Darbar Sahib 'ਚ ਹੋਏ Yoga ਆਸਨ ਦੀ ਸਾਜਿਸ਼ ਤੋਂ ਪਿਆਰਾ ਲਾਲ ਨੇ ਚੁੱਕਿਆ ਪਰਦਾ | Rozana Spokesman

  Рет қаралды 51,141

Rozana Spokesman

Rozana Spokesman

13 күн бұрын

Darbar Sahib 'ਚ ਹੋਏ Yoga ਆਸਨ ਦੀ ਸਾਜਿਸ਼ ਤੋਂ ਪਿਆਰਾ ਲਾਲ ਨੇ ਚੁੱਕਿਆ ਪਰਦਾ
ਦਲਜੀਤ ਦੋਸਾਂਝ ਦਾ ਨਾਂਅ ਲੈਣਾ ਹੁਣ ਯੋਗ ਕਰਨ ਵਾਲੀ ਕੁੜੀ ਦੀ ਮਜਬੂਰੀ | Rozana Spokesman
ਪੱਤਰਕਾਰ : ਸੁਰਖਾਬ ਚੰਨ ਵੀਡੀਓ ਐਡੀਟਰ : ਗੁਰਪ੍ਰੀਤ ਗੈਰੀ
#DrPyareLalGarg #SriHarmandirSahib #Girl #Yoga #Video #SGPC #RozanaSpokesman Surkhaab Chann
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 289
@Jaspalsinghdhapali
@Jaspalsinghdhapali 10 күн бұрын
ਧੰਨ ਭਾਗ ਉਸ ਮਾਂ ਦੇ ਜਿਸ ਨੇ ਡਾਕਟਰ ਪਿਆਰੇ ਲਾਲ ਗਰਗ ਨੂੰ ਜਨਮ ਦਿੱਤਾ
@MalkeetSingh-pk6sf
@MalkeetSingh-pk6sf 11 күн бұрын
ਜੇ ਪੰਜਾਬੀ ਹਿੰਦੂ ਵੀਰ ਗਰਗ ਸਾਹਿਬ ਦੀਆਂ ਗੱਲਾਂ ਸੁਣ ਲੈਣ ਤੇ ਉਹਨਾਂ ਗੱਲਾਂ ਤੇ ਅਮਲ ਕਰ ਲੈਣ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਪੰਜਾਬੀ ਹਿੰਦੂ ਸਿੱਖਾਂ ਨੂੰ ਨਿਖੇੜ ਨਹੀਂ ਸਕਦੀ
@kanwalpreets1181
@kanwalpreets1181 11 күн бұрын
ਡਾਕਟਰ ਸਾਹਿਬ ਜੇ ਅਕਾਲੀ ਦਲ ਦਾ ਪ੍ਰਧਾਨ ਬਣ ਜਾਣ ਤਾ ਅਕਾਲੀ ਦਲ ਵਿੱਚ ਜਾਨ ਪੈ ਸਕਦੀ ਜਿੰਨੀ ਗੁਰਬਾਣੀ ਡਾਕਟਰ ਸਾਹਿਬ ਨੂ ਗਿਆਨ ਹੈ ਹੋਰ ਕਿਸੇ ਕੋਲ ਸ਼ਾਇਦ ਹੋਵੇ
@user-fo6vi2hu9b
@user-fo6vi2hu9b 10 күн бұрын
ਹਕੀਕਤ ਗਿਆਨਵਾਨ ਹਨ ਸਤਿਕਾਰ ਯੋਗ ਡਾ ਗਰਗ
@kantakaur4364
@kantakaur4364 10 күн бұрын
🎉🎉🎉🎉🎉🎉🎉🎉🎉WAHEGURU JI CHARDIAA KALAAN CH RAKHEN 🙏🏿
@satwindersingh5156
@satwindersingh5156 11 күн бұрын
ਡਾਕਟਰ ਪਿਆਰੇ ਲਾਲ ਜੀ ਬਹੁਤ ਸੁਝਵਾਨ ਹਨ। ਸੁਝਵਾਨ ਹੀ ਵਿਚਾਰ ਹਨ
@mankoobaldevsingh3393
@mankoobaldevsingh3393 9 күн бұрын
ਡਾ ਪਿਆਰੇ ਲਾਲ ਗਰਗ ਜੀ ਬਹੁਤ ਹੀ ਵਧੀਆ ਕਥਾਵਾਚਕ ਅਤੇ ਗੁਰਬਾਣੀ ਦੇ ਬਹੁਤ ਹੀ ਗਿਆਤਾ ਹਨ 🙏🙏
@MalkeetSingh-pk6sf
@MalkeetSingh-pk6sf 11 күн бұрын
ਪਹਿਲੀ ਗੱਲ ਇਹ ਹੈ ਕਿ ਜੇਕਰ ਪੰਜ ਸੱਤ ਮੁਸਲਮਾਨ ਰਾਮ ਮੰਦਰ ਵਿੱਚ ਨਿਮਾਜ਼ ਪੜ੍ਹਨ ਲੱਗ ਜਾਣ ਕੀ ਹਿੰਦੂ ਬਰਦਾਸ਼ਤ ਕਰ ਸਕਦੇ ਹਨ
@noorsunnyasr9320
@noorsunnyasr9320 10 күн бұрын
Durbar sahab muslima nu nmaz di ijajat nahi deni chahydi
@butasingh4747
@butasingh4747 8 күн бұрын
​@@noorsunnyasr9320ohna ne ghat ginti karke eh kita si Tusi enha kar ke vikhao
@butasingh4747
@butasingh4747 8 күн бұрын
​@@noorsunnyasr9320Ate muslmanan ne bhi masjid vich keertan karvaya si
@Armaaan696
@Armaaan696 8 күн бұрын
ਤੁਹਾਡੇ ਜਵਾਈ ਲੱਗਦੇ ਜੋ ਗੁਰਦਵਾਰਿਆਂ ਵਿੱਚ ਨਮਾਜਾਂ ਪੜਾਉਂਦੇ ਓਥੇ ਆਪ ਵੀ ਨਮਾਜੀ ਸਿੱਖ ਬਣ ਚੁੱਕੇ ਹੋ ਜਾਂ ਫਿਰ ਇਹ ਸੱਚ ਆ ਕਿ ਤੁਸੀਂ ਔਰੰਗੇ ਦੀਆਂ ਔਲਾਦਾਂ ਹੀ ਓ
@Armaaan696
@Armaaan696 8 күн бұрын
​@@butasingh4747ਤੁਸੀਂ ਕਰ ਸਕਦੇ ਹੋ ਕਿਉਂਕਿ ਤੁਸੀਂ ਤਾਂ ਖੁਦ ਬਾਬਰ ਔਰੰਗਜ਼ੇਬ ਦੀਆਂ ਹੀ ਔਲਾਂਦਾਂ ਹੋ।
@tarsemwalia2401
@tarsemwalia2401 5 күн бұрын
ਮਹਾਨ ਵਿਦਵਾਨ ਬੁੱਧੀਜੀਵੀ ਤਰਕਵਾਦੀ ਤੇ ਮਹਾਨ ਇਨਸਾਨ ਡਾਕਟਰ ਪਿਆਰੇ ਲਾਲ ਗਰਗ ਜੀ ਦੀ ਤਾਰੀਫ਼ ਵਾਸਤੇ ਮੇਰੇ ਕੋਲ਼ ਸ਼ਬਦ ਹੀ ਜਿੰਨੀ ਕੀਤੀ ਜਾਵੇ ਥੋੜੀ ਜਿੱਸ ਚੇਹਰਾ ਦੇਖ ਕੇ ਆਪਣੇ ਆਪ ਸਿਰ ਝੁਕਦਾ ਐਸੀ ਰੱਬ ਰੂਪੀ ਰੂਹ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ 🙏🙏
@daljitsingh3631
@daljitsingh3631 10 күн бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਡਾ ਪਿਆਰੇ ਲਾਲ ਗਰਗ ਜੀ ਨੇ🙏🙏
@grewal1504
@grewal1504 11 күн бұрын
ਡਾਕਟਰ ਪਿਆਰੇ ਲਾਲ ਜੀ ਦੋਵੇਂ ਹੱਥ ਜੋੜਕੇ ਨਮਸ਼ਕਾਰ ਕਬੂਲ ਕਰਿਓ🙏 ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
@mehndipalwan7549
@mehndipalwan7549 10 күн бұрын
ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@user-fo6vi2hu9b
@user-fo6vi2hu9b 10 күн бұрын
ਸਤਿਕਾਰ ਯੋਗ ਡਾ ਗਰਗ ਸਾਹਿਬ ਜੀ ਤੁਹਾਡੇ ਵਿਚਾਰ ਕਾਬਲੇ ਗੌਰ ਕਾਬਲੇ ਤਰੀਫ ਹਨ
@AmrikSingh-fi1mn
@AmrikSingh-fi1mn 10 күн бұрын
ਸਲੂਟ ਐ ਜੀ ਡਾਕਟਰ ਪਿਆਰੇ ਲਾਲ ਗਰਗ ਸਹਿਬ ਜੀ ।
@jagdishsingh9965
@jagdishsingh9965 10 күн бұрын
ਬਹੁਤ ਉੱਚੀ ਸੋਚ ਹੈ,,ਡਾਕਟਰ ਸਾਬ ਜੀ ਦੀ ,,ਬਿਨਾ ਕਿਸੇ ਡਰ, ਬਿਨਾ ਕਿਸੇ ਲਾਲਚ, ਹਰ ਮੁੱਦੇ ਦੀ ਸਹੀ ਜਾਣਕਾਰੀ ਤੱਥਾ ਦੇ ਆਧਾਰ ਤੇ ਦੇ ਕੇ ਸਹੀ ਫੈਸਲਾ ਕਰਦੇ ਹਨ,,ਅਤੇ ਸਹੀ ਸੁਝਾਅ ਦਿੰਦੇ ਹਨ, ਰੱਬ ਸਭ ਦਾ ਭਲਾ ਕਰੇ,,,
@paramsidhu2272
@paramsidhu2272 10 күн бұрын
I salute and Respect Dr Pyarelal ji Garg. He is so Honest and straightforward and full of knowledge. Always worth listening. 🙏🏻
@jasmelsingh8819
@jasmelsingh8819 9 күн бұрын
ਧੰਨ ਹੈ ਇਹ ਬੰਦਾ ਬਹੁਤ ਜਾਣਕਾਰੀ ਹੈ ਇਸਨੂੰ ਰੱਬ ਲੰਮੀ ਉਮਰ ਬਖਸ਼ੇ ਇਸਨੂੰ
@Jaspalsinghdhapali
@Jaspalsinghdhapali 10 күн бұрын
ਡਾਕਟਰ ਸਾਹਿਬ ਜੀ ਨੂੰ ਕਿਸੇ ਕਾਲਜ ਦੇ ਵਿੱਚ ਇਤਿਹਾਸ ਦਾ ਲੈਕਚਰਾਰ ਲਾਉਣਾ ਚਾਹੀਦਾ ਹੈ
@JoginderSingh-ow7yw
@JoginderSingh-ow7yw 10 күн бұрын
Garg Sahib great Punjabi with high regard for Sikh philosophy and deep knowledge regarding Sikh religion. May Waheguru bless him long life.
@MalkeetSingh-pk6sf
@MalkeetSingh-pk6sf 11 күн бұрын
ਸਹੀ ਸਿੱਖ ਤਾਂ ਨਿੱਤ ਹੀ ਜੋਗਾ ਕਰਦਾ ਹੈ ਕਿਉਂਕਿ ਸਿੱਖ ਨੂੰ ਕਿਰਤ ਕਰਨ ਲਈ ਕਿਹਾ ਹੈ ਜੋ ਕਿਰਤ ਕਰਦਾ ਉਸ ਨੂੰ ਜੋਗਾ ਦੀ ਲੋੜ ਨਹੀਂ
@harbanssingh7477
@harbanssingh7477 8 күн бұрын
100
@JoginderSingh-yq4il
@JoginderSingh-yq4il 10 күн бұрын
Great Respect for Dr Garge Sahib Great knowledge of Gurbani May! You live long I heard your views personally Thanking you
@balrajsingh8901
@balrajsingh8901 10 күн бұрын
ਪੰਜ ਸੌ ਸਾਲਾਂ ਤੋਂ ਚਲੇ ਆ ਰਹੇ ਪੰਜਾਬੀ ਭਾਈ ਚਾਰੇ ਵਿੱਚ ਇਕ ਪੱਕੀ ਲਕੀਰ ਖਿੱਚਣੀ ਚਹੁੰਦੇ ਹਨ ਇਹ ਲੋਕ, ਪਰ ਸਫ਼ਲ ਨਹੀਂ ਹੋਣ ਦੇਣਗੇ ਪੰਜਾਬ ਦੇ ਜੰਮੇਂ।
@sukhjitbrar4319
@sukhjitbrar4319 10 күн бұрын
Great respect for Dr Garg 🙏🏻🙏🏻 He is honest, bold and intellectual person …
@laddiguru8074
@laddiguru8074 8 күн бұрын
वाहेगुरु जी ਗਰਗ ਸਾਹਿਬ ਜੀ ਜਿੰਦਾਬਾਦ ਇਹੇ ਹਨ ਅਸਲੀ ਪਿਆਰੇ ਲਾਲ ਜੀ ਹਿੰਦੂ ਵੀਰ ਪੰਜਾਬ ਦੇ ਸਾਰੇ ਹਿੰਦੂ ਵੀਰੋ ਇਨਾ ਦੇ ਮਗਰ ਲੱਗ ਕੇ ਚਲਣਾ ਚਾਹਿਆ ਹੈ ਪਿਆਰੇ ਵੀਰੋ ਪੰਜਾਬ ਜਿੰਦਬਾਦ ਗਰਗ ਸਾਹਿਬ ਜੀ ਜਿੰਦਾਬਾਦ ਵਾਹਿਗੁਰੂ ਤੁਹਾਨੂੰ ਸਦਾ ਸਦਾ ਸੁਖੀ ਰਖੇ ❤❤❤❤❤❤
@housesolution214
@housesolution214 8 күн бұрын
ਹਿੰਦੂ ਧਰਮ ਮਦਿੰਰ ਵਿੱਚ ਜੇਕਰ ਕੋਈ ਮੁਸਲਮਾਨ ਨਮਾਜ ਨਹੀਂ ਪੜ੍ਹ ਸਕਦਾ, ਮਸਜਿਦ ਵਿੱਚ ਕੋਈ ਹਵਨ ਨਹੀਂ ਕਰ ਸਕਦਾ, ਚਰਚ ਵਿਚ ਵੀ ਕੋਈ ਹੋਰ ਧਾਰਮਿਕ ਕੰਮ ਨਹੀਂ ਹੋ ਸਕਦਾ ਫਿਰ ਦਰਬਾਰ ਸਾਹਿਬ ਦੀ ਹਦੂਦ ਅੰਦਰ ਕਿਓਂ। ਹਾਂ ਜੇਕਰ ਕੁੜੀ ਨੂੰ ਪਤਾ ਨਹੀਂ ਸੀ ਤਾਂ ਅਕਾਲ ਤਖ਼ਤ ਤੇ ਹਾਜ਼ਰ ਹੋ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ਨਾ ਕੇ ਧਮਕੀਆਂ ਦੇਵੇ।
@nirmalghuman6077
@nirmalghuman6077 7 күн бұрын
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸੇ ਦਰਬਾਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਸਾਂਈ ਮੀਆਂ ਮੀਰ ਤੋਂ ਰਖਵਾਈ ਤੁਹਾਡੇ ਮੁਤਾਬਕ ਤਾਂ ਫੇਰ ਉਹ ਵੀ ਗਲਤ ਸੀ ???????
@InderjitSingh-io8on
@InderjitSingh-io8on 9 күн бұрын
ਡਾਕਟਰ ਸਰ ਜੀ ਮੇਰੇ ਨਾਲ ਵੀ ਸੇਵਾਦਾਰ ਨੇ ਗ਼ਲਤ ਬੋਲੀਆਂ ਸੀ ਉਹ ਵੀ ਬਹੁਤ ਸਾਰੇ ਲੋਕਾਂ ਵਿੱਚ ਉਸ ਵੇਲੇ ਮੇਰਾ ਵੀ ਬਹੁਤ ਦਿਲ ਦੁਖੀਆ ਸੀ ਪਰ ਹੁਣ ਮੈਂ ਹਰਮੰਦਿਰ ਸਾਹਿਬ ਜਾਨਾਂ ਪਰ ਮੈਂ ਬਾਹਰ ਤੋਂ ਮੱਥਾ ਟੇਕ ਕੇ ਆ ਜਾਨਾਂ ਮੇਰਾ ਵਾਹਿਗੁਰੂ ਜੀ ਤਾਂ ਕਣ ਕਣ ਵਿੱਚ ਵਸਿਆ ਹੋਇਆ ਹੈ ਪਰ ਮੈਂ ਇਹ ਵੀ ਆਖਦਾ ਕਿ ਜਿੰਨਾ ਨੇ ਹਰਮੰਦਿਰ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਉਹ ਜ਼ਰੂਰ ਕਰਕੇ ਆਉ ਦਿਲ ਨੂੰ ਸਕੂਨ ਮਿਲਦਾ ਉਹ ਮੇਰੇ ਵਾਹਿਗੁਰੂ ਦਾ ਘਰ ਹੈ ਸਤਿਨਾਮ ਵਾਹਿਗੁਰੂ ਜੀ
@karnailsinghsakrali1533
@karnailsinghsakrali1533 11 күн бұрын
Piare lal garg ji sache suche punjabi te vadhia Gianvan insan ne jo gurbani de Adhar te kise vi mude nu suljhan di koshish krde ne bahut changa lagia garg ji di interview sunke
@prempalmarar205
@prempalmarar205 4 күн бұрын
Dhan ne DR saab bahut hi achhe bichar ne ji
@harjitlitt1375
@harjitlitt1375 10 күн бұрын
Dr Sahib have great knowledge of all religions. He is very learned man. We are proud of him
@cuckoo46
@cuckoo46 8 күн бұрын
Doctor Garg is a great human being and great scholar.
@baljinderbanipal3438
@baljinderbanipal3438 6 күн бұрын
ਕਾਸ਼ ਗਰਗ ਜੀ CM ਹੁੰਦੇ। ਪੰਜਾਬ ਦੀ ਤਰੱਕੀ ਹੋ ਜਾਂਦੀ ਹਰ ਦਿਨ ਬਕਬਾਦੀ ਹੋ ਰਹੀ ਹੈ।
@myytc12
@myytc12 5 күн бұрын
Dr. Sahib kamaal da gyan rakhde ne! Deep respect for him 🙏
@amanpreetkaur5222
@amanpreetkaur5222 8 күн бұрын
Bahut khoob........fearless, confident, straightforward.
@GurjeetSingh-nn9zn
@GurjeetSingh-nn9zn 11 күн бұрын
ਬਹੁਤ ਪਾਪ ਕੀਤਾ ਇਹ ਪਾਪਣ ਨੇ ਪਰ ਜਿਹੜੇ ਸੋਮਣੀ ਕਮੇਟੀ ਨੇ ਝੋਟਿਆਂ ਵਰਗੇ ਸੇਵਾਦਾਰ ਕੀ ਕਰਦੇ ਸੀ ਆਮ ਸ਼ਰਧਾਲੂਆਂ ਤੇ ਰੋਅਬ ਮਾਰਨ ਜੋਗੇ ਵਾ ਇਹ ਪਾਪਣ ਨੂੰ ਫੜ ਨਹੀਂ ਸਕੇ
@hardeoldeol1275
@hardeoldeol1275 9 күн бұрын
SO TRUE 👍🏻
@dharmindersingh4743
@dharmindersingh4743 4 күн бұрын
ਬਹੁਤ ਵਧੀਆ ਬਹੁਤ ਜਾਣਕਾਰੀ ਡਾਕਟਰ ਸਾਹਿਬ ਨੂੰ
@drdilbaghsingh6164
@drdilbaghsingh6164 Күн бұрын
Dr sahib ji deian gallan sunan wallian han Dr . Sahib nu gurbani Da bahut knowledge hai
@montoosachdeva401
@montoosachdeva401 4 күн бұрын
पत्रकार की हर का सवाल का जवाब नहीं दे पाये गर्ग साहब, बीजेपी से शुरू और बीजेपी पर अंत गर्ग साहब का.... .. इस पत्रकार को सलाम..😇🙂
@AjitSingh-el4gf
@AjitSingh-el4gf Күн бұрын
You are Agiani ANdh bhagat and biased Ho Dr Piare Lal Garg has given each answer but your brain has drained out Even Garg Sahib detailed explanation of each question with reference to Sikh History
@AjitSingh-el4gf
@AjitSingh-el4gf Күн бұрын
AAP ko fatkar, trying to create differences and confusion among communities
@hirasinghrandhawa9072
@hirasinghrandhawa9072 10 күн бұрын
Dr. Sahib has deep knowledge of Sikh religion.He is really a great personality.
@jagjitsingh283
@jagjitsingh283 11 күн бұрын
Doctor ji are you great man 🎉🎉🎉🎉🎉🎉🎉🎉 I love ❤️ so much ❤️
@docsngl
@docsngl 10 күн бұрын
Somebody please do more interviews with the Esteemed Dr. Payare Lal Garg ji and preserve them for future generations.
@manjeetsarna
@manjeetsarna 5 күн бұрын
you have a great knowledge bank of Punjab history dear Dr. Garg . Hat's off ....
@jaswinderkaur1907
@jaswinderkaur1907 3 күн бұрын
Kot kot parnaam Dr Garg sahib ji 🙏🙏🙏🙏🙏
@paramsinghantaal
@paramsinghantaal 3 күн бұрын
ਡਾਕਟਰ ਪਿਆਰੇ ਲਾਲ ਗਰਗ - ਬਹੁਤ ਹੀ ਸੁਹਿਰਦ ਤੇ ਵਿਦਵਾਨ ਸੱਜਣ ।
@BaljeetKaur-uz6eq
@BaljeetKaur-uz6eq 9 күн бұрын
Hindu veer sikh veer nd Hindu Veera nu meri full suport jo sikh veera lyi Hal Sach di gal krde ne
@Surinderkaur-is7er
@Surinderkaur-is7er 5 күн бұрын
Thankyou docter sahib
@hardeoldeol1275
@hardeoldeol1275 9 күн бұрын
DR SHAIB SALUTE AND RESPECT YOUR PARMATMA TUHANU LONG LIEF DEVEY 🙏🙏🙏🙏🙏🙏🙏❤️❤️❤️
@jagjitsingh283
@jagjitsingh283 11 күн бұрын
I love you doctor ji🎉🎉🎉🎉🎉🎉🎉
@arvinderbakshi3044
@arvinderbakshi3044 Күн бұрын
ਸੁਰਖ਼ਾਬ ਜੀ ਸਾਬਤ ਸੂਰਤ ਮੁਬਾਰਕ!
@jasbirpalsingh8910
@jasbirpalsingh8910 Күн бұрын
Waheguru ji garg saab bahut 2 dhanbad ji
@harbirkaur6546
@harbirkaur6546 Күн бұрын
I agree fully with his thinking about SGPC training to the sevadaars.
@AjitSingh-el4gf
@AjitSingh-el4gf Күн бұрын
Dr Garg has vast deep knowledge of Sikh History I request Patarkar to give my message to SGPC to honour Dr with PANTH. RATTAN. More over Dr GARG is LIVING EXAMPLE of HIndu Sikh BHaechara. A Retired class one officer Punjab Government
@bikarjitsingh34bikarjitsin10
@bikarjitsingh34bikarjitsin10 4 күн бұрын
ਡਾਕਟਰ ਸਾਹਿਬ ਬਹੁਤ ਧੰਨਵਾਦ
@gurbindersingh8516
@gurbindersingh8516 5 күн бұрын
Good sir Waheguru ji tuhada bhala karan tusi sikh dharma di eni respect karde o🙏🏽🙏🏽
@GurumeetSingh-yj1lp
@GurumeetSingh-yj1lp 10 күн бұрын
ਇਹ ਜਿੰਨਾ ਵੀ ਨਿਗਾਰ ਆਇਆ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਇਹਦਾ ਜੁੰਮੇਵਾਰ ਕੇਵਲ ਤੇ ਕੇਵਲ ਬਾਦਲ ਪਰਿਵਾਰ ਜਿਨਾਂ ਨੇ ਆਪਣੀ ਕੁਰਸੀ ਦੀ ਖਾਤਰ ਪੰਜਾਬ ਨੂੰ ਪੰਥ ਨੂੰ ਸਾਡੀ ਸਿੱਖ ਮਰਿਆਦਾ ਨੂੰ ਉਹਨਾਂ ਦੀ ਝੋਲੀ ਦੇ ਵਿੱਚ ਸੁੱਟ ਦਿੱਤਾ ਗੁਰੂ ਦੇ ਸਿੱਖੋ ਜੇ ਕਿਤੇ ਅੱਜ ਵੀ ਇਕੱਠੇ ਹੋ ਕੇ ਹਮਲਾ ਨਾਮ ਮਾਰਿਆ ਇਨਾ ਗਦਾਰਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਵਜਾ ਦਿਨਾ ਕਰਾਇਆ ਗਿਆ 90% ਜਿਹੜੇ ਮੁਲਾਜ਼ਮ ਬਾਦਲਾਂ ਦੇ ਉਹ ਵੱਖਰਾ ਹੀ ਹ ਤੇ ਨੇ ਉਨਾਂ ਦੀ ਚੋਣ ਨਾ ਕੀਤੀ ਗਈ ਉਹਨਾਂ ਤੇ ਸ਼ਕਤੀ ਕਰਕੇ ਕੱਢਿਆ ਨਾ ਗਿਆ ਤੇ ਬੜੀ ਮੁਸ਼ਕਿਲ ਗੱਲ ਜੇ ਸਮਝ ਜੋ ਗੁਰੂ ਦੇ ਸਿੱਖੋ ਸੰਭਲ ਜਾਓ ਵੇਲਾ ਜੇ ਜੀ ਡਾਕਟਰ ਸਾਹਿਬ ਇੱਕ ਬੇਨਤੀ ਹੋਰ ਕਰਨੀ ਹੈ ਕਿ ਜਿੰਨੇ ਵੀ ਪੰਥ ਦਰਦੀ ਹਨ ਜਿਨਾਂ ਦੇ ਅੰਦਰ ਪੰਥ ਦਾ ਦਰਦ ਹੈ ਉਹਨਾਂ ਨੂੰ ਇਕੱਠਿਆਂ ਕਰਕੇ ਤੇ ਇਹਦਾ ਮਸਲੇ ਦਾ ਹੁਣ ਵਾਲੇ ਸਮੇਂ ਦਾ ਟਾਕਰਾ ਕਿਸ ਤਰ੍ਹਾਂ ਕਰਨਾ ਹੈ ਇਥੇ ਚਰਚਾ ਜਰੂਰ ਕੀਤੀ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੜੇ ਸੁਚੱਜੇ ਢੰਗ ਦੇ ਨਾਲ ਆਪ ਜੀ ਨੇ ਗੁਰਮਤਿ ਦੇ ਵਿਚਾਰ ਪੇਸ਼ ਕੀਤੇ ਹਨ ਗੁਰੂ ਕਿਰਪਾ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ
@surjeetkaur8151
@surjeetkaur8151 8 күн бұрын
Waheguru ji dr sahib ji bhut vdhia jaankari diti
@ajaibsingh3873
@ajaibsingh3873 10 күн бұрын
ਸੇਵਾਦਾਰਾਂ ਨੂੰ ਜੋਂ ਹੁਕਮ ਹੋਏਗਾ ਉਹੀ ਓਹ ਕਰਣਗੇ। ਸਾਰੇ ਰਲੇ ਹੋਏ ਨੇ ਨਾਲ।
@BalwinderSingh-kn4ut
@BalwinderSingh-kn4ut 4 күн бұрын
Dr Saab I like your Speech you are Good man
@rupinderpalkaur6870
@rupinderpalkaur6870 8 күн бұрын
Good sir
@mankoobaldevsingh3393
@mankoobaldevsingh3393 9 күн бұрын
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹਨ ਮਰਿਆਦਾ ਨੂੰ ਲਿਖ ਕੇ ਬੋਰਡ ਵਗੈਰਾ ਲਗਵਾਏ ਜਾਣ ਅਤੇ ਬਾਹਰਲੇ ਸੂਬਿਆਂ ਤੋਂ ਆਏ ਸਰਧਾਲੂਆਂ ਨੂੰ ਕਿਤਾਬਚੇ ਛਪਵਾ ਕੇ ਵੰਡੇ ਜਾਣ
@singhsaab6992
@singhsaab6992 4 күн бұрын
ਅਸੀਂ ਹਰ ਮਹੀਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਈਦਾਂ ਓਰ ਓਥੇ ਹਰ ਧਰਮ ਦੇ ਲੋਕ ਹੁੰਦੇ ਕਿਸੇ ਦੇ ਭੰਡੀ ਪ੍ਰਚਾਰ ਨਾਲ ਸਿੱਖ ਧਰਮ ਦੀ ਮਹੱਤਤਾ ਨਹੀ ਘਟ ਜਾਣੀ ।
@kulbirsingh-rk3cp
@kulbirsingh-rk3cp Күн бұрын
Dr. Saab di great
@BhupinderSingh-tt9ox
@BhupinderSingh-tt9ox 10 күн бұрын
ਡਾ. ਪਿਆਰੇ ਲਾਲ ਗਰਗ, ਸਤਿਕਾਰ ਨਾਲ ਨਾਮ ਲਿਖੋ heading ਵਿੱਚ, ਨਮਸਕਾਰ ਡਾ. ਸਾਹਿਬ 🙏
@malkiatbrar7973
@malkiatbrar7973 2 күн бұрын
Thanks very much dear
@harpreetsinghhappy1069
@harpreetsinghhappy1069 7 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ ।। ਇੰਨੀ ਵੱਡੀ ਗਿਣਤੀ ਵਿਚ ਪੁਰਾਣੀਆਂ ਗੱਲਾਂ ਕਰਕੇ ਸਾਂਝੀਆਂ । ਇਨ੍ਹਾਂ ਨੇਂ ਸਾਡੇ ਰੌਂਗਟੇ ਖੜ੍ਹੇ ਕੀਤੇ । ਇਥੋਂ ਪਤਾ ਲੱਗਾ ਕਿ ਅਸੀਂ ਭਾਵੇਂ ਸਿੱਖ ਹਾਂ ਜੀ। ਅਸਲ ਸਿੱਖੀ ਦੀ ਅਜੇ ਕਮੀਂ ਆ । ਵਾਹਿਗੁਰੂ ਜੀ ਕੀ ਕ੍ਰਿਪਾ ਸਦਕਾ ਪਰਪੱਕਤਾ ਹੋਰ ਵੱਧ ਰਹੀ ਹੈ ਆਪਣੇਂ ਆਪ ਵਿਚੋਂ ਖਾਲਸ ਸਿੱਖ ਕੱਢਣ ਦੀ । ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ ।। ਨਾਨਕ ਨਾਮੁ ਚੜ੍ਹਦੀ ਕਲ੍ਹਾ ।। ਤੇਰੇ ਭਾਣੇ ਸਰਬਤ ਦਾ ਭਲਾ ।।
@pamajawadha5325
@pamajawadha5325 8 күн бұрын
Good Dr Pyara lal ji bhut mahan na good gal bat kiti dhanwad
@manjitsingh-vw6gz
@manjitsingh-vw6gz 4 күн бұрын
Very very very nice dr sahib.
@rajeshsidana8277
@rajeshsidana8277 5 күн бұрын
ਅਸੀ ਡਾਕਟਰ ਪਿਆਰੇ ਲਾਲ ਗਰਗ ਜੀ ਨਾਲ ਪੂਰੀ ਤਰਾ ਸਹਿਮਤ ਹਾਂ
@user-zr5uf4hd1i
@user-zr5uf4hd1i 8 күн бұрын
ਗੁਰੂ ਨਾਨਕ ਦੇਵ ਜੀ ਨੇਂ ਯੋਗੀਆਂ ਦਾ ਖੰਡਣ ਕੀਤਾ ਸੀ , ਯੋਗੀਆਂ ਨੇਂ ਜਦੋਂ ਪੁੱਠੇ ਸਿੱਧੇ ਹੋ ਕੇ ਭਗਤੀ ਕਰਨ ਦਾ ਪਖੰਡ ਕਰਨਾ ਤਾਂ ਲੋਕ ਓਹਨਾ ਦਾ ਮਜਾਕ ਨਾ ਉਡਾਉਣ , ਓਹਨਾਂ ਨੇ ਇਸਨੂੰ ਸਰੀਰਕ ਕਸਰਤ ਨਾਲ ਜੋੜ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ ਇਸਦੀ ਘੋਰ ਨਿੰਦਾ ਕੀਤੀ ਗਈ ਹੈ, ਏਸ ਯੋਗਾ ਬੀਬੀ ਆਲੀ ਘਟਣਾ ਨੇਂ ਇੱਕ ਚੰਗਾ ਕੰਮ ਜ਼ਰੂਰ ਕੀਤਾ ਕਿ ਸਿੱਖਾਂ ਸਾਹਮਣੇ ਯੋਗ ਦੇ ਝੂਠ ਦਾ ਇਹ ਪੱਖ ਸਾਹਮਣੇ ਆਇਆ
@sonumbaeng
@sonumbaeng Күн бұрын
Garg Sahib nun Salaam. He is much better than any Akali. He know more Gurbani than most Akalis.
@kaurkaur7621
@kaurkaur7621 10 күн бұрын
He is truly learnt person👍
@BalvirSingh-ig7lx
@BalvirSingh-ig7lx 9 күн бұрын
Salute Garg Saab Ji.
@bejindersinghgrewal6866
@bejindersinghgrewal6866 7 күн бұрын
Dr sahab you are great
@balkourdhillon5402
@balkourdhillon5402 4 күн бұрын
ਆ ਜੋ ਕਾਂਗਰਸ ਵਾਲੇ ਬਿਟੂ ਦੀ। ਗਰਗ ਸਾਹਿਬ ਦੀ ਟਿਪਣੀ ਬਿਲਕੁੱਲ ਠੀਕ ਤੇਸਹੀ ਆ।
@laddiguru8074
@laddiguru8074 8 күн бұрын
ਵਾਹ ਜੀ ਵਾਹ ਪਿਆਰੇ ਲਾਲ ਜੀ ਗਰਗ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗਰਗ ਸਾਹਿਬ ਤੁਸੀ ਧੰਨ ਹੋ ਵਾਹ ਜੀ ਵਾਹ ❤❤❤❤
@HarinderSingh-km2un
@HarinderSingh-km2un 7 күн бұрын
You are great pyara lal Ji
@gurjeetbagri9692
@gurjeetbagri9692 6 күн бұрын
Dr ਗਰਗ ਜੀ ਨੂੰ ਬਹੁਤ ਗਿਆਨ ਹੈ 🙏
@billhothi7313
@billhothi7313 5 күн бұрын
ਮੈਨੂੰ dr. ਪਿਆਰੇ ਲਾਲ ਜੀ ਸਿੱਖਾਂ ਤੋਂ ਵੀ ਉਪਰ ਲੱਗਦੇ. ਬਹੁਤ ਚੰਗੇ ਇਨਸਾਨ ਹਨ
@BaljeetKaur-uz6eq
@BaljeetKaur-uz6eq 9 күн бұрын
Thnxx doctor Garg sir
@user-xk7ld3sk8r
@user-xk7ld3sk8r 4 күн бұрын
Dr Sahib Zindabaad ❤
@amriksinghaulakh3965
@amriksinghaulakh3965 8 күн бұрын
ਧੰਨਵਾਦ ਡਾਕਟਰ ਸਾਹਿਬ ਜੀ 🙏🙏
@carchalanaseekhe6881
@carchalanaseekhe6881 4 күн бұрын
ਇਹ ਬਹੁਤ ਵਡਿਆ ਸਾਜਸ਼ ਚਲ ਰਹੀਆਂ ਨੇਂ ਦਰਬਾਰ ਸਾਬ ਨੂੰ ਮੰਦਿਰ ਵਿਚ ਬਦਲਣ ਦੀਆ
@sukhdevsinghbhatti3235
@sukhdevsinghbhatti3235 4 күн бұрын
ਡਾਕਟਰ ਸਾਹਿਬ ਸਾਰੇ ਧਰਮਾਂ ਬਹੁਤ ਸਤਿਕਾਰ ਕਰਦੇ ਆ।ਇਤਹਾਸ ਬਾਰੇ ਵੇਰਵਿਆਂ ਸਮੇਤ ਜਾਣਕਾਰੀ ਰਖਦੇ।ਬਹੁਤ ਹੀ ਕਠਿਨ ਕਮ ਏਨਾ ਵਰਿਕੀ ਨਾਲ ਸਮਜ ਰੱਖਦੇ ਆ
@GurdeepSingh-mx7rs
@GurdeepSingh-mx7rs 10 күн бұрын
ਦਰਬਾਰ।ਸਾਹਿਬ।ਜਾਕੇ।ਯੋਗਾ।ਹੀ।ਕਰਨਾ।ਸੀ
@manpreetsidhu7139
@manpreetsidhu7139 8 күн бұрын
DR Garg should be PM if India the country will be living in heaven
@gurmitkaur1165
@gurmitkaur1165 9 күн бұрын
Dr Garg veer ji thanku
@pinderdhaliwal8392
@pinderdhaliwal8392 10 күн бұрын
DR JI bhuatt hi vadyia gyan naal samjah rehe ho..bhuatt hi dhanvaadh! 🙏❤️🙏
@jagirsinghsinghjagir4842
@jagirsinghsinghjagir4842 10 күн бұрын
ਵਾਹਿਗੁਰੂ ਜੀ
@kulwantsingh2986
@kulwantsingh2986 4 күн бұрын
Asli sikh garg sahib
@prabhramgharia4391
@prabhramgharia4391 4 күн бұрын
Waheguru ji🙏
@NirmalSingh-dg2um
@NirmalSingh-dg2um 7 күн бұрын
ਪਿਆਰੇ ਲਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਰ ਵਾਰ ਨਮਸਕਾਰ ਹੈ ਜੀ ਸਲਾਮ ਹੈ ਜੀ 👍🙏🙏🙏🙏🙏
@jasvirsingj2747
@jasvirsingj2747 8 күн бұрын
Thanks ਡਾਕਟਰ ਜੀ
@angrejparmar6637
@angrejparmar6637 9 күн бұрын
ਧੰਨਵਾਦ
@kamalchawla9617
@kamalchawla9617 10 күн бұрын
Archana, you are a friend of Kangana. Kangana passed a provocative comment against the Sikhs. Archana has her back towards the Darbar Sahib. Kangana is the root cause of the division between the Sikhs and the Non-Sikhs. Archana hurt the sentiments of the Sikhs. Archana why not yoga at Ram Mandir? You are defaming the Sikhs while asking for a pardon. Archana is the safest lady on this Earth to get protection and The Sikhs are unsafe because of Archana's nuisance Act at Darbar Sahib. Shame on Archana.
@RavinderKaur-lj1wq
@RavinderKaur-lj1wq 9 күн бұрын
waheguru ji
@bhupindersingh6102
@bhupindersingh6102 10 күн бұрын
Dr Garg sahib ji tuhanu bahut hi satkarbhri sat shri akal ji.Tuhade jehe sujhwan vichark agar SGPC di command karan lag jave tan sikhi apne sikhran te ho jave kyonki lokan nu changi daleel naal hi dharam naal jodea ja sakda hai jo ki tuhade jehe sujhwan vidvan hi de salde hun.Tuhada bahut bahut thanvaad jo tuhadian nek daleelan ton sedh le kar ke SGPC apne karjan vich nikhar kar ke duniya vich sikhi da Nishan jhula sakdi hai.
@jdeepbhaiyasidhu123
@jdeepbhaiyasidhu123 8 күн бұрын
Waheguru
@sewaksingh3446
@sewaksingh3446 9 күн бұрын
ਡਾ ਸਾਹਬ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
@harbhajansingh6954
@harbhajansingh6954 9 күн бұрын
Good Dr Garg Sb Jindabad
@billhothi7313
@billhothi7313 5 күн бұрын
ਏਨ੍ਹਾ ਪੋਸਟਾਂ ਤੋਂ ਜ਼ਾਹਰ ਹੈ ਕਿ ਸਿੱਖ ਧਰਮ ਦੇ ਸ਼ਰਧਾਲੂ ਹਰ ਇਕ ਭੇਸ ਵਿਚ ਹਨ. ਡਾਕਟਰ ਪਿਆਰੇ ਲਾਲ ਜੀ ਇਕ ਇਸ ਤਰ੍ਹਾਂ ਦੇ ਸਿੱਖ ਹਨ ਜੋ ਹਰ ਘਰ ਵਿਚ ਪੈਦਾ ਹੋਣ.
@satnamsinghsardar9655
@satnamsinghsardar9655 10 күн бұрын
Good. And. Tru. Speech
@surinderpalsinghchadha2223
@surinderpalsinghchadha2223 9 күн бұрын
Wah ji Wah Doctor Sahib ji
@manpreetbirdi2408
@manpreetbirdi2408 8 күн бұрын
The blood of all the martyrs was shed in the golden temple. It is a very sacred place. People used to put their heads here. Whoever disrespected it would be buried in the dust.
@Vikramsinghkamboj494
@Vikramsinghkamboj494 8 күн бұрын
Jaahil quom 😂😂😂😂
Мы никогда не были так напуганы!
00:15
Аришнев
Рет қаралды 5 МЛН
I wish I could change THIS fast! 🤣
00:33
America's Got Talent
Рет қаралды 101 МЛН