ਸਾਨੂੰ ਪਤਾ ਲੱਗ ਗਿਆ ਸੀ ਕਿ ਬੰਦੇ ਮਾਰਨ ਆ ਗਏ Avtar Pash Last Day l Bittu Chak Wala

  Рет қаралды 146,635

Daily Awaz

Daily Awaz

Күн бұрын

Пікірлер: 405
@harrypreet3846
@harrypreet3846 Жыл бұрын
shi gal ਹੈ ਸਿੱਧੂ ਮੂਸੇ ਵਾਲਾ ਵੀ ਦੁਨੀਆ ਤੋਂ ਵੱਖ ਚਲਦਾ ਸੀ
@Shazzvillagefoodsecrets
@Shazzvillagefoodsecrets Жыл бұрын
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰੱਬ ਅਗੇ ਹੱਥ ਬਣ ਗਏ ਇਹ ਅਰਦਾਸ ਕਰਨੇ ਆ ਕਿ ਤੁਸੀਂ ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਬਾਦ ਰਹੋ ਤੇ ਸ਼ਾਦ ਰਹੋ 🙏🌹😢🙏🙏🙏🙏🙏🙏🙏🙏🙏🙏
@ManbirMaan1980
@ManbirMaan1980 Жыл бұрын
ਸੱਚ ਲਿਖਣ ਵਾਲਾ ਬੰਦਾ ਬਹੁਤੇ ਲੋਕਾਂ ਨੂੰ ਬਰਦਾਸ਼ਤ ਨਹੀ ਹੁੰਦਾ ਕਿਉਂਕਿ ਉਹਦੇ ਸੱਚ ਨਾਲ ਬਹੁਤੇ ਲੋਕਾਂ ਦੇ ਕਾਰੋਬਾਰ ਨੂੰ ਢਾਹ ਲੱਗ ਰਹੀ ਹੁੰਦੀ
@Kiranpal-Singh
@Kiranpal-Singh 5 ай бұрын
ਸੱਚ ਬੋਲਣ ਦਾ ਮਤਲਬ, ਜੋ ਮਨ ਆਇਆ ਬੋਲਣਾ ਨਹੀਂ ਹੁੰਦਾ ?
@sidhufateh4226
@sidhufateh4226 5 ай бұрын
Ki sach boleya
@khalsafreefire9273
@khalsafreefire9273 5 ай бұрын
ਕਿਸੇ ਨੂੰ ਸਿਰਫ ਨੀਵਾਂ ਵਿਖਾਉਣ ਲਈ ਉੱਲ ਜਲੂਲ ਬੋਲੀ ਜਾਣਾ ਕੋਈ ਸੱਚ ਨਹੀਂ ਹੁੰਦਾ
@amriktalwandi
@amriktalwandi Жыл бұрын
ਪਾਸ਼ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ ਜੀ ਇਹ ਸੱਚ ਲਿਖਣ ਦੀ ਸਜ਼ਾ ਸੀ।
@savepunjab-lm2db
@savepunjab-lm2db Жыл бұрын
Budha ho Gaya akal nahi ai tenu khach nu
@honeypatti7871
@honeypatti7871 Жыл бұрын
ਬੋਲਣ ਦੇ ਲਹਿਜੇ ਤੋਂ ਤਾਂ ਇਹ ਜਾਪਦਾ ਵੀ ਵੀਰ ਤੁਹਾਨੂੰ ਬੋਲਣ ਦਾ ਚੱਜ਼ ਸਿੱਖਣਾ ਚਾਹੀਦਾ, ਤਰਕ ਨਾਲ ਜਵਾਬ ਦਵੋ, ਬਕਵਾਸ ਕਰਨ ਨਾਲੋਂ, ਭੁੱਲ ਚੁੱਕ ਦੀ ਖਿਮਾ​@@savepunjab-lm2db
@gpssohal87
@gpssohal87 Жыл бұрын
Mtlb tusi aje tk sach ni bolia ta hi sza ni mili thonu te paash name kime pia te pasho kon c eh sach v dssio
@ShamsherSingh-k6b
@ShamsherSingh-k6b 10 ай бұрын
ਕੀ ਸੱਚ ਕਿਹਾ ਸੀ ਪਾਸ਼ ਨੇ, ਇਹ ਵੀ ਦੱਸਦੇ
@KaranKumar-pk8gu
@KaranKumar-pk8gu 7 ай бұрын
​@@ShamsherSingh-k6b tere vargya nu ni samjh aana
@shivagill4992
@shivagill4992 Жыл бұрын
Bittu your interviews are always amazing🙏🏾🙏🏾🙏🏾
@sohal655
@sohal655 Жыл бұрын
His poetry for the country. And against political parties.
@arshadqadri8314
@arshadqadri8314 Жыл бұрын
ਐਂਟੀ 47 ਰਸਾਲਾ ਉਹਨਾਂ ਦੀ ਹੱਤਿਆ ਦਾ ਕਾਰਨ ਸੀ, 23.03.1988 ਨੂੰ ਪਿੰਡ ਤਲਵੰਡੀ ਸਲੇਮ, ਤਹਿਸੀਲ ਨਕੋਦਰ ਵਿਖੇ ਉਹਨਾਂ ਨੂੰ 3 ਵਿਅਕਤੀਆਂ ਵਲੋਂ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ...
@harmanbant7054
@harmanbant7054 5 ай бұрын
ਨਿਹੱਥੇ ਤੇ ਵਾਰ ਕਰਨਾ ਸਿੱਖਾਂ ਦਾ ਕੰਮ ਨਹੀ,,
@gurpreetkaur-zl2ie
@gurpreetkaur-zl2ie 4 ай бұрын
Jad nihatha roz najayez bakvas maarda si? Sare rule sikha lai hi han eho jihe amalia lai nhi koi rule
@davinsandhu1433
@davinsandhu1433 Жыл бұрын
Pash was friend of my father in law, he mostly comes to my house to spend some time with my father. His thinking was very high .
@JoginderSingh-p7k
@JoginderSingh-p7k 3 ай бұрын
ਪਾਸ਼ ਤਾਂ ਅਕਾਲ ਤਖ਼ਤ ਸਾਹਿਬ ਬਾਰੇ ਗ਼ਲਤ ਲਿਖਦਾ ਜਾਂ ਬੋਲਦਾ ਸੀ ਪਰ ਸਿੰਘਾਂ ਨੇ ਕਦੇ ਕਿਸੇ ਦੀ ਭਾਜੀ ਜਿਆਦਾ ਦੇਰ ਨਹੀਂ ਰੱਖੀਂ ਸਮਾਂ ਮਿਲਦੇ ਹੀ ਭਾਜੀ ਮੌੜ ਦਿੱਤੀ ਚਾਹੇ ਉਹ ਦਰਬਾਰ ਸਾਹਿਬ ਬਾਰੇ ਬੋਲਣ ਜਾਂ ਲਿਖਣ ਵਾਲਾ ਹੋਵੇ ਜਾਂ ਅਕਾਲ ਤਖ਼ਤ ਸਾਹਿਬ ਉੱਤੇ ਹੱਮਲਾ ਕਰਵਾਉਣ ਵਾਲਾ
@JoginderSingh-p7k
@JoginderSingh-p7k 3 ай бұрын
❤ ਜਿਹੜਾ ਸਾਡੇ ਅਕਾਲ ਤਖ਼ਤ ਸਾਹਿਬ ਦਾ ਨਹੀਂ ਉਸ ਨਾਲ ਸਾਡੀ ਕੋਈ ਸਾਂਝ ਨਹੀਂ ਚਾਹੇ ਉਹ ਸਾਡੀ ਕੌਮ ਦਾ ਹੀ ਹੋਵੇ ਕਿਉਂਕਿ ਜਿਹੜਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਅਕਾਲ ਤਖ਼ਤ ਸਾਹਿਬ ਅੰਦਰ ਉਸ ਨੂੰ ਰਹਿਦੀ ਦੁਨੀਆਂ ਤੱਕ ਭੁੱਲਿਆ ਨਹੀਂ ਜਾਂ ਸਕਦਾ
@AvtarSingh-or6ig
@AvtarSingh-or6ig Жыл бұрын
, ਬਿਟੂ ਜੀ ਧੰਨਵਾਦ, ਤੁਸੀਂ ਪਾਸ਼ ਬਾਰੇ ਚਾਨਣਾ ਪਾਇਆ ਹੈ। ਮੈਂ ਤਾਂ ਪਾਸ਼ ਦਾ ਉਪਾਸ਼ਕ ਹਾਂ। ਉਸ ਸਮੇਂ ਦੇ ਭੁਖਿਆਂ ਨੰਗਿਆਂ ਦੀ ਮੈਨੂੰ ਬਹੁਤ ਜਾਣਕਾਰੀ ਹੈ। ਖ਼ਾਨਾ ਬੇਦੋਸ਼ਾ ਦਾ ਹੜ੍ਹ ਆਇਆ ਹੋਇਆ ਸੀ ਉਸ ਸਮੇਂ। ਜਿਹੜੇ ਖਾਲਿਸਤਾਨ ਦੀ ਆੜ ਵਿੱਚ ਲੋਕਾਂ ਕੋਲੋਂ ਲੁਟਾਂ ਖੋਹਾਂ ਕਰਦੇ ਸਨ।ਵੱਖ ਵੱਖ ਜਥੇਬੰਦੀਆਂ ਦੇ ਨਾਂ ਉਪਰ ਲੈਟਰ ਪੈਡ ਛਪਵਾਕੇ, ਉਪਰ ਸੋਧਾ ਲਾਉਣ ਦੀ ਧਮਕੀ ਦੇ ਕੇ ਲੱਖਾਂ ਰੁਪਏ ਵਸੂਲਦੇ ਸਨ। ਬਹੁਤ ਮਾੜਾ ਸਮਾਂ ਸੀ। ਲੋਕਾਂ ਨੇ ਨਿਕੀਆਂ ਨਿਕੀਆਂ ਗੱਲਾਂ ਪਿੱਛੇ ਕਤਲ ਕਰ ਦਿੱਤੇ।ਉਸ ਸਮੇਂ ਦੀ ਪੁਲਿਸ ਨੇ ਵੀ ਬਹੁਤ ਜ਼ੁਲਮ ਕੀਤੇ, ਉਹ ਸਮਾਂ ਹੀ ਬਹੁਤ ਮਾੜਾ ਸੀ। ਬਾਕੀ ਤੁਸੀਂ ਪਾਸ਼ ਨੂੰ ਸੰਧੂ ਕਹਿ ਕੇ, ਉਸਦੀ ਇੱਜਤ ਘਟਾਈ ਹੈ, ਪਾਸ਼ ਤਾਂ ਇਹਨਾਂ ਜ਼ਾਤੀ ਵਖਰੇਵਿਆਂ ਤੋਂ ਬਹੁਤ ਉਪਰ ਹੈ। ਧੰਨਵਾਦ।
@ashokkalia4151
@ashokkalia4151 10 ай бұрын
You are absolutely right. Pash was above the caste differences.
