Chajj Da Vichar (2169)

  Рет қаралды 67,532

Prime Asia TV

Prime Asia TV

Күн бұрын

Пікірлер: 116
@User.YouTube_creaters
@User.YouTube_creaters 2 ай бұрын
ਸਾਡੀ ਸਭਤੋਂ ਕੀਮਤੀ ਸੰਪਤੀ ਸਾਡਾ ਦਿਮਾਗ ਹੈ *ਸੋ ਦਿਮਾਗ ਨੂੰ ਹਮੇਸ਼ਾਂ ਸਕਾਰਾਤਮਕ ਰੱਖੋ*
@daljitsingh7980
@daljitsingh7980 2 ай бұрын
ਦੀਪ ਬਰਾੜ 👌👌👍
@User.YouTube_creaters
@User.YouTube_creaters 2 ай бұрын
@@daljitsingh7980ਧੰਨਵਾਦ ਸੰਧੂ ਵੀਰੇ 😍😍
@sukhvirsingh9915
@sukhvirsingh9915 2 ай бұрын
ਸ਼ਾਬਾਸ਼ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਏਦਾਂ ਹੀ ਲੋਕਾਂ ਦੀ ਅਵਾਜ਼ ਬਣੇ ਰਹੋ.
@User.YouTube_creaters
@User.YouTube_creaters 2 ай бұрын
ਰਿਸ਼ਵਤ ਲੈਣ ਤੋਂ ਬਾਅਦ ... *ਲੋਕ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹਨ*
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@User.YouTube_creaters
@User.YouTube_creaters 2 ай бұрын
ਇੱਕ ਗੱਲ ਵਕ਼ਤ ਦੀ ਬਹੁਤ ਚੰਗੀ ਹੈ, ਇਹ *ਆਪਣਿਆਂ ਦਾ ਅਸਲੀ ਚਿਹਰਾ ਦਿੱਖਾ ਦਿੰਦਾ ਹੈ*
@daljitsingh7980
@daljitsingh7980 2 ай бұрын
ਦੀਪ ਬਰਾੜ 👌👌👍
@User.YouTube_creaters
@User.YouTube_creaters 2 ай бұрын
@@daljitsingh7980ਧੰਨਵਾਦ ਸੰਧੂ ਵੀਰੇ 😍😍
@dalipsingh5028
@dalipsingh5028 2 ай бұрын
ਬਾਈ,ਟਰੂਡੋ ਦਾ ਪੰਜਾਬੀਆਂ ਤੋਂ ਕੋਈ ਗੁੱਸੇ ਨਹੀਂ ਬਲਕਿ ਪੰਜਾਬੀਆਂ ਨੇ ਧਾਰ ਲ਼ਿਆ ਕਿ ਅਸੀ ਪੰਜਾਬੀ ਕਨੇਡਾ ਆਉਣ ਤੋਂ ਬੰਦ ਕਰਾਉਣੇ ਹੀ ਹੱਨ।
@User.YouTube_creaters
@User.YouTube_creaters 2 ай бұрын
ਕੈਨੇਡਾ ਵਿਖੇ ਮਾਲਟਨ ਗੁਰੂਦਵਾਰਾ ਸਾਹਿਬ ਤੇ ਹਮਲਾ ਕਰਨ ਵਿੱਚ ਓਹ ਲੋਕ ਵੀ ਸ਼ਾਮਲ ਸਨ *ਜੇਹੜੇ ਤਿੰਨ ਵੇਲੇ ਓਸੇ ਹੀ ਗੁਰੂ ਘਰ ਵਿੱਚੋਂ ਲੰਗਰ ਛੱਕਦੇ ਸੀ*
@daljitsingh7980
@daljitsingh7980 2 ай бұрын
ਉਹ ਲੋਕ ਸਿੱਖ ਧਰਮ ਨੂੰ ਬਦਨਾਮ ਕਰਨ ਵਾਲੇ ਨੇ ਪਰ ਸਿੱਖ ਧਰਮ ਦਾ ਫ਼ਲਸਫ਼ਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ 🙏
@waheguruwaheguru2752
@waheguruwaheguru2752 2 ай бұрын
iss hisab naal taa most apne punjabi hee aa.... onaa da v das de jede osee bahar le guru ghara ch ik dujya di pagaa laandee guru di hajoori ch .... je ainaa he ahankaar aa taa band kar dao kise nu tin time langar dena
@waheguruwaheguru2752
@waheguruwaheguru2752 2 ай бұрын
uss to pehla jeda TEMPLE te hamla kita oh nahi dikhaa... protest di permission far away c temple to naa ki te.ple de gate de aage
@User.YouTube_creaters
@User.YouTube_creaters 2 ай бұрын
@@daljitsingh7980ਹਾਂ ਜੀ ਸੰਧੂ ਵੀਰੇ 😍🙏
@User.YouTube_creaters
@User.YouTube_creaters 2 ай бұрын
@@waheguruwaheguru2752ਪਹਿਲਾਂ ਪਤਾ ਕਰ ਉੱਥੇ ਹੋਇਆ ਕੀ ਸੀ
@HarwinderSingh-my6jn
@HarwinderSingh-my6jn 2 ай бұрын
🌹🙏 ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮਿਹਰ ਕਰਨ 🙏🌹
@gurcharankulana
@gurcharankulana 2 ай бұрын
❤ਹਾਲੇ, ਵੀ, ਧੰਨਵਾਦ, ਕਰਨਾ ਚਾਹੁੰਦੀ ਹੈ, ਪੱਛਮੀ ਦੇਸ਼ਾਂ ਦੇ, ਲੋਕਾਂ ਦਾ, ਗੁਰਚਰਨ ਸਰਪੰਚ ਕੁਲਾਣਾ ਮਾਨਸਾ
@vajindersingh88268
@vajindersingh88268 2 ай бұрын
ਟਹਿਣਾ ਸਾਹਿਬ ਜ਼ਿੰਦਗੀ ਸਿਰਫ ਇੱਕ ਵਾਰ ਮਿਲਦੀ ਹੈ ਪਰ ਖੁਸ਼ੀਆਂ ਦੇ ਮੌਕੇ ਤਾਂ ਬਹੁਤ ਮਿਲਦੇ ਹਨ ।ਪਰ ‌ਇਹਨਾ ਬਾਂਦਰਾਂ ‌ਨੂੰ ਕੌਣ ਸਮਝਾਵੇ।
@VijayKumar-eu9po
@VijayKumar-eu9po 2 ай бұрын
ਲੋਕ ਪਸੂ ਹੀ ਹਨ ਬਹੁਗਿਣਤੀ ਡਾਂਗ ਦੀ ਭਾਸ਼ਾ ਸਮਝਦੀ
@garysahi100
@garysahi100 2 ай бұрын
Very good program. Very good message. Sutti hui kaum nu syanap de raah paana bahut jruri hai.
@daljitsingh7980
@daljitsingh7980 2 ай бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@BootaLalllyan-no6bu
@BootaLalllyan-no6bu 2 ай бұрын
ਟਹਿਣਾ ਬਾਈ ਜੀ ਜਿਸ ਇਨਸਾਨ ਦੀ ਸੋਚ ਵਧੀਆ ਹੈ ਤਾਂ ਓਹ ਘਟ ਪੈਸਿਆਂਨਾਲ਼ ਵੀ ਖੁੱਸ਼ ਰਹਿ ਸਕਦਾ ਜੀ ਆਪਣੀ ਜਿੰਮੇਵਾਰੀ ਨਿਭਾਓ ਜੀ ❤❤
@SatnamSingh-bc5zm
@SatnamSingh-bc5zm 2 ай бұрын
ਜਦੋਂ ਵੀ ਲੱਗੇ ਕਿ ਜ਼ਿੰਦਗੀ ਖ਼ਫ਼ਾ ਹੈ ਸੋਚੋ ਕਿ ਮਨਾਂ ਕਿਹੜਾ ਪਹਿਲੀ ਦਫ਼ਾ ਹੈ
@NarinderSingh-ti4sq
@NarinderSingh-ti4sq 2 ай бұрын
5:06 5:14 ਜੀ ਆਇਆਂ ਨੂੰ ਜੀ। ਹਰਮਨ ਜੀ ਤੇ ਟਹਿਣਾ ਜੀ ਸਤ ਸ਼੍ਰੀ ਅਕਾਲ ਜੀ। ਪਟਿਆਲਾ ਸਾਰਾ ਘਸਮੈਲਾ ਹੋਇਆ ਪਿਆ ਜੀ।
@sukhjitkaur2746
@sukhjitkaur2746 2 ай бұрын
WAHEGURU JI MEHAR KARAN PAR PUNJABI WI SAMAJ KARAN
@BalkarSingh-dd4ew
@BalkarSingh-dd4ew 2 ай бұрын
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@User.YouTube_creaters
@User.YouTube_creaters 2 ай бұрын
ਕਿੰਨੇ ਸਾਲ ਲੱਗ ਜਾਂਦੇ ਹਨ ਚਰਿੱਤਰ ਨੂੰ ਪਵਿੱਤਰ ਬਣਾਉਣ ਚ *ਅਫ਼ਵਾਹ ਦਾ ਇੱਕ ਬੁਲਾ ਪਲਭਰ ਚ ਤਹਿਸ ਨਹਿਸ ਕਰ ਦਿੰਦਾ ਹੈ*
@daljitsingh7980
@daljitsingh7980 2 ай бұрын
ਦੀਪ ਬਰਾੜ 🙏❤️👌👌👍
@User.YouTube_creaters
@User.YouTube_creaters 2 ай бұрын
@@daljitsingh7980😍🙏 ਜੀ ਸੰਧੂ ਵੀਰੇ
@palasingh5151
@palasingh5151 2 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@chanjminghmaan8575
@chanjminghmaan8575 2 ай бұрын
❤ਵਾਹਿਗੁਰੂ ਜੀ ਵਾਹਿਗੁਰੂ ਜੀ ❤
@MalkitsinghCheema
@MalkitsinghCheema 2 ай бұрын
ਮੈਂ ਪਹਿਲੇ ਦਿਨ ਸਕੂਲ ਗਿਆ ਸੀ ਜਦੋਂ ਮੇਰੇ ਪਿਤਾ ਜੀ ਵਾਪਸ ਚਲੇ ਮੇਂ ਨਾਲ ਭੱਜਣ ਲੱਗਿਆਂ ਮੇਰੇ ਤਾਂ ਇਕ ਥੱਪੜ ਲੱਗਾ ਸੀ
@avtarsingh4870
@avtarsingh4870 2 ай бұрын
ਸਭ ਰੰਗ ਤਮਾਸ਼ੇ ਦੁਨੀਆਂ ਦੇ ਕੋਈ ਪੱਕਾ ਕਿਸੇ ਦਾ ਸਾਥੀ ਨੀ
@prataprathour7718
@prataprathour7718 2 ай бұрын
Mr Tahna Sahib ji and sis Herman ji 🙏🏼💕
@jaswantsingh5604
@jaswantsingh5604 2 ай бұрын
ਬਹੁਤ ਹੀ ਵਧੀਆ ਜੀ🙏
@lsone5166
@lsone5166 2 ай бұрын
Tuhanu dowa nu piyar ❤
@JaswantSingh-js2go
@JaswantSingh-js2go 2 ай бұрын
ਜਦੋਂ ਮੈਂ ਸਕੂਲ ਵਿੱਚ ਦਾਖਲਾ ਲੈਣ ਗਿਆ ਮੇਰਾ ਪਿਤਾ ਗੁੜ ਦੀ ਰੋੜੀ ਮਾਸਟਰ ਨੂੰ ਦਿਤੀ
