Pash ਦਾ ਸਿੱਖਾਂ ਨਾਲ ਕੀ ਰੌਲਾ ਸੀ ? ਕੀ ਸੱਚੀਂ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਪੂਰ ਕੇ ਲਾ ਦਿਓ ਝੋਨਾ ?

  Рет қаралды 73,450

SMTV

SMTV

Күн бұрын

ਪਾਸ਼ ਦਾ ਸਿੱਖਾਂ ਨਾਲ ਕੀ ਰੌਲਾ ਸੀ ?
ਕੀ ਸੱਚੀਂ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਪੂਰ ਕੇ ਲਾ ਦਿਓ ਝੋਨਾ ? | Simranjot Singh Makkar | SMTV
#smtv #punjab #podcast #simranjotsinghmakkar #bababakhshishsingh #pash #writer #poetry #sikhismtv #avtarsinghsandhu #punjabipoetry #punjabiquotes #shayari

Пікірлер
@dlrajkhakh4140
@dlrajkhakh4140 6 ай бұрын
ਖਾੜਕੂ ਬਾਬਾ ਬਖਸ਼ੀਸ਼ ਸਿੰਘ ਜੀ ਹਰ ਇਕ ਗੱਲ ਨੂੰ ਤਰਕ ਤੇ ਸਿੱਖ ਸਿਧਾਂਤਾਂ ਤੇ ਕਰਦੇ ਹਨ, ਕਦੇ ਵੀ ਹਵਾ ‘ਚ ਗੱਲ ਨੀ ਕਰਦੇ ਤੇ ਖਾੜਕੂ ਸਿੰਘਾਂ ਦੀ ਹਿੱਕ ਠੋਕ ਕੇ ਵਕਾਲਤ ਕਰਦੇ ਹਨ, ਬਹੁਤ-ਬਹੁਤ ਧੰਨਵਾਦ ਜੀ ।
@baljindersingh1184
@baljindersingh1184 6 ай бұрын
ਕ੍ਰਾਂਤੀ ਕਾਰੀ ਕਵਿਤਾਵਾਂ ਲਿਖਣਾ ਤੇ ਸਰਕਾਰ ਦੇ ਅਨੁਸਾਰ ਚੱਲਣਾ ਦੋਵੇਂ ਕਿਵੇਂ ਠੀਕ ਹੋ ਸਕਦਾ ਹੈ ।ਗਲਤ ਬੋਲਣਾ ਮੂਰਖਤਾ ਹੈ । ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ , ਦਲੀਲ ਨਾਲ ਤੇ ਬਹੁਤ ਹੀ ਠਰੰਮੇ ਨਾਲ ਗੱਲਬਾਤ ਕੀਤੀ ਹੈ।ਸ਼ਾਬਾਸ਼ ਖਾਲਸਾ ਜੀ ।ਸੁਆਦ ਆ ਗਿਆ।
@vitocorleone9919
@vitocorleone9919 6 ай бұрын
Jadon sarkar maada kar Rahi si Pash nay tadh sarkar bhandi jadon Khadku nay mada kita tad pash nay onha nu bhandeya simple ji gal hai thoday play nahi paini
@baljindersingh1184
@baljindersingh1184 6 ай бұрын
@@vitocorleone9919 ਤੂੰ ਆਪਣੇ ਪੱਲੇ ਚ ਹੀ ਰੱਖ ਸੰਭਾਲ ਕੇ ।
@vitocorleone9919
@vitocorleone9919 6 ай бұрын
@@baljindersingh1184 Mai taan rakheya hoya hai thodi per galti Teri bi veer gudti vich he eh mileya hai tenu
@baljindersingh1184
@baljindersingh1184 6 ай бұрын
@@vitocorleone9919 ਗੁੜਤੀ ਤਾਂ ਸਾਨੂੰ ਦਸ਼ਮੇਸ਼ ਪਿਤਾ ਜੀ ਦੀ ਹੈ।ਨਾ ਕੋਈ ਵੈਰੀ ਨਹੀਂ ਬੇਗਾਨਾ। ।ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ ।
@vitocorleone9919
@vitocorleone9919 6 ай бұрын
@@baljindersingh1184 dasmesh pita di gal taan kiti veer tu per Deshmesh pita nay eh vi keha si jehda talwar da uttar talwar naal dain nu keha si kalam da uttar talvar nahi
@Gur.nav.kaur.Aulakh-eh8zy
@Gur.nav.kaur.Aulakh-eh8zy 6 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਹਮੇਸ਼ਾ ਸੱਚ ਬੋਲਦੇ ਓ ❤❤ਜਿਉਂਦੇ ਰਹੋ ਤੇ ਲੋਕਾਂ ਨੂੰ ਸੱਚ ਨਾਲ਼ ਵਾਕਿਬ ਕਰਵਾਉਂਦੇ ਰਹੋ
@chamkurthind7765
@chamkurthind7765 6 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਸ਼ਤਿ ਸ਼੍ਰੀ ਅਕਾਲ ਖਾੜਕੂ ਲਹਿਰ ਦੇ ਸਮੋ ਬਾਬਾ ਬਖਸ਼ੀਸ਼ ਸਿੰਘ ਜੀ ਉਚਾ ਨਾਓਂ ਸੀ ਬਹੁਤ ਦੁੱਖ ਸਰੀਰ ਤੇ ਝੱਲਿਆ
@HarwinderSingh-yy3co
@HarwinderSingh-yy3co 6 ай бұрын
ਬਿਲਕੁਲ ਸਹੀ ਕਿਹਾ ਬਾਬਾ ਜੀ ਇਹ ਕਦੇ ਵੀ ਨਹੀ ਦੱਸਿਆ ਜਾ ਸਕਦਾ ਕਿ ਸਿੱਖ ਕੌਮ ਆਪਣੇ ਦੁਸ਼ਮਣਾ ਨੂੰ ਕਿਵੇ ਸੋਧਦੀ ਹੈ
@SoniSingh-v1r
@SoniSingh-v1r 24 күн бұрын
ਖਾਲਸਾਈ ਤੁਸੀਂ ਉਹ ਟਾਈਮ ਬਹੁਤ ਵਧੀਆ ਹੀ ਕੰਮ ਕੀਤਾ ਨਹੀਂ ਤਾਂ ਅੱਜ ਦੀ ਪੀੜੀ ਨੂੰ ਜੰਗਾਲ ਲੱਗ ਜਾਣਾ ਸੀ
@sachdiawaaj3738
@sachdiawaaj3738 6 ай бұрын
ਵਾਕਿਆ ਹੀ ਬਾਬਾ ਜੀ ਨੇ ਹਰ ਗੱਲ ਦਾ ਤਰਕ ਨਾਲ ਜਵਾਬ ਦਿੱਤਾ
@anjangrewal8335
@anjangrewal8335 6 ай бұрын
ਸਿੰਘ ਸਾਹਿਬ ਨੇ ਬਹੁਤ ਵਿਵੇਕ ਨਾਲ਼ ਜ਼ਵਾਬ ਦਿੱਤੇ ਬਹੁਤ ਵਧੀਆ ਜੀ
@Mrindia699
@Mrindia699 6 ай бұрын
ਬਾਬਾ ਜੀ ਬਿਲਕੁਲ ਸਹੀ ਨੇ ਪੰਜਾਬ ਪੰਜਾਬੀਓ ਸਾਂਭੋ ਪੰਜਾਬ ਗੁਰਾਂ ਦੀ ਕਿਰਪਾ ਨਾਲ ਵਸਦਾ ਹੈ
@SatnamSingh-b8l
@SatnamSingh-b8l 6 ай бұрын
ਬਾਬਾ ਬਖਸ਼ੀਸ ਸਿੰਘ ਜੀ ਗੁਰੂ ਤੁਹਾਡੀ ਚੜਦੀ ਕਲਾ ਰੱਖੇ
@satpalsidhu1236
@satpalsidhu1236 6 ай бұрын
ਬਹੁਤ ਦਲੀਲ ਨਾਲ ਗੱਲਾ ਕੀਤੀਆ ਬਾਬਾ ਬਖਸ਼ੀਸ਼ ਸਿੰਘ ਜੀ
@SatnamSingh-sq8ni
@SatnamSingh-sq8ni 6 ай бұрын
ਬਹੁਤ ਵਧੀਆ ਗੱਲਬਾਤ,, ਮੱਕੜ ਸਾਹਿਬ,,ਬਾਬਾ ਬਖਸ਼ੀਸ਼ ਸਿੰਘ
@ShamsherSingh-ib4ty
@ShamsherSingh-ib4ty 6 ай бұрын
ਬਹੁਤ ਹੀ ਮਹੱਤਵਪੂਰਨ ਤੇ ਹਕੀਕੀ ਸੋਹਣੀਆਂ ਗੱਲਾਂ ਨੇ
@Godisone77777
@Godisone77777 16 күн бұрын
Very Nice questions raised by Reporter Sahib 🙏 ❤
@astaadg8148
@astaadg8148 6 ай бұрын
ਬਾਬਾ ਜੀ ਵਾਹਿਗੁਰੂ ਆਪਦੀ ਲੰਬੀ ਉਮਰ ਕਰੇ, ਸਦਾ ਚੜ੍ਹਦੀ ਕਲਾ ਵਿੱਚ ਰਹੋ।
@samar_editz773
@samar_editz773 6 ай бұрын
ਬਹੁਤ ਵਧੀਆ ਤੇ ਤਰਕ ਨਾਲ ਗੱਲਾਂ ਦੱਸੀਆ ਬਾਬਾ ਜੀ ਤੁਹਾਡਾ ਧੰਨਵਾਦ ਜੀ
@gagan.kahangarhia6024
@gagan.kahangarhia6024 6 ай бұрын
ਪਾਸ਼ ਹੈ ਕੋਣ ਇਹੋ ਜਹੇ ਪੰਜਾਹ ਆਏ ਗਏ, ਜੋ ਸਿੱਖ ਸਿਧਾਂਤਾ ਦੇ ਖਿਲਾਫ਼ ਜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਰੇ ਗਲਤ ਬੋਲੂ ਜਾਂ ਗਲਤ ਕਰਨ ਦੀ ਕੋਸ਼ਿਸ਼ ਕਰੂ ਉਸ ਦੀ ਸਜਾ ਸਿਰਫ਼ ਮੌਤ ਹੋਊ
@rajinderbhogal9280
@rajinderbhogal9280 6 ай бұрын
@nareshthakur-kn5by
@nareshthakur-kn5by 6 ай бұрын
Har dhram da eho vichar aa koi bol k vekhe paida hon te afsos hoju oss nu
@NirmalSingh-vq9gv
@NirmalSingh-vq9gv 6 ай бұрын
ਜੇ ਦੱਬੇ ਕੁਚਲਿਆ ਬਾਰੇ ਲੜਦੇ ਤਾਂ ਜਿਧਰ ਦਾ ਇਹ ਬਾਬਾ ਹੈ ਉਧਰ ਦੇ ਲੋਕ ਪੂਰੇ ਪੰਜਾਬ ਨਾਲੋ ਵੱਧ ਈਸਾਈ ਕਿਉ ਬਣਦੇ
@PawanKumar-wx2ml
@PawanKumar-wx2ml 6 ай бұрын
Inko to sirf hindu dharam ko target karna hai, kionki Isai, Vias wale aur Sirse wale, musalman inka sabhi ka khuni rishta hai..
