Pakistan Border ਤੇ ਖੇਮਕਰਨ ਦੇ 2 ਰਾਜੇ 'ਖੇਮ' ਅਤੇ 'ਕਰਨ' ਦਾ ਮਹਿਲ | ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਵੀ ਇਥੇ ਆਏ

  Рет қаралды 51,303

Surkhab Tv

Surkhab Tv

Күн бұрын

Пікірлер: 99
@ਮਾਲਵਾਕਬੂਤਰਕਲੱਬ-ਣ1ਰ
@ਮਾਲਵਾਕਬੂਤਰਕਲੱਬ-ਣ1ਰ 3 жыл бұрын
ਸਮੇਂ ਦੀ ਹਕੂਮਤ ਨੇ ਪੰਜਾਬ ਦਾ ਬੁਰਾ ਹਾਲ ਕਰਤਾ,,,ਸ਼ਰਮ ਕਰਨੀ ਚਾਹੀਦੀ ਆ,,, ਪੰਜਾਬ ਸਰਕਾਰ ਨੂੰ
@amirtsingh9128
@amirtsingh9128 3 жыл бұрын
ਬਾਪੂ ਜੀ ਦਾ ਵੀ ਬਹੁਤ ਧੰਨਵਾਦ ਇਤਿਹਾਸ ਨਾਲ ਜੋੜਣ ਲਈ। 🙏🙏
@gurnaamsingh9862
@gurnaamsingh9862 3 жыл бұрын
ਬਾਬੇ ਦੀਆ ਗਲਾ ਸੁਣ ਕੇ ਬਹੁਤ ਅਨੰਦ ਆਇਆ ਤੇ ਇਤਿਹਾਸਕ ਇਮਾਰਤ ਦੇਖ ਬੜਾ ਦੁੱਖ ਲਗਾ ਇਹ ਸਬਾਲਣ ਵਾਲੀ ਚੀਜ ਪਰ ਖੰਡਰ ਬਣ ਗਈ
@Dosanjh84
@Dosanjh84 3 жыл бұрын
ਰੋਣਾਂ ਆਉਂਦਾ ਸਾਡੇ ਇਤਿਹਾਸਕ ਸਥਾਨਾਂ ਦਾ ਇਹ ਹਾਲ ਦੇਖਕੇ। ਗੁਰੂਦੁਆਰਾ ਸਾਹਿਬ ਵੀ ਪੱਥਰ ਲਾਕੇ ਇਤਿਹਾਸਕ ਇਮਾਰਤਾਂ ਢਾਹ ਦਿੱਤੀਆਂ ਕੋਈ ਨਿਸ਼ਾਨੀ ਨਹੀਂ ਰਹੀ ਪੁਰਾਤਨ।
@mannnandgarhia9858
@mannnandgarhia9858 3 жыл бұрын
ਧੰਨਵਾਦ ਵੀਰ ਜੀ ਇਤਿਹਾਸਕ ਪਿਛੋਕੜ ਦੱਸਣ ਲਈ
@jagirsinghsinghjagir4842
@jagirsinghsinghjagir4842 3 жыл бұрын
ਸਿੱਖ ਇਤਿਹਾਸ ਦੀ ਵਿਰਾਸਤ ਨਹੀਂ ਸਾਂਭੀ ਕਿਸੇ ਨੇ ਇਹਨੂੰ ਕੀਹਨੇ ਸੰਭਾਲਣਾ
@gssingh8042
@gssingh8042 3 жыл бұрын
ਵਧੀਆ ਉਪਰਾਲਾ ਕੀਤਾ ਵੀਰ ਨੇ
@rajwinderbhullar2453
@rajwinderbhullar2453 3 жыл бұрын
ਵੀਰ ਜੀ ਮਸਤਗੜ੍ਹ ਵੀ ਜਾਊ ਤੇ ਕਿਲੇ ਬਾਰੇ ਜਾਣਕਾਰੀ ਵੀ ਦਿਊ
@mannnandgarhia9858
@mannnandgarhia9858 3 жыл бұрын
ਬਹੁਤ ਬੜੀਆਂ ਜੀ
@lakhbirsingh7485
@lakhbirsingh7485 3 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ ❤️🙏❤️🙏
@amirtsingh9128
@amirtsingh9128 3 жыл бұрын
ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ।
@khindasurjit5301
@khindasurjit5301 Жыл бұрын
1980ਤੱਕ ਪੰਜਾਬ ਵਿੱਚ ਬਹੁਤ ਘਰ ਕੱਚੇ ਸਨ ਪਰ ਇਹ ਇਤਿਹਾਸਕ ਇਮਾਰਤ ਕਿੰਨੇ ਸਾਲ ਪਹਿਲਾਂ ਪੱਕੀ ਉਸਾਰੀ ਗਈ ਉਹਨਾਂ ਲੋਕਾਂ ਦੀ ਸਿਫਤ ਕਰਨੀ ਬਣਦੀ ਹੈ
@herokn3791
@herokn3791 3 жыл бұрын
ਬਹੁਤ ਵਧੀਆ ਬਾਪੂ ਜੀ ਨੇ ਦੱਸਿਆ ਏ ਧੰਨਵਾਦ
@purangindabadmansinghgegoo5312
@purangindabadmansinghgegoo5312 3 жыл бұрын
ਵੀਰ ਜੀ ਬਹੁਤ ਵਧੀਅਾ ਓੁਪਰਾਲਾ ਕੀਤਾ ਤੁਸੀ ਧੰਨਵਾਦ ਜੀ ਹੋਰ ਵੀ ੳੁਪਰਾਲਾ ਕਰੋ
@majorsingh2332
@majorsingh2332 3 жыл бұрын
ਸਰਕਾਰਾਂਝਾ ਆਪਣਾ ਤੇ ਆਪਣੇ ਯਾਰਾਂ ਦੇ ਢਿੱਡ ਦੀ ਸੰਭਾਲ ਕਰਦੀਆਂ ਹਨ।
@sukhchainsingh9449
@sukhchainsingh9449 3 жыл бұрын
ਬਾਪੂ ਜੀ ਨੇ ਬਹੂਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ, ਮੈਨੂੰ ਵੀ ਦੋ ਤਿੰਨ ਵਾਰੀਂ ਖੇਮਕਰਨ ਜਾਣ ਦਾ ਮੌਕਾ ਮਿਲਿਆ ਲੇਕਿਨ ਕਦੀ ਕਿਸੇ ਨੇ ਇਸ ਬਾਰੇ ਜ਼ਿਕਰ ਨਹੀਂ ਕੀਤਾ, ਸਿਰਫ ਇੱਕ ਬਾਉਲੀ ਹੀ ਵੇਖੀ ਹੈ ।
@balwinderpadda2311
@balwinderpadda2311 3 ай бұрын
ਬਹੁਤ ਵਧੀਆ ਜਾਣਕਾਰੀ ਜੀ ❤❤
@anoopkaur6780
@anoopkaur6780 3 жыл бұрын
ਇਤਿਹਾਸ ਨੂੰ ਬਚਾਉਣਾ ਚਾਹੀਦਾ ਹੈ
@gurbhejsingh2113
@gurbhejsingh2113 3 жыл бұрын
ਬਹੁਤ ਵਧੀਆ ਜੀ
@ਪੰਜਾਬਸਮੀਖਿਆ
@ਪੰਜਾਬਸਮੀਖਿਆ 3 жыл бұрын
ਹਕੂਮਤਾਂ ਤਾਂ ਬੇਮੁੱਖ ਹਨ ਹੁਣ ਸਮਾਜ ਹੀ ਇਹਨਾਂ ਦੀ ਸੰਭਾਲ ਕਰਨ
@amirtsingh9128
@amirtsingh9128 3 жыл бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ। ਵੀਰ ਜੀ
@jhandl2768
@jhandl2768 3 жыл бұрын
ਪਾਥੀਆਂ ਪੱਥਣ ਵਾਲਿਆਂ ਦਾ ਬੇੜਾ ਗਰਕ ਹੋ ਜਾਵੇ ।
@jatindersingh4320
@jatindersingh4320 3 жыл бұрын
ਵੀਰ ਜੀ ਬਹੁਤ ਵਧੀਆ ਕੀਤਾ ਤੁਸੀ
@ishersingh9446
@ishersingh9446 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harjindergill7058
@harjindergill7058 3 жыл бұрын
