ਦੋ ਵੀਰੇ ਬੁਰਜ ਚੋਂ ਘੋੜੀ ਚੜ੍ਹੇ, ਘੋੜੀ ਸਾਹਿਬਜ਼ਾਦੇ | Sahibzaade 2024 | Dhadrianwale

  Рет қаралды 67,585

Emm Pee

Emm Pee

Күн бұрын

Пікірлер: 299
@KamaljitKaur-fy3uu
@KamaljitKaur-fy3uu 16 сағат бұрын
ਓਹਹਹਹਹਓ 😭ਬੱਚੇ ਦੇ ਕੰਡਾ ਚੁਭੇ ਦਾ ਦਰਦ ਵੀ ਮਾਪੇ ਫ਼ੀਲ ਕਰਦੇ 😭 ਧੰਨ ਕਲਗੀਧਰ ਪਾਤਸ਼ਾਹ ਜੀ 🙏ਏਨੀ ਵੱਡੀ ਸਹਿਣਸ਼ੀਲਤਾ 🙏ਅਸੀਂ ਦੇਣ ਨਹੀਂ ਦੇ ਸਕਦੇ ਜੀ 🙏 ਇਹ ਘੋੜੀ ਤਾਂ ਸੁਣਨੀ ਵੀ ਔਖੀ ਐ ਜੀ 😭ਹਾਏ ਓ ਰੱਬਾ 😭ਧੰਨ ਜਿਗਰਾ ਪਾਤਸ਼ਾਹ ਜੀ ਆਪ ਦੇ ਲਾਲਾਂ ਦਾ 😭ਪ੍ਰਣਾਮ ਸ਼ਹੀਦਾਂ ਨੂੰ 🙏
@sajan__sahota09
@sajan__sahota09 17 сағат бұрын
ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 🙏🏻
@BhanChand-c3c
@BhanChand-c3c 16 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏
@Tradingwithtrend857
@Tradingwithtrend857 8 сағат бұрын
Waheguru ji🙏🙏🙏
@KuldeepKaur-pd7lm
@KuldeepKaur-pd7lm 16 сағат бұрын
ਧੰਨ ਜਿਗਰਾ ਬਾਜਾਂ ਵਾਲੇ ਗੁਰੂ ਜੀ ਦਾ
@lakhdeepsingh9909
@lakhdeepsingh9909 15 сағат бұрын
ਧੰਨ ਜਿਗਰਾ ਬਾਜਾਂ ਵਾਲੇ ਗੁਰੂ ਜੀ ਦਾ ਵਾਹਿਗੁਰੂ ਜੀ
@gurjeetkaur9238
@gurjeetkaur9238 18 сағат бұрын
ਦਸਮ ਪਿਤਾ ਧੰਨ shri ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਉਨਾਂ ਦੇ ਫਰਜੰਦਾ ਦੀ ਲਾਸਾਨੀ ਕੁਰਬਾਨੀ ਤੇ ਸਦਾ ਸਿਰ ਝੁਕਦਾ ਰਹੇਗਾ 🙏ਉਨਾਂ ਦੇ ਦੱਸੇ ਮਾਰਗ ਤੇ ਚਲਣ ਦੀ ਕੋਸ਼ਿਸ਼ ਕਰਦੀ ਰਹੂੰਗੀ 🙏ਨਹੀਂ ਦੇਣ ਦੇ ਸਕਦੇ ਸਾਰੀ ਜਿੰਦਗੀ 🙏😭😭🙏
@saranjeetkaur2908
@saranjeetkaur2908 8 сағат бұрын
🙏🌹🙏🌹🙏🌹🙏🌹🙏🌹
@ParveenKaur-m4v
@ParveenKaur-m4v 16 сағат бұрын
ਸਮਾਗ਼ਮ ਰੱਦ ਹੋਣ ਦਾ ਬਹੁਤ ਦੁੱਖ ਲੱਗਿਆ ਕਵਿਤਾ ਬਹੁਤ ਵਧੀਆ ਜੀ
@GurSim0006
@GurSim0006 8 сағат бұрын
ਦਿੰਨੇ ਆ ਖੁਸ਼ਖਬਰੀ ਜਲਦੀ ਹੀ 😊❤
@parmjeetdha3681
@parmjeetdha3681 16 сағат бұрын
ਧੰਨ ਧੰਨ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏🙏🙏🙏
@Bhupinderkaur-oo7wi
@Bhupinderkaur-oo7wi 16 сағат бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਨੂੰ ਚਰਣਾਂ ਵਿੱਚ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏
@PremjeetKaur-bs1bc
@PremjeetKaur-bs1bc 16 сағат бұрын
ਜੀ। ਵਾਹਿਗੁਰੂ ਜੀ।। ਭਾਈ ਸਾਹਿਬ ਜੀ ਅੰਜ।ਸਵੇਰੇ ਦੀ ਦਿਲੋਂ ਪਿਆਰ ਭਰੀ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@gurjeetkaur9238
@gurjeetkaur9238 17 сағат бұрын
ਸ਼ੁਕਰੀਆ ਭਾਈ ਸਾਹਿਬ ਜੀ 🙏ਇਤਿਹਾਸ ਸਮਝਾਉਣ ਲਈ ਜੀ🙏
@kaurpalwinder3621
@kaurpalwinder3621 3 сағат бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਾ ਕੋਟ ਪ੍ਰਣਾਮ
@gurjeetkaur9238
@gurjeetkaur9238 17 сағат бұрын
ਓ ਵਾਹਿਗੁਰੂ ਜੀ🙏ਮੇਰੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਲਾਸਾਨੀ ਸ਼ਹਾਦਤ ਬਾਰੇ ਡੂੰਘਾਈ ਨਾਲ ਸਮਝਾਵਾਂ ਤੇ ਸਿੱਖੀ ਦੇ ਰਸਤੇ ਤੋਰੀਏ ਸ਼ੁਕਰੀਆ ਜੀ🙏
@KamaljeetKaur-b8i
@KamaljeetKaur-b8i 13 сағат бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਸਾਡੇ ਲਈ ਆਪਣੇ ਪਰਿਵਾਰ ਨੂੰ ਵਾਰ ਗਏ 😢😢😢😢😢😢
@GurriMangat
@GurriMangat 17 сағат бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ManjitKaur-wl9hr
@ManjitKaur-wl9hr 19 сағат бұрын
ਧੰਨ ਮੇਰੇ ਦਸ਼ਮੇਸ਼ ਪਿਤਾ, ਧੰਨ ਮਾਤਾ ਗੁਜ਼ਰ ਕੌਰ ਜੀ, ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫ਼ਤਹਿ ਸਿੰਘ ਜੀ, ਧੰਨ ਗੁਰੂ ਪਿਆਰੇ 🙏🙏🙏🙏🙏........
@ToTALARMY-iv1iw
@ToTALARMY-iv1iw 17 сағат бұрын
ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 😢😢🙏🙏🙏🙏🙏🙏
@harjinderkaur6685
@harjinderkaur6685 2 сағат бұрын
Waheguru ji waheguru ji waheguru ji waheguru ji wahiguru ji waheguru ji 😭😭😭
@parmjeetdha3681
@parmjeetdha3681 16 сағат бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏
@mangatsingh5514
@mangatsingh5514 5 сағат бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 😢😢😢😢😢😢🙏🙏🙏🙏🙏🙏🙏
@JoginderSingh-jv8hl
@JoginderSingh-jv8hl 13 сағат бұрын
ਪ੍ਰਣਾਮ ਸ਼ਹੀਦਾਂ ਨੂੰ🙏🙏🙏🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏
@Ramanjot-creativity
@Ramanjot-creativity 16 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻
@navsimrannav7980
@navsimrannav7980 11 сағат бұрын
ਧੰਨ ਜਿਗਰਾ ਕਲਗੀਧਰ ਪਾਤਸ਼ਾਹ ਜੀ ਦਾ🙏🙏🙏🙏🙏🙏🙏🙏🙏🙏😢😢 ਧੰਨ ਜਿਗਰਾ ਮਾਤਾ ਗੁਜਰੀ ਜੀ ਦਾ 😢😢 ਜਿਹਨਾਂ ਨੇ ਅਪਣੇ ਹੱਥੀਂ ਕਲਗੀਆ ਲਗਾ ਕੇ ਸ਼ਹਾਦਤ ਲਈ ਤੋਰੇ।। 😢😢😢😢😢😢😢😢😢😢😢😢😢 ਵਾਹਿਗੁਰੂ ਜੀ 🙏🙏🙏🙏
@jindugill2203
@jindugill2203 17 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻
@PremjeetKaur-bs1bc
@PremjeetKaur-bs1bc 16 сағат бұрын
ਜੀ। ਪਿਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਦੇ ਪਿਆਰੇ ਲਾਲ।ਚਾਰ ਸਾਹਿਬਜਾਦੇ।ਜੀ।ਨੂ।।। ਲੱਖ ਲੱਖ ਵਾਰੀ ਦਿਲੋਂ।ਪ੍ਰਣਾਮ।ਜੀ। ਲੱਖ ਲੱਖ।ਵਾਰੀ। ਦਿਲੋਂ ਪ੍ਰਣਾਮ।ਜੀ।
@parmeetkaur8661
@parmeetkaur8661 15 сағат бұрын
Waheguru ji 🙏🙇
@parmjeetdha3681
@parmjeetdha3681 16 сағат бұрын
ਧੰਨ ਧੰਨ ਪਿਤਾ ਦਸਮੇਸ਼ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ
@parmjeetdha3681
@parmjeetdha3681 16 сағат бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਸ੍ਰੀ ਗੁਰੂ ਗ੍ਰੰਥ ਜੀ🙏🙏🙏🙏🙏🙏🙏🙏
@joginderkaur1448
@joginderkaur1448 17 сағат бұрын
ਵਾਹੀਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਇਹ ਘੋੜੀਆ ਸ਼ਦਾ ਗਾਉਦੇ ਰਹੋ ਤੁਹਾਡੀ ਚੜਦੀ ਕਲਾ ਰਹੈ
@gurjitkaurkailay7345
@gurjitkaurkailay7345 11 сағат бұрын
ਧੰਨ ਜਿਗਰਾ ਕਲਗੀਆ ਵਾਲੇ ਦਾ🙏🙏🙏
@RanjitKaur-q9w
@RanjitKaur-q9w 14 сағат бұрын
ਧੰਨ ਧੰਨ ਬਾਬਾ ਅਜੀਤ ਸਿੰਘ 🙏🙏ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ 🙏🙏ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏🙏🙏🙏😭😭
@sajansingh1774
@sajansingh1774 17 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 16 сағат бұрын
ਧੰਨ ਦਸਮੇਸ਼ ਪਿਤਾ ਜੀ ਦਾ ਪਰਿਵਾਰ
@sharansingh311
@sharansingh311 5 сағат бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ
@ManpreetKhokhar-p8e
@ManpreetKhokhar-p8e 16 сағат бұрын
ਧੰਨ ਧੰਨ ਸ੍ਰੀ ਗੁਰੂ ਦਸੇਸ਼ ਪਿਤਾ ਜੀ 🙏🏻🙇🏻‍♀️
@harmeshsinghharmeshsingh1603
@harmeshsinghharmeshsingh1603 10 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਣਾਮ ਸ਼ਹੀਦਾਂ ਨੂੰ |
@tarachanda1495
@tarachanda1495 6 сағат бұрын
ਹੇ ਮੇਰੇ ਵਾਹਿਗੁਰੂ ਜੀ ਕੋਈ ਸ਼ਬਦ ਨਹੀਂ ਹੈ ਸਰਬੰਸ ਦਾਨੀ ਕੋਟਿ ਕੋਟਿ ਪ੍ਰਣਾਮ ਤੁਹਾਨੂੰ ਕਦੇ ਆਪਣੇ ਬੱਚਿਆਂ ਲਈ ਮਾੜਾ ਸੂਪਨਾ ਆ ਜਾਵੇ ਰੂਹ ਕੰਬ ਜਾਂਦੀ ਹੈ ਧੰਨ ਹੋ ਤੁਸੀਂ 🙏🙏
@sukhsukh5042
@sukhsukh5042 12 сағат бұрын
ਸਾਤਿਨਾਮ ਵਾਹਿਗੁਰੂ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ 🙏
@GurnamsinghSingh-n2t
@GurnamsinghSingh-n2t 15 сағат бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉
@sukubadhan9189
@sukubadhan9189 16 сағат бұрын
Waheguru waheguru waheguru waheguru waheguru waheguru waheguru ji 🙏🙏
@parmjeetkaur5256
@parmjeetkaur5256 11 сағат бұрын
ਧੰਨ ਧੰਨ ਦਸਮੇਸ਼ ਪਿਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਾਤਾ ਗੁਜਰ ਕੌਰ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ❤️🙏🙏
@YaadwindersinghYaad-sh2df
@YaadwindersinghYaad-sh2df 16 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@amitsandhu_
@amitsandhu_ 7 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦਾ ਸਾਰਾ ਪਰਿਵਾਰ ਜਿਹੜੇ ਇੰਨੀਆਂ ਮੁਸੀਬਤਾਂ ਵਿਚ ਵੀ ਡੋਲੇ ਨਹੀਂ
@abhinoor9688
@abhinoor9688 16 сағат бұрын
Bot shoni kvita bahi sb ji❤❤❤❤
@CharanveerKaur-w1h
@CharanveerKaur-w1h 10 сағат бұрын
❤❤ waheguru waheguru ji waheguru waheguru ji
@swarankaur7469
@swarankaur7469 7 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏ਕੋਟਿ ਕੋਟਿ ਪ੍ਰਣਾਮ, ਜੀ ਸਹੀਦਾਂ ਨੂੰ੯
@pushpindersingh1536
@pushpindersingh1536 15 сағат бұрын
ਵਾਹਿਗੁਰੂ 🙏🏻🙏🏻🙏🏻🙏🏻🙏🏻💐💐💐
@kaurpalwinder3621
@kaurpalwinder3621 3 сағат бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਾ ਕੋਟ ਪ੍ਰਣਾਮ
@ToTALARMY-iv1iw
@ToTALARMY-iv1iw 17 сағат бұрын
Waheguru waheguru waheguru waheguru waheguru waheguru waheguru waheguru waheguru waheguru waheguru waheguru 😢😢🙏🙏🙏🙏🙏🙏
@SukhbirKaur-hb4xy
@SukhbirKaur-hb4xy 17 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤❤
@Arshjot_98kaurArshjot
@Arshjot_98kaurArshjot 3 сағат бұрын
😢 ਵਾਹਿਗੁਰੂ ਜੀ 🙏
@TERROR_ta_lk_s
@TERROR_ta_lk_s 16 сағат бұрын
Bhut hi sona shabad
@parvinderkaur-yz6st
@parvinderkaur-yz6st 17 сағат бұрын
Dhan dhan kalgiyaa waliya kiwe likha ithas tera kagaj muk jande ਕਲਮ ruk jandi, Dhan mata guzari ji, dhan uh mata jisne apna sara privaar hi war dita, dhan guru gobind singh ji 😢, patshaw jina ne , pita wariya, mata jeeta ji ne jdo chamkor sahib te shote sahibjadiyan di sheedi nu lagi samadhi vich sara anubhaw dekhia ta patshah ji nu aan dasiya te , kiha asi ih sara kuj nhi dekh sakde te pathsah ji kehende fir dso tusi ki chaunde ho taa mata jeeta ji kehende sackhand jana chaunde ha, te pathsah ji kehende jiwe tuhadi moje, mata jeeta ji ne samadhi laai te simran vich bhaithe te apna sareer tyag dita, mata jeeta ji v guru ji ne hathi tore, 🙏🙏. Guru gobind singh ji ne koi gila shikhwa nhi kita, pita wariya, chare sahibjade ware maa wari , apaa war ke kehende tera bhanaa meetha lage, Srwansh daniya we tera kon deauga dena.🙏🙏🙏🙏🙏😢😢.....Parvinder kaur, pita sahib e kamaal dhan dhan guru Gobind singh ji, te ma mata sahib kaur, te veere chare sahibjade, wasi anandpur sahib ji g. Khalsa ji waheguru ji ka khalsa Waheguru ji ki fateh ji🙏🙏
@gurjeetkaur9238
@gurjeetkaur9238 18 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਜੀਤ ਕੌਰ ਲਹਿਰਾਗਾਗਾ ਜੀ🙏
@khalsacarpalace1144
@khalsacarpalace1144 17 сағат бұрын
Apa Patran to
@singhpowar3411
@singhpowar3411 7 сағат бұрын
Waheagure ji ka kalsa Waheagure ji ke fathe ji 🙏
@gurbaazkhaira
@gurbaazkhaira 14 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤❤❤❤❤
@AMANPREETSINGH-lz3xj
@AMANPREETSINGH-lz3xj 4 сағат бұрын
Dhan baba Ajit Singh ji Dhan baba jorawar singh Dhan baba jujhar singh ji Dhan baba Fateh Singh ji
@sundersingh1511
@sundersingh1511 16 сағат бұрын
Vaheguru ji ka khalsa vaheguru ji ki fateh
@RajwinderKaur-vm3cp
@RajwinderKaur-vm3cp 4 сағат бұрын
Dhan mere Baja wala te aap ji chre lal😢😢😢😢
@gurcharansingh-sf4jg
@gurcharansingh-sf4jg 16 сағат бұрын
Bhai Saheb Sukeria Ji.
@GurpreetSingh-ze1oo
@GurpreetSingh-ze1oo 17 сағат бұрын
ਵਾਹਿਗੁਰੂ ਜੀ
@JordanSingh-h4l
@JordanSingh-h4l 7 сағат бұрын
ਦੋ ਵੀਰੇ ਬੁਰਜ ਚੋਂ ਘੋੜੀ ਚੜ੍ਹੇ 🙏🙏🙏🙏🙏
@satbirsingh8284
@satbirsingh8284 14 сағат бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜਿਓ ਧੰਨ ਧੰਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜਿਓ ਧੰਨ ਧੰਨ ਮਾਤਾ ਗੁਜਰ ਕੌਰ ਜਿਓ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਓ ਧੰਨ ਧੰਨ ਮਾਤਾ ਜੀਤਾ ਜਿਓ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜਿਓ ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜਿਓ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜਿਓ ਧੰਨ ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜਿਓ ਸਭਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ🌹♥️🙏
@simranpreetvlogs2007
@simranpreetvlogs2007 13 сағат бұрын
Diwan radh hoon da bhut dukh hoya. Ghori sun de samay rona a gya. Bhut dard a is wording ch..
@gurpreetsingh-kn9so
@gurpreetsingh-kn9so 11 сағат бұрын
Waheguru ji 🙏
@AmritKaur-xd7dg
@AmritKaur-xd7dg 14 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ
@rubysekhonsekhon8114
@rubysekhonsekhon8114 5 сағат бұрын
ਵਿਰੋਧੀਆਂ ਦਾ ਬੇੜਾ ਬਹਿ ਗਿਆ ਨਰਕਾਂ ਨੂੰ ਜਾਣਗੇ 24 ਤੋਂ 27 ਤੱਕ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਪ੍ਰੋਗਰਾਮ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ ਸਨ ਬਹਿ ਗਿਆ ਬੇੜਾ ਪਾਪੀਆਂ ਦਾ ਇਹਨਾਂ ਨੂੰ ਕਿਤੇ ਮਿਲ਼ੇ ਨਾ ਢੋਈ ਨਰਕਾਂ ਦੇ ਕੀੜਿਆਂ ਨੂੰ ਪਿਆਰ ਵਾਲੀਆਂ ਸੰਗਤਾਂ ਕਦੋਂ ਦੀਆਂ ਉਡੀਕ ਕਰ ਰਹੀਆਂ ਸਨ ਚਲੋਂ ਕੋਈ ਗੱਲ ਨਹੀਂ ਹੁਣ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਹਾੜੇ ਆ ਰਹੇ ਉਦੋਂ ਸਹੀ ਪਿਆਰ ਵਾਲਿਆ ਨੂੰ ਤਾਂ ਉਡੀਕ ਰਹਿੰਦੀ ਆ ਕਦੋਂ ਅਸੀਂ ਪ੍ਰਮੇਸ਼ਰ ਦੁਆਰ ਸਾਹਿਬ ਜਾਈਏ 👏
@gurjitkaurkailay7345
@gurjitkaurkailay7345 11 сағат бұрын
ਵਾਹਿਗੁਰੂ ਧੰਨ ਵਾਹਿਗੁਰੂ 🙏🙏
@fatehsingh8451
@fatehsingh8451 5 сағат бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਜੁਝਾਰ ਸਿੰਘ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਧੰਨ ਧੰਨ ਭਾਈ ਟੋਡਰ ਮੱਲ ਜੀ
@jaspreetbhullar8398
@jaspreetbhullar8398 12 сағат бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏🏻🙏🏻 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🏻🙏🏻ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏🏻🙏🏻ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ 🙏🏻🙏🏻ਧੰਨ ਧੰਨ ਮਾਤਾ ਗੁਜਰੀ ਜੀ 🙏🏻🙏🏻ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਸ ਘੋੜੀ ਰਾਹੀਂ ਉਸ ਸਮੇਂ ਦਾ ਮੰਜ਼ਰ ਅੱਖਾਂ ਸਾਹਮਣੇ ਆ ਗਿਆ ਜੀ 😭😭😭😭 ਧੰਨ ਕੁਰਬਾਨੀ ਜੀ🙏🏻🙏🏻 ਧੰਨ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਰਿਵਾਰ ਦੀ ਕੁਰਬਾਨੀ ਦਾ ਦੇਣ ਅਸੀਂ ਕਦੇ ਨਹੀਂ ਦੇ ਸਕਦੇ 😭😭😭🙏🏻 ਸੱਚੇ ਪਾਤਸ਼ਾਹ ਜਾਣੇ ਅਣਜਾਣੇ ਵਿੱਚ ਸਾਡੀਆਂ ਭੁੱਲਾਂ ਚੁੱਕਾਂ ਲਈ ਬਖ਼ਸ਼ੀ 🙏🏻🙏🏻🙏🏻🙏🏻
@kaurpalwinder3621
@kaurpalwinder3621 3 сағат бұрын
ਧੰਨ ਜਿਗਰਾ ਕਲਗੀਆ ਵਾਲੇ ਦਾ ਧੰਨ ਜਿਗਰਾ ਬਾਜਾ ਦਾ
@RajuSingh-dw6px
@RajuSingh-dw6px 15 сағат бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@Manindersinghdhillon11
@Manindersinghdhillon11 3 сағат бұрын
Wha ji wha ❤❤❤❤❤
@RanjeetSingh-cs8od
@RanjeetSingh-cs8od 5 сағат бұрын
Dhan Dhan Dhasam guru gobind singh ji
@JaswinderKaur-xi8ww
@JaswinderKaur-xi8ww 9 сағат бұрын
Waheguru ji 🙏 🙏 🙏 🙏 🙏 🙏 🙏
@VikramjeetSingh-i2h
@VikramjeetSingh-i2h 3 сағат бұрын
ਵਾਹਿਗੁਰੂ ਜੀ 🥺😥😭😢
@KamalSharma-fg8ph
@KamalSharma-fg8ph 5 сағат бұрын
Dhan dhan baba joravar singh ji Dhan dhan baba fateh singh ji Dhan dhan baba Ajit singh ji Dhan dhan baba jujhar singh ji 🙏🙏🙏🙏🙏🙏
@GurpreetSingh-zi1hx
@GurpreetSingh-zi1hx 17 сағат бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
@SUKHMANEdu20-pz8nv
@SUKHMANEdu20-pz8nv 15 сағат бұрын
ਧੰਨ ਗੁਰੂ ਗੋਬਿੰਦ ਸਿੰਘ ਜੀ ❤
@mnu1007
@mnu1007 16 сағат бұрын
Koti koti parnam
@Manindersinghdhillon11
@Manindersinghdhillon11 3 сағат бұрын
Sady bhai sab jindabad ❤️ 🙏 ♥️ 💖 💕 💙 ❤️
@Singhjarnil
@Singhjarnil 5 сағат бұрын
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🎈🎈🎈
@parmeetkaur8661
@parmeetkaur8661 15 сағат бұрын
Our highly respected Bhai Sahib jii and all the sadh Sangat who love Bhai Sahib jii, with great love and respect, Waheguru Ji Ka Khalsa Waheguru Ji Ki Fatih Ji♥️🙏🙇🙇🙏
@dilbaghsinghmalhi3943
@dilbaghsinghmalhi3943 17 сағат бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤
@jairajputana815
@jairajputana815 10 сағат бұрын
Ankha vich hanju aye Gey Dhan char Sahibzade😢
@sardardoha8000
@sardardoha8000 8 сағат бұрын
Waheguru ji sab da bhlla Karna. Bhai sahib ji dhanbad tuhada
@manidersingh778
@manidersingh778 4 сағат бұрын
Mata gujar kaur ji app dhan ho ji. Chaar Sahibzada app dhan ho ji
@manjitkaursandhu4785
@manjitkaursandhu4785 17 сағат бұрын
♥️ Dhan Dhan Dasmesh Pita ji Shri Guru Gobind Singh ji ♥️Dhan Dhan Baba Ajit Singh ji Dhan Dhan Baba jugar Singh ji Dhan Dhan Baba Fateh Singh ji Dhan Dhan Babe joravar Singh ji 🙏♥️♥️🙏
@fannyvideo7508
@fannyvideo7508 16 сағат бұрын
Dhan dhan Baba Ajit Singh dhan dhan Baba jujhar singh ji dhan dhan Baba jorawar Singh dhan dhan Baba Fateh Singh😢❤🎉❤
@dilpreetkaur5069
@dilpreetkaur5069 Күн бұрын
Emotional but beautiful waheguru ji 🙏🏻🙏🏻
@artofwar8555
@artofwar8555 10 сағат бұрын
Waho waho Gobind ke lal
@harpreetkaursidhh7043
@harpreetkaursidhh7043 16 сағат бұрын
Dhan Dhan Dasam Patshah Ji 💐🙏🙏💐
@bittubansa3810
@bittubansa3810 16 сағат бұрын
🙏❤️🌹 Waheguru ji ka khalsa waheguru ji ki Fateh ji 🙏❤️🌹
@HARPREETSINGH-ei9fx
@HARPREETSINGH-ei9fx 54 минут бұрын
WAHEGURU JI KA KHALSA WAHEGURU JI KI FATEH
@manjitkaursandhu4785
@manjitkaursandhu4785 17 сағат бұрын
Waheguru ji ka Khalsa Waheguru ji ki fateh ji Phai shab ji 🙏🙏♥️♥️🙏🙏
@JagdeepSingh-of2tx
@JagdeepSingh-of2tx 17 сағат бұрын
ਵਾਹਿਗੁਰੂ
@RupinderKaur-wj9uy
@RupinderKaur-wj9uy 16 сағат бұрын
Waheguru waheguru waheguru dhan dhan Guru Gobind Singh Ji Maharaj ate ohna da Sara Pariwar Jinha ne eni shoti umar vich eni vaddi kurwaani de ditti prr soobey di een nhi manni te sikhi vich ikk nawaan josh te utshaah paida keeta , aao ohna vaccheaan ni laasani shahaadat nu nattmastak hoiye !
@neeturani8295
@neeturani8295 15 сағат бұрын
Ghodi sunn ke rona hi aagya 😢
@gurlal11M11
@gurlal11M11 13 сағат бұрын
ਪ੍ਰਣਾਮ ਸ਼ਹੀਦਾਂ ਨੂੰ
@kulwindersinghholait2988
@kulwindersinghholait2988 15 сағат бұрын
ਭਾਈ ਸਾਹਿਬ ਜੀ ਸ਼ਹਿਜਾਦਿਆਂ ਦੀ ਲਾਸਾਨੀ ਸ਼ਹਾਦਤ ਆਪ ਜੀ ਦੀ ਰਸਨਾ ਤੋ ਸਰਵਣ ਕਰਕੇ ਸਾਹਿਬਜ਼ਾਦਿਆਂ ਦੀ ਸਹੀਦੀ ਦਾ ਸੀਨ ਦਿਮਾਗ ਦੇ ਵਿੱਚ ਚੱਲਣ ਲੱਗ ਗਿਆ ਜੀ 🙏🙏🙏🙏🙏
@sukhidhandhwar5476
@sukhidhandhwar5476 3 сағат бұрын
Waheguru ji mehar kare sab nu changa insaan bna deve insaniat dharam zindabad kurbani v yaad rakho guru sahib di ehi aa insaniat sarbat Da bhala
@jotkaur3046
@jotkaur3046 10 сағат бұрын
Waheguru ji 😭😭🙏🙏🤲🌸🌸🌼🌼
@LakhwinderKaur-tr2zx
@LakhwinderKaur-tr2zx 15 сағат бұрын
Dan Dan baba joravar Singh Dan Dan baba Fateh Singh ji 🙏🙏🙏🙏🙏
@jaskaransinghmalhi5188
@jaskaransinghmalhi5188 12 сағат бұрын
Dhan Dhan Guru Gobind Singh Ji Dhan Dhan Chaar Sahib Jade Ji Waheguru Ji❤️🌹🌹🌹🌹🙏