ਐਦਾਂ ਨਹੀਂ ਮਰਦਾ ਜੱਟ | ਜਦੋਂ ਅਮੈਰਿਕਨਾਂ ਝਾੜਤੀ ਸੀ ਇੰਦਰਾ ਉਦੋਂ ਨਿੱਤਰੇ ਸਨ ਪੰਜਾਬੀ | ਹਕੀਕੀ ਨੁਕਤੇ ਡਾ. ਗਿੱਲ ਦੇ..

  Рет қаралды 79,984

Punjab Television

Punjab Television

Күн бұрын

#PunjabTelevision #HarjinderSinghRandhawa #PunjabFront #ParkashSinghBadal #SukhbirSinghBadal #Sukhdev_Singh_Dhindsa #Sukhmander_Singh #Sikhs_In_USA #Punjab_Politics #Punjabi_In_USA #Ajeet_Cour #Nooran #Gurdas_Maan #Jagjit_Singh #Aprana_Caur #Indira_Gandhi #June84 #Blue_Star_Operation #Captain_Amrinder_Singh #Sukhjinder_Singh_Randhawa #Navjot_Singh_Sidhu #Manpreet_Singh_Badal #Sukhbir_Singh_Badal #Arvind_Kejriwal #Parshant_Kishor #Navjot_Sidhu #Bhagwant_Maan #Giani_Harpreet_Singh_Jathedar_Akaal_Takhat #Parkash_Singh_Badal #Sukhbir_Singh_Badal #Sukhdev_Singh_Dhindsa #Paramjit_Singh_Sarna #Giani_Zail_Singh #Tarlochan_Singh_Ex_MP #Buta_Singh_Ex_Minister #Parkash_Singh_Badal #Surjit_Singh_Barnala #Sant_Fateh_Singh #inderjit_Singh_Bal_Canada #World_Sikh_Organization #K_C_Singh #Lord_Inderjit_Singh #Sachkhand_Sri_Darbar_Sahib #Rashpal_Singh_Dhindsa #United_Sikh_Mission #Pirthipal_Singh_Kapoor #Harcharan_Singh_Ex_Chief_Secretary #Captain_Amrinder_Singh #Bir_Devinder_singh #Suresh_Kumar #Tripat_Rajinder_Singh_Bajwa #Manpreet_Badal #Charanjit_Singh_Channi #K_C_Singh #Tarlochan_singh #Gurjeet_Singh_Aujla #Jasbir_Singh_Dimpa #Hardeep_Singh_Puri #Vijay_Inder_Singla #Chiranjiv_Singh #Charan_Singh #Tarlochan_Singh_EX_MP #Dr_SP_Singh_Ex_VC #Sukhbir_Singh_Badal #Manjit_singh_GK #Manjinder_Singh_Sirsa #Paramjit_Singh_Sarna #Dr_Kirpal_Singh_Aulakh #Partap_Singh_Bajwa #Sukhdev_Singh_Dhindsa #Navjot_Sidhu #Sukhbir_Badal #Sukhpal_Khaira #Simarjit_Bains #Bir_Devinder_Singh #Jagmeet_Brar #Simranjit_Singh_Mann #Dr_Dharamvir_Gandhi #Bhagwant_Mann #Harjinder_Singh_Randhawa #Harsimrat_Kaur_Badal #Bikram_Singh_Majithia #Sukhjinder_Singh_Randhawa #Ranjit_Singh_Brahmpura #Rattan_Singh_Ajnala
Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
/ punjabtelevision
/ punjabtelevision
/ punjabtelevision

Пікірлер: 207
@jasmindersingh8535
@jasmindersingh8535 3 жыл бұрын
ਜੇਕਰ ਸਾਰਾ ਕਿਸਾਨ , ਮਜ਼ਦੂਰ . ਛੋਟਾ ਵਪਾਰੀ ਵਰਗ ਸਮੇਤ ਪੰਜਾਬ ਸਰਕਾਰ ਠੱਡੇ ਦਿਮਾਗ ਨਾਲ ਰਲਮਿਲਕੇ ਪਿਆਰ ਭਾਵਨਾ ਨਾਲ ਸੋਚ ਕੇ ਖੇਤੀ ਮਾਹਰਾਂ ਨਾਲ ਸੁਲਾਹ ਮਸ਼ਵਰੇ ਨਾਲ ਚੱਲਕੇ ਆਪਣੇ ਅਤੇ ਹੋਰ ਗੁਆਢੀ ਰਾਜਾ ਜੋਗਾ ਫ਼ੂਡ ਸਬਜ਼ੀਆਂ ਪੈਦਾ ਕਰਕੇ।ਕਣਕ ਝੋਨਾ ਨੂੰ ਥੋੜਾ ਜਿਹਾ ਘੱਟ ਕਰਕੇ ।ਸਾਰੀਆਂ ਦਾਲਾਂ ਫਰੂਟ ਤੇਲ ਬੀਜ,ਗੱਲ ਕੀ ਲੂਣ ਤੇ ਚਾਹ-ਪੱਤੀ ਨੂੰ ਛੱਡ ਕੇ ਸਾਰੀਆਂ ਲੋੜਾਂ ਅਸੀਂ ਆਪਣੇ ਘਰ ਹੀ ਪੂਰੀਆਂ ਕਰ ਸਕਦੇ ਹਾਂ ਕਣਕ ਝੋਨਾ ਹੇਠ ਰਕਬਾ ਘੱਟ ਕਰਕੇ ਇੰਨਾਂ ਹੱਥ ਫਿਰ ਤੋਂ ਠੂਠਾ ਫੜਾ ਸਕਦੇ ਹਾ ਜੇਕਰ ਪੰਜਾਬ ਸਰਕਾਰ ਇਮਾਨਦਾਰੀ ਨਾਲ ਸਹਿਯੋਗ ਕਰੇ
@rizensandhu3315
@rizensandhu3315 3 жыл бұрын
bilkul sahi main tan kitnie wari likeya ke aapney jitni har cheeze beej lavo mandi ch koi fasal sale na karo aaj piaaz 70 rs.kilo hoiey lokan di bus hogie jad koi sabzi ja daal etc.mandi ch na bhejo dekhna sarkar kimey jhukdi aa....
@singhsaab8664
@singhsaab8664 3 жыл бұрын
ਮੋਦੀ ਲੋਕਾਂ ਨੂੰ ਮਾਰਨਾ ਚਾਹੁੰਦਾ
@gurjeetsidhu2574
@gurjeetsidhu2574 3 жыл бұрын
@@singhsaab8664 ji sare loka da nukasan kr riha sikh hi nahi hindu loka da dukandar verg da rehdi majdur da nukasan krega fayda ta adani ambani verge gharaneya baste krega baki 95% hinduya da bi loss krega. Modi.
@sachingarg1034
@sachingarg1034 3 жыл бұрын
Bilkul sahi ji
@mohinderpalkhattra8480
@mohinderpalkhattra8480 3 жыл бұрын
Very nice
@paramjeetsingh6271
@paramjeetsingh6271 3 жыл бұрын
ਬਹੁਤ ਹੀ ਦਿਲਚਸਪ ਅਤੇ ਅਰਥ ਭਰਪੂਰ
@b.s.dhillon7515
@b.s.dhillon7515 3 жыл бұрын
ਰੰਧਾਵਾ ਜੀ,ਗਿੱਲ ਸਾਹਬ ਕੋਲ ਗਿਆਨ ਦਾ ਖ਼ਜ਼ਾਨਾ ਆ, ਇਹਨਾਂ ਨਾਲ ਹਰ ਹਫ਼ਤੇ ਲਾਈਵ ਹੋਇਆ ਕਰੋ।
@jaygill909
@jaygill909 3 жыл бұрын
ਸਹੀ ਅੱਰਥਾਂ ਵਿੱਚ ਪੰਜਾਬ ਦੇ ਸਪੁੱਤਰ ਨੇ ਗਿੱਲ ਸਾਹਿਬ।👍
@GurnekSingh-l6c
@GurnekSingh-l6c Ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਡਾਕਟਰ ਮਨੋਹਰ ਸਿੰਘ ਗਿੱਲ, ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
@kabirghuman7474
@kabirghuman7474 3 жыл бұрын
Oh my goodness, ਬਹੁਤ ਕੰਮ ਦੀ ਗੱਲ ਦੱਸੀ ਹੈ ਸਰਦਾਰ ਸਾਹਿਬ ਨੇ, ਮੀਟ ਦੀ factory ਜ਼ਰੂਰ ਚੱਲਣੀ ਚਾਹੀਦੀ ਹੈ।
@ninderghugianvi3243
@ninderghugianvi3243 3 жыл бұрын
ਕਮਾਲ ਦੀ ਜਾਣਕਾਰੀ
@rajindersingh1486
@rajindersingh1486 3 жыл бұрын
ਬਾਈ ਜੀ ਕਿਵੇਂ ਓ
@jogindergill5433
@jogindergill5433 3 жыл бұрын
ਨਿੰਦਰ ਘੁਗਿਆਣਵੀਂ , ਸਤਿ ਸ੍ਰੀ ਅਕਾਲ ਜੀ,
@paramchirag7661
@paramchirag7661 3 жыл бұрын
ਕੈਪਸ਼ਨ ਵਿੱਚ ਜੱਟ ਸ਼ਬਦ ਢੁੱਕਵਾਂ ਨਹੀਂ ਹੈ ਕਿਉਂ ਕਿ ਇਹ ਇੱਕ ਜਾਤੀ ਸੂਚਕ ਸ਼ਬਦ ਹੈ ਅਤੇ ਕਿਸਾਨੀ ੱਇੱਕ ਪੇਸ਼ਾ ਹੈ । ਇਸ ਲਈ ਜੱਟ ਸ਼ਬਦ ਦੀ ਥਾਂ ਕਿਸਾਨ ਸ਼ਬਦ ਹੋਣਾ ਚਾਹੀਦਾ ਹੈ। ਡਾਕਟਰ ਗਿੱਲ ਨਾਲ ਇੰਟਰਵਿਉ ਬਹੁਤ ਜਾਣਕਾਰੀ ਭਰਪੂਰ ਹੈ। ਧੰਨਵਾਦ।
@ranjodhsingj9588
@ranjodhsingj9588 2 жыл бұрын
ਰੰਧਾਵਾ ਸਾਹਿਬ ਬਾਬੇ ਨਾਨਕ ਪੰਜਾਬੀਆਂ ਨੂੰ ਅਸੀਸਾਂ ਦਿੱਤੀਆਂ, 10ਵੇਂ ਪਾਤਸ਼ਾਹ ਬਿਹਾਰ ਛੱਡ ਪੰਜਾਬ ਨੂੰ ਕਰਮ ਭੂਮੀ ਬਣਾਇਆ ਤਾਂ ਕੋਈ ਕਾਰਣ ਤਾਂ ਹੈ, ਸਪਿਰਿਟ ਹੈ ਪੰਜਾਬ ਕੋਲ, ਮਰਨਗੇ ਨਹੀਂ।
@user-lu8hz1kk3h
@user-lu8hz1kk3h 9 ай бұрын
ਕਿਸਾਨ ਆਗੂਆਂ ਜੀਉ ਲਈ ਆਪਸ ਵਿੱਚ ਸਦਾ ਲਈ ਏਕਤਾ ਕਾਇਮ ਕਰਕੇ ਅਗਾਂਹ ਲਈ ਬਰਕਰਾਰ ਰੱਖਣ ਦੀ ਬਹੁਤ ਜਰੂਰਤ ਹੈ।ਧੰਨਵਾਦ ਜੀਉ।
@SansarSingh-ou8sr
@SansarSingh-ou8sr 4 ай бұрын
Dabb ke nhi Aql naal Wah Rajj ke khaa !
