ਛਲੇਡਾ ਕੀ ਹੁੰਦਾ ਸੁਣੋ ਸੱਚੀ ਘਟਨਾ ! ਭੂਤਾਂ ਦਾ ਇੱਕ ਪਹਿਰ ਹੁੰਦਾ 24 ਘੰਟਿਆਂ ਚ 12 ਤੋਂ 3 ਵਜੇ ਕਿਸੇ ਨਾਲ ਮੱਥਾ ਨਾ

  Рет қаралды 19,910

ਸ਼ਬਦ Shabad

ਸ਼ਬਦ Shabad

Күн бұрын

#podcast #shabad_channel
ਛਲੇਡਾ ਕੀ ਹੁੰਦਾ ਸੁਣੋ ਸੱਚੀ ਘਟਨਾ !
ਸਾਨੂੰ ਰਾਤ ਨੂੰ ਛਲੇਡਾ ਮਿਲ ਗਿਆ ਸੀ ?
ਇੱਛਾਧਾਰੀ ਨਾਗ ਤੋਂ ਵੀ ਭੈੜਾ ਹੁੰਦਾ ਇਹ
12 ਤੋਂ 3 ਵਜੇ ਕਿਸੇ ਨਾਲ ਮੱਥਾ ਨਾ ਲਗਾਉ
Waheguru simran,Bhai simranjit singh tohana, Pmkc tohana, bhai simranjit singh tohana, bhai simranjit singh tohana waheguru simran, bhai simranjit singh tohana sawal jawab, bhai simranjit singh tohana katha, bhai simranjit singh tohana japji sahib, bhai simranjit singh tohana interview, bhai simranjit singh tohana live, bhai simranjit singh tohana simran, bhai simranjit singh tohana contact number, bhai simranjit singh ji tohana.............ਭੂਤ ਪ੍ਰੇਤ ਹੁੰਦੇ ਨੇ?
Subscribe our channel
Like Us on Facebook
**********
#NEWPUNJABIFILM
#channel_shabad
#shabad_channel
#shabad
#ਸ਼ਬਦ
#ਚੈਨਲ_ਸ਼ਬਦ
#todaynews
#dharmik
*ਇਸ ਚੈਨਲ ਤੇ ਆਪ ਜੀ ਗੁਰਮਤਿ ਗਿਆਨ, ਧਾਰਮਿਕ ਗਿਆਨ, ਮਨ, ਫੁਰਨੇ, ਨਾਮ ਸਿਮਰਨ, ਸਹਿਜ ਧੁਨ, ਅਨਹਦ,
ਨਿਰਾਕਾਰ, ਗੁਰਮੰਤਰ ਬਾਰੇ ਗੱਲਬਾਤ ਸੁਣੋਗੇ ਤੇ ਇਤਿਹਾਸਕ ਗੁਰੂਘਰ ਦੇ ਦਰਸ਼ਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ।।
ਇਸ Instagram Id ਤੇ ਮੈਸੇਜ ਕਰੋ ਜੀ / officialshabad_channel
ਨੋਟ - ਕਥਾਵਾਚਕ, ਗਿਆਨੀ ਜੀ, ਮਹਾਪੁਰਸ਼, ਸੰਤ ਫਕੀਰ, ਧਾਰਮਿਕ ਰੁਚੀ ਵਾਲੇ ਜਰੂਰ ਸਾਨੂੰ ਟਾਈਮ ਦੇਣ। ਧੰਨਵਾਦ ਜੀ। ਵਾਹਿਗੁਰੂ ਜੀ। 9888723507
Editor/GraphicDesigner: Sanju Majitha 96672-75000 ( only whatsapp )
Managed by: Badaljeet Singh Maan 98887-23507

Пікірлер: 121
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@GurlalSingh-mu4mx
@GurlalSingh-mu4mx 3 ай бұрын
ਨੰਬਰ ਦਿਓ ਜੀ ਆਪਣਾ
@ParamjitKaur-bp4de
@ParamjitKaur-bp4de 3 ай бұрын
ਨੰਬਰ ਦਿਓ ਜੀ ਬਾਬਾ ਜੀ ਦਾ ।
@ParamjitKaur-bp4de
@ParamjitKaur-bp4de 3 ай бұрын
11:07 ਬਾਬਾ ਜੀ ਮਨ ਤਾਂ ਭੱਜਿਆ ਫਿਰਦੈ ਟਿੱਕਦਾ ਹੀ ਨਹੀਂ । ਸਹੀ ਕਿਹਾ ਤੁਸੀਂ ਕਦੋਂ ਸ਼ੁਰੂ ਕੀਤਾ ਜਪਜੀ ਸਾਹਿਬ ਦਾ ਪਾਠ ਤੇ ਕਦੋਂ ਪੂਰਾ ਹੋ ਗਿਆ ਪਤਾ ਹੀ ਨਹੀਂ ਚੱਲਦਾ।
@DeepuSingh-jt4or
@DeepuSingh-jt4or Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤❤❤ 🌸🌸🌸
@gurtejshing6785
@gurtejshing6785 3 ай бұрын
ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮੂਲ ਮੰਤਰ ਪੂਰਾ ਅਤੇ ਸਹੀ ਉਚਾਰਨ ਕੀਤਾ ਹੈ
@sikhpanth96
@sikhpanth96 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@sikhpanth96
@sikhpanth96 3 ай бұрын
ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@javiandanshu
@javiandanshu 3 ай бұрын
Bohat vadhiya vedio , eh vedio nu Jo dekhega oss da vishwas hOr pakka ho javega , Baba g da dhanwad , naam di gal , simran di gal, gurbani , Guru baare chrcha hoe , naam abhyas naal jurian sangta vaste lahevand vedio hai G.❤
@MakhansinghMakhansidhu
@MakhansinghMakhansidhu 2 ай бұрын
Waheguru Waheguru ji ❤🙏🙏🙏🙏
@JatinderSingh-ml8sl
@JatinderSingh-ml8sl 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Jorasandhu-m8i
@Jorasandhu-m8i Ай бұрын
Waheguru ji
@upindersinghbhaika
@upindersinghbhaika 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@DAVINDERSINGH-nw8xi
@DAVINDERSINGH-nw8xi 3 ай бұрын
Waheguru ji 🙏
@jagrajsinghnatt5586
@jagrajsinghnatt5586 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurpreetkaur-zl2ie
@gurpreetkaur-zl2ie 3 ай бұрын
Waheguru Jio
@IqbalSingh-uu6lo
@IqbalSingh-uu6lo 3 ай бұрын
Waheguru ji 🙏
@kuldeepsinghlahoria5268
@kuldeepsinghlahoria5268 3 ай бұрын
ਸਾਡੇ ਪਿੰਡ ਵੀ ਹੁੰਦਾ ਸੀ ਜਿੰਨਾ ਬੰਦਿਆ ਨੇ ਵੇਖਿਆ ਅੱਜ ਵੀ ਦੱਸਦੇ ਆ 45...50 ਸਾਲ ਪਹਿਲਾ
@Karazsyan7017
@Karazsyan7017 2 ай бұрын
ਸਾਡੇ ਪਿੰਡ ਚ ਵੀ ਸਲੇਡਾ ਹੁੰਦਾ ਸੀ ਬਹੁਤ ਗੱਲਾਂ ਦੱਸਿਆ ਮੇਰੇ ਦਾਦਾ ਜੀ ਦੱਸਿਆ ਸਾਡੇ ਪਿੰਡ ਦੇ ਬੰਦੇ ਨੂੰ ਵੀ ਮਿਲਿਆ ਸੀ 20ਸਾਲ ਪਹਿਲਾਂ ਦੀਆਂ ਗੱਲਾਂ ਨੇ
@jaswinderjassa2637
@jaswinderjassa2637 3 ай бұрын
ਵੀਡੀਓ ਦੇ 13 ਤੇ ਜੋ ਸੈਕਿੰਡ ਟਾਇਮ ਤੇ ਜੋ ਸਲੇਡਾ ਮੈ ਦੇਖਿਆ ਬਚਪਨ ਚ ਚੁੱਲ੍ਹੇ ਦੀ ਦੀਵਾਰ ਤੋ ਦੂਜੀ ਸਾਇਡ ਦੇਖਿਆ ਸੀ ,ਅੱਜ ਪਤਾ ਲੱਗਾ ਓਹ ਸਲੇਡਾ ਸੀ ,ਓਹ ਦੇਖ ਕੇ ਭੱਜ ਗਿਆ ਸੀ ਮੈ ਵੀ ਭੱਜ ਕੇ ਕਮਰੇ ਚ ਪੈ ਗਿਆ ਸੀ
@Jodhvirk-hn3ym
@Jodhvirk-hn3ym Ай бұрын
😢😢
@BilFb
@BilFb 3 ай бұрын
Waheguru
@harneksingh17
@harneksingh17 3 ай бұрын
Waheguru.ji.Waheguru.ji
@harpalsinghbasraon8767
@harpalsinghbasraon8767 3 ай бұрын
ਮੇਰੇ ਤਾਏ ਨੇ ਦੇਖਿਆ ਸੀ ਛਲੇਡਾ ਰਾਤ ਨੂੰ ਪਾਣੀ ਲਾਉਂਦੇ ਸੀ ਖੂਹ ਦਾ ਮੇਰੇ ਤਾਇਆ ਜੀ ਨੇ ਕਹਾਣੀ ਸੁਣਾਈ ਸੀ
@ParamjitKaur-bp4de
@ParamjitKaur-bp4de 3 ай бұрын
ਕਹਾਣੀ ਤਾਂ ਦੱਸੋ।
@gurpreetkaur-zl2ie
@gurpreetkaur-zl2ie 3 ай бұрын
​@@ParamjitKaur-bp4deHaha tuhanu bahut intrust hai sis meri bhain di tra
@GurpreetSingh-tw7ih
@GurpreetSingh-tw7ih 3 ай бұрын
Ki kahani c.. poori story dsso please
@sukhwindersingh8233
@sukhwindersingh8233 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@SatnamWaheguru-1313-f4e
@SatnamWaheguru-1313-f4e 3 ай бұрын
Right Waheguru g 🙏
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@farmertv5483
@farmertv5483 3 ай бұрын
Meri umar 35 saaal ho gyi hai nd mere dad di death 1999 ch hoyi c,a2006 toh mai kheti kr reha mere khet door aaa rttt nu 12 vje 1 vje ja 2 vje v aaaayi jaaayi daaa sunnne raha te v jaaane aaane aaaa par ajj tak os waheguru ji di mehar aaaaa,guru ghar jao busssss Ardaaas kro hrrr km di os Akal purakh agey koi waal winga ni kr skda
@gurpreetkaur-zl2ie
@gurpreetkaur-zl2ie 3 ай бұрын
Sahi kiha bro
@jyotgill4409
@jyotgill4409 3 ай бұрын
M 3 saal to 12 to 3 duty te jana kkh ni hoya kde
@vaidranjeetsidhukalipur5227
@vaidranjeetsidhukalipur5227 2 ай бұрын
ਜਿੰਨੇ ਪਿਆਰੇ ਪ੍ਰਮਾਤਮਾ ਅਸੀ ਆਂ ਓੰਨੇ ਪਿਆਰੇ ਪਰਮਾਤਮਾ ਨੂੰ ਭੂਤ ਪ੍ਰੇਤ ਨੇ ਤੁਸੀਂ ਕਿਹੜੀ ਗੱਲ ਕਰਦੇ ਓ ਬਾਪੂ ਗੁਰਬਾਣੀ ਸੁਨਣ ਨਾਲ ਭੂਤ ਭੱਜ ਜਾਂਦੇ ਨੇ ਗੁਰੂ ਸਾਹਿਬ ਨੇ ਖੁਦ ਕੀ, ਕਈ ਕੋਟ ਭੂਤ ਪ੍ਰੇਤ ਕਈ ਕੋਟ ਸ਼ੁੱਕਰ ਮਿਰਗਾਂਚ ਸਭ ਹੁੰ ਤੇ ਨੇੜੇ ਸਭ ਹੂੰ ਤੇ ਦੂਰ ਨਾਨਕ ਆਪ ਅਲਿਪ ਰਿਹਾ ਭਰਪੂਰ 👍🏻👍🏻❤️
@gurpreetkaur-zl2ie
@gurpreetkaur-zl2ie 2 ай бұрын
@@vaidranjeetsidhukalipur5227 Fer Guru Sahib nè ta eh vi kiha ki jo osda naam japde han ohna nu khud dharamraj vi kujh nhi keh sakda bhoot pret ta ki han?Nale Parmatma nu bhoot pret piyare nhi eh pleet hunde han ehna di jaldi mukati nhi hundi eh khud vi dukhi hunde han te dusreya nu vi tang karde han ta Guru nu Piyare kive hoye.Har Insan vi Parmatma nu piyara nhi ho sakda te ek gall hor sare bhoot pret maare nhi hunde kujh changiya rooha vi hundiya han pr oh eh Santap bhog rahiya hundiya han
@boharsingh7359
@boharsingh7359 3 ай бұрын
Waheguru ji waheguru ji waheguru ji
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@sukhdevdhillon5033
@sukhdevdhillon5033 3 ай бұрын
Waheguru ji
@JugnuSingh-qx5bl
@JugnuSingh-qx5bl 3 ай бұрын
ਡਰਪੋਕ ਲੋਕ ਸਲੈਡੇ ਦਿਆ ਗੱਲਾਂ ਸੁਣ ਕੇ ਰਾਤ ਨਿ ਬਾਹਰ ਨਹੀ ਸੀ ਨਿਕਲਦੇ
@Jorasandhu-m8i
@Jorasandhu-m8i Ай бұрын
ਮੇਰੇ ਪਹਿਲਾਂ ਹਰ ਰੋਜ਼ ਭਾਰ ਪੈਂਦਾ ਸੀ ਤੇ ਮੈਨੂੰ ਨਹੀ ਸੀ ਪਤਾ ਕੀ ਹੁੰਦਾ ਹਰ ਰੋਜ ਮੈਨੂ ਬਹੁਤ ਡਰ ਲੱਗਣ ਲੱਗ ਗਿਆਂ ਸੀ ਤੇ ਫਿਰ ਪਤਾਂ ਲੱਗਾ ਭਾਰ ਪੈਣਾ ਆਮ ਹੀ ਗੱਲ ਆ ਮੇਰੇ ਇੱਕਲੇ ਨਾਲ ਨਹੀਂ ਇਹ ਸਭ ਕੁਝ ਹੁੰਦਾ ਫਿਰ ਮੈ ਘਰ ਦਿਆਂ ਨੂੰ ਟਾਇਮ ਦੇਣ ਲੱਗ ਗਿਆ ਤੇ ਗੁਰੂ ਘਰ ਜਾਣ ਲੱਗ ਗਿਆਂ ਕੁਝ ਦਿਨ ਹੀ ਗਿਆ ਮਨ ਟੀਕ ਦਾ ਨਹੀਂ ਸੀ ਤੇ ਕੱਲ ਰਾਤ ਫਿਰ ਭਾਰ ਪਿਆ ਬਹੁਤ ਟਾਇਮ ਬਾਦ ਮੈ ਸੰਮਣਾ ਵੀ ਕੀਤਾਂ ਮੇਨੂੰ ਲੱਗਦਾ ਸੀ ਕੋਈ ਚੀਜ ਮੇਰਾ ਗੱਲ ਕੁੱਟਦੀ ਆ ਤੇ ਕੱਲ ਮੈਂ ਉਸ ਦਾ ਗੱਲ ਫੜ ਲਿਆ ਆਜਨਕ ਹੀ ਸਭ ਕੁਝ ਸਹੀ ਹੋ ਗਿਆ ਹੁਣ ਮੈ ਅੱਜ ਤੋ ਫਿਰ ਘਰ ਦਿਆਂ ਵਿਚ ਪਿਆ ਕਰਨਾ ਤੇ ਗੁਰੂ ਘਰ ਜਾਇਆ ਕਰਨਾ ਵਾਹਿਗੁਰੂ ਜੀ ਸਾਰੇ ਸੰਸਾਰ ਦਾ ਭੱਲਾ ਕਰਨ ਗਰੀਬਾ ਦੀ ਲਾਜ ਰੱਖਣ ਵਾਹਿਗੁਰੂ ਜੀ 🙏🙏❤️
@jasminekaur1640
@jasminekaur1640 3 ай бұрын
ਭੂਤ ਭਰੇਤ ਹੁੰਦੇ ਸੀ ਸੇਲ ਡਾ ਵੀ ਹੁੰਦਾ ਸੀ ਪਰ ਦੋ ਕੁ ਸੌ ਸਾਲ ਪਹਿਲਾਂ ਹੁੰਦਾ ਸੀ ਹੁਣ ਬੰਦੇ ਹੀ ਭੂਤ ਪ੍ਰੇਤ ਬਣ ਗਏ ਹਨ ਤੇ ਭੂਤਾਂ ਪ੍ਰੇਤਾਂ ਵਾਲੇ ਕੰਮ ਕਰਦੇ ਹਨ ਇਸ ਲਈ ਭੂਤਾਂ ਦਾ ਜਿਆਦਾ ਕੰਮ ਨਹੀਂ ਚੱਲਿਆ ਤੇ ਉਹ ਹੋਰ ਦੇਸ਼ ਨੂੰ ਚਲੇ ਗਏ ਜਿਹੜਾ ਸ਼ਰਾਬ ਪੀ ਕੇ ਲੜਾਈਆਂ ਕਰਦਾ ਹੈ ਉਹ ਸਲੇਡਾ ਹੈ ਆਪਣੀ ਪਤਨੀ ਆਪਣੇ ਬੱਚਿਆਂ ਨਾਲ ਲੜਦਾ ਹੈ ਉਹ ਭੂਤ ਹੈ ਜਿਹੜਾ ਦੂਜਿਆਂ ਤੋਂ ਖੋਹ ਲੁੱਟ ਕੇ ਖਾਂਦਾ ਹੈ ਉਹ ਤਾਕਤਵਰ ਭੂਤ ਹੈ੍ ਜਿਹੜਾ ਸੱਚੇ ਪਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਦੀ ਪੂਜਾ ਕਰਦਾ ਹੈ ਉਹ ਅੰਧਵਿਸ਼ਵਾਸ਼ੀ ਭੂਤ ਹੈ ਇਸਤਰੀ ਸਤਿਕਾਰ ਨਹੀਂ ਕਰਦਾ ਕਾਮੀ ਭੂਤ ਹੈ ਹੋਰ ਭਾਈ ਕਿਹੜੇ ਭੂਤ ਦੀ ਗੱਲ ਕਰਦੇ ਹੋ ਪ੍ਰੇਤਾਂ ਦੀ ਸਲੇਟ ਆਦੀ ਮੈਨੂੰ ਜਰਾ ਦੱਸ ਦੇਣਾ ਮੈਨੂੰ ਪਤਾ ਨਹੀਂ ਹੈ
@jasminekaur1640
@jasminekaur1640 3 ай бұрын
ਵਾਹਿਗੁਰੂ ਦਾ ਨਾਮ ਜਪਣ ਨਾਲ ਹੀ ਬੰਦੇ ਦਾ ਬੇੜਾ ਪਾਰ ਹੋਣਾ ਹੈ ਚੰਗੇ ਖਿਆਲ ਇਨਸਾਨ ਬਣਾ ਦਿੰਦੇ ਹਨ ਮਾੜੇ ਦੇ ਵਿਚਾਰ ਭੂਤ ਬਣਾ ਦਿੰਦੇ ਹਨ
@Chatha21
@Chatha21 3 ай бұрын
Bhot vadia gal kiti vere 100% Sach
@LahoriyeRecords
@LahoriyeRecords 25 күн бұрын
6:30 ਇਹ ਕਹਾਣੀ ਹਰੇਕ ਓਹ ਬੰਦਾ ਸੁਣਾਉਂਦਾ ਜਿਹੜਾ ਸਲੇਡਾ ਬਾਰੇ ਦੱਸਦਾ। ਮੈਂ ਹੈਰਾਨ ਹਾਂ ਕਿ ਸਾਰਿਆਂ ਦਾ ਸੇਮ ਡਾਇਲਾਗ ਹੁੰਦਾ ਅਖੇ ਮੈਨੂੰ ਸਲੇਡਾ ਦਿਸਿਆ ਉਹਨੂੰ ਮੈਂ ਮੋਢਿਆਂ ਤੇ ਰੱਖ ਲਿਆ। ਥੋੜੀ ਵਾਟ ਜਾਕੇ ਉਹਦੀਆਂ ਲੱਤਾਂ ਥੱਲੇ ਲੱਗ ਲੱਗੀਆਂ ਫਿਰ ਮੈਂ ਸਮਝ ਗਿਆ ਕਿ ਸਲੇਡਾ। ਇਹੀ ਸੇਮ ਟੂ ਸੇਮ ਗੱਲ ਦੱਸਦੇ ਸਾਰੇ। ਛਲੇਡਾ ਹੁੰਦਾ ਹੈ ਪਰ ਉਸ ਬਾਬਾ ਜੀ ਨੂੰ ਬੰਦੇ ਨੇ ਝੂਠੀ ਕਹਾਣੀ ਸੁਣਾਈ ਐ। ਸਾਰੇ ਇਹੀ ਸੁਣਾਉਂਦੇ। ਸਾਰਿਆਂ ਨਾਲ ਸੇਮ ਘਟਨਾ ਵਾਪਰ ਜਾਣਾ ਅਸੰਭਵ ਹੈ। ਉਨੀ ਇੱਕੀ ਦਾ ਫ਼ਰਕ ਹੋਵੇ ਤਾਂ ਮੰਨ ਲਈਏ। ਪਰ ਨਹੀਂ ਚੌਰਸ ਰੋੜ੍ਹ ਗਿਆ ਓਹ ਬੰਦਾ ਕਨੇਡਾ ਆਲਾ ਧੰਨਵਾਦ
@ParminderKaur-fb6yp
@ParminderKaur-fb6yp 3 ай бұрын
Waheguru Ji kirpa Karen
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@JaswinderKaur-jw8di
@JaswinderKaur-jw8di 3 ай бұрын
🙏
@gurpreetkaur-zl2ie
@gurpreetkaur-zl2ie 3 ай бұрын
ਭਾਈ ਸਾਹਿਬ ਦੁਰਯੋਧਨ ਦੀ ਮਾਤਾ ਅੰਨੀ ਸੀ ਤਾਂ ਉਹਦੀ ਨਿਗਾਹ ਕਿਵੇਂ ਪਈ? ਤੇ ਨਾਲੇ ਜੇ ਉਹ ਅੰਨੀ ਸੀ ਤਾਂ ਉਸਨੂੰ ਅੱਖਾਂ ਤੇ ਪੱਟੀ ਬੰਨਣ ਦੀ ਕੀ ਲੋੜ ਸੀ? ਗੱਲ ਇਹ ਹੈ ਕਿ ਉਹ ਅੰਨੀ ਨਹੀਂ ਸੀ ਪਰ ਆਪਣੇ ਪਤੀ ਦੇ ਅੰਨਾ ਹੋਣ ਤੇ ਉਸਨੇ ਵੀ ਅੰਨਿਆਂ ਦੀ ਤਰਾਂ ਰਹਿਣ ਦਾ ਪ੍ਰਣ ਕੀਤਾ ਸੀ ਤੇ ਸਾਰੀ ਉਮਰ ਆਪਣੇ ਪਤੀ ਲਈ ਇਸ ਤਰ੍ਹਾਂ ਗੁਜ਼ਾਰਨ ਕਰਕੇ ਉਸਨੂੰ ਇਹ ਤਾਕਤ ਪ੍ਰਾਪਤ ਸੀ ਤਾਂ ਉਸਨੇ ਦੁਰਯੋਧਨ ਨੂੰ ਵਰ ਦਿੱਤਾ ਸੀ।ਬਾਕੀ ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਤੇ ਗੁਰੂ ਦੀ ਬਾਣੀ ਨਾਲ ਜੋੜਨ ਵਾਲੀਆਂ ਹੁੰਦੀਆਂ ਹਨ ਤੇ ਬਹੁਤ ਲੋਕਾਂ ਦੀ ਲਾਈਫ ਚੇਂਜ ਕਰਣ ਤੇ ਮਾੜੀਆਂ ਪਰੌਬਲਮਜ਼ ਵਿੱਚੋਂ ਬਾਹਰ ਕੱਢਣ ਵਾਲੀਆਂ ਹੁੰਦੀਆਂ ਹਨ ।ਥੈਂਕਸ ਤੁਹਾਡਾ ਤੇ ਚੈਨਲ ਵਾਲਿਆਂ ਦਾ ਕੀ ਪਤਾ ਕਿੰਨੇ ਲੋਕਾਂ ਦਾ ਦੁੱਖ ਦੂਰ ਹੋਇਆ ਹੋਣਾ ਹੈ 🙏🏻🙏🏻🙏🏻🙏🏻🙏🏻
@highwayprisoner538
@highwayprisoner538 2 ай бұрын
ਤੇਰਾ ਭਲਾ ਹੋਜੇ ਬਾਬਾ ਛੱਡੀ ਆ ਬੱਸ Carry On Baba Ji 🤣
@pinkikaur3494
@pinkikaur3494 3 ай бұрын
🙏🙏
@sikhpanth96
@sikhpanth96 3 ай бұрын
❤❤❤❤❤❤❤❤❤❤❤
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@GurpreetKaur-eo1kl
@GurpreetKaur-eo1kl 3 ай бұрын
🙏🏻🌹🙏🏻
@JaswinderKaur-ji7uc
@JaswinderKaur-ji7uc 3 ай бұрын
🙏🙏🙏🙏
@forever-vz6bs
@forever-vz6bs 3 ай бұрын
Guru di bani te ਵੀਚਾਰ ਕਰ ਰਹੇ ਹੋ ਸਿਰ ਤੇ ਰੁਮਾਲ ਹੀ ਰੱਖ ਲੇ
@karnailsingh2372
@karnailsingh2372 3 ай бұрын
Baba ji sarian gallan such keh rahe ne
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@jaswinderjassa2637
@jaswinderjassa2637 3 ай бұрын
13 second pe jo dekhaya bo maine raat ko ghar ke chule ki diwar ke dusri side dekha tha , meri 5-6 saal ki age hogi , mujhe nhi pta tha bo kya tha Mager aisa hi thi fir mai bhaag ke room mai chle gya
@SatnamSingh-qh3le
@SatnamSingh-qh3le 2 ай бұрын
ਛਲੇਡਾ ਪ੍ਰਧਾਨ ਮੰਤਰੀ ਵੀ ਬਣ ਸਕਦਾ ?
@SukhdeepSingh-s6p
@SukhdeepSingh-s6p 3 ай бұрын
Sade pind ajj v ha ji
@ParamjitKaur-bp4de
@ParamjitKaur-bp4de 3 ай бұрын
ਕਿਹੜਾ ਪਿੰਡ ।
@harpreetmorinda200
@harpreetmorinda200 3 ай бұрын
Veer apne mind di game a baba g nu b davao penda fer jo b dikhda osne kapre pae hunde a bhoot nu kapre kon dinda dekho j bhoot hunde ta Bina kapre a te ho sakde a bakki jo aapa soch de a ohi dikhai dinda nale Vani ta kehndi a ki koi beham ch na pao
@TarsemSingh-fk1dy
@TarsemSingh-fk1dy 3 ай бұрын
ਤੁਹਾਨੂੰ ਕੀ ਲੱਗਦਾ ਹੈ ਜੀ ਕਿ ਬੰਦੇ ਗੁਰਬਾਣੀ ਦੇ ਬਾਰੇ ਵਿੱਚ ਕੁੱਝ ਜਾਣਕਾਰ ਹੋਣਗੇ ਜੀ?ਚੈਨਲ ਵਾਲੇ ਵੀਰ ਜੀ ਦਾ ਤਾਂ ਮੰਨਿਆ ਕਿ ਉਹ ਵਿਚਾਰਾ ਅਪਣੀ ਰੋਜੀ ਕਮਾ ਕੇ ਆਪਣੇ ਬੱਚਿਆਂ ਨੂੰ ਪਾਲਦਾ, ਪਰ ਆਹ ਵੱਡੇ ਵੀਰ ਜੀਆਂ ਨੂੰ ਵੀ ਕੁੱਝ ਸੋਚ ਵਿਚਾਰ ਕਰਨੀ ਚਾਹੀਦੀ ਹੈ ਜੀ
@jasminekaur1640
@jasminekaur1640 3 ай бұрын
ਇਹ ਸਲੇਡਾ ਜਾ ਭੂਤ ਪਰੇਤ ਹੁੰਦੇ ਸੀ 200 ਸਾਲ ਪਹਿਲਾਂ ਹੁੰਦੇ ਸਨ ਅੱਜ ਕਲ੍ਹ ਬੰਦਾ ਹੀ ਭੂਤ ਤੇ ਪ੍ਰੇਤ ਬਣ ਗਏ ਹਨ ਤੇ ਭੂਤ ਡਰਦੇ ਨੇ ਦੂਸਰੇ ਦੇਸ਼ ਚਲੇ ਗਏ ਹਨ ਹੁਣ ਬਹੁਤ ਜਿਆਦਾ ਇਹ ਲਈ ਮਾਨੀ ਠੱਗੀ ਝੂਠ ਚੱਲ ਗਿਆ ਹੈ ਆਪਣੇ ਭੂਤ ਵੈਸੇ ਸੱਚੇ ਹਨ ਇਹ ਝੂਠ ਵੀ ਨਹੀਂ ਬੋਲਦੇ ਬੇਈਮਾਨੀ ਵੀ ਨਹੀਂ ਕਰਦੇ ਕਈ ਕਿਸੇ ਦਾ ਹੱਕ ਵੀ ਨਹੀਂ ਖਾਂਦੇ ਮਾੜੇ ਵਿਚਾਰ ਇਸ ਬੰਦੇ ਕੋਲ ਹਨ ਉਹ ਭੂਤ ਹੈ ਚੰਗੇ ਵਿਚਾਰਾਂ ਵਾਲਾ ਬੰਦਾ ਮਨੁੱਖ ਹੈ ਇਨਸਾਨ ਹੈ ਤੇ ਹੋਰ ਭਾਈ ਕਿਹੜੇ ਦੀ ਗੱਲ ਕਰਦੇ ਹੋਣ ਮੈਨੂੰ ਪਤਾ ਨਹੀਂ ਵਾਹਿਗੁਰੂ ਵਾਹਿਗੁਰੂ
@TarsemSingh-fk1dy
@TarsemSingh-fk1dy 3 ай бұрын
ਵੀਰ ਜੀ ਹੁਣ ਇਹਨਾਂ ਬਾਰੇ ਕੀ ਖਿਆਲ ਹੈ ji ਤੁਹਾਡਾ? ਦੁਨੀਆ ਚੰਦ ਤੇ ਚਲੇ ਗਈ, pr ਏਹ ਅਜੇ ਵੀ ਛਲੇਡੇ ਵਾਲੀਆਂ ਕਹਾਣੀਆਂ ਸੁਣਾ ਰਹੇ ਹਨ ਜੀ.
@Visionone512
@Visionone512 3 ай бұрын
Vr g bhukki mildi ni hun Eho Jia galla kar ke time paas karde ne vchaare kar len dio yr vadia manoranjan hunda 😅😅😅😅😅😅😅😅😅
@TarsemSingh-fk1dy
@TarsemSingh-fk1dy 3 ай бұрын
@@Visionone512 ਜੀ ਵੀਰ ਜੀੳ
@gurpreetkaur-zl2ie
@gurpreetkaur-zl2ie 3 ай бұрын
​@@TarsemSingh-fk1dyTusi vi chand te jao fer ethe ki karde ho
@RoopiRopi
@RoopiRopi 3 ай бұрын
Uncle g da number mill skda, unchai maut hoye bre discuss krni
@kamalsharma9814
@kamalsharma9814 3 ай бұрын
🙏🏻🙏🏻🙏🏻🌷
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@RajinderSingh-lv5wk
@RajinderSingh-lv5wk 3 ай бұрын
Veary good
@ksbisla595
@ksbisla595 3 ай бұрын
Baba kehre pind da
@Jaggadaku1447
@Jaggadaku1447 3 ай бұрын
ਮਨ ਦਾ ਵਹਿਮ ਹੁੰਦਾ
@hemant88h
@hemant88h 3 ай бұрын
Bai vehem ni hunda....jado diseya odo dasse ga apne aap
@baldevsingh3568
@baldevsingh3568 3 ай бұрын
Sade bazurga ne ya me ta aj tak dekhia ni
@MalkidSing-lz9mq
@MalkidSing-lz9mq 3 ай бұрын
ਅੱਜ ਸਿੱਖ ਬਨਣਾ ਅੋਖਾ ਲੱਗਦਾ ਹੈ ਅਤੇ ਬਾਬਾ ਬਨਣਾ ਸੋਖਾ ਹੈ । ਅੱਜ ਜਿਸ ਮਰਜੀ ਬੰਦੇ ਨੂੰ ਬਿਠਾ ਕੇ ਬਾਬਾ ਜੀ ਬਾਬਾ ਜੀ ਕਹਿ ਕੇ ਸਿੱਖੀ ਬਾਰੇ ਸਵਾਲ ਪੁੱਛਣ ਲੱਗ ਜਾਂਦੇ ਹਨ ਜਦੋ ਕਿ ਉਹ ਬੰਦਾ ਸਿੱਖ ਹੁੰਦਾ ਹੀ ਨਹੀ ਉਸ ਅਗਿਆਨੀ ਨੂੰ ਬਾਬਾ ਜੀ ਬਾਬਾ ਜੀ ਕਹਿਣ ਲੱਗ ਜਾਣਗੇ । ਇਸ ਬੰਦੇ ਨੂੰ ਮੂਲ ਮੰਤਰ ਬਾਰੇ ਨਹੀ ਪਤਾ । ਗੁਰੂ ਗ੍ੰਥ ਸਾਹਿਬ ਜੀ ਵਿੱਚ ਬਹੁਤ ਵਾਰ ਮੂਲ ਮੰਤਰ ਲਿਖਿਆ ਹੈ ਗੁਰ ਪ੍ਸਾਦ ਤੱਕ ਮੂਲ ਮੰਤਰ ਹੁੰਦਾ ਹੈ । ਜਪੁ ਗੁਰਬਾਣੀ ਦਾ ਨਾਮ ਹੈ ਜਪੁ ਜੀ ਸਾਹਿਬ ਵਿੱਚ ਜਪੁ ਸਬਦ ਤੋ ਬਾਅਦ ਸਾਰ ਲਿਲਿਆ ਹੈ ਕਿਸਨੂੰ ਜਪੁਣਾ ਹੈ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ਇਹ ਜਪੁ ਬਾਣੀ ਦੀ ਸੁਰੂਆਤ ਹੈ । ਮੂਲ ਮੰੰਤਰ ਗੁਰ ਪ੍ਸਾਦਿ ਤੱਕ ਹੈ । ਇਹ ਭਾਈ ਸਾਹਿਬ ਅੰਮਿ੍ਤ ਵੇਲਾ ਸੂਰਜ ਨਿਕਲਨ ਤੋਂ ਪਹਿਲਾਂ ਸਵਾ ਪਹਿਰ ਦੱਸਦੇ ਹਨ । ਪਰ ਅੰਮਿ੍ਤ ਵੇਲਾ ਸਦਾ ਹੀ ਰਹਿੰਦਾ ਹੈ ਤੁਸੀ ਜਦੋਂ ਵੀ ਪ੍ਮਾਤਮਾਂ ਨੂੰ ਯਾਦ ਕਰਦੇ ਹੋ ਉਸਦੀ ਸਿਫਤ ਸਲਾਹ ਕਰਦੇ ਹੋ ਉਸ ਟਾਇਮ ਹੀ ਅੰਮਿ੍ਤ ਵੇਲਾ ਹੁੰਦਾ ਹੈ ।
@parmindersingh1550
@parmindersingh1550 2 ай бұрын
Veer g pari bare v daseo
@Surinder-b9c
@Surinder-b9c 3 ай бұрын
Baba ji da no daso ji pata daso ji
@worldpeacelover5417
@worldpeacelover5417 3 ай бұрын
3:55 to start hunda hai. Pehla sada time kharab hai.
@JagdevsinghRandhawa
@JagdevsinghRandhawa 3 ай бұрын
Bai ji pahle tibbe hunde c Pani nhi c hunda gurbani nhi c hundi hun har jga Pani hai speeker vich gurbani hundi hai iss kar ke aehna chijan da adhar ho gya.waheguru ni
@gurpreetkaur-zl2ie
@gurpreetkaur-zl2ie 3 ай бұрын
Bhai Sahib tusi sahi kiha meri massi vi ehi kehindi hundi hai
@satpalparjapatisatpal5453
@satpalparjapatisatpal5453 3 ай бұрын
ਇਸ ਬਾਬੇ ਨੇ ਆਪਣੀ ਗੱਲਬਾਤ ਮੂਲ ਵਿਸ਼ੇ ਤੋਂ ਭਟਕਾ ਦਿੱਤੀ ਤੇ ਹੋਰ ਪਾਸੇ ਹੀ ਲੈ ਗਿਆ
@gurpreetkaur-zl2ie
@gurpreetkaur-zl2ie 3 ай бұрын
Challo koi na hor passe ja ke Gurbani hi sunaunda hunda hai Baba
@NarinderKaur-x1t
@NarinderKaur-x1t Ай бұрын
Phone no paa o veer g
@jaandarsingh252
@jaandarsingh252 3 ай бұрын
Yoda from Star Wars movie committed su*cide after watching this.... 😭😁😂
@highwayprisoner538
@highwayprisoner538 2 ай бұрын
ਗੁਰੂ ਦੀ ਬਾਣੀਂ ਨਾਲ ਡਰਾ ਕੇ ਜੋੜ੍ਹਨਾਂ ?
@casanjeetsingh2825
@casanjeetsingh2825 3 ай бұрын
Aina chonv ik chaleda ae lgda.
@TarsemSingh-fk1dy
@TarsemSingh-fk1dy 3 ай бұрын
101% ਜੀ
@highwayprisoner538
@highwayprisoner538 2 ай бұрын
😂😂
@RajniBala-w1c
@RajniBala-w1c Ай бұрын
Kei lok iss gal nu sach ni mannenge par a sab sachh hai kyuki Mai bi shaledda apni akhhi dekeaa😢😢😢😢
@ludhianvi9334
@ludhianvi9334 3 ай бұрын
😂
@karamsappal7969
@karamsappal7969 2 ай бұрын
ehda v sar dhaka deo salede da mahapurkho
@PrinceCheema-hp9xq
@PrinceCheema-hp9xq 3 ай бұрын
Saleda man woman ve ban Jada
@hdhddgd6954
@hdhddgd6954 3 ай бұрын
ਗੱਪ ਮਾਰੀਂ ਜਾਂਦਾ
@baldevsingh6371
@baldevsingh6371 3 ай бұрын
Babe ne nagin film jyada dekhi hai.kyo loka nu bevkuff banode ho.
@ramanchauke6417
@ramanchauke6417 2 ай бұрын
Slada ki aa kyon view da chakar ch loka nu bhem ch pya
@Kaurnavkirat
@Kaurnavkirat 3 ай бұрын
Sara kuch ehnu hi takkarda ... bs kroo😂😂😂
@gurpreetkaur-zl2ie
@gurpreetkaur-zl2ie 3 ай бұрын
Babe ne ta kise dusre di gall sunai hai
@jyotgill4409
@jyotgill4409 3 ай бұрын
Ehi saleda hunda c navkirat 😂 ਆਪਣੀਆਂ ਗੱਲਾਂ ਦੱਸ ਰਿਹਾ
@jaskarandas8351
@jaskarandas8351 3 ай бұрын
Jithe tak maharaj de bani ja kise vi dharmik granth de bani de jap de awag jindi ha uthe eh cheeja nahi hundiea baki ujar beaban ch hundiea ne
@Dr.HORAGRAM
@Dr.HORAGRAM 3 ай бұрын
ਥਸ ਕਰੋ 😂
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@bhupindersinghkhaira4133
@bhupindersinghkhaira4133 3 ай бұрын
Bakbas
@ohigill
@ohigill 3 ай бұрын
jeeb da ki aa jinni marzi halla lo sanu ta trp te views chahide ne, ahhi tahhi maraave science khad k 😁
@official_ShabadChannel
@official_ShabadChannel 3 ай бұрын
ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।
@bootybeats3455
@bootybeats3455 3 ай бұрын
Science kol v bhutiya cheeza da jawaab nai hega bai ona baarey kee kahogey
@honeyjatt758
@honeyjatt758 3 ай бұрын
Saleda hunda pji ..pr ajj kl ni dekhya kise ne v
@GurdeepSingh-qv3yt
@GurdeepSingh-qv3yt 3 ай бұрын
ਵੀਰ ਸਾਰੇ ਲੀਡਰ ਸਲੇਡੇ ਹੀ ਨੇ 5ਸਾਲਾ ਪਿਛੋ ਰੂਪ ਬਦਲ ਲੈਦੇ ਨੇ
@gurpreetkaur-zl2ie
@gurpreetkaur-zl2ie 3 ай бұрын
Bina shak sahi kiha😂😂😂
@sukhrajsinghsukh8048
@sukhrajsinghsukh8048 3 ай бұрын
Waheguru ji🙏🙏
@vishavdeepsingh3918
@vishavdeepsingh3918 3 ай бұрын
Waheguru ji🙏🙏
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 4,4 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 56 МЛН
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 4,7 МЛН
How To Choose Mac N Cheese Date Night.. 🧀
00:58
Jojo Sim
Рет қаралды 86 МЛН
Why Ghost Live in Houses?  | Nek Punjabi History
9:14
Nek Punjabi Itihaas
Рет қаралды 170 М.
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 4,4 МЛН