Chandumajra ਨੇ ਦੱਸਿਆ Sukhbir Badal ਦੇ ਤਨਖ਼ਾਹੀਆ ਕਰਾਰ ਹੋਣ ਮਤਲਬ, ਸੁਣੋ | Akali Dal | News18 Punjab

  Рет қаралды 58,450

News18 Punjab

News18 Punjab

Күн бұрын

Пікірлер: 100
@HakamSingh-hx7hx
@HakamSingh-hx7hx 2 ай бұрын
ਪ੍ਧਾਨੀ ਦਾ ਰੋਲਾ ਹੋਰ ਕੇਈ ਰੋਲਾ ਨਹੀਂ
@jagjitsingh7543
@jagjitsingh7543 2 ай бұрын
ਇਹ ਸਭ ਗ਼ਦਾਰ ਹਨ ਡਰਾਮੇ ਬਾਜੀ ਕਰ ਰਹੇ ਹਨ । ਅਕਾਲ ਤਖ਼ਤ ਸਾਹਿਬ ਦਾ ਜਥੇਦਾਰ , ਜਥੇਦਾਰ ਫੁੱਲਾਂ ਸਿੰਘ ਵਰਗਾਂ ਹੁੰਦਾ ਤਾ ਸੁੱਖੇ ਦੀ ਟ... ਨਿਕਲ ਜਾਣੀਂ ਸੀ।
@GurmeetSingh-vu4fv
@GurmeetSingh-vu4fv 2 ай бұрын
ਇਹ ਸਾਰੇ ਮੰਸੇ ਰੱਗੜ ਦੇ ਵੰਸ਼ਜ ਹਨ ਤਾਂ ਹੀ ਵਾਰ ਵਾਰ ਸੵੀ ਅਕਾਲ ਤਖਤ ਸਾਹਿਬ ਦੀ ਵਾਰ ਵਾਰ ਤੌਹੀਨ ਕਰ ਰਹੇ ਹਨ 🤬🤬
@makhansidhu1693
@makhansidhu1693 Ай бұрын
ਨਾਲੇ ਕਹਿੰਦੇ ਸੌਦਾ ਸਾਧ ਨੂੰ ਚੰਦੂ ਪੁਸ਼ਾਕ ਪਹਿਨਾਉਣ ਲਈ ਸੌਦਾ ਸਾਧ ਕੋਲ ਗਿਆ ਸੀ,, ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ,,, ਚੰਦੂ,,
@gurbhejsingh5703
@gurbhejsingh5703 2 ай бұрын
ਸੌਦਾ ਸਾਧ ਖਾਲੀ ਦਲ ਬਾਦਲ ਨੂੰ ਖਾਲਸਾ ਪੰਥ ਕਦੇ ਵੀ ਮੁਆਫ ਨਹੀਂ ਕਰੇਗਾ
@bahadursingh9718
@bahadursingh9718 Ай бұрын
ਚੰਦੂਮਾਜਰੇ ਨੇ ਤਾਂ ਸੌਦਾ ਸਾਧ ਦੀ ਪੌਸ਼ਾਕ ਬਣਵਾਈਂ ਸੀ ਉਹ ਵੀ ਦਿੱਲੀ ਤੋਂ ਚੰਦੂਮਾਜਰਾ ਵੀ ਦੋਸ਼ੀ ਹੈਂ ਹਨ ਜਦੋਂ ਸੁਖਬੀਰ ਬਾਦਲ ਨੇ ਪ੍ਰੇਮੀਆਂ ਦੀਆਂ ਵੋਟਾਂ ਮੰਗੀਆਂ ਸਨ ਉਹ ਵੋਟਾਂ ਸਰਿਆਂ ਨੂੰ ਪੈਂਦੀਆਂ ਸਨ। ਸੁਖਬੀਰ ਬਾਦਲ ਨੇ ਜੋਂ ਕੀਤਾ ਉਹ ਗ਼ਲਤ ਕੀਤਾ।
@dpsmoga
@dpsmoga 2 ай бұрын
ਇੱਕ ਤਨਖ਼ਾਹੀਆ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ/ਰਹਿ ਸਕਦਾ!
@jagjeevsingh991
@jagjeevsingh991 2 ай бұрын
ਸ੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਹਨ
@GurmeetSingh-vu4fv
@GurmeetSingh-vu4fv 2 ай бұрын
ਪਰ ਵਿੱਚ ਮਸੰਦਾਂ ਦੀ ਵੇਹਲੜ ਮੂਡੀਰ ਕਰਕੇ ਸੵੀ ਅਕਾਲ ਤਖਤ ਸਾਹਿਬ ਦੀ ਇਹ ਮਸੰਦ ਵਾਰ ਵਾਰ ਤੌਹੀਨ ਕਰ ਰਹੇ ਹਨ
@ramasherdasa5619
@ramasherdasa5619 Ай бұрын
Robero ਵੇਲ਼ੇ ਪੁਲੀਸ ਨੇ ਜਦੋਂ ਪਜਾਮੇ ਵਿੱਚ ਚੂਹੇ ਛੱਡੇ ਤਾਂ ਹੇਠਲੇ ਵਾਲ ਚੂਹੇ ਹੀ kha ਗਏ..chaarminar ਸਿਗਰਟ ਕਾਲਜ ਵੇਲ਼ੇ favourate ਸੀ. 😊
@trad_sikh
@trad_sikh 2 ай бұрын
ਅਕਾਲ ਤਖ਼ਤ ਸਾਹਿਬ ਜੀ ਦਾ LINK ਅਕਾਲ ਨਾਲ ਕਾਫ਼ੀ ਢਿੱਲਾ ਹੈ| ਕਾਫੀ LAG ਹੈ| 3-4 ਸਾਲ ਲੱਗ ਗਏ ਇਹ ਹੁਕਮ ਸੁਨਾਉਣ ਚ? ਓਦਰ ਹਜ਼ੂਰ ਸਾਹਿਬ ਚ ਬੇਅੰਤ ਸਿੰਘ ਬੁੱਚਣ ਦੇ ਪੋਤਰੇ ਨੂੰ ਸਰੋਪੇ ਦਿੱਤੇ ਜਾ ਰਹੇ ਨੇ। ਫਿੱਟੇ ਮੂੰਹ। ਕਾਦਾ ਹਜ਼ੂਰ ਸਾਹਿਬ? ਇਹ ਤਾਂ ਜੀ ਹਜ਼ੂਰੀ ਸਾਹਿਬ ਬਣ ਗਿਆ। ਸਿੱਖਾਂ ਦਾ ਤਖ਼ਤਾਂ ਚ ਭਰੋਸਾ ਗਿਰਦਾ ਜਾ ਰਿਆ ਹੈ । ਇਹ ਸੁਖਬੀਰ ਵਾਲਾ ਡ੍ਰਾਮਾ ਵੀ ਡ੍ਰਾਮਾ ਹੀ ਹੈ । ਇਕ ਹੋਰ ਵਾਰ ਫਿੱਟੇ ਮੂੰਹ ਦੋਵੇ ਕਾਂਗਰਸੀ ਤੇ ਅਕਾਲੀਆਂ ਤੇ ।
@HakamSingh-hx7hx
@HakamSingh-hx7hx 2 ай бұрын
ਦੇ ਪ੍ਰਧਾਨੀ ਛਡ‌ ਦੇਵੇ ਫਿਰ ਕੁਛ ਠੀਕ ਹੈ
@majorsingh8647
@majorsingh8647 Ай бұрын
ਕਕਹਿ
@SurinderSingh-og4us
@SurinderSingh-og4us 2 ай бұрын
Waheguru Ji ka Khalsa waheguru Ji ki Fateh
@jaspalsingh-qr6dz
@jaspalsingh-qr6dz Ай бұрын
ਬੇਕੁਫ਼ ਬਣਾ ਰਹੇ ਜਨਤਾ ਨੂੰ ਸਭ ਰਲੇ ਹੋਏ ਹਨ
@Ayaan-toys_zone
@Ayaan-toys_zone Ай бұрын
God job
@PritamSingh-om5bq
@PritamSingh-om5bq 2 ай бұрын
ਜਦੋਂ ਹੁਣ ਸਿੰਘ ਸਾਹਿਬ ਨੇ ਤਨਖਾਹੀਆ ਕਰਾਰ ਦੇ ਦਿੱਤਾ ਹੈ ਤਾਂ ਫਿਰ ਹਜੇ ਵੀ ਸੁਖਬੀਰ ਦੇ ਨਾਮ ਮੂਹਰੇ ਸਰਦਾਰ ਸ਼ਬਦ ਕਿਉਂ ਬੋਲਿਆ ਜਾਂਦਾ ਹੈ ? ਇਹ ਸਰਦਾਰ ਸ਼ਬਦ ਦੀ ਤੌਹੀਨ ਹੈ । ਉਸ ਨੇ ਗੁਨਾਹ ਕੀਤੇ ਹਨ ।
@gurnoorpadda7304
@gurnoorpadda7304 2 ай бұрын
Akal takht sahib jindabad
@HelloOppo-mz2br
@HelloOppo-mz2br 2 ай бұрын
ਚੰਦੂਮਾਜਰਾ ਤਾਂ ਆਪ ਪੁਸਾਕ ਲੈਕੇ ਗਿਆ ਹੈ ਸੌਦੇ ਸਾਧ ਕੋਲ ਇਹਨਾਂ ਨੂੰ ਵੀ ਸਜਾ ਦਿਊ ਤਨਖਾਇਏ ਕਰਾਰ ਦਿਓ
@Harjinderkaur-o2u
@Harjinderkaur-o2u Ай бұрын
ਤੁੰਵੀਨਾਲ, ਹੀ, ਤੰਨਖਾਈਆ, ਏ, ਚੰਦੁ, ਜੀ
@chamkaursingh6614
@chamkaursingh6614 Ай бұрын
ਜਿਨੇ ਮੂੰਹ ਓਨੀਆਂ ਗੱਲਾਂ,,,। ਪਾਣੀ ਚ ਮਧਾਣੀ
@gurvinderpalsingh679
@gurvinderpalsingh679 2 ай бұрын
DRAMA HO REHA JATHEDAR SUKHE DA MULAZIM
@SanjeevKumar-e6f
@SanjeevKumar-e6f Ай бұрын
ਇਸ ਨੇ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ ਸਰਾਬੀਆ ਵਾਂਗੂੰ ਬੋਲਦਾ
@mallmann8309
@mallmann8309 Ай бұрын
ਇਹ ਤਾ ਘਟੀਆ ਬੰਦਾ ਹੈ ਝੂਠਾ। ਮੁਖ ਮੰਤਰੀ ਜਾ ਪਰਧਾਨ ਬਣਾ ਦੇਵੋ ਚੰਦੂ ਨੂੰ ਫਿਰ ਬੜਾ ਖੁਸ ਹੈ।
@rajdeepsinghdhanju9824
@rajdeepsinghdhanju9824 Ай бұрын
ਤੁਸੀਂ ਸਾਰੇ ਵੀ ਬਰਾਬਰ ਦੇ ਭਾਈਵਾਲ ਹੋ। ਜਿੰਨਾ ਚਿਰ ਅਕਾਲੀ ਦਲ ਨਾਲ। ਭੂੰਦੜ, ਚੀਮੇ,ਚੰਦੂਮਾਜਰੇ,ਵਲਟੋਹੇ,ਮਲੂਕੇ,ਲੰਗਾਹ ਵਰਗੇ ਨਾਲ ਜੁੜੇ ਰਹਿਣਗੇ। ਉਨਾਂ ਚਿਰ ਅਕਾਲੀ ਦਲ ਦੁਬਾਰਾ ਨਹੀਂ ਉਠ ਸਕਦਾ। ਹੁਣ ਸੁਖਬੀਰ ਅਤੇ ਉਸ ਦੀ ਸਾਰੀ ਟੀਮ ਦਾ ਬਾਈਕਾਟ ਪੰਜਾਬੀਆਂ ਨੂੰ ਜਰੂਰ ਕਰਨਾ ਚਾਹੀਦਾ ਹੈ।
@SurenderSingh-p6x
@SurenderSingh-p6x Ай бұрын
Thag Ne Sare
@jdvideos8417
@jdvideos8417 2 ай бұрын
Sikh kom da berra gark hona tehh ya waheguru ji tusi aap shayi hovo
@moharpandher3574
@moharpandher3574 Ай бұрын
ਚੰਦੂਮਾਜਰਾ ਤੂੰ ਵੀ ਨਾਲ ਹੀ ਸੀ ਪਹਿਲਾ
@gurindersidhu1625
@gurindersidhu1625 Ай бұрын
Chandu bibi jagero manpreet ialli malouka dheendsa party nu garak karn wale
@ParvinderSingh-lr9jy
@ParvinderSingh-lr9jy 2 ай бұрын
Chandumajra Sahib es fesle ne nall tuhanu bhee dosi manea jana hai. Tusi akali sarkar da hisa rahe ho. Akal takhat ne Sare dosi karar dene ham.
@JagtarSingh-ck9qj
@JagtarSingh-ck9qj Ай бұрын
ਤੁਸੀਂ ਸਾਰੇ ਵੀ‌ਬਰਾਬਰ ਸਜ਼ਾ ਦੇ ਹੱਕਦਾਰ ਹੋ
@karamsingh5855
@karamsingh5855 2 ай бұрын
ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਸਿੱਖ ਧਰਮ ਵਿੱਚੋ ਬਾਹਰ ਕੱਢਿਆ ਜਾਣਾ ਚਾਹੀਦਾ ਹੈਂ ਕਿਉ ਕਿ ਇਹ ਆਪਣੇ ਡਰਾਈਵਰਾ ਦੀਆ ਤਨਖਾਹਾ ਗੁਰੂ ਦੁਆਰਾ ਅੰਬ ਸਾਹਿਬ ਜੀ ਮੁਹਾਲੀ ਤੋ ਲੈਦਾ ਰਿਹਾ ਹੈ ਇਸ ਨੇ ਗੁਰੂ ਜੀ ਦੀ ਗੋਲਕ ਦਾ ਗਲਤ ਇਸਤੇਮਾਲ ਕੀਤਾ ਹੈ ਹਰੇਕ ਸਿੱਖ ਆਪਣਾ ਦਸਵੰਧ ਕਢਦਾ ਹੈ ਗੁਰੂ ਦੀ ਗੋਲਕ ਗਰੀਬ ਲਈ ਹੁੰਦੀ ਹੈ ਨਾ ਕਿ ਚੰਦੂ ਮਾਜਰੇ ਦੇ ਡਰਾਈਵਰਾ ਲਈ ਇਸ ਕਰਕੇ ਸ਼੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਇਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੁਲਾਇਆ ਜਾਣਾ ਚਾਹੀਦਾ ਹੈ
@lakhvirsingh5675
@lakhvirsingh5675 Ай бұрын
Bilkul sahi
@payalstudiotanda
@payalstudiotanda 2 ай бұрын
Darama Ho Riha Hae Phila hee sub kuch Taee hae
@majorsingh8647
@majorsingh8647 Ай бұрын
ਕਹਾਵਤ ਹੈ ਛੱਜ ਬੋਲੇ ਛਾਣਨੀ ਕਿੳੀ ਬੋਲੇ ਸੱਤਾ ਦੀਆ ਮੋਜਾਂ ਮਾਨਣ ਵਾਲੇ ਤੁਸੀ ਗੁਰੂ ਘਰ ਦੇ ਦੋਖੀ ਹੋ ਪੁਸਾਕ ਤੁਸੀ ਦੇਕੇ ਆਏ ਹੋ ਸਰਸਾ ਸਾਧ ਨੂੰ ਜੇ ਨਹੀ ਦੇ ਕੇ ਆਏ ਤਾ ਸੱਪਸਟੀ ਕਰਨ ਦਿਊ
@ajaibsingh4365
@ajaibsingh4365 2 ай бұрын
Chandu ji tusi hun ਭਵਿੱਖ ਵਿਚ ਜੀਰੋ
@ariangill2010
@ariangill2010 Ай бұрын
Eh banda Sodhe saadh vaste poshaak Le ke giya c. DHAN DHAN guru GOBIND singh jee
@bahdaursingh2580
@bahdaursingh2580 Ай бұрын
My l7 0-
@lakhvirsingh5675
@lakhvirsingh5675 Ай бұрын
Es nu puchoo jis din police ne pakhdee si is da Ki haal si
@BhupinderSinghmangtBhupi-mn7zb
@BhupinderSinghmangtBhupi-mn7zb 2 ай бұрын
ਕਿਹਾ ਅਰਦਾਸ ਵਿਚ ਕਿਹਾ ਜਾਂਦਾ ਹੈ ਇ😊 ਇਹ ਨਿਮਾਣਿਆਂ ਦੇ ਮਾਣ ਉਹਦੇ ਵਿੱਚ ਸਾਰਿਆਂ ਨੂੰ ਬਣ ਗਿਆ
@mukhtarsingh7847
@mukhtarsingh7847 Ай бұрын
Chandu majra nu v sukhbir nalu v jada saja chahede he
@balkarsingh4416
@balkarsingh4416 2 ай бұрын
Sardar Not Sukhbir Tankhaya
@GaganDeep-xi7xu
@GaganDeep-xi7xu Ай бұрын
Chandu bahman
@GurjantSingh-pl6ld
@GurjantSingh-pl6ld 2 ай бұрын
Sukhbeer badal jindabad
@AmarjitSingh-wi5zh
@AmarjitSingh-wi5zh Ай бұрын
Sgpc member v nall hi
@HardeepSinghCheema-p1n
@HardeepSinghCheema-p1n 2 ай бұрын
S s s man nu panthak leder mane kom
@LalababaSingh
@LalababaSingh Ай бұрын
Sab. Ikko. Thalli. De. Vatte. Hann
@TSingh-m9g
@TSingh-m9g Ай бұрын
ਚੰਦੂਮਾਜਰਾ ਸਾਹਿਬ ਕਿਉਂਂ ਗੋਲਮੋਲ ਗੱਲਾਂ ਕਰਕੇ ਆਪਣੀ ਬੁਜ਼ਦਿਲੀ ਜ਼ਾਹਰ ਕਰ ਰਹੇ ਹੋ ਜੋ ਪੰਥਕ ਵਿਧੀ ਵਿਧਾਨ ਹੈ ਉਸ ਨੂੰ ਨਿਡੱਰ ਹੋ ਕੇ ਜਨਤਾ ਨੂੰ ਨਸ਼ਰ ਕਰੋ, ਮਗਰ ਭਸੂੜੀ ਇਹ ਹੈ ਕਿ ਤੁਸੀਂ ਵੀ ਸੁਖਬੀਰ ਬਾਦਲ ਜਿੰਨੇ ਹੀ ਪੰਥਕ ਮੁਜਰਿਮ ਹੋ, ਉਸ ਵੇਲੇ ਕੁਰਸੀ ਥੱਲੇ ਸੀ ਪੂਰੀ ਠੁੱਕ ਸੀ ਤੇ ਸੋਚ ਰਹੇ ਸੀ ਕਿ ਗੱਲ ਆਈ ਗਈ ਹੋ ਜਾਂਣੀ ਹੈ,ਤੇ ਤੁਸੀਂ ਸਾਰੇ ਉਸ ਵੇਲੇ ਕੁਸਕੇ ਨਹੀਂ ਓਹ ਤਾਂ ਅਨੰਦਪੁਰ ਸਾਹਿਬ ਤੋਂ ਚੋਂਣ ਹਾਰਨ ਕਰਕੇ ਝੱਟਕਾ ਲੱਗਿਆ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਲੱਗੇ ਰਹਿੰਦੇ ਨਾਲ, ਜਿਵੇਂ ਬਾਕੀ ਹਨ ਕਮ ਸੇ ਕਮ ਨਮਕ ਹਰਾਂਮ ਤਾਂ ਨਾ ਕਰਦੇ !ਕੀ ਹੋ ਜਾਂਣਾਂ ਹੈ ਤੇ ਕੀ ਹੋਏਗਾ ਇਹ ਤੁਸੀਂ ਵੀ ਜਾਂਣਦੇ ਹੋ ਸਾਰਾ ਟੋਲਾ ਹੀ ਮਗਰਮੱਛਾਂ ਦਾ ਝੁੰਡ ਹੈ ਕੁਛ ਨਹੀਂ ਹੋਣ ਵਾਲਾ ਜਥੇਦਾਰ ਕਿਸਦੇ ਹਨ ਕਿਸ ਲੱਈ ਕੰਮ ਕਰਦੇ ਹਨ ਇਹ ਸਭ ਜਨਤਾ ਵੀ ਜਾਂਣਦੀ ਹੈ ਤੇ ਤੁਸੀ ਵੀ, ਕੀ ਨਿਮਾਂਣਾ ਸਿੱਖ ਲਾਓ ਲਸ਼ਕਰ ਲੈ ਕੇ ਬੰਦ ਲਿਫ਼ਾਫ਼ੇ ਵਿੱਚ ਸਪੱਸ਼ਟੀਕਰਨ ਦੇ ਸਕਦਾ ਹੈਂ?ਉਸ ਵੇਲੇ ਕਿਉਂ ਨਹੀਂ ਜਥੇਦਾਰ ਨੂੰ ਬੇਨਤੀ ਕੀਤੀ ਕਿ ਇਸ ਬੰਦ ਲਿਫ਼ਾਫ਼ੇ ਨੂੰ ਖੋਲ ਕੇ ਸਾਰੀ ਇਬਾਰਤ ਸੰਗਤ ਨੂੰ ਪੜ੍ਹ ਕੇ ਸੁਨਾਈ ਜਾਵੇ, ਜੇ ਹੋਸਲਾ ਕਰਕੇ ਕਹਿੰਦੇ ਤਾਂ ਉਦੋਂ ਹੀ ਸੁਖਬੀਰ ਬਾਦਲ ਦੀ ਔਕਾਤ ਜ਼ਾਹਰ ਹੋ ਜਾਂਣੀ ਸੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਂਣੀ ਹੋ ਜਾਂਣਾਂ ਸੀ ਕਿਉਂਕਿ ਓਹ ਸਪੱਸ਼ਟੀਕਰਨ ਹੈ ਈ ਨਹੀਂ ਸੀ ਕੋਈ ਸਲਾਹ ਮਸ਼ਵਰਾ ਸੀ,ਉਸਤੋਂ ਬਾਅਦ ਵੀ ਜੋ ਘਟਨਾਂ ਚੱਕਰ ਹੋਇਆ ਹੈ ਜਾਂ ਅੱਗੋਂ ਹੋਏਗਾ ਓਹ ਵੀ ਸੁਖਬੀਰ ਪੱਖੀ ਹੀ ਹੋਇਆ ਹੈ ਤੇ ਹੋਏਗਾ ਸੋ ਡਰਾਮੇ ਕਰਨ ਨਾਲ ਪੰਥਕ ਹਮਦਰਦ ਨਹੀਂ ਬਣ ਸਕਦੇ, ਤੁਹਾਨੂੰ ਵੀ ਜਥੇਦਾਰਾਂ ਨੇ ਵਾਰਨਿੰਗ ਦਿੱਤੀ ਹੈ ਕਿ ਫ਼ਾਲਤੂ ਬਿਆਨਬਾਜ਼ੀ ਨਾ ਕਰੋ ਨਹੀਂ ਤਾਂ ਸਖ਼ਤੀ ਕੀਤੀ ਜਾਏਗੀ, ਕੀ ਤੁਹਾਡੇ ਕੋਲ ਕੋਈ ਪੰਥਕ ਅਗਵਾਈ ਕਰਨ ਵਾਲੀ ਸ਼ਖਸ਼ੀਅਤ ਹੈ? ਕਿਸਨੂੰ ਪ੍ਰਧਾਨ ਬਣਾਓਗੇ? ਫ਼ਿਰ ਕੀ ਮਾਫ਼ੀ ਮੰਗ ਕੇ ਘਰ ਵਾਪਸੀ ਕਰ ਲਵੋਗੇ?ਪਰ ਜਨਤਾ ਨੇ ਤੁਹਾਨੂੰ ਕਿਸੇ ਨੂੰ ਵੀ ਨਹੀਂ ਬਖ਼ਸ਼ਣਾਂ ਸਿਰਫ਼ ਇੱਕੋ ਰਸਤਾ ਹੈ ਕਿ ਹੁਣ ਜੋ ਕਦਮ ਚੁੱਕਿਆ ਹੈ ਉਸ ਉੱਤੇ ਪੱਕੇ ਕਾਇਮ ਰਹਿਓ ਨਤੀਜਾ ਭਾਂਵੇ ਕੁਛ ਵੀ ਆਏ
