ਪਸ਼ੂਆਂ ਦੀ ਸਿਹਤ ਦੇ ਤਰੀਕੇ ਜਾਣੋਂ। Identification of animal Health in dairyfarming

  Рет қаралды 13,983

Crops Information

Crops Information

Күн бұрын

Пікірлер: 43
@Kundu-dairy-farm
@Kundu-dairy-farm 23 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧਨਵਾਦ ਜੀ
@SANDEEPSINGHBADESHA
@SANDEEPSINGHBADESHA Ай бұрын
ਪ੍ਰਗਟ ਬਾਈ ਜੀ ਬਹੁਤ ਬਹੁਤ ਧੰਨਵਾਦ, ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਉਪਰਾਲੇ ਸਦਕਾ,ਕਿਸਾਨ ਮਜ਼ਦੂਰ ਦੇ ਬਹੁਤ ਕੰਮ ਦੀ ਜਾਣਕਾਰੀ ਮਿਲਦੀ ਆ,
@SukhwinderSingh-tj9vv
@SukhwinderSingh-tj9vv Ай бұрын
ਬਹੁਤ ਬਹੁਤ ਧੰਨਵਾਦ ਬੀਰ ਜੀ ਦਾ ਨਾਲ਼ ਹੀ ਸਤਿਕਾਰ ਸਾਹਿਤ ਡਾਕਟਰ ਸਾਹਿਬ ਜੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਸਮਝਾਈ ਹੈ
@amrindersingh8817
@amrindersingh8817 Ай бұрын
ਬਹੁਤ ਵਧੀਆ ਜਾਣਕਾਰੀ ਸੀ
@JAGTARSingh-fc5lk
@JAGTARSingh-fc5lk Ай бұрын
ਡਾ‌। ਜੀ ‌‌ਬੁਜਰਗਾ‌ ਦੇ‌ ਤਜਰਬੇ‌‌ ਸਾਝੇ ਕੀਤੇ ‌ਧਨਵਾਦ ❤ ਤੋ
@jagjeetharike6257
@jagjeetharike6257 Ай бұрын
dr sahb baut vadia jankari dindea God bless you👍👍
@sidhupb72ala38
@sidhupb72ala38 Ай бұрын
ਸਰ ਹਰੇਕ ਚੀਜ਼ ਨੂੰ ਵਿਸਥਾਰ ਨਾਲ ਖੋਲੋ ਜੀ ਬਹੁਤ ਸੋਹਣੀ ਜਾਣਕਾਰੀ ਜੀ
@iftu37
@iftu37 Ай бұрын
Thanks for very important information Dr. Saab ❤
@ikkadamdairyfarming
@ikkadamdairyfarming Ай бұрын
Dr saab jekar asi kise vadia company di feed pone aa jive heifer,dry cow,transition ena nal vi mineral mixture, buffer,namak ya transition feed kise company dinal thekrinausar de sakde
@KulwinderRandhawa-o7l
@KulwinderRandhawa-o7l Ай бұрын
Good information
@salwantsingh1341
@salwantsingh1341 Ай бұрын
Sat Shri ka doctor sahab good morning
@allroundervideos3268
@allroundervideos3268 Ай бұрын
cbc tast amm labotrie to krasakde ha k
@SurjeetSingh-ih9wy
@SurjeetSingh-ih9wy Ай бұрын
Good information ji❤❤
@Amarjitsingh-dz9lu
@Amarjitsingh-dz9lu Ай бұрын
Very good👍
@GurtejsinghSekhon-x7o
@GurtejsinghSekhon-x7o Ай бұрын
Very good. G
@Arshdeep-ki3yy
@Arshdeep-ki3yy Ай бұрын
CBC test kere lebortary ch kra skde
@gurmailsingh7258
@gurmailsingh7258 Ай бұрын
Thanwad pargat ji
@kulvinderhappy8671
@kulvinderhappy8671 Ай бұрын
ਡਾਕਟਰ ਸਾਹਿਬ ਟੈਸਟਾਂ ਦੀ ਗੱਲ ਛੱਡੋ ਪਸ਼ੁ ਹਸਪਤਾਲ ਵਿਚ ਤਾਂ ਪੱਟੀ ਕਰਨ ਆਲ਼ਾ ਨੀਂ ਜਦੋਂ ਜਾਂਦੇ ਕੁਰਸੀ ਖਾਲੀ ਹੁਂਦੀ ਪੁਛਦੇ ਅਗਲਾ ਕਹਿੰਦੇ ਫਲਾਣੀ ਜਗ੍ਹਾ ਗਿਆ ਡੰਗਰ ਦੇਖਣ ਡਾਕਟਰ ਅਚਨਚੇਤ ਮਿਲਦਾ ਕਹਿੰਦੇ ਮੈਂ ਨੋਕਰੀ ਛੱਡ ਦੇਣੀਆਂ ਮਹਿਕਮਾ ਭਰਤੀ ਕਰਦਾ ਨਹੀਂ ਅਸੀਂ ਵਾਧੇ ਚਾਰਜਰਸ ਲਿਆ ਦੱਸੋ ਡਾਂਗ ਮਾਰੀਐ ਬਾਕੀ ਟਿਕਾ ਭਰਾਣ ਘਰੇ ਇਲਾਜ ਕਰਵਾਉਣ ਨੂੰ ਭਾਵੇਂ ਅੱਧੀ ਰਾਤ ਸੱਦ ਲਵੋ ਉਥੇ ਪੈਸੇ ਬਣਾਉਣ ਤੇ ਲੱਗੇ ਬੂਰਾ ਹਾਲ ਆ ਮਹਿਕਮੇ ਦਾ
@jagjeetharike6257
@jagjeetharike6257 Ай бұрын
veer pinda bale doctor ta kuj dasde hi nai bas tike hi lai jandea
@gillvikramjitsingh427
@gillvikramjitsingh427 Ай бұрын
Bhut wdia jankari sir ji Waheguru ji chardikala tandurusti bakshan ji tuhanu ❤❤❤🙏🙏
@Farminglifestyle500
@Farminglifestyle500 Ай бұрын
Cbc test kitho hu
@PardeepSingh-kl2wr
@PardeepSingh-kl2wr Ай бұрын
ਗਾਲਾ/ਜੁਗਾਲੀ ਕਰਦੇ ਸਮੇਂ ਝੱਗ ਬਾਹਰ ਸੁੱਟਦਾ ਤਾਂ ਜੀ?
@MandeepSingh-id3tc
@MandeepSingh-id3tc Ай бұрын
ਸਰ ਮੱਝ ਦੇ ਨੱਕ ਵਿੱਚੋ ਪਾਣੀ ਵਗਦਾ ਹੈ ਕੋਈ ਹੱਲ ਦੱਸੋ
@GurdeepSingh-pz9no
@GurdeepSingh-pz9no Ай бұрын
Karnal ch cbc test 500 da
@drjiwangupta
@drjiwangupta Ай бұрын
🙏🙏🙏
@gurjeetgill886
@gurjeetgill886 Ай бұрын
ਸਰ ਪਿਛਲੇ ਸੂਈ ਮੱਝ ਦੇ ਇਕ ਥਣ ਵਿਚ ਧਾਰ ਬਹੁਤ ਘੱਟ ਨਿੱਕਲ ਦੀ ਸੀ ਤੇ ਥਣ ਤੇ ਸੋਜ ਵੀ ਸੀ ਇਸ ਸੂਏ ਮੱਝ ਦੇ ਸੂਣ ਵਿਚ ਤਿੰਨ ਮਹੀਨੇ ਆ ਉਸ ਨੂੰ ਕਿਹੜੀ ਦਵਾਈ ਦਿੱਤੀ ਜਾਵੇ
@SANDEEPSINGHBADESHA
@SANDEEPSINGHBADESHA Ай бұрын
vitum h,vitum h de injecstion
@SANDEEPSINGHBADESHA
@SANDEEPSINGHBADESHA Ай бұрын
nimbu pa sakde oo
@Gurshabad-gj2mj
@Gurshabad-gj2mj Ай бұрын
ਡਾਕਟਰ ਸਾਹਿਬ ਅਸੀਂ ਕਣਕ ਦੀ ਲੇਟੀ ਦੋ ਟਾਈਮ ਪਾ ਰਹੇ ਆ ਪਰ ਸਾਡੇ ਪਸ਼ੂ ਬਜਣ ਨਹੀਂ ਬਦਾ ਨਹੀਂ ਰਹੇ
@thind_kamal2431
@thind_kamal2431 Ай бұрын
Vr ji vaise tamainu pta k tusi es cmnt da jwab t Dena ni fr v fr j koi merabhra eh cmnt read krda plz dsseo k meri gnn cow mok bahut jyada maardi aa bde dr. Nu dikhaya bdian dvaian dittia bt bhora frk ni koi pkka. Hll dss skda plzzzzzz🙏🙏🙏🙏🙏🙏🙏
@PardeepSingh-kl2wr
@PardeepSingh-kl2wr Ай бұрын
ਸਪਲੀਮੈਂਟ ਕੀ ਕੀ ਦੇ ਰਹੇ ਹੋ?
@thind_kamal2431
@thind_kamal2431 Ай бұрын
@@PardeepSingh-kl2wr vrji dr. Ni v dikhaya one jo v ilaz vagaira kita kraya fr mlapp vali goli kiha o v dittiaan nhi fr pya kuj hun ta nrml hra chara toodi te asees feed de rhe aa
@rajverkaur426
@rajverkaur426 Ай бұрын
Veer 2 chammch haldi 5 din lgatar deo, sapide de patte, jaman de patte,amrud de patte Ada kilo kreeb din ch 1 time 5din lgatar deo
@thind_kamal2431
@thind_kamal2431 Ай бұрын
@@rajverkaur426 thnx vr ji
@HarmanpreetSingh-y2f
@HarmanpreetSingh-y2f Ай бұрын
​@@thind_kamal2431bai g tusi 1 kg amb di suki ghutlia 0.5 kg rai dona nu pees lao do khuraka krke 2 din deo pka ilaj a sade b cow nu eh problem c hun thik a
@cricketexpert945
@cricketexpert945 Ай бұрын
Dr phone ਤਾਂ ਚਕਦਾ ਨਹੀਂ
@kissanamritsehatgiyan6576
@kissanamritsehatgiyan6576 Ай бұрын
Bai dr Saab diyan gallan ne pashu sehat sudhar krte
@Dhaliwalsaab-hv3vd
@Dhaliwalsaab-hv3vd Ай бұрын
ਟੈਸਟ ਹੋਣਗੇ ਕਿੱਥੇ
@cropsinformation
@cropsinformation Ай бұрын
Blood testing laboratories
@SukhdeepDhillon-px5ed
@SukhdeepDhillon-px5ed Ай бұрын
Good information
@kuldeepnain7362
@kuldeepnain7362 Ай бұрын
Good information
@MohitSharma-lw7xx
@MohitSharma-lw7xx Ай бұрын
Nice knowledge
Hoodie gets wicked makeover! 😲
00:47
Justin Flom
Рет қаралды 125 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 102 МЛН
Happy birthday to you by Secret Vlog
00:12
Secret Vlog
Рет қаралды 6 МЛН