ਪਹਿਲੀ ਵਾਰ ਕੈਮਰੇ ਸਾਹਮਣੇ ਆਏ ਦੀਪ ਸਿੱਧੂ ਦੇ ਭਰਾ ਤੋਂ ਸੁਣੋ ਕੀ ਸੀ ਦੀਪ ਦਾ ਆਖਿਰੀ ਸੁਨੇਹਾ | deep sidhu brother

  Рет қаралды 214,406

Daily Post Punjabi

Daily Post Punjabi

Күн бұрын

Пікірлер: 351
@sarbjitsingh6984
@sarbjitsingh6984 2 жыл бұрын
ਆਪਾ ਪੈਸੇ ਪਿੱਛੇ ਭੱਜੇ ਫਿਰਦੇ ਆ ਸਾਡਾ ਵੀਰ ਪੈਸੇ ਨੂੰ ਲੱਤ ਮਾਰ ਕੇ ਆਇਆ ਸਾਨੂੰ ਹਲੂਣ ਕੇ ਚਲਾ ਗਿਆ।
@sanjudhakkon7061
@sanjudhakkon7061 2 жыл бұрын
ਆਨਾ ਜਾਣਾ ਦੁਨਿਆਂ ਦਾ ਦਸਤੂਰ ਆ। ਪਰ ਸਾਡੇ ਜਾਣ ਮਗਰੋਂ ਦੁਨੀਆਂ ਸਾਨੂੰ ਕਿੱਦਾ ਤੇ ਕਿੰਨਾ ਕੁ ਯਾਦ ਕਰਦੀ ਏ ਤੇ ਕਿੰਨਾ ਸਮਾਂ ਯਾਦ ਰੱਖਦੀ ਏ। ਬਾਈ ਦੀਪ ਪੰਜਾਬੀਆਂ ਦੇ ਦਿਲਾਂ ਚ ਘਰ ਕਰ ਗਿਆ , ਸੋ ਦੀਪ ਬਾਈ ਨੂੰ ਬੀ ਪੰਜਾਬੀ ਦਿਲੋ ਨਈ ਭੁਲਾਣ ਗੇ🙏🙏🙏🙏🙏🙏🙏
@kaurpreetvirk839
@kaurpreetvirk839 2 жыл бұрын
Jehri white pant wali pic dssi jaa rhi a k deep veer di a oh deep veer di pic nhi a ..Tusi search kro google te three youths killed in karmanghat accident in 2020 ...us accident di pic a ohh...😭😭😭😭😭😭😭😭😭deep veer asi tnu kde nhi bhula skde...Sachayi ki a eh waheguru ji nu pta ya deep veer nu pta c...bt fr v Pehli gl reena rai te truck driver de byaan e nhi match ho rhe ...eh reena rai ne jehri post share kri a us ch isne keha k jd mai deep nu dekhya tan oh respond nhi c kr reha...bt truck driver ne keha k jd usne dekhya tan deep sidhu veer respond kr reha c...dusri gl eh aa k tv news channel wale saarya ne sirf ik din deep veer di news dikhayi jis din usdi death hoyi us ton baad ene din koi news nhi dikhayi sanskaar di vaise tan j koi hor accident hunda a tan tv channels wale sare us jagah paunch jande a nd proper sara kujh dikhonde a bt deep veer bare kujh v eda da nhi dikhaya..kyo??...te us ton baad jdo reena rai da byaan aya jd usne post share kiti us tym sare tv channels wale dikhon lgg gye...tv channels wale v vike hoye aa ehna te v proper pressure a kise da ...ehh isnu sirf accident sabit krn vich lgge hoye aa bt ene paagl nhi lok...sab nu dikh reha k ehh murder aa ....te hun eh jaan k khalistan da mudda bna rhe a tv channels wale.....kuj nhi bs hun saada veer kho lya ....hun saanu insaaf chahida a deep veer lyi😭😭😭😭😭😭😭😭😭😭😭😭😭😭😭 Appa khi tan jaane a k enquiry krvao par mnu nhi lgda k centre ne fair enquiry v hon deni a....nd jdo kisaani sangrash vich veer nu arrest krn ton baad bail mili c tan usnu eh keha c k deep sidhu veer nu hmesha din raat apni location on rakhni hovegi it means veer di location on e rehndi c te usdi location ton araam nl pta lgaya ja skda c k veer kithe aa....Boht vddi sajish hoyi a veer naal ...eni sohni sakshiyat wala boht vdiya soch vala veer Heera bnda tur gya duniya to Hun tan jaag jao veero ikathe ho k apni kaum lyi aage ayiye kdo tkk appa ik ik kr k marde rhage ...hun fr appa apni kaum da ik heera gwa lya a tusi veer di call recording tan suni hi hougii veer nu baaz dikhda c jo k hmesha usde nl rehnda c ...veer koi aam insaan nhi c rabbi rooh c jis de sir te guru gobind singh g da hath c...deep veer hmesha apni hond di ldaayi di gl krda c jithe sade wargya di soch khatam hundi a otho veer di soch shuru hundi c kitho labhage asi veer nuu. Sadi kaum ch deep sidhu veer di kmi kde v poori nhi ho skdi. appa nu insaaf guru gobind singh ji jrur denge😭😭 ...waheguru ji deep veere nu apne charna ch niwas bakshan💔😭😭🙏🙏 Deep sidhu veer amar rahe Deep sidhu veer jindabaad
@sanjudhakkon7061
@sanjudhakkon7061 2 жыл бұрын
@@kaurpreetvirk839 ਸਹੀ ਕਿਹਾ ਕ ਕੌਮ ਦਾ ਹੀਰਾ ਪੁੱਤ ਅੱਜ ਸਾਡੇ ਵਿੱਚ ਨਹੀਂ ਰਿਹਾ।ਹੁਣ ਬੱਸ ਦੀਪ ਬਾਈ ਦਿਆ ਗੱਲਾਂ ਈ ਰਹਿ ਗਿਆ ਯਾਦਾ ਚ 🙏 ਵਾਹਿਗੁਰੂ ਜੀ ਅੱਗੇ ਏਹਿ ਅਰਦਾਸ ਕਰਦੇ ਆ ਕੇ ਹੁਣ ਤਾਂ ਸਾਡੀ ਕੌਮ ਨੂੰ ਇੱਕ ਜੁੱਟ ਕਰ ਦੇਣ 🙏🙏
@kaurpreetvirk839
@kaurpreetvirk839 2 жыл бұрын
@@sanjudhakkon7061 hnji....15 feb 2022 kde nhi bhull skde😭💔
@charnjeetsingh4046
@charnjeetsingh4046 2 жыл бұрын
ਵੀਰੇ ਨੇ ਬਹੁਤ ਵਧੀਆ ਗਲਬਾਤ ਕੀਤੀ ।
@gogikhan8049
@gogikhan8049 2 жыл бұрын
ਮਰਦੇ ਨੇ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾਕੇ ਯਮਾਂ ਬੰਬ ਰੱਖਿਓ ਅਸੀਂ ਮੁੜਾ ਗੇ ਤੇ ਜਿੱਤਾਂ ਗੇ ਜਰੁਰ ਯਾਰੀ ਜੰਗ ਰੱਖਿਓ ਯਾਰੀ ਜੰਗ ਰੱਖਿਓ ਅਮਰ ਸ਼ਹੀਦ ਬਾਈ ਦੀਪ ਸਿੰਧੂ 🙏
@parminderjitsingh3096
@parminderjitsingh3096 2 жыл бұрын
ਦੀਪ ਸਿੱਧੂ ਸਾਡੇ ਦਿਲ ਵਿੱਚ oda ਹੀ ਰਾਹੁ ਜੀਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ
@RanjitSingh-lf7zl
@RanjitSingh-lf7zl 2 жыл бұрын
Please don't compare Deep Sidhu with Sant Jarnail Singh Ji Khalsa.
@vardaantv542
@vardaantv542 2 жыл бұрын
@@RanjitSingh-lf7zl YES ,EH VEER DEEP VEERE DE ZRA VI KHILAF NHI HAI SIRF MAHAPURAKHAN DE VADH SATKAR DI GL KEH RIHA .ASAL CH MAI DEEP VEER LYI IK VAAR KI KYI VAAR JAAN DE SKDA HAAN ..
