Dr Harshinder Kaur ਦੇ ਘਰ ਨੂੰ ਆਖਿਰ ਕਿਉਂ ਪਾਇਆ ਸੀ ਪੁਲਿਸ ਨੇ ਘੇਰਾ.. ਘਰ ਨੂੰ ਬਣਾ ਦਿੱਤਾ ਸੀ ਛਾਉਣੀ...

  Рет қаралды 55,970

RD Productions

RD Productions

5 күн бұрын

Пікірлер: 157
@shinderpalmaan9298
@shinderpalmaan9298 3 күн бұрын
ਸਾਨੂੰ ਮਾਣ ਹੈ ਮੈਡਮ ਹਰਸ਼ਿੰਦਰ ਕੌਰ ਜੀ ਤੇ
@santokhsinghbenipal8592
@santokhsinghbenipal8592 Күн бұрын
ਡਾਕਟਰ ਸਾਹਿਬ ਜੀ ਮਾਣ ਹੈ ਤੁਹਾਡੇ ਉੱਤੇ ਤੁਹਾਡੇ ਵਰਗੀ ਧੀ ਘਰ ਘਰ ਜਨਮ ਲਵੇ
@balrajsingh459
@balrajsingh459 2 күн бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾ ਤੁਸੀ ਵਧੀਆ ਰੋਲ ਨਿਭਾਓਣ ਲਈ ਧੀਆਂ ਨੂੰ ਬਚਾਉਣ ਲਈ ਸਲੂਟ
@gurkiratsingh4822
@gurkiratsingh4822 2 күн бұрын
ਤੁਹਾਡੇ ਤੇ ਬਹੁਤ ਮਾਣ ਹੈ ਜੀ। ਵਾਹਿਗੁਰੂ ਜੀ ਹਮੇਸ਼ਾ ਇਸੇ ਤਰ੍ਹਾਂ ਹਿੰਮਤ ਬਖਸ਼ਦੇ ਰਹਿਣ।
@balbirkalsi1237
@balbirkalsi1237 Күн бұрын
ਸਿਰ ਝੁਕਦਾ ਡਾ:ਜੀ ਤੁਹਾਡੀ ਬੁਲੰਦ ਅਤੇ ਨਿਡਰ ਸੋਚ ਮੂਹਰੇ❤
@user-ms4wq1eq9v
@user-ms4wq1eq9v 2 күн бұрын
ਡਾਕਟਰ ਸਾਹਿਬਾ ਤੁਹਾਡੀ ਸੋਚ ਨੂੰ ਸਲਾਮ । ਸੱਚ ਬੋਲਣਾ ਬਹੁਤ ਔਖਾ ਏ ਅੱਜਕੱਲ ਦੇ ਜਮਾਨੇ ਵਿੱਚ। ਜਿਸ ਤੇ ਵਾਹਿਗੁਰੂ ਦੀ ਕਿਰਪਾ ਹੈ ਉਹ ਹੀ ਬੋਲ ਸਕਦਾ ਹੈ।
@davinderkaur7592
@davinderkaur7592 2 күн бұрын
ਇਹੋ ਜਿਹੀਆਂ ਬੀਬੀਆਂ ਹੀ ਪੰਜਾਬ ਅਤੇ ਪੰਜਾਬੀਆਂ ਨੂੰ ਬਚਾ ਸਕਦੀਆਂ ਹਨ। ਵਾਹਿਗੁਰੂ ਅਕਾਲਪੁਰਖ਼ ਜੀ ਚੜ੍ਹਦੀ ਕਲਾ ਬਖਸ਼ੇ। ਸਰਕਾਰਾਂ ਤਾਂ ਸਭ ਦੁਸ਼ਮਣ ਦਾ ਰੋਲ਼ ਨਿਭਾਉਂਦੀਆਂ ਹਨ
@user-ke2lp3vo1c
@user-ke2lp3vo1c Күн бұрын
😊😊😊😊😊qa😊a
@user-fr8wi2di3g
@user-fr8wi2di3g Күн бұрын
ਡਾਕਟਰ ਬੇਟਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਬੇਟਾ ਜੀ ਸਲੂਟ ਹੈ ਪੰਜਾਬ ਦੀ ਬੇਟੀ ਨੂੰ ਵਹਿਗੁਰੂ ਤੁਹਾਨੂੰ ਹਮੇਸ਼ਾ ਬਲ ਬਖਸ਼ੇ,
@BaljitKaur-ht1mz
@BaljitKaur-ht1mz 2 күн бұрын
ਪੰਜਾਬ ਦਾ ਮਾਣ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਜੀ
@jalourSingh-bz4dj
@jalourSingh-bz4dj 2 күн бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਮੈਂ ਤੁਹਾਡੀਆਂ ਵੀਡੀਓ ਬਹੁਤ ਦੇਖਦਾ ਹਰ ਇੱਕ ਵੀਡੀਓ ਚ ਇਨਾ ਆਸਾ ਆਉਦਾ ਇਨਾ ਹਾਸਾ ਆਉਂਦਾ ਇਹਦੇ ਚ ਵੀ ਤੁਸੀਂ ਕਿਹਾ ਉਹਨਾਂ ਨੇ ਘੇਰਾ ਪਾ ਲਿਆ ਤੇ ਜਿਹੜੇ ਤੁਸੀਂ ਡਾਕਟਰ ਸਾਹਿਬ ਨਾਲ ਰੀਲ ਪਾਉਂਦੇ ਹੋ ਉਹਦਾ ਬਹੁਤ ਹੀ ਜਿਆਦੇ ਸਾਉਣ ਵਾਲੀ ਹੁੰਦੀ ਹ ਮੈਂ ਕਈ ਕਈ ਵਾਰੀ ਸੁਣਦਾ ਹਾਂ ਤੇ ਮੈਂ ਤੁਹਾਨੂੰ ਉਮੀਦ ਕਰਦਾ ਪਰਮਾਤਮਾ ਅੱਗੇ ਤੁਹਾਡੀਆਂ ਲੰਬੀਆਂ ਉਮਰਾਂ ਹੋਵੇ ਸਾਡੀ ਕੌਮ ਦੀ ਸੇਵਾ ਕਰ ਰਹੇ ਹੋ ਬਹੁਤ ਮਿਹਰਬਾਨੀ
@surinderkaur5240
@surinderkaur5240 2 күн бұрын
Very good.
@BalwinderSingh-ug2mf
@BalwinderSingh-ug2mf 2 күн бұрын
ਦਿਲੋਂ ਸਲਾਮ ਕਰਦੇ ਹਾਂ ਮੈਡਮ ਜੀ ਬਹੁਤ ਵਧੀਆ ਕੀਤਾ ਤੁਸੀਂ ਬਹੁਤ ਧੰਨਵਾਦ
@angrejparmar6637
@angrejparmar6637 2 күн бұрын
ਉਹ srivastva hindu ਔਰਤ ਕਿਵੇਂ ਨਫਰਤ ਨਾਲ ਗਲ ਗਲ ਤਕ ਭਰੀ ਹੋਈ ਸੀ same same, dr sister ਤੁਸੀਂ ਸਾਡਾ ਮਾਣ ਵਧਾਇਆ ਧੰਨਵਾਦ ji
@LAVIGAMINGOP
@LAVIGAMINGOP 2 күн бұрын
You are absolutely right
@surinderkaur7628
@surinderkaur7628 2 күн бұрын
ਚੰਗੇ ਕੰਮਕਾਜ ਕਰਨ ਵਾਲਿਆਂ ਨੂੰ ਬਹੁਤ ਮੁਸ਼ਕਲਾਂ ਆਉਂਦੀਆ ਨੇ
@didarsinghgill9968
@didarsinghgill9968 Күн бұрын
ਵਾਹਿਗੁਰੂ ਹਮੇਸਾ ਚੜ੍ਹਦੀ ਕਲਾ ਰੱਖੇ 🙏🙏
@jarnailsingh1731
@jarnailsingh1731 Күн бұрын
ਬਹੁਤ ਹੀ ਵਧੀਆ ਜਾਣਕਾਰੀ ਅਤੇ ਸੱਚੀਆਂ ਗੱਲਾਂ ਕੀਤੀਆਂ ਹਨ ਬੀਬਾ ਜੀ ਨੇ।
@jasbirsinghparmar2004
@jasbirsinghparmar2004 Күн бұрын
ਵਾਹਿਗੁਰੂ ਜੀ ਪਰਿਵਾਰ ਅਤੇ ਆਪ ਜੀ ਤੇ ਮੇਹਰ ਕਰੇ
@user-lx2uj5kp3f
@user-lx2uj5kp3f 3 сағат бұрын
ਡਾਕਟਰ ਜੀ ਤੁਸੀ ਬਹੁਤ ਸਚਾਈ ਦੀ ਗੱਲ ਕੀਤੀ ਤੂੰਹਾਡਾ ਬਹੁਤ ਬਹੁਤ ਧੰਨਵਾਦ🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🌷🌷🌷🌷❤️❤️🌷🌷🌷🌷🌷🌷🌷
@kamaljitkaur8296
@kamaljitkaur8296 2 күн бұрын
ਸਲੂਟ ਹੈ ਭੈਣ ਜੀ ਵਾਹਿਗੁਰੂ ਤੁਹਾਨੁੰ ਚੜਦੀ ਕਲਾ ਬਖਸ਼ੇ
@prabhjotkaurdhillon5177
@prabhjotkaurdhillon5177 Күн бұрын
ਬਹੁਤ ਵਧੀਆ ਸ਼ਖਸੀਅਤ ❤
@charanjitchahal8460
@charanjitchahal8460 Күн бұрын
Proud of you Dr. Harshinder Kaur being daughter of Punjab and Punjabiat.
@harmeetkaur9971
@harmeetkaur9971 3 күн бұрын
Proud of you mam ji❤❤
@sukhwindersingh-fu4rq
@sukhwindersingh-fu4rq 2 күн бұрын
ਮਾਣ ਹੈ ਤੁਹਾਡੇ ਤੇ ਭੈਣ ਜੀ ਸਾਨੂੰ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ।
@gillzcreation408
@gillzcreation408 3 күн бұрын
ਮਾਣ ਪੰਜਾਬੀ ਦਾ , ਪੰਜਾਬ ਦਾ ਡਾ ਸਾਹਿਬਾ
@user-rc2nk5tv2s
@user-rc2nk5tv2s 17 сағат бұрын
ਸਾਨੂੰ ਮਾਣ ਐ ਡਾਂ ਸਾਹਿਬਾ ਤੁਹਾਡੇ ਤੈ💖💖🙏🙏
@RanjeetsinghRanasandhu
@RanjeetsinghRanasandhu Күн бұрын
ਸਲੂਟ ਏ ਭੈਣ ਜੀ ਨੂੰ 🙏
@santoshkaur1085
@santoshkaur1085 Күн бұрын
ਧੰਨਵਾਦ ਲਈ ਸ਼ਬਦ ਨਹੀਂ ਹਨ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਤੁਹਾਡੇ ਉਪਰ। ਆਪ ਹੀ ਤੁੱਠ ਕੇ ਤੁਹਾਡੇ ਕੋਲੋਂ ਸੇਵਾ ਲੈ ਰਹੇ ਹਨ। ਪੰਜਾਬ ਦਾ ਮਾਣ ਹੋ ਤੁਸੀਂ ਡਾਕਟਰ ਸਾਹਿਬ।
@JaswantSingh-te9xt
@JaswantSingh-te9xt 14 сағат бұрын
ਵਾਹਿਗੁਰੂ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਰਖੇ
@yuvrajdhinjal6572
@yuvrajdhinjal6572 Күн бұрын
Thank you, Ji. Live long
@SatnamSingh-mo1db
@SatnamSingh-mo1db 23 сағат бұрын
ਅਹੈ ਜਿਹੀਆਂ ਔਰਤਾ ਵਾਰ ਵਾਰ ਜੱਮਣ
@jaswindersingh8428
@jaswindersingh8428 Күн бұрын
I HAVE NO WORDS TO EXPRESS MY GRATITUDE FOR THE SERVICES YOU ARE DOING FOR THE HUMANITY AND PARTICULARLY PUNJAB.❤👌🙏🙏
@parveensandhu4167
@parveensandhu4167 3 күн бұрын
Punjab de dhee Dr.Harshinder kaur Assi tuhade te maan karde ha
@rajvinderaujla5191
@rajvinderaujla5191 2 күн бұрын
ਗੱਲ ਸਾਰੀ ਇਹ ਸੀ ਕਿ ਸਿਸਟਮ ਲੋਕਾਂ ਅੱਗੇ ਪੰਜਾਬੀ ਪੰਜਾਬ ਨੂੰ ਦੁਨੀਆ ਅੱਗ ਬਹੁਤ ਮਾੜਾ ਸਾਬਿਤ ਕੀਤਾ ਜਾਂਦਾ। ਜੋ ਕਿ ਇਹਨਾਂ ਦਾ ਬੜਾ ਭਿਆਨਕ ਅਜੰਡਾ ਸੀ ਤੇ ਤੁਹਾਡੇ ਮਨ ਚਿੱਤ ਵੀ ਨਹੀਂ ਸੀ।
@John-hv5xj
@John-hv5xj 2 күн бұрын
Live long my younger sister praying for your long life
@manjitkaur68
@manjitkaur68 2 күн бұрын
Proud of you promoting Panjabi
@user-dg6yr2vk3q
@user-dg6yr2vk3q 2 күн бұрын
We are proud of you ❤🙏🏽🙏🏽🌷
@mahibhangal782
@mahibhangal782 Күн бұрын
Beati g boht maan tere te sanu Waheguru g sadha khushiyan deve 🙏❤️
@ChahalPs
@ChahalPs 57 минут бұрын
ਬਹੁਤ ਮਾਣ ਵਾਲੀ ਘਟਨਾ ਜੀ, ਵਾਹਿਗੂਰੁ ਜੀ ਨੇ ਬੜੀ ਕਿਰਪਾ ਕੀਤੀ, ਕੀ ਤੋ ਕੀ ਬਣਿਆ
@balbirkalsi1237
@balbirkalsi1237 Күн бұрын
ਵਾਹਿਗੁਰੂ ਜੀ ਤੁਹਾਨੂੰ ਹੋਰ ਮਾਣ ਬਖ਼ਸ਼ਣ🙏
@rajeshkumar-lc3vp
@rajeshkumar-lc3vp 2 күн бұрын
Punjab is proud to have Dr Harshinder kaur God bless her for her contribution to mankind
@KulwinderKaur-yy6mw
@KulwinderKaur-yy6mw 3 күн бұрын
Proud of you madam ji
@tehalsinghguru3552
@tehalsinghguru3552 21 сағат бұрын
DR Harshinder Kaur. ji Very Very Good Dhan Ho
@GurmeetKaur-gs9so
@GurmeetKaur-gs9so Күн бұрын
ਸਲੂਟ ਆ ਤੁਹਾਡੀ ਸੋਚ ਨੂੰ
@user-wt2hb5px7q
@user-wt2hb5px7q 3 күн бұрын
Waheguru ji khush rakhe bhen tuhanu❤lami umar bakhusan
@sukhdeepkaur9555
@sukhdeepkaur9555 2 күн бұрын
ਬਹੁਤ ਵਧੀਆ ਗੱਲ ਆ ਕਰਦੇ ਹਨ।
@gurtejsinghnarwal0
@gurtejsinghnarwal0 2 күн бұрын
ਬਹੁਤ ਬਹੁਤ ਧੰਨਵਾਦ ਜੀ 🙏
@sunnysandhu9952
@sunnysandhu9952 Күн бұрын
Betaji you are very brave lady Punjabi ,s are proud of you
@gurdeepsinghsidhu42
@gurdeepsinghsidhu42 Күн бұрын
Sat Sri akal sister ji may you live long
@jaswantkaur4334
@jaswantkaur4334 Күн бұрын
We have proud of you to promote the Punjabi language and face so many problems behind of this..
@armangill8813
@armangill8813 Күн бұрын
Thanks ji ❤️❤️❤️❤️❤️
@jeetinderkaur5896
@jeetinderkaur5896 3 күн бұрын
Wahguru ji Maher karna sada punjabia upper
@harvinderkaur2831
@harvinderkaur2831 3 күн бұрын
Very nice doctor
@HarwinderSingh-nb4he
@HarwinderSingh-nb4he Күн бұрын
Very nice dr sahib ji 👍👍🙏🙏🙏❤️❤️
@user-rb5xe5yg4d
@user-rb5xe5yg4d 3 күн бұрын
Thanks ji Kush rho 🙏❤️
@malkitsinghsidhu-dp7eo
@malkitsinghsidhu-dp7eo 2 күн бұрын
Kamal di kahani!!!!!!
@prmjitkaur1448
@prmjitkaur1448 2 күн бұрын
Waheguru ji kirpa karni thanks ji
@bobkooner996
@bobkooner996 2 күн бұрын
Dr sahib ji de vaari vaari jaiaee ❤
@user-xf2vo7ev6s
@user-xf2vo7ev6s 2 күн бұрын
Dr sahib , pride of Punjab. Wishing you good health & Chardi kala 🙏🙏👍❤️
@balwinderkaur1483
@balwinderkaur1483 14 сағат бұрын
Dr.sahab ji app tey guru Ramdas ji di bahut kirpa hai ji Amritsar
@surjitkaur3131
@surjitkaur3131 3 күн бұрын
ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਕੀ 🙏🏻❤️🙏🏻
@ParamjitSingh-gf6wd
@ParamjitSingh-gf6wd Күн бұрын
Dhan bheinji harsinder kaur ji waheguru mehar karn
@jaswantlohat571
@jaswantlohat571 Күн бұрын
We feel proud upon you dr sahiba
@surinderkumar2125
@surinderkumar2125 2 күн бұрын
Proud of you dr.harshinder kaur ji
@NarinderSingh-kt8qq
@NarinderSingh-kt8qq 2 күн бұрын
Waheguru ji ❤🙏🙏❤️ very nice vlog . God bless you bhain ji ❤️❤️🙏🙏❤️❤️
@SatpalSingh-lu5iq
@SatpalSingh-lu5iq 2 күн бұрын
❤❤❤❤❤🎉🎉🎉🎉🎉you are great
@tarsemrai4439
@tarsemrai4439 20 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@RakeshKumar-gj5ob
@RakeshKumar-gj5ob 2 күн бұрын
Dr sahib namaskaar g boht he badiya badiya kam tuc kitey or kadi badley de bhavana nahi rakhi waheguru ji tuhanu chad. de kalla ch rakhey g
@reshamsandhu668
@reshamsandhu668 Күн бұрын
We proud of you Dr Hershinder kaur ji Patiala
@baljitrandhawa4007
@baljitrandhawa4007 Сағат бұрын
So proud to you sister ji
@HarpalSingh-qd5lp
@HarpalSingh-qd5lp 2 күн бұрын
Bahut badhiya galvat kiti g thanks Mam g
@sidhusemabathinda1284
@sidhusemabathinda1284 Күн бұрын
Salute g
@HARJITSINGH-qo6pl
@HARJITSINGH-qo6pl 2 күн бұрын
Indian Government should appreciate Dr Harshinder Kaur report in UNO and should publish in Govt Notifications. Also what was done by Punjab Government at that time ?. Why state Govt not stood in favour of Dr Sahib who defend Punjab and India in UNO ?
@jeetabinning350
@jeetabinning350 Күн бұрын
Dr ji ❤🙏🌹
@WDJ5
@WDJ5 2 күн бұрын
We have proud of you Mam.❤❤❤❤❤
@sidhusemabathinda1284
@sidhusemabathinda1284 Күн бұрын
Great mam
@HarminderSingh-yg5ib
@HarminderSingh-yg5ib 14 сағат бұрын
Dr Sahib very nice
@user-dg6yr2vk3q
@user-dg6yr2vk3q 2 күн бұрын
We are proud of you 👏
@gurtejsingh6417
@gurtejsingh6417 2 күн бұрын
Proud of you dr.Sahiba
@raminderkaur7064
@raminderkaur7064 3 күн бұрын
ਅੰਕੜਿਆਂ ਮੁਤਾਬਕ ਇਹ ਦੱਸਿਆ ਗਿਆ ਹੈ ਬਿਲਕੁਲ ਠੀਕ
@davienderjeethundal5472
@davienderjeethundal5472 2 күн бұрын
ਵਾਹਿਗੁਰੂ ਚੜਦੀ ਕਲਾ ਬਖਸੇ਼ ਜੀ
@surinderpal8298
@surinderpal8298 Күн бұрын
Very inspirational journey of life.
@jaswantgrewal52
@jaswantgrewal52 2 күн бұрын
I am proud of you sister
@user-cl3ow2vs6o
@user-cl3ow2vs6o 2 күн бұрын
U r great Harshinder sister ji.u have set example
@user-kh2jf1xp5k
@user-kh2jf1xp5k 13 сағат бұрын
Very appreciated comment
@Jaswinderkaur-zy8fh
@Jaswinderkaur-zy8fh Күн бұрын
❤sat shri akal ji
@narinderjitkaurkaur2244
@narinderjitkaurkaur2244 2 күн бұрын
Proud of you Dr. Sahib 👏👏
@user-sl5gw1ns5m
@user-sl5gw1ns5m 2 күн бұрын
ਮਾਣ ਆ ਜੀ ਤੁਹਾਡੇ ਤੇ❤❤❤👏👏👏👏👏👏🇬🇧
@hardevkaur3333
@hardevkaur3333 2 күн бұрын
Proud of u mam I m also from Patiala All ur videos r soòooo good Thanks for sharing with us
@shamsersingh3847
@shamsersingh3847 Күн бұрын
Proud of u sister
@mohinderkaur7746
@mohinderkaur7746 2 күн бұрын
Proud of you mam
@user-tv8zi4wq7y
@user-tv8zi4wq7y 2 күн бұрын
Nice work
@KulwantSingh-cz5in
@KulwantSingh-cz5in 2 күн бұрын
Dr.Harshinder Kaur is really daring lady
@baljitrandhawa8705
@baljitrandhawa8705 Күн бұрын
ਸਤਿ ਸ੍ਰੀ ਆਕਾਲ ਭੈਣੇ ਪੰਜਾਬੀ ਸਿਦੇ ਸਾਦੇ ਹੁੰਦੇ ਨੇ ਦੇਖੂ ਕਿਸ ਤਰ੍ਹਾਂ ਰਸੀ ਦਾ ਸਪ ਬਣਾ ਕੇ ਪਰਿਵਾਰ ਨੂੰ ਕਿਨੀਂ ਵੱਡੀ ਪ੍ਰੇਸ਼ਾਨੀ ਵਿੱਚ ਪਾ ਦਿਤਾ
@thetastypantry
@thetastypantry 2 күн бұрын
Proud of you mam❤❤❤❤❤❤❤
@SukhwinderKaur-dh7zd
@SukhwinderKaur-dh7zd 2 күн бұрын
Madam we are proud of you
@jaswantsingh-uc6oh
@jaswantsingh-uc6oh 2 күн бұрын
Very nice madam ge ❤
@rajusandhu1565
@rajusandhu1565 2 күн бұрын
❤❤❤❤Good 🙏
@pavitarkaur7129
@pavitarkaur7129 21 сағат бұрын
proud of you mam
@surinderkaur6232
@surinderkaur6232 3 күн бұрын
Waheguru ji 🙏
@NeelamJabalia
@NeelamJabalia Күн бұрын
Good❤❤🙏🙏
@harnekmalhans7783
@harnekmalhans7783 2 күн бұрын
True daughter of Punjab Soil
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
Can You Draw A PERFECTLY Dotted Line?
00:55
Stokes Twins
Рет қаралды 64 МЛН
버블티로 체감되는 요즘 물가
00:16
진영민yeongmin
Рет қаралды 76 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 343 М.
Show with Charanjit Singh Brar | Political | EP 456 | Talk With Rattan
38:04
Когда научился пользоваться палочками
1:00
Время горячей озвучки
Рет қаралды 1,8 МЛН
Средний палец и собака 🤯
0:25
FATA MORGANA
Рет қаралды 3,6 МЛН
Ещё один способ не забеременеть
0:16
Pavlov_family_
Рет қаралды 7 МЛН
Он разрубил планету😱
0:59
Следы времени
Рет қаралды 5 МЛН