KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Chajj Da Vichar (933) || ਚਰਨ ਲਿਖਾਰੀ ਨੇ ਨੰਗੇ ਕੀਤੇ ਵੱਡੇ-ਵੱਡੇ ਗਾਇਕ
44:51
Chajj Da Vichar (1117) || ਆਹ ਕੁੱਝ ਕਰਦਾ ਸੀ ਕੇ ਐਸ ਮੱਖਣ ਟੈਂਪੂ ਚਲਾਉਂਦੇ ਗੀਤਕਾਰ ਵੱਲੋਂ ਖੁਲਾਸੇ
44:49
Ozoda - Alamlar (Official Video 2023)
6:22
ТРЕШЕРМЕН СТРИМДА 1 VS 1 ШЫҚТЫМ! ТРЕШЕРДІ ОЙЫНЫММЕН ТАН ҚАЛДЫРДЫМ
11:28
Какой я клей? | CLEX #shorts
0:59
How to have fun with a child 🤣 Food wrap frame! #shorts
0:21
Chajj Da Vichar 868 || ਰਾਣਾ ਮਾਧੋਝੰਡੀਆ ਨੇ ਦੱਸੀਆਂ ਗਾਇਕਾਂ ਦੀਆਂ ਕਰਤੂਤਾਂ
Рет қаралды 985,549
Facebook
Twitter
Жүктеу
1
Жазылу 2,4 МЛН
Prime Asia TV
Күн бұрын
Пікірлер: 2 400
@princetarun9743
5 жыл бұрын
ਸੱਚਾ ਤੇ ਸੁੱਚਾ ਇਨਸਾਨ ਸਲੂਟ ਆ ਏਹੁ ਜਹੇ ਫੱਕਰ ਫ਼ਨਕਾਰ ਨੂੰ।
@sukhasinghjawanda3325
5 жыл бұрын
ਰਾਣਾ ਵੀਰ ਜਿਉਂਦਾ ਰਹੇ। ਹੀਰਿਆਂ ਦੀ ਪਰਖ ਹਰ ਜਵਾਹਰੀ ਦੇ ਵਸ ਨਹੀਂ ਹੁੰਦੀ
@harjeetsekhon6552
5 жыл бұрын
ਦਿਲ ਦੀ ਫਕੀਰੀ 👏👏👏 ਕੋਈ ਪਰਦਾ ਨੀਂ ਅਸਲ ਚਿਹਰੇ🙏🙏🙏
@AmrikSingh-lc9jk
5 жыл бұрын
ਮੈਂ ਖੁਸ਼ਕਿਸਮਤ ਹਾਂ ਜੋ ਕਿ ਇਨੇ ਵਧੀਆ ਵਿਚਾਰ ਸੁਣਨ ਨੂੰ ਮਿਲੇ।
@RajSingh-wb2gv
5 жыл бұрын
ਇਹ ਰੱਬੀ ਰੂਹ ਸਬਰ ਤੇ ਸੰਤੋਖ ਨੂੰ ਪੱਲੇ ਬੰਨ੍ਹ ਕੇ ਜਿੰਦਗੀ ਦਾ ਅਨੰਦ ਮਾਣ ਰਹੀ ਹੈ । 💚ਗੀਤਕਾਰ ਰਾਜ ਕੋਇਰ ਸਿੰਘ ਵਾਲਾ ।
@kiranjot123
8 ай бұрын
Njii⁸888⁹nnnnnnnñ77 16:34
@soulgamer8853
5 жыл бұрын
ਹੀਰਾ ਬੰਦਾ ਇਸ ਦੀਆਂ ਗੱਲਾ ਦਾ ਮੁੱਲ ਹੀਰੇ ਦਾ ਵਾਪਰੀ ਜਾਣਦਾ ਰਾਣਾ ਜੀ ਟਹਿਣਾ ਜੀ ਤੁਹਡੀ ਟੀਮ ਨੂੰ ਸਲਾਮ
@jassbassi552
5 жыл бұрын
ਮੈਂਨੂੰ ਬਹੁਤ ਖੁਸ਼ੀ ਹੁੰਦੀ।। ਰਾਣਾ ਬਾਈ ਮੇਰੇ ਪਿੰਡ ਤੋ ਆ। ਬਹੁਤ ਵਧਿਆ ਇਨਸਾਨ ਆ ਰਾਣਾ ਮਾਧੋ ਝੰਡੀਆਂ।
@SukhaSingh-lc8mb
5 жыл бұрын
A pind kis distt. H
@gurpreetty
5 жыл бұрын
@@SukhaSingh-lc8mb bhaji kapurthale wich hai madho jhanda pind
@worldchannel6423
4 жыл бұрын
ਸਤਿ ਸ੍ਰੀ ਆਕਾਲ ਵੀਰ ਜੀ। ਕੀ ਤੁਸੀ ਮੈਨੂੰ ਰਾਣਾ ਜੀ ਦਾ ਮੋਬਾਇਲ ਨੰਬਰ ਈਮੇਲ ਕਰ ਸਕਦੇ ਹੋ??
@preetysingh8720
4 жыл бұрын
VIr ji ki aap ji kol geet Kar madho chandia da no mil sakda plz ji menu no dedo ji bhut ਮੇਹਰਬਾਨੀ ਹੋਵੇਗੀ
@jassivirk7832
4 жыл бұрын
Hm vadai yaar bada
@garry3570
5 жыл бұрын
ਬਹੁਤ ਮਜਾ ਆਇਆ ਪ੍ਰੋਗਰਾਮ ਦੇਖ ਕੇ ਅਸੀਂ ਤਾ ਬਹੁਤ ਪਹਿਲਾਂ ਤੋਂ ਇਸ ਇਨਸਾਨ ਦੇ ਫੈਨ ਹਾ ਰੱਬ ਲੰਮੀਆਂ ਉਮਰਾਂ ਬਖਸ਼ੇ ਰਾਣੇ ਵੀਰ ਨੂੰ
@mandeep6815
5 жыл бұрын
Han g rona aa gya
@rajdeepsran7714
2 жыл бұрын
@@mandeep6815 sssss
@sukhwinderkaur7380
2 жыл бұрын
Dec tv In J xx alun i tv Wall
@prneetlegha5938
4 жыл бұрын
ਰਾਣੇ ਵੀਰ ਮੇਰੇ ਹਿਸਾਬ ਨਾਲ ਤੁਸੀਂ ੲਿੱਕ ਬਹੁਤ ਵੱਡੀ ਗਲਤੀ ਕੀਤੀ ਏ ਕਿ ਤੁਸੀਂ ਆਪ ਨਹੀਂ ਗਾਉਂਦੇ, ਤੁਹਾਡੀ ਅਵਾਜ ਉਨਾਂ ਗਾੲਿਕਾਂ ਨਾਲੋਂ ਸੌ ਗੁਣਾ ਜਿਅਾਦਾ ਚੰਗੀ ਏ ਜੋ ਤੁਹਾਨੂੰ ਆਪਣੇ ਆਪ ਨੂੰ ਨਹੀਂ ਪਤਾ, ਲੋਕ ਬਹੁਤ ਪਿਅਾਰ ਦੇਣਗੇ, ਅਜੇ ਡੁੱਲੇ ਬੇਰਾਂ ਦਾ ਕੁੱਝ ਨਹੀਂ ਬਿਗੜਿਅਾ ਮੌਕਾ ਸੰਭਾਲ ਲਓ.
@rajpreetsingh3125
5 жыл бұрын
ਬਹੁਤ ਵਾਧੀਆ, ਰਾਣਾ ਬਾਈ ਜੀ! ਸਤਿਕਾਰਯੋਗ ਰੱਬ ਹਮੇਸ਼ਾ ਖੁਸ ਰਾਖੇ!
@charanjeetsingh7940
Жыл бұрын
Jevan shol da a gana Sade vare ae patela kharke
@ਹਰਮਿੰਦਰਸਿੰਘ-ਣ4ਛ
5 жыл бұрын
ਅੱਜ ੨ ਗੱਲਾਂ ਦੀ ਬਹੁਤ ਖੁਸ਼ੀ ਆ ਇੱਕ ਤਾਂ ਸੱਚਾ ਸੁੱਚਾ ਇਨਸਾਨ ਦੇਖਿਆ ਤੇ੍ਹ ਦੂਜੀ ਗੱਲ ਇਹ ਕਿ ਬਹੁ ਫੀਸਦੀ ਲੋਕ ਪੰਜਾਬੀ ਚ ਕੁਮੈਂਨਟ ਕਰ ਰਹੇ ਨੇ।
@sandeepsingh-xj9dd
5 жыл бұрын
ਬਹੁਤ ਵਧੀਆ ਫੱਕਰ ਬੰਦਾ ਲੱਗਦਾ ਜੀ ਰਾਣਾ ਵੀਰ ਜੀ
@shoph1823
5 жыл бұрын
Ghaint banda attt interview
@vcrbczx6454
5 жыл бұрын
ਰੱਬ ਕਰੇ ਹਰ ਗੀਤਕਾਰ ਵਿੱਚ ਰਾਣਾ ਜੀ ਵਰਗੀ ਰੂਹ ਹੋਵੇ ਚੰਗੇ ਗੀਤ ਲਿੱਖਣ
@pindajatt3866
5 жыл бұрын
Very very nice ji
@baaghisahota9150
5 жыл бұрын
ਚੰਗੇ ਗੀਤ ਕੋਣ ਸੁਣਦਾ ਸੁਣਦੇ ਹੋ ਤਾ ਅਾਓ subscribe ਕਰੋ ਮੈਨੂੰ ਬਹੁਤ ਹੇਗੈ; ੲਿਹੋ ਜਹਿ ਮੇਰੇ ਵਰਗੇ ਰੁ ਲਗੇ ਜਿਹੜੇ;
@Avreen_Kaur9824
5 жыл бұрын
Very nice 22 g
@jagjeet8518
Жыл бұрын
@@baaghisahota9150 haha ki aa chnga teraa,cigrate peeni!!!!
@jaswantbatth-xs6fl
Жыл бұрын
@@pindajatt3866❤❤❤❤❤❤❤❤❤❤❤❤
@kultarsinghcheema-ml3uq
Жыл бұрын
ਰਾਣਾ ਮਾਧੋਝੰਡੀਆ ਵਾਕਈ ਇਕ ਪਵਿੱਤਰ ਆਤਮਾ ਲੱਗ ਰਹੀ ਹੈ ਜੀ । ਵਾਹਿਗੁਰੂ ਇਹਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
@gkdhfkfl1888
4 жыл бұрын
ਦਿਲ ਖੁਸ਼ ਹੋ ਗਿਆ ਜੀ ਬਹੁਤ ਕੁਝ ਸੁਣ ਕੇ ਲਵ ਯੂ ਸਾਡੀ ਪੰਜਾਬੀ ਮਾਂ ਬੋਲੀ ਨੂੰ 🙏🙏🙏🙏
@rajwinderwaraich8641
5 жыл бұрын
ਕਾਸ਼ ਲਾਈਕ ਬਟਣ ਦੀ ਗਿਣਤੀ ਜਿਆਦਾ ਹੁੰਦੀ।
@harjindersingh-gv2dp
5 жыл бұрын
Shi Kiha Sis ji
@sukhwinders8779
4 жыл бұрын
Hanji ji
@kiertivaansingh
5 жыл бұрын
ਰੂਹ ਖੁਸ਼ ਹੋਗੀ ਮਾਧੋਝੰਡੀਆ ਸਾਬ ਨੂੰ ਸੁਣ ਕੇ
@hram2559
5 жыл бұрын
ਅੱਜ ਦਾ ਪ੍ਰੋਗਰਾਮ ਬੱਹੁਤ ਵਧੀਆ ਲੱਗਿਆ ਮੱਨ ਖੁਸ਼ ਹੋਏ
@DOGLOVERKAKA
2 жыл бұрын
👎👎👎🦵💪
@mashalgagu4424
5 жыл бұрын
ਬਹੁਤ ਸੋਹਣਾ ਲਿਖਦਾ ਤੇ ਗੋਂਦਾ ਬਾੲੀ ਰਾਣਾ ਮਾਧੋਜੰਡੀਅਾ ਰੱਬ ਦਾ ਬੰਦਾ ਬਾੲੀ ਗੀਤ ਜਰੂਰ ਰਿਕਾਰਡ ਕਾਰਵਣਾ ਚਾਹੀਦਾ ਜੋ ਲਾਸ੍ਟ ਵਿਚ ਕੁੜੀਆਂ ਤੇ ਗੀਤ ਗਾਇਆ ਬਹੁਤ ਸੋਹਣਾ ਲਗਾ ਇਹ ਗੀਤ ਜਰੂਰ ਰਿਕਾਰਡ ਕਰਵਾਓ ਜੀ
@Sigmaindian0123
5 жыл бұрын
ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ
@dhaliwalbalram8373
5 жыл бұрын
ਬਹੁਤ ਵਧੀਆ ਵਿਚਾਰ ਬਹੁਤ ਹੀ ਵਧੀਆ ਵਿਚਾਰ ਕਮਾਲ ਕਰ ਦਿੱਤੀ ਰੂਹ ਖੁਸ਼ ਹੋ ਗਈ
@thfallrounder4615
5 жыл бұрын
ਅਸੀ ਇਹਨਾ ਦੀਆ ਸਾਰੀਆ ਇਟਰਵਿਉ ਸੁਣੀਆ ਰੱਬ ਦਾ ਰੂਪ ਬੰਦਾ ਦਿਲ ਦਾ ਸਾਫ ਬੰਦਾ ।
@harjitgrewal2353
4 жыл бұрын
ਬੁਹਤ ਬਦੀਆ
@raovarindersingh7038
2 жыл бұрын
ਬਹੁਤ ਸੋਹਣਾ ਪ੍ਰੋਗਰਾਮ ਦਿੱਤਾ ਜੀ ਟਹਿਣਾ ਸਾਹਿਬ ਧੰਨ ਧੰਨ ਕਰਾਤੀ ਜੀ 🙏🙏👍👍👌👌
@rajpalarora8314
4 жыл бұрын
ਬਹੁਤ ਹੀ ਵਧੀਆ ਰੂਹ ਨੂੰ ਦੇਖਣ ਅਤੇ ਸੁਨਣ ਦਾ ਮੌਕਾ ਮਿਲਿਆ. ਹੈ. PrimeAsia I ਵਾਲਿਆਂ ਨੂ ਸਲਾਮ ਕਰਦੇ ਹੋਏ
@ekamdeep7218
2 жыл бұрын
ਟਹਿਣਾ ਸਾਬ ਬਹੁਤ ਬਹੁਤ ਧੰਨਵਾਦ ਰਾਣਾ ਮਾਧੋਝੰਡੀਆ ਦੀ ਇੰਟਰਵਿਊ ਕਰਨ ਤੇ ਬਹੁਤ ਵਧੀਆ ਇਨਸਾਨ ਰਾਣਾ ਮਾਧੋਝੰਡੀਆ ਜੀ
@NoozeNBooze
5 жыл бұрын
ਦਿਲੋਂ ਗੱਲਾਂ ਕਰੀਆ ਬਾਈ ਨੇ... 3-4 ਵਾਰ ਸੁਣਿਆ।
@rahullahot1192
5 жыл бұрын
ਬਹੁਤ ਵੱਧੀਆ ਜੀ ਵੀਰ ਜੀ ਦੀਆਂ ਗੱਲਾਂ ਅਤੇ ਤੁਹਾਡਾ ਪਰੋਗਰਾਮ ਵਾਹਿਗੁਰੂ ਤੁਹਾਨੂੰ ਖੁਸ ਰੱਖੇ
@sandhusaab345
5 жыл бұрын
ਬਹੁਤ ਨੇਕ ਇਨਸਾਨ ਆਂ ਯਰ ਰਾਣਾ ਮਾਧੋਝੰਡੀਆ ਬਾਕਮਾਲ ਲਿਖਦਾ ਸਜਦਾ ਕਰਦਾਂ ਵੀਰ ਤੇਰੀ ਕਲਮ ਨੂੰ
@amariraikoti4094
5 жыл бұрын
ਰਾਣਾ ਮਾਧੋਝੰਡੀਆ ਫੱਕਰ ਫਨਕਾਰ ਬਹੁਤ ਬਹੁਤ ਖੁਸ਼ੀ ਹੋਈ ਸੁਣਕੇ ਦੇਖਕੇ ਜੀ ਕਰਦਾ ਸੀ ਏਸੇ ਤਰਾਂ ਗੱਲਬਾਤ ਤੇ ਗਾਉਣ ਦਾ ਸਿਲਸਿਲਾ ਚੱਲਦਾ ਰਹੇ ਮੈ ਏਸੇ ਤਰਾ ਅਨੰਦ ਮਾਣਦਾ ਰਹਾ ਜਲਦੀ ਫੇਰ ਮਿਲਾਉ ਰਾਣਾ ਮਾਧੋਝੰਡੀਆ ਬਹੁਤ ਵਧੀਆ ਲੱਗਾ ਧੰਨਵਾਦ ਜੀ ਪੂਰੀ ਟੀਮ ਦਾ
@oldagehomeamritsarpunjab1214
Жыл бұрын
ਬਹੁਤ ਹੀ ਵਧੀਆ ਲੱਗਾ, ਬਾਬਾ ਚਾਹਲ, ਬਿਰਧ ਘਰ ਭਾਈ ਘਨੱਈਆ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ
@SukhwinderSinghSukhwinde-tj6ij
Жыл бұрын
ਰਾਣਾ ਇੱਕ ਫਕੀਰ ਆ। ਦਿਲ ਦਾ ਅਮੀਰ ਆ। ਪੰਜਾਬੀ ਲੋਕ ਗੀਤਾਂ ਦੀ ਜਗੀਰ ਆ। ਵੱਡਿਆ ਦਾ ਭਰਾ ਛੋਟਿਆਂ ਦਾ ਵੀਰ ਆ। ❤❤❤❤🙏🙏🙏🙏
@farmingconcept702
5 жыл бұрын
ਬਹੁਤ ਸੋਹਣਾ ਪ੍ਰੋਗਰਾਮ ਲਗਿਆ ! ਵਸਦੇ ਹਸਦੇ ਰਹੋ ਟਹਿਣਾ ਸਾਬ, ਥਿੰਦ ਸਾਬ !
@ravdeeprangi5527
3 жыл бұрын
Sira
@manbirkaur8980
5 жыл бұрын
ਿੲਸ ਗੀਤਕਾਰ ਨੂੰ ਸੁਣ ਕੇ ਖ਼ੁਸ਼ੀ ਹੋਈ ਤੇ ਦੁੱਖ ਵੀ👌🏻🙏🏻
@ranjitgill6386
4 жыл бұрын
Dukkh kyu g
@ArjunSingh-je4nd
5 жыл бұрын
ਬਹੁਤ ਵਧੀਆ ਲੱਗਦਾ ਵੀਰ ਤੁਹਾਡਾ ਚੱਜ ਦਾ ਵਿਚਾਰ ਸੂਣਕੇ ਰਾਣਾ ਮਾਧੋਝੱਡੀਆ ਦੇਖਕੇ ਬਹੁਤ ਵਧੀਆ ਲੱਗਦਾ 🙏🙏🙏🙏😘😘😘😘
@gurnekkhaira3479
2 жыл бұрын
ਧੰਨਵਾਦ ਰਾਣੇ ਵੀਰ ਨੂੰ ਮਲਾੳੁਣ ਲੲੀ ਤੇ ਬਹੁਤ ਵਧੀਅਾ ਬੰਦੇ ਨੇ।👍👌👌💚🙏🙏
@preetnimana4767
5 жыл бұрын
ਸਾਡੇ ਸੋਹਣੇ ਪੰਜਾਬ ਵਿੱਚ ਐਸੇ ਹੀਰੇ ਪਏ ਹਨ ਵਾਹ ਓਏ ਰੱਬਾ ਤੇਰੇ ਰੰਗ,,ਸਲਾਮ ਹੈ ਰਾਣੇ ਵੀਰ ਨੂੰ
@luckychawla536
5 жыл бұрын
ਮਸਤ ਮਲੰਗ ਹੈ ਸਾਡਾ ਯਾਰ ਰਾਣਾ ਮਾਧੋਝੰਡੀਅਾ (ਪਹਿਲੀ ਟਿੱਪਣੀ)
@gurwindernarain6810
5 жыл бұрын
ਪੈਂਤੀ ਸਾਲ ਦੀ ਉਮਰ ਵਿਚ ਤੁਹਾਡਾ ਪਰੋਗਰਾਮ ਸਬ ਤੋਂ ਵਧੀਆ ਲੱਗਦਾ
@shammigehri5323
5 жыл бұрын
Gurwinder Narain Nice brother
@Creativemind...
5 жыл бұрын
ਰੱਬੀ ਰੂਹ ਨੂੰ ਮਿਲਾ ਦਿੱਤਾ 🙏🙏
@raovarindersingh7038
2 жыл бұрын
ਵਾਹ ਜੀ ਵਾਹ ਬਈ ਜੀ ਦੀ ਬਹੁਤ ਵਧੀਆ ਇਨਸਾਨ ਹੈ ਜੀ ਗਾਉਂਦਾ ਵੀਬਹੁਤ ਸੋਹਣਾ ਜੀ
@Kamaljitk
4 жыл бұрын
ਬਹੁਤ ਸਾਦੀ ਤੇ ਸੱਚੀ ਰੂਹ , ਰੱਬ ਦੀ ਮੇਹਰ ਹੈ ਇਸ ਵੀਰ ਤੇ , ਆਪਣੇ ਚੰਗੇ ਗੀਤਾਂ ਦੇ ਖ਼ਜ਼ਾਨੇ ਨੂੰ ਜਰੂਰ ਇਕ ਕਿਤਾਬ ਚ ਪਰੋਣਾਂ ਚਾਹੀਦਾ |
@atampreetsingh007
5 жыл бұрын
ਵਾਹਿਗੁਰੂ ਵੀਰ ਰਾਣੇ ਨੂੰ ਚੜਦੀ ਕਲ੍ਹਾ ਚ ਰੱਖੇ prime asia ਟੀਮ ਨੂੰ ਵੀ ਸਲਾਮ ਜੀ🙏🏻
@dhaliwal5015
5 жыл бұрын
ਬਾਈ ਦੀ ਗੱਲ ਬਾਤ ਸੁਣ ਕੇ ਰੂਹ ਖੁਸ਼ ਹੋ ਜਾਂਦੀ ਏ ਇਹੋ ਜਿਹੀਆਂ ਰੂਹਾਂ ਨੂੰ ਮਿਲਣ ਦਾ ਧੰਨਵਾਦ
@roohpunjabdi8996
5 жыл бұрын
ਮਨਾ ਅੱਜ ਰੱਬ ਦੇਖ ਲਿਆ .ਇਨਸਾਨ ਦੇ ਰੂਪ ਚ
@JagdishSingh-yp2pc
4 жыл бұрын
ਅਨੰਦ ਆ ਗਿਆ ਸੁਣਕੇ ਰਾਣੇ ਨੂੰ । ਇਹ ਵਿਚਾਰ ਜਾਂ ਖਿਆਲ ਇਹਦੇ ਕੋਲ ਪਰਮਾਤਮਾ ਭੇਜਦਾ ਹੋਵੇਗਾ ਸ਼ਾਇਦ ॥
@kashmirdegun7160
4 жыл бұрын
ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਜੋ ਪੰਜਾਬੀ ਗਾਣਿਆਂ ਦੇ ਲਿਖਾਰੀ ਤੁਹਾਡੇ ਪ੍ਰੋਗਰਾਮ ਵਿੱਚ ਆਏ ਮੈਨੂੰ ਤੇ ਪਹਿਲੀ ਵਾਰ ਉਂਨਾਂ ਬਾਰੇ ਪਤਾ ਲੱਗਿਆ ਉਂਨਾਂ ਦਾ ਨਾਮ ਕਦੀ ਸੁਣਿਆਂ ਹੀ ਨਹੀਂ ਸੀ ਗਾਣੇਂ ਤਾਂ ਜ਼ਰੂਰ ਸੁਣੇਂ ਹਨ ਸ਼ੁਕਰੀਆ 👍👌🙋♀️🙏👏
@rajwinderwaraich8641
5 жыл бұрын
ਕਿੰਨੀ ਸੰਤੁਸ਼ਟ ਰੂਹ ਹੈ ਦੁਨੀਆਂ ਦੀ ਕਿਸੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਸ਼ਿਕਵਾ ਨਹੀਂ। ਦਿਲ ਅਸ਼ ਅਸ਼ ਕਰ ਉੱਠਿਆ।👌👌👌👌👌👌👌👌👌👌👌👌👌👌👌👌👌👌👌👌👌👌
@jorasingh9042
5 жыл бұрын
Hli
@barindersingh5902
5 жыл бұрын
True
@manjindersingh4156
4 жыл бұрын
ਬਿਲਕੁਲ ਸਹੀ ਕਿਹਾ ਹੈ ਵੀਰ ਜੀ।
@manjindersingh4156
4 жыл бұрын
ਬਿਲਕੁਲ ਸਹੀ ਕਿਹਾ ਹੈ ਵੀਰ ਜੀ।
@jagbeersingh9335
4 жыл бұрын
Vvvvvv. Nice. Bro. Ji
@amandeepbrarsinghbrar7216
5 жыл бұрын
ਸੱਚਾ ਬੰਦਾ ਇਹ ਕਿਸੇ ਕਿਸੇ ਚ ਹੀ ਰੱਬ ਵੇਖਦਾਂ 👏👏
@7DarkShades
5 жыл бұрын
ਇਹੋ ਜਿਹੇ ਮਸੂਮ ਲੋਕ ਅਜਕਲ ਕਿਥੇ ਮਿਲਦੇ ?
@sarabjitsingh5950
4 жыл бұрын
ਥਿੰਦ ਭੈਣ ਜੀ ਤੇ ਟਾਹਣਾ ਸਾਬ ਜੀ ਬਾਕਮਾਲ ਸਖਸ਼ੀਅਤਾਂ
@PardeepSingh-tw4bk
4 жыл бұрын
ਰੁਹ ਖੁਸ਼ ਹੋ ਗਈ ਤੁਹਾਨੂੰ ਸੁਣ ਕੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਤੁਹਾਡੇ ਤੇ
@baldeepgill3924
5 жыл бұрын
ਮੁਲਾਕਾਤ ਲੰਬੀ ਹੋਣੀ ਚਾਹੀਦੀ ਸੀ ‘ਿਵਚਾਰ ਸੁਣ ਕੇ ਮਜ਼ਾ ਆ ਗਿਆ
@babbasingh1403
5 жыл бұрын
ਬਾ ਜੀ ਬਹੁਤ ਵਦ
@ਲੁੱਚਾਫੁੱਫੜ
5 жыл бұрын
ਵੀਰ ਜੀ ਇੱਕ ਵਾਰ ਫੇਰ ਦੁਆਰਾ ਰਾਣਾ ਜੀ ਨਾਲ ਇੰਟਰਵਿਉ ਕਰੋ ਜੀ ਬੇਨਤੀ ਹੀ ਆ ਜੀ
@c-f-y-bro9695
5 жыл бұрын
ਰੱਬ ਖੁਸ਼ ਰੱਖੇ ਪੰਜਾਬ ਤੇ ਪੰਜਾਬੀਆਂ ਨੂੰ। ਬੱਸ ਬੁਰਿਆ ਸਰਕਾਰਾਂ ਤੋਂ ਖੇਡਾ ਛਡਾਏ
@inderjeetsingh72413
5 жыл бұрын
11 ਮਿੰਟ ਤੇ ਗੁਰਦਾਸ ਮਾਨ ਨੂੰ ਜਵਾਬ ਵਧੀਆ ਜਵਾਬ
@ravinderjitsingh9230
5 жыл бұрын
ਬਹੁਤ ਵਧੀਆ ਰਾਣਾ ਜੀ
@gurjantsidhu1708
5 жыл бұрын
ਕਿਆ ਕਮਾਲ ਦੀਆਂ ਗੱਲਾਂ ਕੀਤੀਆਂ ਜੀ ਬਾਈ ਨੇ, ਨਵੇਂ ਨਵੇਂ ਚਿਹਰਿਆਂ ਨਾਲ ਗਲਬਾਤ ਕਰਨ ਲਈ ਸ਼ੁਕਰੀਆ ਜੀ 🙏
@yaarraikotto7324
5 жыл бұрын
ਰਾਣੇ ਵੀਰ ਨੂੰ ਦਿਲ ਤੋ ਪਿਆਰ. ਰੱਬ ਵੱਸਦਾ ਰਾਣੇ ਵੀਰ ਚ
@kaz000011
5 жыл бұрын
Veary nice
@ranbirsharma5858
4 жыл бұрын
Kalakar Nahin Rab Da Banda hai. Jio jio
@pindergill9109
5 жыл бұрын
ਬਹੁਤ ਵਧੀਆ ਮੁਲਾਕਾਤ, ਅਨੰਦ ਆ ਗਿਆ ਸੁਣ ਦੇਖ ਕੇ।
@GurwinderSingh-ts1bk
2 жыл бұрын
ਰਾਣਾ ਸਾਬ ਜੀ ਤਾ ਰੱਬ ਦਾ ਰੂਪ ਨੇ ਬਹੁਤ ਵਧੀਆ ਗੱਲਾਂ ਕਰਦੇ ਨੇ। ਗੁਰੂ ਸਾਹਿਬ ਇਹਨਾਂ ਨੂੰ ਸਦਾ ਇਸੇ ਤਰ੍ਹਾਂ ਹੀ ਖੁਸ਼ ਰੱਖਣ। 🙏🙏🙏💞💞💞
@mannatgill111
5 жыл бұрын
ਕਿੰਨਾ ਚੰਗਾ ਹੋਵੇ ਜੇ ਰਾਣਾ ਜੀ ਦੇ ਗੀਤ ਵੱਧ ਤੋਂ ਵੱਧ ਮਾਰਕੀਟ ਦੇ ਵਿੱਚ ਆਉਣ ਤਾਂ ਕੁੱਝ ਸੁਧਾਰ ਹੋ ਸਕੇ
@rajwinderwaraich8641
5 жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਅੱਜ ਦੀ ਪੇਸ਼ਕਸ਼। ਇਸ ਪ੍ਰੋਗਰਾਮ ਦੇ ਦੋ ਐਪੀਸੋਡ ਹੋਣੇ ਚਾਹੀਦੇ ਸੀ।
@parmindersinghdhillon0948
5 жыл бұрын
✍️ਬਹੁੱਤ ਵਧੀਆਂ ਨੇਕ ❤️ਦਿੱਲ❤️ ਇਨਸਾਨ ਹੋਣ ਦੇ ਨਾਲ ਨਾਲ ਇੱਕ ✌️ਸੁਜਵਾਨ✌️ ✍️ਗੀਤਕਾਰ ਵੀ ਹੈ👍ਰੱਬੀ ਰੂਹ 👉ਰਾਣਾ ਮਾਧੋ ਝੰਡੀਆਂ👈 ਫੱਕਰ ਬੰਦਾਂ👌✌️ 🌺🌹💐ਪੰਜਾਬੀ ਮਾਂ ਬੋਲੀ ਦਾ ਸਿੰਗਾਰ💗💖
@sarbjitkaur5845
5 жыл бұрын
ਸਵਰਨ ਟਹਿਣਾ ਜੀ 🙏🙏ਪ੍ਰੋਗਰਾਮ ਬਹੁਤ ਵਧੀਆ ਲੱਗਿਆ ਪਰ ਸਿਰਲੇਖ ਨੇ ਨਿਰਾਸ਼ ਕੀਤਾ ਕਿਰਪਾ ਕਰਕੇ ਧਿਆਨ ਰੱਖਿਆ ਕਰੋ ਬਹੁਤ ਮਿਹਰਬਾਨੀ ਹੋਵੇਗੀ🙏🙏
@onkarsingh6780
5 жыл бұрын
Sarbjit Kaur its all abt TRP
@ashokgrewal710
4 жыл бұрын
Hanji bilkul sehi kiha
@Balkarsingh-rq1yl
4 жыл бұрын
ਖੁੱਸ ਕਰ ਦਿੱਤਾ ਬਾਈ ਜੀ ਨੇ ਧੰਨਵਾਦ ਜੀ ਵਾਹਿਗੁਰੂ ਜੀ ਲੰਮੀ ਉਮਰ ਕਰੇ ਬਾਈ ਜੀ ਧੰਨਵਾਦ
@gagankhehra1981
3 жыл бұрын
ਰਾਣਾ ਵੀਰ ਬਹੁਤ ਚੰਗਾ ਇਨਸਾਨ ਆ ਬਹੁਤ ਵਧੀਆ ਗੀਤਕਾਰ ਆ 🙏🙏🙏🙏🙏
@bnderma
5 жыл бұрын
ਹੀਰਾ ਬੰਦਾ ਏ,ਰਾਣਾ।ਬਹੁਪੱਖੀ ਸ਼ਖ਼ਸੀਅਤ ਦਾ ਮਾਲਿਕ ਏ।ਸਬਰ ਸੰਤੋਖ ਵਾਲ਼ੀ ਨੇਕ ਰੂਹ ਏ।
@simranjitsingh6529
5 жыл бұрын
ਵਾਹਿਗੁਰੂ .,,,, ਰੱਬ ਵੱਸਦਾ ਰਾਣਾ ਬਾਈ ਚ ,, ਮੈਂ ਅਰਦਾਸ ਕਰਦਾਂ ਪ੍ਰਮਾਤਮਾ ਮੈਨੂੰ ਕਦੇ ਇਸ ਮਹਾਨ ਇਨਸਾਨ ਨਾਲ ਮਿਲਣ ਦਾ ਮੌਕਾ ਦੇਵੇ 🙏🙏🙏
@harvinderdhaliwal5276
5 жыл бұрын
ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ।
@joginderkaler5838
3 жыл бұрын
ਗੁੜ।ਜੋਬਨ
@sandeepjhim1481
3 жыл бұрын
@@joginderkaler5838 p
@PBX29.93
4 жыл бұрын
ਬੰਦਾ ਹੀ ਖੁਸ਼ਦਿਲ ਆ। ਲੰਮੀ ਉਮਰ ਹੋਵੇ ਬਾਈ ਦੀ। ਸਿਧਾ ਸਾਦਾ ਆ ਯਾਰ ।👍👌👍
@manjeetsingh2814
3 жыл бұрын
ਮੰਨ ਭਰ ਆਇਆ ਏਣਾ ਦਿਆ ਗਲਾ ਸੁਣ ਕੇ ਪਰ ਮਣ ਖੁਸ਼ ਵੀ ਬਹੁਤ ਹੋਇਆ ਕਿ ਏਦਾ ਦੀ ਸੋਚ ਵਾਲੇ ਚੰਗੇ ਇਨਸਾਨ ਵੀ ਹਨ ਦੁਨੀਆ ਤੇ ਪਰ ਬਹੁਤ ਘੱਟ
@baljeetsingh5966
5 жыл бұрын
ਵੀਰ ਜੀ ਭੈਣ ਥਿੰਧ ਬਹੁਤ ਹੀ ਵਧੀਆਂ ਰੂਹ ਨੂੰ ਮਿਲਾਈਆ ਧੰਨਵਾਦ
@KulwinderSingh-zh7be
5 жыл бұрын
ਬਾਈ ਸਿਰਾ ਬੰਦਾ.. ਬਹੁਤ ਦਿਲ ਖੁਸ਼ ਹੋਇਆ. ਪਰ ਟਾਈਮ ਕੱਟ ਸੀ ਹੋਰ ਲੰਬੀਆਂ ਗੱਲਾਂ ਜਾਣਿਆ ਚਾਹੀ ਦੀਆਂ ਸੀ
@BabluSingh-oc2cz
5 жыл бұрын
ਜੇ ਹਜਾਰਾਂ ਲਾਇਕ ਹੁੰਦੇ ਤੇ ਮੈ ਕਰ ਦੇਂਦਾ
@harindersingh8035
5 жыл бұрын
ਪਵਿੱਤਰ ਰੂਹ ਜਿਸ ਨੂੰ ਸੁਣ ਕੇ ਹੀ ਸ਼ਾਂਤੀ ਮਿਲ ਗਈ
@karmjitrai146
2 жыл бұрын
ਅੱਜ ਰੂਹ ਖੁਸ ਹੋਗੀ ਇੰਟਰਵਿਊ ਵਿੱਚ ਰਾਣਾ ਜੀ ਨੂੰ ਸੁਣ ਕੇ ਸੱਚ ਮੁੱਚ ਰੱਬੀ ਰੂਹ ਨੇ ਰਾਣਾ ਜੀ ਇਹੋ ਜਿਹੀ ਫੱਕਰ ਫ਼ਕੀਰ ਰੂਹ ਸਦੀਆ ਬੀਤ ਜਾਣ ਪਿੱਛੋਂ ਪੈਦਾ ਹੁੰਦੀ ਆ ਹਰਮਨ ਭੈਣ ਅਤੇ ਟਹਿਣਾ ਸਾਬ ਹੱਸਦੇ ਵੱਸਦੇ ਰਵੋ ਸਦਾ ਚੜ੍ਹਦੀ ਕਲਾ ਵਿੱਚ ਰਹੋ
@charanjitsingh3078
5 жыл бұрын
ਚਰਨ ਲਿਖਾਰੀ ਨੂੰ ਬਲਾਓ ਜਰੂਰ🙏
@ਅੰਮ੍ਰਿਤਪਾਲਸਿੰਘਧੁੰਨ
5 жыл бұрын
ਸਹੀ ਗੱਲ ਏ ਵੀਰ ਮੈ ਵੀ ਇਕ ਦੋ ਵਾਰ ਪ੍ਰਾਈਮ ਐਸੀਆਂ ਨੂੰ ਰਿਕਵੈਸਟ ਕੀਤੀ ਕਿ ਸੰਡੇ ਇਲਾਕੇ ਦੀ ਸਾਨ ਚਰਨ ਵੀਰੇ ਨੂੰ ਜਰੂਲ ਬੁਲਾਓ
@JATTxHAYER
5 жыл бұрын
*ਮਹਾਨ ਗੀਤਕਾਰ "ਰਾਣਾ ਮਾਧੋਝੰਡੀਆਂ"*
@harkamalpreetsingh5806
5 жыл бұрын
ਮੈਨੂ ਤਾ ਸ਼ਿਵ ਕੁਮਾਰ ਬਟਾਲਵੀ ਲਗਦਾ ਹੈ
@bhindahappy8303
5 жыл бұрын
Sahi kiha veer
@harmankandara3668
5 жыл бұрын
Ryt mnu v ida hi lagda y g
@sidhusaab2827
5 жыл бұрын
Shi gal y
@luhanigaurav619
4 жыл бұрын
bilkul dear
@gurmailthind8507
4 жыл бұрын
Mere dil di gal kahi veer tusi
@dilsharanaulakh4719
4 жыл бұрын
ਬਹੁਤ ਹੀ ਵਧੀਆ ਇਨਸਾਨ, ਵਾਹਿਗੁਰੂ ਮਿਹਰ ਕਰਨ🙏
@chamkaursingh2862
5 жыл бұрын
ਟਹਿਣਾ ਸਹਿਬ ਧੰਨਵਾਦ ਰਾਣਾ ਮਾਧੋ, ਚਰਨ ਲਿਖਾਰੀ ਵਰਗੇ ਰੱਬ ਰੂਪ ਬੰਦਿਆਂ ਦੇ ਦਰਸ਼ਨ ਕਰਵਾਉਣ ਤੇ
@97813
5 жыл бұрын
ਬਹੁਤ ਹੀ ਵਧੀਆ ਲੱਗਿਆ ਬਾਈ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਤਰੱਕੀ ਬਕਸੇ
@karamjitsingh8522
5 жыл бұрын
ਟਹਿਣੇ ਬਾਈ ਹੀਰਾ ਲੱਭ ਹੀ ਲੱਭ ਲਿਆਦਾ
@paramss521
5 жыл бұрын
ਬਹੁਤ ਵਧੀਆ ਜੀ, ਇੱਕ ਵਾਰ ਫਿਰ ਲੈ ਕੇ ਆਓ ਰਾਣਾ ਮਾਧੋਝੰਡੀਆ ਨੂੰ ,
@kamaljeetsinghrai6205
3 жыл бұрын
ਰਾਣਾ ਮਾਧੋਝੰਡਿਆ ਦੀਆਂ ਗੱਲਾਂ ਸੱਚੀਆਂ ਖਰੀਆਂ ਮਹੱਤਵਪੂਰਣ ਹਨ
@Gagowalia
7 ай бұрын
ਰੂਹ ਦੀ ਖੁਸੀ ਰਾਣੇ ਪਾ ਜੀ ਦੀ ਵਾਹਿਗੂਰੂ ਚੜਦੀਕਲਾ ਵਿੱਚ ਰੱਖਣ ਇਸ ਵੀਰ ਜੀ 🎉
@JagroopSingh-bp4jj
5 жыл бұрын
ਇਹੋ ਜਿਹੀਆਂ ਰੂਹਾਂ ਨੂੰ ਵੇਖ ਕੇ ਤੇ ਸੁਣ ਕੇ ਲੱਗਦਾ ਕਿ , ਲੋਕਾਂ ਚ ਰੱਬ ਵੱਸਦਾ।
@GaganSingh-cf4tq
5 жыл бұрын
ਲਵ ਯੂ ਜੀ ਤੁਹਾਡੇ ਪ੍ਰੋਗਰਾਮਾ ਨੂੰ
@skbains604
5 жыл бұрын
ਸੱਚਮੁੱਚ ਹੀ ਸਿਰਾ ਬੰਦਾ ਅਾ ਬਾੲੀ , ਦਿਲ ਖੁਸ਼ ਹੋਗਿਅਾ
@gobindsingh6441
5 жыл бұрын
ਕੋਈ ਸ਼ਬਦ ਨਹੀਂ ਮਾਧੋ ਜੀ ਤੁਹਾਡੀ ਤਾਰੀਫ ਕਰਨ ਨੂੰ ਤੇ ਇੱਕ ਮੇਰੀ ਭੈਣ ਬਹੁਤ ਸੋਹਣੀ ਅਤੇ ਪਿਆਰੀ ਬਹੁਤ vadia ਲੱਗੀ God bless you
@ekamdeep7218
2 жыл бұрын
ਵਾਹ ਵਾਹ ਵਾਹ ਜੀ ਬਹੁਤ ਸੋਹਣਾ ਗੀਤਕਾਰ ਰਾਣਾ ਮਾਧੋਝੰਡੀਆ
@pindersandhu8008
3 жыл бұрын
ਰਾਣਾ ਵੀਰ ਰੱਬ ਰੂਪੀ ਇੰਨਸਾਨ ਹੈ ਜੀ।ੴ
@Avreen_Kaur9824
5 жыл бұрын
26 saal d umar ch pehli waar aeni wwdia interview veakhi rabbi rooh aa Rana 22 g
@jagjeet8518
Жыл бұрын
Chlo 29 de hoge g hun fer sunlio
@gursewaksonu8124
5 жыл бұрын
ਸੱਚੀ ਮਜਾਂ ਆਗਿਆ ਪ੍ਰੋਗਰਾਮ ਦੇਖ ਕੇ
@jagirsinghjagirsinghsandhu7103
4 жыл бұрын
Rana veer varga koey nahe Likhda
@jagirsinghjagirsinghsandhu7103
4 жыл бұрын
Salam veer de Geeta nu
@mewasinghkhalsa1469
3 жыл бұрын
ਟਹਿਣਾ ਸਾਬ ਜੀ ! ਬਹੁਤ ਵਧੀਆ ਰਵਾਨਗੀ ਵਾਲੇ ਜਬਾਵ ਦੇਣ ਵਾਲੇ ਇਨਸਾਨ ਨਾਲ ਗੱਲਬਾਤ ਕਰ ਰਹੇ ਹੋ। ਬਹੁਤ ਵਧੀਆ/ ਬਹੁਤ ਹੀ ਵਧੀਆ ਹੈ।
@rabbdabanda7083
4 жыл бұрын
ਵੀਰ ਜੀ ਇੰਟਰਵਿਊ ਦੇਖ ਕੇ ਮਜ਼ਾ ਆ ਗਿਆ.. ਬਹੁਤ ਸੋਹਣੀਆਂ ਗੱਲਾਂ ਸੁਣੀਆਂ ਅਤੇ ਸਿੱਖਣ ਨੂੰ ਮਿਲਿਆ 😍💕
@Kaurpabla3495
5 жыл бұрын
💐ਸਤਿ ਸ੍ਰੀ ਅਕਾਲ ਜੀ ,ਸਲਾਮ ਮੇਰੇ ਵੀਰ ਨੂੰ 🙏🙏 ,ਮੇਰੇ ਕੋਲ ਲਫ਼ਜ ਨਹੀ ਕਿਵੇਂ ਬਿਆਨ ਕਰਾਂ 🙏💐ਜੀਓ ਢੇਰ ਦੁਆਵਾਂ 💐 ਦੂਸਰੀ ਕਿਸ਼ਤ ਵੀ ਹੋਣੀ ਚਾਹੀਦੀ ਆ 💐
@kuldeepsanghu6157
5 жыл бұрын
Rabbi rooh, waheguru Shri Sai Ranjit Kumar ji nu hamesha hamesha chardi kala ch rakhan, really pupil of Guru Nanak.
@sukhsidhu3488
5 жыл бұрын
ਵਾਹ... ਸਭ ਤੋਂ ਸੋਹਣਾ ਲੱਗਿਆ ਅੱਜ ਦਾ ਪ੍ਰੋਗਰਾਮ... ਇਕ ਸੱਚੀ ਰੂਹ ਨਾਲ ਮਿਲਾਇਆ.. ਸ਼ੁਕਰੀਆ
@BaljitSingh-gh6kh
3 жыл бұрын
ਜੀ ਕਰਦਾ ਪੋ੍ਗਰਾਮ ਖਤਮ ਹੀ ਨਾ ਹੋਵੇ ਰਾਣਾ ਇੱਕ ਫਕੀਰ ਬੰਦਾ ਹੈ ਇਸ ਦੀ ਪ੍ਮਤਮ ਉਮਰ ਲੰਬੀ ਕਰੇ
@ManjeetKaur-dz4us
3 жыл бұрын
ਵਾਹਿਗੁਰੂ ਚੜਦੀਆਂ ਕਲਾ ਬਖਸ਼ੇ। ਬਹੁਤ ਵਧੀਆ ਪ੍ਰੋਗਰਾਮ ਜੀ।🙏🙏🙏
44:51
Chajj Da Vichar (933) || ਚਰਨ ਲਿਖਾਰੀ ਨੇ ਨੰਗੇ ਕੀਤੇ ਵੱਡੇ-ਵੱਡੇ ਗਾਇਕ
Prime Asia TV
Рет қаралды 1,7 МЛН
44:49
Chajj Da Vichar (1117) || ਆਹ ਕੁੱਝ ਕਰਦਾ ਸੀ ਕੇ ਐਸ ਮੱਖਣ ਟੈਂਪੂ ਚਲਾਉਂਦੇ ਗੀਤਕਾਰ ਵੱਲੋਂ ਖੁਲਾਸੇ
Prime Asia TV
Рет қаралды 686 М.
6:22
Ozoda - Alamlar (Official Video 2023)
Ozoda Official
Рет қаралды 10 МЛН
11:28
ТРЕШЕРМЕН СТРИМДА 1 VS 1 ШЫҚТЫМ! ТРЕШЕРДІ ОЙЫНЫММЕН ТАН ҚАЛДЫРДЫМ
EROOKA
Рет қаралды 89 М.
0:59
Какой я клей? | CLEX #shorts
CLEX
Рет қаралды 1,9 МЛН
0:21
How to have fun with a child 🤣 Food wrap frame! #shorts
BadaBOOM!
Рет қаралды 17 МЛН
35:10
ਦੇਖੋ ਕਿਉਂ ਮੁਰੀਦ ਹੈ ਇਹ ਦੁਨੀਆਂ ਫੱਕਰ ਗੀਤਕਾਰ ਰਾਣਾ ਮਾਧੋ ਝੰਡੀਆ ਦੀ
Daily Post Punjabi
Рет қаралды 642 М.
33:29
Chajj Da Vichar (2201) || ਰੀਲ੍ਹਾਂ 'ਤੇ ਪੰਜਾਬਣਾਂ ਕਿਉਂ ਲਾਹੇ ਲੀੜੇ
Prime Asia TV
Рет қаралды 40 М.
41:32
Chajj Da Vichar 735 || This Singer Questions Politics
Prime Asia TV
Рет қаралды 625 М.
44:55
Chajj Da Vichar (1326) || ਕੰਠ ਕਲੇਰ ਦੇ ਕੌਣ ਬਣੇ ਵੈਰੀ?
Prime Asia TV
Рет қаралды 496 М.
34:28
Chajj Da Vichar (1960) || ਮੈਂ ਕਿਹੜੇ ਦੁੱਖੋਂ ਛੱਡੀ ਕਾਮੇਡੀ, ਭੋਟੂ ਸ਼ਾਹ ਨਾਲ ਕਿਵੇਂ ਹੋਇਆ ਧੋਖਾ
Prime Asia TV
Рет қаралды 236 М.
40:55
Chajj Da Vichar (977) || ਕਲਾਕਾਰਾਂ ਬਾਰੇ ਵੱਡਾ ਸੱਚ ਚਰਨ ਲਿਖਾਰੀ ਤੇ ਸਾਬ੍ਹ ਨੇ ਦੱਸੀਆਂ ਕਰਤੂਤਾਂ
Prime Asia TV
Рет қаралды 376 М.
58:07
सक्किगोनीबाट कसको षडयन्त्रले बाहिरिए धतुरे ? राजा फ्याल्ने पूर्वलडाकुलाई किन चाहियो अहिले राजा ? |
News24 Nepal
Рет қаралды 77 М.
43:42
Chajj Da Vichar (1316) || ਕੈਂਸਰ ਦੇ ਝੰਭੇ ਗੀਤਕਾਰ ਦਾ ਰੁਆ ਦੇਣ ਵਾਲ਼ਾ ਸੱਚ
Prime Asia TV
Рет қаралды 295 М.
35:05
Chajj Da Vichar (1925) || ਅਮਰਿੰਦਰ ਗਿੱਲ ਕਿਵੇਂ ਮਿਲਿਆ ਮੈਨੂੰ, ਬੀਰ ਸਿੰਘ ਨੇ ਪਹਿਲੀ ਵਾਰ ਕੀਤੇ ਖੁਲਾਸੇ
Prime Asia TV
Рет қаралды 138 М.
3:51:34
Nana Patekar ने Vidhu Vinod, Sanjay Bhansali से लड़ाई, Tiranga, Raj Kumar, Tanushree पर सब बतायाGITN
The Lallantop
Рет қаралды 8 МЛН
6:22
Ozoda - Alamlar (Official Video 2023)
Ozoda Official
Рет қаралды 10 МЛН