Chajj Da Vichar (1735) || ਅਮ੍ਰਿਤਪਾਲ ਨਾਲ ਕਿਹੜੀ ਗੱਲ ਦਾ ਰੌਲਾ | ਗਾਲਾਂ ਕੱਢਣ ਵਾਲਿਆਂ ਨੂੰ ਸਿੱਧੀ ਚੁਣੌਤੀ

  Рет қаралды 251,468

Prime Asia TV

Prime Asia TV

Күн бұрын

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 200
@user-pf5jf3yf8j
@user-pf5jf3yf8j Жыл бұрын
ਬਾਈ ਮੰਨਾ ਜੀ ਦੀ ਇੱਕ ਇੱਕ ਗੱਲ ਤਰਕ ਨਾਲ ਜਵਾਬ ਦਿੱਤਾ ਗਿਆ ਬਹੁਤ ਹੀ ਸੰਤੁਸਟੀ ਹੋਈ ਸਭ ਗੱਲਾ ਸੁਣ ਕੇ ਸੁਕਰ ਹੈ ਚੰਦ ਬੰਦੇ ਤਾ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ ਧੰਨਵਾਦ ਬਾਈ ਮਨਦੀਪ ਸਿੰਘ ਜੀ
@GurnamSingh-hu5fq
@GurnamSingh-hu5fq Жыл бұрын
Good 👉🏻👍
@mahendrapal3866
@mahendrapal3866 Жыл бұрын
Bilkul sahi gal a veer ji
@beautifuldrawing2109
@beautifuldrawing2109 Жыл бұрын
Very good views manna ji
@Lakhwindersidhu6283
@Lakhwindersidhu6283 Жыл бұрын
Bilkul sahi ...I also. agree
@thappyrapid3654
@thappyrapid3654 Жыл бұрын
ਨਸ਼ਾ ਤਾਂ ਸਿਰਸੇ ਵਾਲੇ ਸਾਧ ਨੇ ਵੀ ਛਡਾਇਆ ਇਹ ਕੰਮ ਤਾਂ ਪੁਰਾਣੇ ਸਮਿਆਂ ਚ ਡਾਕੂ ਵੀ ਕਰਦੇ ਸੀ ਡਾਕੇ ਮਾਰਦੇ ਤੇ ਥੋੜਾ ਜਿਹਾ ਗਰੀਬਾਂ ਨੂੰ ਵੰਡ ਦਿੰਦੇ ਸੀ ਤੇ ਮੋਟਾ ਮਾਲ ਚੰਗੇ ਘੋੜੇ ਜਿਵੇਂ ਮਰਸੀਡੀਜ਼ ਚੰਗੋ ਹਥਿਆਰ ਉਹ ਮੂਰਖ ਫੁਦੂ ਕਿਸੇ ਨੂੰ ਨਹੀਂ ਬਣਾਉਣਾ ਚਾਹੀਦਾ ਸ਼ਭ ਨੂੰ ਪ੍ਰਮਾਤਮਾ ਨੇ ਬੁੱਧੀ ਦਿੱਤੀ ਆ ਹੋ ਸਕਦਾ ਸਹੀ ਹੋਵੇ ਆਪਣੀ ਜਗ੍ਹਾ ਕੋਈ ਪਰ ਦੂਜੀਆਂ ਦਾ ਕੀ ਨੁਕਸਾਨ ਹੋਣਾ ਇਸ ਦਾ ਖਿਆਲ ਰੱਖਣਾ ਚਾਹੀਦਾ
@vaneetshamahar5692
@vaneetshamahar5692 Жыл бұрын
Respect to u sir....u r real gem of Sikhism
@RanjitSingh-uz5uz
@RanjitSingh-uz5uz Жыл бұрын
ਏਨਾ ਵਧੀਆ ਅਤੇ ਮਹੱਤਵਪੂਰਨ ਐਪੀਸੋਡ ਕਰਨ ਵਾਸਤੇ ਟੀਮ ਚੱਜ ਦਾ ਵਿਚਾਰ ਅਤੇ ਮੰਨਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ।
@gurpyiarsingh1977
@gurpyiarsingh1977 Жыл бұрын
ਬਹੁਤ ਵਧੀਅਾ िਵਚਾਰ ਲॅਗੇ ਮੰਨਾ ਜੀ ਦੇ ਇਸ ਤਰਾ ਦੇ ਬੰिਦਅਾ ਨੂੰ ਮੈ ਇਨਸਾਨ ਤੇ ਇਨਸਾਨੀਅਤ ਦੇ ਰਖਵਾਲੇ ਮੰਨਦਾ
@PiaraSingh-hi2tr
@PiaraSingh-hi2tr Жыл бұрын
ਜਦੋਂ ਸੈਂਟਰ ਸਰਕਾਰ ਪੰਜਾਬ ਨੂੰ ਖਤਮ ਉ ਤੇ ਹੀ ਉਤਰ ਆਵੇ ਤਾਂ ਭਲੇ ਦੀ ਆਸ ਕਿਸ ਤੋ ਰੱਖੀਂ ਜਾਵੇ ।
@shamshermanes2315
@shamshermanes2315 Жыл бұрын
ਮੰਨਾ ਬਾਈ ਜੀ ਤੁਸੀ ਇਕ ਏਕ ਗੱਲ ਸਹੀ ਤੇ ਸੱਚੀ ਕਹੀਂ ਸਾਨੂੰ ਆਪਣੀ ਕੌਮ ਆਪਣੇ ਸਟੇਟ ਅਤੇ ਆਪਣੇ ਲੋਕਾ ਦੀ ਤਰੱਕੀ ਰੋਜ਼ਗਾਰ ਤੇ ਚੜਦੀ ਕੱਲਾ ਦੀ ਕਾਮਨਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਨੌਜਵਾਨੀ ਨੂੰ ਨਸ਼ਿਆ ਵਿੱਚੋ ਕੱਢ ਕੇ ਗੁਰੂ ਨਾਲ ਜੋੜਨਾ ਤੇ ਧਰਮ ਪਰਚਾਰ ਕਰਨਾ ਚੰਗੀ ਗੱਲ ਹੈ।ਪਰ ਸਾਨੂੰ ਏਜੰਸੀਆਂ ਤੋਂ ਬੱਚ ਕੇ ਚੱਲਣਾ ਚਾਹੀਦਾ ਹੈ ਪੰਜਾਬ 1947 ਤੋਂ1999 ਤਕ ਪੰਜਾਬ ਨੇ ਬਹੁਤ ਸੰਤਾਪ ਪੋਗਿਆ ਹੈ। ਹੁਣ ਸਾਨੂੰ ਸਮਾਜਿਕ ਆਰਥਿਕ ਤੇ ਧਾਰਮਿਕ ਪੱਖੋਂ ਮਜ਼ਬੂਤ ਹੋਣ ਦੀ ਲੋੜ ਹੈ।ਸਾਨੂੰ table talk ਤੇ educated ਹੋਨਾ ਚਾਹੀਦਾ ਹੈ।
@preetjohal96
@preetjohal96 Жыл бұрын
ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ, ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!👍🏼
@satpaul4612
@satpaul4612 Жыл бұрын
Salute to prime asia and Mr. Manna ji
@VIJAYDHAMMILYRICIST
@VIJAYDHAMMILYRICIST Жыл бұрын
ਅੱਜ ਟਹਿਣੇ ਵੀਰ ਨੂੰ ਤੇ ਹਰਮਨ ਨੂੰ ਸਿਰਫ ਹੂੰ-ਹਾਂ ਕਹਿਣ ਦਾ ਸਮਾਂ ਵੀ ਮਸਾਂ ਮਿਲਿਆ😂 ਪਰ ਬਹੁਤ ਸਹੀ ਤੇ ਸਾਰਥਕ ਗੱਲਾਂ ਕੀਤੀਆਂ ਮੰਨਾ ਸਾਹਿਬ ਨੇ। 👌👍🙏🏻❤️
@vindergurwindersingh
@vindergurwindersingh Жыл бұрын
ਤੜ ਵੀ ਬਹੁਤ ਆ , ਸੰਗਤਾਂ ਵੀ ਬਹੁਤ ਸੀ ,ਤੇਰੇ ਜੀਜੇਆ ਨੇ ਰੋਕ ਕੇ ਰੱਖੀ ਸੰਗਤ
@ManjinderSingh-dq5xj
@ManjinderSingh-dq5xj Жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ।
@gurisekhonsaab5868
@gurisekhonsaab5868 Жыл бұрын
ਕੁੱਝ ਨੀ ਯਾਰ ਤੇਰੇ ਪੱਲੇ ਵੀ ਬੱਸ ਬੋਲਣ ਜੋਗਾ ਏਂ
@AvtarSingh-tg4xv
@AvtarSingh-tg4xv Жыл бұрын
ਗਾਲੀ ਗਲੋਚ ਕਰਨ ਵਾਲਾ ਕੋਈ ਵੀ ਹੋਵੇ ਉਹ ਗੁਰੂ ਗ੍ਰੰਥ ਸਾਹਿਵ ਦਾ ਸਿੱਖ ਨਹੀਂ ਹੋ ਸਕਦਾ
@JaspalSingh-ul6ys
@JaspalSingh-ul6ys Жыл бұрын
ਪੈਸਿਆ ਦਾ ਮਾਲਕ ਹੀ ਪੈਸਿਆ ਦੀ ਵੰਡ ਕਰ ਸਕਦਾ ਜਿਨਾ ਦਾ ਮੁਲਕ ਸੀ ਉਨਾ ਉਸ ਦੀ ਦੋ ਜਗਾ ਤੋ ਵੰਡ ਕਰ ਲਈ ਪਾਕਿਸਤਾਨ ਤੇ ਬੰਗਲਾਦੇਸ਼ ਕਦੇ ਬੰਗਾਲੀਆ ਵੀ ਕਿਹਾ ਬੰਗਾਲ ਭਾਰਤ ਦਾ ਅਨਿਖੜਵਾਂ ਅੰਗ ਨਹੀ ਇਸ ਵੰਡ ਤੋ ਪਤਾ ਲਗਦਾ ਪੰਜਾਬ ਅਨਿਖੜਵਾਂ ਅੰਗ ਹੈ 👍
@renatusbathinda4131
@renatusbathinda4131 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
@bhagwantsingh4689
@bhagwantsingh4689 Жыл бұрын
Tahana Sab nall batha lyao isaday amriat pall g nu
@SukhwinderSingh-rx6bn
@SukhwinderSingh-rx6bn Жыл бұрын
ਬਿਲਕੁਲ ਸਹੀ ਗੱਲਾਂ ਨੇ ਮੰਨਾ ਜੀ ਤੁਹਾਡੀਆਂ,, ਹੁਣ ਅੰਮਿ੍ਤਪਾਲ ਜੀ ਕਹਿਣ ਲੱਗ ਗਿਆ ਕਿ ਮੈਨੂੰ ਕੋਈ ਮਤਲਬ ਨਹੀਂ ਕਿ ਕੋਈ ਕੀ ਕਰ ਰਿਹਾ ਹੈ, ਪਰ ਸਾਰੀਆਂ ਜੱਥੇਬੰਦੀਆਂ ਮੇਰਾ ਸਹਿਯੋਗ ਦਿਓ, ਹੁਣ ਕਿਥੇ ਗਏ ਉਹ ਮੁੱਦੇ ਜੋ ਅੰਮਿ੍ਤਪਾਲ ਜੀ ਕਹਿੰਦੇ ਹੁੰਦੇ ਸਨ। ਅੰਮਿ੍ਤਪਾਲ ਜੀ ਕੀ ਕਰਨਾ ਚਾਹੁੰਦੇ ਸੀ, ਪਰ ਅੱਜ ਕਰ ਕੀ ਕਰ ਰਹੇ ਨੇ....???????
@knowthesach
@knowthesach Жыл бұрын
ਸ ਮਨਦੀਪ ਸਿੰਘ ਮੰਨਾ ਬਹੁਤ ਹੀ ਸੋਹਣੀਆਂ ਤਰਕ ਅਤੇ ਦੀਮਾਗ ਖੋਲਣ ਵਾਲੀਆਂ ਲਾਜਵਾਬ ਗਲਾਂ ❤️🙏
@kuldeepbering2352
@kuldeepbering2352 Жыл бұрын
This person is chore steal so much stuff and his sun to kamrate bandha do something for punjab than talk this shit we sikh people make state
@KrishanLal-lz2fs
@KrishanLal-lz2fs Жыл бұрын
Good
@ravdeepchahal7896
@ravdeepchahal7896 Жыл бұрын
👍👍💯💯💯💯💯
@mrkumar683
@mrkumar683 Жыл бұрын
Bhut vadiya Vichar Mandeep Singh mnna ji .....bhut bhut respect.. Punjab Diya shi problem lai gall krn lai
@buttamantri6087
@buttamantri6087 Жыл бұрын
ਸੱਚੀ ਗੱਲ ਦਾ ਗੁੱਸਾ ਲੱਗਦਾ ਹੁੰਦਾ ਮਨਦੀਪ ਸਿੰਘ ਮੰਨਾ ਬਹੁਤ ਵਧੀਆ ਇਨਸਾਨ ਅਤੇ ਇਮਾਨਦਾਰ ਆਦਮੀ ਹਨ ਰੱਬ ਮੇਰੇ ਵੀਰ ਨੂੰ ਸਦਾ ਚੜ੍ਹਦੀਕਲਾ ਵਿਚ ਰੱਖੇ god bless you🙏🙏
@Sandhu_vlogs365
@Sandhu_vlogs365 Жыл бұрын
ਮੰਨਾ ਜੀ ਮੈ ਬਹੁਤ ਇੱਜਤ ਕਰਦਾ ਤੁਹਾਡੀ ਪਰ ਮੈ ਤਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਗੁਰਬਾਣੀ ਨਾਲ ਨਸ਼ਾ ਨਹੀ ਛੁੱਟ ਸਕਦਾ,ਬਾਈ ਜੀ ਸੱਚੇ ਮਨ ਨਾਲ ਗੁਰੂ ਨਾਲ ਜੋ ਜੁੜ ਜਾਦਾ ਉਸ ਦੀ ਜਿੰਦਗੀ ਖੁਸ਼ਹਾਲ ਹੋ ਜਾਦੀ, ਬਾਣੀ ਚ ਬਹੁਤ ਜਿਆਦਾ ਤਾਕਤ ਆ ਮੰਨਾ ਜੀ 🙏
@rubisran3281
@rubisran3281 Жыл бұрын
I agree
@akshbrar1074
@akshbrar1074 Жыл бұрын
ਪੂਰਾ ਸੱਚ ਗੁਰੂ ਦੀ ਬਾਣੀ ਹੀ ਰੱਬ ਹੈ
@kulveergagan3761
@kulveergagan3761 Жыл бұрын
ਇਹ ਬੜਬੋਲਾ ਈ ਆ ਬਾਈ, ਕਿਸੇ ਗੱਲ ਦੀ ਤੁੱਕ ਨਹੀਂ ਇਹਦੀ
@mandeepsidhu2719
@mandeepsidhu2719 Жыл бұрын
Bilkul sahi gurbani ch ਬਹੁਤ ਤਾਕਤ a pr jo ਬੰਦਾ ਨਸ਼ੇ ਚ ਲੱਗ ਗਿਆ ਗੁਰਬਾਣੀ ਵੱਲ ਉਹ ਮੂੰਹ ਹੀ ਨੀ ਕਰਦਾ
@Sandhu_vlogs365
@Sandhu_vlogs365 Жыл бұрын
@@mandeepsidhu2719 ehi gal aw bai koi sidhe rste te ohna nu pain nhi dinde koi guide kre tan 100 cho koi 2% v smj jaan tan oh v waddi gal aw nd oh duje nu v guide kr skda te ik amli di duja amli gal jldi man laida normal loka nalo