@swaransingh483
@swaransingh483 6 ай бұрын
ਸਾਡੇ ਗੁਰੂ ਸਾਹਿਬਾਨ ਲਡਦੇ ਆਏ ਨੇ ਨਿਵੇਆੰ ਲਈ, ਬਾਬਾ ਜੈਤਾ ਜੀ, ਬਾਬਾ ਸੰਗਤ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਕਿੰਨੇ ਨਾਂਮ ਹਨ ਜੋਂ ਗਿਨਾਏ ਨੀਂ ਜਾ ਸਕਦੇ
@NirmalSingh-vq9gv
@NirmalSingh-vq9gv 6 ай бұрын
@@swaransingh483 ਗੁਰੁ ਸਾਹਿਬਾਨ ਅਤੇ ਗੁਰੂ ਦੇ ਪਿਆਰੇ ਸਿੰਘ ਸ਼ਹੀਦਾਂ ਬਾਰੇ ਤਾਂ ਮੈਂ ਵੀ ਗੱਲ ਨਹੀਂ ਕੀਤੀ ਗੱਲ ਅੱਜ ਦੇ ਆਪੇ ਬਣੇ ਚੌਧਰੀਆਂ ਬਾਰੇ ਹੋ ਰਹੀ ਹੈ
@Sandhugora6459
@Sandhugora6459 6 ай бұрын
ਵੀਰ ਕੋਈ ਵੀ ਲਹਿਰ ਮਾੜੀ ਜਾ ਚੰਗੀ ਮਾਝੇ ਤਰਨ ਤਾਰਨ ਤੋਂ ਹੀ ਉਠਦੀ cmt ਕਰਨਾ ਬਹੁਤ ਸੌਖਾ ਵੀਰ ਜੋ ਜੋਂ ਇਹਨਾਂ ਨੇਂ ਆਪਣੇਂ ਪਿੰਡੇ ਤੇ ਹੰਢਾਇਆ ਤੁਸੀ ਕੀ ਜਾਣਦੇ ਉ ਇਹਨਾਂ ਬਾਰੇ
@robbyaujla2201
@robbyaujla2201 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ! ਸਰਦਾਰ ਬਖਸਿਸ਼ ਸਿੰਘ ਜੀ ਤੇ y #makkar ਜੀ! ਪਾਸ ਬਾਰੇ ਏਹ ਮੈਂ ਵੀ ਕਿਤੇ ਸੁਣਿਆ ਸੀ ਤੇ ਕਾਫੀ ਸਮੇਂ ਤੋਂ ਇਸ ਬਾਰੇ ਜਾਣਕਾਰੀ ਲੱਭ ਰਿਹਾ ਸੀ,,, ਇਸ ਤੇ ਇਕ ਵੀਡੀਓ ਬਣਾ ਕੇ ਬਹੁਤ ਗੱਲਾਂ ਤੋਂ ਜਾਣੂ ਕਰਵਾਇਆ ਧੰਨਵਾਦ ਜੀ!
@rajpaltiwana9249
@rajpaltiwana9249 6 ай бұрын
ਕੋਮੀ ਸੰਘਰਸ਼ ਦਾ ਹਿੱਸਾ ਰਹੇ ਬਾਬਾ ਬਖਸ਼ੀਸ਼ ਸਿੰਘ ਨੂੰ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਪੰਜਾਬ ਚ ਸੂਰਮੇ ਜੰਮਦੇ ਰਹਿਣਗੇ ਇਹ ਕਦੇ ਖਤਮ ਨਹੀਂ ਹੋਣਗੇ ਦਿੱਲੀ ਦੇ ਦੱਲਿਓ
@hardipsingh4738
@hardipsingh4738 6 ай бұрын
Great answer by baba bakshesh singh g
@Gurpreetsingh-bz9tg
@Gurpreetsingh-bz9tg 6 ай бұрын
ਬਿਲਕੁਲ ਬਾਬਾ ਜੀ ਸਿੱਖ ਸੰਘਰਸ਼ ਖਤਮ ਨੀ ਹੋਇਆ ਇਹ ਚੱਲਦਾ ਰਹਿਣਾ 👍🏻
@sachdiawaaj3738
@sachdiawaaj3738 6 ай бұрын
ਬਹੁਤ ਬਹੁਤ ਧੰਨਵਾਦ ਮੱਕੜ ਸਾਹਿਬ ਅੱਜ ਪਾਸ਼ ਦਾ ਅਸਲੀ ਚਿਹਰਾ ਨੰਗਾ ਕੀਤਾ
@pamajawadha5325
@pamajawadha5325 6 ай бұрын
BABA Bakshish singh ji sat shri akl ji punjab da sher putar jindabad
@SardoolsinghKang
@SardoolsinghKang 6 ай бұрын
ਬਾਬਾ ਸ਼ੇਰ ਪੁਤ੍ਰ ਨੀ ਇਹ ਉਹੀ ਤਾਂ ਨੀ ਜਿਸਨੇ ਬੈਂਕ ਲੁਟਿਆ ਸੀ ਅਗਰ ਇਹ ਉਹੀ ਆ ਫਿਰ ਤਾਂ ਇਹ ਲੁਟੇਰਾ ਹੋਇਆ
@krish-sz9sx
@krish-sz9sx 6 ай бұрын
😂😂😂 ਸ਼ੇਰ ਦੀ ਪਰਿਭਾਸ਼ਾ ਤੇਰੇ ਵਰਗੇ ਗਧਿਆਂ ਦੇ ਸਮਝ ਨਹੀਂ ਆਉਣਾ 😂
@RanjitSingh-ip2uj
@RanjitSingh-ip2uj 6 ай бұрын
​@@krish-sz9sxKute understands the language of a lion 😅😅😅😅😅
@PritpalKahlon
@PritpalKahlon 6 ай бұрын
​Luteya sarkaar da paisa cc Or state khilaf ladna cc apne haqa lai teri ki babe ne bund marke paise ni ditte jehra Tu lutera keh reha kde movement baare study kri te soch ke dekhi tainu akal aajugi name piche singh laya under tuhande khaakhi nikkera paiya pagga ch sir psaye aa tusi​@@SardoolsinghKang
@gurlabhsingh8072
@gurlabhsingh8072 6 ай бұрын
ਪ੍ਰਾਪਤੀ ਦੱਸ ਨਹੀਂ ਸਕਦੇ ਇਹਨਾਂ ਨੂੰ ਜੋ ਫਿੱਟ ਨਹੀਂ ਬੈਠਦਾ ਉਸ ਨੂੰ ਮਾਰ ਦਿੰਦੇ ਸਨ ਚੋਰ ਗਰੋਹ ਲੁਟੇਰੇ ਇੱਕਠੇ ਹੋ ਗਏ ਸੀ
@avjindersinghsodha3633
@avjindersinghsodha3633 6 ай бұрын
ਤੇਰੀ ਭੈਣ ਵੀ ਮਾਰਤੀ ਸੀ
@Dhanwantjosan
@Dhanwantjosan 6 ай бұрын
ਪਾਸ਼ ਦੀਆਂ ਪਰਾਪਤੀਆਂ ਕਰਨ ਵਾਲੀਆਂ ਲਿਖਤਾਂ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਪੜਾਵੋ।
@jeevansingh01200
@jeevansingh01200 6 ай бұрын
ਤੇਰੀ ਕਾਮਰੇਡ ਮਾਂ ਦੀ ਫੁੱਦੀ ਬੁੰਡ ਪੰਗੇ ਕਾਮਰੇਡਾ ਅਤੇ ਨਿਰੰਕਾਰੀ ਨੇ ਲ‌ਏ ਤੇ ਟੰਗੇ ਗਏ
@jattmoosewala83
@jattmoosewala83 5 ай бұрын
ਅੱਤਵਾਦੀਆਂ ਦੀ ਲਹਿਰ ਖਤਮ ਹੋਈ ਚੰਗਾ ਹੋਇਆ
@avjindersinghsodha3633
@avjindersinghsodha3633 5 ай бұрын
@@jattmoosewala83 ਤੇਰੀ ਭੈਣ ਤੇ ਮੋਮਿਆ ਤੇ ਨਾਮ‌ ਲਿਖਾਈ ਫਿਰਦੀ ਸੀ ਉਹਨਾਂ ਦੇ
@mannrandhawa8269
@mannrandhawa8269 6 ай бұрын
Bilkul sahi gal kiti baba ji❤
@SardoolsinghKang
@SardoolsinghKang 23 күн бұрын
ਤੇਰੇ ਵਰਗਾ ਲੁਟੇਰਾ ਨਹੀਂ ਸੀ ਉਹ ਹਮੇਸ਼ਾ ਸਾਰੀਆਂ ਭਾਸ਼ਾਵਾਂ ਵਿਚ ਜਿਊਂਦਾ ਰਹੇਗਾ ਤੁਹਾਡੀ ਮੂਮੈਟ ਦੇ ਲੋਕਾਂ ਨੇ ਬਹੁਤ ਘਰਾਂ ਦੀਆਂ ਕੁੜੀਆਂ ਚੁਕੀਆਂ ਨੇ ਜੇਕਰ ਸਰਕਾਰ ਐਕਛਨ ਨਾ ਲੈਂਦੀ ਪੰਜਾਬ ਬਹੁਤ ਬਰਬਾਦ ਹੋ‌ਜਾਦਾ
@VipanKumar-qw1xj
@VipanKumar-qw1xj Ай бұрын
Avtar Singh paash ❤
@jagimalak8630
@jagimalak8630 6 ай бұрын
ਜਾਤ ਗੋਤ ਸਿੰਘਣ ਕੀ ਦੰਗਾ ਦੰਗਾ ਹੀ ਸਤਗੁਰ ਤੇ ਮੰਗਾ ❤❤
@Livingtogrow
@Livingtogrow 6 ай бұрын
Baba bakhshish Singh ❤❤❤👍👍
@SarbjitSingh-yg7bs
@SarbjitSingh-yg7bs 6 ай бұрын
Bakhshish...... First time 🕓 you talking about this Useful subjects
@sarajjaitu4900
@sarajjaitu4900 6 ай бұрын
ਸਿੱਖਾਂ ਲਈ ਸ੍ਰੀ ਦਰਬਾਰ ਸਾਹਿਬ ਤੇ ਮੁਸਲਮਾਨਾਂ ਲਈ ਮੱਕਾ ਓਦੋਂ ਪਰੇ ਸੱਭ ਅਜਾੜ ਹੀ ਅਜਾੜ
@nareshthakur-kn5by
@nareshthakur-kn5by 6 ай бұрын
Eh gall sab dhrma lyi aa ustaad sade lyi v apne Chad k sab viraan hi aa
@RandhirSingh-co4kp
@RandhirSingh-co4kp 6 ай бұрын
ਦਰਬਾਰ ਸਾਹਿਬ ਜੀ,,ਬਾਰੇ ਗਲਤ ਬੋਲ ਕੇ ਮਸ਼ਹੂਰ ਹੋਇਆ ,,,ਹੋਰ ਉਸ ਪੱਲੇ ਕੱਖ ਨਹੀ ਸੀ,,
@meharsinghgill1734
@meharsinghgill1734 6 ай бұрын
ਜਦੋਂ ਸਰੋਵਰ ਪੂਰ ਕੇ ਝੋਨਾ ਲਾਉਣ ਦੀ ਗੱਲ ਕਰਨ ਤੋਂ ਬਾਅਦ ਪਾਸ਼ ਮੱਸੇ ਰਗੜ, ਅਬਦਾਲੀ ਵਾਲੀ ਲਾਇਨ ਆ ਗਿਆ। ਫਿਰ ਮਰਨਾ ਤੈਅ। ਜੇ ਉਹਨਾਂ ਦੇ ਮਾਰਨ ਤੇ ਅਫਸੋਸ ਨਹੀ ਫਿਰ ਪਾਸ ਤੇ ਮਰਨ ਤੇ ਅਫਸੋਸ ਕਿਸ ਗੱਲ ਦਾ। ਮੱਕੜ ਤੈਨੂੰ ਸਵਾਲ ਕਰਨੇ ਨਹੀ ਆਉਦੇ। ।
@jassaimmortal..6772
@jassaimmortal..6772 6 ай бұрын
ਸਿਧੂ ਨੇ ਕਯੂ ਕਿਹਾ ਸੀ ਮੁਡਾ ਅੱਜ ਦਾ ਏ ਪਾਸ਼ ਨੀ ।। ਲੋਕਾ ਨੇ ਤਾ ਸਿਧੂ ਨੀ ਸ਼ੱਦਿਆ ਤੈ ਥੋਡੇ ਵਰਗੇ ਧਰਮ ਦੇ ਵੇਹਨ ਚ ਵੈਹ ਕੇ ਕੁਜ ਵੀ ਬੋਲ ਦਿਦੇ ਹੋ ਕਿਤਾਬ ਪੜੋ ਪੋਡਕਾਸਟ ਜਿਦਗੀ ਬਰਬਾਦ ਕਰਦੇ ਨੇ ਘੱਟ info ਬੁਹਤ ਮਾੜੀ ਹੁਦੀ ਏ ।। ਬਾਈ ਤੁਸੀ ਸੋਚੋ
@navjotsinghsandhu6096
@navjotsinghsandhu6096 6 ай бұрын
Gill saab it wargi gal kitti ae ji 👏👏👏
@navjotsinghsandhu6096
@navjotsinghsandhu6096 6 ай бұрын
Paash bhave mera goti c per main onu pas and nahi karda c.
