No video

Ramzaań : Sukhbir Badal ਨੂੰ ਮਿਲੀ ਸਜ਼ਾ ? ਲੀਡਰਾਂ ਨੇ ਮੰਨੀ ਗ਼ਲਤੀ, ਬਣੇਗੀ New Party | D5 Channel Punjabi

  Рет қаралды 37,432

D5 Channel Punjabi

D5 Channel Punjabi

Күн бұрын

Ramzaań : Sukhbir Badal ਨੂੰ ਮਿਲੀ ਸਜ਼ਾ ? ਲੀਡਰਾਂ ਨੇ ਮੰਨੀ ਗ਼ਲਤੀ, ਬਣੇਗੀ New Party | Ramzaa | D5 Channel Punjabi
#Ramzaan #SukhbirBadal #AkaliDal #AkalTakht #SGPC #NewParty #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 30
@rohtashsingh2003
@rohtashsingh2003 Ай бұрын
ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਨੇ ਇੱਕ ਨਿੱਜੀ ਜਾਇਦਾਤ ਬਣਾ ਕੇ ਰੱਖ ਦਿੱਤੀ ਹੁਣ ਇਸ ਨੂੰ ਇਸ ਤੋਂ ਹਟਾਇਆ ਹੀ ਚੰਗਾ ਹੈ
@GurdeepSingh-lv7hu
@GurdeepSingh-lv7hu Ай бұрын
Very good example off akaali good knowledge ofs balkaar singhji
@jarnailsingh9949
@jarnailsingh9949 Ай бұрын
163rd like Jarnail Singh Khaihira Retired C H T Seechewaal Best program for us thanks 🙏
@kanuwelfaresociety
@kanuwelfaresociety Ай бұрын
ਸਾਰੀ ਰਿਪੋਰਟ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਤਾਂ ਕਿ ਪੰਥ ਨੂੰ ਪਤਾ ਲੱਗੇ ਵੀ ਇਹ ਕੀ ਲਿਖ ਕੇ ਦੇ ਕੇ ਗਏ ਹਨ
@aulakhsingh5103
@aulakhsingh5103 Ай бұрын
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:15
@jaswantsingh-li5lf
@jaswantsingh-li5lf Ай бұрын
ਵੜਿੱਚ ਜੀ ਜਥੇਦਾਰ ਤੋ ਕੋਈ ਵੀ ਆਸ ਨਹੀਂ ਰੱਖਣੀ ਚਾਹੀਦੀ ਹੈ ਕਿ ਉਹ ਸੁਖਬੀਰ ਬਾਦਲ ਦੇ ਖਿਲਾਫ਼ ਫੈਸਲਾ ਕਰਨਗੇ ਕਿਉਂਕਿ ਜਥੇਦਾਰ ਸਾਹਿਬ ਜੀ ਨੂੰ ਕੁਰਸੀ ਉੱਤੇ ਬਠਾਇਆ ਹੀ ਬਾਦਲ ਪਰਿਵਾਰ ਨੇ ਹੈ ਜਾਂ ਤਾਂ ਜਥੇਦਾਰ ਕੁਰਸੀ ਦਾ ਮੋਹ ਛੱਡ ਦੇਣ ਕਿ ਮੈਂ ਪੰਥ ਵੱਲ ਦੇਖ ਕੇ ਫੈਸਲਾ ਕਰਨਾ ਹੈ ਕੁਰਸੀ ਵੱਲ ਨਹੀਂ ਫ਼ੇਰ ਤਾਂ ਕੁਝ ਹੋ ਸਕਦਾ ਹੈ ਜੇਕਰ ਕੁਰਸੀ ਦੇਖਣੀ ਹੈ ਤਾਂ ਕੋਈ ਵੀ ਆਸ ਨਹੀਂ ਰੱਖਣੀ ਚਾਹੀਦੀ
@user-jn3ls9yn2g
@user-jn3ls9yn2g Ай бұрын
Very good, deep explanation and truthful opinion by PROFESSOR ahib Ji.
@davinderkaur4392
@davinderkaur4392 Ай бұрын
ਰਿਕਾਰਡ ਤੋੜ ਪ੍ਰੋਗਰਾਮ ਜੀ
@user-jn3ls9yn2g
@user-jn3ls9yn2g Ай бұрын
Jathedar Sahib can assert it's power and reestablish it's sanctity.
@albelapunjabisangeet6004
@albelapunjabisangeet6004 Ай бұрын
ਡੀ ਫਾਇਵ ਚੈਨਲ ਦੇ ਪ੍ਰੋਗਰਾਮ ਰਮਜ਼ਾਂ ਵਿੱਚ ਅੱਜ ਐਡੀਟਰ ਸ,ਅਮਰਜੀਤ ਸਿੰਘ ਵੜੈਚ ਸਾਹਿਬ ਨੇ ਉੱਚਕੋਟੀ ਦੇ ਵਿਦਵਾਨ ਡਾ,ਬਲਕਾਰ ਸਿੰਘ ਨਾਲ਼ ਅਕਾਲੀਦਲ ਦੇ ਪ੍ਰਤੀ ਗੱਲਬਾਤ ਕੀਤੀ ਬਹੁਤ ਹੀ ਸ਼ਲਾਘਾਯੋਗ ਸੀ ਪੰਜਾਬ ਅਤੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭੈਣ ਭਰਾਵਾਂ ਨੂੰ ਸੌਖੇ ਢੰਗ ਦੇ ਨਾਲ਼ ਸਮਝਾਉਣ ਦੇ ਵਿੱਚ ਦੋਵੇਂ ਹੀ ਵਿਦਵਾਨ ਸਫ਼ਲ ਰਹੇ ਦੋਵੇਂ ਬੁੱਧੀਮਾਨ ਵਿਦਵਾਨਾਂ ਨੂੰ ਵਧਾਈ ਹੋਵੇ ਜੀ
@amarjitsingh64as
@amarjitsingh64as Ай бұрын
S Balkar Singh JI tusi vokal nahin , sgon tusI BOOG JIYADAN lagde ho
@KarmjeetSingh-nb1tu
@KarmjeetSingh-nb1tu Ай бұрын
ਮਨਗੇ ਨਾ ਹੁਣ ਸੀ ਕਰਵਾਈ ਬੇਆਬਦੀ ॥ ਇਹੀ ਤਾਂ ਲੋਕ ਕਿਹ ਰਹੇ ਸੀ 11 ਸਾਲਾਂ ਤੋਂ ਪਰ ਇਹ ਮੰਨਦੇ ਨਹੀਂ ਸੀ ॥ ਕਿ ਉਸ ਦਾ ਕੱਖ ਨਾ ਰਹੇ ਜਿੰਨਾ ਬੇਆਬਦੀ ਕਰਵਾਈ ॥ ਹੁਣ ਮਨ ਗੇ ॥ ਹੁਣ ਸਜ਼ਾ ਜਥੇਦਾਰ ਨਹੀ ਸਜ਼ਾ ਸੰਗਤ ਦੇਵੇ ॥ ਕੋਈ ਸਿਖ ਵੋਟ ਨਾ ਪਾਵੇ ਇੰਨਾਂ ਨੂੰ ਜਿੜਾ ਵੋਟ ਪਾਵੇਗਾ ਉਹ ਵੀ ਉੱਨਾਂ ਹੀ ਦੋਸ਼ੀ ਹੋਵੇਗਾ ਬੇਆਬਦੀ ਲਈ
@kashmirjhutty1733
@kashmirjhutty1733 Ай бұрын
PROFESSOR SAHIB , AS YOU SAY SGPC IS PANTHIC ,THATS CORRECT BUT AKALI DAL IS MAID TO SAFE GUARD THE SUPC , SO IN THIS CASE WHAT YOU SAY ABOUT ALL .SARPANCH BATHULA USA
@amarjitsingh64as
@amarjitsingh64as Ай бұрын
S Ballard Singh JI ,SSimarnjeet Singh noo Kenyan 13sets jitiyan sn? Jaroor dasna??? Nahin aapni vidwani di muafi mangna
@kashmirjhutty1733
@kashmirjhutty1733 Ай бұрын
S. Balkar singhji , in 1947 Nehru Gandhi , promised some thing with akali leader , so if present all Sikhs get together with the same thought and be able to do good for Sikhs and punjab , what,s bad in it .Please do not oppose Amrtpal thought for the sake of only opposing.
@palchahal8158
@palchahal8158 26 күн бұрын
Je koi akali puranha leaders dramebazi(muafi/punishment)rahi dubara parti bnhaude hn ta es chalking nu pbi nu samjha pvega
@AmritpalSingh-cp1ce
@AmritpalSingh-cp1ce Ай бұрын
Sukhey dey chitra tey pahtey lawo 😂
@pargatsinghkhalistangroup7433
@pargatsinghkhalistangroup7433 Ай бұрын
ਜੇਂ ਬਾਦਲ ਦਲੀਏ ਕੰਜਰਾਂ ਵਾਲਾ ਰੋਲ ਕਰ ਰਹੇ ਹਨ ਆਹ ਫੁੱਟ ਫੁੱਟ ਲੰਮੀ ਦਾਹੜੀ ਵਾਲਾ ਵੀ ਕੰਜਰਾਂ ਵਰਗੀ ਸਲਾਹ ਦੇ ਰਿਹਾ ਹੈ ਜੇਂ ਤੁਸੀਂ ਐਸੇ ਸਿੱਖ ਸੀੑ ਅਕਾਲ ਤਖੱਤ ਦੀ ਸਰਵ ਉੱਚਤਾ ਮੰਨਦੇ ਹੋ ਤਾਂ ਫਿਰ ਤਖੱਤ ਸਿੱਖਾਂ ਨੂੰ ਗੁਲਾਮ ਨਹੀਂ ਵੇਖਣਾਂ ਚਾਹੁੰਦਾ ਜਿਸ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛੁ ਖਾਇ ਤੁਸੀਂ ਵੀ ਸੈਂਟਰ ਦੀ ਗੁਲਾਮੀ ਦੀ ਸਲਾਹ ਦੇ ਰਹੇ ਹੋ
@MalkeetSingh-v9m
@MalkeetSingh-v9m Ай бұрын
Akaliat. Tan. Baba. Khadk.. Singh. Tk. Hee. Cee
@BalwinderSinghHardeep
@BalwinderSinghHardeep Ай бұрын
ਪੰਜਾਬ ਵਿੱਚ ਸਿੱਖਾਂ ਦੀ ਸਿਰਮੌਰ ਪਾਰਟੀ ਸਰੋਮਣੀ ਅਕਾਲੀ ਦਲ ਨੂੰ ਦੋ ਚਾਰ ਘਰਾਣਿਆਂ ਨੇ ਕਮਾਈ ਦਾ ਸਾਧਨ ਬਣਾਕੇ ਆਪਣੇ ਘਰ ਭਰੇ ਨੇ ਇਸ ਤੋਂ ਜ਼ਿਆਦਾ ਕੁੱਝ ਨੀ ਕਿੱਤਾ ਸਗੋਂ ਜਿੱਥੋਂ ਤੱਕ ਹੋ ਸਕਿਆ ਸਿੱਖ ਪੰਥ ਦਾ ਤੇ ਸਿੱਖਾਂ ਦੇ ਪੂਜਨੀਐ ਪਿਤਾ ਸਿੱਖਾਂ ਗ੍ਰੰਥ ਦਾ ਘਾਣ ਹੀ ਕੀਤਾ ਸਿੱਖੀ ਨੂੰ ਬਹੁਤ ਨੀਵੇਂ ਪੱਧਰ ਤੇ ਲਿਆਕੇ ਖੜਾ ਕਰਤਾ ।
@darshanmalhimalhi6277
@darshanmalhimalhi6277 Ай бұрын
Saromani akali dal ate saromani akali dal badal nu differ karo ji
@harbanssingh1329
@harbanssingh1329 Ай бұрын
Gursikh gurubji wlo bashea kirat sidhat nu mnda hoea dsa noha di kirat kar apna te parvar palega oh Ameer ho hi nhi skda ise ly eh sidhat bnaea c ta ke sabh barber ho jan Rannaraunk Baraberi koe na dise bahrajio.te jo lobhvas apnia jaidata vpar nu vdhaoun ly aega fir gareeba da huk golka ta.......guru ghautghatke aunter ki jant bhale bure ki peer pshant.mukhi dharmik hove geanvan teagi parupkari hove ta ke sikhi vishav tak ho jae
@sohirajindersingh6980
@sohirajindersingh6980 Ай бұрын
ਬਹੁੱਤ ਵਧੀਆ ਵਿਚਾਰ ਚਰਚਾ,ਵੜੈਚ ਸਾਹਿਬ।
@amarjitsingh64as
@amarjitsingh64as Ай бұрын
Kiun aapni akl da jnaja kadh rhe ho
@amarjitsingh64as
@amarjitsingh64as Ай бұрын
S Balkar Singh JI ,apne aap noo vokal nahin BOOG keha kro
@JaswinderSingh-wy1dr
@JaswinderSingh-wy1dr Ай бұрын
Akali dal nu parivar to mukat Karo ji
@JaswinderSingh-wy1dr
@JaswinderSingh-wy1dr Ай бұрын
Tusi mano ae mugal ne
@amarjitsingh64as
@amarjitsingh64as Ай бұрын
S Ballard Singh JI ,SSimarnjeet Singh noo Kenyan 13sets jitiyan sn? Jaroor dasna??? Nahin aapni vidwani di muafi mangna
Real Or Cake For $10,000
00:37
MrBeast
Рет қаралды 58 МЛН
나랑 아빠가 아이스크림 먹을 때
00:15
진영민yeongmin
Рет қаралды 14 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
Real Or Cake For $10,000
00:37
MrBeast
Рет қаралды 58 МЛН