Dardara Singh Murder | SGPC ਮੁਲਾਜ਼ਮ ਦਾ ਕਤਲ ਕਰਨ ਵਾਲੇ ਨੇ ਜਾਨ ਦੇਣ ਦੀ ਕੀਤੀ ਕੋਸ਼ਿਸ਼ | Amritsar News | N18V

  Рет қаралды 83,752

News18 Punjab

News18 Punjab

Күн бұрын

Пікірлер: 28
@montygill2211
@montygill2211 Ай бұрын
ਸੇਵਾ ਵਿਖੇ, ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ। ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ। ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਲਤੀ ਮੰਨਞਾ ਕੇ ਸੇਵਾ ਲਵਾ ਦਵਾਉਣ ਜੋ ਕਿ ਉਹ ਦੁਬਾਰਾ ਪ੍ਰਧਾਨ ਬਣ ਸਕੇ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ। ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ। ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ। ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ। ਗੁਰੂ ਪੰਥ ਦੇ ਸੇਵਕ ਮਨਜੀਤ ਸਿੰਘ ਜੀਤਾ
@jaggikheda-wo6fp
@jaggikheda-wo6fp Ай бұрын
Guru Ramdas hospitel loka nu najayaz lutan ch bahut mashoor hai ih sawaal v kade jaroor karyo dharm de thekedaran nu
@sanjogtarani3997
@sanjogtarani3997 Ай бұрын
ਅ੍ਰਮਿਤਧਾਰੀ ਨੂੰ ਇਹ ਕਤਲ ਸ਼ੋਭਾ ਨਹੀਂ ਦਿੰਦਾ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@user-tq9xj1vu3x
@user-tq9xj1vu3x Ай бұрын
Bahut dukh di gal hai jo murder kita gaya.
@Kamaljit270
@Kamaljit270 Ай бұрын
Waheguru ji 😢
@silversinghsilver2961
@silversinghsilver2961 Ай бұрын
ਵਾਹਿਗੁਰੂ ਜੀ
@abhinavrajputvloger133
@abhinavrajputvloger133 Ай бұрын
ਨਾਮ ਗਲਤ ਲਿਖਿਆ ਗਿਆ ਹੈ ਸਰਦਾਰਾਂ ਸਿੰਘ
@sanjogtarani3997
@sanjogtarani3997 Ай бұрын
ਹਾਏ ਹਾਏ ਰੱਬਾ ਪੰਜਾਬ ਨੂੰ ਕੀ ਹੋ ਗਿਆ ਹੈ
@user-yz3qs6yp2h
@user-yz3qs6yp2h 29 күн бұрын
🙏
@BikramCheema-mr9qn
@BikramCheema-mr9qn Ай бұрын
Ehna sarea nu guru Ghar vicho bahar kado eh sewa daar nahi gunde ban gaye han
@waraichms5499
@waraichms5499 Ай бұрын
ਖ਼ਬਰ ਦੀ ਜੋ ਹੈੱਡ ਲਾਈਨ ਲਾਈ ਉਸਦਾ ਕੋਈ ਜ਼ਿਕਰ ਹੀ ਨਹੀਂ
@sidhurureke
@sidhurureke Ай бұрын
Waheguru ji
@harbanssingh-oo2ri
@harbanssingh-oo2ri Ай бұрын
ਇਸ ਬੰਦੇ ਨੂੰ ਪੁੱਛੇ ਕਿ ਤੂੰ ਬੰਦਾ ਮਾਰ ਕੇ ਤੈਨੂੰ ਕੀ ਫਾਈਦਾ ਹੋਇਆ ਆਪ ਵੀ ਮਰਿਆ ਹੀ ਹੈ
@gurditsingh3236
@gurditsingh3236 Ай бұрын
News 18 Punjab You don’t know how to right Darbara Singh on this news Headlines
@BalwinderSingh-bp9hy
@BalwinderSingh-bp9hy Ай бұрын
0:43
@user-nj5hb1ip6y
@user-nj5hb1ip6y Ай бұрын
Sukhveer singh da interview v sunao
@gurdeepsingh-zy1vj
@gurdeepsingh-zy1vj Ай бұрын
Waheguruji
@sahotasaab6104
@sahotasaab6104 Ай бұрын
Waheguru ji waheguru 6
@ashcroftriverinn5790
@ashcroftriverinn5790 Ай бұрын
KALJUG !!! Place of piece. Murder odd thing. Shouldn’t happen. Quite sad. He shouldn’t use Gatra sahib. Very very surprised.
@user-ox9ho1jw3t
@user-ox9ho1jw3t Ай бұрын
Extremely sad to know that such things happen in SG P C office pray to God not to happen again
@DineshKumar-z3c
@DineshKumar-z3c Ай бұрын
Fir khan ga ji sadea gatrea lwa ka rekh la baadbi kite hun nahi baadbi hoi
@sanjogtarani3997
@sanjogtarani3997 Ай бұрын
ਇਸ ਤੋਂ ਵੱਡਾ ਪਾਪ ਨਹੀਂ ਕੋਈ
@anmoldhaliwal6714
@anmoldhaliwal6714 Ай бұрын
ਇਹ ਬੇਅਦਬੀ ਹੋਈ ਆ ਗੁਰੂ ਘਰ
@bakshishnangla8322
@bakshishnangla8322 Ай бұрын
Phir lao soda, hor ta koi kum hai ne.
@PreetKour-qe1zp
@PreetKour-qe1zp Ай бұрын
😅
@gurpreetsinghgopy1269
@gurpreetsinghgopy1269 Ай бұрын
Jinne bande guru ghra vich naukri krde eh oh turq han jehde dasve patshah hatho mre, ina de agle janm safl ho gye te guru ghra vich rojgar mil giya , pr hansali saheb wale sant kende hunde c ke chiched bhave majh de thna kol lagga hove fer v oh dudh nhi pee sakda osne khoon hi peena hai , ohi hal ona da wa ,kha kha kr mufat langer ina di budhi bhrisht ho gyi wa ,jina di darbar saheb de ander duty hundi wa bs 100 rupye de dvo chahe 10mint agge khde raho , te hun wadde wadde ptase den lg pye 200-300 nu , aam sanget nu sale dhakke mar mar baher kad de
Or is Harriet Quinn good? #cosplay#joker #Harriet Quinn
00:20
佐助与鸣人
Рет қаралды 48 МЛН
Alat yang Membersihkan Kaki dalam Hitungan Detik 🦶🫧
00:24
Poly Holy Yow Indonesia
Рет қаралды 11 МЛН
POV: Your kids ask to play the claw machine
00:20
Hungry FAM
Рет қаралды 9 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 48 МЛН