@vitocorleone9919
@vitocorleone9919 6 ай бұрын
@@meharsinghgill1734 jhona laun Tay kanjri nachauni tere ki ek gal hai ?
@Mpunplug
@Mpunplug 6 ай бұрын
​@@jassaimmortal..6772 te ghat knowledge of language v maadi AA brother, apni punjabi pdo pehla, Yan fir jehri language ondi AA ohde ch likh lo
@kashmirsingh6991
@kashmirsingh6991 6 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਤੁਹਾਡੀ ਸੋਚ ਨੂੰ ਸਲੂਟ ਆ
@1699TC
@1699TC 6 ай бұрын
ਕਦੇ ਜੇਲ੍ਹਾਂ ਤੇ ਕਦੇ ਬੇਲਾਂ ਤੇ, ਸਵਾਰ ਉੱਤੇ ਮੌਤ ਦੀ ਰੇਲਾਂ ਤੇ, ਸਦਾ ਵਿੱਚ ਮੈਦਾਨ, ਭਰੇ,ਜ਼ਿੰਦਗੀ ਦੇ ਖੇਲਾਂ ਦੇ, ਪੱਟੀਆਂ ਨੇ ਧੁੜਾਂ, ਜਿਨ੍ਹਾਂ ਉਠਾਈ ਗਰਦ ਹੈ, ਬਦਲੇ ਮੌਸਮ ਨਾ ਬਦਲੇ, ਕੀ ਗਰਮ ਤੇ ਕੀ ਸਰਦ ਹੈ, ਗਿਆ ਹਰ ਘੜੀ ਪੀਹ, ਪਰ ਨਿੱਕਲੀ ਨਾ ਸੀ, ਜੁਬਾਨ ਤੇ ਆਇਆ ਨਾ ਜੀਦੇ ਦਰਦ ਹੈ, ਨਾ ਬੁਝੈ,ਜੋ ਜੂਝੇ ਓਹੀ ਤਾਂ ਮਰਦ ਹੈ, ਬਾਜ਼ਾ,ਓਹੀ ਤਾਂ ਮਰਦ ਹੈ.. ਬਾਜ਼
@Guruditsingh13
@Guruditsingh13 6 ай бұрын
@@1699TC Sachi gal bni nii
@1699TC
@1699TC 6 ай бұрын
@@Guruditsingh13 ਫੇਰ ਸੁਣ, ਹਰ ਗੱਲ ਹਰ ਲਈ ਨਹੀਂ ਹੁੰਦੀ, ਕਿਸੀ ਦੇ ਸਮਜੋ ਬਾਹਰ, ਕਿਸੀ ਤੋਂ ਜਰ ਨਹੀਂ ਹੁੰਦੀ, ਇਹ ਬਾਜ਼ ਦੀ ਲਿੱਖੀ ਆ, ਹਰ ਇੱਕ ਤੋਂ ਪੜ੍ਹ ਨਹੀਂ ਹੁੰਦੀ.. ਬਾਜ਼
@user-teji-gill
@user-teji-gill 6 ай бұрын
ਜੇ ਹੰਨੂਮਾਨ ਜੀ ਹੱਥ ਤੇ ਪਹਾੜ ਚੁੱਕ ਸਕਦੇ ਨੇ ਤਾਂ ਕੀ ਸਾਡਾ ਬਾਬਾ ਨਾਨਕ ਹੱਥ ਨਾਲ ਇੱਕ ਪੱਥਰ ਨਹੀ ਰੋਕ ਸਕਦਾ … ਸੋ ਉਹਨਾਂ ਦੀ ਆਪਣਾ ਵਿਸਵਾਸ ਆ ਤੇ ਸਾਨੂੰ ਸਾਡੇ ਆਪਣੇ ਧਰਮ ਤੇ
@bikarjitsingh34bikarjitsin10
@bikarjitsingh34bikarjitsin10 6 ай бұрын
ਚਮਤਕਾਰ ਕੁਦਰਤੀ ਹੁੰਦਾ ਹੈ ਮਤ ਕਿ ਨਹੀਂ ਜਦੋਂ ਆਪਣੇ ਤੇ ਕੋਈ ਚੀਜ਼ ਡਿਗਦੀ ਹੈ ਆਪਾਂ ਹੱਥ ਅੱਗੇ ਕਰਦੇ ਹਾਂ ਪਰ ਇਕ ਹਜ਼ਾਰਾਂ ਕਿਲੋਮੀਟਰ ਪਹਿਲੀ ਗੱਲ ਉਡ ਕੇ ਜਾਣਾ ਤੇ ਪਹਾੜ ਹੀ ਚੁੱਕ ਲੈਣਾ
@user-teji-gill
@user-teji-gill 6 ай бұрын
@@bikarjitsingh34bikarjitsin10 ਬਿਲਕੁੱਲ ਵੀਰੇ.. ਫੇਰ ਬੇਬੇ ਰਜਨੀ ਦਾ ਕੋਈ 400 ਸਾਲ ਦੇ ਪੁਰਾਣੀ ਗੱਲ ਏ.. ਜੋ ਕਿ ਸਾਡੇ ਦਾਦਿਆ ਦੇ ਪੜਦਾਦਿਆ ਦੇ ਸਮੇਂ ਦੀ ਗੱਲ ਏ ਸੋ ਇਹ ਕਿਵੇ ਝੂਠੀ ਹੋ ਸਕਦੀ ਏ ਕਿਉਕਿ ਸਾਡੇ ਵੱਡੇ ਬੁਜਰਗਾਂ ਨੇ ਆਪਣੇ ਬੱਚਿਆ ਨੂੰ ਦੱਸੀਆ ਹੋਣ ਗਈਆ ਜੋ ਸਾਡੇ ਤੱਕ ਪਹੁੰਚੀਆ ਨੇ ਬਾਕੀ ਜੇ ਕਿਸੇ ਨੂੰ ਸਵਾਹ ਦੀ ਚੁਟਕੀ ਨਾਲ ਆਰਾਮ ਮਿਲ ਸਕਦਾ ਤਾ ਕੀ ਸਰੋਵਰ ਚ ਇਸਨਾਨ ਕਰਨ ਨਾਲ ਕੋਈ ਅਰੋਗੀ ਨਹੀ ਹੋ ਸਕਦਾ
@jugsingh2006
@jugsingh2006 6 ай бұрын
Guru Sahib ne Mardane nu oh pathar chukan lyee kiha jis thalle jharna si.Pathar rokna sirf ikk kahani hai te huth di chhap ajj tak kiwen reh gyee?Ki pathar pighal gya si.?
@sanawarkler
@sanawarkler 6 ай бұрын
ਬਿਲਕੁਲ ਸਹੀ
@PawanKumar-wx2ml
@PawanKumar-wx2ml 3 ай бұрын
Shree Guru Nanak Dev Ji aik bhagwan ka dusra name tha.Itni yatra karni kia paidal chal kar kee ja sakti hai.
@Surjitsingh-hz8ut
@Surjitsingh-hz8ut 6 ай бұрын
ਬਾਬਾ ਬਖਸੀਸ ਸਿੰਘ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਹਿ
@navpahuwind
@navpahuwind 6 ай бұрын
ਸਾਡੇ ਭਿੱਖੀਵਿੰਡ ਵੀ ਇਕ ਕਾਮਰੇਡ ਬਲਵਿੰਦਰ ਸਿੰਘ ਨੇ ਬਹੂਤ ਖਾੜਕੂ ਸਿੰਘ ਅਤੇ ਪਰਿਵਾਰ ਮਰਵਾਏ ਸਰਕਾਰ ਦੀ ਮੁੱਖਬਰੀ ਕਰਕੇ ਆਖਿਰ ਉਸਦਾ ਵੀ ਸੋਧਾ ਲਗਾ ਦਿੱਤਾ ਗਿਆ
@satwinder5611
@satwinder5611 5 ай бұрын
2022ਵਿੱਚ ਮਾਰ ਤਾਂ ਸੀ
@MODERNWARFAREGAMERZ
@MODERNWARFAREGAMERZ 6 ай бұрын
Great answer baba bakhsish singh ji
@JasbirSidhu-k4f
@JasbirSidhu-k4f 6 ай бұрын
Baba bakhshees ji jindabad ji
@jeevansingh01200
@jeevansingh01200 6 ай бұрын
ਬਹੁਤ ਵਧੀਆ ਬਾਬਾ ਬਖਸ਼ੀਸ਼ ਸਿੰਘ ਜੀ
@Raju_chacha
@Raju_chacha 6 ай бұрын
ਮੱਕੜ ਭਾਈ ਤੁਸੀ ਆਵਾਜ਼ ਕਉਂ ਨਹੀ ਚੁੱਕਦੇ, ਆਮ ਆਦਮੀ ਪਾਰਟੀ ਆਲੇ 90 + ਸੀਟਾਂ ਲੈਕੇ ਬਹੁਮਤ ਚ ਹੈ, ਕਿਉਂ ਨਹੀਂ ਕਨੂੰਨ ਬਣਾਉਂਦੇ , ਜਿਮੇ ਹਿਮਾਚਲ ਚ ਕੋਈ ਬਾਹਰ ਦਾ ਜਮੀਨ ਨਹੀ ਲੈ ਸੱਕਦਾ, ਨਾ ਜਾਗੇ ਤਾਂ 10 ਸਾਲ ਬਾਅਦ ਸਾਰਾ ਪੰਜਾਬ ਬਯੋਆ ਪੰਜਾਬ ਬੰਜੁ ਲੁੱਦੀਆਨੇ ਵਰਗਾ। ਖਾਲਸਤਾਨ ਤਾਂ ਬਣਨਾ ਨਹੀ ਪਰ ਬਾਇਆਸਤਾਨ ਜਰੂਰ ਬਣਦਾ ਦਿਸ ਰੇਆ
@HarpreetSingh-oj2qe
@HarpreetSingh-oj2qe 6 ай бұрын
ਵੀਰ ਚੱਜ ਨਾਲ ਪੜੋ ਇਹ ਇੰਟਰਨੈਸ਼ਨਲ ਕਨੂੰਨ ਹੈ ,ਪਹਾੜੀ ਏਰੀਏ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ , ਹਿਮਾਚਲ ਹੀ ਨਹੀਂ ਉਤਰਾਖੰਡ ਜੰਮੂ ਕਸ਼ਮੀਰ ਤੇ ਮਣੀਪੁਰ ਤੇ ਹੋਰ ਸਟੇਟਾ
@bhullarsimran9574
@bhullarsimran9574 6 ай бұрын
@@HarpreetSingh-oj2qenai uttrakhand ch tan hun lagu hoya kanun phla nai si Muslims di ginti vdn karke ona ne kanun bnaya o tan muslims nu attack karrahea
@Doaba1313
@Doaba1313 6 ай бұрын
​@@HarpreetSingh-oj2qeਵੀਰ ਤੂੰ ਧਿਆਨ ਨਾਲ ਪੜ ਉਤਰਾਖੰਡ ਗੁਜਰਾਤ ਤੇ ਹੋਰ ਬਹੁਤ ਸਟੇਟਾ ਚ ਇਹ ਕਾਨੂੰਨ ਲਾਗੂ ਹੈ ਇਹ ਭੰਡ ਸਿਰਫ ਪੰਜਾਬ ਚ ਹੀ ਨੀ ਕਾਨੂੰਨ ਲਾਗੂ ਕਰ ਰਿਹਾ ਤੇ ਨਾ ਹੀ ਇਹਨੇ ਕਰਨਾ ਕਿਉਂਕਿ ਇਹ ਅੰਦਰੋ ਬੀ ਜੇ ਪੀ ਦੇ ਨਾਲ ਰਲਕੇ ਚੱਲਦਾ ਤੁਸੀ ਦੇਖ ਲੈਣਾ ਪੰਜ ਸਾਲ ਪੂਰੇ ਹੋ ਲੈਣਦੋ ਢਾਈ ਸਾਲਾ ਇਹਨੇ ਕਿਹੜਾ ਕੰਮ ਕੀਤਾ ਪੰਜਾਬ ਚ ਤੇ ਕਰਜਾ ਦੇਖਲੋ ਕਿੰਨਾ ਚੱਕ ਲਿਆ ਪਰ ਸਾਡੇ ਕਈ ਲੋਕ ਅਜੇ ਵੀ ਇਹ ਭੰਡ ਦੇ ਅੰਨੇ ਭਗਤ ਬਣੇ ਪਏ
@cheema840
@cheema840 6 ай бұрын
​@@HarpreetSingh-oj2qe veer knoon v lok hi bnvaunde ne.. apa awaaj chukkange ta hi bill pass hon di possibility bnu te knoon bnu.
@SardoolsinghKang
@SardoolsinghKang 6 ай бұрын
ਫਿਰ ਰਾਜਸਥਾਨ ਵੀ ਪਹਾੜੀ ਏਰੀਆ ਉਥੇ ਕਿਉਂ ਨੀ ਖਰੀਦਣ ਦਿੰਦੇ​@@HarpreetSingh-oj2qe
@Dhanwantjosan
@Dhanwantjosan 6 ай бұрын
ਜਿਹੜੇ ਪਾਸ਼ ਦੀਆਂ ਪਰਾਪਤੀਆਂ ਦੀ ਗੱਲ ਕਰਦੇ ਆਉਹ ਪਰਾਪਤੀਆਂ ਕਰਨ ਵਾਲੀਆਂ ਲਿਖਤਾਂ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਪੜਾਉਣ।
@kulvindersingh6918
@kulvindersingh6918 6 ай бұрын
ਵਾਹ ਬਹੁਤ ਖੂਬ ਗਲਬਾਤ ਜੀ
@sukhpalkaur2429
@sukhpalkaur2429 6 ай бұрын
ਗੁਰੂ ਦੀ ਕਿਰਪਾ ਹੈ ਪੂਰੀ ਖ਼ਾਲਸਾ ਜੀ ਉੱਪਰ ਜੋ ਏਨੀ ਦਲੇਰੀ ਅਤੇ ਹਾਜ਼ਰ ਜੁਆਬੀ ਹੈ ।ਵਾਹਿਗੁਰੂ !
@Han739
@Han739 6 ай бұрын
ਇਹ ਵਿਰਕ ਹੈ ਇਹਨਾਂ ਕੋਲ ਹਰ ਗੱਲ ਦਾ ਜਵਾਬ ਮਿਲਜੂ
@sangeetbhullar349
@sangeetbhullar349 6 ай бұрын
💯
@Gursharanpreet133
@Gursharanpreet133 6 ай бұрын
Bilkul sahi keha Bai Sahab Makkar sahab da v Dhanvad
@JaspalThiara-w5u
@JaspalThiara-w5u 6 ай бұрын
ਮ:੧ ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥
@PawanKumar-wx2ml
@PawanKumar-wx2ml 3 ай бұрын
Bahut vadhia gurbani ki tuk likhi per jahan iska likhne ka kia matbal.
@JaspinderGill-t5f
@JaspinderGill-t5f 6 ай бұрын
ਜੋ ਵੀ ਪੰਜਾਬ ਅਤੇ ਪੰਜਾਬੀਅਤ ਦੇ ਖਿਲਾਫ਼ ਜਹਿਰ ਉਗਲਦਾ ਹੈ ਉਸਨੂੰ ਦਿੱਲੀ ਤਖ਼ਤ ਹੱਲਾਸ਼ੇਰੀ ਦਿੰਦਾ ਹੈ ਬਾਕੀ ਪਾਸ਼ ਕੋਈ ਹਸਤੀ ਨਹੀਂ ਸੀ
@jasvirsinghghuman
@jasvirsinghghuman 6 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤
@jaswinderkaur1907
@jaswinderkaur1907 6 ай бұрын
Bahut bahut bahut bahut khoob 🙏🙏🙏🙏🙏
@AmandeepSingh-bu4wn
@AmandeepSingh-bu4wn 5 ай бұрын
ਬਹੁਤ ਵਧੀਆ ਵਿਚਾਰ ਕੀਤੇ ਜੀ
@HarjinderSINGH-gh6hr
@HarjinderSINGH-gh6hr 6 ай бұрын
ਮੱਕੜ ਸਹਿਬ! ਸੂਰੀ ਨੂੰ ਗੱਲਬਾਤ ਨਾਲ਼ ਸਮਝਾ ਲੈਣਾ ਸੀ ਫਿਰ. . ? ਦੋ ਤਿੰਨ ਹੋਰ ਫਿਰਦੇ ਆ ਓਹੋ ਜਿਹੇ, ਓਹਨਾ ਨੂੰ ਸਮਝਾ ਲਓ, ਸਮਾਂ ਹੈਗਾ ਹਾਲੇ ! ਦਿੱਤਾ ਥੋਨੂੰ ਮੌਕਾ, ਖੁੱਲ੍ਹਾ ਸਮਾਂ ! 🦁🦁
@kaursukh6634
@kaursukh6634 6 ай бұрын
ਲੱਤਾਂ ਦੇ ਭੂਤ ਗੱਲਾਂ ਨਾਲ ਨੀ ਮੰਨਦੇ ।
@IKONKAR739
@IKONKAR739 6 ай бұрын
Big big respect to Bhai Baksheesh ji, very nice answers, I have immense respect for you!, 🙏 so shameful to Makkar saab, you shouldn't ask such questions, this is our fight, don't make it public...
@GagandeppSingh-is2ck
@GagandeppSingh-is2ck 6 ай бұрын
Baba bakhsish singh b kmal vichaar dinde ne. Waheguru ji
@HarjinderSINGH-gh6hr
@HarjinderSINGH-gh6hr 6 ай бұрын
ਅਸੀਂ ਸੱਪ ਬਾਹਰ ਕੱਢ ਲਏ ਆ ਪੂਸ਼ਾਂ ਫੜ ਖੁੱਡ ' ਚੋਂ. .. 🦁🦁
@gurlabhsingh8072
@gurlabhsingh8072 6 ай бұрын
ਬਾਬਾ ਗੁਰੂ ਨਾਨਕ ਪਖੰਡੀ ਤੀਰਥ ਯਾਤਰਾ ਇਸ਼ਨਾਨ ਪੂਜਾ ਦਾ ਵਿਰੋਧ ਕਰਦੇ ਹਨ ਜੇਕਰ ਪਾਸ ਨੇ ਆਖ ਦਿੱਤਾ ਫਿਰ ਕੀ ਹੋ ਗਿਆ ਸਿੱਖ ਛੋਟੇ ਦਿਲ ਦਾ ਨਹੀਂ ਹੁੰਦਾ ਕਾਮਰੇਡ ਦੇ ਬੱਚੇ ਮਾਰ ਰਹੇ ਸੀ ਉਹ ਕੀ ਕਰਦੇ
@avtaarsingh8950
@avtaarsingh8950 6 ай бұрын
ਕਾਂ ਬਿਰਤੀ ਨੂੰ ਹੰਸ ਵਾਲੀ ਸੋਚ ਮਿਲਦੀ ਹੈ ਗੁਰੂ ਰਾਮਦਾਸ ਦੇ ਘਰ ਤੋਂ ਪਰ ਇਸ ਲਈ ਪੂਰਨ ਵਿਸ਼ਵਾਸ ਜ਼ਰੂਰੀ ਹੈ ਜੀ 🙏🙏
@Harvindersingh-um6dy
@Harvindersingh-um6dy 6 ай бұрын
Bahut vadia baba baksis Singh g bahut vadia logic Nal gala kitia
@Rick-n9b
@Rick-n9b 6 ай бұрын
Shai gall aa Singh ji
@rajpaltiwana9249
@rajpaltiwana9249 6 ай бұрын
ਪੰਜਾਬ ਚ ਉਸ ਸਮੇਂ ਤੇ ਹੁਣ ਵੀ ਨਕਲੀ ਪਗੜੀ ਧਾਰੀ ਸਿੱਖ ਮਸੰਦ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਦਿੱਲੀ ਦੇ ਦਲਾਲਾਂ ਨੇ
@HarbhajansinghBhullar
@HarbhajansinghBhullar 3 ай бұрын
BABA. BAKHSISH SINGH JI. DILO LOVE YOU HA TUHADAY NAL. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 🎉🎉🎉
@dharmindersingh-yi9ws
@dharmindersingh-yi9ws 2 ай бұрын
ਜੇ ਭਿੰਡਰਾਵਾਲਾ ਅਕਲਮੰਦ ਹੁੰਦਾ ਤੇ ਦਰਬਾਰ ਸਾਹਿਬ ਚੋ ਬਾਹਰ ਆ ਜਾਂਦਾ ਤੇ ਲੜਦਾ ਸ਼ਹੀਦ ਹੁੰਦਾ ਚੰਗਾ ਸੀ ਦਰਬਾਰ ਸਾਹਿਬ ਚ ਨਾ ਲੁਕਦਾ ਜੋ ਪੰਜਾਬ ਦਾ ਨੁਕਸਾਨ ਹੋਇਆ ਉਹ ਭਿੰਡਰਾਵਾਲੇ ਕਰਕੇ ਹੋਇਆ ਹੁਣ ਕਿੜ੍ਹਾ ਖਾਲਸਤਾਨ ਬਣਿਆ
@jassasinghsidhu2884
@jassasinghsidhu2884 26 күн бұрын
Bilkul sahi vichar aa veer ji
@deep_x_mandeep
@deep_x_mandeep 13 күн бұрын
ਸਹੀ ਕਿਹਾ ਵੀਰ
@sukhvirsingh8700
@sukhvirsingh8700 6 ай бұрын
Love you baba ji❤❤❤❤
@rsandhu7646
@rsandhu7646 6 ай бұрын
ਪਾਸ਼ ਅਯਾਸ਼ ਸੀ ਤਾਂ ਉਹ ਆਪਣੀਆਂ ਕਿਤਾਬਾਂ ਵਿੱਚ ਮੰਨ ਗਿਆ। ਪਰ ਇੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ, ਸਰੂਪ ਗੁੰਮ ਹੋਏ ਕੋਈ ਨਹੀਂ ਮੰਨਿਆ ਤੇ ਹੁਣ ਬਿਲਕੁੱਲ ਤਾਜ਼ਾ ਖ਼ਬਰ ਜੋ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਅਖੰਡ ਪਾਠਾਂ ਵਿੱਚ ਘਪਲਾ ਹੋਇਆ ਜੋ ਲੋਕ ਆਪਣੇ ਵੱਲੋਂ ਅਖੰਡ ਪਾਠ ਕਰਵਾ ਕੇ ਬੈਠੇ ਸਨ ਅੱਜ ਉਹਨਾਂ ਦੀਆਂ ਭਾਵਨਾਵਾਂ ਨਾਲ ਜੋ ਖਿਲਵਾੜ ਹੋਇਆ ਇਹ ਕਿਸਨੇ ਕੀਤਾ ਇਹ ਵੀ ਕਿਸੇ ਨੇ ਨਹੀਂੰ ਮੰਨਣਾ।
@PANJABisnotindia-1984
@PANJABisnotindia-1984 6 ай бұрын
ਜਿੰਨੇ ਵੀ ਕਾਮਰੇਡ ਹਨ ਇਹਨਾ ਸਭਨੂੰ ਧਰਤੀ ਤੋਂ ਖਤਮ ਕਰਨਾ ਚਾਹੀਦਾ ਕਿਉਂਕਿ ਇਹ ਕਾਮਰੇਡ ਹਰ ਇਕ ਧਰਮ ਦੇ ਵੈਰੀ ਹਨ
@manjitsingh9991
@manjitsingh9991 6 ай бұрын
Singh is king never give up
@NirmalSingh-ys7wz
@NirmalSingh-ys7wz 6 ай бұрын
ਓਸ ਵੇਲੇ ਕਾਮਰੇਡਾਂ ਦੇ ਸੁਰਖ ਰੇਖਾ ਰਸਾਲੇ ਨੇ ਖਾੜਕੂਅਾਂ ਵਿਰੁੱਧ ਬਹੁਤ ਜ਼ਹਿਰ ੳੁਗਲਿਅਾ। ਸਰਕਾਰ ਦੇ ਪਿੱਠੂ ਬਣੇ ਲੋਕਾਂ ਚ ਹਰਪਾਲ ਪੰਨੂੰ ਵਰਗੇ ਸਨ।
@GurpreetSingh-ep7vo
@GurpreetSingh-ep7vo 6 ай бұрын
ਮੱਕੜ ਨੂੰ ਮੁੜ ਮੁੜ ਕੇ ਪਾਸ਼ ਦਾ ਏਨਾ ਹੇਜ ਕਿਉਂ ਆਉਂਦਾ ਕਿਉਂਕੇ ਮੱਕੜ ਦੂਜਾ ਪਾਸ਼ ਹੈ ਇਸ ਦੀ ਸੋਚ ਬਿਲਕੁਲ ਪਾਸ਼ ਵਰਗੀ ਹੈ
@kaursukh6634
@kaursukh6634 6 ай бұрын
ਬਿਲਕੁਲ ਇੱਕ ਨੰਬਰ ਦਾ ਹਰਾਮੀ ਮੱਕੜ ਵੀ ।
@jaspreetsingh-hu8sd
@jaspreetsingh-hu8sd 6 ай бұрын
ਜਿੱਥੇ 24 ਘੰਟੇ ਗੁਰਬਾਣੀ ਸਾਹਿਬ ਦਾ ਜਾਪ ਚਲਦਾ ਹੋਵੇ ਓਥੇ ਕੀ ਨੀ ਸੰਭਵ ਹੋ ਸਕਦਾ। ਬਿਲਕੁਲ ਨੀ ਸੰਕਾ ਕਰਨੀ ਚਾਹੀਦੀ ਕਿ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਚੋ ਕੁਝ ਹੋ ਨੀ ਸਕਦਾ ।
@balwindersinghbhullar9415
@balwindersinghbhullar9415 6 ай бұрын
Bahut vadhia lagia
@jamadesigallan5356
@jamadesigallan5356 6 ай бұрын
ਪਾਸ ਦੀਆਂ ਗੱਲਾਂ ਅੱਜ ਸੱਚੀਆਂ ਹੋ ਰਹੀਆਂ ਨੇ।ਪਾਸ ਨੇ ਐਡੀ ਗੱਲ ਤਾਂ ਨਹੀਂ ਕਹੀ ਹੋਣੀ ਜੇ ਕੋਈ ਪਰੂਫ ਤਾਂ ਜਰੂਰ ਦਿਓ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ।
@sandhugurlab3323
@sandhugurlab3323 6 ай бұрын
ਬਾਬਾ ਜੀ ਹਰ ਗੱਲ ਲੌਜਿਕ ਨਾਲ ਕਰਦੇ ਹਨ ਇਨ੍ਹਾਂ ਅੱਗੇ ਸਿਰ ਝੁਕਦਾ
@Kuldeep06sraw
@Kuldeep06sraw 6 ай бұрын
Good.jankari.baba.ji.ne.diti
@Rsingh-p5t
@Rsingh-p5t 5 ай бұрын
ਪਾਣੀ ਵਾਲੀ ਗੱਲ ਜਪਾਨ ਦੀ ਹੈ ਏਹ ਸੱਚ ਹੈ
@anjaan8675
@anjaan8675 6 ай бұрын
Great a Avtar Singh pash
@devinderrandhawa4175
@devinderrandhawa4175 6 ай бұрын
ਤਾਂਹੀ ਤਾਂ ਵਿਚ ਖੇਤਾਂ ਦੇ ਮਾਰ ਕੇ ਸੁਟਿਆ ਸੀ, ਜੇ ਸਿੱਖਾ ਨੂੰ ਜਾਂ ਗੁਰੂ ਅਸਥਾਨਾਂ ਬਾਰੇ ਗ਼ਲਤ ਬੋਲੇਗਾ ਤਾਂ ਉਸ ਨਾਲ ਇਹੀਂ ਹੋਏਗਾ
@astaadg8148
@astaadg8148 6 ай бұрын
ਮਕੜ ਨੂੰ ਕਹੋ ਭਾਈ ਦਲਜੀਤ ਸਿੰਘ ਜੀ ਦੀ ਕਿਤਾਬ ਪੜ੍ਹੇ।
@sahibsinghcheema4151
@sahibsinghcheema4151 6 ай бұрын
ਧੰਨਵਾਦ ਜੀ ਵਾਹਿਗੁਰੂ ♥️🙏
@2loud284
@2loud284 6 ай бұрын
ਜੇ ਚਮਕੀਲਾ ਗਲਤ ਗਾਉਂਦਾ ਤਾਂ ਤੁਸੀਂ ਮਾਰ ਦੇਉਗੇ ਜੇ ਪਾਸ਼ ਗਲਤ ਬੋਲਦਾ ਤਾਂ ਤੁਸੀਂ ਮਾਰ ਦੇਉਗੇ ਜੇ ਤੁਸੀਂ ਗਲਤ ਕਰ ਰਹੇ ਹੋ ਤਾਂ ਸਾਰੇ ਚੁੱਪ ਹੋ ਜਾਣ ਬਿਲਕੁਲ ਨਾ ਬੋਲਣ ਤੁਸੀਂ ਜੋ ਮਰਜ਼ੀ ਕਰੀ ਜਾਵੋ ਬਹੁਤ ਵਧੀਆ ਵਿਚਾਰ ਨੇ ਖਾਲਸਾ ਜੀ ਦੇ ਇਹੋ ਜਾ ਤੁਸੀਂ ਖਾਲਿਸਤਾਨ ਬਣਾਉਗੇ ਤੁਸੀਂ ਤਾਂ ਲੋਕਾਂ ਦਾ ਸਾਹ ਬੰਦ ਕਰ ਦੇਵੋਗੇ
@JarnailSingh-bb9hp
@JarnailSingh-bb9hp 5 ай бұрын
Very good y ji
@JaspalThiara-w5u
@JaspalThiara-w5u 6 ай бұрын
ਹਾਂ ਕਾਂ ਤੋਂ ਹੰਸ ਬਣ ਸਕਦਾ
@DalbirSingh-oh4kd
@DalbirSingh-oh4kd 5 ай бұрын
ਬਾਬਾ ਜੀ ਜੇ ਮੈਂ ਕੁਝ ਸ਼ਬਦ ਲਿਖ ਕੇ ਕੋਈ ਆਪਣੇ ਕਮੈਂਟਸ ਦੇਵਾਂ ਤਾਂ ਇਸ ਗੱਲ ਲਈ ਮੈਨੂੰ ਸ਼ਬਦ ਛੋਟੇ ਲਗਦੇ ਨੇ।ਨੈਟ ਛੈਲ ਕਹਾਂ ਕਿ ਜਿਨੀ ਸੂਝਬੂਝ, ਸਿਆਣਪ, ਠਰ੍ਹੰਮੇਂ, ਨਰਮਦਿਲੀ,ਸੰਜਮ,ਨਿਮਰਤਾ ਅਤੇ ਤਰਕ ਨਾਲ ਤੁਸੀਂ ਸਵਾਲਾਂ ਦੇ ਜੂਆਬ ਦਿਤੇ ਹਨ , ਅਨੰਦ ਆ ਗਿਆ। ਕਾਵਾਂ ਤੋਂ ਹੰਸ ਬਣਨਾਂ ਤੇ ਬੀਬੀ ਰਜਨੀ ਵਾਲੇ ਸਵਾਲ ਦਾ ਜਵਾਬ ਤਾਂ ਬਾ ਕਮਾਲ ਤਰਕ ਨਾਲ ਭਰਭੂਰ ਸੀ। ਕੁਝ ਸਿਖਣ ਨੂੰ ਮਿਲਿਆ।ਵਾਹਿਗੁਰੂ ਤੂਹਾਡੇ ਤੇ ਇਸੇ ਤਰਾਂ ਹੀ ਆਪਣੀ ਕਿਰਪਾ ਰੱਖਣ।
@jasvirsingh6304
@jasvirsingh6304 3 ай бұрын
ਇਸ ਬਖਸ਼ੀਸ਼ ਦੀਆਂ ਗੱਲਾਂ ਵਿਚ ਇਕ ਧੇਲੇ ਦਾ ਦਮ ਨੀ,, ਐਵੇਂ ਬੇਬੁਨਿਆਦ ਗੱਲਾਂ ਕਰ ਰਿਹਾ,,, ਪਾਸ਼ ਦੇ ਕਹਿਣ ਦਾ ਮਤਲਬ ਇਹ ਸੀ ਕਿ ਮੋਜੂਦਾ ਸਰਕਾਰ ਮਸਲ ਕੇ ਰੱਖ ਦੇਵੇਗੀ ਕਿਉਂਕਿ ਮੋਜੂਦਾ ਸਰਕਾਰ ਪਾਬਰ ਵਿਚ ਹੁੰਦੀ ਆ,, ਦੂਜੀ ਗੱਲ ਲੱਚਰਤਾ ਸਮਾਜ ਵਿਚ ਪਹਿਲਾਂ ਸੀ ਚਮਕੀਲਾ ਨੇ ਉਸ ਕੁਰੀਤੀਆਂ ਨੂੰ ਗੀਤਾਂ ਵਿਚ ਤਾ ਗਇਆ,, ਹੁਣ ਇਹ ਬਖਸ਼ੀਸ਼ ਵੀ ਸਰਕਾਰ ਦੀ ਪਾਵਰ ਮੂਰੇ ਚੁੱਪ ਆ ਇਸ ਨੂੰ ਪਤਾ ਜੇ ਜ਼ਿਆਦਾ ਨਖ਼ਰੇ ਕੀਤੂ ਪ੍ਰੰਤੂ ਕੀਤੀ ਪਾਵਰ ਵਿਚ ਬੈਠੀ ਸਰਕਾਰ ਨੇ ਮੇਰਾ ਨਾਮੋ ਨਿਸ਼ਾਨ ਮਿਟਾ ਦੇਣਾ,, ਹੁਣ ਪਾਸ਼ ਦੀ ਗੱਲ ਤੂੰ ਸਮਝ ਉਹ ਵੀ ਇਹ ਕਹਿੰਦਾ ਸੀ ਬਈ ਮੋਜੂਦਾ ਸਰਕਾਰ ਕੀੜੀਆਂ ਵਾਂਗ ਮਸਲ ਦੇਵੇਗੀ,, ਹੁਣ ਇਹ ਵੱਡਾ ਬਖਸ਼ੀਸ਼ ਕਰਕੇ ਦਿਖਾਵੇ ਕੀ ਕਰਦਾ,, ਅੰਮ੍ਰਿਤਪਾਲ ਨੂੰ ਨਜਾਇਜ਼ ਜੇਲ੍ਹ ਵਿਚ ਸੁਟਿਆ ਹੋਇਆ, ਹਵਾਰਾ ਰਾਜੋਆਣੇ ਵਰਗਿਆਂ ਨੂੰ ਛੁਡਾਵੇ,,ਤੇ ਦੀਪ ਸਿੱਧੂ ਨੂੰ ਮਾਰ ਮੁਕਾਇਆ,, ਇਹ ਸਭ ਕਿਉਂ ਹੋਇਆ ਕਿਉਂਕਿ ਮੋਜੂਦਾ ਸਰਕਾਰ ਕੁਛ ਵੀ ਕਰ ਸਕਦੀਆਂ,, ਕਿਉਂਕਿ ਸਰਕਾਰ ਧੱਕਾ ਮੁਕੀ ਕਤਲੇਆਮ ਜੋ ਮਰਜ਼ੀ ਕਰੇਂ,,ਮੈ ਇਸ ਬਖਸ਼ੀਸ਼ ਨਾਲ਼ ਸਹਿਮਤ ਨੀ ਕਿਉਂਕਿ ਇਸ ਨੂੰ ਸਿੱਖ ਕੌਮ ਦੇ ਮੁਦਿਆਂ ਦੀ ਤੇ ਚੰਗੇ ਮਾੜੇ ਬੰਦੇ ਦੀ ਪਰਖ਼ ਨੀ,, ਐਵੇਂ ਹਲਕੇ ਤਲ ਦੀਆਂ ਗੱਲਾਂ ਕਰ ਰਿਹਾ ਬਖ਼ਸ਼ਿਸ਼,, ਪਾਸ਼ ਬਹੁਤ ਹੀ ਵਧੀਆ ਇਨਸਾਨ ਸੀ ਉਹ ਸਿੱਖ ਕੌਮ ਦੇ ਹਿਤਾਂ ਤੇ ਹੱਕਾਂ ਵਿੱਚ ਸੀ,,, ਜਿਹੜਾ ਇਹ ਕਹਿੰਦਾ ਪਾਸ਼ ਨੇ ਦੁੱਧ ਲੈਣ ਆਈ ਨਾਲ਼ ਆ ਕੀਤਾ ਓ ਕੀਤਾ,, ਪਾਸ਼ ਦੇ ਕਹਿਣ ਦਾ ਮਤਲਬ ਇਹ ਕਿ ਮੈ ਕਿਸੇ ਸਮੇਂ ਕਿਨਾਂ ਅਣਜਾਣ ਸੀ,, ਇਹ ਨੀ ਬਈ ਜੋ ਇਸ ਬਖਸ਼ੀਸ਼ ਨੇ ਕਹਿਤਾ ਹੁਣ ਸਭ ਸਹੀ ਹੀ ਕਿਹਾ,,ਪਰ ਪਾਸ਼ ਵਰਗਿਆਂ ਜੁਝਾਰੂ ਬੰਦਿਆਂ ਨੂੰ ਮਾਰ ਕੇ ਇਨ੍ਹਾਂ ਲੋਕਾਂ ਨੇ ਬਹੁਤ ਮਾੜਾ ਕੀਤਾ,,ਕੀ ਇਹ ਬਖਸ਼ੀਸ਼ ਜਿਨ੍ਹਾਂ ਸਿੰਘਾਂ ਸਿੰਘਣੀਆਂ ਸਿੱਖਾਂ ਦੀ ਗੱਲ ਕਰਦਾ ਕੀ ਅੱਜ਼ ਉਸ ਤਰ੍ਹਾਂ ਦੇ ਜੋਸ਼ ਫਰੋਸ਼ ਵਾਲੇ,, ਤੇ ਧਰਮੀਂ ਸਿੱਖ ਹੈਗੇ ਨੇ,, ਬਿਲਕੁਲ ਵੀ ਨੀ ਹੈਗੇ,,ਮੈਨੂੰ ਤਾਂ ਕਿਤੇ ਦਿਖਦੇ ਨੀ,,ਤੂੰ ਆਪ ਹੀ ਦੇਖ ਆਪਣੇ ਆਪ ਨੂੰ ਤੂੰ ਕਿਨਾਂ ਕੁ ਧਰਮੀ ਸਿਦਕ ਵਾਲਾ ਸੱਚਾ ਸੁੱਚਾ ਸਿੱਖ ਆ,, ਹੁਣ ਤਾਂ ਬੱਸ ਮੁਛਾਂ ਕੁੰਡੀਆ ਕਰਾਉਣ ਜੋਗੇ ਆ ਤੇ ਬੱਸ ਪੂਚਮੀਆ ਪੱਗਾਂ ਬੰਨ੍ਹਣ ਵਾਲੇ,, ਐਸ਼ੋ ਆਰਾਮ ਵਾਲੀ ਜ਼ਿੰਦਗੀ ਜਿਊਣ ਵਾਲ਼ੇ ਸਿੱਖ ਆ,,ਆ ਬੱਸ ਮੋਜੂਦਾ ਸਿੰਘ ਸਿੱਖ ਕੌਮ,,ਮੈ ਵੀ ਸਿੱਖ ਸਰਦਾਰਾਂ ਦਾ ਹੀ ਮੁੰਡਾ,,ਪਰ ਸਿੱਖ ਕੌਮ ਦੀ ਸਚਾਈ ਤਾਂ ਸੱਚਾਈ ਆ,, ਗੱਲਾਂ ਨਾਲ਼ ਕਦੇ ਵੀ ਅਜ਼ਾਦੀ ਨੀ ਮਿਲਦੀ ਹੁੰਦੀ,, ਅਜ਼ਾਦੀ ਮਿਲ਼ਦੀ ਹੁੰਦੀ ਆ ਜਿਵੇਂ ਅਫ਼ਗ਼ਾਨਿਸਤਾਨ ਵਾਲਿਆਂ ਨੇ ਆਪਣੀ ਆਜ਼ਾਦੀ ਲਈ ਆ,, ਇਸ ਤਰ੍ਹਾਂ ਕੌਮਾਂ ਆਜ਼ਾਦ ਹੁੰਦੀਆਂ,, ਹੁੰਦੀਆਂ ਨੇ,,ਚੋਧਰਾ ਦੇ ਭੁੱਖੇ ਲੀਡਰ ਕਦੇ ਆਪਣੇ ਲ਼ੋਕਾਂ ਨੂੰ ਅਜ਼ਾਦ ਨੀ ਕਰਵਾ ਸਕਦੇ
@PrabhjitsinghSingh-ju7uo
@PrabhjitsinghSingh-ju7uo 5 ай бұрын
Waheguru ji ka Khalsa waheguru Ji ki Fateh ji
@tarloksingh2141
@tarloksingh2141 6 ай бұрын
Bhai Bakshis Singh G Waheguru G aap gian noo chadrde kala vich rakhan.
@Mota_singh
@Mota_singh 6 ай бұрын
ਹਰ ਕਹਾਣੀ ਦੇ ਦੋ ਪਹਿਲੂ ਹੁੰਦੇ ਹਨ, ਅਤੇ ਫਿਰ ਸੱਚਾਈ ਹੈ। There are two sides to every story, and then there's the truth.
@Sandhu_Jatt2471
@Sandhu_Jatt2471 6 ай бұрын
ਵੀਰ ਜੀ ਮੈਂ ਕਿਸੇ ਧਰਮ ਨੂੰ ਗ਼ਲਤ ਨਹੀਂ ਕਹਿੰਦਾ ਪਰ ਇਕ ਸਵਾਲ ਆ ਜੀ ਜੇ ਪੱਥਰ ਤੇ ਰਾਮ ਲਿਖ ਕੇ ਰਾਮ ਸੇਤੁ ਬਣ ਸਕਦਾ ਤਾਂ ਦਰਬਾਰ ਸਾਹਿਬ ਵਿਚ ਕਾਂ ਵੀ ਹੰਸ ਬਣ ਸਕਦੇ ਆ
@kissanjattkissan9976
@kissanjattkissan9976 6 ай бұрын
Tu oho aw jehda kehna ki sikh dharm ch karamata nhi hegyie thode dimag hi rabb ne ehna dita
@manindersinghmaanganganaga9258
@manindersinghmaanganganaga9258 6 ай бұрын
वीर जी कोई हंस बगलेओं तो नही बने
@nareshthakur-kn5by
@nareshthakur-kn5by 6 ай бұрын
O ustaad tusi apda dekho na sade naal ki comparison thoda
@Kularsarpanch
@Kularsarpanch 6 ай бұрын
ਬਹੁਤ ਜਰੂਰੀ ਸੀ ਇਸ ਵਿਸ਼ੇ ਤੇ ਗੱਲ ਪਾਸ਼ ਸਾਡੇ ਗੁਆਢ ਪਿੰਡ ਤੋ ਆ ਪਿੰਡ ਚ ਇੱਕ ਯਾਦਗਾਰ ਜਿਹੀ ਵੀ ਬਣਾਈ ਆ ਪਿੰਡ ਦੇ ਕਾਫੀ ਬੰਦੇ ਇਸ ਕਲੰਨ ਨੂੰ ਰੱਬ ਮੰਨੀ ਬੈਠੇ
@SardoolsinghKang
@SardoolsinghKang 6 ай бұрын
ਹਰ ਇਕ ਦੀ ਆਪਣੀ ਸੋਚ ਆ ਪੰਜਾਬ ਵਿਚ ਤਾਂ ਦੋ ਇਟਾਂ ਸੜਕ ਦੇ ਕਿਨਾਰੇ ਰਖਕੇ ਪੀਰ ਬਣਾ ਲੈਂਦੇ ਨੇ ਉਹਨਾਂ ਸਮਾਜ ਬਣਾਲੀ ਤਾਕੀ ਹੋਇਆ
@PritpalKahlon
@PritpalKahlon 6 ай бұрын
Ajj tak da je kise di interview sun ke tarak da te gal karn da pta lagda sirf baba bakhshish singh ji ne
@DeepaSingh-wh2ty
@DeepaSingh-wh2ty 6 ай бұрын
Waheguru ji
@SahilGoyal7812
@SahilGoyal7812 3 ай бұрын
Right
@jassasinghsidhu2884
@jassasinghsidhu2884 26 күн бұрын
Vadhia writer c Pash
@HUMANITY_SUPREME
@HUMANITY_SUPREME 6 ай бұрын
ਖਾੜਕੂਵਾਦ ਦਾ ਉਦੇਸ਼ ਨੂੰ ਸਮਝ ਲਗਾ। ਪੰਜਾਬ ਵਿੱਚ ਓਸ ਵੇਲੇ ਵੀ ਸਿੱਖ ਮੁੱਖ ਮੰਤਰੀ। ਅਕਾਲੀ ਵਜਾਰਤ। ਭਿੰਡਰਵਾਲੇ ਖਾਲਿਸਤਾਨ ਮੰਗਦੇ ਨਹੀ ਸਨ। ਹਿੰਦੂਆਂ ਨੂੰ ਪੰਜਾਬ ਚੋਂ ਨਿਕਲਣ ਲਈ ਮਜਬੂਰ ਕੀਤਾ। ਕਤਲੋ ਗਾਰਤ ਕੀਤੀ। ਮਕਸਦ ਕੀ ਸੀ? ਪੰਜਾਬ ਦੀ ਬਰਬਾਦੀ ਧਰਮ ਦੇ ਨਾਮ ਤੇ। ਜਦੋਂ ਕਿ ਪੰਜਾਬ ਵਿੱਚ ਸਿੱਖਾਂ ਦਾ ਰਾਜ ਸੀ ਅਤੇ ਹੈ।
@jugsingh2006
@jugsingh2006 6 ай бұрын
Bhindranwale Hinduvirodhi nahin sun.Kujh hor group.sun.
@JaspalSingh-lr2qh
@JaspalSingh-lr2qh 6 ай бұрын
ਮੱਕੜ ਸਾਹਿਬ ਪਿੰਡ ਰੁੜਕਾ ਕਲਾਂ ਤੇ ਬਿਲਗਾ ਵਿੱਚ ਕਾਮਰੇਡ ਐਮ ਐਲ ਏ ਹਲਕਾ ਨੂਰਮਹਿਲ ਦੇ ਗੁੰਡਿਆਂ ਵੱਲੋਂ 9 ਸਿੱਖ ਨੋਜਵਾਨਾਂ ਨੂੰ ਕਤਲ ਕਰਵਾਇਆ ਤੇ ਉਸ ਦੇ ਵਿਰੋਧ ਵਜੋਂ ਜੰਡਿਆਲਾ ਦੇ ਨਿੱਜੀ ਹਸਪਤਾਲ ਵਿੱਚ ਗੋਲੀਵਾਰੀ ਵਿੱਚ ਕਤਲ ਹੋਇਆ ਤੇ ਨੂਰਮਹਿਲ ਦੇ ਸਾਬਕਾ ਐਮ ਐਲ ਏ ਸਰਵਨ ਸਿੰਘ ਚੀਮਾਂ ਦਾ ਛੇ ਗੰਨਮੈਨਾ ਸਮੇਤ ਜੰਡਿਆਲਾਂ ਮੰਜਕੀ ਵਿਖੇ ਗੋਲਾਵਾਰੀ ਨਾਲ ਕਤਲ ਹੋਇਆ 1980 ਤੋਂ ਪਹਿਲੇ ਵਾਲੇ ਕਾਮਰੇਡ ਲੋਕਾਂ ਦੇ ਹੱਕ ਲਈ ਲੜਦੇ ਰਹੇ ਹਨ ਪਰ ਬਾਦ ਵਿੱਚ ਉਹੀ ਲੀਡਰ ਕਾਂਗਰਸ ਸਰਕਾਰ ਦੇ ਹੱਥ-ਠੋਕੇ ਬਣ ਗਏ
@ਤੂਤਾਂਵਾਲਾਖੂਹ-ਮ6ਜ
@ਤੂਤਾਂਵਾਲਾਖੂਹ-ਮ6ਜ 6 ай бұрын
1947 ਤੋਂ ਪਹਿਲਾਂ ਕਾਮਰੇਡਾਂ ਸਵਰਨ ਸਿੰਘ ਦੀ ਪ੍ਰਧਾਨਗੀ ਵਿੱਚ ਸਿਖਾਂ ਲਈ ਵਖਰੀ ਸਟੇਟ ਦਾ ਮਤਾ ਪਾਇਆ ਸੀ।ਉਦੋਂ ਕਾਮਰੇਡ ਸਿਖਾਂ ਦੀ ਕੌਮੀ ਅਜਾਦੀ ਸਮਝਦੇ ਸਨ। ਬਾਅਦ ਵਿਚ ਰੂਸੀ ਕੇ ਜੀ ਬੀ ਨੇ ਆਹਲਾ ਦਾ ਦਿਮਾਗ ਚੱਟ ਲਿਆ।
@ShamsherSingh-k6b
@ShamsherSingh-k6b 6 ай бұрын
ਸਰਕਾਰ ਉਸਨੂੰ ਹੀ ਮਸ਼ਹੂਰ ਕਰਦੀ ਹੈ ਜਿਹੜਾ ਉਸਦੇ ਹੱਕ ਚ ਭੁਗਤੇ ।ਇੱਕ ਪਾਸੇ ਖੱਬੇ ਪੱਖੀ ਲਹਿਰ ਵਾਲਿਆਂ ਦੇ ਪੁਲਿਸ ਮੁਕਾਬਲੇ ਹੋਏ ਤੇ ਦੂਜੇ ਪਾਸੇ ਪੰਜਾਬ ਦੀ ਇੱਕ ਪੁਲਿਸ ਲਾਈਨ ਵਿੱਚ ਪਾਸ਼ ਦੇ ਨਾਮ ਤੇ ਲਾਇਬ੍ਰੇਰੀ ਬਣਾਈ ਆ ਪੁਲਿਸ ਨੇ,ਆਪੇ ਸਮਝ ਲਓ ਕਿ ਉਹ ਕਿੱਥੇ ਸਟੈਂਡ ਕਰਦਾ। ਕ੍ਰਾਂਤੀਕਾਰੀ ਕਿ ਪੁਲਿਸ ਦਾ ਟਾਊਟ
@HarpreetSingh-oj2qe
@HarpreetSingh-oj2qe 6 ай бұрын
ਵੀਰ ਪਾਸ ਬਾਰੇ ਕਿਤਾਬਾਂ ਪੜੋ ਉਸ ਤੇ ਮਿੰਟੂ ਗੁਰੂਸਰੀਆ ਦੇ ਵਿਚਾਰ ਵੀ ਸੁੱਣੋ
@jasha9sandhu
@jasha9sandhu 6 ай бұрын
Freedom of Expression ਦਾ ਅਸਲੀ ਮਤਲਬ ਹੀ ਫੇਰ ਰਹਿੰਦਾ ਜੇ ਓਸ ਨੂੰ ਓਹਨਾਂ ਖ਼ਿਲਾਫ਼ ਬੋਲਣ ਲਈ ਵਰਤਿਆ ਜਾ ਸਕੇ ਜੋ ਤੁਹਾਨੂੰ ਜਾਂ ਤੁਹਾਡੀ ਵਿਚਾਰਧਾਰਾ ਨੂੰ ਬਰਦਾਸ਼ਤ ਨਾ ਕਰੇ। ਖਾਲਿਸਤਾਨੀਆਂ ਦਾ ਦੋਗਲਾਪਨ ਜੱਗ ਜ਼ਾਹਰ ਹੈ - ਇਹ ਆਪਣੇ ਖ਼ੁਦ ਲਈ ਤਾਂ ਸਭ ਆਜ਼ਾਦੀਆਂ, ਸਭ ਅਧਿਕਾਰ ਚਾਹੁੰਦੇ। ਪਰ ਜੋ ਇਹਨਾਂ ਨੂੰ ਨਕਾਰਦਾ, criticise ਕਰਦਾ, ਓਹਨਾਂ ਨੂੰ ਮਾਰਨ ਤੋਂ ਘੱਟ ਗੱਲ ਨੀ ਕਰਦੇ। ਸ਼ੁਕਰ ਆ ਇਹਨਾਂ ਦਾ ਕਦੇ ਰਾਜ਼ ਨੀ ਆਇਆ, ਨਾ ਕਦੇ ਆਉਣਾ। ਬੁਰਛਾਗਰਦੀ ਗੁੰਡਾਗਰਦੀ ਦਹਿਸ਼ਤਗਰਦੀ ਹੀ ਇਹਨਾਂ ਦਾ ਅਸਲੀ ਧਰਮ ਆ। ਪਹਿਲਾਂ ਤਾਂ ਇਹ ਗੁੰਡਾਗਰਦੀ ਕਰਦੇ, ਫੇਰ ਜਦੋਂ ਅੱਗੋਂ ਸਟੇਟ ਦਾ reaction ਆਉਂਦਾ, ਫੇਰ ਰੋਂਦੇ ਵੀ ਤਸ਼ਦੁਤ ਹੋ ਗਿਆ। ਮੱਕੜ ਵੀ ਆਪਣੇ views ਲਈ ਕਾਫ਼ੀ ਪ੍ਰੋਮੋਟ ਕਰਦਾ ਇਹਨਾਂ ਸੌੜੀ ਸੋਚ ਵਾਲਿਆਂ ਨੂੰ, ਇਹਨੂੰ ਵੀ ਸਵਾਦ ਆਉਣਾ ਕਿਸੇ ਦਿਨ ਅਜਿਹੇ ਗੰਦ ਨੂੰ ਫੈਲਾਉਣ ਲਈ।
@amritsarpanch
@amritsarpanch 6 ай бұрын
@@jasha9sandhu22 ਜੇ ਤੂੰ ਪਾਸ਼ ਦਾ ਇਸ ਕਾਰਨ ਹਿਮਾਇਤੀ ਵੀ ਉਹ ਵੀ ਸੰਧੂ ਸੀ ਤੇ ਤੂੰ ਵੀ ਤਾਂ ਬਾਬਾ ਦੀਪ ਸਿੰਘ ਵੀ ਸੰਧੂ ਸੀ ਜੋ ਕ ਦਮਦਮੀ ਟਕਸਾਲ ਦੇ ਪਹਿਲੀ ਮੁਖੀ ਸੀ ਤੇ ਸਾਡੇ ਮੁਤਾਬਿਕ ਉਹ ਬਿਨਾ ਸਿਰ ਲੜਦੇ ਹੋਏ ਦਰਬਾਰ ਸਾਹਿਬ ਚ ਸ਼ਹੀਦ ਹੋਏ ਅ ਜਿੱਥੋ ਅ ਹੰਸ ਵਾਲੀ ਗੱਲ ਤੁਰਦੀ ਅ ਗੱਲ ਲੰਮੀ ਹੋ ਜਾਣੀ ਨਹੀਂ ਤੂੰ ਅਹ ਵੀਡੀਓ ਪੂਰੀ ਦੇਖ ਹੰਸਾ ਵਾਲੀ ਗੱਲ ਤਾਂ ਆਪ ਕਲੀਅਰ ਹੋ ਜਾਣੀ ਅ। ਦੂਜੀ ਗੱਲ ਜੇ ਤਰਕ ਤੇ ਕਰਨੀ ਅ ਤਾਂ ਪਾਸ਼ ਜੋ ਆਪਣੇ ਪਿੰਡ ਦੀਆ ਕੁੜੀਆ ਵਾਰੇ ਬੋਲਦਾ ਰਹੇ ਓਸ ਨਾਲ ਉਥੇ ਵੀ ਖੜੋ ਬਾਕੀ ਤੇ ਰੱਬ ਤੁਹਾਨੂੰ ਵੀ ਆਹੋ ਜੇਹਾ ਗਵਾਂਢੀ ਦੇਵੇ ਆਹੀ ਕਿਹ ਸਕਦੇ ਅ ਬਸ। ਪਾਸ਼ ਆਪ ਕਮਿਊਨਿਸਟ ਤੇ ਨੈਕਸਲਾਈਟ ਮੁਮੇਂਟ ਦਾ ਹਾਮੀ ਰਿਹਾ ਉਥੇ ਉਹ ਸਰਕਾਰ ਦੇ ਫੁਲ ਮਾਰਦੇ ਸੀ?? ਹਿੰਸਾ ਨੈਕਸਲਾਈਟ ਮੁਮੈਟ ਦਾ ਹਿੱਸਾ ਹੈ ਜਾ ਨਹੀ? ਦੋਗਲੀ ਗੱਲ ਕਾਰਨ ਉਹ ਮਰਿਆ ਤੇ ਜਿਹੋ ਜੀ ਬਕਵਾਸ ਕਰਦਾ ਸੀ ਮਰਨਾ ਵੀ ਬਣਦਾ ਨਿਜ਼ੀ ਤੌਰ ਤੇ ਮੈਂ ਓਸ ਨੂੰ ਕਮਿਊਨਿਸਟ ਵੀ ਨਹੀਂ ਕਹਿੰਦਾ, ਨੈਕਸਲਾਈਟ ਜਾ ਕਮਿਊਨਿਸਟ ਮੂਮੈਂਟ ਇਸਟੈਬਲਿਸਮੈਂਟ ਪੱਖੀ ਹੋ ਹੀ ਨੀ ਸਕਦੀ ਉਹ ਨਿਰੋਲ ਸਰਕਾਰੀ ਬੰਦਾ ਸੀ,,, ਤੇ ਪਾਸ਼ ਜਾ ਤੇਰੇ ਵਰਗੇ ਬੰਦੇ ਸਰਕਾਰ ਪੱਖੀ ਹਨ ਤਾਂ ਉਹਨਾਂ ਨਾਲ ਵਿਚਾਰ ਕਰਨੇ ਬੇਮਾਨੀ ਹਨ ਤੂੰ ਮੇਰਾ ਵੀਰ ਆਪਣੇ ਮਤਲਬ ਦਾ ਕੰਟੈਂਟ ਦੇਖ ਇੱਕੋ ਮੈਸਜ ੩੬ ਜੱਗਾ ਕਾਪੀ ਪੇਸਟ ਕਰਨ ਨਾਲ ਗੱਲ ਵਜ਼ਨਦਾਰ ਨਈ ਬਣਦੀ
@bachittargill8988
@bachittargill8988 6 ай бұрын
ਦਿਲੀ ਬਾਡਰਾਂ ਤੇ ਲਗੇ ਹੋਏ ਕਿਸਾਨ ਮੋਰਚੇ ਚ ਵੀ ਕਾਮਰੇਡੀ ਧਿਰਾਂ ਸਿੱਖਾਂ ਖਿਲਾਫ ਭੁਗਤੀਆਂ।ਇਹ ਲੋਕ ਸੁਧਰ ਨਹੀ ਸਕਦੇ।
@mr.khehra8721
@mr.khehra8721 6 ай бұрын
ਬਿਲਕੁੱਲ
@gamingworldofg.s2020
@gamingworldofg.s2020 6 ай бұрын
😊​@@mr.khehra8721
@apluslearningimmigration
@apluslearningimmigration 6 ай бұрын
Bilkul nahi. Comrades played a big role in kisan Andolan
@NirmalSingh-vq9gv
@NirmalSingh-vq9gv 6 ай бұрын
BJP ਨੂੰ ਪੰਜਾਬ ਵਿੱਚ ਲਿਆਉਣ ਵਾਲੇ ਕੌਣ ਹਨ? ਇਸ ਦਾ ਇਹ ਮਤਲਬ ਹੋਇਆ ਕਿ ਜਿਸ ਨੂੰ ਤੁਸੀਂ ਗ਼ਲਤ ਕਹਿੰਦੇ ਹੋ ਗ਼ਲਤ ਜਿਸ ਨੂੰ ਤੁਸੀਂ ਠੀਕ ਕਹਿੰਦੇ ਹੋ ਉਹ ਠੀਕ ਬੱਲੇ ਉਹ ਬਹੁਤੇ ਸਿਆਣਿਓ
@ajitsingh-qh9ii
@ajitsingh-qh9ii 6 ай бұрын
ਇਸ ਗਲਬਾਤ ਤੋਂ ਇਹ ਪਤਾ ਲੱਗਦਾ ਲੱਗਦਾ ਹੈ ਨਕਸਲਾਈਟ ਲਹਿਰ ਦਾ ਅਗਲਾ ਰੂਪ ਹੀ ਖਾੜਕੂ ਲਹਿਰ ਅਗੇ ਵਧਿਆ ਹੈ,ਦੋਨਾਂ ਦਾ ਮਕਸਦ ਵੀ ਇੱਕ ਸੀੀ|
@PawanKumar-wx2ml
@PawanKumar-wx2ml 6 ай бұрын
Yeh wohi thay jo pahile naxli fir atankwadi ab kisan union mein hain.
@AmarSingh-gp2hd
@AmarSingh-gp2hd 6 ай бұрын
ਪੰਜਾਬ ਦੇਸ ਲਈ ਤਿਆਰ ਹੋ ਜਾਊ ਪੰਜਾਬੀਓ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਉ 🚩 ਐਸ ਐਫ਼ ਜੇ ਜਿੰਦਾਬਾਦ ⛳🚩
@harjindersandhu4228
@harjindersandhu4228 6 ай бұрын
ਸਿਮਰਨਜੋਤ ਸਿਆਂ ਕਾਮਰੇਡਾਂ ਨੂੰ ਕਵਿਤਾ ਵਿੱਚ ਵੀ ਜੁਆਬ ਦਿੱਤਾ ਗਿਆ ਹੈ। ਪਰ ਸਾਰੀਆਂ ਸਾਹਿਤਕ ਸੰਸਥਾਂਵਾਂ ਊਪਰ ਹੁਣ ਤੱਕ ਵੀ ਸਰਕਾਰ ਪੱਖੀ ਕਾਮਰੇਡਾਂ ਦਾ ਕਬਜ਼ਾ ਹੈ।
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
VIP ACCESS
00:47
Natan por Aí
Рет қаралды 30 МЛН
The evil clown plays a prank on the angel
00:39
超人夫妇
Рет қаралды 53 МЛН
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН