Chajj Da Vichar (1623) || ਮੈਂ ਕਿਉਂ ਨਹੀਂ ਛਕਿਆ ਅੰਮ੍ਰਿਤ ਪਹਿਲੀ ਵਾਰ ਸਭ ਤੋਂ ਵੱਡਾ ਖੁਲਾਸਾ

  Рет қаралды 267,118

Prime Asia TV

Prime Asia TV

Күн бұрын

Пікірлер: 571
@InderjitSingh-hl6qk
@InderjitSingh-hl6qk 2 жыл бұрын
ਧਾਲੀਵਾਲ ਜੀ ਵਰਗੇ ਮਹਾਨ ਇਨਸਾਨ ਉੱਚੀ ਸੋਚ ਦੇ ਮਾਲਕ ਰੱਬ ਕਰੇ ਘਰ ਘਰ ਪੈਦਾ ਹੋਣ, ਬਿਨਾਂ ਸ਼ੱਕ ਹਰ ਇਕ ਗੱਲ ਪਾਏਦਾਰ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ, ਤਹਿਦਿਲੋਂ ਧੰਨਵਾਦ ਜੀ
@kuljindersingh8282
@kuljindersingh8282 2 жыл бұрын
ਬਹੁਤ ਹੀ ਵਧੀਆ ਵਿਚਾਰ ਨੇ ਜੀ।। ਅਸਲ ਵਿੱਚ ਸੀ੍ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਪੜਿਆ ਜੀ। । ਪ੍ਹਮਾਤਮਾ ਤੁਹਾਡੀ ਉਮਰ ਲੰਬੀ ਕਰੇ ਜੀ।।
@paramjeetsinghgill8841
@paramjeetsinghgill8841 2 жыл бұрын
ਬਹੁਤ। ਵਧੀਆ। ਵੀਚਾਰ। ਹਨ। ਵੀਰ। ਜੀ
@GodIsOne010
@GodIsOne010 2 жыл бұрын
ਸਾਤਿਨਾਮੁ ਵਾਹਿਗੁਰੂ ਜੀ🙏🏻
@sukhchainsingh4122
@sukhchainsingh4122 2 жыл бұрын
@@paramjeetsinghgill8841 p
@Parvinderhanda
@Parvinderhanda 2 жыл бұрын
ਮੈਨੂੰ ਸਿੱਖ ਨਹੀਂ ਪਿਆਰਾਂ ਮੈਨੂੰ ਰਹਿਤ ਪਿਆਰੀ ਵੱਚਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਓ 🙏🏼 ਦਿਲੋਂ ਸਤਿਕਾਰ ਹੈਂ ਜੀ ਡਾਕਟਰ ਸਾਹਿਬ 🙏🏼
@sushilkaur4257
@sushilkaur4257 2 жыл бұрын
​@@jasmahek
@Parvinderhanda
@Parvinderhanda 2 жыл бұрын
@@jasmahek ਜੋ ਡਾਕਟਰ ਸਾਹਿਬ ਬਿਆਨ ਦੇ ਰਿਹਾ ਤੁਹਾਨੂੰ ਲੱਗਦਾ ਕਿ ਇਹ ਬਾਣੀ ਨਹੀਂ ਜੱਪਦੇ .....?
@sukhjindersinghwahla115
@sukhjindersinghwahla115 2 жыл бұрын
Rehat de vich bande de kes vi ne , 5 Kakara vicho
@Parvinderhanda
@Parvinderhanda 2 жыл бұрын
@@jasmahek ਕਿੰਨਾਂ ਵਧੀਆਂ ਹੋਣਾ ਸੀ ਜੇਕਰ ਤੁਸੀਂ ਆਪਣੇ ਆਹੀ ਵਿਚਾਰ ਪੰਜਾਬੀ ਬੋਲੀ ਚ ਸਾਂਝਾ ਕਰਦੇ ਧੰਨਵਾਦ
@sakinderboparai3046
@sakinderboparai3046 2 жыл бұрын
@@jasmahek Rehat.de.vich.kes.kirpan.kada.kangha.kachera.hai.
@prempauljoshi1666
@prempauljoshi1666 2 жыл бұрын
ਡਾਕਟਰ ਸਾਹਿਬ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ, ਤੁਹਾਡੇ ਵਰਗੇ ਵਿਚਾਰ ਸਭ ਦੇ ਹੋਣ ਤਾਂ ਪੰਜਾਬ ਸਵਰਗ ਬਣ ਜਾਵੇ, ਦਿਲੋਂ ਨਮਨ
@vickysinghvicky2618
@vickysinghvicky2618 2 жыл бұрын
ਬਹੁਤੇ ਬ੍ਰਹਮਗਿਆਨੀ ਜਥੇਦਾਰ ਪ੍ਰਧਾਨਾਂ ਬਾਬਿਆਂ ਨਾਲੋਂ ਇਹੋ ਜਿਹੇ ਸਿੱਖ ਬਹੁਤ ਚੰਗੇ ਹਨ
@gagan8157
@gagan8157 2 жыл бұрын
Shi gl aaa bilkul
@jaspritkaur4464
@jaspritkaur4464 2 жыл бұрын
Right sir
@inderjitsingh3693
@inderjitsingh3693 2 жыл бұрын
shayad eh roop sikh da nai… soch har dharam sachi te suchi sikhaunde…… gall ae dharam de raah te chalan di…… fr har vaar sikh hi kyu target kita jaande punjab ch.
@jogendersingh5318
@jogendersingh5318 2 жыл бұрын
@@gagan8157 q as 1131
@amanindersingh4916
@amanindersingh4916 2 жыл бұрын
ਚੰਗਾ ਹੋਵੇਗਾ ਪਰ ਕੀ ਅਮ੍ਰਿਤ ਬ੍ਰਹਿਮ ਗਿਆਨੀਆਂ ਬਾਬਿਆਂ ਜਾ ਪ੍ਰਧਾਨਾਂ ਕਰਕੇ ਛੱਕਣਾ ਗੁਰੂ ਕੀ ਮੱਤ ਤੂੰ ਲੈ ਇਆਣੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ
@ranjitsinghbains1839
@ranjitsinghbains1839 2 жыл бұрын
ਡਾਕਟਰ ਕੁਲਵੰਤ ਸਿੰਘ ਧਾਲੀਵਾਲ ਜੀ ਸਲੂਟ ਹੈ ਤੁਹਾਡੀ ਸੋਚ ਨੂੰ ਕੁਝ ਦਿਨ ਪਹਿਲਾਂ ਇਕ ਭੋਗ ਤੇ ਮਿਲੇ ਸੀ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ ਧੰਨਵਾਦ ਜੀ🙏
@KuldeepSingh-vv7th
@KuldeepSingh-vv7th 2 жыл бұрын
Kuldeep.singh
@baldevbhullar3062
@baldevbhullar3062 2 жыл бұрын
ਦਾੜੀ ਮੁੱਛਾਂ ਵਾਲਿਆਂ ਵਿਚ ਮੁਸ਼ਕਲ ਨਾਲ ਹੀ ਕੋਈ ਗੁਰੂ ਦਾ ਸਿੱਖ ਮਿਲੇਗਾ। ਭੇਖੀਆਂ ਨੇ ਹੀ ਸਿੱਖ ਧਰਮ ਨੂੰ ਬਦਨਾਮ ਕੀਤਾ। This gentleman is excellent sikh.
@jasbirsingh-pn1rj
@jasbirsingh-pn1rj 2 жыл бұрын
Best way.