@GurpreetSingh-wd8ts
@GurpreetSingh-wd8ts Жыл бұрын
Bhaut vadiya laga ajj chaj da vichar
@rajpalgill2413
@rajpalgill2413 Жыл бұрын
Good facts presented by manna
@KuldeepSingh-qq9ds
@KuldeepSingh-qq9ds Жыл бұрын
ਟਹਿਣਾ ਸਾਬ ਜੇਕਰ ਸੰਭਵ ਹੋ ਸਕੇ ਤਾਂ ਮੰਨਾ ਜੀ ਨੂੰ ਹਰ ਹਫ਼ਤੇ ਇਕ ਵਾਰ ਜ਼ਰੂਰ ਬੁਲਾਇਆ ਕਰੋ ਜੀ 🙏🙏
@jatindersinghaulakh4912
@jatindersinghaulakh4912 Жыл бұрын
ਅੰਮ੍ਰਿਤਪਾਲ ਸਿੰਘ ਖਾਲਸਾ ਮਨਦੀਪ ਸਿੰਘ ਮੰਨਾ ਇੱਕਠੇ ਬੈਠਾ ਕੇ ਵਿਚਾਰ ਕਰਨੇ ਚਾਹੀਦੇ ਨੇ
@harchetbrar2740
@harchetbrar2740 Жыл бұрын
ਟਹਿਣਾ ਸਹਿਬ ਤੇ ਹਰਮਨ ਭੈਣ ਜੀ ਨੂੰ ਸਤਿ ਸ੍ਰੀ ਅਕਾਲ
@tonysandhu7528
@tonysandhu7528 Жыл бұрын
ਮਨਦੀਪ ਸਿੰਘ ਮੰਨਾਂ ਬਾਈ ਜੀ ਬਹੁਤ ਵੱਦੀਆ ਇਨਸਾਨ ਹਨ ਅਤੇ ਤੱਰਕ ਨਾਲ ਗੱਲ ਕੱਰਦੇ ਹਨ ਮੈਂ ਇਹਨਾਂ ਦੇ ਗੱਲ ਨਾਲ ਸਹਿਮਤ ਹਾਂ zindabad 👍👍👍👍👍
@kuldeepbering2352
@kuldeepbering2352 Жыл бұрын
Who’s that busted I never seen that busted when to much drug was in punjab he did not nothing stop bringing this kind off shit on tv and waste your s and our time
@bhagasingh-tp8zl
@bhagasingh-tp8zl Жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਬਾਈ ਮਨਦੀਪ ਸਿੰਘ ਜੀ ਨੇ 🙏🙏
@harnekbhatti3021
@harnekbhatti3021 Жыл бұрын
👌👌👌👌👌
@ManiSingh-fi1fl
@ManiSingh-fi1fl Жыл бұрын
Soch samj k kitiya hooiyaa gallana bhut shone vichar aa rabb khush rakhe sarya nu 😇
@jagdeepnatt9425
@jagdeepnatt9425 Жыл бұрын
ਅਮ੍ਰਿਤ ਪਾਲ ਇਕ ਸਾਜ਼ਿਸ਼ ਤਹਿਤ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਕਮ ਕਰ ਰਿਹਾ
@madharchoo-wh6zq
@madharchoo-wh6zq Жыл бұрын
I absolutely agree 👍 with your idea about punjab, Right ✅.
@kulveergagan3761
@kulveergagan3761 Жыл бұрын
ਮੰਨਾ ਜੀ ਇੱਕ ਬੰਦੇ ਦਾ ਵਿਰੋਧ ਕਰਨ ਦੀ ਬਜਾਏ ਪੰਜਾਬ ਦੇ ਮਸਲਿਆਂ ਦਾ ਹੱਲ ਦੱਸੋ
@balwindersingh2041
@balwindersingh2041 Жыл бұрын
ਮਨਿਆਂ ਪਰਮਾਤਮਾ ਤੁਹਾਨੂੰ ਹਰ ਪਲ ਚੜ੍ਹਦੀ ਕਲਾ ਵਿੱਚ ਰੱਖੇ ਸਚੁ ਤੇ ਚੱਲਣ ਵਾਲੇ ਬੰਦੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਕਾਲ ਪੁਰਖ
@harpalkaursandhu4250
@harpalkaursandhu4250 Жыл бұрын
ਬਿਲਕੁੱਲ ਸਹੀ ਮੰਨਾਂ ਜੀ ਬਹੁਤ ਵਧੀਆ ਪ੍ਰੋਗਰਾਮ ਟੈਹਣਾ ਤੇ ਹਰਮਨ ਥਿੰਦ ਮੁੱਦਿਆਂ ਦੀ ਗੱਲ …
@hanmindersinghpurba706
@hanmindersinghpurba706 Жыл бұрын
ਮੰਨਾ ਬਾਈ ਬਹੁਤ ਵਧੀਆ ਬੁਲਾਰਾ ਬਈ ਤਜਰਬੇ ਨਾਲ ਸਮਝਦਾਰ ਤੇ ਜੁਬਾਨ ਤੇ ਪੂਰਾ ਕੰਟਰੋਲ ਇਕ ਇਕ ਸ਼ਬਦ ਤਜਰਵੇ ਤੈ ਸਮਝਦਾਰੀ ਚੋ 🙏
@SunnyDilbag
@SunnyDilbag Жыл бұрын
100% Sahi vichaar han aap ji day.
@MandeepSingh-pd5rb
@MandeepSingh-pd5rb Жыл бұрын
ਪਾਲਕੀ ਸਾਹਬ ਲਈ ਵੱਡੀ ਗੱਡੀ ਸੋਹਣੀ ਐਂ ਤੇ ਕਿੱਡੀ ਵਧੀਆ ਗੱਲ ਹੈ ਮਨਾਂ ਤੂੰ ਕੀ ਜੋੜਨਾ ਹੈਂ ਕਿ ਮਹਾਰਾਜੇ ਲਈ ਕੋਈ ਚੰਗੀ ਗੱਲ ਨਹੀਂ ਹੈ ਸ਼ਰਮ ਕਰ ਅੰਮ੍ਰਿਤਪਾਲ ਨੂੰ ਕਹਿ ਦਿਓ ਕਿ ਐਨ ਆਰ ਆਈ ਦੀ ਗੱਡੀ ਨੂੰ ਕਹਿੰਦਿਆਂ ਸ਼ਰਮ ਹਯਾ
@Ravindersingh-to3kg
@Ravindersingh-to3kg Жыл бұрын
Ek Ek gl sach tuhadi 👏🏻👏🏻👏🏻
@ashokkalia4151
@ashokkalia4151 Жыл бұрын
There is logic in the arguments presented by Manna ji. He is focused on the real issues Punjab.