@paramjitgill2026
@paramjitgill2026 2 ай бұрын
“ ਟਰੂਡੋ ਦਾ ਪੰਜਾਬੀਆ ਨਾਲ ਵੈਰ। ਪੰਜਾਬੀ ਪੂਰੇ ਕਨੇਡਾ ਵਿਚ 2% ਹਨ। ਟਰੂਡੋ ਨੂੰ ਹੋਰ ਕੰਮ ਨਹੀਂ ਰਿਹਾ ਕਿ ਉਹ ਸਾਰਾ ਕੰਮ ਛੱਡ ਕੇ 2% ਵਾਲਿਆਂ ਮਗਰ ਹੱਥ ਧੋ ਕੇ ਪੈ ਗਿਆ। ਇਹ ਭੜਕਾਊ ਅਜੈਂਡਾ ਸਿਰਫ RSS ਹ ਚਲਾ ਸਕਦਾ ਹੈ। ਵੀਰੋ ਇਹਨਾ ਨੂੰ ਭੌਂਕੀ ਜਾਣਦੋ। ਜਦ
@RajpalSingh-i3g
@RajpalSingh-i3g 2 ай бұрын
Bhut.badiya
@chanjminghmaan8575
@chanjminghmaan8575 2 ай бұрын
ਵਧੀਆ ਖਬਰਾਂ ਟਹਿਣਾ ਸਾਬ ਜੀ ❤
@amanbrar273
@amanbrar273 2 ай бұрын
ਫਿਰੋਜ਼ਪੁਰ ਵਿਚ ਗੋਲੀ ਲਗੀ ਨਵੀ ਵਿਆਹੁਤਾ ਨੂੰ ਭਰਾ ਤੋ ਚਲੀ
@GurpreetSingh-d2s1q
@GurpreetSingh-d2s1q 2 ай бұрын
ਸਤਿ ਸ੍ਰੀ ਅਕਾਲ ਜੀ
@SandeepSharma-gt1xn
@SandeepSharma-gt1xn 2 ай бұрын
ਚੀਨ ਦਾ ਬਾਡਰ ਤਾਂ ਦੂਰ ਟਹਿਣਾ ਸਾਹਿਬ ਇਹੋ ਜਿਹੈ ਲੋਕ ਕਦੇ ਆਵਦੇ ਪਿੰਡ ਦਾ ਬਾਡਰ ਨ੍ਹੀ ਟੱਪ ਸਕਦੇ 😢
@avtarsingh4870
@avtarsingh4870 2 ай бұрын
ਲੋਕ ਆਏ ਸੀ ਮੇਰਾ ਦੁੱਖ ਵੰਡਣ ਦੇ ਲਈ ਮੈ ਖੁਸ਼ ਕੀ ਹੋਇਆ ,ਖਫਾ ਹੋਕੇ ਚਲੇ ਗਏ..
@SuchasinghSandhu-y3z
@SuchasinghSandhu-y3z 2 ай бұрын
My favorite program g
@lambersingh678
@lambersingh678 2 ай бұрын
very good
@amanbrar273
@amanbrar273 2 ай бұрын
ਸਹੀ ਗਲ ਬਹੁਤ ਦੁੱਖ ਹੋਇਆ
@kirankaur4504
@kirankaur4504 2 ай бұрын
ਸਤਿ ਸ੍ਰੀ ਅਕਾਲ ਜੀ 🙏🙏
@chahalsingh4892
@chahalsingh4892 2 ай бұрын
ਟਹਿਣਾ ਸਾਹਿਬ ਇਹ ਗੱਲ ਸੱਚ ਹੈ ਕਿ ਬਹੁਤੇ ਕਿਸਾਨ ਲੀਡਰਾਂ ਨੇ ਦਿੱਲੀ ਘੋਲ ਦੌਰਾਨ ਚੰਗੀ ਕਮਾਈ ਕੀਤੀ ਹੈ। ਹੁਣ ਵੀ ਉਹ ਕਮਾਈ ਕਰ ਰਹੇ ਹਨ। ਦਿੱਲੀ ਘੋਲ ਦੌਰਾਨ ਪਿੰਡਾਂ ਵਿਚ ਮਰੇ ਬੰਦਿਆਂ ਨੂੰ ਰਾਤੋ ਰਾਤ ਦਿੱਲੀ ਬਾਡਰਾਂ ਤੇ ਪਹੁੰਚਾਕੇ ਸਹੀਦ ਕਹਿਕੇ ਸਰਕਾਰ ਤੋਂ ਪੈਸੇ ਲੀਡਰ ਤੇ ਨੌਕਰੀਆਂ ਪਰਿਵਾਰਾਂ ਵਾਲੇ ਲੈ ਗਏ।
@surinderkataria9315
@surinderkataria9315 2 ай бұрын
Excellent Mr Tehna sahib
@parnamsaini4751
@parnamsaini4751 2 ай бұрын
Bittu= Ganggu?
@harjitpandher221
@harjitpandher221 2 ай бұрын
Tehna sahib ji, such much you are that neem tree. You are public medicine and scoon. It is true. Thank you.
@amanbrar273
@amanbrar273 2 ай бұрын
ਬੀਬਾ ਜੀ ਅਸੀ ਸਿਆਣੇ ਕਦੇ ਵੀ ਨਹੀ ਬਣਦੇ ਇਸ ਕਰਕੇ ਇਨਾ ਨੂੰ ਹਥ ਜੋੜ ਕੇ ਬੇਨਤੀ ਕਰਦੇ ਆ ਬਖਸ਼ੋ ਦਿਉ ਫੁਕਰੇ ਲੋਕੋ
@sandeepaujla7525
@sandeepaujla7525 2 ай бұрын
ਬਾਈ ਜੀ ਗੱਲਤੀ ਇੱਕ ਨੇ।ਕਰੀ ਏ ਉਸ ਬੰਦੇ ਦਾ ਨਾਮ ਲੈਕੇ ਬੋਲੋ।ਬਾਕੀ ਬਰਾਦਰੀ ਦਾ ਕੀ ਕਸੂਰ ਏ ਹਰ ਕੋਈ ਜੱਟਾਂ ਨੂੰ ਫੁਕਰੇ ਆਦਿ ਬੋਲਦਾ ਹੈ ਕੀ ਗੱਲ ਇਹਨਾਂ ਦੀ ਕੀਤੀ।ਮਿਹਨਤ ਨੀ ਦਿਖਾਈ ਦੰਦੀ ਧਰਨਿਆਂ ਤੇ ਬੈਠੇ 700ਸੌ ਸਹੀਦ ਹੋਏ ਨੀ ਦਿਖਾਈ ਦੰਦੇ।ਜਿਹੜਾ ਆਉਦਾ ਫੁਕਰੇ ਹਰ ਇੱਕ ਦਾ ਪੇਟ ਭਰਦਾ ਏ।ਕਿਸਾਨ ਆਪ ਅੱਧੀ ਖਾਦਾਂ ਏ ਦੂਜਿਆਂ ਦਾ ਪੇਟ ਪੂਰਾ ਭਰਦਾ।ਏ।ਕਿਸਾਨ ਬਾਈ।ਜੀ ਜਿਸ ਨੇ ਆਹ ਗੰਦੀ ਹਰਕਤ ਕੀਤੀ ਏ ਫਾਂਸੀ ਹੋਵੇ ਉਸ ਨੂੰ ਪਰ ਵੀਰੇ ਬਾਕੀਆਂ ਨੂੰ ਨਾ ਬੋਲੋ ਇਸ ਵਿੱਚ ਬਦਨਾਮੀ ਸਾਰੇ ਭਾਈਚਾਰੇ ਦੀ ਹੁੰਦੀਏ ਇਸ।ਕਰਕੇ ਉਸ ਬੰਦੇ ਦਾ ਨਾਮ ਲਵੋ ਜੋ ਮਰਜੀ ਬੋਲੋ ਪਰ ਸਾਰੇ ਜਿਮੀਂਦਾਰ ਵਾਰੇ ਨਾ ਬੋਲੋ।
@Singh-ih7cl
@Singh-ih7cl 2 ай бұрын
ਨਸ਼ਿਆਂ ਬਾਰੇ ਵੀ ਵੱਧ ਤੋਂ ਵੱਧ ਬੋਲਿਆ ਕਰੋ ਜੀ ਅਣਗਿਣਤ ਨੌਜਵਾਨ ਮਰ ਰਹੇ ਹਨ ਅਤੇ ਅਣਗਿਣਤ ਘਰ ਬਰਬਾਦ ਹੋ ਰਹੇ ਹਨ....
@santokhsingh9780
@santokhsingh9780 2 ай бұрын
Very Good tehna sabb
@HardeepGhumman-d9e
@HardeepGhumman-d9e 2 ай бұрын
❤❤❤
@vickysinghvicky2618
@vickysinghvicky2618 2 ай бұрын
ਕਿਸਾਨ ਦੇਸ਼ ਦੇ ਲੋਕਾਂ ਦੇ ਪਾਲਣਹਾਰ ਨੇ ਉਨਾਂ ਕੋਲ ਇਸ ਤੋਂ ਵੀ ਵੱਧ ਜਾਇਦਾਦਾ ਹੋਣੀਆਂ ਚਾਹੀਦੀਆਂ ਨੇ ਪਰ ਲੀਡਰਾਂ ਕੋਲ ਲੋਕਾਂ ਦੀ ਲੁੱਟ ਦਾ ਪੈਸਾ ਹੁੰਦਾ ਇਸ ਲਈ ਇਨ੍ਹਾਂ ਦੋਵਾਂ ਨੂੰ ਬਰਾਬਰ ਨਾ ਵੇਖੋ❤
@SukhjinderKhehra-n8g
@SukhjinderKhehra-n8g 2 ай бұрын
Is da na ajj da vichar rehko
@waheguruwaheguru2752
@waheguruwaheguru2752 2 ай бұрын
onaa jayadaadaa da mul v taa he painaa je sarkaar development kare.. nahi ta jameena da rate 1990 to pehla vekh lao punjab ch
@vickysinghvicky2618
@vickysinghvicky2618 2 ай бұрын
@waheguruwaheguru2752 ਗ਼ਦਾਰ ਲੀਡਰ ਵੀ ਜੰਮਦੇ ਅਮੀਰ ਨਹੀਂ ਹੁੰਦੇ ਦੇਸ਼ ਦੇ ਲੋਕਾਂ ਨਾਲ ਗਦਾਰੀਆਂ ਬੇਈਮਾਨੀਆ ਕਰਕੇ ਹੀ ਅਮੀਰ ਹੁੰਦੇ ਨੇ ਫਿਰ ਪੜਤਾਲ ਕਿਸ ਦੀ ਹੋਣੀ ਚਾਹੀਦੀ ਹੈ
@sukhwinderkaur7145
@sukhwinderkaur7145 2 ай бұрын
ਹਰਮਨ ਜੀ ਆਪਾ ਹੱਥ ਬੰਨਦੇ ਹੁੰਦੇ ਆ, ਕਿ ਵਿਆਹ ਸੁੱਖ ਸਾਤੀ ਨਾਲ ਨੇਪਰੇ ਚੜ ਜਾਵੇ, ਬੇਵਕੂਫ਼ ਲੋਕ ਰੰਗ ਵਿੱਚ ਪੰਗ ਪਾ ਦਿੰਦੇ ਹਨ, ਵਿਚਾਰੀ ਦੀ ਜ਼ਿੰਦਗੀ ਰੋਲ ਕੇ ਰੱਖ ਦਿੱਤੀ, ਪਹਿਲਾਂ ਮਾਪਿਆਂ ਨੇ ਵਿਆਹ ਤੇ ਪੈਸੇ ਖਰਚੇ ਹੁਣ ਇਲਾਜ਼ ਤੇ ਕਰਨਗੇ, ਕੀ ਕਰਨ ਵਿਚਾਰੇ
@parminderkaur6955
@parminderkaur6955 2 ай бұрын
🎉❤
@boharsingh7725
@boharsingh7725 2 ай бұрын
🙏🙏🙏🙏🙏
@GurmailSingh-f5f
@GurmailSingh-f5f 2 ай бұрын
🙏🙏
@mysteriousstories85
@mysteriousstories85 2 ай бұрын
Chittar paine sade lokan te
@manjitsinghaujla2551
@manjitsinghaujla2551 2 ай бұрын
SAT SRI AKAL JI
@SukhdevSingh-kq4mq
@SukhdevSingh-kq4mq 2 ай бұрын
Aravind Bittu Ne Sahi Kiya ne
@ParminderSingh-
@ParminderSingh- 2 ай бұрын
ਜਿੰਨਾ ਚਿਰ ਖਾਲਸਾ ਰਾਜ ਨਹੀਂ ਆਉਂਦਾ ਉਨਾ ਚਿਰ ਹਾਂ ਪੱਖੀਆਂ ਖਬਰਾਂ ਨਹੀਂ ਆਉਂਣੀਆ ਮਹਾਰਾਜ ਜੀ ਦੇ ਰਾਜ ਵੇਲੇ ਹਾ ਖਬਰ ਆਉਂਦੀਆਂ ਸੀ
@avtarsingh4870
@avtarsingh4870 2 ай бұрын
ਉਹ ਜੋ ਮੈਨੂੰ ਗਵਾ ਬੈਠੇ ਨੇ ਸੁਣਿਆ ਦਰ ਬੇ ਦਰ ਠੋਕਰਾਂ ਖਾ ਰਹੇ ਨੇ
@GurmukhSingh-t1s
@GurmukhSingh-t1s 2 ай бұрын
ਮੀਂਹ ਤਾਂ ਜਰੂਰੀ ਪੈਣਾ ਚਾਹੀਦਾ ਹੈ,,
@rajaraja8386
@rajaraja8386 2 ай бұрын
hava taa bhar lo sycle che ustad g kamal italy
@SpeakigSoldierISShahi
@SpeakigSoldierISShahi 2 ай бұрын
ਮੁੱਢ ਵਿੱਚ ਅਵਾਜ਼ ਆਉਂਦੀ ਆ, "ਲਓ ਜੀ ਆ ਗਿਆ..." ਮੈਨੂੰ ਕਈ ਵਾਰ ਸੁਣਦਾ, "ਮੋਦੀ ਆ ਗਿਆ..."😄😄😄😄
@deepbeni5248
@deepbeni5248 2 ай бұрын
Trudeau tan vadhiya bnda ,per apne punjabi hi apne ske nhi , matlab ki aapa ikaahthe ( ikjutt) nhi ... Trudeau ne bahut kujh kreya punjab te punjabi lai ... appa apne aap nu badaliye.. sharm aundi aa jdo appa hi apis vich ladd rhe hai ...
@NimarNoorSingh
@NimarNoorSingh 2 ай бұрын
Kuch nhi kreya bro Jungle c saare canada vich kmm ken nu bnde chahide c kito tn laine hi c
@balkarsingh-tw2mm
@balkarsingh-tw2mm 2 ай бұрын
ਇਹ ਤਾਂ ਤੁਹਾਡੇ ਤੋਂ ਪਤਾ ਲੱਗਿਆ ਕਿ ਟਰੂਡੋ ਪੰਜਾਬੀਆਂ ਤੇ ਗੁੱਸੇ ਹੈ,
@LalaHardeepSingh
@LalaHardeepSingh 2 ай бұрын
Sare Desha nu Canada America tarah band kar dena chahie ta ki punjab da Bihar na bne
@sanojyadav1220
@sanojyadav1220 2 ай бұрын
Jo ber punjabiya da bhayia nal he
@HSG1957
@HSG1957 2 ай бұрын
Sorry you are wrong no any rain in 10 days 🌑❤❤❤❤❤
@jarnailsingh9949
@jarnailsingh9949 2 ай бұрын
Seventy third Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@digvijaysingh765
@digvijaysingh765 2 ай бұрын
Je tan hove greeb bnda saaf gl krde tan khna ahe muhfaat aa.....je bnda ameer aa fr khna bhai bnda bhot wadia saaf gl muh te krda
@lachhmansingh5933
@lachhmansingh5933 2 ай бұрын
Sadi de kard te likhna chahida hathiar leke auna manah hai L S Kainth Dhuri
@ManjitKaurDhillon-x7m
@ManjitKaurDhillon-x7m 2 ай бұрын
,,🙏🙏🙏🙏🙏🌳🌳
@jagdishpuri5366
@jagdishpuri5366 2 ай бұрын
Trudeau da waqt khatam hon vala hai diva bujan to pehla farfra k jayada roshni dikhanda hai
@jaxsai5641
@jaxsai5641 2 ай бұрын
From the comments, I can confirm that people are not taking this programme seriously 😂. It's time for hosts to retire.🎉🎉🎉
@arjansingh980
@arjansingh980 2 ай бұрын
Sada PM Ta India Barry Socha Nee.
@JeetKhinde
@JeetKhinde 2 ай бұрын
aa jehri gall, 6:50 te kahi hai bilkul sahi hai. kateed nu wakhri v lor chadi hoyi hai. ehne fukre ehne jahil ho gaye aa munde panjab de, ke hun tan apne aap nu panjabi kehan vich sharam mehsoos hon lag payi hai.
@sukhbirsandhu927
@sukhbirsandhu927 2 ай бұрын
thum ਨੇਲ ਠੀਕ ਕਰੋ ਜੀ ਟੂਰਡੋ ਨਹੀ 😂😂😂
@rakeshkumar-dk4ei
@rakeshkumar-dk4ei 2 ай бұрын
12.month.may.1.bar.lokdone.lag.jae.te.plusen.grete.kam.ho.jaega.kiyo.ki.sare.sadan.band.ho.jaege.
@lifeofanoldmanbyrambakshi4615
@lifeofanoldmanbyrambakshi4615 2 ай бұрын
Sir if you note they are not kissan I gave you the example I am an ex army medical corps soldier and worked as a chief nurse and pro of a hospital and the owner of the hospital a surgeon who earn about 50 thousands per day he was also there to support kissans now do you think he is a kissan.
@GurpreetSingh-d2l4w
@GurpreetSingh-d2l4w 2 ай бұрын
Keadi. Mudeer. Dee. V. Galkarliya. Kearo
@SantoshSharma-bw6bx
@SantoshSharma-bw6bx 2 ай бұрын
Es nu es dy yhara hi lai dubna .
@arjansingh980
@arjansingh980 2 ай бұрын
Bittu da ta Stand he Koi nee
@SantoshSharma-bw6bx
@SantoshSharma-bw6bx 2 ай бұрын
Yeh ni jit da 0:37 . 1:17
@bhawandeep2151
@bhawandeep2151 2 ай бұрын
Soch। Kus। Ni। Kardi। Nasa। Vad। Gia। Bahute। Daivors। Nase। Karn। ਹੋਏ। ਨੇ
@hardevsingh5081
@hardevsingh5081 2 ай бұрын
Paji Tahna sab log jhoot te fake papers bharda ne
@jagtarsingh3961
@jagtarsingh3961 2 ай бұрын
Sade haryane bíçh school jañ bele kújh nhí bandía jañda
@desrajsingh-h3x
@desrajsingh-h3x 2 ай бұрын
So sad
@harbansbhullar7120
@harbansbhullar7120 2 ай бұрын
it is good for punjabi community also .These 10 years visa system sold own property for nothing .
@kanedmx
@kanedmx 2 ай бұрын
Hor lo panga hindu sikh da ....lol 🤣
@SatnamSingh-s2l
@SatnamSingh-s2l 2 ай бұрын
Harman जी मैने आपका episode no 191 आज पहली बार सूना जिसमे ततैना sab ने पहली बार काम किया था।।।। पर इस बात का बहुत अफ़सोस बी हुआ की गुरप्रीत कंजर वलिऐ ne आपकी बात पूरी नहीं होंने दी आपने 3 बार कोशिश की थी
@SatnamSingh-s2l
@SatnamSingh-s2l 2 ай бұрын
गुरप्रीत Kanjarvaliya bath sab ke साथ बी पहले ऐसा करता था अब लगता है थोड़ी शर्म आ गई है उसको अब bath sab की बात बीच मे नहीं काट ता
@gurvinderpalsingh679
@gurvinderpalsingh679 2 ай бұрын
TEHNA CHAGAL YABLIA MAARDA
@JeetKhinde
@JeetKhinde 2 ай бұрын
agle tankhah dinde aa, kujh na kujh te krna hi paina 🤣
Мен атып көрмегенмін ! | Qalam | 5 серия
25:41
So Cute 🥰 who is better?
00:15
dednahype
Рет қаралды 19 МЛН
VIP ACCESS
00:47
Natan por Aí
Рет қаралды 30 МЛН
Karamjit Anmol  Singing In Lahore | Sawarn Tehna Speech
17:33
Punjabi Lehar
Рет қаралды 123 М.