Chajj Da Vichar (1946) || CM ਵੀ ਇਨ੍ਹਾਂ ਭੰਡਾਂ 'ਤੇ ਹੈਰਾਨ | ਵੱਡੇ-ਵੱਡੇ ਨੇਤਾ ਕਰਤੇ ਨੰਗੇ

  Рет қаралды 269,143

Prime Asia TV

Prime Asia TV

Күн бұрын

Пікірлер: 254
@mohinderpalsingh4113
@mohinderpalsingh4113 Жыл бұрын
ਭੰਡ ਵੀ ਪੰਜਾਬੀ ਦੀ ਕਲਾ ਦਾ ਬਹੁਤ ਵੱਡਾ ਯੋਗਦਾਨ ਹੈ ਜਿਆਉਂਦੇ ਵਸਦੇ ਰਹੋ ਤੁਸੀਂ ਸਾਰੇ ਲੰਬੀਆਂ ਉਮਰਾਂ ਹੋਣ
@JashanMahal-kc5pw
@JashanMahal-kc5pw 8 ай бұрын
5 g50​@@sabi-mansa
@surinderjitsandhu3085
@surinderjitsandhu3085 Жыл бұрын
ਵੈਸੇ ਲੋਕ ਓੂਂ ਤਾਂ ਹੱਸਦੇ ਨਹੀਂ ਇਹ ਆਪਣੀ ਕਲਾ ਨਾਲ ਹਸਾਓੁਂਦੇ ਹਨ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ।
@BalkarSingh-ko2qy
@BalkarSingh-ko2qy Жыл бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਭੰਡ ਕਲਾ ਵਿੱਚ ਕੰਮ ਕਰਨ ਵਾਲੇ ਭਾਈ ਸਾਹਿਬ ਜੀ ਦਾ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤
@Jaswinder-c9v
@Jaswinder-c9v Жыл бұрын
ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@rajinderaustria7819
@rajinderaustria7819 Жыл бұрын
ਅਵਤਾਰ ਬਾਈ & ਇਕਬਾਲ ਬਾਈ ਜੀ ਇਸ ਕਲਾ ਨੂੰ ਬਰਕਰਾਰ ਰੱਖਣ ਲਈ ਤੁਹਾਨੂੰ ਦਿਲੋਂ ਪ੍ਰਨਾਮ ਕਰਦੇ ਹਾਂ। RAJINDER SINGH AUSTRIA (VIENNA)
@arwinderkaur8225
@arwinderkaur8225 Жыл бұрын
ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਬਹੁਤ ਹੀ ਸੋਹਣਾ ਪ੍ਰੋਗਰਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਬਹੁਤ ਬਹੁਤ ਧੰਨਵਾਦ
@parmindersinghkhurana6689
@parmindersinghkhurana6689 Жыл бұрын
ਇਹ ਭੰਡ ਨਹੀਂ ਹਾਸਿਆਂ ਦੀ ਪੰਡ ਨੇ, ਇਸ ਲਈ ਅੱਜ ਵੀ ਪੰਜਾਬੀ ਇਹਨਾਂ ਨੂੰ, ਕਰਦੇ ਪਸੰਦ ਨੇ!
@LovelyStudio-v8r
@LovelyStudio-v8r Жыл бұрын
ਬਹੁਤ ਖੂਬ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ।
@GurmeetSingh-ud1dv
@GurmeetSingh-ud1dv Жыл бұрын
ਪਰਿਵਾਰ ਵਿੱਚ ਬੈਠ ਕੇ ਸੁਣਣ ਦੀਆਂ ਗੱਲਾਂ ਹੁੰਦੀਆਂ ਹਨ ਧੰਨਵਾਦ ਜੀ
@shubegsingh8394
@shubegsingh8394 Жыл бұрын
ਟੈਹਣਾ ਜੀ ਤੁਹਾਡਾ ਤੇ ਭੰਡਾ ਬਾਈਆ ਦਾ ਧੰਨਵਾਦ ਜਿਉਦੇ ਰਹੋ ਖੁਸ਼ ਰਹੋ
@drpardeepjodhan5450
@drpardeepjodhan5450 Жыл бұрын
ਇਹ ਭੰਡ ਨਹੀਂ ਮਾੜੇ ਸਿਸਟਮ ਤੇ ਵਿਅੰਗ ਕਰਦੇ ਨੇ , ਭਗਵੰਤ ਮਾਨ ਵੀ ਅਜਿਹਾ ਕਰਦਾ ਸੀ ਪਰ ਸਿਸਟਮ ਬਦਲਣ ਦੀ ਗੱਲਾਂ ਕਰਦਾ ਕਰਦਾ ਸਿਸਟਮ ਦੇ ਨਾਲ ਹੀ ਚੱਲਣ ਲੱਗ ਗਿਆ । ਪਰ ਇਨ੍ਹਾਂ ਵਿਚਾਰਧਾਰਾ ਕਾਮਰੇਡਾਂ ਦੀ ਵਿਚਾਰਧਾਰਾਂ ਮਿਲਦੀ ਹੈ
@amarjitbrar6938
@amarjitbrar6938 Жыл бұрын
ਸਾਰਿਆਂ ਨੂੰ ਹਸਾਉਣ ਵਾਲੇ ਵੀਰੋਂ ਸਦਾ ਖੁਸ਼ ਰਹੋਂ।
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@parmindersinghgill6470
@parmindersinghgill6470 Жыл бұрын
ਬਹੁਤ ਵਧੀਆ ਕਲਾਕਾਰ,❤❤
@JagjitSingh_
@JagjitSingh_ Жыл бұрын
ਟਹਿਣਾ ਸਾਹਿਬ ਬੀਬੀ ਥਿੰਦ ਜੀ ਤੁਸੀਂ ਬਹੁਤ ਵਧੀਆ ਭੰਡ ਵੀਰਾਂ ਨਾਲ ਗੱਲ ਬਾਤ ਕੀਤੀ ਪੁਰਾਣੇ ਬਲੈਕ ਟੀਵੀ ਅਤੇ ੩੧ ਦਸੰਬਰ ਯਾਦ ਕਰਾ ਦਿੱਤੇ ਜਗਜੀਤ ਸਿੰਘ EX ਸਰਪੰਚ ਪਿੰਡ ਲੂਲਬਾਈ ਤਹਿਸੀਲ ਤੇ ਜਿਲਾ ਬਠਿੰਡਾ
@waheguru5043
@waheguru5043 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਣ
@jaspalsinghnahar8045
@jaspalsinghnahar8045 Жыл бұрын
ਟਹਿਣਾ ਸਾਹਿਬ ਤੇ ਹਰਮਨ ਜੀ ਸਤ ਸ੍ਰੀ ਆਕਾਲ ਬਾਈ ਇਕਬਾਲ ਤੇ ਅਵਤਾਰ ਵੀਰ ਪ੍ਰਮਾਤਮਾ ਤੁਹਾਡੀ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਉਂਦੇ ਵਸਦੇ ਰਹੋ ਲੋਕਾਂ ਨੂੰ ਜਾਗਰੂਕ ਅਤੇ ਹਸਾਉਣ ਵਾਲਿਆਂ ਨੂੰ ਧੰਨਵਾਦ ਜੀ
@HardevSingh-kn6kw
@HardevSingh-kn6kw Жыл бұрын
Good morning
@shaheedgurjindersinghgpsga3820
@shaheedgurjindersinghgpsga3820 Жыл бұрын
ਕਲਾਕਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਜੀਓ!! ਬਹੁਤ ਅੱਗੇ ਵਧੋ ....ਟਹਿਣਾ ਸਾਹਿਬ ਤੇ ਹਰਮਨ ਮੈਮ ਜ਼ਿੰਦਾਬਾਦ ✌️
@arshpreetjandu8162
@arshpreetjandu8162 Жыл бұрын