@kartarsingh-ps1ly
@kartarsingh-ps1ly 2 жыл бұрын
ਬਹੁਤ ਵਧੀਆ ਹੈ ਧਾਲੀਵਾਲ ਸਾਹਿਬ ਜੀ ਤੁਹਾਡੀ ਸੋਚ ਹੀ ਅਸਲ ਗੁਰਸਿੱਖੀ ਦੀ ਜੀਵਨ ਸ਼ੈਲੀ ਹੈ। ਬਹੁਤ ਹੀ ਕਾਬਲ ਏ ਤਾਰੀਫ਼ ਹੈ।
@Lovenature-nt8zm
@Lovenature-nt8zm 2 жыл бұрын
ਇਨਸਾਨ ਸਿੱਖ ਸੋਚ ਤੋਂ ਹੁੰਦਾ ਹੈ ਸਿਰਫ ਪਹਿਰਾਵਾ ਤੋਂ ਨਹੀਂ 🙏
@sakinderboparai3046
@sakinderboparai3046 2 жыл бұрын
Haa.haa.haa.
@JoginderSingh-my1sn
@JoginderSingh-my1sn 2 жыл бұрын
Did Guru Gobind Singh Maharaj said so ?
@tarloksinghpunia7888
@tarloksinghpunia7888 2 жыл бұрын
Sahikhya
@meetbaldev1081
@meetbaldev1081 4 ай бұрын
​@@JoginderSingh-my1sn😅khjj8u8uu🎉🎉😢😢
@JagtarSingh-wg2rr
@JagtarSingh-wg2rr Жыл бұрын
ਟਹਿਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੁਲਵੰਤ ਸਿੰਘ ਜੀ ਨਾਲ ਗੱਲਬਾਤ ਕਰਵਾਈ
@deeprataindia1170
@deeprataindia1170 2 жыл бұрын
ਸਰਦਾਰ ਕੁਲਵੰਤ ਸਿੰਘ ਧਾਲੀਵਾਲ ਜੀ।ਬਹੁਤ ਹੀ ਵਧੀਆ ਇੰਨਸਾਨ ਹਨ ਤਨੋ ਮਨੋ ਧਨੋ ਦਿੱਲ ਖੋਲ ਕੇ ਲੋੜਬੰਦ ਇਨਸਾਨਾਂ ਦੀ ਮੱਦਤ ਕਰਦੇ ਹਨ।ਇਹਨਾ ਦੇ ਕੰਮ ਵੈਖ ਕੇ ਦਿੱਲ ਨੂੰ ਸਕੂਨ ਮਿਲਦਾ ਹੈ। ਦਿਲੋਂ ਸਤਿਕਾਰ ਕਰਦੇ ਹਾਂ ਜੀ ਇਸ ਇਨਸਾਨ ਦਾ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਹਨਾ ਤੇ ਦੁਆ ਕਰਦੇ ਹਾਂ ਜੀ। ,,Ballu ਰਟੈਂਡਾ,,
@bittugarcha8949
@bittugarcha8949 2 жыл бұрын
ਧਾਲੀਵਾਲ ਸਾਹਿਬ ਜੀ ਤੁਹਾਡੀਆ ਗੱਲਾ ਵਿਚੋ ਗੁਰਬਾਣੀ ਦੀ ਝਲਕ ਦਿਖਾਈ ਦਿੰਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਇਨਸਾਨ ਹੋ ਜੀ
@narinderbhaperjhabelwali5253
@narinderbhaperjhabelwali5253 2 жыл бұрын
ਪੋਹ ਮਾਘ ਦੀਆਂ ਠੰਢੀਆਂ ਰਾਤਾਂ ਵਿੱਚ ਜਦੋਂ ਅਸੀਂ ਰਜਾਈਆਂ ਲੈ ਕੇ ਪੈਂਦੇ ਹਾਂ ਛੋਟੇ ਸਾਹਿਬਜ਼ਾਦਿਆਂ ਨੇ ਠੰਢੇ ਬੁਰਜ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਕੁਲਵੰਤ ਸਿੰਘ ਧਾਲੀਵਾਲ ਸਾਹਿਬ ਉਨ੍ਹਾਂ ਦਿਨਾਂ ਵਿੱਚ ਭੁੰਜੇ ਪੈਂਦੇ ਹਨ ਮੈਨੂੰ ਇੱਕ ਵਾਰੀ ਉਨ੍ਹਾਂ ਨੇ ਆਪ ਦੱਸਿਆ ਸੀ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@happykumar3530
@happykumar3530 2 жыл бұрын
ਗੁਰੂ ਮਹਾਰਾਜ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਢਾਲਣਾ ਹੀ ਗੁਰਸਿੱਖੀ ਹੈ
@anmolbrar3391
@anmolbrar3391 2 жыл бұрын
ਡਾਕਟਰ ਧਾਲੀਵਾਲ ਜੀਉ ਹੁਣ ਤੱਕ ਵੀ ਮਨੁੱਖਤਾ ਦੀ ਸਿਹਤ ਦੀ ਜਾਂਚ ਕਰਨ ਅਤੇ ਭਲਾਈ ਲਈ ਬਹੁਤ ਅਹਿਮ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਫ਼ਲਤਾ ਨਾਲ ਬਹੁਤ ਵਧੀਆ ਯੋਗਦਾਨ ਪਾਉਂਦੇ ਆ ਰਹੇ ਹਨ। ਧੰਨਵਾਦ ਜੀਉ।
@gurdialsingh1248
@gurdialsingh1248 2 жыл бұрын
ਸਾਰੇ ਹਿੰਦੂ ਤੁਹਾਡੇ ਦੁਸ਼ਮਣ ਬਣ ਜਾਨੇ ਕਿਓ ਕੀ ਇਹ ਸਾਰੇ ਇਹਨਾਂ ਦਾ ਧੰਦਾ ਬਣੇਆ ਹੋਇਆ ਸਰਾਦ ਦੁਸਹਿਰਾ ਬਹੁਤ ਬਹੁਤ ਧਨਵਾਦ ਜੀ
@gurpreetsinghgopi2155
@gurpreetsinghgopi2155 2 жыл бұрын
ਧਾਲੀਵਾਲ ਸਾਹਿਬ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਰੀਰਕ ਤੰਦਰੁਸਤੀ ਤੇ ਲੰਬੀ ਉਮਰ ਬਕਸ਼ਣ ਜੀ
@sarbjitsinghnatt7294
@sarbjitsinghnatt7294 2 жыл бұрын
Good jop
@jagdeepsingh7172
@jagdeepsingh7172 2 жыл бұрын
ਕੁਲਵੰਤ ਧਾਲੀਵਾਲ ਵਾਕਿਆ ਹੀ ਗੁਰੂ ਦੇ ਆਸ਼ੇ ਮੁਤਾਬਕ ਚੱਲ ਰਹੇ ਨੇ
@manpreetsingh-mn5jm
@manpreetsingh-mn5jm 2 жыл бұрын
@@sarbjitsinghnatt7294 pr mom lmm
@joginderkaur7063
@joginderkaur7063 Жыл бұрын