@munishmonu9970
@munishmonu9970 Жыл бұрын
Salute to this brave men.
@gurlabhsingh8072
@gurlabhsingh8072 Жыл бұрын
ਸੱਚ ਆਖਣ ਵਾਲਿਆ ਨੂੰ ਲੋਕ ਗਾਲਾਂ ਕੱਢਦੇ ਹਨ ਇਸ ਤਰ੍ਹਾਂ ਬਾਬਾ ਗੁਰੁ ਨਾਨਕ ਦੇਵ ਜੀ ਨਾਲ ਹੋਈ ਸੀ ਸੱਚ ਆਖਣ ਨਾਲ ਦੁਸ਼ਮਣ ਬਣ ਗਏ
@harbanssingh8548
@harbanssingh8548 Жыл бұрын
Bro mana ji Good veer ji ena badhya vichar dita Dil khus ho giya ..... Nahi tan sare jablyan marde ne bass .......... Bro thuhadi soch te man hai......🙏
@RanjitSingh-mx1eb
@RanjitSingh-mx1eb Жыл бұрын
ਅੰਮਿ੍ਤ ਛਕਣਾ ਛਕੌਣਾ ਕੋਈ ਮਾੜੀ ਗੱਲ ਨਹੀਂ ਪਰ ਜਿੰਨਾ ਚਿਰ ਚੰਗੀ ਸੋਚ ਨਾ ਲੈਕੇ ਆਏ ਮੋਹਰਾਂ ਲਾ ਲਾ ਕੇ ਛੱਡਣ ਦਾ ਕੋਈ ਫਾਇਦਾ ਨਹੀਂ
@harpreetgrewal9177
@harpreetgrewal9177 Жыл бұрын
ਯਾਰ ਨਾ ਟਹਿਣੇ ਨੂੰ ਨਾ ਹਰਮਨ ਨੂੰ ਬੋਲਣ ਦਿੱਤਾ ਇੱਕ ਇੱਕ ਸ਼ਬਦ ਤੇ ਤਰਕ ਮੰਨੇ ਬਾਈ ਦਾ ਖਾਲਿਸ ਐ ਸਲੂਟ ਐ ਬਾਈ ਨੂੰ 🙏🏻
@sandipsingh8393
@sandipsingh8393 Жыл бұрын
ਅੰਮ੍ਰਿਤਪਾਲ ਦਾ ਕੋਈ ਨਿੱਜ਼ੀ ਮਸਲਾ ਨਈ, ਕੋਮ ਦਾ ਯੋਧਾ ਹੈ। ਤਾਂ ਮੰਨੇ ਨੂੰ ਤਕਲੀਫ ਹੋ ਰਹੀ ਹੈ
@sajjansingh7602
@sajjansingh7602 Жыл бұрын
ਇਸ ਚੈਨਲ ਤੇ ਅੰਮ੍ਰਿਤਪਾਲ ਸਿੰਘ ਦਾ ਵੀ ਇੰਟਰਵਿਊ ਕਰੋ ਤੇ ਮਨਦੀਪ ਮੰਨਾ ਖ਼ੁਦ ਸਿੱਧੇ ਤੌਰ ਤੇ ਅੰਮ੍ਰਿਤਪਾਲ ਸਿੰਘ ਨਾਲ਼ ਗੱਲ ਕਰਨ
@onkarsidhu6007
@onkarsidhu6007 Жыл бұрын
ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕੀਤੀ ਹੈ ਕੰਪਨੀ ਲਾ ਕੇ ਗ੍ਰਿਫਤਾਰ ਕਰਨੇ ਹਨ ਦੇਖ ਲਵੋ ਦੋਸ਼ੀ ਕੌਣ ਕੌਣ ਨੇ
@kulwinderkaurkhalsa2814
@kulwinderkaurkhalsa2814 Жыл бұрын
Very good manna ji.
@inderrana5264
@inderrana5264 Жыл бұрын
Right to the point bola aapne… And good reply to amritpal singh
@jattwaadjattwaad309
@jattwaadjattwaad309 Жыл бұрын
ਮੈਨੂੰ ਇਹ ਮਾਨਸਿਕ ਰੋਗੀ ਲੱਗਦਾ ਜਿਹੜਾ ਇੰਨੀ ਗਰਮੀ 'ਚ' ਕੌਟ ਚਾੜੀ ਫਿਰਦਾ
@rajinderbrar6934
@rajinderbrar6934 Жыл бұрын
22 ਉਹ ਦਸਦਾ ਸੀ ਕਿ ਕੁਝਦੇਰ ਕਾਫੀ ਬਿਮਾਰ ਰਿਹਾ ਸ਼ਾਇਦ ਓਹੀ ਕਾਰਣ ਹੋਵੇ
@onkaarsingh2000
@onkaarsingh2000 Жыл бұрын
ਚੱਜ ਦਾ ਵਿਚਾਰ .......ਦਿਓ ਫ਼ਿਰ ,, ਪੰਜਾਬ ਵਿਚ ਸਾਰੇ ਹੀ ਗ਼ਲਤ ਨੇ ਤੇ ਠੀਕ ਕੌਣ ਹੈ ? ਪੰਜਾਬ ਦੇ ਲੋਕਾਂ ਨੂੰ ਕਿਸ ਦੀ ਸੁਪਪੋਰਟ ਕਰਨੀ ਚਾਹਿਦੀ ਹੈ ?
@palwinderdhammu1931
@palwinderdhammu1931 Жыл бұрын
😊😊
@palwinderdhammu1931
@palwinderdhammu1931 Жыл бұрын
😊
@palwinderdhammu1931
@palwinderdhammu1931 Жыл бұрын
😊😊
@lovepreetkaursandhu4376
@lovepreetkaursandhu4376 Жыл бұрын
ਜੋ ਪੰਜਾਬ ਪੁਲਸ ਨੇ ਕੀਤਾ ਹੈ ਉਹ ਵੀ ਤਾਂ ਮਨਦੀਪ ਮੰਨਾ ਜੀ ਦਸੋ
@BaljitKaur-ug8yk
@BaljitKaur-ug8yk Жыл бұрын
ਮੰਨਾ ਸਾਹਿਬ ਜੀ ਬਹੁਤ ਹੀ ਸੂਝਵਾਨ ਸ਼ਖ਼ਸੀਅਤ ਹਨ।
@SunnyDilbag
@SunnyDilbag Жыл бұрын
God Bless Maan Yog Manna ji.
@hindidefenseknowledge6898
@hindidefenseknowledge6898 Жыл бұрын
Well said Manna Ji..Tuhadey wargey leader chahidey Punjab nu. Otherwise tan aava uteya peya Bai Ji.. Guru Maharaj Mehar karan. 🙏
@nsparmar
@nsparmar Жыл бұрын
ਮਰੀ ਜਮੀਰ ਵਾਲਿਆਂ ਨੂੰ ਕੀ ਕਿਸੇ ਨੇ ਮਾਰਨਾ ਉਹ ਤੇ ਵੈਸੇ ਹੀ ਜਿੰਦਾ ਲਾਸ਼ ਦੀ ਤਰਾਂ ਹਨ।
@ManpreetSingh-vt7lm
@ManpreetSingh-vt7lm Жыл бұрын
Waheguru ji
@manjinderchahal349
@manjinderchahal349 Жыл бұрын
ਮੰਨਾਂ ਜੀ ਬਹੁਤ ਸਿਆਣਾਂ ਤੇ ਸਮਝਦਾਰ ਇਨਸਾਂਨ ਹੈ।
@nazarsingh1123
@nazarsingh1123 Жыл бұрын
ਮੰਨਾਂ ਜੀ ਨੇ ਠੀਕ ਬੋਲਿਆ ਹੈ
@skkaushal257
@skkaushal257 Жыл бұрын
Great love and respect for most intellectual views expressed by gentleman with complete coverage from all angles. May the glory of Sikhs remain high in India and abroad. Punjabi hindus residing in other states feel great pain when such destructive minds like Amritpal appear in Punjab with disruptive religious politics.
@kuldeepbering2352
@kuldeepbering2352 Жыл бұрын
Who’s that busted I never seen that busted when to much drug was in punjab he did not nothing stop bringing this kind off shit on tv and waste your s and our time
@RajKumar-ti9tv
@RajKumar-ti9tv Жыл бұрын
I love my India mujhe man hai mein Punjabi hun I love my Punjab
@BalwinderSingh-yu4tq
@BalwinderSingh-yu4tq Жыл бұрын
ਮੰਨਾ ਸਾਹਿਬ ਤੁਸੀਂ ਆਪਣੇ ਵਿਚਾਰਾਂ ਨਾਲ ਠੀਕ ਹੋ ਵੀਰ ਪਰ ਗੁਰੂ ਦੀ ਮਰਿਯਾਦਾ ਨਾਲ ਕੋਈ ਸਮਝੌਤਾ ਮੇਰੀ ਸੋਚ ਮੁਤਾਬਕ ਨਹੀਂ ਹੋ ਸਕਦਾ। ਅਜ ਤੋਂ ਪੱਚੀ ਤੀਹ ਸਾਲ ਪਹਿਲਾਂ ਸਭ ਗੁਰੂ ਦੀ ਗੋਦ ਵਿੱਚ ਬੈਠਣ ਲਈ ਸਫਾਂ ਉਪਰ, ਹੀ ਬੈਠਦੇ ਸਨ ਪਰ ਅਜ ਇਹ ਰੀਤ ਸ਼ਹਿਰਾਂ ਤੋਂ ਪਿੰਡਾਂ ਵਿੱਚ ਵੀ ਘਰ ਕਰ ਗਈ।ਉਚਾ ਤਖਤ ਤਾਂ ਗੁਰੂ ਸਾਹਿਬ ਦਾ ਹੀ ਹੈ ਜੀ
@jaswinderkaurskjelvik
@jaswinderkaurskjelvik Жыл бұрын
Awesome discussion 👍
@RajinderSingh-ld1ws
@RajinderSingh-ld1ws Жыл бұрын
Right jaswinder ji
@jujharraj8357
@jujharraj8357 Жыл бұрын
ਮੰਨਾ ਬਾਈ ਇੱਕ ਨੇਕ ਦਿਲ ਸਿਆਣਾ ਸੁਲਜਿਆ ਹੋਇਆ ਸਮਝਦਾਰ ਤੇ ਸ਼ਾਂਤ ਸੁਭਾਅ ਵਾਲਾ ਇਨਸਾਨ ਹੈ ਇਹ ਬਾਈ ਬਹੁਤ ਹੀ ਚੰਗੀਆ ਤੇ ਸੱਚੀਆਂ ਤੇ ਤਰਕ ਦੇ ਅਧਾਰ ਤੇ ਗੱਲਾਂ ਕਰਦਾ ਹੈ ਇਸਦੀ ਇਕੱਲੀ ਇਕੱਲੀ ਗੱਲ ਸੁਨਣ ਵਾਲੀ ਹੁੰਦੀ ਹੈ ਤੇ ਵੈਸੇ ਵੀ ਮੰਨਾ ਬਾਈ ਬਹੁਤ ਹੀ ਘੈਂਟ ਬੰਦਾ ਆ
@iqbalsinghmann1411
@iqbalsinghmann1411 Жыл бұрын
ਜੇ ਬਾਣੀ ਦੀ ਕਿਸੇ ਤੁਕ ਬਾਰੇ ਜਿਗਿਆਸਾ ਹੋਵੇ ਤਾਂ ਇੱਕ ਬੜੀ ਕਮਾਲ ਦੀ ਐਪ ਹੈ। “ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ”। ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ। ਇਸ ਤੇ ਸਰਚ ਕਰਕੇ ਤੁਸੀਂ ਗੁਰਬਾਣੀ ਦੀ ਕਿਸੇ ਵੀ ਤੁਕ ਅਤੇ ਉਸ ਦੇ ਅਰਥਾਂ ਬਾਰੇ ਜਾਣ ਸਕਦੇ ਹੋ। ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ {ਪੰਨਾ 1412}
@kuldeepdhaliwal6202
@kuldeepdhaliwal6202 Жыл бұрын
ਸਰਦਾਰ ਮਨਦੀਪ ਸਿੰਘ ਮੰਨਾ ਜੀ ਤੁਸੀ ਬਹੁਤ ਹੀ ਸਤਿਕਾਰ ਯੋਗ ਤੇ ਸਮਝਦਾਰ ਇਨਸਾਨ ਹੋ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@itschandeep
@itschandeep Жыл бұрын
Best 42 minutes I've ever spent on KZbin, ik ik gal practically sach bolia, facts bilkul sahi Kahe
@gurbaxhiramahal5096
@gurbaxhiramahal5096 Жыл бұрын
ਮੰਨਾ ਪੰਜਾਬ ਦੇ ਭਲੇ ਲਈ ਪੰਜਾਬ ਪ੍ਰਤੀ ਸੁਹਿਰਦ ਰਹੋ
@kuldeepbering2352
@kuldeepbering2352 Жыл бұрын
We will do agree culture which is best ok everyone need food shut up
@GurmatVichar-Sikhism
@GurmatVichar-Sikhism Жыл бұрын
ਮੰਨਾਂ ਜੀ ਮੈਂ ਤੁਹਾਨੂੰ ਬਹੁਤ ਵਧੀਆ ਬੰਦਾ ਸਮਝਿਆ ਹੋਇਆ ਸੀ ਪਰ ਇਸ ਮੁਲਾਕਾਤ ਨੇ ਮੈਨੂੰ ਨਰਾਜ਼ਗੀ ਦਿੱਤੀ ਹੈ। ਇਹ ਕਿਉਂ ਨਹੀਂ ਕਿਹਾ ਕਿ ਇਸ ਵਿੱਚ ਪੁਲਿਸ ਦੀ ਗਲਤੀ ਹੈ ਪੁਲਿਸ ਨੇ ਬਿਨਾ ਸਬੂਤਾਂ ਤੋਂ ਪਰਚਾ ਕਿਵੇਂ ਦਰਜ ਕਰ ਦਿੱਤਾ ਜੇ ਪੁਲਿਸ ਕੋਲ ਸਬੂਤ ਸੀ ਤਾਂ ਫਿਰ ਰਿਹਾ ਕਿਉਂ ਕੀਤਾ। ਫਿਰ ਜਦੋਂ ਅੰਮ੍ਰਿਤਪਾਲ ਸਿੰਘ ਨੇ ਹਫ਼ਤਾ ਪਹਿਲਾ ਪੁਲਿਸ ਨੂੰ ਸਬੂਤ ਦੇ ਕੇ ਸਿੰਘ ਰਿਹਾ ਕਰਨ ਨੂੰ ਕਿਹਾ ਸੀ ਉਦੋਂ ਰਿਹਾ ਕਿਉਂ ਨਹੀਂ ਕੀਤਾ। ਮੰਨਾਂ ਜੀ ਸੋਚ ਸਮਝ ਕਰੋ
@jatindrasethi3464
@jatindrasethi3464 Жыл бұрын
The best and positive views thanks a lot🙏
@sonusaran8503
@sonusaran8503 Жыл бұрын