@AmritsarSportstars
@AmritsarSportstars 3 жыл бұрын
ਗਿੱਲ ਸਾਹਬ ਪੰਜਾਬ ਦੀ ਉਹ ਪੀੜੀ ਚੋੰ ਹਨ ਜੋ ਪਿੰਡਾਂ ਦੇ ਅਤਿ ਸਾਦਗੀ ਭਰੇ ਜੀਵਨ ਚੋੰ ਿਨਕਲ ਕੇ ਬੁਲੰਦੀਆੰ ਤੱਕ ਪਹੁੰਚੇ ਤੇ ਹਰ ਮਾੜਾ-ਚੰਗਾ ਸਮਾਂ ਵੇਖਿਆ.. ਭਾਊ ਜੀ ਅਸੀੰ ਕਰਮਾੰ ਵਾਲੇ ਹਾਂ ਜੋ ਅਜਿਹੀ ਸ਼ਖਸੀਅਤ ਸਾਡਾ ਮਾਰਗਦਰਸ਼ਨ ਕਰ ਰਹੀ ਹੈ ਅਤੇ ਪੰਜਾਬੀ ਗੱਭਰੂਆੰ ਨੰੂ ਉਸਾਰੂ ਰਾਹ ਤੇ ਅਣਖੀ ਜੀਵਨ ਵੱਲ ਤੋਰ ਰਹੇ ਹਨ । ਮਝੈਲਾਂ ਦਾ ਮੁਕਾਬਲਾ ਨਹੀੰ ਕਰ ਸਕਦਾ ਕੋਈ 💪🏽😀👍🏽
@JBSingh-pl8mj
@JBSingh-pl8mj 3 жыл бұрын
ਪੰਜਾਬ ਦੇ ਸਨਅਤਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬੀ ਬਚਿਆਂ ਨੂੰ ਪਹਿਲ ਤੇ ਅਧਾਰ ਤੇ ਨੋਕਰੀਆਂ ਦੇਣ
@surindersingh-lk8gm
@surindersingh-lk8gm 3 жыл бұрын
My brother is a veterinary doctor. Nowadays he is practising in Canada. In those days he told me the same story which dr gill is saying about slaughter house. He personally met those persons who were paid to do that agitation.
@sukhpreetsingh8432
@sukhpreetsingh8432 3 жыл бұрын
Bahut badia interview. Thanks sir
@ghanshamsharma7903
@ghanshamsharma7903 3 жыл бұрын
ਗਿੱਲ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ।ਰੰਧਾਵਾ ਜੀ ਸਮੇ ਸਮੇ ਸਿਰ ਗਿੱਲ ਸਾਹਿਬ ਤੋਂਜਾਣਕਾਰੀ ਲੈਦੇ ਰਹੋ ਬਹੁਤ ਬਹੁਤ ਧੰਨਵਾਦ ਜੀ🙏🙏🙏🙏
@MahendraSingh-np4re
@MahendraSingh-np4re 3 жыл бұрын
🙏🙏❤️👍🙏🙏very good. Speech. Punjab.CM. Hove.G. India. De. RASTER PATI. Hove. G. i. Think. Big. Administrater. in. india🙏🙏❤️🙏🙏👍👍
@SukhwinderSingh-2107
@SukhwinderSingh-2107 3 жыл бұрын
ਬਹੁਤ ਹੀ ਦਿਲਚਸਪ ਅਤੇ ਅਰਥ ਭਰਪੂਰ 👍
@jaswindersharma9736
@jaswindersharma9736 3 жыл бұрын
Very good ideas.
@navjotdrz6760
@navjotdrz6760 3 жыл бұрын
He is one of the best buerocrats of India. In 1985 he was Cooperative Co-operative he regulised Audit Inspectors now my father is Retd. Senior Auditor. My father told he was brought many agricultural reforms at that time. Saute to his work.
@manwindersingh7934
@manwindersingh7934 3 жыл бұрын
Great Sardar Manohar Singh Gill Salute to you Sir
@pisab8025
@pisab8025 3 жыл бұрын
Manohar Singh Gill started central institute of plastic engineering in Amritsar in militancy days. Thanks to him I learned. Met him in 95 , he is young at heart. We need to get inspiration from him.
@karamjeetsinghgill9032
@karamjeetsinghgill9032 3 жыл бұрын
This discussion is , indeed , very educative , and , practical👍 ! It's worth impliemting 👍!
@baljitbrar2370
@baljitbrar2370 3 жыл бұрын
EXCELLENT PROGRAM. IT WAS NEED OF THE HOUR. CONGRATS.
@lakhbirsandhu8577
@lakhbirsandhu8577 3 жыл бұрын
Good information
@sukhjeetsinghsamaon2928
@sukhjeetsinghsamaon2928 3 жыл бұрын
ਮਨੋਹਰ ਸਿੰਘ ਗਿੱਲ ਬਹੁਤ ਵਧੀਅਾ ੲਿਨਸਾਨ ਨੇ...ਅਸੀ ਅਾਪਣੀ ਕੋੲੀ ੲਿਹਨਾ ਨਾਲ ਯਾਦ ਸਾਂਝੀ ਕਰਨੀ ਅੈ.ੲਿਹਨਾ ਦਾ ਸੰਪਰਕ ਨੰਬਰ ਦਿਓ,..ੳੁਹ ਯਾਦ ਵੀ ਥੋਡਾ ਸੈਗਮੈਂਟ ਬਣੇਗੀ!-ਸੁਖਜੀਤ ਸਿੰਘ ਸਮਾਓ.ਪੰਜਾਬ.
@badhanbhatti3247
@badhanbhatti3247 3 жыл бұрын
I also need his phone no.
@Greenchili-vc4hc
@Greenchili-vc4hc 3 жыл бұрын
Great personality ਗਿਲ ਸਾਹਿਬ, ਸੱਚੇ ਅਰਥਾਂ ਵਿੱਚ ਪੰਜਾਬ ਲਈ ਦਰਦ ਅਤੇ ਕੁਝ ਕਰਨ ਦਾ ਜੁਨੁਨ। ਪਜਾੰਬ ਨੂੰ ਖੇਤੀ ਦੇ ਇਕ ਨਵੇਂ ਰਾਹ ਵਲ ਲੇ ਕੇ ਜਾਣ ਦੀ ਲੋੜ ਹੈ।
@sansarsinghmiani9316
@sansarsinghmiani9316 3 жыл бұрын
ਬੜੇ ਸ਼ੌਕ ਨਾਲ ਸੁਣਾ ਰਿਹਾ ਸੀ ਕੰਮ ਦੀਆਂ ਗੱਲਾਂ ਅਸੀਂ ਹੀ ਸੁੱਤੇ ਰਹੇ ਅਣਗਹਿਲੀ ਕਰਕੇ ਧਨਵਾਦ ਹਰਜਿੰਦਰ ਵੀਰ ਸਤਿ ਸ੍ਰੀ ਅਕਾਲ
@nirmalsminhas366
@nirmalsminhas366 3 жыл бұрын
Very intrested, educative and inspiring for needy people to explore different source of income for survival with pride. Thanks.
@Amarjitsingh-qv2ys
@Amarjitsingh-qv2ys 3 жыл бұрын
Sardar sahib sat Sri akal. Kirpa karo jaldi ton jaldi jatt veteran nu lam band karo te mojooda govt diyan kojian challa ton bachao
@sarvansinghtanibaba163
@sarvansinghtanibaba163 8 ай бұрын
ਲੇਬਰ ਤੋਂ ਬਗੈਰ ਕੋਈ ਵੀ ਕੰਮ ਨਹੀਂ ਸੰਭਵ ਨਾ ਸੂਰਾ ਦਾ ਨਾ ਘੋੜਿਆਂ ਦਾ ਨਾ ਡਰੈਗਨ ਫਰੂਟ ਦਾ ਤੇ ਨਾ ਕੋਈ ਹੋਰ ਤੇ ਲੇਵਰ ਬਹੁਤ ਵੱਡਾ ?
@ssbal2048
@ssbal2048 3 жыл бұрын
Kia baat hai Gill Saab.
@RajinderSingh-nr6wl
@RajinderSingh-nr6wl 3 жыл бұрын
ਰੰਧਾਵਾਂ ਸਾਬ ਜੱਟ ਕਦੇ ਹਾਰ ਨੀ ਮੰਨਦਾ ਅੰਤ ਤੱਕ ਲੜਦਾ ।‌।ਜੱਟ ਦੀਆਂ ਰੱਬ ਤੇ ਡੋਰੀਆਂ ਹੁੰਦੀਆਂ ਹਨ।।
@LakhwinderSingh-iq9bk
@LakhwinderSingh-iq9bk 2 жыл бұрын
ਰੰਧਾਵਾ ਜੀ,punjab tractor Ltd. ਬਾਰੇ ਵਿਚਾਰ ਸਾਂਝੇ ਕਰੋ ਗਿੱਲ ਸਾਬ ਨਾਲ.... ਬੜੀ ਵਧੀਆ ਜਾਨਕਾਰੀ ਹੋਵੇਗੀ.. ਏਹ chandarmohan ਸਾਬ ਨੂੰ ਜਰੂਰ ਜਾਣਦੇ ਹੋਣਗੇ..
@lambersingh6759
@lambersingh6759 3 жыл бұрын
Very very good. Gill. Sahib
@parmeshkumar2993
@parmeshkumar2993 3 жыл бұрын
Bilkul right jee
@avtarsinghsandhu9338
@avtarsinghsandhu9338 3 жыл бұрын
ਸਰਦਾਰ ਮਨੋਹਰ ਸਿੰਘ ਜੀ ਗਿੱਲ ਮਹਾਨ ਸ਼ਖਸੀਅਤ ਦਾ ਸਬੂਤ ਹਨ।ਜਿੰਨਾ ਨੇ ਮਿਹਨਤ ਕੀਤੀ ਅਤੇ ਕੰਮ ਕੀਤੇ ਹਨ, ਆਪਣੇ ਹਰ ਅਹੁਦੇ ਤੇ ਦਿਲੋਂ ਕੰਮ ਕੀਤਾ ਹੈ ਜੀ ।। ਜੋ ਆਪਣੇ ਅਨੁਭਵ ਅਨੁਸਾਰ ਤਜਰਬੇ ਦੱਸਦੇ ਹਨ।ਪਰ ਸਾਫ ਰੂਹ ਕਹਿ ਸਕਦੇ ਹਾਂ ਜੀ ।। ਸਾਨੂੰ ਮਾਣ ਹੈ ਮਹਾਨ ਸ਼ਖਸੀਅਤ ਉਤੇ,,
@jagsel89
@jagsel89 3 жыл бұрын
...motivational talk; nothing can beat the spirit of Punjabis provided we're ready to learn (sikh) and work hard
@amrikghuman7259
@amrikghuman7259 3 жыл бұрын
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
@sukhmeenrandhawa691
@sukhmeenrandhawa691 3 жыл бұрын
ਸਰ ਜੀ ਗੁਰ ਫਤਿਹ ਸਰ ਜੀ ਮੈ ਵੀ ੲਿਕ ਵਾਰ २०१८( 2018) ਡ੍ੈਗਨਨ ਫਰੂਟ ਖਰੀਦੀਅਾ 150 ਰੁਪੲੇ ਸਭ ਤੋ ਨਿੱਕਾ ਪੀਸ ਸਰ ਮੈ ਨਾਰਥ ੲੀਸਟ ਹੈ ੲਿੱਥੇ ਸੂਰ ਦੀ ਬਹੁਤ ਮੰਗ ਹੈ ਸਰ ਜੀ ਮੈ ਸੀ੍ ਅ੍ਮਿੰਤਸਰ ਤੋ ਸਾਡੇ ਪਿੰਡ ਜੱਟਾ ਅਾਪਣੇ ਗੰਨੇ ਦਾ ਦੇਸ਼ੀ ਗੁੜ ਬਣਾ ਕੇ ਵੇਚ ਰਿਹੇਨੇ ੲਿਕ ਨਗਦ ਪੈਸਾ ਮਿਲਦਾ ਦੂਜਾ ਝੋਨੇ ਤੋ ਬਚਾਅ ੲਿਕ ਹਲਦੀ ਪੈਦਾ ਕਰਕੇ ਪੀਸ਼ ਕੇ ਵੇਚਦਾ ਕੲੀਅਾ ਖੁੰਭਾ ਦਾ ਕੰਮ ਸੁਰੂ ਕੀਤਾ ੲਿਕ ਅਾਪ ਦੁੱਧ ਪੈਦਾ ਕਰਕੇ ਦੁੱਧ ਪਰਚੂਨ ਚ ਅਾਪ ਵੇਚਦਾ ਸਰ ਜੀ ਸਾਡੇ ਪੰਜਾਬੀ ਨੋਜਵਾਨ ਕਿੱਤਾ ਕਰਨ ਦੇ ਬਹੁਤ ਚਿੰਤਕ ਹਨ ਬਸ ੲਿਹਨਾ ਨੂੰ ਤੁਹਾਡੇ ਵਰਗਾ ੲਿਨਸ਼ਾਨ ਸਲਾਹ ਦੇਵੇ ਰਸਤਾ ਦੱਸੇ ਮਿਹਰਬਾਨੀ ਸਰ ਜੀ
@mohansinghkundlas3482
@mohansinghkundlas3482 3 жыл бұрын
Good information. Ultimately the farmers have to change their attitude and be independent and don't depend on paddy and wheat. The only remedy is change.. Gill Sahib has given good advice.
@gursharansingh8589
@gursharansingh8589 3 жыл бұрын
ਡਰ ਡਰ ਕੇ ਜਿਓਣ ਦਾ ਸਮਾਂ ਲੰਘ ਗਿਆ ਹੈ ਕੁੱਝ ਕਰਣ ਦਾ ਟਾਇਮ ਅਾ ਗਿਅਾ ਹੈ ਅੰਦੋਲਨ ਤਾਂ ਕਰਾਂਗੇ ਪਰ ਕੁਰਬਾਨੀ ਲਈ ਕਿਸੇ ਪਾਰਟੀ ਦਾ ਸੁੱਪੋਟਰ ਹੋਣਾ ਜ਼ਰੂਰੀ ਨਹੀਂ ਹੁਣ ਫੇਰ ਕਿਸਾਨ ਦੇ ਇਮਤਿਹਾਨ ਦੀ ਘੜੀ ਹੈ
@gurdevdhillon3694
@gurdevdhillon3694 3 жыл бұрын
Bilkul sahi gall
@gurmukhsingh-es4jc
@gurmukhsingh-es4jc 3 жыл бұрын
Thanks Randhawa sab
@bupindersingh7592
@bupindersingh7592 2 жыл бұрын
Bahut vadia
@MandeepSinghKambojNaushehraPan
@MandeepSinghKambojNaushehraPan 3 жыл бұрын
Sardar Manohar Singh gall bahut acche Insan hun very nice intelligent brilliant mind bahut badhiya episode
@khushikhushi-qj2zp
@khushikhushi-qj2zp 3 жыл бұрын
Buhat wadia jankari
@BhaniHarbhagwan
@BhaniHarbhagwan 3 жыл бұрын
Je modi na maneya ta kissan 2,3 sal kheri band kar den appne khan jogri karlain ohna da ta daat paiju ga.babbu mann di gall 100% sahi a ji.
@karamchand6659
@karamchand6659 3 жыл бұрын
ਝੋਨਾ ਕਿਥੋਂ ਅਾ ਗਿਅਾ ੲਿਸ ਸਾਡੇ ਪੰਜਾਬ ਦੀ ਜਿ਼ੰਦਗੀ ਵਿਚ ਅੱਗ ਲਗਾ ਦਿਤੀ ਸਾਨੂੰ ਬਰਬਾਦ ਕਰ ਦਿਓ ਗਾ
@rattanchand7274
@rattanchand7274 3 жыл бұрын
ਬੇਸ਼ਕੀਮਤੀ ਤਜਰਬਿਆਂ ਤੋਂ ਲੋਕਾਂ ਨੂੰ ਸਿੱਖਣਾ ਚਾਹੀਦਾ ਹੈ। ਕਣਕ ਝੋਨੇ ਨੂੰ ਛੱਡੋ ਦੂਸਰੇ ਸਹਾਇਕ ਧੰਦਿਆਂ ਵੱਲ ਮੂੰਹ ਮੋੜੋ। ਇਸ ਵਿੱਚ ਹੀ ਭਲਾਈ ਹੈ।
@gagansarao8432
@gagansarao8432 3 жыл бұрын
Punjabi veero please stop posting negative comments on Facebook and you tube for randhawa g he feels the pain for Punjab and he is one of those journalists from Punjab who is doing unbiased journalism keep supporting him then only we can find some solution
@pisab8025
@pisab8025 3 жыл бұрын
Thank you for bringing such realistic person to us 😀🙏
@jagirlehal1060
@jagirlehal1060 3 жыл бұрын
Dhandwad gill sahib te tiwana ji,said kise da faida ho have.Bahut bahut dhandwad.
@ajaykumardeora8871
@ajaykumardeora8871 3 жыл бұрын
Dr.Manohar singh is gr8 person
@surjitsingh6142
@surjitsingh6142 3 жыл бұрын
ਡਾ ਮਨੋਹਰ ਸਿੰਘ ਗਿੱਲ ਇਮਾਨਦਾਰ ਤੇ ਕਾਬਲ ਅਧਿਕਾਰੀ ਰਹੇ ਹਨ। ਜਾਣਕਾਰੀ ਭਰਪੂਰ ਵਾਰਤਾਲਾਪ ।
@amarjeetsingh417
@amarjeetsingh417 3 жыл бұрын
What a motivational and realistic talk. Bravo. Meaningful, to the point and worth implementing.
@user-ci6zp6ud9
@user-ci6zp6ud9 3 жыл бұрын
ਸਰਦਾਰ ਸਾਹਿਬ ਸਦਾ ਤੰਦਰੁੱਸਤ ਰਹੋ ਖੁੱਸ਼ ਰਹੋ ਜੀ ਗਿੱਲ ਸਾਹਿਬ 🙏❤️🙏
@amriksinghbhanri4377
@amriksinghbhanri4377 3 жыл бұрын
Very interesting news randhawa ji
@RRRdaemon
@RRRdaemon 3 жыл бұрын
Very Useful & Full of Knowledge Video... Hasde Vasde Rehn Mere Sarre Punjabi Bhra
@gurdeepsandhu727
@gurdeepsandhu727 3 жыл бұрын
Kya baat hai Gill Saab...pure and simple Rustic Jatt Sikh of Punjab. WaaheGuru aap nu Tandrusti te Kamyabian baxe
@PRITAMSINGH-vn2gh
@PRITAMSINGH-vn2gh 3 жыл бұрын
Gill sahab practical man. Great.
@charnsingh4399
@charnsingh4399 3 жыл бұрын
ਗਿੱਲ ਸਾਹਿਬ ਅਤੇ ਰੰਧਾਵਾ ਸਾਹਿਬ ਜੀ, ਸਤਿ ਸ੍ਰੀ ਅਕਾਲ। ਜੋ ਡਾ: ਗਿੱਲ ਜੀ ਨੇ ਕਹਿਆ ਉਹ ਸਭ ਪੰਜਾਬੀ ਕਿਸਾਨ ਕਰ ਸਕਦੇ ਹਨ। ਪਰ ਮਾਰਕੀਟਿੰਗ ਵੇਲੇ ਬੇਈਮਾਨ ਅਫ਼ਸਰਸ਼ਾਹੀ ਨੇ ਕਿਸਾਨਾਂ ਨੂੰ ਬੇਈਮਾਨ ਵਪਾਰੀਆਂ ਦੇ ਵਸ ਪਾ ਦੇਣਾ। ਕਿਸਾਨਾਂ ਦੇ ਧੀਆਂ ਪੁੱਤਰਾਂ ਨੂੰ ਚਾਹੀਦਾ ਹੈ ਕਿ ਐਜੂਕੇਟ ਹੋਕੇ ਆਪ ਮਾਰਕੀਟਿੰਗ ਕਰਨ।
@sukhdevsahota9326
@sukhdevsahota9326 Жыл бұрын
Wonderful video
@jaswantbrar6254
@jaswantbrar6254 3 жыл бұрын
Excellent
@RAMKUMAR-br7hl
@RAMKUMAR-br7hl 3 жыл бұрын
Encouraging and timely information for Punjab as well as for all Indian peasants.
@narinderpal6403
@narinderpal6403 3 жыл бұрын
Thanks gill sahib you given very valuable information farmers should must follow your idea.
@rpsharma9394
@rpsharma9394 2 жыл бұрын
What condition and future has made of the punjab youth . No body dare to quations punjab politicals bosses have discussion on this issue
@baljitsinghgrewal9011
@baljitsinghgrewal9011 3 жыл бұрын
ਰੰਧਾਵਾ ਜੀ ਸਲੂਟ ਆ ਜੀ ਤੋਹਾਨੂੰ ਬਹੁਤ ਵਧੀਆ ਜੀ
@sansarsinghmiani9316
@sansarsinghmiani9316 3 жыл бұрын
Eye opener Dr Manmohan Singh Gill
@harvindersinghdhatt4960
@harvindersinghdhatt4960 3 жыл бұрын
Great Gill Sahib
@naurangsingh1678
@naurangsingh1678 3 жыл бұрын
Hero of Farmer famiy
@dhilongurjant5157
@dhilongurjant5157 3 жыл бұрын
Sade Tarn Taran da Maan Shaan sardar Manohar Singh Gill.mere Grandpa nal bhot asche relationship si.sadi shop te Dr Sahib apni cycle layke school and college jade. hunde se. A Insan Dr Manohar singh gill Ave ni ban ge ahena ne bhut bhut hi jahda mehnet kiti hai. Salut tenu te tuhadi mehnet nu.
@gurtejsidhu9681
@gurtejsidhu9681 3 жыл бұрын
Salute sir ji God bless you and your family
@gursharansingh8589
@gursharansingh8589 3 жыл бұрын
ਫਸਲੀ ਚੱਕਰ ਨੂੰ ਬਦਲਣ ਦੀ ਜਰੂਰਤ ਹੈ ਬਾਘ,ਗੰਨਾ,ਨਰਮਾ, ਤੇ ਜ਼ਿਮੀਦਾਰੀ ਨਾਲ ਨਾਲ ਵਪਾਰ ਤੇ dragon fruit, kinno,ਮਾਲਟਾ,ਅਮਰੂਦ, ਨਾਗਪੁਰੀ ਸੰਤਰਾ, ਸਭ ਬਦਲ ਹੋਵੇ ਤਾਂ ਕਾਮਯਾਬੀ ਹੋਵੇਗੀ
@satpalsidhu1236
@satpalsidhu1236 3 жыл бұрын
ਬਹੁਤ ਵਧੀਆ ਪਰੋਗਰਾਮ ਪੇਸ ਕਰਦੇ ਹੋ ਜੀ।
@premsingh-dt5of
@premsingh-dt5of 3 жыл бұрын
Very interesting giyan bharpur jankari pesh kiti hai Dr MS Gill Sahib ji ne. Punjab de farmers nu dhiyan den di jaroorat hai.
@bawa9narang
@bawa9narang 3 жыл бұрын
ਵਾਹ ਜੀ ਵਾਹ! ਇਹ ਬੰਦਾ ਖੇਤੀ ਮੰਤਰੀ ਹੋਣਾ ਚਾਹੀਦਾ ਹੈ।
@dharmindersingh5089
@dharmindersingh5089 3 жыл бұрын
ਵਾਹ ਸ਼ਬਦ ਕੁਆ ਖੂਬ ਵਾ ਪੰਜਾਬੀ ਬੋਲੀ ਦੇ ਸਿੱਧੇ ਦਿਲ ਵਿਚ ਉੱਤਰਨ ਵਾਲੇ
@anupmandair
@anupmandair 3 жыл бұрын
We need such positive leaders in Punjab. 👍👍
@jasbirsingh9698
@jasbirsingh9698 3 жыл бұрын
Bahut vadia jankari diti Manohar Singh Gill ji Ne Thanks
@jagnandanbrar2209
@jagnandanbrar2209 3 жыл бұрын
Thanks Randhawa sahib, good job
@gurmukhsingh-es4jc
@gurmukhsingh-es4jc 3 жыл бұрын
Gill sab nu punjab Govt .chief advisor bano
@kingsingh9025
@kingsingh9025 3 жыл бұрын
Excellent Gill Sahib
@user-pn4yp6iy9i
@user-pn4yp6iy9i 3 жыл бұрын
ਰੰਧਾਵਾ ਸਹਿਬ ਧੰਨਵਾਦ ਮਨੋਹਰ ਸਿੰਘ ਗਿੱਲ ਦੀਆ ਗੱਲਾ ਸੁਣ ਕੇ ਸੁਆਦ ਆ ਗਿਆ ਭਾਊ ਦੁਆਰਾ ਜਲਦੀ ਗਿੱਲ ਸਹਿਬ ਨਾਲ ਮੁਲਾਕਾਤ ਫਿਰ ਕਰਿਓ ਧਰਮ ਨਾਲ ਜੱਟ ਨੇ ਸੁਆਦ ਲਿਆ ਤਾ
@avtarsinghbilling3234
@avtarsinghbilling3234 3 жыл бұрын
ਬਹੁਤ ਵਧੀਆ ਜੀਉ ਰੰਧਾਵਾ ਸਾਹਿਬ ਜ਼ਿੰਦਾਬਾਦ
@gagan5933
@gagan5933 3 жыл бұрын
Bhaut vadiya Randhawa saab
@bsrandhawa9419
@bsrandhawa9419 3 жыл бұрын
Harjinder Singh Randhawa Very positive Ancor
@meharsinghmehar386
@meharsinghmehar386 3 жыл бұрын
ਬੜੇ ਸੋਹਣੇ ਵਿਚਾਰ ਸੁਣੇ ਗਿੱਲ ਸਾਹਿਬ ਦੇ ਇਹੋ ਜਿਹੇ ਸਾਡੀ ਸਰਕਾਰ ਮੰਤਰੀ ਹੋਣ ਜਿਹੜੇ ਹਰ ਇਕ ਮੁਸਕਲ ਹਲ ਕਢ ਸਕਦੇ ਹਨ
@sahilpreetgill9698
@sahilpreetgill9698 3 жыл бұрын
Gill sab ji bhot bhot thanvad aap ji da ji
@jagjitsingh699
@jagjitsingh699 3 жыл бұрын
ਬਿਲਕੁਲ ਸਹੀ ਬੋਲ ਰਹੇ ਗਿੱਲ ਸਾਬ
@avisran828
@avisran828 3 жыл бұрын
Salute Gill sahib
@gurbinderjitsinghaulakh7940
@gurbinderjitsinghaulakh7940 3 жыл бұрын
Respected Gill sab tusi jat de sache sathi ho tusi Jat de halat samjde ho Waheguru ji Lambi umar bakshe tusi Jat nu guide karde raho
@JagdeepGill7223
@JagdeepGill7223 3 жыл бұрын
Nice information Gilll Sahab.ji waheguru ji chardi Kala rakhan ji
@jagmohansinghatwal8657
@jagmohansinghatwal8657 3 жыл бұрын
िੲਟਲੀ ਤੋ ਪਰਤਕੇ ਅਾਏ ਕੁਝ ਮੁੰ੩ੇ ਵਧੀਆ ਨਸਲ ਦੀਆਂ ਬਕਰੀਆਂ ਪਾਲ ਰਹੇ ਨੇ, ਪੰਜਾਬ ਚੇ. िਹੰਮਤਾਂ ਵਾਲੇ ਕੋੲੀ ਨਾ ਕੋੲੀ ਰਾਹ ਲॅਭ ਹੀ ਲੈਂਦੇ ਅਾ.ਪੰਜਾਬ ਦੇ ਜॅਟਾਂ ਨੂੰ ਗਾਵਾਂ ਪਾਲਣੀਆਂ िਬਲਕੁਲ ਬੰਦ ਕਰ ਦੇਣੀਅਾਂ ਚਾਹੀਦੀਆਂ, िਸਰਫ ਮॅਝਾਂ ਬਕਰੀਆਂ ਤੇ ਘੋੜੀਆਂ ਪਾਲਣੀਅਾਂ ਚਾਹਦੀਆਂ ਨੇ.
@user-lu8hz1kk3h
@user-lu8hz1kk3h 9 ай бұрын
ਕੀ ਅੱਜ ਕੱਲ੍ਹ ਵੀ ਉਹ ਕਟਿਆ ਦੇ ਮੀਟ ਦੀ ਫ਼ੈਕਟਰੀ ਚੱਲਦੀ ਹੈ।ਧੰਨਵਾਦ ਜੀਉ।
@westlife5200
@westlife5200 3 жыл бұрын
Gill sahb is an Institution . Gem of punjab. Pl keep documenting his experiences in videos. they're priceless for punjab .
@harjugrajbhullar6829
@harjugrajbhullar6829 3 жыл бұрын
Gill sahib nu salute . Punjab Di hamdardi lai Gill sahib v una vicho Ek ne Jo Punjab , Punjabi te Punjabean lae dilo sochde ne
@tarloksingh9736
@tarloksingh9736 3 жыл бұрын
Great advice Thanks gill sahib
@surjitjohal8444
@surjitjohal8444 3 жыл бұрын
MS Gill Sahib Ji Sade Desh De Hire Ne IAS Officer Salute By Surjit Singh Johal President Pb Market Committee Mulajam Jathebandi Pb Mandi Board Very nice Officer
@vishavdeepsingh3918
@vishavdeepsingh3918 3 жыл бұрын
Very good ji 🙏🙏🙏🙏🙏
@sukhvinder4346
@sukhvinder4346 3 жыл бұрын
amazing, useful and informative interview...thankyou
@amriksinghbhanri4377
@amriksinghbhanri4377 3 жыл бұрын
Salute Gill sab
@singh2189
@singh2189 3 жыл бұрын
Harbinger Singh ji you host very informative and eye opener topics. Good job. This is the second one that came across on my you tube screen. Keep it up. Looking for the next one. Thanks. Singh California.
@avtarsinghbillingavtarsing1553
@avtarsinghbillingavtarsing1553 3 жыл бұрын
I am saluting for ever to Mohinder Singh Gill
@pritpalsinghkhangurakhangu9524
@pritpalsinghkhangurakhangu9524 3 жыл бұрын
Bahut badia Gill shb
@omprakashyadav-xe2zj
@omprakashyadav-xe2zj 3 жыл бұрын
Nice Thoughts
Just Give me my Money!
00:18
GL Show Russian
Рет қаралды 1,1 МЛН
Cute kitty gadgets 💛
00:24
TheSoul Music Family
Рет қаралды 22 МЛН
Just Give me my Money!
00:18
GL Show Russian
Рет қаралды 1,1 МЛН