Chamkila ਬਾਰੇ Kuldip Manak Family ਦਾ ਧਮਾਕੇਦਾਰ Interview | "ਅਸੀਂ ਡਰਦੇ ਨਹੀਂ ਕਿਸੇ ਤੋਂ, ਖੁੱਲ ਕੇ ਬੋਲਾਂਗੇ"

  Рет қаралды 28,175

Mitti ਮਿੱਟੀ

Mitti ਮਿੱਟੀ

Ай бұрын

#Mitti #punjabi #chamkila #kuldeepmanak
ਚਮਕੀਲਾ ਬਾਰੇ ਮਾਣਕ ਪਰਿਵਾਰ ਦਾ ਧਮਾਕੇਦਾਰ ਇੰਟਰਵਿਊ
"ਅਸੀਂ ਡਰਦੇ ਨਹੀਂ ਕਿਸੇ ਤੋਂ, ਖੁੱਲ ਕੇ ਬੋਲਾਂਗੇ"
ਚਮਕੀਲੇ ਦੇ ਅੰਤ ਪਿੱਛੇ ਖਾੜਕੂ ਜਾਂ ਮਾਣਕ?
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 471
@RanveerSingh-cx2rn
@RanveerSingh-cx2rn Ай бұрын
ਇਹ ਸ਼ਰਾਬ ਪੀਕੇ ਭੌਂਕੀ ਜਾਂਦਾ ਚਮਕੀਲੇ ਤੋਂ ਸਾਰੇ ਖਾਰ ਖਾਂਦੇ ਸੀ
@jaspalmehak1770
@jaspalmehak1770 Ай бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
@BharpoorSingh-ds6ef
@BharpoorSingh-ds6ef Ай бұрын
ਚਮਕੀਲਾ ਅਮਰਜੋਤ ਜ਼ਿੰਦਾਬਾਦ
@JagtarsinghKhalsa-zl9ct
@JagtarsinghKhalsa-zl9ct Ай бұрын
ਚਮਕੀਲਾ ਪਹਿਲਾਂ ਹੀ ਉਸਤਾਦ ਸੀ ਉਹ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਕਲਾ ਦਾ ਬਾਦਸ਼ਾਹ ਸੀ ਚਮਕੀਲਾ ਚਮਕੀਲਾ ਸੀ
@Komalsingh-xu8ir
@Komalsingh-xu8ir Ай бұрын
ਜੋ ਮਾਣਕ ਨੇ ਕੀਤਾ ਉਸ ਦੀ ਸਜ਼ਾ ਓਹਦਾ ਮੁੰਡਾ ਭੁਗਤ ਰਿਹਾ। ਚਮਕੀਲੇ ਵਰਗਾ ਕੋਈ ਨੀ ਜਮਨਾ।
@ShayarJeet-ei5fl
@ShayarJeet-ei5fl Ай бұрын
ਮਾਣਕ ਦੇ ਮੁੰਡੇ ਯੁਧਵੀਰ ਦਾ ਹਾਲ ਵੀ ਦੇਖ ਲੳ ਕਿਸੇ ਦਾ ਪੁੱਤ ਮਾਰਕੇ ਆਪਣੇ ਘਰ ਛਾਂ ਨੀ ਰਹਿੰਦੀ ਸਦਾ ਚਮਕੀਲਾ ਸਦਾ ਅਮਰ ਰਹੁਗਾ
@zindabaad6533
@zindabaad6533 Ай бұрын
ਚਮਕੀਲੇ ਨਾਲ ਸਾਰੇ ਕਲਾਕਾਰ ਉਸ ਟਾਈਮ ਖਾਰ ਖਾਂਦੇ ਸੀ ਕਿਉਂਕਿ ਚਮਕੀਲਾ ਸੁਪਰ ਸਟਾਰ ਸੀ ਉਸ ਸਮੇਂ
@bs.damana4517
@bs.damana4517 Ай бұрын
ਬਾਈ ਜੀ ਗਾਉਣ ਤੋਂ ਪਹਿਲਾਂ ਹਰ ਕੋਈ ਕੋਈ ਨਾ ਕੋਈ ਕੰਮ ਜ਼ਿੰਦਗੀ ਨੂੰ ਚਲਾਉਣ ਲਈ ਕੋਈ ਕੰਮ ਜ਼ਰੂਰ ਕਰਦਾ ਹੁੰਦਾ ਗਾਉਣ ਪਹਿਲਾਂ ਮਾਣਕ ਸਾਬ ਵੀ ਡੇਰੇ ਵਿੱਚ ਡਾਲ਼ੀ ਕਰਦੇ ਸੀ ਤੈਨੂੰ ਵੀ ਚਮਕੀਲਾ ਦੀ ਫਿਲਮ ਤੋਂ ਕਾਫੀ ਮਿਰਚਾਂ ਲੱਗੀਆਂ ਨੇ
@indubadhan6021
@indubadhan6021 Ай бұрын
Manak saab khe k tc unha nu ta recpect v diti jo bhot vdia gall a but tc edhe bhaa v de diti
@harnekprabhsinghdhaliwal7743
@harnekprabhsinghdhaliwal7743 10 күн бұрын
,nh​@@indubadhan6021
@suchagold8022
@suchagold8022 Ай бұрын
ਚਮਕੀਲਾ ਕੋਇ ਨੀ ਬਣ ਸਕਦਾ। ਚਮਕੀਲੇ ਵਿੱਚ ਬਹੁਤ ਕਲਾ ਸੀ। ਚਮਕੀਲੇ ਦੀ ਮੌਤ ਇੰਨੀ ਦਰਦ ਨਾਕ ਸੀ ਕੀ ਸੁਣ ਕ ਲੂ ਕੰਡੇ ਖੜੇ ਹੋ ਜਾਂਦੇ ਆ । ਇੱਕ ਮਾੜੇ ਘਰੋ ਉੱਠ ਕ ਨਾ ਬਣਾਉਣਾ ਸੌਖਾ ਨਹੀਂ। ਚਮਕੀਲੇ ਦੀ ਸਟੋਰੀ inspiring story aa। ਇਸ ਕਰਕੇ ਫਿਲਮ ਬਣੀ ਆ। ਕੁਲਦੀਪ ਮਾਣਕ ਸੁਰਿੰਦਰ ਸ਼ਿੰਦਾ ਪੂਰੀ ਉਮਰ ਪੋਗ ਕ ਮਰੇ ਆ। ਚਮਕੀਲਾ 27 ਸਾਲ ਦੀ ਉਮਰ wich ਮਾਰਿਆ ਗਿਆ
@yilts9748
@yilts9748 Ай бұрын
"ਭੈਣ ਦੇਣੀ ਦਿਆ ਐਵੇਂ ਲਾਂਗੜ ਨਾ ਚੱਕੀ ਫਿਰ" - ਚਮਕੀਲੇ ਨੇ ਤੇਰੇ ਅਰਗੇ ਲਈ ਲਿਖਿਆ ਸੀ. ਚਮਕੀਲੇ ਆਂਗੂ ਸਸਤੇ ਗੀਤ ਨਹੀਂ ਗਾਏ ਮਾਣਕ ਨੇ. ਚਮਕੀਲੇ ਨਾਲੋਂ ਵੱਧ ਮਸ਼ਹੂਰ ਨੇ ਮਾਣਕ ਸਾਬ.
@pindabuttarmusic
@pindabuttarmusic Ай бұрын
ਯਰ ਕਿਉ ਲੜੀ ਜਾਂਦੇ ਜੇ,,, ਚਮਕੀਲਾ ਤੇ ਚਮਕੀਲਾ ਹੀ ਆ ਫਿਰ
@harikrishan9939
@harikrishan9939 Ай бұрын
​@@yilts9748 ਚਮਕੀਲੇ ਬਾਰੇ ਸਾਰਿਆਂ ਨੂੰ ਪਤਾ , ਓਸ ਟਾਈਮ ਵਿੱਚ ਚਮਕੀਲੇ ਦੇ ਗਾਣੇ ਤੇ ਰਿਕਾਰਡ ਸਭ ਤੋਂ ਵੱਧ ਵਿਕੇ ਆ , ਮਾਣਕ ਵੀ ਵਧੀਆ ਕਲਾਕਾਰ ਸੀ , ਅਸੀਂ ਓਸਨੂੰ ਮਾੜਾ ਨਈ ਕਹਿੰਦੇ , ਲੇਕਿਨ ਚਮਕੀਲਾ ਤਾਂ ਚਮਕੀਲਾ ਹੀ ਸੀ
@sunilkumar-ch1ze
@sunilkumar-ch1ze Ай бұрын
ਨਹੀ ਉਹ ਤੇਰੇ ਲਈ ਸੀ ​@@yilts9748
@yilts9748
@yilts9748 Ай бұрын
@@harikrishan9939 ਤੂੰ ਮੈਨੂੰ ਇਕ ਸਬੂਤ ਦੇਦੇ ਕੀ ਓਹਦੇ ਰਿਕਾਰਡ ਸਬਤੋਂ ਵੱਧ ਵਿਕਦੇ ਸੀ. ਸਿਰਫ ਇਕ.
@diljitboss156
@diljitboss156 Ай бұрын
ਲੇਜੇਂਡ ਕਿੰਗ 🙏🌹 ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ 🙏🌹
@NirmalSingh-vq9gv
@NirmalSingh-vq9gv Ай бұрын
ਕੁਲਦੀਪ ਮਾਣਕ ਦੀ ਸਾਰੀ ਉਮਰ ਚਮਕੀਲੇ ਦੇ 10-12 ਸਾਲ ਹੁਣ ਤੁਸੀਂ ਆਪ ਹੀ ਸਮਝ ਜਾਓ ਕੌਣ ਕਿੱਥੇ ਹੈ? ਭਾਵ ਚਮਕੀਲਾ ਕਿਸੇ ਨਹੀਂ ਬਣ ਜਾਣਾ
@vijaykahlon2876
@vijaykahlon2876 Ай бұрын
Nirmal Bai ji 10. 12. Saale vi kithe sirf 9 saal si. 1979 to 1988 takk
@vijaykahlon2876
@vijaykahlon2876 Ай бұрын
Bai chamkila ji warga singer na koi jameya na koi jamna
@Gurpreetsingh-ws3dh
@Gurpreetsingh-ws3dh Ай бұрын
Chamkila manak di rees nhi kar sakda kde vee manak da mukbala koi nahi c
@neeju786
@neeju786 Ай бұрын
Chamkila to Chamkila Hi Tha aur Manak kahan Raja Bhoj aur kahan Gangu teli Manak ko Ham Kuchh Nahin Jante Usi Ne marwaya Chamkila ko
@user-gk5nx2yx2l
@user-gk5nx2yx2l Ай бұрын
I Love You Chamkila Saab ji.
@zindabaad6533
@zindabaad6533 Ай бұрын
ਚਮਕੀਲੇ ਭਗਤ ਦਾ ਇੱਕ ਅਖਾੜਾ ਲੱਗਿਆ ਹੋਇਆ ਸੀ ਜਿੱਥੇ ਲੋਕੀ ਮਾਣਕ ਨੂੰ ਸੁਣਨਾ ਪਸੰਦ ਨਹੀਂ ਸੀ ਕਰਦੇ ਕਹਿੰਦੇ ਚਮਕੀਲਾ ਲਓ ਮਾਣਕ ਨੂੰ ਬਿਠਾ ਦਿੱਤਾ ਸੀ
@bilwinderbillu2776
@bilwinderbillu2776 Ай бұрын
ਮਾਣਕ ਦਾ ਪੂਰਾ ਪਰਿਵਾਰ ਚਮਕੀਲੇ ਅਤੇ ਅਮਰਜੋਤ ਨਾਲ ਪਹਿਲਾ ਵੀ ਅਤੇ ਹੁਣ ਵੀ ਪੂਰੀ ਈਰਖਾ ਕਰਦੇ ਹਨ।
@Aarambhseantttak
@Aarambhseantttak Ай бұрын
ਮਾਣਕ ਬਹੁਤ ਵਧੀਆ ਕਲਾਕਾਰ ਸੀ ਲੋਕ ਯਾਦ ਰੱਖਣਗੇ ,ਪਰ ਚਮਕੀਲੇ ਵਰਗਾ ਧਾਕੜ ਅਵਾਜ਼ ਦਾ ਮਾਲਕ ਕੋਈ ਨਹੀਂ ਹੋ ਸਕਦਾ , ਚਮਕੀਲਾ ਆਪ ਲਿਖਦਾ ਸੀ ਆਪ ਕੰਪੋਜ ਸਾਰੇ ਗੁਣ ਸੀ ।
@PritamSingh-gw1iq
@PritamSingh-gw1iq Ай бұрын
ਜਿਨੇ ਗਾਇਕੀ ਲਈ ਆਪਣਾ ਲੋਹੂ ਵਹਾਇਆ ਉਹ ਅਮਰ ਹੋ ਗਿਆ ਹੋਣ ਜੋਨਿਆ ਮਰਜੀ ਗਲਾ ਕਰੋ
@shinesharma3997
@shinesharma3997 Ай бұрын
Super star ⭐ legend Amar Singh chamkila zindabad 💐💐💐
@romanticactioncomendysport7276
@romanticactioncomendysport7276 Ай бұрын
ਮਾਂ ਹੁੰਦੀ ਮਾਂ ਵੇ ਦੁਨੀਆਂ ਵਾਲਿਓ ਪੰਜਾਬੀ ਇੰਡਸਟਰੀ ਦਾ ਸਭ ਤੋਂ ਗਾਇਕ
@amannmarahar1637
@amannmarahar1637 Ай бұрын
ਪੱਤਰਕਾਰ ਮਸਾਂ ਈ ਹਾਸਾ ਰੋਕ ਕੇ ਰੱਖ ਰਿਹਾ ਸਾਰੇ ਪੋਡਕਾਸਟ ਚ।
@pindabuttarmusic
@pindabuttarmusic Ай бұрын
ਏਹਨੇ ਵੀ ਸ਼ਰਾਬ ਪੀਤੀ ਆ ਲੱਗਦਾ
@khosasaab3464
@khosasaab3464 Ай бұрын
ਤੂੰ ਦੇਕੇ ਆਇਆ ਸ਼ਰਾਬ ਲੱਗਦਾ
@shinesharma3997
@shinesharma3997 Ай бұрын
😅😂😂🫣🤣🤣
@yad3388
@yad3388 Ай бұрын
ਤੇਰਾ ਡੈਡੀ ਆ ਲਗਦਾ
@khosasaab3464
@khosasaab3464 Ай бұрын
@@yad3388 ਤੇਰੀ ਕੁੜੀ ਦਾ ਯਾਰ ਲੱਗਦਾ ਮੈਂ ਤੇ ਨਾਲ ਕੁਲਦੀਪ ਮਾਣਕ ਤੇਰਾ ਪਿਓ
@pindabuttarmusic
@pindabuttarmusic Ай бұрын
@@yad3388 ਤੁ ਮੇਰਾ ਸਾਲਾ ਏ ਤੇ ਓਹ ਮੇਰਾ ਸੋਹਰਾ ਵਾ,,,ਓਕੇ ਭੈਣ ਦਾ ਘੂਸਾ ਤੇਰੀ ਦਾ
@premnafri981
@premnafri981 Ай бұрын
ਜਦੋਂ ਕੁਲਦੀਪ ਮਾਣਕ ਦੇ ਭਤੀਜੇ ਚ ਐਨੀ ਈਰਖਾ ਤੇ ਮਾਣਕ ਵਿੱਚ ਕਿਨੀ ਹੋਵੇਗੀ ?
@amazinglife7131
@amazinglife7131 Ай бұрын
Mank ik nambar da ghatiya banda si.
@RoshanLal-dw1br
@RoshanLal-dw1br Ай бұрын
tu manik te film kehna lokan de view par lai ki vichar ne lokan de Chamkeely vaarey te manak vaare film da hqdaar Oh legend Chamkeela hi c koee hor ni Chamkeela te dunia ton chala gia pr rehndi dunia taq us da naam rehega. terian gallan chon aj v nafrat jhalkdi hai Chamkeeley pratti. Chamkeela ikko jammia c jis di brabri koi ni kr sakda
@user-uq5bf5rz5c
@user-uq5bf5rz5c Ай бұрын
Chamkila. Jindawaad..
@user-uq5bf5rz5c
@user-uq5bf5rz5c Ай бұрын
Wakk. Kis. Tra. Mircha. Lagdyea. ,,,, o.. Chamkila. AZ. We. Gazda. Wazda.
@user-uq5bf5rz5c
@user-uq5bf5rz5c Ай бұрын
Band. Krro. Is .nal.. Interviw. Is. Hunkari. Bande. Nu. Koon. Janda. ,,,,,
@sukhmanjotsingh7427
@sukhmanjotsingh7427 Ай бұрын
ਬਹੁਤ ਪੀਤੀ ਹੋਈ ਹੈ ਝੂਠ ਬੋਲੀ ਜਾਂਦਾ ਪੱਤਰਕਾਰ ਨੂੰ ਨਹੀਂ ਪਤਾ ਨਿਰਾ ਝੂਠ ਬੋਲੀ ਜਾਂਦਾ
@krishandev3633
@krishandev3633 Ай бұрын
ਸ਼ਰਾਬੀ ਬੰਦਾ
@pritpalsingh2789
@pritpalsingh2789 Ай бұрын
ਇਹ ਗਲਤ ਹੈ ਮਾਣਕ ਆਪਣੀ ਜਗਾ ਤੇ ਚਮਕੀਲਾ ਆਪਣੀ ਜਗਾ ਮਾਣਕ ਸੁਭਾਅ ਦਾ ਕੌੜਾ ਜਰੂਰ ਸੀ ਪਰ ਮਨ ਦਾ ਸਾਫ ਸੀ
@gurdipsingh7825
@gurdipsingh7825 Ай бұрын
Bilkul right
@seeradaudhar8436
@seeradaudhar8436 Ай бұрын
ਅਮਰ ਸ਼ਹੀਦ ਬਾਬਾ ਚਮਕੀਲਾ ਜਿੰਦਾਬਾਦ ❤🎉❤🎉
@satinderbaidwan3276
@satinderbaidwan3276 Ай бұрын
ਯਾਰ ਆਹ ਅਇਟਮ ਕਿੱਥੋ ਫੜ ਲਈ
@SainiBhinder-ni1hs
@SainiBhinder-ni1hs Ай бұрын
Sidhu te chakila the Legend of history the both of great personality WAHEGURU JI
@Mandeepbhamri590
@Mandeepbhamri590 Ай бұрын
I like ਚਮਕੀਲਾ
@user-fz3ir2ks8d
@user-fz3ir2ks8d Ай бұрын
Chamkila amarjot dharmik Geet v sabh ton vadia gai👍
@RoshanLal-hn5qn
@RoshanLal-hn5qn Ай бұрын
Chamkila zindabaad❤❤❤
@jassisingh2885
@jassisingh2885 Ай бұрын
ਬੰਦੇ ਵਿੱਚ ਇਰਖਾ ਝਲਕ ਰਹੀ ਆ ਜੇ ਇਹਦੇ ਵਿੱਚ ਇਨੀ ਇਰਖਾ ਆ ਇਹਦੇ ਚਾਚੇ ਵਿੱਚ ਕਿੰਨੀ ਹੋਵੇਗੀ। ਬੀਬਾ ਜੀ ਨੂੰ ਮਾਣਕ ਨੇ ਨਹੀਂ ਭੇਜਿਆ ਸੀ ਜਦੋਂ ਬੀਬਾ ਜੀ ਦਾ ਸੈਟ ਮਾਣਕ ਨਾਲੋ ਟੁੱਟ ਗਿਆ ਸੀ ਤੇ ਬੀਬਾ ਜੀ ਪਿਤਾ ਜੀ ਚਮਕੀਲਾ ਸਾਹਬ ਕੋਲ ਗਏ ਸੀ
@dilbagsandhu-bc1he
@dilbagsandhu-bc1he Ай бұрын
ਤੁਸੀਂ ਬਿਲਕੁਲ ਸਹੀ ਕਿਹਾ ਵੀਰ ਜੀ
@dilbagsandhu-bc1he
@dilbagsandhu-bc1he Ай бұрын
ਤੁਸੀਂ ਬਿਲਕੁਲ ਸਹੀ ਕਿਹਾ ਵੀਰ ਜੀ
@rameshgeneralstore3070
@rameshgeneralstore3070 Ай бұрын
Chamkila was champion thos time
@bittuuhdnawalia4235
@bittuuhdnawalia4235 Ай бұрын
Chamkila jindabad
@HarbhajanSingh-di8ol
@HarbhajanSingh-di8ol Ай бұрын
ਮਾਂ ਪਰ ਧੀ ਪਿਓ ਪਰ ਘੋੜਾ ਬਹੁਤਾ ਨਹੀਂ ਥੋੜਾ ਥੋੜਾ
@GurjantSingh-nj8xx
@GurjantSingh-nj8xx Ай бұрын
ਚਮਕੀਲਾ ਸਾਰੇ ਕਲਾਕਾਰਾਂ ਦਾ ਪਿਉਂ ਸੀ
@sukhvirsingh3362
@sukhvirsingh3362 Ай бұрын
ਮਾਣਕ ਤਾਂ ਚਮਕੀਲੇ ਦੀ ਕੈਸੇਟ ਤੋੜ ਦਿੰਦਾ ਸੀ ਐਨੀ ਨਫ਼ਰਤ ਕਰਦਾ ਸੀ
@singhparam9539
@singhparam9539 Ай бұрын
ਇੱਕ ਗੱਲ ਓਵੀ ਹੋ ਸਕਦੀ ਕੇ ਜੇ ਮਾਣਕ ਜਾਂ ਸ਼ਿੰਦੇ ਨੇ ਜਾਂ ਗਾਇਕਾਂ ਨੇ ਜੇ ਨਹੀਂ ਮਰਵਾਇਆ ਫੇਰ ਜੇੜੀ ਗੱਲ ਆੜ੍ਹਤੀ ਏ ਨਾਲ ਹੋਈ ਸੀ ਪੈਹੇਆਂ ਦੀ ਜਾਂ ਨਕਲੀ ਲੁਟੇਰੇ ਜੇੜੇ ਧਮਕੀਆਂ ਦੇਕੇ ਲੁੱਟਦੇ ਸੀ ਕਾਰਨ ਕਈ ਹੋ ਸਕਦੇ
@luckytatooart6723
@luckytatooart6723 Ай бұрын
ਚਮਕੀਲੇ ਸਾਬ ਦੇ ਮੁੰਡੇ ਤੋ ਬੜੀ ਮਿਰਚਾ ਲੱਗਦੀਆਂ
@AmarPreet-uf9bs
@AmarPreet-uf9bs Ай бұрын
ਹੁਣ ਭੁੱਲਜਾ ਤੇਰੇ ਚਾਚੇ ਨੇ ਕੰਮ ਹੀ ਐਸੇ ਕਿੱਤੇ ਹੋਏ ਨੇ ਜੋ ਮਾਣਕ ਨੇ ਕਿੱਤਾ ਉਸਦੀ ਸਜਾ ਮੁੰਡੇ ਨੂੰ ਮਿਲ ਚੁੱਕੀ ਹੈ
@TV-ku5wk
@TV-ku5wk Ай бұрын
ਮਾਣਕ ਨੇ ਨਛੱਤਰ ਛੱਤੇ ਨੂੰ ਵੀ ਮਰਵਾਇਆ ਸੀ। ਅਤੇ ਇਹ ਵੀ ਪੈਗ ਲਾ ਕੇ ਵਾ ਹਯਾਤ ਗੱਲਾਂ ਕਰੀ ਜਾਂਦਾ
@sukhmanjotsingh7427
@sukhmanjotsingh7427 Ай бұрын
ਪੈਗ ਪੂਰਾ ਲੱਗੀਆਂ ਹੋਈਆਂ ਹੈ
@shuntyjbd
@shuntyjbd Ай бұрын
Right
@khosasaab3464
@khosasaab3464 Ай бұрын
​@@TV-ku5wkਟੱਟੂਆਂ ਜੇ ਮਾਣਕ ਨੇ ਮਰਵਾਇਆ ਹੁੰਦਾ ਕਾਰਵਾਈ ਤਾਂ ਹੋਣੀ ਸੀ
@jaggajatt2524
@jaggajatt2524 Ай бұрын
ਫੁੱਦੀ ਰੰਗੀ ਜਨਾਨੀ ਦੇਆ ਮੁੰਡਿਆ ਮਾਣਕ ਫੱਕਰ ਬੰਦਾ ਸੀ ਸਾਫ ਸੁਥਰੀ ਗਾਇਕੀ ਕੀਤੀ ਸਾਰੀ ਉਮਰ
@JaspalSingh-si3oh
@JaspalSingh-si3oh Ай бұрын
amar singh chamkila❤❤ top
@avtarsidhu5776
@avtarsidhu5776 Ай бұрын
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਕੋਈ ਤੋੜ ਨੀ ਸੀ ਮਾਣਕ ਵੀ ਵਧੀਆ ਸੀ
@tsgkarn4284
@tsgkarn4284 Ай бұрын
ਚਮਕੀਲਾ ਨੀ ਬਣਨਾ ਕਿੱਸੇ ਨੇ ਮਿਰਚਾਂ ਕਿਓ ਲੱਗ ਰਹੀਆਂ ਚਮਕੀਲੇ ਤੇ movie ਬਣੀ ਇਹੋ ਜਿਹੇ ਮਹਾਨ ਪੁਰਸ਼ ਸਦੀਆ ਬਾਦ ਜਨਮ ਲੈਂਦੇ ਹੁਣ ਤੂੰ ਵੀ ਤਾ ਪੈਂਚਰ ਲਾ ਰਹੇ
@kamalsingh4523
@kamalsingh4523 Ай бұрын
Real super star Chamkila ji 💕💕💕💕💕💕💕💕💕💕
@tajindersinghgill4374
@tajindersinghgill4374 Ай бұрын
ਇਹ ਬੰਦੇ ਦਾ ਦਿਮਾਗ ਹਿਲਇਆ ਹੋਇਆ। ਇੱਕ ਵੀ ਏਦੀ ਗੱਲ ਸੱਚੀ ਨਹੀ ਕੇਹਦਾ ਚਮਕੀਲਾ ਪੇਚਰ ਲਾਉਦਾ ਸੀ ਮੇਰਾ ਪਿੰਡ ਦੁੱਗਰੀ ਹੀ ਆ ਉਹ ਇਕ ਹੋਜਰੀ ਵਿੱਚ ਕੰਮ ਕਰਦਾ ਸੀ। ਇਹ ਚ ਕੋਈ ਸੱਕ ਨਹੀ ਮਾਣਕ ਸਾਹਿਬ ਬਹੁਤ ਵਧੀਆ ਕਲਾਕਾਰ ਸੀ ਪਰ ਚਮਕੀਲੇ ਤੇ ਮਾਣਕ ਵਿੱਚ ਫਰਕ ਬਹੁਤ ਆ ਚਮਕੀਲਾ ਸਾਰਾ ਕੁਝ ਆਪ ਕਰ ਦਾ ਸੀ। ਮਾਣਕ ਸਿਰਫ ਗਾਉਦਾ ਸੀ ਪਰ ਇਸ ਬੰਦੇ ਨੂੰ ਅਕਲ ਇਕ ਧੇਲੇ ਦੀ ਨਹੀ। ਕਲਾਕਾਰ ਏਨੇ ਟੱਟੂ ਬਣਨਾ ਇਸ ਨੂੰ ਤੇ ਬੋਲਣ ਦੀ ਵੀ ਅਕਲ ਨਹੀ ਕੇਹਣ ਨੂੰ ਬਹੁਤ ਕੁਝ ਆ ਪਰ ਏਦੀ ਕੋਈ ਗੱਲ ਲੋਜਕ ਵਾਲੀ ਨਹੀ ਸਾਰਾ ਕੁਝ ਝੂਠ ਹੈ
@KuldeepSomal-eh2lh
@KuldeepSomal-eh2lh Ай бұрын
ਬਾਈ ਬਹੁਤ ਵਧੀਆ ਗੱਲ ਕਹੀ ਤੁਸੀਂ ਤਜਿੰਦਰ ਜੀ ਇੱਕ ਇੱਕ ਗੱਲ ਸਹੀ ਲਿਖੀ ਆ ਤੁਸੀਂ ਚਮਕੀਲਾ ਗੀਤ ਵੀ ਆਪ ਲਿਖਦਾ ਸੀ ਤਰਜ ਆ ਆਪ ਬਣਾਉਂਦਾ ਸੀ ਤੂੰਬੀ ਨਾਲ,, ਮਾਣਕ ਤਾਂ ਲਿਖੇ ਲਖਾਏ ਗੀਤ ਗਾਉਂਦਾ ਸੀ ❤❤❤❤❤❤
@kulwindersran452
@kulwindersran452 15 күн бұрын
Sai kha veer y chmkla star c y
@Fun_with_fateh
@Fun_with_fateh Ай бұрын
ਮਾਣਕ ਦੀ ਸ਼ਰਾਬ ਤੋਂ ਤੰਗ ਆ ਕੇ ਅਮਰਜੋਤ ਨੇ ਖੁਦ ਜੋੜੀ ਤੋੜੀ ਸੀ। ‌ਨਾ ਕੇ ਮਾਣਕ ਨੇ ਅਮਰਜੋਤ ਨੂੰ ਚਮਕੀਲੇ ਕੋਲ ਭੇਜਿਆ ਸੀ ਝੂਠ ਕਿਉਂ ਬੋਲ ਰਿਹਾ ਬਾਈ ਮਾਣਕ ਨੇ ਨਛੱਤਰ ਛੱਤਾਂ ਰਾਹ ਵਿੱਚ ਰੋੜਾ। ‌‌ਬੱਸ। ‌ਚਮਕੀਲਾ ‌‌‍ਇਸ ਕਰਕੇ ਉਸ ਦੇ ਪਰਿਵਾਰ ਨਾਲ ਵੀ ਰੱਬ ਨੇ ਵਧੀਆ ਇਨਸਾਫ਼ ਕੀਤਾ ਪੁੱਤ ਨੂੰ ਦੇਖ ਤੜਫਦਾ ਸੀ ਪੁੱਤ ਠੀਕ ਨਹੀਂ ਹੁੰਦਾ ਕਿਉਂਕਿ ਚਮਕੀਲਾ ਵੀ ਨਛੱਤਰ ਛੱਤਾਂ ਵੀ ਕਿਸੇ ਦੇ ਪੁੱਤ ਸੀ। ਮਾਣਕ ਨੇ ਪ੍ਰਫੈਸਰ ਮੋਹਣ ਸਿੰਘ ਦੇ ਮੇਲੇ ਤੇ ਚਮਕੀਲੇ ਨੂੰ ਗਾਉਣ ਨਹੀਂ ਦਿੱਤਾ ਜਦੋਂ ਚਮਕੀਲੇ ਨਾਲ ਲੋਕਾਂ ਦਾ ਹਜ਼ੂਮ ਖੜ੍ਹਾ ਹੋ ਗਿਆ ਫਿਰ ਚਮਕੀਲੇ ਨੇ ਗਾਇਆ ਮਾਣਕ ਗਾਉਣ ਲੱਗੇ ਤਾਂ ਲੋਕ ਕੂਕਾਂ ਕਿਲਕਾਰੀਆਂ ਮਾਰਨ ਅਤੇ ਕਹਿਣ ਚਮਕੀਲੇ ਤੂੰ ਗਾ ਜੈਸੀ ਕਰਨੀ ਵੈਸੀ ਭਰਨੀ ਮਾਣਕ ਸਭ ਕੁੱਝ ਦੇਖ ਕੇ ਗਿਆ ਮਰਨ ਮਗਰੋਂ ਕੁਲਵੰਤ ਕੌਰ ਨੇ ਕਬਰ ਵੀ ਫਿਰੋਲਤੀ ਸੀ। ਮਾਣਕ ਦੀਆਂ ਕਰੀਆ‌ ਹੁਣ ਪੁੱਤ ਭੁਗਤ ਰਿਹਾ ਮਾਣਕ ਆਪਣੇ ਤੋਂ ਚੰਗਾ ਗਾਉਣ ਵਾਲੇ ਨੂੰ ਦੁਸ਼ਮਣ ਦੀ ਤਰ੍ਹਾਂ ਸਮਝ ਦਾ ‌ਸੀ। ਹੁਣ ਪੁੱਤ ਵੀ ‌ਵੱਸ। ਪ। ਹ। ‌ਗ। ਉਸ ਧੋਖੇਬਾਜ਼ ਦਾ ਕੋਈ ਵੀ ਨਹੀਂ ਪੁੱਛਦਾ ਕਿ ਕੌਣ ਸੀ ਮਾਣਕ ਲੋਕਾਂ ਨੂੰ ਸਭ ਕੁੱਝ ਪਤਾ ਮੈਂ ਝੂਠ ਨਹੀਂ ਬੋਲਦਾ ਪਰ ਅਫਸੋਸ ਚਮਕੀਲੇ ਦੇ ਕਾਤਲ ਪਿਛੇ ਇਕ ਨਹੀਂ ਪੰਜ ਕਲਾਕਾਰਾਂ ਦਾ ਹੱਥ ਸੀ ਇਹ ਗੱਲਾਂ ਬਾਈ ਸਵਰਨ ਸਿੰਘ ਸਿਵੀਆ ਨੂੰ ਵੀ ਪਤਾ। ਬੇੜਾ ਗ਼ਰਕ ਹੋਈ ਜਾਂਦਾ ਮ ਅ ਸੰਦੀ। ਦਾ
@rameshgeneralstore3070
@rameshgeneralstore3070 Ай бұрын
Aj Bombay di hindi film industries ny chamkile di film bnai hai es to pta lagda chamkila changa c 🌷🌷🌷
@BalveerSingh-xp9qg
@BalveerSingh-xp9qg Ай бұрын
ਜੈਲਸੀ
@humanbody580
@humanbody580 Ай бұрын
Cmkella ji koi ban nahi sakda
@harbajansingh179
@harbajansingh179 4 күн бұрын
Chamkila Bai seda Amar rahuga miss you very chamkile and amarjot
@pawankumaryadav6717
@pawankumaryadav6717 Ай бұрын
ਇਹ ਪੱਤਰਕਾਰ ਦੇ ਬਿਨਾਂ ਕਹੇ ਤੋਂ ਈ ਸੱਗ ਪਾੜੀ ਜਾਂਦਾ ਹੁਣ ਇਹ ਐਵੇ ਮਾਣਕ ਬਣਿਆਂ ਬੈਠਾ
@shinesharma3997
@shinesharma3997 Ай бұрын
Neera jhooth 😅😂 Miss u legend chamkila 22 💐⭐
@user-gd9pp9hy2r
@user-gd9pp9hy2r 23 күн бұрын
ਮਾਣਕ ਸਾਹਿਬ ਅਜਿਹਾ ਸੋਚ ਵੀ ਨਹੀਂ ਸਕਦੇ 💚💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️💯
@BhupinderSingh-dj1em
@BhupinderSingh-dj1em Ай бұрын
ਅਮਰਜੋਤ ਪਹਿਲਾਂ ਮਾਣਕ ਨਾਲ ਗਾਉਂਦੀ ਹੁੰਦੀ ਸੀ ਰਿਕਾਰਡ ਵੀ ਨੇ, ਹੋ ਸਕਦਾ ਮਾਣਕ ਖਾਰ ਖਾਂਦਾ ਹੋਵੇ ਪਰ ਕੁੱਝ ਕਹਿਣਾ ਔਖਾ?
@SarbjitSingh-st8qm
@SarbjitSingh-st8qm 4 күн бұрын
Chamkila Chamkila Chamkila ਈ ਹੋਈ ਪਈ ਆ ਕੋਣ ਰੀਸ ਕਰੂ ਬਾਈ ਅਮਰ ਸਿੰਘ ਚਮਕੀਲੇ ਦੀ ਫਿਲਮ ਕਾਹਦੀ ਬਣ ਗਈ ਇਹ ਕੁਲਜੀ ਜਾਂਦੇ ਆ🙏🙏🙏🙏🙏
@bittuuhdnawalia4235
@bittuuhdnawalia4235 Ай бұрын
Tera vi mitra paig lagiyan Hoya ayee 👌🍾🥃🥂🍺
@GurjantSingh-nj8xx
@GurjantSingh-nj8xx Ай бұрын
ਇਹਨੇ ਕੁਝ ਖਾਂਦਾ ਲੱਗਦਾ 😂😂😂😂
@Mrlove1996
@Mrlove1996 Ай бұрын
ਧੰਨ ਹੈ ਬਾਈ ਪੋਡਕਾਸਟ ਵਾਲਾ ਇਹਨਾਂ ਟਾਈਮ ਝਲ ਗਿਆ ਇਹਨੂੰ 😂😂
@lklk1034
@lklk1034 Ай бұрын
ਮਾਂ ਪਰ ਪੂਤ ਪਿਤਾ ਪਰ ਘੋਡ਼ਾ ਬਹੁਤਾ ਨਹੀਂ ਤਾਂ ਥੋੜਾ ਥੋੜਾ। ਇਹ ਆ ਜੀ ਪੁਰਾਣੀ ਕਹਾਵਤ
@Fun4unlimited
@Fun4unlimited Ай бұрын
Chamkila super star singer c oss time da tahi sab os to khaar khnde c ,,legend never die...chamkila ❤❤❤
@jaggajatt2524
@jaggajatt2524 Ай бұрын
ਚਮਕੀਲਾ ਗਰੇਟ ਕਲਾਕਾਰ ਸੀ ਜਿਸ ਸਮੇ ਸਾਰੇ ਕਲਾਕਾਰ ਡਿਉਟ ਸਿੰਗਰ ਸੀ ਕੁੜੀਆਂ ਨਾਲ ਗਾਉਂਦੇ ਸੀ ਸਭ ਤੇ ਮਾਣਕ ਸਾਬ ਸੋਲੋ ਕਲਾਕਾਰ ਸੀ।।
@sajanmalhi9174
@sajanmalhi9174 Ай бұрын
Sade dil ch te chamkila te mank tere dil ch 🔥🔥🔥
@Tstarmusic
@Tstarmusic Ай бұрын
ਚਮਕੀਲੇ ਦੀ ਕਨੇਡਾ ਚੋਂ ਆਈ ਚਿੱਠੀ ਵਿੱਚ ਲਿਖਿਆ ਕਿ ਕਲਾਕਾਰਾਂ ਨਾਲ ਮੈ ਆਪ ਗੱਲ ਕਰੂਗਾ
@jassisingh2885
@jassisingh2885 Ай бұрын
ਚਮਕੀਲਾ ਸਾਹਬ 16 ਕਲਾ ਸੰਪੂਰਨ ਸੀ ਇਹ ਸਾਰੇ ਕਲਾਕਾਰਾਂ ਨੇ ਖਾੜਕੂਆਂ ਨੂੰ ਚੱਕਿਆ ਤੇ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਸਨ
@gurwindersidhu6542
@gurwindersidhu6542 Ай бұрын
Gurjant Singh bhudhwala khalistani kol ta gya ce Manik, chamkile khilaf usnu bhadkon, pr oh changa banda ce usne Manik de lah pah kar diti, fer eh Sikh student committee Moga kol aapne song paas kron gya ce, luti ta laye honi a keuon ke usto badh he Sikh student committee de Ludhiana engineering college de hostel ch meeting keeti te chamkile nu maran de planing keeti te gurdeep deepa hera vala, harnek neka te labh Singh nu eh km dita
@jasmindersingh8917
@jasmindersingh8917 Ай бұрын
ਇਹ ਬਾਂਦਰ ਨੂੰ ਪਲਿਹਾ ਦੱਸੋ ਦਾਰੂ ਕਿਹਨੇ ਪਿਆਈ
@lakhwindersingh9429
@lakhwindersingh9429 Ай бұрын
Manak saab ji waraa gaonde c kaliya bahut mashoor c manak v legand c manak te chamkila mere dono hi favorite ne sare artist iko wele fail nahi ho sakde eh ta gallan hi aa
@BalwinderKaur-nh2fb
@BalwinderKaur-nh2fb Ай бұрын
Chamkila ❤❤❤
@singhjagsir600
@singhjagsir600 4 күн бұрын
ਸ੍ਰ: ਪ੍ਰਤਾਪ ਸਿੰਘ ਕੈਰੋਂ ਨੇ ਜੱਟਕੀ ਬੋਲੀ ਵਿੱਚ( ਪੰਜਾਬੀ ਮੁਹਾਵਰਾ)ਕਿਹਾ ਸੀ ਕਿ ਇਹ ਤਾਂ ਲਿੱਦ ਚੋਂ ਮਾਣਕ ਨਿੱਕਲਿਐ।ਇਹ ਗੱਲ ਮਾਣਕ ਨੇ ਆਪਣੀ ਇੱਕ ਇੰਟਰਵਿਊ ਵਿੱਚ ਵੀ ਦੱਸੀ ਐ।
@vinodgoyal3059
@vinodgoyal3059 Ай бұрын
I love you Chamkila Saab ji
@zindabaad6533
@zindabaad6533 Ай бұрын
ਇਹ ਲਾਲ ਪੱਗ ਵਾਲੇ ਨੇ ਕੋਈ ਨਸ਼ਾ ਖਾਧਾ ਹੋਇਆ ਐ ਟੱਪੀ ਜਾਂਦਾ ਜਿਵੇਂ ਬਾਂਦਰ ਟੱਪਦਾ ਹੁੰਦਾ
@Dilpreet310
@Dilpreet310 Ай бұрын
ਨਾ ਕੋਈ ਸੁਰ ਨਾ ਤਾਲ ਬਦਰ ਉਛਲੇ ਜਾਂਦਾ
@Karajh564
@Karajh564 Ай бұрын
ਇਨ੍ਹਾਂ ਕਲਾਕਾਰਾਂ ਦੇ ਬਿਸਤਰੇ ਗੋਲ ਕਰਤੇ ਸੀ ਚਮਕੀਲੇ ਨੇ! ਤਾਹੀ ਮਾਰਵਾਤਾ
@bittuuhdnawalia4235
@bittuuhdnawalia4235 Ай бұрын
Tu chamkila saab nhi kahda mai mank saab kahda respect kro legend cc
@user-gd9pp9hy2r
@user-gd9pp9hy2r 23 күн бұрын
ਪਿਤਾ ਪਰ ਪੂਤ ਮਾਤਾ ਘੋੜਾ ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️✍️💯
@user-gd9pp9hy2r
@user-gd9pp9hy2r 23 күн бұрын
ਹਸਨ ਮਾਣਕ ਕੁਲਦੀਪ ਮਾਣਕ ਜੀ ਨੂੰ ਨਾਨਾ ਜੀ ਕਹਿੰਦੇ ਹਨ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️💚💚✍️💯
@yoyomajedar6712
@yoyomajedar6712 Ай бұрын
ਗਾਣੇ ਫਰੀ,ਪੈਕੇਜ🎉😂
@tonyrajesh7026
@tonyrajesh7026 Ай бұрын
Chamkilla best singer super star 🌟
@palasingh5151
@palasingh5151 2 күн бұрын
ਕੁਲਦੀਪ ਮਾਣਕ ਬਹੁਤ ਪੁਰਾਣਾ ਕਲਾਕਾਰ ਸੀ ਮਾਣਕ ਸਾਹਿਬ ਨੇ ਕਲੀਆਂ ਗਾਈਆ ਨੇ ਮਾਣਕ ਨਾਂਮ ਬਹੁਤ ੳਚਾ ਹੈ ਚਮਕੀਲੇ ਗੀਤ ਡਿੳਟ ਸਨ ਰਸਤਾ ਅਲੱਗ ਅਲੱਗ ਹੈ
@navjotkaur7573
@navjotkaur7573 Ай бұрын
ਈਰਖਾ ਅਜੇ ਵੀ
@pawankumaryadav6717
@pawankumaryadav6717 Ай бұрын
ਇਹ ਵੀ ਨਸ਼ੇ ਨਾਲ਼ ਡੱਕਿਆਂ ਹੋਇਆ ਪੂਰਾ
@Rajkumar9920_
@Rajkumar9920_ Ай бұрын
Chamkila good
@JaskarnSingh-raunta
@JaskarnSingh-raunta Ай бұрын
Chamkila legend❤❤❤❤❤se❤❤❤manak ❤❤❤laddo kalara❤❤se❤❤lando❤❤❤❤rehga ❤❤❤❤
@kaka_malerkotla_302
@kaka_malerkotla_302 Ай бұрын
ਬਿਲਕੁਲ ਸਹੀ ਬੰਦਾ ਯਾਰ😂😂
@harjitsingh7150
@harjitsingh7150 Ай бұрын
ਮੋਟੇ ਸੰਤਰੇ ਦੀ ਬੋਤਲ ਪੀਕੇ ਬੈਠਾ ਹੈ ਭਤੀਜਾ
@rameshgeneralstore3070
@rameshgeneralstore3070 Ай бұрын
😂😂😂
@user-tz7hm2yc8v
@user-tz7hm2yc8v Ай бұрын
Camkile Varga koi nahi ❤❤❤❤❤❤❤❤❤❤❤❤❤❤❤❤
@mytubeomy
@mytubeomy Ай бұрын
ਕਹਿੰਦਾ ਮੈਂ ਤਾਂ ਓਦੋਂ ਜੰਮੀਆਂ ਵੀ ਨਹੀਂ ਹੋਣਾ ਜਦੋਂ ਚਮਕੀਲਾ ਨੂੰ ਮਾਰੇਆ, ਨਸ਼ੇ ਵਿਚ ਧੁੱਤ ਨੂੰ ਪਤਾ ਇ ਨਹੀਂ ਕੀ ਭੌਂਕੀ ਜਾਂਦਾ
@zaildarshyarialfaj421
@zaildarshyarialfaj421 Ай бұрын
Chamkila ji♥️
@rrahulg
@rrahulg Ай бұрын
Even if there is a grudge or animosity amongst the singers of the that era…. there’s no point pushing this point further. Once for all, this debate must be stopped. They all need to be appreciated for their memorable performances in the past. We just can’t erase the memories of any of them.
@rajpalmann4543
@rajpalmann4543 Ай бұрын
ਅਮਰਜੋਤ ਨੂੰ ਚਮਕੀਲੇ ਕੋਲ ਮਾਣਕ ਨੇ ਨਹੀਂ ਸੀ ਭੇਜਿਆ।ਮਾਣਕ ਦੀਆਂ ਹਰਕਤਾਂ ਤੋਂ ਤੰਗ ਆ ਕੇ ਅਮਰਜੋਤ ਛੱਡ ਕੇ ਆ ਗੲਈ ਸੀ
@gurlalsingh-bh9fn
@gurlalsingh-bh9fn Ай бұрын
ਚਮਕੀਲਾ ਬਹੁਤ ਚੰਗਾ ਬੰਦਾ ਸੀ😂😂
@user-ql8cq6ty7f
@user-ql8cq6ty7f Ай бұрын
ਮਾਣਕ ਸਾਹਿਬ ਨੇ ਸਭ ਤੋ ਵਧੀਆ ਗੀਤ ਗਾਏ ਹਨ।ਸਭਿਆਚਾਰ ਗੀਤ ਗਾਏ ਹਨ । ਚਮਕੀਲੇ ਨੂੰ ਕਲਾਕਾਰਾ ਨਹੀ ਮਰਵਾਇਆ।ਬਾਕੀ ਆਪਣੀ ਆਪਣੀ ਸੋਚ ਹੈ ।ਅਖਾੜੇ ਉਦੋ ਸਾਰਿਆ ਦੇ ਲਗਦੇ ਸਨ ।ਚਮਕੀਲਾ ਵੀ ਵਧੀਆ ਗਾਇਕ ਸੀ
@Canada-zv3ii
@Canada-zv3ii Ай бұрын
Yaar manak ne jehda gaea pedu lal surkh Yaar da 4tha geda hor v bahut kujh a apa sunde e ni
@yilts9748
@yilts9748 Ай бұрын
@@Canada-zv3ii ਉਹ 2 ਆਸ਼ਿਕਾਂ ਦੇ ਵਿਚ ਆ ਗੀਤ, romantic' ਆ ਅਸ਼ਲੀਲ ਨਹੀਂ ਆ. ਮਾਣਕ ਦਾ ਤਾਂ ਸਿਰਫ ਇਕ ਹੀ ਉਧਾਰਣ ਆ, ਚਮਕੀਲਾ ਜਮਾ ਹੀ ਗੰਦ ਪੂਰੇ ਦਾ ਪੂਰਾ.
@roshansahijbangar
@roshansahijbangar Ай бұрын
Chamkila Bai ta atttt c os time da sidhu mose wala attt
@SHAMSHERSINGH-iv3hp
@SHAMSHERSINGH-iv3hp Ай бұрын
Chamkila zindabad force
@harneksingh6544
@harneksingh6544 Ай бұрын
Chamkila is Super Satar 🏆
@satnamsattu8461
@satnamsattu8461 Ай бұрын
Amar Singh chamkila legend ❤❤❤❤🎉🎉🎉
@jaggajatt2524
@jaggajatt2524 Ай бұрын
ਮਾਣਕ ਸਾਬ ਗਰੇਟ ਫੱਕਰ ਫਨਕਾਰ ਸੀ ਚਮਕੀਲਾ ਕਿਸਨੇ ਮਾਰਿਆ ਸੁਣੋ ਫੇਰ ਧਿਆਨ ਨਾਲ ਸਾਰਾ ਪੜੋ ਅਸਲ ਸੱਚ 👉 ਇਕਲਾ ਚਮਕੀਲਾ ਅਮਰਜੋਤ ਨਹੀ ਵੀਰੋ ਉਹਨਾਂ ਵੇਲਿਆਂ ਚ ਹਜਾਰਾਂ ਕਾਮਯਾਬ ਸ਼ਰੀਫ ਲੋਕ ਪੈਸੇ ਨਾ ਦੇਣ ਕਰਕੇ ਮਾਰੇ ਸੀ ਇਹਨਾਂ ਮੰਗ ਖਾਣੇ ਲੁਟੇਰੇ ਖਾਲਿਸਤਾਨੀ ਅੱਤਵਾਦੀਆਂ ਨੇ ਚਮਕੀਲਾ ਮਸ਼ਹੂਰ ਸੀ ਇਸ ਲਈ ਉਸ ਬਾਰੇ ਸਭ ਨੂੰ ਪਤਾ ਬਾਕੀ ਚਮਕੀਲੇ ਦੀ ਮੌਤ ਦਾ ਅਸਲ ਸੱਚ ਜੋ ਕਿਸੀ ਵੀ ਇੰਟਰਵਿਊ ਜਾ ਕਿਤਾਬ ਵਿਚ ਨਹੀ ਦੱਸਿਆ ਗਿਆ ਸਭ ਡਰਦੇ ਆ ਵੀਰੋ ਇਹਨਾਂ ਮੰਗ ਖਾਣੇ ਖਾਲਿਸਤਾਨੀਆ ਤੋਂ ਤੇ ਅਸਲ ਸੱਚ ਨਹੀ ਬੋਲਦੇ ਚਮਕੀਲਾ ਕਲਾਕਾਰਾਂ ਨੇ ਨਹੀ ਦੱਲੇ ਮੰਗ ਖਾਣੇ ਅੱਤਵਾਦੀਆਂ ਨੇ ਪੈਸੇ ਲਈ ਮਾਰਿਆ ਹੈ ਕਿਉ ਕਿ ਚਮਕੀਲਾ ਇਹਨਾ ਹਰਾਮ ਖਾਣੀਆਂ ਨੂੰ ਪੈਸੇ ਦੇ ਦੇ ਕੇ ਅੱਕ ਚੁੱਕਾ ਸੀ ਹਰ ਦੂਜੇ ਦਿਨ ਕੋਈ ਨਾ ਕੋਈ ਦੱਲਾ ਚਮਕੀਲੇ ਦੇ ਦਫਤਰ ਪਾਹੁੰਚ ਜਾਦਾ ਸੀ ਤੇ ਬੰਦੂਕ ਦੇ ਜੋਰ ਤੇ ਉਸ ਸ਼ਰੀਫ ਬੰਦੇ ਨੂੰ ਮੌਤ ਦਾ ਡਰ ਦਿਖਾ ਕੇ ਪੈਸੇ ਲੈ ਜਾਦੇ ਸੀ ਪਰ ਆਖਰ ਚ ਚਮਕੀਲਾ ਅੱਕ ਚੁੱਕਾ ਸੀ ਕਿ ਮਿਹਨਤ ਮੈ ਕਰਦਾ ਦਿਨ ਰਾਤ ਮੈ ਮਰਦਾ ਤੇ ਮੇਰੀ ਸਾਰੀ ਮਿਹਨਤ ਦੀ ਕਮਾਈ ਇਹ ਮੰਗ ਖਾਣੇ ਲੁਟੇਰੇ ਖਾਲਿਸਤਾਨੀ ਅੱਤਵਾਦੀ ਲੈ ਜਾਦੇ ਆ ਫੇਰ ਚਮਕੀਲੇ ਨੇ ਸਾਫ ਮਨਾ ਕਰਤਾ ਸੀ ਪੈਸੇ ਦੇਣ ਤੋਂ ਕਿਉ ਕਿ ਚਮਕੀਲਾ ਸੋਚ ਰਿਹਾਂ ਸੀ ਨਿੱਤ ਡਰ ਡਰ ਜਿਉਣ ਨਾਲੋਂ ਚੰਗਾ ਮੌਤ ਹੈ। ਇਸ ਲਈ ਦੱਲੇ ਚੌਰ ਮੰਗ ਖਾਣੇ ਅੱਤਵਾਦੀਆਂ ਨੇ ਦੁਨਿਆਂ ਦੀ ਉਸ ਮਹਾਨ ਫਨਕਾਰ ਜੋੜੀ ਨੂੰ ਪੈਸੇ ਦੀ ਫਿਰੌਤੀ ਲਈ ਕਤਲ ਕਰਕੇ ਮਾਰ ਦਿੱਤਾ ਪਰ ਚਮਕੀਲਾ ਤੇ ਅਮਰਜੋਤ ਸਦਾ ਸਦਾ ਲਈ ਅਮਰ ਹੋ ਗਏ ਇਹਨਾ ਗੱਲਾ ਕਰਕੇ ਅੱਤਵਾਦੀਆਂ ਦੀ ਮੂਵਮੈਂਟ ਫੇਲ ਵੀ ਤਾਂ ਹੀ ਹੋਈ ਕਿਉਂ ਕੇ ਦੱਲੇ ਖਾੜਕੂ ਚਮਕੀਲੇ ਵਰਗੇ ਹਜਾਰਾਂ ਸ਼ਰੀਫ ਲੋਕਾਂ ਕੋਲੋਂ ਪੈਸੇ ਦੀ ਫਿਰੌਤੀ ਲੈਦੇ ਸੀ ਇਹਨਾਂ ਗੱਲਾਂ ਕਰਕੇ ਦੱਲੇ ਖਾੜਕੂ ਪੰਜਾਬ ਪੁਲਸ ਦੇ ਹੱਥੋਂ ਕੁੱਤੇ ਦੀ ਮੌਤ ਮਾਰੇ ਵੀ ਗਏ ਸਾਲੇ।। ਪਹਿਲਾਂ ਮੈ ਖਾੜਕੂਆਂ ਨੂੰ ਚੰਗਾ ਸਮਝਦਾ ਸੀ ਤੇ ਮੈਨੂੰ ਲੱਗਦਾ ਸੀ ਵਿੱਚ ਵਿੱਚ ਕੁਝ ਖਾੜਕੂ ਲੁਟੇਰੇ ਸੀ ਪਰ ਕਿਤਾਬਾਂ ਪੜ ਕੇ ਤੇ ਉਸ ਵੇਲੇ ਦੇ ਬਜ਼ੁਰਗਾਂ ਨਾਲ ਗੱਲਾਂ ਕਰਕੇ ਪਤਾ ਚੱਲਿਆ ਸਾਰੇ ਹੀ ਮੰਗ ਖਾਣੇ ਲੁਟੇਰੇ ਭਾਟੜੇ ਸੀ ਤਾਂ ਹੀ ਕੁੱਤੇ ਦੀ ਮੌਤ ਮਾਰੇ ਗਏ।। ਚਮਕੀਲੇ ਤੇ ਅੱਜ ਬੌਲੀਵੁੱਡ ਫਿਲਮਾਂ ਬਣਾ ਰਿਹਾ ਤੇ ਜਿੰਨਾ ਦੱਲਿਆ ਨੇ ਚਮਕੀਲਾ ਮਾਰਿਆ ਉਨਾਂ ਨੂੰ ਕੁੱਤਾ ਨਹੀ ਪੁੱਛਦਾ ਚਮਕੀਲਾ ਅਮਰ ਹੋ ਗਿਆ ਰਹਿੰਦੀ ਦੁਨੀਆਂ ਤੱਕ ਚਮਕੀਲੇ ਤੇ ਅਮਰਜੋਤ ਦਾ ਨਾਮ ਰਹੁਗਾ ਏਥੋ ਪਤਾ ਚਲਦਾ ਸੱਚ ਮਰਦਾ ਨਹੀ।। ਕੇ ਪੀ ਐਸ ਗਿੱਲ ਜਿੰਦਾਬਾਦ ਬੇਅੰਤ ਸਿੰਘ ਜਿੰਦਾਬਾਦ ਅਮਰ ਸਿੰਘ ਚਮਕੀਲਾ ਜਿੰਦਾਬਾਦ
@mangjitsingh4606
@mangjitsingh4606 Ай бұрын
ਜਬਲੀਆਂ ਮਾਰੀ ਜਾਨਾਂ ਮਾਣਕ ਤਾਂ ਤੇਨੂੰ ਘਰੇ ਨਹੀਂ ਸੀ ਵੜਣ ਦਿੰਦਾ
@AngrejSingh-ff9pu
@AngrejSingh-ff9pu Ай бұрын
Chamkila best singer
@rachhpalsinghsingh4465
@rachhpalsinghsingh4465 Ай бұрын
ਜਦੋ 22 ਜੀ ਚਮਕੀਲਾ ਤੇ ਅਮਰਜੋਤ ਦੇ ਸੰਸਕਾਰ ਤੇ ਇੱਕਲੇ ਹੀ ਕਲਾ ਕਾਰ ਮਾਣਕ ਸਾਬ ਹੀ ਸੱਭ ਤੋਂ ਪਹਿਲਾ ਪਹੁੰਚੇ ਸਨ ਡਰਦਾ ਕੋਈ ਕਲਾ ਕਾਰ ਨੀ ਪਹੁਚਿਆ ਸੀ?
@piarasingh1601
@piarasingh1601 Ай бұрын
ਜੇਕਰ ਥੋੜੀ ਜਿਹੀ ਹੋਰ ਪਿਆ ਦਿੰਦੇ ਤਾਂ ਬਹੁਤ। ਕੁੱਝ ਸਾਫ ਹੋ ਜਾਣਾ ਸੀ ਪੱਤਰਕਾਰ ਸਾਬ ਅੱਗੇ ਤੋ ਖ਼ਿਆਲ ਰੱਖਿਆ ਕਰੋ
@gurcharnsingh1389
@gurcharnsingh1389 Ай бұрын
Chamkila jindbaad 🎉
@AmarPreet-uf9bs
@AmarPreet-uf9bs Ай бұрын
ਇਸ ਬੰਦੇ ਵਿੱਚ ਤੇ ਇਸਦੇ ਚਾਚੇ ਵਾਂਗੂੰ ਬਹੁਤ ਹੰਕਾਂਰ ਭਰਿਆ ਹੋਇਆ ਹੈ ਪਰ ਚਮਕੀਲਾ ਅਮਰ ਹੋ ਗਿਆ ਹੁਣ studio ਵਿੱਚ ਬੈਠ ਕੇ ਜੋ ਮਰਜ਼ੀ ਸਫ਼ਾਈ ਦੇਈ ਚਲ ਕਿੰਨਾ ਹੰਕਾਰ ਵਿੱਚ ਭਰਿਆ ਬੈਠਾ
@amanbains2715
@amanbains2715 Ай бұрын
Bro shii Bol rehe aa Tusi
Cute Barbie Gadget 🥰 #gadgets
01:00
FLIP FLOP Hacks
Рет қаралды 60 МЛН
Please be kind🙏
00:34
ISSEI / いっせい
Рет қаралды 68 МЛН
New Gadgets! Bycycle 4.0 🚲 #shorts
00:14
BongBee Family
Рет қаралды 18 МЛН
Каха ограбил банк
01:00
К-Media
Рет қаралды 3,8 МЛН
Cute Barbie Gadget 🥰 #gadgets
01:00
FLIP FLOP Hacks
Рет қаралды 60 МЛН