ਕਿਸਾਨਾਂ ਨੇ ਰੋਕਿਆ ਰਾਹ ਤਾਂ ਗੱਡੀ ਤੋਂ ਉਤਰੇ Majithia,ਹੱਥ ਜੋੜ ਕੇ ਬੋਲੇ 'ਭਰਾਵਾਂ ਸਾਡਾ ਇਕੱਲਿਆਂ ਦਾ ਕਿਉਂ ਵਿਰੋਧ'

  Рет қаралды 279,902

DainikSavera

DainikSavera

Күн бұрын

Watch and Download All Over World
FACEBOOK: / dainiksaverapunjab
WEBSITE: www.dainiksaver...
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksav...
EPAPER: bit.ly/2TajL9G
WHATSAPP GROUP: chat.whatsapp....
Subscribe to our other Popular KZbin Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер
@JagjitSingh-xv4br
@JagjitSingh-xv4br 3 жыл бұрын
ਭਰਾਵੋ ਲੀਡਰ ਕੋਈ ਵੀ ਚੰਗਾ ਨਹੀਂ ਇਹਨਾਂ ਸਭ ਦਾ ਵਿਰੋਧ ਕਰੋ ਇਹਨਾਂ ਸਭ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ । ਲੋਕ ਏਕਤਾ ਜਿੰਦਾਬਾਦ ✊🏼✊🏼✊🏼✊🏼✊🏼✊🏼
@sirajdeen9165
@sirajdeen9165 3 жыл бұрын
Kishan majdoor akta zindabad Majithia sudagar of Drugs He destroyed the future of Punjabis God give him punishment
@AmrikSingh-n5s
@AmrikSingh-n5s 10 ай бұрын
​😅
@sardarsaab1007
@sardarsaab1007 3 ай бұрын
ਫਿਰ ਕੇਜਰੀਵਾਲ ਨੇ ਬਚਾ ਦਿੱਤਾ ਪੰਜਾਬ ਨੂੰ ਜਿਹੜਾ ਥੋੜਾ ਬਹੁਤਾ ਪੰਜਾਬ ਬੱਚੇ ਗਿਆ ਅੱਗਲੀ ਵਾਰ ਫਿਰ ਕੇਜਰੀਵਾਲ ਨੂੰ ਪੰਜਾਬ ਦਾ ਮਾਲਕ ਬਣਾ ਲੈਣਾ
@preetgrewal1718
@preetgrewal1718 3 жыл бұрын
ਇਹ ਸਭ ਤੋ ਵਡਾ ਨਸਾਂ ਦਾ ਤਸਕਰ ਏ 🙏
@harindersodhi8678
@harindersodhi8678 3 жыл бұрын
ਮਜੀਠੀਆ ਜੀ ਪੰਜਾਬ ਦੇ ਸੱਤਰਾਂ ਕੁੜੀਆਂ ਮੁੰਡਿਆਂ ਦੀਆਂ ਜ਼ਿੰਦਗੀਆਂ ਖੂਰਾਬ ਕਰ ਦਿਤੀਆਂ ਤੇਰੇ ਸਿਖਿਆ ਮੰਤਰੀਆ ਨੇ
@rajinderpunia8353
@rajinderpunia8353 3 жыл бұрын
ਇਹ ਕਿਸਾਨ ਨਹੀ ਜਿਹੜੇ ਬਾਦਲਾ ਦਾ ਵਿਰੋਧ ਕਰਦੇ ਨੇ ਇਹ ਪੰਜਾਬ ਨੂੰ ਕਾਗਰਸ ਤੇ ਝਾੜੂ ਵਾਲਿਆ ਦੇ ਹੱਥ ਦੇਣਾ ਚੱਹਾਦੇ ਨੇ ਉਹ ਭੱਰਾਵੋ ਬਾਦਲ ਇੱਕਲਾ ਨਹੀ ਝਾੜੂ ਵਾਲਾ ਲਾਲਾ ਤੇ ਕਾਗਰਸ ਵਾਲੇ ਵੀ ਥੋਡੇ ਦੁੱਸਮਣ ਨੇ ਸਭ ਤੋ ਵੱਧ ਖੱਤਰਨਾਗ ਤਾ ਪੰਜਾਬ ਲਈ ਸੈਟਰ ਸਰਕਾਰ ਹੈ ਵੀਰੋ ਨਾਲੇ ਧਰਨੇ ਲੋਉਣ ਨਾਲ ਤੇ ਬਾਦਲਾ ਦਾ ਵਿਰੋਧ ਕਰਨ ਨਾਲ ਮੱਸਲੇ ਹੱ ਨੀ ਹੋਣੇ ਜੇ ਹੱਲ ਲੱਭਣਾ ਹੈ ਤਾ ਅੱਜਾਦੀ ਵਾਲੇ ਪਾਸੇ ਜਾਉ ਵੋਟਾ ਰਫਰੈਡਮ ਦੇ ਹੱਕ ਵਿਚ ਪਾਉ ਜੇ ਤੁੱਸ ਪੰਜਾਬ ਨੂੰ ਬੰਚੋਉਣਾ ਹੈ
@JattPunjabi0142
@JattPunjabi0142 3 жыл бұрын
ਕਿਸਾਨ ਤੇ ਮਜਦੂਰ ਭਰਾਵਾਂ ਨੂੰ ਰੱਲਕੇ ਸਰਕਾਰ ਬਣਾਉਣੀ ਚਾਹੀਦਾ ਹੈ, ਅਸੀਂ ਕਿਉਂ ਇਹਨਾਂ ਲੀਡਰਾਂ ਦੀਆਂ ਮਿਨਤਾ ਕਰਦੇ ਹਾਂ।
@comredgurdipsinghbutalabut7281
@comredgurdipsinghbutalabut7281 3 жыл бұрын
ਭਰਾਵੋ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੁਟੇਰੇ ਹਾਕਮਾਂ ਅਕਾਲੀ ਦਲ,ਤੇ ਇਸ ਦੇ ਜੋਟੀਦਾਰ , ਕਾਂਗਰਸੀ, ਬੀਜੇਪੀ ਨੂੰ ਵਕਿਆ ਤੋੜਵੀਂ ਹਾਰ ਦਿਉ ਤਾ ਇਹਨਾਂ ਬੇਈਮਾਨ ਲੁਟੇਰੇ ਹਾਕਮਾਂ ਨੂੰ ਸਬਕ ਸਿਖਾਇਆ ਜਾਵੇ ।
@mikarai9566
@mikarai9566 3 жыл бұрын
ਸਾਡੇ ਲੋਕਾਂ ਨੂੰ ਚਮਚੇ ਬਣਨ ਦੀ ਆਦਤ ਪੈ ਗਈ। ਲੋਕ ਗ਼ਦਾਰ ਨਾ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਨਹੀਂ ਸੀ ਹੋਣੀ
@sukhdeepsingh3101
@sukhdeepsingh3101 11 ай бұрын
Aap party vale tere jije lagde a hna
@BhupinderSingh-gy7mt
@BhupinderSingh-gy7mt 10 ай бұрын
Comrade Ji Tusi ki kita Punjab Vaste Tahanu Punjab di NAMBARDARI Nahi Milni
@SurinderSingh-wd4ni
@SurinderSingh-wd4ni 3 жыл бұрын
ਲੜਾਈ ਦਿੱਲੀ ਹੈ ਕਿਸਾਨਾਂ ਦੀ ਤੇ ਇਹ ਸਾਰੇ ਦਿੱਲੀ ਨਾਲ ਨੇ ਕੋਈ ਸ਼ੱਕ ਨਹੀਂ
@mikarai9566
@mikarai9566 3 жыл бұрын
ਕਾਲੇ ਇਲਮ ਵਾਲੇ ਨੂੰ ਬੇਨਤੀ ਆ ਮੋਦੀ ਤੇ ਕਰੋ ਕਿਸਾਨਾਂ ਦੀ ਬਹੁਤ ਵੱਡੀ ਮੱਦਦ ਹੋਵੇਗੀ
@GurdevSingh-by5ig
@GurdevSingh-by5ig 9 ай бұрын
ਮਜੀਠੀਆ ਜੀ ਚਿੱਟਾ ਕਿੰਨਾ ਸਸਤਾ ਕਰੋਗੇ
@GurdevSingh-by5ig
@GurdevSingh-by5ig 9 ай бұрын