ਪੁਰਾਣੇ ਸਮਿਆਂ ਵਿੱਚ ਸਿੰਘਾਂ ਨੂੰ ਅੱਟਨਜ ਦੀ ਤਰ੍ਹਾਂ ਨਹੀਂ ਸਗੋ ਪਾਹੁਲ ਛਕਾਉਣ ਤੋਂ ਪਹਿਲਾਂ ਇਸ ਲਈ ਤਿਆਰ ਕੀਤਾ ਜਾਂਦਾ ਸੀ। ਗੁਰਬਾਣੀ ਪੜਾਈ ਜਾਦੀ ਸੀ ਅਤੇ ਪ੍ਰੈਕਟਿਕਲ ਜੀਵਨ ਉਸ ਮੁਤਾਬਿਕ ਢਾਲਣ ਲਈ ਸਮਾਂ ਲੱਗ ਜਾਂਦਾ ਸੀ।ਉਂਚਾ ਸੁਚਾ ਕਿਰਦਾਰ ਬਣ ਜਾਣ ਉਪਰੰਤ ਖੰਡੇ ਦੀ ਪਾਹੁਲ ਗੁਰੂ ਦੀ ਕਿਰਪਾ ਨਾਲ ਕਿਤੇ ਨਸੀਬ ਹੁੰਦੀ ਸੀ। ਗੁਰਬਾਣੀ ਮੁਤਾਬਿਕ ਅੰਮ੍ਰਿਤ ਨਾਮ ਹੈ। ਖੰਡੇ ਦੀ ਪਾਹੁਲ ਪਾਣੀ ਅਤੇ ਖੰਡੇ ਦੀ ਸਹਾਇਤਾ ਨਾਲ ਤਿਆਰ ਕੀਤੀ ਜਾਂਦੀ ਹੈ। ਪਾਹੁਲ ਸ਼ੁਰੂਆਤ ਹੈ। ਨਾਮ ਅੰਮ੍ਰਿਤ ਤਕ ਤਾਂ ਪਹੁੰਚਣਾ ਹੈ।ਝ
@BalkarSingh-gx8gi
@BalkarSingh-gx8gi 2 жыл бұрын
ਡਾਕਟਰ ਸਾਹਿਬ ਜੀ ਦੁਸਹਿਰੇ ਦਾ ਤਿਉਹਾਰ ਏਗਜੇਪਲ ਦਿੱਤਾ ਬੁਹਤ ਬੁਹਤ ਧੰਨਵਾਦ ਜੀ
@navidhillon5968
@navidhillon5968 2 жыл бұрын
ਵਾਹਿਗੁਰੂ ਜੀ ਮੇਹਰ ਰੱਖਣ ਸਾਰੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@piarasingh6591
@piarasingh6591 2 жыл бұрын
ਮਾਨਯੋਗ ਡਾਕਟਰ ਕੁਲਵੰਤ ਸਿੰਘ ਜੀ ਸੱਚੇ ਸੱਚੇ ਸਿੱਖ ਹਨ। ਅਕਾਲਪੁਰਖ ਇਨ੍ਹਾਂ ਦੀ ਲੰਮੀ ਉਮਰ ਕਰੇ ਅਤੇ ਹੋਰ ਚੰਗਾ ਕਰਨਦੀ ਸਮਰੱਥਾ ਬਖਸ਼ਣ ਜੀ।
@HappySingh-cr5yz
@HappySingh-cr5yz 2 жыл бұрын
ਟਹਿਣਾ ਜੀ ਹਰਮਨ ਜੀ ਧਾਲੀਵਾਲ ਸਾਬ ਲਿਖਣ ਨੂੰ ਕੁਝ ਨੀ ਅੱਜ ਕੀ ਟਿਪਣੀ ਕਰੀਏ ਸੋਚ ਇਨੀ ਵਧੀਆ 🙏🙏🙏🙏🙏
@jsshammy1994
@jsshammy1994 Жыл бұрын
ਬਹੁਤ ਵਧੀਆ ਗਲਾ ਦਸੀਆ ਤੇ ਬਹੁਤ ਹੀ ਵਧੀਆਂ ਕੰਮ ਕਰ ਰਹੇ ਹੋ। ਮੈ ਤੁਹਾਨੂੰ ਸਲੂਟ ਕਰਦਾ ਹਾਂ। ਬੱਸ ਦੁੱਖ ਇਸ ਗਲ ਦਾ ਹੈ ਕਿ ਸਿੱਖ ਵੀਰਾਂ ਨੂੰ ਇਹ ਕੰਮ ਕਰਨੇ ਚਾਹੀਦੇ ਹੈ ਵਜਾਏ ਜਥੇਦਾਰੀ ਪਿੱਛੇ ਲੜਨ ਦੇ। ਸੜਕਾਂ ਤੇ ਟੇਰ ਸੂਟ ਕੇ ਲੰਗਰ ਲਾਉਣ ਨਾਲੋਂ ਇਹ ਕੰਮ ਕਰਨੇ ਚਾਹੀਦੇ।
@anmoldeepsingh6992
@anmoldeepsingh6992 2 жыл бұрын
ਬਹੁਤ ਸੱਚ ਬੋਲਿਆ ਜੀ ਕੁਲਵੰਤ ਸਿੰਘ ਜੀ ਨੇ ਸਭ ਦੇ ਭੁਲੇਖੇ ਕੱਢਤੇ 👍🙏🙏🙏🙏🙏
@lovepreetsharma2307
@lovepreetsharma2307 2 жыл бұрын
Good
@Lovenature-nt8zm
@Lovenature-nt8zm 2 жыл бұрын
ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏
@JoginderSingh-my1sn
@JoginderSingh-my1sn 2 жыл бұрын
And if your are not in "Dharmik pehraawa" you are free to do any damn thing 😄😄 wah !!
@user-hw1fv8ge2l
@user-hw1fv8ge2l 2 жыл бұрын
ਸਹੀ ਕਿਹਾ ਹੈ ਵਿਰੈ ,ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਗੋਲਡੀ ਗੂਰਿਦਰ ਸਿੰਘ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ, ਕੋਈ ਬੋਲਣ ਵਾਲਾ ਨਹੀਂ ਹੈ, ਜ਼ਿਲਾ ਮੋਹਲੀ ਪੰਜਾਬ ਭਾਰਤ,
@Dhaliwalmanilegendfan
@Dhaliwalmanilegendfan 2 жыл бұрын
ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਪ੍ਰੋਗਰਾਮ ਸੀ ਅੱਜ ਤੇ ਮੈ ਅੱਜ ਤੋ ਵਾਅਦਾ ਕਰਦਾ ਮੇਰੇ ਦਾਨ ਦਾ ਪੈਸਾ ਤੱਕ ਵੀ ਗਰੀਬਾ ਦੀ ਦਵਾੲੂ ਲਈ ਜਾਊਗਾ ਸਾਰੀਆ ਸੁੱਖਾਂ ਨਾਨਕ ਨੇ ਆਪੇ ਲਾਹ ਦੇਣੀਆ ਜਿੱਦਣ ਅਸੀ ਵਹਿਮਾਂ ਭਰਮਾਂ ਤੋ ਬਾਹਰ ਨਿਕਲ ਆਏ
@SatnamSingh-bc5zm
@SatnamSingh-bc5zm 2 жыл бұрын
ਬੰਦੇ ਦੇ ਕਰਮ ਦਿਸਣੇ ਚਾਹੀਦੇ ਹਨ ਨਾ ਕਿ ਵਹਿਮ ਭਰਮ ਅਤੇ ਪਾਖੰਡ।
@deeprataindia1170
@deeprataindia1170 2 жыл бұрын
ਜੀ ਸਤਨਾਮ ਸਿੰਘ ਜੀ
@sakinderboparai3046
@sakinderboparai3046 2 жыл бұрын
Amrit.chakna.pakhand.nahi.sikhi.de.school.vich.dakhal.hona.hai.
@anjubala1982
@anjubala1982 2 жыл бұрын
ਜੇ ਲੋਕ ਤੁਹਾਡੀ ਮੰਨ ਲੈਣ ਤਾਂ ਸਮਾਜ ਹੀ ਸੁਧਰ ਜਾਵੇ ।
@gurlalrai2335
@gurlalrai2335 2 жыл бұрын
ਧਾਲੀਵਾਲ ਸਾਹਿਬ ਤੁਸੀ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਉਹ ਹੀ ਧਰਮ ਹੈ
@queenscooking4675
@queenscooking4675 2 жыл бұрын
ਬਿਲਕੁਲ ਸਹੀ ਕਿਹਾ ਜੀ ਕੁਲਵੰਤ ਸਿੰਘ ਅਸਲੀ ਸਿੱਖ ਹੈ। ਅਸੀਂ ਸਾਰੇ ਅਸਲੀ ਸਿੱਖ ਬਣੀਏ।
@narindersandhu8298
@narindersandhu8298 2 жыл бұрын
ਟਿਹਣਾਂ ਜੀ ਤਿੰਨਾਂ ਨੂੰ ਸੱਤ ਸ੍ਰੀ ਅਕਾਲ ਇਸ ਵੀਰ ਨੂੰ ਸਲਾਮ ਹੈ
@Amritsingh-vEt.
@Amritsingh-vEt. 2 жыл бұрын
ਬਹੁਤ ਵਧੀਆ ਉਪਰਾਲਾ, ਤੁਹਾਡੀ ਸੋਚ ਨੂੰ ਅਣਗਿਣਤ ਵਾਰ ਸਿਜਦਾ ਕਰਦਾ ਹਾਂ, ਵਾਹਿਗੁਰੂ ਜੀ ਤੁਹਾਨੂੰ ਹਿੰਮਤ ਬਖ਼ਸ਼ਣ 🙏
@Sk-hw1rt
@Sk-hw1rt 2 жыл бұрын
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗੁਰੂਦੁਆਰਾ,ਮੰਦਿਰ ,ਮਸਜਿਦ ਨਿਰਮਾਣ ਵੇਲੇ ਪਹਿਲਾਂ ਸਕੂਲ ਤੇ ਦਵਾਖਾਨਾ ਨਾਲ ਨਾਲ ਬਣਾਉਣੇ ਲਾਜ਼ਮੀ ਸਨ।ਇਹ ਕਾਨੂੰਨ ਸੀ ਖਾਲਸਾ ਰਾਜ ਦਾ।
@bhupendergilhotra9585
@bhupendergilhotra9585 2 жыл бұрын
Punjab vich 1947 tuo Sikh hi cm hai..... Ki khyAl hai ji????
@narinderbhaperjhabelwali5253
@narinderbhaperjhabelwali5253 2 жыл бұрын
ਫ਼ਰੀਦਕੋਟ ਦੀ ਜਰਮਨ ਬਸਤੀ ਵਾਲੇ ਗੁਰਦੁਆਰਾ ਸਾਹਿਬ ਵਿੱਚ ਕਿਰਪਾਨਾਂ ਚੱਲੀਆਂ ਸੀ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@gurcharansinghsandhu8427
@gurcharansinghsandhu8427 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
@baldevjassar8059
@baldevjassar8059 2 жыл бұрын
*🙏🫧ਅੱਜ ਦਾ ਵਿਚਾਰ🫧🙏* *ਰਿਸ਼ਤੇ ਬੇਸ਼ੱਕ ਘੱਟ ਬਣਾਓ,ਪਰ ਉਹਨਾਂ ਨੂੰ ਦਿਲ ਤੋਂ ਨਿਭਾਓ। ਕਿਉਂਕਿ ਅਕਸਰ ਹੀ ਲੋਕ ਬਿਹਤਰ ਦੀ ਭਾਲ ਵਿੱਚ, ਬਿਹਤਰੀਨ ਗੁਆ ਬੈਠਦੇ ਨੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@ajaykhaira9732
@ajaykhaira9732 2 жыл бұрын
🎉
@gurpreetsinghpb29
@gurpreetsinghpb29 Жыл бұрын
ਧਰਮ ਦੇ ਠੇਕੇਦਾਰਾਂ ਨਾਲੋਂ ਇਹੋ ਜਿਹੇ ਬੰਦੇ ਬਹੁਤ ਚੰਗੇ ਹੈ ਜੀ
@harmeshlalkataria1505
@harmeshlalkataria1505 2 жыл бұрын
ਗੁਰੂ ਘਰ ਦਾ ਸਹੀ ਸਿੱਖ ਗੁਰੂ ਦੀ ਸਿੱਖਿਆ ਤੇ ਚਲਣ ਵਾਲੇ ਨੂੰ ਸਲਾਮ ਹੈ
@gurdialsinghdhillon792
@gurdialsinghdhillon792 11 ай бұрын
ਧਾਲੀਵਾਲ ਜੀ,ਟਹਿਣਾ ਜੀ,ਅਤੇ ਮੈਡਮ ਜੀ ਬਹੁਤ ਵਧੀਆ ਸੀ। ਚੱਜ ਦਾ ਵਿਚਾਰ। ਟਹਿਣਾ ਜੀ ਚੰਗਾ ਲੱਗਾ ਇਸ ਤਰਾਂ ਦੀਆਂ ਨਵੀਆਂ ਪੇਸ਼ਕਸ਼ਾਂ ਲਈ ਧੰਨਵਾਦ
@jatindersinghsingh5296
@jatindersinghsingh5296 Жыл бұрын
ਰੱਬ ਮੇਹਰ ਭਰਿਆ ਹੱਥ ਰੱਖੇ ਸਹੀ ਗੱਲ ਕਰਦੇ ਹਨ ਕਲਵੰਤ ਸਿੰਘ ਧਾਲੀਞਾਲ ਜੀ ਗਰੀਬ ਲੋਕਾ ਲਈ ਰੱਬ ਦਾ ਰੂਪ ਹਨ
@devindersidhu650
@devindersidhu650 2 жыл бұрын
ਬਹੁਤ ਵਧੀਆ ਵਿਚਾਰ ਜੀ ਧੰਨਵਾਦ ਹਰ ਕੈਂਪ ਵਿਚ ਪੂਰਾ ਸਰੀਰਕ check-up ਕਰਨ ਜਰੂਰੀ ਕਰੋ ਹਰ ਕੈਂਪ ਵਿਚ ਪਹੁੰਚਣ ਵਾਲੇ ਦਾ ਮੈਮੋਗਰਾਮਕੀਤਾ ਜਾਵੇ ਤਾਂ ਜੋ ਪਹਿਲੀ ਸਟੇਜ ਚ ਪਤਾ ਲੱਗ ਸਕੇ
@balwantgill3488
@balwantgill3488 2 жыл бұрын
ਧਾਲੀਵਾਲ ਸਾਹਿਬ ਨੇ ਭਾਵੇ ਅਮ੍ਰਿਤ ਨਹੀ ਪਾਨ ਕੀਤਾ ਪਰ ਜੋ ਕੈਂਸਰ ਤੋ ਲੋਕਾ ਨੂੰ ਬਚਾ ਰਹੇ ਉਹ ਬਹੁਤ ਵਧੀਆ ਗੱਲ ਹੈ।
@AdvocateronaksinghSekhon
@AdvocateronaksinghSekhon Жыл бұрын
ਸ. ਕੁਲਵੰਤ ਸਿੰਘ ਧਾਲੀਵਾਲ ਜੀ ਬਹੁਤ ਉੱਚੇ ਵਿਚਾਰਾਂ ਦੇ ਮਾਲਕ ਹੈ, ਦਿਖਾਵੇ ਤੋਂ ਰਹਿਤ ਹੈ, ਸਰਦਾਰੀ ਇਹਨਾਂ ਦੀ ਸੋਚ ਵਿੱਚੋਂ ਉਛਾਲੇ ਮਾਰ ਮਾਰ ਬਾਹਰ ਆ ਰਹੀ ਹੈ, ਵਾਹਿਗੁਰੂ ਇਹਨਾਂ ਨੂੰ ਖੂਭ ਤੰਦਰੁਸਤੀ ਬਖਸ਼ਿਸ਼ ਕਰਨ
@PSIplayzX
@PSIplayzX 2 жыл бұрын
ਡਾਕਟਰ ਸਾਹਿਬ ਆਪਤੇ ਅਕਾਲ ਪੁਰਖ ਦੀ ਬੜੀ ਮੇਹਰ ਹੈ ਇਹ ਕੇਸ ਸਾਨੂੰ ਪ੍ਰਮਾਤਮਾ ਨੇ ਦੇ ਕੇ ਇਸ ਮਾਤ ਲੋਕ ਵਿਚ ਭੇਜਿਆ ਹੈ ਇਹਨਾ ਨੂੰ ਸੰਭਾਲਣਾ ਅਸੀਂ ਖੁਦ ਹੈ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਿੱਖੀ ਸਰੂਪ ਵਿੱਚ ਆ ਜਾਵੋ
@boharsingh7725
@boharsingh7725 2 жыл бұрын
ਬਹੁਤ ਹੀ ਵਧੀਆ ਸਰ ਜੀ✅ ਸਤਿ ਸ੍ਰੀ ਅਕਾਲ 🙏🙏🙏🙏🙏
@sukhwantsingh1820
@sukhwantsingh1820 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@niranjansinghsandhu1520
@niranjansinghsandhu1520 2 жыл бұрын
ਬਹੁਤ ਵਧੀਆ ਸ਼ੁਭ ਵੀਚਾਰ ਵਾਹਿਗੁਰੂ ਜੀ ਮੇਹਰ ਕਰਨ ਮੰਨਣ ਦਾ ਬਲ ਬਖਸ਼ਿਸ਼ ਕਰਨ
@NarinderSingh-qf7hq
@NarinderSingh-qf7hq Жыл бұрын
ਅੰਮ੍ਰਿਤ ਪਾਨ ਕਰਨ ਅੰਮ੍ਰਿਤਪਾਨ ਕਰਨਾ ਕੋਈ ਲੰਡੀ ਬੁੱਚੀ ਦੀ ਖੇਡ ਨਹੀਂ ਹੈ ਇਹ ਤਾਂ ਬਹੁਤ ਵੱਡੇ ਭਾਗ ਹੋਣ ਤਾਂ ਅੰਮ੍ਰਿਤ ਦੀ ਦਾਤ ਮਿਲਦੀ ਹੈ ਭਾਈ ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤਾ ਹੈ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਇਹ ਭਾਈ ਸਾਹਿਬ ਕਹਿੰਦੇ ਹਨ ਕੀ ਮੈਂ ਪਹਿਲਾਂ ਮਨ ਸਾਫ ਕਰਨਾ ਹੈ ਇਸ ਨੂੰ ਪੁੱਛੋ ਉਹ ਕਿਸ ਤਰਾ ਹੁੰਦਾ ਹੈ ਅੰਮ੍ਰਿਤ ਛੱਕ ਕੇ ਹੀ ਹੋਣਾ ਹੈ
@rattandhaliwal
@rattandhaliwal 2 жыл бұрын
ਬਹੁਤ ਵਧੀਆ ਜਾਣਕਾਰੀ ਤੇ ਤਰਕਪੂਰਨ ਵਿਚਾਰ ,ਧੰਨਵਾਦ
@surindergarg8386
@surindergarg8386 2 жыл бұрын
ਸਤਿ ਸ਼੍ਰੀ ਅਕਾਲ ਜੀ 🙏🙏
@jaswantsingh5604
@jaswantsingh5604 2 жыл бұрын
ਬਹੁਤ ਹੀ ਵਧੀਆ ਜੀ ਧਾਲੀਵਾਲ ਸਾਹਿਬ🙏🙏
@Satluj1
@Satluj1 2 жыл бұрын
ਕੁਲਵੰਤ ਸ ਧਾਲੀਵਾਲ ਜੀ ਤੁਹਾਡੀ ਸੇਵਾ ਤੇ ਸਦਕੇ ਜਾਂਦੇਆ। ਕੁਦਰੱਤ ਦੇ ਸੋਹਣੇ ਮਾਰਗ ਤੇ ਹੱਸਦੇ ਵੱਸਦੇ ਰਹੋ
@artbansal3199
@artbansal3199 2 жыл бұрын
ਬਹੁਤ ਵਧੀਅਾ ਵਿਚਾਰ ਲੱਗੇ ਨੇ ਬਹੁਤ ਵੱਡਾ ਕਾਰਜ ਚੁੱਕ ਕੇ ਤੁਰੇ ਨੇ ਮਨੁੱਖਤਾ ਦੀ ਸੇਵਾ ਹੀ ਵੱਡੀ ਸੇਵਾ ਹੈ, ਮਾਣਯੋਗ ਟਹਿਣਾ ਸਾਬ ਜੀ ਤੇ ਮੈਡਮ ਹਰਮਨ ਜੀ ਅਾਪ ਜੀ ਵਲੋਂ ਵੀ ਸਮਾਜ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਜੋ ਅੱਜ ਦੇ ਪਤਰਕਾਰਾ ਤੋ ਨਹੀ ਮਿਲਦਾ ।ਬਹੁਤ ਬਹੁਤ ਧੰਨਵਾਦ ਜੀ
@sgrewal3019
@sgrewal3019 2 жыл бұрын
ਕੁਲਵੰਤ ਸਿੰਘ ਧਾਲੀਵਾਲ ਜੀ ਬੇਨਤੀ ਹੈ ਜੀ ਇੱਕ ਗਰੀਬ ਮਨੁੱਖ ਨਸ਼ਾ ਕਰ ਰਿਹਾ ਹੈ ਕੀ ਉਸ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਜਿਨੇ ਵੀ ਭਿਖਾਰੀ ਸੜਕਾਂ ਤੇ ਜਾਂ ਗਲੀਆਂ ਮੁਹੱਲਿਆਂ ਵਿੱਚ ਮੰਗਦੇ ਹਨ ਤਕਰੀਬਨ ਸਾਰੇ ਨਸ਼ਾ ਕਰ ਰਹੇ ਹਨ ਕੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ
@satdevsharma7039
@satdevsharma7039 2 жыл бұрын
ਕੁਲਵੰਤ ਸਿੰਘ ਧਾਲੀਵਾਲ ਜੀ , ਹਰ ਮਹੀਨੇ ਇਕ ਪ੍ਰੋਗਰਾਮ ਕਰਿਆ ਕਰੋ ਬੇਸ਼ੱਕ ਤਕਨੀਕ ਰਾਹੀਂ ਕਰੋ ਜੀ।ਸਾਡੇ ਇਲਾਕੇ ਦੇ ਹੋਣ ਕਰਕੇ, ਸਾਨੂੰ ਮਾਣ ਹੈ। ਸਭਨਾਂ ਨੂੰ ਸਤਿ ਸ੍ਰੀ ਆਕਾਲ ਜੀ.🙏🌹🇺🇸🇺🇸
@BhupinderSingh-ps9rp
@BhupinderSingh-ps9rp 2 жыл бұрын
Kul want singh Dhaliwal niche man
@Kabalaboharvala
@Kabalaboharvala 2 жыл бұрын
ਵਾਹਿਗੁਰੂ ਜੀ ਪ੍ਰਾਈਮ ਏਸ਼ੀਆ ਟੀਵੀ ਚੈਨਲ ਗੁਡ
@jaswantrai575
@jaswantrai575 2 жыл бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਚਰਚਾ ਲੱਗੀ ਜੀ।
@amanbrar273
@amanbrar273 2 жыл бұрын
ਹਮੇਸ਼ਾ ਸੋਚ ਉਚੀ ਹੀ ਸਿਧਾਂਤ ਦੀ ਪ੍ਰਤੀਕ ਹੈ
@narinderbhaperjhabelwali5253
@narinderbhaperjhabelwali5253 2 жыл бұрын
ਸਿਰਫ ਪ੍ਰਾਈਮ ਏਸ਼ੀਆ ਨੇ ਹੀ ਯੂਨੀਵਰਸਿਟੀ ਕਾਂਡ ਦੀ ਸਹੀ ਤੇ ਨਿਰਪੱਖ ਖ਼ਬਰ ਦਿੱਤੀ ਬਾਕੀ ਤਾਂ ਸਾਰੇ ਲਿਫ਼ਾਫ਼ੇ ਛੱਡੀ ਗਏ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@preetgill8406
@preetgill8406 2 жыл бұрын
Gal shi a bai g
@sarbjeetsingh9349
@sarbjeetsingh9349 2 жыл бұрын
ਧਾਰੀਵਾਲ ਜੀ ਅਸੀ ਆਪ ਜੀ ਨਾਲ ਸਹਿਮਤ ਹਾ ਜੀ
@nirmaljitkaur5865
@nirmaljitkaur5865 2 жыл бұрын
