Kuldeep Manak ਦੇ ਦੋਹਤੇ Hassan Manak ਨੇ ਦੱਸਿਆ Yudhvir Manak ਦੀ ਬਿਮਾਰੀ ਦਾ ਕਾਰਨ

  Рет қаралды 277,412

CINE PUNJABI

CINE PUNJABI

Күн бұрын

Kuldeep Manak ਦੇ ਦੋਹਤੇ Hassan Manak ਨੇ ਦੱਸਿਆ Yudhvir Manak ਦੀ ਬਿਮਾਰੀ ਦਾ ਕਾਰਨ
Begane Putt | Hassan Manak | Indi Billing Productions | Latest Punjabi Song 2020
#HassanManak #Yudhvirmanak #KuldeepManak #Punjabisinger
We are followed by a huge audience on various social media platforms. You can find us on KZbin, Facebook, Instagram. We are familiar with the guidelines which are issued by KZbin and we strictly follow them.
Facebook Link: / cinepunjabii
Instagram: / cinepunjabii
© Rozana Spokesman

Пікірлер: 483
@cinepunjabi
@cinepunjabi 4 жыл бұрын
G KHAN ਤੇ Khan Saab ਦੀ ਹੋਈ ਲੜਾਈ ਦਾ ਦੋਵਾਂ ਨੇ LIVE ਆ ਕੇ ਦੱਸਿਆ ਸੱਚ kzbin.info/www/bejne/sJekdH-CndeSZ6M
@ramritsandhu717
@ramritsandhu717 3 жыл бұрын
Zn .
@ZafarIqbal-gn4hw
@ZafarIqbal-gn4hw 4 жыл бұрын
ਅੱਲ੍ਹਾ ਤੈਨੂੰ ਤਰੱਕੀ ਦੇਵੇ ਭਾਣਜਿਆ ਮੇਰੀ ਵੱਡੀ ਭੈਣ ਕਾਕੋ ਨੂੰ ਅੱਲ੍ਹਾ ਤੰਦਰੁਸਤੀ ਦੇਵੇ ਜਿਉਂਦਾ ਵਸਦਾ ਰਹਿ ਇਕ ਦਿਨ ਸਟਾਰ ਜਰੂਰ ਬਣੇਗਾ
@warriorclan543
@warriorclan543 4 жыл бұрын
🙏👍
@mohindersinghkang8405
@mohindersinghkang8405 4 жыл бұрын
ਬੈਗਾਨੇ ਪੁਂਤ , ਅਾ ਰਿਹਾ ਹਸਨ ਮਾਣਕ ਦਾ ਗਾਣਾ ਸਪੋਟ ਕਰੋ ਛੋਟੇ ਵੀਰ ਦੀ
@mohindersinghkang8405
@mohindersinghkang8405 4 жыл бұрын
ਬੈਗਾਨੇ ਪੁਂਤ , ਹਸਨ ਮਾਣਕ ਦਾ ਅਾ ਰਿਹਾ ਗਾਣਾ , ੲਿਸ ਬਂਚੇ ਦਾ ਹੋਸਲਾ ਵਧਾਓ ਜੀ
@darshansingh6647
@darshansingh6647 4 жыл бұрын
Very,nice
@MakhanSingh-lt4mw
@MakhanSingh-lt4mw 4 жыл бұрын
ਬਹੁਤ ਹੀ ਵਧੀਆ ਹਸਨ ਮਾਣਕ ਵਾਹਿਗੁਰੂ ਜੀ ਆਪ ਨੂੰ ਸਫਲਤਾਵਾਂ ਬਖਸੇ
@SandeepKumar-co8tw
@SandeepKumar-co8tw 2 жыл бұрын
Very nice hasn manak bro 👌👍👏😍🙌sare ਰਲ ਮਿਲ ਕੇ ਰਹੋ ਜੀ 🙏🏼God bless you
@inderpreetsingh6145
@inderpreetsingh6145 3 жыл бұрын
ਬਾਈ ਦੀ ਆਵਾਜ ਚ ਦਮ ਆ ਪੁਰਾਣੇ ਗੀਤਾਂ ਵਰਗੀ ਗੱਲ ਬਾਤ ਕਿੱਥੇ ਹੁਣ ਤਾ ਟਰੈਕਟਰ ਤੇ ਲਾਕੇ ਪੁਰਾਣੇ ਗੀਤਾਂ ਨੂੰ ਤਾਜਾ ਕਰ ਲੈਦੇ ਆ
@mullanpur927
@mullanpur927 4 жыл бұрын
ਬਹੁਤ ਸੋਹਣੀ ਆਵਾਜ਼ ਆ ਵੀਰ ਦੀ. ਹੂਬ ਹੂਬ ਮਾਣਕ ਸਾਹਿਬ ਦੀ ਆਵਾਜ਼. ਵੀਰ ਤੈਨੂੰ ਪੁਰੀ ਸਪੋਰਟ ਅਸਲ ਹੱਕਦਾਰ ਤੂੰ ਆ
@BalbirSingh-hf6rw
@BalbirSingh-hf6rw 4 жыл бұрын
ਮੈ ਵੀ ਕਿਸਾਂਨਾਂ ਨੂੰ ਸਪੋਰਟ ਕਰਦਾ ਹਾਂ ਮੈ ਵੀ ਮਾਣਕ ਸਾਹਿਬ ਦਾ ਚਹੇਤਾ ਹਾਂ
@dhaliwalsukhrajdeep
@dhaliwalsukhrajdeep 4 жыл бұрын
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ੇ
@theeasternwarriors137
@theeasternwarriors137 4 жыл бұрын
Repoter ਨੇ ਪੂਰਾ ਜੋਰ ਲਗਾ ਲਿਆ ਕੇ ਇਹਦੇ ਮੁਹੋ ਕੁਸ਼ ਐਸੀ ਵੈਸੀ ਗੱਲ ਕੜਾਵੇ,ਕਦੇ ਜੈਜ਼ੀ ਬੀ ਨੂੰ ਕਦੇ ਸਿੱਧੂ ਨੂੰ target ਕਰਨ ਦੀ ਕੋਸ਼ਿਸ਼ ਕੀਤੀ ਪਰ ਛੋਟਾ ਮਾਣਕ ਵੀ ਪੂਰਾ ਚੰਡਿਆ ਵਾਂ ਮੁੰਡਾ ,ਹਰ ਗੱਲ ਦਾ ਪੂਰੇ ਵਧੀਆ ਤਰੀਕੇ ਨਾਲ ਜਵਾਬ ਦਿੱਤਾ
@marciabrar609
@marciabrar609 3 жыл бұрын
Hahaha true
@harmandhillon6157
@harmandhillon6157 4 жыл бұрын
ਬਹੁਤ ਵਧੀਆ ਬਾਈ ਪਰਮਾਤਮਾ ਤੈਨੂੰ ਤਰੱਕੀ ਦੇਵੇਂ
@prabhjotkhalsa7038
@prabhjotkhalsa7038 3 жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਵੀਰ ਹਸਨ ਮਾਣਕ ਨੂੰ
@raghvirsingh8221
@raghvirsingh8221 3 жыл бұрын
Excellent views given to all communities by Mr Hassan Manak. Waheguru jee apnu chardikala vich rakhen. Waheguru jee ka khalsa Waheguru jee ke Fateh.
@ritesh3746
@ritesh3746 4 жыл бұрын
Banda cheez aaa teh bahut samjadar aaa.... bilkul sahi answer ditte interview vich... iss nu bahut agge anna chahida aaa... saare veer support karo iss nu... real talent aaa
@INDER_RIAR
@INDER_RIAR 4 жыл бұрын
ਰਿਪੋਰਟਰ ਨੇ ਪੂਰਾ ਜ਼ੋਰ ਲਾ ਲਿਆ ਭੜਕਾਉਣ ਲਈ ਸ਼ਰਮ ਆਉਣੀ ਚਾਹੀਦੀ,, ਆਪਣੇ ਕੰਮ ਲਈ ਵਫ਼ਾਦਾਰ ਹੋਣਾ ਚਾਹੀਦਾ ਬੰਦੇ ਨੂੰ😡
@bhupindersinghlondonsingh2502
@bhupindersinghlondonsingh2502 4 жыл бұрын
very good
@ajmersingh2160
@ajmersingh2160 4 жыл бұрын
ਸਹੀ ਗੱਲ ਆ 😂😂
@1sukhman
@1sukhman 4 жыл бұрын
Right
@ਮੱਕੜਗੋਨਿਆਣਾ
@ਮੱਕੜਗੋਨਿਆਣਾ 4 жыл бұрын
ਕੁਲਦੀਪ ਮਾਣਕ ਦਾ ਅਸਲੀ ਵਾਰਿਸ ਮਿੱਲ ਗਿਆ
@22gukwaley41
@22gukwaley41 4 жыл бұрын
Our blessings are with you and you are doing what no one even thought about doing. So good luck for the future ahead.
@sonurumana7277
@sonurumana7277 4 жыл бұрын
Love u veer 😍😍😘😘😘kya bat bhut soni voice 👌👌
@tejwantsingh1950
@tejwantsingh1950 4 жыл бұрын
ਕੁਲਦੀਪ ਮਾਣਕ ਦਾ ਅਸਲ ਵਾਰਿਸ ਐ ਸਮਾਂ ਸਾਥ ਦੇਵੇਗਾ ਹਸਨ ਮਾਣਕਾ ਕੁਲਦੀਪ ਮਾਣਕ ਜੀ ਵਾਂਗ ਸਾਫ਼ ਸੁਥਰੀ ਗਾਇਕੀ ਰੱਖਣੀ ਸਮਾਂ ਸਮਾਂ ਦੇਵੇਗਾ ਡਟੇ ਰਹੋ ਪਿਆਰਿਓ।।
@harmindersinghrosha2916
@harmindersinghrosha2916 4 жыл бұрын
Very good interview. Hassan God bless you. Very sweet voice. Jazzy B also very good singer. Proud of Punjabi. Jazzy B very nice and great person
@sukhwinderkaur7145
@sukhwinderkaur7145 4 жыл бұрын
ਬਹੁਤ ਸਮਝਦਾਰ ਹੋ ਪੁੱਤਰ ਦੋਹਤੇ ਜਿਆਦਾ ਪਿਆਰੇ ਹੁੰਦੇ ਹਨ ਮਾਣਕ ਸਾਹਿਬ ਨੂੰ ਲਾਜ,ਨਾ ਲਾਈ,ਚੰਗਾ ਗਾਈ
@luckytanda
@luckytanda 4 жыл бұрын
ਸਹੀ ਗੱਲ ਪਰਿਵਾਰ ਵਿੱਚ ਬੈਠ ਕੇ ਦੇਖਣ ਸੁਣਨ ਵਾਲੇ ਗੀਤ ਗਾਏ ਤਾਂ ਚੰਗਾ ਰਹੇਗਾ 🙏❤🙏❤
@Jatt_Attvaadi
@Jatt_Attvaadi 4 жыл бұрын
ਪੂਰਾ ਮਾਣਕ ਹੀ ਆ .. ਗੱਲਬਾਤ ਮਾਣਕ ਸਾਬ ਵਾਂਗ ਹੀ ਗੱਲ ਕਰਦਾ Body language ਵੀ ਮਾਣਕ ਸਾਬ ਵਾਲੀ,
@mullanpur927
@mullanpur927 4 жыл бұрын
ਬੰਦੇ ਚ ਮੜਕ ਵੀ ਮਾਣਕ ਆਲੀ ਆ. ਗਲ ਕਰਨ ਦਾ ਤਰੀਕਾ ਵੀ ਓਹੀ ਆ.
@Gurtalman
@Gurtalman 4 жыл бұрын
Par Bhai gaillain he kari janda kam kara gaillain na
@rajdhindsa9338
@rajdhindsa9338 4 жыл бұрын
Brother song ready aa kehnde but haale aa nahi reha bcz of ਕਿਸਾਨ ਅੰਦੋਲਨ
@thegamblermusic205
@thegamblermusic205 4 жыл бұрын
Sahi gall a bai
@harpreetbrar5015
@harpreetbrar5015 4 жыл бұрын
True 100%
@hsingh801
@hsingh801 3 жыл бұрын
Jajmaana - Pakka Maraasi Putt aa.
