Рет қаралды 23,307
ਜਦੋਂ ਕੱਟੜ ਕਾਮਰੇਡ ਬਾਪੂ ਦੀ ਖਾੜਕੂਆਂ ਨਾਲ ਹੋਈ ਟੱਕਰ | Podcast with Amardeep Gill | Mitti #Mitti #Punjab #podcast
---
Chapters
0:00 PRECAP
2:28 PODCAST START
4:10 ਧਰਮ ਮੇਰੇ ਲਈ ਕੀ ਹੈ?
17:45 ਖਡੂਰ ਸਾਹਿਬ ਚੋਣ ਤੇ ਪੰਥਕ ਹਾਲਾਤ
29:50 ਸਿਮਰਨਜੀਤ ਸਿੰਘ vs ਸੁਖਪਾਲ ਖਹਿਰਾ
38:00 ਜਦੋਂ ਕੇਸ ਕਤਲ ਕਰਾਉਣੇ ਪਏ
49:12 ਖਾੜਕੂਆਂ ਵਲੋਂ ਹਿੰਦੂਆਂ ਨੂੰ ਮਾ*ਰਨ ਦੀ ਘਟਨਾ
01:10:49 ਮੂਸੇਵਾਲੇ ਦੇ ਪਿਤਾ ਨੂੰ ਸਲਾਹ
01:15:52 ਦਿਲਸ਼ਾਦ ਅਖ਼ਤਰ ਨਾਲ ਕੀ ਹੋਇਆ
01:20:30 ਡਿੰਪੀ ਚੰਦਭਾਨ ਦੀ ਟੋਹਰ
01:26:42 ਦੀਪ ਸਿੱਧੂ ਕਿਹੋ ਜਿਹਾ ਸੀ
01:33:12 ਦੀਪ ਸਿੱਧੂ ਦੇ ਭਰਾਵਾਂ ਵਲੋਂ ਧੋਖਾ
01:43:40 ਰਾਣੀ ਰਣਦੀਪ ਨਾਲ਼ ਵਿਵਾਦ
01:47:33 ਹੰਸ ਰਾਜ ਹੰਸ ਸਹੀ ਜਾਂ ਗਲਤ?
01:51:28 ਕੰਪਨੀ ਨਾਲ਼ ਕਲੇਸ਼
01:54:22 ਅਮਰਿੰਦਰ ਗਿੱਲ ਨਾਲ਼ ਮੁਲਾਕਾਤ
02:08 ਇਮਤਿਆਜ਼ ਅਲੀ ਨੇ ਚਮਕੀਲਾ ਸਟੇਟ ਦੇ ਕਹਿਣ ਤੇ ਬਣਾਈ
02:10:32 ਚਮਕੀਲਾ ਫਿਲਮ ਰਿਲੀਜ਼ ਖਾਲੜਾ ਫਿਲਮ ਤੇ ਰੋਕ ਕਿਉਂ?
02:12:10 ਦਲਜੀਤ ਦੁਸਾਂਝ ਦੀ ਤਾਰੀਫ
---------
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।