ਮੰਨੇ ਦੇ ਤਰਕ ਦੀ ਤਰਕ ਨਾਲ ਕਾਟ ਹੋਵੇ ਤਾਂ ਚੰਗਾ ਗਾਲਾਂ ਗੋਲੇ ਕੱਢ ਕੇ ਮਹਾਨਤਾ ਦਾ ਸਬੂਤ ਨਹੀਂ ਦਿੱਤਾ ਜਾ ਸਕਦਾ
@kulveergagan3761
@kulveergagan3761 Жыл бұрын
ਤਰਕ ਬਹੁਤ ਨੇ ਵੀਰ, ਇਹਨੂੰ ਤਾਂ ਗੱਲ ਨਹੀਂ ਆਉਣੀ,
@sonusaran8503
@sonusaran8503 Жыл бұрын
@@kulveergagan3761 ਮੈਨੂੰ ਖੁਸ਼ੀ ਹੋਵੇਗੀ ਜਰੂਰ ਸੁਣਨਾ ਚਾਹਾਂਗੇ ਤੁਹਾਡੇ ਤਰਕ
@BalwinderKaur-nx4kv
@BalwinderKaur-nx4kv Жыл бұрын
ਮਨਾ ਜੀ ਅਸੀਂ ਹੁਣ ਤੁਹਾਡੇ ਤੇ ਵੀ ਐਨਾ ਵਿਸ਼ਵਾਸ਼ ਨਹੀਂ ਕਰਦੇ ਕਿਸੇ ਹੱਦ ਤੁਸੀ ਠੀਕ ਪਰ ਗੱਲਤ ਵੀ ਬਹੁਤ ਹੋ ।
@sandhu1842
@sandhu1842 Жыл бұрын
ਬਿਲਕੁਲ ਸਹੀ ਕਿਹਾ ਜੀ
@kulveergagan3761
@kulveergagan3761 Жыл бұрын
ਮੰਨਾ ਜੀ ਨੂੰ ਪੁੱਛੋ ਕਿ ਪੰਜਾਬ ਦੇ ਮਸਲੇ ਕਿਵੇਂ ਹੱਲ ਹੋਣਗੇ???? ਮੰਨਾ ਜੀ ਤੁਹਾਡੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਆ ਕਿ ਅਸਲ ਪੰਜਾਬ ਅੰਮ੍ਰਿਤਸਰ ਤੋਂ ਮੋਹਾਲੀ ਤੱਕ ਨਹੀਂ, ਸਿੰਧ ਤੋਂ ਜਮਨਾ ਤੱਕ ਆ, ਅੰਮ੍ਰਿਤਪਾਲ ਸਿੰਘ ਦਾ ਤਾਂ ਪਤਾ ਨਹੀਂ ਪਰ ਜਿਹੜੇ ਮਸਲੇ ਉਹਨੇ ਉਠਾਏ ਨੇ, ਉਹਨਾਂ ਵਿੱਚੋਂ ਗ਼ਲਤ ਕਿਹੜਾ??? ਦੱਸੋ, ਐਨੇ ਨੌਜਵਾਨ ਨਸ਼ੇ ਨਾਲ ਮਰਗੇ, ਤੁਸੀਂ ਕਹਿਣੇ ਓ ਸ਼ਾਂਤੀ ਆ ਪੰਜਾਬ 'ਚ???? ਟਹਿਣਾ ਜੀ, ਇਹਨਾਂ ਨੂੰ ਇਕੱਲਿਆਂ ਨੂੰ ਨਾ ਬਿਠਾਇਆ ਕਰੋ, ਨਾਲ ਸਾਹਮਣੇ ਵੀ ਕੋਈ ਬਿਠਾਇਆ ਕਰੋ, ਪੰਜਾਬ ਦੀ ਹਾਲਤ ਪਹਿਲਾਂ ਈ ਖ਼ਰਾਬ ਆ, ਅੰਮ੍ਰਿਤਪਾਲ ਨੇ ਸਿਰਫ਼ ਸ਼ੀਸ਼ਾ ਦਿਖਾਇਆ, ਇਹੀ ਹਜ਼ਮ ਨਹੀਂ ਆ ਰਿਹਾ ਇਹੋ ਜਿਹੇ ਲੋਕਾਂ ਨੂੰ
@goradhaliwal37
@goradhaliwal37 Жыл бұрын
Bilkul sarkar ta ohna de muh ch nasha pake jandia. Sabh toh stupid question tuhada. Jithe nasha legalise aa othe loka di marji, v use krna ja nai krna. Jehda nasha krda usnu koi rok ni skda and oh apni marji naal lgya.
@goradhaliwal37
@goradhaliwal37 Жыл бұрын
Tusi nasha krde oo ja nahi eh ni pta mainu but eh tuhadi choice aa jisnu koi rok ni skda.
@Eclcorp
@Eclcorp Жыл бұрын
Very well said manna ji. Punjab needs sensible wise people like you. You very nicely put your stand. You have a new fan manna veerji. 💯💯
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Come_N_Watch
@Come_N_Watch Жыл бұрын
Ess bande di ek gal aa, interview te bolan laggey homework poora krke aaunda te bebaak bolda tarak naal point wise, respect
@kuldeepbering2352
@kuldeepbering2352 Жыл бұрын
Who’s that busted I never seen that busted when to much drug was in punjab he did not nothing stop bringing this kind off shit on tv and waste your s and our time
@Harindersinghmander97
@Harindersinghmander97 Жыл бұрын
ਵਾਈ ਜੀ ਬਾਕੀ ਸਭ ਠੀਕ ਆ ਜੀ ਗੁਰੂ ਦੁਆਰੇ ਸਾਹਿਬ ਨੂੰ ਕਲਾ ਗੁਰੂ ਦੁਆਰਾ ਕਹਿਣਾ
@gaganpreet3681
@gaganpreet3681 Жыл бұрын
Salute mnna sahab you are true man
@sidhusingh2664
@sidhusingh2664 Жыл бұрын
ਬਾਈ ਮੰਨਾਂ,ਬਾਬਾ ਮੰਨਾਂ ਵਾਂਗ ਬੇਬਾਕ ਸਮੇਂ ਦਾ ਸੱਚ ਬੋਲਣ ਵਾਲ਼ਾ,ਨਿਰਪੱਖ ਦਲੇਰ,ਦਲ਼ੀਲ ਨਾਲ਼ ਗੱਲ ਕਰਕੇ ਹੈਂਕੜਬਾਜਾਂ ਨੂੰ ਸਵਾਲ ਕਰਨ ਵਾਲ਼ਾ ਤੇ ਪੰਜਾਬੀਅਤ ਨੂੰ ਪੰਜਾਬੀਅਤ ਦੇ ਥੜ੍ਹੇ ਤੇ ਇਕੱਠਾ ਕਰਨ ਵਾਲ਼ਾ ਸੁਚੱਜਾ ਇਨਸਾਨ ਹੈ।ਹਰ ਵਾਰ ਨਿਰੋਈ ਸੇਧ ਦਿੰਦਾ ਹੈ।ਸਦਾ ਚੜ੍ਹਦੀ ਕਲਾ ਚ ਰਹੋ ਵੀਰ।