@grwindersingh4237
@grwindersingh4237 2 жыл бұрын
ਹੀਰਾ ਪੁੱਤ ਪੰਜਾਬ ਦਾ,ਕੋਮ ਲਈ ਜਾਨ ਦੀ ਬਾਜੀ ਲਾ ਚੱਲਿਆ ! ਤੁਸੀ ਫਰਜ ਨਿਭਾਇਓ ਦੋਸਤੋ,ਦੀਪ ਤਾਂ ਆਪਣਾ ਨਿਭਾ ਚੱਲਿਆ ! (ਸੰਦੀਪ ਸਿੰਘ ) ਦੀਪ ਸਿੱਧੂ ਅਮਰ ਰਹੇ 🙏🙏🙏🙏
@Jagsirrana
@Jagsirrana 2 жыл бұрын
ਦੀਪ ਬਾਈ ਜੀ ਹਮੇਸ਼ਾ ਦਿਲਾ ਚ ਜਿੰਦਾ ਰਹੂਗਾ ਵਾਹਿਗੁਰੂ ਜੀ.🙏🏾❤️😔
@dekwalia
@dekwalia 2 жыл бұрын
ਦੀਪ ਕਦੀ ਬੁੱਝਦੇ ਨਹੀਂ l ਦੀਪ ਤੇ ਖੁਦ ਜਲ ਕੇ ਦੂਜਿਆਂ ਨੂੰ ਰੌਸ਼ਨੀ ਦਿੰਦੇ ਨੇ l ਜਿੰਨੀ ਉਹਦੀ ਤਾਕਤ ਹੁੰਦੀ ਉਹ ਜਗਦਾ ਹੈ l ਜੋ ਗੁਰੂ ਮਹਾਰਾਜ ਨੇ ਦੀਪ ਸਿੰਘ ਦੀ ਡਿਊਟੀ ਲਗਾਈ ਸੀ ਉਹ ਨਿਭਾ ਗਿਆ ਅਤੇ ਸਿੱਖ ਕੌਮ ਰਸਤਾ ਦਿਖਾ ਗਿਆ l ਵਾਹਿਗੁਰੂ ਜੀ ਸਿੱਖ ਕੌਮ ਤੇ ਮਿਹਰ ਕਰਨ 🙏
@manpreetkaursandhu267
@manpreetkaursandhu267 2 жыл бұрын
🙏🏻
@dekwalia
@dekwalia 2 жыл бұрын
@@manpreetkaursandhu267 🙏
@kaurpreetvirk839
@kaurpreetvirk839 2 жыл бұрын
Jehri white pant wali pic dssi jaa rhi a k deep veer di a oh deep veer di pic nhi a ..Tusi search kro google te three youths killed in karmanghat accident in 2020 ...us accident di pic a ohh...😭😭😭😭😭😭😭😭😭deep veer asi tnu kde nhi bhula skde...Sachayi ki a eh waheguru ji nu pta ya deep veer nu pta c...bt fr v Pehli gl reena rai te truck driver de byaan e nhi match ho rhe ...eh reena rai ne jehri post share kri a us ch isne keha k jd mai deep nu dekhya tan oh respond nhi c kr reha...bt truck driver ne keha k jd usne dekhya tan deep sidhu veer respond kr reha c...dusri gl eh aa k tv news channel wale saarya ne sirf ik din deep veer di news dikhayi jis din usdi death hoyi us ton baad ene din koi news nhi dikhayi sanskaar di vaise tan j koi hor accident hunda a tan tv channels wale sare us jagah paunch jande a nd proper sara kujh dikhonde a bt deep veer bare kujh v eda da nhi dikhaya..kyo??...te us ton baad jdo reena rai da byaan aya jd usne post share kiti us tym sare tv channels wale dikhon lgg gye...tv channels wale v vike hoye aa ehna te v proper pressure a kise da ...ehh isnu sirf accident sabit krn vich lgge hoye aa bt ene paagl nhi lok...sab nu dikh reha k ehh murder aa ....te hun eh jaan k khalistan da mudda bna rhe a tv channels wale.....kuj nhi bs hun saada veer kho lya ....hun saanu insaaf chahida a deep veer lyi😭😭😭😭😭😭😭😭😭😭😭😭😭😭😭 Appa khi tan jaane a k enquiry krvao par mnu nhi lgda k centre ne fair enquiry v hon deni a....nd jdo kisaani sangrash vich veer nu arrest krn ton baad bail mili c tan usnu eh keha c k deep sidhu veer nu hmesha din raat apni location on rakhni hovegi it means veer di location on e rehndi c te usdi location ton araam nl pta lgaya ja skda c k veer kithe aa....Boht vddi sajish hoyi a veer naal ...eni sohni sakshiyat wala boht vdiya soch vala veer Heera bnda tur gya duniya to Hun tan jaag jao veero ikathe ho k apni kaum lyi aage ayiye kdo tkk appa ik ik kr k marde rhage ...hun fr appa apni kaum da ik heera gwa lya a tusi veer di call recording tan suni hi hougii veer nu baaz dikhda c jo k hmesha usde nl rehnda c ...veer koi aam insaan nhi c rabbi rooh c jis de sir te guru gobind singh g da hath c...deep veer hmesha apni hond di ldaayi di gl krda c jithe sade wargya di soch khatam hundi a otho veer di soch shuru hundi c kitho labhage asi veer nuu. Sadi kaum ch deep sidhu veer di kmi kde v poori nhi ho skdi. appa nu insaaf guru gobind singh ji jrur denge😭😭 ...waheguru ji deep veere nu apne charna ch niwas bakshan💔😭😭🙏🙏 Deep sidhu veer amar rahe Deep sidhu veer jindabaad
@singhkaler5952
@singhkaler5952 2 жыл бұрын
ਧੰਨ ੳਹ ਮਾਵਾਂ ਜਿਹੀਆਂ ਦੀਪ ਬਾਈ ਜਿਹੇ ਸੂਰਮਿਆ ਨੂੰ ਜਨਮ ਦਿੰਦੀਆਂ🙏🙏🙏🙏🙏🙏 ਵਾਹਿਗੁਰੂ
@kiranpalsingh2708
@kiranpalsingh2708 2 жыл бұрын
ਵਾਹਿਗੁਰੂ ਦੀਪ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ਣ 🙏
@dhindsababbu1992
@dhindsababbu1992 2 жыл бұрын
ਵਾਹਿਗੁਰੂ ਪਰਿਵਾਰ ਦੇ ਉੱਤੇ ਮੇਹਰ ਭਰਿਆ ਹੱਥ ਰੱਖਣ,,, ਦਿਲੋਂ ਇਹੀ ਅਰਦਾਸ ਹੈ
@kiranpalsingh2708
@kiranpalsingh2708 2 жыл бұрын
ਸੰਦੀਪ ਸਿੰਘ-ਦੀਪ ਦੇ ਭਰਾ ਦੇ ਵਿਚਾਰ ਬੜੇ ਨਿਮਰਤਾ ਤੇ ਠਰੰਮੇ ਵਾਲੇ ਹਨ, ਪਰਿਵਾਰ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ !
@kaurpreetvirk839
@kaurpreetvirk839 2 жыл бұрын
Jehri white pant wali pic dssi jaa rhi a k deep veer di a oh deep veer di pic nhi a ..Tusi search kro google te three youths killed in karmanghat accident in 2020 ...us accident di pic a ohh...😭😭😭😭😭😭😭😭😭deep veer asi tnu kde nhi bhula skde...Sachayi ki a eh waheguru ji nu pta ya deep veer nu pta c...bt fr v Pehli gl reena rai te truck driver de byaan e nhi match ho rhe ...eh reena rai ne jehri post share kri a us ch isne keha k jd mai deep nu dekhya tan oh respond nhi c kr reha...bt truck driver ne keha k jd usne dekhya tan deep sidhu veer respond kr reha c...dusri gl eh aa k tv news channel wale saarya ne sirf ik din deep veer di news dikhayi jis din usdi death hoyi us ton baad ene din koi news nhi dikhayi sanskaar di vaise tan j koi hor accident hunda a tan tv channels wale sare us jagah paunch jande a nd proper sara kujh dikhonde a bt deep veer bare kujh v eda da nhi dikhaya..kyo??...te us ton baad jdo reena rai da byaan aya jd usne post share kiti us tym sare tv channels wale dikhon lgg gye...tv channels wale v vike hoye aa ehna te v proper pressure a kise da ...ehh isnu sirf accident sabit krn vich lgge hoye aa bt ene paagl nhi lok...sab nu dikh reha k ehh murder aa ....te hun eh jaan k khalistan da mudda bna rhe a tv channels wale.....kuj nhi bs hun saada veer kho lya ....hun saanu insaaf chahida a deep veer lyi😭😭😭😭😭😭😭😭😭😭😭😭😭😭😭 Appa khi tan jaane a k enquiry krvao par mnu nhi lgda k centre ne fair enquiry v hon deni a....nd jdo kisaani sangrash vich veer nu arrest krn ton baad bail mili c tan usnu eh keha c k deep sidhu veer nu hmesha din raat apni location on rakhni hovegi it means veer di location on e rehndi c te usdi location ton araam nl pta lgaya ja skda c k veer kithe aa....Boht vddi sajish hoyi a veer naal ...eni sohni sakshiyat wala boht vdiya soch vala veer Heera bnda tur gya duniya to Hun tan jaag jao veero ikathe ho k apni kaum lyi aage ayiye kdo tkk appa ik ik kr k marde rhage ...hun fr appa apni kaum da ik heera gwa lya a tusi veer di call recording tan suni hi hougii veer nu baaz dikhda c jo k hmesha usde nl rehnda c ...veer koi aam insaan nhi c rabbi rooh c jis de sir te guru gobind singh g da hath c...deep veer hmesha apni hond di ldaayi di gl krda c jithe sade wargya di soch khatam hundi a otho veer di soch shuru hundi c kitho labhage asi veer nuu. Sadi kaum ch deep sidhu veer di kmi kde v poori nhi ho skdi. appa nu insaaf guru gobind singh ji jrur denge😭😭 ...waheguru ji deep veere nu apne charna ch niwas bakshan💔😭😭🙏🙏 Deep sidhu veer amar rahe Deep sidhu veer jindabaad
@NarinderKaur-rs4ub
@NarinderKaur-rs4ub 2 жыл бұрын
ਞੀਰ ਜੀ ਮੰਨਦੀਪ ਸਾਡੇ ਤੋ ਞੀਰ ਜੀ ਦੀਪ ਸਦਾ ਲਈ ਦੂਰ ਚਲੇ ਗਏ ਸਾਡੇ ਤੋ ਉਹਨਾਂ ਨੂੰ ਦੂਰ ਹੋਨਾ ਬਹੁਤ ਦਰਦ ਹੈ ।ਅਜੇ ਞੀਰ ਨੂੰ ਦੇਖਿਆ ਨਹੀ ।ਞੀਰ ਜੀ ਬਹੁਤ ਸਲਝੇ ਹੋਏ ਇਲਫਾਜ ਤਹਾਡੀ ਜਬਾਨ ਚ ਨੇ ।ਬਲਕੂਲ ਸਿਆਸੀ ਰੰਗਤ ਨਾ ਦੇਣ ਉਹਨਾਂ ਦੀ ਆਖਰੀ ਰਸਮ ਚ,।ਪਰਮਾਤਮਾ ਆਪ ਸਾਰਿਆ ਨੂੰ ਸਮੰਤ ਬਖਸ਼ਣਗੇ ।
@naunihalbhullar1788
@naunihalbhullar1788 2 жыл бұрын
ਬਹੁਤ ਮਾੜਾ ਹੋਇਆਂ ਦੀਪ ਸਿੱਧੂ ਹੀਰਾ ਬੰਦਾ ਸੀ ਵਾਹਿਗੁਰੂ ਇਹ ਕੀ ਭਾਣਾ ਵਰਤਿਆ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਨਾਮ ਸ਼ਹੀਦਾਂ ਨੂੰ 🙏🙏🙏
@sukhapurewal1632
@sukhapurewal1632 2 жыл бұрын
ਦੀਪ ਸਿੱਧੂ ਬਾਈ ਜੀ ਅਮਰ ਰਹੇ
@amritpalsingh1425
@amritpalsingh1425 2 жыл бұрын
ਦੀਪ ਵੀਰਾਂ ਰੂਹ ਵਿੱਚ ਵੱਸਦਾਂ
@makhankalas660
@makhankalas660 2 жыл бұрын
ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਦੀਪ ਸਿੱਧੂ ਵੀਰ ਜੀ ਦੇ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@jasspalsingh5634
@jasspalsingh5634 2 жыл бұрын
ਅਸੀਂ ਉਸਨੂੰ ਸਿਰਫ ਸੁਣਿਆ ਸੀ ਤੇ ਸਾਨੂੰ ਉਸ ਦੇ ਜਾਣ ਦਾ ਦੁੱਖ ਅਪਣੇ ਭਰਾਵਾਂ ਵਾਗ ਹੋਇਆ ਤੇ ਅਸੀ ਅਪਣੇ ਪਿੰਡ ਦੇ ਗੁਰੂ ਦੁਆਰੇ ਸਾਹਿਬ ਅਖੰਡ ਪਾਠ ਸਾਹਿਬ ਰੱਖੇ ਦੀਪ ਵੀਰ ਦੀ ਮਿੱਠੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਵਾਏ ਜੀ
@parmjitkaur2020
@parmjitkaur2020 2 жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੌ
@sukhapurewal1632
@sukhapurewal1632 2 жыл бұрын
ਵਾਹਿਗੁਰੂ ਜੀ ਦੀਪ ਸਿੱਧੂ ਦੇ ਪਰਿਵਾਰ ਨੂੰ ਤੰਦਰੁਸਤੀ ਰੱਖੇ
@balbirsakhon6729
@balbirsakhon6729 2 жыл бұрын
ਵੀਰ ਮੇਰਿਆ ਦੀਪ ਸਿੰਘ ਸਿੱਧੂ ਸਾਰੀ ਦੁਨੀਆਂ ਵਿੱਚ ਦੀਪ ਜਗਾ ਗਿਆ ਅਸੀਂ ਵੀਰੇ ਨੂੰ ਮਿਲੇ ਵੀ ਨਹੀ ਸੀ ਸਿਰਫ ਯੂ ਟਿਉਬ ਤੇ ਹੀ ਸੁਣਦੇ ਦੇਖਦੇ ਸੀ ਵੀਰੇ ਤੁਹਾਨੂੰ ਸਬਰ ਕਿਵੇਂ ਅਾਉਣਾਂ ਸਾਨੂੰ ਦੂਰ ਬੈਠਿਆਂ ਨੂੰ ਨਹੀਂ ਸਬਰ ਆਉਦ ਬਹੁਤ ਮਾੜਾ ਹੋਇਆ ਸਾਰੀਆਂ ਮਾਵਾਂ ਪੁੱਤ ਸਾਰੀਆਂ ਭੈਣਾਂ ਦਾ ਵੀਰ ਸੀ So sad rip 😭
@myland973
@myland973 2 жыл бұрын
ਵੀਰੇ ਨੇ ਬੜੇ ਠਰੱਮੇ ਨਾਲ ਗੱਲ ਕੀਤੀ ਏ।🙏
@navidhillon5968
@navidhillon5968 2 жыл бұрын
Deep Sidhu jindabad khalisatan jindabad miss you brother love you deep Sidhu Vir 😭😭💔💔🙏🏻🙏🏻🚩🚩🚩🌹🌹
@ManpreetSingh-xm4vv
@ManpreetSingh-xm4vv 2 жыл бұрын
ਹੱਦ ਏ ਲੋਕਾਂ ਦੀ ਕਮੀਨਗੀ ਦੀ ਜੋ ਮੌਤ ਉੱਤੇ ਵੀ ਪੈਸੇ ਇਕੱਠੇ ਕਰ ਰਹੇ ਨੇ ਼਼਼਼ ਬਾਕੀ ਦੀਪ ਦਾ ਕੀ ਮੁੱਲ ਼਼਼਼ ਕੀਮਤ ਈ ਨੀ ਪਾਈ ਜਾ ਸਕਦੀ
@davindersidhu2736
@davindersidhu2736 2 жыл бұрын
ਮਹਿਰੋ ਵਾਲੇ ਨੂੰ ਰੋਕੋ ਯਾਰ
@ManpreetKaur-cm6qy
@ManpreetKaur-cm6qy 2 жыл бұрын
ਦੀਪ ਵੀਰ ਦਾ ਜਾਣਾ ਬਹੁਤ ਘਾਟਾ ਪਿਆ ਸਿੱਖ ਕੋਮ ਨੁੱ ਸੰਤਾ ਦੀ ਸੋਚ ਤੇ ਚਲਦਾ ਸੀ ਦੀਪ 🙏🙏🚩🚩❤️❤️😂😂
@PRITAMSINGH-PB07
@PRITAMSINGH-PB07 2 жыл бұрын
Amar saheed sardar deep singh de soch hamesha sade dil te dimag ch rahu ge, waheguru ji sadey v zindagi kom de lakhe lag jawe
@davindersidhu2736
@davindersidhu2736 2 жыл бұрын
ਅਮਰ ਸ਼ਹੀਦ ਕਿਵੇਂ ਆ ਦੱਸਿਓ ?
@vardaantv542
@vardaantv542 2 жыл бұрын
TERE PALLE NI PAINI EH GAL ..AIVI DIMAG TE BHAR NA PA VEER ..JEONDA VASDA REH .GEHRAI NAL SOCH KE VEKH VEERE
@PRITAMSINGH-PB07
@PRITAMSINGH-PB07 2 жыл бұрын
@@davindersidhu2736 tuce das dwo kyu na howe amar saheed ????
@kaurpreetvirk839
@kaurpreetvirk839 2 жыл бұрын
Jehri white pant wali pic dssi jaa rhi a k deep veer di a oh deep veer di pic nhi a ..Tusi search kro google te three youths killed in karmanghat accident in 2020 ...us accident di pic a ohh...😭😭😭😭😭😭😭😭😭deep veer asi tnu kde nhi bhula skde...Sachayi ki a eh waheguru ji nu pta ya deep veer nu pta c...bt fr v Pehli gl reena rai te truck driver de byaan e nhi match ho rhe ...eh reena rai ne jehri post share kri a us ch isne keha k jd mai deep nu dekhya tan oh respond nhi c kr reha...bt truck driver ne keha k jd usne dekhya tan deep sidhu veer respond kr reha c...dusri gl eh aa k tv news channel wale saarya ne sirf ik din deep veer di news dikhayi jis din usdi death hoyi us ton baad ene din koi news nhi dikhayi sanskaar di vaise tan j koi hor accident hunda a tan tv channels wale sare us jagah paunch jande a nd proper sara kujh dikhonde a bt deep veer bare kujh v eda da nhi dikhaya..kyo??...te us ton baad jdo reena rai da byaan aya jd usne post share kiti us tym sare tv channels wale dikhon lgg gye...tv channels wale v vike hoye aa ehna te v proper pressure a kise da ...ehh isnu sirf accident sabit krn vich lgge hoye aa bt ene paagl nhi lok...sab nu dikh reha k ehh murder aa ....te hun eh jaan k khalistan da mudda bna rhe a tv channels wale.....kuj nhi bs hun saada veer kho lya ....hun saanu insaaf chahida a deep veer lyi😭😭😭😭😭😭😭😭😭😭😭😭😭😭😭 Appa khi tan jaane a k enquiry krvao par mnu nhi lgda k centre ne fair enquiry v hon deni a....nd jdo kisaani sangrash vich veer nu arrest krn ton baad bail mili c tan usnu eh keha c k deep sidhu veer nu hmesha din raat apni location on rakhni hovegi it means veer di location on e rehndi c te usdi location ton araam nl pta lgaya ja skda c k veer kithe aa....Boht vddi sajish hoyi a veer naal ...eni sohni sakshiyat wala boht vdiya soch vala veer Heera bnda tur gya duniya to Hun tan jaag jao veero ikathe ho k apni kaum lyi aage ayiye kdo tkk appa ik ik kr k marde rhage ...hun fr appa apni kaum da ik heera gwa lya a tusi veer di call recording tan suni hi hougii veer nu baaz dikhda c jo k hmesha usde nl rehnda c ...veer koi aam insaan nhi c rabbi rooh c jis de sir te guru gobind singh g da hath c...deep veer hmesha apni hond di ldaayi di gl krda c jithe sade wargya di soch khatam hundi a otho veer di soch shuru hundi c kitho labhage asi veer nuu. Sadi kaum ch deep sidhu veer di kmi kde v poori nhi ho skdi. appa nu insaaf guru gobind singh ji jrur denge😭😭 ...waheguru ji deep veere nu apne charna ch niwas bakshan💔😭😭🙏🙏 Deep sidhu veer amar rahe Deep sidhu veer jindabaad
@GurmitKaur-rj8rm
@GurmitKaur-rj8rm 2 жыл бұрын
@@kaurpreetvirk839 right g
@mohanaujlainfotainmentlive7422
@mohanaujlainfotainmentlive7422 2 жыл бұрын
ਪਰਿਵਾਰ ਦੀਪ ਸਿੱਧੂ ਦੇ ਸਪਨਿਅ ਨੂੰ ਸਕਾਰ ਕਰੇ ਨਾ ਕਿ ਸਰਕਾਰ ਦੇ ਦਬਾਉ ਹੇਠ ਉਹਨਾ ਦੇ ਸਪਨੇਆ ਨੂੰ ਦਬਾਉਣ ਦਾ ਕਾਰਜ ਕਰੇ ਪੰਜਾਬ ਪੁੁੱਤ ਦੀਆ ਭਾਵਨਾਵਾ ਦੀ ਕਦਰ ਕਰੇ ਇਹ ਪੰਜਾਬ ਦੀ ਹੋਦ ਦਾ ਹਰਫ ਆ ਦੀਪ ਸਿੱਧੂ ਪਰਿਵਾਰ ਉਹਦੇ ਵਲਵਲੇ ਘਰ ਅੰਦਰ ਕੈਦ ਨਾ ਕਰੇ ਅਰਜ ਆ ਰੂਹ ਦੀ
@karamak1984
@karamak1984 2 жыл бұрын
Mandeep veer so humble and pure🙏🏻🙏🏻🙏🏻
@ramindergill6595
@ramindergill6595 2 жыл бұрын
Deep Sidhu was Gem 💎💎we lost him and feeling very sad
@rajbirsingh5011
@rajbirsingh5011 2 жыл бұрын
ਹੀਰਾ ਬੰਦਾ ਸੀ ਬਾਈ ਦੀਪ ਸਿੱਧੂ।
@ManpreetKaur-cm6qy
@ManpreetKaur-cm6qy 2 жыл бұрын
ਪੰਥ ਦਾ ਜਰਨੈਲ ਸੀ ਦੀਪ ਖੋਹ ਲਿਆ ਪੰਥ ਕੋਲੋ ਨਹੀ ਬਰਦਾਸ ਹੁੰਦਾ ਦੀਪ ਵੀਰ ਦਾ ਜਾਣਾ ਅੱਖਾ ਰੋਦੀਆ ਨੇ ਕੀ ਕਰੀਆ ਰੱਬਾ 🙏🙏🚩🚩❤️❤️⛳️⛳️😂😂😂😂😂
@sarbjitsingh6984
@sarbjitsingh6984 2 жыл бұрын
ਦੀਪ ਦੇ ਭਰਾ ਤੇ ਸਰਕਾਰਾਂ ਦਾ ਦਬਾ ਲਗਦਾ ਖੁੱਲ ਕੇ ਬੋਲ ਨਹੀਂ ਰਹੇ ਬਾਕੀ ਰੱਬ ਜਾਣਦਾ
@davindersidhu2736
@davindersidhu2736 2 жыл бұрын
ਸਿਮਰਜੀਤ ਮਾਨ ਸ਼ਰੇਆਮ ਬਾਦਲ ਦੀ ਸਪੋਟ ਕਰਦਾ ਤੇ ਓਹ ਭਾਜਪਾ ਚ ਚਲਾ ਗਿਆ ਦੱਸ ਫੇ ਕੀ ਹੋਉ
@sarbjitsingh6984
@sarbjitsingh6984 2 жыл бұрын
@@davindersidhu2736 ਤੂੰ ਆਪਣੀ ਸਮਝ ਆਪਣੇ ਕੋਲ ਰੱਖ ਵਾਹਲਾਂ ਬਕਵਾਸ ਕਰਨ ਦੀ ਲੋੜ ਨੀ। ਕਦੋਂ ਮਾਨ ਸਾਹਿਬ ਨੇ ਸਪੋਰਟ ਕੀਤੀ ਬਾਦਲਾਂ ਦੀ। ਤੁਹਾਡੀ ਬਹੁਤ ਬਕਵਾਸ ਸੁਣ ਲਈ ਹੁਣ ਨੀ। ਨਾ ਬਾਦਲ ਦੀ ਪ੍ਰਵਾਹ ਏ ਨਾ ਮਾਨ ਸਾਹਿਬ ਜਾ ਕਿਸੇ ਹੋਰ ਦੀ। ਇਕੱਲੇ ਇਕੱਲੇ ਨੂੰ ਦੀਪ ਬਣਨਾ ਪੈਣਾ ਤੇਰੇ ਵਰਗੇ ਜੇ ਬਨਣਗੇ ਤਾਂ ਠੀਕ ਨਹੀਂ ਰੱਬ ਰਾਖਾ
@adhan-pc7hi
@adhan-pc7hi 2 жыл бұрын
Sarkara da dbaa nahi eh sadi he kom de vich jehre har jga fayda chukkna jande ohna da dbaa a. Sanu har gal sarkar te blame Krna bda sokha lgda
@davindersidhu2736
@davindersidhu2736 2 жыл бұрын
@@sarbjitsingh6984 ਇੰਟਰਵਿਉ ਦੇਖ ਫੇਰ ਰਿਪਲਾਈ ਕਰੀ ਵੱਡਿਆ ਸਿਆਣਿਆ
@sarbjitsingh6984
@sarbjitsingh6984 2 жыл бұрын
@@davindersidhu2736 ਤੇਰੇ ਵਰਗੇ ਚਵਲ਼ਾਂ ਵਾਸਤੇ ਟਾਇਮ ਨੀ ਤੂੰ ਕਰ ਆਪਣੀ ਨੌਕਰੀ ਵਜਾ ਹੁਕਮ
@ravindergill5169
@ravindergill5169 2 жыл бұрын
ਦੀਪ ਬਾਈ ਨੇਂ ਪੰਜਾਬ ਲਈ ਸਬ ਕੁੱਛ ਛੱਡ ਦਿਤਾ ਜੀ... ਨਹੀਂ ਤਾ ਕੀ ਨੀ ਸੀ ਬਾਈ ਕੋਲ... ਦੀਪ ਬਾਈ ਤੂੰ ਹਮੇਸ਼ਾ ਪੰਜਾਬੀਆਂ ਦੇ ਦਿਲਾ ਵਿਚ ਧੜਕੇਗਾ
@suchabudhewal1751
@suchabudhewal1751 2 жыл бұрын
Atam ardas te deep deya speecha suniya jan waheguru g
@Humanity0101
@Humanity0101 2 жыл бұрын
Waheguru ji Deep veer de parvar te Sikh kaum nu sahara den 🙏🏼
@malwewale2294
@malwewale2294 2 жыл бұрын
❤❤❤ deep sidhu 22 Jindabad ❤❤❤
@JameenBaby
@JameenBaby 2 жыл бұрын
kash oh koi film da seen hoye te thode tym baad vapis aa jae veera deep
@ਰਾਜਸੰਧੂ
@ਰਾਜਸੰਧੂ 2 жыл бұрын
mnu ni lgda jo dead body si oh deep di si dekhya oh vapis auga
@kaurpreetvirk839
@kaurpreetvirk839 2 жыл бұрын
Jehri white pant wali pic dssi jaa rhi a k deep veer di a oh deep veer di pic nhi a ..Tusi search kro google te three youths killed in karmanghat accident in 2020 ...us accident di pic a ohh...😭😭😭😭😭😭😭😭😭deep veer asi tnu kde nhi bhula skde...Sachayi ki a eh waheguru ji nu pta ya deep veer nu pta c...bt fr v Pehli gl reena rai te truck driver de byaan e nhi match ho rhe ...eh reena rai ne jehri post share kri a us ch isne keha k jd mai deep nu dekhya tan oh respond nhi c kr reha...bt truck driver ne keha k jd usne dekhya tan deep sidhu veer respond kr reha c...dusri gl eh aa k tv news channel wale saarya ne sirf ik din deep veer di news dikhayi jis din usdi death hoyi us ton baad ene din koi news nhi dikhayi sanskaar di vaise tan j koi hor accident hunda a tan tv channels wale sare us jagah paunch jande a nd proper sara kujh dikhonde a bt deep veer bare kujh v eda da nhi dikhaya..kyo??...te us ton baad jdo reena rai da byaan aya jd usne post share kiti us tym sare tv channels wale dikhon lgg gye...tv channels wale v vike hoye aa ehna te v proper pressure a kise da ...ehh isnu sirf accident sabit krn vich lgge hoye aa bt ene paagl nhi lok...sab nu dikh reha k ehh murder aa ....te hun eh jaan k khalistan da mudda bna rhe a tv channels wale.....kuj nhi bs hun saada veer kho lya ....hun saanu insaaf chahida a deep veer lyi😭😭😭😭😭😭😭😭😭😭😭😭😭😭😭 Appa khi tan jaane a k enquiry krvao par mnu nhi lgda k centre ne fair enquiry v hon deni a....nd jdo kisaani sangrash vich veer nu arrest krn ton baad bail mili c tan usnu eh keha c k deep sidhu veer nu hmesha din raat apni location on rakhni hovegi it means veer di location on e rehndi c te usdi location ton araam nl pta lgaya ja skda c k veer kithe aa....Boht vddi sajish hoyi a veer naal ...eni sohni sakshiyat wala boht vdiya soch vala veer Heera bnda tur gya duniya to Hun tan jaag jao veero ikathe ho k apni kaum lyi aage ayiye kdo tkk appa ik ik kr k marde rhage ...hun fr appa apni kaum da ik heera gwa lya a tusi veer di call recording tan suni hi hougii veer nu baaz dikhda c jo k hmesha usde nl rehnda c ...veer koi aam insaan nhi c rabbi rooh c jis de sir te guru gobind singh g da hath c...deep veer hmesha apni hond di ldaayi di gl krda c jithe sade wargya di soch khatam hundi a otho veer di soch shuru hundi c kitho labhage asi veer nuu. Sadi kaum ch deep sidhu veer di kmi kde v poori nhi ho skdi. appa nu insaaf guru gobind singh ji jrur denge😭😭 ...waheguru ji deep veere nu apne charna ch niwas bakshan💔😭😭🙏🙏 Deep sidhu veer amar rahe Deep sidhu veer jindabaad
@amarjeetkaur2574
@amarjeetkaur2574 2 жыл бұрын
kash film da veerji seen hi hunda. jo ajh sade kol hunda. waheguruji apne charna vich niwas bakshn ji.
@jshergill9538
@jshergill9538 2 жыл бұрын
ਦੀਪ ਸਾਡੀ ਕੋਮ ਦਾ ਹੀਰਾ ਸੀ ਕੋਮ ਨੁ ਬਹੁਤ ਵਡਾ ਆਟਾ ਪਿਆ
@Gatkalover629
@Gatkalover629 2 жыл бұрын
Deep y ਸਾਡੇ ਦਿਲਾਂ ਵਿਚ vasda ਰਹੇਗਾ
@RBasraartandcraft
@RBasraartandcraft 2 жыл бұрын
Heera c sikh kaum da deep sidhu veer😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@motivationchannel9886
@motivationchannel9886 2 жыл бұрын
Veer ji no words to say
@sherabhatti964
@sherabhatti964 2 жыл бұрын
Hanji veer ji tuc shi khnde o🙏🙏
@karamak1984
@karamak1984 2 жыл бұрын
You can clearly see political pressure on family … waheguru strength dewe family nu 🙏🏻🙏🏻
@manjindersinghsandhu5149
@manjindersinghsandhu5149 2 жыл бұрын
ਵਾਹਿਗੁਰੂ ਜੀ 🙏🏻
@PreetKaur-sh6lo
@PreetKaur-sh6lo 2 жыл бұрын
Bilkul sahi kiha veer ji 🙏
@shivagill4992
@shivagill4992 2 жыл бұрын
Deep’s brother is very gentle and farsighted Man
@rajbirsingh631
@rajbirsingh631 2 жыл бұрын
ਦੀਪ ਸਿੱਧੂ ਸ਼ੇਰ ਪੁਤਰ ਪੰਜਾਬ ਦਾ ਸੀ।ਯੋਧਾ ਅਮਰ ਰਹੇਗਾ😪😪
@balwindersingh1124
@balwindersingh1124 2 жыл бұрын
Waheguru sanu sab nu bhana mannan da bal bakshe ji
@anmolpreetkahlo7094
@anmolpreetkahlo7094 2 жыл бұрын
Miss you deep 🙏🏼🙏🏼
@ggn_1
@ggn_1 2 жыл бұрын
😭😭ਦੀਪ ਬਾਈ ਨੇ ਸਾਰਿਆਂ ਨੂੰ ਬੜਾ ਸਮਝਾਇਆ ਕੇ ਸਾਰੇ ਇੱਕ ਕੇਸਰੀ ਝੰਡੇ ਥੱਲੇ ਇੱਕਠੇ ਹੋਜੋ ਅੱਜ ਆਪਣੀ ਕੁਰਬਾਨੀ ਦੇਕੇ ਕਰ ਗਿਆ ਸਾਰਿਆਂ ਨੂੰ ਇਕੱਠੇ😭😭😭😭😭
@paramjitmalhi6543
@paramjitmalhi6543 2 жыл бұрын
Dhan dhan Shri Guru Granath shibe ji Deep de Aatma nu apne charna Vic nivas dena ji pribar nu bhana manen da bal bakshna ji
@sonamin1921qp
@sonamin1921qp 2 жыл бұрын
Wahe guru ji deep Sidhu veer ji nu apne charna which niwas or nayay devo
@anmolpreetkahlo7094
@anmolpreetkahlo7094 2 жыл бұрын
Waheguru. Ji Waheguru ji Waheguru ji Waheguru ji Waheguru ji🙏🏼🙏🏼🙏🏼🙏🏼🙏🏼
@kamaljitkaur4042
@kamaljitkaur4042 2 жыл бұрын
Waheguru mehar kryo deep veere de parivar uper।🙏🙏
@varjindersingh7538
@varjindersingh7538 2 жыл бұрын
Ina pyara veer jo sab diya jameera jaga k chala gea punjab da sher c heera c jo sada lai sab de dila ch apna ghar bana gea waheguru j mott da sach jaldi samne leaoo
@varindersandhuharike2922
@varindersandhuharike2922 2 жыл бұрын
ਦੀਪ ਸਿੱਧੂ ਨੂ ਪਿਆਰ ਕਰਨ ਵਾਲਿਆਂ ਮੈਂ ਵੀ ਵੀਰ ਤੇ ਦਰਦ ਲਿਖਿਆਂ ਐ ਮੈਨੂ ਨਹੀਂ ਵੀਰ ਨੂ ਸਪੋਟ ਕਰਿਊ
@premsingh-dt5of
@premsingh-dt5of 2 жыл бұрын
Waheguru ji Deep Sidhu de samuh priwar Ute Mehar bharya hath rakhan ji 🙏🙏
@gurjantsingh-kj3cc
@gurjantsingh-kj3cc 2 жыл бұрын
I proud of you Deep 22😢😢😢😢I miss you Always bro
@yarasingh4040
@yarasingh4040 2 жыл бұрын
ਧੰਨ ਮਾਪੇ ਦੀਪ ਸਿਉੰ ਨੂੰ ਜੰਮਣ ਵਾਲੇ।
@somechannel4959
@somechannel4959 2 жыл бұрын
ਸਿੱਧਾ ਠੋਕ ਵਜਾ ਕੇ ਆਖਦੇ ਆ! ✍️ 🔥 ਆਪ ਵਾਲਿਆਂ ਨੇ ਸਾਡੇ ਤੋਂ. ਸਿੱਖ ਕੌਮ ਤੋਂ. ਜੋ ਨੌਜਵਾਨੀ ਨੂੰ ਜਗਾ ਰਿਹਾ ਸੀ, ਸਿੱਧੇ ਸਹੀ ਸੱਚੇ ਰਾਹ ਤੇ ਲੈ ਕੇ ਆ ਰਿਹਾ ਸੀ ਉਹਨਾਂ ਨੂੰ ਨਿਡਰ ਬਨਣ ਲਈ ਆਖ ਰਿਹਾ ਸੀ. ਸਾਡੇ ਤੋਂ ਖੋ ਲਿਆ ❗ ਪੂਰੀ ਤਰਾ plan ਬਣਾ ਕੇ ਮਾਰ ਦਿੱਤਾ ਗਿਆ. 🙏 ਕੌਮ ਦੇ ਕੰਮਾਂ ਨੂੰ swarda. ਸ਼ਹੀਦ ਹੋ ਗਿਆ. ਆਪ ਦੇ ਪਿੱਛੇ ਕੰਮ ਕਰਦੀਆਂ ਏਜੰਸੀਆਂ ਵਲੋਂ ਜੋ ਪੰਜਾਬ ਨੂੰ ਅਜ਼ਾਦ ਨਿਡਰ ਬੇਬਾਕ ਜੁਝਾਰੂ ਬਣ ਅਪਣੇ ਹੱਕ lenda ਦੇਖਣਾ ਕਦੇ ਦੇਖ ਕੇ ਜਰ ਨੀ ਸਕਦੀਆਂ। ਏਹ ਸਾਜਿਸ਼ ਸਿਰਫ ਇਕ ਏਸ election ਤੱਕ ਸੀਮਤ ਨਹੀਂ ਸੀ ✍️ ਦੀਪ ਸਿੱਧੂ ਵੋਟਾਂ ਲਈ ਨਹੀਂ ਮਾਰਿਆ ਗਿਆ. ਪਰ ਸਾਨੂੰ ਦਿੱਖ ਏਹੀ ਰਿਹਾ. ਜਾ ਦਿਖਾਇਆ ਏਹੀ ਜਾ ਰਿਹਾ. ਅਸਲ ਵਜਾ ਦੀਪ ਸਿੱਧੂ ਤੋਂ ਉੱਠਣ ਵਾਲੀ ਲਹਿਰ ਵੋਟਾਂ ਦੀ ਜਿੱਤ ਤੋਂ ਹੁੰਦੇ ਹੋਏ ਜੋ ਅੱਗੇ ਜਾ ਕੇ ਖੁਦ ਮੁਖਤਿਆਰੀ ਤੱਕ ਜਾਂਦੀ ਏਜੰਸੀਆਂ ਨੂੰ ਦਿੱਖ ਰਹੀ ਸੀ ✍️ ਤੇ ਏਹੀ ਉਹਨਾਂ ਲਈ ਮੁੱਖ ਰੜ੍ਹਕ(ਮੁਸ਼ਕਿਲ) ਸੀ. ਪਰ ਕੀ ਅਸੀਂ ਏਨ੍ਹਾ ਸੋਚਿਆ? 🙄 ਨਹੀਂ ਜੋ ਵੀਰ ਅੱਜ ਵੀ ਓਸ ਨੂ ਸਿਰਫ ਇਕ accident ਮੰਨ ਰਹੇ ਨੇ. ਉਹਨਾਂ ਕਦੇ ਰਾਜਨੀਤੀ ਨੂ ਕੋਲ ਹੋ ਕੇ ਦੇਖਿਆ ਹੀ ਨਹੀਂ. ਰਾਜਨੀਤੀ ਦਾ ਮਤਲਬ ਸਿਰਫ ਵੋਟਾਂ ਹੀ ਨਹੀਂ ਹੁੰਦਾ. 🙏 *ਉਹਨਾਂ ਸਾਡੇ ਤੋਂ ਇੱਕ ਦੀਪ ਸਿੱਧੂ ਖੋਹਿਆ. ਪੰਜਾਬ ਦਾ ਹਰ ਨੋਜਵਾਨ ਪੰਜਾਬ ਦਰਦੀ ਕੌਮ/ਪੰਥ ਦਰਦੀ ਦੀਪ ਸਿੱਧੂ ਦੀ ਤਰਾ table talk ਚ ਹੀ ਨਹੀਂ ਹਰ subject/ਵਰਗ ਚ ਸਟੇਟ ਨੂੰ ਅੱਖ ਚ ਅੱਖ ਪਾ ਕੇ ਚੁਣੌਤੀ ਦੇਵੇ.* 🙏
@somechannel4959
@somechannel4959 2 жыл бұрын
*ਦੀਪ ਸਿੱਧੂ ਵੀਰ ਦੀ ਝਾੜੂ vs ਕਿਰਪਾਨ ਵਾਲੀ ਦਲੀਲ ਚ,* ਵੀਰ ਕਿਰਪਾਨ ਦੀ ਸਰਨ ਚ ਚੱਲਣ ਦੀ ਗੱਲ ਕੀਤੀ ਤਾਂ ਝਾੜੂ ਦੇ ਪਿੱਛੇ ਕੰਮ ਕਰ ਰਹੀਆਂ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਏਸ ਤਰਾ ਨੋਜਵਾਨੀ ਝਾੜੂ ਛੱਡ ਕਿਰਪਾਨ ਫੜ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਜਿਵੇਂ 84 ਤੋ ਅੱਜ ਤੱਕ ਘੱਟਦੀ-ਘੱਟਦੀ ਜੋ ਥੋੜ੍ਹੀ ਜਿਹੀ ਗਿਣਤੀ ਚ ਕਰਦੀ ਆਈ ਹੈ ਜੇ ਏਹ ਇੱਕ ਲਹਿਰ ਦਾ ਰੂਪ ਲੈ ਗਈ ਤਾਂ ਦਿੱਲੀ ਤੱਖਤ ਲਈ ਕਦੇ ਵੀ ਸਹਿਣਜੋਗ ਨਹੀਂ ਹੋਣਾ. ਦੀਪ ਸਿੱਧੂ ਵੀਰ ਪੰਜਾਬ ਦੀ 40 ਸਾਲ ਪੁਰਾਣੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਆਰਾ ਸਿੱਖ ਲੀਡਰਸ਼ਿਪ ਨੂੰ ਪੈਰਾਂ ਸਿਰ ਕਰਨ ਲਈ ਦਿਨ ਰਾਤ ਇਕ ਕਰਕੇ ਪੂਰੀ ਮਿਹਨਤ ਕਰ ਰਿਹਾ ਸੀ! ਪਰ ਝਾੜੂ ਪਿੱਛੇ ਕੰਮ ਕਰਦੀਆਂ ਏਜੰਸੀਆਂ ਤੇ ਉਹਨਾਂ ਪਿੱਛੇ ਕੰਮ ਕਰਦੀ ਵਿਚਾਰਧਾਰਾ ਨੇ ਦੀਪ ਸਿੱਧੂ ਵੀਰ ਦੀ ਓਸੇ ਜਗ੍ਹਾ ਬਲੀ ਲਈ ਜਿਥੋਂ ਦੀਪ ਸਿੱਧੂ ਵੀਰ ਨੂੰ ਪੰਜਾਬ ਲਈ ਨਿਰੋਲ ਪੰਜਾਬ ਦਰਦੀ ਦਾ ਰੂਪ ਚੜਨ ਲਗਿਆ ਸੀ ✍️ ਕਿਸਾਨੀ ਮੋਰਚੇ ਦੀ ਉਹੀ ਜਗ੍ਹਾ! ਜਿਥੋਂ ਚਲਦੇ ਚਲਦੇ ਦਿੱਲੀ ਤੱਖਤ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ 37 ਸਾਲ ਪੁਰਾਣੀ ਭਾਜੀ ਮੋੜੀ ਜੋ 1984 ਦੇ ਬਲੂ ਸਟਾਰ ਅਪਰੇਸ਼ਨ ਦੇ ਨਾਮ ਹੇਠ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਡਿਉੜੀ ਉਪਰ ਭਾਰਤੀ ਹਕੂਮਤ ਦਾ ਝੰਡਾ ਲਾਇਆ ਗਿਆ ਸੀ. ✍️ *ਦੀਪ ਸਿੱਧੂ ਤਾਂ ਗਵਾ ਲਿਆ 😢 ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਗਵਾ ਲਿਉ 😞। ਹਲੇ ਵੀ ਟਾਈਮ ਆ ⛳ 20 ਤਾਰੀਖ ਬਹੁਤ ਕੁਝ ਬਦਲ ਸਕਦੀ ਆ ⛳। ਦਿੱਲੀ ਆਲਿਆਂ ਨੇ ਕਦੇ ਵੀ ਪੰਜਾਬ ਦਾ ਭਲਾ ਨੀ ਕੀਤਾ ਤੇ ਨਾ ਕਰਨਾ!*😞🙏 ਵਾਹਿਗੁਰੂ ਪੰਜਾਬ ਤੇ ਮਿਹਰ ਕਰੀ! 🙏
@kuldipkaur6147
@kuldipkaur6147 2 жыл бұрын
Deep sadhu Sacha bachelor jindabad
@GurpreetKaur-kh3qc
@GurpreetKaur-kh3qc 2 жыл бұрын
ਮਿਸ ਯੂ ਵੀਰ😥😥😥😥😥
@kindnessisagreatquality7368
@kindnessisagreatquality7368 2 жыл бұрын
Allah give Sabr and strength to Deep Sidhus family to carry on, Hopefully they get justice for his murder , May Punjabs youth Follow on the Vision of Freedom Deep Sidhu had for his Country InshAllah ameen 🤲💖 Duas from a Pakistani Mum from Uk
@lolasims3976
@lolasims3976 2 жыл бұрын
Thankyou sister
@rajakhakh7441
@rajakhakh7441 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@inderjitsinghinderjit8339
@inderjitsinghinderjit8339 2 жыл бұрын
Deep sidhu 😢😢22 miss you
@kameljitbal6384
@kameljitbal6384 2 жыл бұрын
Deep sidhu’s brothers is a very humble man you can feel the pain in his voice they did not get to do any final respects in private I pray the family and sangat keep the name alive 🙏🙏🙏😭😭
@mohansing495
@mohansing495 2 жыл бұрын
😭 Deep Sidhu Amar rahe 🙏 WAHEGURU JI 🙏 22deep love you 🙏😭😭😭😭😭😭😭
@karambirsingh1119
@karambirsingh1119 2 жыл бұрын
Deep Sidhu Zindabaad
@varindersandhuharike2922
@varindersandhuharike2922 2 жыл бұрын
ਵੀਰੋ ਮੈਂ ਵੀ ਦੀਪ ਵੀਰੇ ਤੇ ਇਕ ਦਰਦ ਭਰੀ ਕਵੀਤਾ ਲਿਖੀ ਮੈਂ ssਸੰਧੂ ਚੈਨਲ ਤੇ ਪਾਉਣੀ ਐਂ ਵੀਰੋ ਮੇਰੀ ਸਪੋਟ ਕਰਿਉ
@meetagill4242
@meetagill4242 2 жыл бұрын
waheguru ji❤️🙏
@msmohit3228
@msmohit3228 2 жыл бұрын
Very mature person..
@Jaas13
@Jaas13 2 жыл бұрын
ਦੀਪ ਇਸ ਦਾ ਇਕੱਲੇ ਦਾ ਭਰਾ ਉਦੋ ਤੱਕ ਸੀ ਜਦੋਂ ਤੱਕ ਉਹ ਕੌਮ ਦੀ ਅਜਾਦੀ ਦੇ ਰਸਤੇ ਤੇ ਨਹੀ ਸੀ ਜਿਸ ਦਿਨ ਉਹ ਕੌਮ ਦੀ ਅਜਾਦੀ ਦੇ ਰਸਤੇ ਤੇ ਆਇਆ ਉਸ ਦਿਨ ਬਾਈ ਜੀ ਦੇ ਲੱਖਾ ਭੈਣ ਭਰਾ ਹੋ ਗਏ ਹੁਣ ਦੀਪ ਬਾਈ ਕੌਮ ਦਾ ਹੀਰਾ ਹੈ ਤੇ ਰਹੇਗਾ ਜੋ ਚਿਣਗ ਸਾਡੇ ਦਿਲਾਂ ਵਿੱਚ ਜਗਾ ਗਿਆ ਹੈ ਉਹ ਅੱਗੇ ਜਾ ਕੇ ਭਾਬੜ ਬਣਨੀ ਹੈ ਤੇ ਕਾਤਲ ਹਕੂਮਤ ਨੂੰ ਸਾੜ ਕੇ ਸੁਆਹ ਕਰ ਦੇਵੇਗੀ ਹੁਣ ਖਾਲਿਸਤਾਨ ਦੀ ਗੱਲ ਨਹੀ ਰੁਕੇਗੀ ਸਟੇਟ ਨੇ ਸੋਚਿਆ ਦੀਪ ਬਾਈ ਦਾ ਕਤਲ ਕਰ ਕੇ ਖਾਲਿਸਤਾਨ ਦੀ ਅਵਾਜ਼ ਰੁੱਕ ਜਾਵੇਗੀ ਤਾਂ ਇਹ ਸਟੇਟ ਦੀ ਗਲਤ ਫਹਿਮੀ ਹੈ ਹੁਣ ਤਾਂ ਲੱਖਾ ਦੀਪ ਸਿੱਧੂ ਖਾਲਿਸਤਾਨ ਦੀ ਗੱਲ ਕਰਨ ਲਈ ਉੱਠ ਗਏ ਹਨ ਦਿੱਲੀਏ ਖਾਲਿਸਤਾਨ ਜਿੰਦਾਬਾਦ ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਦੋ ਤਲਵਾਰਾਂ ਇਸੇ ਲਈ ਬਖਸੀਆ ਹਨ ਤਾਂ ਕਿ ਸਿੱਖ ਧਰਮ ਤੇ ਰਾਜਨੀਤੀ ਦੋਵਾ ਨੂੰ ਬਰਾਬਰ ਲੈ ਕੇ ਚੱਲਣ ਤੇ ਸਟੇਟ ਚਾਹੁੰਦੀ ਹੈ ਸਿੱਖ ਰਾਜਨੀਤੀ ਤੋ ਦੂਰ ਰਹਿਣ ਤੇ ਉਸ ਕੰਮ ਵਿੱਚ ਯੋਗਦਾਨ ਪਾ ਰਹੇ ਹਨ ਕੁੱਝ ਸਰਕਾਰੀ ਬਾਬੇ ਤੇ ਉਹ ਗੱਲਾ ਕ੍ਈ੍ਆ ਦੇ ਦਿਮਾਗ ਵਿੱਚ ਏਨਾ ਘਰ ਕਰ ਗ੍ਈ੍ਆ ਹਨ ਕਿ ਉਹ ਲੋਕ ਸਟੇਟ ਦਾ ਕੰਮ ਵੀ ਕਰ ਰਹੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਅਖੇ ਪੋਲੀਟੀਕਲ ਲਗਤ ਨਾ ਦਿਉ ਅਸੀਂ ਖਾਲਿਸਤਾਨ ਦੀ ਗੱਲ ਕਰਾਂਗੇ ਅਤੇ ਨਾਅਰੇ ਵੀ ਲਾਵਾਗੇ ਖਾਲਿਸਤਾਨ ਜਿੰਦਾਬਾਦ ਪੂਰਨ ਅਜਾਦੀ ਫੁੱਲੀ ਫਰੀਡਮ ਸਿੱਖੋ ਜਾਗੋ ਖਾਲਿਸਤਾਨ ਹੀ ਹੱਲ ਆ ਇਹੀ ਦੀਪ ਬਾਈ ਕਹਿੰਦਾ ਸੀ
@maninderjeeetsingh90
@maninderjeeetsingh90 2 жыл бұрын
Deep bai zindabad
@ravindersandhumajhewale1548
@ravindersandhumajhewale1548 2 жыл бұрын
Deep Sidhu jindabad
@kaurmeet3888
@kaurmeet3888 2 жыл бұрын
Waheguru ji Sade veer nu wapas bhej dao
@SatwinderSingh-of3in
@SatwinderSingh-of3in 2 жыл бұрын
Deep sidhu bai ji zindabad from haryana Sikh punjabi
@sukhjindergill4345
@sukhjindergill4345 2 жыл бұрын
Salute to you great son of guru gobind Singh ji rest in peace
@kuljitkaurgrewal7602
@kuljitkaurgrewal7602 2 жыл бұрын
Wahegur ji 🙏🙏🙏🙏🙏
@punampatwal5483
@punampatwal5483 2 жыл бұрын
Waheguru ji 🙏 🙏😢😢
@shardhasingh6998
@shardhasingh6998 2 жыл бұрын
ਵਾਹਿਗੁਰੂ ਜੀ
@rajkumarsaini1999
@rajkumarsaini1999 2 жыл бұрын
Waheguru ji mehar kre parivar te
@jinder6966
@jinder6966 2 жыл бұрын
Shaheed Deep Sidhu veer ji Tara ghata Punjab kadve pura ne kar sakda
@mannrandhawa8269
@mannrandhawa8269 2 жыл бұрын
Miss you deep bai tu hamesha saade dil vich rahega
@hssekhongaming6985
@hssekhongaming6985 2 жыл бұрын
ਬਾਈ ਜੀ ਦੀ ਅਪੀਲ ਸਿਰਮੱਥੇ
@parveenkaur7360
@parveenkaur7360 2 жыл бұрын
ਉਸ ਯੋਧੇ ਨੂੰ ਕੋਟਿ ਕੋਟਿ ਪ੍ਰਣਾਮ
@withoutfear2092
@withoutfear2092 2 жыл бұрын
This channel is very credible. Perfect interview 🙏🏽
@kuljeetsingh8917
@kuljeetsingh8917 2 жыл бұрын
WAHEGURU Ji 🙏🏾🙏🏾🙏🏾
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਸਤਿਨਾਮ ਵਾਹਿਗੁਰੂ ਜੀ🙏
@kambojnitu
@kambojnitu 2 жыл бұрын
Bai daa akhri var face tan dikha dinde😔😔😔
@DALJITSINGH-ly6cj
@DALJITSINGH-ly6cj 2 жыл бұрын
Sheeed Bhai Sandeep Singh deep sidhu Amar rahe jindabaab,
@deepchahal8601
@deepchahal8601 2 жыл бұрын
amar sheed baai deep singh sidhu jindabad miss u baai 😭😭😭😭😭😭🙏🙏🙏🙏🙏🙏🙏🙏
@osingh2041
@osingh2041 2 жыл бұрын
Do you know the meaning of Shaheed? He was not shaheed but killed in fatal road accident.
@Parminder_3094
@Parminder_3094 2 жыл бұрын
@@osingh2041 yesss a state sponsored road accident
@osingh2041
@osingh2041 2 жыл бұрын
@@Parminder_3094 Probably not? Needs a proper investigation to find the truth?
@Parminder_3094
@Parminder_3094 2 жыл бұрын
@@osingh2041 probably yess. Because this is what state does to everyone when they fiercely challenged their authoritarian decisions . Be it sant kartar singh bhindrawale Then sant jarnail singh khalsa ji and now sandeep singh sidhu
@osingh2041
@osingh2041 2 жыл бұрын
@@Parminder_3094 Yes, probably you are right but please for God sake don't compare Deep Sidhu with respected Sant Kartar Singh ji and Sant Jarnail Singh ji. They were not clean shaven like him. Also they were Baani and Baane de dharni where as Deep Sidhu was not. Moreover, Sant Jarnail Singh ji never demanded for Khalistan. Being married they also did not have Ishq with another woman where as Deep Sidhu had an Ishq with Reena Rai. Are we all Sikh men should follow him?
@baljitkaur4175
@baljitkaur4175 2 жыл бұрын
Very sad for that Veer ji 🙏🏻bhut hi dhuk di gal Veer ji sanu shad K chala gai 😭 I miss you also My sweet brother Deep Singh Sidhu Sandhu Zinda baad 🙏🏻🙏🏻 Wehaguru mehar karan sab tai 🙏🏻 Veer ji tusi rowo naha 🙏🏻 please Veer ji 🤗🙏🏻🙏🏻🙏🏻🙏🏻🙏🏻
@GurpreetSingh-sy9bx
@GurpreetSingh-sy9bx 2 жыл бұрын
Waheguru ji meher rakhi pariwar te 🙏🙏
@somechannel4959
@somechannel4959 2 жыл бұрын
*ਦੀਪ ਸਿੱਧੂ ਵੀਰ ਦੀ ਝਾੜੂ vs ਕਿਰਪਾਨ ਵਾਲੀ ਦਲੀਲ ਚ,* ਵੀਰ ਕਿਰਪਾਨ ਦੀ ਸਰਨ ਚ ਚੱਲਣ ਦੀ ਗੱਲ ਕੀਤੀ ਤਾਂ ਝਾੜੂ ਦੇ ਪਿੱਛੇ ਕੰਮ ਕਰ ਰਹੀਆਂ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਏਸ ਤਰਾ ਨੋਜਵਾਨੀ ਝਾੜੂ ਛੱਡ ਕਿਰਪਾਨ ਫੜ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਜਿਵੇਂ 84 ਤੋ ਅੱਜ ਤੱਕ ਘੱਟਦੀ-ਘੱਟਦੀ ਜੋ ਥੋੜ੍ਹੀ ਜਿਹੀ ਗਿਣਤੀ ਚ ਕਰਦੀ ਆਈ ਹੈ ਜੇ ਏਹ ਇੱਕ ਲਹਿਰ ਦਾ ਰੂਪ ਲੈ ਗਈ ਤਾਂ ਦਿੱਲੀ ਤੱਖਤ ਲਈ ਕਦੇ ਵੀ ਸਹਿਣਜੋਗ ਨਹੀਂ ਹੋਣਾ. ਦੀਪ ਸਿੱਧੂ ਵੀਰ ਪੰਜਾਬ ਦੀ 40 ਸਾਲ ਪੁਰਾਣੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਆਰਾ ਸਿੱਖ ਲੀਡਰਸ਼ਿਪ ਨੂੰ ਪੈਰਾਂ ਸਿਰ ਕਰਨ ਲਈ ਦਿਨ ਰਾਤ ਇਕ ਕਰਕੇ ਪੂਰੀ ਮਿਹਨਤ ਕਰ ਰਿਹਾ ਸੀ! ਪਰ ਝਾੜੂ ਪਿੱਛੇ ਕੰਮ ਕਰਦੀਆਂ ਏਜੰਸੀਆਂ ਤੇ ਉਹਨਾਂ ਪਿੱਛੇ ਕੰਮ ਕਰਦੀ ਵਿਚਾਰਧਾਰਾ ਨੇ ਦੀਪ ਸਿੱਧੂ ਵੀਰ ਦੀ ਓਸੇ ਜਗ੍ਹਾ ਬਲੀ ਲਈ ਜਿਥੋਂ ਦੀਪ ਸਿੱਧੂ ਵੀਰ ਨੂੰ ਪੰਜਾਬ ਲਈ ਨਿਰੋਲ ਪੰਜਾਬ ਦਰਦੀ ਦਾ ਰੂਪ ਚੜਨ ਲਗਿਆ ਸੀ ✍️ ਕਿਸਾਨੀ ਮੋਰਚੇ ਦੀ ਉਹੀ ਜਗ੍ਹਾ! ਜਿਥੋਂ ਚਲਦੇ ਚਲਦੇ ਦਿੱਲੀ ਤੱਖਤ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ 37 ਸਾਲ ਪੁਰਾਣੀ ਭਾਜੀ ਮੋੜੀ ਜੋ 1984 ਦੇ ਬਲੂ ਸਟਾਰ ਅਪਰੇਸ਼ਨ ਦੇ ਨਾਮ ਹੇਠ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਡਿਉੜੀ ਉਪਰ ਭਾਰਤੀ ਹਕੂਮਤ ਦਾ ਝੰਡਾ ਲਾਇਆ ਗਿਆ ਸੀ. ✍️ *ਦੀਪ ਸਿੱਧੂ ਤਾਂ ਗਵਾ ਲਿਆ 😢 ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਗਵਾ ਲਿਉ 😞। ਹਲੇ ਵੀ ਟਾਈਮ ਆ ⛳ 20 ਤਾਰੀਖ ਬਹੁਤ ਕੁਝ ਬਦਲ ਸਕਦੀ ਆ ⛳। ਦਿੱਲੀ ਆਲਿਆਂ ਨੇ ਕਦੇ ਵੀ ਪੰਜਾਬ ਦਾ ਭਲਾ ਨੀ ਕੀਤਾ ਤੇ ਨਾ ਕਰਨਾ!*😞🙏 ਵਾਹਿਗੁਰੂ ਪੰਜਾਬ ਤੇ ਮਿਹਰ ਕਰੀ! 🙏
@somechannel4959
@somechannel4959 2 жыл бұрын
ਸਿੱਧਾ ਠੋਕ ਵਜਾ ਕੇ ਆਖਦੇ ਆ! ✍️ 🔥 ਆਪ ਵਾਲਿਆਂ ਨੇ ਸਾਡੇ ਤੋਂ. ਸਿੱਖ ਕੌਮ ਤੋਂ. ਜੋ ਨੌਜਵਾਨੀ ਨੂੰ ਜਗਾ ਰਿਹਾ ਸੀ, ਸਿੱਧੇ ਸਹੀ ਸੱਚੇ ਰਾਹ ਤੇ ਲੈ ਕੇ ਆ ਰਿਹਾ ਸੀ ਉਹਨਾਂ ਨੂੰ ਨਿਡਰ ਬਨਣ ਲਈ ਆਖ ਰਿਹਾ ਸੀ. ਸਾਡੇ ਤੋਂ ਖੋ ਲਿਆ ❗ ਪੂਰੀ ਤਰਾ plan ਬਣਾ ਕੇ ਮਾਰ ਦਿੱਤਾ ਗਿਆ. 🙏 ਕੌਮ ਦੇ ਕੰਮਾਂ ਨੂੰ swarda. ਸ਼ਹੀਦ ਹੋ ਗਿਆ. ਆਪ ਦੇ ਪਿੱਛੇ ਕੰਮ ਕਰਦੀਆਂ ਏਜੰਸੀਆਂ ਵਲੋਂ ਜੋ ਪੰਜਾਬ ਨੂੰ ਅਜ਼ਾਦ ਨਿਡਰ ਬੇਬਾਕ ਜੁਝਾਰੂ ਬਣ ਅਪਣੇ ਹੱਕ lenda ਦੇਖਣਾ ਕਦੇ ਦੇਖ ਕੇ ਜਰ ਨੀ ਸਕਦੀਆਂ। ਏਹ ਸਾਜਿਸ਼ ਸਿਰਫ ਇਕ ਏਸ election ਤੱਕ ਸੀਮਤ ਨਹੀਂ ਸੀ ✍️ ਦੀਪ ਸਿੱਧੂ ਵੋਟਾਂ ਲਈ ਨਹੀਂ ਮਾਰਿਆ ਗਿਆ. ਪਰ ਸਾਨੂੰ ਦਿੱਖ ਏਹੀ ਰਿਹਾ. ਜਾ ਦਿਖਾਇਆ ਏਹੀ ਜਾ ਰਿਹਾ. ਅਸਲ ਵਜਾ ਦੀਪ ਸਿੱਧੂ ਤੋਂ ਉੱਠਣ ਵਾਲੀ ਲਹਿਰ ਵੋਟਾਂ ਦੀ ਜਿੱਤ ਤੋਂ ਹੁੰਦੇ ਹੋਏ ਜੋ ਅੱਗੇ ਜਾ ਕੇ ਖੁਦ ਮੁਖਤਿਆਰੀ ਤੱਕ ਜਾਂਦੀ ਏਜੰਸੀਆਂ ਨੂੰ ਦਿੱਖ ਰਹੀ ਸੀ ✍️ ਤੇ ਏਹੀ ਉਹਨਾਂ ਲਈ ਮੁੱਖ ਰੜ੍ਹਕ(ਮੁਸ਼ਕਿਲ) ਸੀ. ਪਰ ਕੀ ਅਸੀਂ ਏਨ੍ਹਾ ਸੋਚਿਆ? 🙄 ਨਹੀਂ ਜੋ ਵੀਰ ਅੱਜ ਵੀ ਓਸ ਨੂ ਸਿਰਫ ਇਕ accident ਮੰਨ ਰਹੇ ਨੇ. ਉਹਨਾਂ ਕਦੇ ਰਾਜਨੀਤੀ ਨੂ ਕੋਲ ਹੋ ਕੇ ਦੇਖਿਆ ਹੀ ਨਹੀਂ. ਰਾਜਨੀਤੀ ਦਾ ਮਤਲਬ ਸਿਰਫ ਵੋਟਾਂ ਹੀ ਨਹੀਂ ਹੁੰਦਾ. 🙏 *ਉਹਨਾਂ ਸਾਡੇ ਤੋਂ ਇੱਕ ਦੀਪ ਸਿੱਧੂ ਖੋਹਿਆ. ਪੰਜਾਬ ਦਾ ਹਰ ਨੋਜਵਾਨ ਪੰਜਾਬ ਦਰਦੀ ਕੌਮ/ਪੰਥ ਦਰਦੀ ਦੀਪ ਸਿੱਧੂ ਦੀ ਤਰਾ table talk ਚ ਹੀ ਨਹੀਂ ਹਰ subject/ਵਰਗ ਚ ਸਟੇਟ ਨੂੰ ਅੱਖ ਚ ਅੱਖ ਪਾ ਕੇ ਚੁਣੌਤੀ ਦੇਵੇ.* 🙏
@waheguruji8403
@waheguruji8403 2 жыл бұрын
Waheguru ji Deep Sidhu nu apne charna wich niwas bakhashna
@harmeetsingh7590
@harmeetsingh7590 2 жыл бұрын
Deep sidhu veer hamesha sade dila vich rehna ha,,
@Sukhwinder5567.
@Sukhwinder5567. 2 жыл бұрын
ਗੰਦੀਆਂ ਸਰਕਾਰਾਂ ਨੇ ਮਰਵਾ ਦਿੱਤਾ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਭਾਜੀ ਕਿਉਂਕਿ ਇਹਨਾਂ ਗੰਦੀਆਂ ਸਰਕਾਰਾਂ ਨੂੰ ਸੱਚ ਨਹੀਂ ਸੀ ਪੱਚਦਾ ਤੇ ਤੁਹਾਨੂੰ ਮਰਵਾ ਕਿ ਜਸ਼ਨ ਮਨਾਉਂਦੇ ਹੋਣ ਗਏ ਅੱਜ। ਗਲ ਹੱਕ ਦੀ ਕਰਦੇ ਸੀ ਤੇ ਸੱਚ ਬੋਲਦੇ ਸੀ। ਸਮੇਂ ਦੇ ਨਾਲ ਸਾਨੂੰ ਪਤਾ ਲਗੇਗਾ ਕਿ ਕਿੰਨਾ ਨੇ ਤੁਹਾਨੂੰ ਖ਼ਤਮ ਕੀਤਾ ਹੈ। Love U, Miss U and Thank You Deep Sidhu Paji For what you have done for Sikh Religion, Punjab and Kisan Morcha. ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ। ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ। ਬਹੁਤ ਮਾੜਾ ਹੋਇਆ ਹੈ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।। ਹੋਵੇਂ ਸਰਕਾਰਾਂ ਤਾ ਮੁੱਲ ਪਾਵੇ ਜਿਹੜੀਆਂ ਦੀਪ ਭਾਜੀ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਅੱਜ ਸ਼ਾਂਮ ਸਿੰਘ ਅਟਾਰੀ ਹੋਰਾਂ ਦਾ ਅੰਤਲਾ ਸਮਾਂ ਬਾਖੂਬ ਯਾਦ ਆ ਗਿਆ। ਪੰਜਾਬ ਦਾ ਰਾਣ ਜੀਤ ਦੀਪ ਸਿੱਧੂ ਭਾਜੀ। ਇਹ ਬਾਜ਼ ਇੱਕਲਾ ਹੈ।
@Exited_video
@Exited_video 2 жыл бұрын
Main v jaa reha swere pagg ban ke deep veer de bhog te
@ParamjeetKaur-jf8jp
@ParamjeetKaur-jf8jp 2 жыл бұрын
Je tusi pagg ban rehe ho tan ,please hamesha ban k rakheyo.
@mrsohansinghsteve5357
@mrsohansinghsteve5357 2 жыл бұрын
Deep bahi I will miss you forever but I am in Uk can’t come to your anthim Ardas. I say that waheguru ji will look after you.
@pargataulakh3489
@pargataulakh3489 2 жыл бұрын
🙏🙏 ਵਾਹਿਗੁਰੂ
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН