Yudhvir Manak ਦੇ ਦੁੱਖਾ 'ਤੇ ਪੈਸੇ ਕਮਾਉਣ ਵਾਲਿਆਂ ਨੂੰ ਠੋਕਿਆ Kuldeep Manak ਦੇ ਦੋਹਤੇ Hassan Manak ਨੇ

  Рет қаралды 166,898

CINE PUNJABI

CINE PUNJABI

Күн бұрын

#HassanManak #IndiBilling #KuldeepManak
Yudhvir Manak ਦੇ ਦੁੱਖਾ 'ਤੇ ਪੈਸੇ ਕਮਾਉਣ ਵਾਲਿਆਂ ਨੂੰ ਠੋਕਿਆ Kuldeep Manak ਦੇ ਦੋਹਤੇ Hassan Manak ਨੇ
Begane Putt | Hassan Manak | Indi Billing Productions | Latest Punjabi Song 2020
Hassan Manak is Punjabi Legend Singer Kuldeep Manak Grand Son. He is a Punjabi Folk Singer.
This Interview is Cine Punjabi Own Property.
Facebook Link: / cinepunjabii
Instagram: / cinepunjabii

Пікірлер: 784
@cinepunjabi
@cinepunjabi 4 жыл бұрын
Korala Maan - Gulab Sidhu - Jaskaran Grewal Farmer's ਨਾਲ ਮਿਲ ਕੇ ਮਾਰੀ ਦਹਾੜ kzbin.info/www/bejne/iWG4dmBjjtaCiKM
@bharpursidhu9504
@bharpursidhu9504 4 жыл бұрын
Okg
@bharpursidhu9504
@bharpursidhu9504 4 жыл бұрын
Bahut Odia Parmatma tarike kin bahut Aage Aage bahut ho jaega Jhansi
@reshamsingh9742
@reshamsingh9742 4 жыл бұрын
Madam nu dialouge v vikh ke bolna painda wa..
@ashoksagoo1164
@ashoksagoo1164 4 жыл бұрын
@@bharpursidhu9504 &*ķ&
@projuiceusa9127
@projuiceusa9127 3 жыл бұрын
@@bharpursidhu9504 aqaqqqqqaqqqqlqqqqqqqqqqqqqqqqqaaaaqqqqqlaqqqlaqqqqlqqllqqaqqqa
@veerchahalveer8529
@veerchahalveer8529 4 жыл бұрын
ਕੁਲਦੀਪ ਮਾਣਕ ਸਾਬ ਦੀ ਪੂਰੀ ਝਲਕ ਪੈਂਦੀ ਹੈ। ਮੁਡੇ ਵਿਚ ਅਵਾਜ਼ ਵਿਚ ਦਮ ਹੈ। ਰਬ ਇਸ ਨੂੰ ਤਰੱਕੀ ਬਕਸੇ ❤👍👍
@shamsingh8714
@shamsingh8714 4 жыл бұрын
Dil ਖੁਸ਼ ਕਰਤਾ 22g ਰੱਬ ਤੈਨੂੰ ਅੱਗੇ ਲੈ ਕੇ ਆਵੇ ਗਾਂ ਮਿਹਨਤ ਜਾਰੀ ਰੱਖ ,,🙏🙏🙏🙏🙏
@AmanThindNY
@AmanThindNY 4 жыл бұрын
100% ਪਾਸ ਵਾ ਛੋਟੇ ਵੀਰ ਮੈ ਮਾਣਕ ਸਾਬ ਜੀ ਬਹੁਤ ਸੁਣਿਆ ਅੱਜ ਵੀ ਅਮਰੀਕਾ ਵਿੱਚ ਮੈ ਮਾਣਕ ਸਾਹਿਬ ਦੇ ਗਾਣੇ ਟਰੱਕ ਸੁਣਦਾ ਤੇਰੀ ਆਵਾਜ਼ ਤੇ ਡੀਲ ਡੋਲ ਮਾਣਕ ਸਾਬ ਵਰਗੀ ਹੈ ਚੱਕ ਦੇ ਫੱਟੇ ਕਿਸੇ ਕੁੱਤੇ ਬਿੱਲੇ ਦੀ ਪ੍ਰਵਾਹ ਨਹੀਂ ਕਰਨੀ ਤੂੜ ਪਾਸ
@iqbalsingh7208
@iqbalsingh7208 4 жыл бұрын
ਇਹਦੇ ਵਿਚ 1976ਵਾਲਾ ਮਾਣਕ ਆ, ਜਿਸਨੇ ਵੇਖਿਆ ਤੇ ਸੁਣਿਆ ਸੀ
@Travelwithme2006
@Travelwithme2006 4 жыл бұрын
Veere gal shi aw par es vpaarik duniya vch kise ne saath nhi denna
@vinylRECORDS0522
@vinylRECORDS0522 4 жыл бұрын
ਅਸੀਂ 1973 ਵਿੱਚ ਮਾਣਕ ਦੇ ਪਹਿਲੇ ਆਏ ਤਵੇ "ਤੇਰੀ ਖਾਤਰ ਹੀਰੇ,ਛੱਡਕੇ ਤਖਤ ਹਜਾਰੇ ਨੂੰ "ਸੁਣੇ ਸੀ ।ਫੇਰ ਪਹਿਲੀ ਵਾਰ ਮਾਣਕ ਨੂੰ 1977 ਵਿੱਚ ਪਿੰਡ ਡੱਲਾ ਨੇੜੇ ਜਗਰਾਉਂ,ਨਗਰ ਕੀਰਤਨ ਤੇ ਸੁਣਿਆ ਸੀ ।ਵਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਗਾਈ ਸੀ,ਮਾਇਕ ਪਾਟਣ ਵਾਲਾ ਕਰ ਦਿੱਤਾ ਸੀ ।ਮਾਣਕ ਵਰਗੇ ਕਲਾਕਾਰ ਨਿੱਤ ਨਿੱਤ ਨਹੀਂ ਪੈਦਾ ਹੁੰਦੇ ।
@baljitsingh9697
@baljitsingh9697 4 жыл бұрын
Very good singer
@sardarasingh5
@sardarasingh5 4 жыл бұрын
@@baljitsingh9697 very good hasan manak g tushi datai raho wahaguru bhali Karena.
@harbanssingh6020
@harbanssingh6020 4 жыл бұрын
@@Travelwithme2006 veer je galay de avaj sport kardia hai
@makhankalas660
@makhankalas660 4 жыл бұрын
ਕੁਲਦੀਪ ਮਾਣਕ ਵਰਗੀ ਅਵਾਜ਼ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@gurpreetsinghgopi2155
@gurpreetsinghgopi2155 4 жыл бұрын
ਹਸਨ ਮਾਣਕ ਛੋਟੇ ਵੀਰ ਜਿਉਂਦੇ ਰਹੁ ਜਿੰਦਾਬਾਦ ਅਸੀਂ ਤੁਹਾਡੇ ਨਾਲ ਹਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@theracethe4076
@theracethe4076 4 жыл бұрын
ਦਮ ਆ ਮੁੰਡੇ ਚ ਪੂਰਾ 👌👌👌👌👌
@beerabrar8516
@beerabrar8516 4 жыл бұрын
ਜਿਊਦਾਂ ਰਹਿ ਵੀਰ ਤੇਰੇ ਚੋ ਮਾਣਕ ਸਾਬ ਨੂੰ ਦੇਖਦੇ ਆ ਅਸੀਂ 🙏🙏🙏🙏🙏
@GurdeepSingh-hi5xb
@GurdeepSingh-hi5xb 4 жыл бұрын
ਤੇਰੇ ਕੋਲ ਚੰਗੀ ਆਵਾਜ ਤੁੰ ਆਉਣ ਵਾਲੇ ਸਮੇ ਵਿੱਚ ਚੰਗੀ ਤਰੱਕੀ ਕਰੇ ਗਾ ਕਮ ਖਿਚ ਕੇ ਰਖ
@bhupindersingh-es8rx
@bhupindersingh-es8rx 4 жыл бұрын
ਹੱਥ ਪੈਰ ਵੀ ਮਾਣਕ ਵਾਂਗੂੰ ਹਿਲਾਉਂਦਾ ਅਤੇ ਠੋਡੀ ਤੇ ਦਾੜ੍ਹੀ ਇਹ ਦੂਜਾ ਮਾਣਕ ਆਗਿਆ ਬਹੁਤ ਵਧੀਆ
@geetkarkamalsipa2025
@geetkarkamalsipa2025 4 жыл бұрын
😠Duja manak yudhveer manak aa g
@baldevmodgill3936
@baldevmodgill3936 4 жыл бұрын
ਆ ਗਿਆ ਨਵਾਂ ਮਾਨਕ, ਜਿਉਂਦੇ ਵਸਦੇ ਰਹੋ
@luckytanda
@luckytanda 3 жыл бұрын
ਬਾਬੇ ਨਾਨਕ ਦੇ ਪੰਜਾਬ ਦੀ ਇੱਜਤ ਬਣਾ ਦਵੀ ਬੱਸ ਚੰਗੇ ਗੀਤ ਗਾਵੀਂ, ਪਰਿਵਾਰ ਵਿੱਚ ਬੈਠ ਕੇ ਦੇਖਣ ਸੁਣਨ ਵਾਲੇ, ❤🙏❤🙏❤🙏❤🙏❤🙏❤ ਬਾਕੀ ਬਹੁਤ ਵਧੀਆ
@vickybrarvickybrar1263
@vickybrarvickybrar1263 4 жыл бұрын
ਸਹੀ ਗੱਲ ਐ ਹਸਨ ਮਾਣਕ ਸਾਬ ਦੇ ਮੇਲੇ ਤੇ ਜਿਆਦਾਤਰ ਗਾਇਕ ਮਾਣਕ ਦੇ ਨੇੜੇ ਤੇੜੇ ਵੀ ਨਹੀ ਹੁੰਦੇ
@makhankalas660
@makhankalas660 4 жыл бұрын
ਡਿਸਲਾਇਕ ਕਰਨ ਵਾਲੀਆਂ ਦੀ ਸਮਝ ਨਹੀਂ ਆਉਂਦੀ ਇੱਥੇ ਵੀਰ ਨੇ ਕਿ ਮਾੜਾ ਕਰਿਆ
@bhupinderkumar5800
@bhupinderkumar5800 4 жыл бұрын
ਇਹਨਾ ਤਾ ਰਬ ਨੀ ਬਖਸਿਆ, ਸਾਰੇ ਤਰਾ ਦੇ ਲੋਕ ਆ ਵੀਰ ਇਥੇ,
@SonuSaini-ov4lf
@SonuSaini-ov4lf 3 жыл бұрын
Eana di 💃bhehn 👯Beti nikl gi mery naal tadh dislike kar ky gussa kadh rehy laanti. Jawak da hosla nehi wadha rehy beygerat
@SunilSingh-zg6hg
@SunilSingh-zg6hg 4 жыл бұрын
ਸਿੱਧਾ ਜੈਜੀ ਬੇਸ ਨੂੰ ਲਲਕਾਰ ਰਿਹਾ ਵੀਰ,,,ਦਮ ਤਾ ਹੈ ਵੀਰ ਤੇਰੇ ਚ,,ਖੂਨ ਖੂਨ ਹੀ ਹੁੰਦਾ ਏ ਅੱਜ ਵੇਖ ਵੀ ਲਿਆ
@sarbjitsingh1603
@sarbjitsingh1603 3 жыл бұрын
hanji menu v ehi lg reha bai ji
@JasbirKaur-hv3ei
@JasbirKaur-hv3ei 3 жыл бұрын
Galt gal ha veer ehsaan kde na bhulu
@isobelsingh249
@isobelsingh249 3 жыл бұрын
jajjy b ne ta patteya naale gippi ne yudhveer nu ..
@happySingh-bv6sq
@happySingh-bv6sq 3 жыл бұрын
Bai ji jazzy b ne manak faimly ty crora rupees kharch krte.sirf Jazzy b ne apna farz nibahya
@harwindersingh9562
@harwindersingh9562 4 жыл бұрын
ਵੀਰ ਆਪਣੇ ਵਿਰੋਧੀਆਂ ਤੇ ਜਿਆਦਾ ਜੋਰ ਲਾਉਣ ਦੀ ਥਾਂ ਆਪਣੀ ਗਾਇਕੀ ਤੇ ਜੋਰ ਲਾ ਜਦੋਂ ਸੂਰਜ ਚੜ ਪੈਂਦਾ ਹਨੇਰਾ ਆਪੇ ਭੱਜ ਜਾਂਦਾ ਸੋ ਇਸ ਲਈ ਆਪ ਰੌਲਾ ਪਾ ਪਾ ਕੇ ਨਾ ਦੱਸ ਕਿ ਮੈਂ ਗਾਇਕ ਹਾਂ ਆਪਣਾ ਕੰਮ ਜਾਰੀ ਰੱਖ਼ ਜੇ ਗਾਇਕੀ ਵਧੀਆ ਹੋਊ ਤਾਂ ਲੋਕਾਂ ਨੇ ਆਪੇ ਤੈਨੂੰ ਹੱਥਾਂ ਤੇ ਚੁੱਕ ਲੈਣਾ
@JaswinderSingh-dc6xx
@JaswinderSingh-dc6xx 3 жыл бұрын
Bahut vadiaa gal kitti
@mansardarni-0681
@mansardarni-0681 4 жыл бұрын
ਸਾਰਿਆਂ ਦੀਆਂ ਦੁਆਵਾਂ ਤੁਹਾਡੇ ਲ ਈ ਵੀਰੇ ਮਿਹਨਤ ਕਰੋ ਤੁਸੀਂ ਬਹੁਤ ਵਧੀਆ ਗਾਉਂਦੇ ਆ ਤੁਹਾਡੀ ਅਵਾਜ਼ ਵਿੱਚ ਦਮ ਆ ਵੀਰੇ ਦੁਨੀਆਂ ਵੱਲ ਦੇਖੋ ਦੁਨੀਆ ਦੇ ਜਿੰਨੇ ਮੂੰਹ ਉਨ੍ਹਾਂ ਗੱਲਾਂ ਕਰਨੀਆਂ
@gurjitsingh7953
@gurjitsingh7953 4 жыл бұрын
Excellent yg carry on God bless you
@iqbalsingh7208
@iqbalsingh7208 4 жыл бұрын
ਮੰਨੋ ਨਾ ਮੰਨੋ, ਇਹ ਮੁੰਡਾ ਗਾਇਕ ਨਹੀਂ, ਬਖਤ ਆ, ਮਾਣਕ ਦੇ ਚੇਲੇ ਅਖਵਾਉਣ ਵਾਲਿਆਂ ਵਾਸਤੇ,
@GurnamSingh-wk5fe
@GurnamSingh-wk5fe 4 жыл бұрын
Putar ji avoid drink if u want to success u r you may long life
@karnailbhangu6127
@karnailbhangu6127 4 жыл бұрын
Putra Tara bol Tara chara n manka nal melda
@mansardarni-0681
@mansardarni-0681 4 жыл бұрын
ਰੱਬ ਮਿਹਰ ਕਰੇ ਰੱਬ ਚੜ੍ਹਦੀ ਕਲਾ ਚ ਰੱਖੇ ਹਸਨ ਵੀਰੇ ਨੂੰ
@Nittu1523
@Nittu1523 4 жыл бұрын
ਬਹੁਤ ਵਧੀਆ ਆਵਾਜ 👌ਬਿਲਕੁਲ ਕੁਲਦੀਪ ਮਾਣਕ ਸਾਹਿਬ ਵਰਗੀ 👌🙏🙏ਅਸ਼ੀਰਵਾਦ ਹੈ !!!, ਬਿਲਕੁਲ ਅੱਗੇ ਵਧਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਸ਼ਲਾਂਗਾ ਦੇਣੀ ਚਾਹੀਦੀ ਹੈ. ਐਨੀ ਕਲਾਕਾਰੀ ਕੁੱਟ ਕੁੱਟ ਭਰੀ ਹੋਈ ਹੈ, ਸਾਰੇ ਆਵਾਜ ਉਠਾਓ plz 🙏👌🙏
@sukhggg5850
@sukhggg5850 4 жыл бұрын
hanji g neetu g
@sukhggg5850
@sukhggg5850 4 жыл бұрын
bhttt nice singer a bilkul manak wang hi
@sukhggg5850
@sukhggg5850 4 жыл бұрын
tc kitho g
@preetanomanjeet1840
@preetanomanjeet1840 4 жыл бұрын
Bai g ajj sunea es veer nu Yaar hadd a bai g Avaj eh hudi aa Baki ta buss time pass a Pata ni hora da Bnda vadia laga menu ta Bakki rab ehnu sahi rah te le ke jave
@mansardarni-0681
@mansardarni-0681 4 жыл бұрын
ਵੀਰੇ ਆਉਗਾ ਟਾਈਮ ਰੱਬ ਜਲਦੀ ਲੈ ਕੇ ਆਵੇ👍👍👍
@baljitkaur2452
@baljitkaur2452 4 жыл бұрын
Hanji BILKUL sahi keha tusi
@Gurpreetsingh-fk7oz
@Gurpreetsingh-fk7oz 4 жыл бұрын
ਆਗਿਆ ਵੀਰ ਟਾਈਮ
@jeetagill2039
@jeetagill2039 4 жыл бұрын
Kuldeep Maanak ji Back Again In The Role of Hasan Maanak... chakk de Kamm Nu Sheraaa... 🔥🔥🔥🔥🔥🔥
@ravinderkaurgill3698
@ravinderkaurgill3698 4 жыл бұрын
Awssssmmmmmm broooo Tuhade attitude di fan a Aaaaaaa bigggggggg fan of your voice
@SantoshKumari-ro9lt
@SantoshKumari-ro9lt 4 жыл бұрын
Very nice singing bilkul kuldeep manak sahib ji di avaj.very good. I was thinking that why you not singing on stage.
@sabhasingh7152
@sabhasingh7152 4 жыл бұрын
ਰੂਹ ਖੁਸ ਕਰ ਦਿੱਤੀ
@bpcl1468
@bpcl1468 4 жыл бұрын
ਸ਼੍ਰੀਮਾਨ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਕਿਰਪਾ ਕਰਕੇ ਜਾਰੀ ਰੱਖੋ ਤੁਹਾਡਾ ਅਸਲ ਪਾਰਸਨ ਧੰਨਵਾਦ ਹੈ
@drgurtejsingh5881
@drgurtejsingh5881 4 жыл бұрын
ਸਹੀ ਗੱਲ ਵੀਰ
@hakamsinghdhaliwal3385
@hakamsinghdhaliwal3385 4 жыл бұрын
Putt ji good
@singlehonestboy5526
@singlehonestboy5526 4 жыл бұрын
ਜੈਂਜੀ ਬੀ ਨੂੰ ਪਤਾ ਨੀ ਹੋਉ ਹਸਨ ਏਨਾ ਵਧੀਆ ਗਾਉਦਾ , ਹੁਣ ਸਪੋਟ ਕਰਦੂ
@ZafarIqbal-gn4hw
@ZafarIqbal-gn4hw 3 жыл бұрын
Love you ਭਾਣਜਿਆ ਅੱਲ੍ਹਾ ਤੈਨੂੰ ਤਰੱਕੀ ਦੇ ਵੇ ਤੇ ਮੇਰੀ ਵੱਡੀ ਭੈਣ ਕਾਕੋ ਨੂੰ ਅੱਲ੍ਹਾ ਤੰਦਰੁਸਤੀ ਦੇਵੇ ਸਚ ਕਿਹ ਰਿਹਾ ਹਸਨ ਇਹ ਮੈਂ ਜਾਣਦਾ ਕਿ ਇਹ ਹੀਰਾ ਕਿਉਂ ਐਨਾ ਲੇਟ ਹੋਇਆ ਕਿਉਂ ਕਿ ਇਸ ਹੀਰੇ ਨੇ ਗਰੀਬੀ ਬਹੁਤ ਦੇਖੀ ਆ god bless you....ਇਸੇ ਤਰ੍ਹਾਂ ਚਮਕਦਾ ਰਹੇ
@miselfoptions7125
@miselfoptions7125 4 жыл бұрын
ਕੋਈ ਫਰਕ ਈ ਨੀ ਦਿੱਸਦਾ "ਮਾਣਕ" ਨਾਲੋਂ ।ਬੋਲੀ,ਸਟਾਈਲ,ਆਵਾਜ਼ ਚ ਟਣਕ,ਬੜ੍ਹਕ,ਲਹਿਜਾ ਤੇ ਸ਼ਬਦਾਵਲੀ ।
@DharmPal-mv4mh
@DharmPal-mv4mh 4 жыл бұрын
ਹੱਸਣ ਦੀਆਂ ਗਲਾਂ ਵੀ ਮਾਣਕ ਵਰਗੀਆ
@gagandeepgagan6856
@gagandeepgagan6856 4 жыл бұрын
ਗੱਲ ਵੀ ਮਾਣਕ ਸਾਬ ਵਾਂਗ ਕਰਦਾ ।
@kissanmajdoor4849
@kissanmajdoor4849 4 жыл бұрын
Aa gaiya manak fir mur k v good bro
@satwantnijjar3481
@satwantnijjar3481 4 жыл бұрын
Lab geya heera chakde kam nu shera✊👍
@ramanverma347
@ramanverma347 4 жыл бұрын
ਬਾਈ ਤੇਰਾ ਨਾਮ ਚੱਲੂ ਪੂਰਾ ਇੱਕ ਦਿਨ ਮਾਣਕ ਵਾਂਗੂੰ
@jassikuar7439
@jassikuar7439 4 жыл бұрын
Kaudeep manak g back ,good luck
@davindersekhon8996
@davindersekhon8996 4 жыл бұрын
ghaint gal bat veere khichi rakho kam nu time aun vala hi aa waheguru chardikla krn
@user-fy6pi3jx4v
@user-fy6pi3jx4v 4 жыл бұрын
ਜਿਉਂਦਾ ਰਹਿ y
@laljitrandhawa8566
@laljitrandhawa8566 4 жыл бұрын
ver rab di kirpa poori best of luck
@hjagdishkaur1131
@hjagdishkaur1131 4 жыл бұрын
Very nice voice and handsome boy god bless you love 💕 you
@SatnamSingh-td4lk
@SatnamSingh-td4lk 4 жыл бұрын
God bless you my brother
@kabaddi4life510
@kabaddi4life510 4 жыл бұрын
That's a great family member man true by his brother in the worst of times it must make him feel just like a diamond god bless 🙏✔
@baljindersinghgill5204
@baljindersinghgill5204 4 жыл бұрын
ਮੁੰਡੇ ਦੀ ਇੰਟਰਵਿਊ ਬਹੁਤ ਸੋਹਣੀ ਸੀ ਉਸ ਕੋਲ ਕਹਿਹਣ ਲਈ ਦੱਸਣ ਲਈ ਬਹੁਤ ਕੁਝ ਸੀ ਪਰ ਐਂਕਰ ਬੀਬੀ ਕੋਲ ਸਬਦਾਂ ਦੀ ਅਤੇ ਪ੍ਰਸ਼ਨਾਂ ਕਦੀ ਘਾਟ ਸੀ ਜਿਸ ਨੇ ਇੰਟਰਵਿਊ ਫਿੱਕੀ ਕਰਤੀ
@lmyleavemyyard4673
@lmyleavemyyard4673 4 жыл бұрын
Sahi kiha
@user-ph6rl6nq4t
@user-ph6rl6nq4t 3 жыл бұрын
ਯਾਰ ਬਿੱਲਕੁਲ ਮਾਣਕ ਜੀ ਹੁਣਾਂ ਵਾਂਗ ਹੀ ਲੱਗਦਾ ਆ ਵੀਰ,ਜਿਵੇਂ ਮਾਣਕ ਜੀ ਹੁਣਾਂ ਦਾ ਅਤੀਤ ਹੋਵੇ
@singha85
@singha85 4 жыл бұрын
Come on manak get to the top again
@entertainmentbaby4902
@entertainmentbaby4902 4 жыл бұрын
Beta ji menu tuwada dill bhut saf lageya..........te tuwada gal karn da Andaj bhut changa lageya 👍🏻
@harpreet23happy25
@harpreet23happy25 4 жыл бұрын
Nice bro love you ਰੱਬ thonu ਤਰੱਕੀ bakshe
@engineeringactivity6840
@engineeringactivity6840 4 жыл бұрын
🙏satnam sri waheguru ji 🙏 Waheguru tuhade te mehar kre Tusi bahut changa ga rhe ho Tuhadi awaj sun ke Manak sahab yad aa gye te dil bhar gya. Be continue I want to hear you again and again.
@kakabasra2344
@kakabasra2344 4 жыл бұрын
god bless you bro , best of luck
@arshsandhu6002
@arshsandhu6002 4 жыл бұрын
ਅੱਖਾ ਮਾਣਕ ਸਾਹਿਬ ਵਰਗੀਆ❤❤❤❤❤ਚਿਹਰੇ ਦੀ ਝਲਕ ਵੀ ਬਿਲਕੁਲ ਮਾਣਕ ਤੇ
@rajpoot382
@rajpoot382 4 жыл бұрын
Bhut Vadia veer 👌👌❤️❤️
@mahalk741
@mahalk741 4 жыл бұрын
Hassan bhai voht vadya awaaz time jarur auga viht jaldi good luck bro 👌👍🙏
@sukhwindermoom2439
@sukhwindermoom2439 4 жыл бұрын
Very nice bro God bless u aa gya Hasan da time v chakki chl Kam. Nu👌👌
@RajuSaini-ky3qx
@RajuSaini-ky3qx 4 жыл бұрын
Putter ji manak ji de yaad ayge aa very nice vocie aa very good ji
@panul6119
@panul6119 4 жыл бұрын
So mature talented handsome and with morals man_ all the best. You'll be very successful -Keep it up!!
@sukhimaan7268
@sukhimaan7268 4 жыл бұрын
ਬੇਟਾ ਪਰਤਾਮਾ ਤੇਨੂੰ ਤਰੰਕੀ ਬਖਸੇ
@kabaddi4life510
@kabaddi4life510 4 жыл бұрын
It's like manak saab jee and yudvir sings through him it's amazing to see that .
@kaurpreet9099
@kaurpreet9099 4 жыл бұрын
Veer is saal ta mauka ni milea next year September vich shinj akhada hunda sade pind tuhanu jroor bulavage
@daljitkaur577
@daljitkaur577 4 жыл бұрын
God bless you beta,keep it up👍👍👍👍👍
@nihaldunekemoga1204
@nihaldunekemoga1204 3 жыл бұрын
Dil khush karta veer a sachi ajj sara din youtube te tuhadi videos dekhi an lov u veer a ❤👌
@NirmalSingh-tj4yz
@NirmalSingh-tj4yz 4 жыл бұрын
Good beta ji very good, 👌👍
@amanpreetdulay825
@amanpreetdulay825 3 жыл бұрын
Very nice good speech singing is in the genes
@jasvirkaur7608
@jasvirkaur7608 4 жыл бұрын
God bless u puttar best of luck dil karda tuhanu suni jjayie like u
@prabhjotkhalsa7038
@prabhjotkhalsa7038 3 жыл бұрын
ਹੱਥ ਬਿਲਕੁੱਲ ਮਾਣਕ ਸਾਬ ਦੀ ਤਰ੍ਹਾਂ ਹੇਲੋਂਦਾ ਵੀਰ
@BahadurSingh-ki7tv
@BahadurSingh-ki7tv 4 жыл бұрын
Good singing veer di
@gymLover00023
@gymLover00023 4 жыл бұрын
Attt krati Bai Hassan...Nirri Agg Waheguru Chardi Kalan Bhakshe
@tgwins6143
@tgwins6143 4 жыл бұрын
Beautiful voice very nice
@JaydeepsinghPawar-uu6zh
@JaydeepsinghPawar-uu6zh 4 жыл бұрын
ਵੀਰੇ ਮੇਹਰ ਕਰਨ ਵਾਹਿਗੁਰੂ ਚੜਾਈ ਕਰ ਕੇ ਰੱਖੋ 🙏🙏🙏
@JaydeepsinghPawar-uu6zh
@JaydeepsinghPawar-uu6zh 4 жыл бұрын
ਵੀਰ ਜੀ ਤੁਸੀਂ ਆਪਣੇ ਨਾਨਾ ਜੀ ਵਰਗੇ ਲੱਗਦੇ ਓ,,,,,, ਵਾਹਿਗੁਰੂ ਕਿਸੇ ਤੇ ਮਾੜਾ ਟਾਇਮ ਨਾ ਲੈਕੇ ਆਵੇ ,, ਵੀਰੇ ਕੋਈ ਨੀ ਕਿਸੇ ਦਾ, ਵਾਹਿਗੁਰੂ ਹੀ ਸਾਥ ਦਿੰਦਾ ਆ
@Lordsgod
@Lordsgod 4 жыл бұрын
waheguru mehar kre ਸੋਹਣਾ ਗਾਉਣਾ 👍
@csbhangu
@csbhangu 4 жыл бұрын
Good luck it’s your time to shine , keep it up
@user-pl7cu2yl4m
@user-pl7cu2yl4m 4 жыл бұрын
ਬਾਈ ਸਿਰਾ
@mehalsinghdhadrian9753
@mehalsinghdhadrian9753 4 жыл бұрын
ਜੁਗ ਜੁਗ ਜੀਓ ਹਸਨ ਮਾਣਕ ਜੀ ਤੁਹਾਡੇ ਵਿੱਚ ਵਾਕਿਆ ਹੀ ਮਾਣਕ ਸਾਹਿਬ ਦੀ ਰੂਹ ਝਲਕਦੀ ਹੈ ਵੀਰ ਡੱਟਿਆ ਰਹਿ ਮਾਣਕ ਸਾਹਿਬ ਨੂੰ ਚਾਹੁੰਣ ਵਾਲੇ ਅਸੀਂ ਸਾਰੇ ਤੇਰੇ ਨਾਲ 98789125
@Gagandeepsingh-fm6ll
@Gagandeepsingh-fm6ll 4 жыл бұрын
Very very nice voice
@h.lwalia1131
@h.lwalia1131 4 жыл бұрын
God bless you beta. Be brave and courageous. Mind your own business. Be deep in your job. Wish you will be as good as Kuldeep Manak ji. I saw his AKHARRA when I was studying in 6th. Around four and half decades ago.
@tajindersingh3913
@tajindersingh3913 4 жыл бұрын
ਮਾਲਕ ਮੇਹਰ ਕਰੇ ਬਹੁਤ ਸੋਹਣੀ ਆਵਾਜ਼ ਭਰਾ ਦੀ
@daljeetsingh939
@daljeetsingh939 4 жыл бұрын
Very good bro rab tenu bhut tarki dewe
@akramkhanmusic4626
@akramkhanmusic4626 4 жыл бұрын
Sachi sakoon milya hasan veere thonu sunke baba ji thode te jldi kirpa krn baki loka da ta kam e kehna tuc apna kam jari rakho veere 🙏🙏🙏
@kuljindersinghdhaliwal4400
@kuljindersinghdhaliwal4400 3 жыл бұрын
Veere bhut wdeea gll krn da treeka awaz style gonn da treeka. Mank sab wrga. Rabb trkya bkhshe..
@amanupal4399
@amanupal4399 4 жыл бұрын
1988 ਵਿੱਚ ਗੀਤ ਮਾਣਕਾ ਆਦਤ ਨਾਂ ਜਾਵੇ ਕੀਆ ਬਾਤਾਂ ਸੀ ਲੱਗਦਾ ਤੇਰੇ ਵਿੱਚ ਵੀ ਹੇਗਾ ਆ ਦੱਮ
@ManjeetSingh-eu3ig
@ManjeetSingh-eu3ig 4 жыл бұрын
Manik ji Sade Dil vich bus dene very very nice nice brother Ms Kotala
@harpreetbrar5015
@harpreetbrar5015 4 жыл бұрын
Body language mank ji di Es munde di 👌
@amanpreetaulakh9545
@amanpreetaulakh9545 4 жыл бұрын
God bless you Vir....
@DaljitKaur-hv2rq
@DaljitKaur-hv2rq 3 жыл бұрын
Very nice beta God bless you
@dhaliwalsukhrajdeep
@dhaliwalsukhrajdeep 4 жыл бұрын
ਖਿੱਚ ਕੇ ਰੱਖ ਪੁੱਤ 😍 👍👍👍
@jasminejittla9188
@jasminejittla9188 3 жыл бұрын
Brother sit-down with farmers jindabad 🙏🙏🙏💕
@NarinderKumar-uz4hy
@NarinderKumar-uz4hy 4 жыл бұрын
Main taan samjada Manak fir aa giya Hasan de roop ch .Nazara aa giya . Wah ji wah .Ashirbad aa lagge raho .
@mansardarni-0681
@mansardarni-0681 4 жыл бұрын
Very very very nice voice bro 👍👍👍👍👌👌👌👌
@piyushsharma-qs5my
@piyushsharma-qs5my 4 жыл бұрын
god bless you
@kamaljit6737
@kamaljit6737 4 жыл бұрын
Love You Bro God Bless Weheguru Tere Mehar Kare 🙏
@gdhanoa7393
@gdhanoa7393 4 жыл бұрын
Bahut khoob... Mehnat kro .,.....aiven koi neonda nahi hai ( leonda nahi ) rab tenu saflta deve
@balwinderrandhawa2831
@balwinderrandhawa2831 4 жыл бұрын
Little manak you are taking off where manak sahib left it. You are already famous good luck and well done.
@9091y
@9091y 4 жыл бұрын
Awaj bhut vdhia te damdar aa...bolchal da slika v manak sahib warga e
@mantapreet5915
@mantapreet5915 4 жыл бұрын
ਮਾਣਕ ਸਾਹਿਬ ਦੀ ਅਵਾਜ਼ ਦੀ ਝਲਕ ਪੈਂਦੀ ਆ ਵੀਰ ਮਾਣਕ ਸਹਿਬ ਵਾਂਗੂੰ ਸਾਫ਼ ਸੁਥਰੀ ਗਾਇਕੀ ਗਾ ਕੇ ਮਾਣਕ ਵਾਂਗੂੰ ਨਾਮਣਾ ਖ਼ਟੀ ਵਾਹਿਗੁਰੂ ਮੇਹਰ ਕਰੇ
@PreetLove07
@PreetLove07 4 жыл бұрын
ਮਾਣਕ ਦੀ ਝਲਕ ਪੈਂਦੀ ਆ ਮੁਡੇ ਚ
@lakhanvema
@lakhanvema 4 жыл бұрын
Ah ta reincarnation he manak saab da same voice love it 💕💪
@nirmalsahota4488
@nirmalsahota4488 4 жыл бұрын
Bhut wadiya Veer g 👍Carry on
@illuminatirecords1975
@illuminatirecords1975 4 жыл бұрын
Keep it up broo
@kulwindersinghsingh7063
@kulwindersinghsingh7063 4 жыл бұрын
ਬਹੁਤ ਵਧੀਆ ਗਾਉਂਦਾ ਮੁੰਡਾ ।
@mayabanger6232
@mayabanger6232 4 жыл бұрын
Ssuuper...kyaa baat veere... rbb g mehr krn
@mansardarni-0681
@mansardarni-0681 4 жыл бұрын
Good blees you veer👍👍👍
АЗАРТНИК 4 |СЕЗОН 2 Серия
31:45
Inter Production
Рет қаралды 698 М.
SPONGEBOB POWER-UPS IN BRAWL STARS!!!
08:35
Brawl Stars
Рет қаралды 24 МЛН
When you discover a family secret
00:59
im_siowei
Рет қаралды 32 МЛН
АЗАРТНИК 4 |СЕЗОН 2 Серия
31:45
Inter Production
Рет қаралды 698 М.