ਜੋਤੀ ਨੂਰਾਂ ਦਾ ਸਭ ਤੋਂ ਪਹਿਲਾ Interview, ਖੁੱਲ੍ਹਕੇ ਦੱਸਿਆ ਘਰਵਾਲਾ ਕਿਵੇਂ ਕੁੱਟਦਾ, ''ਮੈਨੂੰ ਤਾਂ ਕੱਲੀ ਘਰੋਂ ਨਹੀ

  Рет қаралды 631,963

Daily Post Punjabi

Daily Post Punjabi

Күн бұрын

#DailyPostPunjabi #PunjabNews #jyotinooran #jyotinooraninterview
ਜੋਤੀ ਨੂਰਾਂ ਦਾ ਸਭ ਤੋਂ ਪਹਿਲਾ Interview, ਖੁੱਲ੍ਹਕੇ ਦੱਸਿਆ ਘਰਵਾਲਾ ਕਿਵੇਂ ਕੁੱਟਦਾ, ''ਮੈਨੂੰ ਤਾਂ ਕੱਲੀ ਘਰੋਂ ਨਹੀਂ ਜਾਣ ਦਿੱਤਾ''
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...
sidhu moose wala news , latest sidhu moose wala news , sidhu moose wala news 2022 ,sidhu moose wala updates sidhu moose wala fan , latest sidhu moose wala updates ,sidhu moose wala fan, ,trendingnews ,trending ,news ,trendingnow ,trendingtopic ,india,latestnews,breakingnews,,trendingvideo,trendings ,trendingpost ,trendingtopics ,viral,currentaffairs ,dailynews,newsupdate,worldnews, live , latest live news , live news

Пікірлер: 524
@daljeet376
@daljeet376 2 жыл бұрын
ਚਲੋ ਮਾਂ ਬਾਪ ਨੂੰ ਦੁੱਖ ਦੇਣ ਦਾ ਪਛਤਾਵਾ ਤਾਂ ਮਹਿਸੂਸ ਹੋਇਆ ਜੋ ਆਪਣੇ ਮਾਂ ਬਾਪ ਦੀ ਨਹੀਂ ਮੰਨਦਾ ਤਕਰੀਬਨ ਉਹ ਖੱਜਲ ਖੁਆਰ ਹੀ ਹੁੰਦਾ ਕਿਉਂਕਿ ਮਾਪੇ ਕਦੇ ਵੀ ਆਪਣੇ ਬੱਚਿਆਂ ਦਾ ਮਾੜਾ ਨਹੀਂ ਕਰਦੇ
@jagjeetsingh4364
@jagjeetsingh4364 2 жыл бұрын
Veer g maa baap nu v bachya nu Samaj lana chiye di
@jagjeetsingh4364
@jagjeetsingh4364 2 жыл бұрын
Maa baap bachya da sath kada na sakdan
@merovana1682
@merovana1682 2 жыл бұрын
ਜ਼ਿੰਦਗੀ ਸਮਝੌਤੇ ਤੋਂ ਬਿਨਾ ਨਹੀਂ ਲੰਘਦੀ. Compromise Must if you want a Better Life 🙏💐 ਹੱਥਾਂ ਨਾਲ ਬੀਜੇ ਕੰਡੇ, ਅੱਖਾਂ ਨਾਲ ਚੁੱਗਣੇ ਪੈਂਦੇ ਨੇ....!! ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ. ਦੂਜੀ ਗੱਲ ਸ਼ੱਕ ਕਦੇ ਰਿਸ਼ਤੇ ਨਿੱਭਣ ਨਹੀਂ ਦਿੰਦਾ....!!
@sukhvirsingh6979
@sukhvirsingh6979 2 жыл бұрын
ਕਹਾਵਤ ਇਹ ਹੈ ਜੀ, ਹੱਥਾ ਨਾਲ ਦਿੱਤੀਆਂ ਗੰਢਾਂ, ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆ ਨੇਂ।
@santokhsingh1112
@santokhsingh1112 2 жыл бұрын
ਕੁਝ ਤਾਂ ਉਸ ਇਨਸਾਨ ਵਿੱਚ ਗਲਤ ਹੋਵੇਗਾ ਹੀ ,ਨਹੀ ਤਾਂ ਜਿਆਦਾਤਾਰ ਔਰਤਾਂ ਕਦੇ ਵੀ ਪਤੀ ਤੋਂ ਵੱਖ ਹੋਣ ਵਰਗਾ ਕਦਮ ਨਹੀ ਚੁਕਦੀਆਂ ,
@PUNJABITREND584
@PUNJABITREND584 2 жыл бұрын
ਕਰੰਟ ਮੁੱਕ ਗਿਆ ਬਈ 😀😀😀O kahi ta jande aa man ਭਰਗਿਆ
@SoniaSonia-ro2pc
@SoniaSonia-ro2pc 2 жыл бұрын
Right
@sabikulwinder8444
@sabikulwinder8444 2 жыл бұрын
ਮਾਂ ਪਿਉ ਦੀ ਇੱਜ਼ਤ ਰੋਲਣ ਵਾਲਿਆਂ ਦਾ ਹਾਲ ਵੀ ਮਾੜਾ ਹੁੰਦਾ ਕੋਈ ਮਾਂ ਪਿਓ ਅਪਣੀ ਅਉਲਾਦ ਦਾ ਮਾੜਾ ਨਹੀ ਸੋਚਦਾ
@HardeepSingh-dy7hf
@HardeepSingh-dy7hf 2 жыл бұрын
जब मर्द पैसे कमाता है तो सबसे पहले अपनी औरत की सारी खहिशें पूरी करने के बारे में सोचेगा, औरत जब पैसा शोहरत कमाती है तो उसे सबसे पहले यही खयाल आयेगा कि अब उसे मर्द की जरूरत ही नहीं। अहंकार औरत का प्राकृतिक गुण है।
@Lala-oh2zy
@Lala-oh2zy 2 жыл бұрын
Ye galt hai... Mai working hu acha kma leti hu husband se jada income hai... But husband ki puri respect karti hu.. Aur vo bhi meri respect karte hai....Har ladki ek jaisi nhi hoti...
@HardeepSingh-dy7hf
@HardeepSingh-dy7hf 2 жыл бұрын
@@Lala-oh2zy exceptions are always there... not even all men do the same as above said, but it is nearly same in maximum cases.
@kidsworld984
@kidsworld984 Жыл бұрын
Well said.. but this ego is there in both
@pinderdhaliwal8392
@pinderdhaliwal8392 2 жыл бұрын
So proud of you Jyoti for taking this incredible step!! Divorce is a zillion times better than dying a slow internal death!! 🙏❤️🙏
@abhijot764
@abhijot764 2 жыл бұрын
Mapeyq di pagg roll k gyi c eh... eho jehi nal inj ee hona c
@Mehnditutorialbyaapika
@Mehnditutorialbyaapika 2 жыл бұрын
ਲੋਕ ਤਾਂ ਆਏ ਓਹਨੂੰ ਬੋਲ ਰਹੇ ਆ ਜਿਵੇਂ ਪਤਾ ਨਹੀਂ ਆਪ ਤਾਂ ਲੋਕਾਂ ਦੀ ਕਦੀ ਲਵ ਮੈਰਿਜ਼ ਹੋਈ ਨਹੀਂ ਜਿੰਦਗੀ ਚ ਉਤਰਾ chhda ਤਾਂ ਆਉਂਦੇ ਈ ਰਹਿੰਦੇ ਆ
@kaursing5188
@kaursing5188 2 жыл бұрын
You r rgt g loka di khud di love marriage hundea boln walea di
@liveguru3251
@liveguru3251 2 жыл бұрын
Shi gal a ji
@tirathsingh6539
@tirathsingh6539 2 жыл бұрын
@@kaursing5188 ਆਹੋ 😂😂😂
@kaursing5188
@kaursing5188 2 жыл бұрын
@@tirathsingh6539 😂😂
@baazsinghsher300
@baazsinghsher300 2 жыл бұрын
ਭੈਣੇ ਵਾਹਿ ਗੁਰੂ ਤੇ ਪ੍ਰੋਸਾ ਰੱਖ , ਵਾਹਿ ਗੁਰੂ ਮੇਹਰ ਕਰੇ
@tejbirdhilon2036
@tejbirdhilon2036 2 жыл бұрын
ਕੁੜੀ ਦੇ ਹਾਵਭਾਵ ਤੋ ਲਗਦਾ ਬਿਲਕੁਲ ਸੱਚੀ ਏ ਸੱਚੀਆਂ ਗੱਲਾਂ ਉਹ ਨਸ਼ੇ ਦਾ ਸੇਵਨ ਕਰਦਾ
@JAGTARSINGH-ug1ro
@JAGTARSINGH-ug1ro 2 жыл бұрын
ਘਰ ਵਾਲੀ ਤੇ ਘਰਵਾਲੇ ਦੀ ਲੜਾਈ ਬੱਚਿਆਂ ਦੀ ਲੜਾਈ ਵਰਗੀ ਹੁੰਦੀ ਹੈ ਫੇਰ ਬੰਦਾ ਭੁੱਲ ਜਾਂਦਾ ਉਸੇ ਤਰ੍ਹਾਂ ਥੋੜ੍ਹੀ ਦੇਰ ਬਾਅਦ ਆਪਸ ਵਿੱਚ ਬੋਲਣ ਲੱਗ ਜਾਂਦੇ ਹਨ।
@singhpreethar8112
@singhpreethar8112 2 жыл бұрын
haav bhaav to ta hor k boht kuj lgda .bai g ...jida lat te lat rakh ke bethi aw ...
@manjitsingh8997
@manjitsingh8997 2 жыл бұрын
ਜਦੋਂ ਕਿਸੇ ਦਾ ਛੱਡ ਛਡਾ ਹੁੰਦਾ ਫੇਰ ਇਹੋ ਅਜਿਹੇ ਹੀ ਅਲਜਾਮ ਲਗਦੇ ਆ ਇੱਕ ਦੂਜੇ ਤੇ,ਇਹ ਤਾਂ ਪਰਮਾਤਮਾ ਹੀ ਪਤਾ ਕੋਣ ਗਲਤ ਕੋਣ ਸਹੀ
@sadsongpunjabi6187
@sadsongpunjabi6187 2 жыл бұрын
Sachi gal kehi veer ne
@coolsonucool
@coolsonucool 2 жыл бұрын
"ਪੱਥਰ ਚੱਟ ਕੇ ਵਾਪਿਸ ਮੁੜਨਾ"
@JAGTARSINGH-ug1ro
@JAGTARSINGH-ug1ro 2 жыл бұрын
ਇਹਨਾਂ ਨਾਲੋਂ ਅਨਪੜ੍ਹ ਬਜ਼ੁਰਗ ਸੌ ਗੁਣਾਂ ਚੰਗੇ ਸਨ। ਗ਼ਰੀਬੀ ਕੱਟ ਕੇ ਵੀ ਆਪਣੇ ਘਰ ਜੋੜ ਰੱਖਦੇ ਸਨ।ਇਸ ਮਾਮਲੇ ਵਿਚ ਪੜ੍ਹੇ ਲਿਖੇ ਲੋਕ ਫੇਲ੍ਹ ਹਨ।ਮਾੜੀ ਜਿਹੀ ਗੱਲ ਪਿੱਛੇ ਘਰ ਤੋੜ ਕੇ ਬੈਠ ਜਾਂਦੇ ਹਨ।
@amarjitkaur2545
@amarjitkaur2545 2 жыл бұрын
Vo time pahle the us time ke Aurt which sahanshita se liken ye nura sahi bol rahe hai vo juror Nasha karte hoga kui be larki janbujh ke apna ghar kharab nai karte🙏🙏
@JAGTARSINGH-ug1ro
@JAGTARSINGH-ug1ro 2 жыл бұрын
@@amarjitkaur2545 ਕੁਝ ਵੀ ਕਹਿ ਲਵੋ ਜੀ ਪੜ੍ਹੇ ਲਿਖੇ ਤੋਂ ਆਸ ਹੁੰਦੀ ਹੈ ਕਿ ਇਹ ਐਡਜੈਟਸ ਕਰਨ ਗੇ ਪਰ ਫੇਲ੍ਹ ਨੇ ਜੀ।
@prabhk3131
@prabhk3131 2 жыл бұрын
tusi adjustment kihnu kehnde o?? Maar khai jao saari umar ,, emotinal abuse, physical abuse?? Eh sb seh lvo jeonde jee andro mukk jaavo taa j kudi chngi aa apne ghr nu ..pr j oh ik time te akk k ehna sab de upper boldi aa ta kudi maari vjjn lg jndi aa... .. America wali bhain da case suneya ni tusi??