@palwindersingh526
@palwindersingh526 2 ай бұрын
ਭੂੰਦੜ 😂
@BhupinderSinghmangtBhupi-mn7zb
@BhupinderSinghmangtBhupi-mn7zb 2 ай бұрын
ਤੂੰ ਬੜਾ ਨਿਮਾਣਾ ਸਿੱਖ ਹਾਂ ਬਰਨਾਲੇ ਦੀ ਸਰਕਾਰ 'ਚ ਸਹਿਕਾਰਤਾ ਮੰਤਰੀ ਸੀ ਉਸ ਟਾਈਮ ਚਾਰ ਸੂਗਰ ਮੇਲਾ ਨਵੀਆਂ ਚਲੀਆਂ😊 ਇਹ ਨਾ ਇਨਾ ਮਿਲਾ ਵਿਚ ਸਰਵੇਅਰ ਰੱਖਣ ਬਦਲੇ ਤ ਦੋ ਦੋ ਲੱਖ ਰੁਪਏ ਲੈਹੇ ਸਨ ਤੋ ਵੱਡਾ ਹੁਣ ਸਿੱਖ ਪੰਥ ਤਾਂ ਉਮਰ ਹੀ ਹੋਇਆ ਫਿਰਦਾ
@SUKHWINDERSINGH-sp3cf
@SUKHWINDERSINGH-sp3cf Ай бұрын
Hun pta lagga guru naal sharika krn da Baki ekk gall dasda tuhaanu Eh jathedaar da faisla v sukhbir de kehn te hi aya hai, kioki loki osnu dekhna psand nahi krde. Loka ne sare badal lana kabar khod k thalle dabta hai
@GaganDeep-xi7xu
@GaganDeep-xi7xu Ай бұрын
Chandu tu samjhda reh
@HakamSingh-hx7hx
@HakamSingh-hx7hx 2 ай бұрын
ਦੇ ਤੈਨੂੰ ਪਧਾਨ ਬਣਾ ਦੇਣ ਫਿਰ ਕੲਈ ਰੋਲਾ
@sukhchainmaan9507
@sukhchainmaan9507 Ай бұрын
Sab badal de Gole ne sikh sidant nal ki lage ena nu
@palwindersingh526
@palwindersingh526 2 ай бұрын
ਨਿਮਾਣਾ ਸਿੱਖ 😂
@jdvideos8417
@jdvideos8417 2 ай бұрын
Kuj nh hona 2 3 din drama jeha krna ehna sab ne Akal takhat da ve majak bna ta
@jaswinderbrar38
@jaswinderbrar38 2 ай бұрын
Godavari
@karamsingh5855
@karamsingh5855 2 ай бұрын
😂😂😂😂😂😂 ਇਸ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੁਲਾਇਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਸਿੱਖ ਧਰਮ ਵਿੱਚ ਵਿਚੋ ਬਾਹਰ ਕੱਢਣਾ ਚਾਹੀਦਾ ਹੈ ਕਿਉ ਇਸ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਲਕ ( ਖਜਾਨਾ) ਦਾ ਗਲਤ ਇਸਤੇਮਾਲ ਕੀਤਾ ਇਸ ਦੇ ਡਰਾਈਵਰਾ ਦੀ ਤਨਖਾਹ ਗੁਰੂ ਦੁਆਰਾ ਅਬ ਸਾਹਿਬ ਜੀ ( ਮੋਹਾਲੀ ) ਤੋ ਜਾਦੀ ਸੀ ਇਸ ਕਰਕੇ ਗੁਰੂ ਦੀ ਗੋਲਕ ਦਾ ਨੁਕਸਾਨ ਕੀਤਾ ਹੈ ਹਰੇਕ ਗੁਰੂ ਦੇ ਸਿੱਖ ਨੇ ਆਪਣੀ ਸ਼ਰਧਾ ਮੁਤਾਬਕ ਦਸ਼ਵਧ ਦਿੱਤਾ ਹੁੰਦਾ ਹੈ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੁਲਾ ਕੇ ਸਿੱਖ ਕੌਮ ਵਿੱਚੋ ਬਾਹਰ ਕੱਢਿਆ ਜਾਵੇ
@SukhdevSingh-jf6us
@SukhdevSingh-jf6us 2 ай бұрын
Pehla ina time galti nai mani hore vi leadra ne defend keeta oh vi gunehgar ne 84 de dangia de guru ghar te attack congress sarkar gandhi pariwar punjab de sikh jo congress nu vota pa rahe ne gandhi pariwar congress de gulam ne ih vi sikh nai ne sangat ji sache sikh te 10/percent hi ne badal pariwar guru ghar vich hamesha lai leaderi to bahar hona chaida ji guru ji sab vekh rahe ne sazza milni je narka vich jana je daro guru ji di sangat da satkar karo sgpc walio vip leadra da satkar karde je sarap sangat da lagda je guru ji nai baksh de ji jo sangat da satkar nai karda koi vi hove sewa Karan wala self employe vi nimrta nal sangat di sewa karo ji 🙏🙏🙏🙏🙏
@harmalsingh6091
@harmalsingh6091 Ай бұрын
Malai khan wale mazre
@gurindersidhu1625
@gurindersidhu1625 Ай бұрын
Badal sahib nu benti k jis tara chandu khenda kar lavo nahi te chandu ne rail gadi thale aa jana chawal .ne
@harbantsingh1522
@harbantsingh1522 2 ай бұрын
ਹੈਂ ਜੀ ਚੰਦੂ ਮਾਜਰਾ ਸਾਹਿਬ ਜੀ ਬਿਲਕੁਲ ਸੱਚ ਕਹਿ ਰਹੇ ਨੇ ਜੀ
@mukhtarsingh7847
@mukhtarsingh7847 Ай бұрын
Sukhbir de khandani te mukamal pabande huni chahede sarumni akalidal tesisat vich pake ruk chahede he
@DilawarSingh-z8f
@DilawarSingh-z8f Ай бұрын
Tusi singh sehban nu tranlation karke apna gall karni chaude ho nal hi singhsehban nu salah de reheho
@gurindersidhu1625
@gurindersidhu1625 Ай бұрын
Chandu apne nakk da illaj karwA
@sukhchainmaan9507
@sukhchainmaan9507 Ай бұрын
Badal parwar da peshokd dekho shuru tu he guru nal dhoka karda aia jaitu de morche wele to
@gurindersidhu1625
@gurindersidhu1625 Ай бұрын
Chandu tu v cabnet da hisa c bakwas kar da
@GurjantSingh-pl6ld
@GurjantSingh-pl6ld 2 ай бұрын
Chandumajra syasat karda pya jero ho gye ne a
@gamdoorsingh7975
@gamdoorsingh7975 2 ай бұрын
ਇਕੱਠੇ ਹੋਣਗੇ ਸਾਰੇ
@HarjitSingh-hm3cb
@HarjitSingh-hm3cb Ай бұрын
sangat g akkali baba foola singh ne maha raja ranjit singh noo ik nacahar noo paise den karke hi una de nam di kadha parsad di ardas bandh kiti c korde mare c eh gandh ude pairan warga v nahi kadho enoo dakhe mar k
@Amar_singh95
@Amar_singh95 2 ай бұрын
chandu sahib tuc bi sarakr vich sige tuc hun zero hoge
@sukhchainmaan9507
@sukhchainmaan9507 Ай бұрын
Ape matha teke ape bud suhgan
@rana-oz3rn
@rana-oz3rn Ай бұрын
Tusi vsamil c os samay kion nibole
@jdvideos8417
@jdvideos8417 2 ай бұрын
Badla nu te panchoda nu sulli te tang dena chahida se fir sikh kom de ser te betha dena jutti chat jathaydar ne Pancho 😂😂😂😂 eh ya jathaydar de okkat
@JaswantCheema-k8y
@JaswantCheema-k8y 2 ай бұрын
sAD jindabad sukhbir singh badal jindabad
@GulabSingh-jv1qy
@GulabSingh-jv1qy 2 ай бұрын
Bakvas car raha
@GurjantSingh-pl6ld
@GurjantSingh-pl6ld 2 ай бұрын
Sukhbeer badal jindabad
@GurjantSingh-pl6ld
@GurjantSingh-pl6ld 2 ай бұрын
Sukhbeer badal jindabad
This dad wins Halloween! 🎃💀
01:00
Justin Flom
Рет қаралды 42 МЛН
ПРЯМОЙ ЭФИР. Золотой мяч France Football 2024
4:41:06
🕊️Valera🕊️
00:34
DO$HIK
Рет қаралды 17 МЛН
This dad wins Halloween! 🎃💀
01:00
Justin Flom
Рет қаралды 42 МЛН