No video

ਪ੍ਰਸਿੱਧ ਗਾਇਕ ਤੇ ਗੀਤਕਾਰ ਦੀਦਾਰ ਸੰਧੂ ਬਾਰੇ✅ਅਜੇ ਕੱਲ੍ਹ ਦੀ ਗੱਲ ਐ-3

  Рет қаралды 66,894

HARJIT SINGH NAGRA

HARJIT SINGH NAGRA

Күн бұрын

#harjitnagra#punjabisong#oldpunjabisong

Пікірлер: 131
@KulwantSingh-sg5ox
@KulwantSingh-sg5ox 5 ай бұрын
ਸ਼ਮਸ਼ੇਰ ਬਾਈ ਦੀਦਾਰ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ ਦੀਦਾਰ ਦੇ ਗੀਤਾਂ ਵਿੱਚੋਂ ਤਾਜੇ ਪੱਕਦੇ ਗੁੜ ਵਰਗੀ ਮਹਿਕ ਆਉਂਦੀ ਸੀ
@KulwantSingh-sg5ox
@KulwantSingh-sg5ox 5 ай бұрын
ਸ਼ਮਸ਼ੇਰ ਬਾਈ ਜਿਥੇ ਕਿਤੇ ਦੀਦਾਰ ਦੇ ਗਾਣੇ ਸਪੀਕਰਾਂ ਵਿੱਚ ਸੁਣੇ ਉਹ ਜਗ੍ਹਾ ਵੀ ਹਾਲੇ ਤੱਕ ਪਿਆਰੀ ਲਗਦੀ ਹੈ
@santlashmanmuni6045
@santlashmanmuni6045 10 ай бұрын
ਅੱਜ ਵੀ ਦੀਦਾਰ ਸੰਧੂ ਗੱਲ ਬਾਤ ਦੇ ਵਿੱਚ ਸ਼ਾਮਲ ਹੀ ਲਗਦਾ
@gurindergrewal9283
@gurindergrewal9283 7 ай бұрын
ਜਸਵੰਤ ਸੰਦੀਲਾ ਵੀ ਆਪਣੇ ਗੀਤਾਂ ਚ ਬਹੁਤ ਮੁਹਾਵਰੇ ਵਰਤਦਾ ਹੈਂ ਜੀ ।
@dalbarasingh3363
@dalbarasingh3363 9 ай бұрын
ਇੱਕ ਪ੍ਰੋਗਰਾਮ 92.7 ਤੇ ਆਉਂਦਾ ਏ ,ਸੁਹਾਨਾ ਸਫ਼ਰ ਵਿਦ ਅੰਨੂੰ ਕਪੂਰ ,ਹਿੰਦੀ ਫ਼ਿਲਮਾਂ ਦੇ ਕਿੱਸੇ ਸੁਣਾਏ ਜਾਦੇ ਨੇ ,,ਏਦਾਂ ਹੀ ਪੰਜਾਬੀ ਦਾ ਇਹ ਪ੍ਰੋਗਰਾਮ ਹੋ ਜਾਵੇ ਜੀ
@punjabiludhiana332
@punjabiludhiana332 10 ай бұрын
ਸਾਡੇ ਪਿੰਡ ਦਾ ਸਰਪੰਚ ਸੀ ।ਦੀਦਾਰ ਅੰਕਲ ਛੋਟਾ ਜਿਹਾ ਪਿੰਡ ਆ ਸਾਡਾ ਟਿੱਬੀਆਂ ਵਿੱਚ ਬੱਸ ਵੀ ਨੀ ਸੀ ਆਉਂਦੀ ਪਹਿਲਾਂ ਸਾਡੇ ਪਿੰਡ । ਪਿੰਡ ਛੋਟਾ ਭਰੋਵਾਲ ਨੇੜੇ ਪੁੜੈਣ ਮੁੱਲਾ ਪੁਰ ਦਾਖਾ ,ਹੰਬੜਾ, ਸਿਧਵਾ ਬੇਟ ਨੇੜੇ ਆ ਅਸੀ ਛੋਟੇ ਛੋਟੇ ਹੁੰਦੇ ਸੀ ਉਦੋਂ ਜੀਪ ਹੁੰਦੀ ਸੀ ਦੀਦਾਰ ਕੋਲ ਜਮਾ ਦੇਸੀ ਬੰਦਾ ਸੀ ।
@swarnsingh6145
@swarnsingh6145 11 ай бұрын
ਯਾਰ ਸੰਧੂ ਅਵਾਜ ਇੰਟਰਵਿਊ ਸੁਰੂ ਹੋਣ ਤੇ ਹੀ ਘੱਟ ਹੈ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@majorsingh5396
@majorsingh5396 11 ай бұрын
ਕਿਆ ਬਾਤ ਹੈ ਜੀ ਸੰਧੂ ਸ਼ਮਸ਼ੇਰ ਜੀ ਗਿਆਨ ਦੇ ਭੰਡਾਰ ਹੋ ਤੁਸੀਂ ਦਿਦਾਰ ਸੰਧੂ ਜੀ ਬਾਰੇ ਬਾਕਮਾਲ ਜਾਣਕਾਰੀ ਦਿੱਤੀ ਹੈ ਅਬਾਦ ਰਹੋ ਪਿਆਰਿੳ ਲੰਮੀ ਉਮਰ ਹੋਵੇ ਪੰਜਾਬੀ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ਣ ਪਰਮਾਤਮਾ
@arwinderjandey6777
@arwinderjandey6777 11 ай бұрын
ਦੀਦਾਰ ਸਿੰਘ ਸੰਧੂ ਜੀ ਦੇ ਗਾਣੇ ਥਕਿਆ ਹੋਇਆਂ ਦਾ ਥਕੇਵਾਂ ਲਾਹੁਦੇ ਨੇ
@GurdeepSingh-sp9ul
@GurdeepSingh-sp9ul 10 ай бұрын
ਸਦੀਕ ਚਮਕੀਲੇ ਤੇ ਮਾਣਕ ਵਰਗੀ।ਗਾਇਕੀ।ਅਤੇ ਦੀਦਾਰ ਵਰਗੀ ਕਲਮ ਮੁੜਕੇ ਨਹੀ ਆਉਣੀ
@Mariwalabhattiranjit
@Mariwalabhattiranjit 3 ай бұрын
ਬਹੁਤ ਵਧੀਆ ਬਾਈ ਨਾਗਰਾ ਜੀ ਬਹੁਤ ਵਧੀਆ uncle ਸ਼ਮਸੇਰ ਸੰਧੂ ਜੀ ਨੇ ਵਧੀਆ ਜਾਣਕਾਰੀ ਦਿੱਤੀ uncle ਦੀਦਾਰ ਸੰਧੂ ਜੀ ਬਾਰੇ ਜੀ❤❤❤❤❤ *ਮਾੜੀਵਾਲਾ ਭੱਟੀ ਰਣਜੀਤ*
@karamjeetsingh2352
@karamjeetsingh2352 11 ай бұрын
ਸਰਦੂਲ ਸਿਕੰਦਰ ਸੁਣਾਉਂਦੇ ਹੁੰਦੇ ਸਨ ਸਦੀਕ ,ਮਾਣਕ,ਦੀਦਾਰ ਤੇ ਸਰਦੂਲ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸੀ ਸ਼ਰਾਬ ਪੀਤੀ ਹੋਈ ਸੀ ।ਪੰਪ ਤੋਂ ਤੇਲ ਪਵਾਉਣ ਲੱਗ ਗਏ ਮਾਣਕ ਤਾਕੀ ਖੋਹਲਕੇ ਖੜਕੇ ਪਿਸ਼ਾਬ ਕਰਨ ਲੱਗ ਗਿਆ। ਸਦੀਕ ਦੀਦਾਰ ਨੂੰ ਕਹਿੰਦੇ ਐਡਾ ਵੱਡਾ ਕਲਾਕਾਰ ਆ ਜੇ ਰੱਬ ਇਹਦੇ ਵਿੱਚ ਥੋੜ੍ਹੀ ਜਿਹੀ ਅਕਲ ਪਾ ਦਿੰਦਾਂ ਦੀਦਾਰ ਬੋਲਿਆ ਐਡੇ ਕੁ ਸਰੀਰ ਵਿੱਚ ਰੱਬ ਹੋਰ ਕੀ ਪਾ ਦਿੰਦਾ
@sukhvirchahal1057
@sukhvirchahal1057 Ай бұрын
😂😂😂😂😂
@gurdialsandhu3783
@gurdialsandhu3783 4 ай бұрын
ਗੱਲ ਤਾਂ ਉਦੋਂ ਹੀ ਬਣਦੀ ਆ ਜਦੋਂ ਸਿਖਰ ਦੁਪਿਹਰੇ ਵਰਗਾ ਚੋਟੀ ਦਾ ਗੀਤਕਾਰ ਦੂਜਿਆਂ ਦੀ ਗੀਤਕਾਰੀ ਦੀ ਸਿਫ਼ਤ ਕਰਦਾ
@bassi456
@bassi456 10 ай бұрын
ਮੇਰਾ ਪਿੰਡ ਪੁੜੈਣ ਆ, ਸਾਨੂੰ ਮਾਣ ਆ ਕਿ ਸੰਧੂ ਸਾਹਬ ਸਾਡੇ ਪਿੰਡਾਂ ਚੌਂ ਆ
@balrajsinghgill2412
@balrajsinghgill2412 4 ай бұрын
ਮਾਣਕ ਨੂੰ ਮਿਲੀ ਕਾਰ ਦਿਦਾਰ ਨੂੰ ਮਿਲਿਆ ਬੁਲਟ ਸਦੀਕ ਨੂੰ ਮਿਲਿਆ ਸਾਇਕਲ ਤੇ ਸਦੀਕ ਨਹਿਰ ਚ ਸੁੱਟ ਗਿਆ ਹੈ ਆਹ ਗੱਲ ਆ ਬਾਈ ਜੀ🎉
@bhinderduhewala2853
@bhinderduhewala2853 11 ай бұрын
ਦੀਦਾਰ ਸੰਧੂ ਸਨੇਹ ਲਤਾ ਕੋਣ ਬਣ ਸਕਦਾ
@gurlabhsra1998
@gurlabhsra1998 11 ай бұрын
ਰੱਬੀ ਰੂਹ ਦੀਦਾਰ ਸੰਧੂ
@sukhwinderdhiman3457
@sukhwinderdhiman3457 10 ай бұрын
ਸੰਮਸੇਰ ਸੰਧੂ ਜੀ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ ਪਰ ਜੋ ਦੀਦਾਰ ਸੰਧੂ ਜੀ ਬਾਰੇ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਲੱਗੀ ਬਹੁਤ ਬਹੁਤ ਧੰਨਵਾਦ ਨਾਗਰਾ ਜੀ ❤❤❤❤❤
@sidhutinkoniwalaPb03
@sidhutinkoniwalaPb03 11 ай бұрын
ਵਾਹ ਜੀ ਵਾਹ ਨਾਗਰਾ ਸਾਹਬ
@harbantsingh1522
@harbantsingh1522 11 ай бұрын
ਸ਼ਮਸ਼ੇਰ ਸਿੰਘ ਸੰਧੂ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ❤❤ ਕਾਲਾ ਸਿੰਘ ਭੱਟੀ ਰਾਏਕੋਟ
@tarsemsinghrajput6675
@tarsemsinghrajput6675 10 ай бұрын
ਬਹੂਤ ਬਹੂਤ ਧੰਨਵਾਦ ਸੰਧੂ ਸਾਬ੍ਹ ਜੋ ਸਵਃ ਦੀਦਾਰ ਸੰਧੂ ਜੀ ਦੀਆਂ ਯਾਦਾਂ ਸਾਂਝੀਆਂ ਕੀਤੀਆ ਉਸ ਦੌਰ ਵਿੱਚ ਹੀ ਲੈ ਗਏ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@KuldeepSingh-jk2sk
@KuldeepSingh-jk2sk 5 ай бұрын
Didar diyan jaddan jad andiyan great Singer Sandhu Sab 👌👌👌👌👍👍👍👍❤️❤️❤️❤️🌷🌷
@surleenc
@surleenc 10 ай бұрын
ਵੀਰੇ ਤਿੰਨੇ episode ਦੇਖੇ ਬਹੁਤ ਵਧੀਆ ਲੱਗਿਆ ਦਿਲ ਚ ਘਰ ਕਰਦੀਆ ਗੱਲਾਂ ਵਾਹਿਗੁਰੂ ਥੋਨੂੰ ਦੋਨਾਂ ਨੂੰ ਹਮੇਸ਼ਾ ਤੰਦਰੁਸਤੀਆ ਤੇ ਖੁਸ਼ੀਆ ਬਖਸ਼ਣ
@khushbrar828
@khushbrar828 11 ай бұрын
ਗੁਰਚਰਨ ਪੋਹਲੀ ਅਮਰੀਕਾ ਵਿਚ ਸੈਟ ਹੈ
@NarinderpalBrar
@NarinderpalBrar 11 ай бұрын
ਦੀਦਾਰ ਬਾਰੇ ਜਾਨਕਾਰੀ ਸੁਣ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਦੀਦਾਰ ਨੂੰ ਬਹੁਤ ਸੁਣਿਆ ਦੀਦਾਰ ਵਰਗਾ ਲਿਖਣਾ, ਦੀਦਾਰ ਵਰਗੀ ਤਰਜ ਹੋਰ ਕੋਈ ਨਹੀਂ ਬਨਾ ਸਕਦਾ, ਮੈਂ ਆਪ ਕਵੀਸ਼ਰ ਹੋਣ ਦੇ ਨਾਤੇ ਦੀਦਾਰ ਨੂੰ ਬਹੁਤ ਪਸੰਦ ਕਰਦਾ ਹਾਂ।
@sandeeprajvi402
@sandeeprajvi402 11 ай бұрын
ਤੁਸੀਂ ਕਵੀਸ਼ਰ ਹੋ ਪਰ ਪੰਜਾਬੀ ਗਲਤ ਲਿਖ ਰਹੇ ਹੋ (ਜਾਣਕਾਰੀ)(ਬਣਾ)
@gurmeetsingh8793
@gurmeetsingh8793 11 ай бұрын
ਦੀਦਾਰ ਸੰਧੂ ਵਰਗਾ ਨੀਂ ਕੋਈ ਬਣ ਸਕਦਾ
@DEVINDER_GILL
@DEVINDER_GILL 11 ай бұрын
ਬਹੁਤ ਵਧੀਆ ਨਾਗਰਾ ਸਾਬ
@narindersinghnagra4987
@narindersinghnagra4987 11 ай бұрын
ਮੈ ਤਾਂ ਅੱਜ ਵੀ ਗੱਡੀ ਵਿੱਚ ਦੀਦਾਰ ਸੰਧੂ ਤੇ ਚਮਕੀਲਾ ਸੁਣਦਾ ਵਾਂ
@khushbrar828
@khushbrar828 2 ай бұрын
ਬਹੁਤ ਬਹੁਤ ਸਾਰੇ ਦੀਦਾਰ ਸੰਧੂ ਜੀ ਦੇ ਬਹੁਤ ਨੇੜੇ ਦੇ ਪਿਆਰੇ ਦੋਸਤ ਸਨ ਅਗਰ ਸਾਰੇ ਦੋਸਤ ਇਕਠੇ ਹੋ ਜੋਰ ਪਾਉਂਦੇ ਤਾਂ ਜ਼ਰੂਰ ਗੱਲ ਮੰਨ ਲੈਂਦੇ ਕਿ ਸੰਧੂ ਸਾਹਬ ਜੀ ਤੁਹਾਡੀ ਸਾਨੂੰ ਹੀ ਨਹੀਂ ਪੂਰੇ ਪੰਜਾਬੀਆਂ ਨੂੰ ਬਹੁਤ ਲੋੜ ਹੈ,ਪਰ ਮੁਆਫ ਕਰਨਾ ਲਗਦਾ ਲੱਸੀ ਸਾਗ ਰੋਟੀਆਂ ਖਾਣ ਪੀਣ ਵਿੱਚ ਭੁੱਲ ਗਏ
@mohindersingh2455
@mohindersingh2455 10 ай бұрын
ਮੇਰੇ ਹਿਸਾਬ ਨਾਲ ਦੀਦਾਰ ਗਾਉਣ ਨਾਲੋ ਲਿਖਦਾ ਵਧੀਆ ਸੀ ਬਿੰਬਾਵਲੀ ਬੜੀ ਕਮਾਲ ਦੀ ਸੀ ਸੰਧੂ ਸਾਹਿਬ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ
@khushbrar828
@khushbrar828 11 ай бұрын
ਨਹੀਂ ਰੀਸਾਂ ਦਿਦਾਰ ਸੰਧੂ ਜੀ ਦੀਆਂ, ਸ਼ਮਸ਼ੇਰ ਸੰਧੂ ਜੀ
@sukhdevSingh-ib8lu
@sukhdevSingh-ib8lu 11 ай бұрын
ਵੀਰ ਜੀ ਐਟਰਵੂੳ ਬਹੁਤ ਬਹੁਤ ਬਹੁਤ ਵਧੀਆ ਲਗੀ ਜੀ
@anmolbrar3391
@anmolbrar3391 10 ай бұрын
ਪਰ ਬਹੁਤ ਹੀ ਜਿਆਦਾ ਵਧੀਆ ਕਲਾਕਾਰਾਂ ਨੂੰ ਕੇਵਲ ਸ਼ਰਾਬ ਹੀ ਲੈ ਕਿ ਤੁਰ ਗਈ ਹੈ। ਧੰਨਵਾਦ ਜੀਉ।
@jamadesigallan5356
@jamadesigallan5356 9 ай бұрын
ਸਤਿਕਾਰਯੋਗ ਭਾਜੀ ਜੀ ਤੇ ਨਾਗਰਾ ਸਾਬ੍ਹ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ।ਬਹੁਤ ਬਹੁਤ ਹੀ ਵਧੀਆ ਪ੍ਰੋਗਰਾਮ ਹੈ
@sonydhaliwal2679
@sonydhaliwal2679 11 ай бұрын
Bahut khoob ji #nagra ji 🙏🏻
@sainigursharansingh5815
@sainigursharansingh5815 11 ай бұрын
ਬਹੁਤ ਖੂਬ
@sirajdeen9165
@sirajdeen9165 10 ай бұрын
ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੇ ਚਮਕਦੇ ਸਿਤਾਰੇ ਸ਼ਮਸ਼ੇਰ ਸੰਧੂ ਹਰਭਜਨ ਗਿੱਲ ਜੋ ਸਾਡੇ ਦੋਰਾਹਾ ਕਾਲਜ ਦੇ ਪ੍ਰੋਫੈਸਰ ਰਹੇ ਹਨ ਬਹੁਤ ਹੀ ਵਧੀਆ ਇਨਸਾਨ ਹਨ। ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੇ ਖਜ਼ਾਨੇ।
@manidhillon5151
@manidhillon5151 11 ай бұрын
ਬਹੁੱਤ ਵਾਦੀਆਂ 🎉
@daljindersumra3473
@daljindersumra3473 11 ай бұрын
❤❤❤❤❤❤
@harmindersingh5148
@harmindersingh5148 10 ай бұрын
Shamsher sandhu sahib je down to earth 🌎 person I loved his behavior he is a best 👌 👍 gentlemen 💘💔💖💝💝💝💝💝💝💝💝💝💝💝💝💝👍👍
@JasvirSingh-mo8ur
@JasvirSingh-mo8ur 10 ай бұрын
ਨਾਗਰਾ ਸਾਬ (ਅਜੇ ਕਲ ਦੀ ਗੱਲ) ਗੱਲ -ਬਾਤ ਬਹੁਤ ਵਧੀਆ ਲੱਗੀ ਲੜੀ ਨੂੰ ਹੋਰ ਅੱਗੇ ਚਾਲੂ ਰੱਖਿਓ ,ਮਾਣਕ ਸਾਬ ਦੇ ਚਾਦਰ ਗਾਣੇ ਦਾ ਗੀਤਕਾਰ ਜਰੂਰ ਦੱਸਿਓ. ..(ਜਸਵੀਰ ਅਮਰਾਲਾ)
@khushbrar828
@khushbrar828 2 ай бұрын
ਪਰ ਅਫਸੋਸ ਦੀਦਾਰ ਸੰਧੂ ਜੀ ਦੇ ਬਹੁਤ ਬਹੁਤ ਨੇੜੇ ਰਹੇ ਦੋਸਤਾਂ ਨੇ ਦੀਦਾਰ ਸੰਧੂ ਜੀ ਨੂੰ ਜੋਰ ਪਾਕੇ ਸ਼ਰਾਬ ਪੀਣ ਤੋਂ ਨਹੀਂ ਰੋਕਿਆ
@SukhwinderSingh-pu8kr
@SukhwinderSingh-pu8kr 10 ай бұрын
ਹੋਵੇ ਕੋਈ ਦੀਦਾਰ ਵਰਗਾ ਉਹਨੂੰ❤❤❤ਦੇ ਹਾਲ sunawa
@KuldeepSingh-jk2sk
@KuldeepSingh-jk2sk 5 ай бұрын
Aj bee Sunee da kal da kalja dukh bay kal da 👌👌👌👍👍👍👍👍❤️❤️❤️❤️❤️🌷🌷🌷🌷
@DavinderSingh-xz4ox
@DavinderSingh-xz4ox 10 ай бұрын
Good see didar ji davider khamano. Sandhu jiNagra ji da good prograam
@mannmandeep4034
@mannmandeep4034 10 ай бұрын
ਨਾਗਰਾ ਸਾਬ ਤੁਹਾਡੇ ਬਾਰੇ ਸੰਧੂ ਸਾਬ ਦੀ ਇੰਟਰਵਿਊ ਵਿਚ ਸੁਣਿਆ ਸੀ ਤੇ ਦਰਸ਼ਨ ਕੀਤੇ ਮਨਾਲੀਏ ਦੀ ਵੀਡੀਓ ਵਿੱਚ 😂,,,,ਬਹੁਤ ਸੋਹਣਾ ਕੰਮ ਕੀਤਾ ਵਲੋਗ ਸ਼ੁਰੂ ਕਰਕੇ
@gurliakatsinghmalhi2909
@gurliakatsinghmalhi2909 11 ай бұрын
Good singar Dadar Sandhu g
@JasmerMianpuri
@JasmerMianpuri 11 ай бұрын
Bahut khoob ji
@gurmeetsinghsanghera5232
@gurmeetsinghsanghera5232 10 ай бұрын
ਬਹੁਤ ਕਮਾਲ ਦੀ ਜਾਣਕਾਰੀ ਵਾਲੀ ਇੰਟਰਵਿਊ ਆ ਭਾ ਜੀ. ਕਿਸ ਗੱਲ ਦਾ ਜ਼ਿਕਰ ਕਰੀਏ ਕਿ ਆ ਗੱਲ ਬਹੁਤ ਵਧੀਆ ਲੱਗੀ ਆ.ਪਾਸ਼ ਨਾਲ ਸਬੰਧਿਤ ਕੁੜੀ ਦੀ ਜਾਣਕਾਰੀ ਹੋਰ ਕਿਤੇ ਵੀ ਨਹੀਂ ਸੀ ਮਿਲ ਸਕਦੀ ❤
@AadeshBrar-io4bg
@AadeshBrar-io4bg 11 ай бұрын
Bhaut vdiyaa bai program vadiyaa nagra bai… bai sound di quality di thodi problem aa oh thodi set krwa lyo..
@ParamjeetSingh-lu5od
@ParamjeetSingh-lu5od 10 ай бұрын
Wah ji wah shaandaar galbaat
@avinashmusafir2936
@avinashmusafir2936 8 ай бұрын
Bahut khoob galbat
@kuldeepsandhu9655
@kuldeepsandhu9655 11 ай бұрын
Sandhu jindabad
@grbrar8965
@grbrar8965 10 ай бұрын
ਅਸੀ ਸ਼ੋਅ Winnipeg ਵੇਖਿਆ bhut ਆਨੰਦ ਵਾਲਾ ਸ਼ੋਅ ਸੀ
@AmarjitSingh-mt1gt
@AmarjitSingh-mt1gt 11 ай бұрын
So very good
@calijatt7556
@calijatt7556 11 ай бұрын
Nagre bai ne motti vtt k khadi lgdi 😂
@truevoicestudios6289
@truevoicestudios6289 11 ай бұрын
Nagra ਦਾ ਮਾਲ ਰਗਾਂ ਚ ਬੋਲਦਾ,, ਵਧੀਆ ਖਾਂਦਾ ਉਹ ਵੀ ਮੋਟਾ
@NirmalSingh-bz3si
@NirmalSingh-bz3si 11 ай бұрын
ਤੁਸੀ ਖਵਾਕੇ ਆਉਨੇ ਹੁਨੇ ਓ ਯਾਰ?
@JaswinderSingh-km2fd
@JaswinderSingh-km2fd 11 ай бұрын
ਬਾਕਮਾਲ ਇੰਟਰਵਿਊ ਪੰਜਾਬੀ ਲੋਕਧਾਰਾ ਦਾ vehda ਦਰਿਆ ਸੀ ਦੀਦਾਰ ਸੰਧੂ
@sandeeprajvi402
@sandeeprajvi402 11 ай бұрын
ਵਹਿੰਦਾ
@HarjinderSingh-ot4mw
@HarjinderSingh-ot4mw 11 ай бұрын
Very good
@kulwantsingh-mm7eb
@kulwantsingh-mm7eb 11 ай бұрын
Very nice
@user-xr3te7sb7w
@user-xr3te7sb7w 10 ай бұрын
ਵਧੀਆ ਤੇ ਸੁਚੱਜੇ ਲੋਕਾਂ ਨਾਲ ਵੱਧ ਤੋ ਵੱਧ ਪ੍ਰੋਗਰਾਮ ਦਿਖਾਉ
@happysingh-uv4gt
@happysingh-uv4gt 11 ай бұрын
Didar de srote hun v bahut ne
@gurliakatsinghmalhi2909
@gurliakatsinghmalhi2909 11 ай бұрын
ਨਾ ਮਾਰ ਜ਼ਾਲਮਾਂ ਗੀਤ ਕਿਸ ਗੀਤਕਾਰ ਦਾ ਲਿਖਿਆ ਸ਼ਮਸ਼ੇਰ ਸੰਧੂ ਜੀ ਇਹ ਨਹੀਂ ਦੱਸਿਆ ਗਿਆ ਜੀ
@KulwinderSingh-hd4kt
@KulwinderSingh-hd4kt 11 ай бұрын
EH GEET MEIN 1976 WICH DIDAR DI KITAB WICH PARHEA C, ISS TON BAAD IKK HOR KITAB WICH VI PARHEA C. PAR HUUN IKK HOR GEETKAR DI VI GALL OUNDI HAI, PAR USS NU DIDAR DE JIAONDAY JEE BOLNA CHAHIDA C,. EH BAHUT HI CONFUSE WALI GALL HI RAHEGI, KYONKI EH BANDA JO DAHWA KARDA HAI ,SACH LAGDA HAI, PAR DIDAR DI JO NATURE C,SOCH C, OH VI HERA FERI WALA BANDA NAHI C, BAHUT BHLAMANS C . EH BUJHARAT HI RAHEGI, SORRY,
@GurdeepSingh-sp9ul
@GurdeepSingh-sp9ul 10 ай бұрын
ਇਹ ਦੀਦਾਰ ਦਾ ਨਹੀਂ ਸਗੋਂ ਜੀਤ ਡਰੋਲੀ ਵਾਲੇ ਦਾ ਲਿਖਿਆ ਹੋਇਆ ਹੈ।ਕਿਉਕਿ ਓਹਦੀ ਸਬਦਬਲੀ ਦੀਦਾਰ ਵਰਗੀ ਹੀ ਹੈ ਲੋਕ ਸਮਝਦੇ ਹਨ ਕਿ ਦੀਦਾਰ ਦਾ ਹੈ
@GurdeepSingh-sp9ul
@GurdeepSingh-sp9ul 11 ай бұрын
ਬਹੁਤ ਵਧੀਆ ਸੰਧੂ ਸਾਬ ।ਜ਼ਰਾ ਇਹ ਦਸਿਓ ਕਿ ਦੀਦਾਰ ਦੀ ਸ਼ਰਾਬ ਆਦਤ ਦਾ ਕਾਰਨ ਸਨੇਹ ਲਤਾ ਦਾ ਇਸ਼ਕ ਸੀ
@KulwinderSingh-hd4kt
@KulwinderSingh-hd4kt 11 ай бұрын
DIDAR DI SHABDAWLI DASSDI HAI , DONNA NU IKK DUJAY NAAL LAGAO ZARUR C, JORI TUTTAN TON BAAD DIDAR ANDRO BAHUT DHILLA HO CHUKKA C.
@NirmalSingh-bz3si
@NirmalSingh-bz3si 11 ай бұрын
ਓ ਨਹੀ ਯਾਰ?
@Desi-jatts
@Desi-jatts 9 ай бұрын
ਸੰਧੂ ਸਾਬ , ਮੁੱਛ ਮਰਦ ਦੀ ਸ਼ਾਨ ਹੁੰਦੀ ਆ
@tehalaujla3254
@tehalaujla3254 10 ай бұрын
What can I say have no words love you guys
@punjabiludhiana332
@punjabiludhiana332 10 ай бұрын
ਸ਼ਮਸ਼ੇਰ ਸੰਧੂ ਜੀ ਤੁਹਾਡੀ ਕਿਸੇ ਵੀ ਇੰਟਰਵਿਊ ਵਿੱਚ . ਗੁਰਚਰਨ ਪੋਹਲੀ ਦੀ ਕੋਈ ਗੱਲ ਬਾਤ ਨੀ ਕੋਈ ਗੁਰਚਰਨ ਪੋਹਲੀ ਦੀ ਵੀ ਗੱਲ ਸੁਣਾ ਦਿਓ
@Harjitnagra68
@Harjitnagra68 10 ай бұрын
ਆ ਰਹੀ ਆ ਜੀ🙏🏻
@maneepsingh4196
@maneepsingh4196 10 ай бұрын
ਦੀਦਾਰ ਸੰਧੂ ❤❤❤❤❤
@tigerbrar3625
@tigerbrar3625 10 ай бұрын
Wah didar sandhu ji
@tarinder
@tarinder 10 ай бұрын
Bacamaal galbat about Didar Sandhu Saheb
@anmolbrar3391
@anmolbrar3391 10 ай бұрын
ਦੀਦਾਰ ਅਤੇ ਚਮਕੀਲੇ ਦੀ ਹੋਰ ਕੋਈ ਰੀਸ ਨਹੀਂ ਕਰ ਸਕਿਆ ਸੀ।ਧੰਨਵਾਦ ਜੀਉ।
@harpalbrar5912
@harpalbrar5912 10 ай бұрын
V v nice bi ji thanks
@hardevsingh5654
@hardevsingh5654 10 ай бұрын
DIDAR SANDHU AND SNEHLAL BHAT ACCHI JORI C
@jassigujjar8318
@jassigujjar8318 11 ай бұрын
Nice
@tarsemsinghrajput6675
@tarsemsinghrajput6675 10 ай бұрын
ਦੀਦਾਰ ਸੰਧੂ ਅਮਰ ਹਨ।
@prof.kuldeepsinghhappydhad5939
@prof.kuldeepsinghhappydhad5939 11 ай бұрын
Great ❤❤❤❤❤❤
@Bharajmobilehouse
@Bharajmobilehouse 11 ай бұрын
Bai g babbu mann diya gallan daso Bai g bare jina tohanu pata una kise nu nei pata
@user-ox5ex7jz4z
@user-ox5ex7jz4z 11 ай бұрын
@harjindersingh5237
@harjindersingh5237 10 ай бұрын
great singer
@VivekSharma-hf7jc
@VivekSharma-hf7jc 11 ай бұрын
Babbu maan
@Kuldeepsingh-gt1dj
@Kuldeepsingh-gt1dj 10 ай бұрын
❤, Hmv,, ਦਾ ਦਾਦਾ ਦਾਦਾਰ,22❤
@user-el9dg5sy4m
@user-el9dg5sy4m 10 ай бұрын
Good sandhu sab
@ujjagarsingh3876
@ujjagarsingh3876 11 ай бұрын
V nice
@pyarrecords2279
@pyarrecords2279 4 ай бұрын
ਅਮਰ ਸਿੰਘ ਚਮਕੀਲਾ ਦੇ ਗੀਤ ਅਮਰ ਹੈ ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ
@KulwantSingh-sg5ox
@KulwantSingh-sg5ox 5 ай бұрын
ਕਲਾਕਾਰ ਤਾਂ ਬਹੁਤ ਪੈਦਾ ਹੋਏ ਪਰ ਦੀਦਾਰ ਦੇ ਗੀਤਾਂ ਵਰਗੇ ਮਿੱਠੇ ਗਾਣੇ ਨਹੀਂ ਕੋਈ ਗਾ ਸਕਿਆ
@ravinderpalbhangu4913
@ravinderpalbhangu4913 11 ай бұрын
Kya Baatan ne
@sukhmindersidhu2770
@sukhmindersidhu2770 11 ай бұрын
Didar sandhu good singer and good writer❤
@HappySingh-tm1un
@HappySingh-tm1un 7 ай бұрын
ਉਮਰ ਤਾ ਐਵੇ ਹੀ ਨੰਗ ਗਈ ਹਜੇ ਲੱਗਦਾ ਕੱਲ ਦੀਆ ਗੱਲਾ
@jaskaransingh-di8zl
@jaskaransingh-di8zl 11 ай бұрын
Kitab likho ❤ ji hun bhut interview ch eah gallan dstia😊
@harjinderjaura177
@harjinderjaura177 7 ай бұрын
V❤❤❤❤
@khushbrar828
@khushbrar828 2 ай бұрын
ਨਹੀਂ ਕੋਈ ਰੀਸ 4:52 ਕਰ ਸਕਦਾ ਦੀਦਾਰ ਸੰਧੂ ਜੀ ਦੀਆਂ
@karanbaraich2300
@karanbaraich2300 10 ай бұрын
Nyc
@jasdhaliwal66
@jasdhaliwal66 6 ай бұрын
Rma vijj te Daljit kaur da show mai dekhiya g canada vich, 🙏🙏🙏👌👌👌
@dharamveersingh7627
@dharamveersingh7627 10 ай бұрын
9;09..ਪਛਚਾਤਾਪ= ਪਛਤਾਵਾ..
@HappySingh-tm1un
@HappySingh-tm1un 7 ай бұрын
ਸੁਰਮਾ ਪੰਜ ਰੱਤੀਆ ਪਾ ਕੇ ਮੋੜ ਤੇ ਖੜਗੀ ਇਹੋ ਜਿਹੇ ਰਾਇਟਰ ਨਹੀ ਲੱਬਣੇ
@kamalpreetsingh277
@kamalpreetsingh277 10 ай бұрын
ਪਾਸ਼ ਬਾਰੇ ਵੀ ਚਰਚਾ ਕਰੋ
@BeantSingh-wc4gp
@BeantSingh-wc4gp 5 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sonuchaudhary8578
@sonuchaudhary8578 10 ай бұрын
Gurcharn pohli vare vi interview karo ji
@aslamkhaan7914
@aslamkhaan7914 11 ай бұрын
Old singer ha koi ? Inky song koi Banda bta sake o to help krna hum ne kabi suna nai. Sandhy sir bindrakhia k sath dekha hua and yeh patrkar first time dekha ha..acha lagi galbat but samj kam aati a
@SukhjinderSingh-ru1ts
@SukhjinderSingh-ru1ts 11 ай бұрын
ਵੀਰ ਜੀ ਸੰਧੂ ਸਾਬ ਦਾ ਨੰਬਰ ਦਿਉ ਜੀ
@sarbjotravi744
@sarbjotravi744 11 ай бұрын
Babbu maan baii naal ki raula pegya c baii ji thoda oh v dsso
@KulwinderSingh-hd4kt
@KulwinderSingh-hd4kt 11 ай бұрын
SANDHU sahib , DIDAR 1970 TON 1985 TAK 15 SAAL PIND DA SARPNCH RIHA, TUSI VI GALTI KAR DITTI
@sidhurureke
@sidhurureke 11 ай бұрын
Bilkul bae ji
Fortunately, Ultraman protects me  #shorts #ultraman #ultramantiga #liveaction
00:10
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 15 МЛН
Whoa
01:00
Justin Flom
Рет қаралды 33 МЛН
Fortunately, Ultraman protects me  #shorts #ultraman #ultramantiga #liveaction
00:10