Coffee With Kangarh | Podcast Ep 11 | Raj Singh Jhinjar

  Рет қаралды 108,084

Ladi Kangarh

Ladi Kangarh

Күн бұрын

Пікірлер: 361
@kirandeepkaurjattana4357
@kirandeepkaurjattana4357 3 ай бұрын
ਬਹੁਤ ਸੋਹਣਾ ਪੌਡਕਾਸਟ 💯👌🏻👌🏻 ਮੈਂ ਵੀ ਬਾਹਰਲੇ ਮੁਲਕ ਚ ਆ ਵੀਰ ਇਹ ਗੱਲ ਸੱਚੀ ਆ ਮੇਰੇ ਵੀ ਇੱਥੇ ਕੰਮ ਕਰਦੀ ਦੇ ਦਿਮਾਗ ਚ ਇੱਕੋ ਗੱਲ ਘੁੰਮਦੀ ਰਹਿੰਦੀ ਵੀ ਗੌਰਿਆਂ ਨੇ ਕਿੰਨਾ ਸ਼ਾਤਿਰ ਦਿਮਾਗ ਲਾ ਕੇ ਪੰਜਾਬੀ ਆਪਣੇ ਦੇਸ਼ਾਂ ਚ ਖਿੱਚ ਲਏ .. ਇਹ ਆਪ ਕਦੇ ਨੀ ਜਾਂਦੇ ਆਪਣਾ ਮੁਲਕ ਛੱਡ ਕੇ .. ਸਮ੍ਹਾਂ ਤਾਂ ਲੱਗੂਗਾ ਵੀਰ ਪਰ ਹਾਂ ਪੰਜਾਬ ਮੁੜਨਗੇ ਜ਼ਰੂਰ ਸਾਰੇ ਇੱਕਦਿਨ 👏🏻 ਮੈਨੂੰ ਤਰਸ ਆਉਂਦਾ ਇੱਥੇ ਉਹ ਲੋਕ ਦੇਖ ਕੇ ਜਿਨ੍ਹਾਂ ਨੇ ਅੱਧੀ ਤੋਂ ਜ਼ਿਆਦਾ ਉਮਰ ਇੱਥੇ ਕੱਢ ਲਈ ਪਰ ਕਮਾਇਆ ਕੁਝ ਨੀ ਹਜੇ ਵੀ ਭਟਕਦੇ ਫਿਰਦੇ ਨੇ … ਮੈਨੂੰ ਹਜੇ 10 ਮਹੀਨੇ ਹੋਏ ਆਈ ਨੂੰ ਪਰ ਮੈਂ ਸੋਚ ਲਿਆ ਵੀ ਬਹੁਤ ਜਲਦੀ ਮੁੜਨਾ ਰੱਬ ਮਿਹਰ ਕਰੇ 👏🏻
@jantgill9673
@jantgill9673 3 ай бұрын
Same thinking
@harpreetbains1968
@harpreetbains1968 3 ай бұрын
Bhot vida massager ji
@harmanbrar2047
@harmanbrar2047 3 ай бұрын
Boht vadia
@PB.-13
@PB.-13 3 ай бұрын
ਰਾਜ ਬਾਈ ਦੀ ਐਕਟਿੰਗ ਦਾ ਕੋਈ ਤੋੜ ਨਹੀਂ...।ਪੰਜਾਬ ਦਾ ਮਤਾਬ ਬੱਚਨ ਕਹਿ ਸਕਦੇ..।
@immortalcyanogen779
@immortalcyanogen779 3 ай бұрын
Mtab bachan di dhi de laura... Oh sala lagda? Sade aale kite uche darje de aa... Eh sade aale aa
@PB.-13
@PB.-13 3 ай бұрын
@@immortalcyanogen779 ਬਾਈ ਰਾਜ ਝਿੰਜਰ ਵੀ ਅਮਿਤਾਬ ਦੀ ਗੱਲ ਕਰ ਰਿਹਾ ਤੇ ਬਾਲੀਵੁੱਡ ਦੇ ਹੋਰ ਦਿੱਗਜ ਐਕਟਰਾਂ ਦੀ ਗੱਲ ਕਰ ਰਿਹਾ, ਆਪਦੀ ਕਲ਼ਾ ਦੇ ਮਾਹਿਰ ਨੇ ਤਾਂ ਹੀ ਦੁਨੀਆ ਲੋਹਾ ਮੰਨਦੀ ਆ, ਮੈਂ ਕਦ ਕਿਹਾ ਵੀ ਰਾਜ ਬਾਈ ਮਾੜਾ...।
@beantmander
@beantmander 3 ай бұрын
@@immortalcyanogen779😂😂 hor kuch ,
@Uddnasappppp
@Uddnasappppp 2 ай бұрын
@@immortalcyanogen779waise ta tu bda raj da sala ban gya comment ch oh tera khasm kehnda gaal na kddo oh ta sunya ni tu
@ajaypalsingh2267
@ajaypalsingh2267 3 ай бұрын
Ehnu khende aa real podcast ajj kal naami lok vadde vadde krde podcast ee aa lagi interview jaa rehe hundi ehh hunda pure podcast gallan sunan da anand aa reha jive meh lagge behta suni janna ❤ wmk🙏🏻 keep it up👍🏻
@mandhirmour8955
@mandhirmour8955 3 ай бұрын
ਐਕਟਿੰਗ ਤਾਂ ਸਿਰਾ ਹੈ ਹੀ ਕੋਈ ਸ਼ੱਕ ਨਹੀਂ, ਬਾਈ ਰਾਜ ਦੀ ਵਾਰਤਕ ਵੀ ਕਮਾਲ ਦੀ ਹੁੰਦੀ ਹੈ ਹਮੇਸ਼ਾ। ਬਹੁਤ ਹੱਲਾਸ਼ੇਰੀ ਵਾਲੀਆਂ ਗੱਲਾਂ ਨੂੰ ਲਿਖਣ ਦਾ ਢੰਗ ਬਾਕਮਾਲ ਹੁੰਦਾ ਏ। ਵਧੀਆ ਗੱਲਬਾਤ ਲਾਡੀ ਵੀਰ ਲੱਗੇ ਰਹੋ ✨🌹❤️
@KisanMindset
@KisanMindset 3 ай бұрын
ਬਹੁਤ ਚੰਗਾ ਬੰਦਾ ਰਾਜ ਸਿੰਘ ਝਿੰਜਰ ਸਾਰਾ ਪੋਡਕਾਸਟ ਦੇਖ ਕੇ ਵੀ ਥੱਕ ਦਾ ਨਹੀ ਬੰਦਾ ਦਿਲ ਕਰਦਾ ਸੁਣੀ ਜਾਵਾ ਗੱਲਾ ਥੋੜੀ ਆ love you ਆ ਜੱਟਾ ❤❤
@harpreetaujla9707
@harpreetaujla9707 3 ай бұрын
ਬਹੁਤ ਸੋਹਣਾ ਪੋਡਕਾਸਟ ਸੀ ਬਾਈ ਜਿੰਦਗੀ ਚ ਪਹਿਲੀ ਵਾਰ ਕੋਈ ਪੋਡਕਾਸਟ ਪੂਰਾ ਦੇਖਿਆ ਬਹੁਤ ਖੁਸ਼ ਸਿੱਖਣ ਨੂੰ ਮਿਲਿਆ ਬਾਬਾ ਦੋਵੇ ਵੀਰਾ ਨੂੰ ਖੁਸ਼ ਰੱਖਣ ਤੇ ਏਵੇ ਈ ਚੜਦੀਕਲਾ ਚ ਰੱਖਣ ❤❤
@gurpreetsingh-kn9so
@gurpreetsingh-kn9so 3 ай бұрын
Bhut vdiaaa podcast c Raj jhinjer di gllaa sun k dil nu skoon milya me repeat v sunya
@Sanjhapanjab379
@Sanjhapanjab379 3 ай бұрын
ਸਿਕੰਦਰ ਮੂਵੀ ਚ ਸਾਡੇ ਵਾਲਾ ਡਾਇਲੋਗ ਬਾਈ ਨੇ ਦਿੱਤਾ ਅੱਜ ਵੀ ਮੈਂ ਆਪਣੇ ਪੱਕੇ ਦੋਸਤ ਨੂੰ ਸਾਡੇ ਵਾਲੇ ਕਹਿਣਾ ❤
@shivsandhu5144
@shivsandhu5144 3 ай бұрын
ਸਹਿਜਤਾ ਪ੍ਰਭਾਵਿਤ ਕਰਦੀ ਐ ❤
@sunnyshop109
@sunnyshop109 2 ай бұрын
ਰਾਜ਼ ਵੀਰ ਸੋਢੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਸੋਢੀ ਫ਼ਿਲਮ ਸਿੰਕਦਰ ਵਾਰ ਵਾਰ ਦੇਖ਼ ਦਾ ਵੀਰ ਸੋਡਾ ਫ਼ੈਨ ਹੋ ਗਿਆ ਧੰਨਵਾਦ ਵੀਰ 🎉❤🎉❤🎉❤
@GurpreetSingh-cs3kq
@GurpreetSingh-cs3kq Ай бұрын
ਵਾਹਿਗੁਰੂ ਰੱਬ chardikla ਵਿੱਚ ਰੱਖੇ
@jassidhaliwal7615
@jassidhaliwal7615 3 ай бұрын
