Chajj Da Vichar (2005) || ਪਾਠੀ ਸਿੰਘ ਤੋਂ ਕਿਉਂ ਬਣਿਆ ਮੈਂ ਗਾਇਕ | ਆਹ ਖੁਲਾਸੇ ਕਰ ਦੇਣਗੇ ਲੂਕੰਡੇ ਖੜ੍ਹੇ

  Рет қаралды 168,086

Prime Asia TV

Prime Asia TV

Күн бұрын

Пікірлер: 281
@KuldeepSingh-l8d1w
@KuldeepSingh-l8d1w 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@BaljeetSingh-nj9wt
@BaljeetSingh-nj9wt 10 ай бұрын
ਟਹਿਣਾ ਸਾਹਿਬ ਅਤੇ ਬੇਟੀ ਹਰਮਨ ਥਿੰਦ ਨਿਰਮਲ ਸਿੱਧੂ ਨਾਲ ਕੀਤੀ ਮੁਲਾਕਾਤ ਦਿਲ ਨੂੰ ਅੰਦਰ ਤੱਕ ਛੂਹ ਗਈ ਉਹਨਾਂ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ
@ginderkaur6274
@ginderkaur6274 9 ай бұрын
ਬਹੁਤ ਵਧੀਆ ਇੰਟਰਵਿਊ ਧਨਵਾਦ
@jantajanta2892
@jantajanta2892 10 ай бұрын
ਧੰਨ ਵੀਰ ਨਿਰਮਲ ਸਿੱਧੂ ਜੀ, ਜਿੰਨਾ ਦੇ ਰੋਮ ਰੋਮ ਵਿਚ ਪੰਜਾਬੀ ਤੇ ਪੰਜਾਬੀ ਵਿਰਸਾ ਭਰਿਆ ਹੋਇਆ ਹੈ। ਕਾਸ਼ ਸਾਰੇ ਪੰਜਾਬੀ ਤੇ ਪੰਜਾਬੀ ਕਲਾਕਾਰ ਸਿੱਧੂ ਨਾਲੲਇੱਕ ਸੁਰ ਨਾਲ ਸੁਰ ਮਿਲਾ ਕੇ ਚੱਲਣ ਤਾਂ ਪੰਜਾਬ ਦਾ ਨਕਸ਼ਾ ਹੀ ਬਦਲ ਜਾਵੇ ਗਾ ਵੀਰ ਦੀ ਗਾਇਕੀ ਬਾਅਕਮਾਲ ਹੈ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਸਵਰਨ ਟਹਿਣਾ ਤੇ ਹਰਮਨ ਥਿੰਦ ਪੁੱਤ ਦਾ ਵੀ ਬਹੁਤ ਬਹੁਤ ਧੰਨਵਾਦ। ਰਛਪਾਲ ਸਿੰਘ ਸਮਾਲਸਰ
@satwinderkaur4367
@satwinderkaur4367 10 ай бұрын
ਨਿਰਮਲ ਸਿਧੁ ਜੀ ਬਹੁਤ ਵਧੀਆ ਗਾਇਆ ਹੈਜੀ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਜੀ👏👏👍👌
@rajinderaustria7819
@rajinderaustria7819 10 ай бұрын
ਨਿਰਮਲ ਸਿੱਧੂ ਜੀ ਨੂੰ ਮੈਂ ਦਿੱਲੋਂ ਪ੍ਰਨਾਮ ਕਰਦਾ ਹਾਂ ਉਹਨਾਂ ਦਾ ਪੰਜਾਬੀ ਗਾਇਕੀ ਵਿੱਚ ਬਹੁਤ ਯੋਗਦਾਨ ਹੈ। ਵਾਹਿਗੁਰੂ ਸੱਚੇਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ। RAJINDER SINGH AUSTRIA (VIENNA)
@billadhaliwal5073
@billadhaliwal5073 10 ай бұрын
ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ, ਨਹੀਂ ਰੀਸਾਂ ਸਿੱਧੂ ਜੀਆਂ ਦੀਆਂ, ਬਹੁਤ ਵਧੀਆ ਤੇ ਸਾਰਥਕ ਸੁਨੇਹੇ ਦੇਣ ਵਾਲਾ ਗਾਇਆ ਹੈ ਜੀ ਵਧਾਈ ਦੇ ਪਾਤਰ ਤੁਸੀਂ ਹੋ 🌺🌺🙏🙏 ਸ਼ੁੱਭ ਇੱਛਾਵਾਂ
@GurdeepSingh-ku3wo
@GurdeepSingh-ku3wo 10 ай бұрын
ਬਹੁਤ ਵਧੀਆ ਗੱਲਬਾਤ ਕੀਤੀ ਸਾਡੇ ਵਲੋਂ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸੁਖਜੀਤ ਸਿੰਘ ਸਿੱਧੂ
@pritpaulkaur9967
@pritpaulkaur9967 10 ай бұрын
ਇੱਕ ਵਾਰ ਪਿੰਡ ਝੋਰੜਾਂ ਵਿਖੇ ਨਗਰਕੀਰਤਨ ਵਿੱਚ ਨਿਰਮਲ ਸਿੱਧੂ ਨੂੰ ਢਾਡੀ ਦੇ ਤੌਰ ਤੇ ਸੁਣਿਆ। ਬਹੁਤ ਵਧੀਆ ਲੱਗਿਆ। ਮੇਰੇ ਪਿਤਾ ਜੀ ਫਰੀਦਕੋਟ ਤੋਂ ਹੋਣ ਕਰਕੇ ਉਹਨਾਂ ਨੂੰ ਰਾਤ ਘਰ ਆਉਣ ਦਾ ਸੱਦਾ ਦੇ ਆਏ।ਘਰ ਵਿੱਚ ਆ ਕੇ ਨਿਰਮਲ ਟਹਿਣਾ ਨੇ ਸ਼ਬਦ ਤੇ ਕਦੇ ਨਾ ਵਿਸਾਰਨਯੋਗ ਗ਼ੁਲਾਮ ਅਲੀ ਦੀਆਂ ਗ਼ਜ਼ਲਾਂ ਸੁਣਾਈਆਂ।ਅੱਜ ਪ੍ਰੋਗਰਾਮ ਦੇਖ ਕੇ ਹੂਬਹੂ ਉਹੀ ਮੰਜ਼ਰ ਅੱਖਾਂ ਅੱਗੇ ਆ ਗਿਆ ਤੇ ਉਹ ਆਵਾਜ਼ ਲਗਦਾ ਹੁਣੇ ਹੁਣੇ ਸੁਣੀ।
@DhaliwalBrothers-ce2mp
@DhaliwalBrothers-ce2mp 9 ай бұрын
ਛਾਵਾ ਠੰਡੀਆਂ ਨੇ ਬੋਹੜ ਦੀ
@SukhwinderSingh-wq5ip
@SukhwinderSingh-wq5ip 10 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Topfunny-tu3uc
@Topfunny-tu3uc 4 ай бұрын
❤❤❤❤❤ ਬਹੁਤ ਖੂਬਸੂਰਤ ਇੰਟਰਵਿਊ
@jagdipsunny908
@jagdipsunny908 10 ай бұрын
ਟਹਿਣਾ ਜੀ ਬਹੁਤ ਵਧੀਆ ਲੱਗਾ ਗੱਲ ਬਾਤ ਸੁਣ ਕੇ
@darshansingh7177
@darshansingh7177 10 ай бұрын
😢ਟਹਿਣਾ ਸਾਹਬ ਬਹੁਤ ਵਧੀਆ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਣ ਧੰਨਵਾਦ
@Brar-l4k
@Brar-l4k 10 ай бұрын
ਬਹੁਤ ਖੂਬਸੂਰਤ ਇੰਟਰਵਿਊ ਜੀ..... ਦੋਨੋਂ ਗੱਭਰੂ ਮੁੰਡੇ ਪਿੰਡ ਟਹਿਣੇ ਦੇ ਤੇ ਨਾਲ ਕੁੜੀ ਪਿੰਡ ਸੰਸਾਰਪੁਰ ਦੀ...... Very nice 👌🏻👌🏻👌🏻👌🏻❤️❤️❤️👍🏻👍🏻👍🏻👍🏻👍🏻👍🏻
@JaspalSingh-q9s
@JaspalSingh-q9s 10 ай бұрын
ਪ੍ਰੋਗਰਾਮ ਬਹੁਤ ਵਧੀਆ ਜੀ ਟਹਿਣੇ ਝੂਲਦੇ ਰਹਿਣ ਟਟਹਿਣੇ ਜਗਦੇ ਰਹਿਣਾ ਗਾਣੇ ਵਿਕਦੇ ਰਹਿਣ ਰੱਬ ਤਰੱਕੀਆਂ ਬਖਸੇ ਫਾਲੋਅਰ ਵੱਧਦੇ ਰਹਿਣ
@Gabrumunda599
@Gabrumunda599 10 ай бұрын
🙏🙏🙏 ਨਿਰਮਲ ਵੀਰ ਜੀ ਤੁਹਾਨੂੰ ਦੇਖ ਕੇ ਬਹੁਤ ਚੰਗਾ ਲੱਗਾ, ਬਹੁਤ ਹੀ ਸ਼ੁੱਧ ਅਤੇ 💯% ਸੱਚੀਆਂ ਗੱਲਾਂ ਤੁਸੀਂ ਕਹੀਆਂ🙏🙌🏻🙌🏻ਟਹਿਣਾ ਜੀ ਅਤੇ ਹਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਹਮੇਸ਼ਾ ਪ੍ਰੋਗਰਾਮ ਵਿੱਚ ਅਸਲੀ ਹੀਰੇ ਲਿਆਉਂਦੇ ਹੋ🙏❤️👏🏻ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਦੇਣ🙌🏻🙌🏻
@jesssingh5760
@jesssingh5760 10 ай бұрын
What a beautiful character , high thinking very nice Nirmal Bhaji . You are the best . God bless you with more and more success.
@pargatbhutwadhiajimerapind7353
@pargatbhutwadhiajimerapind7353 9 ай бұрын
ਬਹੁਤ ਵਧੀਆ ਜੀ ਬੜੀ ਵਧੀਆ ਇੰਟਰਵਿਊ ਲੱਗੀ ਦਰਦ ਹੈ ਨਿਰਮਲ ਸਿੱਧੂ ਦੇ ਬੋਲਾਂ ਵਿੱਚ
@KULWINDERSINGH-ee9xc
@KULWINDERSINGH-ee9xc 10 ай бұрын
ਬਹੁਤ ਵਧੀਆ ਪ੍ਰੋਗਰਾਮ ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ,ਨਿਰਮਲ ਸਿੱਧੂ ਜੀ ਬਹੁਤ ਵਧੀਆ ਗਾਇਕ ਅਤੇ ਬਹੁਤ ਵਧੀਆ ਇਨਸਾਨ ਹਨ।
@harrywarval-321
@harrywarval-321 10 ай бұрын
ਐਵੇਂ ਨਹੀਂ ਟਹਿਣਾ ਟਹਿਣਾ ਹੁੰਦੀ, ਵਾਹ ਟ ਸਾਬ ਜੀ ਬੀਬਾ ਹਰਮਣ ਥਿੰਦ ਜੀ,, ਖੁਸ਼ ਕਰਤਾ,, ਖੁਸ਼ ਤਾਂ ਰੋਜ਼ ਹੀ ਕਰਦੇ ਹੋ ਜੀ ਪਰ ਅੱਜ ਖ਼ਾਸ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕਿਉਂ ਕੇ ਅੱਜ ਸਿੱਧੂ ਸਾਹਿਬ ਜੀ ਦੇ ਰੂਬਰੂ ਕਰ ਕੇ ਤਾਂ ਸਾਡੇ ਤੇ ਅਹਿਸਾਨ ਹੀ ਕਰਤਾ ਹੈ ਜੀ ਸਾਡੇ ਤੇ ਜੀ ❤❤🎉🎉🎉
@baldevjassar8059
@baldevjassar8059 10 ай бұрын
*🙏❣️ਅੱਜ ਦਾ ਵਿਚਾਰ❣️🙏* *ਭੁੱਖ਼ੇ ਨੂੰ ਰਜਾਇਆ ਜਾ ਸਕਦਾ ਹੈ, ਪਰ ਮਾੜੀ ਰੂਹ ਵਾਲ਼ੇ ਇਨਸਾਨ ਨੂੰ ਕੋਈ ਵੀ ਖੁਸ ਨਹੀਂ ਕਰ ਸਕਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ🚩*
@GurcharanSingh-pi9qm
@GurcharanSingh-pi9qm 9 ай бұрын
ਵਿਚਾਰ ਤਾਂ ਵਧੀਆ , ਪਰ
@AvtarSingh-f1o7c
@AvtarSingh-f1o7c 10 ай бұрын
ਤੁਹਾਡੇ ਵੀਚਾਰ ਸੋਹਣੇ ਹਨ, ਦੁਨੀਆਂ ਵੱਲੋਂ ਨਿਰਾਸ਼ ਹੋ ਜਾਣਾ ਠੀਕ ਹੈ ਪਰ ਗੁਰੂ ਵੱਲੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਯਤਨ ਕਰਿਓ ਕਿ ਅੰਮਿ੍ਰਤਧਾਰੀ ਹੋ ਕੇ,ਸਾਬਤ ਸੂਰਤ ਕਾਇਮ ਰੱਖ ਕੇ ਦੁਨੀਆਂ ਤੋਂ ਜਾਈਏ
@ShivCharansidhu
@ShivCharansidhu 10 ай бұрын
ਮੈਨੂੰ ਪਤਾ ਨਹੀਂ ਚੰਗਾ ਕਰ ਰਿਹਾ ਹਾਂ ਜਾਂ ਮਾੜਾ, ਗੁਰਮੁੱਖੀ ਲਿਪੀ ਚ ਲਿਖੇ ਕੁਮੈਂਟ ਹੀ ਪੜ੍ਹਦਾ ਹਾਂ ਅੰਗਰੇਜੀ ਜਾਣਦੇ ਹੋਇਆਂ ਵੀ ਪੜ੍ਹਣ ਨੂੰ ਜੀਅ ਨਹੀਂ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ,ਪ੍ਰਵਾਨ ਕਰਨੀ ਜੀ, ਵੱਲੋਂ ਸ਼ਿਵਚਰਨ ਸਿੰਘ ਕੋਟ ਈਸੇਖਾਂ
@harpreetkaur5022
@harpreetkaur5022 10 ай бұрын
ਤੁਹਾਡੀ ਪੰਜਾਬੀ 👍👍👍🙏🙏🙏
@gurjeetkaur9238
@gurjeetkaur9238 10 ай бұрын
ਹਾਂਜੀ ਵੀਰ ਜੀ ਮੈਂ ਵੀ ਪੰਜਾਬੀ ਲਿਖਦੀ ਤੇ ਬੋਲਦੀ ਹਾਂ ਆਪਣੀ ਮਾਂ ਬੋਲੀ 🙏
@mittiputtmajhail2960
@mittiputtmajhail2960 10 ай бұрын
Veer ji, ih vi galt approach e. Sanu ithe USA ch Panjabi font naal likhan ch problem e. So English (Roman) font ch likhde ha ja English ch comments dende ha. parh lia karo, jaruri nahi k sahi te changi gall kissi ik juban ch hi ho sakdi. Jubana sabh hi changia te sikhnia chahidia ne.
@GurpreetsinghPandher-l5e
@GurpreetsinghPandher-l5e 10 ай бұрын
@bhupinderkumar2093
@bhupinderkumar2093 10 ай бұрын
Same hear ji
@CharnSingh-h5c
@CharnSingh-h5c 10 ай бұрын
ਦੋਨੋਂ ਹੀਰੇ ਇਕ ਪਿੰਡ ਦੇ। ਬਾਬਾ ਫ਼ਰੀਦ ਦੀ ਧਰਤੀ ।
@pritpalkaurudasi9139
@pritpalkaurudasi9139 10 ай бұрын
I like this interview my most respected brother Nirmal SIDHU ji. Waheguru ਲੰਮੀ ਉਮਰ ਕਰੇ।
@KulwantSingh-qe3eo
@KulwantSingh-qe3eo 10 ай бұрын
❤❤❤❤❤❤❤❤❤❤ਹਰਮਨ ਥਿੰਦ ਤੇ ਟਹਿਣਾ ਜੀ ਅਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤ ❤❤❤❤❤
@HarnekMalla
@HarnekMalla 10 ай бұрын
ਮੈਂ ਬਹੁਤ ਹੀ ਫੈਨ ਨਿਰਮਲ ਸਿੱਧੂ ਸਾਬ ਬਹੁਤ ਹੀ ਸਾਲ ਹੋ ਗਏ ਮਿਲੇ ਨੂੰ ਲੱਗ ਭੱਗ ਤੀਹ ਕੁ ਸਾਲ ਹੋ ਗਏ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
@GurtejSingh-wd4qo
@GurtejSingh-wd4qo 10 ай бұрын
ਵਾਹ ਜੀ ਵਾਹ ਬਹੁਤੁ ਵਧੀਆ 👍 👏 👏
@ranjeetsinghsandhu8635
@ranjeetsinghsandhu8635 10 ай бұрын
ਮੈਂ ਬਹੁਤ ਸੁਣਿਆਂ ਨਿਰਮਲ ਸਿੱਧੂ ਜੀ ਨੂੰ ਚੰਗਾ ਹੋਇਆ ਪਾਠ ਛੱਡ ਤੇ
@pritpalkaurudasi9139
@pritpalkaurudasi9139 10 ай бұрын
Waheguru bless you ਮੇਰੇ ਪਿਆਰੇ ਵੀਰ ਸਵਰਨ ਸਿੰਘ and sweet Beti HARMAN ji
@barindersingh4213
@barindersingh4213 10 ай бұрын
ਟਹਿਣਾ ਸਾਬ੍ਹ ਬੁਹਤ ਚੰਗਾ ਲੱਗਿਆ ਅੱਜ ਨਿਰਮਲ ਸਿੱਧੂ ਬਾਈ ਜੀ ਦੀ ਇੰਟਰਵਿਊ ਤੁਹਾਡੇ ਪ੍ਰੋਗਰਾਮ ਵਿਚ ਦੇਖ ਕੇ ਮੇਰੀ ਬੁਹਤ ਸਮੇਂ ਤੋਂ ਤਾਂਗ ਸੀ ਇਸ ਇੰਟਰਵਿਊ ਨੂੰ ਦੇਖਣ ਦੀ.. ਸ਼ੁਕਰੀਆ ਬਾਈ ਜੀ
@parmjeetkaur1903
@parmjeetkaur1903 9 ай бұрын
ਬਹੁਤ ਸੋਹਣੀ ਗੱਲਬਾਤ ਕੀਤੀ ਨਿਰਮਲ ਸਿੰਘ ਸਿੱਧੂ ਜੀ ਨੇ
@pannu0810
@pannu0810 10 ай бұрын
ਸਿੱਧੂ ਸਾਬ ਬਹੁਤ ਵਧੀਆ ਵਿਚਾਰ ਅੱਜ ਪਹਿਲੀ ਵਾਰ ਪੂਰਾ ਐਪੀਸੋਡ ਦੇਖਿਆ
@jarnailbalamgarh4449
@jarnailbalamgarh4449 10 ай бұрын
ਸਿੱਧੂ ਸਹਿਬ ਬਹੁਤ ਵਧੀਆ ਗਾਇਕ ਤੇ ਸੰਗੀਤਕਾਰ ਹੋ ਮੈਂ ਤੁਹਾਨੂੰ ਤੇ ਬਲਧੀਰ ਮਾਹਲਾ ਜੀ ਫਰੀਦਕੋਟ ਚੁਬਾਰੇ 'ਚ ਸੁਣਿਐ ਮੇਰੇ ਮਨਪਸੰਦ ਕਲਾਕਾਰ ਹੋ। ਹੁਣ ਮਾਸਟਰ ਖਾਨ ਕਿੱਥੇ ਕੀ ਕਰ ਰਿਹੈ ਸ਼ਾਇਦ ਰਵਿੰਦਰ ਉਸਦਾ ਪਿਤਾ ਹੈ
@BaljeetSingh-uu4kv
@BaljeetSingh-uu4kv 10 ай бұрын
ਬਹੁਤ ਵਧੀਆ
@gurmitsinghgurmitbhullar9121
@gurmitsinghgurmitbhullar9121 10 ай бұрын
ਬਹੁਤ ਵਧੀਆ ਟਹਿਣਾ ਜੀ ਤੇ ਥਿੰਦ ਘੈਂਟ ਪ੍ਰੋਗਰਾਮ
@SurinderSingh-qi6qv
@SurinderSingh-qi6qv 10 ай бұрын
ਰਾਗੀ ਸਿੰਘ ਹੋਣਾ ਗੁਰੂ ਦੀ ਮੇਹਰ ਹੁੰਦੀ ਆ। ਇਹ ਹਰ ਕਿਸੇ ਨੂੰ ਨੀ ਮਿਲਦੀ
@VarinderSingh-he7wo
@VarinderSingh-he7wo 10 ай бұрын
ਨਿਰਮਲ ਸਿੱਧੂ ਜੀ ਹਰਮਨ ਜੀ ਤੇ ਟਹਿਣਾ ਸਾਹਿਬ ਸਤਿ ਸ੍ਰੀ ਅਕਾਲ। ਬਹੁਤ ਖੁਸ਼ੀ ਹੋਈ ਇੰਨਾਂ ਨੂੰ ਸੁਣ ਕੇ ਵੇਖ ਕੇ।
@inderjitsingh7109
@inderjitsingh7109 10 ай бұрын
ਬਹੁਤ ਵਧੀਆ ਜੀ
@premsingh699
@premsingh699 10 ай бұрын
ਬਹੁਤ ਖ਼ੂਬ ਜੀਓ !!
@balwinderbrar8619
@balwinderbrar8619 10 ай бұрын
ਪੰਜਾਬੀ ਸਾਛੀ ਬੌਲੀ ਹੈ ਇਹ ਅੱਜ ਪੈਰਾ਼ ਵਿੱਚ ਰੌਲ਼ੀ ਹੈ ਪੰਜਾਬੀ ਬੌਲੀ ਬੜੀ ਹੀ ਮਿੱਠੀ ਅੰਗਰੇਜ਼ੀ ਤਾ਼ ਅਸੀ਼ ਮਗਰੇ਼ ਸਿੱਖੀ🎉🎉
@SukhwinderSingh-dq2xt
@SukhwinderSingh-dq2xt 10 ай бұрын
ਏਹ ਸਾਰੀਆ ਗੱਲਾ ਬਿਲਕੁਲ ਸੱਚ ਹੈ। ਮੈਂ ਵੀ ਇੱਕ ਗ੍ਰੰਥੀ ਸਿੰਘ ਵਾ ਮੈਂ ਵੀ ਏਸੇ ਮੁਸੀਬਤ ਨਾਲ ਜੂਝ ਰਿਹਾ ਵਾ।ਸਾਨੂ ਕੋਈ ਆਪਣਾ ਬਣਦਾ ਹੱਕ ਵੀ ਦੇਕੇ ਰਾਜੀ ਨਹੀਂ। 11:23
@Janta-p7f
@Janta-p7f 9 ай бұрын
ਧੰਨਾ ਨਿਰਮਲ ਸਿੰਘ ਸਿੱਧੂ ਬਾਈ ਜੀ ❤❤❤❤
@AvtarBhatti206
@AvtarBhatti206 10 ай бұрын
Sidhu Saab eh gal bilkul Sahi kahi kattad waad ne bahut hi parra pa ta lokan de vich Lok aapne dharam ton door ho ge
@nagrapunjabino.1211
@nagrapunjabino.1211 10 ай бұрын
Good 👍👍 atta 👌👌🌹💯
@hafeezhayat2744
@hafeezhayat2744 10 ай бұрын
ਬਹੁਤ ਵਧੀਆ ਗੱਲ ਬਾਤ ਜੀਵੇ ਚਜ ਦਾ ਵਿਚਾਰ
@JagtarSingh-tn9oh
@JagtarSingh-tn9oh 10 ай бұрын
Waheguru ji ka khalsa waheguru ji ki Fateh 🙏🏻🚩
@sukhanawad8185
@sukhanawad8185 10 ай бұрын
ਬਾ ਕਮਾਲ ਸਿੱਧੂ ਸਾਬ ਬਹੁਤ ਵਧੀਆ ਸੁਝਾਅ ਏ ਤੁਹਾਡੇ ਟਹਿਣਾ ਸਾਬ ਤੇ ਹਰਮਨ ਜੀ ਆਪ ਸਾਰਿਆ ਨੂੰ ਸਤਿ ਸ੍ਰੀ ਆਕਾਲ ਜੀ
@rickysingh2775
@rickysingh2775 10 ай бұрын
Nirmal Sidhu Shaib zee very very great 👍🏻 singer and great 👍🏻 person Tehna Sahib and Thind zee thanks 🙏 to bring him for interview ❤❤❤❤❤❤❤all of you guys thanks
@palasingh5151
@palasingh5151 10 ай бұрын
ਵਧੀਆ ਪ੍ਰੋਗਰਾਮ ਹੈ ਇੰਟਰਵਿਊ ਵਧੀਆ ਸੀ
@kanwalghotraghotra7889
@kanwalghotraghotra7889 9 ай бұрын
Satnam Shri Waheguru veer ji Ne bilkul Sacchi Gal gai
@DavinderSembhi
@DavinderSembhi 10 ай бұрын
ਬਹੁਤ ਸੋਹਣਾ ਪਰੋਗਰਾਮ ਲਗਾ
@PappuSingh-bs5zu
@PappuSingh-bs5zu 10 ай бұрын
ਵਾਹ ਬਾਈ ਜੀ ਅੱਜ ਤਾਂ ਦਿਲ ਹੀ ਖੁਸ਼ ਕਰ ਦਿੱਤਾ
@amarmastana7126
@amarmastana7126 10 ай бұрын
ਧੰਨਵਾਦ ਜੀ ❤
@karamjits1614
@karamjits1614 10 ай бұрын
ਨਿਰਮਲ ਸਿੱਧੂ ਵੀਰ ਜੀ ਤੁਸੀ ਪਾਠੀ ਸਿੰਘਾ ਲਈ ਚੈਰੀਟੇਬਲ ਟਰੱਸਟ ਬਣਾੳ
@jaswantbrar6418
@jaswantbrar6418 10 ай бұрын
Gallan sun k bahut Changa lagia🙏
@manjitsinghaujla2551
@manjitsinghaujla2551 10 ай бұрын
WAHEGURU JI KA KHALSA WAHEGURU JI KI FATEH
@pargatbhutwadhiajimerapind7353
@pargatbhutwadhiajimerapind7353 9 ай бұрын
ਹਰਮਨ ਥਿੰਦ ਤੇ ਟਹਿਣਾ ਸਾਹਿਬ ਜੀ ਤੁਹਾਡਾ ਵੀ ਬਹੁਤ ਵਧੀਆ ਉਦਮ ਹੈ
@BikramjitSinghrudala
@BikramjitSinghrudala 10 ай бұрын
ਸਲਾਮ ਜੀ ਟਹਿਣਾ ਸਾਹਿਬ ਧੰਨਵਾਦ
@boharsingh7725
@boharsingh7725 10 ай бұрын
ਬਹੁਤ ਹੀ ਵਧੀਆ ਜੀ , ਸਤਿ ਸ੍ਰੀ ਅਕਾਲ਼ 🙏🙏🙏🙏🙏
@kashmirdegun7160
@kashmirdegun7160 10 ай бұрын
Very good interview good program 👍👌👌🙋‍♀️🙏
@MyChannel-ez6hl
@MyChannel-ez6hl 9 ай бұрын
Bohat vadia gallan kitiya 22 g
@kamaldeepdhillon8487
@kamaldeepdhillon8487 5 ай бұрын
WELL SAID SIDHU SAAB, TODAY'S RELIGOUS IS A POISON, RELIGIOUS IS A BIG THREAT FOR HUMANITY🦂🦂🦂🦂🦂
@RAJKumar-w4r7f
@RAJKumar-w4r7f 10 ай бұрын
❤ Sidhu ji Tuhadi soch nu 4 chann Lagan. Harman ji Tuhadi ve gall thik h . Bache nu Toka-Taki ton Bina Bacha nahi Pad sakta.Thank you for this ❤🙏🇮🇳🍎🌹🌹♥️♥️🙏
@rajindersingh-oz5jh
@rajindersingh-oz5jh 9 ай бұрын
ਵੀਰ ਜੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਜਦੋਂ ਕੀਰਤਨ ਕਰਦੇ ਸਨ ਅੱਖਾਂ ਚੋਂ ਅੱਥਰੂ ਆ ਜਾਂਦੇ ਸਨ ਸੰਗਤ ਦੇ ਮੇਹਨਤੀ ਸਨ ਪੈਸਾ ਭਾਵੇਂ ਘੱਟ ਇਕੱਠਾ ਕੀਤਾ ਹੋਣਾ ਸਿੱਖੀ ਵਿੱਚ ਨਾਮ ਕਮਾ ਗਏ
@ProfessorSKVirk
@ProfessorSKVirk 10 ай бұрын
Salute to u Nirmal Sidhu Sahib G ✨✨✨✨✨✨✨✨
@mohindersingh4067
@mohindersingh4067 10 ай бұрын
ਸਿੱਧੂ ਬਾਈ ਹੁਣ ਤਾਂ ਬਹੁਤ ਕੁੱਛ ਮਿਲ ਗਿਆ ਹੈ। ਹੁਣ ਦਸਮੇਸ਼ ਪਿਤਾ ਜੀ ਦੀ ਬਖਸ਼ਿਸ਼ ਖੰਡੇ ਦੀ ਪਾਹੁਲ ਲੈ ਕੇ ਸਿੰਘ ਸਜ ਜਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@narinderjeetsingh3994
@narinderjeetsingh3994 10 ай бұрын
Sat Sri akaal to all 🙏🙏 my favourite singer ❤ God blessing
@AmanDeep-lo3zx
@AmanDeep-lo3zx 9 ай бұрын
ਬਹੁਤ ਵਧੀਆ ਬਾਈ ਜੀ, ਮੈਂ ਵੀ ਅੰਮ੍ਰਿਤਧਾਰੀ ਸਿੰਘ ਹਾਂ, ਪਾਠੀਆਂ ਦਾ ਬੁਰਾ ਹਾਲ ਹੈ, ਲੋਕਾਂ ਦੀ ਮੱਤ ਮਾਰੀ ਗਈ, ਇਨ੍ਹਾਂ ਕੋਲ ਰਾਗੀਆਂ ਢਾਡੀਆਂ ਪ੍ਰਚਾਰਕਾਂ ਵਾਸਤੇ ਕੁਝ ਨਹੀਂ, ਬਸ ਗੰਦ ਖਾਂਣ ਪੀਣ ਅਤੇ ਗੰਦ ਸੁਣਨ ਦੇ ਆਦੀ ਹੋ ਚੁੱਕੇ ਆ, ਇਹ ਤਾਂ ਰੌਲਾ ਪਾਉਣ ਜੋਗੇ ਆ, ਬਈ ਰਾਜ ਕਰੇਗਾ ਖਾਲਸਾ 😂😂, ਯਾਦ ਰੱਖਿਓ ਜੇਕਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਭਾਈ ਨਾਂ ਸਾਂਭੇ, ਗੁਰੁਦੁਆਰਿਆਂ ਵਿੱਚ ਕੋਈ ਪ੍ਰਕਾਸ਼ ਕਰਨ ਵਾਲਾ ਸਿੰਘ ਨਹੀਂ ਰਹਿਣਾ, ਤੁਹਾਡੇ ਛਿੱਤਰ ਫਿਰਨਾਂ ਰੱਜ ਕੇ, ਜਵਾਨੀ ਤੁਹਾਡੀ ਬਾਹਰ ਨਿਕਲ ਚੱਲੀ, ਕੁਝ ਸਰਮ ਨੂੰ ਹੱਥ ਮਾਰੋ 🤔🙄🙄🙄😪😪😪😴😴
@parmjeetkaur1903
@parmjeetkaur1903 9 ай бұрын
ਇਹ ਸਾਡੇ ਵਿੱਚ ਘਾਟ ਹੈ ਕਿ ਅਸੀਂ ਆਪਣੇ ਗੁਰਾਂ ਦੇ ਕੀਰਤਨੀਆਂ ਦਾ ਬਣਦਾ ਸਤਿਕਾਰ ਨਹੀਂ ਕਰ ਸਕਦੇ 👏🏻👏🏻😔
@manusharma5059
@manusharma5059 10 ай бұрын
It's true. Every village should have one Gurdwara and One temple for everyone.
@karamjitsingh2209
@karamjitsingh2209 10 ай бұрын
ਟਹਿਣਾ ਸਾਬ ਜੀ ਅਤੇ ਹਰਮਨ ਥਿੰਦ ਜੀ ਬਹੁਤ ਬਹੁਤ ਵਧੀਆ ਨਿਰਮਲ ਸਿੱਧੂ ਣਹਿਣਾ ਜੀ ਦੀ ਗਲਬਾਤ ਵਧੀਆ ਲੱਗੀ ਪਰ ਸੰਤੁਸ਼ਟੀ ਨਹੀਂ ਹੋਈ ਨਿਰਮਲ ਸਿੱਧੂ ਜੀ ਨਾਲ ਹੋਰ ਗੱਲਬਾਤ ਇਕ ਦੋ ਬਾਰ ਜਰੂਰ ਕਰਿਓ
@DaljitSinghlubhana
@DaljitSinghlubhana 10 ай бұрын
ਸਤਸ਼੍ਰਿ ਅਕਾਲ ਜੀ ਟਹਿਣਾ ਸਾਹਿਬ
@jyotiks8117
@jyotiks8117 10 ай бұрын
Very nice Nirmal Ji.
@vanshdeep6452
@vanshdeep6452 10 ай бұрын
ਨਿਰਮਲ ਸਿੱਧੂ ਬਹੁਤ ਵਧੀਆ ਗਾਇਕ ਹਨ ਨਿੱਕੇ ਹੁੰਦੇ ਸੁਣਦੇ ਸੀ
@shabad_vichar
@shabad_vichar 9 ай бұрын
Bhut vadia ji
@Raisaab911
@Raisaab911 10 ай бұрын
Very nice 🎉🎉❤❤😊😊
@surjitsingh6327
@surjitsingh6327 10 ай бұрын
very good , Ragi Normal Singh Ji nu yaad keeta. Ik gl hor.....ਅੱਖਰ " ਙ " (ਪੜ੍ਹਾਉਣ ਵੇਲੇ " ਙ " ਖਾਲੀ ਕਹਿ ਦਿੰਦੇ ਹਾਂ) nu bohut khoob dhang naal vrtia .
@rajwantkaursran7777
@rajwantkaursran7777 10 ай бұрын
Bilkul sahi gl....
@naibsingh-d6h
@naibsingh-d6h 10 ай бұрын
ਟਹਿਣਾ ਬਾਈ ਜੀ ❤
@JaspreetSingh-l9l
@JaspreetSingh-l9l 10 ай бұрын
ਸਵਰਨ ਭਾਜੀ ❤🙏 ਨਿਰਮਲ ਭਾਜੀ ਦਾ ਨੰ ਮਿਲ ਸਕਦਾ ਜੀ ਬੜੀ ਮਿਹਰਬਾਨੀ ਹੋਵੇਗੀ
@jasvirsingh4301
@jasvirsingh4301 10 ай бұрын
ਵਾਹ ਜੀ ਵਾਹ ਉਸਤਾਦ ਜੀ, ਬਾਕਮਾਲ ਗੀਤ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਅਤੇ ਅੱਥਵਾਕ ਬਖਸ਼ਣ ਜੀ। ਮੇਰਾ ਮਨ ਹੁਣ ਫੇਰ ਤੁਹਾਡੇ ਕੋਲੋਂ ਸੰਗੀਤ ਸਿੱਖਣ ਲਈ ਤਤਪਰ ਹੈ ਜੀ, ਪਰ ਇਹ ਕਾਰਜ ਨੌਕਰੀ ਦੀ ਸੇਵਾ ਮੁਕਤੀ ਤੋਂ ਬਾਅਦ ਹੀ ਕਰਾਂਗਾ ਜੀ। ਜਸਵੀਰ ਸਿੰਘ ਮੋਰਾਂਵਾਲੀ ਫ਼ਰੀਦਕੋਟ ਤੋਂ।
@karamjeetsingh5666
@karamjeetsingh5666 10 ай бұрын
ਟਹਿਣਾ ਸਾਹਿਬ ਜੀ ਇਹ ਇੰਟਰਵਿਊ ਅੰਮ੍ਰਿਤਸਰ ਵਾਲਿਆਂ ਨੂੰ ਜਰੂਰ ਭੇਜੋ।
@SinghBh-mu8wv
@SinghBh-mu8wv 9 ай бұрын
ਸਾਡੇ ਬਾਲੇ ਬਲਾਤਕਾਰੀ ਨੂੰ ਦਰਬਾਰ ਸਾਹਿਬ ਦੀਆਂ ਗੋਲਕਾਂ ਚੋਂ ਪੈਸੇ ਦੇ ਸਕਦੇ ਆ ਪਰ ਸਾਡੇ ਰਾਗੀ ਸਿੰਘ ਪਾਠੀ ਸਿੰਘਾਂ ਬਾਰੇ ਕੋਈ ਬਜਮੀ ਤਨਖਾਹ ਨਹੀਂ ਲਾ ਸਕਦੇ ਇਹ ਸਾਡੀ ਇਹ ਤਰੱਕੀ ਹੈ ਇਤਿਹਾਸਿਕ ਸਥਾਨ ਕਬਰ ਬਣਾ ਤੇ ਇਤਿਹਾਸ ਵਿਗਾੜ ਕੇ ਸਿੰਘਾਂ ਪਾਤਸ਼ਾਹੀਆਂ ਨੂੰ ਨੌਕਰ ਰਾਣੀ ਦੇ ਢਿੱਡੋਂ ਜੰਮਣ ਵਾਲੀ ਤੱਕ ਦਰਸਾਇਆ ਜਾਂਦਾ ਇਥੋਂ ਅੰਦਾਜ਼ਾ ਲਾ ਲਓ ਪੰਜਾਬ ਬਚਾ ਲਓ ਪੰਥ ਬਚਾ ਲਓ
@GurverSingh-zo1io
@GurverSingh-zo1io 10 ай бұрын
👍👍
@JogaSingh-se4zs
@JogaSingh-se4zs 10 ай бұрын
ਬਹੁਤ ਵਧੀਆ ਸਿੱਧੂ ਸਾਬ ਜੀ
@SukhwinderSingh-qn4rj
@SukhwinderSingh-qn4rj 9 ай бұрын
Very good nirmal veer ji
@krishandiwana3843
@krishandiwana3843 9 ай бұрын
Sat sat namskar sir ji Nirmal utad ji nu live kar k bahut vadiaaa laga ji kmal kmal
@MyChannel-ez6hl
@MyChannel-ez6hl 9 ай бұрын
Sachi 22 g insaniyat honi chahidi
@jatinderkaur5557
@jatinderkaur5557 10 ай бұрын
God bless you veere both of you Tehne pind de do heere n beti Harman God bless you all 💕❤️
@ParamjitSingh-b2m
@ParamjitSingh-b2m 10 ай бұрын
ਬਹੁਤ ਚਿਰ ਦਾ ਸੋਚਦਾ ਸੀ ਕੀ ਕਦੋ ਦੋ ਟਹਿਣੇ ਪਿੰਡ ਦੇ ਦੋ ਹੀਰੇ ਇਕੱਠੇ ਪਰਾਈਮ ਏਸ਼ੀਆ ਉਪਰ ਦੇਖਣ ਦਾ ਮੌਕਾ ਮਿਲੇਗਾ
@karamjeetsingh2352
@karamjeetsingh2352 10 ай бұрын
ਹਾਥੀ ਦੀ ਪੈੜ ਵਿੱਚ ਸਭ ਕੁਝ ਆ ਜਾਂਦਾ ਇਹ ਚੇਲੇ ਤਾਂ ਸਦੀਕ ਸਾਹਿਬ ਦੇ ਹਨ ਫਰੀਦਕੋਟ ਇਹਨਾਂ ਦੇ ਚੁਬਾਰੇ ਵਿੱਚ 1984 ਵਿੱਚ ਗਿਆ ਕੁਲਵਿੰਦਰ ਕੰਵਲ ਇਹਨਾਂ ਨਾਲ ਹੁੰਦੇ ਸੀ ਓਹ ਮੇਰੇ ਦੋਸਤ ਦੇ ਮਾਮੇ ਦੇ ਮੁੰਡੇ ਸਨ
@JotPb31
@JotPb31 9 ай бұрын
ਸਤਿਕਾਰਯੋਗ ਨਿਰਮਲ ਸਿੰਘ ਸਿੱਧੂ ਜੀ ਨਾਲ ਵਧੀਆ ਗੱਲਬਾਤ ।
@avtarsinghaulakh7274
@avtarsinghaulakh7274 10 ай бұрын
ਟਹਿਣਾ ਜੀ ਬਹੁਤ ਵਧੀਆ ਲੱਗਾ ।
@Kuldeep-yc7ob
@Kuldeep-yc7ob 10 ай бұрын
Buht Vadia hunda Tohada program
@SUKHCHAMKILA2012
@SUKHCHAMKILA2012 10 ай бұрын
🌹 ਵਾਹ ਜੀ ਵਾਹ 🌹
@deepamehrotra6712
@deepamehrotra6712 9 ай бұрын
you are very true Sir
@prithipal1307
@prithipal1307 10 ай бұрын
ਬਹੁਤ ਖੁਸ਼ੀ ਹੋਈ ਬਾਈ ਨਿਰਮਲ ਸਿੱਧੂ ਦੀ ਕਹਾਣੀ ਸੁਣਕੇ
@lfcsingh1705
@lfcsingh1705 10 ай бұрын
legend personality nirmal sidhu sahib
@lakhwinderkaur2870
@lakhwinderkaur2870 9 ай бұрын
Bohat soni interview c
@Royal-lv5im
@Royal-lv5im 10 ай бұрын
Good 👍🏻 sir g ❤❤❤❤
Ful Video ☝🏻☝🏻☝🏻
1:01
Arkeolog
Рет қаралды 14 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Ful Video ☝🏻☝🏻☝🏻
1:01
Arkeolog
Рет қаралды 14 МЛН