ਭਗਵੰਤ ਮਾਨ ਕਰਦਾ ਫ**** ਹ ਚਿੱਟਾ ਤੁਸੀਂ ਵੇਚਣਾ ਮਜੀਠੀਆ ਜੀ
@sukhravi6815
@sukhravi6815 3 жыл бұрын
ਦੇਖੋ ਚੋਰਾਂ ਦੀ ਰਾਖੀ ਪੁਲਿਸ ਕਰ ਰਹੀ ਹੈ
@GurdevSingh-c2f9h
@GurdevSingh-c2f9h 9 ай бұрын
ਸਵਾਦ। ਫ਼ੇਰ। ਆਊਗੀ। ਜੇਕਰ। ਤੁਸੀਂ ਸੱਚੇ ਹੋ। ਤਾਂ। ਸਕਿਓਰਟੀ ਤੋਂ। ਬਗੈਰ। ਜਨਤਾ। ਵਿੱਚ। ਆਈ ਅਤੇ। ਜਵਾਬ ਦਿਉ
@narinderpalsingh4086
@narinderpalsingh4086 3 жыл бұрын
ਅਜਿਹੇ ਗੰਦੇ ਲੀਡਰਾਂ ਨੂੰ ਛੱਡ ਕੇ ਇਸ ਵਾਰ ਆਪਣੀ ਸਰਕਾਰ ਬਣਾਵੋ। ਇਹੀ ਸਹੀ ਹੱਲ ਹੈ।
@jagpreetsingh1366
@jagpreetsingh1366 3 жыл бұрын
ਲੀਡਰਾਂ ਨੇ ਇਹਨੀ ਸ਼ਾਂਤੀ ਬਣਾ ਦਿੱਤੀ ਪੰਜਾਬ ਵਿੱਚ ਇਹ ਪੁਲਿਸ ਬਿਨਾ 10 ਕਦਮ ਵੀ ਨਹੀਂ ਚੱਲ ਸਕਦੇ
@jattdamuqabla4513
@jattdamuqabla4513 3 жыл бұрын
ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ
@pargatsingh1579
@pargatsingh1579 3 жыл бұрын
ਕਿਸਾਨ ਏਕਤਾ ਜਿੰਦਾਬਾਦ
@Karambirkaur-rg8cw
@Karambirkaur-rg8cw 3 жыл бұрын
ਚਾਰ ਸੌ ਜੁੱਟ ਬਿਜਲੀ ਤੇ ਮੀਨੇ ਦਾ ਤੇ ਸਰਕਾਰ ਬਨ ਸਕਦੀ ਹੈ।
@harindersingh9372
@harindersingh9372 3 жыл бұрын
ਬਾਈ ਕਾਟ ਕਰਨਾ ਸੱਭ ਦਾ ਕਰੋ
@gurpreetbadowalia458
@gurpreetbadowalia458 3 жыл бұрын
Kuti sarkar akali
@gurpreetbadowalia458
@gurpreetbadowalia458 3 жыл бұрын
Paas tuci keta
@bhinderbrar1343
@bhinderbrar1343 3 жыл бұрын
@@gurpreetbadowalia458 signature caption de v hoye c bill te
@DRIRH_IRADE
@DRIRH_IRADE 3 жыл бұрын
ਤੈਥੋਂ ਝੂਠਾ ਬੰਦਾ ਕੋਈ ਨਹੀਂ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਝੋਕਣ ਵਾਲਾ ਤੂੰ ਹੀ ਹੈ। ਰੇਤ ਮਾਫੀਆ ਤੂੰ। ਸ਼ਰਮ ਕਰ।
@PrinceKumar-cf7ek
@PrinceKumar-cf7ek 5 ай бұрын
🙏🏻💐💐💐💐💐💐💐🙏🏻👍
@lakhmirsingh6089
@lakhmirsingh6089 10 ай бұрын
ਬਹੁਤ ਬਹੁਤ ਮੁਬਾਰਕਾਂ ਜਿਥੇ ਬੱਦੀਆ
@BalMinhas
@BalMinhas 3 жыл бұрын
किसान भाईयों को नमन 🙏
@mohindersingh1689
@mohindersingh1689 3 жыл бұрын
ਸਵਾਲ ਕਰਨ ਦਾ ਤਰੀਕਾ ਗਲਤ, ਇਕ ਇਕ ਸਵਾਲ ਕਰਕੇ ਇੱਕ ਇੱਕ ਸਵਾਲ ਦਾ ਜਵਾਬ ਮੰਗੋ ਜੀ, ਇੱਕਠੇ ਸਵਾਲ ਕਰਕੇ ਸਾਰੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਕਰਦਾ, ਚਾਰ ਸਵਾਲਾਂ ਵਿੱਚੋਂ ਇੱਕ ਦਾ ਜਵਾਬ ਦੇ ਕੇ ਲੀਡਰ ਫਰੀ ਹੋ ਜਾਂਦਾ ਹੈ।
@maxgaming545
@maxgaming545 3 жыл бұрын
ਉ।ਭਰਾਉ।ਏਹੈਨੂੰ।ਕੀ।ਫਾਈਦਾ।ਰੋਲਣਦਾ।ਏ।ਤਾਂ।ਜੋਰੂ।ਦਾ।ਬਾਈ।ਹੈ। ਏ।ਤਾਂ।ਆਪ।ਕੈਪਟਨ।ਚਾਚੇਨੂੰ।ਪੁਸ਼ਕੇ। ਚਲਦਾ।ਏ।ਸਾਰਾ।ਪਰਵਾਰ।ਇਕ।ਹੈ। ਉਏ।ਏਹੇਨਾਂ।ਤੌ।ਸਿਖੋ।ਕਿਦਾਂ।ਸ਼ਰੀਕੇ। ਨੂੰ।ਸੰਬਾਲਂਣਾਂ
@guriidhillon1160
@guriidhillon1160 3 жыл бұрын
ਸਹੀਆ ਜੀ ਜੇ ਕਾਲੀਦਾਲ ਦੇ ਕਿਸਾਨ ਜਦੋ ਉਠ ਖਲੋਤੇ ਤਾ ਹਲਾਤ ਸਮਾਲੇ ਨਹੀ ਜਾਣੇ
@KuldeepSingh-ro7mq
@KuldeepSingh-ro7mq 9 ай бұрын
ਹੁਣ ਮਤਲਬ ਹੈ ਹੱਥ ਜੋੜ ਲਏ ਹਨ ਪਰ ਬਾਅਦ ਵਿਚ ਇਹੋ ਹੱਥ ਖੁਲ੍ਹ ਕੇ ਚਪੇੜਾਂ ਬਣ ਦੋਹਾਂ ਪਾਸਿਆਂ ਤੋਂ ਦੋਹਾਂ ਗੱਲ੍ਹਾਂ ਤੇ ਪੈਣਗੀਆਂ
@darbarasinghbajwa3195
@darbarasinghbajwa3195 10 ай бұрын
Good majithia
@harkritsingh1896
@harkritsingh1896 3 жыл бұрын
AAM Aadmi party nu vote pao saare
@narrybrar4047
@narrybrar4047 3 жыл бұрын
ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੋਰ ਈ ਪਾਸੇੇ ਲੈ ਗਿਆ ਗੱਲ ਨੂੰ
@ajaibsingh9738
@ajaibsingh9738 Жыл бұрын
ਸਟੇਜ ਕਿਵੇ ਬੂੜਕਦਾ ਹੂਦਾਏ
@pritpalsingh5160
@pritpalsingh5160 3 жыл бұрын
ਚਿੱਟੇ ਦੇ ਵਪਾਰੀਆਂ ਤੋਂ ਹੋਰ ਕੋਈ ਆਸ ਨਹੀਂ ਹੈ ਜੀ
@ShamsherSingh-bz3iq
@ShamsherSingh-bz3iq 8 ай бұрын
ਬਾਈ ਜੀ,, ਪੰਜਾਬ ਵਿੱਚ ਸ਼ਰੇਆਮ ਹੁਣ ਬੇਅਦਬੀਆਂ ਲਗਾਤਾਰ ਹੋ ਰਹੀਆਂ ਹਨ,,, ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਵਿਖੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ,,,
@bishwnadnepal6685
@bishwnadnepal6685 Жыл бұрын
A. Chitte. Da. Vapari. A. Mijthia.
@jasmergiri6058
@jasmergiri6058 10 ай бұрын
ਏਂ ਤਾਂ ਡਰਾਮੇ ਵਾਜ ਨੇਂ
@gurantsingh1095
@gurantsingh1095 10 ай бұрын
Very good kissan majdor Ekta jindabad 💪💪
@SimarjitKaur-gm5es
@SimarjitKaur-gm5es Ай бұрын
ਭੇਡਾਂ ਇਕਠੀਆਂ ਹੋਈਆਂ ਇਨ੍ਹਾਂ ਦੇ ਦਿਮਾਗ਼ ਕਾਮਰੇਡਾਂ ਨੇ ਵਾਸ਼ ਕਰ ਦਿਤੇ ਗਏ ਨੇ ਕਿਸੇ ਨੂੰ ਅਕਲ ਮੌਤ ਨਹੀਂ
@harkritsingh1896
@harkritsingh1896 3 жыл бұрын
AAM Aadmi party zindabad
@GogaGoga-tf4mr
@GogaGoga-tf4mr 10 ай бұрын
ਟੱਟੂ ਪਾਰਟੀ ਝਾੜੂ ਪੋਚਾ ਲਾਉਣ ਵਾਲਿਆਂ ਦੀ
@chahalchahal937
@chahalchahal937 3 жыл бұрын
ਕਿਸਾਨ ਏਕਤਾ ਨੇ ਗੁਡਿੰਅਾ ਦੇ ਪੱਦ ਕਢਤੇ
@jagdhirsingh4976
@jagdhirsingh4976 3 жыл бұрын
Akali zindabad
@harriesingh6716
@harriesingh6716 3 жыл бұрын
ਅਕਾਲੀ, ਕਾਂਗਰਸ ਮੁਰਦਾਬਾਦ....
@punjabsingh3857
@punjabsingh3857 Жыл бұрын
ਹੁਣ ਅਕਾਲੀਆ ਨੂ ਪਾਸੇ ਕਰਕੇ ਕੀ ਲੈ ਲਿਆ ਸੁਣਸਣਾ
@AmandeepSingh-pw7ht
@AmandeepSingh-pw7ht Жыл бұрын
ਖੇਤਰੀ ਪਾਰਟੀ ਤਾਂ ਬੜੇ ਮੂਹਰੇ ਹੋ ਕੇ ਕਹਿੰਦੇ ਆ ਤੇ ਪਹਿਲਾਂ ਖੇਤਰੀ ਪਾਰਟੀ ਨੂੰ ਹੀ ਪੁਛਿਆ ਜਾਓ ਤੁਸੀਂ ਕੀ ਕਰ ਰਹੇ ਹੋ।
@ManjitSingh-mn9qu
@ManjitSingh-mn9qu 3 жыл бұрын
ਧੁੰਦ ਦਿਆਂ ਬੱਦਲਾਂ ਚੋਂ ਮੀਂਹ ਲੱਭਦਾ ਅੰੰਜਾਣਾ।
@GurmukhSingh-cz2vm
@GurmukhSingh-cz2vm 10 ай бұрын
ਇਹ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਦੱਸ ਮਿਟ ਲਈ ਮੰਗਦਾ ਸੀ
@captansinghchahal3304
@captansinghchahal3304 Жыл бұрын
ਤੁਸੀਂ ਤੇ ਕਹਿੰਦੇ ਸੀ ਕਾਨੂੰਨ ਬਹੁਤ ਵਧੀਆ ਨੇ
@NavdeepSingh-vn2vq
@NavdeepSingh-vn2vq 9 ай бұрын
Good kisan
@kirpalsingh3639
@kirpalsingh3639 9 ай бұрын
ਇਹਨਾ ਡੀ ਏ ਖਾਂਧਾ ਹਜੇ ਸਰਕਾਰ ਤੋ ਲੋਟ ਨਹੀ ਆਇਆ
@kirpalsingh3639
@kirpalsingh3639 9 ай бұрын
ਸਾਰਾ ਡੀ ਏ ਖਾ ਗਏ ਮੁਲਾਜਮਾ ਦਾ ਜਦੋ ਸਰਕਾਰ ਸੀ
@punjabitone5765
@punjabitone5765 10 ай бұрын
ਿੲਹਨਾ ਲੌਕਾ ਦਾ ਭੌਰਾ ਵੀ ਵਿਸ਼ਵਾਸ਼ ਨਾ ਕਰੇਓ ਭਾਵੇ ਤੱਤੇ ਤਵੇ ਤੇ ਰੱਖ ਲੈਣ
@HarbansSingh-im8nm
@HarbansSingh-im8nm 8 ай бұрын
Kesan Aekta Jeinabaad. ✌✌✌🙏🙏🙏
@ShabdGill-gq8fn
@ShabdGill-gq8fn 2 ай бұрын
ਮਜੀਠੀਆ ਸਾਬ ਕੱਡੇ ਤਾਂ ਤੋਹਾਡੇ ਖਲਾਰੇ ਹੋਏ ਆ ਹੁਣ ਇਕਠੇ ਕੌਣ ਕਰੇ
@sukhbeerbrar5423
@sukhbeerbrar5423 9 ай бұрын
ਇੰਨਾ ਕੰਜਰਾਂ ਦੇ ਹੀ ਕੰਡੇ ਬੀਜੇ ਆ ਜੂਤੀਆ ਫੇਰੋ ਇੰਨਾ ਦੇ ਇਹ ਜਦੋਂ ਮੋਦੀ ਸਰਕਾਰ ਨੇ ਕਾਨੂੰਨ ਲਾਗੂ ਕੀਤੇ ਸੀ ਉਦੋ ਇਹ ਕਹਿੰਦੇ ਕਾਨੂੰਨ ਸਹੀ ਬਣਾਏ ਆ ਜਦ ਕਿਸਾਨਾ ਨੇ ਇੰਨਾ ਦਾ ਪਿਟ ਸਿਆਪਾ ਕੀਤਾ ਇਹ ਗਿਰਗਟ ਵਾਂਗ ਬਦਲ ਗਏ ਹੁਣ ਲੋਕ ਇੰਨਾ ਕੰਜਰਾਂ ਦੇ ਝੰਸੇ ਵਿਚ ਨਹੀਂ ਆਉਂਣਗੇ
@jattdamuqabla4513
@jattdamuqabla4513 3 жыл бұрын
ਅਕਾਲੀ ਕਾਗਰਸੀ ਇੱਕ ਹਨ ਮੁਰਦਾਬਾਦ
@SukhdevSingh-sp7gr
@SukhdevSingh-sp7gr Жыл бұрын
ਜੱਟਾਂ ਨੇ ਇਕੱਲਿਆਂ ਨੇ ਜੇ ਆਪ ਦੀ ਸਰਕਾਰ ਬਣਾ ਲਈ ਨਾ ਤੇ ਇਹ ਤੇ ਮਾੜੇ ਬੰਦੇ ਨੂੰ
@gurindersingh8416
@gurindersingh8416 3 жыл бұрын
Good
@jasmergiri6058
@jasmergiri6058 10 ай бұрын
ਅਕਾਲੀ ਦਲ ਮੁਰਦਾਬਾਦ
@gurmailsingh6598
@gurmailsingh6598 2 жыл бұрын
Jai kishan
@SarbjitSingh-yi2bx
@SarbjitSingh-yi2bx 3 жыл бұрын
यह जो अलीशा बेगम प्रचार दे रही है काली एल्बम का यह मोदी पर क्यों नहीं क्यों नहीं करते
@rohitrattu4627
@rohitrattu4627 3 жыл бұрын
ਬਾਈ ਅਲੀਸ਼ਾ ਬੇਗਮ ਦੇਨੀਕ ਸਵੇਰਾ4 ਵਾਲਿਆ ਦੀ ਭ ਭੈ ਭੈਣ ਤੇ ਸਲੀਮ ਜੀਜਾ ਹੈ
@HarmeetSingh-ky3ei
@HarmeetSingh-ky3ei 2 жыл бұрын
ਮਿਠਿਆ ਸੌਡੇ ਬੰਸ ਦਾ ਕੰਮ ਨੀ ਪੰਜਾਬ ਨੂੰ ਪੂਰੇ ਮਰਦ ਦੀ ਲੋੜ ਹੈ ਜੌ ਦਿਲੀ ਦੀ ਘੋੜੀ ਨਾ ਬਣੇ
@GurdeepSingh-gs6wd
@GurdeepSingh-gs6wd 3 жыл бұрын
Majithia di gl shi a..sade pindo b sare congressiya gye c virod krn
@darshanSingh-qc1ho
@darshanSingh-qc1ho 3 жыл бұрын
ਮਜੀਠੀਆ ਮੁਰਦਾਬਾਦ
@onkargoodsingh3591
@onkargoodsingh3591 2 жыл бұрын
Majithiya 👠👠👠🥿🥿🥿🥿👞👞👟👟
@JagtarSingh-uw8dp
@JagtarSingh-uw8dp 10 ай бұрын
ਤੁਸੀਂ 25ਸਾਲ ਰਾਜ ਕੀਤਾ ਉਦੋਂ ਕੀ ਕੀਤਾ
@didarsingh9804
@didarsingh9804 3 жыл бұрын
Sardar ji aap ne bilkul sahi sawaal kye lekin oonka jawaab nahi milaa. Mere khyal hai in swaalon ka jawaab aaj Captain sarkar bhi nahi de payegi kyonki ek bhi kaam nahi hua
@jasvirsinghsandhu4737
@jasvirsinghsandhu4737 3 жыл бұрын
ਕਾਲੀ+ ਬੀ ਜੀ ਪੀ ਕਾਂਗਰਸ ਮੁਰਦਾਬਾਦ ਇਹ ਸਾਰੇ ਚੋਰ 🐕🐕🐕🐕👞👞👞👞👞
@gavysandhu8267
@gavysandhu8267 3 жыл бұрын
Bus ahi cheez aaa apne lokan ne kade education, health system sudarn bare gal e ni kiti...
@didarsingh9804
@didarsingh9804 3 жыл бұрын
Pahle to inse je swaal pooso ki Punjab main CHITTA kyon khatam nahi hua ???
@BalwinderKaur-jr9ci
@BalwinderKaur-jr9ci 3 жыл бұрын
🙏👍👍👍 KAKA ⚔️⚔️⚔️⚔️🌾🚜🙋
@bhupinderSingh-qz4xh
@bhupinderSingh-qz4xh 3 жыл бұрын
Jai kissn jai jawan
@gurwindersinghsingh2783
@gurwindersinghsingh2783 Жыл бұрын
🚩🥇✍
@pawankaur9251
@pawankaur9251 11 ай бұрын
Firozpur Jile Vich 1200 paint hai sirf 915 Pind Vich Sarpanch Chidiya photo 10 lakh MLA ke Har EK Sarpanch Banaya Pind da Kali Dal Ambala Shahar ki 30
@AvtarSingh-gs1si
@AvtarSingh-gs1si Жыл бұрын
ਬੇੜਾ ਗਰਕ ਕੀਤਾ ਇਹਨਾ ਨੇ ਵੋਟਾ ਵੇਲੇ ਇਕ ਵੀ ਵੋਟ ਨਹੀ ਪਾਉਣੀ ਤੱਕੜੀ ਨੂ ਸਾਰੇ ਲੋਕ ਦੁਖੀ ਹਨ ਇਹਨਾ ਤੋ
@shamkumar9509
@shamkumar9509 3 жыл бұрын
🐕🐕🐕🐕🐕🐕🐕
@mrlearner1530
@mrlearner1530 3 жыл бұрын
Neetu shatrawala nu vote pao or punjab bachao. Garreba da dukh nettu he smaj skda
@JasvirSingh-nf7ge
@JasvirSingh-nf7ge 10 ай бұрын
Hon kas party aa gyi Punjab nu lutan ley Kas party ne 2 sall ch Punjab nu 20 sall hor piche kr dita
@punjabiboy2216
@punjabiboy2216 3 жыл бұрын
Swala De jawab ta Dite nhi 😂😂😂😂
@SukhdevSingh-rx3om
@SukhdevSingh-rx3om 3 жыл бұрын
Treasury Empty hai, Rasterpaty raj lagu kita jave. All political parties leadership pensions, security and other benefits totally closed kero.
@BhupinderSingh-gy7mt
@BhupinderSingh-gy7mt 10 ай бұрын
Eh Sari khed Bhagwant Mann Duki Tiki Lokan Kolon Karva Riha
@mrlearner1530
@mrlearner1530 3 жыл бұрын
Darshanpal bahman ne v bahut paisa bnna liya. Rajaywal ne v. Delhi ch paisa bnna rehay ne kussan aggu.
@BalwinderSingh-pi3bm
@BalwinderSingh-pi3bm Жыл бұрын
ਤੂੰ ਪੰਜਾਬ ਵਿੱਚ ਨਸ਼ਾ ਫਿਲਾਇਆ ਚੌਰਿਆ
@sukhwantbhullar2852
@sukhwantbhullar2852 3 жыл бұрын
This is good way because they are not their enemy but opose is due 6 their politics . Why not resign if they are with kisan . But Majethia has done one thing good that come to talk with kisan rather calling police. Some kisan may be from his own area
@jasjitsinghsingh3070
@jasjitsinghsingh3070 Жыл бұрын
Majithia good
@Bholavirdi1984
@Bholavirdi1984 8 ай бұрын
ਚਿੱਟੇ ਦਾ ਡੀਲਰ ਵਪਾਰੀ
@BhupinderSingh-gy7mt
@BhupinderSingh-gy7mt 10 ай бұрын
Sare kissan Leader Centre Govt de Chamche Paise Le ke Jitia Morcha Khatam Karva Dita Hun Pher chhote kissana nu Aage La ke Maryai Jande Aa Vadde kissan Leader kion Ni Marde
@ahemyar6841
@ahemyar6841 3 жыл бұрын
Swal push lo ja murdabad jindabad kr lo fudu lok
@reshamsingh605
@reshamsingh605 10 ай бұрын
Kehra jwaab ditta chitte de vpaari ne
@Sonuhoneyvlogs
@Sonuhoneyvlogs 3 жыл бұрын
Bai ji akali congres murdabad kissan ekta jindabad 🙏🙏
@JassDeep-sj1pv
@JassDeep-sj1pv Жыл бұрын
Sirre da faddu ae
@singhsingh3181
@singhsingh3181 3 жыл бұрын
Chite de kingmaker
@kamaldeepsingh9131
@kamaldeepsingh9131 3 жыл бұрын
Kisani mudda sab ton utte aa te fir akalidal punjab ch reliyan kyon kr reha. Mri jameer vaale lok morcha chdd k ena Diyan rellyian ch ture firde aa.
@reshamkaur255
@reshamkaur255 3 жыл бұрын
Jdo study online ho skdi a...fir Chon prchaar v online krlooo....
@HarryBinpalke
@HarryBinpalke 11 ай бұрын
Dakku
@ambassadorofgod106
@ambassadorofgod106 3 жыл бұрын
Is vaar chalga jharo caption badal majjithiya modi sidhu kehara thagga nu bhajayo Punjaab bachao
@GurbachanSingh-g6p
@GurbachanSingh-g6p Жыл бұрын
Punjab.bchoo.rale Kaun.de.jrut.nhe.ha.punjab.bcho.akle.phala.kdne.che.de.g
@kamaldeepsingh9131
@kamaldeepsingh9131 3 жыл бұрын
Jede eh hath jodd reha kll ena hatthan naal eh sir padduga.
@sushmasahni5600
@sushmasahni5600 3 жыл бұрын
Akali sal 10 saal raj kre kudi rajeev lo gowal smjote te Chandigarh da jikr kita .Chandigarh vich sara haryana police education department ctu vich sara naukria kha gya .up Bihar Ida colonia te inna noo Milan mil gye fer beshrmo tusi kehnde ho Chandigarh punjab daa lkh lanta punjab de leadra noo
@subasingh7697
@subasingh7697 3 жыл бұрын
Kisan leadership nu sochana paina.kisan sanghrs karan nal khooni roop dhar ke khatam ho jawega
@GurmeetSingh-wb7lt
@GurmeetSingh-wb7lt 3 жыл бұрын
Ah sala sirre da choor aa
@devindersingh358
@devindersingh358 3 жыл бұрын
We have regret that we had considered Akali Dal Our own party but Badal dal had deceive the Guru as well as Guru Ka Sikh .
@kingking-xs4xo
@kingking-xs4xo 3 жыл бұрын
Eh bande AAP de hai .......aap di raly keu nahi roakde
@ManjitSingh-wz7hr
@ManjitSingh-wz7hr 8 ай бұрын
Gal da kadha banunde ne.jawaab hai koi nshi
@partaprandhawa3680
@partaprandhawa3680 3 жыл бұрын
Alisha begm ,😄😄😄😄😄
Sigma Kid Mistake #funny #sigma
00:17
CRAZY GREAPA
Рет қаралды 30 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
The milk thief was caught Saleem Albela and Goga Pasroori Funny
23:10
Sigma Kid Mistake #funny #sigma
00:17
CRAZY GREAPA
Рет қаралды 30 МЛН