@meetsingh6407
@meetsingh6407 2 жыл бұрын
Ohh prawa kini ku koi orat kut khai jawe kiniya gala suni jawe...j ina mard hega ta bahar v kise nu gal kde ja fight kre fr pta chlda..jnani te ta har koi jor chla lenda...jyoti da ghar wala hun chita v peenda E...kut kha kha mar jawe ds tu
@JAGTARSINGH-ug1ro
@JAGTARSINGH-ug1ro 2 жыл бұрын
@@prabhk3131ਇਹ ਦੋਨਾਂ ਲਈ ਹੈ ਇਕੱਲੇ ਲਈ ਨਹੀਂ। ਆਪਣੇ ਮਾਂ ਬਾਪ ਕਿਹੜਾ ਰੋਜ਼ ਲੜਦੇ ਸੀ ਕਦੀ ਸਾਲ ਛਿਮਾਹੀ ਬਾਅਦ ਉਹ ਵੀ ਮਾੜਾ ਮੋਟਾ। ਸਾਡੇ ਮਾਪੇ ਕਦੀ ਘਰ ਦੇ ਬਾਹਰ ਨੀ।ਦੇ ਬਹਿਸ ਵੀ ਕਰਦੇ ਸਨ ਉਹ ਵੀ ਘਰ ਅੰਦਰ।ਤੀਜੇ ਬੰਦਾ ਨੂੰ ਪਤਾ ਨਹੀਂ ਸੀ ਲੱਗਦਾ। ਜਦੋ ਇਕ ਜਣੇ ਨੂੰ ਗੁੱਸਾ ਆਵੇ ਉਸ ਬੋਲ ਲੈਣ ਦਿਓ ਜਵਾਬ ਨਾ ਦਿਓ। ਘੰਟੇ ਬਾਅਦ ਉਸ ਨੂੰ ਆਪਣੀ ਗਲਤੀ ਮਹਿਸੂਸ ਹੋ ਜਾਂਦੀ ਹੈ। ਅੱਜ ਪਤੀ ਪਤਨੀ ਦੋਨਾਂ ਵਿਚ ਸਹਿਣਸ਼ੀਲਤਾ ਨਹੀਂ। ਰਹੀਂ ਗੱਲ ਅਮਰੀਕਾ ਵਾਲੀ ਭੈਣ ਜੀ ਦੀ।1%ਜਾਂ 2/% ਲੋਕ ਮਾੜੇ ਹਰ ਥਾਂ ਹੁੰਂਦੇ ਹਨ।ਬਾਕੀ ਮਨੋਵਿਗਿਆਨ ਦਾ ਨਿਯਮ ਹੈ ਵਿਅਕਤੀਗਤ ਭਿੰਨਤਾਵਾਂ ਹੁੰਦੀਆਂ ਹਨ। ਰੱਬ ਨੇ ਹਰ ਇਨਸਾਨ ਨੂੰ ਇੱਕ ਦੂਜੇ ਤੋਂ ਵੱਖਰੇ ਸੁਭਾਅ ਦਾ ਬਣਾਇਆ ਹੈ ਜੀ। ਸਕੇ ਭੈਣ-ਭਰਾਵਾ ਦੇ ਸੁਭਾਅ ਨਹੀਂ ਮਿਲਦੇ ਜੀ। ਬੇਗ਼ਾਨੇ ਦੋ ਅਜਨਬੀ ਰਿਸ਼ਤਿਆਂ ਵਿਚ ਬੰਨ੍ਹ ਜਾਂਦੇ ਹਨ ਨਿਭਾਉਣੀ ਚਾਹੀਦੀ ਹੈ।ਉਸੇ ਵਿਚ ਫਾਇਦਾ ਹੈ।ਇਹ ਪਤੀ ਪਤਨੀ ਦੋਨਾਂ ਤੇ ਲਾਗੂ ਹਨ ਜੀ।
@kinderjeetkaur7486
@kinderjeetkaur7486 2 жыл бұрын
But ਤੁਸੀਂ ਭੈਣਾਂ ਨੇ ਅਪਣੀ ਭਰਜਾਈ ਨਾਲ ਕੀ ਕੀਤਾ c.... ਜੋ bijoge ਉਹੀ vaddoge
@liveguru3251
@liveguru3251 2 жыл бұрын
ਕੀ ਕੀਤਾ ਸੀ ਏਹਨਾਂ ਨੇ ਜੀ
@nehak6620
@nehak6620 2 жыл бұрын
So sad so many women are going through this. Way to go Jyoti. You’re an inspiration and are sending a very strong message of courage to all the women out there.
@rssbradhasoami6046
@rssbradhasoami6046 2 жыл бұрын
C@
@kalaelectronics1710
@kalaelectronics1710 2 жыл бұрын
I don't know about jyoti and kunaal matter but 8 out 10 cases by girls are fake (s.court survey) plz baith ke gal kro ghar bchalo.
@RajveerPb07
@RajveerPb07 2 жыл бұрын
ਆਪਣੀ ਹੱਥੀ ਆਪ ਕੰਡੇ ਬੀਜੇ🙏
@999kaur
@999kaur 2 жыл бұрын
ਵਿਆਹ ਦੇ ਚਾਹ ਕਿੰਨੀ ਜਲਦੀ ਉਤਰ ਜਾਂਦੇ ਆ। ਜਿਸ ਲਈ ਘਰਦਿਆਂ ਨੂੰ ਛੱਡਿਆ ਸੀ, ਅੱਜ ਉਸ ਨੂੰ ਛੱਡਣਾ ਆਂ। ਖੈਰ ਚੰਗੀ ਗੱਲ ਇਹ ਆਂ ਜ਼ਲੀਲ ਹੋਣ ਨਾਲੋਂ ਚੰਗਾ ਵੱਖ ਹੋ ਜਾਣਾ।
@thugs7189
@thugs7189 2 жыл бұрын
Lan to ji utr gea ehda tera ta ni utrea,,,,😂😂
@999kaur
@999kaur 2 жыл бұрын
@@thugs7189 juttia di ghaat aa tenu. Apni maa nu push, Ohda chaa na uter gya hove. Ikk gal hor ਕਤੀੜੇ ਅੌਕਾਤ ਚ ਰਹਿਣਾ ਸਿਖ ।
@badalsinghghumann8766
@badalsinghghumann8766 2 жыл бұрын
ਸੋਡੇ ਦੋਹਾ ਦੇ ਭਾਂਡੇ ਕਲੀ ਹੋ ਗਏ ,ਬੱਸ
@SurjitSingh-qq8iy
@SurjitSingh-qq8iy Жыл бұрын
Joytiji you are brave..God bless you. You are beautiful .❤
@KN-ss6sz
@KN-ss6sz 2 жыл бұрын
Asal ch ehna da lalch boht wadh geya c poori family hi lalchi hai pehla apni bhra bhabi di life v ehna ese tra hi khraab kiti ehna n Chote bhande ch aa jeyaada geya c hun ushal geya hor ki
@HSMavi-xk4pk
@HSMavi-xk4pk 2 жыл бұрын
ਉਹ ਕਦੇ ਠੀਕ ਨਹੀਂ ਹੋ ਸਕਦਾ।ਮੈ ਜਾਣਦਾ ਚੰਗੀ ਤਰ੍ਹਾਂ ਪੱਤਰਕਾਰ ਜੀ ਜਿਸ ਨੇ ਪਿਆਰ ਕੀਤਾ ਹੁੰਦਾ। ਇਹ ਰਿਸ਼ਤਾ ਐਨੀ ਛੇਤੀ ਟੁੱਟ ਦਾ ਨਹੀ।
@nickheer7640
@nickheer7640 2 жыл бұрын
ਇਹ ਗੱਲ ਤਾਂ ਸਹੀ ਹੈ ਮਿਹਨਤ ਕੀਤੀ ਹੈ ਕੁੜੀਆ ਨੇ
@harjinderpannusinghpannu1766
@harjinderpannusinghpannu1766 2 жыл бұрын
ਜੋ ਧੀ ਆਪਣੇ ਮਾ ਪਿਓ ਦੀ ਨਹੀਂ ਹੋਈ ਉਸਦਾ ਇਹੋ ਹਾਲ ਹੁੰਦਾ
@sonals5304
@sonals5304 Жыл бұрын
Munde ta ajj tk kisi de ni bnde Ida vchari da kitho bnna c ini vdi artist nu v ni 6dya
@paramsingh5446
@paramsingh5446 2 жыл бұрын
ਪਹਿਲਾ ਜਲੂਸ ਕਢਵਾ ਕੇ ਘਰਦਿਆਂ ਦਾ ਧੱਕੇ ਨਾਲ ਭਾਜਕੇ ਵਿਆਹ ਕਰਵਾਇਆ ਹੁਣ ਫਿਰ ਰੌਲਾ ਪਾ ਰਹੀ ਤਾਹੀ ਕਹਿੰਦੇ ਆ ਸਿਆਣੀਆਂ ਦਾ ਕਿਹਾ ਔਲੇ ਦਾ ਖਾਦਾਂ ਬਾਅਦ ਚ ਪਤਾ ਲਗਦਾ ਸੁਮੱਤ ਦੇ ਬਾਬਾ
@kaursing5188
@kaursing5188 2 жыл бұрын
Eda viah dunia ch ehne ikli ne n krwaea g ok eda na bolo hor be hgy love marriage Wale
@JAGTARSINGH-ug1ro
@JAGTARSINGH-ug1ro 2 жыл бұрын
@@kaursing5188 ਭੈਣੇ ਸਾਰੇ ਖੁਸ਼ਹਾਲ ਨਹੀਂ ਹੁੰਦੇ ਲਵ ਮੈਰਿਜ਼ ਵਾਲੇ।ਮਾਪੇ ਆਪਣੀ ਔਲਾਦ ਲਈ ਦੁਨੀਆ ਦਾ ਸਭ ਤੋਂ ਵਧੀਆ ਵਰ /ਕੰਨਿਆ ਲਭਦੇ ਹਨ। ਬੱਚਿਆਂ ਨੂੰ ਮਾਪਿਆਂ ਤੇ ਯਕੀਨ ਨਹੀਂ ਰਿਹਾ। ਸੁਆਦ ਤਾਂ ਇਹ ਗੱਲ ਵਿਚ ਫੇਰ ਨਿਭਾ ਕੇ ਦਿਖਾਉਣ । ਯਥਾਰਥ ਵਿਚ ਬਹੁਤ ਘੱਟ ਲੋਕ ਵਧੀਆ ਨਿਭਾਉਂਦੇ ਹਨ। ਪਹਿਲਾਂ ਲਵ ਹੁੰਦਾ ਔਰਤ ਮਰਦਾਂ ਦੀਆਂ ਗੱਲਾਂ ਵਿਚ ਜਾਂਦੀਆਂ ਹਨ। ਬਾਅਦ ਵਿੱਚ ਉਹੀ ਕੰਜਰਖਾਨਾ। ਤੁਸੀਂ ਭਾਗਸ਼ਾਲੀ ਵਿਅਕਤੀ ਹੋ । ਵਧਾਈ ਦੇ ਪਾਤਰ ਹੋ।
@jashandeep6656
@jashandeep6656 2 жыл бұрын
Pahilan menu tusi dso v love marriage kraon wale hi dukhi honde aw eh tusi 100%keh sakde oo j han tan dso Mein 100%keh rhi aw k aringe mrg. Krn wale v dukhi ne ..sade aale duale kde kise ne love marriage nhi krwai .. sareyan ne apne ghar deya di mrji naal vyaah karwaaya hoya hai pr .. 70% hi ghar vsse ne
@kaursing5188
@kaursing5188 2 жыл бұрын
@@jashandeep6656 hnji bilkul shi
@paramsingh5446
@paramsingh5446 2 жыл бұрын
ਲਵ ਮੈਰਿਜ ਬਾਰੇ ਕੌਣ ਮਾੜਾ ਕਹਿੰਦਾ?? ਆਕੇ ਲੱਗ ਪਏ ਤੁਸੀਂ ਬਹਿਸਨ ਭਾਜਕੇ ਮਾਂ ਪਿਓ ਤੇ ਇਲਜਾਮ ਲਾਕੇ ਗਈ ਸੀ ਇਹ ਫਿਰ ਤੁਸੀਂ ਵੀ ਏਦਾਂ ਹੀ ਜਾਓ ਘਰਦਿਆਂ ਦੀ ਬੇਜਤੀ ਕਰਾਕੇ
@kulwinderkaur-hl9er
@kulwinderkaur-hl9er 2 жыл бұрын
A true artist, a true entertainer is facing a lot but here we all are trying to judge her , every smiling face has their own tough stories.
@nindersingh3203
@nindersingh3203 2 жыл бұрын
ਬੀਬਾ ਜੇ ਤੂੰ ਆਪਣੇ ਮਾਂ ਪਿਉ ਨੂੰ ਰੱਬ ਕਿਹ ਰਹੀ ਆ ਜੇ ਉਨ੍ਹਾਂ ਨੂੰ ਤੂੰ ਰੱਬ ਸਮਝਦੀ ਹੁੰਦਾ ਤਾ ਉਨ੍ਹਾਂ ਦੀ ਇੱਜਤ ਨਾ ਇਦਾ ਰੋਲ ਦੀ ਜੇ ਹੁਣ ਰੱਬ ਮੰਨਦੀ ਆ ਤਾ ਤੂੰ ਸਮਝ ਲੈ ਏ ਤੈਨੂੰ ਸਜਾ ਮਿਲ ਰਹੀ ਆ 😠😠😠😠🤨🤨🤨
@No_Name9046
@No_Name9046 2 жыл бұрын
ਬਹੁਤ ਵਧੀਆ ਫੈਂਸਲਾ 🙏🏻 ਮਰਨ ਤੇ ਮਾਰ ਖਾਣ ਤੋਂ ਚੰਗਾ ਅਲੱਗ ਹੋਜੋ🙏🏻
@parmjitkaur1810
@parmjitkaur1810 2 жыл бұрын
right ji
@sidhusabsidhusab7001
@sidhusabsidhusab7001 2 жыл бұрын
Ryt g
@LoveKumar-xs4wm
@LoveKumar-xs4wm Жыл бұрын
Sai gal aa ji
@sk4114
@sk4114 Жыл бұрын
Very sad to hear we are proud of you waheguruji tuhanu hamaisha chardikla bakshan Australia
@usmansarmad3866
@usmansarmad3866 Жыл бұрын
جوتی گڑیا بہت اچھی ہے اللہ اس ہر مشکل دور کرے فقیر انجم کی دعا ہے 🤲👸🤲☝️🕋💚🇵🇰🇸🇦
@isidhu1971
@isidhu1971 2 жыл бұрын
Bahut Vadiyan Jyoti ji. Waheguruji tuhanu chadhi kala ch rakhan.
@Stillwjennie
@Stillwjennie 2 жыл бұрын
Ur brave girl I'm proud of you
@sktutorials9506
@sktutorials9506 2 жыл бұрын
She was innocent at the time of her marriage and she thought that man loves her .but as she faced the reality of her relationship she took eight years to come out of the illusion.this is the fate of every innocent person irrespective of gender.
@kaurcrazy4596
@kaurcrazy4596 2 жыл бұрын
From which angle you find her innocent she is a claver lady haven't you seen in her shows even her parents are not with her at this time she find some one else
@bobysekhonbobysekhon9162
@bobysekhonbobysekhon9162 2 жыл бұрын
@@kaurcrazy4596 Let's enjoy it
@VickySingh-cf6qq
@VickySingh-cf6qq 2 жыл бұрын
ਪਹਿਲਾਂ ਮਾਂ ਪਿਓ ਗਲਤ ਸੀ ਹੁਣ ਘਰਵਾਲਾ ਗਲਤ ਹੋ ਗਿਆ ਕਿ ਗਰੰਟੀ ਆ ਕੇ ਤੂੰ ਸਹੀ ਆ
@jaggajod9257
@jaggajod9257 2 жыл бұрын
Proud of you Great artists
@KulvirSingh-iw2kk
@KulvirSingh-iw2kk 2 жыл бұрын
ਵੀਰ ਜੀ ਜਦੋਂ ਸਿੰਗਰ ਵਿਆਹ ਕਰਵਾਓੁਦੇ ਨੇ ਲੋਕਾਂ ਨੂੰ ਪਤਾ ਨੀ ਲੱਗਣ ਦਿੰਦੇ. ਕਿ ਪਬਲਿਕ ਨੂੰ ਬਲਓੁਦੇ ਨੇ ,ਪਰ ਜਦੋਂ ਲੜਾਈ ਹੁੰਦੀ ਫੇਰ ਲੋਕ ਕਿਓੁ ਜਾਦ ਆਜਦੇ ਆਪਣੇ ਘਰੇ ਕਿਓ ਫੈਸਲਾ ਨੀ ਕਰਦੇ ਜਾ ਕੋਟ ਵਿੱਚ
@InderjitSingh-hl6qk
@InderjitSingh-hl6qk 2 жыл бұрын
ਇੰਨੇ ਵੱਡੇ ਫ਼ਨਕਾਰ ਬਣ ਕੇ ਕਿਹੜੇ ਕੰਮਾ ਵਿੱਚ ਪੈ ਗਏ ਹੋ, ਪਿਆਰ ਨਾਲ ਜ਼ਿੰਦਗੀ ਬਸਰ ਕਰੋ,
@Dalbirkaur1313
@Dalbirkaur1313 2 жыл бұрын
So sad Seriously kina kush sochna painda hai Dikhan te lgda hai ki they are happy But sab nu apna dukh pta God bless uu
@goutamsinghjamwal5873
@goutamsinghjamwal5873 2 жыл бұрын
So proud of u .Good step
@DavinderChattha
@DavinderChattha 2 жыл бұрын
Noora ji parmatma Jo bi krda theek krda,yg apne ghar war nu todke media sahmne bolna koe shoti gal ninoora is right ✅️
@jeetsadstatus5613
@jeetsadstatus5613 2 жыл бұрын
ਨੂਰਾ ਦਾ ਤਾਂ ਪਤਾ ਨੀ ਪਰ ਇਹ ਕਿਹੜਾ ਘੱਟ ਆ ਭਰਾਵਾਂ 🙏🙏
@btl3938
@btl3938 2 жыл бұрын
Waheguru ji
@badlavchannel8018
@badlavchannel8018 2 жыл бұрын
Family'nal dhokha karke ਵਿਆਹ ਕਰਵਾਇਆ ਫੈਮਿਲੀ ਨੂੰ Heart kita ਜੌ ਏਸ ਜਯੋਤੀ ਨਾਲ ਹੋ ਰਿਹਾ ਬਿਲਕੁਲ ਸਹੀ ਹੋ ਰਿਹਾ
@mktricks4255
@mktricks4255 2 жыл бұрын
Vadhia kita tusi eho jihe ghtiaa insaan nu zindgi cho dffa karna hi chnga hai
@gurdeepsinghguru3264
@gurdeepsinghguru3264 2 жыл бұрын
ਬਹੁਤ ਵਧੀਆ ਜੀ
@harjinderaulakh9542
@harjinderaulakh9542 2 жыл бұрын
ਅੱਜ ਕੱਲ ਸਹਨ ਕਰਨਾ🤔 ਨਾ ਦੇ ਬਰਾਬਰ ਹੀ ਹੈ ਇਸ ਲਈ ਘਰ ਟੁੱਟ ਜਾਦੇ ਹਨ🤔
@satwantsingh4570
@satwantsingh4570 2 жыл бұрын
ਬੀਬਾ ਜੀ ਮਸਤ ਨਸ਼ਾ ਪਤਾ ਤੇ ਗਾਲ੍ਹਾਂ ਆਮ ਈ ਕਢਦੇ ਨੇ ,ਮਸਤਾਂ ਦਾ ਗੁਸਾ ਨੀ ਕਰੀਦਾ ,
@GurfatehBhullar
@GurfatehBhullar 2 жыл бұрын
She's right bhut gallan sochniya pendiya ne.bhut kuch dekhna penda.duniya tan tanne maar maar waise hi kamla kar dindi hai.noora mam tan fer v Star ne
@khetasingh8601
@khetasingh8601 2 жыл бұрын
ਕਿਸੇ ਦਾ ਘਰ ਉਜੜ ਜਾਂਦਾ ਐ ਤੇ ਚੈਨਲ ਵਾਲਿਆਂ ਨੂੰ ਸੂਆਦ ਲੈ ਲੈ ਕੇ ਗੱਲਾਂ ਪੂਛਣ ਦਾ ਵਧੀਆ ਮੌਕਾ ਮਿਲ ਜਾਂਦਾ ਐ।ਸਭ ਤੋਂ ਵੱਢੇ ਇਹ ਅਪਣੇ ਆਪ ਨੂੰ ਪੜੇ ਲਿਖੇ ਅਤੇ ਰਬ ਨੂੰ ਸਾਹਮਣੇ ਰੱਖ ਕੇ ਸੂਫੀ ਗਾਇਕ ਕਹਾਉਣ ਵਾਲੇ ਕਿ ਅਪਣੇ ਘਰ ਬੈਠ ਕੇ ਅਪਣਾ ਪਰਿਵਾਰਕ ਮਸਲਾ ਹੱਲ ਨਹੀਂ ਕਰ ਸਕਦੇ ਪਰ ਇਹ ਜਿਹੜਾ ਪੈਸੇ ਦਾ ਹੰਕਾਰ ਕਲਾਕਾਰੀ ਦਾ ਗਰੂਰ।ਜਯੋਤੀ ਬੇਟਾ ਮੈਂ ਇਕ ਗਲ ਦੱਸੋ ਜਦੋਂ ਤੂਸੀਂ ਸਾਰੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਏਸ ਬੰਦੇ ਨਾਲ ਘਰੋਂ ਭਜ ਕੇ ਗਈ ਸੀ ਓਦੋਂ ਵੀ ਇਸ ਬੰਦੇ ਦੀਆਂ ਕਮੀਆਂ ਤੂਹਾਨੰ ਕੂਝ ਨਾ ਕੂਝ ਪਤਾ ਹੋਣਗੀਆਂ।ਮੇਰੀ ਉਮਰ ਦਾ ਤਜਰਬਾ ਹੈ ਕਿ ਜੇਕਰ ਔਰਤ ਚਾਹੇ ਤਾਂ ਬੰਦਾ ਕਿੰਨਾ ਵੀ ਮਾੜ
@kamal9451
@kamal9451 2 жыл бұрын
she is innocent ❤️ eh cheez kise nu e realise hundi k rabb warge maa peo nu shaddya .. te koi o on camera accept krda eh sab …agli ne 8 saal wait kiti aa k cheeza sudhar jaan 👍
@winingpb31vale31
@winingpb31vale31 2 жыл бұрын
ਜਦੋਂ ਲਵ ਮੈਰਿਜ ਕਰਾਈ ਸੀ ਓਦੋਂ ਦੇਖਿਆ ਨਹੀਂ ਸੀ ਪਈ ਕਿੱਦਾਂ ਬੋਲਦਾ ਆ ਓਹ 🙄💯✍️✍️🤣😂
@mrskarwal1137
@mrskarwal1137 2 жыл бұрын
Waheguru ji🙏🙏
@Cemonkaur
@Cemonkaur 2 жыл бұрын
Ede ch Waheguru kitho a gya
@sandhujeena9480
@sandhujeena9480 2 жыл бұрын
Good di ji tusi hemat rakho
@lovelymaan1763
@lovelymaan1763 2 жыл бұрын
ਅਨੀ ਹੀ ਗੱਲ ਹੈ ਤਾਂ ਦੋਨੋ ਹੀ ਬੈਕੇ ਗੱਲ ਕਰੋ ਮੀਡੀਆ ਸਾਹਮਣੇ ਤੁਸੀ ਏ ਤਾਂ ਕੋਈ ਗੱਲ ਨੀ ਬਨੀ ਕਿ ਤੁਸੀ ਕੁਝ ਕਿਹਾ ਰਿਹਾ ਹੋ ਉ ਕੁਝ ਕਿਹਾ ਰਿਹਾ ਏ ਤਾਂ ਰੱਬ ਜਾਨ ਦਾ ਏ ਕੌਣ ਸੱਚ ਤੇ ਕੌਣ ਝੂਠ ਕੌਣ ਬੋਲ ਰਿਹਾ ਹਮੇਸ਼ਾ ਮੁੰਡਾ ਗਲਤ ਨੀ ਹੁੰਦਾ ਕਿਉ ਕਿ ਤੁਸੀ ਕਿਸੀ ਟਾਈਮ ਆਪਣੇ ਮਾ ਬਾਪ ਨੂੰ ਗਲਤ ਸਾਬਿਤ ਕੀਤਾ ਸੀ,🙏
@amansandhu2834
@amansandhu2834 2 жыл бұрын
So proud of you 💞
@raju13137-kabbadi
@raju13137-kabbadi 2 жыл бұрын
Kuj v howe noora best Singar galti kise ton ho skdi pyar koi v kar skda ohnu v hak c pyar krn daa par odi kise kadr nhi payi noora best
@jagdeepsharma7027
@jagdeepsharma7027 2 жыл бұрын
Good discussion
@ranvirsidhu1393
@ranvirsidhu1393 2 жыл бұрын
Dunia female te julm karno ne hatdi .......beshk oh kinni vaddi star kyu na hove
@maharfalak3044
@maharfalak3044 Жыл бұрын
Allah help you sister ❤❤ from Pakistan
@sherasingh696
@sherasingh696 2 жыл бұрын
WaheGuru Ji ka Khalsa WaheGuru Ji ਤਾੜੀ ਦੋ ਹੱਥਾਂ ਨਾਲ ਵੱਜਦੀ ਹੈ ਇਹ ਕੁੜੀ ਜਬਲੀਆਂ ਮਾਰਦੇ ਐ
@sweetie_11
@sweetie_11 2 жыл бұрын
I feel u … dear very good step
@gkaur4931
@gkaur4931 2 жыл бұрын
Mai noora di nu support kardi Ah bilkul sahi bol rahe
@gurjeetsinghgurjeetsingh5417
@gurjeetsinghgurjeetsingh5417 2 жыл бұрын
Tusi sahi keh rahe ho rab sab thik kru koi lekha jokha hunda
@manjinder26
@manjinder26 2 жыл бұрын
Don’t make your decision on one side story. Always listen to the other side before you make ur decision. I think she is very strong girl.
@craftergirl6915
@craftergirl6915 2 жыл бұрын
ਜੋਤੀ ਕੋਈ ਗੱਲ ਨੀਂ ਗਲਤੀ ਹੋ ਜਾਂਦੀ ਏ ਪਰ ਹੁਣ ਤੁਸੀਂ ਸੰਭਲ ਜਾਓ
@AmrikSingh-iu7yv
@AmrikSingh-iu7yv Жыл бұрын
Respect yours pareants
@AmrikSingh-vq9mv
@AmrikSingh-vq9mv 2 жыл бұрын
ਕੁੜੀਆਂ ਬੇਚਾਰੀਆਂ ਏਨੀ ਸਮਝ ਨਹੀਂ ਰੱਖਦੀਆਂ.. ਵੇਖਣ ਵਿਚ ਆਓਂਦਾ ਏ ਕਿ ਲੋਕ ਧੀਆਂ ਭੈਣਾਂ ਦੀ ਕਦਰ ਨਹੀਂ ਕਰਦੇ
@satnampattar6608
@satnampattar6608 2 жыл бұрын
News wale v views lai gossips labb rahe aa maje le rahe aa hor kuj ni 😄 🤣 😂 😆 😄
@suchagold8022
@suchagold8022 2 жыл бұрын
ਜੋਤੀ ਦੇ ਉ ਪੈਰ ਦੀ ਜੁੱਤੀ ਵਰਗਾ ਵੀ ਨਹੀਂ bt ਜੋਤੀ ਨੇ ਫਿਰ ਵੀ ਉਸ ਨੇ ਆਪਣੀਆ ਜੋਤੀ ਸਹੀ ਆ ਕਿਉ k ਲਗਦਾ ਆ k ਨਸ਼ਾ ਕਰਦਾ ਆ
@amandhindsa9289
@amandhindsa9289 2 жыл бұрын
Waheguru waheguru waheguru
@sokeenjatt264
@sokeenjatt264 2 жыл бұрын
Joty is a nice singer...💖💖💖💖
@subedarmadhosingharmy4065
@subedarmadhosingharmy4065 2 жыл бұрын
14 ਤੋਂ ਬਾਅਦ ਬੱਚੇ ਨਹੀਂ ਹੋਏ । ਪੱਤਰਕਾਰ ਵੀਰ ਕੁਨਾਲ ਪਾਸੀ ਦਾ ਟਰੈਕਟਰ ਅੱਗਾ ਚੱਕ ਗਿਆ ਹੈ
@daljitkaur8323
@daljitkaur8323 2 жыл бұрын
ਗਲਤੀ ਹੋਈ a ਦੀਦੀ tuhde ਕੋਲੋ ਪਰ ਤੁਹਡੀ ਆਪਣੀ ਲਾਈਫ ਬਹੁਤ ਵਦੀਆ c । ਹੁਣ ਜ਼ਿੰਦਗੀ ਚ ਅੱਗੇ ਵਧੋ ਇਸ ਇਨਸਾਨ ਦਾ ਖਹਿੜਾ ਛਡੋ। ਰੱਬ tuhnu ਖੁਸ਼ ਰੱਖੇ
@ManjeetKaur-bc9eg
@ManjeetKaur-bc9eg 2 жыл бұрын
Good step......noorra ji.......mehnti ho .tum.......akrli reh lvi......koi horrr pnga. mtt pa lvi.....
@sukhwindersinghkalsi8006
@sukhwindersinghkalsi8006 Жыл бұрын
Sda spot aa jyoti thonu love u always❤
@shwetasoni759
@shwetasoni759 7 ай бұрын
Proud of u Jyoti ❤
@rajindersidhu750
@rajindersidhu750 2 жыл бұрын
Good on you Jyoti ji, please look after yourself Sister. Carry on with your career.
@JeetSingh-wf9im
@JeetSingh-wf9im 2 жыл бұрын
Eh bs karma di khed aa mitroo jida jida naseeb likhya ohda honaa eh teh baki wmk sb teh sab nu tandroosti bakshe
@kaursing5188
@kaursing5188 2 жыл бұрын
Rgt g
@user-gn9zf7jq5q
@user-gn9zf7jq5q 2 жыл бұрын
ਯਾਰੀ ਟੁੱਟੀ ਤੇ kade tu ਸਾਨੂੰ ਗਾਲਾਂ ਨਿ ਲੱਗੀ ਵੇਲ਼ੇ ਰੱਬ ਹੁੰਦੇ ਸੀ । ਬਾਈ ਜੀ ਸੱਪ ਦੇ ਕੱਟੇ ਦਾ ਇਲਾਜ ਹੋ ਸਕਦਾ,ਪਰ ਜਦ ਕਿਸੇ ਦੇ ਕੰਨ ਚ ਕਿਸੇ ਵਾਰੇ ਜ਼ਹਿਰ ਭਰ ਦਿੱਤਾ ਜਾਵੇ ਉਸਦਾ ਇਲਾਜ ਨਹੀਂ ਹੋ ਸਕਦਾ।
@satwindersinghbajwa9323
@satwindersinghbajwa9323 2 жыл бұрын
ਜਿਹੜੇ ਕਹਿੰਦੇ ਪ੍ਰਾਉਡ ਆਫ਼ ਯੂ ਜਦੋਂ ਤੁਹਾਡਾ ਘਰ ਉਜੜ ਜਾਵੇ ਫਿਰ ਕਿਹੋ ਕੀ ਮੇਨੂ ਆਪਣੇ ਤੇ ਮਾਣ ਆ ਕਿਸੇ ਦੇ ਘਰ ਅੱਗ ਬਲਦੀ ਲੋਕ ਵੇਖ ਦੇ ਜਦੋਂ ਆਪਣੇ ਲੱਗੇ ਫਿਰ ਪਤਾ ਲੱਗਦਾ ਜਦੋ ਇਹਨਾਂ ਨੇ ਪੱਜ ਕੇ ਵਿਵਾਹ ਕਾਰਵਾਯਾ ਸੀ ਤੁਸੀ ਲੋਕ ਉਸ ਦਿਨ ਵ ਕਹਿੰਦੇ ਸੀ ਪ੍ਰਾਉਡ ਆਫ਼ ਯੂ ਕੀ ਮਰਜੀ ਨਾਲ ਵਿਵਾਹ ਕਾਰਵਾਯਾ
@Sammee1322
@Sammee1322 2 жыл бұрын
ਏਹ ਤਾਂ ਰੱਬ ਨੂੰ ਪਤਾਂ ਤੂੰ ਗਲਤ ਹਾ ਤੇਰੇ ਘਰਵਾਲਾ
@rajdehlon538
@rajdehlon538 2 жыл бұрын
sarotea ne keha c maa baap di izzat rolan nu kde maa peo glt kde husband glt eh kli shi hna kya bat a
@rajwindershergill9251
@rajwindershergill9251 2 жыл бұрын
ਸਹੀ ਵਿੱਚ ਕੀ ਗੱਲ ਕੋਈ ਨਹੀਂ ਜਾਣਦਾ
@JohnBabar-pt4nz
@JohnBabar-pt4nz Жыл бұрын
Nooran da dil par gaye hy.
@kawalgill5296
@kawalgill5296 2 жыл бұрын
nice didi😂😂😂😂😂😂🙏🙏🙏🙏
@sherasingh696
@sherasingh696 2 жыл бұрын
ਜਦੋਂ ਲਵ ਮੈਰਿਜ ਕੀਤੀ ਉਦੋਂ ਹੀ ਪਤਾ ਸੀ ਸੂਟਾ ਲਾਉਦਾ ਹੈ
@shingarasingh4495
@shingarasingh4495 2 жыл бұрын
ਗੁੱਡ ਗਰਲ
@kalsientertainer8264
@kalsientertainer8264 2 жыл бұрын
Je ohdi interview suno oh sacha lagda,, rab ee janda,, Oh kehnda sahmne betha ke gall kro je sachi aa🤔🤔🤔
@sonugill5049
@sonugill5049 2 жыл бұрын
Good
@mirjhonjd18
@mirjhonjd18 2 жыл бұрын
We support u rooran sister s
@inderjitkundlas5571
@inderjitkundlas5571 2 жыл бұрын
She look right
@navneetkuar36
@navneetkuar36 2 жыл бұрын
Sahi gl a g jdo tim lang janda fr ee pta lgda bnde da
@krishnadevi9016
@krishnadevi9016 Жыл бұрын
Mere nal v ese tra hi hoya
@govindgholia9091
@govindgholia9091 2 жыл бұрын
ਏ ਗਲਤੀ ਤੇਰੀ ਏ ਨੂਰਾ ਜੀ
@happyhappy6317
@happyhappy6317 2 жыл бұрын
👍👍
@hardevsingh4443
@hardevsingh4443 2 жыл бұрын
ਹੁਣ ਇਹਨੂੰ ਛੱਡ ਕੇ ਹੋਰ ਲੱਭ ਲੈ ਤੇ ਰੇ ਕੋਲੇ ਪੈਸਾ ਬਹੁਤਹੈ
@7even5ive88
@7even5ive88 2 жыл бұрын
We r with u jyoti sister 👍
@thugs7189
@thugs7189 2 жыл бұрын
Chitd cht
@satwindersingh7940
@satwindersingh7940 2 жыл бұрын
Jyoti tusi sahi ho.jiniya v gallan kitiyan tusi sahi hai awe hi karda banda
@jasspreet6064
@jasspreet6064 2 жыл бұрын
Jehri kudi avde maa pyi di ni bnni .oho avde gharwale di kitho bnnju..oho kisss di vi ski ni ho skdi..
@hanishaarora2409
@hanishaarora2409 2 жыл бұрын
Ehda na bolo apni life apne te v depend krdi aa sirf maa peo te ni per ohnu kehdhaa pata c ki agge jaake ehda hougaa ohde naal 🙄🙄🙄ohda gharwala ohnu marda c taa o chup chaap sahi jaave 🧐🧐🧐??? Humesha kudiyaa nu glt kehnaa chhd do samaj laggiiii 🥴jdo aap te bitdi hundi aa naa taa hi pata lagdaa aa
@smundersingh1731
@smundersingh1731 2 жыл бұрын
ਮਾ ਪਿਉ ਜਿਵੇਂ ਕਰਦੇ ਸਹੀ ਹੁੰਦਾ ਕਰਾ ਲੋ ਲਵ ਮੈਰਿਜਾ
@navjotkaurjyoti6442
@navjotkaurjyoti6442 2 жыл бұрын
Eda he bach munde badal jande a Mere nal v eh he hal a. 😔
@banigroup3054
@banigroup3054 2 жыл бұрын
Please respect your husband. Please respect your wife.
Matching Picture Challenge with Alfredo Larin's family! 👍
00:37
BigSchool
Рет қаралды 52 МЛН
Zombie Boy Saved My Life 💚
00:29
Alan Chikin Chow
Рет қаралды 35 МЛН
مسبح السرير #قصير
00:19
سكتشات وحركات
Рет қаралды 11 МЛН
ABP SANJHA EXCLUSIVE: Jyoti Nooran talks about her marriage
2:34
ABP Sanjha
Рет қаралды 1,6 МЛН
Jyoti Nooran ਤੇ ਹੋਈ ਸਿੱਧੀ !! Exclusive
14:48
Channel Sattrang
Рет қаралды 31 М.
Matching Picture Challenge with Alfredo Larin's family! 👍
00:37
BigSchool
Рет қаралды 52 МЛН