ਦੇਖੋ ਲਾਈਵ ਬੋਲੀ ਬਾਸਮਤੀ 1509,1692, ਕੀ ਕਹਿੰਦੀ ( basmati price today ) basmati price in india 2024

  Рет қаралды 67,033

jatt vlogger

jatt vlogger

Күн бұрын

Пікірлер: 36
@sandeepkamboj8249
@sandeepkamboj8249 Ай бұрын
ਕਿਸਾਨ ਹੀ ਹੈ ਜੋ ਆਪਣੀ ਫਸਲ ਦਾ ਆਪ ਮੁੱਲ ਤਹਿ ਨਹੀ ਕਰ ਸਕਦਾ 😢ਜੇ ਝੋਨਾ ਵੇਚਣਾ ਤਾਵੀ ਉਨ੍ਹਾਂ ਦਾ ਭਾ ਜੇ ਦੁਕਾਨ ਤੋਂ ਚਾਵਲ ਖਰੀਦਣਾ ਫਿਰ ਵੀ ਉਨ੍ਹਾਂ ਦਾ ਭਾ
@SatinderSingh-hu9zs
@SatinderSingh-hu9zs Ай бұрын
ਵਾਹਿਗੁਰੂ ਜੀ ਸਮਝ ਨਹੀਂ ਆਉਂਦੀ ਵਪਾਰੀਆਂ ਦੀ ਕਿਸਾਨਾਂ ਦਾ ਇੰਨਾ ਧੱਕਾ ਕਰੀ ਜਾਂਦੇ ਹਨ ਜਿਸ ਭਾਅ ਖਰੀਦੀ ਜਾਂਦੇ ਆ ਉਸ ਰੇਟ ਤੱਕ ਕਣਕ ਦਾ ਚਲੀ ਜਾਂਦਾ ਹੁਣ ਇਨਾ ਧੱਕਾ ਨਾ ਕਰੋ ਕਿਸਾਨਾਂ ਨਾਲ ਕਿਉਂਕਿ ਜਦੋਂ ਮਾਰ ਪੈਂਦੀ ਪਰਮਾਤਮਾ ਵੱਲੋਂ ਕਿੱਥੇ ਜਾ ਕੇ ਸੁੱਟ ਦਾ
@RajinderSingh-ri3jc
@RajinderSingh-ri3jc Ай бұрын
ਆੜਤੀਏ ਕਿਸਾਨਾਂ ਦੀ ਫ਼ਸਲ ਦਾ ਰੇਟ ਨਹੀ ਲੱਗਣ ਦਿੰਦੇ ਆੜਤੀਏ 500-1000 ਰੁਪਏ ਕਿਸਾਨਾਂ ਦੇ ਖਾ ਰਹੇ ਹਨ ਜੇ ਕਿਸਾਨਾਂ ਨੇ ਬਚਣਾ ਹੈ ਤਾਂ ਆੜ੍ਹਤੀਆਂ ਨੂੰ ਵਿੱਚੋ ਲਾਂਭੇ ਕਰਨਾ ਪੈਣਾ
@jagseerbrar
@jagseerbrar Ай бұрын
ਵਪਾਰੀਆਂ ਨੇ ਰੋਲਾ ਪਾ ਕੇ ਸਰਕਾਰ ਤੋਂ MEP ਵੀ ਹਟਾ ਲਈ ਤੇ ਕਿਸਾਨਾਂ ਦੀ ਲੁੱਟ ਵੀ ਕਰ ਰਹੇ ਆ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਜਾ ਫਿਰ ਸਰਕਾਰ ਵੀ ਰਲੀ ਹੋਈ ਆ
@goldysingh8392
@goldysingh8392 Ай бұрын
ਸਰਕਾਰਾ ਨਾਲ ਮਿਲ ਕੇ ਤਾਂ ਇਹ ਸਭ ਹੋ ਰਿਹਾ ਹੁਣ ਕਿਥੇ ਨੇ ਧਰਨਿਆਂ ਵਾਲੀਆਂ ਕਿਸਾਨ ਜਥੇਬੰਦੀਆਂ ਹੁਣ ਕਿਉਂ ਚੁੱਪ ਹਨ ਕਿਉ ਨਹੀ ਧਰਨੇ ਲਾਏ ਕਿਉਂ ਨਹੀਂ ਇਸ ਬਾਰੇ ਬੋਲਦਿਆਂ
@sukhpalsingh9688
@sukhpalsingh9688 Ай бұрын
ਕਿਸਾਨ ਵੀਰਾਂ ਨੂੰ ਆਪਣੀ ਫ਼ਸਲ ਕੁਝ ਸਮੇਂ ਲਈ ਘਰ ਰੱਖ ਲੈਣੀ ਚਾਹੀਦੀ ਹੈ ਮੈਂ ਵੀ ਇੱਕ ਕਿਸਾਨ ਹਾਂ ਮੈਂ ਦਸੰਬਰ ਜਨਵਰੀ ਚ ਆਪਣੀ ਫ਼ਸਲ ਵੇਚਦਾ ਹਾਂ ਉਸ ਸਮੇਂ ਰੇਟ ਚ ਤੇਜ਼ੀ ਆ ਜਾਂਦੀ ਹੈ ਜਿਵੇਂ ਪਿਛਲੇ ਸਾਲ ਪੂਸਾ ਬਾਸਮਤੀ 1847 ਦਾ ਰੇਟ ਸ਼ੁਰੂ ਚ 2800 ਰੁਪਏ ਕੁਇੰਟਲ ਦੇ ਲਗਭਗ ਸੀ ਅਤੇ ਦਸੰਬਰ ਦੇ ਸ਼ੁਰੂ ਚ ਰੇਟ 3800 ਰੁਪਏ ਪਹੁੰਚ ਗਏ
@goldysingh8392
@goldysingh8392 Ай бұрын
ਵਪਾਰੀਆ ਨੇ ਤਾਂ ਸੋਚ ਲਿਆ ਜ਼ਿਮੀਂਦਾਰ ਕੁਝ ਨਹੀਂ ਕਰ ਸਕਦੇ ਆਪਾਂ ਕਿਸੇ ਨੇ ਵੀ 2800 ਤੋਂ ਵੱਧ ਲਾਣਾ ਹੀ ਨਹੀਂ ਕਿਸਾਨਾਂ ਨੇ ਤਾਂ ਅਪਣੇ ਲਾਏ ਰੇਟ ਤੇ ਜੀਰੀ ਦੇ ਕੇ ਤੁਰ ਜਾਣਾ ਕਿਸਾਨ ਸਾਡੇ ਅਗੇ ਕੀ ਕਰ ਸਕਦਾ ਉਹ ਤੇ ਦੇ ਕੇ ਹੀ ਜਾਉ😢😢😢
@JaswinderSingh-lv9xs
@JaswinderSingh-lv9xs Ай бұрын
ਜੰਡਿਆਲਾ ਗੁਰੂ ਮੰਡੀ 1509 ਦਾ ਰੇਟ 2200 /-ਤੋਂ 2600/-
@randeep3972
@randeep3972 Ай бұрын
ਲਾਲੇ 5 ਰੁਪੀੲੇ ਪਾੳੁਦੇ ਨੇ ਜੱਟ ਜਮੀਨ ਦੇ ਠੇਕੇ ਵਿੱਚ ਲੱਖਾ ਰੁਪੲੇ ਪਾੳੁਦੇ ਨੇ ਕੁੱਝ ਬਚੇ ਨਾ ਬਚੇ
@JasvirSingh-vn4dm
@JasvirSingh-vn4dm Ай бұрын
ਵਪਾਰੀ ਜਾਣ ਬੁਝ ਕੇ ਰੇਟ ਖਰਾਬ ਕਰ ਰਹੇ ਆ
@kalakumar4595
@kalakumar4595 Ай бұрын
ਕਿਸਾਨ ਵੀਰ ਸਮਝਦੇ ਨਹੀਂ ਇਹ ਗੱਲਾਂ ਨੂੰ ਜੋ ਕਿਹਾ ਸੀ ਜੀਰੀ ਨਾਲ ਆਓ ਜੀਰੀ ਨਾਲ ਆਓ ਜੀਰੀ ਹੋਰ ਫਸਲਾਂ ਲਾ ਲਓ ਹੋਰ ਕੋਈ ਮਸਲਾ ਨਹੀਂ ਹੁੰਦੀਆਂ ਗਿਆ ਵਿਹਲੇ ਬੈਠੇ ਪੈਰੀ ਬਸ ਵਜੀਰੀ ਲਾ ਕੇ ਪਰਾ ਬੈਠੇ ਚਿੱਟੇ ਕੱਪੜੇ ਪਾ ਕੇ ਬੰਨ ਕੇ ਪੱਗਾਂ ਵਧੀਆ ਟੋਪ ਨਾਲ ਫਿਰ ਘੁੜਕਾ ਹੋਰ ਖੇਤੀ ਕਰ ਲਓ ਹੋਰ ਕੀ ਹੁੰਦੀਹੈ ਸਰਕਾਰਾਂ ਦਿਮਾਕ ਸੈਟ ਹੋ ਜੂਗਾ ਆਰਗਨਿਕ ਖੇਤੀ ਸ਼ੁਰੂ ਕਰਰ ਨਖੇਦੀ ਦਿਮਾਗ ਸੈਟ ਉਹੀ ਸਰਕਾਰ ਦਾ ਦੋ ਸਾਲ ਚ ਪਾਗਲ ਲੋਕ
@rajvirsinghbrar7577
@rajvirsinghbrar7577 Ай бұрын
ਇਹ ਸਭ ਵਪਾਰੀਆਂ ਦੇ ਡਰਾਮੇ ਆ। ਸਭ ਰਲ ਕੇ ਖੇਤੀ ਕਰਨ ਵਾਲੇ ਵਿਅਕਤੀ ਦੀ ਲੁੱਟ ਕਰ ਰਹੇ ਹਨ।
@jaggibhuller1092
@jaggibhuller1092 Ай бұрын
ਇਹ ਸਾਰੇ ਵਪਾਰੀ ਰਲੇ ਹੁੰਦੇ ਨੇ ਭੈਣਚੋਦ੍,,,
@kalakumar4595
@kalakumar4595 Ай бұрын
ਪੰਜਾਬ ਸਰਕਾਰ ਜਦੋਂ ਆਪਾਂ ਨੂੰ ਕਹਿ ਰਹੀ ਹੈ ਨਾ ਵੀ ਜੀਰੀ ਨਾਲ ਲਾਓ ਜੀਰੀ ਲਾਓ ਮਾਝ ਦਾ ਵਾਲੀ ਸਰਕਾਰ ਨੇ ਪਰ ਲਾਉਣ ਹਟਦਿਆ ਆਪਾਂ ਗੱਢ ਦੋ ਝੋਨਾ ਗੱਡ ਦੋ ਜੀਰੀ ਗ ਦ 15009 ਗੱਡ ਲਓ
@lovedeepmaan4603
@lovedeepmaan4603 Ай бұрын
ਦੱਲੇ ਤੇ ਵੀਰ ਦੱਲੇ ਹੀ ਰਿਹਣਾ
@kalakumar4595
@kalakumar4595 Ай бұрын
ਆਰਗਨ ਖੇਤੀ ਸ਼ੁਰੂ ਕਰ ਲਓ ਆਰਗਨ ਖੇਤੀ ਜੇ ਆਪਣੇ ਪੰਜਾਬ ਨੂੰ ਆਪਣੇ ਬੱਚਿਆਂ ਨੂੰ ਬਚਾਉਣਾ ਬਿਮਾਰੀਆਂ ਤੋਂ ਪੈਸੇ ਦੇ ਲਾਲਚ ਵਿੱਚ ਆ ਕੇ ਰੇਸ ਸਪਰੇ ਕਰਨ ਨੂੰ ਹਟਦੀ ਨਹੀਂ ਹੈਗੇ ਸਬਜ਼ੀਆਂ ਰੇਸ ਸਪਰੇ ਸਾਰਾ ਕੁਝ ਕਣਕ ਚੌਲ ਡਾਲਾ ਫਰੂਟ ਫਲ ਕੀ ਖਾਈਏ ਤੁਹਾਡੇ ਤੁਹਾਨੂੰ ਵੀ ਬਿਮਾਰੀਆਂ ਲੱਗ ਰਹੀਆਂ ਨੇ ਤੁਹਾਡੇ ਬੱਚਿਆਂ ਨੂੰ ਵੀ ਲੱਗ ਰਹੀਆਂ ਨੇ ਬਚਾ ਲਓ ਆਰਗਨ ਖੇਤੀ ਸ਼ੁਰੂ ਕਰ ਲਓ ਮਹਿੰਗੀ ਫਸਲ ਵੇਚਿਓ ਮਹਿੰਗੀ ਆਪਦੀ ਪਾਗਲ ਲੋਕ
@narindersingh5361
@narindersingh5361 Ай бұрын
ਏਕਾ ਕਰ ਗੈ ਲਾਲੇ
@Drmalhi-gs8im
@Drmalhi-gs8im Ай бұрын
Veer baba di kirpa da bahut vadia fasl hoye C. Ajj batala mind vich 2500 rupee rate leya. Bahut daka kari jande ne
@HarjinderSingh-dw8et
@HarjinderSingh-dw8et Ай бұрын
ਬਿਲਕੁਲ ਸਹੀ ਆ
@prabhsandhu7308
@prabhsandhu7308 Ай бұрын
ਸਾਲਿਆਂ ਨੇ mep ਵੀ ਰੌਲਾ ਪਾਂ ਕੇ ਹਟਾ ਲਈ ਤੇ ਲੁੱਟੀ ਫ਼ਿਰ ਵੀ ਜਾਂਦੇ ਇਹ ਰੇਟ ਤਾਂ mep ਹਟਾਉਣ ਤੋਂ ਪਹਿਲਾ ਵੀ ਸੀ ਇਸ ਹਿਸਾਬ ਨਾਲ ਤਾਂ ਫਿਰ ਇਹਨਾਂ ਨੂ ਟੈਕਸ ਲੱਗਣਾ ਬਣਦਾ ਸੀ ਨਾਲੇ ਕਿਸਾਨ ਯੂਨੀਅਨ ਹੁਣ ਕਿੱਥੇ ਕਿਉਕਿ ਇਹਨਾਂ ਨੂੰ ਇਸ ਮੁੱਦੇ ਤੇ ਬੁਰਕੀ ਨਹੀਂ ਪਾਉਣੀ ਕਿਸੇ ਤੇ ਇਹਨਾਂ ਬੌਕਣਾ ਨਹੀਂ
@Harjindersingh-ip4qf
@Harjindersingh-ip4qf Ай бұрын
Jatt di Jeb vich revolver hona chahda saleya di hik vich Khali kardo hun andata banke Kam ni chalna jamdoot banke chalna
@surindersingh8539
@surindersingh8539 Ай бұрын
300 rs rate down ਹੈ
@lakhbirsidhu5271
@lakhbirsidhu5271 Ай бұрын
Right.
@AishPreet-z5s
@AishPreet-z5s Ай бұрын
1692 da ki rate chal reha vr g
@BalwinderSingh-b1g
@BalwinderSingh-b1g Ай бұрын
1847 da rate y
@GurpalSingh-tm9cy
@GurpalSingh-tm9cy Ай бұрын
Ret bahut ghatt hai
@JAGJEETSINGHBRAR-tm8gf
@JAGJEETSINGHBRAR-tm8gf Ай бұрын
Kkp mndi 1509 rs 2800
@baaj.0740
@baaj.0740 Ай бұрын
Bahut mara hal kharcha v pura nhi ho rha
@gill8261
@gill8261 Ай бұрын
Ena ne othe hi rakna
@harrapacivilization2779
@harrapacivilization2779 Ай бұрын
ਬਾਸਮਤੀ ਹੁੰਦੀ ਬਾਸਪਤੀ ਨਹੀ
@hajinderpal2061
@hajinderpal2061 Ай бұрын
This is nonsense increasing Boli by five rupees
ROSÉ & Bruno Mars - APT. (Official Music Video)
02:54
ROSÉ
Рет қаралды 327 МЛН
How Much Tape To Stop A Lamborghini?
00:15
MrBeast
Рет қаралды 137 МЛН
Paddy Procurement Crisis of Punjab | Agrarian Economy in Turmoil
17:43
ROSÉ & Bruno Mars - APT. (Official Music Video)
02:54
ROSÉ
Рет қаралды 327 МЛН