Prime Discussion(2518) Bains brothers from Ludhiana joined the Congress

  Рет қаралды 113,919

Prime Asia TV

Prime Asia TV

11 күн бұрын

#primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal
Subscribe To Prime Asia TV Canada :- goo.gl/TYnf9u
Prime Discussion(2518)ਲੁਧਿਆਣੇ ਵਾਲੇ ਬੈਂਸ ਭਰਾ ਕਾਂਗਰਸ 'ਚ ਸ਼ਾਮਲ,ਕਸ਼ਮੀਰ ਮੁੱਦੇ ਉੱਤੇ ਬੇਲੋੜੀ ਬਿਆਨਬਾਜ਼ੀ ਜ਼ਾਰੀ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 226
@baldevsinghkular3974
@baldevsinghkular3974 10 күн бұрын
ਮੁੱਖਮੰਤਰੀ ਸਾਹਿਬ ਦਾ ਮਾਣਯੋਗ ਸੁਰਜੀਤ ਪਾਤਰ ਦੀ ਅਰਥੀ ਨੂੰ ਮੋਢਾ ਲਾਉਣਾ,ਸੁਰਜੀਤ ਪਾਤਰ ਯਾਦਗਾਰੀ ਅਵਾਰਡ ਦਾ ਐਲਾਨ ਤੇ ਪੰਜਾਬੀ ਭਾਸ਼ਾ ਨੂੰ ਵਿਕਸਤ ਕਰਨਾ!.ਦਿਲ ਨੂੰ ਛੂਹਣ ਵਾਲੀਆਂ ਮਿਸਾਲਾਂ ਹਨ ਜੀ!.
@RavinderKumar-bf8hv
@RavinderKumar-bf8hv 10 күн бұрын
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਸਾਡਾ ਪੰਜਾਬ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਜੋ ਵਿਕਾਸ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਇਨ੍ਹਾਂ ਸ਼ਕਾਇਤਾਂ ਸਬੰਧੀ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਬਹੁਤ ਧੰਨਵਾਦੀ ਹੋਵਾਂਗਾ।
@DarshanSingh-bc7pq
@DarshanSingh-bc7pq 10 күн бұрын
ਮੈਂ ਰਾਹਾਂ ਤੇ ਨਹੀਂ ਚਲਦਾ ਜਦੋਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਪਾਤਰ ਸਾਬ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ
@HarpreetSingh-qm6yq
@HarpreetSingh-qm6yq 10 күн бұрын
ਸਾਰਾ ਦਿਨ ਕੋਈ ਖ਼ਬਰ ਸੁਣਾ ਯਾਂ ਨਾ ਪਰ ਪੰਨੂ ਸਾਹਿਬ ਦਾ ਇਹ ਪ੍ਰੋਗਰਾਮ ਮੈ ਕਦੇ ਨਹੀਂ ਛੱਡਦਾ।
@deepbrar.
@deepbrar. 10 күн бұрын
ਲੋਕ ਕਹਿੰਦੇ ਹਨ ਆਦਮੀ ਅਮੀਰ ਹੋਣਾ ਚਾਹੀਦਾ ਹੈ ‬ ‪ *ਪਰ ਮੈਂ ਕਹਿੰਦਾ ਹਾਂ ਆਦਮੀ ਦੀ ਜ਼ਮੀਰ ਹੋਣੀ ਚਾਹੀਦੀ ਹੈ*
@daljitsingh7980
@daljitsingh7980 10 күн бұрын
ਦੀਪ ਬਰਾੜ 🙏❤👌👌👍👍
@deepbrar.
@deepbrar. 10 күн бұрын
​@@daljitsingh7980😍🙏 ਸੰਧੂ ਵੀਰੇ
@gurjitkaur7
@gurjitkaur7 10 күн бұрын
Deep Barar 👌🏻🙏🏻
@deepbrar.
@deepbrar. 10 күн бұрын
@@gurjitkaur7 😍🙏 ਦੀਦੀ
@kuljitsingh3749
@kuljitsingh3749 10 күн бұрын
ਮੈਂ ਕਈ ਚੈਨਲਾਂ ਤੋਂ ਖ਼ਬਰਾਂ ਸੁਣਦਾ ਹਾਂ ਅਤੇ ਪ੍ਰਾਇਮ ਏਸ਼ੀਆ ਟੀਵੀ ਦਾ ਇਸ ਪ੍ਰੋਗਰਾਮ ਦਾ ਮੁਰੀਦ ਹਾਂ ਅੱਜ ਪੰਨੂੰ ਸਾਹਿਬ ਨੇ ਵੋਟਾਂ ਵਾਲੇ ਜ਼ੋ ਬਕਸੇ ਦਿਖਾਏ ,ਮੇਰੇ ਨਾਲ ਦੀ ਪੀੜ੍ਹੀ ਲਈ ਇਹ ਬੜੀ ਜਾਣਕਾਰੀ ਭਰਪੂਰ ਗੱਲ ਸੀ,ਇਹ ਗੱਲ ਸਿਰਫ ਤੇ ਸਿਰਫ ਪੰਨੂੰ ਸਾਹਿਬ ਹੀ ਕਰ ਸਕਦੇ ਹਨ। ਪੰਨੂੰ ਸਾਹਿਬ ਕਈ ਵਾਰ ਪੰਜਾਬੀ ਦੇ ਪੁਰਾਣੇ ਸ਼ਬਦਾਂ ਬਾਰੇ ਡੂੰਘੀ ਜਾਣਕਾਰੀ ਦਿੰਦੇ ਹਨ, ਮੈਨੂੰ ਲਗਦਾ ਹੈ ਜਿਵੇਂ ਮੈਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੀ ਕਲਾਸ ਵਿੱਚ ਬੈਠਾ ਹੋਵਾਂ ਅਤੇ ਪੰਜਾਬੀ ਮਾਂ ਬੋਲੀ ਦੇ ਖਜ਼ਾਨੇ ਨੂੰ ਵੇਖ ਰਿਹਾ ਹੋਵਾਂ। ਮੈਂ ਪੰਨੂੰ ਸਾਹਿਬ ਨੂੰ ਦਿਲੀ ਸਲੂਟ ਕਰਦਾ ਹਾਂ।
@papneetsingh5254
@papneetsingh5254 9 күн бұрын
ਸਾਡੇ ਦਾਦਾ ਜੀ ਨੂੰ ਵੀ ਵੋਟਾਂ ਨਾਲ ਰੇਜੇ ਮਿਲੇ ਤੇ ਡਿਸਟ੍ਰਿਕਟ ਬੋਰਡ ਦੇ ਮੈਂਬਰ ਬਣੇ ਸਨ ਪਾਕਿਸਤਾਨ ਬਣ ਤੋ ਪਹਿਲਾਂ ਸ਼ ਸੁੱਧਾ ਸਿੰਘ ਜੀ
@kuljitsingh3749
@kuljitsingh3749 10 күн бұрын
ਮਰਹੂਮ ਕਵੀ ਸੁਰਜੀਤ ਪਾਤਰ ਜੀ ਨੂੰ ਦਿਲੀ ਸਲੂਟ।
@sodhivirk2186
@sodhivirk2186 10 күн бұрын
❤❤
@HardeepSingh-fr5mo
@HardeepSingh-fr5mo 9 күн бұрын
ਪੀਪੇ ਚੋਂ ਵੀਂ ਵੋਟਾਂ ਪੈਂਦੀਆਂ ਸਨ ਬਹੁਤ ਹੀ ਮਹੱਤਵ ਪੂਰਨ ਜਾਣਕਾਰੀ ਮਿਲ਼ੀ ਇਹ ਸੱਭ ਪੰਨੂ ਸਾਹਿਬ ਹੀ ਕਰ ਸਕਦੇ ਨੇਂ ਨਹੀਂ ਤਾਂ 99ਪ੍ਰਸੈਂਟ ਨਿਊਜ਼ ਚੈਨਲ ਤਾਂ ਸਰਕਾਰਾਂ ਦੇ ਹੱਥ ਠੋਕੇ ਈ ਆ
@RamSingh-nd5rl
@RamSingh-nd5rl 10 күн бұрын
ਭੱਠਾ ਮਜ਼ਦੂਰ ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ
@surinderpal8298
@surinderpal8298 10 күн бұрын
ਚੋਣ ਨਿਸ਼ਾਨ, ਵੋਟ ਬਾਕਸ, ਵੋਟਿੰਗ ਸਿਸਟਮ ਬਹੁਤ ਅੱਛੀ ਤਰ੍ਹਾਂ ਸਮਝਾਇਆ| ਬਹੁਤ ਸਾਰੇ ਇਤਿਹਾਸਕ ਤੱਥ ਉਜਾਗਰ ਅਤੇ ਸਾਂਝੇ ਕੀਤੇ, ਜੋ ਆਮ ਕਿਤਾਬਾਂ ਤੋਂ ਜਲਦੀ ਨਹੀਂ ਮਿਲਦੇ | ਹਰੇਕ ਨੂੰ ਸਾਰੀ ਗੱਲਬਾਤ ਸੁਣਨੀ ਚਾਹੀਦੀ ਹੈ.
@SukhwinderSingh-wq5ip
@SukhwinderSingh-wq5ip 9 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Jatinder-kc6ho
@Jatinder-kc6ho 10 күн бұрын
ਪੰਜਾਬੀ ਭਾਸ਼ਾ ਨੂੰ ਪੜਾਉਣ ਤੋਂ ਰੋਕ ਕੋਣ ਿਰਹਾ ਹੈ ਸਵਾਲ ਹੈ ਜੀ ਕਦੇ ਪੰਜਾਬੀ ਬੋਲਣ ਸਕੂਲਾਂ ਿਵਚੱ ਬੱ ਿਚਆ ਨੂ ਰੋ ਿਕਆ ਜਾਂਦਾ ਹੈ ਪੰਜਾਬ ਿਵਚੱ ਹੀ ਪੰਜਾਬੀ ਵਿਰੋਧੀ
@BalkarSingh-ko2qy
@BalkarSingh-ko2qy 9 күн бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ। ਜੀ ਤੇ ਪਰਮਜੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@DalvirSingh-lk9rc
@DalvirSingh-lk9rc 10 күн бұрын
ਪੰਨੂ ਸਾਬ ਬੁਹਤ ਘਾਟਾ ਪਿਆ ਦੇਸ਼ ਨੂੰ ਸੁਰਜੀਤ ਪਾਤਰ ਨੇ ਭਗਤ ਰਾਮ ਮੁਸ਼ਫਰ ਨਾਲ ਐਨੇਕਾ ਕਿਤਾਬਾਂ ਦਾ ਜਿਕਰ ਕੀਤਾ
@Amarjeetsingh-lb9fn
@Amarjeetsingh-lb9fn 10 күн бұрын
ਪੰਨੂੰ ਵੀਰਿਆ ਜੀਉਦਾ ਵਸਦਾ ਰਹੇਂ, ਦੁਆ ਏ
@BalkarSingh-ko2qy
@BalkarSingh-ko2qy 9 күн бұрын
ਸੁਰਜੀਤ ਪਾਤਰ ਸਾਹਿਬ ਜੀ ਨੂੰ ਵਾਹਿ ਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ
@avtarsingh4870
@avtarsingh4870 10 күн бұрын
ਰੂਹ ਦੇ ਰਿਸ਼ਤਿਆਂ ਦੀ ਇਹੀ ਖ਼ਾਸੀਅਤ ਹੁੰਦੀ ਹੈ , ਮਹਿਸੂਸ ਹੋ ਜਾਂਦੀਆਂ ਨੇ ਕੁਛ ਅਣਕਹੀਆਂ ਬਾਤਾਂ ਵੀ।”
@deepbrar.
@deepbrar. 10 күн бұрын
ਜ਼ਿੰਦਗੀ ਵਿੱਚ ਸੱਭ ਤੋਂ ਵੱਡਾ ਧੰਨਵਾਨ ਉਹ ਇਨਸਾਨ ਹੁੰਦਾ ਹੈ ਜਿਹੜਾ *ਦੂਜਿਆਂ ਨੂੰ ਆਪਣੀ ਮੁਸਕਰਾਹਟ ਦੇ ਕੇ ਉਹਨਾਂ ਦਾ ਦਿੱਲ ਜਿੱਤ ਲੈਂਦਾ ਹੈ*
@daljitsingh7980
@daljitsingh7980 10 күн бұрын
ਦੀਪ ਬਰਾੜ 👌👌❤
@deepbrar.
@deepbrar. 10 күн бұрын
​@@daljitsingh7980😍😍 ਸੰਧੂ ਵੀਰੇ
@gurjitkaur7
@gurjitkaur7 10 күн бұрын
👌🏻❤️❤️❤️👌🏻
@deepbrar.
@deepbrar. 10 күн бұрын
@@gurjitkaur7 😍🙏 ਦੀਦੀ
@Harsimratchandisimrat
@Harsimratchandisimrat 10 күн бұрын
ਦੇਖੇ ਸੀ ਪੱਤੇ ਝੱੜਦੇ ਅੱਜ ਪਾਤਰ ਵੀ ੜੱੜ ਗਿਆ ਸੁਣਿਆ ਸੀ ਰੱਬ ਮੇਹਰਵਾਨ ਹੈ ਅੱਜ ਉਹ ਵੀ ਅੜ ਗਿਆ ਆ ਜਾ ਅੱਜ ਮੇਰਾ ਦਿਵਾਨ ਹੈ ਸੁੰਨਾ ਪਾਤਰ ਸਾਬ ਤੁਹਾਡੇ ਬਗੈਰ ਜਹਾਨ ਜਾਪੇ ਸੁੰਨਾ
@DalvirSingh-lk9rc
@DalvirSingh-lk9rc 10 күн бұрын
ਪੰਨੂ ਸਾਬ ਤੁਸੀ ਸਂਚ ਦੀ ਆਞਾਜ ਉਠਾਈ ਇਸ ਲ ਈ ਆਪ ਜੀ ਨੂੰ ਸਲੂਟ ਕਰਦੇ ਹਾ ਕੰਗ
@avtarsingh4870
@avtarsingh4870 10 күн бұрын
ਗੁਲਾਮੀ ਇਕ ਇਹੋ ਜਿਹਾ ਹਥਿਆਰ ਹੈ ਜਿਸਨੂੰ ਇਸਦੀ ਆਦਤ ਪੈ ਜਾਵੇ , ਉਹ ਆਪਣੀ ਤਾਕਤ ਭੁੱਲ ਜਾਂਦਾ ਹੈ।
@Yo-yo-uu3wl
@Yo-yo-uu3wl 10 күн бұрын
Kehri gulami????azaadi kisnu kehndae nae? India support Israël and ukrain.. india nu Pakistan ton daarna chahidaa hai ku ki uss kol atom bomb hai.. ki darna chahida hai?
@avtarsingh4870
@avtarsingh4870 9 күн бұрын
@@Yo-yo-uu3wl teri apni soch a meri apni. Pakistan toh drre na dre center govt dekhe. Bomb kis kol nhi hn.
@avtarsingh4870
@avtarsingh4870 9 күн бұрын
@@Yo-yo-uu3wl ki ukrain di shreyam support kr skda hai india.
@avtarsingh4870
@avtarsingh4870 9 күн бұрын
@@Yo-yo-uu3wl baqi Pakistan toh drna ya nhi. Dekh leo. Osde piche china b hai. 🥲
@avtarsingh4870
@avtarsingh4870 9 күн бұрын
@@Yo-yo-uu3wl sirr thlle krke sb kuch bardasht krde rehna gulami a. Jime mugla velle. 250 saal sb kuch sehn krde rhe. Eh gulami ni c hor ki c. Sb kuch hundeya kise ch himmt ni pyi b virodh kr skiye. Fr jina ne mugla de dand khtte kite onha toh jgg janu ae.
@DalvirSingh-lk9rc
@DalvirSingh-lk9rc 10 күн бұрын
ਪੰਨੂ ਸਾਬ ਇਕ ਪਂਤਰਕਾਰ ਤੇ ਜਾਨ ਲੇਞਾ ਹਮਲਾ ਹੋ ਗਿਆ ਉਸ ਬਾਰੇ ਕੁਙ ਸੋਚੋ
@user-rj3yw1xw4c
@user-rj3yw1xw4c 10 күн бұрын
ਪਾਤਰ ਸਾਬ ਦੇ ਤੁਰ ਜਾਣ ਨਾਲ ਪੰਜਾਬੀਅਤ ਨੂੰ ਬਹੁਤ ਘਾਟਾ ਪਿਆ ਵਾਹਿਗੁਰੂ
@hansraj5874
@hansraj5874 8 күн бұрын
ਪੰਨੂੰ ਜੀ ਸਤਿ ਸ੍ਰੀ ਆਕਾਲ ਪ੍ਰੋਗਰਾਮ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੈ ਪੁਰਾਣੀ ਯਾਦਾਂ ਤਾਜ਼ਾ ਹੋ ਗਈਆਂ ਹਨ।
@user-uz8yp2tf7g
@user-uz8yp2tf7g 9 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਪੰਨੂ ਸਾਬ
@kewalsinghdoda2475
@kewalsinghdoda2475 10 күн бұрын
ਬਕਸੇ(ਪੀਪੇ) ਵਾਲਾ ਸਿਸਟਮ ਦਾ ਕਾਰਨ ਉਦੋਂ ਅਨਪੜ੍ਹਤਾ ਵੀ ਸੀ ਜੀ, ਲੋਕਾਂ ਨੂੰ ਸਿਰਫ਼ ਨਿਸ਼ਾਨ ਯਾਦ ਰਹਿੰਦਾ ਸੀ
@user-ov5cy4dn3d
@user-ov5cy4dn3d 10 күн бұрын
ਪੰਨੂ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ਪੰਨੂ ਸਾਹਿਬ ਜੀ ❤❤❤❤❤
@Paraspartap
@Paraspartap 9 күн бұрын
ਪੰਨੂ ਸਾਹਿਬ ਬਹੁਤ ਬਹੁਤ ਸਤਿਕਾਰ ਜੀ।ਬੇਨਤੀ ਹੈ ਕਿ ਪਦਮ ਸ੍ਰੀ ਸੁਰਜੀਤ ਪਾਤਰ ਜੀ ਦੇ ਨਾਮ 'ਤੇ ਸ਼ੁਰੂ ਕੀਤੇ ਜਾ ਰਹੇ ਇਸ ਐਵਾਰਡ ਦੀ ਚੋਣ ਸਾਹਿਤਕਾਰਾਂ ਦੀ ਵੋਟ ਰਾਹੀਂ ਹੋਣੀ ਚਾਹੀਦੀ ਹੈ ਕਿਉਂਕਿ ਵੱਡੇ ਸਾਹਿਤਕਾਰਾਂ ਦਾ ਵੀ ਕਿਰਦਾਰ ਅੱਜਕਲ੍ਹ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ ਕਿ ਸਾਹਿਤਕਾਰਾਂ ਨੂੰ ਪ੍ਰਮੋਟ ਕਰਨ ਵਿਚ ਵੀ ਭਾਈ ਭਤੀਜਾਵਾਦ,ਮੋਹ-ਮੁਲਾਹਜਾ ਆ ਗਿਆ ਹੋਇਆ ਹੈ।ਕਮੇਟੀ ਵੱਲੋਂ ਦੋ ਜਾਂ ਤਿੰਨ ਨਾਮ ਪੇਸ਼ ਕੀਤੇ ਜਾਣ ਜਿਸ ਉੱਪਰ ਸਾਹਿਤਕਾਰ ਵੋਟਾਂ ਰਾਹੀਂ ਆਪਣੀ ਰਾਏ ਦੇਣ🎉
@DalvirSingh-lk9rc
@DalvirSingh-lk9rc 10 күн бұрын
ਪੰਨੂ ਸਾਬ ਕਞੀ ਭਗਤ ਰਾਮ ਮੁਸ਼ਫਰ ਨਾਲ ਐਨੇਕਾ ਕਿਤਾਬਾਂ ਦਾ ਜਿਕਰ ਕੀਤਾ ਭਗਤ ਰਾਮ ਮੁਸ਼ਫਰ ਦਾ ਞੀ ਜਿਕਰ ਕਰਿਆ ਜੇ
@harindergrewal5418
@harindergrewal5418 10 күн бұрын
Pannu Ji Bhians Bro Jindabad Ok 🎉 🎉 🎉
@kiranjeetsidhu6901
@kiranjeetsidhu6901 9 күн бұрын
ਪੰਨੂ ਸਾਹਿਬ ਜੋ ਤੁਸੀਂ ਨਹੀਂ ਦੱਸਿਆ ਉਹ ਸਾਡੇ ਨਾਨਾ ਨਾਨੀ ਦਾਦਾ ਦਾਦੀਆਂ ਲਈ ਵੀ ਦੱਸਿਆ ਸੀ ਕਿ ਇਸ ਤਰ੍ਹਾਂ ਪਹਿਲਾਂ ਵੋਟਾਂ ਪੈਂਦੀਆਂ ਸਨ ਅਸੀਂ ਸੁਣ ਕੇ ਹੈਰਾਨ ਹੋ ਜਾਂਦੇ ਤੇ ਪਰ ਅੱਜ ਤੁਸੀਂ ਜਦੋਂ ਹਕੀਕਤ ਦਿਖਾ ਵੀ ਦਿੱਤਾ ਹੈ ਤਾਂ ਫਿਰ ਸਾਨੂੰ ਦੇਖ ਕੇ ਖੁਸ਼ੀ ਹੋਈ ਸੱਚ ਮੁਚ ਪਹਿਲਾਂ ਇਸ ਤਰਾਂ ਹੀ ਵੋਟਾਂ ਪੈਂਦੀਆਂ ਸਨ
@dalervirk8250
@dalervirk8250 10 күн бұрын
ਪੰਨੂ ਸਾਬ ਵੋਟਿੰਗ ਤੇ ਚੋਣ ਨਿਸ਼ਾਨ ਬਾਰੇ ਦੱਸਣ ਲਈ ਧੰਨਵਾਦ ਜੀ
@harmailsingh1308
@harmailsingh1308 10 күн бұрын
1969 ਤੋਂ ਪਹਿਲਾਂ ਦੋ ਬਲਦਾਂ ਦੀ ਜੋੜੀ ਕਾਂਗਰਸ ਦਾ ਨਿਸ਼ਾਨ ਸੀ
@daljitsingh7980
@daljitsingh7980 10 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 10 күн бұрын
😍🙏 ਸੰਧੂ ਵੀਰੇ
@user-fp1nt9sl3v
@user-fp1nt9sl3v 10 күн бұрын
ਮੈਨੂੰ ਸਮਝ ਨਹੀ ਆਉਂਦਾ ਜੇ ਲੀਡਰ ਇਸ ਤਰ੍ਹਾਂ ਹੀ ਕਰਦੇ ਰਹੇ। ਫਿਰ ਨਵੇਂ ਮੁੰਡਿਆਂ ਦੀ ਵਾਰੀ ਕਦੋਂ ਆਉਣੀ। ਇਸਦਾ ਮੱਤਲਬ ਕੰਮ ਅੋਖਾ ਹੈ।
@BhupinderSingh-yg8cg
@BhupinderSingh-yg8cg 10 күн бұрын
ਪੰਨੂੰ ਸਾਹਿਬ ਜੀ,,, ਪਰਮ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@palasingh5151
@palasingh5151 10 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@kuldeepsingh-xh6jv
@kuldeepsingh-xh6jv 10 күн бұрын
ਪੰਨੂੰ ਸਾਹਿਬ ਜੀ ਪਰਮ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@Amarjeetsingh-lb9fn
@Amarjeetsingh-lb9fn 10 күн бұрын
ਮੈਂ ਆਪਣੇ ਪਿਤਾ ਜੀ ਨਾਲ਼ 8-10 ਸਾਲ ਦੀ ਉਮਰ ਵਿੱਚ ਖੇਡ ਵਜੋਂ ਹੀ ਵੇਟਾਂ ਵਾਲ਼ੀ ਥਾਂ ਚਲੇ ਜਾਂਦਾ ਸੀਂ। ਸਿਆਣੇ ਗੱਲਾਂ ਕਰਦੇ ਹੁੰਦੇ ਸੀ ਵੋਟ ਬਲਦਾਂ ਦੀ ਜੋੜੀ ਨੂੰ ਪਾਉਣੀ ਆਂ। ਕੁਝ ਕਹਿੰਦੇ ਸੀ ਵੋਟ ਪੰਥ ਨੂੰ ਪਾਉਣੀ ਆਂ।
@kuldeepmanhota8023
@kuldeepmanhota8023 10 күн бұрын
ਬਹੁਤ ਵਧੀਆ ਗੱਲ ਹੈ ਸੁਣਿਆ ਤਾ ਬਹੁਤ ਸੀ ਬਕਸਾ ਪਰ ਅੱਜ ਪਤਾ ਲੱਗ ਗਿਆ ਵੋਟ ਕਿਵੇ ਹੁੰਦੀ ਸੀ.ਬਹੁਤ ਧੰਨਵਾਦ ਆਪ ਜੀ ਦਾ
@AmarjeetSingh-dm4mj
@AmarjeetSingh-dm4mj 10 күн бұрын
ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਐਹ ਦਿਲ ਤੋਂ ਸਤਿ ਸ੍ਰੀ ਆਕਾਲ ਬਾਪੂ ਪੰਨੂ ਸਾਬ ਜੀ ਚੋਣ ਨਿਸ਼ਾਨ ਤੇ ਬਕਸੇ ਵੋਟ ਵਾਲੇ ਬਾਰੇ ਕਿੰਨੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ ਤੁਸੀਂ ਬਹੁਤ ਵਧੀਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।
@kushalveersingh200
@kushalveersingh200 10 күн бұрын
Excellent talk
@surinderpabla6343
@surinderpabla6343 10 күн бұрын
Very good dhanbad ji 🙏
@singhparamjeet8199
@singhparamjeet8199 10 күн бұрын
Waheguru ji
@Amarjeetsingh-lb9fn
@Amarjeetsingh-lb9fn 10 күн бұрын
ਪੁਰਾਣੇ ਸਮੇਂ ਵਿੱਚ ਕਿਸੇ ਵੀ ਖੁਸ਼ੀ ਦੇ ਮੌਕੇ ਸ਼ਗਨ ਵਜੋਂ ਪੱਗ ਦੀ ਜਗ੍ਹਾ ਰੇਜਾ ਦੇਣ ਦਾ ਰਿਵਾਜ ਸੀ ਜੀ
@kg_construction786
@kg_construction786 10 күн бұрын
ਬਹੁਤ ਵਧੀਆ ਜਾਣਕਾਰੀ ਪੰਨੂੰ ਸਰ
@nachhattarsingh4890
@nachhattarsingh4890 10 күн бұрын
Sat shri akal ji pannu shaib good work good news
@user-mc6jw9df6c
@user-mc6jw9df6c 10 күн бұрын
Very good sir 100%
@sukhabhangu1077
@sukhabhangu1077 10 күн бұрын
🙏🙏
@jagtargill-rc4gy
@jagtargill-rc4gy 10 күн бұрын
Very good pannu shiab and parm ji thinks
@sardoolsingh8639
@sardoolsingh8639 10 күн бұрын
ਮੈਂ ਜੀ ਸਾਰੇ ਸਿਸਟਮ ਦੇਖੇ ਐ ਵੋਟ ਪਾਉਣ ਦੇ।🙏
@surindersinghbajwa5735
@surindersinghbajwa5735 10 күн бұрын
Satnam waheguru ji 🙏❤🙏❤🙏❤🙏❤🙏❤
@deepbrar.
@deepbrar. 10 күн бұрын
ਕੱਲਾ ਚਾਹ ਦਾ ਕੱਪ ਨਾ ਹੋਵੇ, ਗੱਪ-ਸ਼ੱਪ ਹੋਵੇ ਖੱਪ ਨਾ ਹੋਵੇ, *ਸਾਹ ਤੋਂ ਨੇੜੇ ਬੈਠਾ ਬੰਦਾ, ਬੰਦਾ ਹੋਵੇ ਸੱਪ ਨਾ ਹੋਵੇ*
@gurjitkaur7
@gurjitkaur7 10 күн бұрын
🌹☕☕🪱☕☕🌹
@deepbrar.
@deepbrar. 10 күн бұрын
@@gurjitkaur7 😍🙏 ਦੀਦੀ
@KulwinderSingh-zv1tx
@KulwinderSingh-zv1tx 10 күн бұрын
Sat,shri,akal,g🙏🌹🌹😊 Banga
@karanbaraich2300
@karanbaraich2300 10 күн бұрын
Miss you Surjit Patar ji
@VarinderSingh-he7wo
@VarinderSingh-he7wo 10 күн бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ। ਸੁਰਜੀਤ ਪਾਤਰ ਸਾਹਿਬ ਬਹੁਤ ਵਧੀਆ ਕਵੀ ਤੇ ਚੰਗੇ ਇਨਸਾਨ ਸਨ। ਸਰਕਾਰੀ ਫੈਸਲਾ ਚੰਗਾ ਲੱਗਿਆ।
@bhupindersingh6164
@bhupindersingh6164 10 күн бұрын
Good sir ji
@user-tq2hf5db9q
@user-tq2hf5db9q 10 күн бұрын
Wahguru g
@amarjitkaur990
@amarjitkaur990 9 күн бұрын
ਮੂਰਖਾਂ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਜੀ
@tejpalpannu2293
@tejpalpannu2293 10 күн бұрын
Waheguru ji 🙏🙏🙏🇮🇳🇨🇦🇮🇳🙏🙏🙏
@HarpreetSingh-kt6lk
@HarpreetSingh-kt6lk 10 күн бұрын
ਜਤਿੰਦਰ ਪਨੂੰ ਸਰਕਾਰ ਦੀ ਚਮਚਾਗਿਰੀ ਛੱਡ ਦਿਓ। ਨਿਰਪੱਖ ਪਤੱਰਕਾਰ ਬਣੋ
@ramandeepsingh4310
@ramandeepsingh4310 10 күн бұрын
Good
@user-xs7sj3uf5k
@user-xs7sj3uf5k 9 күн бұрын
🎉🎉🎉❤ਪੱਨੂ ਸਾਬ ਕੀ ਹਾਲ ਜੀ
@gurjitsingh4285
@gurjitsingh4285 10 күн бұрын
ਇਹ ਨੇ ਬਾਬਾ ਬੋਹੜ ਸਤਿਕਾਰਯੋਗ ਪੰਨੂੰ ਸਾਹਿਬ ਜੀ ਜਿਨ੍ਹਾਂ ਕੋਲ ਇਤਹਾਸ ਦਾ ਬਹੁਮੁੱਲਾ ਹੈ । ਕੋਟਨ ਕੋਟ ਪ੍ਰਣਾਮ ਪੰਨੂੰ ਸਾਹਿਬ ਜੀ🙏
@Kiranpal-Singh
@Kiranpal-Singh 10 күн бұрын
ਵਾਹਿਗੁਰੂ ਪਾਤਰ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏
@baldevmasih6736
@baldevmasih6736 10 күн бұрын
ਬਹੁਤ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ ਪੰਨੂੰ ਸਾਹਿਬ
@HarjitSingh-xs8qt
@HarjitSingh-xs8qt 9 күн бұрын
great contributions sarjit patter ji
@KuldeepSingh-qq9ds
@KuldeepSingh-qq9ds 9 күн бұрын
ਪੰਨੂੰ ਸਾਬ 👍👍🌹🌹🙏
@sharmatenthouse1848
@sharmatenthouse1848 9 күн бұрын
Jatinder Pannu g sat shri akal
@user-xh7po9sb4x
@user-xh7po9sb4x 10 күн бұрын
Pannu saab Baht Baht Dhanwad
@ranbirsingh8994
@ranbirsingh8994 9 күн бұрын
Dr Pannu ji Good Job Sir 🙏
@jasvirsingh3098
@jasvirsingh3098 10 күн бұрын
Satsiriakal ji
@BittuChambal-vl4hr
@BittuChambal-vl4hr 10 күн бұрын
Good job sir ji 👍👍👍👍
@BoharDhillon-hw3uc
@BoharDhillon-hw3uc 10 күн бұрын
Very good Sar ji 🙏🙏🙏🙏🙏
@racpalsinghsamra778
@racpalsinghsamra778 10 күн бұрын
Sat shri akaal ji
@gyansingh1481
@gyansingh1481 10 күн бұрын
Very good jankari
@mandeeprandhawa8852
@mandeeprandhawa8852 10 күн бұрын
we have no words to explain to words
@Punjara1947Ram-lg2jz
@Punjara1947Ram-lg2jz 10 күн бұрын
Story of election symbols as revealed by Panu Ji is very much ક્ true
@suchasingh2663
@suchasingh2663 9 күн бұрын
Sat Shri Akal Pannu Saab g and Parmjeet Singh g
@JaswantSingh-qi4ok
@JaswantSingh-qi4ok 10 күн бұрын
Good job prime Asia and keep it up
@Karmjitkaur-gk1xq
@Karmjitkaur-gk1xq 10 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਪਰਮ ਜੀ 🙏🏻🙏🏻🙏🏻🙏🏻♥️♥️🎉🎉👌
@SwarnjeetSingh-cu3bn
@SwarnjeetSingh-cu3bn 9 күн бұрын
Pannu ji param ji sat Shri akal ji ❤❤❤❤❤
@ravinderarora8226
@ravinderarora8226 10 күн бұрын
Fine sir
@jaspinderbhatti9948
@jaspinderbhatti9948 10 күн бұрын
ਬਹੁਤ ਵਧੀਆ ਜਾਣਕਾਰੀ l
@balwindersingh-nz2hm
@balwindersingh-nz2hm 10 күн бұрын
ਪਰਮ ਸਿੰਘ ਅਤੇ ਪੰਨੂੰ ਸਾਹਿਬ ਸਤਿ ਸ੍ਰੀ ਆਕਾਲ ਜੀ। ❤❤❤
@GurbhejSingh-ox6ll
@GurbhejSingh-ox6ll 10 күн бұрын
Mp means manage ment of property
@BaldevSingh-ks1ts
@BaldevSingh-ks1ts 10 күн бұрын
Very nice
@PremPal-rg7jx
@PremPal-rg7jx 10 күн бұрын
Panuu ji parm Singh ji sat shri akal ji
@dollarbawa5957
@dollarbawa5957 10 күн бұрын
Soch changi hai rakam ghat hai 1000000rs chahida hai
@MadanSingh-fy3xq
@MadanSingh-fy3xq 10 күн бұрын
Pannu Sahib ji S. S. Akal🙏🙏
@ajaibsinghpanesarCanada
@ajaibsinghpanesarCanada 9 күн бұрын
S S A 🙏🙏 Parmjeet Singh ji and Pannu Sahib ji
@JasvirSingh-ed5yz
@JasvirSingh-ed5yz 10 күн бұрын
Nice
@kushalveersingh200
@kushalveersingh200 10 күн бұрын
Keep going
@bawamaanx
@bawamaanx 10 күн бұрын
Thanks
@HarjitSingh-by5gr
@HarjitSingh-by5gr 9 күн бұрын
Bhut hi vadia ji
@harpindersingh5336
@harpindersingh5336 10 күн бұрын
Good program ji
@Karmjitkaur-gk1xq
@Karmjitkaur-gk1xq 10 күн бұрын
Very nice program pannu ji good job ji 👍✌️
@balwindersinghkallowal9033
@balwindersinghkallowal9033 10 күн бұрын
ਬੈਂਸ ਭਰਾ welcome in Congress Party. ਜੇਕਰ ਪਹਿਲਾਂ ਆਉਂਦੇ ਤਾਂ ਟਿਕਟ ਵੀ ਲੁਧਿਆਣਾ ਤੋਂ ਮਿਲ ਜਾਣੀ ਸੀ ।
@avtarsingh4870
@avtarsingh4870 10 күн бұрын
Mai v Aho gal krda c kise nal. B bains brothers nu j ticket mildi tn jit pki c.
@Yo-yo-uu3wl
@Yo-yo-uu3wl 10 күн бұрын
@@avtarsingh4870ana tae BJP nae hi hai
@user-dp2eh4pv3d
@user-dp2eh4pv3d 10 күн бұрын
ਅਲਵਿਦਾ ਪਾਤਰ ਸਾਬ
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 95 МЛН
Последний Закат Кота Макса...
00:21
Глеб Рандалайнен
Рет қаралды 4,7 МЛН
Кәріс тіріма өзі ?  | Synyptas 3 | 8 серия
24:47
kak budto
Рет қаралды 1,7 МЛН
PM Modi Speech in Patiala | Main Points | The Khalas Tv
9:58
The Khalas TV
Рет қаралды 27 М.
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 95 МЛН