ਦੇਖੋ ਜਸਵੰਤ ਸਿੰਘ ਕੰਵਲ ਦੇ ਕਾਮਰੇਡ ਹੋਣ ਦੇ ਵੱਡੇ ਖੁਲਾਸੇ ! Harpreet Singh Makhu | Jaswant Singh Kanwal

  Рет қаралды 30,327

Akaal Channel

Akaal Channel

4 жыл бұрын

#akaalchannel
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZbin :- goo.gl/EYvzFR

Пікірлер: 81
@jasgill2755
@jasgill2755 4 жыл бұрын
ਜੇ ਕੰਵਲ ਵਕਿਆ ਹੁੰਦਾ ਤਾਂ ਬਹੁਤ ਵੱਡਾ ਲੀਡਰ ਬਣਿਆ ਹੁੰਦਾ । ਪਰ ਅਸੀ ਜਾਣਦੇ ਉਹ ਸਾਡੇ ਪਿੰਡ ਦਾ ਸੀ । ਸਰਪੰਚ ਵੀ ਸਨ ਢੁੱਡੀਕੇ ਦੇ
@HSKHAIRA
@HSKHAIRA 4 жыл бұрын
ਇੰਟਰਵਿਊ ਬਹੁਤ ਜਾਣਕਾਰੀ ਭਰਪੂਰ ਹੈ। ਪਰ ਇਹ ਲੇਖਕ ਕੰਵਲ ਸਾਹਿਬ ਜੀ ਬਾਰੇ ਇਸ ਤਰ੍ਹਾਂ ਸੰਬੋਧਿਤ ਹੋ ਰਿਹਾ ਹੈ। ਜਿਵੇਂ ਕੰਵਲ ਸਾਹਿਬ ਇਸ ਤੋਂ ਛੋਟੇ ਹੋਣ। ਕੰਵਲ ਸਾਹਿਬ ਜੀ ਨੂੰ ਇਹ ਬੰਦਾ ਢੁਕਵੀਂ ਰਿਸਪੈਕਟ ਨਹੀਂ ਦੇ ਰਿਹਾ।
@karanguraya7048
@karanguraya7048 4 жыл бұрын
Kanwal saab nu koi nivan nahi kar sakda
@jasgill2755
@jasgill2755 4 жыл бұрын
ਮੈਂ ਸਾਰੀ ਵੀਡੀਉ ਵੇਖੀ ਮੈਨੂੰ ਕੰਵਲ ਜੀ ਦੇ ਵਿਰੋਧ ਕੋਈ ਖਾਸ ਤੁਕ ਨਹੀ ਮਿਲੀ । ਹਾਂ ਮੰਨ ਸਕਦੇਂ ਆਂ ਉ ਕਾਮਰੇਡ ਹੋ ਸਕਦੇ ਥੋੜੇ ਬਹੁਤ ਪਰ ਉਹਨਾਂ ਪੰਥਕ ਸੋਚ ਨੂੰ ਬਹੁਤਾ ਉਲੀਕਿਆ
@ASTeer1699
@ASTeer1699 11 ай бұрын
Comrata da koi dharam ni hunda.
@nirmalsingh3674
@nirmalsingh3674 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@singhgill7268
@singhgill7268 4 жыл бұрын
As sarpanch kanwal ban loudspeakers on wedding in dhudike and till today people of dhudike keep on follow the ban. We grown up without speaker noise.
@baljitsinghchahal4058
@baljitsinghchahal4058 4 жыл бұрын
ਬਹੁਤ ਵਧੀਆ ਇੰਟਰਵਿਊ,,, ਬਾਕੀ ਵੀ ਅਗਲੀ ਕਿਸ਼ਤ ਵਿੱਚ ਜਰੂਰ ਦੱਸਿਓ ।
@babyboybinsi
@babyboybinsi 4 жыл бұрын
Waheguru
@SukhjinderSingh-pz9hl
@SukhjinderSingh-pz9hl 4 жыл бұрын
ਰਾਹੀ ਸਾਹਿਬ ਮਾਫ ਕਰਨਾ ਜਦੋਂ ਕੰਵਲ ਸਾਹਿਬ ਨੇ ਤੁਹਾਡੇ ਕਹਿਣ ਅਨੁਸਾਰ ਕੁੜੀ ਮਾਰਨ ਦਾ ਪਾਪ ਕੀਤਾ ਜਾਂ ਕੁੜੀ ਮਾਰਨ ਵਾਲੇ ਦੀ ਸਹਾਇਤਾ ਕਰਨ ਨਾਲ ਪਾਪ ਦਾ ਭਾਗੀਦਾਰ ਬਣ ਦਾ ਹੈ ਤਾਂ ਕਾਮਰੇਡਾਂ ਨੇ ਉਸ ਦਾ ਤਿਆਗ ਕਰ ਦਿੱਤਾ ਜੋ ਕਿ ਕਰਨਾ ਵੀ ਚਾਹੀਦਾ ਸੀ,ਹੁਣ ਤੁਸੀਂ ਉਸਨੂੰ ਗੁਰਸਿੱਖ ਸਾਬਤ ਕਰਨ ਲਈ ਜ਼ੋਰ ਲਗਾ ਰਹੇ ਹੋ ਜਦੋਂ ਕਿ ਸਿੱਖੀ ਵਿੱਚ ਤਾਂ ਕੁੜੀ ਮਾਰਨ ਵਾਲੇ ਨਾਲ ਰੋਟੀ ਬੇਟੀ ਦਾ ਰਿਸ਼ਤਾ ਰੱਖਣ ਤੋਂ ਵੀ ਗੁਰੂ ਸਾਹਿਬ ਨੇ ਮਨਾਂ ਕੀਤਾ ਹੈ
@ManjitSingh-nc7dy
@ManjitSingh-nc7dy 3 жыл бұрын
ਰਾਹੀ ਜੀ ਕੰਵਲ ਜੀ ਦਾ ਸਤਕਾਰ ਕਰੋ ਤੁਸੀ ਉਹਨਾ ਦਾ ਨਹੀ ਕਰ ਰਹੇ
@HHHH-gy6yx
@HHHH-gy6yx 4 жыл бұрын
ਮੱਖੂ ਸਾਹਿਬ ਜੀ CAA NRC etc. ਪੰਜਾਬ ਵਿੱਚ ਖਾਲਿਸਤਾਨ ਦੀਆਂ ਚੋਣਾਂ ਨੇ ਨਵੰਬਰ ਵਿੱਚ, ਮੋਦੀ ਤੇ ਆਰ ਐਸ ਐਸ ਵਾਲੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣਾ ਚਾਹੁੰਦੇ ਨੇ। 1. ਪੰਜਾਬ ਵਿੱਚ ਹੀ ਇਹ ਗਿਣਤੀ ਵੱਧ ਹੈ। 2.ਜੋ ਪਾਕਿਸਤਾਨ ਤੋਂ ਆਏ ਹੋਏ ਸਿੱਖ ਨੇ ਉਨ੍ਹਾਂ ਕੋਲ ਵੀ ਕਾਗਜ਼ ਨਹੀਂ ਹੈਗੇ ਜਾਂ ਫਿਰ ਉਧਰ ਹੀ ਰਹਿ ਗਏ। 3.ਮੁਸਲਮਾਨ ਭਾਈਚਾਰੇ ਦੇ ਲੋਕ ਜੋ ਪੰਜਾਬ ਵਿੱਚ ਰਹਿ ਰਹੇ ਨੇ ਉਨ੍ਹਾਂ ਨੂੰ ਤਾਂ ਸ਼ਰੇਆਮ ਕਹਿ ਦਿੱਤਾ ਨਾਗਰਿਕਤਾ ਨਹੀਂ ਦੇਣੀ । 4.ਇਸ ਨਾਲ ਪੰਜਾਬ ਵਿੱਚ ਅਬਾਦੀ ਉਪਰ ਬਹੁਤ ਅਸਰ ਪੈਣਾ ਜੇਕਰ ਇਹ ਕਾਨੂੰਨ ਲਾਗੂ ਹੁੰਦਾ ਤਾਂ। 5.ਪੰਜਾਬ ਦੀ ਅਬਾਦੀ ਘਟਾਉਣ ਲਈ ਕਤਲੇਆਮ ਕਰਨ ਨਾਲ ਬਗ਼ਾਵਤ ਵੱਧ ਜਾਣੀ ਤੇ ਸਰਕਾਰ ਡਿੱਗਣ ਦਾ ਖਤਰਾ ਤੇ ਇਹ ਲੋਕ ਉਸ ਤੋਂ ਬੱਚ ਜਾਣਗੇ । 6. ਇਸ ਗੱਲ ਤੋਂ ਇਲਾਵਾ ਕੋਈ ਅਜਿਹਾ ਮੁੱਦਾ ਨਹੀਂ ਕਿ ਉਹ ਪੰਜਾਬ ਉੱਪਰ ਸਿੱਧਾ ਹਮਲਾ ਕਰ ਸਕਣ । 6. ਕਾਨੂੰਨ ਪਾਸ ਹੋ ਗਿਆ ਤਾਂ ਪੰਜਾਬੀ ਵੀ ਵੱਡੀ ਗਿਣਤੀ ਵਿੱਚ ਕੱਢੇ ਜਾ ਸਕਦੇ ਨੇ। 7. ਪੰਜਾਬ ਉੱਪਰ ਕਬਜ਼ਾ ਕਰਨ ਜਾਂ ਹਮਲਾ ਕਰਨ ਦਾ ਮੁੱਦਾ ਮਿਲ ਜਾਣਾ । 8. ਪੰਜਾਬੀ ਸੂਬੇ ਨੂੰ ਇਹ ਗਵਾਉਣਾਂ ਨਹੀਂ ਚਾਹੁੰਦੇ, ਜੇ ਕਰ ਖਾਲਿਸਤਾਨ ਬਣਦਾ ਤਾਂ ਬਿਜਲੀ, ਪਾਣੀ, ਕਣਕ, ਚੌਲ ਆਦਿ ਚੀਜਾਂ ਨੇ ਫਿਰ ਉਹ ਸੱਭ ਖਾਲਿਸਤਾਨ ਨੇ ਖੁੱਦਮੁੱਖਤਿਆਰੀ ਨਾਲ ਦੇਣਾ ਜੋ ਅੱਜ ਤੱਕ ਇਹ ਆਪਣੀ ਮਰਜ਼ੀ ਨਾਲ ਚਲਾ ਰਹੇ ਨੇ। 9. ਹਿੰਦੂ ਰਾਸ਼ਟਰ ਬਣਾਉਣ ਦਾ ਵਾਅਦਾ ਕੀਤਾ ਜੋ, ਇਸ ਕਾਨੂੰਨ ਨਾਲ ਉਹ ਵੀ ਸੌਖਾ ਹੋ ਜਾਣਾ ਇਨ੍ਹਾਂ ਲਈ। 10.ਪੰਜਾਬ ਅਲੱਗ ਦੇਸ਼ ਬਣ ਗਿਆ ਤਾਂ ਇੱਕਲੇ ਮੁਸਲਮਾਨ ਭਾਈਚਾਰੇ ਦੇ ਲੋਕ ਰਹਿ ਜਾਣੇ ਨੇ ਜੋ ਹਿੰਦੂ ਰਾਸ਼ਟਰ ਬਣਾਉਣ ਦੇ ਰਾਹ ਵਿਚ ਆ ਸਕਦੇ ਇਸ ਲਈ ਅੱਜ ਹੀ ਉਸ ਦਾ ਹੱਲ ਕੱਢਿਆ ਜਾਵੇ ਤਾਂ ਉਸ ਮੁਸ਼ਕਲ ਨਹੀਂ ਹੋਣੀ। ਹੋਰ ਵੀ ਦੱਸ ਗੱਲਾਂ ਦੱਸ ਸਕਦੀ ਮੈਂ ਇਸ ਵਾਰੇ ਤੁਸੀਂ ਆਪਣਾ ਮੋਬਾਈਲ ਨੰਬਰ ਜਾਂ ਦਫ਼ਤਰ ਰਾਹੀਂ ਰਾਬਤਾ ਕਰਿਓ ,ਬੇਨਤੀ ਆ 🙏
@arjunrandhawa3449
@arjunrandhawa3449 4 жыл бұрын
Bhi changa banda see hun bave koi kuj ve kehe
@ASTeer1699
@ASTeer1699 11 ай бұрын
Right pr banda dilo comrate c longterm Sikhi li kush ni prapat karna c.
@gurdeepsransran7169
@gurdeepsransran7169 4 жыл бұрын
Oh kive v c par sari umer vikea nhi... Jo pnath de thekedar bne Aa ohna nalo bhot chnga c oh.
@parmgill99
@parmgill99 4 жыл бұрын
Legends never die
@JaswantSingh-nu4bj
@JaswantSingh-nu4bj 4 жыл бұрын
Nice
@dhalwindersinghsinghwahegu2375
@dhalwindersinghsinghwahegu2375 4 жыл бұрын
Good nice
@dhalwindersinghsinghwahegu2375
@dhalwindersinghsinghwahegu2375 4 жыл бұрын
I'm from Malaysia
@satbirsingh976
@satbirsingh976 4 жыл бұрын
Love you
@singhgill7268
@singhgill7268 4 жыл бұрын
Writer got good knowledge about dhudike. I am from dhudike
@satbirsingh976
@satbirsingh976 4 жыл бұрын
Sir ji punjab vich baba vad kad aya thonu pta hona jaroor daso
@sukhdevkaur7845
@sukhdevkaur7845 4 жыл бұрын
ਬਾਬਾ ਅਰੂੜ ਸਿੰਘ ਢੁੱਡੀਕੇ ਦੇ ਨਹੀਂ ਸਗੋਂ ਚੂਹੜ ਚਟਣੀਆਂ ਦੇ। ਸਨ ਜੀ
@sukhdevkaur7845
@sukhdevkaur7845 4 жыл бұрын
ਚੂਹੜ ਚਕ ਸੀ ਜੀ
@BalkarSingh-rf7oo
@BalkarSingh-rf7oo 4 жыл бұрын
ਵੀਰਾ ਮਖੂ ਦੀ ਵੀ ਇਹ ਹੀ ਕਹਿ ਰਹੇ ਨੇ ਸਬੂਤ ਵਜੋ ਇੰਟਰਵਿਉ ਦਾ ਅਖੀਲਾ ਹਿਸਾ ਸੁਣੋ ਜੀ।
@MrMaan123456789
@MrMaan123456789 4 жыл бұрын
Bai Rajwinder Singh Rahi zindabaad
@bhupindersinghkanwar5681
@bhupindersinghkanwar5681 4 жыл бұрын
Sikh mean to learn new ...it is revolutionary thought when society was under duress of foreign loot slavery
@ASTeer1699
@ASTeer1699 11 ай бұрын
Today Sikhi is under brahmic slavery but some Sikhs have accepted. This is issue today.
@achharsinghgill472
@achharsinghgill472 4 жыл бұрын
This interview does no justice to the subject being discussed. It's a most unprofessional way to look at a literary personality like Jaswant Singh Kanwal ji.Paani vich madanni.Both gentleman don't have proper grasp of the subject!
@dhalwindersinghsinghwahegu2375
@dhalwindersinghsinghwahegu2375 4 жыл бұрын
I'm from Malaysia
@sarbjitsinghsidhu5141
@sarbjitsinghsidhu5141 4 жыл бұрын
SO WHAT ?????
@singhsingh8113
@singhsingh8113 4 жыл бұрын
Dhalwinder Singh Singh waheguru ji fir ki karye har paye tere unminded banda
@singhharry3660
@singhharry3660 4 жыл бұрын
I waiting next episode makhu veer ji..
@ravindergill1
@ravindergill1 Жыл бұрын
ਕਾਮਰੇਡ ਚੱਗੇ ਨੇ ਕਾਮਰੇਡ ਬੱਣੋ ਸੱਚ ਬਿਆਨ ਕਰਦਾ ਸੀ ਉਹ ਹਮੇਸਾ
@ASTeer1699
@ASTeer1699 11 ай бұрын
Kamrata da v koi dharam hunda?
@vipSINGH001
@vipSINGH001 4 жыл бұрын
ਬਾਈ ਜੀ..ਕੈਪਟਨ ਨੇ ਪਾਣੀਆਂ ਦੇ ਮਸਲੇ ਤੇ ਜੋ िਪॅਛੇ ਜੇ ਮੀिਟੰਗ ਕੀਤੀ ਆ..ਓਹਦੇ ਬਾਬਤ .ਗੁਰਦਰਸਨ िਸੰਘ dhillon ਨਾਲ िਵਚਾਰ ਸਾਂਝੇ ਕਰੋ...🔷🔵🔷🔵
@maan5794
@maan5794 4 жыл бұрын
ਕੀ 1940 /45 ਵਿੱਚ ਵੀ ਵੋਟਾ ਪੈਂਦੀਆ ਸਨ ਉਦੋ ਤਾ ਅੰਗਰੇਜਾ ਦਾ ਰਾਜ ਸੀ
@sukh1983
@sukh1983 4 жыл бұрын
Shavinder Maan brother read history, election system started around 1920-25, people use to elect their representatives be it from congress or Muslim league
@bhupindersinghkanwar5681
@bhupindersinghkanwar5681 4 жыл бұрын
Every individual is just small animal....book film make any one different
@jugrajsinghsidhu8953
@jugrajsinghsidhu8953 4 жыл бұрын
Bai Harpreet sat sri akel jo tere gal vat jo baldev singh wali gal khi ohn man sakde ko ka 1947 vela de Punjab ch 55/ muslam 30/hindhu 2/ bodi te jain c13/ asi Sikh c jani ka asi ni ta sanu khte raj melna c Par Eh man,sakde Baldev singh ale gal sach man sakde ha
@jagmohansinghatwal8657
@jagmohansinghatwal8657 4 жыл бұрын
Ki comrade hona maarhi gl aa? Ik West Bangal che Jyoti Basu na da comrade hoyia, Indira Gandhi de ktl ton baad osne aapni state che chirhi ni c frhkn ditti, sikhan da koi nuksan ni c hon ditta, sanu ijihe bndian de ahisanmnd hona chahida.
@rajdeepsinghcheema2551
@rajdeepsinghcheema2551 4 жыл бұрын
Hanji asi ahsanmand aa joti basu de.but punjab de gaddar harkrishan surjit and pash te mana singh varge gaddar nu jutian nahi marde
@jagmohansinghatwal8657
@jagmohansinghatwal8657 4 жыл бұрын
@@rajdeepsinghcheema2551 Pash oh bnda c jisne 1972 che lndira Gandhi te ik kawita likhi c, " Ih swittzrland che jammi London d beti aa, ihdi anggi che dollar aa, sarhi che ruble aa, ihnu mere desh d kehina meri dhrti d hethi aa". Oh srkari jbr da shikar hunda riha.Bhai Manna Singh ne brabri da smaj sirjn lei lokan nu jagrook keeta te system wirudh lrhdian kei ver jail katti. Surjit jruur chankia neeti naal srkar d sewa krda riha.
@rajdeepsinghcheema2551
@rajdeepsinghcheema2551 4 жыл бұрын
@@jagmohansinghatwal8657 bilkul jhuth .pash sarkari tattu c.oh apne police case kolon darda sikhan de khilaf bolda c.oh guru sahiban de khilaf v bolda c Oh sarkari tattu c eslai osdi kavita syllabus vich la diti.singhan ne osdi bund vich goli mari c Manna singh v sarkari tattu c eslai osde natak doordarshan te vikhae jande c.osne bahut paisa kma liya c.84riot da v osne virodh nahi kitta .balki sikhan di galti kad diti.tu Ajmer singh di kitab par 'sikhan di sidhantak gherabandi ' tenu akal aa javegi ok.kamreda nu koi kutta v nahi puchda punjab vich .
@jagmohansinghatwal8657
@jagmohansinghatwal8657 4 жыл бұрын
@@rajdeepsinghcheema2551 jo aap kehinde o mann lende ha satt aa.
@rajdeepsinghcheema2551
@rajdeepsinghcheema2551 4 жыл бұрын
@@jagmohansinghatwal8657 nahi tu ajmer singh di kitab jarror par Oh ex comrade c.but osdi jameer nahi mari c .
@user-gz6xr3vn9n
@user-gz6xr3vn9n 4 ай бұрын
ਕਤਲ ਕੰਵਲ ਨੇ ਨਹੀਂ ਕੀਤਾ ਸੀ।
@Diljeetdosanj
@Diljeetdosanj 4 жыл бұрын
Rvindarnath tagore ty alama Iqbal v gorea dy king dea trafa kardy c jan gan man vala national song v rvindarnath tagore ny joj parchm di bhart fary ty svagt vich likhea c baki surjit pater v gala da kra bna landa par lakha sidana jado svaal karda ta pgora ho janda
@jitendergrewal9703
@jitendergrewal9703 4 жыл бұрын
Jo muh ch aunda ohe bol dende OOO aap kde kuch likh k dhekya h ooo ik mahan leakhak se
@mrtc3915
@mrtc3915 4 жыл бұрын
na milan da kaaran koi ve insaan pura nahi hunda koi na koi kamea har insaan vich hunde hai jido os insaan de kamea sade sahmane andi hai te pher sada man khatta hunda.
@ManoharSingh-iq7ws
@ManoharSingh-iq7ws 4 жыл бұрын
Grandsons may got many crores ruppes from agencies to sell his legacy. He was a great son of guru govind Singh.
@bakhshishsingh8335
@bakhshishsingh8335 4 жыл бұрын
Puranian intarwe to kuch sikhan nu milda c uh patarkar apni kala wich mahar hunde c aj diyan intarwe dimag bhara kar didiyan ne vivad peda kardiyan puri intar wu sunan tak mushkul ho janda
@mrtc3915
@mrtc3915 4 жыл бұрын
sari gal baat sun ke pata lagda jis tarah rahi saab ne dasya ke marksavad dea 50 de kareeb books hai . te sarea nu padna possible nahi . kawal ji nu marksavadi ve kahna galat houga . kyoki kawal saab ne communism da positive part nu apnaya jehra sadi gurua de sikhya naal mel khanda se communist ve do tarah de honge ek positive pakh wale te ek negative soch wale.
@karanguraya7048
@karanguraya7048 4 жыл бұрын
Koi v sawaad d gall nahi kiti
@ASTeer1699
@ASTeer1699 11 ай бұрын
Fer sara q sunia? Swad pannu dia gala da hona?
@kimwillie6798
@kimwillie6798 4 жыл бұрын
ONLY ONE CHOICE REFERENDUM 2020 jindabad jindabad
@jasrajlada
@jasrajlada 4 жыл бұрын
Bot vadiya ji
@karangill5347
@karangill5347 4 жыл бұрын
Sharm nu hath maro dowe jane Koi kamrede howe na howe Tahdi peer hundi a Aap te bre brahm gyani bne baithe j
@ASTeer1699
@ASTeer1699 11 ай бұрын
Comrata da koi dharam ni hunda.
@kushisachdeva5240
@kushisachdeva5240 4 жыл бұрын
J Singhkamal Di ladki kis marya
@mushroominformationmushroo5304
@mushroominformationmushroo5304 4 жыл бұрын
Veer ji punjab vich dreash ch H I V positive booled mix kita janta a
@thehighlight8030
@thehighlight8030 4 жыл бұрын
Nishan Singh Singh , thora khol ke daso.
@mushroominformationmushroo5304
@mushroominformationmushroo5304 4 жыл бұрын
Veer ji Number send
@mushroominformationmushroo5304
@mushroominformationmushroo5304 4 жыл бұрын
Ma phone kar ka dasa ga veer ji
@user-gz6xr3vn9n
@user-gz6xr3vn9n 4 ай бұрын
ਕੰਵਲ ਮਾਰਕਸਵਾਦੀ ਸੀ ਪਰ ਖਾੜਕੂਵਾਦ ਦਾ ਹਾਮੀ ਵੀ ਠੋਕ ਕੇ ਸੀ।
@vickysran1384
@vickysran1384 4 жыл бұрын
ਪਾਲੀ ਨਾਵਲ ਤਾਂ ਪਿੰਡ ਅਜੀਤਵਾਲ ਦੀ ਇਕ ਕੁੜੀ ਦੀ ਕਹਾਣੀ ਸੀ। ਉਸ ਪਿੰਡ ਦੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਇਸਨੇ ਅਪਣੀ ਕੁੜੀ ਤੇ ਨਾਵਲ ਕਿਓਂ ਨਹੀਂ ਲਿਖਿਆਂ ਓਹ ਵੀ ਤਾਂ .......
@singhsatwant16
@singhsatwant16 3 жыл бұрын
ਉਹ ਕੇ ਐਲ ਗਰਗ ਨੇ ਲਿੱਖ ਦਿੱਤਾ । ਪਤਾ ਨਹੀਂ ਠੀਕ ਲਿਖਿਆ ਜਾਂ ਗਲਤ।
@ParamjitSingh-iw1hv
@ParamjitSingh-iw1hv 4 жыл бұрын
Hdd hou gyii
@harleenkaur3446
@harleenkaur3446 4 жыл бұрын
Mr. Makhu ur reactions r no less than over acting..... plz avoid it.... its really v common in all ur videos n v artificial
@RanbirSingh-pn9nr
@RanbirSingh-pn9nr 3 жыл бұрын
Hahahaha Hmmmmm 😃😃😃 Schi bht fake lgda
@gurwinderpunia1522
@gurwinderpunia1522 4 жыл бұрын
Kaval te agencies da v hath si
@maanshayar5208
@maanshayar5208 4 жыл бұрын
Ds kive ????
@TheDrSingh
@TheDrSingh 4 жыл бұрын
Makhuji lailagg nahi bniida . Ghadri babe pakke Amritdhari si . AKAL CHANNEL te Comrrade Naxalite da Akaal Chlaana . Naas Maar'taa tussi Paglo.
@kartikrajpoot5632
@kartikrajpoot5632 Жыл бұрын
Yaar pahla ik gall.dasso saaray jaanay ,,, kaamraid da sahi mtlb ki aa ,, odhahran diyo ji
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 4,3 МЛН
Amarjit Singh on Dasam Granth
13:30
The Harpreet Singh Show
Рет қаралды 19 М.
1❤️ #shorts
0:24
Saito
Рет қаралды 28 МЛН
ШУНДАЙ ЯХШИ ВИДЕОГА ХЕЧ КИМ ЛАЙК БОСМАЙДИ
0:15
Муниса Азизжонова
Рет қаралды 5 МЛН
5 маусым соңғы эфир!
2:27:27
QosLike / ҚосЛайк / Косылайық
Рет қаралды 539 М.
Эмоции💫 | Тгк: D1ashenka✨
0:22
D1ashenka
Рет қаралды 2,9 МЛН
Ещё один способ не забеременеть
0:16
Pavlov_family_
Рет қаралды 10 МЛН