@manideepjindal973
@manideepjindal973 4 жыл бұрын
Gal baat end bai Ji 👍 Bhut Khoobsurat lajvab awesome 👏 nice 👍 Hasan Manak Awesome
@sulkhansingh7507
@sulkhansingh7507 4 жыл бұрын
ਟੋਟਲੀ।ਮਾਣਕ।ਛਕਲ।ਅਵਾਜ।ਹੂਬ।ਹੂੰ।ਡੰਰ।ਨਾ।ਛੋਟੇ ।ਡੰਟੀਆ।ਰੈ।ਬਹੁਤ।ਅਁਗੇ।ਜਾਉ ।ਪੁਁਤਰਾ।ਲੰਞਜੂ
@harrysharma6941
@harrysharma6941 3 жыл бұрын
Great bro
@ranjotsingh6398
@ranjotsingh6398 3 жыл бұрын
ਮੈਂ ਸ਼ਬਦ ਬਹੁਤ ਵਾਰ ਸੁਣਨ ਨੂੰ ਮਿਲ਼ੂ
@laddisingh9378
@laddisingh9378 3 жыл бұрын
Shukriya shukriya
@mohindersinghkang8405
@mohindersinghkang8405 4 жыл бұрын
ਬਿਗਾਨੇ ਪੁਂਤ , ਅਾ ਰਿਹਾ ਹਸਨ ਮਾਣਕ ਦਾ ਗਾਣਾ , ਬਿਗਾਨੇ ਪੁਂਤ , ਜਲਦ ਅਾ ਰਿਹਾ ਗਾਣਾ , ਸਾਰੇ ਵੀਰਾ ਨੂੰ ਬੇਨਤੀ ਹੈ ਕਿ ਹਸਨ ਮਾਣਕ ਦਾ ਅਾ ਰਿਹਾ ਗਾਣਾ ਬਿਗਾਨੇ ਪੁਂਤ ਨੂੰ ਸਪੋਟ ਕਰੋ ਤੇ ਹਂਲਾ ਸ਼ੇਰੀ ਦਿਓ
@ਮੱਕੜਗੋਨਿਆਣਾ
@ਮੱਕੜਗੋਨਿਆਣਾ 4 жыл бұрын
ਬਹੁਤ ਵਧੀਆ ਇੰਟਰਵੀਊ ਲੱਗੀ ਜੀ
@prabhjotkhalsa7038
@prabhjotkhalsa7038 3 жыл бұрын
ਸੱਚਾ ਬੰਦਾ ਵੀਰ ਹਸਨ ਮਾਣਕ ਵੀਰ
@prabhjotkhalsa7038
@prabhjotkhalsa7038 3 жыл бұрын
ਸੱਚੀਆਂ ਗੱਲਾਂ ਨੇ ਹਸਨ ਮਾਣਕ ਵੀਰ ਦੀਆਂ
@navrajdeol5314
@navrajdeol5314 4 жыл бұрын
Bhut hi vdiya gl krda Hasan,Jionda reh Waheguru tenu bhut traki bhkshe
@rahuljassi83
@rahuljassi83 4 жыл бұрын
I agree bro your whole speech much respect and look attractive like superstar bro 😎
@gopiram4548
@gopiram4548 4 жыл бұрын
bht vadie interview didi veer ne nd jehre bnde ne apne ap te dukh hadhe hunde a ohnu pta hunda a kida samaj vch rhna te gl batt krni eh bnda oh h aa nd awaj bht sohni a veere 🥰🥰
@kapilemboedryworkskapilemb6921
@kapilemboedryworkskapilemb6921 4 жыл бұрын
A shota beer a mera husan ......sachia te kodia gllan karda tahi ta chobb dia bakki hira bnda a. Husan .....babbeo. je kite thodda sarea da ashirwad ennu mill jave na ta samjo thonnu ikk var fer manak sahib sunan nu mil jauge. .love you shote bai. ....edi gaiki edda di hai ki jinnu sun ke lokka de lu kande khde ho jande a
@vikramvermafunnyvideoandfa1822
@vikramvermafunnyvideoandfa1822 4 жыл бұрын
Very nice and beautiful wording
@TarsemSingh-ue1iz
@TarsemSingh-ue1iz 4 жыл бұрын
Ikk Ouchi samajh da Malik hai Hassan Manak, jistrahn Kuldip Manak dubara Bol riha hove, keep it Up Hassan Manak, nice voice,Thanks, 🇬🇧🇺🇸🇨🇦🇵🇰🇮🇳😎👀👏🏼🙏🏽👍🏻📢 ! ! !
@rajveersohal2124
@rajveersohal2124 4 жыл бұрын
ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,
@gurbachansingh9299
@gurbachansingh9299 4 жыл бұрын
ਹਸਨ।ਮਾਣਕ।ਤੇਨੂੰ।ਰਂਬ।ਦਿਨ।ਦੂਗਣੀ।ਰਾਤ।ਚੋਗਣੀ।ਤਰਂਕੀ।ਬਖਸੇ।ਤੇਰੀਆ।ਸਂਚੀਆ।ਗਂਲਾ।ਸੂਣ।ਕੇ।ਬਹੂਤ।ਮਨ।ਖੂਸ।ਹੋਇਆ।ਧੰਨਵਾਦ
@techtejinder8431
@techtejinder8431 4 жыл бұрын
Love you ❤️❤️❤️👌👌 Hasan manak bro jiyonde raho
@sannysingh9947
@sannysingh9947 4 жыл бұрын
Hassan veer tara nal aa veer g god bless you love u veera
@mannigoraya7577
@mannigoraya7577 3 жыл бұрын
Waheguru ji 🙏
@GillSaab-xs2bh
@GillSaab-xs2bh 3 жыл бұрын
Bhut vddiya veer g .......
@HarpreetSingh-eo1vw
@HarpreetSingh-eo1vw 4 жыл бұрын
Up coming star 🌟 ✨ hasan manak ..gbu veer
@rachna1088
@rachna1088 4 жыл бұрын
Kuldeep mank da asli varis milgea Sacha sucha varis es bache nu full saport karo ji🙏🙏🙏🙏
@bhullaradakakabhullar8206
@bhullaradakakabhullar8206 4 жыл бұрын
Jiyo shera god bless u
@kalapoonia5650
@kalapoonia5650 4 жыл бұрын
ਹਸਨ ਜਾਰ ਤੇਰੀਆ ਗੱਲਾ ਬਹੁਤ ਖਰੀਆ ਲੱਗੀਆ
@kaurgill6454
@kaurgill6454 4 жыл бұрын
Eh bnda gall sire lauga sacha bnda eh 👍
@zaildarkuldeep8451
@zaildarkuldeep8451 4 жыл бұрын
Very nice truth interview good speech.
@ZafarIqbal-gn4hw
@ZafarIqbal-gn4hw 4 жыл бұрын
ਸਾਡੇ ਮੁੱਢ ਤੋਂ ਫੈਮਲੀ relation ਆ ਮੈਨੂੰ ਪਤਾ ਕਿ ਇਹ ਹੀਰਾ ਕਿਉਂ ਐਨਾ ਲੇਟ ਬਹੁਤ ਗਰੀਬੀ ਦੇਖੀ ਇਸ ਹੀਰੇ ਕੋਈ ਸੋਚ ਵੀ ਨਹੀਂ ਸਕਦਾ ਕਿ ਕੀ ਹਲਾਤ ਸੀ ਪਰ ਅੱਜ ਖੁਸ਼ੀ ਆ ਕਿ ਇਹ ਹੀਰਾ ਆਪਣੇ ਖਾਨਦਾਨ ਦਾ ਨਾਮ ਰੌਸ਼ਨ ਕਰ ਰਿਹਾ ਅੱਲ੍ਹਾ ਕਿਰਪਾ ਕਰੂ ਤੇ ਇਹੋ ਜੋ ਅੱਜ ਲਤਾਂ ਖਿੱਚਦੇ ਆ ਮਿਲਣ ਨੂੰ ਤਰਸਣ ਗੇ
@gdhanoa7393
@gdhanoa7393 4 жыл бұрын
ਹਸਨ ਮਾਣਕ , ਜਿਉਂਦਾ ਰਹਿ.... ਮਿਹਨਤ ਕਰੀ ਚਲ । ਕਾਮਯਾਬ ਹੋਵੇਂਗਾ । * ਜਦੋਂ ਇਸ ਦੁਨੀਆਂ ਤੋਂ........* ਇਹ ਗੀਤ ਬਹੁਤ ਪਹਿਲਾਂ ਦਾ ਹੈ ।
@ravimaan9994
@ravimaan9994 4 жыл бұрын
Buht vadiaa galla kitiaa good
@ajnohasaabofficial1833
@ajnohasaabofficial1833 4 жыл бұрын
ਸਤਿ ਸ੍ਰੀ ਅਕਾਲ ਦੋਸਤੋ ਏ ਜਿਹੜੇ ਵੀਰ ਕਹਿੰਦੇ ਆ ਕ ਜੈਜੀ ਬੀ ਨੇ ਯੁੱਧਵੀਰ ਮਾਣਕ ਦੀ ਬਹੁਤ ਹੈਲਪ ਕੀਤੀ ਹਸਨ ਭੱਜ ਗਿਆ ਸੀ ਵੀਰ ਉਨਾਂ ਕੋਲ ਕੀ ਸਬੂਤ ਆ ਜੈਜੀ ਬੀ ਨੇ ਹੈਲਪ ਕੀਤੀ ਸਬੂਤ ਮੰਗਦੀ ਆ ਮਾਣਕ ਦੀ ਫੈਮਲੀ ਦੂਜੀ ਹਸਨ ਦੇ ਭੱਜ ਜਾਣ ਦੀ ਯਾਰ ਉਸ ਟਾਇਮ ਤਾ ਹਸਨ ਹੈ ਹੀ ਬੱਚਾ ਗੱਲਾ ਕਰਨੀਆਂ ਸੋਖੀਆ ਆ
@HappySingh-zq1mk
@HappySingh-zq1mk 4 жыл бұрын
Y spot odi family nee Dita aa jjdo babbu Mann bolea c fer drshn lkha bolea c jazzy nu fer manak di family nee vdo Pai c k jazzy ne Jo Kita Jo o KR reya aaj v kisi ne Ni Kita vdo dekhi family di manak g di thik o knde j tuc jazzy nu Eda keha aasi pilice complete krage k loka nu. Glt dsea ja reya jazzy bare
@ajnohasaabofficial1833
@ajnohasaabofficial1833 4 жыл бұрын
Bai g ssa ji bai g main vdo dekhi aa par jitho tak main us family nu janda haan veer g us vdo wich yudhvir Manak te usdi maa c yudhvir Manak es halat wich neyi c k jo das sakda c te maa kujh boli ni baki veer us wich hor koi v manak pariwar da koi v mebar ni c Manak sahib ji de sake bhatije pargat Khan te jagdev Khan nu kyu ni us vdo ch leya gya kyu veer meri kise nal koi larai ni main te kehda haan k Hassan nu v support karo oh munda koi rich family to ni hega je age avega ta buhat khushi wali gall aa ek mere veer ne keha c k jado lod c Hassan bhaj gya veer us time ta Hassan bacha c
@SatishKumar-kg5wy
@SatishKumar-kg5wy 4 жыл бұрын
Bahut khoob veer....👍👍
@vickybrarvickybrar1263
@vickybrarvickybrar1263 4 жыл бұрын
ਬਹੁਤ ਅੱਛੇ ਹਸਨ ਮਾਣਕ
@jaskaka29
@jaskaka29 4 жыл бұрын
Very nice words brother. One day I come India will call you for show at my house 100% love from uk
@SukhvinderSingh-vw6tc
@SukhvinderSingh-vw6tc 4 жыл бұрын
Carry On Veere 💪🏻💪🏻💪🏻💪🏻💪🏻
@amrindersingh9016
@amrindersingh9016 4 жыл бұрын
Mera nikka veer oumr thori aa pr glla bhut vddiaa krda 👍🏼👌🏾👌🏾👌🏾👌🏾👌🏾👌🏾bhut trkki kre Brother
@theeasternwarriors137
@theeasternwarriors137 4 жыл бұрын
ਪੂਰਾ ਚੰਡਿਆ ਵਾਂ ਮੁੰਡਾ,ਗੱਲ ਥੱਲੇ ਨਹੀ ਡਿੱਗਣ ਦਿੰਦਾ
@ਜਗਰਾਜਬੱਧਣ
@ਜਗਰਾਜਬੱਧਣ 4 жыл бұрын
Veer hussan main ta kattad fann ho gia tera rehe gall teri veer main vadha karda a carona khatam hunde he stage lgoni a pind ch akhadda lgona veer tera jeonda reh rabb sade v unar lave tenu
@shelly0950
@shelly0950 4 жыл бұрын
Nyc voice 22.....attt sirrrrraaaaaaa 🔥🔥
@sonymultani3213
@sonymultani3213 4 жыл бұрын
Good bless you veer ji good luck
@rupinderkaur2854
@rupinderkaur2854 4 жыл бұрын
God bless you all the time brother g
@AmanDeep-il9je
@AmanDeep-il9je 3 жыл бұрын
veer g proud of you
@karamjitdhillon5061
@karamjitdhillon5061 4 жыл бұрын
God bless my dear
@sanjhirasoi7717
@sanjhirasoi7717 4 жыл бұрын
Bht achho soch aa hasan manak di bht achha bolia
@jaskarangill1154
@jaskarangill1154 4 жыл бұрын
Hassan g very good. Kuldeep Manak sahib g di sardari kaim rakhni hai g. Jaskaran Gill ASI valon rab aggey benti hai ki Hassan din dugani raat chaguni tarakki karey
@navdeepvanu1537
@navdeepvanu1537 3 жыл бұрын
🙏🙏🙏🙏🙏Mera waheguru tuhade nal a
@manjeetkaur2784
@manjeetkaur2784 4 жыл бұрын
ਜਿਊਦਾਂ ਰਹਿ ਹਸਨ ਮਾਣਕ ਪੁੱਤਰ , ਕੋਈ ਫਿਕਰ ਨਹੀ ਕਰਨਾ ਤੁਸੀ ਕਦੇ ਵੀ ਤੇ ਕਿਤੇ ਵੀ ਪਿਛੇ ਨਹੀ ਹੋ
@surjindersingh7199
@surjindersingh7199 4 жыл бұрын
Sujinder,,$ingh
@jaswindergill6657
@jaswindergill6657 3 жыл бұрын
Waheguru Hassan manak nu jazy nal Mila deve
@ramanbhaini7162
@ramanbhaini7162 3 жыл бұрын
Bhai diya gla jma sayi hundiya 💯👍🏻🔥
@prabhavinashsingh2810
@prabhavinashsingh2810 3 жыл бұрын
Eh hundi aa reporting swaad aagya veer bahut izzatt kri aa Hassan y di
@MandeepKaur-cu2ed
@MandeepKaur-cu2ed 3 жыл бұрын
Very nice 🤩🤩
@swaranjitsingh8281
@swaranjitsingh8281 3 жыл бұрын
very nice Hassan Manak
@suesahota8397
@suesahota8397 4 жыл бұрын
Hasan exact looks like his nanaji and same voice of kuldip manak ji
@Rambo-2020
@Rambo-2020 4 жыл бұрын
bahut vadiya sb answer ditte
@amysingh9575
@amysingh9575 4 жыл бұрын
Congratulations to you .Best wishes for your future.
@MandeepKaur-cu2ed
@MandeepKaur-cu2ed 3 жыл бұрын
God gift manak. Family. God bless you.
@MakhanSingh-rp5pd
@MakhanSingh-rp5pd 4 жыл бұрын
Brother singer ta avi toher vanaudey hai maley vich tu vadiya hai god bless you
@virpaldhillon1933
@virpaldhillon1933 4 жыл бұрын
Be happy brother Hasan manak
@sandhusatwant2221
@sandhusatwant2221 3 жыл бұрын
Very good
@NPB9513
@NPB9513 4 жыл бұрын
Kaint 👌
@mohindergill7478
@mohindergill7478 3 жыл бұрын
Very nice mank lagda very sweet
@bhullaradakakabhullar8206
@bhullaradakakabhullar8206 4 жыл бұрын
Zazzy b always support manak family wait kar shera je Teri video vekhega jarur support krega hira banda zazzy b
@deepak5497
@deepak5497 4 жыл бұрын
Kya baat full support krange bai g ik wari gana launch kro
@JaspreetSingh-px4yc
@JaspreetSingh-px4yc 4 жыл бұрын
Hassan manak JindaaBaaD 🔥👌💯
@hardeepdhawan
@hardeepdhawan 4 жыл бұрын
LUDHIANA vich bai aah kehre jagah aa ???
@kippaauluk4325
@kippaauluk4325 4 жыл бұрын
Kuldip manak🤝very good job
@jagtarpahal7470
@jagtarpahal7470 4 жыл бұрын
We love you Hassan & family. You have a great nature. You have a heart of gold & diamonds. I admire you from my heart. Its very rare to find people like you who are down to earth& respect everyone. Especially when you talk about farmers. Myself I'm son of a farmer. Now even I live in Canada. But we have farm& house in India. I'm always with my farmer brothers,sisters and my elders. I have so much respect for my parents the way you feel towards parents. I lost my parents in 2018. I salute your parents. I love the way you talk & Respect, you have in your heart for everyone. Also i would like to Thank interviewer host.Excellent interview. My best wishes! God is on your side. God's blessings coming your way! 🙏🙏🙏🙏
@vikramvermafunnyvideoandfa1822
@vikramvermafunnyvideoandfa1822 4 жыл бұрын
Very nice wording
@jagtarpahal7470
@jagtarpahal7470 4 жыл бұрын
@@vikramvermafunnyvideoandfa1822 Thank you veer ji.🙏
@HARJINDERSINGH-zx3ni
@HARJINDERSINGH-zx3ni 3 жыл бұрын
sirra 22 manak saab a poora
@swaranjitsingh8281
@swaranjitsingh8281 4 жыл бұрын
I love you Hasan Manak Asi Tere Naal a
@entertainmentbaby4902
@entertainmentbaby4902 4 жыл бұрын
Wah putra wah 👍🏻
@jagsirsingh4300
@jagsirsingh4300 4 жыл бұрын
ਮਾਣਕ ਸਾਬ ਦੀ ਸੋਚ ਵਰਗੀ ਸੋਚ ਹੈ ਹਸਨ ਮਾਣਕ ਦੀ
@pammaalamgiriya1713
@pammaalamgiriya1713 4 жыл бұрын
Very nice
@roadking9399
@roadking9399 3 жыл бұрын
Bahut vadiya awaz a vr di
@MrSudeep001
@MrSudeep001 4 жыл бұрын
Mja aa gea hassan manak. Tuhade ch tuhade nana g di puri jhalak ae. Te tuhada gl krn da treeka. Te us ton v vadh tusi gl krnj ki hai. Sab ok report. Labb ju sudeep patiala.
@kulwantksaini3829
@kulwantksaini3829 3 жыл бұрын
Beta Hassan manak God bless you
@GuriSingh-hu2sh
@GuriSingh-hu2sh 3 жыл бұрын
Kaim.
@sandeepuae9725
@sandeepuae9725 4 жыл бұрын
God bless you brother hans manak g spot to yudhvir manak plzzz gret u 😊🙌🙌🙌🙌🙌🙌🙌🙌👍👍👍👍👍👍
@didarsinghsingh6947
@didarsinghsingh6947 3 жыл бұрын
Very good bro God bless you
@Rambo-2020
@Rambo-2020 4 жыл бұрын
vere bahut vadiya vichar te tuhade
😜 #aminkavitaminka #aminokka #аминкавитаминка
00:14
Аминка Витаминка
Рет қаралды 1,1 МЛН
Сюрприз для Златы на день рождения
00:10
Victoria Portfolio
Рет қаралды 1,9 МЛН