Chajj Da Vichar 898 || ਦਿਲਜੀਤ ਦੁਸਾਂਝ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ

  Рет қаралды 830,397

Prime Asia TV

Prime Asia TV

4 жыл бұрын

#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 721
@americanandpunjabilifevlog3951
@americanandpunjabilifevlog3951 Жыл бұрын
Today, Diljit Dosanjh is the 1st one to stand for you…
@hargun3062
@hargun3062 Жыл бұрын
Diljit only facebook te post pa ke famous ho gaya and changa ban gaya
@aivibes8530
@aivibes8530 Жыл бұрын
@@hargun3062 bai o aap nikku kehnda ya ki dijit ne phon kita si
@PB-nl1uh
@PB-nl1uh 4 жыл бұрын
ਮੈਂ ਤਾਜ ਬਣਾਵਾਂ ਕੀਹਦੇ ਲਈ ਮੇਰੀ ਮੁਮਤਾਜ ਬੇਵਫਾ ਐ👍
@paranpalsingh9340
@paranpalsingh9340 4 жыл бұрын
ਬਾਈ ਇੰਦਰਜੀਤ ਨਿੱਕੂ ਜੀ ਤੁਸੀਂ caary on jatta ਫਿਲਮ ਵਿੱਚ ਸ਼ੁਰੂਆਤ ਵਿੱਚ ਅਦਾਕਾਰੀ ਪੇਸ਼ ਕੀਤੀ ਸੀ ਉਹ ਬਹੁਤ ਹੀ ਵਧੀਆ ਸੀ।
@ravandeepbrar3415
@ravandeepbrar3415 4 жыл бұрын
ਬਹੁਤ ਸੋਹਣੀਆ ਗੱਲਾ ਕਹੀਆ ਨੇ ਨਿੱਕੂ ਬਾਈ ਨੇ ਪਹਿਲੇ ਸਮੇਂ ਵਿੱਚ ਗੀਤ ਯਾਦ ਰਹਿੰਦੇ ਸੀ। ਵਿਰਲੇ ਵਿਰਲੇ ਗੀਤ ਆਉਂਦੇ ਹੁੰਦੇ ਸੀ ਬਹੁਤ ਸੋਹਣੇ ਗੀਤ ਹੁੰਦੇ ਸੀ।
@superstargamer9873
@superstargamer9873 4 жыл бұрын
ਟਹਿਣਾ ਸਾਹਿਬ ਮੇਜਰ ਰਾਜਸਥਾਨੀ ਦੇ ਪਰਿਵਾਰ ਨਾਲ ਜਰੂਰ ਮੁਲਾਕਾਤ ਕਰਾੳ ਜੀ
@gilljagsir6825
@gilljagsir6825 4 жыл бұрын
Sai gal bai
@inderr_writer
@inderr_writer 4 жыл бұрын
rytt
@jatinderdhatt0001
@jatinderdhatt0001 4 жыл бұрын
ਸਹੀ ਜੀ 🙏🙏
@gurjitdhanoa3917
@gurjitdhanoa3917 4 жыл бұрын
ਬਹੁਤ ਵਧੀਆ ਨਿੱਕੂ ਭਾਜੀ,ਵਾਹਿਗੁਰੂ ਜੀ ਆਪ ਨੂੰ ਹੋਰ ਵੀ ਬਹੁਤ ਤਰੱਕੀ ਬਖ਼ਸ਼ਣ.। ਟਹਿਣਾ ਭਾਜੀ ਤੇ ਹਰਮਨ ਭੈਣ ਜੀ ,ਦਿਲੋਂ ਪਿਆਰ
@amansandhu_1984
@amansandhu_1984 4 жыл бұрын
ਨਿੱਕੂ ਭਾਜੀ ਮੈ ਨਹੀਂ ਅੱਖਾਂ ਫੇਰੀਆਂ,ਅੱਜ ਵੀ ਬਹੁਤ respect aa tuhade lyi,tusi bahut vadda chance ਦਿੱਤਾ c mainu,ਸੁੱਖੇ ਨਾਲ🙏🙏
@nikkusingh1861
@nikkusingh1861 4 жыл бұрын
aman sandhu ki haal Aman Kaur
@SukhpalSingh-zp3kr
@SukhpalSingh-zp3kr 4 жыл бұрын
ਟਹਿਣਾ ਸਾਹਿਬ ਬਹੁਤ ਧੰਨਵਾਦ ਇੰਦਰਜੀਤ ਨਿੱਕੂ ਨਾਲ ਮੁਲਾਕਾਤ ਲਈ ਨਿੱਕੂ ਸਭਿਆਚਾਰਕ ਗਾਇਕ ਗੁਰਨਾਮ ਗਾਮੇ ਨਾਲ ਮੁਲਾਕਾਤ ਕਰੋ ਹਰਮਨ ਭੈਣ ਜੀ ਨੂੰ ਸਤਿ ਸ੍ਰੀ ਆਕਾਲ
@jvjhkghvh1964
@jvjhkghvh1964 4 жыл бұрын
ਟਹਿਣਾ ਸਾਬ ਇੱਕ ਵਾਰ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਕਵੀਸ਼ਰ ੳੁਨ੍ਹਾਂ ਨਾਲ ਵੀ ਮੁਲਾਕਾਤ ਕਰਾਉ
@manindersarwana7900
@manindersarwana7900 4 жыл бұрын
Vary good choice bro
@moneysingh_12
@moneysingh_12 4 жыл бұрын
Waa subhanallah 🥰😘👌
@weetabix7819
@weetabix7819 3 жыл бұрын
@@moneysingh_12 7i
@pbx-preetsingh295
@pbx-preetsingh295 3 жыл бұрын
ਸਹੀ ਕਿਹਾ ਵੀਰ ਭਾੲੀ ਮਹਿਲ ਸਿੰਘ ਜੀ ਦੀ ਮੁਲਾਕਾਤ ਚਾਹੀਦੀ ਆ
@Bhupindersingh-fx2tk
@Bhupindersingh-fx2tk 4 жыл бұрын
ਬਹੁਤ ਵਧੀਆ ਇੰਟਰਵਿਊ ਬਾਈ ਇੰਦਰਜੀਤ ਨਿੱਕੂ ਅੱਜ ਵੀ ਉਵੇ ਦਾ ਪਿਆ ਜਿਵੇ ਪੰਦਰਾਂ ਵੀਹ ਸਾਲ ਪਹਿਲਾ ਸੀ
@dhaliwalbalram8373
@dhaliwalbalram8373 4 жыл бұрын
ਨਿੱਕੂ ਸਾਹਿਬ ਟਹਿਣਾ ਸਹਿਬ ਅਤੇ ਬੇਟੀ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ
@rajveersoni5940
@rajveersoni5940 4 жыл бұрын
Waheguru ji ...sat Shri akaal ji
@sonusharma6773
@sonusharma6773 4 жыл бұрын
ਬਹੁਤ ਸੋਹਣਾ ਪੋ੍ਗਰਾਮ ਹੈ ਜੀ..ਇੰਦਰਜੀਤ िਨਕੂ ਵੀਰ ਜੀ ਸिਤ ਸ੍ੀ ਅਕਾਲ ਜੀ..🙏🙏
@manjaapkaur2635
@manjaapkaur2635 4 жыл бұрын
ਬਹੁਤ ਸੁਰੀਲਾ ਕਲਾਕਾਰ ਹੈ ਨਿੱਕੂ ।ਮੈਂ ਇਹਨਾਂ ਨੂੰ ਗਾਇਕ ਰਵਿੰਦਰ ਗਰੇਵਾਲ ਦੀ ਬਰਾਤ ਵਿਚ ਹੋਰ ਕਲਾਕਾਰਾਂ ਸਮੇਤ ਇਸ ਨੇ ਗਾਇਆ ਸੀ
@gagandeepsinghriar1678
@gagandeepsinghriar1678 4 жыл бұрын
ਬਹੁਤ ਵਧੀਆ ਗਾਇਕ ਨੇ ਇਦਰਜੀਤ ਨਿੱਕੂ ਤੈਨੂੰ ਯਾਦ ਤਾ ਕਰਾਂ ਜੇ ਕਦੇ ਭੁੱਲਿਆ ਹੋਵੇ
@Trollmajha
@Trollmajha 4 жыл бұрын
ਸਾਰੇ ਪੁਰਾਣੇ singer ਗਾਇਬ ਹੋ ਗਏ। ਬੱਸ jazzyb ਹੀ ਰਹ ਗਿਆ ਪੁਰਾਣਾ ਖੁੰਢ। 1993 ਤੋਂ ਲੈ ਕੇ 2019 ਅੱਜ ਵੀ ਹਿੱਟ ਆ💪💪💪💪
@1994pinda
@1994pinda 4 жыл бұрын
Parkash Singh Badal babbu maan 🤙
@inderjeetsinghinderjeetsin2948
@inderjeetsinghinderjeetsin2948 4 жыл бұрын
Parkash singh badal sahi keha
@sukhpalsingh2950
@sukhpalsingh2950 4 жыл бұрын
ਡਿਗ ਡਿਗ ਬੰਦਾ ਸ਼ੇਰ 🐅ਬਣ ਜਾਂਦਾ ਏ ਗਲਤੀ ਤੋਂ ਸਿੱਖ ਕੇ ਦਲੇਰ ਬਣ ਜਾਂਦਾ ਏ...
@aulakhstudio4248
@aulakhstudio4248 4 жыл бұрын
ਨਿੱਕੂ ਪਾਜੀ ਮਾਮਤਾਜ ਸੋੰਗ ਤੁਹਾਡਾ ਰਪੀਟ ਚ ਸੁਣਿਆ ਅਜੇ ਤਕ ਨਵਾ ਲਗਦਾ ਲਵ ਯੂ sir
@deepsidhu6440
@deepsidhu6440 4 жыл бұрын
At 29 minute thank me later
@ajsekhon77
@ajsekhon77 4 жыл бұрын
Deep Sidhu legend 🤣👌🏼
@GagandeepSingh12337
@GagandeepSingh12337 4 жыл бұрын
Thank you 22 g 😊
@RanveerSingh-yq7oc
@RanveerSingh-yq7oc 4 жыл бұрын
Thnx bai
@satishminhas3721
@satishminhas3721 4 жыл бұрын
Legend aa 22 tu
@ravinderpannu5717
@ravinderpannu5717 4 жыл бұрын
Thanks
@gurisandhu8516
@gurisandhu8516 4 жыл бұрын
ਨਿੱਕੂ ਦੀਆਂ ਮੁਲਾਕਾਤਾਂ( ਇੰਟਰਵਿਊ )ਬਹੁਤ ਦੇਖੀਆਂ ਪਰ ਦਿਲੀ ਤਮੰਨਾ ਸੀ ਕਿ ਤੁਹਾਡੇ ਸਮਾਗਮ(ਪਰੋਗਰਾਮ) ਨਿੱਕੂ ਬਾਬਤ ਵਿਚਾਰ ਵਟਾਂਦਰਾ ਹੋਵੇ ਬਹੁਤ ਵਧੀਆ ਲੱਗਾ ਜੀ
@HarpalSingh-rt5io
@HarpalSingh-rt5io 4 жыл бұрын
ਨਿੱਕੂ ਜੀ ਦੇ ਗਾਣੇ ਹਮੇਸ਼ਾ ਵਧਿਆ ਗਾਣੇ ਗਏ ਨੇ ਧੰਨਵਾਦ ਵੀਰ ਜੀ
@raghbirsingh5139
@raghbirsingh5139 4 жыл бұрын
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਬਹੁਤ ਖੂਬ ਵੀਰ ਰੂਹ ਖੁਸ਼ ਹੋ ਜਾਂਦੀ ਹੈ ਤੁਹਾਨੂੰ ਦੇਖ ਕੇ।ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@kashmirdegun7160
@kashmirdegun7160 3 жыл бұрын
Inderjit Niku is very good singer ਪੱਗ ਬੰਨਣ ਨਾਲ ਕੋਈ ਸਰਦਾਰ ਨਹੀਂ ਬਣ ਜਾਂਦਾ ਦਾੜੀ ਵੀ ਰੱਖਣੀ ਚਾਹੀਦੀ ਹੈ ਨਿੱਕੂ ਜੀ 🙏👍
@HarpreetKaur-yo4qr
@HarpreetKaur-yo4qr Жыл бұрын
Bilkul sahi keha ji,ajj kal ta lok guru sahib ji toh v syane bannde aa,oh samjde ne k ohna di shakal guru sahib ji to jyada naayi wadiya banaa dende ne.
@tarjitsingh2891
@tarjitsingh2891 4 жыл бұрын
ਭਾਜੀ ਜੈਲੀ ਮਨਜੀਤ ਪੁਰੀ ਨਾਲ ਮੁਲਾਕਾਤ ਕਰੋ....
@pahuldeepsingh2347
@pahuldeepsingh2347 4 жыл бұрын
#DiljitDosanjh =LEGEND ..💯💯 Only by hardwork ..💪💪
@pbx-preetsingh295
@pbx-preetsingh295 3 жыл бұрын
ਅਲੋਚਨਾ ਤੇ ਹੇਟ ਵਿੱਚ ਬਹੁਤ ਫਰਕ ਹੈ ਟਹਿਣੇਆ, ਨਿੰਕੂ ਵਾੲੀ ਜਿੰਦਾਬਾਦ,
@birsingh5388
@birsingh5388 4 жыл бұрын
ਕੈਰੀ ਆਨ ਜੱਟਾ ਫਿਲਮ ਚ ਨਿੱਕੂ ਦਾ ਰੋਲ ਵਧੀਆ ਹੈ। 👌
@rajsandhu4792
@rajsandhu4792 4 жыл бұрын
ਰੂਹ ਖੁਸ਼ ਹੋ ਗਈ ਤੁਹਾਨੂੰ ਦੇਖ ਕੇ ਸੁਣ ਕੇ
@gagandeepsingh8614
@gagandeepsingh8614 3 жыл бұрын
Niku ne Sidhu Di full sport kiti 👍👍👍
@harkamal_47
@harkamal_47 3 жыл бұрын
❤️
@kanwerjitsingh7181
@kanwerjitsingh7181 4 жыл бұрын
ਨਿਕੂ ਵਰਗੀ ਪੱਗ ਨੀ ਕੋਈ ਹੋਰ ਬੰਨ ਸਕਦਾ
@sunnydhiman6055
@sunnydhiman6055 4 жыл бұрын
Old is gold struggle in life should not give up ..
@imrkalra
@imrkalra 4 жыл бұрын
ਟਹਿਣਾ ਸਾਹਬ ਦਵਿੰਦਰ ਕੋਹਿਨੂਰ ਨਾਲ ਵੀ ਮੁਲਾਕਾਤ ਕਰੋ ਜੀ।
@daljitkaur8827
@daljitkaur8827 4 жыл бұрын
I love davinder kohenoor
@Kulwindersingh-yo1et
@Kulwindersingh-yo1et 4 жыл бұрын
ਸਵਰਨ ਸਿੰਘ ਟਹਿਣਾ ਜੀ ਬਹੁਤ ਵਧੀਆ ਜੀ, ਤੁਸੀ ਰਾਗੀ ਸਿੰਘ ਨਾਲ ਵੀ ਵੀਡੀਓ ਤਿਆਰ ਕਰੋ । ਰਾਗੀ ਸਿੰਘ ਦੀਆਂ ਮੁਲਾਕਾਤਾਂ ਬਹੁਤ ਘੱਟ ਸੁਣਨ ਨੂੰ ਮਿਲਿਆ ਨੇ।
@user-ye1ki3id9s
@user-ye1ki3id9s 4 жыл бұрын
Right ji
@sukhmansanghavlogs6617
@sukhmansanghavlogs6617 4 жыл бұрын
ਬਹੁਤ ਵਧੀਆ ਜ਼ਮੀਨ ਨਾਲ ਜੁੜਿਆ ਹੋਇਆ ਕਲਾਕਾਰ ਆ ਬਾਈ ਨਿੱਕੂ
@jvjhkghvh1964
@jvjhkghvh1964 4 жыл бұрын
ਸਤਿ ਸ੍ਰੀ ਆਕਾਲ ਟਹਿਣਾ ਸਾਬ ਹਰਮਨ ਭੈਣ ਜੀ ਼ਰੂਹ ਖੁਸ਼ ਹੋ ਜਾਂਦੀ ਤੁਹਾਨੂੰ ਦੇਖ ਕੇ ਜਿਊਂਦੇ ਵਸਦੇ ਰਹੋ 🙏
@jasbirvirdi6653
@jasbirvirdi6653 4 жыл бұрын
2006 vich sade bete da vihaa si nikku nu ansi bulaha si. Nice
@sukhpalbrar6448
@sukhpalbrar6448 4 жыл бұрын
ਬਾਈ ਜੀ ਦਵਿੰਦਰ ਕੋਹਿਨੂਰ ਦੀ ਇੰਟਰਵਿਊ ਵੀ ਕਰੋ ਜੀ। ਧੰਨਵਾਦ
@singhjitgrewal1097
@singhjitgrewal1097 4 жыл бұрын
Yes ji
@sukhwindersingh-kr1nc
@sukhwindersingh-kr1nc 4 жыл бұрын
🙏ਸਤਿ ਸ੍ਰੀ ਅਕਾਲ ਜੀ🙏ਤੁਸੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਓ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@gurpreetsinghbrar5962
@gurpreetsinghbrar5962 4 жыл бұрын
Very nice ਨੀਕੂ ਜੀ ਸੁਪਰ ਸਟਾਰ ਗਾਇਕ ਜੀ ਅਸੀਂ ਤਾਂ ਵੱਡੇ ਫੈਨ ਆਜੀ
@tarjitsingh2891
@tarjitsingh2891 4 жыл бұрын
ਭਾਜੀ ਸਤਵਿੰਦਰ ਬੁਗਾ ਜੀ ਨਾਲ ਵੀ ਮੁਲਾਕਾਤ ਕਰੋ...
@veerpalkaur7222
@veerpalkaur7222 4 жыл бұрын
ਵਾਹ! ਕਿਆ ਬਾਤ ਟਹਿਣਾ ਜੀ ਹਰਮਨ ਜੀ ਬਾਕਮਾਲ
@mohinderbrar2966
@mohinderbrar2966 4 жыл бұрын
ਵੈਰੀ ,ਗੁੱਡ ਪ੍ਰੋਗਰਾਮ ਤਿੰਨਾਂ ਦੀ ਗੱਲ ਬਾਤ ਬਹੁਤ ਵਧੀਆ ਲੱਗੀ ਟਹਿਣਾ ਸਾਹਿਬ ਬਹੁਤ ਵਧੀਆ ਪੱਤਰਕਾਰ ਹੈ ਹਰਮਨ ਵੀ ਵਧੀਆ ਸਵਾਲ ਕਰਦੀ ਹੈ ਜੀਉ
@JarnailSingh-ud5kg
@JarnailSingh-ud5kg 4 жыл бұрын
ਟਹਿਣਾ ਜੀ ਇੰਟਰਵਿਊ ਲੈਣ ਵੇਲੇ ਆਪ ਘੱਟ ਬੋਲਿਆ ਕਰੋ ਜੀਹਦੇ ਨਾਲ ਇੰਟਰਵਿਊ ਲੈਂਦੇ ਹੋ ਉਹਨੂੰ ਗੱਲ ਕਰਨ ਦਾ ਮੌਕਾ ਦਿਆਂ ਕਰੋ ।
@mahavirdhillon3108
@mahavirdhillon3108 3 жыл бұрын
ਟਹਿਣਿਆ😀 ਕਿਤੇ ਫੇਰ ਨਾ ਬੋਲਦੀ ਸਿੱਧੂ ਬਾਰੇ ਤੈਨੂੰ ਫੇਰ ਰਗੜ ਈ ਸਿੱਧੂ ਨੇ
@kukdipkumar4565
@kukdipkumar4565 4 жыл бұрын
King of Punjabi industry Inderjit Nikku Aaj 2019 vich v King Punjabi singer industry
@manindersarwana7900
@manindersarwana7900 4 жыл бұрын
On brother king ta Sidhu moseewala hai g
@mr.reacterzzone2513
@mr.reacterzzone2513 Жыл бұрын
Sidhu king
@jammies9935
@jammies9935 Жыл бұрын
If you think Daljit fallow you to be successful,now you know Daljit must hv something different,pls learn from him ,,humbleness,no ego,connect with ppl ,work on health ,make songs According to time
@baljindersingh5925
@baljindersingh5925 4 жыл бұрын
ਟਹਿਣਾ ਸਾਹਿਬ ਇਕ ਵਾਰ ਸ਼ੈਰੀ ਮਾਨ ਨੂੰ ਵੀ ਜਰੂਰ ਬੁਲਾਓ ਆਪਣੇ ਪ੍ਰੋਗਰਾਮ ਵਿਚ। ਬੇਨਤੀ ਹੈ ਤੁਹਾਡੇ ਅੱਗੇ। ਸ਼ੁਕਰੀਆ, ਅੱਜ ਇੰਦਰਜੀਤ ਨਿੱਕੂ ਦੀ ਇੰਟਰਵਿਊ ਵੀ ਬਹੁਤ ਵਧੀਆ ਲੱਗੀ।
@singhgurpreet616
@singhgurpreet616 4 жыл бұрын
ਟਹਿਣਾ ਜੀ , ਨਿੱਕੂ ਜੀ , ਹਰਮਨ ਜੀ , ਪੇਸ਼ਕਾਰੀ ਬਹੁਤ ਵਧੀਆ ਵਧਾਈਆਂ ਜੀ
@81183-brar
@81183-brar 4 жыл бұрын
ਬਹੁਤ ਖੂਬਸੂਰਤ ਇੰਟਰਵਿਊ
@ArshdeepSingh-th9vp
@ArshdeepSingh-th9vp 4 жыл бұрын
SUPERSTAR DILJIT DOSANJH💪💪💪
@dildeeprandhawa82
@dildeeprandhawa82 4 жыл бұрын
ਸਾਡੇ ਤੋ ਯੋਗੀ ਬਣਿਆ ਨੀ ਜਾਣਾ ਨਾ ਕਰ ਰੀਸਾ ਹੀਰ ਦੀਆਂ
@manpreetbhatoa721
@manpreetbhatoa721 3 жыл бұрын
QRadw
@pritpalsingh1302
@pritpalsingh1302 4 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ
@satpalgujjarpb3847
@satpalgujjarpb3847 4 жыл бұрын
ਸਰਵਨ ਸਿੰਘ ਟਹਿਣਾ ਵੀਰ ਤੇ ਭੈਣ ਹਰਮਨ ਥਿੰਦ ਜੀ ਤੇ ਨਿੰਕੂ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਹੈ
@jagroopsinghnewhollandcnh7369
@jagroopsinghnewhollandcnh7369 4 жыл бұрын
ਟਹਿਣਾ ਸ਼ਾਬ ਅਨੀਤਾ ਸ਼ਮਾਣਾ ਦੀ ਇੰਟਰਵਿਊ ਲਵੋ ਜੀ
@sahilpreetsinghrandhwa4279
@sahilpreetsinghrandhwa4279 4 жыл бұрын
ਬਹੁਤ ਵਧੀਅਾ ਪੱਗ ਬੰਨਦਾ ਹੈ ਵੀਰ ਰੱਬ ਮੇਹਰਾਂ ਰੱਖੇ
@sukhpalgill18385
@sukhpalgill18385 4 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ
@bhangu8327
@bhangu8327 4 жыл бұрын
Wahhh ji wahhh Inderjit Nikku majja aa geya interview dekh k tuhadi..
@preetdhade1072
@preetdhade1072 4 жыл бұрын
Babbu Maan Ustad Nu v Laike ayoo Kde
@sukhdevsinghrandhawa5954
@sukhdevsinghrandhawa5954 4 жыл бұрын
ਬਹੁਤ ਵਧੀਆ ਗਾਇਕ ਹੈ ਸਤਿਸੀਅਕਾਲ।
@sukhisukhi7128
@sukhisukhi7128 Жыл бұрын
ਬੈਠ ਕੇ ਜਨਾਨੀਆਂ ਨਾ ਕਰਦੇ ਨੇ ਚੁਗਲੀਆਂ ਤੇ show ਦਾ ਨਾਮ ਰੱਖਦੇ ਨੇ ਚੱਜ ਦਾ ਵਿਚਾਰ ਦਲਜੀਤ ਦੁਸਾਂਝ ਆਪਣੀ ਮਿਹਨਤ ਨਾਲ ਸੁਪਰਸਟਾਰ ਬਣਿਆ ਨਾ ਕਿ ਕਿਸੀ ਦੇ ਪੈਰ ਮਿੱਧ ਕੇ ਪੰਜਾਬੀ ਇੰਡਸਟਰੀ ਦਾ ਹੀਰਾ ਹੈ ਦਲਜੀਤ ਦੁਸਾਂਝ ਸਾਡੀ ਪੱਗ ਨੂੰ ਏਨੇ ਉੱਚੇ ਲੈਵਲ ਤੇ ਲੈ ਕੇ ਜਾਣ ਵਾਲਾ ਬੰਦਾ ਹੈ ਦਲਜੀਤ ਦੁਸਾਂਜ love u Diljit vere ❤️ mis u sidhu bai LENGEND 💔😭
@Chahalshingara
@Chahalshingara 4 жыл бұрын
ਬੜੀ ਬੇਬਾਕੀ ਨਾਲ ਕੀਤੀ ਗਈ ਮੁਲਾਕਾਤ, ਬਹੁਤ ਵਧੀਆ ਲੱਗੀ।
@bachitarsandhu1814
@bachitarsandhu1814 4 жыл бұрын
ਬਹੁਤ ਵਧੀਆ ਗਾਇਕ ਇੰਦਰਜੀਤ ਨਿੱਕੂ
@RanaDhaliwal-ug1ld
@RanaDhaliwal-ug1ld Жыл бұрын
CD ਲਾ ਕਿ ਵਿਆਹਾ ਵਿੱਚ ਸਟੇਜਾਂ ਲਾਉਣ ਵਾਲਾ
@akashdeep8519
@akashdeep8519 4 жыл бұрын
ਲਾਭ ਹੀਰੇ ਦੀ ਇੰਟਰਵਿਊ ਕਰੋ ਜੀ।
@manindersarwana7900
@manindersarwana7900 4 жыл бұрын
Good choice
@theloveofyesusjaggiubhia5987
@theloveofyesusjaggiubhia5987 4 жыл бұрын
ਲਾਭ ਹੀਰੇ ਨਾਲ ਇਟਰਵਿਓ ਕਰਵਾਓ ਜੀ
@SukhpalSingh-zp3kr
@SukhpalSingh-zp3kr 4 жыл бұрын
ਇੰਦਰਜੀਤ ਨਿੱਕੂ ਜੀ ਗੁਰਨਾਮ ਗਾਮੇ ਬਾਰੇ ਦੱਸੋ
@sukhpreetsinghwaraich2067
@sukhpreetsinghwaraich2067 4 жыл бұрын
ਇੱਕ ਵਾਰ ਸੁੱਖਪਾਲ ਔਜਲੇ ਨੂੰ ਵੀ ਬੁਲਾਓ ਜੀ।
@sukhpalchahal8919
@sukhpalchahal8919 4 жыл бұрын
Sukhpreet Singh hmm y
@user-zl3yn7de2x
@user-zl3yn7de2x 4 жыл бұрын
ਬਹੁਤ ਵਧੀਆਂ ਪ੍ਰੋਗਰਾਮ, ਸ਼ੁਕਰੀਆਂ ਜੀ
@karmjitrai146
@karmjitrai146 2 жыл бұрын
ਬਹੁਤ ਵਧੀਆ ਨਿਕੂ ਵੀਰ best of luck ਜੀ ਪੂਰੀਆ ਗਲਾ ਨਹੀਂ ਕਢਵਾ ਸਕੇ ਨਿੱਕੂ ਵੀਰ ਤੋ
@watandipsingh9333
@watandipsingh9333 Жыл бұрын
ਅੱਜ ਮਿੱਤਰਾ ਸਭ ਤੋੰ ਪਹਿਲਾਂ ਦਿੱਲਜੀਤ ਆਇਆ
@pardeepsinghkamboj8747
@pardeepsinghkamboj8747 4 жыл бұрын
Niku veer aaj v mai th aap da bhot faan ha.. Daljit bhot dur aap aap too. PARDEEP SINGH Kamboj (DSP)
@gurpreetdhaliwal4902
@gurpreetdhaliwal4902 4 жыл бұрын
Nice talk Please invite sheera jasvir to this show
@amanmattu2930
@amanmattu2930 3 жыл бұрын
Who's here after sidhu's song 😂😂😂
@manjindersingh4156
@manjindersingh4156 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵੀਰ ਨਿੱਕੂ ਜੀ ਵਾ ਕਮਾਲ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਣ।
@GurpreetSingh-mc5gm
@GurpreetSingh-mc5gm 4 жыл бұрын
Very good interview tahena ji thind madam & Nikku ji
@jasssingh7089
@jasssingh7089 Жыл бұрын
ਅੱਜ ਦਿਲਜੀਤ ਹੀ ਖੜਿਆ ਫੇਰ ਨਾਲ
@arwindersingh5584
@arwindersingh5584 4 жыл бұрын
Great Singer. Always memorable.
@bhushanvaid5336
@bhushanvaid5336 4 жыл бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਟਹਿਣਾ ਜੀ ਤੇ ਇੰਦਰਜੀਤ ਨਿੱਕੂ ਜੀ🙏🙏🙏 ਬਹੁਤ ਹੀ ਵਧੀਆ ਇੰਟਰਵਿਊ ਜੀ
@kulwinderdhillon8873
@kulwinderdhillon8873 4 жыл бұрын
ਟਹਿਨਾ ਜੀ ਲਾਭ ਹੀਰਾ ਦੀ ਇੰਟਰਵਿਊ ਵੀ ਕਰੋ
@molhanda9838
@molhanda9838 Жыл бұрын
Diljeet doshanj start in 29:00 sec
@balwindersinghpawar5024
@balwindersinghpawar5024 4 жыл бұрын
ਪ੍ਰੋਗਰਾਮ ਬਹੁਤ ਵਧੀਆ ਜੀ
@user-jn8nk7ul5u
@user-jn8nk7ul5u Жыл бұрын
Diljeet ਬਹੁਤ ਵਧੀਆ ਬੰਦਾ ਆ ਕਿਸਾਨੀ ਵਿੱਚ ਬਹੁਤ ਦੇਂਣ ਆ ਬਾਕੀ ਕਿਸ਼ਮਤ ਦਾ ਕੋਈ ਪਤਾ ਨਹੀਂ ਕੀ ਕਰਦੇ 🙏🙏🙏
@JagmohanSingh-ng7ze
@JagmohanSingh-ng7ze 4 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ
@lovelyrandhawa3749
@lovelyrandhawa3749 4 жыл бұрын
Nikku pa g..😍😍v polite person..Pagg de ki khne👌👌
@jass7537
@jass7537 4 жыл бұрын
Nikku paji tuhdi pagg krke he generation vich craz paida Hoya c paga banan da really Mei te mere frnds nay tuhnu dekh he paga Vania start kitia c 🙏
@yashdhir4649
@yashdhir4649 4 жыл бұрын
ਬਹੁਤ ਵਧੀਆ ਜੀ
@jaspreetclar8207
@jaspreetclar8207 4 жыл бұрын
One of the best singer and show!!!
@vedioaada4230
@vedioaada4230 4 жыл бұрын
ਬਹੁਤ ਵਾਦੀਆਂ ਪ੍ਰੋਗਰਾਮ
@jashan7725
@jashan7725 4 жыл бұрын
ਗਾਣੇ ਦੇ ਨਾਮ ਵੀ ਖਬਰਾਂ ਵਾਂਗੂੰ ਪੜ੍ਹਦੇ ਨੇ ਟਹਿਣਾ ਸਾਬ ਬਹੁਤ ਚੰਗਾ ਜੀ
@AmarSingh-up8gn
@AmarSingh-up8gn 4 жыл бұрын
Very good job tehna veer ji te Harman thind g god bless you and your team
@jaswinderkaur5235
@jaswinderkaur5235 4 жыл бұрын
Very nice God bless u all 20 saal ho gye Italy gya nu Nikku bha g de gane ajj vi nhi bhule sanu
@simran3189
@simran3189 4 жыл бұрын
Wow !Support to Sidhu Moosewala..dil da nahi mara
@simar5850
@simar5850 4 жыл бұрын
Literally nobody : Harman thind : waah waah waah waaah
@bikramjeetsingh1956
@bikramjeetsingh1956 4 жыл бұрын
ਕੱਬਡੀ ਖਿਡਾਰੀ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਾਲ ਲੈ ਕੇ ਆੳ ਜੀ ਧੰਨਵਾਦ
@ballisingh1572
@ballisingh1572 4 жыл бұрын
Very nice vichaar sir Tuhada fan I m balli gunachaur
@DAVINDERSINGH-ul3qh
@DAVINDERSINGH-ul3qh 4 жыл бұрын
ਟਹਿਣਾ ਸਾਬ ਕਦੇ ਜੈਜ਼ੀ ਬੀ ਨੂੰ ਵੀ ਸਦੋ,,,,
@gaggukooner3886
@gaggukooner3886 4 жыл бұрын
ਸਦਾਬਹਾਰ ਗਾਇਕ ਹੈ ਜੀ ਇੰਦਰਜੀਤ ਨਿੱਕੂ
@AmarjitSingh-cs8uv
@AmarjitSingh-cs8uv 3 жыл бұрын
Very Nice Singer
@tarunkhatri4916
@tarunkhatri4916 Жыл бұрын
ਟਹਿਣਾ ਸਾਬ ਇਕ ਗਲ ਤਾਂ ਪੱਕੀ ਆ ਤੂਸੀ ਆਪਣੀ trp ਲਯੀ ਅੱਗ ਲੋਣੈ ਬਾਜ ਨੀ ਆਉਂਦੇ ਤੇ ਭੰਬੀਰੀ ਵਾਂਗੂ ਕਦੇ ਕਿੱਦਰ ਕਦੇ ਕਿੱਦਰ
@vattandeepsingh4206
@vattandeepsingh4206 4 жыл бұрын
ਵਾਹ ਜੀ ਵਾਹ,,💐💐👌👌..ਹਰਮਨ ਟਹਿਣਾ👏👏👏good job👍👍🙏🙏💝
@Gaggu_Dhukot
@Gaggu_Dhukot 4 жыл бұрын
ਬਹੁਤ ਖੂਬ ਜੀਓ
@balwinderkamal8244
@balwinderkamal8244 Жыл бұрын
Sahi khya c sidhu moosewala veer ne ena nu chugliya to bina kamm hi nai koi sara din bss betukiya galan naam rakh lya chaj da vichar bai thoda dekh lya karo yaar ki tusi ik ta bnda phla Preshan hunda upro tusi aise aise swaal krde apne view vdhaan lai
@RajpalGhalkalan
@RajpalGhalkalan 4 жыл бұрын
ਪੱਗੜੀ ਗਾਣਾ ਤਾਂ ਜੀ ਆਪਣੀ ਗੱਡੀ ਵਿੱਚ ਅੱਜ ਵੀ ਚੱਲਦਾ ਦੁਬਈ ਦੀਆਂ ਸੜਕਾਂ ਤੇ, ਯਾਦ ਗਾਣਾ ਵੀ
CHAJJ DA VICHAR#418_Kamal Heer's Views On Fake Views (12-JAN-2018)
42:14
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
One moment can change your life ✨🔄
00:32
A4
Рет қаралды 27 МЛН
Clowns abuse children#Short #Officer Rabbit #angel
00:51
兔子警官
Рет қаралды 70 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН