ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ ਵਾਲਾ Bittu Cheema ll Bittu Chak Wala ll Daily Awaz

  Рет қаралды 133,477

Daily Awaz

Daily Awaz

Күн бұрын

Пікірлер: 231
@GurdeepSingh-wy1jt
@GurdeepSingh-wy1jt 2 жыл бұрын
ਧੰਨਵਾਦ ਬਿੱਟੂ ਵੀਰ ਬਿੱਟੂ ਚੀਮਾ ਦੀ ਇੰਟਰਵਿਊ ਕਰਨ ਲਈ
@gurdevsinghaulakh7810
@gurdevsinghaulakh7810 2 жыл бұрын
ਬਿਟੂ ਚੱਕ ਵਾਲੇ ਬਾਈ ਦੀ ਆਵਾਜ ਬਹੁਤ ਪ੍ਰਭਾਵਸ਼ਾਲੀ ਹੈ ਤੇ ਅੰਦਾਜ ਵੀ ਵਧੀਆ ਹੈ ਬਿਟੂ ਚੀਮਾਂ ਵੀ ਵਧੀਆ ਗੀਤਕਾਰ ਹੈ,
@BaljitSingh-qn7dq
@BaljitSingh-qn7dq Жыл бұрын
ਬਹੁਤ ਸੋਹਣੀ ਗੱਲ ਬਾਤ ਹੋਈ ਹੈ ਚੀਮਾ ਸਾਬ ਤਾਂ ਬਹੁਤ ਹੀ ਵਧੀਆ ਚੰਗੀ ਸ਼ਖਸੀਅਤ ਦੇ ਮਾਲਕ ਹਨ।ਬਿੱਟੂ ਬਾਈ ਜੀ ਤੇਰਾ ਤਾਂ ਤੋੜ ਹੀ ਕੋਈ ਨਹੀਂ ਤੇਰੇ ਪੀਠੇ ਦਾ ਕੀ ਸ਼ਾਨਣਾ ਸਾਡੇ ਵੱਲੋ ਤਹਾਡਾ ਦੋਹਾਂ ਵੀਰਾਂ ਦਾ ਹਿਰਦੇ ਤੌ ਧੰਨਵਾਦ…..॥
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਬਿੱਟੂ ਬਾਈ। ਇੰਟਰਵਿਊ ਬਹੁਤ ਵਧੀਆ। ਬਿੱਟੂ ਚੀਮਾ ਬਹੁਤ ਵਧੀਆ ਇਨਸਾਨ ਏ। ਭੁੱਲਰ ਨੂੰ ਬਹੁਤ ਹਿੱਟ ਗੀਤ ਦਿੱਤੇ
@Aman_2233
@Aman_2233 2 жыл бұрын
ਆਪਾਂ ਵੀ pehli ਵਾਰ ਦੇਖਿਆ Bittu paji ਨੂੰ ehna ਦੇ Song ਤੇ bohat Sune ne still Fav song "36Kamiyan"👌🏻👌🏻🔥🔥👍👍
@amankhara4056
@amankhara4056 2 жыл бұрын
Bhuat vadiya ਮੁਲਾਕਾਤ ਕਰਵਾਈ ਬਿੱਟੂ ਚੀਮੇ ਵੀਰ ਨਾਲ
@gagnadeepsingh9815
@gagnadeepsingh9815 2 жыл бұрын
ਮੈਂ ਵੀ ਅੱਜ ਤੋਂ ਪਹਿਲਾ ਬਿੱਟੂ ਚੀਮੇ ਵੀਰ ਨੂੰ ਥੌੜਾ ਵੱਡੀ ਉਮਰ ਦਾ ਇਨਸਾਨ ਦੀ ਸ਼ਖ਼ਸੀਅਤ ਵਿੱਚ ਦੇਖਦਾ ਸੀ ,, ਪਰ ਅਸਲ ਵਿੱਚ ਅੱਜ ਦੇਖਿਆਂ ਵਾ ਬਹੁਤ ਵਧੀਆਂ ਗੀਤਕਾਰ ਆ ਵੀਰ
@Dhaliwal_855
@Dhaliwal_855 2 жыл бұрын
888
@jjakmsksks2585
@jjakmsksks2585 2 жыл бұрын
ਬਹੁਤ ਵਧੀਆ ਦੋਨੇ ਬਿੱਟੂ ਹੋਣੀ ਆਵਦੀਆਂ ਜੜਾਂ ਨਾਲ ਜੁੜੇ ਰਿਹੋ ਸਭ ਕੁਸ਼ ਮਿਲੂ ਪੰਜਾਬ ਜਿੰਦਾਬਾਦ ਰੱਖਣਾ ਜਿਉਦੇ ਵਸਦੇ ਰਹੋ ਫਹੁਤ ਗਰੇਟ ਪਰਸਨ ਬਿੱਟੂ ਚੱਕ ਵਾਲਾ ਵੀਰ
@jogasinghsandhu5325
@jogasinghsandhu5325 2 жыл бұрын
ਬਹੁਤ ਵਧੀਆ ਗੀਤਕਾਰ ਬਿੱਟੂ ਚੀਮਾਂ ਮਾਝੇ ਦਾ
@gagan5933
@gagan5933 2 жыл бұрын
ਬਹੁਤ ਵਧੀਆ ਜੀ ਬਿੱਟੂ ਵੀਰ ਵਧੀਆ ਇਨਸਾਨ ਹੈ ਸਾਡੇ ਜਿਲੇ ਦੀ ਸ਼ਾਨ ਹੈ ਵੀਰ ਬਾਕੀ ਇੱਕ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਅਸੀਂ ਪੰਜਾਬੀ ਹਾਂ ਇਸ ਲਈ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ਕਿਉਂਕਿ ਇਹ ਸਾਡੇ ਗੁਰੂਆਂ ਦੀ ਬੋਲੀ ਹੈ
@fatehbirsingh1837
@fatehbirsingh1837 2 жыл бұрын
Kehra area veer ji bhaji da lagda majhe ton
@makhankalas660
@makhankalas660 2 жыл бұрын
ਬਿੱਟੂ ਵੀਰ ਬਹੁਤ ਬਹੁਤ ਧੰਨਵਾਦ ਬਿੱਟੂ ਚੀਮੇ ਦੀ ਇੰਟਰਵਿਊ ਕੀਤੀ ਵੀਰ ਦੀ ਜਿੰਦਗੀ ਵਾਰੇ ਗੱਲ ਬਾਤ ਕੀਤੀ ਸਾਰੀਆ ਦੇ ਸਾਹਮਣੇ ਬਾਈ ਦੇ ਜਜਬਾਤ ਸਾਂਝੇ ਕੀਤੇ ਬਹੁਤ ਜਿਆਦਾ ਵਧੀਆ ਗੱਲ ਬਾਤ ਲੱਗੀ ਹੈ
@BahadurSingh-sb1qe
@BahadurSingh-sb1qe Жыл бұрын
ਯਾਰ ਮੈਨੂੰ ਬਹੁਤ ਪਸੰਦ ਬਾਈ ਜੀ ਦੇ ਗਾਣੇ ਵਾਹਿਗੁਰੂ ਹੋਰ ਤਰੱਕੀ ਬਖਸ਼ੇ
@ManmeetSandhu.46
@ManmeetSandhu.46 2 жыл бұрын
ਬਹੁਤ ਹੀ ਸੋਹਣਾ ਗੀਤਕਾਰ ਅਤੇ ਬਹੁਤ ਹੀ ਸੋਹਣੇ ਸੁਭਾਅ ਦਾ ਮਾਲਕ ਬਾਈ ਬਿੱਟੂ ਚੀਮਾ ❤
@deeprataindia1170
@deeprataindia1170 2 жыл бұрын
ਬਹੁਤ ਵਧੀਆ ਗੀਤ ਯਾਰੀ ਤੋੜ ਦੇਣੀ ਤੂੰ । ਵੀਰ ਜੀ ਕਮਾਲ ਦੇ ਗੀਤ ਲਿਖਦੇ ਹੋ ਦਿਲਾਂ ਨੂੰ ਛੂਹਣ ਵਾਲੀ ਗੱਲ ਕਰਦੇ ਨੇ। ,,Ballu ਰਟੈਂਡਾ,,
@BARNALA.22.
@BARNALA.22. 2 жыл бұрын
ਬਹੁਤ ਸੋਹਣਾ ਤੇ ਵਿਲੱਖਣ ਲਿਖਦਾ ਹੈ ਵੀਰ ਲਿਖਦੇ ਰਹੋ ਜੀ। ਧੰਨਵਾਦ
@RanjitSingh-pc2hy
@RanjitSingh-pc2hy 2 жыл бұрын
ਮੈਂ ਅੱਜ ਪਹਿਲੀ ਵਾਰ ਬਿੱਟੂ ਚੀਮਾ ਬਾਈ ਚੰਗੀ ਤਰਾ ਦੇਖਿਆ ਪਰ song ਬਹੁਤ ਸੁਣੇ ਬਾਈ ਦਾ
@Rajsingh-f4x5n
@Rajsingh-f4x5n 2 жыл бұрын
Bittu cheema ਬਹੁਤ ਵਧੀਆ ਗੀਤਕਾਰ 👌
@grewalamritpaul
@grewalamritpaul 2 жыл бұрын
ਬਹੁਤ ਵਧੀਆ ਵੀਰ ਜੀ
@amansandhu6654
@amansandhu6654 2 жыл бұрын
Jis tara de geet hunde likhde ho oda da hi subaaaa lageya thuda veer ....ਮਾਝੇ ਦੀ‌ ਸ਼ਾਨ ਜੇ,,,, ਸੁਰਜੀਤ ਭੁੱਲਰ, ਅਮਰਿੰਦਰ ਗਿੱਲ, ਬਿੱਟੂ ਚੀਮਾ,,,,, ਸਾਫ਼ ਸੁਥਰੀ ਗਾਇਕੀ ਤੇ ਗੀਤਕਾਰੀ ਹੈ ਤੁਹਾਡੀ
@kultarsinghcheema-ml3uq
@kultarsinghcheema-ml3uq Жыл бұрын
Excellent interview. May you live long Bittu Cheema ji.
@ravinderdhillon5413
@ravinderdhillon5413 2 жыл бұрын
❤❤❤❤❤ਬਹੁਤ ਪਰਾਓਡ ਆ ਬਿਟੂ ਭਤੀਜ ਵਾਹਿਗੁਰੂ ਮਿਹਰਾਂ ਭਰਿਆ ਹੱਥ ਰੱਖਣ! ❤
@samarveersinghbangar
@samarveersinghbangar 2 жыл бұрын
Bittu chak wala bai is great , decent and genuine person..gbu
@modifyimplements9852
@modifyimplements9852 2 жыл бұрын
2 Bittu 22 nak dil insan a 💝😘✅
@happysidhu9853
@happysidhu9853 2 жыл бұрын
ਬਿੱਟੂ ਬਾਈ ਕਰਮਜੀਤ ਪੁਰੀ ਨਾਲ ਮੁਲਾਕਾਤ ਪਹਿਲ ਦੇ ਆਧਾਰ ਤੇ ਕਰੋ
@cheemagermany597
@cheemagermany597 2 жыл бұрын
Ssa dono Bittuwa nu 🙏🙏🙏raab lambi umar te tarakian bakshe cheema veere
@cheemagermany597
@cheemagermany597 2 жыл бұрын
@Anmol Kaur tusi kon o ji? Kont nr send karo???
@cheemagermany597
@cheemagermany597 2 жыл бұрын
@Anmol Kaur WhatsApp nr Ja Facebook Instagram ID???
@cheemagermany597
@cheemagermany597 2 жыл бұрын
@Anmol Kaur WhatsApp te show nhi hunda
@cheemagermany597
@cheemagermany597 2 жыл бұрын
@Anmol Kaur pura nr dubara pejo a vi show nhi hunda
@cheemagermany597
@cheemagermany597 2 жыл бұрын
@Anmol Kaur Facebook ID???
@Dkmastervlog230
@Dkmastervlog230 2 жыл бұрын
ਹੀਰਾ ਬੰਦਾ ❣️
@ParminderSingh-hg3yq
@ParminderSingh-hg3yq 2 жыл бұрын
Bnda bhout sreef aa baba mehr rkhe..wmk..🙏
@rajudhindsha9615
@rajudhindsha9615 2 жыл бұрын
Bot vadiya bittu y Bittu Cheema veer vdiya klm ji
@neerusalaria8695
@neerusalaria8695 2 жыл бұрын
Gannae tae badae sunae dekhea pahli vaar ae bittu Cheema naal dhanvaad ae bittu chak Wale da jinae bitu naal milea social media tae
@goramachaki6974
@goramachaki6974 2 жыл бұрын
Bohat vadia soch da malak a bittu bai gbu
@ManjeetKaur-dz4us
@ManjeetKaur-dz4us 2 жыл бұрын
ਬਾਕਮਾਲ ਹਸਤੀਆਂ। ਸ਼ੁਕਰੀਆ। 🙏🙏
@kuldeepjoshi4258
@kuldeepjoshi4258 2 жыл бұрын
Bittu cheema excellent work in punjabi music 🎶 industry God bless you 🙏
@gurindertoor6938
@gurindertoor6938 2 жыл бұрын
Vr swad aa geya interview sun k waheguru mehr krn vr thode dona te
@gurpreetsingh-cj3ly
@gurpreetsingh-cj3ly 2 жыл бұрын
Good interview Bittu bai very nice Parson 🙏🙏🙏🙏🙏👌
@DaljitSingh-yr1lv
@DaljitSingh-yr1lv 2 жыл бұрын
ਬੈਂਡ ਵਾਲਾ ਗੀਤ ਵੀਰ ਜੀ ਜਰੂਰ ਕਢੋ. ਬਹੁਤ ਸੋਹਣਾ ਗਾਣਾ
@jorawarsingh5527
@jorawarsingh5527 2 жыл бұрын
Balkul
@AMANDEEPBRAR2753
@AMANDEEPBRAR2753 Жыл бұрын
ਬੜੇ ਸੌਖੇ ਬੜੇ ਸੌਖੇ ਦਿਨ ਲਗਦੇ ਨੀ ਸਾਡੀ ਜਦੋ ਦੀ ਟੂਟੀ ਆ , ਗੀਤ ਬਹੁਤ ਵਧੀਆ ਲੱਗਿਆ
@kabaddi-kt1if
@kabaddi-kt1if 2 жыл бұрын
ਬੜੀ ਵਧੀਆ ਕਲਮ ਅ ਵੀਰ ਅ ਵੀਰ ਦੀ
@meetrecord5863
@meetrecord5863 2 жыл бұрын
Ghaint banda bai bittu cheema❤️🥰🥰
@jaspalsingh4941
@jaspalsingh4941 2 жыл бұрын
🙏🙏👍👍 Very nice job Bittu Bai g
@jotgrewaluk7438
@jotgrewaluk7438 2 жыл бұрын
ਬਾਹਲਾ ਮਿੱਠਾ ਸੁਭਾਅ ਬਾਈ ਦਾ ਬਿੱਟੂ ਜੇ ਤੁਸੀ ਦੇਬੀ ਬਾਈ ਦੀ interview ਨਾ ਕੀਤੀ ਮੈਂ ਚੈਨਲ subscribe ਕਰ ਦੇਣਾ
@jagtarsingh1186
@jagtarsingh1186 2 жыл бұрын
ਵੀਰ ਬਿਟੂ ਚੀਮੇ ਤੇ ਪਰਮਾਤਮਾ ਕਿਰਪਾ ਬਣਾਈ ਰਖੇ ਨੀਲੇ ਖਾਨ ਦੇ ਜਾਣ ਤੋ ਬਾਦ ਬਾਈ ਮੋਢਿਆ ਤੇ ਭਾਰ ਆ ਆ ਗਿਆ ਇੰਡਸਟਰੀਜ ਦਾ ਨੀਲੇ ਖਨ ਦੇ ਪਿੰਡ ਵੀ ਜਾਉ
@jasscheema77
@jasscheema77 2 жыл бұрын
Kaint bnda , waheguru hor trakkiyan bakhsan bhra nu 🙏
@gurjitgill6654
@gurjitgill6654 2 жыл бұрын
ਬਹੁਤ ਵਧੀਆਂ ਮੁਲਾਕਾਤ ਸੀ
@jotbajwa2357
@jotbajwa2357 2 жыл бұрын
Sirra subah da bnda Bai bittu chemma
@tigerisback324
@tigerisback324 2 жыл бұрын
Boht vadia nature aa veer bittu cheeme da
@goppifarndipuriahimalyapar3458
@goppifarndipuriahimalyapar3458 2 жыл бұрын
Bhut aam insaan aa bittu vera mere pind do kol he aa pind bittu vera 4 km dur
@manjitgill3975
@manjitgill3975 2 жыл бұрын
Great analysis Bittu bai
@rockysingh9912
@rockysingh9912 2 жыл бұрын
ਬਹੁਤ ਵਧੀਆ
@subashsoni41
@subashsoni41 2 жыл бұрын
ਮੁੰਡੇ ਤੇ ਨਿਘ ਹੈ,,,, ਤੱਰਕੀ ਬਹੁਤ ਕਰੂਗਾ,,,, ਲੇਖਕ ਠੰਡਾ ਹੀ ਹੋਣਾ ਚਾਹੀਦਾ ਹੈ,,, ਸ਼ਿਵ ਕੁਮਾਰ ਬਟਾਲਵੀ ਵਰਗੇ ਹੀ ਇਤਿਹਾਸ ਲਿਖਦੇ ਆ,,, ਠੰਡਾ ਹੀ ਰਹੀਂ ਵੀ ਰ,, ਫੇਰ ਰੱਬ ਦੀਆਂ ਰਹਿਮਤਾਂ ਦੇਖੀਂ
@Happysingh-nf1ie
@Happysingh-nf1ie 2 жыл бұрын
Ghaint writer Bittu cheema bai
@gurbhejgillgill5479
@gurbhejgillgill5479 2 жыл бұрын
ਬਹੁਤ ਖੂਬ ਜੀ
@makhan4254
@makhan4254 2 жыл бұрын
Waheguru mehar karay God bless you beta ji Very good wording......
@soccer7806
@soccer7806 2 жыл бұрын
Bhut humble bnda a vr❤
@khalsatimecreation6327
@khalsatimecreation6327 2 жыл бұрын
Love u bittu Chak Wala bro
@meetkhinda5855
@meetkhinda5855 2 жыл бұрын
बहुत ही खूबसूरत इन्टरव्यू भाई जी
@gindabholeke2776
@gindabholeke2776 2 жыл бұрын
ਸੋਹਣੀ ਸ਼ਖਸ਼ੀਅਤ ਵੀਰਾਂ ❤️
@vickuk1313
@vickuk1313 2 жыл бұрын
Bhut shoni Kalam bai bittu di👍👌.from uk
@gurpreetsidhu8507
@gurpreetsidhu8507 2 жыл бұрын
Y bhut ee swaad aunda jdo khet trecter te kmm krde aa song y bittu cheeme nu jyada suni da
@sunilGujjar-yf9mk
@sunilGujjar-yf9mk 2 жыл бұрын
ਚੰਗਾ ਲਿਖਾਰੀ ਬਿੱਟੂ ਚੀਮਾ ਬਾਈ
@tractorandfarmingvlogs8931
@tractorandfarmingvlogs8931 2 жыл бұрын
Bittu veer de gaane khet ch tractor chlaundeya sunide aa ta relax jeha ho janda dil te shareer. Bahut pyaare te mithe bol ne cheeme veer de
@harsimratgillharsimrat388
@harsimratgillharsimrat388 2 жыл бұрын
Bhut vadia bittu veree
@Laljeet104
@Laljeet104 2 жыл бұрын
God bless you bitu veer
@jantsandhu184
@jantsandhu184 2 жыл бұрын
End bnda 👍....................FROM TARN TARANIA MAJHAIL 🇶🇦
@muskansandhu7205
@muskansandhu7205 2 жыл бұрын
Favorite writer bittu cheema
@harneksingh7444
@harneksingh7444 Жыл бұрын
Love you bittu chema🎉❤
@ksmahlaproduction5003
@ksmahlaproduction5003 2 жыл бұрын
Bahut vadia laga ji Bittu ji
@sukhveersingh9030
@sukhveersingh9030 2 жыл бұрын
ਮਾਲਵੇ ਵਿੱਚ ਪਤੰਦਰ ਲੋਕੀ ਪਿਆਰ ਨਾਲ ਕਹਿਦੇ ਪਤੰਦਰ ਨੇ ਆਏ ਕਰਤਾ
@myrecords4381
@myrecords4381 2 жыл бұрын
Bohat sohna kamm aa bai da
@sunilGujjar-yf9mk
@sunilGujjar-yf9mk 2 жыл бұрын
ਮੈਂ ਵਿਦੇਸ਼ ਗਿਆ ਨਵਾ ਨਵਾ ਦਸ ਦੇਸ਼ਾਂ ਵਿਚੋ ਗੁਜ਼ਰ ਕੇ ਆਇਆ ਹਾਂ ਹਰ ਦੇਸ਼ ਵਿੱਚ ਉਥੋਂ ਦੇ ਵਸਨੀਕ ਤੇ ਸਰਕਾਰਾਂ ਆਪਣੇ ਆਪਣੇ ਦੇਸ਼ ਦੀ ਬੋਲੀ ਨੂੰ ਪਹਿਲ ਦਿੰਦੇ ਨੇ ਨਾ ਕੇ ਅੰਗਰੇਜੀ ਜਾ ਕਿਸੇ ਹੋਰ ਬੋਲੀ ਨੂੰ
@bajwajattbajwa2104
@bajwajattbajwa2104 2 жыл бұрын
Bot vadia veer tari soch a pehla Kumar banda dekhe a jehra Punjabi lyi comnt kar rea nahi bot ma Punjabi nu apni maa nahi man de tara dilo dhanwad veer tu punjab nu payar karda tara dil tu satkar veer
@sksandip24
@sksandip24 2 жыл бұрын
acha fer USA top ute kive a geya sare Scientist te Philospher america ne hi promote kite jo ki aj india ch vi sara medical english hai.
@sunilGujjar-yf9mk
@sunilGujjar-yf9mk 2 жыл бұрын
@@sksandip24 ਤੂੰ ਅਮਰੀਕਾ ਗਿਆ ਕਦੇ ਅਮਰੀਕਾ ਵਿਚ ਵੀ ਜ਼ਿਆਦਾਤਰ ਹੋਰ ਬੋਲੀ ਜਾਦੀ ਹੈ ਨਾ ਅੰਗਰੇਜ਼ੀ ਅੰਗਰੇਜ਼ੀ ਮੇਨ ਤੌਰ ਤੇ ਇੰਗਲੈਂਡ ਦੀ ਭਾਸ਼ਾ ਹੈ ਅੰਗਰੇਜ਼ੀ ਬੋਲਣ ਨਾਲ ਕੋਈ ਦੇਸ਼ ਤੱਰਕੀ ਨਹੀ ਕਰਦਾ ਤੱਰਕੀ ਉਥੋਂ ਦੇ ਲੋਕਾਂ ਤੇ ਸਰਕਾਰਾਂ ਨਿਰਭਰ ਕਰਦੀ ਉਹ ਆਪਣੇ ਦੇਸ਼ ਪ੍ਰਤੀ ਕਿੰਨੇ ਵਫ਼ਾਦਾਰ ਨੇ
@ajaibjhunirmusic9915
@ajaibjhunirmusic9915 2 жыл бұрын
Bittoo chakk Good job
@sukhdevsinghsohi1951
@sukhdevsinghsohi1951 Жыл бұрын
Veer ji tusi super e ho
@manjitsingh6883
@manjitsingh6883 2 жыл бұрын
Very good writer bittu cheema
@hirachabhal1669
@hirachabhal1669 2 жыл бұрын
Ghaint writter and ghaint banda
@gurmukhsinghsandhu784
@gurmukhsinghsandhu784 2 жыл бұрын
ਬਿੱਟੂ ਚੀਮਾ
@bittusarpach8629
@bittusarpach8629 Күн бұрын
Mera fevrt writer
@Deepsterr
@Deepsterr 2 жыл бұрын
Beautiful interview
@sourav7718
@sourav7718 2 жыл бұрын
B2 chak wala is rocks!!
@kewalram5378
@kewalram5378 2 жыл бұрын
Bittu chema very good and simple jeha likhan bala writer
@JaswinderSingh-qr9in
@JaswinderSingh-qr9in 2 жыл бұрын
Awesome interview 👍👍👍👍
@CanadaKD
@CanadaKD 2 жыл бұрын
ਜੇ ਕਿੱਤੇ ਗੀਤਕਾਰ ਨਾਂ ਕਾਪੀ ਤੇ ਝਰੀਟਾਂ ਨਾ ਮਾਰੇ ਤਾਂ ਕਲਾਕਾਰ ਕਿਵੇਂ ਗਾ ਸਕਦੈ ਇਸ ਲਈ ਗੀਤਕਾਰ ਦਾ ਮਿਹਨਤਾਨਾਂ ਜ਼ਰੂਰ ਦਿਆ ਕਰੋ।
@billasandhu6946
@billasandhu6946 2 жыл бұрын
Very nice ਮੁਲਾਕਾਤ
@manpreetsinghcheema3877
@manpreetsinghcheema3877 2 жыл бұрын
Down to earth bnda simple
@francisfrancis3503
@francisfrancis3503 2 жыл бұрын
Very good interview good presentation 👏
@gurpreetsidhu8507
@gurpreetsidhu8507 2 жыл бұрын
Surjit bhullar nu main bhut jyada suni da
@ManojKumar-gx2iz
@ManojKumar-gx2iz 2 жыл бұрын
Ghaint likhda bai
@amardharmgarh5869
@amardharmgarh5869 2 жыл бұрын
ਚੰਗਾ ਗੀਤਕਾਰ ਆ ਬਿੱਟੂ ਚੀਮਾਂ
@jattlifeharvisidhu6133
@jattlifeharvisidhu6133 2 жыл бұрын
Kaint Banda bittu Cheema
@manrajsingh.9r.187
@manrajsingh.9r.187 2 жыл бұрын
Veer bhut nice writer ha
@sharanjitsinghgill7181
@sharanjitsinghgill7181 2 жыл бұрын
Very nice g God bliss you brother
@prabhjitsinghbal
@prabhjitsinghbal 2 жыл бұрын
“ਪਤੰਦਰ “ਸ਼ਬਦ ਦੇ ਅਰਥ ਵੀ ਕਈ ਹਨ ਜਿਵੇਂ ਮਤਰੇਆ ਪਿਓ, ਧੱਕੇ ਨਾਲ ਬਣਿਆ ਖਸਮ ਪਰ ਪ੍ਰੇਮੀਆਂ ਦੇ ਬੰਬੀਹੇ ਨੇ ਗੂਗਲ ਟੌਪ ਚ ਕਰਤਾ ਪਤੰਦਰ
@GurpreetSingh-wz3my
@GurpreetSingh-wz3my 2 жыл бұрын
Goood interview ❤❤❤❤❤
@amrindergill8565
@amrindergill8565 2 жыл бұрын
Bhut vadia veer
@jagmailsidhu7534
@jagmailsidhu7534 2 жыл бұрын
Nice interview
@jattpunjabi6532
@jattpunjabi6532 2 жыл бұрын
Bhut vdy bitu bai bhut vdy kita aa video jarori c
@manpreetinder-yl7it
@manpreetinder-yl7it 2 жыл бұрын
ਬਿੱਟੁ veer sat lgda
@nirmalsidhu5777
@nirmalsidhu5777 2 жыл бұрын
Bhut vadia new song
@kamaldeepkamaldeep2139
@kamaldeepkamaldeep2139 2 жыл бұрын
Bhut wdya veer
@jagtarsingh1186
@jagtarsingh1186 2 жыл бұрын
ਸੂਰਜੀਤ ਭੂਲਰ ਸੂਦੇਸ ਕੂਮਾਰੀ ਹਿਟ ਆ ਤੇ ਐਲਬਮ ਕਰਾਉ ਜੀ ਇਨਾ ਦੀ
@narindersinghbrar2768
@narindersinghbrar2768 2 жыл бұрын
ਧੰਨਵਾਦ ਭਰਾ
@rajpalchaudhari6977
@rajpalchaudhari6977 2 жыл бұрын
Ghaintt interview
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Леон киллер и Оля Полякова 😹
00:42
Канал Смеха
Рет қаралды 4,7 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН