Chajj Da Vichar (976) || ਪੰਜਾਬ ਨਾ ਛੱਡਦਾ ਤਾਂ ਚਮਕੀਲੇ ਵਾਂਗ ਮੇਰਾ ਕਤਲ ਹੁੰਦਾ

  Рет қаралды 148,616

Prime Asia TV

Prime Asia TV

Күн бұрын

#PrimeAsiaTV #ChajjDaVichar #ReshamSinghResham
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 246
@bills9813
@bills9813 2 жыл бұрын
ਬਹੁਤ ਹੀ ਵਧੀਆ ਇਨਸਾਨ ਹੈ ਹੁਣ ਪੱਕਾ ਜਾਦ ਨਹੀਂ 25-28 ਸਾਲ ਪਹਿਲਾਂ ਮੇਰੇ ਛੋਟੇ ਭਰਾ ਟੇ ਵਿਆਹ ਤੇ ਖਾੜਾ ਲਵਾਇਆ ਸੀ ਅਤੇ ਮੈਂ ਕੁੱਝ ਸਾਲ ਪਹਿਲਾਂ ਫਿਰ ਨਿਉਜਾਰਕ ਗਿਆ ਸੀ ਗੁਰੂ ਘਰ ਮਿਲਿਆ ਸੀ ਬਹੁਤ ਹੀ ਵਧੀਆ ਇਨਸਾਨ ਹੈ ਮੈਨੂੰ ਨੀ ਲਗਦਾ ਇਸ ਨੇ ਬੁੱਢਾ ਹੋਣਾ ਅੱਜ ਵੀ ਐਨਾ ਹੀ ਜੁਆਨ ਲਗਦਾ
@kesarsingh7905
@kesarsingh7905 4 жыл бұрын
ਟਹਿਣਾ ਸਾਬ ਤੇ ਬੀਬਾ ਹਰਮਨ ਥਿੰਦ ਜੀ ਅੱਜ ਰੇਸ਼ਮ ਸਿੰਘ ਜੀ ਨੇ ਕਿਹਾ ਕਿ ਚੰਗੇ ਖਾੜਕੂ ਸਿੰਘ ਬੰਦੇ ਮਾਰਦੇ ਨਹੀਂ ਸੀ।ਇਹ ਬਿਲਕੁਲ ਸੱਚ ਹੈ। ਇਹ ਤਾਂ ਕਮਲੇ ਤੇ ਲੁਟੇਰਿਆਂ ਦੇ ਹੱਥ ਹਥਿਆਰ ਆ ਗਏ ਸਨ ਜੋ ਅਨ੍ਹੇ ਵਾਹ ਲੋਕਾਂ ਦਾ ਕਤਲੇਆਮ ਕਰਦੇ ਸੀ।
@drgurpreet5444
@drgurpreet5444 4 жыл бұрын
ਕਿਥੋਂ ਕਿਥੇ ਪਹੁੰਚ ਕੇ ਵੀ ਧਰਤੀ ਨਾਲ ਜੁੜੇ ਰਹਿਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਅੱਜ ਦੇ ਕਲਾਕਾਰਾਂ ਵਾਂਗ ਨਹੀਂ ਜਿਹੜੇ ਆਪਣੇ ਆਪ ਨੂੰ ਰੱਬ ਹੀ ਸਮਝ ਬਹਿੰਦੇ ਨੇ ਜਿਉਂਦੇ ਰਹੋ ਰੇਸ਼ਮ ਸਿੰਘ ਜੀ
@kakabadwal1065
@kakabadwal1065 4 жыл бұрын
Tena sab tujarba bolda🙏🙏🙏🙏🙏
@SANDHU_171
@SANDHU_171 4 жыл бұрын
ਸੱਚ ਗੱਲ ਵੀਰ ਚਮਕੀਲੇ ਨੂੰ ਕਲਾਕਾਰਾਂ ਨੇ ਹੀ ਮਰਵਾਇਆ
@1Amansidhu
@1Amansidhu 4 жыл бұрын
ਬਾਈ ਅਾ ਬੰਦਾ ਬਹੁਤ ਵਧੀਆ ਭਾਲ਼ ਕੇ ਲਿਅਾਂਦਾ। ਰੱਬ ਖੁਸ਼ ਰੱਖੇ ਬਾਈ ਨੂੰ
@vickyabab1200
@vickyabab1200 3 жыл бұрын
ਬਹੁਤ ਵਧੀਆ ਇੰਟਰਵਿਊ ਜੀ ਮਜ਼ਾ ਆ ਗਿਆ ਜੀ, 🙏
@vinylRECORDS0522
@vinylRECORDS0522 4 жыл бұрын
ਸੱਚਾ ਸੁੱਚਾ ਆਦਮੀ ਹੈ,ਰੇਸ਼ਮ ਸਿੰਘ ਰੇਸ਼ਮ ।ਬਹੁਤ ਹੀ ਵਧੀਆ ਇੰਟਰਵਿਊ ਹੈ ।
@AvtarSingh-vo3sp
@AvtarSingh-vo3sp 4 жыл бұрын
ਟੈਣਾ ਸਾਹਿਬ ਜੀ ਤੁਸੀਂ ਰੇਸ਼ਮ ਸਿੰਘ ਵਦੀਆ ਇੰਨਸਾਨ ਨਾਲ ਮੁਲਾਕਾਤ ਕਰਾਈ ਜੀ ਬਹੁਤ ਵਦੀਆ ਲੱਗੀ ਜੀ ਬਹੁਤ ਵਦੀਆ ਲੱਗੀ ਜੀ ਧੰਨਵਾਦ ਜੀ
@hsmander0039
@hsmander0039 4 жыл бұрын
ਟਹਿਣਾ ਸਾਬ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ, ਭੁਲੇ ਵਿਸਰੇ ਕਲਾਕਾਰਾਂ ਨੂੰ ਮਿਲਾ ਕੇ, ਬਹੁਤ ਵਧੀਆ।
@user-xg5pc8yx9g
@user-xg5pc8yx9g 4 жыл бұрын
ਜਿੰਨੀ ਸਿਫ਼ਤ ਕੀਤੀ ਜਾਵੇ ਉਨੀ ਥੋੜੀ ਆ ਸਿਰਾ ਸਿਰਾ ਆਦਮੀ ਆ ਜੀ ਰੇਸ਼ਮ ਸਿੰਘ ਰੇਸ਼ਮ
@kulwindersinghkulwinder5981
@kulwindersinghkulwinder5981 4 жыл бұрын
ਵੀਰ ਜੀ ਬਹੁਤ ਵਧੀਆ ਇਨਸਾਨ ਹਨ ਅਤੇ ਚੰਗੇ ਲੋਕ ਗਾਇਕ ਹਨ । ਇਹਨਾਂ ਦੀ ਉੱਚੀ ਅਤੇ ਸੁੱਚੀ ਸੋਚ ਨੂੰ ਸਲਾਮ
@palwindersingh9756
@palwindersingh9756 4 жыл бұрын
ਰੇਸਮ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਟਹਿਣਾ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ
@sukhwinder5175
@sukhwinder5175 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।
@Balkarsingh-rq1yl
@Balkarsingh-rq1yl 4 жыл бұрын
ਬਹੁਤ ਹੀ ਵਧੀਆ ਬਾਈ ਜੀ ਧੰਨਵਾਦ ਜੀ ਵਾਹਿਗੁਰੂ ਜੀ
@kulvirmanguwal6202
@kulvirmanguwal6202 4 жыл бұрын
ਰੇਸ਼ਮ ਸਿੰਘ ਰੇਸ਼ਮ ਜੀ ਨੂੰ ਮੈਂ ਅਪਣੇ ਪਿੰਡ ਮੰਗੂਵਾਲ ਇੱਕ ਵਿਆਹ ਦੇ ਪ੍ਰੋਗਰਾਮ ਤੇ ਸੁਣਿਆ ਸੀ 1987 ਜਾਂ 1988 ਦੇ ਨੇੜੇ ... ਅਵਾਜ ਅੱਜ ਵੀ ਪੂਰੀ ਵਧੀਆ ਆ ... ਅੱਜ ਦੇ ਬਹੁਤੇ ਕਲਾਕਾਰਾਂ ਤੋਂ ਵਧੀਆ ਅਵਾਜ ਆ
@tarsemchand8661
@tarsemchand8661 4 жыл бұрын
ਦਸਵੀਂ ਜਮਾਤ ਵਿਚ ਪੜ੍ਹਦਿਆਂ ਸਾਡੇ ਨਾਲ ਪੜਦੇ ਜਮਾਤੀ ਦਾ ਵਿਆਹ ਹੋਇਆ ਸੀ ਜਿਸ ਵਿਚ ਬਲਵੀਰ ਮਾਨ ਦਾ ਅਖਾੜਾ ਲੱਗਿਆ ਸੀ ਜਿਸ ਵਿਚ ਮੁੰਡੇ ਦੇ ਦਾਦੇ ਵੱਲੋਂ ਉਨ੍ਹਾਂ ਦਾ ਲੱਚਰ ਗੀਤ ਦੀ ਮੰਗ ਕੀਤੀ ਜਿਹੜਾ ਗੀਤ ਰਾਤੀਂ ਤਿੰਨ ਵਾਰੀ ਰਗੜੀ ਭੰਗ ਉਸ ਨੇ ਕਿਹਾ ਮੇਰਾ ਬੇਟਾ ਨਾਲ਼ ਹੈ ਮੈਨੂੰ ਸ਼ਰਮ ਆਉਂਦੀ ਹੈ ਪਰ ਬਜ਼ੁਰਗ ਨੇ ਕਿਹਾ ਪਹਿਲਾਂ ਅਜਿਹਾ ਗੀਤ ਕਿਉਂ ਗਾਇਆ। ਪਰ ਉਥੇ ਗੀਤ ਗਾਇਆ ਤੇ ਸ਼ਰਮ ਮਹਿਸੂਸ ਕਰ ਰਿਹਾ ਸੀ।
@bootasingh3088
@bootasingh3088 4 жыл бұрын
ਬਹੁਤ ਹੀ ਵਧੀਆ ਇੰਟਰਵਿਊ ਹੈ
@surinderkumar-hp1hk
@surinderkumar-hp1hk 6 ай бұрын
God fearing, very good human being heartly free VC and honest punjabi singer being living in uk still not forget his mother land of Punjab. He is also very cultural person who is down to earth. I really appreciate his simplicity and virtues of his personality. May God bless him with long life and happiness in the life of his family.
@amriksran4889
@amriksran4889 4 жыл бұрын
ਟਹਿਣਾ ਬਾੲੀ ਜੀ ਭੈਣ ਥਿੰਦ ਜੀ ਸੱਤ ਸੀ੍ ਅਕਾਲ
@AvtarSingh-vo3sp
@AvtarSingh-vo3sp 4 жыл бұрын
ਰੇਛਮ ਜੀ ਤੁਹਾਡੀਆਂ ਗੱਲਾ ਸੁਣਨ ਨੂੰ ਬਹੁਤ ਵਦੀਆ ਲਗੀਆਂ ਜੀ ਸਿਦੇ ਰਸਤੇ ਪਓਣ ਵਾਲੇ ਵਿਚਾਰ ਦੱਸੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ
@punjabdaumidvarpunjabi8796
@punjabdaumidvarpunjabi8796 4 жыл бұрын
ਦਿਲੋਂ ਧੰਨਵਾਦ ਸਭ ਪਰਾਈਮ ਏਸ਼ੀਆ ‌ਟੀਵੀ ਟੀਮ ਦਾ ਇਹੋ ਜਿਹੀ ਰੂਹ ਦੇ ਦਰਸ਼ਨ ਕਰਵਾਏ
@drgurpreet5444
@drgurpreet5444 4 жыл бұрын
ਵਾਹ ਜੀ ਵਾਹ ਪਹਿਲਾ ਗੀਤ ਸਿਰਾ ਜੀਉਂਦੇ ਰਹੋ
@kashmirdegun7160
@kashmirdegun7160 2 жыл бұрын
Very good program he is a great singer
@balbirdhaliwal6599
@balbirdhaliwal6599 4 жыл бұрын
ਪਰਮਾਤਮਾ ਦੀ ਕਿਰਪਾ ਸਦਕਾ ਇਹ ਸੁੱਖ ਪਰਾਪਤ ਕੀਤੇ ਜਾ ਸਕਦੇ ਹਨ ਬਾਈ ਰੇਸ਼ਮ ਜੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਹਨ
@BhupinderSingh-dj1em
@BhupinderSingh-dj1em 4 жыл бұрын
ਮੈਂ ਬਹੁਤ ਤੱਤੇ ਗੀਤ ਸੁਣਦਾ ਸ਼ਿੰਦਾ, ਚਮਕੀਲਾ,k deep ਕਰਨੈਲ ਗਿੱਲ, ਸਦੀਕ। ਦੀਦਾਰ ਸੰਧੂ।ਸਤਨਾਮ ਸਿੰਘ ਚੰਗਿਆੜਾ ਤੇ ਬਿੰਦੂ, ਕੇਸਰ ਸਿੰਘ ਕੇਸਰ।ਉਹ ਵ ਬੰਗਿਆਂ ਚ ਹੁੰਦਾ ਸੀ। ਤੇ ਹੋਰ ਇਹਨਾਂ ਦੀ ਵ ਵੱਖਰੀ ਕੈਟਾਗਰੀ ਹੈ।ਸਾਰੇ ਗੀਤ ਏਕੋ ਰਸ ਨਹੀਂ।ਪਰ ਸੁਣਦਾ ਆਪ ਹਾਂ ਜਾ ਮਿੱਤਰ।
@lakhwindersingh-mm1og
@lakhwindersingh-mm1og 4 жыл бұрын
ਬਹੁਤ ਵਧੀਆ ਲੱਗਿਆ ਜੀ ਪ੍ਰੋਗਰਾਮ ਦੇਖ ਕੇ ਮਨ ਖੁਸ਼ ਹੋ ਗਿਆ
@jarnailsigh8643
@jarnailsigh8643 4 жыл бұрын
ਸਵਰਨ ਸਿੰਘ ਟਹਿਣਾ ਅਤੇ ਥਿੰੰਦ ਜੀ ਸਤਿ ਸ੍ਰੀ ਅਕਾਲ ਜਿਊਂਦੇ ਰਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਧੰਨਵਾਦ ਜੀ
@aulakhhappy8066
@aulakhhappy8066 4 жыл бұрын
dil khus ho gay dekh ka banda wala sacha yr singher dil khus ho gay dekh ka ❤️😍😍
@ehsansandhu1868
@ehsansandhu1868 4 жыл бұрын
😘😘😘 First Time in History Punjabi Cultural Day 14 March 2020 All World Enjoy Thes Day all Punjabi Peoples 14 March 2020 Punjabi Cultural Day in All Pakistan Happy Punjabi Cultural Day ❤️❤️
@ਮਨਜੀਤਸਿੰਘਚੱਢਾ
@ਮਨਜੀਤਸਿੰਘਚੱਢਾ 4 жыл бұрын
ਵਾਹ ਜੀ ਰੇਸ਼ਮ ਸਿੰਘ ਰੇਸ਼ਮ ਜੀ ਜਿਓਂਦੇ ਵਸਦੇ ਰਹੋ ਬੜੇ ਸੋਹਣੇ ਵਿਚਾਰ ਪ੍ਰਗਟ ਕੀਤੇ
@sidhuanoop
@sidhuanoop 4 жыл бұрын
ਬਹੁਤ ਵਧੀਆ ਮੁਲਾਕਾਤ ਟਹਿਣਾਂ ਸਾਹਿਬ ਜੀ
@rajkamal4570
@rajkamal4570 3 жыл бұрын
Chamkile Vangu Tere Vich Kehri Aisi Khubi Si Jehra Tera Katil Kar Dinde Aapne Aap Nu Chamkile De Brabar Dasde Hor Vi Gyi Jande Si
@surinderkumar-hp1hk
@surinderkumar-hp1hk 6 ай бұрын
Sacha sucha insaan aa eh Resham singer paa ji.
@dalbagdhaliwal8485
@dalbagdhaliwal8485 4 жыл бұрын
ਇਹ ਨਾਮ ਪਹਿਲੀ ਵਾਰ ਸੁਣਿਆ
@Balkarsingh-rq1yl
@Balkarsingh-rq1yl 4 жыл бұрын
ਨਹੀਂ ਬਾਈ ਜੀ ਬਹੁਤ ਹੀ ਪੁਰਾਣਾ ਹੈ
@BHANGUVIDEOSUK
@BHANGUVIDEOSUK 4 жыл бұрын
Great personality. God bless Resham Singh Resham Bai Ji & Swaran Singh Tehna, Harman kaur Thind Ji. Kamaal interview - Kesar Singh Bhangu UK
@kashmirkaur7318
@kashmirkaur7318 4 жыл бұрын
ਬਹੁਤ ਚੰਗਾ ਪਰੋਗਰਾਮ
@balwantdhillon31
@balwantdhillon31 4 жыл бұрын
ਟਹਿਣਾ ਅਤੇ ਹਰਮਨ ਜੀ ਬਹੁਤ ਹੀ ਵਧੀਆ ਲੱਗਿਆ ਰੇਸ਼ਮ ਜੀ ਨਾਲ ਮੁਲਾਕਾਤ ਸੁਣਕੇ, ਦੇਖਕੇ
@simrannarang1439
@simrannarang1439 4 жыл бұрын
👍👍👍👍chaj da vichar
@kuldeepdeep4709
@kuldeepdeep4709 4 жыл бұрын
Resam singh Resam Veer ji tuhada thanks karde ha Very nice all songs tuhade HARBANS LAL KAJLA
@iqbalsingh3761
@iqbalsingh3761 4 жыл бұрын
ਅਵਤਾਰ ਚਮਕ ਦੇ ਨਾਲ ਇਟਰਵਿਉ
@balbirdhaliwal6599
@balbirdhaliwal6599 4 жыл бұрын
ਕਿੰਨੇ ਵਾਰ ਤਾਂ ਆ ਗਈ
@rajsehota1711
@rajsehota1711 4 жыл бұрын
ਬਹੁਤ ਚੰਗੀ ਸੋਚ ਭਾਈ ਸਾਹਿਬ ਦੀ
@manmeetsingh1311
@manmeetsingh1311 4 жыл бұрын
ਟਹਿਣਾ ਸਾਹਬ ਤੁਸੀ ਹਰ ਵਾਰੀ ਕਹਿੰਦੇ ਹੋ ਤੱਤੇ ਗੀਤ ਗਾੲੇ। ਕੀ ੳੁਹ ਗੀਤ ਗਾਣ ਵਾਲੇ ਬਾਹਰੋ ਅਾੲੇ ਸੀ ੳੁਹ ਵੀ.ਅਾਪਣੇ ਸਮਾਜ ਵਿੱਚੋ ਹੀ ਸਨ। ੳੁਹਨਾਂ ਨੇ ਅਾਪਣੇ ਸਮੇ ਵਿੱਚ ਜੋ ਅਾਲੇ ਦੁਅਾਲੇ ਦੇਖਿਅਾਂ ੳੁਹ ਹੀ ਗਾੲਿਅਾਂ। ਜਿਸ ਨੂੰ ਤੁਸੀ ਤੱਤੇ ਗੀਤ ਕਹਿੰਦੇ ਹੋ ੳੇੁਹ ਸਾਡੇ ਪਿੰਡਾਂ ਵਿੱਚ ਅਾਮ ਲੋਕ ਗਾੳੁਦੇ ਹੁੰਦੇ ਸੀ
@trixie3151
@trixie3151 Жыл бұрын
Nice Interview, and down to earth Resham Singh 👍
@simarbrar4458
@simarbrar4458 4 жыл бұрын
Very nice program Please upload every day I feel my day is incomplete if i dont watch it
@81183-brar
@81183-brar 4 жыл бұрын
ਬਹੁਤ ਖੂਬਸੂਰਤ ਇੰਟਰਵਿਊ
@tripatcheema871
@tripatcheema871 4 жыл бұрын
ਟਹਿਣਾ ਸਾਹਬ ਰੇਸ਼ਮ ਸਿੰਘ ਰੇਸ਼ਮ ਨਾਲ ਗਲਬਾਤ ਬਹੁਤ ਹੀ ਵਧੀਆ ਲੱਗੀ।
@RajinderSingh-bo7wt
@RajinderSingh-bo7wt 4 жыл бұрын
ਬਾਈ ਰੇਛਮਜੀ ਥੋਡੀ ਸੋਚ ਦਾ ਮੈ ਫੈਨ ਹਾਂ👍🙏🏻ਟੈਣਾ ਜੀ ਥੋਨੂੰ ਵੀ Love u🙏🏻
@cyberhub2019
@cyberhub2019 4 жыл бұрын
ਜਿਊਂਦੇ ਰਹੋ ਬਾਈ ਜੀ ਪ੍ਰਮਾਤਮਾ ਤਹਾਨੂੰ ਲੰਬੀਆਂ ਉਮਰਾਂ ਅਤੇ ਤੰਦਰੁਸਤੀਆ ਬਖਸ਼ੇ ।
@gurjantaulakh1791
@gurjantaulakh1791 4 жыл бұрын
ਬਹੁਤ ਵਧੀਆਂ ਜੀ
@petsrfun9938
@petsrfun9938 4 жыл бұрын
ES UMAR VIcH VI DAAM AA AWAJ VIcH
@manjindersingh4156
@manjindersingh4156 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਵਾ ਕਮਾਲ ਸੱਚਾ ਸੁੱਚਾ ਹੀਰਾ ਬੰਦਾ ਰੇਸ਼ਮ ਬਾਈ ਸਾਫ ਸੁਥਰੀਆਂ ਗਲਾਂ ਕੀਤੀਆਂ ਗਈਆਂ। ਮਾਂ ਬਾਪ ਦੀ ਕਦਰ ਕਰਨੀ ਸਬਤੋਂ ਵਧੀਆ ਗਲ ਆ ਸਾਨੂੰ ਸਮਝਣ ਦੀ ਲੋੜ ਹੈ ਬਾਕੀ ਬਹੁਤ ਵਧੀਆ ਗਲ ਕੀਤੀ ਬਾਈ ਜੀ ਨੇ ਆਖੀਰ ਵਿਚ ਕਿ ਟਹਿਣਾ ਸਾਬ ਜੀ ਤੇ ਭੈਣ ਹਰਮਨ ਜੀ ਦੀ ਵਾ ਕਮਾਲ ਪੇਸ਼ਕਾਰੀ ਹੁੰਦੀ ਆ ਢੰਗ ਤਰੀਕਾ ਗਲ ਕਰਨ ਦਾ ਬਹੁਤ ਹੀ ਵਧੀਆ ਲਗਦਾ ਜੀ ਵਾਹਿਗੁਰੂ ਜੀ ਕਿਰਪਾ ਕਰਣ ਤੰਦਰੁਸਤੀ ਬਖਸ਼ਣ ਜੀ।
@jbros9912
@jbros9912 3 жыл бұрын
Bahut vadiya bhaji sachha te damdaar banda resham sir swaad ahh gya peogram dekh keh such a emotional and motivation show with resham sir
@ranjitgill6386
@ranjitgill6386 4 жыл бұрын
chamkeela naay joo gayaa sach nuu gayaa hai
@jatindersinghriar4445
@jatindersinghriar4445 4 жыл бұрын
S Resham Ji if u have sung with Narinder Biba then I have listen at Mehal Bukhari (Ajnala) mela many times ago as i am also 61 year
@tapindersingh3218
@tapindersingh3218 4 жыл бұрын
Very nice God bless you
@jagwinderpunia4720
@jagwinderpunia4720 4 жыл бұрын
Wha g singer ver Kant bnda 👌 prime Asia wle tan sare Kant ny
@mohinderbrar2966
@mohinderbrar2966 4 жыл бұрын
Very nice program ਟਹਿਣਾ ਸਾਹਿਬ।
@dalvindersingh5203
@dalvindersingh5203 3 жыл бұрын
So beautiful Interview
@anwerkhan161
@anwerkhan161 4 жыл бұрын
ਰੇਸਮ ਸਿੰਘ ਜੀ ਕੋਲ ਗੱਲ ਕਰਨ ਦਾ ਸਾਲੀਕਾ ਬਹੁਤ ਵਧਿਅਾ
@nirmalsingh9484
@nirmalsingh9484 4 жыл бұрын
Nice veer ji
@manjitsarpanch5039
@manjitsarpanch5039 4 жыл бұрын
ਵੀਰ ਜੀ, ਬਠਿੰਡਾ ਆਓ
@manjitsinghsidhu9663
@manjitsinghsidhu9663 4 жыл бұрын
ਇਹ ਗੱਲਾਂ ਸਚੀਆ ਨੇ
@hardevkanwal8356
@hardevkanwal8356 4 жыл бұрын
he is also great donor helping the poor and needy people .he also organised FREE MEDICAL CAMP every year
@Singh-sv3ng
@Singh-sv3ng 4 жыл бұрын
ਬਹੁਤ ਪਰਾਣਾ ਗਾਇਕ
@Balkarsingh-rq1yl
@Balkarsingh-rq1yl 4 жыл бұрын
ਬਹੁਤ ਸੋਹਣੀ ਸੋਚ ਏ ਬਾਈ ਜੀ ਦੀ
@harmandeepsingh4715
@harmandeepsingh4715 4 жыл бұрын
ਵਾਹ ਜੀ
@parmindersingh7490
@parmindersingh7490 4 жыл бұрын
chamkila sahib has not been killed by real kharku
@sonusingh2364
@sonusingh2364 4 жыл бұрын
Wah ji wah
@gurnamsidhu2414
@gurnamsidhu2414 4 жыл бұрын
ਰੇਸ਼ਮ ਸਿੰਘ ਰੇਸ਼ਮ ਭਾਜੀ ਸਾਡੇ ਪਿੰਡ ਤਲਵੰਡੀ ਜੱਟਾਂ ,ਨੇੜੇ ਬਹਿਰਾਮ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਕਬੱਡੀ ਟੂਰਨਾਮੈਂਟ ਤੇ ਬਲਵੀਰ ਸਿੰਘ ਚੰਗਿਆੜਾ ਸਾਹਿਬ ਭਾਜੀ ਨਾਲ ਆਏ ਸੀ !!!!
@parmindersingh7490
@parmindersingh7490 4 жыл бұрын
aggar chamkila sahib jeende hunde ta oh v eho jehe song gaune c
@BahadurSingh-ho8pb
@BahadurSingh-ho8pb 4 жыл бұрын
ਬਹੁਤ ਵਧੀਆ ਸੋਚ ਦੇ ਮਾਲਿਕ ਰੇਸ਼ਮ ਸਿੰਘ ਜੀ, ਸੁਆਦ ਆ ਗਿਆ ਤੁਹਾਡੀਆਂ ਗੱਲਾਂ ਸੁਣ ਕੇ।
@honeykumar948
@honeykumar948 4 жыл бұрын
Bhut vadia insan nai raisam g
@ranjitgill6386
@ranjitgill6386 4 жыл бұрын
By resham g jo keh rahay Saab Sahi hai
@jagiminhas2602
@jagiminhas2602 4 жыл бұрын
Very nice interview thank you
@parmindersingh2888
@parmindersingh2888 4 жыл бұрын
Seen Resham ji in Gary’s pub in Wolverhampton UK in 1984. First time seen you since. Well done, carry on.
@avtarmalh51
@avtarmalh51 4 жыл бұрын
Resham Singh g, plz Mention Satnam Singh Chingara and Sodhi Sahib g Bangewale, S S AKAL TO Resham g, and team Prime Asia,From Tara Jhikkewala USA
@gurtejsidhu9681
@gurtejsidhu9681 4 жыл бұрын
Very nice g
@HarvinderSingh-dx6fg
@HarvinderSingh-dx6fg 4 жыл бұрын
ਟਹਿਣਾ ਜੀ ਬਹੁਤ ਸੋਹਣਾ ਪ੍ਰੋਗਰਾਮ
@HarjinderSingh-tk2gb
@HarjinderSingh-tk2gb 4 жыл бұрын
ਹਰਜਿੰਦਰ ਸਿੰਘ ਪੰਜਾਬ ਮਾਨ ਸਾਬ ਜੀ Like
@Gurman855
@Gurman855 4 жыл бұрын
Bye ji merea dil diya gala kie tieya waheguru meahier kera
@sukhdeepkaur4114
@sukhdeepkaur4114 4 жыл бұрын
Very nice program 👍🏻👍🏻👍🏻🙏👌👌
@kuldipbajwa8385
@kuldipbajwa8385 4 жыл бұрын
ਬਹੁਤ ਵਧੀਅਾ ਗਾੲਿਕ
@pawanwassan5053
@pawanwassan5053 3 жыл бұрын
Good
@mohinderbrar2966
@mohinderbrar2966 4 жыл бұрын
ਵੀਰ ਜੀ ਸਾਡੇ ਘਰ ਦੀ ਕਹਾਣੀ ਵੀ ਇਹੋ ਹੀ ਸੀ ਦੁੱਖ ਹੋਇਆ ਸੁਣਕੇ।
@charhatsingh9173
@charhatsingh9173 4 жыл бұрын
ਆਪਣੇ ਘਰ ਦੀ ਕਹਾਣੀ ਨੂੰ ਇਸ ਪਾਪੀ ਨਾਲ ਜੋੜ ਦਾਗਦਾਰ ਨਾ ਕਰੋ ਇਹ ਬਹੁਤ ਵੱਡਾ ਠੱਗ ਹੈ। ਜੋ ਚਿੱਠਾ ਲਿਖਿਆ ਉਸਦੀ ਸ਼ਨਾਖਤ ਕਰ ਮੰਨਿਆ ਜਾਵੇ ਸਿਰਫ ਲਿਖਣ ਤਾਈਂ ਨਾ ਮੰਨ ਬੈਠਿਉ। ਇਹ ਕੰਜਰ ਰੇਸ਼ਮ ਚਮਕੀਲੇ ਵਾਂਗ ਤੱਤਾ ਦੱਸ ਰਿਹਾ ਜਦੋਂ ਕਿ ਸਪਸ਼ਟ ਆਖੇ ਕਿ ਗੰਦਗੀ ਭਰੇ ਦੋ ਮਤਲੱਬੀ ਗਾਣੇ ਜੋ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੇ ਹੁੰਦੇ ਹਨ ਨੂੰ ਗਾਣੇ ਗਾਉਂਦਾ ਸੀ। ਕਿਉਂਕਿ ਤੱਤੇ ਦਾ ਮਤਲੱਬ ਖਾੜਕੂ ਸੁਭਾਅ ਜੂਝਾਰੂ ਉਤਸ਼ਾਹ ਪੈਦਾ ਕਰ ਕੌਮ ਲਈ ਜੂਝਨ ਲਈ ਤਿਆਰ ਕਰਨਾ ਹੁੰਦਾ ਹੈ ਜਿਵੇਂ ਗੁਰੂਆਂ ਦੇ ਵਰਸੋਏ ਢਾਡੀ ਕਵੀਸ਼ਰੀ ਜਥੇ ਕਰਦੇ ਹਨ। ਖਾੜਕੂ ਸਮਾਜ ਚੋਂ ਗੰਦਗੀ ਦਾ ਸਫਾਇਆ ਕਰ ਸੁਹਿਰਦ ਸਮਾਜ ਸਿਰਜਦੇ ਸਨ ਅਤੇ ਚਮਕੀਲੇ ਵਰਗੇ ਗੰਦਗੀ ਫੈਲਾਉਣ ਵਾਲੇ ਕੀੜੇ ਸਨ ਫਿਰ ਕੀਟਨਾਸ਼ਕ ਮਾਰ ਪੈਣੀ ਸੁਭਾਵਿਕ ਸੀ। ਜੇਕਰ ਇਹ ਕੰਜਰ ਰੇਸ਼ਮ ਅਜਿਹਾ ਸੀ ਤਾਂ ਧਮਕੀ ਨਹੀਂ ਸਿੱਧੀ ਨਰਕਾਂ ਦੀ ਯਾਤਰਾ ਨਸੀਬ ਹੋਣੀ ਸੀ ਕਿਉਂਕਿ ਜੋਧੇ ਨਿਮਰਤਾ ਸਹਿਤ ਬੇਨਤੀਆਂ ਬਹੁਤ ਕਰ ਚੁੱਕੇ ਸਨ। ਹਾਥੀ ਦੇ ਦੰਦ ਖਾਣ ਦੇ ਅੱਡ ਤੇ ਦਿਖਾਉਣ ਦੇ ਅੱਡ ਹੁੰਦੇ ਹਨ ਨੂੰ ਇਹ ਪੂਰੀ ਤਰ੍ਹਾਂ ਸੱਚ ਕਰ ਰਿਹਾ ਹੈ। ਜੋ ਜੋ ਚਵਲਾਂ ਫੜ੍ਹਾਂ ਇਹ ਮਾਰ ਰਿਹਾ ਹੈ ਉਹ ਇਸਦੀ ਅਸਲ ਜਿੰਦਗੀ ਵਿੱਚ ਲੱਗਭਗ ਤਿੰਨ ਹਿੱਸੇ 12 ਆਨੇਂ ਝੂਠ ਹਨ। ਬਜੁਰਗ ਮਾਤਾ ਜੀ ਦੀ ਸੇਵਾ ਸੰਭਾਲ ਨਾ ਕਰਨੀ ਪਵੇ ਅਤੇ ਦੂਜਾ ਰੋਕੜਿਆਂ ਦਾ ਭੁੱਖਾ ਹੋਣ ਕਰਕੇ ਇਸ ਲਈ ਮਾਤਾ ਜੀ ਨੂੰ ਛੋਟੇ ਬਾਈ ਕੋਲ ਛੱਡ ਆਇਆ ਤਾਂ ਜੋ ਨਾਲਦੀ ਕੰਮ ਤੋਂ ਘਰ ਨ ਬੈਠਾਉਣੀ ਪਵੇ। 12 ਜੀਆਂ ਨੂੰ ਕਿਹੜਾ ਇਹ ਸਿਰ ਤੇ ਚੁੱਕ ਲਿਆਇਆ ਉਹ ਮਾਤਾ ਜੀ ਨੇ ਹੀ ਜਿਵੇਂ ਦੂਜੇ ਰਿਸ਼ਤੇਦਾਰ ਅਮਰੀਕਾ ਖੂਨੀ ਰਿਸ਼ਤੇ ਰਾਹੀਂ ਮੰਗਵਾਉਂਦੇ ਹਨ ਇੰਝ ਆਏ ਹਨ। ਆਪਦੇ ਭਾਈ ਦੀ ਘਰ ਵਾਲੀ ਨੂੰ ਆਪਣੇ ਨਾਲ ਲੈ ਕੇ ਆਇਆ ਜਿਸ ਦੇ ਪੈਸੇ ਦੋਹਰੇ ਵਸੂਲ ਕੀਤੇ ਫਿਰ ਉਹ ਗਰੀਬ ਪਰਿਵਾਰ ਦੀ ਬੇਸਹਾਰਾ ਧੀਅ ਨੂੰ ਅੱਧ ਵਿਚਕਾਰ ਧੱਕਾ ਦਿੱਤਾ ਜੋ ਬੇਚਾਰੀ ਤਿੰਨ ਧੀਆਂ ਨਾਲ ਇਸਦੇ ਭਾਈ ਕਿਤੇ ਰਹਿ ਦਿਨ ਕਟ ਗੁਜਾਰਾ ਕਰ ਰਹੀ ਹੈ ਕਿਉਂਕਿ ਇਸ ਨੇ ਪੂਰੇ ਪਰਿਵਾਰ ਦੇ ਪੱਕੇ ਕਾਗਜ ਨਹੀਂ ਬਨੰਣ ਦਿਤੇ। ਟੈਕਸੀ ਦੇ ਸਰਕਾਰੀ ਨੰਬਰ ਪਰਮਟ ਚੋਂ ਵੀ ਉਸਨੂੰ ਬਾਹਰ ਕੱਢਿਆ ਸੁੱਟਿਆ। ਅਜ ਤਾਈਂ ਜਿਹੜਾ ਵੀ ਇਸ ਨੇ ਡਰਾਈਵਰ ਰੱਖਿਆ ਉਸ ਨੂੰ ਚੰਗੀ ਤਰ੍ਹਾਂ ਲੁੱਟਿਆ ਹਰ ਇਕ ਨਾਲ ਇਸ ਦੀ ਬੋਲਤੀ ਬੰਦ ਹੋਣ ਹੋਰ ਕਈ ਕਾਰਨ ਹੋ ਸਕਦਾ ਹੈ? ਲੋਕਾਂ ਦੀ ਲੁੱਟ ਕਰ ਕਿਤੇ ਕੈਂਪ ਲਗਾਉਣ ਨਾਲ ਉਹ ਕਮਾਈ ਸ਼ੁੱਧ ਨਹੀਂ ਹੋ ਜਾਂਦੀ ਨਹੀ ਤਾਂ ਫਿਰ ਅੱਜ ਨੂੰ ਸਾਰੇ ਮੰਤਰੀ ਲੁਟੇਰੇ ਸਾਧ ਹੁੰਦੇ। ਕਿਸੇ ਕੀੜੇ ਦਾ ਖਾਦਾ ਰੁੱਖ ਹਰਿਆ ਹੋ ਸਕਦਾ ਜੇ ਪਰ ਇਸ ਰੇਸ਼ਮ ਕੀੜੇ ਦਾ ਜਰ੍ਹਾ ਵੀ ਨਹੀਂ। ਕੋਈ ਤੇ ਆਪਦੇ ਨਾਂਅ ਖਾਨਦਾਨ ਕੁਣਬੇ ਜਾਂ ਕਿੱਤੇ ਸਾਥ ਨੂੰ ਕਿਸੇ ਉੱਚੀ ਉਚੇਰੀ ਸਖਸ਼ੀਅਤ ਦੇ ਨਾਂਅ ਨਾਲ ਜੋੜ ਚਮਕਾਉਣ ਲਈ ਤਤਪਰ ਹੁੰਦਾ ਹੈ ਮਗਰ ਆਹ ਫਰੇਬੀ ਰੇਸ਼ਮ ਜਨੌਰ ਚਮਕੀਲੇ ਵਰਗੀ ਗੰਦਗੀ ਦੇ ਨਾਲ ਜੋੜ ਮਸ਼ਹੂਰ ਹੋਣ ਲਈ ਤਰਲੇ ਮਾਰ ਰਿਹਾ ਹੈ ਜਦੋਂ ਕਿ ਇਸਦਾ ਕੋਈ ਵਾਹ ਵਾਸਤਾ ਨਹੀਂ।ਇਸ ਦਾ ਕੋਈ ਦਫਤਰ ਲੁਧੀਹਾਣੇ ਤਾਂ ਕੀ ਬੰਗਿਆਂ ਵੀ ਨਹੀਂ ਸੀ ਇਹ ਸਿਰਫ ਸਾਜ ਵਜਾਉਂਦੇ ਥੋੜ੍ਹਾ ਬਹੁਤ ਗਾੰਦਾ ਨਿਕਲ ਆਇਆ। ਇਸਦੀ ਸਚਾਈ ਸੁਣ ਧੋਖਾਧੜੀ ਦਾ ਮੋਹਤਬਰ ਵੀ ਦੰਦਾਂ ਹੇਠ ਉਂਗਲ ਚਬਾ ਦੇਵੇ। ਇਸ ਨੇ ਆਪਦੀ ਭੈਣ ਦਾ ਘਰ ਪੱਟਿਆ ਆਪਣੀ ਭਾਣਜੀ ਦਾ ਘਰ ਤੋੜ ਦਿੱਤਾ ਆਪਣੇ ਭਾਈ ਦਾ ਘਰ ਤੋੜ ਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਆਪਦੇ ਪਿਓ ਨੂੰ ਪੈਸਿਆਂ ਦੀ ਖਾਤਰ ਨਿਊਯਾਰਕ ਕੰਧਾਂ ਵਿਚ ਚੁੱਕ ਚੁੱਕ ਮਾਰਿਆ। ਇਸਨੇ ਹੋਰ ਤਾਂ ਹੋਰ ਆਪਣੀ ਧੀਅ ਦੇ ਘਰ ਦਖਲਅੰਦਾਜ਼ੀ ਕਰਨ ਤੋਂ ਬਾਝ ਨਹੀਂ ਆਇਆ। ਇਹ ਲੁਟੇਰਾ ਸਾਰੇ ਭਾਈਆਂ ਦੀ ਜਮੀਨ ਜਾਇਦਾਦ ਇਕਲੌਤਾ ਦੱਬੀ ਬੈਠਾ ਹੈ। ਆਪਦੇ ਚਾਚਿਆਂ ਤੱਕ ਦਾ ਹੱਕ ਦਬਾਈ ਬੈਠਾ ਹੈ। ਚੈਨਲ ਤੇ ਆ ਬਹੁਤ ਚੰਗੇ ਪਨ ਦਾ ਡਰਾਮਾ ਰਚ ਰਿਹਾ ਹੈ। ਵੇਖਣ ਵਾਲਿਓ ਜੋ ਖੁਦ ਆਪਣੇ ਮੂੰਹ ਤੋ ਹੀ ਚਮਕੀਲੇ ਦਾ ਸਾਥੀ ਉਸ ਵਰਗਾ ਆਖ ਰਿਹਾ ਹੈ ਕਿ ਮੈਨੂੰ ਮਾਰ ਦੇਣਾ ਸੀ ਜੇ ਇੰਡੀਆ ਨਾ ਛੱਡਦਾ ਕਿਉਂਕਿ ਖਾੜਕੂ ਗੰਦਗੀ ਦਾ ਸਫਾਇਆ ਕਰ ਦਿੰਦੇ ਸਨ ਸੋ ਇਸ ਤੋਂ ਇਸਦੇ ਚਰਿੱਤਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਉਂਕਿ ਇਹ ਆਪਣੇ ਆਪ ਆਪਣੇ ਕਿਰਦਾਰ ਨੂੰ ਗੁੱਝੇ ਢੰਗ ਵਿਆਨ ਕਰ ਰਿਹਾ ਹੈ। ਦੂਜਾ ਉਪਰੋਂ ਚਵਲ ਟਹਿਣਾ ਜੋ ਦੂਜਿਆਂ ਦੀ ਖਿੱਲੀ ਉਡਾਉਂਦਾ ਆਪਣੀ ਬਾਰੀ ਤੰਦੂਆ ਪੈ ਜਾਂਦਾ ਹੈ। ਕੁਝ ਛਿਲਰਾਂ ਲਈ ਢਡਰੀ ਕੋਲ ਵਿਕ ਜਾਂਦਾ ਹੈ।
@vickysinghky8182
@vickysinghky8182 4 жыл бұрын
ਬਹੁਤ ਵਧੀਆ ਵਿਚਾਰ ਜੀ
@balbirram6288
@balbirram6288 4 жыл бұрын
Great Resham Singh Resham ji
@singhkulwinder4373
@singhkulwinder4373 4 жыл бұрын
Gooood
@jaggisingh1084
@jaggisingh1084 4 жыл бұрын
Bahut deir baad hi sahie good very good
@harmeetsinghtoor5996
@harmeetsinghtoor5996 4 жыл бұрын
ਅਨੰਦ ਆ ਗਿਆ ਵੀਰ ਜੀ
@GurpreetSingh-vo7is
@GurpreetSingh-vo7is 4 жыл бұрын
Rasim ji jindabad
@sukhjitsingh2579
@sukhjitsingh2579 4 жыл бұрын
Excellent !! Truthful to the core of the heart !!
@beantmehra913
@beantmehra913 3 жыл бұрын
Himmatpura moga👍🏼👍🏼👍🏼👍🏼
@sarbjeetsinghropar3888
@sarbjeetsinghropar3888 4 жыл бұрын
Shukriya ji gal bat Karn li
@sarfrazwarraich7919
@sarfrazwarraich7919 4 жыл бұрын
Gud parsen rasham Singh g
@narindersingh794
@narindersingh794 4 жыл бұрын
Resham singh g ,good person ,down to earth Banda bhut vadia lgea interview g
@ASDM9719
@ASDM9719 4 жыл бұрын
Bhut khub g
@devindersingh1889
@devindersingh1889 4 жыл бұрын
Excellent
@kulwinderjitsingh2599
@kulwinderjitsingh2599 4 жыл бұрын
Good sir ji
@singhamrik4288
@singhamrik4288 4 жыл бұрын
Tana ji tusi garet how
@mandeepsharma228
@mandeepsharma228 4 жыл бұрын
ਅਮਨ ਕੁਲਰੀਆਂ ਮਾਨਸਾ
АЗАРТНИК 4 |СЕЗОН 3 Серия
30:50
Inter Production
Рет қаралды 831 М.
Nastya and balloon challenge
00:23
Nastya
Рет қаралды 50 МЛН
Шок. Никокадо Авокадо похудел на 110 кг
00:44
отомстил?
00:56
История одного вокалиста
Рет қаралды 4,5 МЛН
Tarksheel  Lecture by Rajinder Bhadaur
55:30
RATIONAL TALK
Рет қаралды 47 М.
АЗАРТНИК 4 |СЕЗОН 3 Серия
30:50
Inter Production
Рет қаралды 831 М.