KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਸ਼ਹਿਰ ਅਨੰਦਰਪੁਰ ਛੱਡਕੇ ਆਪਣਾ, ਲੈ ਤੁਰ ਚੱਲਿਆ ਅੱਜ ਤੇਰੇ ਲਈ | Sahibzaade Kavita | Dhadrianwale
11:25
13 ਪੋਹ ਦਾ ਇਤਿਹਾਸ ਗੁ.ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ | Fatehgarh Sahib Itihas | Fatehgarh Sahib Live
56:23
VIP ACCESS
00:47
ЧТО ЖЕ МЫ КУПИЛИ СОБАКЕ ВМЕСТО ТАБАЛАПОК😱#shorts
00:34
Try this prank with your friends 😂 @karina-kola
00:18
Little Coco was manipulated, and the kind-hearted Harley Quinn saved everyone #Joker #HarleyQuinn
00:57
ਅਜੀਤ ਜੁਝਾਰ ਦੇ ਵਾਂਗੂ, ਘੁੱਟ ਗਲਵੱਕੜੀ ਪਾਵੀਂ, ਪਾਤਸ਼ਾਹ ਨੂੰ ਸੁਨੇਹਾਂ | Sahibzaade 2024 | Dhadrianwale
Рет қаралды 48,678
Facebook
Twitter
Жүктеу
1
Жазылу 2,8 МЛН
Emm Pee
Күн бұрын
Пікірлер: 354
@HarpreetSingh-ux1ex
7 сағат бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏 ਵਾਹਿਗੁਰੂ ਜੀ 🙏
@gurjeetkaur9238
2 күн бұрын
ਓ ਵਾਹਿਗੁਰੂ ਸੱਚਮੁਚ ਅੱਖੀਆਂ ਤਰਸ ਦੀਆਂ ਦੀਦਾਰ ਤੇਰੇ ਨੂੰ 🙏😭😭🙏ਕੀ ਲਿਖਤ ਭਾਈ ਸਾਹਿਬ ਜੀ ਕੀ ਪੜਿਆ ਕੋਈ ਸ਼ਬਦ ਨਹੀਂ ਜੀ ਸ਼ੁਕਰਨਾਨਾ ਜੀ ਤਹਿ ਦਿਲੋਂ 🙏😭😭🙏
@parmjeetdha3681
2 күн бұрын
ਕੋਟ ਕੋਟ ਪ੍ਰਣਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ 🙏🙏🙏🙏🙏🙏🙏🙏🙏🙏🙏🙏🙏
@GurdeepSingh-wr4dz
2 күн бұрын
ਹਵਾਏ ਨੀ ਆਨੰਦਪੁਰ ਜਾਂਦੀਏ ਨੀ ਵਾਏ ਅਰਜ ਗੋਬਿੰਦ ਨੂੰ ਲਾਵੀ ।।। ਬਹੁਤ ਵਧੀਆ ਨਿਰਵੈਰ ਵੀਰ ਨੇ ਲਿਖਿਆ ਤੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਹੋਣਾ ਨੇ ਗਾਇਆ ਦਿਲ ਨੂੰ ਛੂਹ ਛੂ ਗਿਆ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਭਾਈ ਸਾਹਿਬ ਨੂੰ ਪਿਆਰ ਕਰਨ ਵਾਲੀ ਸੰਗਤ ਨੂੰ । ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਹੋਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏🙏🧡💛🤍
@PARDEEPSINGH-p8p
Күн бұрын
ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਮੇਰੇ ਬਾਜਾਂ ਵਾਲੇ ਪਿਤਾ ਜੀ 🙏
@u.pdepunjabipind1620
2 күн бұрын
ਬਾਏ ਨੀ ਅਨੰਦਪੁਰ ਜਾਂਦੀਏ ਨੀ ਵਾਏ ਹਾਰਟ ਨੂੰ ਟੱਚ ਕਰਨ ਵਾਲੀਆਂ ਲਾਈਨਾਂ ਬਹੁਤ ਹੀ ਪਿਆਰ ਚ ਭਿਝ ਕੇ ਭਾਈ ਸਾਹਿਬ ਜੀ ਤੁਸੀਂ ਇਹ ਸ਼ਬਦ ਸੁਣਾਇਆ ਰੂਹ ਕੰਬ ਗਈ ਸਰਬੰਸ ਦਾਨੀ ਪਿਤਾ ਦੇ ਸਾਰੇ ਪਰਿਵਾਰ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ 🙏
@KamaljitKaur-fy3uu
2 күн бұрын
ਵਾਏ ਨੀਂ ਆਨੰਦਪੁਰ ਜਾਂਦੀਏ ਨੀ ਵਾਏ…ਸਰਬੰਸਦਾਨੀ ਆਪਣੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਸੱਚੀ ਸਰਧਾਂਜਲੀ 🙏ਲਾਸਾਨੀ ਕੁਰਬਾਨੀਆਂ ਜੀ 🙏ਅੱਜ ਵੀ ਉਸ ਮੰਜ਼ਰ ਨੂੰ ਅੱਖਾਂ ਸਾਹਮਣੇ ਲਿਆ ਕੇ ਭੁੱਬਾਂ ਨਿਕਲ ਜਾਂਦੀਆਂ 😭😭ਜੋ ਜ਼ੁਲਮ ਪਾਤਸ਼ਾਹ ਜੀ ਦੇ ਲਾਲਾਂ ਨੇ ਆਪਣੇ ਸੋਹਲ ਸਰੀਰਾਂ ਤੇ ਹੰਢਾਏ 😭🙏ਧੰਨ ਕੁਰਬਾਨੀ 🙏ਧੰਨ ਕੁਰਬਾਨੀ 🙏ਧੰਨ ਕੁਰਬਾਨੀ ਜੀ 🙏
@Ravinder8721
2 күн бұрын
ਦਸ਼ਮੇਸ਼ ਪਿਤਾ ਜੀ ਤੁਹਾਡੇ ਵਰਗਾ ਨਾ ਕੋਈ ਹੋਇਆ ਨਾ ਹੋਣਾ 🙏🪔
@amitsandhu_
2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@parmjeetdha3681
2 күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏
@ਵਾਹਿਗੁਰੂਜੀ-ਙ8ਹ
2 күн бұрын
ਵਾਹਿਗੁਰੂ ji ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ
@HarshSingh-t2s
2 күн бұрын
🙏🏻
@Sandeep-sc5se
2 күн бұрын
Wahguruji
@IqbalSingh-ub9vl
Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ❤❤❤❤❤❤ 🙏🙏🙏🙏🙏🙏
@manjotkaur3410
Күн бұрын
Satnaam Sri Waheguru Ji 🙏🙏🙏🙏🙏
@gurjeetkaur9238
2 күн бұрын
ਧੰਨ ਨੇ ਧੰਨ ਨੇ ਧੰਨ shri ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਮਾਤਾ ਗੁਜਰ ਕੌਰਵਜੀ ਧੰਨ ਉਹ ਫਰਜੰਦ ਜੋ ਖੇਡਣ ਦੀ ਉਮਰੇ ਧਰਮ ਲਈ ਆਪਣਾ ਸੀਸ ਦੇ ਕੇ ਗਏ😭😭🙏ਅੱਜ ਅਸੀਂ ਸੁਣਦੇ ਆਂ ਸਰੀਰ ਚ, ਲੂੰ ਕੰਡੇ ਖੜੇ ਹੁੰਦੇ ਨੇ ਖੌਰੇ ਕਿਹੋ ਜਿਹੀ ਉਹ ਚੰਦਰੀ ਘੜੀ ਸੀ ਆਪਣੇ ਹੱਥੀਂ ਆਪਣਾ ਪਰਵਾਰ ਧਰਮ ਲਈ ਵਾਰਿਆ 🙏😭😭🙏ਸਾਡੀ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਜੇ ਅਸੀਂ ਆਪ ਤੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਸਤੇ ਤੋਰੀਏ ਤੇ ਸੱਚ ਦੇ ਰਾਹੀ ਬਣਾਈਏ ਸ਼ੁਕਰੀਆ ਜੀ🙏😭😭🙏
@ManjitKaur-wl9hr
2 күн бұрын
ਧੰਨ ਮੇਰੇ ਬਾਜਾਂ ਵਾਲ਼ੇ ਸੋਹਣੇ ਸਤਿਗੁਰੁ ਜੀਓ 🙏🙏
@tiwanaonlytactorlover7153
Күн бұрын
ਧਨ ਹੈ ਤੂ ਮੇਰੇ ਦਸਮੇਸ਼ ਪਿਤਾ ਜੀ
@parmjeetdha3681
2 күн бұрын
ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਜੀ ਆਪ ਜੀ ਤੇ ਆਪ ਜੀ ਦਾ ਪਰਿਵਾਰ ਤੇ ਆਪ ਜੀ ਦੇ ਸਿੰਘਾਂ ਨੂੰ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏🙏🙏🙏🙏
@ministories_narinder_kaur
2 күн бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਾਹਿਬਜਾਦਿਆਂ ਨੂੰ ਤੁਸੀਂ ਯਾਦ ਕੀਤਾ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਸਮਾਜਿਕ ਸਿੱਖਿਆ ਅਧਿਆਪਕ
@sajan__sahota09
2 күн бұрын
ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜਵਾਹਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 🙏🏻
@HarshSingh-t2s
2 күн бұрын
🙏🏻🙏🏻
@Gillsaab2908
2 күн бұрын
ਕੋਟਿ ਕੋਟ ਪਰਣਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ 🙏🙏🙏🙏🙏🙏🙏🙏🙏🙏🙏🙏🙏
@KaranSingh-fr8sk
Күн бұрын
ਧੰਨ ਧੰਨ ਸਾਹਿਬ ਸ੍ਰੀ ☬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤🙏🙏🙏🙏
@charanjeetkaur8483
2 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਬਾਜਾ ਵਾਲੇ ਤਾਜ਼ਾ ਵਾਲੇ ਕਲਗ਼ੀ ਵਾਲਿਆਂ ਸਤਿਗੁਰੂ ਜੀ 🙏🙏🌹🌹
@amarjeetkaur5148
2 күн бұрын
ਧੰਨ ਧੰਨ ਸਾਡੇ ਗੁਰੂ ਗੋਬਿੰਦ ਪਿਆਰੇ ਵਾਹ ਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏😔😔😔😔😔😔😔
@sharansinghkhalsa9913
2 күн бұрын
ਬਹੁਤ ਬਹੁਤ ਉਡੀਕ ਸੀ ਪ੍ਰਮੇਸ਼ਰ ਦਵਾਰ ਤੋ ਸਹਿਬਜ਼ਾਦਿਆਂ ਲਈ ਪਿਆਰ, ਸ਼ਰਧਾਂਜਲੀ ਭੇਟ, ਕਵਿਤਾਵਾਂ ਔਣ, ਭਾਈ ਸਾਹਿਬ ਜੀ ਬਹੁਤ ਵਧੀਆ ਜੀ 🙏❤❤❤
@SurianSingh
Күн бұрын
🙏🙏🙏🙏🙏❤️❤️❤️
@SurianSingh
Күн бұрын
Waheguru ji 🙏 waheguru ji 🙏 waheguru ji 🙏 waheguru ji 🙏
@SUKHMANEdu20-pz8nv
2 күн бұрын
🙏🏻🤍🌹🌹ਵਾਹਿਗੁਰੂ ਜੀ 🍀ਵਾਹਿਗੁਰੂ ਜੀ🍀 ਵਾਹਿਗੁਰੂ ਜੀ🍀 ਵਾਹਿਗੁਰੂ ਜੀ 🍀ਵਾਹਿਗੁਰੂ ਜੀ🍀 ਵਾਹਿਗੁਰੂ ਜੀ🍀 ਵਾਹਿਗੁਰੂ ਜੀ 🌹🌹🤍🙏🏻
@LovepreetSingh-s6d
2 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ❤❤
@jaspreetbhullar8398
2 күн бұрын
ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ,ਮਾਤਾ ਗੁਜ਼ਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻🙏🏻 ਵਾਏ ਨੀ ਵਾਏ ਨੀ ਅਨੰਦਪੁਰ ਜਾਂਦੀਏ ਨੀ ਵਾਏ ਨੀ ਅਨੰਦਪੁਰ ਜਾਂਦੀਏ ਵਾਏ ਨੀ 🙏🏻🙏🏻 ਅੱਖੀਆਂ ਤਰਸ਼ਨ ਦੀਦ ਤੇਰੀ ਲਈ ਸਤਿਗੁਰੂ ਪਿਆਰ ਪਿਆਸ ਬੁਝਾਵੀ 😭😭😭😭 ਪਾਤਸ਼ਾਹ ਜੀ ਦੇ ਪਿਆਰ ਵਿੱਚ ਬਹੁਤ ਹੀ ਪਿਆਰੀ ਅਰਜ਼ ਹੈ ਜੀ 🙏🏻🙏🏻🙏🏻🙏🏻 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻🙏🏻🙏🏻🙏🏻
@gurjitkaurkailay7345
Күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ 🙏🙏🙏
@LovepreetKaur-y9x
21 сағат бұрын
ਵਾਹਿਗੁਰੂ ਜੀ ਸੱਚੀ ਥੋਨੂੰ ਦੇਖਣ ਨੂੰ ਤਰਸ ਰਹੀ ਹਾਂ 🙏 ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਰੱਖਿਓ ਮੈਨੂੰ ਹਮੇਸ਼ਾ 🙏
@ParminderKaur-c1w
Күн бұрын
ਧੰਨ ਮੇਰੇ ਬਾਜਾ ਵਾਲੇ ਸੋਹਣੇ। ਸਤਿਗੁਰੂ ਜੀਓ
@PardeepSingh-zs3hc
19 сағат бұрын
ਕੋਟ ਕੋਟ ਨਮਨ ਸਾਹਿਬਜਾਂਦਿਆਂ ਜੀ ਦੀ ਸ਼ਹੀਦੀ 🙏🙏🙏🙏🙏
@SukhwinderKaur-co7fs
Күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਸ੍ਰੀ ਮਾਤਾ ਗੁਜਰੀ ਕੋਰਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@KhushiSaini-r9i
2 күн бұрын
ਸਿੱਖ ਕੌਮ ਦੇ ਹੀਰੇ ਭਾਈ ਸਾਹਿਬ ਜੀ
@baljitsaroya4476
18 сағат бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਆਪ ਜੀ ਨੂੰ 🎉ਬਹੁਤ ਵਧੀਆ ਤਰੀਕੇ ਨਾਲ ਕਵਿਤਾ ਨੂੰ ਗਾਇਆ 🙏
@ਵਾਹਿਗੁਰੂਜੀ-ਙ8ਹ
2 күн бұрын
ਧੰਨ ਹੈ ਧਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਧਨ ਹੈ
@ManjitKaur-wl9hr
2 күн бұрын
ਵਾਹਿਗੁਰੂ ਧੰਨ ਵਾਹਿਗੁਰੂ ਜੀ 🙏ਬਖਸ਼ੀ ਗੁਰੁ ਮੇਰਿਆ 🙏
@GurpreetSingh-zi1hx
2 күн бұрын
🙏🍁 ਧੰਨ ਦਸਮੇਸ਼ ਪਿਤਾ ਜੀ 🌹 🙏
@ManrajSingh-zx4iw
2 күн бұрын
ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 🙏🏻🙏🏻
@ParveenKaur-m4v
Күн бұрын
ਸਮਾਗਮ ਰੱਦ ਹੋਣ ਦਾ ਬਹੁਤ ਹੀ ਦੁੱਖ ਲੱਗਿਆ ਕਵਿਤਾ ਬਹੁਤ ਵਧੀਆ ਲਿਖੀ ਤੇ ਗਾਈ ❤❤
@Bhupinderkaur-oo7wi
Күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸਾਹਿਬਜਾਦਿਆਂ ਦੇ ਚਰਣਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🙏🙏🙏ਵਹਿਗੁਰੂ ਜੀ ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏 ਸਿੱਖ ਕੌਮ ਦੇ ਹੀਰੇ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਬਾਬਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@swarankaur7469
Күн бұрын
ਧੰਨ ਧੰਨ ਸਾਹਿਬਜ਼ਾਦਾ ਬਾਬਾ, ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਕੋਟਿ ਕੋਟਿ ਪ੍ਰਣਾਮ ਜੀ🙏🙏🙏🙏🙏🙏🙏🙏🙏🙏
@lakhwindersinghgill8494
2 күн бұрын
ਵਾਹਿਗੁਰੂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਉਹਨਾਂ ਦੇ ਸਾਰੇ ਪਰਵਾਰ ਦੀ ਦਿੱਤੀ ਕੁਰਬਾਨੀ ਦਾ ਦੇਣ ਨਹੀਂ ਦੇ ਸਕਦੇ 😢😢
@kamalsidhu7269
Күн бұрын
Waheguru ji ka Khalsa🙏 waheguru ji ki fateh 🙏❤🙏 bhai saab ji thunu sun k mann nu bhut skoon milda ji ❤❤❤❤❤❤
@balwindersingh-nz2hm
Күн бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੱਚੇ ਅਤੇ ਸਹੀ ਪ੍ਰਚਾਰਕ ਹਨ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮਝਣ ਦੀ ਲੋੜ ਹੈ। ਭਾਈ ਸਾਹਿਬ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ। ਸੰਗਤ ਚੰਡੀਗੜ੍ਹ।।
@gurjeetkaur9238
2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਹਿ ਜੀ 🙏ਗੁਰਜੀਤ ਕੌਰ ਲਹਿਰਾਗਾਗਾ ਜੀ🙏
@deepharman623
2 күн бұрын
Fr ta sade neede to oo tusi
@gurjeetkaur9238
2 күн бұрын
ਵਾਹਿਗੁਰੂ ਜੀ ਕਿਆੱਥੋਂ ਜੀ🙏@@deepharman623
@deepharman623
2 күн бұрын
Tuvhdi id koi ???
@SukhbirKaur-hb4xy
2 күн бұрын
ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਜੀ ਮਹਾਰਾਜ ਜੀ ❤❤
@robinpreet7945
4 сағат бұрын
Rona a gya sun ke dil to yr koi ni rees kr skda Baja Wale Guru ji Di🙏🙏🙏🙏
@JagdeepSingh-of2tx
2 күн бұрын
🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏 🙏ਧੰਨ ਬਾਬਾ ਅਜੀਤ ਸਿੰਘ ਜੀ🙏 🙏ਧੰਨ ਬਾਬਾ ਜੁਝਾਰ ਸਿੰਘ ਜੀ🙏 🙏ਧੰਨ ਬਾਬਾ ਜ਼ੋਰਾਵਰ ਸਿੰਘ ਜੀ🙏 🙏ਧੰਨ ਬਾਬਾ ਫਤਿਹ ਸਿੰਘ ਜੀ🙏 🙏ਧੰਨ ਧੰਨ ਮਾਤਾ ਗੁਜਰੀ ਕੌਰ ਜੀ🙏
@Vinodkumar-f8u5d
2 күн бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਰਿਆਂ ਤੇ ਸਾਰੇ ਹੀ ਹਮੇਸ਼ਾ ਚੜ੍ਹਦੀਕਲਾ ਵਿੱਚ ਅਤੇ ਖੁਸ਼ ਰਹਿਣ । ਵਾਹਿਗੁਰੂ ਜੀ 🙏🙏♥️♥️
@gurjantsingh1369
2 күн бұрын
ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@CalmBirthdayCake-hg2iu
Күн бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਫਤਿਹ ਸਿੰਘ ਜੀ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਸ਼ਹੀਦੀ ਕੋਟਿ ਪ੍ਰਣਾਮ ਜੀ😢😢🙏🙏🙏🙏👍👍👍🙏🙏🌸🎵
@karamjitsingh8908
2 күн бұрын
ਬਹੁਤ ਬਹੁਤ ਪ੍ਰਣਾਮ ਸ਼ਹੀਦਾਂ ਨੂੰ ❤❤❤
@seerasingh4698
2 күн бұрын
Waheguru ji 🙏
@gaureefkaursandhu2446
Күн бұрын
Dhhan Dhan Guru Gobind Singh g.waheguru g waheguru g🙏🙏🙏🙏🙏🙏🙏🙏🙏🙏🙏🙏
@GurmeetkaurTiwana
Күн бұрын
Waheguru ji dhan dhan sahebe kmal sarbans dani patshah sri guru govind ji dhan teri kurbani kot kot prnam bazaana valea🙏🏻🙏🏻🌹💐
@GurmailSingh-s1f
2 күн бұрын
ਕੋਟ ਕੋਟ ਪ੍ਰਣਾਮ ਗੁਰੂ ਗੋਬਿੰਦ ਸਿੰਘ ਜੀ
@BalwantSingh-sz2ss
2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@IqbalSingh-ub9vl
Күн бұрын
ਪ੍ਰਣਾਮ ਸ਼ਹੀਦਾਂ ਨੂੰ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਸ਼ਹੀਦ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏
@gurjitkaurkailay7345
Күн бұрын
ਵਾਹਿਗੁਰੂ ਧੰਨ ਵਾਹਿਗੁਰੂ 🙏
@bantysingh6365
19 сағат бұрын
ਕੋਟ,ਕੋਟ,ਪ੍ਰਨਾਮ, ਧੰਨ ਗੁਰੂ, ਗੋਬਿੰਦ ਸਿੰਘ ਜੀ
@ShamsherSingh-j8m
2 күн бұрын
ਬਹੁਤ ਬਹੁਤ ਧੰਨਵਾਦ
@GgJj-pz3bp
2 күн бұрын
ਸ਼ੁਕਰਾਨਾ ਵਾਹਿਗੁਰੂ ਜੀ
@AmarjitSingh-eu9hl
Күн бұрын
☬☬ ਧੰਨ ਧੰਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘਜੀ ਮਹਾਰਾਜ ☬☬☬☬☬
@gurjitkaurkailay7345
Күн бұрын
ਵਾਹਿਗੁਰੂ ਜੀ ਵਾਹਿਗੁਰੂ🙏🙏
@ManjitKaur-wl9hr
2 күн бұрын
ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏
@davindersingh2410
Күн бұрын
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਕੋਟਿ ਕੋਟ ਪ੍ਰਣਾਮ, ਧੰਨ ਪੁੱਤਰਾਂ ਦੇ ਦਾਨੀ,
@manindermani8399
2 күн бұрын
ਬਹੁਤ ਸਤਿਕਾਰ ਯੋਗ ਸਾਡੇ ਦਿਲਾਂ ਦੀ ਧੜਕਨ ਸਾਡਾ ਵੀਰ ਰਣਜੀਤ ਸਿੰਘ ਪਰਮਾਤਮਾ ਤੁਹਾਨੂੰ ਸਾਡੀ ਉਮਰ ਵੀ ਲਾਵੇ
@paramjitkaur7082
Күн бұрын
Dhan dhan Guru Gobind Singh Ji 🙏 very nice kavita bhai sahib ji 🙏
@manjitkaursandhu4785
2 күн бұрын
Bhut he satkarjog Bhai Shab Ji Waheguru ji ka Khalsa Waheguru ji ki fateh ji🙏🙏♥️♥️🙏🙏
@ParamjeetSingh-we7xh
2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Ramanjot-creativity
2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻
@lakhwindersinghgill8494
2 күн бұрын
ਸਾਡੇ ਬਹੁਤ ਹੀ ਸਤਿਕਾਰ ਯੋਗ ਭਾਈ ਸਾਹਿਬ ਜੋਂ ਸਾਨੂੰ ਹਰ ਵਾਰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਰੱਖਦੇ ਨੇ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਾਉਂਦੇ ਰਹਿੰਦੇ ਹਨ ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਹਰ ਰੱਖਣ
@GurnamsinghSingh-n2t
2 күн бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉🎉🎉
@SurianSingh
2 күн бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏 waheguru ji waheguru ji 🙏🙏🙏🙏🙏🙏 🙏 waheguru ji waheguru ji waheguru ji 🙏🙏🙏🙏🙏 waheguru ji 🙏🙏
@faqirsingh9572
2 күн бұрын
Dhan dhan satguru Gobind Singh ji maharaj ji
@gorapipli5989
2 күн бұрын
ਅਨੰਦ ਆ ਗਿਆ ਜੀ।
@RamShyam-bp3ru
2 күн бұрын
Waheguru waheguru waheguru ji jug jug jeeo God bless you and all 🎉🎉🎉🎉🎉 waheguru waheguru waheguru ji
@prabhbhaini0003
Күн бұрын
Waheguruji ji nhi bhula skde ohna di kurbani nu waheguruji
@ManpreetKhokhar-p8e
Күн бұрын
Waheguru Ji dhan dhan guru Gobind Singh Ji ❤🙏🏻
@charanjeetkaur8483
2 күн бұрын
ਸਤਿਨਾਮ ਵਾਹਿਗੁਰੂ ਜੀ 🙏🙏🌹
@ਜਗਦੇਵਸਿੰਘ-ਯ2ਧ
Күн бұрын
🙏 ੴ
@gursimransingh9543
2 күн бұрын
Sach Sunanda bahut bahut jyada dhanyvad bhai sahab ji
@tv6328
Күн бұрын
ਵਾਹਿਗੁਰੂ ਜੀ
@jk-ej6mr
Күн бұрын
Waheguru ji waheguru ji waheguru ji waheguru ji waheguru ji
@ManjeetSingh-t6k
Күн бұрын
Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️
@diljotsingh789
Күн бұрын
Dhan dhan guru Gobind Singh Ji Maharaj 🎉🎉
@HARPREETSINGH-ei9fx
16 сағат бұрын
WAHEGURU JI KA KHALSA WAHEGURU JI KI FATEH
@sukhwinderkaur4646
2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏
@manjitkaur7399
Күн бұрын
🙏🙏🙏🙏🙏
@AmritKaur-xd7dg
2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ
@kulvinderkaur8406
Күн бұрын
Waheguru ji mehar kro Baba ji Rangit Singh ta 🙏
@HiraSingh-g5i
2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਪ੍ਰਨਾਮ ਸ਼ਹੀਦਾਂ ਨੂੰ
@Manindersinghdhillon11
2 күн бұрын
Sady bhai sab jindabad ❤️ 🙏 ♥️ 💖
@devinderpalsingh1010
2 күн бұрын
ਕੋਟਾਨਿ ਕੋਟਿ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ 💖💖🙏🙏🙏
@baljeetsidhu67
2 күн бұрын
ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏
@ManpreetKaur-jp1gt
Күн бұрын
Dhan bhai sahib ji ehni sohni kawita Sanu sarwan krwai 🙏🙏
@RumanDuley
2 күн бұрын
Thanks!
@SimranjitKaur-fe2ph
2 күн бұрын
Guru sahib ji bhai sahib nal he rahio Waheguru ji🙏🙏🙏🙏🙏
@sukhpalchahal4327
2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@baljeetsidhu67
2 күн бұрын
ਧੰਨ ਧੰਨ ਦਸਮੇਸ਼ ਪਿਤਾ 🙏🙏🙏
@ArshNehal-t3p
2 күн бұрын
ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਭਾਈ ਸਾਹਿਬ ਜੀ
@RajinderKaur-qk9ox
2 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏
@Jashandeepkaursidhu-k7p
2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
11:25
ਸ਼ਹਿਰ ਅਨੰਦਰਪੁਰ ਛੱਡਕੇ ਆਪਣਾ, ਲੈ ਤੁਰ ਚੱਲਿਆ ਅੱਜ ਤੇਰੇ ਲਈ | Sahibzaade Kavita | Dhadrianwale
Emm Pee
Рет қаралды 1,1 МЛН
56:23
13 ਪੋਹ ਦਾ ਇਤਿਹਾਸ ਗੁ.ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ | Fatehgarh Sahib Itihas | Fatehgarh Sahib Live
IK ONKAR
Рет қаралды 69 М.
00:47
VIP ACCESS
Natan por Aí
Рет қаралды 30 МЛН
00:34
ЧТО ЖЕ МЫ КУПИЛИ СОБАКЕ ВМЕСТО ТАБАЛАПОК😱#shorts
INNA SERG
Рет қаралды 7 МЛН
00:18
Try this prank with your friends 😂 @karina-kola
Andrey Grechka
Рет қаралды 9 МЛН
00:57
Little Coco was manipulated, and the kind-hearted Harley Quinn saved everyone #Joker #HarleyQuinn
超人夫妇
Рет қаралды 60 МЛН
51:05
ਕੌਮ ਦਾ ਜਲੂਸ ਨਾ ਕੱਢੋ, ਬਾਬਾ ਗੁਲਾਬ ਸਿੰਘ ਦਾ Podcast
SMTV
Рет қаралды 51 М.
1:01:18
ਸੂਬੇ ਦੀ ਕਚਹਿਰੀ ਤੋਂ ਨੀ ਅੰਮੀਏ ਫਤਹਿ ਬੁਲਾ ਕੇ ਆਏ ਆਂ | Bhai Maninder Singh Srinagar Wale
Mr Singh Production
Рет қаралды 8 МЛН
29:03
Live: ਢੱਡਰੀਆਂ ਵਾਲੇ ਕੇਸ ਵਿੱਚ ਡਾ ਹਰਸ਼ਿੰਦਰ ਕੌਰ ਨੇ ਕੀਤਾ ਵੱਡਾ ਖੁਲਾਸਾ || Dillan Di Saanjh ||
Sanjha Tv
Рет қаралды 79 М.
12:47
ਦੋ ਵੀਰੇ ਬੁਰਜ ਚੋਂ ਘੋੜੀ ਚੜ੍ਹੇ, ਘੋੜੀ ਸਾਹਿਬਜ਼ਾਦੇ | Sahibzaade 2024 | Dhadrianwale
Emm Pee
Рет қаралды 101 М.
18:26
ਉਹ ਹਿੰਦੂ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨ ਕੇ ਅਮੀਰ ਬਣ ਗਿਆ Dhadrianwala new speech Pak react
Zikria Saeed reaction
Рет қаралды 211 М.
28:50
ਚਲਿਆ ਵਾਂਗ ਫਕੀਰਾ ਮਾਲਕ ਦੁਨੀਆਂ ਦਾ । Sakhi Puran Masand । Baba Gulab Singh Chamkaur Sahib Khalsa Radio
Khalsa Radio
Рет қаралды 30 М.
22:05
Punjab Police ਨੇ ਢੱਕੀ ਵਾਲੇ ਬਾਬੇ ਨੂੰ ਕਿਉਂ ਚੁੱਕਿਆ, ਕਿਹੜੇ ਥਾਣੇ ਰੱਖਿਆ? ਕੀ ਸੀ ਸਾਰਾ ਮਾਮਲਾ | Arbide Punjab
Arbide Punjab
Рет қаралды 223 М.
25:39
ਜਥੇਦਾਰ ਅਤੇ ਡੇਰਾ ਮੁਖੀ ਦੀ ਗੱਲਬਾਤ ਦੀ ਖੁੱਲ੍ਹੀ ਸਕ੍ਰਿਪਟ ! (1653) THE BENIPAL SHOW
Devinder Benipal
Рет қаралды 31 М.
13:46
ਆਜੋ ਮਿਲ ਲਉ ਦਾਦੀ ਨੂੰ,ਜਾਂਦੀ ਵਾਰ ਮੇਰੇ ਪੋਤਿਓ | Sahibzade | Kavita | Dhadrianwale
Emm Pee
Рет қаралды 241 М.
28:10
"ਬੇਨਤੀ ਸਾਰੇ ਸਿੱਖਾਂ ਨੂੰ ਸਫ਼ਰ-ਏ-ਸ਼ਹਾਦਤ ਦੇ ਦਿਨਾਂ ਵਿੱਚ ਭੋਜਨ ਸਾਦਾ ਹੀ ਹੋਵੇ" | Bhai Sarbjit Singh Dhunda
Bhai Sarbjit Singh Dhunda
Рет қаралды 23 М.
00:47
VIP ACCESS
Natan por Aí
Рет қаралды 30 МЛН