ਬਾਬੇ ਸਮਾਂ ਰੋਕਤਾ ਘੈਂਟ ਐ ਕੰਮ 🙏🙏
@iqbalsinghsidhu855
@iqbalsinghsidhu855 Жыл бұрын
ਬਹੁੱਤ ਵਦੀਆ ਪ੍ਰੋਗਰਾਮ ਸੀ ਹਾਸਿਆਂ ਨਾਲ ਭਰਪੂਰ। ਵਾਹਿਗੁਰੂ ਜੀ ਥੋਨੂੰ ਤੰਦਰੁਸਤੀ ਬੱਖਸ਼ਣ
@atindersingh8853
@atindersingh8853 Жыл бұрын
ਇਹਨਾਂ ਦੀਆਂ ਗੱਲਾਂ ਵਿੱਚ ਤਰਕ ਹੁੰਦਾ ਹੈ ਪਰ ਯਾਰੋ ਲੋਕ ਪਤਾ ਨਹੀਂ ਕਿਉਂ ਨਹੀਂ ਸੁਣਦੇ
@dimplesingh7587
@dimplesingh7587 Жыл бұрын
Jeker vota mantry Bano ta Mae apnya Ghar dea sar6avota pavagga
@darsangill9038
@darsangill9038 Жыл бұрын
😅😮😮 :Ggggggggzg😂😅ohhh 😊😊​@@dimplesingh7587
@nirmalsingh6884
@nirmalsingh6884 Жыл бұрын
9old
@BalramKumar-cw8gi
@BalramKumar-cw8gi Жыл бұрын
😊​@@dimplesingh7587
@rashpalsingh1643
@rashpalsingh1643 Жыл бұрын
ਹਰਮਨ ਜੀ ਅੱਜ ਵਾਕਿਆ ਹੀ ਬਹੁਤ ਸੋਹਣੇ ਲੱਗ ਰਹੇ ਹਨ
@jikarmohammed5846
@jikarmohammed5846 Жыл бұрын
ਸਤਿ ਸ੍ਰੀ ਅਕਾਲ ਜੀ🙏। ਪਰੋਗ੍ਰਾਮ ਬਹੁਤ ਵਧੀਆ ਲੱਗਾ🌹।
@GurmeetSingh-ud1dv
@GurmeetSingh-ud1dv Жыл бұрын
ਵਾਹਿਗੁਰੂ ਜੀ ਮੇਹਰ ਕਰਨ ਏਨਾ ਵੀਰਾਂ ਤੇ
@SatnamSaini-kv7ne
@SatnamSaini-kv7ne Жыл бұрын
ਮੈਂ ਬੁਲਾਵਾਂਗਾ ਜੀ ਇਹਨਾਂ ਨੂੰ ਆਪਣੇ ਬੇਟੇ ਦੇ ਵਿਆਹ ਤੇ ਨੰਬਰ ਸੈਂਡ ਕਰੋ ਯੋਧਿਆਂ ਦਾ ਧੰਨਵਾਦ
@GurmitSingh-on7vx
@GurmitSingh-on7vx Жыл бұрын
Veero. Aap bahot. Vadhia...seva. Kar. Rahe .ho. Dekh..kr. Bachpan. Yaad. Aa janda. Jadon. Punjab. Hunde. See
@gurjantsidhu1708
@gurjantsidhu1708 Жыл бұрын
ਤਨਾਅ ਭਰੀ ਜਿੰਦਗੀ ਵਿੱਚ ਹਾਸ਼ੇ ਦੇ ਪਲ ਜਰੂਰੀ ਹਨ ਜੀ❤
@jsgill9060
@jsgill9060 Жыл бұрын
ਬਹੁਤ ਵਧੀਆ। ਟਹਿਣਾ ਸਾਬ ਜੀ।
@sukhmandersingh1365
@sukhmandersingh1365 Жыл бұрын
ਟਹਿਣਾ ਵੀਰ ਤੇ ਸਾਡੇ ਭੰਡ ਵੀਰ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾ
@gursewaksinghbrar8997
@gursewaksinghbrar8997 Жыл бұрын
Wery werynice❤❤waheguru ji maharaj chardykla kra khush rakhe🙏🙏🙏🙏🙏
@Naresh_tailor
@Naresh_tailor Жыл бұрын
ਸਹੀ ਗੱਲ ਆ ਜੀ ਪੰਜਾਬੀ ਚ ਦੱਸੋ ਸਭ ਕਹਿੰਦੇ ਹੈ ਇਹ ਕੰਮ ਜੇ ਉਸੇ ਕੰਮ ਨੂੰ ਇੰਗਲਿਸ਼ ਵਿੱਚ ਦੱਸੋ ਤਾਂ ਕਹਿੰਦੇ ਆ ਬਹੁਤ ਵਧੀਆ ਉਦਾਹਰਨ ਵਜੋਂ ਦਰਜੀ ਜੇ ਟੇਲਰ ਕਹੀਏ ਤਾਂ ਕਹਿਣਗੇ ਵਧੀਆ ਮੈਂ ਆਪ ਟੇਲਰ ਆ
@dalbirsingh9467
@dalbirsingh9467 Жыл бұрын
❤ ਵੈਰੀ ਗੁੱਡ ਵੀਰ ਜੀ ❤🙏
@harbhajansoomal4709
@harbhajansoomal4709 Жыл бұрын
Waheguru chardikla Rakha ji
@Karmejkaur4951
@Karmejkaur4951 Жыл бұрын
ਵਧੀਆ ਕਲਾਕਾਰ ਨੇ ਜੀ।
@arshpreetjandu8162
@arshpreetjandu8162 Жыл бұрын
ਘੈਂਟ ਐ ਗੱਲਾਂ 👍👍🙏🙏
@singhsukhchain857
@singhsukhchain857 Жыл бұрын
ਬਹੁਤ ਵਧੀਆ
@hardevsingh2741
@hardevsingh2741 Жыл бұрын
Very..good..veer..ji..god..bless..you..veer..ji
@pritpalsingh2303
@pritpalsingh2303 Жыл бұрын
Iqbal's tey ohna de sathi nu bhi bahut bahut mubarka ji educated bhand jiondey raho rabb tuhadi lambee oummer karrey jee
@ManjitKaur-vr3wn
@ManjitKaur-vr3wn Жыл бұрын
ਬਹੁਤ ਵਧੀਆ ਵੀਰ ਜੀ
@jantajanta2892
@jantajanta2892 Жыл бұрын
ਵੀਰ ਟਹਿਣਾ ਜੀ ਤੇ ਹਰਮਨ ਥਿੰਦ ਜੀ ਤੇ ਧੀਆਂ ਦੇ ਸ਼ੇਅਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ ਤੇ ਸਤਿਕਾਰ ਤੇ ਬਹੁਤ ਬਹੁਤ ਪਿਆਰ ਰਛਪਾਲ ਸਿੰਘ ਸਮਾਲਸਰ
@BalbirSingh-yt6fr
@BalbirSingh-yt6fr 8 ай бұрын
ਬਹੁਤ ਵਧੀਆ ਪ੍ਰੋਗਰਾਮ ਸੁਣਾਉਦੇ ਹਨ ਟਹਿਣਾ ਜੀ ਅਤੇ ਹਰਮਨ ਥਿੰਦ ਜੀ। ਭੰਡ ਵੀ ਸਾਡੇ ਕਲਚਰ ਦਾ ਹਿੱਸਾ ਹਨ।
@balrajdeepsingh615
@balrajdeepsingh615 Жыл бұрын
ਬਹੁਤ ਵਧੀਆ ਵੀਡੀਓ ਆ ਇਹ ਪੰਜਾਬ ਦਾ ਵਿਰਸਾ
@RavinderKaur-c9k
@RavinderKaur-c9k Жыл бұрын
Salute ha inha vira di kla nu
@Davindergill1313
@Davindergill1313 Жыл бұрын
ਸਾਡੇ ਪਿੰਡ ਵਾਲੇ ਵੀ ਸਿਰਾ ਹੀ ਲਾਉਂਦੇ ਪਤੰਦਰ, ਦੋਵੇਂ ਬਹੁਤ ਮਿਹਨਤ ਕਰਦੇ ਨੇ,
@palasingh5151
@palasingh5151 Жыл бұрын
ਵਧੀਆ ਪ੍ਰੋਗਰਾਮ ਹੈ
@chamanlal3160
@chamanlal3160 Жыл бұрын
ਹਮੇਸ਼ਾ ਤਊਸਈਚੜਦਈ ਕਲਾ ਵਿਚ ਰਹੋਂ ਜੀ਼
@gurcharansinghmann1814
@gurcharansinghmann1814 Жыл бұрын
ਟਹਿਣਾ ਸਾਬ ਚਾਹ ਤਾਂ ਪਿਆਈ ਨੀ❤❤?????
@harmansinghchahal9135
@harmansinghchahal9135 Жыл бұрын
ਵਾਹ ਜੀ ਬਹੁਤ ਖੂਬ
@ManjitKaur-vv8qq
@ManjitKaur-vv8qq Жыл бұрын
ਬੇਟਾ ਜੀ ਆਪਣੀ ਕਲਾ ਨੂੰ ਅਗੇ ਵੀ ਜਰੂਰ ਵੰਡੋ. God bless you.
@gurpreetbrar60091
@gurpreetbrar60091 Жыл бұрын
ਵੀਰਾ ਦੀ ਗੱਲ ਬਿਲਕੁਲ ਸੱਚੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭੰਡ ਹੈ
@Punjabi-q6f
@Punjabi-q6f Жыл бұрын
ਜਿਉਦੇ ਵਸਦੇ ਰਹੋ ਬਹੁਤ ਚੰਗਾ ਰੱਬ ਤੰਦਰੁਸਤੀ ਬਖਸੇ
@jhgiddarbaha8518
@jhgiddarbaha8518 Жыл бұрын
ਬਹੂਤ ਹੀ ਵਧੀਆ ਪ੍ਰੋਗਰਾਮ ਸੀ
@AshokKhurana-ux3zr
@AshokKhurana-ux3zr Жыл бұрын
God bless you with such youths ❤
@JasvirSingh-m4i
@JasvirSingh-m4i Жыл бұрын
ਬਹੁਤ ਵਧੀਆ ਟਹਿਣਾ ਸਾਹਿਬ ਵਾਹਿਗੁਰੂ ਜੀ ਇਹਨਾਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ😂😂🎉🎉
@daljitkaur5391
@daljitkaur5391 Жыл бұрын
ਬਹੁਤ ਵਧੀਆ ਪ੍ਰੋਗਰਾਮ।
@deep_2113
@deep_2113 Жыл бұрын
Very good job sir please carry on 👍👍👍👍
@SukhbirSingh-hp8qz
@SukhbirSingh-hp8qz Жыл бұрын
ਟਹਿਣਾ ਸਾਬ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।
@lovesingh5182
@lovesingh5182 Жыл бұрын
ਸਿਰਾ, ਅੱਤ, ਬੰਬ,
@balrajsingh-pd3rm
@balrajsingh-pd3rm Жыл бұрын
Dekhna sahib da chah da vichar hunda hamesa Harman ji thind sahib ji da sath bahut khub
@virsasingh6859
@virsasingh6859 Жыл бұрын
ਦੋਵਾ ਵੀਰਾ ਨੇ ਕਮਾਲ ਕਰਤੀ ਸਾਬਾਸ ਗੁਰੂ ਭਲਾ ਕਰੇ
@avtarsinghsandhu9338
@avtarsinghsandhu9338 Жыл бұрын
ਘੈਂਟ ਕਲਾਕਾਰ ਹਨ।
@AjaibSingh-km7pg
@AjaibSingh-km7pg Жыл бұрын
ਧੰਨਵਾਦ ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਬਹੁਤ ਬਹੁਤ ਵਧੀਆ ਮੇਰਾ ਨਾਂ ਅਜੈ ਸਿੰਘ ਪਿੰਡ ਸਮੋਆ ਤਹਿਸੀਲ ਮੌੜ ਮੰਡੀ ਬਠਿੰਡਾ
@ManinderSingh-rt6wu
@ManinderSingh-rt6wu Жыл бұрын
Very nice👌👌
@charanjitsingh9943
@charanjitsingh9943 Жыл бұрын
V V V V good programme. Waheguru Ehna Te Apna Mehar bharia Hath Rakhna ji. 🎉🎉🎉🎉🎉🎉🎉🎉🎉🎉🎉Tahna Sahab Keep it up.
@InderjitSingh-hl6qk
@InderjitSingh-hl6qk Жыл бұрын
ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੌਂਜਵਾਨਾ ਨੂੰ ਵਧਿਆ ਨੌਕਰੀਆਂ ਦਿੱਤੀਆਂ ਜਾਣ,
@ramtirath490
@ramtirath490 7 ай бұрын
Good Job USA
@satnamcheema5473
@satnamcheema5473 Жыл бұрын
Very nice Waheguru ji kamjabi bakhshan
@NaunihalSinghBhullar
@NaunihalSinghBhullar 7 ай бұрын
ਵਾਹਿਗੁਰੂ ਚੜ੍ਹਦੀ ਕਲਾ ਕਰੇਂ
@tejsahota2821
@tejsahota2821 Жыл бұрын
ਸਾਡੇ ਘੈਂਟ ਕਲਾਕਾਰ ਅਵਤਾਰ ਅਤੇ ਇਕਬਾਲ ਚੜਿੱਕ
@KattarBrar
@KattarBrar Жыл бұрын
Very good 👍❤❤❤❤🌷🌹🙏
@jpsamra6308
@jpsamra6308 Жыл бұрын
Very very nice program today!!! Ah kuri ho k garam galla bahut kardi ah ehde dill ch sdha hi kuj hor chlda rehnda ah bin gallo dand hi kaddi jandi har vele!!! Par ah bande bahut Gaint ah pruod on this blessings for them
@Gurdas3395
@Gurdas3395 Жыл бұрын
Very good 👍👍
@rickysingh2775
@rickysingh2775 Жыл бұрын
Very very good ❤❤❤❤❤you guys
@bhagwansingh511
@bhagwansingh511 Жыл бұрын
Excellent
@gurdipsingh8628
@gurdipsingh8628 3 ай бұрын
ਬਹੁਤ ਹੀ ਵਧੀਆ ਪ੍ਰੋਗਰਾਮ ਲੱਗਾ ਜੀ।
@balkarsingh9729
@balkarsingh9729 Жыл бұрын
ਟਿਹਣਾ ਸਾਬ੍ਹ ਸਤਸ੍ਰੀਕਾਲ ਜੀ
@makhanbrar3660
@makhanbrar3660 Жыл бұрын
good bai ji ❤❤❤❤❤❤❤
@AjmerSingh-v6o
@AjmerSingh-v6o Жыл бұрын
Parmatma.Tuhanu.Sariyan.nu.Chardhikla.ch.Rakhey.
@sarabjitSingh-vd2lz
@sarabjitSingh-vd2lz Жыл бұрын
ਜਾਣਾ ਸ੍ਰ ਧੰਨ ਧੰਨ ਕਰਵਾ ਦਿਤੀ ਜੀ ।
@HarjinderKaur-qg1he
@HarjinderKaur-qg1he Жыл бұрын
Veer janan valy janday n jo apny virsay te apni boli nu pyaar krday n god balss you veero
@InderjitSingh-hl6qk
@InderjitSingh-hl6qk Жыл бұрын
ਸਵਰਨ ਸਿੰਹਾਂ ਬੱਲੇ ਬੱਲੇ ਆ ਕੇ, ਦਿਲੋਂ ਧੰਨਵਾਦ
@jinderdeol9435
@jinderdeol9435 Жыл бұрын
ਬਹੁਤ ਖੂਬ ਜੀ ਧੰਨਵਾਦ
@TarasinghSamagh-bn2zg
@TarasinghSamagh-bn2zg Жыл бұрын
ਇਹ ਲ਼ੋਕ ਪੰਜਾਬੀਆ ਦੀ ਸ਼ਾਨ ਹਨ
@gurmitkaur5481
@gurmitkaur5481 Жыл бұрын
ਸੁਣ ਕੇ ਬਹੁਤ ਵਧੀਆ ਲੱਗਾ
@sarbansingh4422
@sarbansingh4422 Жыл бұрын
ਤੁਹਾਡੀ ਘਰਾਂ ਨੂੰ ਸਲਾਮ ਬੇਟਾ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਬੜਾ ਮਾਣ ਖੁਸ਼ ਹੁੰਦਾ ਮੈਂ ਸਰਬਜੀਤ ਸਿੰਘ ਪਿੰਡ ਕਾਲੇਕੇ ਤੋਂ ਬੋਲਦਾ ਪਾਟੀਦਾਰ ਸ ਬਹੁਤ ਵਧੀਆ ਬਹੁਤ
@sdukentertainment3702
@sdukentertainment3702 Жыл бұрын
ਕਮਾਲ ਕਰਤੀ, ਦਿਲੋਂ ਧੰਨਵਾਦ।
@gursewaksinghbrar8997
@gursewaksinghbrar8997 Жыл бұрын
Tehna sahb❤❤❤❤thankas ji maharaj chardykla kra
@sukhdevsingh-vh1kl
@sukhdevsingh-vh1kl Жыл бұрын
God bless u both
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🙏🙏
@jarnailsingh9949
@jarnailsingh9949 Жыл бұрын
Seventeenth like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@SatnamSingh-pn7ob
@SatnamSingh-pn7ob Жыл бұрын
Wow! They are awesome! Love you guys
@Jaimalsinghmaan
@Jaimalsinghmaan Жыл бұрын
ਚੀਨ ਤੋਂ ਦੇਖ ਰਹੇ ਹਾਂ
@balrajsandhu8084
@balrajsandhu8084 Жыл бұрын
Aina nu bahaut bahaut mubarka ji .
@RajK-z6j
@RajK-z6j Жыл бұрын
Bhagwant maan di baradri 😊😊
@swarnsinghbirdi6991
@swarnsinghbirdi6991 Жыл бұрын
ਜਿਉਂਦੇ ਰਹੋ,, ਕਾਮਯਾਬ ਰਹੋ।
@kiransingh596
@kiransingh596 Жыл бұрын
ਧੰਨਵਾਦ ਵੀਰ ਜੀ ਬਹੁਤ ਵਧੀਆ
@gurdeepsinghhans1571
@gurdeepsinghhans1571 Жыл бұрын
Bahut vadiya bro..
@MOHANSINGH-fo6yj
@MOHANSINGH-fo6yj Жыл бұрын
Bhanda ne rang bann dita.... Jindey raho,, khush raho..
@SarbjitJohal-v5v
@SarbjitJohal-v5v 8 ай бұрын
Very nice program they should come overseas with singers and have time for this type of comedy. People will enjoy.
@ranobadhan5052
@ranobadhan5052 Жыл бұрын
Very nice art❤
@nachhattarsingh4890
@nachhattarsingh4890 Жыл бұрын
Sat shri akal ji sawarn singh tehna and Harman thind ji da sol very nice very good
How Strong Is Tape?
00:24
Stokes Twins
Рет қаралды 96 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Bhajna Amli & Santi Live Commedy Show at Bhatti by JassiTV
28:52
New Punjabi Movie 2024 | Jaswinder Bhalla | Pukhraj Bhalla I Super Hit punjabi film
2:17:01
How Strong Is Tape?
00:24
Stokes Twins
Рет қаралды 96 МЛН