ਹੋ ਗਈ ਪੁਸ਼ਟੀ ! ਠੀਕ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ! ਦੱਸੀ ਕੱਲੀ ਕੱਲੀ ਗੱਲ ਚਸ਼ਮਦੀਦ ਨੇ…Punjab Television

  Рет қаралды 52,626

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 172
@SK-io4gd
@SK-io4gd Ай бұрын
ਸੱਤਾਧਾਰੀ ਧਿਰ ਦੇ ਸਿੱਖ ਐਮ ਐਲ ਏਜ਼ ਲਈ ਨਮੋਸ਼ੀ,ਸ਼ਰਮ ਅਤੇ ਲਾਹਨਤ ਵਾਲੀ ਗੱਲ ਹੀ ਕਹਿ ਸਕਦੇ ਹਾਂ ਜੋ ਬੇਅਦਬੀ ਮਾਮਲੇ ਤੇ ਮੂੰਹ ਵਿੱਚ ਘੁੰਗਣੀਆ ਪਾ ਕੇ ਸੁੱਸਰੀ ਵਾਂਗ ਸੁੱਤੇ ਪਏ ਹੋਏ ਨੇ ਤੇ ਇਕੱਲਾ ਨਾਨ ਸਿੱਖ ਸ਼ੇਰ ਕੁੰਵਰ ਵਿਜੇ ਇਸ ਮੁੱਦੇ ਨੂੰ ਹਰ ਜਗ੍ਹਾ ਪੁਰਜ਼ੋਰ ਤਰੀਕੇ ਨਾਲ ਚੁੱਕ ਰਿਹੈ।
@baldevbhullar3062
@baldevbhullar3062 Ай бұрын
ਅਸਲੀ ਗੁਰੂ ਦਾ ਸਿੱਖ ਤਾਂ ਕੰਵਰ ਵਿਜੈ ਪ੍ਰਤਾਪ ਹੈ। ਸਾਡੇ ਵਰਗੇ ਤਾਂ ਸਿਰਫ ਸਿੱਖ ਦਾ ਭੇਸ ਹੀ ਬਣਾਈ ਰਖਦੇ ਹਨ।
@khalsafreefire9273
@khalsafreefire9273 Ай бұрын
ਹੁਣ ਏਨਾਂ ਗਲਾਂ ਤੋਂ ਤਾਂ ਹੋਰ ਸਾਫ਼ ਹੋ ਗਿਆ ਬਾਦਲਾਂ ਨੇ ਸਿੱਖ ਕੌਮ ਅਤੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਅਤੇ। ਹੁਣ ਤਾਂ ਸਿੱਖਾਂ ਨੂੰ ਅਕਲ ਆ ਜਾਣੀ ਚਾਹੀਦੀ ਹੈ ਕੇ ਕੋਈ ਨਵੀ ਸਿੱਖ ਲੀਡਰਸ਼ਿਪ ਚੁਣੀ ਜਾਵੇ। ਪਰ ਏਨਾ ਨੇ ਨਵੀ ਲੀਡਰਸ਼ਿਪ ਪੈਦਾ ਹੀ ਨਹੀਂ ਹੋਣ ਦਿੱਤੀ।
@BhupinderSingh-l2x
@BhupinderSingh-l2x Ай бұрын
ਇਸ ਗੱਲ ਤੋਂ ਲੱਗਦਾ ਹੈ ਕਿ ਬਾਦਲ ਪਰਿਵਾਰ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।
@DrAPSMann
@DrAPSMann Ай бұрын
ਸਰਦਾਰ ਭਗਵੰਤ ਸਿੰਘ ਮਾਨ ਚੀਫ ਮਨਿਸਟਰ ਸਾਹਿਬ ਆਪਣਾ ਥੋੜਾ ਜਿਹਾ ਭਾਰ ਹੌਲਾ ਕਰ ਲੈਣ ਹੋਮ ਮਨਿਸਟਰੀ ਦਾ ਚਾਰਜ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਦੇਣਾ ਚਾਹੀਦਾ।
@sukhmindersingh4843
@sukhmindersingh4843 Ай бұрын
ਬਿਲਕੁਲ ਸਹੀ ਕਿਹਾ ਹੈ ਜੀ
@SK-io4gd
@SK-io4gd Ай бұрын
ਕੋਈ ਵੀ ਅਯੋਗ ਅਤੇ ਨਲਾਇਕ ਅਫਸਰ ਆਪਣੇ ਕਿਸੇ ਵੀ ਮਾਤਹਿਤ(ਅਧੀਨ) ਅਧਿਕਾਰੀ ਨੂੰ ਕਦੇ ਉੱਪਰ ਉੱਠਣ ਨਹੀਂ ਦਿੰਦਾ/ਜਾਂ ਉੱਠਦਾ ਸਹਿ/ਵੇਖਨਹੀਂ ਸਕਦਾ ਭਾਵੇਂ ਸੰਸਥਾ ਜਾਂ ਦਫ਼ਤਰ ਦਾ ਜਿਨ੍ਹਾਂ ਮਰਜ਼ੀ ਨੁਕਸਾਨ ਹੋ ਜਾਵੇ। ਉਹ ਗੱਲ ਇੱਥੇ ਵੀ ਲਾਗੂ ਹੁੰਦੀ ਲਗਦੀ ਆ😢
@RoopSingh-mu2fj
@RoopSingh-mu2fj Ай бұрын
Kuwar jyapartap singh nu grai bibag da charaj lag wao je Punjab bich sistam nu thik karna hai cm ame na sare ode sambi baitha kiu ni kejri wal bangu ode mla nu sopan te ap cm da jo kam hai oh Karan ja sare ode ap smbal lain te mlaya di suty karden sabkus aphi smal lain
@jasbir10333
@jasbir10333 Ай бұрын
ਕਿਸੇ ਬੰਦੇ ਦਾ ਥਾਣੇ ਦੇ ਸਿਪਾਹੀ ਨਾਲ ਉੱਠਣ ਬੈਠਣ ਹੋ ਜਾਵੇ ਉਹ ਮੋਢਿਆਂ ਤੋ ਥੁੱਕਦਾ ਫਿਰਦੈ, ਸਾਰੇ ਥਾਣੇ ਨੂੰ ਹੀ ਆਪਣਾ ਵਾਕਫ਼ ਸਮਝਦੈ.., ….,ਜਿਹਦੇ ਅੰਡਰ ਸਾਰੀ ਪੁਲਿਸ ਹੋਵੇ ਉਹ ਕਿਵੇਂ ਪੁਲਿਸ ਕਿਸੇ ਹੋਰ ਨੂੰ ਦੇ ਦੇਵੇ …
@jasbir10333
@jasbir10333 Ай бұрын
@@RoopSingh-mu2fj ਕਿਸੇ ਬੰਦੇ ਦਾ ਥਾਣੇ ਦੇ ਸਿਪਾਹੀ ਨਾਲ ਉੱਠਣ ਬੈਠਣ ਹੋ ਜਾਵੇ ਉਹ ਮੋਢਿਆਂ ਤੋ ਥੁੱਕਦਾ ਫਿਰਦੈ, ਸਾਰੇ ਥਾਣੇ ਨੂੰ ਹੀ ਆਪਣਾ ਵਾਕਫ਼ ਸਮਝਦੈ.., ….,ਜਿਹਦੇ ਅੰਡਰ ਸਾਰੀ ਪੁਲਿਸ ਹੋਵੇ ਉਹ ਕਿਵੇਂ ਪੁਲਿਸ ਕਿਸੇ ਹੋਰ ਨੂੰ ਦੇ ਦੇਵੇ …
@deepbrar.
@deepbrar. Ай бұрын
ਜਾਨਵਰ ਕਦੀ ਇਨਸਾਨ ਨਹੀਂ ਬਣ ਸਕਦਾ ਲੇਕਨ *ਇਨਸਾਨ ਕਦੋਂ ਜਾਨਵਰ ਬਣ ਜਾਵੇ ਕਿਸੇ ਨੂੰ ਨਹੀਂ ਪਤਾ*
@fagansingh362
@fagansingh362 Ай бұрын
Kunwar vijay Partap Singh was an honest officer and now an honest MLA . May he live long !
@BalwinderSingh-md4is
@BalwinderSingh-md4is Ай бұрын
ਜੇਕਰ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਬਣਾਇਆ ਜਾਵੇ, ਤਾਂ ਬਹੁਤ ਮਸਲੇ ਹੱਲ ਹੋ ਜਾਣਗੇ, ਕੰਵਰ ਜੀ ਸਾਰੇ MLA ਨਾਲੋਂ ਵਧੀਆ ਤੇ ਇਮਾਨਦਾਰ ਨੇ,
@Nanakpanthi
@Nanakpanthi Ай бұрын
C M bana dio.Administrative skill ne os kol.
@sanjeevbhardwajppwa9501
@sanjeevbhardwajppwa9501 Ай бұрын
ਅੱਧੇ IPS ਮੱਰ ਜਾਣੇ ਫੇਰ, ਜੋ kvp ਦੇ anti ਨੇ
@deepbrar.
@deepbrar. Ай бұрын
ਜੇ ਝੂਠ ਬੋਲਣ ਨਾਲ ਪਾਪ ਲੱਗਦਾ ਏ ਤਾਂ, *ਸੱਚ ਬੋਲਣ ਨਾਲ ਅੱਗ ਲੱਗਦੀ ਏ*
@deepbrar.
@deepbrar. Ай бұрын
*ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ*
@MewaSingh-q3f
@MewaSingh-q3f Ай бұрын
ਸਾਰੀ ਸਿੱਖ ਕੌਮ ਨੂੰ ਵਧਾਈਆਂ ਹੋਣ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ
@deepbrar.
@deepbrar. Ай бұрын
@@MewaSingh-q3f ਵਾਹਿਗੁਰੂ ਜੀ ❤️❤️
@anishbansal6059
@anishbansal6059 Ай бұрын
ਸੱਚਾ ਬੰਦਾ ਹੈ ਕੁੰਵਰ
@AvtarSingh-vx5pg
@AvtarSingh-vx5pg Ай бұрын
ਤਰਲੋਚਨ ਸਿੰਘ ਜੀ ਤੁਸੀਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦੀ ਗੱਦੀ ਮਾਣੀ ਹੈ।ਜਿਹੜੀ ਕਿ ਅਕਾਲੀ ਭਾਜਪਾ ਗਠਜੋੜ ਕਰਵਾਉਣ ਦੇ ਝੂੰਗੇ ਵਿੱਚ ਮਿਲੀ ਸੀ। ਤੁਸੀਂ ਇਕ ਕਹਿ ਕੇ ਸੁਰਖ਼ਰੂ ਨਹੀਂ ਹੋ ਸਕਦੇ ਕਿ ਮੈ ਤਾਂ ਜੀ ਗੱਠਜੋੜ ਕਰਵਾਇਆ ਅਤੇ ਉਸ ਦਾ ਝੂੰਗਾਂ ਲੈ ਕੇ ਖਾਣ ਲੱਗ ਪਿਆ ਬਾਕੀ ਮੇਰੀ ਜ਼ਿੰਮੇਵਾਰੀ ਨਹੀਂ ਸੀ। ਜਿਵੇਂ ਅਕਾਲੀਆਂ ਨੂੰ ਪਲੱਥਾ ਮਾਰ ਕੇ ਗੱਠਜੋੜ ਕਰਵਾਇਆ ਸੀ।ਉਸੇ ਤਰ੍ਹਾਂ ਬਾਦਲਕਿਆਂ ਨੂੰ ਸਿੱਖ ਮਸਲੇ ਹੱਲ ਕਰਨ ਲਈ ਵੀ ਤਿਆਰ ਕਰਨਾ ਤੁਹਾਡੀ ਬਤੌਰ ਸਿੱਖ ਡਿਊਟੀ ਸੀ ਜੋ ਤੁਸੀਂ ਨਿਭਾ ਨਹੀਂ ਸਕੇ। ਕਾਰਨ ਕੀ ਸਨ ? ਤੁਸੀਂ ਜਾਣਦੇ ਹੋਵੋਗੇ।ਪਰ ਤੁਹਾਡਾ ਫੇਲੀਅਰ ਹੈ ਅਸੀਂ ਜਾਣਦੇ ਹਾਂ। ਚਲਾਕੀ ਸੀ ਜਾਂ ਕੰਮਜੋਰੀ ਸੀ ਜਾਂ ਸਵਾਰਥ ਸੀ ਜਾਂ ਨਿਕੰਮਾਪਨ ਸੀ ਇਤਿਹਾਸ ਦੱਸੇਗਾ
@AmarjitSingh-lv1bw
@AmarjitSingh-lv1bw Ай бұрын
Badle tabber ni manda kise nu with Akal takhat sabb
@RameshKumar-et2ld
@RameshKumar-et2ld Ай бұрын
ਬਿਲਕੁੱਲ ਠੀਕ.
@bikkersingh6236
@bikkersingh6236 Ай бұрын
ਸ. ਤਿ੍ਰਲੋਚਨ ਸਿੰਘ ਸਾਬਕਾ ਮੈਂਬਰ ਰਾਜ ਸਭਾ ਜੋ ਬਹੁਤ ਰਾਜਨੀਤਿਕ ਸੁਝਵਾਨ ਵਿਆਕਤੀ ਹਨ ਨੇ ਹਮੇਸ਼ਾ ਸਿਖ ਨੂੰ ਦਵਿਧਾ ਦੀ ਦਲਦਲ ਵਿੱਚੋ ਕੱਢਣ ਲਈ ਯੋਗ ਯਤਨ ਕੀਤੇ ਹਨ, ਮਜੂਦਾ ਸਮੇਂ ਵਿੱਚ ਆਕਾਲੀ ਦਲ ਦੀ ਅਗਵਾਈ ਕਰਨ ਦੀ ਸਮਰੰਥਾ ਰੱਖਦੇ ਹਨ , ਮੌਜੂਦਾ ਸਮੇਂ ਦੇ ਸਿੱਖ , ਬੁੱਧੀਜੀਵੀ ,ਵਿਧਵਾਨਾ , ਚਿੰਤਕਾਂ ਨੂੰ ਇਕੱਠੇ ਹੋ ਕੱ ਬੈਠਣ ਦੀ ਸਖਤ ਜਰੂਰਤ ਹੈ ਕਿ ਸ ਤਿਰਲੋਚਨ ਸਿੰਘ ਵਰਗੇ ਕਿਸੇ ਅਮਿਤਧਾਰੀ ਗੈਰ ਰਾਜਨਿਤਿਕ ਯੋਗ ਸਿੰਖ ਨੇਤਾ ਦੀ ਭਾਲ ਕਰਕੇ ਅਗਵਾਈ ਕਰਨ ਦੀ ਪ੍ਰੇਰਤ ਕਰਨ , ਨਹੀਂ ਆਉਣ ਵਾਲੇ ਸਮਿਆਂ / ਪੀਹੜੀਆਂ ਵਿੱਚ ਸਾਡੇ ਬੱਚੇ ਸਾਨੂੰ ਲਾਹਨਤਾਂ ਪਾਉਣਗੇ ਕਿ 21ਵੀ ਸਦੀ ਵਿੱਚ ਕੋਈਇੱਕ ਸਿੰਖ ਵੀ ਨਹੀ ਸੀ ਜਿਹੜਾ ਕੌਮ ਨੂੰ ਸੇਧ ਦੇਣ ਲਈ ਦਿਲੋਂ ਨਿਰਸਵਾਰਥ ਯਤਨ ਕਰਦਾ ਦਾਸ ਭਰਭੂਰ ਸਿੰਖ ਦੁੱਲਟ 9815195955
@adv.madanlal13
@adv.madanlal13 Ай бұрын
ਸਰ, ਅੱਜ ਤੱਕ ਸਿੱਖ ਪੰਥ ਦਾ ਬਹੁਤ ਨੁਕਸਾਨ ਕਰ ਚੁੱਕੇ ਹਨ ਇਹ ਵਪਾਰੀ ਸੋਚ ਵਾਲੇ ਰਾਜਨੀਤੀਵਾਨ...
@nishansinghdhun6316
@nishansinghdhun6316 Ай бұрын
ਭਾਜਪਾ ਨਾਲ ਸਾਂਝ ਪਵਾ ਕੇ ਅਕਾਲੀ ਦਲ ਦਾ ਬੇੜਾ ਗਰਕ ਕਰਨ ਵਾਲਾ ਹੁਣ ਅਕਾਲੀ ਦਲ ਨੂੰ ਕਈ ਉਭਾਰੇਗਾ। ਫਿਰ ਕਿਸੇ ਕੁਰਸੀ ਦੇ ਲਾਲਚ ਵਿੱਚ ਵੇਚ ਦੇਵੇਗਾ।
@chananrayat7267
@chananrayat7267 Ай бұрын
If Mann likes an honest and best rule in Punjab, then he should give home ministry to Kunwar Sahib immediately. Waheguru ji.
@deepbrar.
@deepbrar. Ай бұрын
ਅੱਛੇ ਸਮੇਂ ਦਾ ਹੰਕਾਰ ਹੀ *ਬੁਰੇ ਸਮੇਂ ਨੂੰ ਨਿਮੰਤਰਣ ਦਿੰਦਾ ਹੈ*
@baljindersingh1184
@baljindersingh1184 Ай бұрын
( ਨਿਮੰਤਰਣ) ਨਹੀਂ ( ਸੱਦਾ ) ਹੁੰਦਾ ਹੈ। ਸ਼ੁੱਧ ਪੰਜਾਬੀ ਲਿਖਿਆ ਕਰੋ ।
@deepbrar.
@deepbrar. Ай бұрын
​@@baljindersingh1184😍🙏 ਜੀ
@ginderkaur6274
@ginderkaur6274 Ай бұрын
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਮਿਹਰ ਕਰਨ ਕੌਮ ਨੂੰ ਸਹੀ ਸੇਧ ਦੇਣ ਸਹੀ ਅਤੇ ਸੱਚੇ ਇਨਸਾਨ ਸਾਹਮਣੇ ਆਉਣ
@sukhchainsinghgill7260
@sukhchainsinghgill7260 Ай бұрын
Salute toKunwar Vijay Partap Singh,,true sikh of Guru Gobind Singh
@BALDEVSINGH-k7s
@BALDEVSINGH-k7s Ай бұрын
Kumver Vijay partap Singh is a true Sikh of Guru Gobind Singh ji. I salute him.
@Mannsingh-mv3un
@Mannsingh-mv3un Ай бұрын
ਕਾਂਗਰਸ ਅਕਾਲੀ ਮਿਲੇ ਹੋਏ ਹਨ। ਇਹ ਕਾਗਰਸੀ ਅਕਾਲੀ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਨੁੰ ਪ੍ਰਫੁੱਲਿਤ ਕਰਨ ਵਿੱਚ ਜੁੱਟ ਗਏ। ਇਹ ਅਕਾਲੀ ਕਾਗਰਸੀ ਪੰਜਾਬ ਨੂੰ ਧੋਖੇ ਵਿੱਚ ਰੱਖ ਕੇ ਆਪਣੇ ਕਾਰੋਬਾਰ ਵਧਾਉਣ ਵਿੱਚ ਹੀ ਲਗੇ ਰਹੇ। ਪੰਜਾਬ ਵਿੱਚ ਸਿੱਖਾਂ ਨੂੰ ਕਮਜ਼ੋਰ ਕਰਕੇ ਡੇਰਾਵਾਦ ਕਾਗਰਸ ਅਕਾਲੀਆ ਨੇ ਪੈਦਾ ਕੀਤਾ। ਹੁਣ ਵੀ ਲੀਡਰ ਵੋਟਾਂ ਵਿੱਚ ਹਰ ਡੇਰੇ ਵਿੱਚ ਚੌਕੀਆਂ ਭਰਦੇ ਹਨ। ਵੋਟਰ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਵੀ ਪਾਰਟੀ ਡੇਰੇ ਵਿੱਚ ਵੋਟਾਂ ਮੰਗਣ ਲਈ ਜਾਂਦੀ ਉਸ ਦਾ ਵਿਰੋਧ ਕਰਨ ਪੰਜਾਬ ਦੇ ਵੋਟਰ ਜਾਵੇ। ਡੇਰਾਵਾਦ ਨੇ ਸਿੱਖ ਧਰਮ ਨੂੰ ਕਮਜ਼ੋਰ ਕੀਤਾ ਹੈ।
@MewaSingh-q3f
@MewaSingh-q3f Ай бұрын
ਜਿੰਨਾ ਚ ਅੱਜ ਵਾਲੇ ਸਾਰੇ ਲੀਡਰ ਘਰਾਂ ਨੂੰ ਨੀ ਤੋਰੇ ਜਾਂਦੇ ਮਸਲਾ ਹੱਲ ਨੀ ਹੋਣਾ ਇਹ ਲੀਡਰ ਸਿਰਫ ਚੌਧਰ ਤੇ ਪੈਸੇ ਇਕੱਠੇ ਕਰਨ ਆਉਂਦੇ ਨੇ ਲੋਕਾਂ ਦੀ ਸੇਵਾ ਕਰਨ ਨੀ ਨਾ ਇਹ ਲੋਕਾਂ ਦੇ ਜਾਂ ਪੰਜਾਬ ਦੇ ਮਸਲੇ ਹੱਲ ਕਰਨ ਆਉਂਦੇ ਨੇ
@RameshKumar-et2ld
@RameshKumar-et2ld Ай бұрын
​@@MewaSingh-q3fਪੰਜਾਬ ਦੇ ਪਚੰਨਵੇਂ ਪਰਸੈਂਟ ਲੀਡਰਾਂ ਨੇ ਪੰਜਾਬੀਆਂ ਦਾ ਖੂਨ ਪੀਣ ਤੋਂ ਇਲਾਵਾ, ਢਿੱਡ ਭਰਨ ਤੋਂ ਬਿਨਾਂ, ਮਸਲੇ ਹੱਲ ਕਰਵਾਓਨੇ ਅਪਨੀ ਹੱਤਕ ਹੀ ਸਮਝੀ. ਸੋਨੇ ਦੇ ਸੂਬੇ ਨੂੰ ਪਿੱਤਲ ਦਾ ਬਨਾ ਕੇ ਵੀ ਬਸ ਨਹੀਂ ਕਰਦੇ. ਹਾਲੇ ਵੀ ਚੌਧਰ ਲੑਈ ਮੂੰਹ ਅੱਡੀ ਖੜ੍ਹੇ ਨੇ.
@paramdeepgill7557
@paramdeepgill7557 Ай бұрын
ਰੰਧਾਵਾ ਸਾਹਿਬ ਗੁਰੂ ਸਾਹਿਬ ਹੀ ਇਹਨਾਂ ਬਾਦਲਾਂ ਦੇ ਗੁਨਾਹ ਜਗਤ ਕਰ ਰਹੇ ਹਨ
@tarlochansinghdupalpuri9096
@tarlochansinghdupalpuri9096 Ай бұрын
ਕੁੰਵਰ ਸਾਹਬ ਤਾਂ ਕਦੋਂ ਦੇ ਪਿੱਟ ਰਹੇ ਹਨ ਵਿਚਾਰੇ ਪਰ……
@dr.paramjitsinghsumra179
@dr.paramjitsinghsumra179 Ай бұрын
ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
@balkourdhillon5402
@balkourdhillon5402 Ай бұрын
ਰਿਫਾਈਨਰੀ ਲਿਅਆਂਦੀ ਬਾਦਲ ਸਾਬ ਨੋ ਪੰਜਾਬ ਨੂੰ ਕੀ ਫਾੲਇਦਾ ਕੀ ਹੋਇਆ ਬੰਦੇ ਤਾਂ ਬਾਹਰ ਦੋ ਰਖੇ ਆ ਕੰਮ ਤੇ।ਜਮੀਨ ਦੇਣ ਦਾ ਫਾੲਦਾ ਤਾਂ ਹੋ ਗਿਆ ਜਮੀਨ ਤਾਂ ਗੲਈ ਵਾਹੁਣ ਤੋਂ ਕਿਸਾਨ ਤੋਂ।
@niranjansinghsandhu1520
@niranjansinghsandhu1520 Ай бұрын
ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਪੰਜਾਬ ਦੇ ਕੋਹੜ ਨੂੰ ਪ੍ਰਫੁੱਲਤ ਸਿਰਫ ਬਾਦਲਾਂ ਨੇ ਕੀਤਾ ਲੱਖ ਲਾਹਨਤਾਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸਲਾਮ KVP SINGH ਜੀ ਦੀ ਨਿਡਰਤਾ ਨੂੰ
@paramjitdhamrait5185
@paramjitdhamrait5185 Ай бұрын
Waheguru ji bless you both.
@sarupsingh4790
@sarupsingh4790 Ай бұрын
ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਕ ਈਮਾਨਦਾਰ ਵਿਅਕਤੀ ਹੈ ਜਿਹੜਾ ਬੇਅਦਬੀ ਦੇ ਮੁੱਦੇ ਤੇ ਲਗਾਤਾਰ ਯਤਨਸ਼ੀਲ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਮਾਨ ਸਾਬ ਨੂੰ ਚਾਹੀਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਵਿਭਾਗ ਦਾ ਮੰਤਰੀ ਬਨਾਉਣਾ ਚਾਹੀਦਾ ਹੈ
@sukhdevthind221
@sukhdevthind221 Ай бұрын
Excellent explanation, bahut ਵਧੀਆ ਢੰਗ ਨਾਲ ਵਿਸਲੇਸ਼ਣ ਕੀਤਾ ਜੀ waheguru bless you veer s. Tarlochan singh ji, but please speak narrative India as per our India constitution.
@parneetgaming9608
@parneetgaming9608 Ай бұрын
ਰੰਧਾਵੇ ਏਕ ਗੱਲ ਸੋਚੀਂ ਕਿ ਜਿਹੜੇ ਬੰਦੇ ਦੱਲੇ ਨੇ ਅਤੇ ਸਿਰਫ ਆਪਣਾ ਨਾਂ ਬਚਾਉਣ ਲਈ ਕਰ ਰਹੇ ਉਹਨਾਂ ਨੂੰ ਆਪਣਾ ਆਪ ਬਚਾਉਣ ਲ਼ਈ ਡਰਾਮਾ ਕਰ ਰਹੇ ਹਨ ਓਹਨਾਂ ਤੋਂ ਇਸ ਮਾਮਲੇ ਵਿਚ ਬਚਣ ਦੀ ਕੋਸ਼ਿਸ਼ ਕਰਿਓ ਤੁਸੀਂ ਵੀ ਬਹੁਤ ਸਿਆਣੇ ਹੋ ਅਤੇ ਮਾਝੇ ਵਿਚੋਂ ਆਉਂਦੇ ਹੋ ਇਹੋ ਬੰਦਾ ਕਹਿੰਦਾ ਰਿਹਾ ਤੁਹਾਡੀ ਹੀ interview ਦੇ ਵਿੱਚ ਹੀ ਕਿ ਕਿਸ ਤਰ੍ਹਾਂ ਇਸਨੇ ਬਾਦਲ ਨੂੰ ਵਾਜਪਾਈ ਥੱਲੇ ਲੰਮੇ ਪੈਣ ਲੇਈ ਦਲਪੁੰਨਾ ਕੀਤਾ ਤਾਂ ਫਿਰ ਏਸਨੂ ਕਿੱਥੇ ਰਖੇਂਗਾ
@GurmailBadesha
@GurmailBadesha Ай бұрын
ਤਰਲੇਚਨਸਿੰਘਜੀ। ਮੌਕੇ ਦੀ ਸਰਕਾਰ ਨੇ।ਸਤਾਹ। ਦੇ ਨਸ਼ੇ ਵਿੱਚ ਜਾਣਬੁੱਝ ਕੇ ਕੀਤਾ
@sakattarsingh7114
@sakattarsingh7114 Ай бұрын
Very very good episode 👌 Thanks so much dear Randhawa Saab ji and Respected S Tarlochan Singh ji 🙏
@InderjitSingh-n4m
@InderjitSingh-n4m Ай бұрын
ਰੰਧਾਵਾ ਸਾਬ ਅਕਾਲੀਆਂ ਨੇ ਗੁਰੂ ਸਾਹਿਬ ਨਾਲ ਮੱਥਾ ਲਗਾ ਲਿਆ ਤਾਂ ਹੀ ਇਹਨਾਂ ਦੀ ਅੱਜ ਇਹ ਦੁਰਦਸ਼ਾ ਹੋਈ ਹੈ।
@khosatv7350
@khosatv7350 Ай бұрын
ਇਹ ਜ਼ਰੂਰੀ ਨਹੀ ਹੈ ਕਿ ਉਹ ਅਕਾਲੀ ਦਲ ਹੀ ਮਜ਼ਬੂਤ ਹੋਵੇ ਜਿਸਦੀ ਅਗਵਾਈ ਬਾਦਲ ਪਰਿਵਾਰ ਕਰਦਾ ਹੋਵੇ ਹੋਰ ਅਕਾਲੀ ਦਲ ਵੀ ਹਨ
@Nanak-rc1go
@Nanak-rc1go Ай бұрын
ਸਾਰੇ MPs ਚੰਡੀਗੜ ਤਾਂ ਲੈ ਲੈਣ ਰੱਲਕੇ। ਸ਼ਰਮ ਵਾਲੀ ਗੱਲ ਹੈ, ਪੰਜਾਬ ਦੀ ਰਾਜਧਾਨੀ ਹੀ ਨਹੀਂ।
@nirmalsinghnarain1952
@nirmalsinghnarain1952 Ай бұрын
ਸਰਦਾਰ ਤਰਲੋਚਨ ਸਿੰਘ ਜੀ ਅਕਾਲੀਆ ਨੇ ਬਾਜਪਾਈ ਸਾਹਿਬ ਦੀ ਮਦਦ ਕਰਕੇ ਪੰਜਾਬ ਲਈ ਕੀ ਰਾਜਧਾਨੀ ਚੰਡੀਗੜ੍ਹ ਲਿਆ ਕੀ ਰਾਜਸਥਾਨ ਸਰਕਾਰ ਤੌ ਪਾਣੀ ਦੀ ਰਿਆਲਿਟੀ ਲੈ ਸਕੇ ਕੀ ਭਾਖੜਾ ਡੈਮ ਦਾ ਕੰਟਰੋਲ ਸੈਂਟਰ ਸਰਕਾਰ ਤੌ ਲੈ ਲਿਆ ਗਿਆ ਧੰਨਵਾਦ
@harbanskaur2956
@harbanskaur2956 Ай бұрын
ਕੁੰਵਰ ਜੀ ਨੂੰ ਸੈਂਟਰ ਵਿੱਚ ਗਰਿਹ ਮੰਤਰੀ ਬਣਾਇਆ ਜਾਵੇ
@balkourdhillon5402
@balkourdhillon5402 Ай бұрын
ਵਾਹ ਸਰਦਾਰ ਤਿਰਲੋਚਨ ਸਿੰਘ ਜੀ ਲੋਕਾਂ ਦੀ ਸ਼ਕਤੀ ਨੇ ਦੋ ਐਮ ਪੀ ਜਿਤਾ ਲੲਏ ।ਧੰਨਵਾਦ। ਪਰ ਇਕ ਨੂੰ ਤਾਂ ਸਹੀ ਸੌ" ਵੀ ਨਹੀ ਚੁਕਾਈ ਢੰਗ ਨਾਲ।ਉਹਨਾ ਨੂੰ ਜੇਲ ਵਿੱਚੌ ਤਾਂ ਮੁਕਤੀ ਕਰ ਦਿਓ। ਪਬਲਿਕ ਦੇ ਕੰਮ ਆ ਸਕੇ।ਧੰਨਵਾਦ ਸ਼ੁਕਰੀਆ ਜੀ ਸ ਤਿਰਲੋਚਨ ਸਿੰਘ ਸਾਹਿਬ ਜੀ।
@RavinderSingh-u2y
@RavinderSingh-u2y Ай бұрын
ਪੰਜਾਬ ਦੇ ਸਾਰੇ ੭੮ ਤੂੰ ਬਾਦ ਦੇ ਵਰਤਾਰੇ ਦਾ ਮੁੱਖ ਦੋਸ਼ੀ ਸਿਰਫ਼ ਤੇ ਸਿਰਫ਼ ਬਾਦਲ ਹਣ। ਜਿਨ੍ਹਾਂ ਵੀ ਪੰਜਾਬ ਦੀ ਜਵਾਨੀ ਦਾ ਘਾਂਣ ਹੋਇਆ ਓਹਦਾ ਜਿਮੇਵਾਰ ਸਿਰਫ਼ ਬਾਦਲ ਹਣ। ਹੁਣ ਕੋਮ ਸੁਚੇਤ ਹੋਵੇ ਅਤੇ ਕੜੂਕੀ ਵਿੱਚ ਫ਼ਸੇ ਸੁਖਬੀਰ ਨੂੰ ਚੰਗੀ ਤਰ੍ਹਾਂ ਝਾੜ ਝੰਬ ਕੀਤੀ ਜਾਵੇ ਅਤੇ ਕਿਸੇ ਹਨੇਰੀ ਕਾਲ ਕੋਠੜੀ ਵਿੱਚ ਇਹਨੂੰ ਬੰਦ ਕਰ ਦਿੱਤਾ ਜਾਵੇ ਸਦਾ ਲਈ।
@malkitsinghsidhu-dp7eo
@malkitsinghsidhu-dp7eo Ай бұрын
Bahut he jarurat aa S. Tarllochan Singh varge sikh vidvana di Prmatma ihna di umr lambi kre Dhanwad g
@richhpalsra9823
@richhpalsra9823 Ай бұрын
S S A ❤ ਸਾਰਿਆਂ ਵੀਰਾਂ ਨੂੰ
@harjinderbrar8013
@harjinderbrar8013 Ай бұрын
1978 ਤੋ ਲੈ ਕੇ ਸਾਰਿਆ ਘਟਨਾਮਾ ਦਾ ਜੁਮੇਵਾਰ ਬਾਦਲ ਪਰਿਵਾਰ ,ਜੇ ਪੰਜਾਬ ,ਪੰਥ ਨੂੰ ਬਚਾਉਣਾ ਤਾ ਬਾਦਲਾ ਨੂੰ ਮੁਕਾ ਹੀ ਦੇਣੇ ਚਾਹੀਦੀ ਹਨ
@BalwinderKaur-qu9ls
@BalwinderKaur-qu9ls Ай бұрын
Cheema bhee brabar dee doshi hei kion kei ohnei Panjabi ch likhiya c
@HarjinderSingh-kh1gy
@HarjinderSingh-kh1gy Ай бұрын
It is apparent from the statement of S. Tarlochan Singh that Fakhar-e-kaum was close to Head of Dera Sacha Sauda.
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@ssbal2048
@ssbal2048 Ай бұрын
Mr Randhawa tusi Panth nahi Badal Parivar da fiker karde ho .USA ch tuhadi interview ch tusi kiha ke Badal Parivar sankat ch hae. Tuhanu panth da dard nahi.
@MewaSingh-q3f
@MewaSingh-q3f Ай бұрын
ਇਹ ਬਹੁਤੇ ਪੱਤਰਕਾਰ ਯੂ ਟਿਉਬਰ ਬਾਦਲਾਂ ਦਾ ਬਹੁਤ ਫ਼ਿਕਰ ਕਰਨ ਵਾਲੇ ਨੇ ਇਹ ਵਿਚਾਰੇ ਇਹਨਾਂ ਨੂੰ ਪੰਥ ਬਾਰੇ ਕੀ ਬੋਲਣ ਪੰਥ ਬਾਰੇ ਗਿਆਨ ਦੀ ਘਾਟ ਆ
@MewaSingh-q3f
@MewaSingh-q3f Ай бұрын
ਇਹਨਾ ਵਿਚਾਰਿਆਂ ਨੂੰ ਕੀ ਪਤਾ ਪੰਥ ਕਿਸ ਬਲਾ ਦਾ ਨਾਂ ਆ
@sohansinghsandhu4025
@sohansinghsandhu4025 Ай бұрын
ਸੰਦਵਾ ਸਾਹਿਬ ਹੁਣ ਮੌਕਾ ਹੈ ਕੁੰਵਰ ਪਰਤਾਪ ਸਿਘੰ ਨੇ ਸਚ ਕਿਹਾ ਹੁਣ ਉਸ ਦੋਸ਼ੀ ਨੂੰ ਜੇਲ ਦੀ ਸਜਾ ਦੇਣੀ ਜਰੂਰੀ ਹੈ ।
@jaishiv2310
@jaishiv2310 Ай бұрын
ਹੇ ਪ੍ਰਮਾਤਮਾ ਕਿਨਾ ਚਿਰ ਇਹੋ ਜਿਹੀਆਂ ਗੱਲਾਂ ਚਲਦੀਆਂ ਰਹਿਣਗੀਆ ਕੇਈ ਅਗਲੀ ਗੱਲ ਵੀ ਚਲਾਵੋ ਕੋਈ ਪੰਥ ਵਲ ਵੀ ਧਿਆਨ ਦਿਓ ਰਾਤ ਦਿਨ ਓਹੋ ਹੀ ਗਲਾ
@darshandhillon2586
@darshandhillon2586 Ай бұрын
ਇੱਕ ਹਿੰਦੂ ਹੋ ਕੇ ਗੁਰੂ ਗ੍ਰੰਥ ਸਾਹਿਬ ਐਨੀ ਸ਼ਰਧਾ
@gvsingh8785
@gvsingh8785 Ай бұрын
Sardar Tarlochan singh ji should write a book on his journey along with relevant political happenings of the times. It's going to useful for generations to come.
@baljitsingh6957
@baljitsingh6957 Ай бұрын
ਕੁੰਵਰ ਵਿਜੇ ਪ੍ਰਤਾਪ ਨੇ ਇੱਕ ਗ਼ੈਰ ਸਿੱਖ ਹੋਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮੁੱਦਿਆਂ ਨੂੰ ਜਿਸ ਤਰੀਕੇ ਨਾਲ ਵਿਧਾਨ ਸਭਾ ਵਿੱਚ ਲੋਕਾਂ ਸਾਹਮਣੇ ਉਭਾਰਿਆ ਹੈ ਉਹ ਸਾਡੇ ਸਭ ਦੇ ਮੂੰਹ ਤੇ ਕਰਾਰੀ ਚਪੇੜ ਹੈ ਕਿਉਂਕਿ ਅਸੀਂ ਲੋਕ ਤਾਂ ਇਸ ਸਾਰੇ ਕੁੱਝ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਪਿਛਲਗੂ ਬਣ ਕੇ ਉਨ੍ਹਾਂ ਨੂੰ ਬਚਾਉਣ ਵਾਸਤੇ ਤਤਪਰ ਹੋਏ ਫਿਰਦੇ ਹਾਂ।
@GurmailBadesha
@GurmailBadesha Ай бұрын
ਰੰਧਾਵਾ ਸਾਹਿਬ ਜੀ ਬਾਦਲ ਪਰਿਵਾਰ ਨੇ ਸਾਰਾ। ਕੁੱਝ ਕੁਰਸੀ ਦੀ ਖਾਤਰ। ਸਿੱਖ ਕੌਮ ਦਾ ਲਾ। ਦਿੱਤਾ ਧੰਨ ਵਾਦ।ਜੀ
@rupindermalhans9612
@rupindermalhans9612 Ай бұрын
v v right sir
@JasvirSingh-zu7ow
@JasvirSingh-zu7ow Ай бұрын
ਸ:ਰੰਧਾਵਾ ਸਾਹਿਬ ਮੈ ਤੁਹਾਡੀ ਟੀਮ ਦੇ ਸਾਰੇ ਪ੍ਰੋਗਰਾਮ ਸ਼ਿਦਦ ਨਾਲ ਸੁਣਦਾ ਹਾ।ਮੇਰਾ ਤੁਹਾਡੇ ਪ੍ਰੋਗਰਾਮ ਵਿੱਚ ਸ:ਸਾਹਿਬ ਨੂੰ ਕਈ ਪ੍ਰੋਗਰਾਮ ਸਣੇ ਇਹ ਪ੍ਰੋਗਰਾਮ ਵਿੱਚ ਦਸਦੇ ਹਨ ਕਿ ਮੈ ਬਹੁਤ ਕੰਮ ਕਰਾਏ ਅੱਜ ਵੀ ਇਹੋ ਕਹਿ ਰਹੇ ਹਨ।ਪਰ ਸਥਿਤੀ ਤਾ ਅਗੇ ਤੋ ਵੀ ਬਦਤਰ ਹੋ ਗਈ।ਮੈਨੂੰ ਲਗਦਾ ਕਿ ਜੇ ਸਰਦਾਰ ਸਾਹਿਬ ਜੇ ਕੋਈ ਸਟੈਂਡ ਲੈ ਕੇ ਉਸ ਟਾਈਮ ਚੰਗੇ ਬੰਦੇ ਨਾਲ ਗੱਲਬਾਤ ਕਰਦੇ ਤਾ ਸ਼ਾਈਦ ਅੱਜ ਕੁਝ ਹੋਰ ਦਿਨ ਹੁੰਦੇ। ਤਾ ਸ਼ਹੀਦ ਅਸੀ ਵੀ ਆਪਣਾ ਘਰ ਛੱਡ ਵਿਦੇਸ਼ ਵਿਚ ਨਾ ਆਉਦੇ। ਧੰਨਵਾਦ ਸਾਹਿਤ ਜਸਵੀਰ ਸਿੰਘ ਗਿੱਲ Sweden 🇸🇪
@baljitsingh6957
@baljitsingh6957 Ай бұрын
ਪੰਜਾਬ ਟੈਲੀਵਿਜ਼ਨ ਦੇ ਅਦਾਰੇ ਦਾ ਇੱਕ ਸੰਵੇਦਨਸ਼ੀਲ ਮੁੱਦੇ ਤੇ ਵਿਚਾਰ ਚਰਚਾਵਾਂ ਕਰਨ ਲਈ ਧੰਨਵਾਦ ਜੀ
@ssbal2048
@ssbal2048 Ай бұрын
Fir Badal Parivar da fikar .Ohna de Ghar chale jao Randhawa ji.
@appsingh1872
@appsingh1872 Ай бұрын
ਅਕਾਲੀ ਦਲ ਨੇ ਬੀਜੇਪੀ ਨਾਲ ਰਲ ਕੇ ਪੰਜਾਬ ਦਾ ਬੇੜਾ ਗਰਕ ਸੱਤਿਆਨਾਸ ਕੀਤਾ ਹੈ ਇਸ ਲਾਣੇ ਨੂੰ ਬਿਲਕੁਲ ਮੁਆਫ ਨਹੀ ਕੀਤਾ ਜਾਣਾ ਚਾਹੀਦਾ
@swaransingh9813
@swaransingh9813 Ай бұрын
ਸਰਦਾਰ ਤ੍ਰਲੋਚਨ ਸਿੰਘ ਬੜੇ ਸਿਆਣੇ ਵਿਦਵਾਨ ਨੇ।ਮੈ ਸਰਦਾਰ ਸਾਹਿਬ ਦੀ ਬਹੁਤ ਕਰਦਾ ਹਾਂ।
@legaleducationwithjagtarsi8074
@legaleducationwithjagtarsi8074 Ай бұрын
ਸ. ਤਿ੍ਰਲੋਚਨ ਸਿੰਘ ਜੀ ਚਿੱਠੀ ਲਿਖਵਾਉਣ ਜਾਂ ਮਾਫੀ ਬਾਰੇ ਵਿਚਾਰ ਚਰਚਾ ਵਿੱਚ ਸ਼ਾਮਿਲ ਸੀ । ਇਹਨਾਂ ਦੀ ਸ਼ਮੂਲੀਅਤ ਇਸ ਮਸਲੇ ਵਿੱਚ ਸ਼ੱਕੀ ਹੈ। 2007 ਦੀ ਬੇਅਦਬੀ ਦੀ ਮਾਫੀ ਦੇ ਸੂਤਰਧਾਰ ਹੀ ਸ. ਤਿ੍ਰਲੋਚਨ ਸਿੰਘ, ਜਥੇਦਾਰ ਮੱਕੜ ਤੇ ਕੇ ਸੀ ਸਿੰਘ ਲਗਦੇ ਨੇ । ਖੁਦ ਮੰਨ ਰਹੇ ਨੇ ਮਾਫੀਨਾਮੇ ਦਾ ਡਰਾਫਟ ਇਹਨਾ ਨੇ ਤਿਆਰ ਕੀਤਾ। ਵਿਚੋਲੀਏ ਇਹਨਾਂ ਨੇ ਪਾਏ। ਇਹ ਤੂੰਬੇ ਦੀ ਟੁਣਕਾਰ ਕਿਸੇ ਹੋਰ ਹੱਥ ਲਗਦੀ ਹੈ। ਇਹ ਤਾਂ ਮੁੱਖ ਬਿਆਨ 'ਚ ਹੀ ਫਸਗੇ, ਜੇ counter ਸਵਾਲ ਪੁੱਛੇ ਜਾਣ ਤਾਂ ਬਿੱਲਕੁਲ ਹੀ ਸੱਚ ਸਾਹਮਣੇ ਆ ਜਾਣਾ ਕਿ ਬਾਦਲ ਦਲ ਇਕੱਲਾ ਦੋਸ਼ੀ ਨਹੀਂ, ਦਲਾਲ ਹੋਰ ਵੀ ਬਹੁਤ ਸੀ। ਰੰਧਾਵਾ ਸਾਹਬ ਤੁਸੀਂ ਜਿਸ ਤਰਾਂ ਦੇ ਸਵਾਲ ਪੁੱਛੇ ਉਹਦੇ ਤੋਂ ਤੁਹਾਡੀ ਨਿਰਪੱਖਤਾ ਵਾਲਾ ਭਰਮ ਵੀ ਦੂਰ ਹੋ ਗਿਆ। ਮਤਲਬ ਸਾਡੀ ਕੌਮ 'ਚ ਬਾਦਲ ਬਹੁਤ ਨੇ, ਉਹ ਨੇਤਾ ਵੀ ਨੇ, ਧਾਰਮਿਕ ਆਗੂ ਵੀ ਨੇ, ਪੱਤਰਕਾਰ ਵੀ ਨੇ, ਅਫਸਰ ਵੀ ਨੇ, ਵਕੀਲ ਵੀ ਨੇ, ਹੋਰ ਵੀ ਪਤਾ ਨੀ ਕਿੱਥੇ-ਕਿੱਥੇ ਬੈਠੇ ਨੇ।
@manindersingh352
@manindersingh352 Ай бұрын
ਸੰਗਤ ਜੀ ਅਜ ਦੇ ਜਥੇਦਾਰਾ ਕਖ ਨਹੀ ਕਰਨਾ ਸੰਗਤ ਜੀ ਤਿਆਰ ਰਹੋ ਤੂਸੀ ਹੀ ਸਖਤ ਸਜਾਵਾ ਦੇਵੋ
@malkitsingh5925
@malkitsingh5925 Ай бұрын
Wahegurugi Wahegurugi ❤️ 🙏🏻 👍
@darshandhillon2586
@darshandhillon2586 Ай бұрын
ਨੀਰੇਨੂ ਦਾ ਨਾਮ ਤਾ ਸੁਣੀਆ ਸੀ ਵੀ ਗੁਰਦੁਆਰੀਆ ਦਾ ਕਬਜ਼ਾ ਨੀ ਛੱਡਦਾ ਸੀ ਹੁਣ ਦੇਖ ਵੀ ਲਿਆ
@bhagsingh2098
@bhagsingh2098 Ай бұрын
ਤਰਲੋਚਨ ਸਿੰਘ ਜੀ ਤੁਸੀਂ ਬਹੁਤ ਸਮਝਦਾਰ ਇਨਸਾਨ ਹੋ। ਪੰਜਾਬ ਦੇ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਇਕੱਠੇ ਕਰਕੇ ਕੇਂਦਰ ਕੋਲ ਪੰਜਾਬ ਦੇ ਮਸਲਿਆਂ ਬਾਰੇ ਗੱਲ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਮਸਲੇ ਹੱਲ ਹੋ ਸਕਣ
@harbhajansinghcheema7582
@harbhajansinghcheema7582 Ай бұрын
To the point best delivered suggestions by Sardar Tarlochan Singh for Punjab and Panthak pending agendas
@angrejsingh-zk5lj
@angrejsingh-zk5lj Ай бұрын
🙏🙏👍
@chananrayat7267
@chananrayat7267 Ай бұрын
Kunwar is an honest and brave sikh. Never mind if he does not keep hair. He is better than thousands of sabat surat Akali sikh. Waheguru ji.
@chananrayat7267
@chananrayat7267 Ай бұрын
All Badalke must be expelled from sikhism. Waheguru ji.
@RMNewton992
@RMNewton992 Ай бұрын
ਵੀਰ ਜੀ ਯਾਦ ਰੱਖੋ, ਜਿਸ ਕੌਮ ਦੇ ਲੀਡਰ ਜਾਗਦੇ ਨੇ, ਉਹ ਕੌਮ ਚੈਨ ਦੀ ਨੀਂਦ ਸੌੰਦੀ ਹੈ । ਜਿਸ ਕੌਮ ਦੇ ਲੀਡਰ ਸੁੱਤੇ ਹੁੰਦੇ ਹਨ ਉਸ ਕੌਮ ਨੂੰ ਜਾਗਣਾ ਪੈਂਦਾ ਹੈ । ਸਾਡੇ ਲੀਡਰ ਸੁੱਤੇ ਹੀ ਨਹੀ ਸਗੋਂ ਗੱਦਾਰ ਤੇ ਲਾਲਚੀ ਵੀ ਹਨ ।
@raghbirsingh6145
@raghbirsingh6145 Ай бұрын
ਸਾਡੇ ਰਾਜਨੀਤਕ ਲੀਡਰ ਲੋਕਾਂ ਦੇ ਮਸਲੇ ਹੱਲ ਕਰਨ ਚ ਨਖਿਦ ਸਾਬਤ ਹੋਏ ਹਨ॥ ਅਕਾਲੀ ਲੀਡਰਸ਼ਿਪ ਕੋਈ ਸਹੀ ਫੈਸਲਾ ਮੋਕੇ ਕੇ ਲੈਣ ਲਈ ਅਸਮਰੱਥ ਹੈ॥ ਇਹੀ ਕਾਰਨ ਹੈ ਇਹ ਆਪਣੀ ਨਿਲੈਕੀਆ ਕਰਕੇ ਇਹ ਪਾਰਟੀ ਮੋਤ ਦੇ ਕੰਡੇ ਤੇ ਹੈ॥ ਆਮ ਪਾਰਟੀ ਵੱਡੀ ਜਿੱਤ ਤੋਂ ਬਾਅਦ ਵੀ ਪਰਫੋਰਮ ਨਹੀ ਕਰ ਸੱਕੀ॥ ਸੇਮ ਸੇਮ ਕਾਂਗਰਸ ਦੀ ਸਰਕਾਰ ਵੀ ਟੋਟਲ ਫੇਲ ਹੋ ਕੇ ਰਹਿ ਹਈ॥ ਇਹ ਇੱਕ ਫੇਲ ਡੇਮੋਕਰੇਸੀ ਦੀ ਮਸ਼ਾਲ ਹੈ॥
@SachoSuch
@SachoSuch Ай бұрын
Negotiation ਤਾਂ ਹੁਣ ਤੱਕ ਹੁੰਦੀ ਰਹੀ ਹੈ, ਸੀਟਾਂ ਅਤੇ ਵੋਟਾਂ ਲਈ ਪਰ ਸਿੱਖਾਲੲਈ ਨਹੀਂ।
@kanwarbirsingh1159
@kanwarbirsingh1159 Ай бұрын
🌹
@realsujansingh
@realsujansingh Ай бұрын
Prkash Insaa de saare awards vapis lvo
@pashorasingh3251
@pashorasingh3251 Ай бұрын
ਬਾਦਲ ਪਰਿਵਾਰ ਨੇ ਪੰਥ ਤੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਹੈ
@kuldeepsinghchatha
@kuldeepsinghchatha Ай бұрын
ਸਿਆਸਤ ਚ ਵਿਚਰਦੇ ਹਰ ਬੰਦੇ ਦੀ ਸ਼ਰਮ ਅਣਖ ਧਰਮ ਕੁਝ ਨਹੀਂ ਹੁੰਦਾ ਇਹ ਸਿਰਫ ਕੁਰੱਪਸ਼ਨ ਬਦਫੈਲੀਆਂ ਤੇ ਘਪਲੇ ਕਰਨ ਆਉਂਦੇ ਹੈ।ਫਿਰ ਕੀ ਉਮੀਦ ਕਰੋਂਗੇ ਇਹਨਾਂ ਤੋਂ।
@RameshKumar-et2ld
@RameshKumar-et2ld Ай бұрын
ਬਚੋ ਇਹਨਾਂ ਤੋਂ, ਹੋਰ ਯੋਗ ਲੀਡਰ ਲੱਭੇ ਜਾਣ ਜੀ.
@sidhualbumsphotos769
@sidhualbumsphotos769 Ай бұрын
Congratulations to Harjinder Singh Randhawa and s tarlochan Singh. In my view from this discussion is that in punjab there should be all party Government for the bettment of punjab.. jarnail singh
@surjeetsingh8809
@surjeetsingh8809 Ай бұрын
👍👍👌👌
@BalwinderSingh-pi3bm
@BalwinderSingh-pi3bm Ай бұрын
ਸੁਖਬੀਰ ਬਾਦਲ ਲਿਮਟਿਡ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ
@iqbalsinghgill1498
@iqbalsinghgill1498 Ай бұрын
Good job
@realsujansingh
@realsujansingh Ай бұрын
Saare police fake encounters prkash insaa ne hee krvai
@manjitsinghmatharu
@manjitsinghmatharu Ай бұрын
🙏🙏
@Gurcharan-e3c
@Gurcharan-e3c Ай бұрын
Very good s Tarlochan Singh je
@Nanakpanthi
@Nanakpanthi Ай бұрын
Harkishan Singh Surjeet to baad koi aisa Sikh MP nahi jo jo National issue te byan de sake te oh matter vi karda hove. Hun aaleya di eh priority vi nahi te na enna intellect hai.
@sudagerdhaliwal7745
@sudagerdhaliwal7745 Ай бұрын
ਗੁਰੂ ਗ੍ੰਥ ਸਾਹਿਬ ਦਾ ਇਸੂ ਜਿਨੀ ਦੇਰ ਤੱਕ ਇਨਸਾਫ ਨਹੀ ਮਿਲਦਾ ਕਦੀ ਖਤਮ ਨਹੀ ਹੋ ਸਕਦਾ ਜੀ
@magnificodecors4387
@magnificodecors4387 Ай бұрын
ਏਹਦੇ ਵਿੱਚ ਇੱਕ ਪੱਖ ਇਹ ਵੀ ਹੋ ਸਕਦਾ ਹੈ ਕਿ ਡੇਰੇ ਵੱਲੋਂ ਹੀ ਹੂਬਹੂ ਮੈਟਰ ਕਾਪੀ ਪੇਸਟ ਕਰ ਦਿੱਤਾ ਗਿਆ ਹੋਵੇ, ਜਾਂ ਦੋਹਾਂ ਧਿਰਾਂ ਵੱਲੋਂ ਸਹਿਮਤੀ ਬਣ ਗਈ ਹੋਏ ਕਿ ਜੋ ਖਾਕਾ ਪਹਿਲਾਂ ਵਿਦਵਾਨਾਂ ਵੱਲੋਂ ਪ੍ਰਵਾਨਿਤ ਹੋ ਚੁੱਕਿਆ ਓਹੀ ਵਰਤ ਲਿਆ ਜਾਵੇ
@AmarjitSingh-i2j
@AmarjitSingh-i2j Ай бұрын
Tochi fer bjp nu punjab di party manlaiye Hath thoka RSS da
@karamsingh8139
@karamsingh8139 Ай бұрын
ਇਹ ਚੁਣੇ ਗਏ ਲੋਕ ਸਮਰੱਥਾ ਨਹੀਂ ਰੱਖਦੇ।
@Nanak-rc1go
@Nanak-rc1go Ай бұрын
ਬਠਿੰਡਾ ਸੀਟ ਜਿੱਤੀ ਨੀ ਜੀ, ਖਰੀਦੀ ਗਈ ਹੈ, ਸਾਰਾ ਬਠਿੰਡਾ ਜਾਣਦਾ।
@gurdeepsingh1403
@gurdeepsingh1403 Ай бұрын
Yes I can trust Sardar Trilochan Singh sahib ki Ram Raheem nu Punjabi nahi Aaundi because me v sari education Ganganagar ton layee hai utthe Punjabi third language hai te bahut sare school s ch Punjabi teacher nahi hun..
@gillsukhjinder8939
@gillsukhjinder8939 Ай бұрын
Speaker ਵੀ ਗਿਆਨੀ ਜੀ ਦੇ ਪਰਿਵਾਰ ਵਿਚੋਂ ਆਉਂਦਾ , ਕੀ ਉਸ ਤੋਂ ਉਮੀਦ ਕੀਤੀ ਜਾ ਸਕਦੀ ਹੈ ਕੇ ਸਿਖਾਂ ਦੇ ਮਸਲੇ ਹੱਲ ਕਰੇਗਾ ,k v p singh ਦੀ ਗੱਲ ਹੀ ਨਹੀਂ ਸੁਣਦਾ ਸਗੋਂ ਉਹਦਾ ਮਖੌਲ ਉਡੋਂਦਾ ਵਿਧਾਨ ਸਭਾ ਵਿੱਚ
@ssbal2048
@ssbal2048 Ай бұрын
Badal ne sikhan dea lashan te Raj kita es parivar nu kadi v muaf nahi kita ja sakda.
@ajaibsinghpanesarCanada
@ajaibsinghpanesarCanada Ай бұрын
S S A 🙏🙏 Randhawa Sahib ji S. Trilochan Singh ji Ex Chairman
@GurnamSingh-kb9vo
@GurnamSingh-kb9vo Ай бұрын
Good suggestion is given by sir tarlochen Singh g,riasety should be discussed,,,,,,translate this in Punjabi language gurnam Singh kaoni muktsar
@BalwinderKaur-qu9ls
@BalwinderKaur-qu9ls Ай бұрын
Bhappei Makkah jei Odon arr jandaa taa eh kujh nahi hona c sariya nu apnia jobs piyariya c naa kei guru sahib
@mykitchengarden58
@mykitchengarden58 Ай бұрын
Tarlochan singh alwages with power and not with sikh, he love to power
@kamleshkaur2919
@kamleshkaur2919 Ай бұрын
Mere Vali Sari Sakh Sangat alo Last Sat Shree Akall ji Ek Ensan Nu Baggi Dhada Maar Vich Kohi Ksar Nahi Chardi ji Aj Tak Tak M Apni Zindgi Vich kese Dharm Nu Bolda Nahi Dakhiya ji
@joginderkaur713
@joginderkaur713 Ай бұрын
Veryg00d❤❤❤❤❤randhawa
@mykitchengarden58
@mykitchengarden58 Ай бұрын
Tarlochan singh had praise many time of radha swami satsang beas in news papers
@rupindermalhans9612
@rupindermalhans9612 Ай бұрын
Randhawa Sahib salam
@sumeetsingh1484
@sumeetsingh1484 Ай бұрын
Sirse da dera koi Dharm adhaarit hai hi nahi..... oh ta thaggbaazi te apradha te tikya hoya. Us te vaise hi kanooni karwai chaahidi si....jado court vich saabit ho gaye apradh. Sulah Safai di koi gall hi nahi.
@inderjitmaan5065
@inderjitmaan5065 Ай бұрын
Kuwar sahib good person very great
@chananrayat7267
@chananrayat7267 Ай бұрын
Sukhbir should be given a severe punishment. But our Jathedars are cowards persons. Waheguru ji.
@kulwindermander1721
@kulwindermander1721 Ай бұрын
Akhali Dal ta Badal family Sikh Kom di katal a Tai aj ehna di a Jawanta Japt hoa rehai na but Captain Channi Bhagwant na bi Politics hi keta Guru Granth Sahib di badbi da modha ta karwai koi ni ketai a
@harnekmalhans7783
@harnekmalhans7783 Ай бұрын
Friends of Modi did not help Panjab Economically but often seen in media
When mom gets home, but you're in rollerblades.
00:40
Daniel LaBelle
Рет қаралды 126 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 3,9 МЛН
This dad wins Halloween! 🎃💀
01:00
Justin Flom
Рет қаралды 56 МЛН
American Presidential Election- who will win- Turmp or Kamala? | DEMOCRATS | ASHUTOSH
36:30
Satya Hindi सत्य हिन्दी
Рет қаралды 57 М.
When mom gets home, but you're in rollerblades.
00:40
Daniel LaBelle
Рет қаралды 126 МЛН