@progressivefarm3212
@progressivefarm3212 Жыл бұрын
ਬਹੁਤ ਸਿਫ਼ਤ ਏ ਮੰਨਾਂ ਭਰਾ ਜੀ ਤੁਹਾਡੀ।
@honey_o7s403
@honey_o7s403 Жыл бұрын
ਬਹੁਤ ਵੱਡਾ ਜਿਗਰਾ ਥੋਡਾ ਮੰਨਾ ਜੀ ਸੱਚ ਨੂੰ ਸੱਚ ਕਹਿੰਦੇ ਹੋ ਡਰਦੇ ਨਹੀਂ ਮੈਂ ਤੁਹਾਡੇ ਨਾਲ ਹਾਂ ਜੀ
@straighttalk528
@straighttalk528 Жыл бұрын
ਮਨਦੀਪ ਸਿੰਘ ਮੰਨਾ ਅੱਜ ਕੱਲ੍ਹ ਦੇ ਸਮੇਂ ਵਿਚ ਮਤਲਬ ( PresentTime) ਜਿੰਨਾ ਕੁ ਸ਼ੋਸ਼ਿਲ ਮੀਡੀਆ ਤੇ ਵੇਖਦੇ ਸੁਣਦੇ ਆ,, ਪੰਜਾਬੀ ਨੂੰ, ਮੇਰਾ ਸਭ ਤੋ ਵਧੀਆ ਮਨ ਪਸੰਦ ਇਨਸਾਨ ਮੰਨਾ ਵੀਰ ਆ, ਹੋਰ ਬਹੁਤ ਆ ਪਰ, ਮੰਨਾ ਵੀਰ ਤੋ ਸਭ ਥੱਲੇ ਆ, ਸਤਿਕਾਰ ਆ ਮਨਦੀਪ ਸਿੰਘ ਮੰਨਾ ਵੀਰ,
@sukhmankaurvlogs790
@sukhmankaurvlogs790 Жыл бұрын
ਮੰਨਾ ਜੀ ਤੁਹਾਡੀਆਂ ਗੱਲਾਂ ਸੱਚੀਆਂ ਤੇ ਖਰੀਆਂ ਤੇ ਝੂਠੇ ਤੇ ਲਾਲਚੀ ਬੰਦਿਆਂ ਨੂੰ ਇਸੇ ਕਰਕੇ ਹੀ ਕੌੜੀਆਂ ਲੱਗਦੀਆਂ ਜਿਸ ਤਰਾਂ ਤੁਸੀਂ ਕਿਹਾ ਸੀ ਅੰਮ੍ਰਿਤਪਾਲ ਸਿੰਘ ਨੂੰ ਕਿ ਤੈਨੂੰ ਲੋਕਾਂ ਨੇ ਬਿਨਾਂ ਕਿਸੇ ਕੁਰਬਾਨੀ ਤੋਂ ਆਗੂ ਮੰਨ ਲਿਆ ਉਹ ਬਿਲਕੁਲ ਸਹੀ ਕਿਹਾ ਤੁਸੀਂ
@Gurlalsingh-oo9dq
@Gurlalsingh-oo9dq Жыл бұрын
ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਅਤੇ ਸਾਰੇ prime Asia ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ ਧੰਨਵਾਦ
@dilinderjeetsingh8328
@dilinderjeetsingh8328 Жыл бұрын
ਪਿੱਠ ਪਿੱਛੇ ਤਾਂ ਤੁਹਾਡੇ ਵਰਗੇ ਹਜ਼ਾਰਾਂ ਗਿੱਦੜ ਬੋਲਦੇ ਹਨ ਜੇ ਦਮ ਸੀ ਤਾਂ ਇੱਕ ਵਾਰ ਮਿਲਦੇ ਅਮ੍ਰਿਤਪਾਲ ਭਾਈ ਜੀ ਨੂੰ ਜੇ ਉਹਦੇ ਸਾਹਮਣੇ ਤੁਹਾਡੀ ਬੋਲਤੀ ਨਾ ਬੰਦ ਹੋ ਜਾਂਦੀ ਫਿਰ ਕਹਿੰਦੇ
@lakhbirsingh889
@lakhbirsingh889 Жыл бұрын
Sohni soch te sone vicha mana ji taan vad
@pendu.european.punjabi
@pendu.european.punjabi Жыл бұрын
ਜਦੋਂ ਅਸੀਂ ਵੜਦੇ ਆ ਬੇਗਾਨੇ ਖੇਤ ਵਿੱਚ ਉਦੋਂ ਹੁੰਦੇ ਆ ਅਸੀਂ ਸਰਕਾਰੀ ਸਾਹਨ ਤੇ ਜਦੋਂ ਖੇਤ ਦਾ ਮਾਲਕ ਚੱਕਦਾ ਆ ਡਾਂਗ ਫੇਰ ਅਸੀਂ ਸਰਕਾਰੀ ਸਾਹਨ ਤੋਂ ਬਣ ਜਾਂਦੇ ਆ ਗਂਉ ਦੇ ਜਾਏ ਇਹੀ ਹਾਲ ਆ ਅੱਜ ਕੱਲ੍ਹ ਆਪੋ ਧਾਪੀ ਚ ਬਣੇ ਸਾਰੀ ਸਿੱਖ ਕੌਮ ਦੇ ਜੱਥੇਦਾਰਾ ਦਾ ਜਿਹੜੇ ਸੋਚਦੇ ਆ ਵੀ ਸਿਰਫ ਇਹੀ ਸਿੱਖ ਨੇ ਪੰਜਾਬ ਚ ਭਾਰਤ ਚ ਵਸਦੇ
@MrVikramjeet1
@MrVikramjeet1 Жыл бұрын
Good vichar
@sandysahota6181
@sandysahota6181 Жыл бұрын
best ever episode salute 🙏
@moharpandher3574
@moharpandher3574 Жыл бұрын
ਭਾਈ ਅਮਰਿਤਪਾਲ ਦਾ ਨਿਜੀ ਕੰਮ ਸੀਬੇਕੁਫ
@amrikdhundly5317
@amrikdhundly5317 Жыл бұрын
ਅਮ੍ਰਿਤਪਾਲ ਸਿੰਘ ਨਾਲ ਖੜ੍ਹੇ ਸੀ, ਖੜ੍ਹੇ ਹਾਂ, ਖੜ੍ਹੇ ਰਹਾਂਗੇ ❤ ਪੂਰੇ ਪੰਜਾਬ di ਸ਼ਾਨ ਅਮ੍ਰਿਤਪਾਲ ਸਿੰਘ
@fanbhagwantMaanda
@fanbhagwantMaanda Жыл бұрын
Tere jahiya kateda hi beadbi karvoundia jive tere amritpal ne karveyea
@Vishal270187
@Vishal270187 Жыл бұрын
Punjab would be next Syria .land locked punjab.....😊🙏
@gurdevsingh32
@gurdevsingh32 Жыл бұрын
ਵੀਰ ਜੀ ਇਹ ਨਹੀਂ ਦਸਦੇ ਕਿ ਉਹ ਮੁੰਡੇ ਨੂੰ ਕਿਉਂ ਚੁਕਿਆ ਗੁਰੂ ਗ੍ਰੰਥ ਸਾਹਿਬ ਜੀ ਸਭ ਜਾਣਦੇ ਹਨ, ਲੋਕ ਵੀ ਜਾਣਦੇ ਹਨ ।ਜਿਹਨਾਂ ਵੀ ਗੁਰੂ ਨਾਲ ਗਲਤ ਕੀਤਾ, ਉਹਨਾਂ ਨੂੰ ਇਸ ਧਰਤੀ ਤੇ ਹੀ ਸਜਾ ਮਿਲਦੀ ਹੈ । ਸਭ ਦੇ ਬੱਚਿਆ ਨੂੰ ਗੁਰੂ ਜੀ ਸ਼ਦਬੁਦੀ ਦੇਣ।
@harjindersinghsandhu702
@harjindersinghsandhu702 Жыл бұрын
ਟਹਿਣਾ ਸਾਹਿਬ ਜੀ ਪੰਜਾਬ ਦੇ ਜਿਆਦਾਤਰ ਲੋਕ ਹੈਲਮਟ ਪਾ ਕੇ ਇਕ ਖਾਸ ਬੰਦੇ ਪਿੱਛੇ ਲੱਗ ਜਾਂਦੇ ਹਨ ਫਿਰ ਹੈਲਮਟ ਉਨ੍ਹਾਂ ਨੂੰ ਹੋਰ ਪਾਸੇ ਦੇਖਣ ਨਹੀਂ ਦਿੰਦਾ ਜੋ ਬਹੁਤ ਮੰਦਭਾਗਾ ਹੈ
@harjinderdivesh8175
@harjinderdivesh8175 Жыл бұрын
ਮਨਦੀਪ ਸਿੰਘ ਮੰਨਾ ਦੀਆ ਗੱਲਾਂ ਤੇ ਵਿਚਾਰਾਂ ਬੜੀਆਂ ਤਰਕ ਵਾਲੀਆਂ ਨੇ ਪੰਜਾਬ ਦੇ ਲੋਕਾਂ ਦੀ ਹਰ ਮੁਸ਼ਕਿਲ ਤਕਲੀਫ਼ ਨੂੰ ਸਮਝਦੇ ਆ ਅੱਜ ਦਾ ਚੱਜ ਦਾ ਵਿਚਾਰ ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਾ ਜਦੋਂ ਇਸ ਦਾ ਪ੍ਰੋਗਰਾਮ ਪੇਸ਼ ਹੁੰਦਾ ਦੇਖ ਕੇ ਸੁਣ ਕੇ ਹੋਰ ਰੁਚੀ ਵੱਧ ਜਾਂਦੀ ਹੈ ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ
@sukhmankaurvlogs790
@sukhmankaurvlogs790 Жыл бұрын
ਮੰਨਾ ਜੀ ਤੁਸੀਂ ਸਰਦਾਰ ਦੀ ਥਾਂ ਸਾਰ ਕਿਉਂ ਬੋਲਦੇ ਓ ਮੈਂ ਹਰ ਵਾਰ ਨੋਟ ਕਰਦਾ ਇਹ ਗੱਲ
@user-pn1cs2os9m
@user-pn1cs2os9m Жыл бұрын
Thanks mana ji
@parveenagrawal1815
@parveenagrawal1815 Жыл бұрын
Manna Saheb I like to listen to you. You are always good analyst. Thank you very much for your right advise and comments.
@GurnamSingh-hu5fq
@GurnamSingh-hu5fq Жыл бұрын
ਬਹੁਤ ਵਧੀਆ ਬੀਚਾਰ ਮਨਾ ਜੀ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ। 🙏🏻 ਸਬ ਤੋ ਭੈੜੀ ਗਰੀਬੀ ਹੈ ਜੀ ਮੰਗਤੇ ਗਰੀਬੀ ਦੂਰ ਨਹੀ ਕਰ ਸਕਦੇ ਜੀ
@Kaursardarni7702
@Kaursardarni7702 Жыл бұрын
Very intelligent and educated person Mandeep Manna ji 🫡🫡💯💯💯
@baldevjassar8059
@baldevjassar8059 Жыл бұрын
*🙏🌱ਅੱਜ ਦਾ ਵਿਚਾਰ🌱🙏* *ਜਦੋਂ ਖੁਸ਼ੀ ਦਾ ਇੱਕ ਦਰਵਾਜਾ ਬੰਦ ਹੋ ਜਾਂਦਾ ਹੈ,ਤਾਂ ਇੱਕ ਹੋਰ ਖੁੱਲ੍ਹ ਜਾਂਦਾ ਹੈ। ਅਕਸਰ ਅਸੀਂ ਬੰਦ ਦਰਵਾਜ਼ੇ ਨੂੰ ਇੰਨੀ ਦੇਰ ਦੇਖਦੇ ਰਹਿੰਦੇ ਹਾਂ ਕਿ ਸਾਨੂੰ ਉਹ ਦਰਵਾਜ਼ਾ ਦਿਖਾਈ ਹੀ ਨਹੀਂ ਦਿੰਦਾ ਜੋ ਸਾਡੇ ਲਈ ਖੋਲ੍ਹਿਆ ਗਿਆ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@kuldeepbering2352
@kuldeepbering2352 Жыл бұрын
This person is chore steal so much stuff and his sun to kamrate bandha do something for punjab than talk this shit
@AmitKumar-fp4ke
@AmitKumar-fp4ke Жыл бұрын
galti kro par ek hi galti dubaara na kro
@rajinderbrar6934
@rajinderbrar6934 Жыл бұрын
ਜਿਵੇੰ ਇਕ ਮਸੂਮ ਤੇ ਭੋਲੀ ਭਾਲੀ ਪਤਨੀ ਅਤੇ ਭੂਤ ਪਰੇਤ ਸਿਰਫ ਮਨ ਦੈਵਹਿਮ ਹੁੰਦੇ ਹਨ ਤੇ ਅਸਲ ਵਿੱਚ ਅਜਿਹਾ ਕੁਝ ਨਹੀੰ ਹੁੰਦਾ॥
@rajinderbrar6934
@rajinderbrar6934 Жыл бұрын
ਬਾਈ ਵੈਸੇ ਖੁਸ਼ੀ ਦੇ ਦਰਵਾਜੇ ਤਾੰ ਨੀ ਐਡੀ ਛੇਤੀ ਖੁਲਦੇ ਹੁੰਦੇ ਬੀ ਇਕ ਬੰਦ ਹੋ ਗਿਆ ਕੇ ਦੂਜਾ ਮਗਰੇ ਖੁੱਲ ਗਿਆ। ਪਰ ਹਾੰ ਸਫਲਤਾ ਦੇ ਅਵਸਰ ਜਰੂਰ ਖੁਲਦੇ ਹਨ ਕਹਿੰਦੇ ਹਨ ਲੋਕ।
@diljin1093
@diljin1093 Жыл бұрын
ਆਪ ਤੌ ਚੈਨਲ ਨੇ ਕਿੰਨੇ ਫੰਡ ਲਏ ਹੁਣ ਸਾਰੇ ਇੱਕਠੇ ਹੌਕੇ ਰੌਲਾ ਪਾਉਣ ਲੱਗ ਪਏ।
@kulwinderkaur191
@kulwinderkaur191 Жыл бұрын
Very nice
@moharpandher3574
@moharpandher3574 Жыл бұрын
ਜੇ ਬਦੀਆ ਕੰਮ ਕਰਦਾ ਤਾ੧੫ ਸਾਲ ਬਿਚ ਕੁਛ ਨਾ ਕੁਛ ਬਣ ਜਾਦਾ ਹੁਣ ਤੱਕ ਮਜੀਠਿਆ ਦਾ ਜਾਰ ਹੀ ਰਿਹ
@darshansran3363
@darshansran3363 Жыл бұрын
Mana is right Absolutely.
王子原来是假正经#艾莎
00:39
在逃的公主
Рет қаралды 26 МЛН
when you have plan B 😂
00:11
Andrey Grechka
Рет қаралды 50 МЛН
Punjab Khalistan Movement Explained
35:08
Nitish Rajput
Рет қаралды 10 МЛН