@AmarjeetChatha-nz5qd
@AmarjeetChatha-nz5qd 7 ай бұрын
Lutajhihaterevrgecamredpolicdetautjrdecjharhjunhijrdeckineoriifchahidehedybku. Cetachirakutereakatladejitautiajrdecirlutakhiha. Krdecoh. Tusivjandehiluterekatil. Koncorsrkarajhudjrwaodiahelutakhiha. Orktlnaamsikhadakaodeho
@dashmeshcharity1651
@dashmeshcharity1651 5 ай бұрын
Bilkul sahi kiha tuci sach lai thanx
@AmarjeetChatha-nz5qd
@AmarjeetChatha-nz5qd 5 ай бұрын
@@AvtarSingh-or6ig terejihebhukhengesrkaritatuanehigdpaeac. Dkeanelutakhihajrde. Terevrge. Naamkharhkua. Dale kegdarjholichumbhukbengecamredcburkitebhoknwalekutejihna. Punjab. Dijwanikoh. Koh. Kemrwaicbhukhengeacamreda. Tauta. Neapna. Aaobnaeapikic. Naal. Mil. Kechoralutereaxamreda. Ne
@user-og4in5yx2i
@user-og4in5yx2i Жыл бұрын
ਮੈਂ ਇੱਕ ਕਿਤਾਬ ਵਿੱਚ ਘਟਨਾ ਪੜ੍ਹੀ ਸੀ ਕਿ ਕਿਸੇ ਨੇ ਪਾਸ਼ ਨੂੰ ਦੱਸਿਆ ਕਿ (ਹਿੰਦੂ ਅੱਤਵਾਦੀ) ਸੈਨਾ ਨੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰ ਦਿੱਤਾ ਹੈ, ਅੱਗੋ ਪਾਸ਼ ਨੇ ਕਿਹਾ ਕਿ ਉਹ ਹਮਲਾ ਤਾਂ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਕੋਈ ਇਸਦੀ ਤਸਦੀਕ ਕਰੋ ਜੀ
@presidentraikot
@presidentraikot Жыл бұрын
Fer ta kam hona he c
@NirmalSingh-z8o
@NirmalSingh-z8o Жыл бұрын
Fer thik kita thok ta
@naturebeauty3839
@naturebeauty3839 Жыл бұрын
ਮੈਂ ਵੀ ਸੁਣਿਆ ਕਿ ਇਸ ਨੇ ਖੁਸ਼ੀ ਮਨਾਈ ਸੀ
@karama709
@karama709 9 ай бұрын
KPS Gill ne badla laita pash maran daa
@windersingh9211
@windersingh9211 6 ай бұрын
ਬਿੱਟੂ ਅੱਜ ਤੂੰ ਉਹ ਬੰਦੇ ਦੀ ਇੰਟਰਵਿਊ ਤਾਂ ਕਰਨ ਲੱਗ ਗਿਆ ਸੀ ਉਹਦੇ ਬਾਰੇ ਪੜ੍ਹਿਆ ਸੁਣਿਆ ਜੋ ਸੱਚ ਸੀ ਉਹ ਮਾਰਿਆ ਕਿਉਂ ਸੀ ਸੰਤਾਂ ਬਾਰੇ ਦਰਬਾਰ ਸਾਹਿਬ ਬਾਰੇ ਕੀ ਸੋਚ ਸੀ ਉਹਦੀ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਕੀ ਸੋਚ ਸੀ ਉਹਦੀ
@Being_Jolly
@Being_Jolly 2 ай бұрын
My fav pash
@Modi-Drink-Moot
@Modi-Drink-Moot 4 ай бұрын
He was my mother's massi son ,he was outspoken against government and khalistani but the rest of the family all supported the khalistan cause
@brarbrar6884
@brarbrar6884 11 ай бұрын
ਪਾਸ਼ ਦੀ ਮੌਤ ਦਾ ਕਾਰਨ ਲਿਖਤਾਂ ਨਹੀਂ ਸੀ ਇਹ ਸਰਕਾਰੀ ਮੁਖਬਰ ਸੀ ਕੀਤੀ ਦਾ ਫਲ ਪਾ ਗਿਆ ਐਵੈਂ ਜਿੰਦਾਬਾਦ ਜਿੰਦਾਬਾਦ ਲਾਈ ਐ
@chugondo3262
@chugondo3262 11 ай бұрын
Tenu kive pta ko or mukhbar c
@brarbrar6884
@brarbrar6884 11 ай бұрын
@@chugondo3262 ਮਾਰਿਆ ਈ ਤਾਂ ਸੀ ਕੁੜੀ ਵੀ ਸੀ ਨਾਲ ਮੋਟਰ ਤੇ ਦਾਰੂ ਪੀ ਕੇ ਲਲਕਾਰੇ ਮਾਰਦਾ ਸੀ ਨਾਲੇ ਗਾਲਾਂ ਕੱਢਦਾ ਸੀ ਖਾੜਕੂਆਂ ਨੂੰ ਅਗਲਿਆਂ ਝੰਬਤਾ
@SamJeet-mg8hk
@SamJeet-mg8hk 11 ай бұрын
​@@brarbrar6884 ਤੇਰੇ ਲਈ ਇੱਕ ਗੱਲ ਆ ਘੂਸੇ ਜੰਮਣ ਕੰਧਾਂ ਕੰਮਣ
@brarbrar6884
@brarbrar6884 11 ай бұрын
@@SamJeet-mg8hk ਅਸੀਂ ਲਕੀਰ ਦੇ ਫਕੀਰ ਨੀ ਕੇ ਚਵਲਾਂ ਨੂੰ ਸ਼ਹੀਦ ਮੰਨੀ ਜਾਈਏ ਪਾਸ਼ ਚਵਲ ਸੀ ਤੇ ਚਵਲ ਈ ਰਹਿਣਾ
@lovisingh403
@lovisingh403 11 ай бұрын
ਬਿਲੁਕਲ ਸਹੀ ਕਿਹਾ
@GURPREET0604
@GURPREET0604 5 ай бұрын
ਪਾਸ਼ ਇਕ ਘਟੀਆ ayashi ਵਾਲਾ ਤੇ ਸਿੱਖੀ ਨੂੰ ਨਫਰਤ ਕਰਨ ਵਾਲਾ ਕਾਮਰੇਡ ਸੀ. ਬਹੁਤ ਵਧੀਆ ਜਵਾਬ ਦਿੱਤਾ ਧਰਮੀ ਸਿੰਘਾਂ ਵੱਲੋਂ ਏਹੋ ਜਿਹੇ ਘਟੀਆ ਕਿਸਮ ਦੇ ਕਾਮਰੇਡ ਨੂੰ ਠੋਕ ਕੇ
@punjabson5991
@punjabson5991 5 ай бұрын
ਸਾਰੇ ਹੀ ਕਾਮਰੇਡ ਉਹਦੇ ਭਾਈ ਹੀ ਹੁੰਦੇ ਆ , ਇੱਕੋਂ ਸੋਚ । ਇਹ ਪਾਣੀ ਰਿੜਕਦੇ ਨੇ, ਉਸ Useful ediot ਨੂੰ ਸ਼ਹੀਦ ਬਣਾਉਣ ਲਈ ਪਰ ਇਹ ਨਹੀਂ ਦੱਸਣਗੇ ਕਿ ਉਸਦੀ ਸਮਾਜ ਨੂੰ ਕੀ ਦੇਣ ਹੈ ? ਗੰਦੀ ਕਲਮ ਸੀ ਬਹੁਤ ਗੰਦੀ ਜੋ ਗੁਰੂ ਨਾਨਕ ਦੇ ਘਰ ਨੂੰ ਵੀ ਨਹੀਂ ਸੀ ਬਖਸ਼ਦੀ
@JoginderSingh-pn5me
@JoginderSingh-pn5me 5 ай бұрын
ਸਿਖਾਂ ਵਿਰੁੱਧ ਤਾਂ ਸਾਰੇ ਹੀ ਬੋਲਣ ਲਈ ਤਿਆਰ ਨੇ ਘਟ ਗਿਣਤੀ ਜੁ ਹੋਈ ਮਜਾ ਤ ਸਰਕਾਰੀ ਜ਼ੁਲਮ ਵਿਰੁੱਧ ਬੋਲੇ ਜਿਹੜੇ ਸਰਕਾਰੀ ਜ਼ੁਲਮ ਵਿਰੁੱਧ ਬੋਲੇ ਉਨ੍ਹਾਂ ਦਾ ਹਾਲ ਵੀ ਪੁਛਿਆ
@ssingh8393
@ssingh8393 Жыл бұрын
ਅਖੌਤੀ ਕਾਮਰੇਡ ਅਵਤਾਰ ਪਾਸ਼..ਹਿੰਦੂਤਵ ਸਰਕਾਰਾਂ ਦੀ ਜ਼ਾਲਮ ਪੁਲਿਸ ਦਾ ਸਿਰੇ ਦਾ ਟੁੱਕੜਬੋਚ ਸੀ..ਸਿੱਖੀ ਦਾ ਦੁਸ਼ਮਣ ਤੇ ਸਿੱਖ ਜੁਝਾਰੂ ਲਹਿਰ ੧੯੮੦..੯੫ ਦਾ ਸਰਕਾਰੀ ਤੌਰ ਤੇ ਵਿਰੋਧੀ ਸੀ..ਪੰਜਾਬ ਤੇ ਸਿੱਖ ਹਿੱਤਾਂ ਦੇ ਖਿਲਾਫ਼ ਭੁਗਣਤਾਂ...ਪਾਸ਼ ਦੀ ਫਿਤਰਤ ਸੀ..ਪਾਸ਼ ਦਾ ਕੋਈ ਆਚਰਣ ਵੀ ਨਹੀਂ ਸੀ..ਸ਼ਰਾਬ...ਸ਼ਬਾਬ..ਤੇ ਹੋਰ ਅਲਾਮਤਾਂ..ਖੁਦ ਅਖੌਤੀ ਗੁਫ਼ਾ ਨੁਮਾ ਟਿੱਬੇ ਚ ਬੁੰਡ ਵੀ ਮਰਾਉੰਦਾ ਰਿਹਾ ...ਸਿੱਖਾਂ ਖਿਲਾਫ਼ ਹੋ ਰਹੇ ਸਰਕਾਰੀ ਜਬਰ ਦਾ ਹਿਮਾਇਤੀ ਸੀ..ਪੁਲਿਸ ਦੇ ਸਰਕਾਰੀ ਕੋਟੇ ਚੋਂ ਮਿਲਦੀ ਸ਼ਰਾਬ ਨੂੰ ਪੀ ਕੇ ਅਪਣੇ ਖੇਤਾਂ ਚ ਲਲਕਾਰੇ ਮਾਰਨਾ ਉਹਦੀ ਫਿਤਰਤ ਸੀ..ਅਖੀਰ ਜੁਝਾਰੂ ਸਿੱਖ ਯੋਧਿਆਂ ਨੇ ਸਰਕਾਰੀ ਟੁੱਕੜਬੋਚ ਅਵਤਾਰ ਪਾਸ਼ ਨੂੰ ਸੋਧ ਕੇ..ਗੱਡੀ ਚਾੜ੍ਹਿਆ..ਅਖੌਤੀ ਇਨਕਲਾਬੀ ਸਰਕਾਰੀ ਕਾਮਰੇਡ ਪਾਸ਼ ਨੂੰ ਸੋਧਣ ਵਾਲੇ ਜੁਝਾਰੂ ਸਿੰਘਾਂ ਨੂੰ ਕੋਟਿ ਕੋਟਿ ਨੀਲਾ ਸ਼ੁਰਮਈ ਸਲਾਮ🙏❤
@eurospin731
@eurospin731 Жыл бұрын
Right 👍
@SatpalSingh-yi4iw
@SatpalSingh-yi4iw Жыл бұрын
Atwadi murdabaad
@NirmalSingh-z8o
@NirmalSingh-z8o Жыл бұрын
Right🙏❤
@Ranglapunjab103
@Ranglapunjab103 9 ай бұрын
ਪਾਸ਼ ਤੇ ਉਹਦੇ ਸਾਥੀ 1970 ਤੋਂ ਇੰਦਰਾ ਹਕੂਮਤ ਦੇ ਖਿਲਾਫ ਲੜਦੇ ਆ ਰਹੇ ਸਨ।ਜੇਲ਼ਾਂ ਚ ਵੀ ਰਹੇ ਤੇ ਇੰਟੈਰੋਗਸ਼ਨ ਚ ਤਸੀਹੇ ਵੀ ਝੱਲੇ। ਇਹ ਸਵਿਟਜ਼ਰਲੈਂਡ ਚ ਜੰਮੀ ਲੰਡਨ ਦੀ ਬੇਟੀ ਆ ਇਹਦੀ ਅੰਗੀ ਚ ਰੂਬਲ ਆ ਇਹਦੀ ਸਾੜ੍ਹੀ ਚ ਡਾਲਰ ਆ ਇਹਨੂੰ ਮੇਰੇ ਦੇਸ਼ ਦੀ ਕਹਿਣਾ ਮੇਰੀ ਧਰਤੀ ਦੀ ਹੇਠੀ ਆ ਇੰਦਰਾ ਨੂੰ ਇਸ ਤਰਾਂ ਦੇ ਸ਼ਬਦ ਕਹਿਣਾ ਪਾਸ਼ ਦੀ ਹੀ ਜੁਰਅੱਤ ਸੀ। ਦੂਜੇ ਪਾਸੇ 1980 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਖੌਤੀ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਅੰਮਰਿਤਸਰ ਤੋਂ ਕਾਂਗਰਸੀ ਉਮੀਦਵਾਰ ਰਘੁਨੰਦਨ ਲਾਲ ਭਾਟੀਆ ਦੇ ਚੋਣ ਪੋਸਟਰਾਂ ਤੇ ਇੰਦਰਾ ਗਾਂਧੀ ਦੇ ਬਰਾਬਰ ਛਪੀਆਂ ਸਨ।
@theindersidhu3332
@theindersidhu3332 6 ай бұрын
shi gll aa g
@Mr.bittuvlogs
@Mr.bittuvlogs Жыл бұрын
Good information Dhanbad bro.👍👍
@moviesworld21941
@moviesworld21941 Жыл бұрын
ਦਾਰੂ ਪੀ ਕੇ ਰੱਜਿਆ ਕਾਮਰੇਡ ਅਕਾਲ ਤਖਤ ਸਾਹਿਬ ਨੂੰ ਕਹਿੰਦਾ ਸੀ ਕੀ ਫਿਰ ਕੀ ਹੋਇਆ ਜੇ ਇੱਟਾ ਦੀ ਢੇਰੀ ਢਾਹ ਦਿੱਤੀ ਫਿਰ ਬਨਾ ਲ‌ਉ ਫਿਰ ਸਿੰਘ ਨੇ ਚੱਕ ਤਾ💪
@Manpreetmaan0944
@Manpreetmaan0944 Жыл бұрын
Kis ne keha c y
@swarnpalsinghbhatthal4454
@swarnpalsinghbhatthal4454 11 ай бұрын
ਅਨਪੜ੍ਹ ਧੂਤਿਆਂ ਬੰਦਿਆਂ ਦੀ ਸਮਝ ਤੋਂ ਪਰੇ ਦੀ ਚੀਜ ਦੀ ਅਵਤਾਰ ਪਾਸ਼
@moviesworld21941
@moviesworld21941 11 ай бұрын
ਢੱਡਰ ਦੇ ਚੇਲਿਆ ਨੂੰ ਤੇ ਕਾਮਰੇਡਾ ਨੂੰ ਬੁੰਡ ਕਟਵਾਉਣ ਦਾ ਸੌਕ ਉਹ ਕਟਵਾ ਲੈਦੇ ਆ ਹਰ ਵਾਰੀ😂
@akshbrar1074
@akshbrar1074 11 ай бұрын
ਮੈਂ ਪਾਸ਼ ਨੂੰ ਮਾੜਾ ਮੋਟਾ ਪੜ੍ਹਿਆ ਜਣਿਆਂ ਕਾਫੀ ਕੁਸ਼ ਕਿਸੇ ਦਾ ਵੀ ਮਰਨਾ ਬਹੁਤ ਮਾੜਾ ਰੱਬ ਕਿਸੇ ਨੂੰ ਵੀ ਨਾ ਮਾਰੇ ਪਰ je ਉਹ ਸ੍ਰੀ ਆਕਾਲ ਤਖਤ ਸਾਹਿਬ ਦੇ ਪ੍ਰਤੀ ਮੰਦਾ ਬੋਲਦਾ ਸੀ ਤਾਂ ਪਾਸ਼ ਵਾਸਤੇ ਬਹੁਤ ਮਾੜਾ ਸੀ ​@@Pardeepsingh-o7c
@DIM0ND12w
@DIM0ND12w 11 ай бұрын
​@@swarnpalsinghbhatthal4454Pash di kehdi PHD c ??? Ohdian Kavitavan tan pehlan e Chepiyan hoyian c Russian Literature cho...😂😂
@windersingh9211
@windersingh9211 6 ай бұрын
ਇਹ ਉਹ ਪਾਸ਼ ਆ ਜਿਹੜੇ ਨੇ ਇਹ ਲਿਖਿਆ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਇਹ ਕਹਿੰਦਾ ਸੀ ਫਿਰ ਕੀ ਹੋਇਆ ਜੇ ਢਾਹ ਦਿੱਤਾ ਤਾਂ ਇੱਟਾਂ ਦਾ ਹੀ ਬਣਿਆ ਸੀ ਫਿਰ ਬਣਜੂ ਫਿਰ ਇਹ ਕਹਿੰਦਾ ਸੀ ਕਿ ਉੱਥੇ ਝੋਨਾਂ ਲਾ ਦੇਣਾਂ ਚਾਹੀਦਾ ਫਿਰ ਮਰਨਾਂ ਤਾਂ ਹੈਗਾ ਹੀ ਸੀ
@harpreetkaur5022
@harpreetkaur5022 5 ай бұрын
ਸਹੀ ਮਾਰਿਆ ਫਿਰ ਤਾਂ
@gurpreetkaur-zl2ie
@gurpreetkaur-zl2ie 4 ай бұрын
Ryt
@balindersingh8135
@balindersingh8135 4 ай бұрын
@@windersingh9211 ਇਹੋ ਜਿਹੇ ਦੋਸ਼ ਲਾ ਕੇ ਬਥੇਰੇ ਨਿਰਦੋਸ਼ ਮਾਰੇ ਸਨ ਵੱਡੇ ਯੋਧਿਆਂ ਨੇ.ਬਹੁਤੇ ਨਿਜੀ ਰੰਜਿਸ਼ ਕਾਰਨ ਮਾਰ ਦਿਤੇ
@jiwan-xx7yj
@jiwan-xx7yj 2 ай бұрын
ਬਹੁਤ ਸਾਰੇ ਸਾਡੇ ਆਰਟਿਸਟ ਇਹੋ ਜਿਹੇ ਦੋਸ਼ ਦੇ ਕਾਰਨ ਹੀ ਧਾਰਮਿਕ ਕੱਟੜਤਾ ਦੇ ਕਾਰਨ ਹੀ ਬਹੁਤ ਸਾਰੇ ਆਰਟਿਸਟ ਮਾਰੇ ਗਏ ਅੱਜ ਕਿਉਂ ਨਹੀਂ ਮਾਰੇ ਜਾ ਰਹੇ ਜੋ ਸ਼ਰੇਆਮ ਬੋਲੀ ਜਾ ਰਿਹਾ ਹਨ ਮੰਤਰੀ ਸੰਤਰੀ ਸਭ ਰਲੇ ਹੋਏ ਹਨ ਆਰਐਸਐਸ ਵਾਲਿਆਂ ਦੇ ਨਾਲ ਪਰ ਜੋ ਆਰਟਿਸਟ
@rameshrundla7276
@rameshrundla7276 Жыл бұрын
Sach dbda nhi per nichi mansikta wale log dbane ki kosis krte hai....dil se slam bhai Saab ko.....
@yudhvirgoodviewsingh9487
@yudhvirgoodviewsingh9487 Жыл бұрын
Salute passs ji
@VipanKumar-qw1xj
@VipanKumar-qw1xj Ай бұрын
Avtar paash ❤
@ChahalGurvinder
@ChahalGurvinder 10 ай бұрын
Right veerji
@DeepSingh-gd5kw
@DeepSingh-gd5kw Жыл бұрын
ਬਹੁਤ ਖੁਸ਼ੀ ਹੋਈ ਕਿ ਪਾਸ਼ ਸੰਧੂ ਸੀ "" ਮੇਰੇ ਨਾਨਕੇ ਵੀ "" ਸੰਧੂ" ਆ " ਬਹੁਤ ਵਧੀਆਂ ਕਵੀ ਸੀ """""""""
@HardeepSingh-ng4vp
@HardeepSingh-ng4vp Жыл бұрын
ਇਸ ਵਿੱਚ ਖੁਸ਼ੀ ਵਾਲੀ ਤਾਂ ਕੋਈ ਗੱਲ ਨਹੀਂ
@sukhpalsingh3275
@sukhpalsingh3275 Жыл бұрын
​@@HardeepSingh-ng4vp😂😂
@SatpalSingh-yi4iw
@SatpalSingh-yi4iw Жыл бұрын
Jaat ka garb karey murakh gwaar. Eh gurbani ch darj hai
@savepunjab-lm2db
@savepunjab-lm2db Жыл бұрын
Behn apni nu books 📚 de ohdia gand pustka jo padh k pind de loka nu sawad dawe
@Haider-lk7wl
@Haider-lk7wl 11 ай бұрын
😂😅😅😅😅😅😅😅​@@HardeepSingh-ng4vp
@niceguy83.
@niceguy83. 5 ай бұрын
ਅਵਤਾਰ ਪਾਸ਼ ਨੂੰ ਲਾਲ ਸਲਾਮ, ਸਾਮਰਾਜਵਾਦ ਮੁਰਦਾਬਾਦ,ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ,ਜ਼ਿੰਦਾਬਾਦ✊
@saabsingh47
@saabsingh47 Жыл бұрын
ਅਵਤਾਰ ਪਾਸ਼ ਨੇ ਸਿੱਖਾਂ ਦੇ ਖਿਲਾਫ਼ ਲਿਖਦਾ ਬੋਲਦਾ ਸੀ
@Gurpreetsingh-tr3xk
@Gurpreetsingh-tr3xk Жыл бұрын
kzbin.info/www/bejne/nmfdnHSYhNCHjJYsi=d0qqHdUK_6WlYGYb
@kesarsingh7124
@kesarsingh7124 Жыл бұрын
ਪਾਸ ਜਿੰਦਾਬਾਦ ਰਹੇਗਾ
@sukhkaur9264
@sukhkaur9264 11 ай бұрын
kithe😂
@RanjitSingh-ip2uj
@RanjitSingh-ip2uj 6 ай бұрын
Where is your dog Bhidra wala? ​@@sukhkaur9264
@RanjitSingh-ip2uj
@RanjitSingh-ip2uj 6 ай бұрын
Where is your dog Bhidra wala? 😂😂😂​@@sukhkaur9264
@balwantsingh637
@balwantsingh637 5 ай бұрын
ਉਨਾਂ ਦਿਨਾ ਦੇ ਵਿਚ ਕਹਿਦੇ ਕਹਾਉਂਦਿਆਂ ਨੇ ਅਤਵਾਦੀਆਂ ਅਗੇ ਗੋਡੇ ਟੇਕ ਦਿਤੇ ਸੀ ਪਰ ਪਾਸ ਇਕ ਅਜਿਹੀ ਅਵਾਜ਼ ਸੀ ਜਿਸਨੂੰ ਨਾ ਭਿੰਡਰਾਂਵਾਲਾ ਤੇ ਨਾ ਉਸਦੇ ਗੁੰਡੇ ਸੱਚ ਬੋਲਣ ਤੋਂ ਰੋਕ ਸਕੇ
@charanjeetsingh9799
@charanjeetsingh9799 5 ай бұрын
ਸਹੀ ਕਿਹਾ ਤੁਸੀਂ ਬਾਈ ਜੀ
@charanjeetsingh9799
@charanjeetsingh9799 5 ай бұрын
ਪਾਸ਼ ਇਕ ਦਲੇਰ ਕਵੀ ਸੀ ਜਿਸਨੇ ਆਪਣੀ ਜ਼ਮੀਰ ਮਰਨ ਨਹੀਂ ਦਿੱਤੀ ਸੀ ਇਕ ਗੱਲ ਤਾਂ ਆਮ ਕਹੀ ਜਾਂਦੀ ਹੈ ਕਿ ਜਿਸਮ ਦਾ ਮਰ ਜਾਣਾਂ ਮੌਤ ਨਹੀਂ ਜ਼ਮੀਰ ਦਾ ਮਰ ਜਾਣਾਂ ਅਸਲੀ ਮੌਤ ਹੁੰਦੀ ਹੈ
@ਚੜਦੀਕਲਾ
@ਚੜਦੀਕਲਾ 5 ай бұрын
ਸਿੰਘਾਂ ਨੇ ਬਹੁਤ ਵਧੀਆ ਕੰਮ ਕੀਤਾ ਚੜਦੀ ਕਲਾ ਇਨਾਂ ਦਾ ਕਰ ਦਿੰਦੇ ਦੋ ਦਾ
@NeetuGarg-t2u
@NeetuGarg-t2u 4 ай бұрын
Thodi bare samj ni ae ki khana chande ho
@Janty_singh
@Janty_singh Жыл бұрын
Munda ajj da ee PASH ni gabru Te gaddi dowen G class ni👍
@JaspalSingh-sx1pp
@JaspalSingh-sx1pp Жыл бұрын
ਆਤੰਕਵਾਦ ਦੇਸ਼ ਲਈ ਵੱਡਾ ਖ਼ਤਰਾ
@amrikbika8038
@amrikbika8038 7 ай бұрын
Great man comrade pash
@AvtarSingh-pb6ti
@AvtarSingh-pb6ti 6 ай бұрын
ਜਦੋਂ ਸਿਖ ਕੌਮ ਲਈ ਮਾੜਾ ਬੋਲਦੇ ਹਨ ਉਦੋਂ ਵੀ ਸੋਚਿਆ ਕਰਨ ਕੁਝ ਕੀ ਗੰਦ ਬਕਦੇ ਹਾਂ ।
@sunnybasi7386
@sunnybasi7386 Жыл бұрын
Bitu bhai can you get second part get whole family and pind they look please and thanks 🙏🏼
@lehmbersingh1801
@lehmbersingh1801 Жыл бұрын
ਪਾਸ਼ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਹੀ ਰਹੇਗਾ
@SunnyDhaliwal84
@SunnyDhaliwal84 8 ай бұрын
ਸੰਤ ਬਾਬਾ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੀਆ ਬਾਰੇ ਬਕਵਾਸ ਕਰਨ ਵਾਲੇ ਲਈ ਹੋਰ ਕਿ ਸਜ਼ਾ ਹੋਣੀ ਚਾਹੀਦੀ ਹੈ ਬਿੱਟੂ ਵੀਰ ਤੂੰ ਆਪ ਦੱਸ ਸਾਰੀ ਕਾਇਨਾਤ ਬਾਅਦ ਵਿੱਚ ਸਭਤੋਂ ਪਹਿਲਾ ਸਿੱਖ ਧਰਮ ❤
@jaspalsingh4941
@jaspalsingh4941 Жыл бұрын
🙏🙏 Very nice job Bittu Bai g
@SpSingh-jv3ne
@SpSingh-jv3ne 2 ай бұрын
Paash is even today more relevant as disparities are widening .
@Gurpreetbutter
@Gurpreetbutter 2 ай бұрын
'पाश' जिंदाबाद
@Bapla.baldevBapla.baldev
@Bapla.baldevBapla.baldev Жыл бұрын
😮😮😮😮❤❤❤DIDAR.SANDHU.NAAL.BAHUT.DOSTI.SI🙏🙏🇳🇱🇳🇱🇳🇱🆚️🆚️🇮🇳🇮🇳
@santokhsingh227
@santokhsingh227 Жыл бұрын
Whaguru Whaguru je Theun mehar kare veer je
@harpsandhu37
@harpsandhu37 Жыл бұрын
ਸ਼ਰੀਫ ਬੰਦੇ ਨੂੰ ਕੋਈ ਨਹੀਂ ਮਾਰਦਾ |
@daljitbhatti2837
@daljitbhatti2837 3 ай бұрын
ਧਮਕੀਆਂ ਤੋਂ ਬਾਅਦ ਅਵਤਾਰ ਆਪਣੇ ਪਰਿਵਾਰ ਨੂੰ ਕਨੇਡਾ ਛੱਡ ਕੇ ਫਿਰ ਪੰਜਾਬ ਫਿਰ ਪੰਗਾ ਕਿਉਂ ਲੈਣ ਆਇਆ,ਇਹ ਸਮਝ ਨਹੀਂ ਆਇਆ।
@HappySingh-zx1bk
@HappySingh-zx1bk 5 ай бұрын
Good g
@gurboxsingh8276
@gurboxsingh8276 Жыл бұрын
ਭਾਈ ਨੇਚਰ ਤਾ ਸਰਸੇ ਵਾਲੇ ਬਲਾਤਕਾਰੀ ਕਾਤਲ ਸਾਧ ਦਾ ਵੀ ਬਹੁਤ ਵਧੀਆ ਕਰੌੜਾ ਲੋਕ ਉਸ ਨੂੰ ਅੱਜ ਵੀ ਪਿਤਾ ਜੀ ਮੰਨ ਰਹੇ ਹਨ ਨਾਲ਼ੇ ਉਸ ਨੂੰ ਕੋਰਟ ਨੇ ਤਿੰਨ ਸਜ਼ਾਵਾਂ ਦਿੱਤੀਆਂ ਚੌਥਾ ਕੇਸ ਚੱਲ ਰਿਹਾ ਅੰਮ੍ਰਿਤਸਰ ਵਾਲਾ ਸੂਰੀ ਵੀ ਕੁੱਝ ਲੋਕਾਂ ਲਈ ਚੰਗੇ ਨੇਚਰ ਵਾਲਾ ਸੀ ਬੇਅੰਤ ਬੁੱਚੜ ਨੂੰ ਵੀ ਬਹੁਤ ਲੋਕ ਚੰਗੇ ਨੇਚਰ ਵਾਲਾ ਦੱਸ ਰਹੇ ਹਨ ਅਬਦਾਲੀ ਔਰੰਗਜ਼ੇਬ ਵੀ ਬਹੁਤ ਲੋਕਾਂ ਲਈ ਚੰਗੇ ਨੇਚਰ ਵਾਲੇ ਸਨ ਸੁੱਚਾ ਨੰਦ ਵਜ਼ੀਦ ਖਾਨ ਵਰਗੇ ਲੋਕਾਂ ਨੂੰ ਵੀ ਬਹੁਤ ਲੋਕ ਚੰਗੇ ਨੇਚਰ ਵਾਲੇ ਮੰਨਦੇ ਸਨ ਇਸ ਤਰ੍ਹਾਂ ਬੰਦਿਆਂ ਦੇ ਨੇਚਰ ਨਹੀ ਦੇਖੇ ਜਾਂਦੇ ਆਪਣੇ ਨੂੰ ਕੋਈ ਮਾੜਾ ਨਹੀ ਬੋਲਦਾ ਜਦੋਂ ਪੰਜਾਬ ਵਿੱਚ ਕਾਮਰੇਡ ਲਹਿਰ ਚੱਲੀ ਸੀ ਉਹ ਵੀ ਖਾੜਕੂ ਲਹਿਰ ਵਾਗ ਹੀ ਕਰਦੇ ਸੀ ਉਨ੍ਹਾਂ ਨਾਲ ਪੁਲਿਸ ਨੇ ਉਸੇ ਤਰ੍ਹਾਂ ਹੀ ਮਾਰਿਆ ਜਿਵੇਂ ਖਾੜਕੂਆਂ ਨੂੰ ਸਹੀਦ ਕੀਤਾ ਅੱਜ ਦੇ ਕਾਮਰੇਡ ਆਗੂ ਜਾ ਚੌਰਾਸੀ ਵੇਲੇ ਦੇ ਕਾਮਰੇਡ ਆਗੂ ਖਾਲੀ ਸਿੱਖੀ ਦਾ ਵਿਰੋਧ ਕਰ ਜੋਗੇ ਹਨ ਜਦੋਂ ਛੱਤੀਸਗੜ੍ਹ ਆਂਧਰਾ ਮੱਧਪ੍ਰਦੇਸ਼ ਬੰਗਾਲ ਦੇ ਕਾਮਰੇਡ ਖਾੜਕੂ ਗੱਡੀਆਂ ਸਾੜਦੇ ਹਨ ਉਹ ਵੀ ਆਮ ਲੋਕਾਂ ਦੀਆਂ ਇਹ ਕਦੇ ਉਨ੍ਹਾਂ ਬਾਰੇ ਨਹੀ ਬੋਲਦੇ
@djejehrehehehehdrhhrhrhshshsh
@djejehrehehehehdrhhrhrhshshsh Жыл бұрын
​@@Yo-yo-uu3wlha tera jijja bolda de nmber dewa parshad tenu
@Yo-yo-uu3wl
@Yo-yo-uu3wl Жыл бұрын
@@djejehrehehehehdrhhrhrhshshsh tenu ki hoyaa? Ku takleef hoi aaa????
@Pilotbaba-w9y
@Pilotbaba-w9y Жыл бұрын
@@Yo-yo-uu3wlbhindranwala sare Hindu kom da jija a 😂😂😂
@Pilotbaba-w9y
@Pilotbaba-w9y Жыл бұрын
@@Yo-yo-uu3wl thudey maa da gussa nale thudey paash de da motor te maryan 😝😝😝
@Pilotbaba-w9y
@Pilotbaba-w9y Жыл бұрын
@@Yo-yo-uu3wl Hindu Kom ka daddy bhindranwala bolo jay daddy bhindranwale de
@harjapsingh6945
@harjapsingh6945 5 ай бұрын
Pash was a great poet of Punjab
@Q-singh526
@Q-singh526 10 ай бұрын
ਬਿੱਟੂ ਵੀ ਪਾਸ਼ ਦਾ ਮੋਹਰਲਾ ਬਣਿਆ ਕਹੀ ਜਾਦਾ ਅੱਛਾ ਫੇਰ ਇੱਥੇ ਬਹਿ ਕੇ ਸਾਹਿਤਕ ਵਿਚਾਰਾ ਹੁੰਦੀਆ ਸੀ 😂😂ਸਿੱਧਾ ਕਹਿ ਇੱਥੇ ਬਹਿ ਕੇ ਦਾਰੂ ਬੀੜੀਆ ਪੀਦੇ ਹੀ,
@Ranglapunjab103
@Ranglapunjab103 10 ай бұрын
ਦਾਰੂ ਬੀੜੀਆਂ ਤੇ ਗਰੰਥੀ ਵੀ ਪੀਈ ਜਾਂਦੇ ਆ।ਗੁਰਦੁਅਰਿਆਂ ਵਿਚੋਂ ਨਿਰੋਧ ਤੇ ਸ਼ਰਾਬਾਂ ਫੜ ਹੁੰਦੀਆਂ।ਬੰਬੀਆਂ ਮੋਟਰਾਂ ਤੇ ਤਾਂ ਸਾਰੇ ਜੱਟ ਪੀਂਦੇ ਆ।
@Ranglapunjab103
@Ranglapunjab103 8 ай бұрын
@@ashishsahota8987 Right
@Q-singh526
@Q-singh526 8 ай бұрын
@@ashishsahota8987 ਕਿਹੜਾ ਸੱਚ ਲਿਖਿਆਂ? ਕੇ ਅਕਾਲ ਤਖਤ ਸਾਹਿਬ ਇੱਟਾ ਦੀ ਇਮਾਰਤ ਹੈ? ਇੱਕ ਖਾਸ ਧਰਮ ਦੇ ਬੰਦਿਆ ਖਿਲਾਫ,ਧਾਰਮਿਕ ਅਸਥਾਨਾ ਖਿਲਾਫ ਲਿਖਣਾ ਤੈਨੂੰ ਸੱਚ ਲਿਖਿਆ ਲੱਗਦਾ?? ਤੂੰ ਧਰਮ ਨਹੀ ਮੰਨਦਾ ਨਾ ਮੰਨ ਪਰ ਸਿਰਫ ਨਫਰਤ ਤੇ ਦਿਲ ਨੂੰ ਤਸੱਲੀ ਦੇਣ ਲਈ ਗਲਤ ਲਿਖਣਾ ਇਹ ਕਦੇ ਵੀ ਸਹਿਣ ਯੋਗ ਨਹੀ ਹੁੰਦਾ.ਇਹ ਸਭ ਸੱਚ ਨਹੀ ਬਲਕਿ ਜੁੱਤੀਆ ਖਾਣ ਆਲੀ ਗੱਲ ਲੱਗਦੀ.ਸ਼ਰਾਬਾ ਬੀੜੀਆ ਪੀ ਕੇ ਸਾਰੀ ਭੜਾਸ ਲਿਖ ਕੇ ਕੱਢਦਾ ਸੀ ਪਾਸ਼ੂ ਉਹ ਵੀ ਇੱਕ ਧਰਮ ਖਿਲਾਫ.ਕਿਸੇ ਧਰਮ ਦੇ ਅਕੀਦਿਆ,ਸਿਧਾਤਾ ਖਿਲਾਫ ਸਿਰਫ ਇਸ ਕਰਕੇ ਲਿਖਣਾ ਜਾ ਜਿੰਨੇ ਅੱਜ ਦੇ ਟਾਇਮ ਵੀ ਲਿਖ ਰਹੇ ਸਿਰਫ ਇਸ ਕਰਕੇ ਕਿਉ ਕੇ ਉਹ ਸਿਧਾਤਾ ਮੁਹਰੇ ਐਨੇ ਕਮਜੋਰ ਬੇਵਸ ਹੋ ਜਾਦੇ ਉਹਨਾ ਕੋਲੋ ਉਸ ਉਪਰ ਚੱਲਿਆ ਨਹੀ ਜਾਦਾ ਫੇਰ ਉਹ ਉਸਦੇ ਖਿਲ਼ਾਫ ਅਤੇ ਜੋ ਧਰਮ ਤੇ ਚੱਲਦੇ ਉਹਨਾ ਖਿਲਾਫ ਲਿਖਕੇ ਆਪਣੇ ਆਪ ਨੂੰ ਤਸੱਲੀ ਦਿੰਦੇ ਕੇ ਇਹ ਤਾ ਜੀ ਏਦਾ ਹੈ ਇਹ ਤਾ ਗਲਤ ਹੈ ਜੋ ਤੇਰੇ ਪਾਸੂ ਨੇ ਵੀ ਕੀਤਾ. ਲੁੱਟਾ ਖੋਹਾ ਬਲਾਤਕਾਰ ਕਰਨ ਵਾਲੇ ਹਰ ਕਮਿਊਨਟੀ ਵਿੱਚ ਹੁੰਦੇ.ਪਰ ਇਹ ਕਰਾਇਮ ਪੰਜਾਬ ਵਿੱਚ ਬਾਕੀ ਸਟੇਟਾ ਨਾਲੋ ਬਹੁਤ ਘੱਟ ਹੈ ਫੇਰ ਵੀ ਤੇਰੀ ਜਾਣ ਪਛਾਣ ਚ ਕੋਈ ਸਿੱਖ ਜੋ ਧਾਰਮਿਕ ਲੀਡਰ ਹੋਵੇ ਜਾ ਕਿਸੇ ਸਿੱਖ ਜਥੇਬੰਦੀ ਦਾ ਮੈਬਰ ਜਾ ਲੀਡਰ ਹੋਵੇ ਜਿਸਨੇ ਬਲਾਤਕਾਰ ਕੀਤਾ?ਆਮ ਲੋਕਾ ਨੂੰ ਮਾਰਿਆ ਜਾ ਆਮ ਲੋਕਾ ਕੋਲੋ ਲੁੱਟਾ ਖੋਹਾ ਕੀਤੀਆ ਜੇ ਸਬੂਤ ਹੈਗਾ ਤਾ ਦੱਸੀ.ਐਵੇ ਸੁਣੀ ਸੁਣਾਈ ਗੱਲ ਨਾ ਕਰੀ.ਕੇ ਜੀ ਬੱਸਾ ਚੋ ਕੱਢਕੇ ਮਾਰਤੇ ਉਹ ਕਰਤਾ ਆਹ ਕਰਤਾ.
@jeevansingh01200
@jeevansingh01200 6 ай бұрын
ਬਿਲਕੁਲ
@jeevansingh01200
@jeevansingh01200 6 ай бұрын
​@@Ranglapunjab103ਤੂੰ ਹੁਣ ਪਾਸ ਦੇ ਵੰਸ਼ਾਂ ਦੇ ਥੱਲੇ ਆਪਣੀ ਭੈਣ ਪਾ ਦੇ
@dilsandhu3332
@dilsandhu3332 Жыл бұрын
Good job g
@balvirsingh9650
@balvirsingh9650 Жыл бұрын
ਦੁਆਬਾ ਗੜ੍ਹ ਸੀ ਅੱਤਵਾਦ ਦਾ ਦੋ ਘਟਨਾਵਾਂ ਦੁਆਬੇ ਖ਼ਾਸ ਕਰ ਨਕੋਦਰ ਏਰੀਏ ਚ ਵਾਪਰੀਆਂ ਅਵਤਾਰ ਪਾਸ਼ ਤੇ ਅਮਰ ਸਿੰਘ ਚਮਕੀਲਾ ਹੋਰਾਂ ਦੀ ਗੋਲ਼ੀਆਂ ਮਾਰਕੇ ਹੱਤਿਆ ਕੀਤੀ ਗਈ ਤੇ ਦੋਹਾਂ ਚ ਹਵਾਲਾ ਧਰਮ ਦਾ ਦਿੱਤਾ ਗਿਆ ਕਿ ਕੋਈ ਧਰਮ ਇਹ ਇਜ਼ਾਜਤ ਦਿੰਦਾ ਬਈ ਇਕ ਦੋ ਸਾਲ ਤੇ ਦੂਜਾ ਬੱਚਾ ਸਵਾ ਮਹੀਨੇ ਦਾ ਹੋਵੇ ਮਾਂ ਬਾਪ ਦਾ ਸਾਇਆ ਸਿਰ ਤੋਂ ਖੋਹ ਲਿਆ ਜਾਵੇ ਮਰ ਗਏ ਮਾਰਨ ਵਾਲ਼ੇ ਅਵਤਾਰ, ਅਮਰ ਸਿੰਘ ਅਮਰ ਹੋ ਗਏ 😢😢😢😢
@Pilotbaba-w9y
@Pilotbaba-w9y Жыл бұрын
Lun Amar ho gye sare gallan kad de a dove kanjar si 😂😂😂
@Gullaram11
@Gullaram11 8 ай бұрын
Attwadi amrit pal nu sikh fir vota pa rahe ne
@balvirsingh9650
@balvirsingh9650 8 ай бұрын
@@Gullaram11 ਸਿੱਖ ਬਿਲਕੁਲ ਵੋਟ ਨਹੀਂ ਪਾਵੇਗਾ ਅਮ੍ਰਿਤਪਾਲ ਨੂੰ ਇਕ ਜਾਤੀ ਹੀ ਵੋਟ ਪਾਵੇਗੀ ਕਿਉਂਕਿ ਸਿੱਖੀ ਸਿਧਾਂਤ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਜੋ ਕੱਟੜਤਾ ਦੀ ਗੱਲ ਕਰੇ ਉਹ ਸਿੱਖ ਨਹੀਂ ਹੋ ਸਕਦਾ ਧੰਨਵਾਦ
@jaddi_sardar_official
@jaddi_sardar_official 6 ай бұрын
​@@balvirsingh9650 Hun dus ikk jaati di vott nal jitt gya?😅
@surjitpunia1728
@surjitpunia1728 3 ай бұрын
ਪਾਸ਼ ਜੀ ਦੇ ਨਾਲ ਹੰਸ ਰਾਜ ਕੌਣ ਸੀ
@NirmalSingh-bz3si
@NirmalSingh-bz3si Жыл бұрын
ਬਿੱਟੂ ਜੀ ਸਸਅ??🎉🎉🎉
@SatnamSingh-xs9kz
@SatnamSingh-xs9kz Жыл бұрын
My favourite poet
@Karmjitalika
@Karmjitalika Жыл бұрын
ਸਾਰੇ ਵੀਰੇ ਰਾਜਨੀਤੀ ਦੇ ਭੇਟ ਚੜਨੇ ਕੋਈ ਉੱਚਾ ਹੋ ਜੇ ਕੋਈ ਨੀਵਾ ਹੋ ਜੇ ਇਹਨਾ ਦੇ ਚੁਭਦਾ ਰਹਿੰਦਾ । ਅਵਤਾਰ ਸਿੰਘ ਪਾਸ ਜਿੰਦਾਬਾਦ
@Suhkimaan
@Suhkimaan Жыл бұрын
ਆਪ ਕਿਹੜਾ ਬਚ ਗਏ
@ParminderSingh-k6f
@ParminderSingh-k6f Жыл бұрын
Tera papa nu vi ana na hi bneya se 😂😂
@JagroopSingh-no7xy
@JagroopSingh-no7xy Жыл бұрын
@@Suhkimaanਕੀ ਦੇਣ ਸੀ ਉਸ ਕੁੱਤੇ ਸਰਾਬੀ ਦੀ ਦੇਣ ਪੰਜਾਬ ਨੂੰ
@SukhrajSingh-li7vy
@SukhrajSingh-li7vy Жыл бұрын
​@@Suhkimaanਸਿੰਘਾਂ ਸੂਰਮਿਆਂ ਨੂੰ ਮੌਤ ਦੀ ਪ੍ਰਵਾਹ ਨਹੀਂ ਹੁੰਦੀ ਕੂਸਿਆ ਮੌਤ ਦਾ ਡਰ ਤੇਰੇ ਵਰਗਿਆਂ ਮੂਤ ਪੀਣੇ ਆ ਗੋਬਰ ਖਾਣਿਆਂ ਨੂੰ ਹੁੰਦਾ 😂 ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹਿਦਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਖਾਲਿਸਤਾਨ ਜਿੰਦਾਬਾਦ ⚔️⚔️⚔️⚔️⚔️💪💪
@Pilotbaba-w9y
@Pilotbaba-w9y Жыл бұрын
Ehh o pash a 😂 gand da tokra si jira Akal takht sahib nu etta di building dass da si
@Khalsa-kf3wt
@Khalsa-kf3wt Жыл бұрын
ਪੱਤਰਕਾਰ ਸਾਹਿਬ ਗੁਲ ਸ਼ੁਰੂ ਕਰਨ ਤੋਂ ਪਹਿਲਾਂ ਕਿਹੜਾ ਪਿੰਡ ਹੈ ਕਿੱਥੋਂ ਦੀ ਗੱਲ ਕਰ ਰਹੇ ਹੋ ਐਵੇਂ ਸਿੱਧੀ ਗੱਲ ਸ਼ੁਰੂ ਕਰ ਲੈਨੇ
@jagsirsingh4131
@jagsirsingh4131 Жыл бұрын
Shi gal a veer
@harrygillpb05
@harrygillpb05 11 ай бұрын
ਜਿਹੜਾ ਵੀ ਸਿੱਖ ਕੌਮ ਦੇ ਖ਼ਿਲਾਫ਼ ਬੋਲੇਗਾ ਉਹਦਾ ਇਹੀ ਹਾਲ ਹੋਏਗਾ……..
@nattmansa
@nattmansa 6 ай бұрын
ਗੁਰਬਾਣੀ ਵਿਚ ਦਰਜ ਹੈ - ਜਬ ਲਗ ਦੁਨੀਆ ਰਹੀਏ ਨਾਨਕ ਕਿਛੁ ਸੁਣੀਐ ਕਿਛੁ ਕਹੀਐ। ਧਮਕੀਆਂ ਦੇਣ ਦੀ ਬਜਾਏ, ਕੋਈ ਅਕਲ ਵਿਚਾਰ ਦੀ ਗੱਲ ਕਰੋ।
@singh88920
@singh88920 5 ай бұрын
​@@nattmansaGurbani ch hor bhi bohot kuch likheya hai main bhi das sakda tuhanu apni marzi di line chak ke likhan naal kuch nahi hunda Gurbani di ik line toh nahi samjeya ja sakda sara padhna painda hai ki overall message ki hai
@balrajsingh9754
@balrajsingh9754 8 ай бұрын
ਜਦੋ ਸਿੱਖ ਵਿਰੋਧੀ ਕਵਿਤਾ ਲਿਖੇ ਗਾ ਤਾ ਸੋਦਾ ਤਾ ਬਣਦਾ ਸੀ ਬਾਈ
@KaranKumar-pk8gu
@KaranKumar-pk8gu 7 ай бұрын
ਕਿਹੜੀ ਕਵਿਤਾ ਸਿੱਖ ਵਿਰੋਧੀ aa bai dss
@gurdevsinghaulakh7810
@gurdevsinghaulakh7810 Жыл бұрын
ਪਾਸ਼ ਵਰਗੇ ਕਵੀ ਕੀਮਤੀ ਹੀਰੇ ਬਹੁਤ ਘੱਟ ਜੰਮਦੇ ਨੇ,
@jasvirsinghgrewal7566
@jasvirsinghgrewal7566 6 ай бұрын
ਟੁਕੜ boch ਸੀ
@baldevsingh6371
@baldevsingh6371 5 ай бұрын
Harimandar Sahib ware pata kina galt bolde.kutta paas.kehda si Sarowar vich jhona la dena chida.marna ta pakka si .
@chahatveersingh1991
@chahatveersingh1991 Жыл бұрын
ਪਾਸ਼ ਵਾਰੇ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ ਜੀ ਪਾਸ਼ ਇਕ ਖਾਸ ਕਿਸਮ ਦਾ ਕਵੀ ਸੀ। (ਸਿੱਧੂ)
@simerjeetsingh945
@simerjeetsingh945 Жыл бұрын
Bhut vadia aaa Bitu veere gill saab di vi kro interview yr
@sahibpreet9050
@sahibpreet9050 6 ай бұрын
ਗੋਲੀਆਂ ਮਾਰੀਆਂ ਕਿਉਂ ਇਹ ਵੀ ਦੱਸ ਦਿੱਤਾ ਜਾਵੇ
@IqbalSingh-id2ko
@IqbalSingh-id2ko 6 ай бұрын
ਕਮੇਂਟ ਪੜਲਾ ਬਾਈ ਪਤਾ ਲੱਗਜੂ
@NarinderSingh-uy5nq
@NarinderSingh-uy5nq 8 ай бұрын
Yar great man
@sukhasandhusukha9981
@sukhasandhusukha9981 Жыл бұрын
ਬਿੱਟੂ ਬਾਈ ਕਿਹੜਾ ਪਿੰਡ ਸੀ ਪਾਛ ਜੀ ਦਾ
@kirtansingh509
@kirtansingh509 Жыл бұрын
Talwandi Salem Nakodar jalandhar
@NirmalSingh-z8o
@NirmalSingh-z8o Жыл бұрын
​@@kirtansingh509bond deni aa othe ja ky sala pind da
@KuldeepSingh-ue2yn
@KuldeepSingh-ue2yn 5 ай бұрын
Abtar pash jindabad
@Itstruetime
@Itstruetime 5 ай бұрын
Jaisi Karni Vaisi Bharni 🔝
@JaswantBrar-uw9fn
@JaswantBrar-uw9fn 6 ай бұрын
Sach likhna te naal sarkaran khilaf bolna jigre da kamm hai
@rajvirkaur4951
@rajvirkaur4951 Жыл бұрын
Great friend
@baljindermann5136
@baljindermann5136 5 ай бұрын
ਹਰਮਿੰਦਰ ਸਾਹਿਬ ਵਾਰੇ ਗਲਤ ਬੋਲਦਾ ਸੀ ਸਿੰਘ ਨੇ ਫੇਰ ਗੱਡੀ ਚਾੜਿਆ ਸੀ
@balindersingh8135
@balindersingh8135 5 ай бұрын
ਉਹਨੂੰ ਲੋਕ ਹੁਣ ਵੀ ਯਾਦ ਕਰਦੇ ਹਨ
@gurpreetkaur-zl2ie
@gurpreetkaur-zl2ie 4 ай бұрын
​@@balindersingh8135Yaad ta abdali babar te indira te badal nu vi lok karange pr sirf lahnata paun lai te chamche akha band karke andh bhagat ban ke
@balindersingh8135
@balindersingh8135 4 ай бұрын
@@gurpreetkaur-zl2ie ਮਾਰਨ ਵਾਲੇ ਯੋਧਿਆਂ ਵੀ ਬਹੁਤ ਲੋਕ ਲਾਹਨਤਾਂ ਪਾਉਂਦੇ ਹਨ,ਜਿਹਨਾੰ ਦਾ ਤੋਰੀ ਫੁਲਕਾ ਗਰਮ ਗੱਲਾਂ ਤੇ ਚਲਦਾ ਉਹਨਾਂ ਦੀ ਗੱਲ ਹੋਰ ਆ, ਪਾਸ਼ ਦਾ ਨਿਜੀ ਜੀਵਨ ਕੀ ਸੀ, ਮੈਨੂੰ ਨਹੀਂ ਪਤਾ ਪਰ ਉਸਦੀ ਕਵਿਤਾ ਯੂਨੀਵਰਸਿਟੀਆਂ ਵਿਚ ਪੜ੍ਹੀ ਜਾਂਦੀ ਹੈ. ਪਰ ਇਹ ਗੱਲ ਵੱਖਰੇ ਲੈਵਲ ਦੀ ਹੈ
@balindersingh8135
@balindersingh8135 4 ай бұрын
@@gurpreetkaur-zl2ie Who is andh bhakt is clear from your comments.
@VipanKumar-qw1xj
@VipanKumar-qw1xj Ай бұрын
Galt bhindra wale de khilaf boliya c
@Hindabhandal13
@Hindabhandal13 8 ай бұрын
ਪਾਸ਼ ਦਾ ਮਰਨਾ ਜਰੂਰੀ ਹੀ ਸੀ ਇਹ ਸਿੱਖਾ ਦੇ ਖਿਲਾਫ ਸੀ ਤੇ ਸੰਤ ਭਿੰਡਰਾਂਵਾਲਿਆ ਨੂੰ ਵੀ ਗਲਤ ਬੋਲਦਾ ਸੀ ਬੋਹਤ ਸੋਹਣਾ ਕੀਤਾ ਪੱਪੂ ਸਿੰਘ , ਸ਼ਹੀਦ ਭਾਈ ਅਵਤਾਰ ਸਿੰਘ ਬਿਸਰਾਮਪੁਰ , ਭਾਈ ਸੁਖਦੀਪ ਸਿੰਘ ਜੀ ਨੇ ਸੋਧਾਂ ਲਾਇਆ ਸੀ ਇੱਸ ਪਾਪੀ ਦਾ ਬੋਹਤ ਵਧੀਆ ਕੀਤਾ
@mannsabb9611
@mannsabb9611 Жыл бұрын
Bittu y tu bhanna lahka d nal kardhia kro yr❤
@VkrmRandhawa
@VkrmRandhawa 8 ай бұрын
ਸਰਕਾਰੀ ਟੋਟ ਸੀ ਕਾਮਰੇਡ ਪਾਸ
@nattmansa
@nattmansa 6 ай бұрын
ਜ਼ਰਾ ਦਸਣਾ ਪਾਸ਼ ਨੇ ਕਦੋਂ ਤੇ ਕਿਸ ਦੀ ਟਾਉਂਟੀ ਕੀਤੀ ਸੀ? ਬੰਦੇ ਨੂੰ ਕਦੇ ਵੀ ਐਵੇਂ ਸੁਣੇ ਸੁਣਾਏ ਜਬਲੀਆਂ ਨਹੀਂ ਮਾਰਨੀਆਂ ਚਾਹੀਦੀਆਂ।
@Feratora
@Feratora 6 ай бұрын
​@@nattmansababa eda nai koi kise nu maarda koi vjha taa rahi hi hou
@manjeetsinghmanjeet1235
@manjeetsinghmanjeet1235 Жыл бұрын
Kharku Singh kaho Militant na kaho
@hardialsingh1
@hardialsingh1 Жыл бұрын
ਸੰਤ ਰਾਮ ੳਦਾਸੀ ਸੂਰਮਾ ਮਾਰ ਦਿੱਤਾ ਤੇ ਸਰਕਾਰੀ ਪਾਸ਼ ਨੂੰ ਸਰਕਾਰ ਨੇ ਕੁਝ ਨੀ ਕਿਹਾ
@davindersinghmaan7752
@davindersinghmaan7752 11 ай бұрын
ਕਵਿਤਾ ਚ ਕਾਂਗਿਆਰੀ ਸੰਤਾਂ ਨੂੰ ਕਹਿੰਦਾ ਸੀ
@JaswinderSingh-lx2qo
@JaswinderSingh-lx2qo Жыл бұрын
Pash ik vdia poet c but os ne jo Sri Darbar Sahib bare statement diti c o glt c. Darbar sahib ਇੱਟਾਂ di dheri nahi balke sikha di ਆਸਥਾ da kender he.
@baldevsama
@baldevsama Жыл бұрын
ਸਚ ਲਿਖਦੇ ਸੀ ਪਰ ਹਮੇਸ਼ਾ ਸਚ ਨੂੰ ਬਹੁਤ ਕੁਝ ਸਹਿਣਾ ਪੈਦਾ
@jeevansingh01200
@jeevansingh01200 6 ай бұрын
ਇਹ ਪਾਸ ਉਹ ਆ ਜਿਹੜਾ ਸਰਕਾਰ ਪੁਲਿਸ ਦੀ ਸ਼ਹਿ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲੇ ਬਾਰੇ ਲਿਖਦਾ ਸੀ ਸਿੱਖਾਂ ਇਸ ਸੰਤ ਜਰਨੈਲ ਨੂੰ ਸਾਡੀਆਂ ਕਾਮਰੇਡੀ ਤਾਕਤਾਂ ਕੀੜੇ ਮਕੌੜੇ ਦੀ ਤਰ੍ਹਾਂ ਮਸਲ ਕੇ ਰੱਖ ਦੇਣਗੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
@iqbalsinghbali18
@iqbalsinghbali18 8 ай бұрын
ਪਾਸ਼ ਜੀ ਬਾਰੇ ਪਹਿਲੀ ਵਾਰ ਸੁਣਿਆ, ਖਾੜਕੂਆਂ ਦੇ ਜੀਵਨ ਤੇ ਖਾੜਕੂਵਾਦ ਬਾਰੇ ਬਹੁਤ ਸੁਣਿਆ ਤੇ ਪੜ੍ਹਿਆ, ਪਰ ਪਾਸ਼ ਜੀ ਬਾਰੇ ਵਿਚ ਇਹ ਨਹੀਂ ਸੀ ਪਤਾ ਉਹਨਾਂ ਨੂੰ ਖਾੜਕੂਆਂ ਨੇ ਮਾਰਿਆ ਸੀ, ਐਕਚੂਅਲ ਵਿਚ ਕਵਿਤਾਵਾਂ ਬਾਰੇ ਬਹੁਤੀ ਦਿਲਚਸਪੀ ਨਹੀਂ ਸੀ, ਜ਼ਿਆਦਾ ਜ਼ਿੰਦਗੀ ਚ ਨਾਵਲ ਤੇ ਹੋਰ ਕਿਤਾਬਾਂ ਹੀ ਪੜ੍ਹੀਆਂ ਹਨ ਜੀ, ਪਤਾ ਨੀ ਇਹ ਪੱਖ ਪਾਸ਼ ਜੀ ਵਾਲਾ ਕਿਵੇਂ ਵਾਂਝਾ ਰਹਿ ਗਿਆ ਬਿੱਟੂ ਜੀ । ਬਾਕੀ ਚਮਕੀਲਾ, ਵਰਿੰਦਰ ਜੀ ਹੋਰ ਵੀ ਜੋ ਬੀਤਿਆ ਸਭ ਕੁੱਝ ਬਾਰੇ ਸੁਣਿਆ ਜਾਂ ਪੜ੍ਹਿਆ ਹੈ, ਪਰ ਇਹ ਨਹੀਂ ਸੀ ਸੁਣਿਆ । ਉਹ ਟਾਇਮ ਵੀ ਵੇਖਿਆ ਹੈ ਜਦੋਂ ਨਕਸਲਾਈਟ ਹੁੰਦੇ ਸਨ ਜਾਂ ਮਾਰੇ ਜਾ ਰਹੇ ਸਨ, ਉਦੋਂ ਮੈਂ ਛੇਵੀਂ ਜਾਂ ਸੱਤਵੀਂ ਕਲਾਸ ਵਿਚ ਸੀ, ਸਾਡੇ ਵੀ ਚਮਕੌਰ ਸਾਹਿਬ ਦੇ ਨੇੜੇ ਭੱਠੇ ਤੇ ਕਦੇ ਨਹਿਰ ਤੇ ਨਕਸਲਬਾੜੀਆਂ ਦੀਆਂ ਲਾਸ਼ਾਂ ਦੇ ਕੋਲ ਪੁਰਾਣੇ ਟੁੱਟੇ ਜੰਗ ਲੱਗੇ ਹਥਿਆਰ ਵਗੈਰਾ ਰੱਖ ਕੇ ਮੁਕਾਬਲਾ ਬਣਾਇਆ ਦਿਖਾਇਆ ਜਾਂਦਾ ਸੀ, ਜਿਵੇਂ ਬਾਅਦ ਵਾਚ ਖਾੜਕੂਆਂ ਨਾਲ ਹੋਇਆ ਤੇ ਬੀਤਿਆ ਹੈ ।
@jeevansingh01200
@jeevansingh01200 6 ай бұрын
ਇਹ ਕਾਮਰੇਡ ਪਾਸ਼ ਸਿਰੇ ਦਾ ਹਰਾਮੀ ਬੰਦਾ ਸੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਣ ਤੇ ਜਿਹੜਾ ਕਹਿੰਦਾ ਸੀ ਕੇ ਕੀ ਹੋਇਆ ਜੇ ਢਹਿ ਗਿਆ ਤਾਂ ਇੱਟਾਂ ਦਾ ਬਣਿਆ ਹੋਇਆ ਸੀ ਦੁਬਾਰਾ ਬਣ ਜੂ ਬਣਾਉਣ ਦੀ ਕੀ ਜਰੂਰਤ ਹੈ ਇਥੇ ਝੋਨਾ ਲਾ ਦਿੱਤਾ ਜਾਣਾ ਚਾਹੀਦਾ ਸਰੋਵਰ ਵਿੱਚ ਹਰਾਮੀ ਕੁੱਤਾ ਕਾਮਰੇਡ ਸਰਕਾਰਾਂ ਦਾ ਟੁੱਕੜਬੋਚ
@jathedarkalsian5882
@jathedarkalsian5882 Жыл бұрын
ਪਿੰਡ ਦਾ ਨਾਮ ਦਸ ਦਿਆ ਕਰੋ
@mannusandhu3404
@mannusandhu3404 Жыл бұрын
Talwandi Salem
@shamverinderpaul9492
@shamverinderpaul9492 Жыл бұрын
Os time ta nirdoshà day katel hoia
@manjinderkaur5117
@manjinderkaur5117 Жыл бұрын
Pind kera a paji
@rajivkumar-cq4hn
@rajivkumar-cq4hn 11 ай бұрын
Talwandi Salem, nakoder, Jalandhar
@Laddi_Singh994
@Laddi_Singh994 Жыл бұрын
ਸਿੰਘਾਂ ਨੇ ਗੱਡੀ ਚਾੜਿਆ
@SatpalSingh-yi4iw
@SatpalSingh-yi4iw Жыл бұрын
Pash aj bhi jionda hai Atwadi Murdabaad
@sunnydhaliwal1984
@sunnydhaliwal1984 11 ай бұрын
​@@SatpalSingh-yi4iw Oye Jaa Chala Ja Comreda 😂 LAal Nikra Wale Ek Side Ta Oh Comrade Ne Jede Govt De Dushman Ne duje pase Tusi Ho Jo Govt de Talve chat Chat Amri Hunde ho sharam kro
@karanbaraich2300
@karanbaraich2300 8 ай бұрын
🙏
@sonuchauhan2358
@sonuchauhan2358 Жыл бұрын
ਮਾਰਨ ਵਾਲੇ ਤਾਂ ਮਰ ਗਏ ਬੇਨਾਮ ਹੀ, ਪਰ ਅਵਤਾਰ ਪਾਸ਼ ਅੱਜ ਵੀ ਜਿਊੁਂਦੇ ਨੇ ਹਰ ਪੰਜਾਬੀ ਦੇ ਸੀਨੇ ਚ.....
@hardialsingh1
@hardialsingh1 Жыл бұрын
Benam ni mreh Shaheed hoe te barsian mnaunde ne lok !
@hardialsingh1
@hardialsingh1 Жыл бұрын
Tuhanoo Bhindranvale te hor kharkoo kanggiari lagged ne te. Badal tuhanoo changa laggda c . Fite mooh
@kirpalchand8181
@kirpalchand8181 Жыл бұрын
@@hardialsingh1kutty di maut mry hramdy
@JarnailSingh-kz5hw
@JarnailSingh-kz5hw Жыл бұрын
Ki​@@hardialsingh1ki milia ik mhan kavi nu mar ke
@Pilotbaba-w9y
@Pilotbaba-w9y Жыл бұрын
Tere jije v jeondey ney her ik sikh de maan vich
@lehmbersingh1801
@lehmbersingh1801 Жыл бұрын
ਇਹ ਘਟਨਾ 23ਮਾਰਚ1988ਦੀ ਆ
@randhirbal9502
@randhirbal9502 Жыл бұрын
Mai v date Lab reha c 👍👍
@sudeepsandhu8335
@sudeepsandhu8335 Жыл бұрын
❤️
@kulwinderbrar2537
@kulwinderbrar2537 Жыл бұрын
ਐਵੇਂ ਮਲੰਗ ਇੱਕਠੇ ਹੋਏ ਸੀ ਬੇਦੋਸੇ ਗਰੀਬਾਂ ਨੂੰ ਮਾਰੀ ਜਾਂਦੇ ਸੀ: ਅਵਤਾਰ ਪਾਸ਼ ਹਮੇਸ਼ਾ ਜਿਉਂਦਾ ਰਹੇਗਾ ਦਲੇਰ ਇਨਸਾਨ ਸੀ ਸਲਾਮ ਉਸ ਕ੍ਰਾਤੀਕਾਰੀ ਕਵੀ ਨੂੰ!
@sunnydhaliwal1984
@sunnydhaliwal1984 Жыл бұрын
😂 ਮਲੰਗ ਅੱਛਾ ਤੇਰੇ ਵਰਗੇ ਹੁੰਦੇ ਸੀ ਪੁਲਸ ਦੇ ਟਾਉਟ ਤੁ ਤਾਂ ਮੈਨੂੰ ਉਹੀ ਲਗਦਾ 😂 ਖਾੜਕੂ ਲਹਿਰ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖ਼ਾਲਸਾ ਰਾਜ ਜ਼ਿੰਦਾਬਾਦ ❤
@Yo-yo-uu3wl
@Yo-yo-uu3wl Жыл бұрын
@@sunnydhaliwal1984ku jutyaa khandae firdae ho..
@DeepSingh-e3o8o
@DeepSingh-e3o8o 5 ай бұрын
ਜਦੋਂ ਦੌਰ ਜ਼ੁਲਮ ਵਿਰੁੱਧ ਸੰਘਰਸ਼ ਦਾ ਹੋਵੇ, ਓਦੋਂ ਕੋਈ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਕੇ ਝੋਨਾ ਲਾਉਣ ਦੀ ਗੱਲ ਕਹੇ ਫੇਰ ਸਾਥੋਂ ਗੰਦੀ ਕਲਮ ਦਾ ਜੁਆਬ ਕਲਮ ਨਾਲ ਨਾਂ ਉਡੀਕੋ, ਪਾਸ਼ ਇੱਕ ਸੱਚਾ ਕਾਮਰੇਡ ਕਦੇ ਵੀ ਨਹੀਂ ਹੋ ਸਕਦਾ,,
@Punjab-havean
@Punjab-havean 5 ай бұрын
Ehna nu a v puch lenda kyu mariya c pash nu
@ManjeetSingh-uz6qe
@ManjeetSingh-uz6qe Жыл бұрын
Pash jindabad...
@dhanwantmoga
@dhanwantmoga 11 ай бұрын
Pash di maot khabe pakhi hona nahi ce …Balke sarkari ho ke sikh sangarsh da virod karna ce…Darbar sahib de sarowar nu poor ke yhona laon di gal karna A.K .47 naam da magazine kadh ke shareaam sarkar de haq wich bhugtna and sikh khadkua nu Lalkarna us di maot da karn banya…
@RajinderSingh-ii1rm
@RajinderSingh-ii1rm Жыл бұрын
Avtaar Pash sarmaedaar nijaam to bach giya per apne aap nu soormay kahon walea ton nahi.......
@baljitsingh9761
@baljitsingh9761 10 ай бұрын
ਇਹ ਵੀ ਸੰਤਾਂ ਬਾਰੇ ਬਕਵਾਸ ਮਾਰਦਾ ਸੀ “ਲੋੜਾ”
@chamkaurdhaula6167
@chamkaurdhaula6167 5 ай бұрын
ਵਧੀਆ ਕਰਿਆ ਠੋਕਤਾ ਸਿੱਖਾ ਨੂੰ ਗਲਤ ਬੋਲਦਾ ਸੀ
@shivanisharma5562
@shivanisharma5562 5 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢 ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮
@manijoshi7664
@manijoshi7664 Жыл бұрын
Ghaint banda c pash
@loveandluckloveandluck3378
@loveandluckloveandluck3378 8 ай бұрын
ਪਾਸ਼ ਸਾਬ ਜੀ ਪਿੰਡ ਕਿਹੜਾ ਹੈ ਜੀ
@hardialsingh1
@hardialsingh1 Жыл бұрын
Freedom fighters cleaned the Pash dirt ! Comerade was against Khalistan freedom fighters who were fighting for freedom liberty equality fraternity against the corrupt Hindu regime . Pash was taking side of cruel Indian Government.
@baljindersandhu1627
@baljindersandhu1627 Жыл бұрын
Khalistanis were created by Indian government Pash will never die
Remember Paash - An Interview with Shamsher Sandhu
18:23
Connect Cine
Рет қаралды 10 М.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Chain Game Strong ⛓️
00:21
Anwar Jibawi
Рет қаралды 41 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН