931 2 жыл бұрын
Saaf dil te bahut nek bandey ne Sharma Saab . Parmatma lammiyaa umaraa bakshey Sharma ji nu 🙏🙏
@GurjitSingh-lf1pw
@GurjitSingh-lf1pw 2 жыл бұрын
Amy is not GADAR.HE IS PUNJABI WARRIOR . WE LOVE HIM...ALL UK...
@sskambo7354
@sskambo7354 2 жыл бұрын
Bn sharma we are proud on you your very nice man
@BaljitKaur-gg6os
@BaljitKaur-gg6os 2 жыл бұрын
ਟੈਹਣਾ ਸਾਬ ਮੁਕਾਬਲਾ ਕਿ ਹੋਣਾ ਜਿਆਦਾਤਰ ਹਰ ਫਿਲਮ ਚ ਸਾਰੇ ਈ ਕਮੇਡੀਅਨ ਐਕਟਰ ਹੁੰਦੇ ਆ 😂😂😂
@kamljitkumar
@kamljitkumar 2 жыл бұрын
True
@bhupindersinghghuman3288
@bhupindersinghghuman3288 2 жыл бұрын
B N Sharma saab bohat v vdia insaan han..
@gurwindersingh9386
@gurwindersingh9386 2 жыл бұрын
He is golden 🙏🏼
@issajatt1930
@issajatt1930 2 жыл бұрын
,
DAD LEFT HIS OLD SOCKS ON THE COUCH…😱😂
00:24
JULI_PROETO
Рет қаралды 12 МЛН
ЧУТЬ НЕ УТОНУЛ #shorts
00:27
Паша Осадчий
Рет қаралды 4,4 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 6 МЛН
Does size matter? BEACH EDITION
00:32
Mini Katana
Рет қаралды 19 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 12 МЛН