ਦੇਸ ਦੀ ਨਾ ਵੰਡ ਹੁੰਦੀ ਤਾ ਸਾਡਾ ਬਹੁਤ ਕੁਝ ਬਚ ਜਾਣਾ ਸੀ ਇਹ ਵਿਰਾਸਤੀ ਨਿਸ਼ਾਨੀਆ ਵੇਖ ਕੇ ਮਨ ਬੜਾ ਉਦਾਸ ਹੋ ਜਾਦਾ ਹੈ ਕਾਸ਼! ਪੁਰਾਤਨ ਸੁਨਹਿਰੀ ਕਾਲ ਦੇ ਪ੍ਰਮਾਤਮਾ ਸਾਨੂੰ ਫਿਰ ਦਰਸਨ ਕਰਾਵੇ 🙏🏼🙏🏼
@harbhagsingh6789
@harbhagsingh6789 3 жыл бұрын
ਪੁਰਾਣੀਆਂ ਚੀਜ਼ਾਂ ਸਾਭਣ ਦੀ ਲੋੜ ਹੈ ਨਵੀਂ ਪੀੜ੍ਹੀ ਨੂੰ ਪਤਾ ਲੱਗੇ
@harbanssingh9099
@harbanssingh9099 3 жыл бұрын
ਗੰਦੀਅਾ ਸਰਕਾਰਾ ਕੋੲੀ ਸਮਾਲ ਨੲੀ ਕੀ਼ਤੀ
@gainijujharsinghkathawachk1313
@gainijujharsinghkathawachk1313 3 жыл бұрын
ਬਹੁਤ ਧੰਨਵਾਦ ਜਾਣਕਾਰੀ ਦੇਣ ਲਈ
@malkeetsinghbal227
@malkeetsinghbal227 3 жыл бұрын
ਸਾਡਾ ਪਿੰਡ ਗ਼ਜ਼ਲ , ਖੇਮਕਰਨ ਖਾਸ 🙏
@jagjitsingh5223
@jagjitsingh5223 3 жыл бұрын
Good brother
@NishanSingh-oc4xr
@NishanSingh-oc4xr 3 жыл бұрын
Waheguru jii
@liasmasih3648
@liasmasih3648 3 жыл бұрын
.ਬਹੁਤ ਵਧੀਆ ੳਪਰਾਲਾ
@manilahoriaa1969
@manilahoriaa1969 3 жыл бұрын
ਇਹ ਇਤਿਹਾਸ ਹੈ ਪੰਜਾਬ ਦਾ। ਇਸ ਨੂੰ ਸਾਂਭ ਦੀ ਲੋੜ ਹੈ।। ਪਰ ਬੇੜਾ ਗ਼ਰਕ ਹੋ ਗਿਆ ਸਰਕਾਰਾਂ ਦਾ
@pawanjitgill1673
@pawanjitgill1673 3 жыл бұрын
Thanks veer ji 🙏
@sandhusaab8734
@sandhusaab8734 3 жыл бұрын
ਵੀਰ ਜੀ ਮਹਾਰਾਜਾ ਰਣਜੀਤ ਸਿੱਘ ਜੀ ਦੀ ਅਤੇ ਗਵਰਨਲ ਜਰਨਲ ਵਿਲੀਅਮ ਬੈਟਕ ਦੀ ਮੁਲਾਕਾਤ 1831 ਈ ਵਿੱਚ ਖੇਮਕਰਨ ਹੋਈ ਸੀ । ਦੁਸਰੀ ਮਲਾਕਾਤ ਫਿਰ ਫਿਲੌਰ 1833 ਵਿਚ ਹੋਈ ਸੀ । ਜਿਸ ਜਗਾ ਤੇ ਮਲਾਕਾਤ ਹੋਈ ਸੀ ਉਹ ਅੱਜ ਵੀ ਸਰਕਾਰੀ ਸਕੂਲ ਲਾਗੇ ਫੋਜੀ ਸ਼ੋਣੀ ਆ ।
@sukhpalgrewal5003
@sukhpalgrewal5003 3 жыл бұрын
Chote veer Dhanbad good work
@ranjeetkauraulakh7911
@ranjeetkauraulakh7911 3 жыл бұрын
Sad to see lost heritage 🙏🏼🙏🏼
@ApnaPunjab794
@ApnaPunjab794 3 жыл бұрын
ਵੀਰ ਜੀ ਇੱਥੋਂ ਪਾਥੀਆਂ ਅਤੇ ਤੂੜੀ ਚੁੱਕਾਉਣੀ ਚਾਹੀਦੀ ਹੈ ਜੀ ਇਹ ਪੁਰਾਤਣ ਇਮਾਰਤਾਂ ਨੂੰ ਸਾਭ ਸੰਭਾਲਿਆ ਜਾਵੇ ਜੀ
@liasmasih3648
@liasmasih3648 3 жыл бұрын
Very good
@navbuttar3368
@navbuttar3368 3 жыл бұрын
Bahut khoob Bahut bahut bahut bahut sohni virasat de darshan kraun lyi koti koti Dhanvaad
@GurdeepSingh-pl7os
@GurdeepSingh-pl7os 3 жыл бұрын
ਭਾਈ ਸਾਬ ਜੀ ਰਾਜੇ ਕਰਨ ਦਾ ਇਤਿਹਾਸ ਤਾ ਦੱਸਿਓ ਕਦੋ ਰਾਜ ਕੀਤਾ ਰਾਜੇ ਦੇ ਵੰਸ਼ਜ ਹੁਣ ਕਿੱਥੇ ਤੇ ਕੌਣ ਹਨ
@nishansinghsandhu442
@nishansinghsandhu442 3 жыл бұрын
ਵੰਸ਼ਜ ਹੁਣ ਪਾਕਿਸਤਾਨ ਵਿਚ ਹਨ।
@bajwindarsingh9284
@bajwindarsingh9284 3 жыл бұрын
Waheguruji waheguruji
@RanjeetSingh-vo4ov
@RanjeetSingh-vo4ov 3 жыл бұрын
Wehaguru ji
@shahbazsingh7829
@shahbazsingh7829 3 жыл бұрын
ਬਾਪੂ ਜਗਤਾਰ ਸਿੰਘ ਹੋਰਾਂ ਨੇ ਵੀ ਸੋਹਣੀਆਂ ਗੱਲਾਂ ਦੱਸੀਆਂ ਹਨ
@bsdhaliwalbsdhaliwal8454
@bsdhaliwalbsdhaliwal8454 3 жыл бұрын
ਬਹੁਤ ਵਧੀਆ ਵੀਡੀਓ
@gur_noorsingh2845
@gur_noorsingh2845 3 жыл бұрын
Bahut vidhia video g
@user-yj7xn2ty2k
@user-yj7xn2ty2k 3 жыл бұрын
Waheguru akaal purakh ji kripa Karo aapjio garib Nawaz sacche satguru jio 🌺🌾🌴🌹🌺🌾🌴🌻🌸🌼🍁🌳🌿🏵️🌲🍁🌼🌸🏵️💖💖💖💖💖👏👏👏👏👏🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲
@judgebirsngh8663
@judgebirsngh8663 3 жыл бұрын
ਖੇਮਕਰਨ ਸਾਡਾ ਸ਼ਹਿਰ ਹੈ
@phindapunjab7164
@phindapunjab7164 3 жыл бұрын
Bahut wadia bai ji
@HarjinderSingh-ot4mw
@HarjinderSingh-ot4mw 3 жыл бұрын
Very nice
@luckychahal2293
@luckychahal2293 3 жыл бұрын
Wow
@the_legend_yt4384
@the_legend_yt4384 3 жыл бұрын
Thanks sir for this information
@gill6062
@gill6062 3 жыл бұрын
Shr sada ❤️
@sewakbrar6124
@sewakbrar6124 3 жыл бұрын
🙏🙏🙏🙏👌👍🌊
@captainAmerika13
@captainAmerika13 3 жыл бұрын
Nah border bn da taa ajj vee eh mahal abaad hunda je nah peindi Lekir vich desh de 😭🙏
@officialheera3103
@officialheera3103 3 жыл бұрын
Is haveli nu repair karke sahi karna chahida a A HISTORICAL PLACE A
@rinkudhanju9823
@rinkudhanju9823 3 жыл бұрын
thank
@rinkudhanju9823
@rinkudhanju9823 3 жыл бұрын
🙏🏻🙏🏻
@bharatbhushan3243
@bharatbhushan3243 3 жыл бұрын
🙏🙏🙏🙏🙏
@harjotsinghsandhu7702
@harjotsinghsandhu7702 3 жыл бұрын
ਪੈਸੇ ਦੇ ਨਾਲ ਲੰਗਰ ਵੀ ਵਰਤਾਉਣਾ ਚਾਹੀਦਾ ਹੈ ਬਾਬੇ ਦੇ ਦੱਸਣ ਮੁਤਾਬਕ
@balkaur2757
@balkaur2757 3 жыл бұрын
🙏🙏🙏🙏🙏🙏👏👏👏
@gsantokhsinghgill8657
@gsantokhsinghgill8657 3 жыл бұрын
Wadhia jankari diti is imarat di sabh sambal pb gorment nu karni chahidia pb da sher Maharaja Ranjit singh kise time is jagah aais C is jagah di jarur dekh rekh jarur karni chahidi aa
@Crickterablog5291
@Crickterablog5291 3 жыл бұрын
My town
@jugrajSinghBhullar-ig2tb
@jugrajSinghBhullar-ig2tb 6 ай бұрын
32 ਮੀਲ ਹੋਣਗੇ ਵੀਰਜੀ, 6 ਮੀਲ ਕਸੂਰ ਹੋਵੇਗਾ। ਤੇ ਮੀਲ ਬਰਾਬਰ ਨੌ ਕਿਲੋਮੀਟਰ ਹੁੰਦਾ ਹੈਂ। 48 ਕਿਲੋਮੀਟਰ ਲਾਹੌਰ ਬਣਦਾ।
@AmanDeep-ce6gq
@AmanDeep-ce6gq 3 жыл бұрын
Sade ghar kol h eh mahal
@daljitsandhu7444
@daljitsandhu7444 3 жыл бұрын
ਰਾਜੇ ਖੇਮ ਤੇ ਕਰਨ ਦੀ ਵਰਾਸਤ ਕਿਸ ਪਾਸੇ ਗਈ ਹੈ❓❓
@baba5663
@baba5663 3 жыл бұрын
ਦੋ ਨੇਤਾ ਵਲੈਤ ਚ ਪੜ ਕੇ ਆਏ ਸੀ ਆਦੇ ਸਾਰ ਹੀ ਪੱਟ ਵਾਰ ਕਰਵਾਏ ਆ
@buttasingh9838
@buttasingh9838 3 жыл бұрын
🙏🙏🙏🙏🙏🙏🌹🌹🌹😭😭😭😭😭😭
@AmritBhullar
@AmritBhullar 3 жыл бұрын
ਇਸ ਸ਼ਹਿਰ ਦਾ ਕਿ ਨਾਮ‌ ਹੈ
@JaswantSingh-jb7xz
@JaswantSingh-jb7xz 3 жыл бұрын
Khem Karan (Tarn Taran) PB46.
@nagokeharpreetsingh438
@nagokeharpreetsingh438 3 жыл бұрын
Pind de comette ve kar sakde thodi repair
@Ranjit_._Singh
@Ranjit_._Singh 3 жыл бұрын
bai ji us sme v loha nehi hunda c ta aah jehre brahmna ne hindu devi devteya de hath vich talwara barche takkiuey kive fda ditte san te fir uhna kol sone de gene reshm de kapde te lohe diya talwara te gurj kitho mile san uhna nu?
@erharcharanrauke5519
@erharcharanrauke5519 3 жыл бұрын
Vaise tuhadi gll sochn vicharn wali hai pr lohe di khoj 2000BCE Vich ho chukki c kujh jgah te ih khoj 1200 BCE to 1 CE tkk hoyi mtlb aj to 4000 sal phila sona mileya te usdi vrto lgbhg 2000 sal to 3200 sal phila hon lggi
@damanmangat2382
@damanmangat2382 3 жыл бұрын
A srung Pakistan vich ve hagi wa
@sajjadraza54
@sajjadraza54 3 жыл бұрын
Sajjadraza
@gurbhejsingh4907
@gurbhejsingh4907 3 жыл бұрын
Sady Area val ha. Khamkarn. Eh karen raja da mahel se. Akhi vakhiya hoiya ha.
@inderjeetsingh3077
@inderjeetsingh3077 3 жыл бұрын
😭😭😭😭😭😭😭
@shahbazsingh7829
@shahbazsingh7829 3 жыл бұрын
ਭਰਾਵੋ ਇਹ ਰਾਜਾ ਖੇਮਕਰਨ ਕੰਬੋਜ ਹੋਇਆ ਹੈ, ਇਸ ਨੂੰ ਰਾਜੇ ਦੀ ਥਾਂ ਰਾਏ ਵੀ ਕਿਹਾ ਜਾਂਦਾ ਸੀ, ਇਹ ਕੋਈ ਦੋ ਵਿਅਕਤੀ ਖੇਮ ਜਾਂ ਕਰਨ ਅਲੱਗ ਅਲੱਗ ਨਹੀਂ ਸਨ, ਇੱਕੋ ਹੀ ਆਦਮੀ ਦਾ ਨਾਮ ਸੀ ਖੇਮਕਰਨ ,ਇਹਨਾਂ ਦੀ ਗੋਤ ਨਿੱਬਰ ਸੀ, ਖੇਮ ਕਰਨ ਦਾ ਅੱਖਰੀ ਅਰਥ ਹੁੰਦਾ ਹੈ 'ਖੁਸ਼ੀ ਪੈਦਾ ਕਰਨ ਵਾਲਾ' ਇਹਨਾਂ ਦੀਆਂ ਅਗਲੀਆਂ ਸੰਤਾਨਾਂ ਨੇ ਗੁਰਸਿੱਖੀ ਧਾਰਨ ਕੀਤੀ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਇਸ ਖਾਨਦਾਨ ਚੋਂ ਅਮਰ ਸਿੰਘ ਮਸ਼ਹੂਰ ਸਿੱਖ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਹੋਰਾਂ ਨਾਲ ਇਸ ਖਾਨਦਾਨ ਦਾ ਵਧੀਆ ਸਬੰਧ ਸੀ, ਜਦੋਂ ਸਿੱਖਾਂ ਦੇ ਵੈਰੀਆ ਨੇ 1947 ਦੀ ਪੰਜਾਬ ਵੰਡ ਕਰ ਦਿੱਤੀ ਤਾਂ ਬਾਕੀ ਪੰਜਾਬੀਆਂ ਵਾਂਗ ਇਹਨਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ ਇਹਨਾਂ ਦੀ ਜਾਇਦਾਦ ਬਹੁਤੀ ਪਾਕਿਸਤਾਨ ਆਲੇ ਪਾਸੇ ਰਹਿ ਗਈ, ਤੇ ਏਧਰਲੀ ਘਟ ਕੇ 2200 ਏਕੜ ਰਹਿ ਗਈ, ਜੋ ਕਿ ਫਿਰ ਵੀ ਕਾਫੀ ਸੀ, ਪ੍ਰੰਤੂ ਅਗਲੇ ਬੱਚੇ ਬਹੁਤੇ ਕਾਬਲ ਨਾਂ ਹੋਣ ਕਰਕੇ ਅਤਿ ਦਰਜੇ ਸ਼ਰਾਬਾਂ ਕਬਾਬਾਂ ਅਤੇ ਅੱਯਾਸ਼ੀਆਂ ਕਰਨ ਕਰ ਕੇ ਇਹਨਾਂ ਕੋਲੋਂ ਜਾਇਦਾਦਾਂ ਸਾਂਭੀਆਂ ਨਾ ਗਈਆਂ, ਇਸ ਪਰਿਵਾਰ ਦਾ ਆਖਰੀ ਮਸ਼ਹੂਰ ਚਿਹਰਾ ਸ. ਸੂਰਤ ਸਿੰਘ ਨਿੱਬਰ ਸੀ ਜਿਸਨੂੰ ਸਾਡੇ ਬਜ਼ੁਰਗ ਇੱਕ ਦੋ ਵਾਰ ਵਿਆਹ ਸ਼ਾਦੀਆਂ ਵਿੱਚ ਮਿਲੇ ਮਿਲੇ ਵੀ ਸਨ । ਕੱਦ ਕਾਠ ਉਚਾ ਲੰਬਾ ਸਵਾ 6 ਫੁੱਟ ਜਵਾਨ ਸੀ , ਚਿਹਰਾ ਦੇਖਣ ਤੋਂ ਈ ਕਿਸੇ ਰਾਜੇ ਦੀ ਔਲਾਦ ਲੱਗਦੇ ਸਨ, ਪਰ ਆਦਤਾਂ ਲੈ ਕੇ ਬਹਿ ਗਈਆਂ । ਅੱਗੇ ਹੁਣ ਇਹਨਾਂ ਦੇ ਬੱਚੇ ਹਨ ਜੋ ਆਮ ਵਿਅਕਤੀਆਂ ਵਾਂਗ ਰਹਿੰਦੇ ਹਨ, ਇਸ ਪਰਿਵਾਰ ਦੀ ਇੱਕ ਬੀਬੀ ਪਟਿਆਲਾ ਦੇ ਇੱਕ ਚੰਗੇ ਖਾਨਦਾਨ ਚ ਵਿਆਹੀ ਹੋਈ ਹੈ, ਹੁਣ ਇਸ ਬੀਬੀ ਦੀ ਉਮਰ 80 ਦੇ ਲਾਗੇ ਹੈ, ਬੇਨਤੀ ਹੈ ਕਿ ਜੇ ਕਿਸੇ ਭਰਾ ਨੇ ਇਸ ਪਰਿਵਾਰ ਸਬੰਧੀ ਕੋਈ ਹੋਰ ਬਰੀਕੀ ਵਿੱਚ ਜਾਣਕਾਰੀ ਲੈਣੀ ਹੋਵੇ ਜਾਂ, ਇਸ ਹਵੇਲੀ ਦੀ ਸਾਂਭ ਸੰਭਾਲ ਚ ਇਸ ਪਰਿਵਾਰ ਦੀ ਕੋਈ ਮਦਦ ਚਾਹੀਦੀ ਹੋਵੇ ਤਾਂ ਪੱਤਰਕਾਰ ਵੀਰ ਜਾਂ ਕੋਈ ਵੀ ਹੋਰ ਸੱਜਣ ਮੈਨੂੰ 8427278907 ਤੇ ਕਾਲ ਜਾਂ ਵਟਸਐਪ ਕਰ ਸਕਦੇ ਹੋ , ਪੁਰਾਣੀਆਂ ਫੋਟੋਆਂ ਵਗੈਰਾ ਜਾਂ ਹੋਰ ਦਸਤਾਵੇਜ਼ ਆਦਿ ਮੈਂ ਦਵਾ ਦਿਆਂਗਾ, ਬਾਕੀ ਵੀਡੀਓ ਅਤੇ ਪੱਤਰਕਾਰੀ ਸੋਹਣੀ ਕੀਤੀ ਹੈ 👍🏼👍🏼
@anilchoudhary3068
@anilchoudhary3068 3 жыл бұрын
Changi gall hai pta chal gya khemkarn kamboj haqiqat ny wasaya
@jasnoorkaur3525
@jasnoorkaur3525 2 жыл бұрын
Mera father sahib sardar jagtar singh de dil de reez c ki ma khem karan da ithas likha es ly manu iena khem karan book punjabi vich translation krni py
@Adventuremehkma
@Adventuremehkma Ай бұрын
I belongs to this family from maternal side we belongs to nepal clan of khemkaran from the family the family of rai sangat rai... It's roots are deep since Mahabharat kaal they fought for kauravas and till the baba Banda singh bahadur family was in power
@user-yj7xn2ty2k
@user-yj7xn2ty2k 3 жыл бұрын
are bhai aapko pahle to Sat Shri akaal Salam walekum aapko aur aapke parivar ko khas mein Pakistan mein paida hota aur Azadi se rahata aur apne mulk ke liye kuchh Na kuchh Karne ki soch rakhta Pakistan jindabad khalistan Azad hoga Kashmir Azad hoga ab waqt dur nahin Hai likh kar rakh lo ji baat inshallah
@gurlal0076
@gurlal0076 Жыл бұрын
❤👍🏻
@tegveersidhu2715
@tegveersidhu2715 3 жыл бұрын
ਬਾਬਾ ਬਲਦ ਲੱਭ ਗਿਆ ਸੀ ਕਿ ਨਹੀਂ
@kanwaljeetkaur7976
@kanwaljeetkaur7976 3 жыл бұрын
Mera pond ķhemkarn
@malkeetsinghbal227
@malkeetsinghbal227 3 жыл бұрын
ਸਾਡਾ ਪਿੰਡ ਗ਼ਜ਼ਲ ਸੀ , ਰੱਤੋਕੇ ਕੋਲ। ਤੁਸੀਂ ਕਿਹੜੇ ਪਿੰਡ ਰਹਿੰਦੇ ਹੋ?
@gurwindersingh-yt3eb
@gurwindersingh-yt3eb 3 жыл бұрын
Sada v pind Khemkaran
@sunitarani3064
@sunitarani3064 3 жыл бұрын
Mera sohna pind khemkaran
@ghyvv8595
@ghyvv8595 3 жыл бұрын
I Am posted in Govt Job Commity heath officer in Mehdipur ❤️
@gorabhullar332
@gorabhullar332 3 жыл бұрын
Gwand pind apna khemkaran
@AmanDeep-ce6gq
@AmanDeep-ce6gq 3 жыл бұрын
Sade ghar kol h eh mahal
@robinmatharu2530
@robinmatharu2530 3 жыл бұрын
Ok
@parmodmehra1320
@parmodmehra1320 3 жыл бұрын
Kedi jagah paindi he
@AmanDeep-ce6gq
@AmanDeep-ce6gq 3 жыл бұрын
Khemkarn gurdwara chain sahib de samne
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН
MY HEIGHT vs MrBEAST CREW 🙈📏
00:22
Celine Dept
Рет қаралды 51 МЛН
小丑家的感情危机!#小丑#天使#家庭
00:15
家庭搞笑日记
Рет қаралды 32 МЛН
Show with Ranjit Singh Kuki Gill | EP 179 | Talk with Rattan
47:25
Talk with Rattan
Рет қаралды 75 М.
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН