Prime Focus 2296 | MP Amritpal Singh ਨੂੰ ਮਿਲਿਆ ਅੱਜ ਸਹੁੰ ਚੁੱਕਣ ਲਈ ਸਮਾਂ !, ਮੁੱਕ ਗਈ Kangana ਵਾਲੀ ਲੜਾਈ ?

  Рет қаралды 130,297

Prime Asia TV

Prime Asia TV

6 күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2296) || MP Amritpal Singh ਨੂੰ ਮਿਲਿਆ ਅੱਜ ਸਹੁੰ ਚੁੱਕਣ ਲਈ ਸਮਾਂ ! , ਮੁੱਕ ਗਈ ਕੰਗਣਾ ਵਾਲੀ ਲੜਾਈ ?
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 139
@baldevjassar8059
@baldevjassar8059 4 күн бұрын
*🙏🫧ਅੱਜ ਦਾ ਵਿਚਾਰ🫧🙏* *ਜਿਹੜੇ ਲੋਕ ਤੁਹਾਡੇ ਨਾਲ ਬੋਲਣਾ ਬੰਦ ਕਰ ਦਿੰਦੇ ਹਨ ਉਹ ਤੁਹਾਡੇ ਬਾਰੇ ਬੋਲਣਾ ਸ਼ੁਰੂ ਕਰ ਦਿੰਦੇ ਹਨ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@GaganSingh-xj5bg
@GaganSingh-xj5bg 3 күн бұрын
😊,. 18:04 😊
@summerpreet-vm5ix
@summerpreet-vm5ix Күн бұрын
So right
@purbamanjitsingh4659
@purbamanjitsingh4659 4 күн бұрын
ਸਾਰੇ ਪੜ੍ਹਨ ਸੁਨਣ ਵਾਲਿਆ ਨੂੰ ਸਤਿ ਸ੍ਰੀ ਅਕਾਲ।
@daljitsingh7980
@daljitsingh7980 4 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@BalkarSingh-ko2qy
@BalkarSingh-ko2qy 3 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@gurdevsingh92
@gurdevsingh92 3 күн бұрын
ਭਰਾਵਾਂ ਦੋਵਾਂ ਨੂੰ ਬੇਨਤੀ ਹੈ ਕੇ ਸਾਡੇ ਵਾਲੋ ਮਾਨ ਸਾਹਿਬ ਨੂੰ ਬੇਨਤੀ ਕਰੋ ਕਿ ਹੋਰ ਕੁਝ ਨਹੀਂ ਤਾਂ ਰੇਤੇ ਦੀ ਚੋਰ ਬਾਜ਼ਾਰੀ ਵਲ ਧਿਆਨ ਦੇ ਕੇ ਗ਼ਰੀਬ ਲੋਕਾਂ ਨੂੰ ਕੋਠਾ ਹੀ ਬਣਾ ਲੈਣ ਦਿਓ
@Bugatti0001
@Bugatti0001 3 күн бұрын
ਭੰਡ ,ਸਾਹਿਬ ਕਹਾਉਣ ਦੇ ਯੋਗ ਨਹੀ ।
@SukhwinderSingh-wq5ip
@SukhwinderSingh-wq5ip 3 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sarbjeetkaur71-oe3kf
@sarbjeetkaur71-oe3kf 4 күн бұрын
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ
@darshankaur-rb9or
@darshankaur-rb9or 3 күн бұрын
ਵਹਿਗੁਰੂ ਜੀ 🙏🙏🌹🌹
@BalramDhaliwal-rb7no
@BalramDhaliwal-rb7no 3 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤
@jaswantsingh1555
@jaswantsingh1555 3 күн бұрын
ਮੁੱਦਿਆਂ ਦੀ ਚਰਚਾ ਸਿਰਫ ਵਪਾਰੀ ਅਤੇ ਕਿਸਾਨਾਂ ਬਾਰੇ ਕੀਤੀ ਜਾ ਰਹੀ ਹੈ।। ਮਜ਼ਦੂਰ ਵਰਗ ਦੇ ਲਈ ਚਿੰਤਨ ਨਾ ਸਰਕਾਰ ਨਾ ਚੈਨਲ ਵਾਲੇ ਅਤੇ ਨਾ ਹੀ ਕਿਸਾਨ ਜਥੇਬੰਦੀਆਂ ਕਰਦੀਆਂ ਨੇ 😡😡
@HarpalSingh-oo7tx
@HarpalSingh-oo7tx 3 күн бұрын
ਸਾਡੇ ਮਾਝੇ ਵਾਲੀ ਸਾਈਡ ਤਾਂ ਕੋਈ ਮਜ਼ਦੂਰ ਦਿੱਲੀ ਧਰਨੇ ਵਿੱਚ ਨਈ ਗਏ ਸਗੋ ਕਿਸਾਨਾਂ ਦਾ ਮਜ਼ਾਕ ਉਡਾਉਂਦੇ ਸੀ
@jaswantsingh1555
@jaswantsingh1555 3 күн бұрын
@@HarpalSingh-oo7tx ਮਜ਼ਦੂਰਾਂ ਨੂੰ ਨਸ਼ਿਆਂ ਲਾਇਆ ਉਹਨਾਂ ਤੋਂ ਕੰਮ ਕਰਵਾਉਣ ਵਾਲਿਆਂ, ਸੋ ਅੱਧੇ ਮਜ਼ਦੂਰ ਨਸ਼ਿਆਂ ਵਿਚ ਉਲਝੇ ਪਏ ਨੇ ਅੱਧੇ ਕੁ ਵਿਚਾਰੇ ਰੋਜ਼ੀ ਰੋਟੀ ਵਿੱਚ ਉਲਝੇ ਹਨ।
@GurmukhSingh-mz5it
@GurmukhSingh-mz5it 3 күн бұрын
ਦਿੱਲੀ ਵਾਲਾ ਮੋਰਚਾ ਕਿਸਾਨ ਲੀਡਰਾਂ ਨੇ ਫੇਲ੍ਹ ਕੀਤਾ ਸੀ
@akshbrar1074
@akshbrar1074 3 күн бұрын
ਜਿਹੜੇ ਕਾਨੂੰਨ ਬਣੇ ਸੀ ਉਹ ਰਦ ਹੋ ਗਏ ਆ ਜੀਹਦੀ ਲੋਕਾਂ ਨੂੰ ਕੋਈ ਆਸ ਨੀ ਸੀ ਰਹੀ ਮੋਰਚਾ ਫੇਲ ਕਿਵੇਂ ਹੋ ਗਿਆ
@gurbhindersandhu8654
@gurbhindersandhu8654 3 күн бұрын
ਬਹੁਤ ਵਧੀਆ ਵਿਚਾਰ ਚਰਚਾ ਜੀ
@harindergrewal5418
@harindergrewal5418 3 күн бұрын
Good Morning Sandhawalia Ji te Baath Sahib Ji Sat Shri Akal Ji Very Nice Information 22g OK TKS ❤❤❤❤❤❤❤
@jaswinderkaur6041
@jaswinderkaur6041 4 күн бұрын
Wahe guru ji 🙏
@TajinderKaur-bi3th
@TajinderKaur-bi3th 3 күн бұрын
ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ 🙏
@baldevsingh8619
@baldevsingh8619 3 күн бұрын
ਬਾਠ ਸ਼ਾਹਿਬ ਸੰਧਾਵਾਲੀਆ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
@RajinderSingh-sd5ew
@RajinderSingh-sd5ew 3 күн бұрын
ਗੁਰਪ੍ਰੀਤ ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਸਤ ਸ੍ਰੀਅਕਾਲ ਜੀ
@balvirslnghsahokesingh7446
@balvirslnghsahokesingh7446 3 күн бұрын
ਸਤਿ ਸ਼੍ਰੀ ਆਕਾਲ,,,,, ਸੰਧਾਵਾਲੀਆ ਤੇ ਬਾਥ ਜੀ,,,,,, ਬੀਤੇ ਕੱਲ੍ਹ ਸੰਸਦ ਵਿੱਚ ਤਮਾਸ਼ਾ ਵੇਖਿਆ ਗਿਆ ਕਿ ਕਿਸ ਤਰ੍ਹਾਂ ਵਿਰੋਧੀ ਧਿਰ ਨੇ ਆਪਣੇ ਹੱਥਾਂ ਵਿੱਚ ਸੰਵਿਧਾਨ ਲੈਕੇ ਜਦੋਂ ਮੋਦੀ ਜੀ ਨੂੰ ਵਿਖਾਇਆ ਗਿਆ ਤਾਂ ਉਸ ਵੇਲੇ ਮੋਦੀ ਨੂੰ ਤਰੇਲੀਆਂ ਆ ਗੲਈਆਂ।।। ਨਜ਼ਾਰਾ ਵੇਖਣ ਵਾਲਾ ਸੀ।ਸੰਧਾਵਾਲੀਆ ਮੋਨੇ ਘੋਨੇ ਸਰਦਾਰ ਜੀ,,, ਪੰਜਾਬ ਦੇ ਇਹਨਾਂ,,, ਦੱਲਿਆਂ,, ਵਿਹਲੜ ਗਦਾਰਾਂ ਨੂੰ,,, ਜਿਵੇਂ,,, ਜਾਖੜ, ਵੜਿੰਗ, ਬਾਜਵਾ, ਚੰਨੀ,ਘਰੇਵਾਲ, ਸੁਖਬੀਰ ਇੰਸਾਂ ਟੱਬਰ ਨੂੰ,, ਖਹਿਰਾ, ਮਰਜ਼ੀ ਵਰਗਿਆਂ ਨੂੰ ਇੱਕ ਸੀ਼ਸਾ਼ ਬੰਦ ਗੱਡੀ ਵਿੱਚ ਬਿਠਾਕੇ ਪੰਜਾਬ ਦੀ ਧਰਤੀ ਤੋਂ ਕਿਸੇ ਸੁੰਨ ਮਸਾਨ ਥਾਂ ਤੇ ਛੱਡ ਆਉਣਾ ਚਾਹੀਦਾ ਹੈ ਜੀ।।। ਕਿਉਂਕਿ ਪੂਰੇ ਚੌਵੀ ਘੰਟੇ ਇਹਨਾਂ ਦੱਲਿਆਂ ਵਿਹਲੜ ਲੀਡਰਾਂ ਦਾ ਕਾਟੋ ਕਲੇਸ਼ ਵੇਖਣ ਨੂੰ ਮਿਲਦਾ ਹੈ ਜੀ।।। ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਸੰਵਾਰਨ ਲਈ ਪੂਰੀ ਛਿੱਦਤ ਨਾਲ ਲੱਗੇ ਹੋਏ ਹਨ ਜੀ।।।ਪਰ ਦਿਲ ਵਿੱਚ ਚੀਸ ਉੱਠਦੀ ਹੈ ਕਿ ਕਿਵੇਂ ਇਹ ਮਤਲਬੀ ਆਗੂਆਂ ਨੇ ਆਪਸ ਵਿੱਚ ਹੀ ਜ਼ਨਾਨੀਆਂ ਵਾਂਗ ਮੇਹਣੇ ਮੋਹਣੀ ਹੋ ਰਹੇ ਹਨ। ਮੋਨੇਘੋਨੇ ਸਰਦਾਰ,ਪ੍ਰਾਈਮੲਏਸੀ਼ਆ ਟੀਮ ਨੂੰ ਸਤਿ ਸ਼੍ਰੀ ਆਕਾਲ ਜੀ। ਧਨਵਾਦ ਮਿਹਰਬਾਨੀ।।।।
@Singh-sunnygill
@Singh-sunnygill 3 күн бұрын
ਵੀਰ ਜੀ ਸਤਿ ਸ਼੍ਰੀ ਆਕਾਲ ਜੀ ਜੋ ਸਰਕਾਰ ਕਰ ਰਹੀ ਹੈ ਓਹ ਗ਼ਲਤ ਆ ਜੀ ਜਿਨਾਂ ਤੇ ਪਹਿਲਾਂ ਨਸ਼ੇ ਦਾ ਕੇਸ ਜਾਲੀ ਪਾਏ ਗਏ ਨੇ ਉਹਨਾ ਤੇ ਸਰਕਾਰ ਕਹਿਣਾ ਵਾ ਫੇਰ ਚਕ ਕੇ ਕੇਸ ਦਰਜ ਕੀਤਾ ਜਾਵੇ ਦੱਸੋ ਕੀ ਇਹ ਸਹੀ ਹੈ ਇਕ ਬੰਦਾ ਸੱਭ ਕੁਝ ਛੱਡ ਕੇ ਆਪਣਾ ਗੁਜ਼ਾਰਾ ਕਰ ਰਹੇਆ ਏ ਓਸ ਨੂੰ ਚੱਕ ਕੇ ਕੇਸ ਦਰਜ ਕਰਨ ਦੇ ਹੁਕਮ ਦੇਣਾਂ ਸਹੀ ਹੈ ਦੱਸੋ ਜੀ
@Gobinderkaurmaan
@Gobinderkaurmaan 4 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@VijayKumar-oq5cg
@VijayKumar-oq5cg 3 күн бұрын
Sar Mohali police ki kartut bhi Sun Lijiye Himachal roadways ki Bus ka driver Jo Mohali mein bus Lekar Aaya Tha Mohali police Ne uska helmet ka Chalan Kat Diya
@HarpalSingh-oo7tx
@HarpalSingh-oo7tx 3 күн бұрын
Himachal police de kartut vi daso ki Kulu vich Himachali police ne punjab police de ASI da bina galti ton chalaan kat deta se sirf es karke ki oh Punjabi se
@balvirslnghsahokesingh7446
@balvirslnghsahokesingh7446 3 күн бұрын
ਸਤਿ ਸ਼੍ਰੀ ਆਕਾਲ ਜੀ,,,,, ਸੰਧਾਵਾਲੀਆ ਤੇ ਬਾਥ ਜੀ,,, ਬੇਨਤੀ ਹੈ ਕਿ ਇਸ ਸਾਲ ਗਰਮੀ ਦੇ ਮੌਸਮ ਵਿੱਚ ਤੁਸੀਂ ਕਿੰਨਾਂ ਚਿਰ ਬਿਨਾਂ ਬਿਜਲੀ ਸਪਲਾਈ ਦੇ ਬੈਠਣਾ ਪਿਆ।।। ਆਪਣੇ ਸਿਰ ਤੋਂ ਕੰਮ ਲੈਕੇ ਦੱਸਿਓ ਕਿ ਕਿੰਨੇ ਘੰਟੇ ਬਿਜਲੀ ਸਪਲਾਈ ਤੋਂ ਬਗ਼ੈਰ ਗੁਜ਼ਾਰੇ,,, ਸੱਚੀਂ ਦੱਸਿਓ ਜੀ। ਧਨਵਾਦ ਮਿਹਰਬਾਨੀ।
@NimarNoorSingh
@NimarNoorSingh 3 күн бұрын
Bai Bathinde district vich sch dssa tn 5 din ton lgatar 24 ghnte aa rhi...prso hneri kaarn 2 ghnte ktt lyi c...vese cut nhi lggeya
@surinderkaur2661
@surinderkaur2661 3 күн бұрын
ਰੱਬ ਸੁਮੱਤ ਦੇਵੇਬਤੇ ਆਪ ਵਿਚ ਖੜ੍ਹਾ ਹੋ ਕੇ ਸੋਹੋਂ ਚੁਕਾਨ
@Gurdas-ys3mc
@Gurdas-ys3mc 4 күн бұрын
Good. Mornig
@ravinderkaur2640
@ravinderkaur2640 3 күн бұрын
Sat shri akal Sandhavalia ND Baath Saab ji Waheguru ji chardi Kala vich Rakhan 🙏
@BalkarSingh-ko2qy
@BalkarSingh-ko2qy 3 күн бұрын
ਬਾਠ ਸਾਹਿਬ ਜੀ ਮੋਰਚੇ ਕਿਸਾਨਾਂ ਦੇ ਹੱਕ ਵਿੱਚ ਲੱਗਦੈ ਹਨ ਜੀ ਉਨ੍ਹਾਂ ਦਾ ਜਿਕਰ ਕੀਤਾ ਜਾਂਦਾ ਹੈ ਪਰ ਅਫਸੋਸ ਹੈ ਮਜ਼ਦੂਰ ਜਮਾਤ ਦਾ ਮੋਰਚੇ ਦੀ ਮੌਹਾਲੀ ਦੇ ਵਿੱਚ ਨਕਲੀ ਜਾਅਲੀ ਜ਼ਾਤੀ ਸਤਿਫਤੇਕ ਵਾਲਾ ਕਦੇ ਕਿੱਸੇ ਨੇ ਗੱਲ ਨਹੀਂ ਕੀਤੀ ਗਈ ਜੀ
@davindersohal-mw9xg
@davindersohal-mw9xg 3 күн бұрын
ਭਾਰਤ ਵੱਖ ਵੱਖ ਕਨੂੰਨ ਮੇਰਾ ਦੇਸ ਮਾਹਨ
@user-yy3py2zo2r
@user-yy3py2zo2r 4 күн бұрын
Satsri akal bai ji
@bhindabrar6265
@bhindabrar6265 3 күн бұрын
ਬਾਠ ਜੀ 48ਤੋਂ 53ਪ੍ਰਸੈਂਟ ਲੋਕ ਅਪਰਾਧੀ ਨੇਂ ਜੋਂ ਸਾਡੀ ਵਿਧਾਨ ਸਭਾ ਲੋਕ ਸਭਾ ਵਿੱਚ vadiya ਕੁਰਸੀਆ ਤੇ ਬੈਠੇ ਹਨ ਜੀ
@somal94
@somal94 3 күн бұрын
ਸੌਂਹਾਂ ਖਾ ਕੇ ਵੀ ਕਿਹੜਾ ਠੱਗੀਆਂ ਚੋਰੀਆਂ ਛੱਡ ਦੇਣੀਆਂ ਇਹਨਾਂ ਨੇ 😂😂
@harpalsinghalria5589
@harpalsinghalria5589 2 күн бұрын
ਅੰਮ੍ਰਿਤਪਾਲ ਤਾ ਕਹਿੰਦਾ ਸੀ ਅਸੀਂ ਕੀ ਠੇਕਾ ਲਿਆ ਏਹੋਜੇਹੇ ਕਾਨੂੰਨ ਨੂੰ ਮੰਨਣ ਦਾ,ਹੁਣ ਬੜਾ ਕਾਨੂੰਨ ਕਾਨੂੰਨ ਲਾਈ ਹੈ
@ParamjeetKaur-wd4qc
@ParamjeetKaur-wd4qc 3 күн бұрын
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:59
@Singh-sunnygill
@Singh-sunnygill 3 күн бұрын
Y ji please daso Airtel 📡 te kyu band a ji aapna chenal es vare dasu y ji
@narinderjeetsingh3994
@narinderjeetsingh3994 4 күн бұрын
Sat Sri akaal to all 🙏🙏
@HusanlalHusanlalsohpal-gw1wp
@HusanlalHusanlalsohpal-gw1wp 3 күн бұрын
Prime focus 2296✍️✍️✍️✍️✍️✍️ bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏🙏🙏🙏🙏🙏🙏🙏
@user-rt9gy2pf6m
@user-rt9gy2pf6m 3 күн бұрын
Nice. Program. Sandawalia. And. Bath. Sahib. Intresting. ❤
@nirpalvarynicesingh5331
@nirpalvarynicesingh5331 3 күн бұрын
WAHEGURU
@ManjeetSingh-xu3kj
@ManjeetSingh-xu3kj 3 күн бұрын
Tusi dono ate panu ji Najeet ne punjab vich shiki wadavn waste bara wada yogdaan hai (Tks) (mone bandeon),
@AbC-jn3ix
@AbC-jn3ix 3 күн бұрын
ਇਹ ਕਿਸਾਨ ਤਾ ਹਰ ਰੋਜ ਧਰਨੇ ਤੇ ਬੈਠੇ ਆਮ ਲੋਕ ਤਾ ਔਖੇ ਹੋਕੇ ਕੀ ਕਰਨ ਕੋਈ ਘਰੇ ਕੰਮਕਰਲੈਣ
@DeepSharma-nl9bs
@DeepSharma-nl9bs 3 күн бұрын
SSA. Ji. Satish NGO worker. Teem. Pgi Chandigarh Wlon. Sbh nu.
@SatnamSingh-zl8wr
@SatnamSingh-zl8wr 3 күн бұрын
Sat Shri akal ji 🎉
@darbarasingh6553
@darbarasingh6553 3 күн бұрын
🙏🙏👍🏻👍🏻
@gurjeetdhanoa6873
@gurjeetdhanoa6873 3 күн бұрын
Satsri akl g
@GurdeepSingh-hd3qs
@GurdeepSingh-hd3qs 3 күн бұрын
Sat shri akal ji 🙏🙏 kolkata
@rajeshkumar-lc3vp
@rajeshkumar-lc3vp 3 күн бұрын
Shambhu border te Kisan dharne karan aam janta nu bahut mushkil hai
@sarbjitsinghriar596
@sarbjitsinghriar596 3 күн бұрын
🙏🙏❤
@vanshdeep6452
@vanshdeep6452 3 күн бұрын
Sat Sri akal ji
@ramandeepsingh4310
@ramandeepsingh4310 3 күн бұрын
Good
@jaswantsinghsandhu530
@jaswantsinghsandhu530 3 күн бұрын
You should pay fee to advocate to go-to supreme court!
@Rashpal96
@Rashpal96 3 күн бұрын
👍
@ParamjitSingh-vh4yw
@ParamjitSingh-vh4yw 4 күн бұрын
🙏🙏🙏🙏
@jasantoor5038
@jasantoor5038 4 күн бұрын
ਇਨੇ ਵੱਡੇ ਵੱਡੇ ਘੁਟਾਲੇ ਕਰ ਰਹੇ ਹਨ ਪਰ ਐਮ ਐਸ ਪੀ ਦੇਣ ਵੇਲੇ ਦੇਸ਼ ਤੇ ਬੋਝ ਪੈ ਜਾਂਦਾ ਹੈ ਜੀ
@Allinone-ni1pf
@Allinone-ni1pf 3 күн бұрын
ਹੋਰ ਕਣਕ ਝੋਨੇ ਤੇ ਲੰਨ ਲੈਂਦੇ ਹਰਾਮ ਦਿਉ,,14 ਫਸਲਾਂ ਤੇ ਹੋਰ ਦੇ ਦਿੱਤੀ ਭੇਡੇ ਵੇਖਲਾ ਜਾਕੇ
@RajinderKumar-hm3rx
@RajinderKumar-hm3rx 3 күн бұрын
​@@Allinone-ni1pfsahi kia mutat ch khan de adat pie govt kite kilo mulia vech ke vekhan
@user-uk9tq1cr9c
@user-uk9tq1cr9c 3 күн бұрын
ਕੋਣ ਕੌਣ ਅੰਧਭਗਤ ਨਹੀਂ ਮੋਦੀ ਦੀ ਨਜਾਇਜ਼ ਔਲਾਦ ਆ ਇਹ ਸਭ ਤੁਸੀਂ ਉਨ੍ਹਾਂ ਦੀ ਭਾਸ਼ਾ ਤੋਂ ਵੇਖ ਸੱਕਦੇ ਉ
@jaineet100
@jaineet100 3 күн бұрын
😂😂
@AbhijotSingh-bn4cl
@AbhijotSingh-bn4cl 3 күн бұрын
0​@@Allinone-ni1pfźź
@rampalsinghdhillon3443
@rampalsinghdhillon3443 3 күн бұрын
Both are very nice 🎉
@GulbaharSingh-sn6rz
@GulbaharSingh-sn6rz 3 күн бұрын
❤❤❤🎉🎉🎉
@singhkairon-gz2ri
@singhkairon-gz2ri 4 күн бұрын
🙏🙏🙏
@amanbrar273
@amanbrar273 3 күн бұрын
🙏🏻
@BaljindersinghBaljinders-tv1rj
@BaljindersinghBaljinders-tv1rj 4 күн бұрын
Good morning ji
@AHUJASS
@AHUJASS 3 күн бұрын
Supereme court must examine the facts that so many criminals have taken oath as MP for 18th Parliament but sadly Amritpal another Kashmir MP elect are being barred because they don't belong to ruling alliance,
@balwindersingh8691
@balwindersingh8691 3 күн бұрын
ਸੰਧਾਂਵਾਲੀਆਂ ਸਾਹਿਬ ਪੱਗ ਬੰਨਣੀ ਕਿਓਂ ਛੱਡ ਦਿੱਤੀ ।
@jashansidhu6381
@jashansidhu6381 3 күн бұрын
Me. V union da Member ha Ehna da eh Tarika sahi hai ehna ne aapdi pavr Aap hi khatam Kr liy har gal te Dharna jdo Moka c udo Daly to uth ke Koi Election nu koi ghare Aake Hankare GE Ekathe hunde nhi Sarkar ta eh knm Lanma krana chahiyhudi c Jo ehna ne aape hi krta Ekathe na hoe ta Roj Litar Khange Pahile vala Dar NHi hun Sarkar Ekta Ekta Ekta Ekta Ekta Ekta Ekta Ekta kro hi Hal hejruur Kro
@user-rm4vb4wb9x
@user-rm4vb4wb9x 3 күн бұрын
ਗੁਰਮਤਿ ਸਿਧਾਂਤ ਮੁਤਾਬਕ ਮੁਤਾਬਕ : ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥ ਬਿੰਬ ਬਿਨਾ ਕੈਸੇ ਕਪਰੇ ਧੋਈ ॥ (ਪੰਨਾ ੮੭੨) (ਗੁਰੂ ਕਾਲ ਵਿੱਚ) ਮਾਤਾ ਪਿਤਾ ਦੇ ਜਿਨਸੀ ਸੰਜੋਗ ਤੋਂ ਬਿਨਾ ਬੱਚੇ ਦਾ ਜਨਮ ਹੋ ਹੀ ਨਹੀਂ ਸਕਦਾ। ਸਾਬਣ ਬਗੈਰ ਕਪੜੇ ਕਿਵੇਂ ਧੋਤੇ ਜਾ ਸਕਦੇ ਹਨ? ਜੇ ਇਸ ਕਹਾਣੀ ਨੂੰ ਸੱਚ ਮੰਨ ਲਿਆ ਜਾਵੇ ਤਾਂ ਸਪੱਸ਼ਟ ਹੈ ਇਸਤਰਾਂ ਗੁਰੂ ਰਾਮਦਾਸ ਜੀ ਨੇ ਜਿਨਸੀ ਸੰਬੰਧ ਬਣਾ ਕੇ ਆਪਣੀ ਅੰਸ ਉਸ ਬੀਬੀ ਦੇ ਗਰਭ ਵਿੱਚ ਭੇਜੀ ਹੋਵੇਗੀ। (ਅੱਜਕਲ੍ਹ ਦੇ ਡੇਰਿਆਂ ਵਿੱਚ ਇਹੀ ਕੁਝ ਹੋ ਰਿਹਾ ਹੈ। ਆਪਣੀ ਬਦਮਾਸ਼ੀ ਤੇ ਪੜਦਾ ਪਾਉਣ ਲਈ ਇਹੋ ਜਿਹੀਆਂ ਕਹਾਣੀਆਂ ਗੁਰੂਆਂ ਨਾਲ਼ ਜੋੜ ਦਿੱਤੀਆਂ ਜਾਂਦੀਆਂ ਹਨ)
@jagdishpuri5366
@jagdishpuri5366 3 күн бұрын
High court ne jamanat Deni hundi odo he de deni c lower court ne eh Kaya c 1000 page di charge sheet paran da time nai hege is kar k jamanat de rahe ha
@NirmalSingh-om6vy
@NirmalSingh-om6vy 3 күн бұрын
Sat s akal ji please give another news15minut only one person from uk
@PremSingh-cp8px
@PremSingh-cp8px 3 күн бұрын
India.da.kanoon.manda.ni.Sohn.kahdi.
@HarpalSingh-oo7tx
@HarpalSingh-oo7tx 3 күн бұрын
Lokan ne votan pa ke banaya Kali savdhan de kitab ne nai banaya india vich savdhan kehra aa greeba lai. 20...20 saalfainsla nai hunda mantarian de faide lai raat 12 vaje vi cort khul janda
@pawandhuria5022
@pawandhuria5022 4 күн бұрын
23 5* 115
@inderjithunjan4394
@inderjithunjan4394 3 күн бұрын
TV te kion ni broadcast hi reha
@helloaviation97
@helloaviation97 3 күн бұрын
Good morning
@punjabi1877
@punjabi1877 3 күн бұрын
Amritpal te kuch jeada e gal ho rahi thode din to...koi dar da mahol lag reha...mude nu jeada ubalea ja rea tuhde walo
@RajinderKumar-hm3rx
@RajinderKumar-hm3rx 3 күн бұрын
Sahi kia eahna da tori fulka veamritpal te engg rashid varge vakhwadia karke chalda
@HarjitSingh-xs8qt
@HarjitSingh-xs8qt 3 күн бұрын
Sandawalia sahib every body knows in the govt know each and every thing don't worry be patence
@user-ll4lz2tl8u
@user-ll4lz2tl8u 3 күн бұрын
Sat Sri akal ji Programe 2020 ton dekde aa rahe aa veer ji 1 vari aam bandeya di v gall kar lo buisness te bahut frk pai reha
@sandysinghsadhowalia
@sandysinghsadhowalia 3 күн бұрын
ਕਿਹੜੇ ਚੱਕਰਾਂ ਪੈ ਗਏ ਬਾਠ ਸਾਹਿਬ। ਜਿਨ੍ਹਾਂ ਜਿਨ੍ਹਾਂ ਸੰਸਦੀ ਹਲਕਿਆਂ ਚ ਮੋਦੀ ਸਾਹਿਬ ਨੇ ਪ੍ਰਚਾਰ ਕੀਤਾ, ਕਿਆ ਉਹ ਸੀਟਾਂ ਬੀਜੇਪੀ ਜਿੱਤ ਗਈ ?
@JapalSing
@JapalSing 3 күн бұрын
Sat shri akaal ji kasana Karan driver the bahut nuksan ho raha hai 130 km Gaddi extra jaldi hai company kilometre nahin Dende 1 sal pahle Delhi which Puri Puri 24 ghante jaam veg
@anukhuranaanvesh
@anukhuranaanvesh 3 күн бұрын
Good morning 🙏
@avtarsingh4870
@avtarsingh4870 3 күн бұрын
ਬਣਾ ਕੇ ਛੱਡ ਜਾਂਦੇ ਨੇ ਅਪਣੇ ਵਜੂਦ ਦਾ ਆਦੀ ! ਕੁੱਛ ਲੋਕ ਇੰਝ ਹੀ ਮੁਹੱਬਤ ਦਾ ਇਨਾਮ ਦਿੰਦੇ ਨੇ..
@BaljitSingh-rx8nh
@BaljitSingh-rx8nh 3 күн бұрын
Air tel.....264...band ho gai hai ki karn hai ji
@harinderrandhawa9808
@harinderrandhawa9808 3 күн бұрын
ਮੋਰਚੇ ਦੀ ਗੱਲ ਤਾ ਤੁਸੀ ਵੀ ਨਹੀ ਕੀਤੀ ਜਦੋ ਦੀਆ ਵੋਟਾਂ ਸ਼ੁਰੂ ਹੋਇਆ ਡੇਢ ਮਹੀਨਾ ਹੋ ਗਿਆ
@daljitsingh5517
@daljitsingh5517 3 күн бұрын
Sound bhut ghat onda hun videos da
@NarinderSingh-ip4fn
@NarinderSingh-ip4fn 3 күн бұрын
Godmoringjg
@Punjab-USA-wala
@Punjab-USA-wala 4 күн бұрын
2017 ਤੋਂ ਵੇਖ ਰਿਹਆ ਚੈਨਲ 👍🏿
@sunnybains1304
@sunnybains1304 3 күн бұрын
Very nice program so🙏🙏
@surinderkaur4233
@surinderkaur4233 3 күн бұрын
बिल कुल सही किहा
@Bugatti0001
@Bugatti0001 3 күн бұрын
ਭਾਰਤ ਦੀ ਵਿਪਰਵਾਦੀ ਹਕੂਮਤ ਅੰਧ ਭਗਤਾਂ ਦੀ ਬਣਾਈ ਹੋਈ ਹੈ ਅਤੇ ਬੜੀ ਤੰਗ ਸੋਚ ਵਾਲੀ ਸਰਕਾਰ ਹੈ।ਭੰਡ ਦਾ ਮਾਲਕ ਕੇਜਰੀ ਜੋ ਹਨੂਮਾਨ ਦਾ ਭਗਤ ਹੈ,ਸਿੱਖਾਂ ਪ੍ਰਤੀ ਵੀ ਅੰਧਾ ਹੈ।ਹੁਣ ਭੰਡ ਦਾ ਬਿਸਤਰਾ ਵੀ ਜਲਦੀ ਗੋਲ ਹੋਣ ਵਾਲਾ ਹੈ।ਤੁਹਾਨੂੰ ਵੀ ਸਾਲਿਓ ਕੇਜਰੀ ਦੀ ਰਿਹਾਈ ਦਾ ਜ਼ਿਆਦਾ ਫ਼ਿਕਰ ਰਹਿੰਦਾ।ਸਿੱਖਾਂ ਨਾਲ 1947 ਤੋਂ ਲੈ ਕੇ ਹੁਣ ਤੱਕ ਕਦੇ ਵੀ ਇਨਸਾਫ਼ ਨਹੀਂ ਹੋਇਆ।ਭਾਰਤ ਦਾ ਕਨੂੰਨ ਵੀ ਅੰਧਾ ਕਨੂੰਨ ਹੈ।
@hardipsinghkahlon
@hardipsinghkahlon 3 күн бұрын
ਜੋ ਖ਼ਬਰ ਦੇਣ ਤੋਂ ਪਹਿਲਾ ਲਿਖ ਦੇ ਹੋ ਓ ਗਲਤ ਨਾ ਲਿਖਿਆ ਕਰੋ
@anandpreetsingh8573
@anandpreetsingh8573 3 күн бұрын
ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਲੱਡੂ ਸਲਾਬ ਦੇ ਨਹੀਂ ਹੁੰਦੇ ਜੀ ਲੱਡੂ ਖਰਾਬ ਹੁੰਦੇ ਆ ਤੇ ਪਟਾਖੇ ਹਿਸਾਬ ਦੇ ਹੁੰਦੇ ਆ ਲੱਡੂ ਹਮੇਸ਼ਾ ਗਰਮੀ ਦੇ ਵਿੱਚ ਖਰਾਬ ਹੁੰਦੇ ਸਲਾਬ ਦੇ ਨਹੀਂ ਹੁੰਦੇ
@jagdishpuri5366
@jagdishpuri5366 3 күн бұрын
Jahaz vich v te shree sahab utar k he beth de ne sare
@jagtargill-rc4gy
@jagtargill-rc4gy 3 күн бұрын
Very good bath shiab and sindawala shiab ji thanks
@ammardepkumar4116
@ammardepkumar4116 3 күн бұрын
Sada tv prime Asia band à ha ji
@dhillontravels4667
@dhillontravels4667 3 күн бұрын
Ssa Gurpreet te parmvir bhaji
@user-lb3ux7bo1m
@user-lb3ux7bo1m 3 күн бұрын
Bai Ji hun shad do amritpal da khera 10 dina to amritpal
@VijayKumar-oq5cg
@VijayKumar-oq5cg 3 күн бұрын
Sar Jalandhar wali seat BJP nikal Jayegi
@rajkumarrana7255
@rajkumarrana7255 3 күн бұрын
Mr bath and mr sandawalia i am listening this program since 2 yrs. Now a days you are spenting 1/4 of time of this episode on only two independent MPs of punjab. It is felt that it is not fare and injustice to the viewers who are very neutral. Hoped you don't mind and always follow viewers taste of news
@jarmangill4004
@jarmangill4004 3 күн бұрын
Punjab government da v pakh clear ho k dso amrit pal Singh de mamle ch kyu loka nu gumrah kri jane aa. Tusi ta leadera to v agah nikal ge …. Jhootha media of punjab
@bobbyjones3128
@bobbyjones3128 3 күн бұрын
paji ik choti jehi gal a apa democracy te law nu mix kyu kr rehe han, j loka ne kal nu vota pa k keh deta jave ki kisi nu goli mar deo ta law thori permission de skda i think sardar amritpal ji de case vich v ehi hai democracy vich oh jitt gye ne but court vich hale case chlna
@nekpb43wala
@nekpb43wala 3 күн бұрын
Bai ji ena ne Sohan ni chukan Deni sab samne kyu k ena nalon waad charcha bhai Amritpal di honi aa
@sukhdevsinghsandhu6171
@sukhdevsinghsandhu6171 Күн бұрын
What is different law for sikhs
@user-ky3kl5ng7j
@user-ky3kl5ng7j 3 күн бұрын
Shaid.kurhi.nu.paper.nahi.aunda.c.bahana.bnaya.lagda.
@mukhtiarali8518
@mukhtiarali8518 3 күн бұрын
ਬਾਠ ਸਾਹਿਬ ਜੀ,, ਬੋਖਲ ਜਿਹਾ ਕਿਸਨੂੰ ਕਹਿੰਦੇ ਹਨ। ਗਿਆਨ ਚ ਵਾਧਾ ਕਰਿਓ।
@narinderjeetkaur2918
@narinderjeetkaur2918 3 күн бұрын
🙏🙏
@SarbjotSingh782
@SarbjotSingh782 3 күн бұрын
ਤੁਸੀਂ ਦੋਵੇਂ ਵੀਰ ਬਹੁਤ ਵਿਵੇਕ ਬੁਧੀ ਦੇ ਮਾਲਕ ਓ, ਇੱਕ ਗੱਲ ਸਮਝਾਇਓ ਕੇ ਕੀ ਸਿੱਖਾਂ ਨੂੰ ਭਾਰਤ ਦੇਸ਼ ਵਿਚ ਦੋ ਨੰਬਰ ਦੇ ਸ਼ਹਿਰੀ ਸਮਝਿਆ ਜਾ ਰਿਹਾ, ਬਾਕੀ ਭਾਰਤੀਆਂ ਹੋਰ ਕਨੂੰਨ ਤੇ ਪੰਜਾਬੀਆਂ ਲਈ ਹੋਰ, ਜੋ ਘਟਨਾਵਾਂ ਦੇਸ਼ ਅੰਦਰ ਵਾਪਰ ਰਹੀਆਂ, ਇਹ ਕੀ ਦਰਸਾਉਂਦੀਆਂ ਆਪਣੇ ਪ੍ਰਾਈਮ ਫੋਕਸ ਰਾਹੀਂ ਵਿਸਥਾਰ ਨਾਲ ਸਮਝਾਉਣ ਦੀ ਕੋਸ਼ਿਸ਼ ਜਰੂਰ ਕਰਿਓ
@uchatila1053
@uchatila1053 3 күн бұрын
ਸੰਧਾਵਾਲੀਆ ਸਾਬ ਜਿਮ ਵਗੈਰਾ ਬੋਹਤ ਨੀ ਜਾ ਰੇ ਅਜਕਲ......ਕਮੀਜ਼ ਫੱਤੀ ਜਾੰਡੀ ਤੁਹਾਦੀ
@jagjitsingh627
@jagjitsingh627 4 күн бұрын
Bai g, sat shri akal g, jagjit randhawa mimsa
@Sohansingh-qg7ow
@Sohansingh-qg7ow 3 күн бұрын
Abdul Rashid Engineer MP elect from North Kashmir should be administered the oath of secrecy immediately failing which it will give a wrong message to the people in India as well as other part of globe about the do called largest democracy in the world .
Can teeth really be exchanged for gifts#joker #shorts
00:45
Untitled Joker
Рет қаралды 17 МЛН
Wait for the last one! 👀
00:28
Josh Horton
Рет қаралды 110 МЛН
Can teeth really be exchanged for gifts#joker #shorts
00:45
Untitled Joker
Рет қаралды 17 МЛН