ਬਹੁਤ ਵੱਧੀਆਸੋਚ ਨਾਲ ਵੱਧੀਆ ਲੋਕ ਸੇਵਾ ਵਿੱਚ ਵੀਰ ਕੁਲਵੰਤ ਸਿੰਘ ਜੀ ਸੰਸਾਰ ਪੱਧਰ ਤੇ ਭਿਆਨਕ ਮਾਰੂ ਬੀਮਾਰ ਕੈਂਸਰ ਦੇ ਇਲਾਜ਼ ਲਈ ਪੂਰਾ ਯੋਗਦਾਨ ਪਾ ਰਹੇ ਹਨ ਅਤੇ ਨਾਲ ਹੀ ਮਨੁਖੱਤਾ ਨੂੰ ਵਹਿਮ ਭਰਮਾਂ , ਅੰਧਵਿਸ਼ਵਾਸ ਤੋਂ ਉਪੱਰ ਉੱਠ ਕੇ ਮਨੁੱਖਤਾ ਦੀ ਅਸਲ ਸੇਵਾ ਕੀ ਹੈ ਅਤੇ ਕਿੰਵੇਂ ਕਰ ਸਕਣ ਬਾਰੇ ਸਹੀ ਜਾਣਕਾਰੀ ਦੇਣ ਦੀ ਵੀ ਵੱਧੀਆ ਸੇਵਾ ਨਿਭਾ ਰਹੇ ਹਨ । ਵਾਹਿਗੁਰੂ ਉਹਨਾਂ ਦੀ ਨਰੋਈ ਸਿਹੱਤ ਅਤੇ ਲੰਮੀ ਉਮਰ ਬੱਖਸ਼ਣ ਅਤੇ ਉਹਨਾਂ ਦੇ ਇਸ ਪੁੰਨ ਸੇਵਾ ਦੇ ਅਰੰਭੇ ਕਾਰਜ ਨੂੰ ਹੋਰ ਵਧੇਰੇ ਸੱਫਲ ਕਰ ਸੱਕਣ ਦੀ ਸਮਰੱਥਾ ਬੱਖਸ਼ਣ । ਧੰਨਵਾਦ ।
@pritamvirk1310
@pritamvirk1310 2 жыл бұрын
ਬਹੁਤ ਵਧੀਆ ਉਪਰਾਲਾ ਟਹਿਣਾ ਸਾਹਿਬ ਧੰਨਵਾਦ ਜੀ
@bskhara3331
@bskhara3331 2 жыл бұрын
ਧਾਰੀਵਾਲ ਵੀਰ ਜੀ ਗੁਰੂ ਦੀ ਕਿਰਪਾ ਤਾ ਜਨਮਦਿਨ ਤੋ ਹੋ ਜਾਂਦੀ ਏ ਜਦ ਸਮਝ ਹੋਵੇ ਫਿਰ ਵੀ ਕਹੇ ਗੁਰੂ ਕਿਰਪਾ ਕਰੇਗਾ ਤਾ ਗੁਰੂ ਸਾਹਿਬ ਕਹਿੰਦੇ ਆ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਸੇਵਾ ਕਰਨੀ ਬਹੁਤ ਵਧੀਆ ਕੰਮ ਏ
@HarpreetSingh-vr4yz
@HarpreetSingh-vr4yz 2 жыл бұрын
ਸ ਕੁਲਵੰਤ ਸਿੰਘ ਧਾਲੀਵਾਲ 👏👏👏👏👏
@sgrewal3019
@sgrewal3019 2 жыл бұрын
ਟਹਿਣਾ ਸਾਹਬ ਜੀ ਆਪ ਜੀ ਨੂੰ ਬੇਨਤੀ ਹੈ ਜੀ ਇਹੋ ਜਿਹੇ ਮਹਾਨ ਪੁਰਸਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਆਪ ਜੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰੋ ਜੀ ਧੰਨਵਾਦ ਜੀ
@ekamdeep7218
@ekamdeep7218 2 жыл бұрын
ਟਹਿਣਾ ਸਾਬ ਜਿੰਨਾ ਆਪਣੀ ਕੌਮ ਪਿਛੇ ਸਿੱਖ ਲਾਉਂਦੇ ਪਰ ਸਿੱਖ ਉਹਨਾਂ ਨੂੰ ਲਿਖਣਾ ਚਾਹੀਦਾ ਅੰਮ੍ਰਿਤ ਛਕਿਆ ਹੋਵੇ ਕੇਸ ਦਾੜਾ ਰੱਖਿਆ ਹੋਵੇ ਗੁਰਬਾਣੀ ਪੜਦਾ ਹੋਵੇ ਸੁਣਦਾ ਹੋਵੇ
@darshangarcha9666
@darshangarcha9666 2 жыл бұрын
Veer ji we know you very well, I’m amritdhari sikh , I’m still not complete because our Guru is complete (ਪੂਰਾ ਹੈ) ਅਸੀਂ ਪੂਰੇ ਕਦੇ ਵੀ ਨਹੀਂ ਹੋ ਸਕਦੇ🙏🙏 carry on the good job, ਹਮ ਨਹੀਂ ਚੰਗੇ🙏🙏
@jatinderbhandal5520
@jatinderbhandal5520 2 жыл бұрын
ਅਮ੍ਰਿਤ ਛਕ ਕੇ ਅੱਗ ਉਗਲਣ ਨਾਲੋਂ ਤਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
@jaswinderpalsingh3622
@jaswinderpalsingh3622 2 жыл бұрын
ਧਾਲੀਵਾਲ ਸਾਬ੍ਹ ਅੰਦਰੋਂ ਬਾਹਰੋਂ ਅਸਲੀ ਸਿੱਖ ਸੱਚ ਬੋਲਦੇ ਨੇ ਮੂੰਹੋਂ ਇਸ ਲਈ ਬਾਹਰੋਂ ਵੀ ਸਿੱਖ ਜਿਹੜੀ ਸੇਵਾ ਕਰਦੇ ਹਨ ਉਹ ਬਾਬੇ ਨਾਨਕ ਦੇ ਫ਼ਲਸਫ਼ੇ ਦੀ ਅਸਲੀ ਸਿੱਖਿਆ ਦੇ ਸਹੀ ਫਰਜ਼ ਨਿਭਾ ਰਹੇ ਹਨ
@jasbirsingh5020
@jasbirsingh5020 2 жыл бұрын
ਜਿਵੇ ਮਨੁਖਤਾ ਦੀ ਸੇਵਾ ਇਵੇ ਨਰ ਸੇਵਾ ਨਾਰਾਇਣ ਸੇਵਾ
@dhillonparamjit8490
@dhillonparamjit8490 2 жыл бұрын
Wah Dr. Sahib parnam parnam
@jaspalsangha2643
@jaspalsangha2643 2 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਜੀ ਅਤੇ ਸੱਤ ਸ਼੍ਰੀ ਆਕਾਲ ਜੀ
@GodIsOne010
@GodIsOne010 2 жыл бұрын
ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਵੀਰ ਜੀ ਤੁਸੀ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ🙏🏻ਧੰਨ ਹੈ ਮੇਰੀ ਮਾਂ ਜਿਸ ਨੇ ਵੀਰ ਨੂੰ ਜਨਮ ਦਿੱਤਾ ਜੀ🙏🏻ਵਾਹਿਗੁਰੂ ਜੀ ਇੱਕ ਹੈ ਜੀ🙏🏻ਸਭ ਰੱਬ ਦੇ ਬੰਦੇ ਨੇ ਜੀ🙏🏻God is One ☝️Always believe in God 🙏🏻 PLEASE JI respect all Religion ji 🙏🏻Hindu Muslim sikh isaai apas me sab bhai bhai ji 🙏🏻ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@SukhwinderSingh-nl1nx
@SukhwinderSingh-nl1nx Жыл бұрын
ਰਹਿਤ ਪਿਆਰੀ ਗੁਰੂ ਕੋ,,, ਸਿੱਖ ਪਿਆਰਾਂ ਨਾਹੀ,,,,,
@jagroopsingh5686
@jagroopsingh5686 2 жыл бұрын
ੳੁੱਚੀ ਸੋਚ ਸਿਰ ਨੀਵਾ ਰੱਖੀ ਵਾਹਿਗੁਰੂ.
@daljitgarcha
@daljitgarcha 2 жыл бұрын
ਬਹੁਤ ਖ਼ੂਬ... 👌
@balwindersingh7463
@balwindersingh7463 2 жыл бұрын
ਲੰਗਰ ਅਤੇ ਨਗਰ ਕੀਰਤਨ ਬਜ਼ਾਰਾਂ ਵਿੱਚੋਂ ਬੰਦ ਹੋਣੇ ਚਾਹੀਦੇ ਹਨ ਚਾਹੇ ਕਿਸੇ ਵੀ ਧਰਮ ਦੇ ਹੋਣ ਝਾਕੀਆਂ ਤੇ ਪੂਰਨ ਤੌਰ ਤੇ ਬੰਦ ਹੋਣ ਅਵਾਜ਼ ਚੁੱਕੋ
@amarjeetSingh-xi6oe
@amarjeetSingh-xi6oe 2 жыл бұрын
ਬਹੁਤ ਵਧੀਆ ਸਰ ਸਤਿ ਸ਼੍ਰੀ ਆਕਾਲ ਜੀ 🙏
@amarajitproductions3902
@amarajitproductions3902 2 жыл бұрын
ਸੱਚੇ ਇਨਸਾਨ ਨੂੰ ਘਰੇ ਸੱਦਣਾ ਮਹਿੰਗਾ ਪੈ ਸਕਦਾ, ਵੇਖੋ ਟਹਿਣਾ ਸਾਹਬ ਨੂੰ ਹੁਣ ਧਾਲੀਵਾਲ ਸਾਹਬ ਦੀਆਂ ਖਰੀਆਂ-ਖਰੀਆਂ ਸੁਣਨੀਆਂ ਪੈ ਗਈਆਂ !!!
@Jas-jyoti
@Jas-jyoti 2 жыл бұрын
Pel dite aj dono 😂
@majorsinghsandhu2469
@majorsinghsandhu2469 Жыл бұрын
ਗੁਰਬਾਣੀ ਦਾ ਉਪਦੇਸ਼ ਮੰਨ ਕੇ ਸਿਖ ਬਣਦਾ ਬਾਈ ਜੀ ਨਾਕਿ ਪਹਿਰਾਵੇ ਨਾਲ
@balwindersingh7463
@balwindersingh7463 2 жыл бұрын
ਅਸਲ ਸਿੱਖ ਹਨ ਪੀਰ ਬੁੱਧੂ ਸ਼ਾਹ,ਭਾਈ ਗਨੀ ਖ਼ਾਂ ਨਬੀ ਖਾਂ,ਅਜਿਹੇ ਬੇਅੰਤ ਹਨ ਉਹ ਕਿਹੜਾ ਅੰਮਿਰਤ ਧਾਰੀ ਸਨ ਤੁਸੀਂ ਇੱਦਾਂ ਹੀ ਚੰਗੇ ਹੋ
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਗੱਲਾ ਧਾਲੀਵਾਲ ਸਾਹਿਬ ਦੀਆ
@shivdevsingh8458
@shivdevsingh8458 2 жыл бұрын
ਕੁਲਵੰਤ ਸਿੰਘ ਜੀ 🙏 ਬਹੁਤ ਵਧੀਆ ਰਾਹ ਦਿਖਾ ਰਹੇ ਹਨ।
@tejindersingh9919
@tejindersingh9919 2 жыл бұрын
ਸਾਡੇ ਪਿੰਡ ਇਕ ਅਮਲੀ ਹੁੰਦਾ ਸੀ। ਓਹ ਵੀ ਇਹੀ ਯਬਲੀਆਂ ਮਾਰਦਾ ਰਹਿੰਦਾ ਸੀ ਵਾਲ ਰੱਖਣ ਨਾਲ ਕੁਜ਼ ਨਹੀਂ ਹੁੰਦਾ ਰੱਬ ਨਹੀਂ ਮਿਲਦਾ। ਰੱਬ ਦਿਲ ਵਿੱਚ ਹੁੰਦਾ ਬਾਲਾ ਵਿੱਚੋ ਨਹੀਂ। ਹੁਣ ਉਹ ਨਸ਼ੇ ਛੱਡ ਕੇ ਸਿੰਘ ਸੱਜ ਗਿਆ , ਇਹ ਹੁੰਦੀ ਗੁਰੂ ਦੀ ਕਿਰਪਾ। ਹੁਣ ਇਹ ਹਰਨੇਕ ਨੇਕੀ, ਟਟਹਿਣਾ ਤੇ ਇਹ ਕੈਂਸਰ ਵਾਲਾ ਅਸਲ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅੰਮ੍ਰਿਤ ਦੀ ਦਾਤ ਤੇ ਕਿੰਤੂ ਪ੍ਰੰਤੂ ਕਰ ਰਹੇ ਨੇ ਤੇ ਪੰਜਾਬ ਦੀ ਜਵਾਨੀ ਨੂੰ ਸਿੰਘ ਸੱਜਣ ਤੋ ਰੋਕ ਰਹੇ ਹਨ ਤੇ ਓਹਨਾ ਨੂ ਅਗੋ ਕਿ ਜਵਾਬ ਦੇਣਾ ਇਹ ਵੀ ਤਿਆਰ ਕਰ ਰਹੇ ਹਨ । ਜਦੋਂ ਕਿਸੇ ਨੇ ਆਪਣੇ ਮਤਲਬ ਲਈ ਅੰਮ੍ਰਿਤ ਨਹੀਂ ਸ਼ੱਕਣਾ, clean shave ਕਰਵਾ ਕੇ ਹੀਰੋ ਸਟਾਈਲ ਮਾਰਨੇ, ਤਾਂ ਓਹ ਟਟਹਿਣੇ ਵਰਗੇ ਤੇ ਇਹ ਕੈਂਸਰ ਵਾਲੇ ਬਹਾਨੇ ਬਣਾਉਂਦਾ ਹੈ, ਮੇਰਾ ਸਿਰ ਦੁਖਦਾ ਹੈ, ਡਾਕਟਰ ਨੇ ਮਨਾ ਕਿੱਤਾ ਹੈ, ਵਾਲ ਰੱਖਣ ਨਾਲ ਕੁਜ਼ ਨਹੀਂ ਹੁੰਦਾ ਆਦੀ ਆਦੀ। ਜੇਕਰ ਤੁਸੀਂ ਖੁਸਰੇ ਬਣਨਾ ਹੈ ਤਾਂ ਜਰੂਰ ਬਣੋ ਪਰ ਗੁਰੂ ਸਹਿਬ ਦੇ ਬਖਸ਼ੇ ਹੋਏ ਅੰਮ੍ਰਿਤ ਦੀ ਦਾਤ ਤੇ ਕਿੰਤੂ ਪ੍ਰੰਤੂ ਤੇ ਨਾ ਕਰੋ।
@bhagwantdc4554
@bhagwantdc4554 2 жыл бұрын
ਕਾਸ਼ ਕਿਤੇ ਇਹ ਸਾਰੇ ਸਿੱਖ ਅੰਦਰੋਂ ਤੁਹਾਡੇ ਵਰਗੇ ਹੁੰਦੇ।
@bindersuman7406
@bindersuman7406 2 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ ਬਹੁਤ ਬਹੁਤ ਧੰਨਵਾਦ ਜੀ 🙏
@narinderpannu5640
@narinderpannu5640 2 жыл бұрын
ਧੰਨਵਾਦ ਜੀ
@daljeetkaur7441
@daljeetkaur7441 8 ай бұрын
Ajj da program bhut sonha lgaa .Dr kujwant singh ji ne bhut sohne bichar dase .
@shifaayurveda5305
@shifaayurveda5305 2 жыл бұрын
ਬਹੁਤ ਵਧੀਆ ਰੱਬ ਦੇ ਬੰਦਿਆਂ ਦੀ ਬਹੁਤ ਵਧੀਆ ਗੱਲ ਬਾਤ।
@karamjeetsinghbrar1847
@karamjeetsinghbrar1847 2 жыл бұрын
ਜਦੋਂ ਯੂਨੀਵਰਸਿਟੀ ਦਾ ਜੁਮੇਵਾਰ ਵਾੲੀਸਚਾਸਲਰ ਹੈ ਉਸ ਦੀਆਂ ਜੁਮੇਵਾਰੀਆਂ ਤੋਂ ਭੱਜ ਨਹੀਂ ਸਕਦਾ ਧਾਲੀਵਾਲ ਸਾਹਿਬ ਜੇ ਕੋਈ ਬਾਪ ਕਹੇ ਕਿ ਮੈਂ ਤਾਂ ਬੱਚੇ ਜਨਮ ਦੇਣਾ ਬਾਪ ਦੀਆਂ ਜੁਮੇਵਾਰੀਆਂ ਹੁੰਦੀਆਂ
@BalkarSingh-gx8gi
@BalkarSingh-gx8gi 2 жыл бұрын
ਧਾਲੀਵਾਲ ਸਹਿਬ ਆਪ ਜੀ ਦੇ ਵਿਚਾਰ 100/ਬਿਲਕੁੱਲ ਕੌੜਾ ਸੱਚ ਹੈ ਪੰਜਾਬ ਯੂਨਵਰਸਿਟੀ ਬਾਰੇ ਵਿਚਾਰ ਫਿਰ ਅੰਮ੍ਰਿਤ ਪਾਨ ਤੇ ਵਿਚਾਰ
@kashmir2445
@kashmir2445 2 жыл бұрын
ਇਸ ਭਾਈ ਗੁਰੂ ਘਰ ਚੰਗੇ ਨਹੀਂ ਲੱਗਦੇ ਪਰ ਫੰਡ ਲਈ ਜ਼ਰੂਰ
@ਮਿਸਟਰਸਿੰਘ-ਟ3ਪ
@ਮਿਸਟਰਸਿੰਘ-ਟ3ਪ 2 жыл бұрын
ਤੁਹਾਡੀਆਂ ਗੱਲਾਂ ਬਿਲਕੁਲ ਸਹੀ ਹਨ ਪਰ ਕੀ ਕਰੀਏ ਦਰਬਾਰ ਸਾਹਿਬ ,ਐਸਜੀਪੀਸੀ ਦਾ ਪਰਦਾਨ ਮੋਨਾ ਕੋਨਾ ਤੇ ਨ੍ਹੀ ਬਣਾ ਸਕਦੇ ਜਿਹੜਾ ਇਸ ਸਿਸਟਮ ਨੂੰ ਸੁਧਾਰ ਸਕੇ
@harmal6086
@harmal6086 2 жыл бұрын
ਬਹੁਤ ਹੀ ਵਧੀਆ ਵਿਚਾਰ ਧਾਲੀਵਾਲ ਸਾਬ੍ਹ
@richhpalsinghlohgarh5206
@richhpalsinghlohgarh5206 2 жыл бұрын
ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਪਹਿਲੀ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ, 🙏
@SandeepKaur-vn2yt
@SandeepKaur-vn2yt 2 жыл бұрын
ਸੱਚੇ। ਸਿੱਖ। ਗੁਰੂ। ਦੇ।ਇਹ। ਹੁੰਦੇ ਨੇ। ਲੜਾਈ ਆ। ਝਗੜੇ। ਭਲਾ। ਵਾਲੇ। ਨਹੀਂ। ਨਫ਼ਰਤ। ਭਲਾ। ਲੜਾਈ ਆ। ਨੂੰ। ਲੇਖਾਂ।ਹਿਸਾਬ। ਦੇਣਾ। ਪੈਣਾ ਹੈ
@manjotsingh9573
@manjotsingh9573 2 жыл бұрын
Waheguru ji 🙏🙏🙏🙏🙏🙏🙏👍👍👍👍👍👍👍❤️❤️❤️❤️❤️❤️ nice veer ji
@narrindersangar6731
@narrindersangar6731 2 жыл бұрын
ਧਾਲੀਵਾਲ ਸਾਹਿਬ ਨੂੰ ਸਲਾਮ ਕਰਦੇ ਆਂ ਜੀ, ਪਰ ਬਾਈ ਟਿਹਣਿਆਂ ਜੇਕਰ ਤੈਨੂ ਕਿਸੇ ਦੂਸਰੇ ਧਰਮ ਦੇ ਰੀਤੀ ਰਿਵਾਜ ਪਸੰਦ ਨਹੀ ਤਾਂ ਘੱਟੋ ਘੱਟ ਉਸਦਾ ਮਖੌਲ ਤਾਂ ਨਾ ਉਡਾਇਆ ਕਰ!, ਕੱਲ ਨੂੰ ਕਿਸੇ ਨੇ ੨੯੫ ਦਾ ਪਰਚਾ ਕਰਾ ਤਾਂ ਜਵਾਬ ਦੇਣਾ ਓਖਾ ਹੋ ਜਾਉ
@harjindervirk3500
@harjindervirk3500 2 жыл бұрын
ਬਾਣੀ ਪੜਣ ਤੋਂ ਬਿਨਾਂ ਕੋਈ ਵੀ ਕਾਬੁਲ ਨਹੀਂ ਬਣਦਾ ਅੰਮ੍ਰਿਤ ਸ਼ਕਣ ਵਿੱਚ ..
@richhpalsinghlohgarh5206
@richhpalsinghlohgarh5206 2 жыл бұрын
ਨਫਰਤ ਬੁਰੇ ਕੰਮਾਂ ਨੂੰ ਕਰੋ, ਪਰ ਬੁਰੇ ਬੰਦੇ ਨੂੰ ਨਹੀਂ,
@baldevjassar8059
@baldevjassar8059 2 жыл бұрын
ਧਾਲੀਵਾਲ ਸਾਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ।
@BALDEVSINGH-2023
@BALDEVSINGH-2023 2 жыл бұрын
Thanks you Prime Asia and Dhaliwal shaab ji .Dhaliwal shaab Your are real Sikh a per my opinion
@gurpreetsinghdhaliwal807
@gurpreetsinghdhaliwal807 2 жыл бұрын
ਸਤਿ ਸ੍ਰੀ ਅਕਾਲ ਧਾਲੀਵਾਲ ਜੀ
@bhupinderkumar5479
@bhupinderkumar5479 2 жыл бұрын
ਟਹਿਣਾ ਸਾਹਿਬ ਜੀ ਧਾਲੀਵਾਲ ਸਾਹਿਬ ਦੇ ਫੋਨ ਨੰਬਰ ਨੂੰ ਆਪਣੇ ਸ਼ੁਭ ਬੋਲਾਂ ਰਾਹੀਂ ਦੱਸਣ ਦੀ ਖੇਚਲ ਕਰਨੀ ਜੀ। ਮੈਨੇਂ ਕਿਸੇ ਕੈਂਸਰ ਦੀ ਫ਼ਰੀ ਦੀ ਦੇਸੀ ਦਵਾਈ ਵਾਸਤੇ ਜਾਣਕਾਰੀ ਦੇਣੀ ਚਾਹੁੰਦਾ ਹਾਂ।
ЗНАЛИ? ТОЛЬКО ОАЭ 🤫
00:13
Сам себе сушист
Рет қаралды 3,5 МЛН
啊?就这么水灵灵的穿上了?
00:18
一航1
Рет қаралды 98 МЛН