ਬਹੁਤ ਜਿਆਦਾ ਸੋਹਣਾ ਪੋਡਕਾਸਟ ਹੋਇਆ ਵੀਰੇ❤ ਬਾਈ ਦੇ ਜ਼ੀਰੋ ਹੈਟਰ ਆ ❤ ਪੂਰਾ ਪੋਡਕਾਸਟ ਰੂਹ ਨਾਲ ਦੇਖਿਆ ਕੁਝ ਗੱਲਾਂ ਸਿੱਖਣ ਨੂੰ ਮਿਲੀਆ ਜਿੰਦਗੀ ਚ ਲਾਗੂ ਵੀ ਕਰਾਗੇ 👏🏻
@paramsidhu9556
@paramsidhu9556 3 ай бұрын
Sirra karwata bro Bahut ghaint artist aa bai jhinjer Gallan bahut sohnyian gallan hoyian ajj bai ❤️❤️❤️❤️❤️❤️
@mewagrewal1406
@mewagrewal1406 3 ай бұрын
ਬਹੁਤ ਵਧੀਆ ਪੌਡ ਕਾਸਟ ਬਾਈ ਜੀ। ਪਹਿਲਾਂ ਵੀ ਕਿਹਾ ਤੁਹਾਡਾ ਪੌਡ ਕਾਸਟ ਪੂਰਾ ਸੁਣਦਾ। ਬਾਈ ਚੜ੍ਹਦੀ ਕਲਾ ਵਿੱਚ ਰਹੋ ਅਤੇ ਹੋਰ ਤਰਕੀਆਂ ਕਰੋ।
@amananttal8301
@amananttal8301 3 ай бұрын
ਲਾਡੀ ਵੀਰ ਬਹੁਤ ਧੰਨਵਾਦ ਤੁਹਾਡਾ। ਬਹੁਤ ਸੋਹਣਾ ਕੰਮ ਕਰ ਰਹੇ ਹੋ। ਰਾਜ ਵੀਰਾ ਸਿਕੰਦਰ ਤੋ ਲੇਕੇ ਸੈਰੀ ਮਾਨ ਦੇ ਗਾਣੇ ਚੋ ਹੋਕੇ ਹੁਣ ਤੱਕ ਮੇਰਾ ਪਸੰਦੀਦਾ ਐਕਟਰ ਆ। ਤੇ ਹੁਣ ਰਾਜ ਬਾਈ ਕਦੇ ਵੀ ਪੰਜਾਬੀਆ ਦੇ ਦਿਲੋ ਨੀ ਨਿੱਕਲ ਸਕਦਾ। ਬਾਬਾ ਜੀ ਦੋਹਾ ਵੀਰਾ ਤੇ ਮਿਹਰ ਭਰਿਆ ਹੱਥ ਰੱਖਣ। 🙏🏼
@manvirsingh9396
@manvirsingh9396 3 ай бұрын
ladi y bht vdia soch bla banda aai thoda kol sujhwan poora suljha hoi pr sachi salute aa thodi soch nu ❤❤
@NavSekhon-o7i
@NavSekhon-o7i Ай бұрын
ਸੀਰਾ ਐਕਟਿੰਗ ਆ ਰਾਜ ਵੀਰ ਦੀ
@Jassmaan1990
@Jassmaan1990 3 ай бұрын
ਬਹੁਤ ਵਧੀਆ ਲੱਗਿਆ ਬਾਈ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਮੇਰਾ ਜ਼ਿਲ੍ਹਾ ਵੀ ਬਰਨਾਲਾ ਬਾਈ ਪਿੰਡ ਸੁਖਪੁਰਾ ਮੌੜ ਅੱਜ ਕੱਲ UK ਵਿੱਚ ਰਹਿ ਰਿਹਾ ਸੋਡੇ ਸਾਰੇ ਪੌਡਕਾਸਟ ਦੇਖਦੇ ਹਾਂ ਬਹੁਤ ਵਧੀਆ ਲੱਗੇ
@Beebaboys-iy3lo
@Beebaboys-iy3lo 3 ай бұрын
ਬਾਈ ਪੋਡਕਾਸਟ ਪਹਿਲੇ ਦਿਨ ਤੋ ਸਾਰੇ ਦੇਖੇ ਪਰ ਅੱਜ ਸਬਸਕਰਾਈਬ ਕੀਤਾ ਪੰਜਾਬ ਪੰਜਾਬੀ ਪੰਜਾਬੀਅਤ ❤
@PuneetSingh-k9c
@PuneetSingh-k9c 3 ай бұрын
ਰਾਜ ਸਰ ਬਹੁਤ ਵਧੀਆ ਐਕਟਰ ਰਾਇਟਰ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਖੁਸ਼ ਰੱਖੇ🎉🎉
@ramansekhon1909
@ramansekhon1909 3 ай бұрын
Bhut ghaint aa podcast aa y Vse mai do din ch dekh yea pr jina chr poora ni dekh yea Mnu chain ni ayea bhut. Vdia gl krde raj y bhut positive thinking aa y g di god bless you bro bhut tarki kare
@UmarFarooq0207
@UmarFarooq0207 3 ай бұрын
Love From Pakistan Raj Singh Jhinger Bhai Lala APNA
@preetbrar998
@preetbrar998 3 ай бұрын
ਬਹੁਤ ਵਧੀਆ ਪੋਡਕਾਸਟ ਰਿਹਾ ਅੱਜ ਵਾਲਾ ਵੀ ਲਾਡੀ ਵੀਰ 🙏 ਵੱਡੀ ਗੱਲ ਹੁੰਦੀ ਆ ਜਦ ਸ਼ੁਰੂ ਕਰ ਲਿਆ ਪੂਰਾ ਸੁਣੇ ਬਿੰਨਾ ਰੋਕਣ ਨੂੰ ਦਿਲ ਨੀ ਕਰਦਾ 🙏
@HarjitRandhawa-o8o
@HarjitRandhawa-o8o 3 ай бұрын
Great person And thinking,,,Raj bai sirra
@7ubedar
@7ubedar 3 ай бұрын
ਬਹੁਤ ਘੈਂਟ ਅੱਜ ਲੱਗਿਆ ਕੋਈ ਸੱਚੀ ਐਕਟਰ ਆਇਆ । ਨਹੀ ਉਰਲੀਆਂ ਪਰਲੀਆਂ ਈ ਮਾਰਦੇ ਰਹਿੰਦੇ
@rama3k810
@rama3k810 3 ай бұрын
Wahh g wahh bada kuch sikhan nu millu jrur suneyo sare bhut vdia gallan ❤
@incognito01574
@incognito01574 3 ай бұрын
Raj bai ❤❤ boht sohna mai anandpur sahib toh aaa Ikk benti a kangarh vre nu v ikk vaar krwaa k dekho chll gya ta v thik nhi chllya te fer rabb rakha, mai es lyi kehh reh ki bnda ehe v kujj na kujj tenu nawa sikhaau broood baala ho sakda jithe takk mera anumaan a . Dhanwaad
@gurtejmaan3057
@gurtejmaan3057 3 ай бұрын
ਬਹੁਤ ਵਧੀਆ ਸੋਚ ਆ ਬਾਈ ਦੀ
@maan5774
@maan5774 3 ай бұрын
Y tuc gla bhut sohniya kitiya .. raj y bhut ghaint bnda bhut chngyia gla kitiya ..bhut kuj sikhn nu milyea shyd iko ik podcast aa jo mai first tym pura sunnyea .. ❤❤
@kuldeepaulakh4725
@kuldeepaulakh4725 3 ай бұрын
Eh poadcast bhtttt vdia lga y … sare e bhttt vdia lgde aw … baki Rahi gall eh podcast bai raj singh jhinjer tan ha e best aw love you aw bai ❤
@HarmeetSingh-zq7fv
@HarmeetSingh-zq7fv 3 ай бұрын
1:40:35 Jhinjer Bai intezaar karage es film layi. Waheguru mehnat nu bhaag laave.
@SonuSingh-qh4qd
@SonuSingh-qh4qd 3 ай бұрын
kai baar puraniya gallan yaad kr k boht hassaa aundaa te purani yaad v ❤
@mewagrewal1406
@mewagrewal1406 3 ай бұрын
ਰਾਜ ਝਿੰਜਰ ਬਾਈ ਬਹੁਤ ਵਧੀਆ ਐਕਟਰ। ਲਾਲਾ ਤੇ ਹੁਣ ਗੇਲਾ, ਬਾਈ ਦੇ ਦੋਨੇ ਨਾਮ ਵਧੀਆ। ਜ਼ਿੰਦਗੀ ਜ਼ਿੰਦਾਬਾਦ ਮੁਹੱਬਤ ਜਿੰਦਾਬਾਦ।
@abhijotgaming3554
@abhijotgaming3554 Ай бұрын
ਜਦੋਂ ਪੰਜਾਬੀ ਇਸ ਗੇਮ ਨੂੰ ਸਮਝਣਗੇ ਉਸ ਵਕਤ ਬਹੁਤ ਦੇਰ ਹੋ ਜਾਣੀ ਹੈ
@jashandeep-fc6vv
@jashandeep-fc6vv 3 ай бұрын
❤❤sira Banda veer SADA RAj Rab hamesha chardi kla vich rakhe veer nu Bahut taraki pave veer SADA Love you aa Sade veer nu Best of luck ❤❤❤❤❤
@Brarparry
@Brarparry 3 ай бұрын
ਬਹੁਤ ਵਧੀਆ ਵੱਡੇ ਬਾਈ 👏🏻👏🏻
@riprecords1372
@riprecords1372 2 ай бұрын
ਵਾਹਿਗੁਰੂ 🙏
@ManpreetKaur-u9j1e
@ManpreetKaur-u9j1e 3 ай бұрын
Bhot sohna bai khass krke punjab di gall
@chhinaharman17
@chhinaharman17 3 ай бұрын
Sachi dil khush ho gya raj bai nu dekh ke ❤️🫶🏻❤️
@manjindersinghmavi-tk9qn
@manjindersinghmavi-tk9qn 3 ай бұрын
Beautiful podcast ...we need more podcasts like this❤
@HappyBajra-sz4vp
@HappyBajra-sz4vp 3 ай бұрын
Yar ena kaint te thanda bnda yar jma akad ni bnde ch ❤
@ਖੇਤੀ
@ਖੇਤੀ 3 ай бұрын
ਰਾਜ ਝਿੰਜਰ ਪੰਜਾਬ ਦਾ ਸੁਪਰਸਟਾਰ ਹੈ ਮੇਰਾ ਮਨਪਸੰਦ ਕਲਾਕਾਰ ਹੈ ਹਰ ਰੋਲ੍ਹ ਵਿੱਚ ਜਾਨ ਪਾ ਦਿੰਦਾ ਬਾਈ ਬਹੁਤ ਸਾਰਾ ਪਿਆਰ ਜੱਟਾ
@rupindersinghvicky9587
@rupindersinghvicky9587 3 ай бұрын
ਰਾਜ ਬਾਈ ਘੈਂਟ ਬੰਦਾ ਪਰ ਜਿਹੜੀ ਬਾਈ ਨੇ ਗੱਲ ਕੀਤੀ ਹੈ ਕਿ ਪੰਜਾਬੀ ਕਿਸੇ ਹੋਰ ਰਾਜ ਵਿੱਚ ਜਮੀਨ ਨਹੀ ਖਰੀਦ ਸਕਦਾ ਪਰ ਉਹ ਸਾਰੇ ਭਾਰਤ ਪਰ ਲਾਗੂ ਨਹੀ ਹੁੰਦਾ ਸਿਰਫ ਹਿਮਾਚਲ ਪ੍ਰਦੇਸ਼ , ਨਾਗਾਲੈਂਡ , ਅਰੁੱਚਾਚਲ ਪ੍ਰਦੇਸ਼ , ਅਤੇ ਸਿੱਕਮ ਵਿੱਚ ਆਪਾ ਜਮੀਨ ਨਹੀ ਖਰੀਦ ਸਕਦੇ ਬਾਕੀ ਰਾਜਾ ਵਿੱਚ ਖਰੀਦ ਸਕਦੇ ਹਾਂ
@gurkiratsandhu3503
@gurkiratsandhu3503 3 ай бұрын
End c yr bus 💯
@bhindersingh822
@bhindersingh822 Ай бұрын
ਸਾਡੇ ਆਲਾ ❤❤❤
@PUNEETSUNIARA57
@PUNEETSUNIARA57 2 ай бұрын
ਧਰਮੇ ਕਿਦਾ ❤ ਲਾਡੀ ❤ ਮਨਾਲੀਆਂ ❤ ❤❤❤❤❤❤️❤️❤️❤️
@JagdeepSingh-j1d
@JagdeepSingh-j1d 3 ай бұрын
Kmal aa nenewal wao sade pinda da bai love u ਜੱਟਾਂ
@jattlife_music
@jattlife_music 3 ай бұрын
BHOT VDIA💯
@KuldeepSingh-m7n2o
@KuldeepSingh-m7n2o 3 ай бұрын
ਸਿਰਾ ਬਾਈ ਰਾਜ ਬਾਈ ਬਹੁਤ ਘੈਂਟ ਆ ਦਿਲਖੁਸ ਬੰਦਾ ਪੋਜ਼ੀਟਿਵ ਪਰਸਨ ਆ ❤
@PUNEETSUNIARA57
@PUNEETSUNIARA57 2 ай бұрын
ਧਰਮੇ ਕਿਦਾ ❤
@LubanaPendu
@LubanaPendu 3 ай бұрын
Bhout sohni gallan krde paye bro 🤗
@katanivala9503
@katanivala9503 3 ай бұрын
Rai Bai bhut bhut satkaar te ladi 22 bhut sohna podcast mzaa aa gya
@preetdhons6083
@preetdhons6083 3 ай бұрын
ਲਾਡੀ ਵੀਰੇ ਆਹ ਤੂੰ ਬਾਲਾ ਹੀ ਸੋਹਣਾ ਕੰਮ ਕੀਤਾ ਰਾਹ ਬੰਦਿਆ ਦਾ ਨਾ ਬਸ ਰਹਿਣ ਹੀ ਦੇ ਰੱਬ ਦਾ ਨਾਂ ਹੀ ਇਹਦਾ ਤਾ ਯਾਰ ਐਡਾ ਮੇਰਾ ਫੇਵਰੇਟ ਬੰਦਾ ਨਾ ਇਹ ਬਾਹਰ ਰਹੇ ਰੱਬ ਦਾ ਨਾ ਇੱਕ ਤਾਂ ਮੇਰਾ ਗਵਾਂਢੀ ਹ
@SukhPreet-w2h
@SukhPreet-w2h 3 ай бұрын
Aa hunda podcast bai👍👍❤
@SukhmanMaan118
@SukhmanMaan118 3 ай бұрын
❤ ਬਹੁਤ ਵਧੀਆ podcast
@gill4292
@gill4292 3 ай бұрын
sab tooo best podcast a bai ji
@sukhvirdandiwal6765
@sukhvirdandiwal6765 3 ай бұрын
ਇਹੋ ਭਰਾਵਾ ਸੁਣ ਕੇ ਜਿ਼ੰਦਗੀ ਜਿਉਣ ਦੇ ਅਰਥ ਸਮਝ ਆ ਜਾਦਾ lllllvvvvvuuu ਏ ਜੱਟਾ ਜਿਉਦਾ ਰਹਿ
@arunsingh953
@arunsingh953 2 ай бұрын
Am from bharatpur Rajasthan Raja bha ji great ho tusi
@gurindersingh9106
@gurindersingh9106 3 ай бұрын
Bhut vdia podcast veer phli vaar rooh nal sunya 🙏🏻
@Sukhveerdts
@Sukhveerdts 3 ай бұрын
Asal podcast ❤❤❤ bohot vdia gall baat c
@sukhvir2962
@sukhvir2962 3 ай бұрын
raj y nu bhout pehla ton dekhde aunde jdo y fb te likhda c odo y limelight ch ni c just likhda c os time fb te gal hoi c mud k y sikander ch dekhea main theatre ch uth k keha c janda yaar ehnu gl hoi c meri sira banda ...really bhut tharme ala banda lot of struggle god bless u y
@karandeeplsing2376
@karandeeplsing2376 3 ай бұрын
ਲਾਡੀ ਵੀਰ & ਰਾਜ ਵੀਰ 👍👍👍
@SandeepSharma-hd1hs
@SandeepSharma-hd1hs 3 ай бұрын
Shai gal veer
@grewalbutahri8791
@grewalbutahri8791 3 ай бұрын
Bhot vadiya sikander jdo ayi c mei odho hi kehta c aa actor bhot duur takk jauga
@paramsidhu9556
@paramsidhu9556 3 ай бұрын
Sirra karwata bro Bahut ghaint artist aa bai jhinjer Gallan bahut sohnyian gallan hoyian ajj bai
@anmoldhillon1384
@anmoldhillon1384 3 ай бұрын
Bhut sohna🎉
@talwindersinghbajwa7196
@talwindersinghbajwa7196 3 ай бұрын
Love you ladi veer god bless you jado India aye tanu pakka milna a
@satnamdeol8926
@satnamdeol8926 3 ай бұрын
waheguru chardi klaa ch rakhe
@GurmukhYoutube-mw3sk
@GurmukhYoutube-mw3sk 3 ай бұрын
Roohh khush hoggi bai❤
@SonuSingh-qh4qd
@SonuSingh-qh4qd 3 ай бұрын
yr jhinjar veer diyaa gallan boht kaint aa big fan veer ❤
@ramandeepsingh1757
@ramandeepsingh1757 3 ай бұрын
ਪਹਿਲੀ ਵਾਰ ਕੋਈ ਪੋਡਕਾਸਟ ਵੇਖਿਆ,,,, ਤੇ ਸਿਰਾ ਲਗਿਆ ਬਾਈ
@GillTihara1
@GillTihara1 3 ай бұрын
ਇਹਨੂੰ ਕਹਿੰਦੇ ਆ Podcast 🔥 ਬਹੁਤ ਸੋਹਣੀਆ ਗੱਲਾਂ ਬਾਈ ♥️
@jassimaan8972
@jassimaan8972 2 ай бұрын
Laddi bai podcast ehi hunda yaar 45-50 min di ta interview hundi aw meinu lgda. Mein do war dekh sun li raaj bai sikandar to kaim lgda meinu tusi v vadiaa kmm kr rahe o gud laddooo. Jeonda reh. J dil diya galla kadwoniyaa ny ta 2 ghanty ta hone e chahi de aw
@MajhaSide46-h8e
@MajhaSide46-h8e 3 ай бұрын
Waheguru Kirpa Karn
@Sukhveerdts
@Sukhveerdts 3 ай бұрын
Brother nal Beth k dusri war dekh reha eh podcast ❤❤❤ bohot ghaint gal baat a
@JyotiGd-e5k
@JyotiGd-e5k 3 ай бұрын
❤️ਤੇ ਰਾਜ ਝਿੰਜਰ ਨੂੰ ਵੀ ਤੇ ਲਵਜੂ ਆ ਤੇ
@Gurjant_tangrala
@Gurjant_tangrala 3 ай бұрын
Raj bai de acting 1 number a and bai da shubah ve 1 number bai de mehnat boldi a ❤love you bai always
@ManpreetSingh-es6ft
@ManpreetSingh-es6ft 3 ай бұрын
Raj jhinjar Bhaji gaint bnda ❤️ PUNJAB ❣️
@bkkhatri968
@bkkhatri968 3 ай бұрын
Bhut vadia lgya y raj y diya gla sun ke
@Harpalrai24
@Harpalrai24 3 ай бұрын
Bhot Vadiaa lga tuhnu sun k raaj veere
@prabhveergill8692
@prabhveergill8692 2 ай бұрын
Best podcast ever ❤️
@harshamusic5464
@harshamusic5464 3 ай бұрын
ਇਕ ਡਾਇਓਲੌਗ ਹੋਰ ਹਿੱਟ ਸੀ ਬਾਈ ਦਾ “ਸਾਡੇ ਆਲਿਆ”😅❤
@ਹਰਕਿਰਤਸਿੰਘਸੰਧੂ
@ਹਰਕਿਰਤਸਿੰਘਸੰਧੂ 3 ай бұрын
Bahut Ghaint gall baat kiti h suneo sara ek ek gall sunan wali h kudi dream land wali padampur Sri Ganganagar too hai.
@karamjitkaur384
@karamjitkaur384 25 күн бұрын
👌👌👌
@westernpendu855
@westernpendu855 3 ай бұрын
Chnge bndya cho do bnde laddi te raaj bai Jeounde rho ❣️🤗
@preetkalyan9403
@preetkalyan9403 3 ай бұрын
Raj bai da boln style bhout siraaaa ❤❣️🤘💪🏻
@SandeepSingh-qr5oo
@SandeepSingh-qr5oo 3 ай бұрын
ਬਹੁਤ ਸੋਹਣਾ ❤
@RitikSharma-om9nx
@RitikSharma-om9nx 3 ай бұрын
Bhut sohna bhai god bless youu❤
@ramandhaliwal99
@ramandhaliwal99 3 ай бұрын
ਬਹੁਤ ਵਧੀਆ ਬਾਈ ਪੰਜਾਬ ❤
@palsinghguruguruboys3760
@palsinghguruguruboys3760 2 ай бұрын
Thanks ❤❤❤❤❤Laddi veer ❤❤Raj veer nu khas krke mere ruhbrooo kita ❤❤mainu veer di acting bolchaal wali ghaint lagdi aa
@Lakhvirsingh-ot5ky
@Lakhvirsingh-ot5ky 2 ай бұрын
ਅਸਲੀ ਤੇ ਨਸਲੀ ਬੰਦੇ ਅਸਲੀ ਗੱਲਾ ❤
@pargatsingh8645
@pargatsingh8645 3 ай бұрын
Raj waheguru chrdi kalan ch rkhe thnu
@manvesh1306
@manvesh1306 3 ай бұрын
Positivity always beautiful ☮️
@dhilloandamunda2765
@dhilloandamunda2765 3 ай бұрын
ਰਾਜ ਸਿੰਘ ਝਿੰਜਰ ਬਹੁਤ ਘੈਂਟ ਇਨਸਾਨ ਤੇ ਐਕਟਰ ਆ @rajsinghjhinjer
@NavjotSingh-dl9sy
@NavjotSingh-dl9sy 3 ай бұрын
Positive Rooh 👍🏼Bai Raj
@jotighuman8626
@jotighuman8626 3 ай бұрын
ਸਾਡੇ ਆਲਾ ❤ #ਧਰਮਾਂ
@jagbirsingh5243
@jagbirsingh5243 3 ай бұрын
Att ladi veer raj veer
@karandeeplsing2376
@karandeeplsing2376 3 ай бұрын
ਸਗੋਂ ਲਾਡੀ ਵੀਰ ਇਕੱਲਾ ਹੀ ਚੰਗਾ ਨਹੀ, ਲਾਡੀ ਦੇ ਮੰਮੀ ਡੈਡੀ ਅਤੇ ਸਾਰਾ ਪਰਿਵਾਰ ਹੀ ਬਹੁਤ ਚੰਗਾ ਹੈ। ਪ੍ਰਦੀਪ ਚਾਚਾ ਜੀ ਕੋਲ ਤਾਂ ਹਰ ਜਾਣਾ ਦੁੱਖ ਸੁੱਖ ਕਰ ਲੈਦਾ।
@harmanbrar4573
@harmanbrar4573 3 ай бұрын
Bhut sonha podcast bai ❤️
@Dubaiwale-f9i
@Dubaiwale-f9i 3 ай бұрын
ਵੀਤ ਬਲਜੀਤ ਬਾਈ ਲੈ ਕੇ ਆਉ
Coffee With Kangarh | Podcast Ep 2 | Gurdeep Manalia
2:29:21
Ladi Kangarh
Рет қаралды 244 М.
COFFEE WITH KANGARH | EP - 28 | BHAI HARPAL SINGH JI
1:24:54
Ladi Kangarh
Рет қаралды 4,3 М.
How to treat Acne💉
00:31
ISSEI / いっせい
Рет қаралды 108 МЛН
To Brawl AND BEYOND!
00:51
Brawl Stars
Рет қаралды 17 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Special Podcast with Raj Jhinjar | SP 07 | Punjabi Podcast |
1:04:50
Punjabi Podcast
Рет қаралды 76 М.
Coffee With Kangarh | Podcast Ep 10 | Kala Nizampuri
1:43:09
Ladi Kangarh
Рет қаралды 109 М.
Prince Kanwaljit Singh Interview | Chai with T | Tarannum Thind
1:22:59
Tarannum Thind
Рет қаралды 62 М.
Coffee With Kangarh | Podcast Ep 3 | Rustam-E-Hind Jassa Patti
1:45:10
Special Podcast with Gurdeep Manalia | SP 24 | Punjabi Podcast
1:26:34
Punjabi Podcast
Рет қаралды 302 М.
How to treat Acne💉
00:31
ISSEI / いっせい
Рет қаралды 108 МЛН